Home ਰਾਸ਼ਟਰੀ ਖ਼ਬਰਾਂ ਕ ੀ ਤੁਹਾਡ ਾ ਡਿਜੀਟਲ ਜੁੜਵ ਾ ਰੂਪ ਤੁਹਾਡ ੇ ਸਾਰ ੇ...

ਕ ੀ ਤੁਹਾਡ ਾ ਡਿਜੀਟਲ ਜੁੜਵ ਾ ਰੂਪ ਤੁਹਾਡ ੇ ਸਾਰ ੇ ਕੰਮਕਾਜ ਕਰ ਸਕਦ ਾ ਹ ੈ ਅਤ ੇ ਤੁਹਾਨੂ ੰ &#039, ਸੁਪਰਵਰਕਰ&#039, ਬਣ ਾ ਸਕਦ ਾ ਹੈ?

15
0

Source :- BBC PUNJABI

ਡਿਜੀਟਲ ਟਵਿਨ

ਤਸਵੀਰ ਸਰੋਤ, Getty Images

” ਡਿਜੀਟਲ ਰਿਚਰਡ” ਉਹ ਏਆਈ ਟਵਿਨ ਹ ੈ ਜਿਸਨੂ ੰ ਰਿਚਰਡ ਸਕੇਲੇਟ ਪਿਛਲ ੇ ਤਿੰਨ ਸਾਲਾ ਂ ਤੋ ਂ ਤਿਆਰ ਕਰ ਰਹ ੇ ਹਨ । ਡਿਜੀਟਲ ਰਿਚਰਡ ਸਕ੍ਰੀਨ ਦੀਆ ਂ ਹੱਦਾ ਂ ਵਿੱਚ ਰਹਿੰਦ ਾ ਹ ੈ ਮੋਟ ੇ ਤੌਰ ‘ ਤ ੇ 2ਡੀ ਦਿਖਾਈ ਦਿੰਦ ਾ ਹੈ, ਪਰ ਇਹ ਕੋਈ ਆਮ ਚੈਟਬੋਟ ਨਹੀ ਂ ਹੈ।

ਡਿਜੀਟਲ ਰਿਚਰਡ ਉਹ ਸਭ ਕੁਝ ਜਾਣਦ ਾ ਹ ੈ ਜ ੋ ਸਕੇਲੇਟ ਜਾਣਦ ੇ ਹਨ । ਇਸਨੂ ੰ ਇੱਕ ਛੋਟ ੇ ਭਾਸ਼ ਾ ਮਾਡਲ ਵਜੋ ਂ ਤਿਆਰ ਕੀਤ ਾ ਗਿਆ ਸੀ, ਜਿਸਨ ੇ ਚੈਟ ਜੀਪੀਟ ੀ ਦ ੀ ਮਦਦ ਨਾਲ ਰਿਚਰਡ ਦੀਆ ਂ ਸਾਰੀਆ ਂ ਮੀਟਿੰਗਾਂ, ਕਾਲਾਂ, ਦਸਤਾਵੇਜ਼ਾਂ, ਪ੍ਰੇਜ਼ੈਨਟੇਸ਼ਨਾ ਂ ਅਤ ੇ ਹੋਰ ਚੀਜ਼ਾ ਂ ਨੂ ੰ ਸਮਝਿਆ ਅਤ ੇ ਸਿੱਖਿਆ । ਫਿਰ ਇਸਨੂ ੰ ਹੋਰ ਸੁਧਾਰਿਆ ਗਿਆ ਤਾ ਂ ਜ ੋ ਇਹ ਸਕੇਲੇਟ ਦ ੇ ਸੋਚਣ ਦ ੇ ਢੰਗ ਅਤ ੇ ਸਮੱਸਿਆਵਾ ਂ ਨੂ ੰ ਹੱਲ ਕਰਨ ਦ ੇ ਤਰੀਕ ੇ ਨੂ ੰ ਸਮਝ ਸਕੇ।

ਨਤੀਜ ਾ ਵਜੋ ਂ ਇੱਕ ਟੈਕਸਟ-ਆਧਾਰਿਤ ਵਿੰਡ ੋ ਤਿਆਰ ਹੋਈ, ਜਿਸ ਤੋ ਂ ਸਕੇਲੇਟ ਸਲਾਹ ਲ ੈ ਸਕਦ ੇ ਹਨ । ਇਹ ਉਨ੍ਹਾ ਂ ਨੂ ੰ ਕਾਰੋਬਾਰ ਸਬੰਧ ੀ ਫੈਸਲ ੇ ਲੈਣ ਅਤ ੇ ਕਲਾਇੰਟਸ ਨੂ ੰ ਪ੍ਰੇਜ਼ੈਨਟੇਸ਼ਨ ਦੇਣ ਵਿੱਚ ਮਦਦ ਕਰਦ ੀ ਹੈ । ਇਹ ਸਭ ਸਕੇਲੇਟ ਦ ੇ ਉਸ ਕੰਮ ਦ ਾ ਹਿੱਸ ਾ ਹੈ, ਜਿਸ ਵਿੱਚ ਉਹ ਟੈਕਨੋਲੋਜ ੀ ਕਨਸਲਟੈਂਸ ੀ ਕੰਪਨ ੀ ਬਲੂਰ ਰਿਸਰਚ ਵਿੱਚ ਖੋਜ ਅਤ ੇ ਡਿਜ਼ਾਇਨ ਦ ੇ ਮੁੱਖ ਵਿਸ਼ਲੇਸ਼ਕ ਵਜੋ ਂ ਕੰਮ ਕਰਦ ੇ ਹਨ।

ਡਿਜੀਟਲ ਰਿਚਰਡ, ਸਕੇਲੇਟ ਨੂ ੰ ਉਨ੍ਹਾ ਂ ਦ ੀ ਨਿੱਜ ੀ ਜ਼ਿੰਦਗ ੀ ਵਿੱਚ ਵ ੀ ਮਦਦ ਕਰਦ ਾ ਹੈ । ਇਸ ਵਿੱਚ” ਪਰਿਵਾਰ” ਅਤ ੇ” ਐਡਮਿਨ” ਨਾਮ ਦ ੇ ਟੈਬ ਹਨ, ਜਿਨ੍ਹਾ ਂ ਤੱਕ ਸਹਿਕਰਮੀਆ ਂ ਦ ੀ ਪਹੁੰਚ ਨਹੀ ਂ ਹੁੰਦੀ । ਹਾਲਾਂਕਿ, ਸਕੇਲੇਟ ਦ ੇ ਸਹਿਕਰਮ ੀ ਡਿਜੀਟਲ ਰਿਚਰਡ ਦ ੀ ਵਰਤੋ ਂ ਕਰਕ ੇ ਕਾਰੋਬਾਰ ਸਬੰਧ ੀ ਸਵਾਲ ਪੁੱਛ ਸਕਦ ੇ ਹਨ।

ਯੂਕੇ, ਯੂਐਸ, ਯੂਰਪ ਤ ੇ ਭਾਰਤ ਵਿੱਚ 50 ਲੋਕਾ ਂ ਲਈ ਡਿਜੀਟਲ ਟਵਿਨ

ਰਿਚਰਡ ਸਕੇਲੇਟ

ਤਸਵੀਰ ਸਰੋਤ, Andy Barnes

ਡਿਜੀਟਲ ਰਿਚਰਡ ਇੱਕ ਬਲੂਪ੍ਰਿੰਟ ( ਨਮੂਨੇ ) ਵਜੋ ਂ ਕੰਮ ਕਰ ਰਿਹ ਾ ਹ ੈ ਅਤ ੇ ਇਸ ਦ ੇ ਆਧਾਰ ‘ ਤ ੇ ਯੂਕੇ, ਯੂਐਸ, ਯੂਰਪ ਤ ੇ ਭਾਰਤ ਵਿੱਚ ਫੈਲ ੀ ਬਲੂਰ ਰਿਸਰਚ ਦ ੀ 50 ਲੋਕਾ ਂ ਦ ੀ ਟੀਮ ਲਈ ਡਿਜੀਟਲ ਟਵਿਨ ਬਣਾਏ ਗਏ ਹਨ।

ਮਿਸਾਲ ਵਜੋਂ, ਇੱਕ ਵਿਸ਼ਲੇਸ਼ਕ ਜ ੋ ਸੇਵਾਮੁਕਤ ਹੋਣ ਬਾਰ ੇ ਸੋਚ ਰਿਹ ਾ ਸੀ, ਹੁਣ ਹੌਲੀ-ਹੌਲ ੀ ਰਿਟਾਇਰ ਹ ੋ ਸਕਦ ਾ ਹੈ । ਉਹ ਆਪਣ ੇ ਡਿਜੀਟਲ ਟਵਿਨ ਦ ੀ ਵਰਤੋ ਂ ਕਰਕ ੇ ਆਪਣ ੇ ਕੰਮ ਦ ਾ ਕੁਝ ਭਾਰ ਉਸ ਨੂ ੰ ਸੌਂਪ ਦਿੰਦ ਾ ਹੈ।

ਇਸ ੇ ਤਰ੍ਹਾਂ, ਜਦੋ ਂ ਕੰਪਨ ੀ ਦ ੀ ਮਾਰਕੀਟਿੰਗ ਟੀਮ ਦ ੇ ਇੱਕ ਮਹਿਲ ਾ ਮੈਂਬਰ ਜਣੇਪ ੇ ਲਈ ਛੁੱਟ ੀ ‘ ਤ ੇ ਗਏ ਤਾ ਂ ਉਸ ਵੇਲ ੇ ਕੰਪਨ ੀ ਨ ੇ ਉਨ੍ਹਾ ਂ ਦ ੇ ਡਿਜੀਟਲ ਟਵਿਨ ਦ ੀ ਵਰਤੋ ਂ ਕੀਤੀ । ਇਸ ਤਰ੍ਹਾ ਂ ਕਰਨ ਨਾਲ ਕੰਪਨ ੀ ਨੂ ੰ ਉਨ੍ਹਾ ਂ ਦ ੀ ਥਾ ਂ ਥੋੜ੍ਹ ੇ ਸਮੇ ਂ ਲਈ ਕਿਸ ੇ ਹੋਰ ਵਿਅਕਤ ੀ ਨੂ ੰ ਰੱਖਣ ਦ ੀ ਲੋੜ ਨਹੀ ਂ ਪਈ।

ਬਲੂਰ ਰਿਸਰਚ ਇਸਨੂ ੰ” ਡਿਜੀਟਲ ਮ ੀ” ਕਹਿੰਦ ੀ ਹੈ । ਹੁਣ ਜ ੋ ਵ ੀ ਵਿਅਕਤ ੀ ਕੰਪਨ ੀ ਵਿੱਚ ਸ਼ਾਮਲ ਹੁੰਦ ਾ ਹੈ, ਉਸਨੂ ੰ ਆਮ ਤੌਰ ‘ ਤ ੇ ਇਹ ਸਹੂਲਤ ਦਿੱਤ ੀ ਜਾਂਦ ੀ ਹੈ।

20 ਹੋਰ ਕੰਪਨੀਆ ਂ ਵ ੀ ਇਸ ਤਕਨੀਕ ਨੂ ੰ ਪਹਿਲਾ ਂ ਹ ੀ ਟੈਸਟ ਕਰ ਰਹੀਆ ਂ ਹਨ । ਇਸ ਸਾਲ ਦ ੇ ਅਖੀਰ ਤੱਕ ਇਹ ਤਕਨੀਕ ਹੋਰਾ ਂ ਲਈ ਵ ੀ ਵੱਡ ੇ ਪੱਧਰ ‘ ਤ ੇ ਉਪਲੱਬਧ ਕਰਵ ਾ ਦਿੱਤ ੀ ਜਾਵੇਗੀ।

ਸਕੇਲੇਟ ਕਹਿੰਦ ੇ ਹਨ,” ਅੱਜ ਦ ੇ ਸਮੇ ਂ ਵਿੱਚ, ਜ ੇ ਤੁਸੀ ਂ ਪ੍ਰਭਾਵਸ਼ਾਲ ੀ ਢੰਗ ਨਾਲ ਕੰਮ ਕਰਨ ਾ ਚਾਹੁੰਦ ੇ ਹੋ, ਤਾ ਂ ‘ ਡਿਜੀਟਲ ਮ ੀ’ ਹੋਣ ਾ ਕੋਈ ਅਜਿਹ ੀ ਚੀਜ ਼ ਨਹੀ ਂ ਜਿਸਨੂ ੰ ਤੁਸੀ ਂ ਅਣਗੌਲਿਆ ਕਰ ਦੇਵੋ । ਇਹ ਤੁਹਾਡ ੇ ਕੰਮ ਕਰਨ ਦ ੇ ਢੰਗ ਦ ਾ ਹ ੀ ਇੱਕ ਹਿੱਸ ਾ ਬਣ ਜਾਂਦ ਾ ਹੈ ।”

ਤਕਨੀਕ ੀ ਵਿਸ਼ਲੇਸ਼ਕ ਕੰਪਨ ੀ ਗਾਰਟਨਰ ਵ ੀ ਸਕੇਲੇਟ ਦ ੇ ਇਸ ਨਜ਼ਰੀਏ ਦ ਾ ਸਮਰਥਨ ਕਰਦ ੀ ਹੈ । ਕੰਪਨ ੀ ਦ ਾ ਅੰਦਾਜ਼ ਾ ਹ ੈ ਕ ਿ ਇਸ ਸਾਲ ਤੋ ਂ ‘ ਨੋਲੇਜ ਵਰਕਰਜ ਼ ‘ ( ਜਾਣਕਾਰੀ-ਆਧਾਰਿਤ ਕੰਮ ਕਰਨ ਵਾਲਿਆਂ ) ਦ ੇ ਡਿਜੀਟਲ ਰੂਪ ਮੁੱਖ-ਧਾਰ ਾ ਵਿੱਚ ਆਉਣ ਲੱਗ ਪੈਣਗੇ । ਇਹ ਉਸ ਟ੍ਰੈਂਡ ਨੂ ੰ ਅੱਗ ੇ ਵਧਾਏਗ ਾ ਜਿਸ ਵਿੱਚ ਏਆਈ ਨੂ ੰ ਆਵਾਜ਼ ਰਿਕਾਰਡ ਕਰਨ ਵਾਲ ੇ ਕਲਾਕਾਰਾ ਂ ਦ ੀ ਸ਼ੈਲ ੀ ਅਤ ੇ ਆਵਾਜ ਼ ਦ ੀ ਨਕਲ ਕਰਨ ਲਈ ਟ੍ਰੇਨਿੰਗ ਦਿੱਤ ੀ ਜ ਾ ਰਹ ੀ ਹੈ।

ਅਜ ੇ ਵ ੀ ਕਈ ਸਵਾਲਾ ਂ ਦ ੇ ਜਵਾਬ ਮਿਲਣ ੇ ਬਾਕੀ

ਡਿਜੀਟਲ ਟਵਿਨ ਦਰਸਾਉਣ ਲਈ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਸ ਤੋ ਂ ਇਲਾਵਾ, ਕੁਝ ਅਜਿਹੀਆ ਂ ਰਿਪੋਰਟਾ ਂ ਵ ੀ ਆਈਆ ਂ ਹਨ ਜਿਨ੍ਹਾ ਂ ਨਾਲ ਇਸ ਤਕਨੀਕ ਵਿੱਚ ਲੋਕਾ ਂ ਦ ੀ ਦਿਲਚਸਪ ੀ ਹੋਰ ਵਧ ਸਕਦ ੀ ਹੈ।

ਇਨ੍ਹਾ ਂ ਰਿਪੋਰਟਾ ਂ ਮੁਤਾਬਕ, ਮੇਟ ਾ ਕੰਪਨ ੀ ਦ ੇ ਮੁਖ ੀ ਮਾਰਕ ਜ਼ਕਰਬਰਗ ਦ ਾ ਇੱਕ ਏਆਈ ਵਰਜ਼ਨ ( ਰੂਪ ) ਬਣਾਇਆ ਜ ਾ ਰਿਹ ਾ ਹੈ।

ਜਿਹੜੀਆ ਂ ਕੰਪਨੀਆ ਂ ਡਿਜੀਟਲ ਟਵਿਨ ਵਾਲ ੇ ਕਰਮਚਾਰ ੀ ਦ ੀ ਵਧ ੀ ਹੋਈ ਉਤਪਾਦਕਤ ਾ ਤੋ ਂ ਲਾਭ ਦ ੀ ਉਮੀਦ ਕਰਦੀਆ ਂ ਹਨ, ਉਨ੍ਹਾ ਂ ਲਈ ਇਹ ਕਿਸ ੇ ਸੁਪਨ ੇ ਵਰਗ ਾ ਲੱਗ ਸਕਦ ਾ ਹੈ।

ਪਰ ਅਜ ੇ ਵ ੀ ਕਈ ਅਜਿਹ ੇ ਸਵਾਲ ਹਨ, ਜਿਨ੍ਹਾ ਂ ਦ ੇ ਜਵਾਬ ਮਿਲਣ ੇ ਬਾਕ ੀ ਹਨ।

ਏਆਈ ਡਿਜੀਟਲ ਟਵਿਨ ਦ ਾ ਮਾਲਕ ਕੌਣ ਹ ੈ- ਕੰਮ ਦੇਣ ਵਾਲ ਾ ਜਾ ਂ ਕਰਮਚਾਰੀ? ਕਿਉਂਕ ਿ ਇਸਦ ੀ ਵਰਤੋ ਂ ਕਰਨ ਵਾਲ ੇ ਜ਼ਿਆਦ ਾ ਕੰਮ ਕਰ ਸਕਦ ੇ ਹਨ ਤਾ ਂ ਕ ੀ ਇਸਦ ੀ ਵਰਤੋ ਂ ਕਰਨ ਵਾਲਿਆ ਂ ਨੂ ੰ ਵੱਧ ਤਨਖਾਹ ਮਿਲਣ ੀ ਚਾਹੀਦ ੀ ਹੈ? ਕਿਸ ੇ ਦ ੇ ਡਿਜੀਟਲ ਟਵਿਨ ਦ ੇ ਅੰਦਰ ਕਿਸ ਨੂ ੰ ਕੀ ਐਕਸੈੱਸ ਕਰਨ ( ਕਿੱਥੋ ਂ ਤੱਕ ਪਹੁੰਚ ) ਦ ੀ ਇਜਾਜ਼ਤ ਹੋਣ ੀ ਚਾਹੀਦ ੀ ਹੈ? ਅਤ ੇ ਜ ੇ ਡਿਜੀਟਲ ਟਵਿਨ ਕੋਈ ਗਲਤ ੀ ਕਰਦ ਾ ਹੈ, ਤਾ ਂ ਉਸ ਲਈ ਜ਼ਿੰਮੇਵਾਰ ਕੌਣ ਹੋਵੇਗਾ?

ਕੈਲੈਨ ਲੋਮਾਸਟਰ, ਗਾਰਟਨਰ ਦ ੇ ਐਚਆਰ ਪ੍ਰੈਕਟਿਸ ਵਿਭਾਗ ਵਿੱਚ ਰਿਸਰਚ ਡਾਇਰੈਕਟਰ ਹਨ ਜ ੋ ਕੰਮ ਅਤ ੇ ਵਰਕਫੋਰਸ ‘ ਤ ੇ ਪੈਣ ਵਾਲ ੇ ਏਆਈ ਦ ੇ ਪ੍ਰਭਾਵ ‘ ਤ ੇ ਧਿਆਨ ਰੱਖਦ ਾ ਹੈ।

ਉਹ ਕਹਿੰਦ ੇ ਹਨ,” ਨਿਸ਼ਚਿਤ ਤੌਰ ‘ ਤ ੇ ਇਸਦ ੇ ਵਾਕਈ ਸੰਭਾਵ ੀ ਫਾਇਦ ੇ ਹ ੋ ਸਕਦ ੇ ਹਨ, ਪਰ ਇਹ ਇਸ ਗੱਲ ‘ ਤ ੇ ਨਿਰਭਰ ਕਰਦ ਾ ਹ ੈ ਕ ਿ ਇਸਦ ਾ ਗਵਰਨੈਂਸ ਠੀਕ ਹੋਵੇ, ਖਾਲ ੀ ਸਮੇ ਂ ਦ ਾ ਸਹ ੀ ਇਸਤੇਮਾਲ ਹੋਵੇ, ਇਨ੍ਹਾ ਂ ਏਜੰਟਾ ਂ ਨੂ ੰ ਖੁਦਮੁਖਤਿਆਰ ੀ ਮਿਲੇ, ਅਤ ੇ ਇਹ ਯਕੀਨ ੀ ਬਣਾਇਆ ਜਾਵ ੇ ਕ ਿ ਭਾਵੇ ਂ ਮੈਨੂ ੰ ਕੰਮ ਦੇਣ ਵਾਲ ਾ ( ਕੰਪਨੀ/ਮਾਲਕ ) ਇਸ ਤੋ ਂ ਲਾਭ ਲ ੈ ਰਿਹ ਾ ਹੋਵ ੇ ਪਰ ਮੇਰ ਾ ਨਾਮ, ਮੇਰ ਾ ਅਕਸ ਅਤ ੇ ਮੇਰ ੀ ਪਛਾਣ ਮੇਰ ੀ ਹ ੀ ਰਹੇ ।”

ਕੈਲੈਨ ਮੁਤਾਬਕ,” ਮੈਨੂ ੰ ਲੱਗਦ ਾ ਹ ੈ ਕ ਿ ਇਸਦ ਾ ਸਕਾਰਾਤਮਕ ਪੱਖ ਦੇਖਣ ਤੋ ਂ ਪਹਿਲਾਂ, ਸ਼ਾਇਦ ਅਸੀ ਂ ਇਸਦ ਾ ਨਕਾਰਾਤਮਕ ਪੱਖ ਦੇਖਾਂਗੇ ।”

ਸਕੇਲੇਟ ਕਹਿੰਦ ੇ ਹਨ ਕ ਿ ਮਾਲਕ ੀ ਹੱਕ ਅਤ ੇ ਤਨਖਾਹ ਦ ੇ ਮਾਮਲ ੇ ਵਿੱਚ ਬਲੂਰ ਰਿਸਰਚ” ਬਿਲਕੁਲ ਸਪਸ਼ਟ” ਹੈ । ਵਿਅਕਤੀਆ ਂ ਨੂ ੰ ਆਪਣ ੇ ਏਆਈ ਡਿਜੀਟਲ ਟਵਿਨ ਦ ਾ ਮਾਲਕ ਹੋਣ ਾ ਚਾਹੀਦ ਾ ਹੈ, ਤਾ ਂ ਜ ੋ ਉਹ ਇਸ ਤੋ ਂ ਮਿਲਣ ਵਾਲ ੇ ਕਿਸ ੇ ਵ ੀ ਲਾਭ ਦ ਾ ਫਾਇਦ ਾ ਲ ੈ ਸਕਣ । ਇਸ ਤੋ ਂ ਬਾਅਦ, ਕੰਪਨੀਆ ਂ ਨੂ ੰ ਇਸ ਨੂ ੰ ਐਕਸੈੱਸ ਕਰਨ ਲਈ ਭੁਗਤਾਨ ਕਰਨ ਾ ਚਾਹੀਦ ਾ ਹੈ।

” ਬਲੂਰ ਰਿਸਰਚ ਦ ੇ ਮਾਮਲ ੇ ਵਿੱਚ, ਉਨ੍ਹਾ ਂ ਦ ੇ ਮੁਲਾਜ਼ਮਾ ਂ ਨੂ ੰ ਕੰਮ ‘ ਤ ੇ ਲਗਾਏ ਸਮੇ ਂ ਦ ੇ ਆਧਾਰ ‘ ਤ ੇ ਨਹੀਂ, ਸਗੋ ਂ ਉਨ੍ਹਾ ਂ ਵੱਲੋ ਂ ਦਿੱਤ ੇ ਨਤੀਜਿਆ ਂ ਦ ੇ ਆਧਾਰ ‘ ਤ ੇ ਭੁਗਤਾਨ ਕੀਤ ਾ ਜਾਂਦ ਾ ਹ ੈ- ਇਸ ਲਈ ਉਹ ਆਪਣ ੇ ਡਿਜੀਟਲ ਟਵਿਨ ਦ ੀ ਮਦਦ ਨਾਲ ਵੱਧ ਕਮ ਾ ਸਕਦ ੇ ਹਨ, ਕਿਉਂਕ ਿ ਇਹ ਉਨ੍ਹਾ ਂ ਨੂ ੰ ਵੱਧ ਕੰਮ ਕਰਨ ਵਿੱਚ ਮਦਦ ਕਰਦ ਾ ਹੈ ।”

ਸਕੇਲੇਟ ਕਹਿੰਦ ੇ ਹਨ,” ਇਹ ੀ ਕਾਰਨ ਹ ੈ ਕ ਿ ਹੁਣ ਮਹਿਨਤਾਨ ਾ ਸਿਰਫ ਼ ਤਨਖਾਹ ਅਤ ੇ ਬੋਨਸ ਤੱਕ ਸੀਮਿਤ ਨਹੀ ਂ ਰਹਿੰਦਾ, ਸਗੋ ਂ ਨਤੀਜਿਆਂ, ਮਾਪਣਯੋਗ ਕਾਰੋਬਾਰ ੀ ਪ੍ਰਭਾਵ ਅਤ ੇ ਮੁੱਲ ਸਿਰਜਣ ਨੂ ੰ ਦਰਸਾਉਂਦ ਾ ਹੈ । ਏਆਈ ਸਮੇ ਂ ਅਤ ੇ ਗਤ ੀ ਨੂ ੰ ਬਦਲ ਦਿੰਦ ਾ ਹੈ, ਇਸ ਲਈ ਪ੍ਰਤ ੀ ਘੰਟ ਾ ਦ ੀ ਦਰ ਨਾਲ ਕੰਮ ਕਰਨ ਦ ਾ ਭਵਿੱਖ ਘੱਟ ਹੈ ।’ ‘

” ਸੁਪਰਵਰਕਰ” ਕਿਵੇ ਂ ਸਾਬਿਤ ਹ ੋ ਸਕਦਾ

ਜੋਸ਼ ਬਰਸਿਨ

ਤਸਵੀਰ ਸਰੋਤ, Josh Bersin Business

ਜੋਸ ਼ ਬਰਸਿਨ, ਦ ਿ ਜੋਸ਼ ਬਰਸਿਨ ਕੰਪਨ ੀ ਦ ੇ ਸੰਸਥਾਪਕ ਅਤ ੇ ਸੀਈਓ ਹਨ । ਇਹ ਕੰਪਨ ੀ ਐਚਆਰ ਲੀਡਰਾ ਂ ਲਈ ਇੱਕ ਕਨਸਲਟੈਂਸ ੀ ਫਰਮ ਹੈ।

ਬਰਸਿਨ ਨ ੇ ਲਗਭਗ ਇੱਕ ਸਾਲ ਪਹਿਲਾ ਂ ਸੈਨ ਫ੍ਰਾਂਸਿਸਕ ੋ ਸਥਿਤ ਇੱਕ ਸਟਾਰਟਅਪ ਵੀਵੇਨ ਦੁਆਰ ਾ ਵਿਕਸਿਤ ਤਕਨੀਕ ਦ ੀ ਵਰਤੋ ਂ ਕਰਕ ੇ ਆਪਣ ੇ ਅਤ ੇ ਕੰਪਨ ੀ ਦ ੇ ਲਗਭਗ 50 ਹੋਰ ਮੁਲਾਜ਼ਮਾ ਂ ਲਈ ਡਿਜੀਟਲ ਟਵਿਨ ਬਣਾਉਣ ਾ ਸ਼ੁਰ ੂ ਕੀਤ ਾ ਸੀ।

ਹੁਣ ਕਿਸ ੇ ਖਾਸ ਪ੍ਰੋਜੈਕਟ ਜਾ ਂ ਕਲਾਇੰਟ ਅਕਾਊਂਟ ਦ ੀ ਸਥਿਤ ੀ ਜਾਣਨ ਲਈ ਮੀਟਿੰਗ, ਕਾਲ ਜਾ ਂ ਈਮੇਲ ਕਰਨ ਦ ੀ ਲੋੜ ਨਹੀ ਂ ਪੈਂਦੀ । ਇਸ ਦ ੀ ਬਜਾਏ, ਸੰਬੰਧਤ ਵਿਅਕਤ ੀ ਦ ੇ ਡਿਜੀਟਲ ਟਵਿਨ ਨੂ ੰ ਸਿਰਫ ਼ ਇੱਕ ਛੋਟ ਾ ਜਿਹ ਾ ਸਵਾਲ ਪੁੱਛ ਕ ੇ ਇਹ ਜਾਣਕਾਰ ੀ ਹਾਸਲ ਕੀਤ ੀ ਜ ਾ ਸਕਦ ੀ ਹੈ।

ਏਆਈ ਜਿਸ ਢੰਗ ਨਾਲ ਕਿਸ ੇ ਵਿਅਕਤ ੀ ਦ ੀ ਕੰਮ ਕਰਨ ਦ ੀ ਸਮਰੱਥ ਾ ਨੂ ੰ ਕਈ ਗੁਣ ਾ ਵਧ ਾ ਰਿਹ ਾ ਹੈ, ਉਸਨੂ ੰ ਦੇਖਦ ੇ ਹੋਏ ਬਰਸਿਨ ਨ ੇ ਇਸ ਲਈ” ਸੁਪਰਵਰਕਰ” ਸ਼ਬਦ ਘੜਿਆ ਹੈ।

ਓਕਲੈਂਡ, ਕੈਲੀਫ਼ੋਰਨੀਆ ਵਿੱਚ ਰਹਿਣ ਵਾਲ ੇ ਬਰਸਿਨ ਕਹਿੰਦ ੇ ਹਨ”, ਲੋਕਾ ਂ ਕੋਲ ਹੁਣ ਇੰਨ ੀ ਊਰਜ ਾ ਨਹੀ ਂ ਬਚਦ ੀ ਕ ਿ ਉਹ ਛੋਟੀ-ਛੋਟ ੀ ਗੱਲ ਕਰਨ ਲਈ ਇੱਕ ਹੋਰ ਕਾਨਫਰੰਸ ਕਾਲ ਕਰਨ । ਪਰ ਤੁਸੀ ਂ ਅੱਧ ੀ ਰਾਤ ਨੂ ੰ ਵ ੀ ਡਿਜੀਟਲ ਟਵਿਨ ਨੂ ੰ ਜਗ ਾ ਕ ੇ ਉਸ ਨਾਲ ਇੱਕ ਘੰਟ ੇ ਤੱਕ ਗੱਲ ਕਰ ਸਕਦ ੇ ਹੋ, ਉਸਨੂ ੰ ਇਸ ਨਾਲ ਕੋਈ ਫ਼ਰਕ ਨਹੀ ਂ ਪੈਂਦਾ । ਇਹ ਬਹੁਤ ਅਹਿਮ ਹੈ ।”

ਹਾਲਾਂਕ ਿ ਕੰਪਨ ੀ ਹਰ ਸਾਲ ਲਗਭਗ 30 % ਦ ੀ ਦਰ ਨਾਲ ਵਧ ਰਹ ੀ ਹੈ, ਫਿਰ ਵ ੀ ਬਰਸਿਨ ਨੂ ੰ ਸਾਲ ਵਿੱਚ ਸਿਰਫ ਼ ਦ ੋ ਨਵੇ ਂ ਲੋਕਾ ਂ ਨੂ ੰ ਹ ੀ ਨੌਕਰ ੀ ‘ ਤ ੇ ਰੱਖਣ ਦ ੀ ਲੋੜ ਪੈਂਦ ੀ ਹੈ, ਕਿਉਂਕ ਿ ਹਰ ਕਿਸ ੇ ਦ ਾ ‘ ਡਿਜੀਟਲ ਟਵਿਨ ‘ ਉਨ੍ਹਾ ਂ ਲਈ ਕਾਫ ੀ ਫਾਇਦੇਮੰਦ ਸਾਬਤ ਹ ੋ ਰਿਹ ਾ ਹੈ । ਇਸਦ ਾ ਨਤੀਜ ਾ ਇਹ ਹੋਇਆ ਹ ੈ ਕ ਿ ਉਹ ਹਰ ਸਾਲ ਕਰਮਚਾਰੀਆ ਂ ਨੂ ੰ ਦਿੱਤ ੇ ਜਾਣ ਵਾਲ ੇ ਬੋਨਸ ਦ ੀ ਰਕਮ ਵਧ ਾ ਸਕ ੇ ਹਨ।

ਬਰਸਿਨ ਕਹਿੰਦ ੇ ਹਨ”, ਹਰ ਵਿਅਕਤ ੀ ਦ ੀ ਆਰਥਿਕ ਕੀਮਤ ਵਧ ਜਾਂਦ ੀ ਹੈ । ਜ ੇ ਤੁਸੀ ਂ ਕੰਪਨ ੀ ਦ ਾ ਇੱਕ ਕੀਮਤ ੀ ਡਿਜੀਟਲ ਹਿੱਸ ਾ ਹੋ, ਤਾ ਂ ਕੰਪਨ ੀ ਤੁਹਾਨੂ ੰ ਵੱਧ ਪੈਸ ੇ ਕਿਉ ਂ ਨਹੀ ਂ ਦੇਵੇਗੀ?”

ਸਵਾਲ ‘ ਮਾਲਕ ੀ ਹੱਕ ‘ ਦਾ

ਬੈਲਵਿਊ ਲਾਅ ਦੀ ਐਸੋਸੀਏਟ ਅੰਜਲੀ ਮਲਿਕ

ਤਸਵੀਰ ਸਰੋਤ, Bellevue Law

ਪਰ, ਬਰਸਿਨ ਅਤ ੇ ਸਕੇਲੇਟ ਦ ੇ ਵਿਚਾਰਾ ਂ ਵਿੱਚ ਇੱਕ ਥਾ ਂ ਫਰਕ ਹ ੈ- ‘ ਮਾਲਕ ੀ ਹੱਕ ‘ ਦ ੇ ਮਾਮਲ ੇ ‘ ਚ।

ਬਰਸਿਨ ਕਹਿੰਦ ੇ ਹਨ”, ਮੈਨੂ ੰ ਪੂਰ ਾ ਯਕੀਨ ਹ ੈ ਕ ਿ ਜ਼ਿਆਦਾਤਰ ਦੇਸ਼ਾ ਂ ਵਿੱਚ ਨੌਕਰ ੀ ਦ ੇ ਕੰਟ੍ਰੈਕਟ ਜਿਸ ਤਰ੍ਹਾ ਂ ਕੰਮ ਕਰਦ ੇ ਹਨ, ਉਸ ਮੁਤਾਬਕ ਤੁਸੀ ਂ ਜ ੋ ਵ ੀ ਆਈਪ ੀ ਜਾ ਂ ਜਾਣਕਾਰ ੀ ਬਣਾਉਂਦ ੇ ਹੋ, ਉਹ ਬਿਜ਼ਨਸ ਦ ੀ ਜਾਇਦਾਦ ਹੁੰਦ ੀ ਹੈ, ਤੁਹਾਡ ੀ ਨਿੱਜ ੀ ਜਾਇਦਾਦ ਨਹੀਂ ।”

” ਪਰ ਜ ੇ ਤੁਸੀ ਂ ਇਸ ਬਾਰ ੇ ਤਰਕਸੰਗਤ ਹੋਕ ੇ ਸੋਚੋ, ਤਾ ਂ ਜ ੇ ਕੋਈ ਵਿਅਕਤ ੀ ਕੰਪਨ ੀ ਛੱਡ ਦਿੰਦ ਾ ਹੈ, ਤਾ ਂ ਸਮੇ ਂ ਦ ੇ ਨਾਲ ਉਸਦ ੇ ‘ ਡਿਜੀਟਲ ਟਵਿਨ ‘ ਦ ੀ ਕੀਮਤ ਘਟਦ ੀ ਜਾਵੇਗੀ, ਕਿਉਂਕ ਿ ਕੰਪਨ ੀ ਵਿੱਚ ਚੱਲ ਰਹੀਆ ਂ ਚੀਜ਼ਾ ਂ ਲਗਾਤਾਰ ਬਦਲਦੀਆ ਂ ਰਹਿੰਦੀਆ ਂ ਹਨ ਜਦਕ ਿ ਉਹ ਵਿਅਕਤ ੀ ਉੱਥ ੇ ਨਹੀ ਂ ਹੁੰਦ ਾ ਅਤ ੇ ਇਸ ਕਰਕ ੇ ਨਵੀਆ ਂ ਚੀਜ਼ਾ ਂ ਮੁਤਾਬਕ ਉਸਦ ਾ ਟਵਿਨ ਨਹੀ ਂ ਬਦਲਦਾ । ਇਸ ਲਈ, ਕੁਝ ਸਮੇ ਂ ਬਾਅਦ, ਮੈਨੂ ੰ ਨਹੀ ਂ ਪਤ ਾ ਕ ਿ ਉਹ ‘ ਡਿਜੀਟਲ ਟਵਿਨ ‘ ਕਿੰਨ ਾ ਲਾਭਕਾਰ ੀ ਰਹੇਗਾ ।”

ਵਕੀਲ ਵ ੀ ਅਜ ੇ ਤੱਕ ਇਸ ਗੱਲ ‘ ਤ ੇ ਇੱਕ ਮਤ ਨਹੀ ਂ ਬਣ ਾ ਸਕ ੇ ਹਨ ਕ ਿ ਨੌਕਰ ੀ ਨਾਲ ਸੰਬੰਧਿਤ ਕਾਨੂੰਨਾ ਂ ਨੂ ੰ ਕਿਸ ਤਰ੍ਹਾ ਂ ਅਪਡੇਟ ਕੀਤ ਾ ਜਾਵੇ, ਤਾ ਂ ਜ ੋ ‘ ਡਿਜੀਟਲ ਟਵਿਨ ‘ ਨਾਲ ਜੁੜ ੇ ਮਾਮਲਿਆ ਂ ਨੂ ੰ ਇਕਸਾਰ ਨਿਯਮਾ ਂ ਹੇਠ ਲਿਆਂਦ ਾ ਜ ਾ ਸਕੇ।

ਰੁਜ਼ਗਾਰ ਕਾਨੂੰਨ ਅਤ ੇ ਵਪਾਰਕ ਝਗੜਿਆ ਂ ਦ ੇ ਮਸਲਿਆ ਂ ਵਿੱਚ ਮਾਹਿਰ ਬੈਲਵਿਊ ਲਾਅ ਦ ੀ ਐਸੋਸੀਏਟ ਅੰਜਲ ੀ ਮਲਿਕ ਕਹਿੰਦ ੇ ਹਨ”, ਜਿਸ ਪਲ ਕਿਸ ੇ ਏਆਈ ਟੂਲ ਨੂ ੰ ਕਿਸ ੇ ਵਿਅਕਤ ੀ ਦ ੇ ਈਮੇਲ, ਮੀਟਿੰਗਾ ਂ ਅਤ ੇ ਕੰਮ ਨਾਲ ਜੁੜੀਆ ਂ ਚੀਜ਼ਾ ਂ ਲਈ ਟ੍ਰੇਨ ਕੀਤ ਾ ਜਾਂਦ ਾ ਹੈ, ਉਸ ੇ ਪਲ ਤੁਸੀ ਂ ਉਨ੍ਹਾ ਂ ਮਸਲਿਆ ਂ ਨਾਲ ਨਜਿੱਠ ਰਹ ੇ ਹੁੰਦ ੇ ਹ ੋ ਜ ੋ ਰੁਜ਼ਗਾਰ ਸਬੰਧਾ ਂ ਦ ੇ ਬਿਲਕੁਲ ਕੇਂਦਰ ਵਿੱਚ ਹੁੰਦ ੇ ਹਨ: ਸਹਿਮਤੀ, ਨਿੱਜ ੀ ਡੇਟ ਾ ‘ ਤ ੇ ਕੰਟਰੋਲ, ਪਰਫਾਰਮੈਂਸ, ਕਿਸ ੇ ਮੁਲਾਜ਼ਮ ਦ ਾ ਬਦਲ ਕ ੀ ਹੁੰਦ ਾ ਹ ੈ ਜਦੋ ਂ ਕੋਈ ਵਿਅਕਤ ੀ ਨੌਕਰ ੀ ਛੱਡ ਦਿੰਦ ਾ ਹ ੈ”

ਐਵਰਸ਼ੈਡਸ ਸਦਰਲੈਂਡਸ ਵਿੱਚ ਨੌਕਰ ੀ ਨਾਲ ਸੰਬੰਧਿਤ ਕਾਨੂੰਨਾ ਂ ਦ ੇ ਪਾਰਟਨਰ ਕਲੋਈ ਥਮੇਸਟੀਕਲੀਅਸ ਦ ਾ ਮੰਨਣ ਾ ਹ ੈ ਕ ਿ” ਕਾਨੂੰਨ ਵੱਲੋ ਂ ਸਪਸ਼ਟ ਦਿਸ਼ਾ-ਨਿਰਦੇਸ ਼” ਮਿਲਣ ਾ ਬਹੁਤ ਜ਼ਰੂਰ ੀ ਹੋਵੇਗਾ, ਨਹੀ ਂ ਤਾ ਂ ‘ ਡਿਜੀਟਲ ਟਵਿਨ ‘ ਦ ੇ ਇਸਤੇਮਾਲ ਨਾਲ ਜੁੜ ੇ ਮਾਮਲਿਆ ਂ ਨੂ ੰ ਸੁਲਝਾਉਣ ਵਿੱਚ ਮਾਲਕਾ ਂ ਅਤ ੇ ਕਰਮਚਾਰੀਆ ਂ ਦੋਹਾ ਂ ਨੂ ੰ ਹ ੀ ਕਾਨੂੰਨ ੀ ਖ਼ਤਰ ੇ ਦ ਾ ਸਾਹਮਣ ਾ ਕਰਨ ਾ ਪ ੈ ਸਕਦ ਾ ਹੈ।

ਉਹ ਅੱਗ ੇ ਕਹਿੰਦ ੇ ਹਨ”, ਇਸ ਸਮੇ ਂ ਨੌਕਰ ੀ ਨਾਲ ਸੰਬੰਧਿਤ ਕਾਨੂੰਨਾ ਂ ਵਿੱਚ ਪਹਿਲਾ ਂ ਹ ੀ ਕਈ ਬਦਲਾਅ ਹ ੋ ਰਹ ੇ ਹਨ ਅਤ ੇ ਇਸ ਗੱਲ ਦ ੀ ਸੰਭਾਵਨ ਾ ਘੱਟ ਹ ੈ ਕ ਿ ਏਆਈ ਨਾਲ ਜੁੜ ੇ ਬਦਲਾਅ ਇੰਨ ੀ ਜਲਦ ੀ ਹ ੋ ਸਕਣਗੇ । ਇਸ ਲਈ, ਇਹ ਸੰਭਾਵਨ ਾ ਜ਼ਿਆਦ ਾ ਹ ੈ ਕ ਿ ਇਸ ਦਰਮਿਆਨ ਇਨ੍ਹਾ ਂ ਮਾਮਲਿਆ ਂ ਨੂ ੰ ਸੁਲਝਾਉਣ ਦ ਾ ਕੰਮ ਟ੍ਰਿਬਿਊਨਲਾ ਂ ( ਵਿਸ਼ੇਸ਼ ਅਦਾਲਤਾਂ/ਅਰਧ ਸਰਕਾਰ ੀ ਕਮੇਟੀਆਂ ) ਦ ੇ ਹਵਾਲ ੇ ਰਹੇਗਾ ।”

ਸਕੁਏਰ ਵਨ ਲਾਅ ਵਿੱਚ ਪਾਰਟਨਰ ਅਤ ੇ ਨੌਕਰ ੀ ਨਾਲ ਸੰਬੰਧਿਤ ਮਾਮਲਿਆ ਂ ਦ ੇ ਮੁਖ ੀ ਜੀਨ ਪੀਅਰ ਵੈਨ ਸਾਇਲ ਵ ੀ ਇਸ ਗੱਲ ਨਾਲ ਸਹਿਮਤ ਹਨ ਕ ਿ ਭਵਿੱਖ ਲਈ ਮਿਸਾਲਾ ਂ ਤੈਅ ਕਰਨ ਵਿੱਚ ਟ੍ਰਬਿਊਨਲਾ ਂ ਮਹੱਤਵਪੂਰਨ ਭੂਮਿਕ ਾ ਨਿਭਾਉਣਗੀਆਂ।

ਉਨ੍ਹਾ ਂ ਕਿਹ ਾ”, ਜ ੇ ਭਵਿੱਖ ਵਿੱਚ ਅਜਿਹ ੇ ਮਾਮਲ ੇ ਸਾਹਮਣ ੇ ਆਉਂਦ ੇ ਹਨ, ਜਿਨ੍ਹਾ ਂ ਵਿੱਚ ਕਿਸ ੇ ਮੁਲਾਜ਼ਮ ਨੂ ੰ ਉਸਦ ੇ ਏਆਈ ਟਵਿਨ ਵੱਲੋ ਂ ਕੀਤ ੇ ਕਿਸ ੇ ਕੰਮ ਕਾਰਨ ਅਨੁਸ਼ਾਸਿਤ ਕੀਤ ਾ ਜਾਂਦ ਾ ਹ ੈ ( ਝਾੜ ਪਾਈ ਜਾਂਦ ੀ ਹੈ ) ਜਾ ਂ ਨੌਕਰ ੀ ਤੋ ਂ ਕੱਢ ਦਿੱਤ ਾ ਜਾਂਦ ਾ ਹੈ, ਤਾ ਂ ਸੰਭਵ ਹ ੈ ਕ ਿ ਕਾਨੂੰਨ ਵਿੱਚ ਬਦਲਾਅ ਆਵੇ । ਟ੍ਰਿਬਿਊਨਲ ਨੂ ੰ ਇਹ ਫ਼ੈਸਲ ਾ ਕਰਨ ਲਈ ਕਿਹ ਾ ਜਾਵੇਗ ਾ ਕ ਿ ਕ ੀ ਕੰਮ ਦੇਣ ਵਾਲ ੇ ( ਐਮਪਲੋਇਰ ) ਨ ੇ ਨਿਰਪੱਖਤ ਾ ਨਾਲ ਕੰਮ ਕੀਤ ਾ ਹ ੈ ਜਾ ਂ ਨਹੀਂ ।’ ‘

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI