Home ਰਾਸ਼ਟਰੀ ਖ਼ਬਰਾਂ ਬੇਅਦਬ ੀ ਲਈ ਸਜ਼ਾਵਾ ਂ ਬਾਰ ੇ ਨਵੇ ਂ ਸੋਧ ਬਿੱਲ &#039,...

ਬੇਅਦਬ ੀ ਲਈ ਸਜ਼ਾਵਾ ਂ ਬਾਰ ੇ ਨਵੇ ਂ ਸੋਧ ਬਿੱਲ &#039, ਤ ੇ ਰਾਜਪਾਲ ਨ ੇ ਲਗਾਈ ਮੁਹਰ, ਵਿਰੋਧ ੀ ਧਿਰਾ ਂ ਤ ੇ ਸਿਆਸ ੀ ਮਾਹਰਾ ਂ ਨ ੇ ਕਾਨੂੰਨ ਬਾਰ ੇ ਕ ੀ ਕਿਹਾ

14
0

Source :- BBC PUNJABI

ਸੋਧ ਬਿਲ

ਤਸਵੀਰ ਸਰੋਤ, Getty Images

19 ਅਪ੍ਰੈਲ 2026, 11: 41 Sind

ਅਪਡੇਟ 2 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 8 ਮਿੰਟ

ਪੰਜਾਬ ਵਿਧਾਨ ਸਭ ਾ ਵਿੱਚ ਪਾਸ ਹੋਣ ਤੋ ਂ ਬਾਅਦ, ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ( ਸੋਧ ) ਬਿੱਲ-2026 ਨੂ ੰ ਸੂਬ ੇ ਦ ੇ ਰਾਜਪਾਲ ਦ ੀ ਵ ੀ ਮੰਜ਼ੂਰ ੀ ਮਿਲ ਗਈ ਹੈ।

ਆਮ ਆਦਮ ੀ ਪਾਰਟ ੀ ਨ ੇ ਲੰਘ ੀ 13 ਅਪ੍ਰੈਲ ਨੂ ੰ ਪੰਜਾਬ ਵਿਧਾਨ ਸਭ ਾ ਦ ਾ ਸੈਸ਼ਨ ਬੁਲ ਾ ਕ ੇ ਇਹ ( ਸੋਧ ) ਬਿੱਲ ਪੇਸ਼ ਕੀਤ ਾ ਸੀ, ਜਿਸ ਨੂ ੰ ਸਰਬ ਸੰਮਤ ੀ ਨਾਲ ਪਾਸ ਕਰ ਦਿੱਤ ਾ ਗਿਆ । ਹਾਲਾਂਕ ਿ ਉਸ ਵੇਲ ੇ ਖਦਸ਼ ੇ ਪ੍ਰਗਟਾਏ ਜ ਾ ਰਹ ੇ ਸਨ ਕ ਿ ਕ ੀ ਇਸ ਬਿੱਲ ਨੂ ੰ ਰਾਜਪਾਲ ਵੱਲੋ ਂ ਪ੍ਰਵਾਨ ਕੀਤ ਾ ਜਾਵੇਗ ਾ ਜਾ ਂ ਨਹੀਂ।

ਸੂਬ ੇ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਐਕਸ ‘ ਤ ੇ ਜਾਣਕਾਰ ੀ ਦਿੱਤ ੀ ਹ ੈ ਕ ਿ ਰਾਜਪਾਲ ਗੁਲਾਬ ਚੰਦ ਕਟਾਰੀਆ ਨ ੇ ਬਿੱਲ ‘ ਤ ੇ ਦਸਤਖ਼ਤ ਕਰ ਦਿੱਤ ੇ ਹਨ ਅਤ ੇ ਇਹ ਹੁਣ ਕਾਨੂੰਨ ਬਣ ਗਿਆ ਹੈ।

ਭਗਵੰਤ ਮਾਨ ਨ ੇ ਲਿਖਿਆ,’ ‘ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਜ ੀ ਦ ੀ ਬੇਅਦਬ ੀ ਵਿਰੁੱਧ ਵਿਧਾਨ ਸਭ ਾ ਵਿੱਚ ਪਾਸ ਕੀਤ ੇ ਗਏ ਬਿੱਲ ਉੱਤ ੇ ਮਾਣਯੋਗ ਰਾਜਪਾਲ ਸ੍ਰ ੀ ਗੁਲਾਬ ਚੰਦ ਕਟਾਰੀਆ ਜ ੀ ਨ ੇ ਦਸਤਖ਼ਤ ਕਰ ਦਿੱਤ ੇ ਹਨ.. ਹੁਣ ਇਹ ਬਿੱਲ ਕਾਨੂੰਨ ਬਣ ਗਿਆ ਹੈ.. ਮੇਰ ੇ ਵਰਗ ੇ ਨਿਮਾਣ ੇ ਤੋ ਂ ਇਹ ਸੇਵ ਾ ਲੈਣ ਲਈ ਵਾਹਿਗੁਰ ੂ ਜ ੀ ਦ ਾ ਕੋਟਿਨ- ਕੋਟ ਧੰਨਵਾਦ.. ਸਮੂਹ ਸੰਗਤ ਦ ਾ ਸ਼ੁਕਰਾਨਾ.. ।’ ‘

 ਕੁਲਤਾਰ ਸਿੰਘ ਸੰਧਵਾਂ

ਤਸਵੀਰ ਸਰੋਤ, AAP

ਪੰਜਾਬ ਵਿਧਾਨ ਸਭ ਾ ਦ ੇ ਸਪੀਕਰ ਕੁਲਤਾਰ ਸਿੰਘ ਸੰਧਵਾ ਂ ਨ ੇ ਇਸ ‘ ਤ ੇ ਖੁਸ਼ ੀ ਪ੍ਰਗਟਾਉਂਦਿਆ ਂ ਇੱਕ ਵੀਡੀਓ ਸੰਦੇਸ਼ ਜਾਰ ੀ ਕੀਤ ਾ ਅਤ ੇ ਕਿਹ ਾ ‘ ‘ ਗੁਰ ੂ ਸਾਹਿਬ ਨ ੇ ਬਹੁਤ ਵੱਡ ੀ ਕਿਰਪ ਾ ਕੀਤ ੀ ਹੈ । ਸਮੇ ਂ ਦ ੀ ਮੰਗ ਸੀ, ਇਨਸਾਨੀਅਤ ਦ ੀ ਮੰਗ ਸ ੀ ਕ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਦ ੀ ਦੀਆ ਂ ਪੰਜਾਬ ਵਿੱਚ ਹ ੋ ਰਹੀਆ ਂ ਬੇਅਦਬੀਆ ਂ ਨੂ ੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ ।’ ‘

‘ ‘ ਅੱਜ ਮੈ ਂ ਸਾਡ ੇ ਮਾਨਯੋਗ ਗਵਰਨਰ ਸਾਬ੍ਹ ਦ ਾ ਧੰਨਵਾਦ ੀ ਹਾਂ, ਜਿਨ੍ਹਾ ਂ ਨ ੇ ਪੰਜਾਬ ਵਿਧਾਨ ਸਭ ਾ ਵੱਲੋ ਂ ਪਾਸ ਕੀਤ ੇ ਹੋਏ ਸਤਿਕਾਰ ਐਕਟ ‘ ਤ ੇ ਹਸਤਾਖਰ ਕਰ ਦਿੱਤ ੇ ਹਨ ।’ ‘

ਉਨ੍ਹਾ ਂ ਕਿਹ ਾ ਕ ਿ ਉਹ ਅਕਾਲ ਪੁਰਖ ਦ ੇ ਸ਼ੁਕਰਗੁਜ਼ਾਰ ਹਨ, ਜਿਨ੍ਹਾ ਂ ਨ ੇ ਇਹ ਵੱਡ ੀ ਸੇਵ ਾ ਉਨ੍ਹਾ ਂ ਦੇ, ਉਨ੍ਹਾ ਂ ਦ ੀ ਪਾਰਟ ੀ ਦ ੀ ਝੋਲ ੀ ਪਾਈ।

ਕਾਨੂੰਨ ਬਾਰ ੇ ਕ ੀ ਬੋਲ ੇ ਹਰਪਾਲ ਚੀਮਾ

ਬੇਅਦਬੀਆ ਂ ਖਿਲਾਫ ਵਿਸ਼ੇਸ਼ ਸੈਸ਼ਨ ਦੌਰਾਨ ਲਿਆਂਦ ੇ ਬਿੱਲ ਨੂ ੰ ਰਾਜਪਾਲ ਦ ੀ ਮਨਜ਼ੂਰ ੀ ਮਿਲਣ ਤੋ ਂ ਬਾਅਦ ਕੈਬਨਿਟ ਮੰਤਰ ੀ ਹਰਪਾਲ ਚੀਮ ਾ ਨ ੇ ਪਿਛਲੀਆ ਂ ਸਰਕਾਰਾ ਂ ਨੂ ੰ ਨਿਸ਼ਾਨ ੇ ‘ ਤ ੇ ਲਿਆ।

ਚੀਮ ਾ ਨ ੇ ਕਿਹਾ,” ਅਕਾਲ ੀ ਦਲ ਅਤ ੇ ਕਾਂਗਰਸ ਦ ੀ ਸਰਕਾਰ ਨ ੇ ਬੇਅਦਬੀਆ ਂ ਖਿਲਾਫ ਕਾਨੂੰਨ ਬਣਾਉਣ ਦ ੀ ਕੋਸ਼ਿਸ਼ ਕੀਤ ੀ ਪਰ ਲੰਗੜ ੇ ਬਿੱਲ ਲਿਆਂਦ ੇ ਕਿਉਂਕ ਿ ਉਹ ਕੇਂਦਰ ੀ ਕਾਨੂੰਨਾ ਂ ‘ ਚ ਸੋਧਾ ਂ ਕਰਦ ੇ ਰਹੇ । ਜਿਸ ਕਾਰਨ ਇਹ ਬਿੱਲ ਹਮੇਸ਼ ਾ ਲਟਕਦ ੇ ਰਹੇ ।”

ਉਨ੍ਹਾ ਂ ਇਲਜ਼ਾਮ ਲਗਾਇਆ ਕ ਿ ਕਾਂਗਰਸ ਅਤ ੇ ਅਕਾਲ ੀ ਦਲ ਵੱਲੋ ਂ ਇੱਕ-ਦੂਜ ੇ ਨੂ ੰ ਬਚਾਉਣ ਦੀਆ ਂ ਕੋਸ਼ਿਸ਼ਾ ਂ ਕੀਤੀਆ ਂ ਗਈਆਂ।

ਕੈਬਨਿਟ ਮੰਤਰੀ ਹਰਪਾਲ ਚੀਮਾ

ਤਸਵੀਰ ਸਰੋਤ, Government of Punjab

ਚੀਮ ਾ ਨ ੇ ਅੱਗ ੇ ਕਿਹਾ,” ਆਮ ਆਦਮ ੀ ਪਾਰਟ ੀ ਦ ੀ ਸਰਕਾਰ ਨੂ ੰ ਸਮਾ ਂ ਲੱਗ ਾ ਪਰ ਜਦੋ ਂ ਤੋ ਂ ਅਸੀ ਂ ਸੱਤ ਾ ਵਿੱਚ ਆਏ, ਉਦੋ ਂ ਤੋ ਂ ਸਾਡ ੇ ਮਾਹਰ ਲਗਾਤਾਰ ਇਸ ‘ ਤ ੇ ਕੰਮ ਕਰ ਰਹ ੇ ਸਨ ਅਤ ੇ ਅਖੀਰ ਅਸੀ ਂ 13 ਅਪ੍ਰੈਲ ਨੂ ੰ ਸੱਦ ੇ ਵਿਸ਼ੇਸ਼ ਇਜਲਾਸ ਦੌਰਾਨ ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ( ਸੋਧ ) ਬਿੱਲ 2026 ਲਿਆਂਦ ਾ ਜ ੋ ਗੰਭੀਰ ਚਰਚ ਾ ਤੋ ਂ ਬਾਅਦ ਪਾਸ ਹੋਇਆ ਅਤ ੇ ਹੁਣ ਰਾਜਪਾਲ ਵੱਲੋ ਂ ਇਸ ਨੂ ੰ ਮਨਜ਼ੂਰ ੀ ਦੇਣ ਤੋ ਂ ਬਾਅਦ ਇਹ ਕਾਨੂੰਨ ਬਣ ਗਿਆ ਹੈ ।”

ਚੀਮ ਾ ਵੱਲੋ ਂ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀਆ ਂ ਵੱਲੋ ਂ ਬਿੱਲ ਦ ੇ ਪਾਸ ਹੋਣ ਨੂ ੰ ਲੈਕ ੇ ਜਤਾਏ ਸ਼ਸ਼ੋਪੰਜ ‘ ਤ ੇ ਵ ੀ ਸਵਾਲ ਚੁੱਕ ੇ ਗਏ । ਹਰਪਾਲ ਚੀਮ ਾ ਨ ੇ ਕਿਹਾ,” ਕੁਝ ਕਾਂਗਰਸ ਅਤ ੇ ਬੀਜੇਪ ੀ ਦ ੇ ਲੀਡਰਾ ਂ ਨ ੇ ਕਿਹ ਾ ਸ ੀ ਕ ਿ ਇਹ ਬਿੱਲ ਪਾਸ ਨਹੀ ਂ ਹੋਣਾ, ਕਹਿੰਦ ੇ ਸਨ ਕ ਿ ਗਵਰਨਰ ਇਸਨੂ ੰ ਸਹਿਮਤ ੀ ਨਹੀ ਂ ਦੇਣਗੇ ।”

ਚੀਮ ਾ ਨ ੇ ਕਿਹ ਾ ਕ ਿ ਇਸ ਕਾਨੂੰਨ ਦ ੇ ਲਾਗ ੂ ਹੋਣ ਤੋ ਂ ਬਾਅਦ ਹੁਣ ਪੰਜਾਬ ਵਿੱਚ ਕੋਈ ਬੇਅਦਬੀਆ ਂ ਕਰਨ ਬਾਰ ੇ ਨਹੀ ਂ ਸੋਚੇਗ ਾ ਕਿਉਂਕ ਿ ਇਸ ਵਿੱਚ ਦੋਸ਼ੀਆ ਂ ਲਈ ਉਮਰ ਕੈਦ ਤੱਕ ਦ ਾ ਪ੍ਰਬੰਧ ਕੀਤ ਾ ਗਿਆ । ਮੰਦਬੁੱਧੀਆ ਂ ਦ ੇ ਕੇਸ ਵਿੱਚ ਉਨ੍ਹਾ ਂ ਦ ੇ ਮਾਪਿਆ ਂ ਜਾ ਂ ਗਾਰਡੀਅਨ ਖਿਲਾਫ ਕਾਰਵਾਈ ਕੀਤ ੀ ਜਾਵੇਗੀ।

ਬੇਅਦਬ ੀ ਨਾਲ ਜੁੜ ੇ ਪਿਛਲ ੇ ਕੇਸਾ ਂ ਦ ਾ ਜ਼ਿਕਰ ਕਰਦਿਆ ਂ ਚੀਮ ਾ ਨ ੇ ਕਿਹਾ,” 2015 ਵਿੱਚ ਵਾਪਰ ੇ ਬੇਅਦਬ ੀ ਕਾਂਡ ਅਤ ੇ ਬਹਿਬਲ ਕਲਾ ਂ ਤ ੇ ਕੋਟਕਪੂਰ ਾ ਗੋਲੀਕਾਂਡ ਕੇਸਾ ਂ ਦ ੀ ਪੰਜਾਬ ਸਰਕਾਰ ਮਜ਼ਬੂਤ ੀ ਨਾਲ ਪੈਰਵ ੀ ਕਰ ਰਹ ੀ ਹ ੈ ਅਤ ੇ ਅਸੀ ਂ ਦੋਸ਼ੀਆ ਂ ਨੂ ੰ ਸਜ਼ ਾ ਦਵ ਾ ਕ ੇ ਰਹਾਂਗੇ ।”

ਕਾਨੂੰਨ ਲਾਗ ੂ ਹੋਣ ‘ ਤ ੇ ਵਿਰੋਧ ੀ ਕ ੀ ਕਹ ਿ ਰਹੇ?

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ

ਤਸਵੀਰ ਸਰੋਤ, Getty Images

ਕਾਂਗਰਸ ਲੀਡਰ ਅਤ ੇ ਵਿਧਾਨਸਭ ਾ ਵਿੱਚ ਵਿਰੋਧ ੀ ਧਿਰ ਦ ੇ ਆਗ ੂ ਪ੍ਰਤਾਪ ਸਿੰਘ ਬਾਜਵ ਾ ਵੱਲੋ ਂ ਇਸ ਕਾਨੂੰਨ ਦ ੇ ਲਾਗ ੂ ਹੋਣ ਦ ਾ ਸਵਾਗਤ ਕੀਤ ਾ ਗਿਆ ਪਰ ਨਾਲ ਹ ੀ ਪਿਛਲ ੇ ਕੇਸਾ ਂ ਵਿੱਚ ਇਨਸਾਫ ਦ ੀ ਮੰਗ ਵ ੀ ਦੁਹਰਾਈ ਗਈ ਹੈ।

ਐਕਸ ‘ ਤ ੇ ਪਾਈ ਪੋਸਟ ਵਿੱਚ ਪ੍ਰਤਾਪ ਬਾਜਵ ਾ ਨ ੇ ਕਿਹਾ,” ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ ਨੂ ੰ ਮਨਜ਼ੂਰ ੀ ਮਿਲਣ ਾ ਇੱਕ ਸਵਾਗਤਯੋਗ ਕਦਮ ਹ ੈ ਪਰ ਨੀਅਤ ਅਤ ੇ ਕਾਰਵਾਈ ਤੋ ਂ ਬਿਨਾ ਂ ਕਾਨੂੰਨ ਬੇਮਤਲਬ ਹੁੰਦ ੇ ਹਨ ।”

ਉਨ੍ਹਾ ਂ ਨ ੇ ਕਿਹਾ,” ਜੇ ਸੀਐਮ ਭਗਵੰਤ ਮਾਨ ਸੱਚਮੁੱਚ ਗੰਭੀਰ ਹਨ ਤਾ ਂ ਇਹ ਕਾਨੂੰਨ ਵਾਕਈ ਬੇਅਦਬੀਆ ਂ ਰੋਕ ੇ ਨ ਾ ਕ ਿ ਸਿਰਫ ਼ ਇੱਕ ਹੋਰ ਸੁਰਖ ੀ ਬਣ ਕ ੇ ਰਹ ਿ ਜਾਵੇ ।”

ਬੇਅਦਬ ੀ ਨਾਲ ਜੁੜ ੇ ਪਿਛਲ ੇ ਕੇਸਾ ਂ ਦ ਾ ਜ਼ਿਕਰ ਕਰਦਿਆ ਂ ਪ੍ਰਤਾਪ ਬਾਜਵ ਾ ਨ ੇ ਅੱਗ ੇ ਲਿਖਿਆ,” ਪੰਜਾਬ ੀ ਅਜ ੇ ਵ ੀ ਇਨਸਾਫ ਼ ਦ ੀ ਉਡੀਕ ਕਰ ਰਹ ੇ ਹਨ । ਬਰਗਾੜੀ, ਬਹਿਬਲ ਕਲਾ ਂ ਅਤ ੇ ਕੋਟਕਪੂਰ ਾ ਦ ੇ ਦੋਸ਼ੀਆ ਂ ਨੂ ੰ ਕਦੋ ਂ ਸਜ਼ ਾ ਮਿਲੇਗੀ? ਕੁੰਵਰ ਵਿਜ ੈ ਪ੍ਰਤਾਪ ਸਿੰਘ ਦ ੀ ਰਿਪੋਰਟ ‘ ਤ ੇ ਕਾਰਵਾਈ ਕਿਉ ਂ ਨਹੀ ਂ ਹੋਈ? ਅਰਵਿੰਦ ਕੇਜਰੀਵਾਲ ਨ ੇ 48 ਘੰਟਿਆ ਂ ਵਿੱਚ ਦੋਸ਼ੀਆ ਂ ਨੂ ੰ ਸਜ਼ ਾ ਦੇਣ ਦ ਾ ਵਾਅਦ ਾ ਕੀਤ ਾ ਸ ੀ ਪਰ 48 ਮਹੀਨ ੇ ਲੰਘ ਚੁੱਕ ੇ ਹਨ ।”

ਉੱਧਰ ਪੰਜਾਬ ਬੀਜੇਪ ੀ ਦ ੇ ਪ੍ਰਧਾਨ ਸੁਨੀਲ ਜਾਖੜ ਨ ੇ ਬਿੱਲ ਨੂ ੰ ਮਨਜ਼ੂਰ ੀ ਦੇਣ ਲਈ ਰਾਜਪਾਲ ਦ ਾ ਧੰਨਵਾਦ ਕੀਤ ਾ ਅਤ ੇ ਨਾਲ ਹ ੀ ਕਿਹਾ,” ਅਸੀ ਂ ਇਹ ਵ ੀ ਆਸ ਕਰਦ ੇ ਹਾ ਂ ਕ ਿ ਸਾਰ ੇ ਧਰਮਾ ਂ ਨਾਲ ਸਬੰਧਤ ਬੇਅਦਬੀਆ ਂ ਰੋਕਣ ਲਈ ਜ ੋ ਕਾਨੂੰਨ ਦ ਾ ਖਰੜ ਾ ਸਿਲੈਕਟ ਕਮੇਟ ੀ ਨੂ ੰ ਭੇਜਿਆ ਗਿਆ ਹੈ, ਪੰਜਾਬ ਸਰਕਾਰ ਉਹ ਵ ੀ ਛੇਤ ੀ ਵਿਧਾਨ ਸਭ ਾ ਵਿੱਚ ਲ ੈ ਕ ੇ ਆਵ ੇ ਤਾ ਂ ਜ ੋ ਸਾਰ ੇ ਧਰਮਾ ਂ ਦ ੀ ਬੇਅਦਬ ੀ ਰੋਕਣ ਸਬੰਧ ੀ ਕਾਨੂੰਨ ਬਣ ਸਕੇ ।”

ਬਿੱਲ ਦ ੇ ਕਾਨੂੰਨ ਬਣਨ ‘ ਤ ੇ ਮਾਹਰਾ ਂ ਦ ਾ ਕ ੀ ਨਜ਼ਰੀਆ?

ਬੇਅਦਬ ੀ ਸਬੰਧ ੀ ਕਾਨੂੰਨ ਬਣਨ ਨੂ ੰ ਲੈਕ ੇ ਆਮ ਆਦਮ ੀ ਪਾਰਟ ੀ ਆਪਣ ੀ ਪਿੱਠ ਥਾਪੜਦ ੀ ਨਜ਼ਰ ਆ ਰਹ ੀ ਹ ੈ ਜਦੋਂਕ ਿ ਵਿਰੋਧ ੀ ਬੇਸ਼ੱਕ ਸਵਾਗਤ ਕਰ ਰਹ ੇ ਹਨ ਪਰ ਨਾਲ ਹ ੀ ਸਵਾਲ ਵ ੀ ਚੁੱਕ ਰਹ ੇ ਹਨ।

ਆਗਾਮ ੀ ਵਿਧਾਨਸਭ ਾ ਚੋਣਾ ਂ ਦ ੇ ਮੱਦੇਨਜ਼ਰ ਇਸ ਬਿੱਲ ਦ ੇ ਕਾਨੂੰਨ ਬਣਨ ‘ ਤ ੇ ਮਾਹਰ ਕ ੀ ਸੋਚ ਰਹ ੇ ਹਨ, ਇਸ ਬਾਬਤ ਬੀਬੀਸ ੀ ਪੰਜਾਬ ੀ ਨ ੇ ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਵਿੱਚ ਸਮਾਜਸ਼ਾਸਤਰ ਵਿਭਾਗ ਦ ੇ ਮੁਖ ੀ ਰਹ ਿ ਚੁੱਕ ੇ ਪਰਮਜੀਤ ਸਿੰਘ ਜੱਜ ਨਾਲ ਗੱਲਬਾਤ ਕੀਤੀ।

ਪਰਮਜੀਤ ਸਿੰਘ ਜੱਜ ਇਸ ਕਾਨੂੰਨ ਦ ੇ ਸਿਆਸ ੀ ਮਾਅਨਿਆ ਂ ਬਾਰ ੇ ਕਹਿੰਦ ੇ ਹਨ,” ਪੰਜਾਬ ਵਿੱਚ ਜਦੋ ਂ ਵ ੀ ਅਕਾਲ ੀ ਦਲ ਦ ੀ ਸੱਤ ਾ ਨਹੀ ਂ ਹੁੰਦ ੀ ਅਤ ੇ ਹੋਰ ਪਾਰਟੀਆ ਂ ਸੱਤ ਾ ਵਿੱਚ ਆਉਂਦੀਆ ਂ ਹਨ ਤਾ ਂ ਉਹ ਅਕਾਲੀਆ ਂ ਤੋ ਂ ਵੱਧ ਸਿੱਖ ਪੱਖ ੀ ਹੋਣ ਦ ੀ ਕੋਸ਼ਿਸ਼ ਕਰਦੀਆ ਂ ਹਨ ।”

ਉਹ ਕਹਿੰਦ ੇ ਹਨ,” ਬੇਅਦਬ ੀ ਦ ੀ ਸਜ਼ ਾ ਦੇਣ ਲਈ ਮੌਜੂਦ ਾ ਕਾਨੂੰਨਾ ਂ ਦ ੀ ਹ ੀ ਵਰਤੋ ਂ ਕੀਤ ੀ ਜ ਾ ਸਕਦ ੀ ਹ ੈ ਪਰ ਇਹ ਤਰੀਕ ਾ ਵੋਟ ਪਾਲਿਟਿਕਸ ਤੋ ਂ ਪ੍ਰੇਰਿਤ ਲੱਗਦ ਾ ਹ ੈ ਅਤ ੇ ਵੋਟਾ ਂ ਵਿੱਚ ਮੁੱਦ ਾ ਬਣੇਗਾ । ਇਸ ਨਾਲ ‘ ਆਪ’ ਦ ਾ ਵੱਖਰ ੀ ਪਾਰਟ ੀ ਹੋਣ ਦ ਾ ਦਾਅਵ ਾ ਸਹ ੀ ਨਹੀ ਂ ਰਹ ਿ ਜਾਂਦਾ ।”

ਸਿੱਟਾਮੁੱਖ ੀ ਨਜੀਤਿਆ ਂ ਲਈ ਸਰਕਾਰ ਦ ੀ ਦ੍ਰਿੜ ਇੱਛ ਾ ਜ਼ਰੂਰੀ: ਧਾਮ ੀ

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, Getty Images

ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮ ੀ ਨ ੇ ਇਸ ਬਿੱਲ ਨੂ ੰ ਰਾਜਪਾਲ ਵੱਲੋ ਂ ਮਿਲ ੀ ਪ੍ਰਵਾਨਗ ੀ ਦ ਾ ਸਵਾਗਤ ਕੀਤ ਾ ਹੈ।

ਧਾਮ ੀ ਨ ੇ ਕਿਹਾ,” ਕਾਨੂੰਨ ਆਪਣ ੀ ਥਾ ਂ ਠੀਕ ਹ ੈ ਪਰ ਇਸ ਤੋ ਂ ਵ ੀ ਵੱਧ ਜ਼ਰੂਰ ੀ ਹ ੈ ਕ ਿ ਬੇਅਦਬ ੀ ਦੀਆ ਂ ਘਟਨਾਵਾ ਂ ਪਿੱਛ ੇ ਕੰਮ ਕਰਨ ਵਾਲੀਆ ਂ ਤਾਕਤਾ ਂ ਨੂ ੰ ਬੇਪਰਦ ਾ ਕਰਕ ੇ ਇਸ ਮੰਦਭਾਗ ੇ ਵਰਤਾਰ ੇ ਨੂ ੰ ਜੜ੍ਹ ਤੋ ਂ ਖ਼ਤਮ ਕੀਤ ਾ ਜਾਵੇ ।”

ਉਨ੍ਹਾ ਂ ਇਹ ਵ ੀ ਕਿਹ ਾ ਕ ਿ ਕੋਈ ਵ ੀ ਕਾਨੂੰਨ ਸਰਕਾਰ ਦ ੀ ਦ੍ਰਿੜ੍ਹ ਇੱਛ ਾ ਸ਼ਕਤ ੀ ਨਾਲ ਹ ੀ ਅਮਲ ਵਿਚ ਲਿਆ ਕ ੇ ਸਿੱਟਾਮੁੱਖ ੀ ਬਣ ਸਕਦ ਾ ਹੈ, ਕਿਉਂਕ ਿ ਕਾਨੂੰਨ ਪਹਿਲਾ ਂ ਵ ੀ ਮੌਜੂਦ ਹਨ ਪਰ ਫਿਰ ਵ ੀ ਬੇਅਦਬੀਆ ਂ ਦ ੇ ਦੋਸ਼ ੀ ਬਚ ਨਿਕਲਦ ੇ ਰਹ ੇ ਹਨ।

ਕ ੀ ਹ ੈ ਨਵਾ ਂ ਸੋਧ ਕਾਨੂੰਨ

ਸ੍ਰੀ ਗੁਰੂ ਗ੍ਰੰਥ ਸਾਹਿਬ

ਤਸਵੀਰ ਸਰੋਤ, Getty Images

ਪੰਜਾਬ ਵਿਧਾਨ ਸਭ ਾ ਵਿੱਚ ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ( ਸੋਧ ) ਬਿੱਲ-2026 ਲੰਘ ੀ 13 ਅਪ੍ਰੈਲ ਨੂ ੰ ਪੇਸ਼ ਕੀਤ ਾ ਗਿਆ ਸੀ, ਜਿਸ ਨੂ ੰ ਸਰਬ ਸੰਮਤ ੀ ਨਾਲ ਪਾਸ ਕਰ ਦਿੱਤ ਾ ਗਿਆ ਅਤ ੇ ਰਾਜਪਾਲ ਦ ੇ ਦਸਤਖ਼ਤ ਮਗਰੋ ਂ ਇਹ ਹੁਣ ਕਾਨੂੰਨ ਬਣ ਗਿਆ ਹੈ।

ਪੰਜਾਬ ਸਰਕਾਰ ਵੱਲੋ ਂ ਬਣਾਏ ਇਸ ਕਾਨੂੰਨ ਵਿੱਚ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਦ ੀ ਬੇਅਦਬ ੀ ਨਾਲ ਜੁੜੀਆ ਂ ਘਟਨਾਵਾ ਂ ਲਈ ਦੋਸ਼ੀਆ ਂ ਨੂ ੰ ਉਮਰ ਕੈਦ ਤੱਕ ਦੀਆ ਂ ਸਜ਼ਾਵਾ ਂ ਅਤ ੇ 25 ਲੱਖ ਰੁਪਏ ਤੱਕ ਦ ੇ ਜੁਰਮਾਨ ੇ ਦ ੀ ਵਿਵਸਥ ਾ ਰੱਖ ੀ ਗਈ ਹੈ।

ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ਐਕਟ-2008, ਜੂਨ 2008 ਵਿੱਚ ਲਿਆਂਦ ਾ ਗਿਆ ਸੀ । ਇਸ ਦ ਾ ਮਕਸਦ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਦ ੀ ਛਪਾਈ, ਪਬਲਿਸ਼ਿੰਗ ਅਤ ੇ ਸਾਂਭਣ ਵਿੱਚ ਨਿੱਜ ੀ ਲੋਕਾ ਂ ਵੱਲੋ ਂ ਕੀਤੀਆ ਂ ਜ ਾ ਰਹੀਆ ਂ ਗਲਤੀਆ ਂ ਨੂ ੰ ਰੋਕਣ ਾ ਸੀ।

ਸੋਧ ਬਿੱਲ ਪੇਸ਼ ਕਰਦਿਆ ਂ ਸਦਨ ਵਿੱਚ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਕਿਹ ਾ ਸ ੀ ਕ ਿ ਗੁਰ ੂ ਗ੍ਰੰਥ ਸਾਹਿਬ ਦ ੇ ਸਰੂਪਾ ਂ ਦ ਾ ਪੂਰ ਾ ਰਿਕਾਰਡ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਕੋਲ ਰਹੇਗਾ, ਇਸ ਵਾਰ ਕਸਟੋਡੀਅਨ ( ਕੋਈ ਵ ੀ ਵਿਅਕਤੀ, ਸੰਸਥ ਾ ਜਾ ਂ ਗੁਰਦੁਆਰ ਾ ਕਮੇਟੀ, ਜਿਸਨੂ ੰ ਗੁਰ ੂ ਗ੍ਰੰਥ ਸਾਹਿਬ ਦ ਾ ਸਰੂਪ ਅਧਿਕਾਰਕ ਤੌਰ ‘ ਤ ੇ ਪ੍ਰਦਾਨ ਕੀਤ ਾ ਗਿਆ ਹੋਵੇ ) ਦ ੀ ਪਰਿਭਾਸ਼ ਾ ਦਿੱਤ ੀ ਗਈ ਹ ੈ ਅਤ ੇ ਮਾਨਸਿਕ ਰੋਗ ੀ ਦ ੀ ਪਰਿਭਾਸ਼ ਾ ਵ ੀ ਸ਼ਾਮਲ ਕੀਤ ੀ ਗਈ ਹ ੈ ਤਾ ਂ ਜ ੋ ਬੇਅਦਬ ੀ ਕਰਨ ਵਾਲ ੇ ਦ ੇ ਮਾਪਿਆ ਂ ਜਾ ਂ ਗਾਰਜੀਅਨ ( ਦੇਖ ਭਾਲ ਕਰਨ ਵਾਲੇ ) ‘ ਤ ੇ ਵ ੀ ਐਕਸ਼ਨ ਹ ੋ ਸਕੇ।

ਇਸ ਦ ੇ ਨਾਲ ਹ ੀ ਮੁੱਖ ਮੰਤਰ ੀ ਨ ੇ ਕਿਹ ਾ ਕ ਿ” ਉਮਰ ਕੈਦ ਦ ਾ ਅਰਥ ਮੌਤ ਤੱਕ ਜੇਲ੍ਹ ਦ ੀ ਸਜ਼ ਾ ਹੋਵੇਗੀ ।”

ਨਵੇ ਂ ਕਾਨੂੰਨ ਵਿੱਚ ਕਿਹੜੀਆ ਂ ਵਿਵਸਥਾਵਾ ਂ ਜੋੜੀਆ ਂ ਗਈਆ ਂ

ਹਰਪਾਲ ਸਿੰਘ ਚੀਮਾ

ਤਸਵੀਰ ਸਰੋਤ, Getty Images

ਖ਼ਬਰ ਏਜੰਸ ੀ ਪੀਟੀਆਈ ਮੁਤਾਬਕ, ਪੰਜਾਬ ਸਰਕਾਰ ਦ ੇ ਕੈਬਨਿਟ ਮੰਤਰ ੀ ਹਰਪਾਲ ਸਿੰਘ ਚੀਮ ਾ ਵੱਲੋ ਂ ਬਿੱਲ ਪੇਸ਼ ਕਰਨ ਸਮੇ ਂ ਦਿੱਤ ੀ ਜਾਣਕਾਰ ੀ ਮੁਤਾਬਕ, ਬੇਅਦਬ ੀ ਦ ੇ ਦੋਸ਼ੀਆ ਂ ‘ ਤ ੇ 5 ਲੱਖ ਤੋ ਂ 25 ਲੱਖ ਰੁਪਏ ਤੱਕ ਦ ਾ ਜੁਰਮਾਨ ਾ ਲਗਾਇਆ ਜ ਾ ਸਕਦ ਾ ਹੈ।

ਜਾਗਤ ਜੋਤ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਸਤਿਕਾਰ ( ਸੋਧ ) ਕਾਨੂੰਨ-2026 ਵਿੱਚ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਜ ੀ ਦ ੀ ਬੇਅਦਬ ੀ ਲਈ ਦੋਸ਼ ੀ ਪਾਏ ਜਾਣ ਵਾਲਿਆ ਂ ਲਈ ਉਮਰ ਕੈਦ ਸਮੇਤ ਸਜ਼ਾਵਾ ਂ ਵਧਾਉਣ ਦ ੀ ਵਿਵਸਥ ਾ ਕੀਤ ੀ ਗਈ ਹੈ।

ਇਸ ਦ ੇ ਨਾਲ ਹ ੀ ਇਸ ਕਾਨੂੰਨ ਵਿੱਚ ਉਨ੍ਹਾ ਂ ਲੋਕਾ ਂ ਲਈ ਵ ੀ ਸਜ਼ ਾ ਰੱਖ ੀ ਗਈ ਹੈ, ਜ ੋ ਮਾਨਸਿਕ ਤੌਰ ਉੱਤ ੇ ਬਿਮਾਰ ਵਿਅਕਤ ੀ ਰਾਹੀ ਂ ਬੇਅਦਬ ੀ ਦ ੀ ਘਟਨ ਾ ਕਰਵਾਉਂਦ ੇ ਹਨ।

ਹਰਪਾਲ ਸਿੰਘ ਚੀਮ ਾ ਦੁਆਰ ਾ ਦਿੱਤ ੀ ਜਾਣਕਾਰ ੀ ਮੁਤਾਬਕ, ਬੇਅਦਬ ੀ ਦੀਆ ਂ ਘਟਨਾਵਾ ਂ ਦ ੀ ਜਾਂਚ ਡੀਐੱਸਪ ੀ ਰੈਂਕ ਦ ੇ ਅਫ਼ਸਰ ਵੱਲੋ ਂ ਕੀਤ ੀ ਜਾਵੇਗੀ।

ਜਦੋ ਂ ਹਰਪਾਲ ਸਿੰਘ ਚੀਮ ਾ ਨੂ ੰ ਪੁੱਛਿਆ ਗਿਆ ਕ ਿ ਕੀ ਇਸ ਕਾਨੂੰਨ ( ਸਵਾਲ ਪੁੱਛਣ ਸਮੇ ਂ ਬਿੱਲ ) ਤਹਿਤ ਹੋਰ ਧਰਮਾ ਂ ਦ ੇ ਧਾਰਮਿਕ ਗ੍ਰੰਥ ਵ ੀ ਆਉਣਗ ੇ ਤਾ ਂ ਉਨ੍ਹਾ ਂ ਕਿਹ ਾ ਕ ਿ ਇਹ ਬਿੱਲ ਸਿਰਫ ਼ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਦ ੀ ਬੇਅਦਬ ੀ ਨਾਲ ਹ ੀ ਜੁੜਿਆ ਹੈ।

ਸ਼੍ਰੋਮਣ ੀ ਕਮੇਟ ੀ ਦ ਾ ਕਹਿਣ ਾ ਹ ੈ ਕ ਿ ਪੰਜਾਬ ਸਰਕਾਰ ਵੱਲੋ ਂ ਉਨ੍ਹਾ ਂ ਤੋ ਂ ਇਸ ਬਿੱਲ ਬਾਰ ੇ ਕੋਈ ਰਾਇ ਨਹੀ ਂ ਲਈ ਗਈ।

ਇਸ ਬਾਰ ੇ ਹਰਪਾਲ ਸਿੰਘ ਚੀਮ ਾ ਨ ੇ ਕਿਹ ਾ ਕ ਿ ਸ਼੍ਰੋਮਣ ੀ ਕਮੇਟ ੀ ਕੋਲ ਪੂਰ ਾ ਸਮਾ ਂ ਸ ੀ ਕ ਿ ਉਹ ਪੰਜਾਬ ਸਰਕਾਰ ਦ ੀ ਸਿਲੈਕਟ ਕਮੇਟ ੀ ਅੱਗ ੇ ਬਿੱਲ ਬਾਰ ੇ ਆਪਣ ੇ ਵਿਚਾਰ ਪ੍ਰਗਟ ਕਰ ਸਕਦ ੇ ਸਨ, ਪਰ ਉਨ੍ਹਾ ਂ ਵੱਲੋ ਂ ਅਜਿਹ ਾ ਨਹੀ ਂ ਕੀਤ ਾ ਗਿਆ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI