Home ਰਾਸ਼ਟਰੀ ਖ਼ਬਰਾਂ ਕ ੀ ਫਰਿੱਜ ਦ ਾ ਪਾਣ ੀ ਅਤ ੇ ਏਸੀ, ਪੱਖ ੇ...

ਕ ੀ ਫਰਿੱਜ ਦ ਾ ਪਾਣ ੀ ਅਤ ੇ ਏਸੀ, ਪੱਖ ੇ ਦ ੀ ਹਵ ਾ ਗਲ ਾ ਖ਼ਰਾਬ ਕਰਦ ੀ ਹੈ, ਜਾ ਂ ਇਹ ਸਿਰਫ ਼ ਵਹਿਮ ਹੈ, ਜਾਣ ੋ ਮਾਹਰ ਕ ੀ ਕਹਿੰਦ ੇ ਹਨ

9
0

Source :- BBC PUNJABI

ਠੰਡਾ ਪਾਣੀ ਪੀ ਰਹੀ ਮਹਿਲਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਰਾਤ ਨੂ ੰ ਮੈ ਂ ਪੱਖ ੇ ਹੇਠਾ ਂ ਸੁੱਤ ਾ ਅਤ ੇ ਸਵੇਰ ੇ ਗਲ ੇ ‘ ਚ ਦਰਦ ਹੋਣ ਲੱਗਾ । ਮੈ ਂ ਬਹੁਤ ਠੰਡ ਾ ਪਾਣ ੀ ਪੀਤ ਾ ਅਤ ੇ ਅਗਲ ੇ ਹ ੀ ਦਿਨ ਗਲ ੇ ‘ ਚ ਦਰਦ ਹੋਣ ਲੱਗਾ । ਕ ੀ ਤੁਹਾਡ ੇ ਨਾਲ ਵ ੀ ਅਜਿਹ ਾ ਹੋਇਆ ਹੈ?

ਗਰਮੀਆ ਂ ‘ ਚ ਤੁਸੀ ਂ ਸ਼ਾਇਦ ਇਹ ਸਲਾਹ ਸੁਣ ੀ ਹੋਵੇਗੀ: ਫਰਿੱਜ ਦ ਾ ਪਾਣ ੀ ਨ ਾ ਪੀਓ, ਪੱਖ ੇ ਦ ੇ ਬਹੁਤ ਨੇੜ ੇ ਨ ਾ ਬੈਠ ੋ ਅਤ ੇ ਏਸ ੀ ਨੂ ੰ ਘੱਟ ਤੋ ਂ ਘੱਟ ਤਾਪਮਾਨ ‘ ਤ ੇ ਨ ਾ ਚਲਾਓ।

ਇਹ ਸੁਝਾਅ ਸਿਰਫ ਇਸ ਗਰਮ ੀ ‘ ਚ ਹ ੀ ਨਹੀ ਂ ਦਿੱਤ ੇ ਜ ਾ ਰਹ ੇ ਸਗੋ ਂ ਇਹ ਪੀੜ੍ਹੀਆ ਂ ਤੋ ਂ ਚੱਲੀਆ ਂ ਆ ਰਹੀਆ ਂ ਮਾਨਤਾਵਾ ਂ ਹਨ । ਆਓ ਜਾਣਦ ੇ ਹਾ ਂ ਕ ਿ ਇਹ ਗੱਲਾ ਂ ਗਲ ੇ ਦ ੀ ਖਰਾਸ਼ ਦ ਾ ਕਾਰਨ ਹਨ ਜਾ ਂ ਨਹੀਂ।

ਮੈਡੀਕਲ ਭਾਸ਼ ਾ’ ਚ’ ਗਲ ੇ ‘ ਚ ਖਰਾਸ਼ ‘ ਦ ਾ ਅਰਥ ਹ ੈ ਗਲ ੇ ਦ ੀ ਪਰਤ ‘ ਚ ਸੋਜ਼ਿਸ਼ । ਇਹ ਸੋਜ਼ਿਸ਼ ਅਕਸਰ ਵਾਇਰਲ ਸੰਕ੍ਰਮਣ ਕਾਰਨ ਹੁੰਦ ੀ ਹੈ । ਜਿਵੇ ਂ ਸਰਦੀ, ਫਲ ੂ ਜਾ ਂ ਕੋਵਿਡ ਵਰਗੀਆ ਂ ਬਿਮਾਰੀਆ ਂ ‘ ਚ ਹੁੰਦ ੀ ਹੈ, ਉਵੇ ਂ ਹ ੀ ਹੁੰਦ ੀ ਹੈ।

ਕਦੇ-ਕਦ ੇ ਜੀਵਾਣ ੂ ਸੰਕ੍ਰਮਣ ਇਸ ਦ ਾ ਕਾਰਨ ਹੁੰਦ ਾ ਹੈ । ਐਲਰਜੀ, ਧੂੜ ਪ੍ਰਦੂਸ਼ਣ, ਸਿਗਰਟ ਦ ਾ ਧੂੰਆ ਂ ਜਾ ਂ ਖੁਸ਼ਕ ਹਵ ਾ ਵ ੀ ਗਲ ੇ ‘ ਚ ਜਲਨ ਪੈਦ ਾ ਕਰ ਸਕਦ ੀ ਹੈ।

ਤਾ ਂ ਆਖਿਰ ਇਸ ‘ ਚ ਠੰਡ ਅਤ ੇ ਹਵ ਾ ਦ ੀ ਭੂਮਿਕ ਾ ਕ ੀ ਹੈ? ਕ ੀ ਪੱਖ ਾ ਜਾ ਂ ਏਸ ੀ ਸਿੱਧ ੇ ਤੌਰ ‘ ਤ ੇ ਕੀਟਾਣੂਆ ਂ ਦ ਾ ਕਾਰਨ ਬਣਦ ਾ ਹੈ? ਠੰਡ ਾ ਪਾਣ ੀ ਪੀਣ ਤੋ ਂ ਬਾਅਦ ਸਾਨੂ ੰ ਤੁਰੰਤ ਦਰਦ ਕਿਉ ਂ ਮਹਿਸੂਸ ਹੁੰਦ ਾ ਹੈ? ਅਤ ੇ ਕੁਝ ਲੋਕਾ ਂ ਨੂ ੰ ਠੰਡ ਤੋ ਂ ਜ਼ਿਆਦ ਾ ਪਰੇਸ਼ਾਨ ੀ ਕਿਉ ਂ ਹੁੰਦ ੀ ਹੈ?

ਇਸ ਲੇਖ ‘ ਚ ਅਸੀ ਂ ਵਿਗਿਆਨ ਦ ੇ ਆਧਾਰ ‘ ਤ ੇ ਗਲ ੇ ‘ ਚ ਖਰਾਸ਼ ਦ ੇ ਪਿੱਛ ੇ ਦ ੀ ਅਸਲੀਅਤ ਨੂ ੰ ਸਮਝਾਂਗੇ।

ਪੱਖਾ, ਏਸ ੀ ਅਤ ੇ ਠੰਡ ਾ ਪਾਣ ੀ ਕਿੰਨ ੇ ਜਿੰਮੇਵਾਰ?

ਏਸੀ ਵਿੱਚ ਬੈਠੇ ਸ਼ਖਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਆਸਾਨ ਸ਼ਬਦਾ ਂ ‘ ਚ ਕਹੀਏ ਤਾ ਂ ਪੱਖ ੇ ਦ ੀ ਹਵਾ, ਏਸ ੀ ਜਾ ਂ ਠੰਡ ਾ ਪਾਣ ੀ ਆਪਣ ੇ ਆਪ ‘ ਚ ਗਲ ੇ ‘ ਚ ਸੰਕ੍ਰਮਣ ਪੈਦ ਾ ਨਹੀ ਂ ਕਰਦ ੇ ਹਨ।

ਗਲ ੇ ‘ ਚ ਖਰਾਸ਼ ਹੋਣ ਲਈ, ਪਹਿਲਾ ਂ ਸਰੀਰ ‘ ਚ ਵਾਇਰਸ ਜਾ ਂ ਬੈਕਟੀਰੀਆ ਦ ਾ ਦਾਖਲ ਹੋਣ ਾ ਜ਼ਰੂਰ ੀ ਹੈ । ਹਾਲਾਂਕ ਿ ਕੁਝ ਵਿਗਿਆਨਕ ਕਾਰਨ ਹਨ ਜਿਨ੍ਹਾ ਂ ਦ ੀ ਵਜ੍ਹ ਾ ਨਾਲ ਇਨ੍ਹਾ ਂ ਚੀਜ਼ਾ ਂ ਤੋ ਂ ਬਾਅਦ ਵ ੀ ਲੋਕਾ ਂ ਨੂ ੰ ਔਖ ਮਹਿਸੂਸ ਹੁੰਦ ੀ ਹੈ।

ਜਦੋ ਂ ਪੱਖ ਾ ਜਾ ਂ ਏਸ ੀ ਚੱਲਦ ਾ ਹ ੈ ਤਾ ਂ ਹਵ ਾ ਖੁਸ਼ਕ ਹ ੋ ਜਾਂਦ ੀ ਹੈ । ਇਹ ਖੁਸ਼ਕ ਹਵ ਾ ਗਲ ੇ ਦ ੀ ਨਮ ਪਰਤ ‘ ਚ ਨਮ ੀ ਨੂ ੰ ਘੱਟ ਕਰ ਦਿੰਦ ੀ ਹੈ । ਇਸ ਨਾਲ ਗਲ ਾ ਖੁਸ਼ਕ ਹ ੋ ਜਾਂਦ ਾ ਹ ੈ ਅਤ ੇ ਇਸ ‘ ਚ ਦਰਦ ਮਹਿਸੂਸ ਹੋਣ ਲੱਗਦ ਾ ਹ ੈ ਅਤ ੇ ਪਹਿਲਾ ਂ ਤੋ ਂ ਮੌਜੂਦ ਸੋਜ਼ਿਸ਼ ਹੋਰ ਵ ੀ ਵੱਧ ਜਾਂਦ ੀ ਹੈ । ਇਸ ਦ ਾ ਮਤਲਬ ਹ ੈ ਕ ਿ ਲੱਛਣ ਵੱਧ ਜਾਂਦ ੇ ਹਨ, ਜਿਸ ਨਾਲ ਬਿਮਾਰ ੀ ਹੌਲੀ-ਹੌਲ ੀ ਵੱਧਦ ੀ ਹੈ।

ਠੰਡ ਾ ਪਾਣ ੀ ਪੀਣ ‘ ਤ ੇ ਵ ੀ ਇਹ ੀ ਹੁੰਦ ਾ ਹੈ । ਜੇਕਰ ਗਲ ੇ ‘ ਚ ਪਹਿਲਾ ਂ ਤੋ ਂ ਹਲਕ ੀ ਸੋਜ਼ਿਸ਼ ਜਾ ਂ ਸੰਕ੍ਰਮਣ ਹੋਵ ੇ ਤਾ ਂ ਠੰਡ ਾ ਪਾਣ ੀ ਪੀਣ ਨਾਲ ਸੰਵੇਦਨਸ਼ੀਲ ਨਸਾ ਂ ਹੋਰ ਸੰਵੇਦਨਸ਼ੀਲ ਹ ੋ ਜਾਂਦੀਆ ਂ ਹਨ ਅਤ ੇ ਦਰਦ ਅਚਾਨਕ ਮਹਿਸੂਸ ਹੋਣ ਲੱਗਦ ਾ ਹੈ । ਅਜਿਹ ਾ ਹੋਣ ਕਰਕ ੇ ਇਹ ਗਲਤ ਧਾਰਨ ਾ ਹੋਰ ਪੁਖ਼ਤ ਾ ਹ ੋ ਜਾਂਦ ੀ ਹ ੈ ਕ ਿ ‘ ਠੰਡ ਾ ਪਾਣ ੀ ਹ ੀ ਦਰਦ ਦ ਾ ਕਾਰਨ ਹੈ । ‘

ਗਲ ੇ ‘ ਚ ਖਰਾਸ਼ ਦ ਾ ਇੱਕ ਹੋਰ ਮਹੱਤਵਪੂਰਨ ਕਾਰਨ ਇਸ ਦ ਾ ਇਨਕਿਊਬੇਸ਼ਨ ਪੀਰੀਅਡ ਯਾਨ ੀ ਉਤਪਨ ਕਰਨ ਦ ਾ ਸਮਾ ਂ ਹੈ । ਸੰਕ੍ਰਮਣ ਤੋ ਂ ਬਾਅਦ ਲੱਛਣ ਦਿਸਣ ‘ ਚ 1-3 ਦਿਨ ਲੱਗ ਸਕਦ ੇ ਹਨ । ਇਸ ਦੌਰਾਨ, ਪੱਖ ੇ ਜਾ ਂ ਏਸ ੀ ਦ ੇ ਹੇਠਾ ਂ ਸੌਣ ਾ ਜਾ ਂ ਠੰਡ ਾ ਪਾਣ ੀ ਪੀਤ ਾ ਤਾ ਂ ਇਸ ੇ ਨੂ ੰ ਸੰਕ੍ਰਮਣ ਹੋਣ ਦ ੀ ਵਜ੍ਹ ਾ ਮੰਨ ਲਿਆ ਜਾਂਦ ਾ ਹੈ।

ਸੰਖੇਪ ‘ ਚ ਕਹੀਏ ਤਾ ਂ ਠੰਡ ੀ ਹਵ ਾ ਅਤ ੇ ਠੰਡ ਾ ਪਾਣ ੀ ਇਸ ਬਿਮਾਰ ੀ ਦ ਾ ਕਾਰਨ ਨਹੀ ਂ ਹਨ ਬਲਕ ਿ ਇਸ ਬਿਮਾਰ ੀ ਨੂ ੰ ਹੋਰ ਬਦਤਰ ਬਣਾਉਣ ‘ ਚ ਯੋਗਦਾਨ ਦਿੰਦ ੇ ਹਨ।

ਨੱਕ ਅਤ ੇ ਗਲ ਾ ਸੰਕ੍ਰਮਣ ਨਾਲ ਕਿਵੇ ਂ ਲੜਦ ੇ ਹਨ?

ਜ਼ੁਕਾਮ ਨਾਲ ਪੀੜਤ ਮਹਿਲਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਨੱਕ ਅਤ ੇ ਗਲ ਾ ਇੱਕ ਨਿਰੰਤਰ ਅਤ ੇ ਤਾਲਮੇਲ ਵਾਲ ੇ ਰੱਖਿਆ ਤੰਤਰ ਵੱਜੋ ਂ ਕੰਮ ਕਰਦ ੇ ਹਨ । ਸਾਹ ਲੈਂਦ ੇ ਸਮੇ ਂ ਨੱਕ ਸਾਡ ੀ ਪਹਿਲ ੀ ਜਾਂਚ ਚੌਂਕ ੀ ਹੁੰਦ ੀ ਹੈ । ਇਹ ਧੂੜ ਦ ੇ ਕਣਾਂ, ਰੋਗਾਣੂਆ ਂ ਅਤ ੇ ਪ੍ਰਦੂਸ਼ਕਾ ਂ ਨੂ ੰ ਛਾਣ ਕ ੇ ਬਾਹਰ ਕੱਢਦ ੀ ਹੈ।

ਇਸ ਲਈ ਜਦੋ ਂ ਤੱਕ ਇਹ ਹਵ ਾ ਗਲ ੇ ਤੱਕ ਪਹੁੰਚਦ ੀ ਹ ੈ ਉਦੋ ਂ ਤੱਕ ਇਸ ਦ ੇ ਹਾਨੀਕਾਰਕ ਤੱਤ ਕਾਫ ੀ ਹੱਦ ਤੱਕ ਘੱਟ ਹ ੋ ਚੁੱਕ ੇ ਹੁੰਦ ੇ ਹਨ।

ਗਲ ੇ ਵਿੱਚ ਇਮਿਊਨ ਟਿਸ਼ ੂ ਹੁੰਦ ੇ ਹਨ ਜ ੋ ਦਾਖਲ ਹੋਣ ਵਾਲ ੇ ਕੀਟਾਣੂਆ ਂ ਨੂ ੰ ਪਛਾਣਦ ੇ ਹਨ ਅਤ ੇ ਸਰੀਰ ਦ ੀ ਪ੍ਰਤੀਕਿਰਿਆ ਸ਼ੁਰ ੂ ਕਰਦ ੇ ਹਨ।

ਇਹ ਬਹੁ-ਪੱਧਰ ੀ ਰੱਖਿਆ ਪ੍ਰਣਾਲ ੀ ਸਾਹ ਤੰਤਰ ‘ ਚ ਰੋਗਾਣੂਆ ਂ ਦ ੇ ਦਾਖ਼ਲ ੇ ਨੂ ੰ ਘੱਟ ਕਰਨ ਲਈ ਬੇਹੱਦ ਮਹੱਤਵਪੂਰਨ ਹੈ।

ਨੱਕ ਦ ੇ ਅੰਦਰ ਸਥਿਤ ਸਿਲਿਆ ਨਾਮਕ ਬਰੀਕ ਵਾਲ ਵਰਗੀਆ ਂ ਰਚਨਾਵਾ ਂ ਹੁੰਦੀਆ ਂ ਹਨ । ਇਹ ਬਲਗਮ ‘ ਚ ਫਸ ੇ ਕਣਾ ਂ ਨੂ ੰ ਬਾਹਰ ਧੱਕਦੀਆ ਂ ਹਨ । ਸਾਹ ਤੰਤਰ ਨੂ ੰ ਸਾਫ ਰੱਖਣ ‘ ਚ ਇਹ ਸੰਰਚਨ ਾ ਬਹੁਤ ਮਹੱਤਵਪੂਰਨ ਹੈ । ਖੁਸ਼ਕ ਵਾਤਾਵਰਨ ‘ ਚ ਇਨ੍ਹਾ ਂ ਦ ੀ ਗਤ ੀ ਹੌਲ ੀ ਹ ੋ ਸਕਦ ੀ ਹੈ, ਜਿਸ ਨਾਲ ਇਨ੍ਹਾ ਂ ਅਸਰ ਉਨ ਾ ਪ੍ਰਭਾਵ ੀ ਨਹੀ ਂ ਰਹ ਿ ਜਾਂਦਾ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਬਲਗਮ ਜਾ ਂ ਸਰਲ ਸ਼ਬਦਾ ਂ ‘ ਚ ਕਹੀਏ ਤਾ ਂ ਨੱਕ ਦ ਾ ਬਲਗਮ, ਸਿਰਫ ਼ ਇੱਕ ਰਿਸਾਅ ਨਹੀ ਂ ਬਲਕ ਿ ਇੱਕ ਸੁਰੱਖਿਆਤਮਕ ਝਿੱਲ ੀ ਹੈ।

ਠਾਣ ੇ ਦ ੇ ਜੁਪਿਟਰ ਹਸਪਤਾਲ ਦ ੇ ਇੰਟਰਨਲ ਮੈਡੀਸਨ ਵਿਭਾਗ ਦ ੇ ਡਾਇਰੈਕਟਰ ਡਾ. ਅਮਿਤ ਸਰਾਫ ਨ ੇ ਕਿਹਾ,” ਕਿਉਂਕ ਿ ਬਲਗਮ ਚਿਪਚਿਪ ਾ ਹੁੰਦਾ, ਇਸ ਲਈ ਇਹ ਵਾਇਰਸ, ਬੈਕਟੀਰੀਆ ਅਤ ੇ ਸੂਖਮ ਕਣਾ ਂ ਨੂ ੰ ਫਸ ਾ ਲੈਂਦ ਾ ਹੈ । ਇਹ ਹੌਲੀ-ਹੌਲ ੀ ਨੱਕ ਦ ੇ ਰਸਤਿਓ ਂ ਬਾਹਰ ਨਿਕਲ ਜਾਂਦ ੇ ਹਨ ਜਾ ਂ ਨਿਗਲ ਲਏ ਜਾਂਦ ੇ ਹਨ ਜਾ ਂ ਢਿੱਡ ਦ ਾ ਐਸਿਡ ਇਸ ਨੂ ੰ ਬੇਅਸਰ ਕਰ ਦਿੰਦ ਾ ਹੈ । ਇਹ ਪ੍ਰਕਿਰਿਆ ਗਲ ੇ ਦ ੇ ਸੰਕ੍ਰਮਣ ਦ ੀ ਸੰਭਾਵਨ ਾ ਨੂ ੰ ਕਾਫ ੀ ਹੱਦ ਤੱਕ ਘੱਟ ਕਰ ਦਿੰਦ ੀ ਹੈ ।”

ਨੱਕ ਅਤ ੇ ਗਲ ੇ ਦ ੀ ਸੰਰਚਨ ਾ ਦ ੇ ਮਹੱਤਵ ਨੂ ੰ ਸਮਝਾਉਂਦ ੇ ਹੋਏ ਡਾ. ਸਰਾਫ ਨ ੇ ਕਿਹਾ,” ਨੱਕ ਦ ੀ ਪਰਤ ‘ ਚ ਖੂਨ ਦੀਆ ਂ ਕੋਸ਼ਿਕਾਵਾ ਂ ਬਹੁਤ ਵੱਧ ਮਾਤਰ ਾ ‘ ਚ ਹੁੰਦੀਆ ਂ ਹਨ ਜ ੋ ਹਵ ਾ ਨੂ ੰ ਗਰਮ ਕਰਕ ੇ ਸਰੀਰ ਦ ੇ ਤਾਪਮਾਨ ਤੱਕ ਲਿਆਉਂਦੀਆ ਂ ਹਨ ।”

” ਨਾਲ ਹ ੀ ਨੱਕ ‘ ਚ ਮੌਜੂਦ ਨਮ ੀ ਹਵ ਾ ਨੂ ੰ ਨਮ ਬਣਾਉਂਦ ੀ ਹੈ । ਇਹ ਜ਼ਰੂਰ ੀ ਹ ੈ ਕਿਉਂਕ ਿ ਗਲ ਾ ਅਤ ੇ ਸਾਹ ਤੰਤਰ ਦ ਾ ਹੇਠਲ ਾ ਹਿੱਸ ਾ ਗਰਮ, ਨਮ ਹਵ ਾ ‘ ਚ ਸਭ ਤੋ ਂ ਚੰਗ ੀ ਤਰ੍ਹਾ ਂ ਕੰਮ ਕਰਦ ਾ ਹੈ । ਖੁਸ਼ਕ ਜਾ ਂ ਠੰਡ ੀ ਹਵ ਾ ਇਸ ਪਰਤ ‘ ਚ ਜਲਨ ਪੈਦ ਾ ਕਰ ਸਕਦ ੀ ਹੈ, ਜਿਸ ਨਾਲ ਇਹ ਵੱਧ ਸੰਵੇਦਨਸ਼ੀਲ ਅਤ ੇ ਘੱਟ ਪ੍ਰਭਾਵ ੀ ਹ ੋ ਜਾਂਦ ੀ ਹੈ ।”

ਲੰਬ ੇ ਸਮੇ ਂ ਤੱਕ ਪੱਖ ੇ ਜਾ ਂ ਏਸ ੀ ਦ ੀ ਹਵ ਾ ‘ ਚ ਰਹਿਣ ਦ ਾ ਕ ੀ ਅਸਰ ਹੁੰਦ ਾ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਖੁਸ਼ਕ ਹਵ ਾ ਦ ੇ ਲੰਬ ੇ ਸਮੇ ਂ ਤੱਕ ਸੰਪਰਕ ‘ ਚ ਰਹਿਣ ਨਾਲ ਨੱਕ ਅਤ ੇ ਗਲ ੇ ‘ ਚ ਮੌਜੂਦ ਕੁਦਰਤ ੀ ਨਮ ੀ ਘੱਟ ਹ ੋ ਜਾਂਦ ੀ ਹੈ।

ਇਸ ਨਾਲ ਗਲ ੇ ਦ ੀ ਸੁਰੱਖਿਆਤਮਕ ਪਰਤ ਲਈ ਰੋਗਾਣੂਆ ਂ ਨੂ ੰ ਫਸਾਉਣ ਾ ਅਤ ੇ ਬਾਹਰ ਕੱਢਣ ਾ ਮੁਸ਼ਕਿਲ ਹ ੋ ਜਾਂਦ ਾ ਹੈ । ਇਸ ਸਥਿਤ ੀ ‘ ਚ ਖੁਸ਼ਕਪਨ, ਜਲਨ ਜਾ ਂ ਦਰਦ ਹ ੋ ਸਕਦ ਾ ਹੈ । ਹਾਲਾਂਕ ਿ ਇਸ ਨਾਲ ਸਿੱਧ ੇ ਤੌਰ ‘ ਤ ੇ ਸੰਕ੍ਰਮਣ ਨਹੀ ਂ ਹੁੰਦ ਾ ਪਰ ਇਹ ਗਲ ੇ ਨੂ ੰ ਵੱਧ ਸੰਵੇਦਨਸ਼ੀਲ ਬਣ ਾ ਦਿੰਦ ਾ ਹ ੈ ਅਤ ੇ ਮੌਜੂਦ ਾ ਲੱਛਣਾ ਂ ਨੂ ੰ ਹੋਰ ਵਧ ਾ ਸਕਦ ਾ ਹੈ।

ਇਸ ਤੋ ਂ ਇਲਾਵਾ, ਜਦੋ ਂ ਤੁਸੀ ਂ ਮੂੰਹ ਨਾਲ ਸਾਹ ਲੈਂਦ ੇ ਹ ੋ ਤਾ ਂ ਨੱਕ ਤੋ ਂ ਆਉਣ ਵਾਲ ੀ ਹਵ ਾ ਠੀਕ ਨਾਲ ਫਿਲਟਰ ਜਾ ਂ ਨਮ ਨਹੀ ਂ ਹ ੋ ਪਾਉਂਦੀ । ਇਸ ਲਈ ਸੁੱਕ ੀ ਹਵ ਾ ਸਿੱਧ ਾ ਤੁਹਾਡ ੇ ਗਲ ੇ ‘ ਚ ਜਾਂਦ ੀ ਹੈ । ਇਸ ਨਾਲ ਗਲ ੇ ‘ ਚ ਸੁੱਕਾਪਣ ਅਤ ੇ ਜਲਨ ਹ ੋ ਸਕਦ ੀ ਹੈ । ਸਮੇ ਂ ਦ ੇ ਨਾਲ ਇਹ ਸੰਕ੍ਰਮਣ ਨਾਲ ਲੜਨ ਦ ੀ ਤੁਹਾਡ ੇ ਗਲ ੇ ਦ ੀ ਸਮਰੱਥ ਾ ਨੂ ੰ ਘੱਟ ਕਰ ਸਕਦ ਾ ਹੈ।

ਡਾ. ਸਰਾਫ ਕਹਿੰਦ ੇ ਹਨ,” ਠੰਡ ੀ ਹਵ ਾ ਜਾ ਂ ਠੰਡ ੇ ਤਰਲ ਪਦਾਰਥ ਗਲ ੇ ਦੀਆ ਂ ਖੂਨ ਦੀਆ ਂ ਕੋਸ਼ਿਕਾਵਾ ਂ ਨੂ ੰ ਅਸਥਾਈ ਤੌਰ ਨਾਲ ਸੁੰਗੜ ਾ ਸਕਦ ੇ ਹਨ, ਜਿਸ ਨਾਲ ਗਲ ਾ ਵੱਧ ਸੰਵੇਦਨਸ਼ੀਲ ਮਹਿਸੂਸ ਹੁੰਦ ਾ ਹੈ । ਕਦੇ-ਕਦ ੇ ਇਸ ਨਾਲ ਗਲ ੇ ‘ ਚ ਖਰਾਸ਼ ਵਰਗ ਾ ਅਹਿਸਾਸ ਹੁੰਦ ਾ ਹੈ । ਹਾਲਾਂਕ ਿ ਇਹ ਬਦਲਾਅ ਅਸਥਾਈ ਹੁੰਦ ੇ ਹਨ ਅਤ ੇ ਸਿੱਧ ੇ ਤੌਰ ‘ ਤ ੇ ਸੰਕ੍ਰਮਣ ਦ ਾ ਕਾਰਨ ਨਹੀ ਂ ਬਣਦ ੇ ਹਨ ।”

ਉਹ ਅੱਗ ੇ ਕਹਿੰਦ ੇ ਹਨ,” ਨੀਂਦ ਦੌਰਾਨ ਖਾਸ ਕਰ ਏਸ ੀ ਜਾ ਂ ਪੱਖ ੇ ਦ ੇ ਇਸਤੇਮਾਲ ਨਾਲ, ਹਵ ਾ ਖੁਸ਼ਕ ਹ ੋ ਜਾਂਦ ੀ ਹੈ । ਨਾਲ ਹ ੀ ਨਿਕਲਣ ਦ ੀ ਪ੍ਰਕਿਰਿਆ ਹੌਲ ੀ ਹ ੋ ਜਾਂਦ ੀ ਹੈ, ਜਿਸ ਨਾਲ ਗਲ ੇ ਨੂ ੰ ਉਸਦ ੀ ਕੁਦਰਤ ੀ ਨਮ ੀ ਨਹੀ ਂ ਮਿਲ ਪਾਉਂਦੀ । ਇਨ੍ਹਾ ਂ ਦੋਵੇ ਂ ਕਾਰਨਾ ਂ ਨਾਲ ਸਵੇਰ ੇ ਉੱਠਣ ‘ ਤ ੇ ਗਲ ਾ ਸੁੱਕ ਾ ਅਤ ੇ ਖਰਾਬ ਮਹਿਸੂਸ ਹ ੋ ਸਕਦ ਾ ਹੈ ।”

ਗਲ ੇ ‘ ਚ ਖਰਾਸ਼ ਦ ੇ ਸਭ ਤੋ ਂ ਆਮ ਮੈਡੀਕਲ ਕਾਰਨ ਕ ੀ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਗਲ ੇ ‘ ਚ ਖਰਾਸ਼ ਆਪਣ ੇ ਆਪ ‘ ਚ ਕੋਈ ਬਿਮਾਰ ੀ ਨਹੀ ਂ ਹ ੈ ਬਲਕ ਿ ਇੱਕ ਲੱਛਣ ਹੈ । ਡਾ. ਮਾਲ ਾ ਕਨੇਰੀਆ ਨ ੇ ਇਸ ਦ ੇ ਸਧਾਰਨ ਕਾਰਨਾ ਂ ਬਾਰ ੇ ਵੱਧ ਜਾਣਕਾਰ ੀ ਦਿੱਤੀ।

ਡਾ. ਕਨੇਰੀਆ ਜਸਲੋਕ ਹਸਪਤਾਲ ਅਤ ੇ ਖੋਜ ਕੇਂਦਰ ‘ ਚ ਸੰਕ੍ਰਾਮਕ ਰੋਗਾ ਂ ਦ ੇ ਸਲਾਹਕਾਰ ਹਨ । ਉਨ੍ਹਾ ਂ ਨ ੇ ਗਲ ੇ ‘ ਚ ਖਰਾਸ਼ ਦ ੇ ਸਧਾਰਨ ਕਾਰਨਾ ਂ ਨੂ ੰ ਸੂਚੀਬੱਧ ਕੀਤਾ:

1. ਵਾਇਰਲ ਸੰਕ੍ਰਮਣ ( ਸਭ ਤੋ ਂ ਆਮ ਕਾਰਨ )

ਗਲ ੇ ‘ ਚ ਖਰਾਸ਼ ਦ ੇ ਵਧੇਰ ੇ ਮਾਮਲ ੇ ਵਾਇਰਲ ਸੰਕ੍ਰਮਣ ਕਾਰਨ ਹੁੰਦ ੇ ਹਨ । ਉਦਾਹਰਨ ਦ ੇ ਤੌਰ ‘ ਤ ੇ ਸਧਾਰਨ ਸਰਦੀ, ਇਨਫਲੂਐਂਜ ਾ ( ਫਲੂ ), ਕੋਵਿਡ 19, ਅਡੇਨੋਵਾਇਰਸ, ਸੰਕ੍ਰਾਮਕ ਮੋਨੋਨਿਊਕਲਓਸਿਸ ( ਈਬੀਵੀ ) । ਲੱਛਣਾ ਂ ‘ ਚ ਨੱਕ ਵੱਗਣਾ, ਖੰਘ, ਬੁਖਾਰ, ਸਰੀਰ ‘ ਚ ਦਰਦ ਅਤ ੇ ਆਵਾਜ ਼ ‘ ਚ ਭਾਰੀਪਨ ਸ਼ਾਮਿਲ ਹਨ।

ਵਾਇਰਸ ਗਲ ੇ ਦ ੀ ਪਰਤ ‘ ਚ ਸੋਜ਼ਿਸ਼ ਪੈਦ ਾ ਕਰਦ ੇ ਹਨ ਅਤ ੇ ਪ੍ਰਤੀਰੱਖਿਆ ਪ੍ਰਣਾਲ ੀ ਸਰਗਰਮ ਹ ੋ ਜਾਂਦ ੀ ਹੈ, ਜਿਸ ਨਾਲ ਦਰਦ ਅਤ ੇ ਜਲਨ ਹੁੰਦ ੀ ਹੈ।

2. ਜੀਵਾਣ ੂ ਸੰਕ੍ਰਮਣ

ਸਭ ਤੋ ਂ ਆਮ ਵਜ੍ਹ ਾ ਸਟ੍ਰੈਪ ਥਰੋਟ ਹੈ, ਜਿਸ ਦ ੀ ਵਿਸ਼ੇਸ਼ਤ ਾ ਗਲ ੇ ‘ ਚ ਅਚਾਨਕ ਅਤ ੇ ਗੰਭੀਰ ਖਰਾਸ਼, ਬੁਖਾਰ, ਸੁੱਜ ੇ ਹੋਏ ਟੌਂਸਿਲ ਅਤ ੇ ਕਦੇ-ਕਦ ੇ ਸਫੇਦ ਧੱਬ ੇ ਜਾ ਂ ਮਵਾਦ, ਗਲ ੇ ਦੀਆ ਂ ਗ੍ਰੰਥੀਆ ਂ ‘ ਚ ਸੋਜ਼ਿਸ਼ ਹੈ।

3. ਗੈਰ-ਸੰਕ੍ਰਾਮਕ ਕਾਰਨ

ਗਲ ੇ ‘ ਚ ਖਰਾਸ਼ ਸੰਕ੍ਰਮਣ ਤੋ ਂ ਇਲਾਵ ਾ ਹੋਰ ਕਾਰਨਾ ਂ ਕਰਕ ੇ ਵ ੀ ਹ ੋ ਸਕਦ ੀ ਹ ੈ ਪਰ ਅਕਸਰ ਇਨ੍ਹਾ ਂ ਕਾਰਨਾ ਂ ਨੂ ੰ ਨਜ਼ਰਅੰਦਾਜ ਼ ਕਰ ਦਿੱਤ ਾ ਜਾਂਦ ਾ ਹੈ । ਇਨ੍ਹਾ ਂ ‘ ਚ ਐਲਰਜੀ, ਐਸਿਡ ਰਿਫਲਕਸ ( ਜੀਈਆਰਡੀ ), ਮੂੰਹ ਨਾਲ ਸਾਹ ਲੈਣਾ, ਸਿਗਰਟਨੋਸ਼ ੀ ਜਾ ਂ ਵੇਪਿੰਗ, ਪ੍ਰਦੂਸ਼ਣ, ਖੁਸ਼ਕ ਹਵਾ, ਲੋੜ ਤੋ ਂ ਵੱਧ ਬੋਲਣ ਾ ਜਾ ਂ ਗਾਉਣ ਾ ਅਤ ੇ ਨੱਕ ਤੋ ਂ ਪਾਣ ੀ ਵਹਿਣ ਾ ਸ਼ਾਮਿਲ ਹਨ।

ਦਰਅਸਲ ਕਈ ਲੋਕਾ ਂ ‘ ਚ ਵਾਰ-ਵਾਰ ਹੋਣ ਵਾਲ ੇ ‘ ਗਲ ੇ ਦ ੇ ਸੰਕ੍ਰਮਣ ‘ ਦ ਾ ਮੁੱਖ ਕਾਰਨ ਅਸਲ ‘ ਚ ਐਸਿਡ ਰਿਫਲਕਸ ਜਾ ਂ ਐਲਰਜ ੀ ਪ੍ਰਤੀਕਿਰਿਆਵਾ ਂ ਹਨ।

ਡਾ. ਕਨੇਰੀਆ ਅੱਗ ੇ ਕਹਿੰਦ ੇ ਹਨ,” ਸਿਰਫ ਠੰਡ ੀ ਹਵ ਾ ਨਾਲ ਕੋਈ ਸਿੱਧ ਾ ਸੰਕ੍ਰਮਣ ਨਹੀ ਂ ਹੁੰਦਾ । ਸੰਕ੍ਰਮਣ ਹੋਣ ਲਈ ਵਾਇਰਸ, ਬੈਕਟੀਰੀਆ ਜਾ ਂ ਹੋਰ ਰੋਗਾਣ ੂ ਦ ਾ ਹੋਣ ਾ ਜ਼ਰੂਰ ੀ ਹੈ । ਸਿਰਫ ਪੱਖ ਾ ਚੱਲਣ ਨਾਲ ਕਿਸ ੇ ਨੂ ੰ ਗਲ ੇ ‘ ਚ ਖਰਾਸ਼ ਜਾ ਂ ਵਾਇਰਲ ਸਰਦ ੀ ਨਹੀ ਂ ਹ ੋ ਸਕਦੀ । ਹਾਲਾਂਕ ਿ ਠੰਡ ੀ ਜਾ ਂ ਖੁਸ਼ਕ ਹਵ ਾ ਗਲ ੇ ‘ ਚ ਜਲਨ ਪੈਦ ਾ ਕਰ ਸਕਦ ੀ ਹੈ । ਇਹ ਗਲ ੇ ਦ ੀ ਲੇਸਦਾਰ ਪਰਤ ਨੂ ੰ ਸੁਕ ਾ ਦਿੰਦ ੀ ਹੈ, ਜਿਸ ਨਾਲ ਪਹਿਲਾ ਂ ਤੋ ਂ ਮੌਜੂਦ ਸੋਜ਼ਿਸ਼ ਵੱਧ ਸਕਦ ੀ ਹ ੈ ਅਤ ੇ ਲੱਛਣ ਹੋਰ ਵ ੀ ਗੰਭੀਰ ਹ ੋ ਸਕਦ ੇ ਹਨ।

ਕੁਝ ਲੋਕਾ ਂ ਨੂ ੰ ਠੰਡ ਾ ਪਾਣ ੀ ਪੀਣ ਤੋ ਂ ਤੁਰੰਤ ਬਾਅਦ ਗਲ ੇ ‘ ਚ ਖਰਾਸ਼ ਕਿਉ ਂ ਮਹਿਸੂਸ ਹੁੰਦੀ?

ਪਾਣੀ ਪੀ ਰਹੇ ਸ਼ਖਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਕੁਝ ਲੋਕਾ ਂ ਨੂ ੰ ਲੱਗਦ ਾ ਹ ੈ ਕ ਿ ਠੰਡ ਾ ਪਾਣ ੀ ਪੀਣ ਨਾਲ ਇਹ ਸਮੱਸਿਆ ਹਮੇਸ਼ ਾ ਵੱਧ ਜਾਂਦ ੀ ਹ ੈ ਪਰ ਇਸ ਦ ੇ ਕਈ ਕਾਰਨ ਹ ੋ ਸਕਦ ੇ ਹਨ । ਉਦਾਹਰਨ ਲਈ ਇਹ ਵ ੀ ਹ ੋ ਸਕਦ ਾ ਹ ੈ ਕ ਿ ਪਹਿਲਾ ਂ ਤੋ ਂ ਮੌਜੂਦ ਕੋਈ ਹਲਕ ਾ ਸੰਕ੍ਰਮਣ ਹੁਣ ਹੋਰ ਗੰਭੀਰ ਹ ੋ ਰਿਹ ਾ ਹੋਵੇ।

ਡਾ. ਕਨੇਰੀਆ ਕਹਿੰਦ ੇ ਹਨ” ,ਮਹੱਤਵਪੂਰਨ ਗੱਲ ਇਹ ਹ ੈ ਕ ਿ ਕਈ ਵਾਇਰਲ ਸੰਕ੍ਰਮਣ ਬਿਨਾ ਂ ਕਿਸ ੇ ਲੱਛਣ ਦ ੇ 1 ਤੋ ਂ 3 ਦਿਨਾ ਂ ( ਕਦੇ-ਕਦ ੇ ਇਸ ਤੋ ਂ ਵ ੀ ਵੱਧ ) ਤੱਕ ਸਰੀਰ ‘ ਚ ਬਣ ੇ ਰਹ ਿ ਸਕਦ ੇ ਹਨ । ਅਜਿਹ ੇ ‘ ਚ ਹ ੋ ਸਕਦ ਾ ਹ ੈ ਕ ਿ ਵਿਅਕਤ ੀ ਪਹਿਲਾ ਂ ਤੋ ਂ ਹ ੀ ਸੰਕ੍ਰਮਿਤ ਹੋਵ ੇ ਅਤ ੇ ਲੱਛਣ ਦਿਸਣ ਤੋ ਂ ਠੀਕ ਪਹਿਲਾ ਂ ਠੰਡ ਾ ਪਾਣ ੀ ਪ ੀ ਲਵੇ । ਜਿਸ ਕਾਰਨ ਦਿਮਾਗ ਇਨ੍ਹਾ ਂ ਦੋਵੇ ਂ ਘਟਨਾਵਾ ਂ ਨੂ ੰ ਜੋੜ ਕ ੇ ਇਹ ਨਤੀਜ ਾ ਕੱਢਦ ਾ ਹ ੈ ਕ ਿ ਠੰਡ ੇ ਪਾਣ ੀ ਕਾਰਨ ਹ ੀ ਗਲ ੇ ‘ ਚ ਖਰਾਸ਼ ਹੋਈ ਹੈ । ਅਸਲ ‘ ਚ ਉਦੋ ਂ ਤੱਕ ਲੱਛਣ ਦਿਸਣ ੇ ਸ਼ੁਰ ੂ ਹ ੋ ਚੁੱਕ ੇ ਹੁੰਦੇ । ਸ਼ਾਇਦ ਇਹ ਸਭ ਤੋ ਂ ਵੱਡ ਾ ਕਾਰਨ ਹ ੈ ਕ ਿ ਇਹ ਗਲਤ ਧਾਰਨ ਾ ਬਣ ੀ ਰਹਿੰਦ ੀ ਹੈ ।”

ਇਸ ਤੋ ਂ ਇਲਾਵ ਾ ਠੰਡ ੇ ਤਾਪਮਾਨ ਨਾਲ ਸੰਵੇਦਨਸ਼ੀਲ ਟਿਸ਼ੂਆ ਂ ‘ ਚ ਅਸਥਾਈ ਤੌਰ ‘ ਤ ੇ ਜਲਨ ਹ ੋ ਸਕਦ ੀ ਹੈ । ਠੰਡ ੇ ਪੇਅ ਪਦਾਰਥਾ ਂ ਨਾਲ ਗਲ ੇ ਦੀਆ ਂ ਮਾਸਪੇਸ਼ੀਆ ਂ ਸੁੰਗੜ ਸਕਦੀਆ ਂ ਹਨ, ਜਿਸ ਨਾਲ ਨਸਾ ਂ ਉੱਤੇਜਿਤ ਹ ੋ ਜਾਂਦੀਆ ਂ ਹਨ ਅਤ ੇ ਪਹਿਲਾ ਂ ਤੋ ਂ ਮੌਜੂਦ ਸੋਜ਼ਿਸ਼ ਹੋਰ ਸਪੱਸ਼ਟ ਹ ੋ ਜਾਂਦ ੀ ਹੈ।

ਐਲਰਜੀ, ਐਸਿਡ ਰਿਫਲਕਸ, ਪੋਸਟਨੇਜ਼ਲ ਡਰਿੱਪ ਨਾਲ ਪੀੜਤ ਲੋਕਾ ਂ ਲਈ ਇਹ ਪ੍ਰਭਾਵ ਹੋਰ ਗੰਭੀਰ ਹੁੰਦ ੇ ਹਨ।

ਇਸ ਤੋ ਂ ਇਲਾਵਾ, ਠੰਡ ੇ ਪੇਅ ਪਦਾਰਥ ਬਲਗਮ ਦ ੀ ਮੋਟਾਈ ਨੂ ੰ ਅਸਥਾਈ ਰੂਪ ਨਾਲ ਬਦਲ ਸਕਦ ੇ ਹਨ । ਇਸ ਨਾਲ ਵਾਰ-ਵਾਰ ਗਲ ੇ ‘ ਚ ਖਰਾਸ਼, ਦਰਦ ਜਾ ਂ ਬੇਚੈਨ ੀ ਹ ੋ ਸਕਦ ੀ ਹੈ । ਇਨ੍ਹਾ ਂ ਸਾਰ ੇ ਕਾਰਨਾ ਂ ਨਾਲ ਤੁਹਾਨੂ ੰ ਅਜਿਹ ਾ ਮਹਿਸੂਸ ਹ ੋ ਸਕਦ ਾ ਹ ੈ ਕ ਿ ਤੁਸੀ ਂ ‘ ਬੀਮਾਰ ‘ ਹੋ, ਜਦੋਂਕ ਿ ਅਸਲ ‘ ਚ ਤੁਹਾਨੂ ੰ ਕੋਈ ਸੰਕ੍ਰਮਣ ਨਹੀ ਂ ਹੈ।

ਤਾ ਂ ਆਪਣ ੇ ਗਲ ੇ ਦ ੀ ਦੇਖਭਾਲ ਕਿਵੇ ਂ ਕਰੀਏ?

ਡਾ. ਮਾਲਾ ਕਨੇਰੀਆ ਦੀ ਟਿੱਪਣੀ

ਗਲ ੇ ‘ ਚ ਖਰਾਸ਼ ਤੋ ਂ ਬਚਾਅ ਦ ਾ ਪਹਿਲ ਾ ਉਪਾਅ ਸੰਕ੍ਰਮਣ ਦ ੇ ਖ਼ਤਰ ੇ ਨੂ ੰ ਘੱਟ ਕਰਨ ਾ ਹੈ । ਇਸ ‘ ਚ ਹੱਥਾ ਂ ਦ ੀ ਸਾਫ-ਸਫਾਈ ਬਣਾਏ ਰੱਖਣਾ, ਬੀਮਾਰ ਲੋਕਾ ਂ ਦ ੇ ਸੰਪਰਕ ‘ ਚ ਆਉਣ ਤੋ ਂ ਬਚਣਾ, ਘਰ ਜਾ ਂ ਬੰਦ ਥਾਂਵਾ ਂ ‘ ਚ ਢੁੱਕਵੀ ਂ ਵੈਂਟੀਲੇਸ਼ਨ ਯਕੀਨ ੀ ਬਣਾਉਣ ਾ ਅਤ ੇ ਲੋੜ ਮੁਤਾਬਕ ਫਲ ੂ ਜਾ ਂ ਕੋਵਿਡ ਵਰਗੀਆ ਂ ਬਿਮਾਰੀਆ ਂ ਖਿਲਾਫ ਟੀਕਾਕਰਨ ਕਰਵਾਉਣ ਾ ਸ਼ਾਮਿਲ ਹੈ।

ਦੂਜ ਾ ਉਪਾਅ ਹ ੈ ਗਲ ੇ ਅਤ ੇ ਨੱਕ ਦ ੀ ਅੰਦਰੂਨ ੀ ਪਰਤ ਦ ੀ ਰੱਖਿਆ ਕਰਨਾ । ਇਸ ‘ ਚ ਉਚਿਤ ਮਾਤਰ ਾ ‘ ਚ ਪਾਣ ੀ ਪੀਣਾ, ਸਿਰਗਟਨੋਸ਼ ੀ ਜਾ ਂ ਵੇਪਿੰਗ ਤੋ ਂ ਬਚਣਾ, ਹਵ ਾ ‘ ਚ ਨਮ ੀ ਬਣਾਈ ਰੱਖਣ ਲਈ ਹਿਊਮਿਡਿਫਾਇਰ ਦ ਾ ਉਪਯੋਗ ਕਰਨਾ, ਐਲਰਜ ੀ ਦ ਾ ਇਲਾਜ ਕਰਨਾ, ਐਸਿਡ ਰਿਫਲਕਸ ਨੂ ੰ ਕੰਟਰੋਲ ਕਰਨ ਾ ਅਤ ੇ ਆਵਾਜ ਼ ਦ ਾ ਵੱਧ ਇਸਤੇਮਾਲ ਕਰਨ ਤੋ ਂ ਬਚਣ ਾ ਸ਼ਾਮਿਲ ਹੈ।

ਤੀਜ ਾ ਅਤ ੇ ਸਭ ਤੋ ਂ ਮਹੱਤਵਪੂਰਨ ਬਿੰਦ ੂ ਇਹ ਹ ੈ ਕ ਿ ਆਪਣ ੀ ਰੋਗ ਪ੍ਰਤੀਰੋਧ ੀ ਸਮਰੱਥ ਾ ਨੂ ੰ ਮਜਬੂਤ ਕਰਨ ਲਈ ਤੁਹਾਨੂ ੰ ਪੂਰ ੀ ਨੀਂਦ ਅਤ ੇ ਸੰਤੁਲਿਤ ਭੋਜਣ ਲੈਣਾ, ਨਿਯਮਿਤ ਕਸਰਤ ਕਰਨ ਾ ਅਤ ੇ ਤਣਾਅ ਘੱਟ ਕਰਨ ਦ ੀ ਲੋੜ ਹੈ । ਇਸ ਨਾਲ ਸਰੀਰ ਦ ੀ ਰੋਗ ਪ੍ਰਤੀਰੋਧਕ ਸਮਰੱਥ ਾ ‘ ਚ ਸੁਧਾਰ ਹੁੰਦ ਾ ਹੈ।

ਤੁਹਾਨੂ ੰ ਡਾਕਟਰ ਕੋਲ ਕਦੋ ਂ ਜਾਣ ਾ ਚਾਹੀਦ ਾ ਹੈ?

ਮਰੀਜ਼ ਦਾ ਚੈੱਕਅਪ ਕਰਦੀ ਮਹਿਲਾ ਡਾਕਟਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਜੇਕਰ ਤੁਹਾਨੂ ੰ ਸਾਹ ਲੈਣ ‘ ਚ ਦਿੱਕਤ, ਲਾਰ ਟਪਕਣ ਾ ਜਾ ਂ ਨਿਗਲਣ ‘ ਚ ਸਮੱਸਿਆ, ਗਰਦਨ ‘ ਚ ਸੋਜ਼ਿਸ਼, ਅਸਪੱਸ਼ਟ ਆਵਾਜ ਼ ਜਾ ਂ ਗੰਭੀਰ ਡੀ-ਹਾਈਡ੍ਰੇਸ਼ਨ ਵਰਗ ੇ ਲੱਛਣ ਮਹਿਸੂਸ ਹੋਣ ਤਾ ਂ ਤੁਹਾਨੂ ੰ ਤੁਰੰਤ ਡਾਕਟਰ ੀ ਮਦਦ ਲੈਣ ੀ ਚਾਹੀਦ ੀ ਹੈ।

ਡਾ. ਮਾਲ ਾ ਕਨੇਰੀਆ ਕਹਿੰਦ ੇ ਹਨ”, ਕੁਝ ਲੱਛਣ ਸਧਾਰਨ ਸਰਦੀ-ਜ਼ੁਕਾਮ ਦ ੇ ਨਹੀ ਂ ਬਲਕ ਿ ਜੀਵਾਣ ੂ ਸੰਕ੍ਰਮਣ ( ਜਿਵੇ ਂ ਗਲ ੇ ‘ ਚ ਖਰਾਸ਼ ) ਦ ੇ ਹ ੋ ਸਕਦ ੇ ਹਨ । ਇਨ੍ਹਾ ਂ ‘ ਚ ਤੇਜ ਼ ਬੁਖਾਰ, ਟੌਂਸਿਲ ‘ ਚ ਮਵਾਦ ਜਾ ਂ ਸਫੇਦ ਧੱਬੇ, ਗਲ ੇ ਦ ੇ ਇੱਕ ਪਾਸ ੇ ਗੰਭੀਰ ਖਰਾਸ਼, ਗਰਦਨ ‘ ਚ ਸੁੱਜੀਆ ਂ ਹੋਈਆ ਂ ਗ੍ਰੰਥੀਆ ਂ ਅਤ ੇ ਗਲ ੇ ‘ ਚ ਖਰਾਸ਼ ਹੋਣ ਦ ੇ ਬਾਵਜੂਦ ਖਾਂਸ ੀ ਨ ਾ ਹੋਣ ਾ ਸ਼ਾਮਿਲ ਹਨ ।”

ਉਹ ਕਹਿੰਦ ੇ ਹਨ”, ਇਸ ਤੋ ਂ ਇਲਾਵ ਾ 1-2 ਹਫਤਿਆ ਂ ਤੋ ਂ ਵੱਧ ਸਮੇ ਂ ਤੱਕ ਰਹਿਣ ਵਾਲ ੇ ਲੱਛਣ, ਵਾਰ-ਵਾਰ ਗਲ ੇ ‘ ਚ ਗੰਭੀਰ ਖਰਾਸ਼ ਦ ਾ ਹੋਣਾ, ਬਿਨਾ ਂ ਕਿਸ ੇ ਸਪੱਸ਼ਟ ਕਾਰਨ ਦ ੇ ਵਜ਼ਨ ਘੱਟਣਾ, ਲਾਰ ‘ ਚ ਖੂਨ ਆਉਣ ਾ ਜਾ ਂ ਲੰਬ ੇ ਸਮੇ ਂ ਤੱਕ ਆਵਾਜ ਼ ਬੈਠ ਜਾਣਾ । ਜੇਕਰ ਅਜਿਹ ੇ ਲੱਛਣ ਦਿਖਾਈ ਦੇਣ ਤਾ ਂ ਘਰੇਲ ੂ ਇਲਾਜ ਜਾ ਂ ਖੁਦ ਦਵਾਈ ਲੈਣ ਦ ੀ ਥਾ ਂ ਡਾਕਟਰ ਦ ੀ ਸਲਾਹ ਲੈਣ ਾ ਜ਼ਰੂਰ ੀ ਹੈ ।”

ਜੇਕਰ ਤੁਸੀ ਂ ਆਪਣ ੀ ਜੀਵਨਸ਼ੈਲ ੀ ‘ ਚ ਕੋਈ ਅਹਿਮ ਬਦਲਾਅ ਕਰਨ ਾ ਚਾਹੁੰਦ ੇ ਹੋ, ਆਪਣ ੇ ਭੋਜਣ ‘ ਚ ਬਦਲਾਅ ਲਿਆਉਣ ਾ ਚਾਹੁੰਦ ੇ ਹ ੋ ਜਾ ਂ ਸਰੀਰਕ ਕਸਰਤ ਸ਼ੁਰ ੂ ਕਰਨ ਾ ਚਾਹੁੰਦ ੇ ਹ ੋ ਤਾ ਂ ਡਾਕਟਰ ਅਤ ੇ ਯੋਗ ਮਾਹਰ ਦ ੀ ਮਦਦ ਲੈਣ ਾ ਅਹਿਮ ਹੈ । ਬਿਹਤਰ ਇਹ ੀ ਹੋਵੇਗ ਾ ਕ ਿ ਤੁਸੀ ਂ ਆਪਣ ੇ ਸਰੀਰ ਅਤ ੇ ਲੱਛਣਾ ਂ ਦ ੀ ਡਾਕਟਰ ਤੋ ਂ ਠੀਕ ਢੰਗ ਨਾਲ ਜਾਂਚ ਕਰਵਾਓ ਅਤ ੇ ਉਨ੍ਹਾ ਂ ਦ ੀ ਸਲਾਹ ‘ ਤ ੇ ਹ ੀ ਜੀਵਨਸ਼ੈਲ ੀ ‘ ਚ ਬਦਲਾਅ ਕਰੋ । ਡਾਕਟਰ ਦ ੀ ਸਲਾਹ ਬਿਨਾ ਂ ਖੁਦ ਕੋਈ ਇਲਾਜ ਕਰਨ ਾ ਖਤਰਨਾਕ ਹ ੋ ਸਕਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI