Home ਰਾਸ਼ਟਰੀ ਖ਼ਬਰਾਂ ਹੰਸ ਰਾਜ ਹੰਸ : ‘ਮੈਨੂੰ ਪ੍ਰਚਾਰ ਕਰਨ ਹੀ ਨਹੀਂ ਦੇ ਰਹੇ, ਇਹ...

ਹੰਸ ਰਾਜ ਹੰਸ : ‘ਮੈਨੂੰ ਪ੍ਰਚਾਰ ਕਰਨ ਹੀ ਨਹੀਂ ਦੇ ਰਹੇ, ਇਹ ਗਰੀਬ ਨੂੰ ਦਬਾਉਂਦੇ ਹਨ’

1
0

Source :- BBC PUNJABI

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਹੰਸ ਰਾਜ ਹੰਸ : ‘ਮੈਨੂੰ ਪ੍ਰਚਾਰ ਕਰਨ ਹੀ ਨਹੀਂ ਦੇ ਰਹੇ, ਇਹ ਗਰੀਬ ਨੂੰ ਦਬਾਉਂਦੇ ਹਨ’

ਹੰਸ ਰਾਜ ਹੰਸ
25 ਅਪ੍ਰੈਲ 2024, 11:41 IST

ਅਪਡੇਟ ਇੱਕ ਘੰਟਾ ਪਹਿਲਾਂ

ਫ਼ਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ। ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ

  • ਲੋਕ ਸਭਾ ਚੋਣਾਂ 2024 ਨਾਲ ਜੁੜੀ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ-

source : BBC PUNJABI