Source :- BBC PUNJABI
ਤਸਵੀਰ ਸਰੋਤ, Asif Ali
ਦੇਹਰਾਦੂਨ ਦ ੇ ਪ੍ਰੇਮਨਗਰ ਇਲਾਕ ੇ ਵਿੱਚ 18 ਸਾਲ ਦ ੇ ਕਸ਼ਿਤਿਜ ਚੌਧਰ ੀ ਦ ੀ ਇੱਕ ਸੜਕ ਹਾਦਸ ੇ ਵਿੱਚ ਹੋਈ ਮੌਤ ਨੂ ੰ ਕਰੀਬ ਦ ੋ ਸਾਲ ਹ ੋ ਚੁੱਕ ੇ ਹਨ।
ਪਰ ਪਰਿਵਾਰ ਦ ਾ ਕਹਿਣ ਾ ਹ ੈ ਕ ਿ ਇਸ ਘਟਨ ਾ ਵਿੱਚ ਸ਼ਾਮਲ ਸ਼ੱਕ ੀ ਡਰਾਈਵਰ ਤੱਕ ਪੁਲਿਸ ਅਜ ੇ ਤੱਕ ਨਹੀ ਂ ਪਹੁੰਚ ਸਕ ੀ ਹੈ।
ਇਕੱਲ ੇ ਪੁੱਤਰ ਨੂ ੰ ਗੁਆ ਚੁੱਕ ੀ ਮਾ ਂ ਲਲਿਤ ਾ ਚੌਧਰ ੀ ਇਨ੍ਹਾ ਂ ਦ ੋ ਸਾਲਾ ਂ ਵਿੱਚ ਥਾਣਿਆ ਂ ਅਤ ੇ ਪੁਲਿਸ ਅਧਿਕਾਰੀਆ ਂ ਕੋਲ ਚੱਕਰ ਕੱਟਦ ੀ ਰਹ ੀ ਹੈ।
ਉਨ੍ਹਾ ਂ ਦ ਾ ਇਲਜ਼ਾਮ ਹ ੈ ਕ ਿ ਜਾਂਚ ਦ ੇ ਸ਼ੁਰੂਆਤ ੀ ਪੜਾਅ ਵਿੱਚ ਗੰਭੀਰਤ ਾ ਦ ੀ ਕਮ ੀ ਰਹ ੀ ਅਤ ੇ ਜਦੋ ਂ ਉਨ੍ਹਾ ਂ ਨੂ ੰ ਸੰਤੋਸ਼ਜਨਕ ਜਵਾਬ ਨਹੀ ਂ ਮਿਲਿਆ, ਤਾ ਂ ਉਨ੍ਹਾ ਂ ਨ ੇ ਖ਼ੁਦ ਹ ੀ ਸਬੂਤ ਇਕੱਠ ੇ ਕਰਨ ੇ ਸ਼ੁਰ ੂ ਕਰ ਦਿੱਤੇ।
ਹਾਲ ਹ ੀ ਵਿੱਚ ਇੱਕ ਜਨਤਕ ਪ੍ਰੋਗਰਾਮ ਦੌਰਾਨ ਉਨ੍ਹਾ ਂ ਨ ੇ ਇੱਕ ਵਾਰ ਫਿਰ ਅਧਿਕਾਰੀਆ ਂ ਤੱਕ ਆਪਣ ੀ ਗੱਲ ਪਹੁੰਚਾਈ । ਜਿਸ ਤੋ ਂ ਬਾਅਦ ਪੁਲਿਸ ਨ ੇ ਦੁਬਾਰ ਾ ਜਾਂਚ ਦ ਾ ਭਰੋਸ ਾ ਦਿੱਤ ਾ ਹੈ।
ਕ ੀ ਹ ੈ ਪੂਰ ਾ ਮਾਮਲਾ
ਤਸਵੀਰ ਸਰੋਤ, Asif Ali
16 ਫ਼ਰਵਰ ੀ 2024 ਦ ੀ ਰਾਤ ਕਰੀਬ 2: 45 ਵਜ ੇ ਕਸ਼ਿਤਿਜ ਚੌਧਰ ੀ ਆਪਣ ੇ ਇੱਕ ਦੋਸਤ ਨਾਲ ਦੇਹਰਾਦੂਨ ਦ ੇ ਪ੍ਰੇਮਨਗਰ ਇਲਾਕ ੇ ਵਿੱਚ ਪੈਦਲ ਜ ਾ ਰਿਹ ਾ ਸੀ।
ਪਰਿਵਾਰ ਦ ੇ ਮੁਤਾਬਕ, ਇਸ ੇ ਦੌਰਾਨ ਇੱਕ ਤੇਜ ਼ ਰਫ਼ਤਾਰ ਡੰਪਰ ਨ ੇ ਉਸ ਨੂ ੰ ਟੱਕਰ ਮਾਰ ਦਿੱਤ ੀ ਅਤ ੇ ਡਰਾਈਵਰ ਮੌਕ ੇ ਤੋ ਂ ਫ਼ਰਾਰ ਹ ੋ ਗਿਆ।
ਕਸ਼ਿਤਿਜ ਦ ੇ ਮਾ ਂ ਲਲਿਤ ਾ ਚੌਧਰ ੀ ਦ ਾ ਕਹਿਣ ਾ ਹ ੈ ਕ ਿ ਹਾਦਸ ੇ ਤੋ ਂ ਬਾਅਦ ਉਸਦ ੇ ਦੋਸਤਾ ਂ ਨ ੇ ਐਂਬੂਲੈਂਸ ਲਈ ਕਾਲ ਕੀਤੀ, ਪਰ ਕਰੀਬ 45 ਮਿੰਟ ਤੱਕ ਕੋਈ ਮਦਦ ਨਹੀ ਂ ਪਹੁੰਚੀ । ਉਨ੍ਹਾ ਂ ਦ ਾ ਇਲਜ਼ਾਮ ਹ ੈ ਕ ਿ ਪੁਲਿਸ ਵ ੀ ਮੌਕ ੇ ‘ ਤ ੇ ਸਮੇ ਂ ਸਿਰ ਨਹੀ ਂ ਪਹੁੰਚੀ।
ਬਾਅਦ ਵਿੱਚ ਐਂਬੂਲੈਂਸ ਰਾਹੀ ਂ ਉਸ ਨੂ ੰ ਦੂਨ ਹਸਪਤਾਲ ਲਿਜਾਇਆ ਗਿਆ । ਹਾਲਤ ਗੰਭੀਰ ਹੋਣ ‘ ਤ ੇ ਡਾਕਟਰਾ ਂ ਨ ੇ ਉਸ ਨੂ ੰ ਰਿਸ਼ੀਕੇਸ ਼ ਸਥਿਤ ਏਮਜ ਼ ਵਿੱਚ ਰੈਫ਼ਰ ਕਰ ਦਿੱਤਾ । ਉੱਥ ੇ ਇਲਾਜ ਦੌਰਾਨ 17 ਫ਼ਰਵਰ ੀ ਦ ੀ ਸ਼ਾਮ ਉਸਦ ੀ ਮੌਤ ਹ ੋ ਗਈ।
ਹਾਦਸ ੇ ਤੋ ਂ ਦ ੋ ਦਿਨ ਬਾਅਦ, 19 ਫ਼ਰਵਰ ੀ ਨੂ ੰ ਲਲਿਤ ਾ ਚੌਧਰ ੀ ਨ ੇ ਪ੍ਰੇਮਨਗਰ ਥਾਣ ੇ ਵਿੱਚ ਅਣਪਛਾਤ ੇ ਡੰਪਰ ਚਾਲਕ ਦ ੇ ਖ਼ਿਲਾਫ ਼ ਮਾਮਲ ਾ ਦਰਜ ਕਰਾਇਆ । ਉਨ੍ਹਾ ਂ ਦ ਾ ਇਲਜ਼ਾਮ ਹ ੈ ਕ ਿ ਇਸ ਤੋ ਂ ਪਹਿਲਾ ਂ ਪੁਲਿਸ ਨ ੇ ਮੌਕ ੇ ‘ ਤ ੇ ਮੌਜੂਦ ਲੋਕਾ ਂ ਦ ੀ ਸ਼ਿਕਾਇਤ ਦਰਜ ਨਹੀ ਂ ਕੀਤੀ।
‘ ਮੈਨੂ ੰ ਕਿਹ ਾ ਗਿਆ- ਸਬੂਤ ਹ ੈ ਤਾ ਂ ਲੈਕ ੇ ਆਓ ‘
ਤਸਵੀਰ ਸਰੋਤ, Asif Ali
ਲਲਿਤ ਾ ਚੌਧਰ ੀ ਆਪਣ ੇ ਪੁੱਤਰ ਨੂ ੰ ਯਾਦ ਕਰਦ ੇ ਹੋਏ ਕਹਿੰਦ ੇ ਹਨ,” ਮੇਰ ਾ ਪੁੱਤਰ ਕਦ ੇ ਮੇਰੀਆ ਂ ਅੱਖਾ ਂ ਵਿੱਚ ਹੰਝ ੂ ਨਹੀ ਂ ਦੇਖ ਸਕਦ ਾ ਸੀ । ਸਾਡ ਾ ਰਿਸ਼ਤ ਾ ਮਾਂ-ਪੁੱਤਰ ਦ ਾ ਘੱਟ, ਦੋਸਤਾ ਂ ਵਰਗ ਾ ਜ਼ਿਆਦ ਾ ਸੀ ।”
ਉਹ ਦੱਸਦ ੇ ਹਨ ਕ ਿ ਹਾਦਸ ੇ ਵਾਲ ੀ ਰਾਤ ਉਨ੍ਹਾ ਂ ਨੂ ੰ ਕਰੀਬ ਤਿੰਨ ਵਜ ੇ ਫ਼ੋਨ ਆਇਆ।
” ਜਦੋ ਂ ਮੈ ਂ ਉਸ ਨਾਲ ਗੱਲ ਕੀਤ ੀ ਤਾ ਂ ਇੱਕ ਵਾਰ ਲਈ ਉਸਦ ੀ ਆਵਾਜ ਼ ਵ ੀ ਨਹੀ ਂ ਪਛਾਣ ਸਕੀ । ਉਹ ਬਹੁਤ ਦਰਦ ਵਿੱਚ ਸੀ । ਜਦੋ ਂ ਮੈ ਂ ਹਸਪਤਾਲ ਪਹੁੰਚ ੀ ਤਾ ਂ ਉਸ ਨ ੇ ਕਿਹਾ- ‘ ਮੰਮ ੀ ਤੁਸੀ ਂ ਆ ਗਏ ਹੋ?'”
ਲਲਿਤ ਾ ਦ ਾ ਮੰਨਣ ਾ ਹ ੈ ਕ ਿ ਜ ੇ ਸਮੇ ਂ ‘ ਤ ੇ ਮਦਦ ਮਿਲ ਜਾਂਦ ੀ ਤਾ ਂ ਸ਼ਾਇਦ ਉਨ੍ਹਾ ਂ ਦ ੇ ਪੁੱਤਰ ਦ ੀ ਜਾਨ ਬਚ ਸਕਦ ੀ ਸੀ । ਉਹ ਦੱਸਦ ੇ ਹਨ ਕ ਿ” ਜੇ 100 ਨੰਬਰ ਅਤ ੇ 108’ ਤ ੇ ਕਾਲ ਸਮੇ ਂ ‘ ਤ ੇ ਚੁੱਕ ਲਈ ਜਾਂਦੀ, ਤਾ ਂ ਮੇਰ ਾ ਪੁੱਤਰ ਅੱਜ ਮੇਰ ੇ ਕੋਲ ਹੁੰਦਾ ।”
ਪਰ ਉਨ੍ਹਾ ਂ ਦ ੇ ਮੁਤਾਬਕ, ਅਸਲ ੀ ਸੰਘਰਸ ਼ ਇਸ ਤੋ ਂ ਬਾਅਦ ਸ਼ੁਰ ੂ ਹੋਇਆ।
” ਜਦੋ ਂ ਮੈ ਂ ਪੁਲਿਸ ਤੋ ਂ ਕੇਸ ਅੱਗ ੇ ਵਧਣ ਬਾਰ ੇ ਪੁੱਛਿਆ ਤਾ ਂ ਮੈਨੂ ੰ ਕਿਹ ਾ ਗਿਆ- ‘ ਜ ੇ ਤੁਹਾਡ ੇ ਕੋਲ ਕੋਈ ਸਬੂਤ ਹ ੈ ਤਾ ਂ ਲੈਕ ੇ ਆਓ, ਸਾਡ ੇ ਕੋਲ ਕੋਈ ਜਾਦ ੂ ਦ ੀ ਛੜ ੀ ਨਹੀ ਂ ਹ ੈ’।’ ‘

ਲਲਿਤ ਾ ਕਹਿੰਦ ੇ ਹਨ ਕ ਿ ਇਸ ਤੋ ਂ ਬਾਅਦ ਉਨ੍ਹਾ ਂ ਨ ੇ ਖ਼ੁਦ ਹ ੀ ਜਾਂਚ ਸ਼ੁਰ ੂ ਕਰਨ ਦ ਾ ਫ਼ੈਸਲ ਾ ਕੀਤਾ । ਉਨ੍ਹਾ ਂ ਕਿਹ ਾ”, ਮੈਨੂ ੰ ਲੱਗ ਾ ਕ ਿ ਜ ੇ ਮੈ ਂ ਨਹੀ ਂ ਕਰਾਂਗੀ, ਤਾ ਂ ਕੋਈ ਨਹੀ ਂ ਕਰੇਗਾ ।”
ਉਨ੍ਹਾ ਂ ਦ ੇ ਮੁਤਾਬਕ, ਉਨ੍ਹਾ ਂ ਨ ੇ ਕਈ ਮਹੀਨਿਆ ਂ ਤੱਕ ਉਸ ਸੜਕ ‘ ਤ ੇ ਜਾ-ਜਾਕ ੇ ਲੋਕਾ ਂ ਨਾਲ ਗੱਲ ਕੀਤੀ, ਦੁਕਾਨਾ ਂ ਅਤ ੇ ਹੋਟਲਾ ਂ ਵਿੱਚ ਲੱਗ ੇ ਸੀਸੀਟੀਵ ੀ ਕੈਮਰਿਆ ਂ ਦ ੀ ਤਲਾਸ ਼ ਕੀਤ ੀ ਅਤ ੇ ਹਰ ਸੰਭਵ ਜਾਣਕਾਰ ੀ ਇਕੱਠ ੀ ਕਰਨ ਦ ੀ ਕੋਸ਼ਿਸ ਼ ਕੀਤੀ।
ਉਹ ਦੱਸਦ ੇ ਹਨ”, ਮੈ ਂ ਤਿੰਨ ਮਹੀਨਿਆ ਂ ਤੱਕ ਹਰ ਰੋਜ ਼ ਸੜਕ ‘ ਤ ੇ ਘੁੰਮਦ ੀ ਰਹੀ ।”
ਲਲਿਤ ਾ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਇੱਕ ਸੀਸੀਟੀਵ ੀ ਫੁਟੇਜ ਮਿਲੀ, ਜਿਸ ਦ ੇ ਆਧਾਰ ‘ ਤ ੇ ਉਹ ਆਰਟੀਓ ਦਫ਼ਤਰ ਪਹੁੰਚੇ । ਉੱਥੋ ਂ ਉਨ੍ਹਾ ਂ ਨ ੇ ਸ਼ੱਕ ਦ ੇ ਆਧਾਰ ‘ ਤ ੇ ਕਈ ਗੱਡੀਆ ਂ ਦ ੇ ਨੰਬਰ ਇਕੱਠ ੇ ਕੀਤੇ।
ਉਹ ਕਹਿੰਦ ੇ ਹਨ”, ਮੈ ਂ ਕਰੀਬ 10 ਗੱਡੀਆ ਂ ਦ ੇ ਨੰਬਰ ਕੱਢ ੇ ਅਤ ੇ ਪੁਲਿਸ ਨੂ ੰ ਦਿੱਤੇ ।”
ਹਾਲਾਂਕ ਿ ਉਨ੍ਹਾ ਂ ਦ ਾ ਇਲਜ਼ਾਮ ਹ ੈ ਕ ਿ ਇਸ ਦ ੇ ਬਾਵਜੂਦ ਜਾਂਚ ਵਿੱਚ ਕੋਈ ਖ਼ਾਸ ਤਰੱਕ ੀ ਨਹੀ ਂ ਹੋਈ । ਉਨ੍ਹਾ ਂ ਕਿਹ ਾ”, ਮੈਨੂ ੰ ਕਿਹ ਾ ਗਿਆ ਕ ਿ ਜਾਂਚ ਕਰ ਲਈ ਗਈ ਹੈ, ਪਰ ਕੁਝ ਨਹੀ ਂ ਮਿਲਿਆ ।”
ਲਗਭਗ ਡੇਢ ਸਾਲ ਬਾਅਦ ਉਨ੍ਹਾ ਂ ਨੂ ੰ ਪਤ ਾ ਲੱਗ ਾ ਕ ਿ ਮਾਮਲ ੇ ਵਿੱਚ ਫਾਈਨਲ ਰਿਪੋਰਟ ਲਗ ਾ ਦਿੱਤ ੀ ਗਈ ਹੈ । ਲਲਿਤ ਾ ਕਹਿੰਦ ੇ ਹਨ”, ਉਸ ਦਿਨ ਮੈਨੂ ੰ ਲੱਗ ਾ ਕ ਿ ਮੇਰ ੀ ਸਾਰ ੀ ਮਿਹਨਤ ਖ਼ਤਮ ਹ ੋ ਗਈ ।”
ਕਿਸਾਨ ਯੂਨੀਅਨ ਤੱਕ ਪਹੁੰਚਿਆ ਮਾਮਲਾ
ਤਸਵੀਰ ਸਰੋਤ, Asif Ali
ਕਰੀਬ ਦ ੋ ਸਾਲ ਬਾਅਦ ਇਹ ਮਾਮਲ ਾ ਇੱਕ ਵਾਰ ਫਿਰ ਉਦੋ ਂ ਸਾਹਮਣ ੇ ਆਇਆ, ਜਦੋ ਂ ਲਲਿਤ ਾ ਚੌਧਰ ੀ ਇੱਕ ਜਨਤਕ ਪ੍ਰੋਗਰਾਮ ਵਿੱਚ ਪਹੁੰਚੇ।
ਦੇਹਰਾਦੂਨ ਵਿੱਚ ਆਯੋਜਿਤ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾ ਂ ਨ ੇ ਆਪਣ ੇ ਪੁੱਤਰ ਲਈ ਨਿਆ ਂ ਦ ੀ ਮੰਗ ਚੁੱਕੀ।
ਇਸ ਦੌਰਾਨ ਉਨ੍ਹਾ ਂ ਦ ੀ ਮੁਲਾਕਾਤ ਭਾਰਤ ੀ ਕਿਸਾਨ ਯੂਨੀਅਨ ਦ ੇ ਆਗ ੂ ਰਾਕੇਸ ਼ ਟਿਕੈਤ ਨਾਲ ਹੋਈ । ਲਲਿਤ ਾ ਨ ੇ ਉਨ੍ਹਾ ਂ ਨੂ ੰ ਪੂਰ ੇ ਮਾਮਲ ੇ ਦ ੀ ਜਾਣਕਾਰ ੀ ਦਿੱਤੀ।
ਭਾਰਤ ੀ ਕਿਸਾਨ ਯੂਨੀਅਨ ਵੈਲਫੇਅਰ ਫਾਊਂਡੇਸ਼ਨ ਦ ੇ ਕੌਮ ੀ ਪ੍ਰਧਾਨ ਸੋਮਦੱਤ ਸ਼ਰਮ ਾ ਦੱਸਦ ੇ ਹਨ”, ਸਾਡ ੀ ਮੁਲਾਕਾਤ ਲਲਿਤ ਾ ਚੌਧਰ ੀ ਨਾਲ ਹੋਈ ਅਤ ੇ ਉਨ੍ਹਾ ਂ ਦ ੀ ਕਹਾਣ ੀ ਸੁਣ ਕ ੇ ਅਸੀ ਂ ਉਨ੍ਹਾ ਂ ਦ ੇ ਨਾਲ ਖੜ੍ਹ ੇ ਹ ੋ ਗਏ । ਅਸੀ ਂ ਉਨ੍ਹਾ ਂ ਨੂ ੰ ਲੈਕ ੇ ਐੱਸਐੱਸਪ ੀ ਨੂ ੰ ਮਿਲ ੇ ਅਤ ੇ ਸਾਰ ੇ ਸਬੂਤ ਦਿਖਾਏ ।”
ਸੋਮਦੱਤ ਸ਼ਰਮ ਾ ਮੁਤਾਬਕ, ਪਹਿਲਾ ਂ ਉਨ੍ਹਾ ਂ ਨੂ ੰ ਦੱਸਿਆ ਗਿਆ ਕ ਿ ਮਾਮਲ ੇ ਵਿੱਚ ਫਾਈਨਲ ਰਿਪੋਰਟ ਲੱਗ ਚੁੱਕ ੀ ਹੈ, ਪਰ ਜਦੋ ਂ ਸਬੂਤ ਸਾਹਮਣ ੇ ਰੱਖ ੇ ਗਏ ਤਾ ਂ ਦੁਬਾਰ ਾ ਜਾਂਚ ਦ ੀ ਗੱਲ ਕਹ ੀ ਗਈ।
ਉਹ ਕਹਿੰਦ ੇ ਹਨ”, ਇਹ ਦੁਖਦਾਈ ਹ ੈ ਕ ਿ ਇੱਕ ਮਾ ਂ ਨੂ ੰ ਖ਼ੁਦ ਸਬੂਤ ਇਕੱਠ ੇ ਕਰਨ ੇ ਪਏ ।”
ਉਨ੍ਹਾ ਂ ਨ ੇ ਚੇਤਾਵਨ ੀ ਵ ੀ ਦਿੱਤ ੀ ਹ ੈ ਕ ਿ ਜ ੇ ਇਸ ਵਾਰ ਵ ੀ ਕਾਰਵਾਈ ਨਹੀ ਂ ਹੁੰਦ ੀ ਤਾ ਂ ਅੰਦੋਲਨ ਕੀਤ ਾ ਜਾਵੇਗਾ।
ਉਨ੍ਹਾ ਂ ਕਿਹ ਾ”, ਜ ੇ ਹੁਣ ਵ ੀ ਕਾਰਵਾਈ ਨਹੀ ਂ ਹੋਈ ਤਾ ਂ ਅਸੀ ਂ ਚੱਕ ਾ ਜਾਮ ਕਰਾਂਗ ੇ ਅਤ ੇ ਭਾਰਤ ੀ ਕਿਸਾਨ ਯੂਨੀਅਨ ਦ ੇ ਆਗ ੂ ਰਾਕੇਸ ਼ ਟਿਕੈਤ ਵ ੀ ਇੱਥ ੇ ਖੜ ੇ ਹੋਣਗੇ ।”
ਪੁਲਿਸ ਦ ਾ ਕ ੀ ਕਹਿਣ ਾ ਹੈ?
ਤਸਵੀਰ ਸਰੋਤ, Asif Ali
ਦੇਹਰਾਦੂਨ ਦ ੇ ਸੀਨੀਅਰ ਪੁਲਿਸ ਅਧਿਕਾਰ ੀ ਪ੍ਰਮੇਂਦਰ ਡੋਭਾਲ ਦ ਾ ਕਹਿਣ ਾ ਹ ੈ ਕ ਿ ਮਾਮਲ ੇ ਦ ੀ ਜਾਂਚ ਪਹਿਲਾ ਂ ਕੀਤ ੀ ਜ ਾ ਚੁੱਕ ੀ ਹੈ, ਪਰ ਹੁਣ ਨਵੇ ਂ ਸਬੂਤਾ ਂ ਦ ੇ ਆਧਾਰ ‘ ਤ ੇ ਇਸਨੂ ੰ ਦੁਬਾਰ ਾ ਦੇਖਿਆ ਜ ਾ ਰਿਹ ਾ ਹੈ।
ਉਨ੍ਹਾ ਂ ਬੀਬੀਸ ੀ ਨੂ ੰ ਕਿਹ ਾ”, ਜਿੰਨ ੇ ਵ ੀ ਸੀਸੀਟੀਵ ੀ ਫੁਟੇਜ ਉਪਲੱਬਧ ਸਨ, ਉਨ੍ਹਾ ਂ ਦ ੀ ਜਾਂਚ ਕੀਤ ੀ ਗਈ ਸੀ । ਹੁਣ ਦਿੱਤ ੇ ਗਏ ਸਬੂਤਾ ਂ ਦ ੇ ਆਧਾਰ ‘ ਤ ੇ ਸਬੰਧਤ ਥਾਣ ਾ ਪ੍ਰਭਾਰ ੀ ਨੂ ੰ ਦੁਬਾਰ ਾ ਜਾਂਚ ਦ ੇ ਨਿਰਦੇਸ ਼ ਦਿੱਤ ੇ ਗਏ ਹਨ ।”
ਐੱਸਐੱਸਪ ੀ ਦ ੇ ਮੁਤਾਬਕ, ਮਾਮਲ ਾ ਫਿਲਹਾਲ ਅਦਾਲਤ ਵਿੱਚ ਵਿਚਾਰ ਅਧੀਨ ਹ ੈ ਅਤ ੇ ਅੱਗ ੇ ਦ ੀ ਜਾਂਚ ਲਈ ਅਦਾਲਤ ਤੋ ਂ ਮਨਜ਼ੂਰ ੀ ਲਈ ਜ ਾ ਰਹ ੀ ਹੈ।
ਉਨ੍ਹਾ ਂ ਇਹ ਵ ੀ ਕਿਹ ਾ ਕ ਿ ਜ ੇ ਜਾਂਚ ਵਿੱਚ ਕਿਸ ੇ ਪੱਧਰ ‘ ਤ ੇ ਲਾਪਰਵਾਹ ੀ ਸਾਹਮਣ ੇ ਆਉਂਦ ੀ ਹੈ, ਤਾ ਂ ਸਬੰਧਤ ਅਧਿਕਾਰੀਆ ਂ ਦ ੇ ਖ਼ਿਲਾਫ ਼ ਕਾਰਵਾਈ ਕੀਤ ੀ ਜਾਵੇਗੀ।
ਲਲਿਤ ਾ ਚੌਧਰ ੀ ਮੂਲ ਰੂਪ ਨਾਲ ਉੱਤਰ ਪ੍ਰਦੇਸ ਼ ਦ ੇ ਮੁਜ਼ੱਫਰਨਗਰ ਦ ੇ ਰਹਿਣ ਵਾਲ ੇ ਹਨ । ਪਿਛਲ ੇ ਕੁਝ ਸਾਲਾ ਂ ਤੋ ਂ ਉਹ ਇਕੱਲ ੇ ਕੰਮ ਕਰਦ ੇ ਹੋਏ ਆਪਣ ੇ ਪਰਿਵਾਰ ਦ ੀ ਜ਼ਿੰਮੇਵਾਰ ੀ ਸੰਭਾਲ ਰਹ ੇ ਸਨ । ਉਨ੍ਹਾ ਂ ਦ ੀ ਧ ੀ ਦਿੱਲ ੀ ਵਿੱਚ ਇੰਟਰਨਸ਼ਿਪ ਕਰ ਰਹ ੀ ਹੈ।
ਲਲਿਤ ਾ ਚੌਧਰ ੀ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਆਪਣ ੇ ਪੁੱਤਰ ਲਈ ਜ ੋ ਕੀਤਾ, ਉਹ ਇੱਕ ਮਾ ਂ ਦ ਾ ਫ਼ਰਜ ਼ ਸੀ।
ਉਹ ਕਹਿੰਦ ੇ ਹਨ”, ਜ ੋ ਕੰਮ ਪੁਲਿਸ ਨੂ ੰ ਕਰਨ ਾ ਚਾਹੀਦ ਾ ਸੀ, ਉਹ ਮੈ ਂ ਕੀਤਾ ।”
ਉਨ੍ਹਾ ਂ ਦ ੀ ਆਵਾਜ ਼ ਵਿੱਚ ਅੱਜ ਵ ੀ ਉਹ ੀ ਦਰਦ ਸਾਫ ਼ ਝਲਕਦ ਾ ਹੈ । ਉਹ ਦੱਸਦ ੇ ਹਨ”, ਮੇਰ ਾ ਪੁੱਤਰ ਮੈਨੂ ੰ ਕਹ ਿ ਰਿਹ ਾ ਸੀ- ‘ ਮੰਮ ੀ ਮੈਨੂ ੰ ਬਚ ਾ ਲਓ’।’ ‘
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



