Home ਰਾਸ਼ਟਰੀ ਖ਼ਬਰਾਂ ਅਰਵਿੰਦ ਕੇਜਰੀਵਾਲ ਅਤ ੇ ਜਸਟਿਸ ਸਵਰਨ ਕਾਂਤ ਾ ਸ਼ਰਮ ਾ ਨਾਲ ਜੁੜਿਆ...

ਅਰਵਿੰਦ ਕੇਜਰੀਵਾਲ ਅਤ ੇ ਜਸਟਿਸ ਸਵਰਨ ਕਾਂਤ ਾ ਸ਼ਰਮ ਾ ਨਾਲ ਜੁੜਿਆ ਪੂਰ ਾ ਮਾਮਲ ਾ ਕ ੀ ਹੈ?

27
0

Source :- BBC PUNJABI

ਜਸਟਿਸ ਸਵਰਨ ਕਾਂਤਾ ਸ਼ਰਮਾ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images/delhi higher judge

4 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 8 ਮਿੰਟ

ਦਿੱਲ ੀ ਦ ੇ ਸਾਬਕ ਾ ਮੁੱਖ ਮੰਤਰ ੀ ਅਰਵਿੰਦ ਕੇਜਰੀਵਾਲ ਨ ੇ ਸ਼ਰਾਬ ਨੀਤ ੀ ਮਾਮਲ ੇ ਦ ੀ ਸੁਣਵਾਈ ਕਰ ਰਹ ੀ ਦਿੱਲ ੀ ਹਾਈ ਕੋਰਟ ਦ ੀ ਜਸਟਿਸ ਸਵਰਨ ਕਾਂਤ ਾ ਸ਼ਰਮ ਾ ਨੂ ੰ ਅਪੀਲ ਕੀਤ ੀ ਹ ੈ ਕ ਿ ਉਹ ਇਸ ਕੇਸ ਤੋ ਂ ਖ਼ੁਦ ਨੂ ੰ ਹਟ ਾ ਲੈਣ।

ਸੋਮਵਾਰ ਨੂ ੰ ਇਸ ਮਾਮਲ ੇ ਦ ੀ ਅਹਿਮ ਸੁਣਵਾਈ ਹੋਈ ਅਤ ੇ ਕੇਜਰੀਵਾਲ ਨ ੇ ਖ਼ੁਦ ਹ ੀ ਅਦਾਲਤ ਵਿੱਚ ਆਪਣ ਾ ਪੱਖ ਰੱਖਿਆ।

ਕੇਜਰੀਵਾਲ ਨ ੇ ਕਿਹ ਾ ਕ ਿ ਇਸ ਕੇਸ ਦ ੀ ਸੁਣਵਾਈ ਕਰ ਰਹ ੀ ਜੱਜ ਜਸਟਿਸ ਸਵਰਨ ਕਾਂਤ ਾ ਸ਼ਰਮ ਾ ਨੂ ੰ ਇਸ ਮਾਮਲ ੇ ਤੋ ਂ ਖ਼ੁਦ ਨੂ ੰ ਅਲੱਗ ਕਰ ਲੈਣ । ਉਨ੍ਹਾ ਂ ਨ ੇ ਕਿਹ ਾ ਕ ਿ ਉਨ੍ਹਾ ਂ ਨੂ ੰ ਇਸ ਅਦਾਲਤ ਤੋ ਂ ਨਿਰਪੱਖ ਸੁਣਵਾਈ ਬਾਰ ੇ ਸ਼ੱਕ ਹੈ।

ਆਪਣੀਆ ਂ ਲਗਭਗ ਡੇਢ ਘੰਟ ੇ ਦੀਆ ਂ ਦਲੀਲਾ ਂ ਵਿੱਚ ਕੇਜਰੀਵਾਲ ਨ ੇ ਇਹ ਇਲਜ਼ਾਮ ਲਗਾਇਆ ਕ ਿ ਜਸਟਿਸ ਸ਼ਰਮ ਾ ਦ ੇ ਹੁਕਮਾ ਂ ਵਿੱਚ ਇੱਕ ਪੈਟਰਨ ਨਜ਼ਰ ਆਉਂਦ ਾ ਹੈ, ਜਿਸ ਵਿੱਚ ਈਡ ੀ ਅਤ ੇ ਸੀਬੀਆਈ ਦ ੇ ਹਰ ਤਰਕ ਨੂ ੰ ਸਵੀਕਾਰ ਕਰ ਲਿਆ ਜਾਂਦ ਾ ਹੈ।

ਕੇਜਰੀਵਾਲ ਨ ੇ ਕਿਹਾ,” ਜਸਟਿਸ ਸ਼ਰਮ ਾ ਰਾਸ਼ਟਰ ੀ ਸਵੈਮ ਸੇਵਕ ਸੰਘ ਨਾਲ ਜੁੜ ੇ ਅਖਿਲ ਭਾਰਤ ੀ ਵਕੀਲ ਪਰਿਸ਼ਦ ਦ ੇ ਪ੍ਰੋਗਰਾਮ ਵਿੱਚ 4 ਵਾਰ ਸ਼ਾਮਲ ਹ ੋ ਚੁੱਕ ੇ ਹਨ, ਜ ੋ ਉਨ੍ਹਾ ਂ ਦ ੀ ਨਿਰਪੱਖਤ ਾ ‘ ਤ ੇ ਸਵਾਲ ਖੜ੍ਹ ੇ ਕਰਦ ਾ ਹੈ ।”

ਕੇਜਰੀਵਾਲ ਨ ੇ ਇਹ ਵ ੀ ਇਲਜ਼ਾਮ ਲਗਾਇਆ ਕ ਿ ਜਸਟਿਸ ਸਵਰਨ ਕਾਂਤ ਾ ਦ ੇ ਬੱਚ ੇ ਕੇਂਦਰ ਸਰਕਾਰ ਦ ੇ ਸਰਕਾਰ ੀ ਵਕੀਲ ਹਨ ਅਤ ੇ ਤੂਸ਼ਾਰ ਮਹਿਤ ਾ ਦ ੇ ਅਧੀਨ ਕੰਮ ਕਰਦ ੇ ਹਨ । ਤਾ ਂ ਫਿਰ ਉਨ੍ਹਾ ਂ ਤੋ ਂ ਨਿਰਪੱਖਤ ਾ ਦ ੀ ਉਮੀਦ ਕਿਵੇ ਂ ਕੀਤ ੀ ਜ ਾ ਸਕਦ ੀ ਹੈ?

ਦੂਜ ੇ ਪਾਸੇ, ਕੇਜਰੀਵਾਲ ਵਿਰੁੱਧ ਸੀਬੀਆਈ ਦ ਾ ਪੱਖ ਰੱਖ ਰਹ ੇ ਸਾਲਿਸਟਰ ਜਨਰਲ ਤੂਸ਼ਾਰ ਮਹਿਤ ਾ ਨ ੇ ਉਨ੍ਹਾ ਂ ਦੀਆ ਂ ਇਨ੍ਹਾ ਂ ਦਲੀਲਾ ਂ ‘ ਤ ੇ ਕਿਹਾ,” ਜੇ ਸਿਰਫ ਼ ਅਟਕਲਾਂ, ਅੰਦਾਜ਼ਿਆ ਂ ਅਤ ੇ ਬੇਬੁਨਿਆਦ ਖਦਸ਼ਿਆ ਂ ਦ ੇ ਆਧਾਰ ‘ ਤ ੇ ਜੱਜ ‘ ਤ ੇ ਸਵਾਲ ਉਠ ਾ ਕ ੇ ਕੋਈ ਵ ੀ ਪੱਖ ਆਪਣ ੀ ਪਸੰਦ ਦ ਾ ਬੈਂਚ ਚੁਣਨ ਲੱਗੇ, ਤਾ ਂ ਇਹ ਠੀਕ ਨਹੀ ਂ ਹੋਵੇਗਾ ।”

ਮਹਿਤ ਾ ਨ ੇ ਸਵਾਲ ਚੁੱਕਿਆ,” ਜੇ ਜੱਜ ਇਸ ਤਰ੍ਹਾ ਂ ਖੁਦ ਨੂ ੰ ਮਾਮਲ ੇ ਤੋ ਂ ਹਟਾਉਣ ਲੱਗ ਜਾਣ, ਤਾ ਂ ਕ ੀ ਇਸ ਦੇਸ ਼ ਵਿੱਚ ਕੋਈ ਵ ੀ ਜੱਜ ਨਿਰਪੱਖ ਤਰੀਕ ੇ ਨਾਲ ਫ਼ੈਸਲ ਾ ਕਰ ਸਕੇਗ ਾ”?

ਕੇਜਰੀਵਾਲ ਆਪਣ ੇ ਕੇਸ ਤੋ ਂ ਜੱਜ ਨੂ ੰ ਹਟਾਉਣ ਦ ੀ ਜ ੋ ਮੰਗ ਕਰ ਰਹ ੇ ਹਨ, ਉਸ ਨੂ ੰ ਕਾਨੂੰਨ ੀ ਭਾਸ਼ ਾ ਵਿੱਚ” ਰਿਕਿਊਜ਼ਲ” ਕਿਹ ਾ ਜਾਂਦ ਾ ਹੈ।

ਇਹ ਪ੍ਰਕਿਰਿਆ ਕ ੀ ਹੁੰਦ ੀ ਹੈ? ਇਸਦ ੇ ਨਿਯਮ ਕ ੀ ਹਨ? ਕ ੀ ਨਿਆ ਂ ਅਦਾਲਤ ਵਿੱਚ ਕੋਈ ਪੱਖ ਇਹ ਕਹ ਿ ਸਕਦ ਾ ਹ ੈ ਕ ਿ ਉਸਨੂ ੰ ਸੁਣਵਾਈ ਕਰ ਰਹ ੇ ਜੱਜ ‘ ਤ ੇ ਭਰੋਸ ਾ ਨਹੀ ਂ ਹੈ?

ਇਨ੍ਹਾ ਂ ਸਾਰ ੇ ਸਵਾਲਾ ਂ ਦ ੇ ਜਵਾਬ ਆਉਣਗੇ, ਪਰ ਉਸ ਤੋ ਂ ਪਹਿਲਾ ਂ ਇਹ ਸਮਝ ਲੈਂਦ ੇ ਹਾ ਂ ਕ ਿ ਇਸ ਪੂਰ ੇ ਮਾਮਲ ੇ ਦ ੀ ਸ਼ੁਰੂਆਤ ਕਿਵੇ ਂ ਹੋਈ?

ਪੂਰ ਾ ਮਾਮਲ ਾ ਕ ੀ ਹੈ?

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਅਸਲ ਵਿੱਚ, ਦਿੱਲ ੀ ਦ ੇ ਸਾਬਕ ਾ ਮੁੱਖ ਮੰਤਰ ੀ ਆਬਕਾਰ ੀ ਨੀਤ ੀ ਨਾਲ ਜੁੜ ੇ ਮਾਮਲ ੇ ਵਿੱਚ ਕੇਂਦਰ ੀ ਜਾਂਚ ਏਜੰਸੀਆ ਂ ਜਿਵੇ ਂ ਸੀਬੀਆਈ ਅਤ ੇ ਈਡ ੀ ਦ ੀ ਜਾਂਚ ਦ ਾ ਸਾਹਮਣ ਾ ਕਰ ਰਹ ੇ ਹਨ।

ਇਸ ਮਾਮਲ ੇ ਵਿੱਚ ਕੇਜਰੀਵਾਲ ਅਤ ੇ ਉਨ੍ਹਾ ਂ ਦ ੀ ਪਾਰਟ ੀ ਦ ੇ ਕੁਝ ਮੈਂਬਰਾ ਂ ‘ ਤ ੇ ਬੇਨਿਯਮੀਆ ਂ ਅਤ ੇ ਭ੍ਰਿਸ਼ਟਾਚਾਰ ਦ ੇ ਇਲਜ਼ਾਮ ਲਗਾਏ ਗਏ ਸਨ । ਇਸ ੇ ਕ੍ਰਮ ਵਿੱਚ ਮਾਰਚ 2024 ਵਿੱਚ ਕੇਜਰੀਵਾਲ ਨੂ ੰ ਈਡ ੀ ਨ ੇ ਗ੍ਰਿਫ਼ਤਾਰ ਵ ੀ ਕੀਤਾ।

ਇਸ ਮਾਮਲ ੇ ਵਿੱਚ ਆਮ ਆਦਮ ੀ ਪਾਰਟ ੀ ਦ ੇ ਕਈ ਹੋਰ ਆਗੂਆ ਂ ‘ ਤ ੇ ਵ ੀ ਕਾਰਵਾਈ ਹੋਈ, ਜਿਨ੍ਹਾ ਂ ਵਿੱਚ ਸਾਬਕ ਾ ਉਪ ਮੁੱਖ ਮੰਤਰ ੀ ਮਨੀਸ ਼ ਸਿਸੋਦੀਆ ਅਤ ੇ ਸੰਸਦ ਮੈਂਬਰ ਸੰਜ ੈ ਸਿੰਘ ਵਰਗ ੇ ਨੇਤ ਾ ਵ ੀ ਸ਼ਾਮਲ ਹਨ । ਇਹ ਸਾਰ ੇ ਆਗ ੂ ਵ ੀ ਵੱਖ-ਵੱਖ ਸਮਿਆ ਂ ‘ ਤ ੇ ਗ੍ਰਿਫ਼ਤਾਰ ਕੀਤ ੇ ਗਏ ਅਤ ੇ ਕਈ ਮਹੀਨਿਆ ਂ ਤੱਕ ਜੇਲ੍ਹ ਵਿੱਚ ਰਹੇ।

ਫਿਰ ਆਇਆ ਫਰਵਰ ੀ 2026, ਜਦੋ ਂ ਹੇਠਲ ੀ ਅਦਾਲਤ ਨ ੇ ਅਰਵਿੰਦ ਕੇਜਰੀਵਾਲ ਸਮੇਤ ਹੋਰ ਮੁਲਜ਼ਮਾ ਂ ਨੂ ੰ ਇਹ ਕਹਿੰਦ ੇ ਹੋਏ ਰਾਹਤ ਦਿੱਤ ੀ ਕ ਿ ਉਨ੍ਹਾ ਂ ਦ ੇ ਖ਼ਿਲਾਫ ਼ ਲੋੜੀਂਦ ੇ ਸਬੂਤ ਨਹੀ ਂ ਹਨ ਅਤ ੇ ਉਨ੍ਹਾ ਂ ਨੂ ੰ ਮਾਮਲ ੇ ਤੋ ਂ” ਡਿਸਚਾਰਜ” ਕਰ ਦਿੱਤ ਾ ਗਿਆ।

ਬੀਬੀਸ ੀ ਦ ੇ ਕਾਨੂੰਨ ਮਾਮਲਿਆ ਂ ਦ ੇ ਪੱਤਰਕਾਰ ਉਮੰਗ ਪੋਦਾਰ ਦ ੇ ਅਨੁਸਾਰ,” ਜਦੋ ਂ ਅਦਾਲਤ ਸਾਰ ੇ ਗਵਾਹਾ ਂ ਦ ੇ ਬਿਆਨ ਅਤ ੇ ਬਚਾਅ ਪੱਖ ਦ ੇ ਸਾਰ ੇ ਸਬੂਤ ਵੇਖ ਕ ੇ ਕਿਸ ੇ ਮੁਲਜ਼ਮ ਨੂ ੰ ਬੇਕਸੂਰ ਕਰਾਰ ਦਿੰਦ ੀ ਹੈ, ਤਾ ਂ ਉਸਨੂ ੰ ਬਰ ੀ ਕਰਨ ਾ ਕਿਹ ਾ ਜਾਂਦ ਾ ਹੈ । ਜਦਕ ਿ ਡਿਸਚਾਰਜ ਵਿੱਚ ਅਦਾਲਤ ਸਿਰਫ ਼ ਇਸਤਗਾਸ ਾ ਪੱਖ ਦ ੇ ਸਬੂਤ ਵੇਖਦ ੀ ਹ ੈ ਅਤ ੇ ਇਹ ਤੈਅ ਕਰਦ ੀ ਹ ੈ ਕ ਿ ਪਹਿਲ ੀ ਨਜ਼ਰ ਵਿੱਚ ਕੋਈ ਵ ੀ ਗੁਨਾਹ ਬਣਦ ਾ ਨਜ਼ਰ ਨਹੀ ਂ ਆ ਰਿਹਾ ।”

ਹਾਲਾਂਕਿ, ਹੇਠਲ ੀ ਅਦਾਲਤ ਦ ੇ ਫ਼ੈਸਲ ੇ ਨਾਲ ਅਸਹਿਮਤ ਸੀਬੀਆਈ ਨ ੇ ਇਸਨੂ ੰ ਦਿੱਲ ੀ ਹਾਈ ਕੋਰਟ ਵਿੱਚ ਚੁਣੌਤ ੀ ਦਿੱਤ ੀ ਹ ੈ ਅਤ ੇ ਹੁਣ ਇਸ ਪੂਰ ੇ ਮਾਮਲ ੇ ‘ ਤ ੇ ਦੁਬਾਰ ਾ ਸੁਣਵਾਈ ਹ ੋ ਰਹ ੀ ਹੈ । ਮਾਮਲ ੇ ਦ ੀ ਸੁਣਵਾਈ ਸਿੰਗਲ ਜੱਜ ਬੈਂਚ ਜਸਟਿਸ ਸਵਰਨ ਕਾਂਤ ਾ ਕਰ ਰਹ ੇ ਹਨ।

ਕੇਜਰੀਵਾਲ ਨ ੇ ਇਨ੍ਹਾ ਂ ਦ ੇ ਖ਼ਿਲਾਫ ਼” ਰਿਕਿਊਜ਼ਲ” ਦ ੀ ਅਪੀਲ ਕੀਤ ੀ ਹੈ।

ਕੌਣ ਹਨ ਜਸਟਿਸ ਸਵਰਨ ਕਾਂਤਾ?

ਜਸਟਿਸ ਸਵਰਨ ਕਾਂਤਾ ਸ਼ਰਮਾ

ਤਸਵੀਰ ਸਰੋਤ, delhi higher jury

ਜਸਟਿਸ ਸਵਰਨ ਕਾਂਤ ਾ ਸ਼ਰਮ ਾ ਦਿੱਲ ੀ ਹਾਈ ਕੋਰਟ ਦ ੀ ਇੱਕ ਸੀਨੀਅਰ ਜੱਜ ਹਨ, ਜਿਨ੍ਹਾ ਂ ਦ ਾ ਨਿਆਂਇਕ ਕਰੀਅਰ ਤਿੰਨ ਦਹਾਕਿਆ ਂ ਤੋ ਂ ਵ ੀ ਵੱਧ ਲੰਬ ਾ ਰਿਹ ਾ ਹੈ । ਉਨ੍ਹਾ ਂ ਨ ੇ ਆਪਣ ੀ ਪੜ੍ਹਾਈ ਦਿੱਲ ੀ ਯੂਨੀਵਰਸਿਟ ੀ ਤੋ ਂ ਕੀਤ ੀ ਹੈ।

ਪਹਿਲਾ ਂ ਅੰਗਰੇਜ਼ ੀ ਸਾਹਿਤ ਵਿੱਚ ਗ੍ਰੈਜੂਏਸ਼ਨ, ਫਿਰ ਐੱਲਐੱਲਬ ੀ ਅਤ ੇ ਫਿਰ ਸਾਲ 2004 ਵਿੱਚ ਐੱਲਐੱਲਐਮ ਕੀਤਾ । ਉਨ੍ਹਾ ਂ ਨ ੇ ਨਿਆਂਕ ਸਿੱਖਿਆ ‘ ਤ ੇ ਖੋਜ ਕਰਦ ੇ ਹੋਏ ਪੀਐੱਚਡ ੀ ਵ ੀ ਪੂਰ ੀ ਕੀਤੀ।

ਮਾਤਰ 24 ਸਾਲ ਦ ੀ ਉਮਰ ਵਿੱਚ ਉਹ ਮੈਜਿਸਟ੍ਰੇਟ ਬਣ ਗਏ ਸਨ ਅਤ ੇ 35 ਸਾਲ ਦ ੀ ਉਮਰ ਤੱਕ ਪਹੁੰਚਦੇ-ਪਹੁੰਚਦ ੇ ਸੈਸ਼ਨ ਜੱਜ ਬਣ ਗਏ । ਆਪਣ ੇ ਕਰੀਅਰ ਵਿੱਚ ਉਨ੍ਹਾ ਂ ਨ ੇ ਕਈ ਤਰ੍ਹਾ ਂ ਦੀਆ ਂ ਅਦਾਲਤਾ ਂ ਵਿੱਚ ਕੰਮ ਕੀਤਾ, ਜਿਵੇ ਂ ਫੈਮਿਲ ੀ ਕੋਰਟ, ਮਹਿਲ ਾ ਅਦਾਲਤ ਅਤ ੇ ਜਿਨਸ ੀ ਅਪਰਾਧਾ ਂ ਨਾਲ ਸੰਬੰਧਤ ਖ਼ਾਸ ਅਦਾਲਤਾਂ।

ਉਹ ਸੀਬੀਆਈ ਦ ੀ ਖ਼ਾਸ ਅਦਾਲਤ ( ਰਾਉਜ ਼ ਐਵੇਨਿਊ ਕੋਰਟ ) ਵਿੱਚ ਵ ੀ ਜੱਜ ਰਹ ਿ ਚੁੱਕ ੇ ਹਨ । 28 ਮਾਰਚ 2022 ਨੂ ੰ ਉਹ ਦਿੱਲ ੀ ਹਾਈ ਕੋਰਟ ਦ ੀ ਜੱਜ ਬਣੇ।

ਜੱਜ ਤੋ ਂ ਕੇਜਰੀਵਾਲ ਦ ੇ ਇਤਰਾਜ ਼

ਕੇਜਰੀਵਾਲ ਨ ੇ ਆਪਣ ੇ ਇਤਰਾਜ ਼ ਵਿੱਚ ਜਸਟਿਸ ਸਵਰਨ ਕਾਂਤ ਾ ‘ ਤ ੇ ਜ ੋ ਮੁੱਖ ਇਲਜ਼ਾਮ ਲਗਾਏ ਹਨ, ਉਹਨਾ ਂ ਵਿੱਚੋ ਂ ਇੱਕ ਇਹ ਹ ੈ ਕ ਿ ਉਹ ਆਰਐੱਸਐੱਸ ਨਾਲ ਜੁੜ ੇ ਅਖਿਲ ਭਾਰਤ ੀ ਅਧਿਵਕਤ ਾ ਪਰਿਸ਼ਦ ਦ ੇ ਪ੍ਰੋਗਰਾਮ ਵਿੱਚ ਚਾਰ ਵਾਰ ਸ਼ਾਮਲ ਹੋਏ ਹਨ।

ਪਰ ਸਾਲਿਸਟਰ ਜਨਰਲ ਨ ੇ ਕੇਜਰੀਵਾਲ ਦ ੇ ਇਨ੍ਹਾ ਂ ਇਲਜ਼ਾਮਾ ਂ ਦ ਾ ਜਵਾਬ ਦਿੰਦ ੇ ਹੋਏ ਉਹਨਾ ਂ ਪ੍ਰੋਗਰਾਮਾ ਂ ਦ ਾ ਵੇਰਵ ਾ ਦਿੱਤ ਾ ਹ ੈ ਜਿਨ੍ਹਾ ਂ ਵਿੱਚ ਜਸਟਿਸ ਸਵਰਨ ਕਾਂਤ ਾ ਸ਼ਾਮਲ ਹੋਏ ਸਨ।

ਸਾਲਿਸਟਰ ਜਨਰਲ ਦ ਾ ਕਹਿਣ ਾ ਹ ੈ ਕ ਿ ਸਿਰਫ ਼ ਇਸ ਆਧਾਰ ‘ ਤ ੇ ਕ ਿ ਜੱਜ ਕਿਸ ੇ ਸੈਮੀਨਾਰ, ਕਾਨੂੰਨ ੀ ਪ੍ਰੋਗਰਾਮ ਜਾ ਂ ਮੰਚ ‘ ਤ ੇ ਗਏ ਹਨ, ਇਹ ਮੰਨ ਲੈਣ ਾ ਕ ਿ ਉਹ ਨਿਰਪੱਖ ਨਹੀ ਂ ਹਨ, ਠੀਕ ਨਹੀ ਂ ਹੈ।

” ਅਜਿਹ ੇ ਇਲਜ਼ਾਮ ਮਜ਼ਬੂਤ ਸਬੂਤਾ ਂ ਦ ੇ ਬਿਨਾ ਂ ਕਬੂਲ ਨਹੀ ਂ ਕੀਤ ੇ ਜ ਾ ਸਕਦੇ । ਜੱਜ ਦ ਾ ਜਨਤਕ ਪ੍ਰੋਗਰਾਮਾ ਂ ਵਿੱਚ ਹਿੱਸ ਾ ਲੈਣ ਾ ਉਨ੍ਹਾ ੰ ਦ ੇ ਪੇਸ਼ ੇ ਦ ਾ ਹਿੱਸ ਾ ਵ ੀ ਹ ੋ ਸਕਦ ਾ ਹ ੈ ਅਤ ੇ ਇਸਨੂ ੰ ਸਿੱਧ ੇ ਤੌਰ ‘ ਤ ੇ ਕਿਸ ੇ ਪੱਖ ਨਾਲ ਜੋੜ ਕ ੇ ਨਹੀ ਂ ਦੇਖਿਆ ਜ ਾ ਸਕਦਾ ।”

ਜਿਨ੍ਹਾ ਂ ਪ੍ਰੋਗਰਾਮਾ ਂ ਵਿੱਚ ਜਸਟਿਸ ਸ਼ਾਮਲ ਹੋਏ, ਉਹ ਕ ੀ ਸਨ?

ਜੱਜ ਸਵਰਨ ਕਾਂਤਾ ਸ਼ਰਮਾ

ਤਸਵੀਰ ਸਰੋਤ, akhil rashtriya adhivakta university

ਅਸੀ ਂ ਇਨ੍ਹਾ ਂ ਪ੍ਰੋਗਰਾਮਾ ਂ ਅਤ ੇ ਅਖਿਲ ਭਾਰਤ ੀ ਅਧਿਵਕਤ ਾ ਪਰਿਸ਼ਦ ਦ ੀ ਕਾਰਗੁਜ਼ਾਰ ੀ ਨੂ ੰ ਸਮਝਣ ਲਈ ਸੰਸਥ ਾ ਦ ੇ ਇੱਕ ਮੈਂਬਰ ਨਾਲ ਗੱਲ ਕੀਤੀ।

ਉਨ੍ਹਾ ਂ ਨ ੇ ਆਪਣ ੀ ਪਛਾਣ ਗੁਪਤ ਰੱਖਣ ਦ ੀ ਸ਼ਰਤ ‘ ਤ ੇ ਦੱਸਿਆ ਕ ਿ ਐਮਰਜੈਂਸ ੀ ਤੋ ਂ ਬਾਅਦ ਰਾਸ਼ਟਰਵਾਦ ੀ ਅਤ ੇ ਕਾਂਗਰਸ ਵਿਰੋਧ ੀ ਵਕੀਲਾ ਂ ਦ ੇ ਕਈ ਸਮੂਹ ਦੇਸ ਼ ਭਰ ਵਿੱਚ ਬਣਨ ਲੱਗ ੇ ਸਨ।

ਇਨ੍ਹਾ ਂ ਹ ੀ ਸਮੂਹਾ ਂ ਨੂ ੰ ਜੋੜ ਕ ੇ ਆਰਐੱਸਐੱਸ ਨ ੇ ਅਖਿਲ ਭਾਰਤ ੀ ਅਧਿਵਕਤ ਾ ਪਰਿਸ਼ਦ ਦ ਾ ਗਠਨ ਕੀਤਾ । ਪਰ ਸਾਡ ੇ ਸੰਗਠਨ ਨ ੇ ਸਾਨੂ ੰ ਪੂਰ ੀ ਤਰ੍ਹਾ ਂ ਨਿਰਪੱਖ ਰਹ ਿ ਕੇ, ਬਿਨਾ ਂ ਕਿਸ ੇ ਦਬਾਅ ਦ ੇ ਰਾਸ਼ਟਰਹਿਤ ਵਿੱਚ ਕੰਮ ਕਰਨ ਦ ੀ ਆਜ਼ਾਦ ੀ ਦਿੱਤ ੀ ਹੋਈ ਹੈ।

” ਅਸੀ ਂ ਕਾਨੂੰਨ ੀ ਜਾਗਰੂਕਤ ਾ ਨਾਲ ਜੁੜ ੇ ਪ੍ਰੋਗਰਾਮ ਲਗਾਤਾਰ ਕਰਦ ੇ ਹਾਂ । ਲੋੜਵੰਦ ਲੋਕਾ ਂ ਨੂ ੰ ਕਾਨੂੰਨ ੀ ਮਾਰਗਦਰਸ਼ਨ ਵ ੀ ਦਿੰਦ ੇ ਹਾਂ । ਕਿਸ ੇ ਖ਼ਾਸ ਦਿਨ ‘ ਤ ੇ ਸਨਮਾਨ ਦੇਣ ਲਈ ਜੱਜਾ ਂ ਨੂ ੰ ਸੱਦ ਾ ਵ ੀ ਦਿੰਦ ੇ ਹਾਂ । ਜਿਵੇ ਂ ਜਸਟਿਸ ਸਵਰਨ ਕਾਂਤ ਾ ਨੂ ੰ ਅਸੀ ਂ ਮਹਿਲ ਾ ਦਿਵਸ ਦ ੇ ਪ੍ਰੋਗਰਾਮ ਵਿੱਚ ਬੁਲਾਇਆ ਸੀ, ਦੂਜ ਾ ਪ੍ਰੋਗਰਾਮ ਕਾਨੂੰਨ ਦ ੇ ਖੇਤਰ ਵਿੱਚ ਮਹਿਲ ਾ ਵਕੀਲਾ ਂ ਨੂ ੰ ਆਉਣ ਵਾਲੀਆ ਂ ਚੁਣੌਤੀਆ ਂ ਨਾਲ ਸੰਬੰਧਿਤ ਸੀ ।”

ਉਨ੍ਹਾ ਂ ਨ ੇ ਕਿਹਾ,” ਅਸੀ ਂ ਵਿਚਾਰਧਾਰ ਾ ਦ ੇ ਆਧਾਰ ‘ ਤ ੇ ਕਿਸ ੇ ਨੂ ੰ ਸੱਦ ਾ ਨਹੀ ਂ ਦਿੰਦੇ । ਸਾਡ ੇ ਪ੍ਰੋਗਰਾਮਾ ਂ ਵਿੱਚ ਕਈ ਜੱਜ ਆਉਂਦ ੇ ਰਹ ੇ ਹਨ । ਇਸਨੂ ੰ ਅਰਵਿੰਦ ਕੇਜਰੀਵਾਲ ਜਾਣ-ਬੁੱਝ ਕ ੇ ਰਾਜਨੀਤਕ ਰੰਗ ਦ ੇ ਰਹ ੇ ਹਨ ।”

ਕ ੀ ਕਹ ਿ ਰਹ ੇ ਹਨ ਕਾਨੂੰਨ ਜਾਣਕਾਰ?

ਪ੍ਰੋਫੈਸਰ ਚੰਚਲ ਕੁਮਾਰ

ਹਾਲਾਂਕ ਿ ਕੇਜਰੀਵਾਲ ਦ ੀ ਪਾਰਟ ੀ ਇਸ ਵੇਲ ੇ ਮਾਮਲ ੇ ਤੋ ਂ ਜਸਟਿਸ ਸਵਰਨ ਕਾਂਤ ਾ ਨੂ ੰ ਹਟਾਉਣ ਦ ੀ ਮੰਗ ਜ਼ੋਰ-ਸ਼ੋਰ ਨਾਲ ਕਰ ਰਹ ੀ ਹੈ, ਪਰ ਇਸ ਮਾਮਲ ੇ ਵਿੱਚ ਕਾਨੂੰਨ ਕ ੀ ਕਹਿੰਦ ਾ ਹੈ?

ਹਿਮਾਚਲ ਪ੍ਰਦੇਸ ਼ ਨੈਸ਼ਨਲ ਲਾਅ ਯੂਨੀਵਰਸਿਟ ੀ ਦ ੇ ਪ੍ਰੋਫੈਸਰ ਚੰਚਲ ਕੁਮਾਰ ਦ ਾ ਕਹਿਣ ਾ ਹ ੈ ਕ ਿ ਕਿਸ ੇ ਜੱਜ ਦ ਾ ਕਿਸ ੇ ਮਾਮਲ ੇ ਤੋ ਂ ਖ਼ੁਦ ਨੂ ੰ ਅਲੱਗ ਕਰਨ ਾ ਨਿਆ ਂ ਦ ੇ ਉਸ ਸਿਧਾਂਤ ਨਾਲ ਜੁੜਿਆ ਹ ੈ ਜਿਸ ਵਿੱਚ ਕਿਹ ਾ ਜਾਂਦ ਾ ਹ ੈ ਕ ਿ ਫ਼ੈਸਲ ਾ ਪੂਰ ੀ ਤਰ੍ਹਾ ਂ ਨਿਰਪੱਖ ਹੋਣ ਾ ਚਾਹੀਦ ਾ ਹ ੈ ਅਤ ੇ ਅਜਿਹ ਾ ਦਿਖਾਈ ਵ ੀ ਦੇਣ ਾ ਚਾਹੀਦ ਾ ਹੈ।

ਆਮ ਤੌਰ ‘ ਤ ੇ ਜੱਜ ਉਦੋ ਂ ਖ਼ੁਦ ਨੂ ੰ ਅਲੱਗ ਕਰਦ ੇ ਹਨ ਜਦੋ ਂ ਉਨ੍ਹਾ ਂ ਦ ਾ ਕਿਸ ੇ ਪੱਖ ਨਾਲ ਨਿੱਜੀ, ਆਰਥਿਕ ਜਾ ਂ ਵਿਚਾਰਧਾਰਕ ਜੁੜਾਅ ਹੋਣ ਦ ੀ ਸੰਭਾਵਨ ਾ ਹੋਵੇ । ਜਿਵੇ ਂ ਜ ੇ ਕਿਸ ੇ ਪੱਖ ਨਾਲ ਨਿੱਜ ੀ ਸੰਬੰਧ ਹੋਣ, ਪੈਸ ੇ ਜਾ ਂ ਹਿੱਸੇਦਾਰ ੀ ਦ ਾ ਮਾਮਲ ਾ ਹੋਵ ੇ ਜਾ ਂ ਕਿਸ ੇ ਸੰਸਥ ਾ ਨਾਲ ਨਜ਼ਦੀਕ ੀ ਹੋਵੇ।

ਅਜਿਹ ੇ ਕਈ ਉਦਾਹਰਣ ਪਹਿਲਾ ਂ ਵ ੀ ਸਾਹਮਣ ੇ ਆਏ ਹਨ ਜਿੱਥ ੇ ਜੱਜਾ ਂ ਨ ੇ ਖ਼ੁਦ ਹ ੀ ਮਾਮਲਿਆ ਂ ਤੋ ਂ ਦੂਰ ੀ ਬਣਾਈ ਹ ੈ ਤਾ ਂ ਜ ੋ ਅਦਾਲਤ ਦ ੀ ਨਿਰਪੱਖਤ ਾ ‘ ਤ ੇ ਕੋਈ ਸਵਾਲ ਨ ਾ ਉਠਣ।

ਇਸ ੇ ਆਧਾਰ ‘ ਤ ੇ ਅਰਵਿੰਦ ਕੇਜਰੀਵਾਲ ਨ ੇ ਜਸਟਿਸ ਸਵਰਨ ਕਾਂਤ ਾ ਸ਼ਰਮ ਾ ਦ ੇ ਮਾਮਲ ੇ ਵਿੱਚ ਸਵਾਲ ਚੁੱਕਿਆ ਅਤ ੇ ਕਿਹ ਾ ਕ ਿ ਕੁਝ ਪ੍ਰੋਗਰਾਮਾ ਂ ਵਿੱਚ ਉਨ੍ਹਾ ਂ ਦ ੀ ਮੌਜੂਦਗ ੀ ਨਾਲ ਪੱਖਪਾਤ ਦ ੀ ਸੰਭਾਵਨ ਾ ਬਣਦ ੀ ਹੈ।

ਹਾਲਾਂਕ ਿ ਪ੍ਰੋਫੈਸਰ ਕੁਮਾਰ ਮੰਨਦ ੇ ਹਨ ਕ ਿ ਸਿਰਫ ਼ ਸ਼ੱਕ ਜਾ ਂ ਅੰਦਾਜ਼ਿਆ ਂ ਦ ੇ ਆਧਾਰ ‘ ਤ ੇ ਕਿਸ ੇ ਜੱਜ ਨੂ ੰ ਮਾਮਲ ੇ ਤੋ ਂ ਹਟਾਉਣ ਾ ਠੀਕ ਨਹੀ ਂ ਹੈ।

” ਇਸ ਲਈ ਮਜ਼ਬੂਤ ਕਾਰਨ ਅਤ ੇ ਸਪੱਸ਼ਟ ਤੌਰ ‘ ਤ ੇ ਪੱਖਪਾਤ ਦ ੀ ਸੰਭਾਵਨ ਾ ਦਿਖਣ ੀ ਚਾਹੀਦ ੀ ਹੈ । ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਇਸ ਤਰ੍ਹਾ ਂ ਦ ੇ ਸਵਾਲ ਉਠਾਉਣ ਾ ਗ਼ਲਤ ਨਹੀ ਂ ਹੈ, ਕਿਉਂਕ ਿ ਇਸ ਨਾਲ ਨਿਆ ਂ ਪ੍ਰਣਾਲ ੀ ਦ ੀ ਨਿਰਪੱਖਤ ਾ ‘ ਤ ੇ ਚਰਚ ਾ ਹੁੰਦ ੀ ਹੈ, ਪਰ ਆਖ਼ਰ ੀ ਫ਼ੈਸਲ ਾ ਤੱਥਾ ਂ ਅਤ ੇ ਕਾਨੂੰਨ ਦ ੇ ਆਧਾਰ ‘ ਤ ੇ ਹ ੀ ਹੋਣ ਾ ਚਾਹੀਦ ਾ ਹੈ ।”

ਫਿਲਹਾਲ ਆਪਣ ੇ ਖ਼ਿਲਾਫ ਼ ਮਾਮਲ ੇ ਦ ੀ ਸੁਣਵਾਈ ਖ਼ੁਦ ਜਸਟਿਸ ਸਵਰਨ ਕਾਂਤ ਾ ਹ ੀ ਕਰ ਰਹੀਆ ਂ ਹਨ।

ਅਜਿਹ ੇ ਵਿੱਚ ਹੁਣ ਕੇਜਰੀਵਾਲ ਦ ੇ ਸਾਹਮਣ ੇ ਕ ੀ ਬਦਲ ਹੋਣਗੇ? ਇਸ ਸਵਾਲ ਦ ੇ ਜਵਾਬ ਵਿੱਚ ਪ੍ਰੋਫੈਸਰ ਚੰਚਲ ਕਹਿੰਦ ੇ ਹਨ,” ਅੱਗ ੇ ਦ ੇ ਰਸਤ ੇ ਦ ੀ ਗੱਲ ਕਰੀਏ ਤਾ ਂ ਜ ੇ ਅਦਾਲਤ ਇਸ ਮੰਗ ਨੂ ੰ ਰੱਦ ਕਰ ਦਿੰਦ ੀ ਹੈ, ਤਾ ਂ ਕੇਜਰੀਵਾਲ ਕੋਲ ਸੁਪਰੀਮ ਕੋਰਟ ਜਾਣ ਦ ਾ ਬਦਲ ਰਹੇਗਾ ।”

” ਉਹ ਸਪੈਸ਼ਲ ਲੀਵ ਪਟੀਸ਼ਨ ( ਐੱਸਐੱਲਪੀ ) ਰਾਹੀ ਂ ਇਸ ਫ਼ੈਸਲ ੇ ਨੂ ੰ ਚੁਣੌਤ ੀ ਦ ੇ ਸਕਦ ੇ ਹਨ । ਜ ੇ ਅਦਾਲਤ ਉਨ੍ਹਾ ਂ ਦ ੀ ਗੱਲ ਮੰਨ ਲੈਂਦ ੀ ਹੈ, ਤਾ ਂ ਮਾਮਲ ਾ ਕਿਸ ੇ ਹੋਰ ਬੈਂਚ ਕੋਲ ਚਲ ਾ ਜਾਵੇਗਾ । ਕੁੱਲ ਮਿਲ ਾ ਕੇ, ਹੁਣ ਇਹ ਪੂਰ ੀ ਤਰ੍ਹਾ ਂ ਅਦਾਲਤ ਦ ੇ ਫ਼ੈਸਲ ੇ ‘ ਤ ੇ ਨਿਰਭਰ ਕਰਦ ਾ ਹ ੈ ਕ ਿ ਅੱਗ ੇ ਦ ੀ ਦਿਸ਼ ਾ ਕ ੀ ਹੋਵੇਗੀ, ਪਰ ਉਨ੍ਹਾ ਂ ਕੋਲ ਚੁਣੌਤ ੀ ਦੇਣ ਦ ਾ ਰਸਤ ਾ ਖੁੱਲ੍ਹ ਾ ਰਹੇਗਾ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI