Home ਰਾਸ਼ਟਰੀ ਖ਼ਬਰਾਂ &#039, ਈ-ਸਿਗਰਟ ਕਾਰਨ ਮੇਰ ੇ ਦੰਦਾ ਂ &#039, ਚ ਕਾਲ ੇ ਛੇਦ...

&#039, ਈ-ਸਿਗਰਟ ਕਾਰਨ ਮੇਰ ੇ ਦੰਦਾ ਂ &#039, ਚ ਕਾਲ ੇ ਛੇਦ ਬਣ ਗਏ&#039,, ਇੱਕ ਦਿਨ &#039, ਚ 600 ਪਫ ਵਾਲ ਾ ਵੇਪ ਵਰਤਣ ਵਾਲ ੀ ਮਹਿਲ ਾ ਨ ੇ ਕਿਵੇ ਂ ਛੱਡ ੀ ਇਹ ਲਤ

10
0

Source :- BBC PUNJABI

ਸਟੇਸੀ ਗਾਰਡੀਨਰ ਦੀ ਤਸਵੀਰ

ਤਸਵੀਰ ਸਰੋਤ, SWNS

ਇੱਕ ਸਾਬਕ ਾ ਡੈਂਟਲ ਨਰਸ, ਜ ੋ ਹਰ ਮਹੀਨ ੇ ਈ-ਸਿਗਰਟ ‘ ਤ ੇ 120 ਯੂਰ ੋ ਖਰਚ ਕਰ ਦਿੰਦ ੇ ਸਨ, ਹੁਣ ਇਸ ਲਤ ਕਾਰਨ ਕਾਲ ੇ ਹੋਏ ਆਪਣ ੇ ਦੰਦਾ ਂ ਬਾਰ ੇ ਲੋਕਾ ਂ ਨੂ ੰ ਜਾਗਰੂਕ ਕਰ ਰਹ ੇ ਹਨ ਅਤ ੇ ਇਸ ਦ ੇ ਖਤਰਿਆ ਂ ਬਾਰ ੇ ਜਾਣਕਾਰ ੀ ਦ ੇ ਰਹ ੇ ਹਨ।

ਸਵਾਨਸ ੀ ਦ ੇ ਰਹਿਣ ਵਾਲ ੇ 41 ਸਾਲ ਾ ਸਟੇਸ ੀ ਗਾਰਡੀਨਰ ਨ ੇ 2017 ਤੋ ਂ ਈ-ਸਿਗਰਟ ਦ ਾ ਸੇਵਨ ਸ਼ੁਰ ੂ ਕੀਤ ਾ ਸੀ, ਜਿਸ ਤੋ ਂ ਬਾਅਦ ਉਨ੍ਹਾ ਂ ਨੂ ੰ ਇਸ ਦ ੀ ਲਤ ਲੱਗ ਗਈ । ਕਈ ਵਾਰ ਉਹ ਇੱਕ ਹ ੀ ਦਿਨ ‘ ਚ 600 ਪਫ ਵਾਲ ੀ ਈ-ਸਿਗਰਟ ਖਤਮ ਕਰ ਦਿੰਦ ੇ ਸਨ।

ਇਸ ਬਲੌਗਰ ਨ ੇ ਦੱਸਿਆ ਕ ਿ ਛ ੇ ਮਹੀਨ ੇ ਪਹਿਲਾ ਂ ਉਨ੍ਹਾ ਂ ਨ ੇ ਇਸ ਲਈ ਈ-ਸਿਗਰਟ ਦ ੀ ਆਦਤ ਛੱਡ ਦਿੱਤ ੀ ਕਿਉਂਕ ਿ ਡੈਂਟਿਸਟ ਨ ੇ ਦੱਸਿਆ ਕ ਿ ਉਨ੍ਹਾ ਂ ਦ ੇ ਅੱਗ ੇ ਵਾਲ ੇ ਦ ੋ ਦੰਦਾ ਂ ਉੱਪਰ ਬਣ ੇ ਕਾਲ ੇ ਨਿਸ਼ਾਨ ਈ-ਸਿਗਰਟ ਕਾਰਨ ਆਏ ਹਨ।

ਉਹ ਦੱਸਦ ੇ ਹਨ,” ਮੈ ਂ ਹਮੇਸ਼ ਾ ਦਿਨ ਵਿੱਚ ਦ ੋ ਵਾਰ ਆਪਣ ੇ ਦੰਦ ਸਾਫ ਼ ਕਰਦ ੀ ਸੀ, ਮਿੱਠ ਾ ਵ ੀ ਨਹੀ ਂ ਖਾਂਦ ੀ ਸ ੀ ਅਤ ੇ ਸ਼ੁਰੂਆਤ ‘ ਚ ਮੈਨੂ ੰ ਸਮਝ ਨਹੀ ਂ ਆ ਰਿਹ ਾ ਸ ੀ ਕ ਿ ਅਜਿਹ ਾ ਕਿਉ ਂ ਹ ੋ ਰਿਹ ਾ ਹੈ ।”

ਗਾਰਡੀਨਰ ਨ ੇ ਹੁਣ 200 ਯੂਰ ੋ ਦ ੇ ਕਲਿਪ-ਆਨ ਵੀਨੀਅਰ ਲਗਵ ਾ ਕ ੇ ਆਪਣ ੀ ਮੁਸਕੁਰਾਹਟ ਮੁੜ ਹਾਸਲ ਕਰ ਲਈ ਹ ੈ ਜ ੋ ਖਰਾਬ ਹੋਏ ਦੰਦਾ ਂ ਨੂ ੰ ਢੱਕ ਲੈਂਦ ੇ ਹਨ।

ਉਨ੍ਹਾ ਂ ਨ ੇ ਕਿਹਾ,” ਮੈਨੂ ੰ ਦੱਸਿਆ ਗਿਆ ਕ ਿ ਈ-ਸਿਗਰਟ ਨਾਲ ਦੰਦਾ ਂ ਅਤ ੇ ਮਸੂੜਿਆ ਂ ਦ ੇ ਕੋਲ ਇੱਕ ਪਰਤ ( ਰੈਜ਼ਿਡਿਊ ) ਬਣ ਜਾਂਦ ੀ ਹੈ, ਜ ੋ ਨੁਕਸਾਨ ਦ ਾ ਕਾਰਨ ਬਣਦ ੀ ਹੈ ।”

ਮੁਸ਼ਕਿਲ ਸ ੀ ਪਰ ਆਖਿਰ ਕਾਮਯਾਬ ਹੋਈ: ਸਟੇਸ ੀ

ਆਪਣੇ ਦੰਦਾਂ ਉੱਪਰ ਕਾਲੇ ਨਿਸ਼ਾਨ ਦਿਖਾਉਂਦੇ ਸਟੇਸੀ ਗਾਰਡੀਨਰ

ਤਸਵੀਰ ਸਰੋਤ, SWNS

ਉਨ੍ਹਾ ਂ ਨ ੇ ਕਰੀਬ ਪੰਜ ਸਾਲ ਪਹਿਲਾ ਂ ਆਪਣ ੇ ਸੱਜ ੇ ਅੱਗ ੇ ਵਾਲ ੇ ਦੰਦ ਦ ੇ ਉੱਪਰ ਕਾਲ ਾ ਨਿਸ਼ਾਨ ਵੇਖਿਆ ਸ ੀ ਪਰ ਉਸ ਵੇਲ ੇ ਉਨ੍ਹਾ ਂ ਨੂ ੰ ਇਸ ਦ ਾ ਕਾਰਨ ਸਮਝ ਨਹੀ ਂ ਆਇਆ।

ਗਾਰਡੀਨਰ ਨ ੇ ਕਿਹ ਾ ਕ ਿ ਈ-ਸਿਗਰਟ ਛੱਡਣ ਤੋ ਂ ਬਾਅਦ ਉਨ੍ਹਾ ਂ ਨੂ ੰ ਅਹਿਸਾਸ ਹੋਇਆ ਕ ਿ ਉਨ੍ਹਾ ਂ ਨੂ ੰ” ਅਸਲ ਵਿੱਚ ਇਹ ਬਹੁਤ ਾ ਪਸੰਦ ਨਹੀ ਂ ਸੀ ।”

ਸ਼ੁਰੂਆਤ ਵਿੱਚ ਉਨ੍ਹਾ ਂ ਦ ੇ ਡਾਕਟਰ ਨ ੇ ਇਸ ਲਤ ਨੂ ੰ ਛੱਡਣ ਲਈ ਨਿਕੋਟੀਨ ਪੈਚ ਦਿੱਤ ੇ ਪਰ ਉਹ ਕਹਿੰਦ ੇ ਹਨ ਕ ਿ ਇਨ੍ਹਾ ਂ ਨਾਲ ਬਹੁਤ ੀ ਮਦਦ ਨਹੀ ਂ ਮਿਲੀ।

ਉਨ੍ਹਾ ਂ ਨ ੇ ਕਿਹਾ,” ਇਹ ਛੱਡਣ ਾ ਬਹੁਤ ਮੁਸ਼ਕਲ ਸੀ । ਮੈਨੂ ੰ ਨਿਕੋਟੀਨ ਦ ੀ ਲਤ ਨਹੀ ਂ ਸ ੀ ਬਲਕ ਿ ਮੈ ਂ ਆਦਤ ਤੋ ਂ ਮਜਬੂਰ ਹ ੋ ਗਈ ਸੀ ।”

“600 ਪਫ ਼ ਵਾਲ ੇ ਆਮ ਈ-ਸਿਗਰਟ ਕਈ ਵਾਰ ਸਿਰਫ ਼ ਇੱਕ ਦਿਨ ਹ ੀ ਚੱਲਦ ੇ ਸਨ ।” ਉਨ੍ਹਾ ਂ ਮੁਤਾਬਕ ਇਹ ਹਿਸਾਬ ਲਗਾਉਣ ਾ ਮੁਸ਼ਕਲ ਹ ੋ ਗਿਆ ਸ ੀ ਕ ਿ ਉਹ ਈ-ਸਿਗਰਟ ਦ ਾ ਕਿੰਨ ਾ ਸੇਵਨ ਰਹ ੇ ਹਨ।

ਗਾਰਡੀਨਰ ਕਹਿੰਦ ੇ ਹਨ,” ਸਿਗਰਟ ਪੀਣ ਵਾਲ ੇ ਨੂ ੰ ਪਤ ਾ ਹੁੰਦ ਾ ਹ ੈ ਕ ਿ ਤੁਸੀ ਂ ਕਿੰਨੀਆ ਂ ਸਿਗਰਟਾ ਂ ਪ ੀ ਰਹ ੇ ਹੋ ।”

ਉਹ ਦੱਸਦ ੇ ਹਨ,” ਇਹ ਬਹੁਤ ਮੁਸ਼ਕਿਲ ਸ ੀ ਪਰ ਆਖਿਰ ਮੈ ਂ ਆਪਣ ੀ ਆਦਤ ਛੱਡਣ ‘ ਚ ਕਾਮਯਾਬ ਹ ੋ ਗਈ ।”

ਸਾਬਕਾ ਡੈਂਟਲ ਨਰਸ ਸਟੇਸੀ ਗਾਰਡੀਨਰ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ

ਸਾਬਕ ਾ ਡੈਂਟਲ ਨਰਸ ਕਹਿੰਦ ੇ ਹਨ ਕ ਿ ਵੀਨੀਅਰ ਲਗਾਉਣ ਨਾਲ ਉਨ੍ਹਾ ਂ ਦ ੇ ਆਤਮ-ਵਿਸ਼ਵਾਸ ਵਿੱਚ ਕਾਫ ੀ ਸੁਧਾਰ ਆਇਆ ਹੈ।

ਗਾਰਡੀਨਰ ਮੁਤਾਬਕ,” ਮੈ ਂ ਇਹ ਘਰ ਵਿੱਚ ਨਹੀ ਂ ਪਾਉਂਦ ੀ ਪਰ ਜਦੋ ਂ ਕਦ ੇ ਬਾਹਰ ਜਾਣ ਾ ਹੋਵ ੇ ਤਾ ਂ ਲਗ ਾ ਲੈਂਦ ੀ ਹਾਂ ।”

” ਮੈਨੂ ੰ ਬਾਹਰ ਜਾਣ ਾ ਪਸੰਦ ਨਹੀ ਂ ਸ ੀ ਅਤ ੇ ਲੋਕਾ ਂ ਨਾਲ ਗੱਲ ਕਰਨ ਾ ਵ ੀ ਚੰਗ ਾ ਨਹੀ ਂ ਲੱਗਦ ਾ ਸੀ ।”

” ਮੇਰ ੇ ਮੂੰਹ ਦ ੀ ਬਣਾਵਟ ਕਰਕ ੇ ਜਦੋ ਂ ਮੈ ਂ ਗੱਲ ਕਰਦ ੀ ਸ ੀ ਤਾ ਂ ਕਾਲ ਾ ਨਿਸ਼ਾਨ ਸਪੱਸ਼ਟ ਨਜ਼ਰ ਆਉਂਦ ਾ ਸੀ ।”

” ਤਸਵੀਰਾ ਂ ਵਿੱਚ ਮੈ ਂ ਹਮੇਸ਼ ਾ ਪਾਊਟ ਕਰਦ ੀ ਸੀ, ਕਦ ੇ ਮੁਸਕੁਰਾਉਂਦ ੀ ਨਹੀ ਂ ਸ ੀ ਅਤ ੇ ਇਹ ੀ ਇਸਦ ਾ ਕਾਰਨ ਸੀ ।”

‘ ਈ-ਸਿਗਰਟ ਕਾਰਨ ਦੰਦਾ ਂ ਨੂ ੰ ਹੋਣ ਵਾਲ ੇ ਨੁਕਸਾਨ ਬਾਰ ੇ ਜਾਗਰੂਕਤ ਾ ਘੱਟ ‘

ਸਟੇਸੀ ਗਾਰਡੀਨਰ ਦੀ ਤਸਵੀਰ

ਤਸਵੀਰ ਸਰੋਤ, SWNS

ਸਟੇਸ ੀ ਗਾਰਡੀਨਰ ਦ ਾ ਮੰਨਣ ਾ ਹ ੈ ਕ ਿ ਈ-ਸਿਗਰਟ ਦ ੇ ਨੁਕਸਾਨਾ ਂ ਬਾਰ ੇ ਜ਼ਿਆਦ ਾ ਧਿਆਨ ਫੇਫੜਿਆ ਂ ‘ ਤ ੇ ਪੈਂਦ ੇ ਅਸਰ ‘ ਤ ੇ ਦਿੱਤ ਾ ਜਾਂਦ ਾ ਹ ੈ ਜਦਕ ਿ ਦੰਦਾ ਂ ਨੂ ੰ ਹੋਣ ਵਾਲ ੇ ਨੁਕਸਾਨ ਦ ਾ ਜ਼ਿਕਰ ਘੱਟ ਹੁੰਦ ਾ ਹੈ।

ਗਾਰਡੀਨਰ ਕਹਿੰਦ ੇ ਹਨ,” ਜੇ ਕੋਈ 15 ਸਾਲ ਦ ਾ ਬੱਚ ਾ ਈ-ਸਿਗਰਟ ਸ਼ੁਰ ੂ ਕਰੇ, ਤਾ ਂ 20 ਸਾਲ ਦ ੀ ਉਮਰ ਤੱਕ ਉਹ ਵ ੀ ਮੇਰ ੇ ਵਰਗ ੀ ਸਥਿਤ ੀ ਤੱਕ ਪਹੁੰਚ ਸਕਦ ਾ ਹੈ । ਮੈਨੂ ੰ ਨਹੀ ਂ ਲੱਗਦ ਾ ਕ ਿ ਲੋਕਾ ਂ ਵਿੱਚ ਇਸ ਬਾਰ ੇ ਕਾਫ਼ ੀ ਜਾਗਰੂਕਤ ਾ ਹੈ, ਖ਼ਾਸ ਕਰਕ ੇ ਇਸ ਦ ੀ ਮਿੱਠਾਸ ਅਤ ੇ ਦੰਦਾ ਂ ‘ ਤ ੇ ਰਹ ਿ ਜਾਣ ਵਾਲ ੀ ਪਰਤ ਦ ੇ ਖ਼ਤਰ ੇ ਬਾਰੇ ।”

ਐੱਨਐੱਚਐੱਸ ਬੈਟਰ ਹੈਲਥ ਮੁਤਾਬਕ ਈ-ਸਿਗਰਟ” ਸਿਗਰਟ ਨਾਲੋ ਂ ਘੱਟ ਖ਼ਤਰਨਾਕ ਹੁੰਦ ੀ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI