Source :- BBC PUNJABI
ਤਸਵੀਰ ਸਰੋਤ, Getty Images
ਚੀਨੀ, ਖੰਡ ਜਾ ਂ ਮਿੱਠ ੇ ਵਾਲ ੇ ਭੋਜਨ ਪਦਾਰਥ ਹਰ ਥਾ ਂ ਮੌਜੂਦ ਹਨ । ਇੱਥੋ ਂ ਤੱਕ ਕ ਿ ਕੁਝ ਅਜਿਹੀਆ ਂ ਥਾਵਾ ਂ ‘ ਤ ੇ ਵੀ, ਜਿੱਥ ੇ ਤੁਸੀ ਂ ਉਮੀਦ ਵ ੀ ਨਹੀ ਂ ਕਰ ਸਕਦੇ । ਤਾ ਂ ਬਿਨਾ ਂ ਖੰਡ ਜਾ ਂ ਮਿੱਠ ੇ ਦ ੇ ਰਹਿਣ ਾ ਕਿੰਨ ਾ ਆਸਾਨ ਹ ੈ ਅਤ ੇ ਇਸ ਦ ਾ ਤੁਹਾਡ ੀ ਸਿਹਤ ‘ ਤ ੇ ਕ ੀ ਅਸਰ ਪ ੈ ਸਕਦ ਾ ਹੈ?
ਹਾਲਾਂਕ ਿ ਮੈ ਂ ਆਮ ਤੌਰ ‘ ਤ ੇ ਪੋਸ਼ਣ ਭਰ ੀ ਤ ੇ ਸਿਹਤਮੰਦ ਖੁਰਾਕ ਲੈਂਦ ੀ ਹਾਂ, ਜਿਸ ਵਿੱਚ ਘਰ ਦ ਾ ਬਣਿਆ ਖਾਣ ਾ ਜ਼ਿਆਦ ਾ ਹੁੰਦ ਾ ਹੈ, ਪਰ ਮੈਨੂ ੰ ਮਿੱਠ ਾ ਖਾਣ ਦ ਾ ਵ ੀ ਬਹੁਤ ਸ਼ੌਕ ਹ ੈ ਅਤ ੇ ਮੈ ਂ ਹਰ ਰੋਜ ਼ ਇੱਕ-ਦੋ ਚਾਕਲੇਟ ਜਾ ਂ ਮਿੱਠੀਆ ਂ ਚੀਜ਼ਾ ਂ ਖ ਾ ਹ ੀ ਲੈਂਦ ੀ ਹਾਂ।
ਇਸ ਵਿੱਚ ਕੋਈ ਹੈਰਾਨ ੀ ਦ ੀ ਗੱਲ ਨਹੀ ਂ ਹ ੈ ਕ ਿ ਸਾਡ ੀ ਅੱਜ ਦ ੀ ਡਾਇਟ ਵਿੱਚ ਮਿੱਠੇ/ਖੰਡ ਦ ਾ ਜ਼ਿਆਦ ਾ ਇਸਤੇਮਾਲ ਬਹੁਤ ਆਮ ਗੱਲ ਹੈ । ਇਹ ਸਾਡ ੇ ਦੰਦਾ ਂ ਲਈ ਮਾੜ ੀ ਹੈ, ਸਾਡ ੀ ਸਿਹਤ ਲਈ ਨੁਕਸਾਨਦਾਇਕ ਹੈ, ਅਤ ੇ ਕੁਝ ਸਬੂਤ ਇਹ ਵ ੀ ਦੱਸਦ ੇ ਹਨ ਕ ਿ ਬਹੁਤ ਜ਼ਿਆਦ ਾ ਖੰਡ ਖਾਣ ਨਾਲ ਲੰਬ ੇ ਸਮੇ ਂ ਤੱਕ ਦਿਮਾਗ ੀ ਕਮਜ਼ੋਰ ੀ ( cognitive deficits ) ਹ ੋ ਸਕਦ ੀ ਹੈ।
ਕਿਉਂਕ ਿ ਮੇਰ ਾ ਕੰਮ ਸਿਹਤ ਅਤ ੇ ਤੰਦਰੁਸਤ ੀ ‘ ਤ ੇ ਰਿਪੋਰਟ ਕਰਨ ਾ ਹੈ, ਇਸ ਲਈ ਮੈਨੂ ੰ ਉਨ੍ਹਾ ਂ ਮਿੱਠੀਆ ਂ ਚੀਜ਼ਾ ਂ ਨੂ ੰ ਖਾਣ ਸਬੰਧ ੀ ਚਿੰਤ ਾ ਹੋਣ ਲੱਗੀ, ਜਿਨ੍ਹਾ ਂ ਵਿੱਚ ਰਿਫਾਈਂਡ ਖੰਡ ਦ ੇ ਨਾਲ ਅਕਸਰ ਕਈ ਕਿਸਮ ਦ ੇ ਐਡੀਟਿਵਜ ਼ ਵ ੀ ਹੁੰਦ ੇ ਹਨ।
ਅਸਲ ਵਿੱਚ ਮੇਰ ੀ ਰੋਜ਼ਾਨ ਾ ਦੀਆ ਂ ਮਨਪਸੰਦ ਮਿੱਠੀਆ ਂ ਚੀਜ਼ਾ ਂ ਵਿੱਚੋ ਂ ਇੱਕ ਵਿੱਚ ਇੰਨ ੀ ਖੰਡ ਹੁੰਦ ੀ ਹ ੈ ਜ ੋ ਮੇਰ ੀ ਇੱਕ ਦਿਨ ਦ ੀ ਲੋੜ ਤੋ ਂ ਅੱਧ ਤੋ ਂ ਵੱਧ ਹੈ।
ਖੰਡ ਛੱਡਣ ਾ ਵ ੀ ਕੋਈ ਆਸਾਨ ਕੰਮ ਨਹੀ ਂ
ਤਸਵੀਰ ਸਰੋਤ, Getty Images
ਅਮਰੀਕ ਾ ਵਿੱਚ ਡਾਇਟ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾ ਂ ਮੁਤਾਬਕ, ਖਾਣ-ਪੀਣ ਦੀਆ ਂ ਚੀਜ਼ਾ ਂ ਵਿੱਚ ਉੱਪਰੋ ਂ ਮਿਲਾਈ ਗਈ ਖੰਡ ( ਐਡਿਡ ਸ਼ੂਗਰ ) ਦ ੀ ਮਾਤਰ ਾ 12 ਚਮਚ ( ਲਗਭਗ 50 ਗ੍ਰਾਮ ) ਤੋ ਂ ਘੱਟ ਹੋਣ ੀ ਚਾਹੀਦ ੀ ਹੈ।
ਯੂਕ ੇ ਵਿੱਚ, ਐਨਐਚਐਸ ਲੋਕਾ ਂ ਨੂ ੰ ਰੋਜ਼ਾਨ ਾ ਸੱਤ ਚਮਚ ( 30 ਗ੍ਰਾਮ ) ਤੋ ਂ ਘੱਟ ਖੰਡ ਖਾਣ ਦ ੀ ਸਲਾਹ ਦਿੰਦ ਾ ਹੈ । ਯੂਐਸ ਨੈਸ਼ਨਲ ਹੈਲਥ ਐਂਡ ਨਿਊਟ੍ਰਿਸ਼ਨ ਐਗਜ਼ਾਮਿਨੇਸ਼ਨ ਸਰਵੇਖਣ ਦ ੇ ਮੁਤਾਬਕ, ਹਕੀਕਤ ਵਿੱਚ ਅਮਰੀਕ ਾ ‘ ਚ ਬਾਲਗ ਰੋਜ਼ਾਨ ਾ 16-17 ਚਮਚ ( 65-70 ਗ੍ਰਾਮ ) ਤੋ ਂ ਵ ੀ ਵੱਧ ਖੰਡ ਖ ਾ ਲੈਂਦ ੇ ਹਨ । ਇਸਨੂ ੰ ਸੌਖ ੇ ਸ਼ਬਦਾ ਂ ਵਿੱਚ ਸਮਝ ੋ ਤਾ ਂ 4 ਗ੍ਰਾਮ ਖੰਡ ਦ ਾ ਮਤਲਬ ਹ ੈ ਲਗਭਗ ਇੱਕ ਚਮਚ ਖੰਡ ( ਸਮਤਲ ਢੰਗ ਨਾਲ ਭਰਿਆ ਹੋਇਆ )।
ਇੰਨੀ ਸਾਰੀ ਖੰਡ ਛੱਡਣ ਾ ਵ ੀ ਕੋਈ ਆਸਾਨ ਕੰਮ ਨਹੀ ਂ ਹੈ। ਪਰ ਮੈਂ ਫੈਸਲਾ ਕੀਤਾ ਕਿ ਮੈਂ ਦੇਖਾਂਗੀ ਕਿ ਕੀ ਵਾਕਈ ਆਪਣੀ ਰੋਜ਼ਾਨਾ ਦੀ ਖੰਡ ਜਾਂ ਮਿੱਠਾ ਖਾਣ ਦੀ ਆਦਤ ਨੂੰ ਤੋੜਨਾ ਸੰਭਵ ਹੈ।
ਮੈ ਂ ਆਪਣ ੇ ਆਪ ਨੂ ੰ ਇੱਕ ਚੁਣੌਤ ੀ ਦਿੱਤ ੀ ਕ ਿ ਮੈ ਂ ਛ ੇ ਹਫ਼ਤਿਆ ਂ ਤੱਕ ਅਜਿਹ ੀ ਕੋਈ ਵ ੀ ਚੀਜ ਼ ਨਹੀ ਂ ਖਾਵਾਂਗ ੀ ਜਿਸ ਵਿੱਚ ਉੱਪਰੋ ਂ ਰਿਫਾਈਂਡ ਖੰਡ ਮਿਲਾਈ ਗਈ ਹੋਵੇ । ਮੈ ਂ ਸ਼ਹਿਦ ਅਤ ੇ ਫਲਾ ਂ ਦ ੇ ਜੂਸ ਤੋ ਂ ਵ ੀ ਪਰਹੇਜ ਼ ਕੀਤਾ, ਪਰ ਮੈ ਂ ਸਾਬਤ ਫਲ ਖਾਂਦ ੀ ਰਹ ੀ ਜਿਨ੍ਹਾ ਂ ਵਿੱਚ ਕੁਦਰਤ ੀ ਤੌਰ ‘ ਤ ੇ ਖੰਡ ਹੁੰਦ ੀ ਹੈ, ਨਾਲ ਹ ੀ ਮੈ ਂ ਕਾਮਪਲੇਕਸ ਕਾਰਬੋਹਾਈਡਰੇਟ ਵ ੀ ਖਾਦ ੇ – ਜਿਨ੍ਹਾ ਂ ਨੂ ੰ ਖਾਣ ‘ ਤ ੇ ਸਾਡ ਾ ਸਰੀਰ ਉਨ੍ਹਾ ਂ ਨੂ ੰ ਤੋੜ ਕ ੇ ਗਲੂਕੋਜ ਼ ਵਿੱਚ ਬਦਲ ਦਿੰਦ ਾ ਹ ੈ ਅਤ ੇ ਇਹ ੀ ਗਲੂਕੋਜ ਼ ਸਾਡ ੇ ਸਰੀਰ ਅਤ ੇ ਦਿਮਾਗ ਲਈ ਊਰਜ ਾ ਦ ਾ ਮੁੱਖ ਸਰੋਤ ਹੁੰਦ ਾ ਹੈ।
ਸ਼ੁਰ ੂ ਤੋ ਂ ਹੀ, ਮੈ ਂ ਆਪਣ ੀ ਊਰਜ ਾ ਦ ੇ ਪੱਧਰ ਅਤ ੇ ਆਪਣ ੇ ਮਹਿਸੂਸ ਕਰਨ ਦ ੇ ਤਰੀਕ ੇ ਵਿੱਚ ਕੁਝ ਹੈਰਾਨ ਕਰਨ ਵਾਲ ੇ ਬਦਲਾਅ ਵੇਖੇ।
ਦੁਪਹਿਰ ਦ ੇ ਖਾਣ ੇ ਤੋ ਂ ਬਾਅਦ ਆਉਣ ਵਾਲ ੀ ਸੁਸਤ ੀ ਦੂਰ ਹ ੋ ਗਈ, ਪਰ ਮੈ ਂ ਅਕਸਰ ਬੇਮਨ ੀ ਹੋਕ ੇ ਆਪਣ ੇ ਫ੍ਰਿਜ ਵਿੱਚ ਝਾਕਦ ੀ ਰਹਿੰਦ ੀ ਸ ੀ ਅਤ ੇ ਕੁਝ ਮਜ਼ੇਦਾਰ ( ਮਿੱਠਾ ) ਖਾਣ ਲਈ ਲੱਭਦ ੀ ਰਹਿੰਦ ੀ ਸੀ, ਪਰ ਮੈਨੂ ੰ ਕੁਝ ਨਹੀ ਂ ਮਿਲਦ ਾ ਸੀ । ਮੈਨੂ ੰ ਇੰਝ ਲੱਗਦ ਾ ਸ ੀ ਕ ਿ ਮੈ ਂ ਕਿਸ ੇ ਚੀਜ ਼ ਤੋ ਂ ਵਾਂਝ ੀ ਰਹ ਿ ਰਹ ੀ ਹਾਂ।
ਖੰਡ ਹਰ ਥਾ ਂ ਹ ੈ
ਤਸਵੀਰ ਸਰੋਤ, BBC/ Getty Images
ਸਭ ਤੋ ਂ ਪਹਿਲਾ ਂ ਤਾ ਂ ਇਹ ਸੋਚਣ ਾ ਜ਼ਰੂਰ ੀ ਹ ੈ ਕ ਿ ਸਾਡ ੇ ਖਾਣ ੇ ਵਿੱਚ ਕਿੰਨ ੀ ਖੰਡ ਮਿਲਾਈ ਜਾਂਦ ੀ ਹੈ।
ਹੈਰਾਨ ੀ ਦ ੀ ਗੱਲ ਹ ੈ ਕ ਿ ਮੈਨੂ ੰ ਖੰਡ ਨ ਾ ਖਾਣ ਾ ਜਾ ਂ ਇਸ ਨੂ ੰ ਨਜ਼ਰਅੰਦਾਜ ਼ ਕਰਨ ਾ ਕਿੰਨ ਾ ਔਖ ਾ ਲੱਗਾ । ਆਪਣ ੇ ਆਲੇ-ਦੁਆਲ ੇ ਦ ੇ ਸੁਪਰਮਾਰਕੀਟ ਦੀਆ ਂ ਸ਼ੈਲਫਾ ਂ ਨੂ ੰ ਦੇਖਦਿਆਂ, ਮੈ ਂ ਅਜਿਹ ੇ ਖਾਣਿਆ ਂ ਵਿੱਚ ਵ ੀ ਖੰਡ ਦੇਖ ੀ ਜਿਨ੍ਹਾ ਂ ਦ ੀ ਮੈਨੂ ੰ ਉਮੀਦ ਤੱਕ ਨਹੀ ਂ ਸੀ, ਜਿਵੇ ਂ ਕ ਿ ਇੱਕ ਡੇਲ ੀ ਸਾਰਡ ੋ ਸੈਂਡਵਿਚ, ਜਿਸ ਵਿੱਚ 5.7 ਗ੍ਰਾਮ ਖੰਡ ਸੀ, ਅਤ ੇ ਇੱਕ ਬੋਲੋਗਨੀਜ ਼ ਰੈਡ ੀ ਮੀਲ ਵਿੱਚ 9 ਗ੍ਰਾਮ ਖੰਡ ਸੀ।
ਨਾਸ਼ਤ ੇ ਦ ੇ ਕਈ ਸੀਰੀਅਲਜ ਼ ਵਿੱਚ ਉਪਰੋ ਂ ਦ ੀ ਵ ੀ ਖੰਡ ਪਾਈ ਹੁੰਦ ੀ ਹ ੈ ਅਤ ੇ ਸੁਪਰਮਾਰਕੀਟ ਤੋ ਂ ਆਮ ਤੌਰ ‘ ਤ ੇ ਖਰੀਦ ੀ ਜਾਣ ਵਾਲ ੀ ਬ੍ਰੈੱਡ ਦ ੇ ਇੱਕ ਸਲਾਈਸ ਵਿੱਚ ਲਗਭਗ 1.2 ਗ੍ਰਾਮ ਖੰਡ ਹੁੰਦ ੀ ਹੈ।
ਕਈ ਖਾਣ ਵਾਲ ੇ ਅਲਟਰਾ-ਪ੍ਰੋਸੈਸਡ ਪਦਾਰਥਾ ਂ ਵਿੱਚ ਵ ੀ ਖੰਡ ਵੱਧ ਮਾਤਰ ਾ ਵਿੱਚ ਹੁੰਦ ੀ ਹ ੈ – ਜਿਨ੍ਹਾ ਂ ਦ ੇ ਸਿਹਤ ‘ ਤ ੇ ਮਾੜ ੇ ਅਸਰ ਪੈਂਦ ੇ ਹਨ ਅਤ ੇ ਜਿਨ੍ਹਾ ਂ ਵਿੱਚ ਫਲ, ਸਬਜ਼ੀਆ ਂ ਅਤ ੇ ਪੂਰ ੇ ਅਨਾਜ ਵਰਗ ੀ ਖੁਰਾਕ ਨਾਲੋ ਂ ਘੱਟ ਪੋਸ਼ਕ ਤੱਤ ਹੁੰਦ ੇ ਹਨ।
ਸਾਡ ੇ ਖਾਣ ੇ ਵਿੱਚ ਖੰਡ ਦ ੇ ਕਈ ਵੱਖ-ਵੱਖ ਰੂਪ ਹੁੰਦ ੇ ਹਨ । ਗਲੂਕੋਜ ਼ ਸ਼ਾਇਦ ਸਭ ਤੋ ਂ ਆਮ ਹੈ, ਪਰ ਫਲਾ ਂ ਅਤ ੇ ਕਈ ਸਿਰਪਾ ਂ ਵਿੱਚ ਫ੍ਰਕਟੋਜ਼, ਦੁੱਧ ਵਿੱਚ ਲੈਕਟੋਜ਼, ਅਤ ੇ ਸੁਕਰੋਜ ਼ ਵ ੀ ਹੁੰਦ ਾ ਹੈ, ਜਿਸਨੂ ੰ ਆਮ ਤੌਰ ‘ ਤ ੇ ‘ ਟੇਬਲ ਸ਼ੂਗਰ ‘ ਕਿਹ ਾ ਜਾਂਦ ਾ ਹ ੈ ਅਤ ੇ ਇਹ ਸਾਡ ੇ ਆਹਾਰ ਵਿੱਚ ਮਿਲਾਈ ਗਈ” ਫ੍ਰ ੀ ਸ਼ੂਗਰ” ਦ ੇ ਮੁੱਖ ਰੂਪਾ ਂ ਵਿੱਚੋ ਂ ਇੱਕ ਹੈ।
ਫ੍ਰ ੀ ਸ਼ੂਗਰ ਜੂਸ, ਸਿਰਪ ਅਤ ੇ ਸ਼ਹਿਦ ਵਿੱਚ ਵ ੀ ਮਿਲਦ ੀ ਹੈ, ਕਿਉਂਕ ਿ ਇਹ ਸਾਡ ੇ ਖਾਣ ੇ ਦੀਆ ਂ ਕੋਸ਼ਿਕਾਵਾ ਂ ਵਿੱਚ ਬੱਝ ੀ ਹੋਈ ਨਹੀ ਂ ਹੁੰਦੀ । ਇਹ ਰਿਫਾਈਂਡ ਫ੍ਰ ੀ ਸ਼ੂਗਰ ਜਾ ਂ ਮੀਠ ਾ ਸਿਹਤ ‘ ਤ ੇ ਪੈਣ ਵਾਲ ੇ ਮਾੜ ੇ ਅਸਰ ਵਿੱਚ ਸਭ ਤੋ ਂ ਵੱਧ ਯੋਗਦਾਨ ਪਾਉਂਦ ਾ ਹੈ।
ਮਿਸ਼ਿਗਨ ਯੂਨੀਵਰਸਿਟ ੀ ਵਿੱਚ ਮਨੋਵਿਗਿਆਨ ਦ ੇ ਪ੍ਰੋਫੈਸਰ ਐਸ਼ਲ ੇ ਗੇਅਰਹਾਰਡਟ ਕਹਿੰਦ ੇ ਹਨ,” ਅਸੀ ਂ ਜਨਮ ਤੋ ਂ ਹ ੀ ਮਿੱਠ ਾ ਸਵਾਦ ਪਸੰਦ ਕਰਦ ੇ ਹਾਂ, ਸ਼ੁਰੂਆਤ ੀ ਦਿਨਾ ਂ ਵਿੱਚ ਇਹ ਮਾ ਂ ਦ ੇ ਦੁੱਧ ਦ ਾ ਹਿੱਸ ਾ ਹੁੰਦ ਾ ਹੈ, ਜਦੋ ਂ ਤੁਹਾਡ ਾ ਵਜ਼ਨ ਤੇਜ਼ ੀ ਨਾਲ ਵਧਣ ਾ ਚਾਹੀਦ ਾ ਹੈ ।”
ਉਹ ਕਹਿੰਦ ੇ ਹਨ ਕ ਿ ਸਮੱਸਿਆ ਇਹ ਹ ੈ ਕ ਿ” ਅਸੀ ਂ ਬਹੁਤ ਹ ੀ ਸਸਤ ੇ ਵਿੱਚ ਮਿੱਠ ਾ ਸਵਾਦ ਦੇਣ ਵਿੱਚ ਇੰਨ ੇ ਮਾਹਿਰ ਹ ੋ ਗਏ ਹਾਂ ।”
ਖੰਡ ਸਾਡ ੇ ਨਾਲ ਕ ੀ ਕਰਦ ੀ ਹੈ?
ਤਸਵੀਰ ਸਰੋਤ, Getty Images
ਖੋਜ ਦੱਸਦ ੀ ਹ ੈ ਕ ਿ ਜਦੋ ਂ ਅਸੀ ਂ ਵੱਧ ਮਿੱਠ ੇ ਵਾਲ ਾ ਖਾਣ ਾ ਖਾਂਦ ੇ ਹਾਂ, ਤਾ ਂ ਇਸ ਨਾਲ ਸਾਡ ੇ ਖੂਨ ਵਿੱਚ ਸ਼ੂਗਰ ਦ ਾ ਪੱਧਰ ਤੇਜ਼ ੀ ਨਾਲ ਵਧ ਜਾਂਦ ਾ ਹੈ । ਹਾਲਾਂਕ ਿ ਖਾਣ ਤੋ ਂ ਬਾਅਦ ਇਹ ਇੱਕ ਆਮ ਪ੍ਰਕਿਰਿਆ ਹੈ, ਪਰ ਜ ੇ ਇਹ ਬਹੁਤ ਵਾਰ ਹੁੰਦ ਾ ਹੈ, ਤਾ ਂ ਅਸੀ ਂ ਇੰਸੁਲਿਨ ਪ੍ਰਤ ੀ ਰੋਧ ੀ ਹ ੋ ਸਕਦ ੇ ਹਾ ਂ ਅਤ ੇ ਟਾਈਪ 2 ਡਾਇਬਟੀਜ ਼ ਦ ਾ ਖਤਰ ਾ ਵਧ ਜਾਂਦ ਾ ਹੈ।
ਵੱਧ ਮਿੱਠ ੇ ਜਾ ਂ ਖੰਡ ਵਾਲ ੇ ਆਹਾਰ ਦ ਾ ਸਬੰਧ ਦੰਦਾ ਂ ਵਿੱਚ ਸੜਨ, ਸੋਜਸ਼, ਮੋਟਾਪੇ, ਐਲਜ਼ਾਈਮਰ ਅਤ ੇ ਕੈਂਸਰ ਨਾਲ ਵ ੀ ਹੈ।
ਗੇਅਰਹਾਰਡਟ ਕਹਿੰਦ ੇ ਹਨ,” ਡਾਇਬਟੀਜ ਼ ਵਰਗੀਆ ਂ ਆਹਾਰ ਨਾਲ ਜੁੜੀਆ ਂ ਬਿਮਾਰੀਆ ਂ ਹੁਣ ਸ਼ਰਾਬ ਅਤ ੇ ਅਫੀਮ ਨਾਲੋ ਂ ਵ ੀ ਵੱਧ ਲੋਕਾ ਂ ਦ ੀ ਜਾਨ ਲ ੈ ਰਹੀਆ ਂ ਹਨ, ਅਤੇ ]ਗੈਰ-ਸਿਹਤਮੰਦ ਖਾਣਾ ] ਦੁਨੀਆ ਦ ਾ ਸਭ ਤੋ ਂ ਜਾਨਲੇਵ ਾ ਪਦਾਰਥ ਬਣਨ ਦ ੀ ਦੌੜ ਵਿੱਚ ਤੰਬਾਕ ੂ ਨੂ ੰ ਵ ੀ ਟੱਕਰ ਦ ੇ ਰਿਹ ਾ ਹੈ ।”
ਉਦਾਹਰਣ ਲਈ, ਇਹ ਪਾਇਆ ਗਿਆ ਹ ੈ ਕ ਿ ਮਿੱਠ ਾ ਲੀਵਰ ਵਿੱਚ ਫੈਟ ਵਧਾਉਂਦ ੀ ਹੈ । ਇੱਕ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ, ਜਿਨ੍ਹਾ ਂ ਲੋਕਾ ਂ ਨ ੇ ਕਈ ਹਫ਼ਤਿਆ ਂ ਤੱਕ ਵੱਧ ਮਿੱਠ ੇ ਵਾਲ ੇ ਪੇਅ ਪਦਾਰਥ ਪੀਤੇ, ਉਨ੍ਹਾ ਂ ਦ ੇ ਲੀਵਰ ਵਿੱਚ ਫੈਟ ਦ ੀ ਮਾਤਰ ਾ ਲਗਭਗ ਦੁੱਗਣ ੀ ਪਾਈ ਗਈ, ਭਾਵੇ ਂ ਉਨ੍ਹਾ ਂ ਨ ੇ ਕੁੱਲ ਮਿਲਾਕ ੇ ਓਨ ੀ ਹ ੀ ਕੈਲੋਰ ੀ ਲਈ ਹੋਵੇ।
ਰੋਬਰਟ ਲਸਟਿੰਗ, ਜ ੋ ਇਸ ਟ੍ਰਾਇਲ ਦ ੇ ਸਹਿ-ਲੇਖਕ ਅਤ ੇ ਮਿੱਠ ੇ ਦ ੇ ਨੁਕਸਾਨ ਦੱਸਣ ਬਾਰ ੇ ਇੱਕ ਮਸ਼ਹੂਰ ਮਾਹਿਰ ਹਨ, ਦੱਸਦ ੇ ਹਨ ਕ ਿ ਫ੍ਰਕਟੋਜ ਼ – ਜਿਵੇ ਂ ਕ ਿ ਕਾਰਨ ( ਮੱਕੀ ) ਸਿਰਪ ਵਿੱਚ ਮਿਲਦ ਾ ਹ ੈ – ਮਾਈਟੋਕੌਂਡਰੀਆ ਲਈ ਜ਼ਹਿਰੀਲ ਾ ਹੁੰਦ ਾ ਹੈ । ਮਾਈਟੋਕੌਂਡਰੀਆ ਉਹ ਸੈੱਲੂਲਰ ਮਸ਼ੀਨਰ ੀ ਹ ੈ ਜ ੋ ਸਾਡ ੇ ਸਰੀਰ ਨੂ ੰ ਚਲਾਉਂਦ ੀ ਹੈ।
ਉਹ ਕਹਿੰਦ ੇ ਹਨ,” ਇਹ ਅਸਲ ਵਿੱਚ ਮਾਈਟੋਕੌਂਡਰੀਆ ਨੂ ੰ ਨਸ਼ਟ ਕਰ ਦਿੰਦ ਾ ਹ ੈ ਅਤ ੇ ਊਰਜ ਾ ਦ ੇ ਖਰਚ ਨੂ ੰ ਘੱਟ ਕਰ ਦਿੰਦ ਾ ਹੈ, ਇਸ ਲਈ ਤੁਹਾਨੂ ੰ ਨਵੇ ਂ ਮਾਈਟੋਕੌਂਡਰੀਆ ਬਣਾਉਣ ੇ ਪੈਂਦ ੇ ਹਨ ।”
ਉਨ੍ਹਾ ਂ ਮੈਨੂ ੰ ਦੱਸਿਆ ਕ ਿ ਇਸ ਕਰਕ ੇ ਤੁਹਾਨੂ ੰ ਸਿਹਤ ਠੀਕ ਨਹੀ ਂ ਲੱਗ ਸਕਦੀ, ਥੱਕ ੇ ਹੋਏ, ਸੁਸਤ ਅਤ ੇ ਚਿੜਚਿੜ ਾ ਮਹਿਸੂਸ ਕਰ ਸਕਦ ੇ ਹ ੋ ਅਤ ੇ ਤੁਹਾਡ ੇ ਦਿਮਾਗ ਵਿੱਚ ਉਲਝਣ ( ਬ੍ਰੇਨ ਫੌਗ ) ਵਧ ਸਕਦ ਾ ਹੈ।
ਮੈ ਂ ਨਿਸ਼ਚਿਤ ਤੌਰ ‘ ਤ ੇ ਮਹਿਸੂਸ ਕੀਤ ਾ ਕ ਿ ਜਿਵੇਂ-ਜਿਵੇ ਂ ਮੈ ਂ ਮਿੱਠ ੇ ਤੋ ਂ ਪਰਹੇਜ ਼ ਜਾਰ ੀ ਰੱਖਿਆ, ਦਿਨ ਭਰ ਮੇਰ ੀ ਊਰਜ ਾ ਦ ਾ ਪੱਧਰ ਹੋਰ ਸਥਿਰ ਬਣਿਆ ਰਿਹਾ।
ਨਵੀ ਂ ਰਿਸਰਚ ਤੋ ਂ ਇਹ ਵ ੀ ਸੁਝਾਅ ਮਿਲਦ ਾ ਹ ੈ ਕ ਿ ਵੱਧ ਮਿੱਠ ਾ ਖਾਣ ਵਾਲ ੀ ਡਾਇਟ ਦ ਾ ਸਬੰਧ ਵੱਧ ਮਾਨਸਿਕ ਪਰੇਸ਼ਾਨ ੀ ਨਾਲ ਹੁੰਦ ਾ ਹੈ, ਜਿਸ ਵਿੱਚ ਐਂਗਜ਼ਾਇਟ ੀ ਅਤ ੇ ਡਿਪ੍ਰੈਸ਼ਨ ( ਘਬਰਾਹਟ ਅਤ ੇ ਤਣਾਅ ) ਦ ੇ ਲੱਛਣ ਵ ੀ ਸ਼ਾਮਲ ਹਨ।
ਹਾਲਾਂਕ ਿ ਇਹ ਸਭ ਸੁਣ ਕ ੇ ਚਿੰਤ ਾ ਹ ੋ ਸਕਦ ੀ ਹੈ, ਪਰ ਇੱਕ ਸਿਹਤਮੰਦ ਖੁਰਾਕ ਦ ੇ ਹਿੱਸ ੇ ਵਜੋ ਂ ਥੋੜ੍ਹ ੀ ਮਾਤਰ ਾ ਵਿੱਚ ਮਿੱਠ ਾ ਖਾਣ ਾ ਠੀਕ ਹੈ । ਪਰ ਇਹ ਵ ੀ ਸਪਸ਼ਟ ਹ ੈ ਕ ਿ ਉਹ ਲੱਖਾ ਂ ਲੋਕ ਜ ੋ ਬਹੁਤ ਜ਼ਿਆਦ ਾ ਮਿੱਠ ਾ ਖਾਂਦ ੇ ਹਨ, ਜ ੇ ਉਹ ਇਸਨੂ ੰ ਘੱਟ ਕਰ ਦੇਣ ਤਾ ਂ ਉਨ੍ਹਾ ਂ ਦ ੀ ਸਿਹਤ ਨੂ ੰ ਬਹੁਤ ਫਾਇਦ ਾ ਹੋਵੇਗਾ।
ਲਤ ਲਗਾਉਣ ਵਾਲ ੇ ਗੁਣ
ਤਸਵੀਰ ਸਰੋਤ, Getty Images
ਬਿਨ੍ਹਾ ਂ ਮਿੱਠ ੇ ਦ ੇ ਸ਼ੁਰੂਆਤ ੀ ਕੁਝ ਦਿਨਾ ਂ ਵਿੱਚ ਮੈਨੂ ੰ ਇਸਦ ੀ ਬਹੁਤ ਤਲਬ ਉੱਠਦ ੀ ਸੀ, ਖਾਸ ਕਰਕ ੇ ਜਦੋ ਂ ਸਮਾਜਿਕ ਮੌਕਿਆ ਂ ‘ ਤ ੇ ਮੈਨੂ ੰ ਸੁਆਦ ੀ ਚੀਜ਼ਾ ਂ ਖਾਣ ਨੂ ੰ ਮਿਲਦੀਆ ਂ ਸਨ।
ਇਸਦ ਾ ਇੱਕ ਬਾਇਲੌਜਿਕਲ ਕਾਰਨ ਵ ੀ ਹੈ । ਅਮਰੀਕ ਾ ਦ ੀ ਬਿੰਗਹੈਮਟਨ ਯੂਨੀਵਰਸਿਟ ੀ ਵਿੱਚ ਹੈਲਥ ਅਤ ੇ ਵੈੱਲਨੈੱਸ ਦ ੇ ਐਸੋਸੀਏਟ ਪ੍ਰੋਫੈਸਰ ਅਤ ੇ ਰਜਿਸਟਰਡ ਡਾਇਟੀਸ਼ੀਅਨ ਲੀਨ ਾ ਬੇਗਡਾਚ ੇ ਦੱਸਦ ੇ ਹਨ ਕ ਿ ਜਦੋ ਂ ਅਸੀ ਂ ਮਿੱਠ ਾ ਖਾਂਦ ੇ ਹਾਂ, ਤਾ ਂ ਇਹ ਸਾਡ ੇ ਦਿਮਾਗ ਦ ੀ ਕੈਮਿਸਟ੍ਰ ੀ ਨੂ ੰ ਉਸ ੇ ਤਰ੍ਹਾ ਂ ਬਦਲ ਸਕਦ ਾ ਹੈ, ਜਿਵੇ ਂ ਉਨ੍ਹਾ ਂ ਲੋਕਾ ਂ ਵਿੱਚ ਦੇਖਿਆ ਜਾਂਦ ਾ ਹ ੈ ਜਿਨ੍ਹਾ ਂ ਨੂ ੰ ਓਪੀਓਇਡਜ ਼ ਦ ੀ ਲਤ ਹੁੰਦ ੀ ਹੈ।
ਮਿੱਠ ਾ ਖਾਣ ਨਾਲ ਦਿਮਾਗ ਦ ਾ ‘ ਰਿਵਾਰਡ ਸਿਸਟਮ ‘ ਵ ੀ ਐਕਟਿਵ ਹ ੋ ਜਾਂਦ ਾ ਹੈ । ਖੋਜ ਦੱਸਦ ੀ ਹ ੈ ਕ ਿ ਜਿਨ੍ਹਾ ਂ ਲੋਕਾ ਂ ਨੂ ੰ ਮਿੱਠ ੇ ਦ ੀ ਬਹੁਤ ਤਲਬ ਉੱਠਦ ੀ ਹੈ, ਮਿੱਠ ਾ ਖਾਣ ‘ ਤ ੇ ਉਨ੍ਹਾ ਂ ਵਿੱਚ ‘ ਚੰਗ ਾ ਮਹਿਸੂਸ ਕਰਾਉਣ ਵਾਲ ੇ ‘ ਹਾਰਮੋਨ- ਡੋਪਾਮਾਈਨ- ਦ ਾ ਪੱਧਰ ਵ ੀ ਜ਼ਿਆਦ ਾ ਵਧ ਜਾਂਦ ਾ ਹੈ । ਇਸਦ ਾ ਮਤਲਬ ਹ ੈ ਕ ਿ ਮਿੱਠ ਾ ਖਾਣ ਨਾਲ ਸਾਨੂ ੰ ਖੁਸ਼ ੀ ਅਤ ੇ ਰਿਵਾਰਡ ਵਰਗ ਾ ਮਹਿਸੂਸ ਹੁੰਦ ਾ ਹੈ।
ਇਸ ਲਈ, ਕਈ ਮਾਹਿਰ ਮੰਨਦੇ ਹਨ ਕਿ ਮਿੱਠੇ ਵਿੱਚ ਲਤ ਲਗਾਉਣ ਵਾਲ ੇ ਗੁਣ ਹੁੰਦੇ ਹਨ, ਹਾਲਾਂਕਿ ਇਸ ‘ਤੇ ਅਜੇ ਵੀ ਬਹਿਸ ਜਾਰੀ ਹੈ।
ਗੇਅਰਹਾਰਡਟ ਅੱਗ ੇ ਕਹਿੰਦ ੇ ਹਨ ਕ ਿ ਫਲਾ ਂ ਵਰਗੀਆ ਂ ਹੋਰ ਕੁਦਰਤ ੀ ਮਿੱਠੀਆ ਂ ਚੀਜ਼ਾ ਂ ਸਾਡ ੇ ਡੋਪਾਮਾਈਨ ਸਿਸਟਮ ਲਈ ਘੱਟ ਦਿਲਚਸਪ ਹ ੋ ਸਕਦੀਆ ਂ ਹਨ।

ਅਸਲ ਵਿੱਚ ਮਿੱਠ ੇ ਦ ੀ ਤਲਬ ਜਿੰਨ ੀ ਵੱਧ ਹੁੰਦ ੀ ਹੈ, ਸਾਨੂ ੰ ਰਿਵਾਰਡ ਜਾ ਂ ਖੁਸ਼ ੀ ਦ ਾ ਅਹਿਸਾਸ ਵ ੀ ਓਨ ਾ ਹ ੀ ਵੱਧ ਹੁੰਦ ਾ ਹੈ, ਜਿਸ ਨਾਲ ਇਹ ਸਿਲਸਿਲ ਾ ਹੋਰ ਮਜ਼ਬੂਤ ਹੁੰਦ ਾ ਜਾਂਦ ਾ ਹ ੈ ਅਤ ੇ ਸਾਡ ੇ ਦਿਮਾਗ ਦ ੀ ਵਾਇਰਿੰਗ ਇਸ ਤਰ੍ਹਾ ਂ ਬਦਲ ਸਕਦ ੀ ਹ ੈ ਕ ਿ ਸਾਨੂ ੰ ਇਸਦ ੀ ਹੋਰ ਵੱਧ ਤਲਬ ਹੋਣ ਲੱਗਦ ੀ ਹੈ।
ਉਦਾਹਰਣ ਵਜੋਂ, ਜਿਨ੍ਹਾ ਂ ਲੋਕਾ ਂ ਨ ੇ ਅੱਠ ਹਫ਼ਤਿਆ ਂ ਤੱਕ ਰੋਜ਼ਾਨ ਾ ਵੱਧ ਮਿੱਠ ੇ ਅਤ ੇ ਵੱਧ ਫੈਟ ਵਾਲ ੀ ਪੁਡਿੰਗ ਖਾਧੀ, ਉਨ੍ਹਾ ਂ ਦ ੇ ਦਿਮਾਗ ਮਿੱਠ ੇ ਖਾਣ ੇ ਲਈ ਕਾਫ਼ ੀ ਵੱਧ ਸੰਵੇਦਨਸ਼ੀਲ ਹ ੋ ਗਏ।
ਡੋਪਾਮਾਈਨ ਦ ਾ ‘ ਫੀਡਬੈਕ ਲੂਪ ‘ ਇਹ ਸਮਝਣ ਵਿੱਚ ਮਦਦ ਕਰਦ ਾ ਹ ੈ ਕ ਿ ਮਿੱਠ ਾ ਘੱਟ ਕਰਨ ਾ ਇੰਨ ਾ ਮੁਸ਼ਕਲ ਕਿਉ ਂ ਲੱਗਦ ਾ ਹੈ।
ਰੋਬਰਟ ਲਸਟਿੰਗ ਕਹਿੰਦ ੇ ਹਨ,” ਤੁਸੀ ਂ ਆਪਣ ੀ ਬਾਇਲੌਜਿਕਲ ਕੈਮਿਸਟ੍ਰ ੀ ਦ ੇ ਗੁਲਾਮ ਬਣ ਜਾਂਦ ੇ ਹੋ । ਇਹ ੀ ਤਾ ਂ ਲਤ ਦ ੀ ਪਰਿਭਾਸ਼ ਾ ਹੈ । ਅਤੇ ]ਅਮਰੀਕ ਾ ਦੀ ] 20 % ਆਬਾਦ ੀ ਨੂ ੰ ਮਿੱਠ ੇ ਦ ੀ ਲਤ ਹੈ ।”
ਇਸ ਲਾਲਚ ਤੋ ਂ ਬਚਣ ਲਈ, ਮੈ ਂ ਕੁਝ ਸੰਤੁਸ਼ਟ ੀ ਦੇਣ ਵਾਲ ੇ ਬਦਲ ਲੱਭ ਲਏ, ਜਿਵੇ ਂ ਕ ਿ ਇੱਕ ਕੇਲ ੇ ਅਤ ੇ ਬਲੂਬੇਰ ੀ ਦ ਾ ਸ਼ੇਕ, ਜਿਸ ਵਿੱਚ ਇੱਕ ਚਮਚ ਕੋਕ ੋ ਪਾਊਡਰ ਮਿਲਿਆ ਹੋਵੇ । ਅੰਗੂਰ ਖਾਣ ਨਾਲ ਵ ੀ ਮੈਨੂ ੰ ਉਹ ੀ ਅਸਰ ਮਹਿਸੂਸ ਹੋਇਆ । ਇੱਥੋ ਂ ਤੱਕ ਕ ਿ ਸੇਬ ਵ ੀ ਮੈਨੂ ੰ ਵੱਧ ਮਿੱਠ ੇ ਲੱਗਣ ਲੱਗ ੇ ਸਨ।
ਇਸ ਲਈ, ਭਾਵੇ ਂ ਮੇਰ ਾ ਮਨ ਨਹੀ ਂ ਕਰਦ ਾ ਸੀ, ਫਿਰ ਵ ੀ ਮੈ ਂ ਰੋਜ਼ਾਨ ਾ ਇੱਕ ਸੇਬ ਖ ਾ ਲੈਂਦ ੀ ਸੀ, ਜਿਸ ਨਾਲ ਮਿੱਠ ੇ ਦ ੀ ਤਲਬ ਨੂ ੰ ਕਾਬ ੂ ਰੱਖਣ ਵਿੱਚ ਮਦਦ ਮਿਲੀ।
ਸਬੂਤ ਇਹ ਵ ੀ ਦਿਖਾਉਂਦ ੇ ਹਨ ਕ ਿ ਜਦੋ ਂ ਬਲੱਡ ਸ਼ੂਗਰ ਦ ਾ ਪੱਧਰ ਤੇਜ਼ ੀ ਨਾਲ ਘੱਟ ਹੁੰਦ ਾ ਹੈ, ਤਾ ਂ ਲੋਕਾ ਂ ਨੂ ੰ ਵੱਧ ਭੁੱਖ ਲੱਗਦ ੀ ਹ ੈ ਅਤ ੇ ਇਹ ਅਕਸਰ ਵੱਧ ਮਿੱਠ ੇ ਵਾਲ ਾ ਖਾਣ ਾ ਖਾਣ ਤੋ ਂ ਬਾਅਦ ਹੁੰਦ ਾ ਹੈ।
ਇੱਕ ਅਧਿਐਨ ਵਿੱਚ ਪਾਇਆ ਗਿਆ ਕ ਿ ਜਿਨ੍ਹਾ ਂ ਲੋਕਾ ਂ ਨ ੇ ਵੱਧ ਮਿੱਠ ਾ ਅਤ ੇ ਰਿਫਾਈਂਡ ਸਟਾਰਚ ਵਾਲ ਾ ਮਿਲਕਸ਼ੇਕ ( ਹਾਈ ਗਲਾਈਸੈਮਿਕ ਇੰਡੈਕਸ ਵਾਲ ਾ ਸ਼ੇਕ ) ਪੀਤਾ, ਉਨ੍ਹਾ ਂ ਨੂ ੰ ਚਾਰ ਘੰਟਿਆ ਂ ਬਾਅਦ ਵੱਧ ਭੁੱਖ ਲੱਗ ੀ ਅਤ ੇ ਉਨ੍ਹਾ ਂ ਦ ੇ ਦਿਮਾਗ ਦ ੇ ‘ ਰਿਵਾਰਡ ਸੈਂਟਰ ‘ ਵਿੱਚ ਵੱਧ ਸਰਗਰਮ ੀ ਹੋਈ, ਬਜਾਏ ਉਨ੍ਹਾ ਂ ਲੋਕਾ ਂ ਦ ੇ ਜਿਨ੍ਹਾ ਂ ਨ ੇ ਘੱਟ ਗਲਾਈਸੈਮਿਕ ਇੰਡੈਕਸ ਵਾਲ ਾ ਸ਼ੇਕ ਪੀਤ ਾ ਸੀ।
ਜਦੋ ਂ ਅਸੀ ਂ ਮਿੱਠ ਾ ਛੱਡ ਦਿੰਦ ੇ ਹਾਂ, ਤਾ ਂ ਕ ੀ ਹੁੰਦ ਾ ਹੈ?
ਤਸਵੀਰ ਸਰੋਤ, Getty Images
ਕੈਲੀਫੋਰਨੀਆ ਦ ੇ ਸਟੈਨਫੋਰਡ ਸਕੂਲ ਆਫ ਼ ਮੈਡੀਸਿਨ ਦ ੇ ਡਾਇਟੀਸ਼ੀਅਨ ਡੇਲੀਨ ਾ ਪੇਰੇਲਮੈਨ ਨ ੇ ਮੈਨੂ ੰ ਦੱਸਿਆ ਕ ਿ ਮਿੱਠ ਾ ਛੱਡਣ ਦ ੇ ਕੁਝ ਹ ੀ ਦਿਨਾ ਂ ਵਿੱਚ, ਸਰੀਰ ਨੂ ੰ ਇਸਦ ੀ ਘੱਟ ਲੋੜ ਮਹਿਸੂਸ ਹੋਣ ਲੱਗਦ ੀ ਹੈ।
ਮੇਰੀਆ ਂ ਸੁਆਦ ਗ੍ਰੰਥੀਆ ਂ ਹੁਣ ਇਸਦ ੇ ਅਨੁਸਾਰ ਢਲਣ ਲੱਗੀਆ ਂ ਸਨ ਅਤ ੇ ਮਿੱਠ ੇ ਸੁਆਦ ਲਈ ਹੋਰ ਸੰਵੇਦਨਸ਼ੀਲ ਹ ੋ ਗਈਆ ਂ ਸਨ।
ਗੇਅਰਹਾਰਡਟ ਕਹਿੰਦ ੇ ਹਨ ਕ ਿ ਫੈਕਟਰ ੀ ਵਿੱਚ ਬਣੀਆ ਂ ਮਿੱਠੀਆ ਂ ਚੀਜ਼ਾ ਂ ਛੱਡਣ ਨਾਲ ਸਾਡ ੀ ਸੁਆਦ ਪ੍ਰਣਾਲ ੀ” ਕੁਦਰਤ ੀ ਮਿਠਾਸ ਦ ੀ ਤੀਬਰਤ ਾ ਦ ੇ ਅਨੁਸਾਰ ਆਪਣ ੇ ਆਪ ਨੂ ੰ ਮੁੜ ਸੰਤੁਲਿਤ” ਕਰ ਸਕਦ ੀ ਹੈ।
ਮੇਰ ੇ ਇਸ ਪ੍ਰਯੋਗ ਦ ੇ ਲਗਭਗ ਤਿੰਨ ਹਫ਼ਤ ੇ ਬਾਅਦ ਕੁਝ ਦਿਲਚਸਪ ਹੋਣ ਾ ਸ਼ੁਰ ੂ ਹ ੋ ਗਿਆ । ਹੁਣ ਮੈਨੂ ੰ ਮਿੱਠੀਆ ਂ ਚੀਜ਼ਾ ਂ ਦ ੀ ਪਹਿਲਾ ਂ ਵਾਂਗ ਨਿਯਮਿਤ ਤਲਬ ਨਹੀ ਂ ਹੁੰਦ ੀ ਸੀ । ਜ ੇ ਦੁਪਹਿਰ ਵੇਲ ੇ ਮੈਨੂ ੰ ਥੋੜ੍ਹ ੀ ਭੁੱਖ ਲੱਗਦ ੀ ਵ ੀ ਸੀ, ਤਾ ਂ ਮੈ ਂ ਜੈਤੂਨ, ਸੁੱਕ ੇ ਮੇਵ ੇ ਅਤ ੇ ਫਲ ਵਰਗੀਆ ਂ ਹੋਰ ਸਿਹਤਮੰਦ ਚੀਜ਼ਾ ਂ ਖ ਾ ਕ ੇ ਆਪਣ ੀ ਭੁੱਖ ਮਿਟਾਉਂਦ ੀ ਸੀ।
ਬੇਗਡਾਚ ੇ ਕਹਿੰਦ ੇ ਹਨ ਕ ਿ ਮੇਰ ੀ ਤਲਬ ਘੱਟ ਹੋਣ ਦ ਾ ਇੱਕ ਕਾਰਨ ਇਹ ਵ ੀ ਸ ੀ ਕ ਿ ਮੈ ਂ ਮਿੱਠੀਆ ਂ ਚੀਜ਼ਾ ਂ ਖਾਣ ਾ ਘੱਟ ਕਰ ਦਿੱਤ ਾ ਸੀ, ਜਿਸ ਨਾਲ ਮੇਰ ੇ ਸੁਆਦ ਵਿੱਚ ਬਦਲਾਅ ਆਇਆ ਅਤ ੇ ਮੇਰ ਾ ਮੈਟਾਬੋਲਿਜ਼ਮ ਵ ੀ ਮੁੜ ਸੰਤੁਲਿਤ ਹ ੋ ਗਿਆ।
ਪੇਰੇਲਮੈਨ ਅੱਗ ੇ ਕਹਿੰਦ ੇ ਹਨ,” ਤੁਸੀ ਂ ਵੇਖੋਗ ੇ ਕ ਿ ਮਿੱਠ ੇ ਦ ਾ ਸੁਆਦ ਪਛਾਣਣ ਦ ੀ ਤੁਹਾਡ ੀ ਸਮਰੱਥ ਾ ਇੰਨ ੀ ਵਧ ਜਾਵੇਗ ੀ ਕ ਿ ਤੁਹਾਨੂ ੰ ਹੁਣ ਓਨ ੇ ਵੱਧ ਮਿੱਠ ੇ ਲਈ ਲੋੜ ਨਹੀ ਂ ਪਵੇਗੀ ।’ ‘
ਹੁਣ ਉਹ ਸਿਰਫ ਼ ਘੱਟ ਮਿੱਠ ੇ ਵਾਲ ੇ ਘਰ ੇ ਬਣ ੇ ਕੇਕ ਹ ੀ ਖਾਂਦ ੇ ਹਨ, ਕਿਉਂਕ ਿ ਉਨ੍ਹਾ ਂ ਨੂ ੰ ਦੁਕਾਨ ਤੋ ਂ ਖਰੀਦਿਆ ਹੋਇਆ ਕੋਈ ਵ ੀ ਕੇਕ ਇੰਝ ਲੱਗਦ ਾ ਹ ੈ ਜਿਵ ੇ” ਖੰਡ ਦ ਾ ਟੁਕੜ ਾ ‘ ‘ ਖ ਾ ਲਿਆ ਹੋਵੇ।
ਬੇਗਡਾਚ ੇ ਦੱਸਦ ੇ ਹਨ ਕ ਿ ਮੇਰ ੇ ਸਰੀਰ ਵਿੱਚ ਟ੍ਰਾਈਗਲਿਸਰਾਈਡ ਦ ਾ ਪੱਧਰ ਵ ੀ ਘੱਟ ਹ ੋ ਗਿਆ ਹੋਵੇਗਾ । ਟ੍ਰਾਈਗਲਿਸਰਾਈਡ ਸਰੀਰ ਵਿੱਚ ਪਾਇਆ ਜਾਣ ਵਾਲ ਾ ਇੱਕ ਆਮ ਕਿਸਮ ਦ ਾ ਫੈਟ ਹ ੈ ਅਤ ੇ ਵੱਧ ਕੈਲੋਰ ੀ ਲੈਣ ‘ ਤ ੇ ਵੱਧ ਜਾਂਦ ਾ ਹੈ।
ਮੇਰ ੀ ਇੰਸੁਲਿਨ ਪ੍ਰਤ ੀ ਸੰਵੇਦਨਸ਼ੀਲਤ ਾ ਵਿੱਚ ਵ ੀ ਸੁਧਾਰ ਹੋਇਆ ਹੋਵੇਗ ਾ ਕਿਉਂਕ ਿ ਮਿੱਠੀਆ ਂ ਚੀਜ਼ਾ ਂ ਖਾਣ ‘ ਤ ੇ ਹੋਣ ਵਾਲ ੇ ਇੰਸੁਲਿਨ ਦ ੇ ਉਤਰਾਅ-ਚੜ੍ਹਾਅ ਹੁਣ ਘੱਟ ਮਹਿਸੂਸ ਹ ੋ ਰਹ ੇ ਸਨ।
ਉਹ ਕਹਿੰਦ ੇ ਹਨ,” ਇਹ ਬਿਲਕੁਲ ਕਿਸ ੇ ਚੀਜ ਼ ਨੂ ੰ ਉਸਦ ੀ ਸ਼ੁਰੂਆਤ ੀ ਸਥਿਤ ੀ ( default ) ‘ ਤ ੇ ਵਾਪਸ ਲਿਆਉਣ ਵਾਂਗ ਹੈ ।”
ਤਸਵੀਰ ਸਰੋਤ, Getty Images
ਇਸਦ ੇ ਬਾਵਜੂਦ, ਪਰਿਵਾਰਕ ਸਮਾਰੋਹਾ ਂ ਵਿੱਚ ਅਤ ੇ ਇੱਥੋ ਂ ਤੱਕ ਕ ਿ ਮੇਰ ੇ ਆਪਣ ੇ ਜਨਮਦਿਨ ਦ ੀ ਪਾਰਟ ੀ ਵਿੱਚ ਵ ੀ ਕੇਕ ਦ ਾ ਇੱਕ ਛੋਟ ਾ ਜਿਹ ਾ ਟੁੱਕੜ ਾ ਵ ੀ ਨ ਾ ਖਾਣ ਾ ਮੇਰ ੇ ਲਈ ਕਾਫ਼ ੀ ਮੁਸ਼ਕਲ ਤਜਰਬ ਾ ਸੀ । ਮੇਰ ੇ ਆਲੇ-ਦੁਆਲ ੇ ਇੰਨੀਆ ਂ ਮਿੱਠੀਆ ਂ ਚੀਜ਼ਾ ਂ ਮੌਜੂਦ ਹੁੰਦੀਆ ਂ ਸਨ ਕ ਿ ਮਿੱਠ ਾ ਖਾਣ ਦ ੀ ਭਲ਼ ਕਦ ੇ ਵ ੀ ਮੇਰ ੇ ਤੋ ਂ ਦੂਰ ਨਹੀ ਂ ਹੁੰਦ ੀ ਸੀ।
ਫਿਰ ਵੀ, ਜਿਵੇਂ-ਜਿਵੇ ਂ ਮੈ ਂ ਮਿੱਠ ੇ ਦ ਾ ਸੇਵਨ ਘੱਟ ਕੀਤਾ, ਮੈਨੂ ੰ ਮਿਲਣ ਵਾਲ ੀ ਉਸ ‘ ਸੰਤੁਸ਼ਟ ੀ ‘ ਜਾ ਂ’ ਰਿਵਾਰਡ’ ਦ ਾ ਅਹਿਸਾਸ ਸ਼ਾਇਦ ਘੱਟ ਹ ੋ ਗਿਆ, ਜ ੋ ਅਕਸਰ ਡੋਪਾਮਾਈਨ ਹਾਰਮੋਨ ਦ ੇ ਰਿਲੀਜ਼ ਹੋਣ ਨਾਲ ਜੁੜਿਆ ਹੁੰਦ ਾ ਹੈ।
ਘੱਟ ਮਿੱਠ ਾ ਖਾਣ-ਪੀਣ ਦ ੇ ਸਿਹਤ ਨਾਲ ਜੁੜ ੇ ਹੋਰ ਵ ੀ ਕਈ ਫਾਇਦ ੇ ਹਨ । ਇੱਕ ਛੋਟ ੇ ਪ੍ਰਯੋਗ ਵਿੱਚ, ਇੱਕ ਟੀਮ ਨ ੇ 41 ਬੱਚਿਆ ਂ ਦ ੇ ਸਮੂਹ ਨੂ ੰ ਸਿਰਫ ਼ 10 ਦਿਨਾ ਂ ਲਈ ਖਾਣ ਵਿੱਚ ਉੱਪਰੋ ਂ ਪਾਈ ਗਈ ਚੀਨ ੀ ( ਐਡਿਡ ਸ਼ੂਗਰ ) ਨੂ ੰ ਪੂਰ ੀ ਤਰ੍ਹਾ ਂ ਛੱਡਣ ਲਈ ਕਿਹਾ।
ਪ੍ਰਯੋਗ ਦ ੇ ਅੰਤ ਤੱਕ ਉਨ੍ਹਾ ਂ ਦ ਾ ਬਲੱਡ ਪ੍ਰੈਸ਼ਰ ਅਤ ੇ ਸਰੀਰ ਦ ੀ ਚਰਬ ੀ ਘੱਟ ਹ ੋ ਗਈ ਅਤ ੇ ਉਨ੍ਹਾ ਂ ਵਿੱਚ ਇਨਸੁਲਿਨ ਪ੍ਰਤੀਰੋਧ ਵ ੀ ਘੱਟ ਹ ੋ ਗਿਆ । ਨਾਲ ਹ ੀ ਉਨ੍ਹਾ ਂ ਦ ੇ ਵਿਵਹਾਰ ਵਿੱਚ ਵ ੀ ਸੁਧਾਰ ਆਇਆ।
ਇੱਕ ਹੋਰ ਖੋਜ, ਜਿਸ ਵਿੱਚ ਅਲਟਰਾ-ਪ੍ਰੋਸੈਸਡ ਖਾਣ ੇ ‘ ਤ ੇ ਧਿਆਨ ਦਿੱਤ ਾ ਗਿਆ – ਜਿਸ ਵਿੱਚ ਆਮ ਤੌਰ ‘ ਤ ੇ ਮਿੱਠ ਾ ਵੱਧ ਹੁੰਦ ਾ ਹ ੈ – ਤੋ ਂ ਪਤ ਾ ਲੱਗਿਆ ਕ ਿ ਜਦੋ ਂ ਲੋਕ ਘੱਟ ਪ੍ਰੋਸੈਸਡ ਖਾਣ ਾ ਖਾਂਦ ੇ ਹਨ, ਤਾ ਂ ਉਨ੍ਹਾ ਂ ਨੂ ੰ ਖਾਣ ਦ ੀ ਭਲ਼ ਘੱਟ ਲੱਗਦ ੀ ਹ ੈ ਅਤ ੇ ਉਨ੍ਹਾ ਂ ਵਿੱਚ ਵੱਧ ਊਰਜ ਾ ਰਹਿੰਦ ੀ ਹੈ।
ਮਿੱਠ ਾ ਮੇਰ ੇ ਸਰੀਰ ‘ ਤ ੇ ਕ ੀ ਅਸਰ ਪਾਉਂਦ ਾ ਹੈ, ਇਸਦ ੀ ਸਪਸ਼ਟ ਤਸਵੀਰ ਮਿਲਣ ਨਾਲ ਮੇਰ ੇ ਲਈ ਮੇਰੀਆ ਂ ਆਦਤਾ ਂ ਬਦਲਣ ਾ ਆਸਾਨ ਹ ੋ ਗਿਆ । ਹੁਣ ਮੈਨੂ ੰ ਮਿੱਠੀਆ ਂ ਚੀਜ਼ਾ ਂ ਓਨੀਆ ਂ ਆਕਰਸ਼ਕ ਨਹੀ ਂ ਲੱਗਦੀਆ ਂ ਸਨ । ਮੈ ਂ ਘਰ ਵਿੱਚ ਵ ੀ ਮਿੱਠੀਆ ਂ ਚੀਜ਼ਾ ਂ ਤੋ ਂ ਦੂਰ ਰਹਿਣ ਵਿੱਚ ਕਾਮਯਾਬ ਰਹ ੀ ਅਤ ੇ ਇਹ ਯਕੀਨ ੀ ਬਣਾਇਆ ਕ ਿ ਮੇਰ ੇ ਕੋਲ ਖਾਣ ਲਈ ਕਾਫ਼ ੀ ਸਿਹਤਮਤ ਖਾਣ ੇ ਮੌਜੂਦ ਹੋਣ।
ਮੈ ਂ ਜੂਸ ਦ ੀ ਥਾ ਂ ਫਿਜ਼ ੀ ਪਾਣ ੀ ਪੀਣ ਾ ਸ਼ੁਰ ੂ ਕਰ ਦਿੱਤਾ, ਜਿਸ ਵਿੱਚ ਮੈ ਂ ਨਿੰਬ ੂ ਦ ੇ ਰਸ ਦੀਆ ਂ ਕੁਝ ਬੂੰਦਾ ਂ ਮਿਲ ਾ ਲੈਂਦ ੀ ਸੀ । ਮੈਨੂ ੰ ਲੱਗਿਆ ਕ ਿ ਇਸ ਨਾਲ ਮੇਰ ੀ ਪਿਆਸ ਚੰਗ ੀ ਤਰ੍ਹਾ ਂ ਬੁਝ ਜਾਂਦ ੀ ਹੈ।
ਮਿੱਠ ੇ ਨੂ ੰ ਮੁੜ ਸ਼ਾਮਲ ਕਰਨਾ
ਤਸਵੀਰ ਸਰੋਤ, Getty Images
ਛ ੇ ਹਫ਼ਤਿਆ ਂ ਦ ੇ ਅਖੀਰ ਵਿੱਚ, ਮੈ ਂ ਸੱਚਮੁੱਚ ਕਹ ਿ ਕਸਦ ੀ ਹਾ ਂ ਕ ਿ ਮੈਨੂ ੰ ਆਪਣ ੀ ਡਾਈਟ ਵਿੱਚ ਮਿੱਠ ੇ ਨੂ ੰ ਮੁੜ ਸ਼ਾਮਲ ਕਰਨ ਦ ੀ ਕੋਈ ਖਾਸ ਤਲਬ ਨਹੀ ਂ ਹੋਈ । ਲੀਨ ਾ ਬੇਗਡਾਚ ੇ ਨ ੇ ਮੈਨੂ ੰ ਦੱਸਿਆ ਕ ਿ ਸ਼ਾਇਦ ਮੇਰ ੇ ਦਿਮਾਗ ਵਿੱਚ ਚੱਲ ਰਿਹ ਾ” ਲਤ ਦ ਾ ਚੱਕਰ” ( ਐਡਿਕਟਿਵ ਲੂਪ ) ਹੁਣ ਸ਼ਾਂਤ ਹ ੋ ਗਿਆ ਸੀ।
ਹੁਣ ਮੈਨੂ ੰ ਰੋਜ਼ਾਨ ਾ ਮਿੱਠ ੇ ਸਨੈਕਸ ਅਤ ੇ ਅਜਿਹ ੇ ਖਾਣ ੇ ਦ ੀ ਤਲਬ ਨਹੀ ਂ ਹੁੰਦ ੀ ਜਿਸ ਵਿੱਚ ਐਡਿਡ ਸ਼ੂਗਰ ਹੁੰਦ ੀ ਹੈ । ਇੱਥੋ ਂ ਤੱਕ ਕ ਿ ਘੱਟ ਮਿੱਠ ੇ ਵਾਲ ੇ ਬ੍ਰੇਕਫ਼ਾਸਟ ਸੀਰੀਅਲ ਵ ੀ ਹੁਣ ਮੈਨੂ ੰ ਬਹੁਤ ਜ਼ਿਆਦ ਾ ਮਿੱਠ ੇ ਲੱਗਦ ੇ ਹਨ । ਡੇਲੀਆ ਪੇਰੇਲਮੈਨ ਕਹਿੰਦ ੇ ਹਨ ਕ ਿ ਇਸ ਬਦਲਾਅ ਨਾਲ ਰੋਜ਼ਾਨ ਾ ਮਿੱਠੀਆ ਂ ਚੀਜ਼ਾ ਂ ਖਾਣ ਦ ੀ ਪੁਰਾਣ ੀ ਆਦਤ ਵੱਲ ਵਾਪਸ ਨ ਾ ਜਾਣ ਵਿੱਚ ਮਦਦ ਮਿਲੇਗ ੀ ਅਤ ੇ ਇਹ ਸੌਖ ਾ ਵ ੀ ਲੱਗੇਗਾ।
ਤਾ ਂ ਹੁਣ ਜਦੋ ਂ ਮੇਰ ਾ ਛ ੇ ਹਫ਼ਤਿਆ ਂ ਦ ਾ ਪ੍ਰਯੋਗ ਖਤਮ ਹ ੋ ਚੁੱਕ ਾ ਹੈ, ਕ ੀ ਮੈ ਂ ਫਿਰ ਮਿੱਠੀਆ ਂ ਚੀਜ਼ਾ ਂ ਖਾਣ ਾ ਸ਼ੁਰ ੂ ਕਰ ਦੇਵਾਂਗੀ? ਸਪਸ਼ਟ ਸ਼ਬਦਾ ਂ ਵਿੱਚ ਕਹਾ ਂ ਤਾਂ, ਨਹੀਂ । ਪਰ ਮੈ ਂ ਕੁਝ ਬਦਲਾਅ ਕਰਨ ਦ ਾ ਫ਼ੈਸਲ ਾ ਕੀਤ ਾ ਹੈ।
ਮਿੱਠ ੇ ਨੂ ੰ ਪੂਰ ੀ ਤਰ੍ਹਾ ਂ ਛੱਡਣ ਦ ੀ ਬਜਾਏ, ਮੈ ਂ ਹਫ਼ਤ ੇ ਦ ੇ ਕੰਮਕਾਜ ਵਾਲ ੇ ਦਿਨਾ ਂ ਵਿੱਚ ਮਿੱਠ ੇ ਤੋ ਂ ਪਰਹੇਜ ਼ ਕਰਾਂਗ ੀ ਅਤ ੇ ਹਫ਼ਤ ੇ ਦ ੇ ਅਖੀਰ ਵਿੱਚ ਆਪਣ ੇ ਆਪ ਨੂ ੰ ਮਿੱਠੀਆ ਂ ਚੀਜ਼ਾ ਂ ਖਾਣ ਦ ੀ ਛੋਟ ਦਿਆਂਗੀ । ਸਭ ਤੋ ਂ ਪਹਿਲਾ ਂ ਮੈ ਂ ਇਹ ਬਦਲ ਰਹ ੀ ਹਾ ਂ ਕ ਿ ਮੈ ਂ ਮਿੱਠ ਾ ਖਾਣ ਬਾਰ ੇ ਕਿਵੇ ਂ ਸੋਚਦ ੀ ਹਾਂ।
ਜਦੋ ਂ ਮੈ ਂ ਆਖ਼ਿਰਕਾਰ ਇੱਕ ‘ ਟ੍ਰਿਪਲ ਚਾਕਲੇਟ ਚਿਪ ਕੁਕ ੀ’ ( ਜਿਸ ਵਿੱਚ ਇੱਕ ਕੁਕ ੀ ਵਿੱਚ 28 ਗ੍ਰਾਮ ਖੰਡ ਹੁੰਦ ੀ ਹੈ ) ਦ ੇ ਰੂਪ ਵਿੱਚ ਥੋੜ੍ਹ ੀ ਚੀਨ ੀ ਮੁੜ ਖਾਣ ੀ ਸ਼ੁਰ ੂ ਕੀਤੀ, ਤਾ ਂ ਮੈਨੂ ੰ ਇਸਨੂ ੰ ਖਾਣ ਦ ਾ ਬਿਲਕੁਲ ਵ ੀ ਮਨ ਨਹੀ ਂ ਹੋਇਆ।
ਮੈ ਂ ਆਪਣ ੇ ਆਪ ਨੂ ੰ ਜ਼ਬਰਦਸਤ ੀ ਉਹ ਕੁਕ ੀ ਖਾਣ ਲਈ ਮਜਬੂਰ ਕੀਤ ਾ ਕਿਉਂਕ ਿ ਮੈ ਂ ਦੇਖਣ ਾ ਚਾਹੁੰਦ ੀ ਸ ੀ ਕ ਿ ਮੇਰ ਾ ਸਰੀਰ ਇਸ ‘ ਤ ੇ ਕਿਵੇ ਂ ਪ੍ਰਤੀਕਿਰਿਆ ਕਰਦ ਾ ਹੈ, ਤਾ ਂ ਜ ੋ ਇਸ ਬਾਰ ੇ ਇਸ ਲੇਖ ਵਿੱਚ ਜਾਣਕਾਰ ੀ ਸਾਂਝ ਾ ਕਰ ਸਕਾਂ।
ਉਹ ਕੁਕ ੀ ਮੈਨੂ ੰ ਬਹੁਤ ਜ਼ਿਆਦ ਾ ਮਿੱਠ ੀ ਲੱਗ ੀ ਅਤ ੇ ਉਸ ਵਿੱਚ ਚਾਕਲੇਟ ਦ ੇ ਸੁਆਦ ਦ ੀ ਥਾ ਂ ਖੰਡ ਦ ਾ ਸੁਆਦ ਹ ੀ ਵੱਧ ਆ ਰਿਹ ਾ ਸੀ । ਇਸਨੂ ੰ ਖਾਣ ਤੋ ਂ ਥੋੜ੍ਹ ੀ ਦੇਰ ਬਾਅਦ ਮੈਨੂ ੰ ਆਪਣ ੀ ਊਰਜ ਾ ਵਿੱਚ ਭਾਰ ੀ ਗਿਰਾਵਟ ਮਹਿਸੂਸ ਹੋਈ ਅਤ ੇ ਦੁਪਹਿਰ ਦ ੇ ਸਮੇ ਂ ਮੈਨੂ ੰ ਨੀਂਦ ਆ ਗਈ – ਅਤ ੇ ਮੈ ਂ ਸਿਰਫ਼ ਇਸ ਕਰਕ ੇ ਸੌ ਂ ਸਕ ੀ ਕਿਉਂਕ ਿ ਉਨ੍ਹਾ ਂ ਦਿਨਾ ਂ ਵਿੱਚ ਮੈ ਂ ਛੁੱਟ ੀ ‘ ਤ ੇ ਸੀ।
ਉਹ ਮਿੱਠ ੀ ਚੀਜ਼, ਜਿਸਨੂ ੰ ਮੈ ਂ ਪਹਿਲਾ ਂ ਨਿਯਮਿਤ ਤੌਰ ‘ ਤ ੇ ਖਾਂਦ ੀ ਸੀ, ਹੁਣ ਮੈਨੂ ੰ ਕੋਈ ਖਾਸ ‘ ਟ੍ਰੀਟ’ ( ਰਿਵਾਰਡ ) ਨਹੀ ਂ ਲੱਗ ਰਹ ੀ ਸੀ । ਕੁਝ ਹ ੀ ਟੁਕੜ ੇ ਖਾਣ ਤੋ ਂ ਬਾਅਦ ਮੈ ਂ ਇਸਨੂ ੰ ਛੱਡ ਦਿੱਤਾ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



