Home ਰਾਸ਼ਟਰੀ ਖ਼ਬਰਾਂ ਰਿਚਰਡ ਬਰਟਨ, ਅੰਗਰੇਜ ਼ ਖੋਜ ੀ ਜਿਸ ਨੂ ੰ ਪੰਜਾਬੀ, ਪਸ਼ਤ ੋ...

ਰਿਚਰਡ ਬਰਟਨ, ਅੰਗਰੇਜ ਼ ਖੋਜ ੀ ਜਿਸ ਨੂ ੰ ਪੰਜਾਬੀ, ਪਸ਼ਤ ੋ ਸਣ ੇ 26 ਭਾਸ਼ਾਵਾ ਂ ਆਉਂਦੀਆ ਂ ਸਨ, ਜਿਸ ਨ ੇ ਲੁੱਕ ਕ ੇ &#039, ਕਾਮਾ-ਸੂਤਰਾ&#039, ਦ ਾ ਅਨੁਵਾਦ ਕੀਤਾ

23
0

Source :- BBC PUNJABI

ਰਿਚਰਡ ਬਰਟਨ

, Getty Images/HULL-DEBIS/Corbis, Hulton-Deutsch Collection

ਕੁਝ ਜੀਵਨੀਆ ਂ ਅਜਿਹੀਆ ਂ ਹੁੰਦੀਆ ਂ ਹਨ ਜ ੋ ਇੱਕ ਹ ੀ ਜ਼ਿੰਦਗ ੀ ਵਿੱਚ ਸਮਾਉਣ ਲਈ ਬਹੁਤ ਲੰਬੀਆ ਂ ਲੱਗਦੀਆ ਂ ਹਨ।

ਬਰਤਾਨਵ ੀ ਖੋਜੀ, ਜਾਸੂਸ, ਰਾਜਨਾਇਕ, ਸਿਪਾਹੀ, ਅਨੁਵਾਦਕ ਅਤ ੇ ਮਨੁੱਖ ਵਿਗਿਆਨ ਦ ੇ ਖੋਜਕਾਰ ਰਿਚਰਡ ਬਰਟਨ ਦ ੀ ਜ਼ਿੰਦਗ ੀ ਵ ੀ ਅਜਿਹ ੀ ਹ ੀ ਲੱਗਦ ੀ ਹ ੈ ਜਿਵੇ ਂ ਉਹ ਆਪਣ ੀ 79 ਸਾਲ ਦ ੀ ਜ਼ਿੰਦਗ ੀ ਦ ੇ ਸਾਰ ੇ ਕਾਰਨਾਮਿਆ ਂ ਅਤ ੇ ਵਿਵਾਦਾ ਂ ਨੂ ੰ ਸਮਾਉਣ ਲਈ ਸਮੇ ਂ ਅਤ ੇ ਥਾ ਂ ਤੋ ਂ ਵ ੀ ਅੱਗ ੇ ਤੱਕ ਫੈਲ ਰਹ ੀ ਹੋਵੇ।

ਵਿਕਟੋਰੀਅਨ ਯੁੱਗ ਦ ੀ ਖੋਜ ਦ ੇ ਸੋਨ ੇ ਦ ੇ ਦੌਰ ਦ ਾ ਸਭ ਤੋ ਂ ਅਜੀਬ ਅਤ ੇ ਰੋਮਾਂਚਕ ਯਾਤਰ ੀ 26 ਭਾਸ਼ਾਵਾ ਂ ਬੋਲਦ ਾ ਸ ੀ ਅਤ ੇ ਜੇਕਰ ਉਹ ਬੋਲੀਆ ਂ ਵ ੀ ਗਿਣੀਆ ਂ ਜਾਣ ਜਿਨ੍ਹਾ ਂ ‘ ਤ ੇ ਉਸ ਦ ੀ ਮੁਹਾਰਤ ਸ ੀ ਤਾ ਂ ਇਹ ਗਿਣਤ ੀ 40 ਬਣਦ ੀ ਸੀ।

ਉਹ ਮੱਕ ਾ ਅਤ ੇ ਕਰਾਚ ੀ ਦ ੇ ਮਰਦਾ ਂ ਦ ੇ ਕੋਠਿਆ ਂ ਵਿੱਚ ਵ ੀ ਦਾਖ਼ਲ ਹੋਇਆ ਅਤ ੇ ਨੀਲ ਦਰਿਆ ਦ ੇ ਸਰੋਤਾ ਂ ਦ ੀ ਖੋਜ ਵ ੀ ਕੀਤੀ।

ਇਸ ਦ ੇ ਨਾਲ ਹੀ” ਵੰਨ ਥਾਊਜ਼ੰਡ ਐਂਡ ਵੰਨ ਨਾਈਟ” ਅਤ ੇ” ਕਾਮਾ-ਸੂਤਰ ਾ” ਦ ਾ ਅਨੁਵਾਦ ਕੀਤਾ, ਜਿਸ ਨਾਲ ਇਹ ਅੰਗਰੇਜ਼ ੀ ਭਾਸ਼ ਾ ਵਿੱਚ ਸਭ ਤੋ ਂ ਵੱਧ ਗ਼ੈਰ-ਕਾਨੂੰਨ ੀ ਤੌਰ ‘ ਤ ੇ ਨਕਲ ਕੀਤੀਆ ਂ ਜਾਣ ਵਾਲੀਆ ਂ ਵਰਜਿਤ ਕਿਤਾਬਾ ਂ ਵਿੱਚੋ ਂ ਸ਼ਾਮਲ ਹ ੋ ਗਈਆ।

ਪਰ ਬਰਟਨ ਸਿਰਫ ਼ ਬਰਤਾਨਵ ੀ ਸਮਰਾਜ ਦ ੀ ਹੱਦਾ ਂ ਵਧਾਉਣ ਲਈ ਦੁਨੀਆ ਨਹੀ ਂ ਘੁੰਮੇ, ਉਨ੍ਹਾ ਂ ਨ ੇ ਹੋਰ ਵ ੀ ਕਈ ਚੀਜ਼ਾ ਂ ‘ ਤ ੇ ਖੋਜ ਕੀਤੀ।

19ਵੀ ਂ ਸਦ ੀ ਦ ੇ ਖੋਜੀਆ ਂ ‘ ਤ ੇ ਆਪਣ ੇ ਲੇਖ ਵਿੱਚ ਬਰਤਾਨਵ ੀ ਲੇਖਕ ਅਤ ੇ ਵਿਦਵਾਨ ਰੈਡਮੰਡ ਓ’ਹੈਨਲਨ ਕਹਿੰਦ ੇ ਹਨ,” ਉਨ੍ਹਾ ਂ ਨ ੇ ਉਹਨਾ ਂ ਚੀਜ਼ਾ ਂ ਦ ੀ ਵ ੀ ਖੋਜ ਕੀਤ ੀ ਜਿਨ੍ਹਾ ਂ ਨਾਲ ਰਾਣ ੀ ਵਿਕਟੋਰੀਆ ਨੂ ੰ ਦਿਲ ਦ ਾ ਦੌਰ ਾ ਪ ੈ ਸਕਦ ਾ ਸੀ, ਜਿਵੇ ਂ ਅਜੀਬ ਦੇਵਤ ੇ ਅਤ ੇ ਧਰਮ, ਤਜਰਬੇਕਾਰ ਨਸ਼ ੇ ਅਤ ੇ ਸਭ ਤੋ ਂ ਵੱਧ ਸੈਕਸ ਅਤ ੇ ਕਾਮੁਕਤਾ ।”

” ਕੁਝ ਲੋਕ ਉਸ ਨੂ ੰ ਇੱਕ ਜ਼ਹੀਨ ( ਜੀਨੀਅਸ ) ਦੱਸਦ ੇ ਹਨ । ਹੋਰਾ ਂ ਦ ੇ ਅਨੁਸਾਰ ਉਹ ਵਿਗੜਿਆ ਹੋਇਆ ਵਿਅਕਤ ੀ ਸੀ ।”

1821 ਵਿੱਚ ਦੱਖਣ-ਪੱਛਮ ੀ ਇੰਗਲੈਂਡ ਦ ੇ ਟੋਰਕ ੀ ਵਿੱਚ ਜਨਮ ੇ ਬਰਟਨ ਦ ਾ ਪਾਲਣ-ਪੋਸ਼ਣ ਯੂਰਪ ਦ ੇ ਕਈ ਦੇਸ਼ਾ ਂ ਵਿੱਚ ਹੋਇਆ । ਇਸ ਵਿੱਚ ਫਰਾਂਸ ਅਤ ੇ ਇਟਲ ੀ ਵ ੀ ਸ਼ਾਮਲ ਸਨ, ਜਿੱਥ ੇ ਉਹ ਆਪਣ ੇ ਪਰਿਵਾਰ ਨਾਲ ਰਹਿੰਦ ੇ ਸੀ।

ਉਨ੍ਹਾ ਂ ਦ ੇ ਕੋਲ ਭਾਸ਼ਾਵਾ ਂ ਸਿੱਖਣ ਦ ੀ ਬੇਮਿਸਾਲ ਸਮਰੱਥ ਾ ਸੀ । ਨਾਲ ਹ ੀ ਉਹ ਬਿਨਾ ਂ ਝਿਜਕ ਦ ੇ ਰਹਿੰਦ ੇ ਸਨ । ਬਰਟਨ ਨ ੇ ਦਾਅਵ ਾ ਕੀਤ ਾ ਕ ਿ ਉਨ੍ਹਾ ਂ ਨ ੇ ਤਿੰਨ ਸਾਲ ਦ ੀ ਉਮਰ ਵਿੱਚ ਲਾਤੀਨ ੀ ਅਤ ੇ ਚਾਰ ਸਾਲ ਦ ੀ ਉਮਰ ਵਿੱਚ ਯੂਨਾਨ ੀ ਸਿੱਖ ਲਈ ਸੀ।

ਉਹ ਟ੍ਰਿਨਿਟ ੀ ਕਾਲਜ, ਆਕਸਫੋਰਡ ਵਿੱਚ ਦਾਖ਼ਲ ਹੋਏ । ਉੱਥ ੇ ਉਨ੍ਹਾ ਂ ਨ ੇ ਅਰਬ ੀ ਸਿੱਖੀ । ਉਨ੍ਹਾ ਂ ਨ ੇ ਬਾਜ ਼ ਪਾਲਣ ਦ ੀ ਕਲ ਾ ਵ ੀ ਸਿੱਖੀ, ਤਲਵਾਰਬਾਜ਼ ੀ ਵਿੱਚ ਨਿਪੁੰਨਤ ਾ ਹਾਸਲ ਕੀਤ ੀ ਅਤ ੇ ‘ ਸ਼ਾਨਦਾਰ ਮੁੱਛਾ ਂ ‘ ਰੱਖੀਆਂ, ਜਿਸਨੂ ੰ ਬਾਅਦ ਵਿੱਚ ਉਸ ਨ ੇ ਮੁੰਨਵ ਾ ਦਿੱਤਾ।

ਉਹ ਬੋਰ ਹ ੋ ਗਏ ਅਤ ੇ ਉਨ੍ਹਾ ਂ ਨ ੇ ਨਿਯਮ ਤੋੜ ਦਿੱਤੇ । ਆਖ਼ਿਰਕਾਰ 1842 ਵਿੱਚ ਬਿਨਾ ਂ ਇਜਾਜ਼ਤ ਦੌੜਾ ਂ ਦੇਖਣ ਜਾਣ ਕਾਰਨ ਉਨ੍ਹਾ ਂ ਨੂ ੰ ਕਾਲਜ ਤੋ ਂ ਕੱਢ ਦਿੱਤ ਾ ਗਿਆ।

ਬਰਟਨ

, Getty Images/HULL-DEBIS/Corbis, Hulton-Deutsch Collection

ਜਦੋ ਂ ਯੂਨੀਵਰਸਿਟ ੀ ਅਧਿਕਾਰੀਆ ਂ ਨ ੇ ਉਨ੍ਹਾ ਂ ਨੂ ੰ ਡਾਂਟਿਆ, ਉਨ੍ਹਾ ਂ ਨ ੇ ਉਨ੍ਹਾ ਂ ਉੱਤ ੇ ਇਲਜ਼ਾਮ ਲਗਾਇਆ ਕ ਿ ਉਹ ਵਿਦਿਆਰਥੀਆ ਂ ਨਾਲ ਬੱਚਿਆ ਂ ਵਾਂਗ ਵਰਤਾਅ ਕਰਦ ੇ ਹਨ । ਉਨ੍ਹਾ ਂ ਨ ੇ” ਇੱਕ ਰਸਮ ੀ ਨਮਸਕਾਰ ਕੀਤ ਾ” ਅਤ ੇ ਉੱਥੋ ਂ ਚਲ ੇ ਗਏ।

ਉਨ੍ਹਾ ਂ ਨ ੇ ਇੱਕ ਹੋਰ ਮੁਲਜ਼ਮ ਵਿਦਿਆਰਥ ੀ ਨਾਲ ਘੋੜਾ-ਗੱਡ ੀ ਕਿਰਾਏ ‘ ਤ ੇ ਲਈ । ਉਹ ਆਕਸਫੋਰਡ ਦ ੀ ਮੁੱਖ ਸੜਕ ‘ ਤ ੇ ਨਿਕਲ ਪਏ । ਉਹ ਇੱਕ ਵਾਜ ਾ ਵਜ ਾ ਰਹ ੇ ਸਨ । ਦੋਸਤਾ ਂ ਨੂ ੰ ਹੱਥ ਹਿਲ ਾ ਕ ੇ ਅਲਵਿਦ ਾ ਕਰ ਰਹ ੇ ਸਨ । ਦੁਕਾਨਾ ਂ ‘ ਚ ਕੰਮ ਕਰਨ ਵਾਲੀਆ ਂ ਕੁੜੀਆ ਂ ਦ ੇ ਹੱਥ ਚੁੰਮ ਰਹ ੇ ਸਨ।

ਇਹ ਨਾਟਕ ੀ ਅੰਦਾਜ ਼ ਅਤ ੇ ਬਗ਼ਾਵਤ ੀ ਸੁਭਾਅ ਉਨ੍ਹਾ ਂ ਦ ੇ ਨਾਲ ਪੂਰ ੀ ਜ਼ਿੰਦਗ ੀ ਰਿਹਾ । ਇਸ ਕਰਕ ੇ ਉਨ੍ਹਾ ਂ ਨੂ ੰ” ਡਿਕ ਦ ਿ ਰੂਫ਼ੀਆਨ” ਨਾ ਂ ਮਿਲਿਆ ।

ਉਨ੍ਹਾ ਂ ਨ ੇ ਆਪਣ ੇ ਆਪ ਨੂ ੰ” ਇੱਕ ਭਟਕਣ ਵਾਲੀ, ਗਵਾਚ ੀ ਹੋਈ ਰੂਹ … ਇੱਕ ਚਮਕਦ ੀ ਰੌਸ਼ਨੀ, ਜਿਸ ਦ ਾ ਕੋਈ ਪੱਕ ਾ ਰਸਤ ਾ ਨਹੀ ਂ” ਦੱਸਿਆ । ਸ਼ਾਇਦ ਯੂਰਪ ਵਿੱਚ ਬਚਪਨ ਬਿਤਾਉਣ ਕਰਕੇ, ਆਪਣ ੇ ਦੇਸ ਼ ਤੋ ਂ ਦੂਰ ਰਹਿਣ ਕਾਰਨ, ਉਹ ਕਹਿੰਦ ੇ ਸਨ,” ਇੰਗਲੈਂਡ ਉਹ ਇਕੱਲ ਾ ਦੇਸ ਼ ਹ ੈ ਜਿੱਥ ੇ ਮੈਨੂ ੰ ਕਦ ੇ ਵ ੀ ਘਰ ਵਰਗ ਾ ਅਹਿਸਾਸ ਨਹੀ ਂ ਹੁੰਦਾ ।”

ਕਈ ਜੀਵਨੀਆ ਂ ਉਨ੍ਹਾ ਂ ਨੂ ੰ ਹੱਦ ਤੋ ਂ ਵੱਧ ਜੀਵਨ ਜਿਉਣ ਵਾਲ ਾ ਵਿਅਕਤ ੀ ਦੱਸਦੀਆ ਂ ਹਨ । ਉਹ ਕੋਠਿਆ ਂ ਵਿੱਚ ਵ ੀ ਜਾਂਦ ੇ ਸਨ ਅਤ ੇ ਲਾਇਬ੍ਰੇਰੀਆ ਂ ਵਿੱਚ ਵੀ । ਉਹ ਮਹਿਖ਼ਾਨਿਆ ਂ ਅਤ ੇ ਨਸ਼ਿਆ ਂ ਵਾਲੀਆ ਂ ਥਾਵਾ ਂ ‘ ਤ ੇ ਵ ੀ ਜਾਂਦ ੇ ਸਨ।

ਉਨ੍ਹਾ ਂ ਕੋਲ ਕਾਫ ੀ ਜਾਣਕਾਰ ੀ ਸੀ । ਉਨ੍ਹਾ ਂ ਵਿੱਚ ਬੇਅੰਤ ਜਿਗਿਆਸ ਾ ਸੀ, ਜ ੋ ਉਨ੍ਹਾ ਂ ਨੂ ੰ ਵੱਖ-ਵੱਖ ਸਮਾਜਾ ਂ ਦ ੀ ਖੋਜ ਕਰਨ ਲਈ ਪ੍ਰੇਰਿਤ ਕਰਦ ੀ ਸੀ।

ਬਰਟਨ

ਤਸਵੀਰ ਸਰੋਤ, Getty Images

ਕਰਾਚ ੀ ਰਿਪੋਰਟ

ਇੱਕ ਘਟਨ ਾ ਦੱਸਦ ੀ ਹ ੈ ਕ ਿ ਬਰਟਨ ਕਿੰਨ ੀ ਤੀਬਰਤ ਾ ਨਾਲ ਜੀਉਂਦ ੇ ਸਨ । ਉਹ ਆਪਣ ੇ ਆਲੇ-ਦੁਆਲ ੇ ਦ ੀ ਹਰ ਚੀਜ ਼ ਵਿੱਚ ਪੂਰ ੀ ਤਰ੍ਹਾ ਂ ਡੁੱਬ ਜਾਣ ਤੋ ਂ ਨਹੀ ਂ ਡਰਦ ੇ ਸਨ।

ਆਕਸਫੋਰਡ ਛੱਡਣ ਤੋ ਂ ਬਾਅਦ, ਉਹ ਈਸਟ ਇੰਡੀਆ ਕੰਪਨ ੀ ਦ ੀ ਫੌਜ ਵਿੱਚ ਸ਼ਾਮਲ ਹੋਏ । ਉੱਥ ੇ ਉਹ ਕਠੋਰ ਜਨਰਲ ਚਾਰਲਜ ਼ ਨੇਪੀਅਰ ਦ ੇ ਅਧੀਨ ਕੰਮ ਕਰਦ ੇ ਸਨ।

ਉਨ੍ਹਾ ਂ ਨ ੇ ਕਈ ਸਥਾਨਕ ਭਾਸ਼ਾਵਾ ਂ ਸਿੱਖੀਆਂ, ਜਿਵੇ ਂ ਗੁਜਰਾਤੀ, ਪੰਜਾਬੀ, ਤੇਲਗੂ, ਪਸ਼ਤੋ, ਮਰਾਠ ੀ ਅਤ ੇ ਹਿੰਦੁਸਤਾਨੀ । ਇਸ ਤੋ ਂ ਇਲਾਵਾ, ਉਹ ਪਹਿਲਾ ਂ ਹ ੀ ਫ਼ਾਰਸ ੀ ਅਤ ੇ ਅਰਬ ੀ ਜਾਣਦ ੇ ਸਨ । ਇਸ ਕਰਕ ੇ ਉਹ ਖ਼ੁਫ਼ੀਆ ਸੇਵਾਵਾ ਂ ਲਈ ਮਹੱਤਵਪੂਰਨ ਬਣ ਗਏ।

ਸਥਾਨਕ ਲੋਕਾ ਂ ਵਿੱਚ ਘੁਲਣ-ਮਿਲਣ ਲਈ ਅਤ ੇ ਉਹਨਾ ਂ ਥਾਵਾ ਂ ‘ ਤ ੇ ਪਹੁੰਚਣ ਲਈ ਜਿੱਥ ੇ ਗੋਰ ੇ ਲੋਕ ਕਦ ੇ ਨਹੀ ਂ ਜ ਾ ਸਕਦ ੇ ਸਨ, ਉਨ੍ਹਾ ਂ ਨ ੇ ਆਪਣ ੇ ਵਾਲ ਮੋਢਿਆ ਂ ਤੱਕ ਵਧਾਏ।

ਉਨ੍ਹਾ ਂ ਨ ੇ ਲੰਬ ੀ ਅਤ ੇ ਸੰਘਣ ੀ ਦਾੜ ੀ ਰੱਖੀ । ਉਨ੍ਹਾ ਂ ਨ ੇ ਆਪਣ ੇ ਹੱਥਾ ਂ ਅਤ ੇ ਲੱਤਾ ਂ ‘ ਤ ੇ ਮਹਿੰਦ ੀ ਵ ੀ ਲਗਾਈ । ਉਨ੍ਹਾ ਂ ਨ ੇ ਆਪਣ ੇ ਆਪ ਨੂ ੰ ‘ ਮਿਰਜ਼ ਾ ਅਬਦੁੱਲ੍ਹ ਾ ‘ ਕਿਹਾ । ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਉਹ ਅਰਬ-ਫ਼ਾਰਸ ੀ ਵੰਸ ਼ ਦ ਾ ਇੱਕ ਖਾੜ ੀ ਵਪਾਰ ੀ ਹੈ, ਤਾ ਂ ਜ ੋ ਉਚਾਰਣ ਦੀਆ ਂ ਗ਼ਲਤੀਆ ਂ ਛੁਪਾਈਆ ਂ ਜ ਾ ਸਕਣ।

ਉਹ ਇਕੱਲ ੇ ਬਰਤਾਨਵ ੀ ਅਧਿਕਾਰ ੀ ਸਨ ਜ ੋ ਸਿੰਧ ੀ ਭਾਸ਼ ਾ ਬੋਲ ਸਕਦ ੇ ਸਨ, ਜ ੋ ਕਰਾਚ ੀ ਖੇਤਰ ਦ ੀ ਭਾਸ਼ ਾ ਸੀ । ਇਸ ਲਈ 1845 ਵਿੱਚ ਨੇਪੀਅਰ ਨ ੇ ਉਨ੍ਹਾ ਂ ਨੂ ੰ ਸ਼ਹਿਰ ਦ ੇ ਸਮਲਿੰਗ ੀ ਕੋਠਿਆ ਂ ਦ ੀ ਜਾਂਚ ਕਰਨ ਦ ੀ ਜ਼ਿੰਮੇਵਾਰ ੀ ਦਿੱਤੀ, ਤਾ ਂ ਜ ੋ ਮਰਦ ਵੈਸ਼ਿਆਵ੍ਰਿਤ ੀ ਨੂ ੰ ਖ਼ਤਮ ਕੀਤ ਾ ਜ ਾ ਸਕੇ।

ਸਥਾਨਕ ਦੋਸਤਾ ਂ ਦ ੇ ਨਾਲ, ਜਿਨ੍ਹਾ ਂ ਨਾਲ ਉਨ੍ਹਾ ਂ ਦ ੀ ਜਾਣ-ਪਛਾਣ ਹੋਈ ਸੀ,’ ਮਿਰਜ਼ ਾ ਅਬਦੁੱਲ੍ਹ ਾ ‘ ਕਈ ਰਾਤਾ ਂ ਕੋਠਿਆ ਂ ਵਿੱਚ ਗਿਆ । ਲੱਗਦ ਾ ਹ ੈ ਕ ਿ ਉਨ੍ਹਾ ਂ ਨ ੇ ਆਪਣ ਾ ਕੰਮ ਬਹੁਤ ਹ ੀ ਬਾਰੀਕ ੀ ਨਾਲ ਕੀਤਾ । ਵਿਕਟੋਰੀਅਨ ਸਮਾਜ ਵਿੱਚ, ਜ ੋ ਕਾਫ਼ ੀ ਤੰਗ ਸੋਚ ਵਾਲ ੇ ਸੀ, ਇਸ ਨਾਲ ਵੱਡ ਾ ਹੰਗਾਮ ਾ ਮਚ ਗਿਆ । ਇਸ ਕਾਰਨ ਫੌਜ ਵਿੱਚ ਉਨ੍ਹਾ ਂ ਦ ਾ ਭਵਿੱਖ ਹਮੇਸ਼ ਾ ਲਈ ਪ੍ਰਭਾਵਿਤ ਹ ੋ ਗਿਆ।

ਕੁਝ ਜੀਵਨੀਆ ਂ ਦ ੇ ਮੁਤਾਬਕ, ਇਹ ਗੱਲ ਵ ੀ ਉਨ੍ਹਾ ਂ ਦ ੇ ਕਰੀਅਰ ਲਈ ਨੁਕਸਾਨਦਾਇਕ ਰਹ ੀ ਕ ਿ ਉਨ੍ਹਾ ਂ ਨ ੇ ਦੱਸਿਆ ਸ ੀ ਕ ਿ ਇਨ੍ਹਾ ਂ ਕੋਠਿਆ ਂ ਦ ੇ ਬਹੁਤ ਸਾਰ ੇ ਗਾਹਕ ਬਰਤਾਨਵ ੀ ਸਿਪਾਹ ੀ ਅਤ ੇ ਅਫ਼ਸਰ ਸਨ।

ਮੰਜ਼ਿਲ ਮੱਕਾ

ਫਿਰ ਉਹ ਇੰਗਲੈਂਡ ਵਾਪਸ ਗਏ । ਉੱਥ ੇ ਉਨ੍ਹਾ ਂ ਨ ੇ ਭਾਰਤ ਦ ੇ ਵੱਖ-ਵੱਖ ਲੋਕਾ ਂ ਦ ੇ ਰਿਵਾਜਾ ਂ ‘ ਤ ੇ ਕਈ ਕਿਤਾਬਾ ਂ ਲਿਖੀਆਂ । ਪਰ ਰੋਮਾਂਚ ਅਤ ੇ ਖੋਜ ਦ ੀ ਲਗਨ ਕਦ ੇ ਵ ੀ ਉਨ੍ਹਾ ਂ ਨ ੇ ਨਹੀ ਂ ਛੱਡੀ।

ਉਨ੍ਹਾ ਂ ਦੀਆ ਂ ਸਭ ਤੋ ਂ ਵੱਡੀਆ ਂ ਖੁਆਇਸ਼ਾ ਂ ਵਿੱਚੋ ਂ ਇੱਕ ਸ ੀ ਮੱਕ ਾ ਅਤ ੇ ਮਦੀਨ ਾ ਜਾਣਾ । ਇਹ ਮੁਸਲਮਾਨਾ ਂ ਲਈ ਪਵਿੱਤਰ ਸ਼ਹਿਰ ਅਤ ੇ ਯਾਤਰ ਾ ਸਥਾਨ ਹਨ । ਉੱਥ ੇ ਉਨ੍ਹਾ ਂ ਲੋਕਾ ਂ ਲਈ ਦਾਖ਼ਲ ੇ ਦ ੀ ਮਨਾਹ ੀ ਸ ੀ ਅਤ ੇ ਅੱਜ ਵ ੀ ਹੈ, ਜ ੋ ਇਸ ਧਰਮ ਨੂ ੰ ਨਹੀ ਂ ਮੰਨਦੇ । ਉਸ ਸਮੇ ਂ ਇਸ ਨਿਯਮ ਨੂ ੰ ਤੋੜਨ ਦ ੀ ਸਜ਼ ਾ ਮੌਤ ਸੀ।

ਥੋਮਸ ਰਾਈਟ ਨ ੇ 1909 ਵਿੱਚ ਲਿਖ ੀ ਆਪਣ ੀ ਵਿਸਥਾਰਪੂਰਵਕ ਜੀਵਨ ੀ” ਦਿ ਲਾਈਫ ਆਫ ਸਰ ਰਿਚਰਡ ਬਰਟਨ ‘ ਵਿੱਚ ਦੱਸਿਆ ਹ ੈ ਕ ਿ ਪਰ ਇਸ ਕਾਰਨ ਉਹ ਨਹੀ ਂ ਡਰੇ । ਉਨ੍ਹਾ ਂ ਨ ੇ ਕਈ ਸਾਲ ‘ ਮੁਸਲਿਮ ਧਰਮ ਸ਼ਾਸਤਰ ‘ ਦ ੀ ਪੜ੍ਹਾਈ ਕੀਤੀ । ਉਨ੍ਹਾ ਂ ਨ ੇ ਕੁਰਾਨ ਦ ਾ ਵੱਡ ਾ ਹਿੱਸ ਾ ਯਾਦ ਕਰ ਲਿਆ । ਉਹ ‘ ਨਮਾਜ ਼ ਦ ੇ ਮਾਹਰ ‘ ਬਣ ਗਏ।

ਇਸ ਵਾਰ ਭੇਸ ਬਦਲਣ ਲਈ, ਉਨ੍ਹਾ ਂ ਨ ੇ ਇੱਕ ਪਸ਼ਤੂਨ ਡਾਕਟਰ ਦ ਾ ਰੂਪ ਧਾਰਿਆ । ਉਨ੍ਹਾ ਂ ਨ ੇ ਆਪਣ ੇ ਆਪ ਨੂ ੰ ‘ ਸ਼ੇਖ ਼ ਅਬਦੁੱਲ੍ਹ ‘ ਦੱਸਿਆ । ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਉਹ ਅਫ਼ਗਾਨਿਸਤਾਨ ਤੋ ਂ ਹਨ । ਉਨ੍ਹਾ ਂ ਨ ੇ ਆਪਣ ਾ ਸਿਰ ਮੁੰਡਾਇਆ ਅਤ ੇ ਫਿਰ ਦਾੜ ੀ ਵਧਾਈ । ਇੱਕ ਦੋਸਤ ਦ ੇ ਮੁਤਾਬਕ, ਉਨ੍ਹਾ ਂ ਨ ੇ ਕਿਰਦਾਰ ਨੂ ੰ ਹੋਰ ਹਕੀਕਤ ੀ ਬਣਾਉਣ ਲਈ ਖ਼ਤਨ ਾ ਵ ੀ ਕਰਵਾਇਆ।

ਇਸ ਤਰ੍ਹਾ ਂ ਬਰਟਨ 1853 ਵਿੱਚ ਉਹ ਇੰਗਲੈਂਡ ਤੋ ਂ ਕਾਇਰ ੋ ਗਏ । ਉੱਥ ੇ ਉਨ੍ਹਾ ਂ ਨ ੇ ਯਾਤਰੀਆ ਂ ਵਾਲ ੇ ਕੱਪੜ ੇ ਖਰੀਦ ੇ ਅਤ ੇ ਪਵਿੱਤਰ ਧਰਤ ੀ ਵੱਲ ਜਾਣ ਦ ੀ ਤਿਆਰ ੀ ਪੂਰ ੀ ਕੀਤੀ । ਪਰ ਇਸ ਤੋ ਂ ਪਹਿਲਾ ਂ ਉਹ ਇੱਕ ਅਲਬਾਨੀਆਈ ਕਪਤਾਨ ਨਾਲ, ਜਿਸ ਨਾਲ ਉਹ ਹੁਣ ੇ ਮਿਲ ੇ ਸਨ, ਨਸ਼ ੇ ਵਿੱਚ ਮਸਤ ਹ ੋ ਕ ੇ ਘੁੰਮਦ ੇ ਰਹੇ।

ਜਦੋ ਂ ਇਹ ਗੱਲ ਫੈਲ ਗਈ, ਤਾ ਂ ‘ ਸ਼ੇਖ ਼ ਅਬਦੁੱਲ੍ਹ ‘ ਨ ੇ ਸੋਚਿਆ ਕ ਿ ਜਿੰਨ ੀ ਜਲਦ ੀ ਹ ੋ ਸਕ ੇ ਰਵਾਨ ਾ ਹ ੋ ਜਾਣ ਾ ਚੰਗ ਾ ਹੈ।

ਉਨ੍ਹਾ ਂ ਨ ੇ ਊਠਾ ਂ ‘ ਤ ੇ ਸਵਾਰ ਹ ੋ ਕ ੇ ਸਵੇਜ ਼ ਵੱਲ ਯਾਤਰ ਾ ਸ਼ੁਰ ੂ ਕੀਤੀ । ਜਿਵੇ ਂ ਰਾਈਟ ਦ ੀ ਜੀਵਨ ੀ ਮੁਤਾਬਕ, ਇਹ ‘ ਇੱਕ ਸੁੰਨ ੀ ਧਰਤ ੀ ਸੀ, ਜਿੱਥ ੇ ਜੰਗਲ ੀ ਜਾਨਵਰ ਅਤ ੇ ਇਸ ਤੋ ਂ ਵ ੀ ਵੱਧ ਖ਼ਤਰਨਾਕ ਲੋਕ ਰਹਿੰਦ ੇ ਸਨ । ‘

ਸਵੇਜ ਼ ਵਿੱਚ ਉਨ੍ਹਾ ਂ ਦ ੀ ਮੁਲਾਕਾਤ ਮਦੀਨ ਾ ਅਤ ੇ ਮੱਕ ਾ ਦ ੇ ਕੁਝ ਲੋਕਾ ਂ ਨਾਲ ਹੋਈ, ਜ ੋ ਉਨ੍ਹਾ ਂ ਦ ੇ ਸਾਥ ੀ ਬਣੇ । ਇਨ੍ਹਾ ਂ ਵਿੱਚ ‘ ਸਆਦ ਦ ਿ ਡੀਮਨ ‘ ਵ ੀ ਸੀ,’ ਇੱਕ ਕਾਲ ਾ ਆਦਮ ੀ ਜ ੋ ਆਪਣੀਆ ਂ ਤਿੰਨ ਪਤਨੀਆ ਂ ਲਈ ਸੁੰਦਰ ਕੱਪੜਿਆ ਂ ਵਾਲ ੇ ਦ ੋ ਡੱਬ ੇ ਲ ੈ ਕ ੇ ਜ ਾ ਰਿਹ ਾ ਸ ੀ ‘ ਅਤ ੇ ਸ਼ੇਖ ਹਾਮਿਦ ਵ ੀ ਸੀ,’ ਇੱਕ ਲੰਮ ਾ ਅਤ ੇ ਪਸੀਨ ੇ ਨਾਲ ਭਿੱਜਿਆ ਅਰਬ’, ਜ ੋ ਆਪਣ ੀ ਆਲਸ ਕਰਕ ੇ ਕਦ ੇ ਨਮਾਜ ਼ ਨਹੀ ਂ ਪੜ੍ਹਦ ਾ ਸੀ।

ਬਰਟਨ

Historica Graphica Collection/ Heritage Images/Getty Images

ਇਹ ੋ ਜਿਹ ੇ ਦਿਲਚਸਪ ਵੇਰਵਿਆ ਂ ਕਰਕ ੇ ਉਨ੍ਹਾ ਂ ਦ ੀ ਯਾਤਰ ਾ ‘ ਤ ੇ ਆਧਾਰਿਤ ਕਿਤਾਬ ‘ ਪਿਲਗਰਿਮ ਟ ੂ ਮਦੀਨ ਾ ਐਂਡ ਮੱਕ ਾ ‘ ਨੂ ੰ ਇੰਗਲੈਂਡ ਵਿੱਚ ਬਹੁਤ ਵੱਡ ੀ ਸਫਲਤ ਾ ਬਣਾਇਆ, ਜ ੋ ਇੱਕ ਪਾਸ ੇ ਪੱਖਪਾਤ ੀ ਸ ੀ ਅਤ ੇ ਦੂਜ ੇ ਪਾਸ ੇ ਵਿਦੇਸ਼ ੀ ਚੀਜ਼ਾ ਂ ਲਈ ਬਹੁਤ ਉਤਸੁਕ ਵ ੀ ਸੀ।

ਕਿਸ਼ਤ ੀ ਦ ੇ ਸਫ਼ਰ ਤੋ ਂ ਬਾਅਦ, ਉਹ ਯੰਬ ੂ ਦ ੇ ਬੰਦਰਗਾਹ ‘ ਤ ੇ ਪਹੁੰਚ ੇ ਅਤ ੇ ਉੱਥੋ ਂ ਰਾਹ ਵਿੱਚ ਬੇਦੂਇਨਾ ਂ ਦ ੇ ਹਮਲ ੇ ਦ ਾ ਸਾਹਮਣ ਾ ਕਰਨ ਤੋ ਂ ਬਾਅਦ ਮਦੀਨ ਾ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ।

ਉਨ੍ਹਾ ਂ ਨ ੇ ਸ਼ਹਿਰ ਦ ੇ ਪਵਿੱਤਰ ਸਥਾਨਾ ਂ ਦ ਾ ਦੌਰ ਾ ਕੀਤਾ । ਉਨ੍ਹਾ ਂ ਨ ੇ ਮਦੀਨ ਾ ਵਿੱਚ ਦਮਿਸ਼ਕ ਤੋ ਂ ਆਏ ਇੱਕ ‘ ਵੱਡ ੇ ਕਾਫਲ ੇ ‘ ਦ ਾ ਦਾਖ਼ਲ ਾ ਵ ੀ ਦੇਖਿਆ। ਇਹ 7, 000 ਲੋਕਾ ਂ ਦ ਾ ਸਮੂਹ ਸੀ । ਇਸ ਵਿੱਚ ਸ਼ਾਨਦਾਰ ਹੀਰ ੇ ਅਤ ੇ ਸੋਨ ੇ ਦ ੇ ਸਜਾਏ ਹੋਏ ਰੱਥਾ ਂ ਵਿੱਚ ਬੈਠ ੇ ਵੱਡ ੇ ਸਾਬ੍ਹ ਸਨ । ‘

‘ ਵੱਡ ੇ ਚਿੱਟ ੇ ਸੀਰੀਆਈ ਊਠ ਸਨ । ਸੋਹਣ ੇ ਤਰੀਕ ੇ ਨਾਲ ਸਜਾਏ ਘੋੜ ੇ ਅਤ ੇ ਖੱਚਰ ਸਨ । ਭਗਤ ਹਾਜ ੀ ( ਯਾਤਰੀ ) ਸਨ । ਸ਼ਰਬਤ ਵੇਚਣ ਵਾਲ ੇ ਅਤ ੇ ਪਾਣ ੀ ਲ ੈ ਕ ੇ ਜਾਣ ਵਾਲ ੇ ਸਨ ਅਤ ੇ ਬਹੁਤ ਸਾਰ ੇ ਊਠ, ਭੇਡਾ ਂ ਅਤ ੇ ਬੱਕਰੀਆ ਂ ਵ ੀ ਸਨ । ‘

ਅਜਿਹ ੇ ਦ੍ਰਿਸ ਼ ਤੋ ਂ ਕੌਣ ਮੋਹਿਤ ਨ ਾ ਹੁੰਦਾ?

ਉਹ ਮੱਕ ਾ ਜਾਣ ਵਾਲ ੇ ਇੱਕ ਕਾਫ਼ਲ ੇ ਵਿੱਚ ਸ਼ਾਮਲ ਹੋਏ ਅਤ ੇ 11 ਸਤੰਬਰ 1853 ਨੂ ੰ ਉੱਥ ੇ ਪਹੁੰਚੇ।

ਉੱਥੇ, ਇਸਲਾਮ ੀ ਭਾਈਚਾਰ ੇ ( ਉਂਮਾ ) ਦ ੇ ਇੱਕ ਸਧਾਰਣ ਮੈਂਬਰ ਵਜੋਂ, ਉਨ੍ਹਾ ਂ ਨ ੇ ਸਾਰ ੇ ਧਾਰਮਿਕ ਕਰਮ ਕੀਤੇ । ਉਨ੍ਹਾ ਂ ਨ ੇ ਕਾਬ ਾ ਦ ੇ ਚਾਰ ੇ ਪਾਸ ੇ ਸੱਤ ਵਾਰ ਚੱਕਰ ਲਗਾਇਆ, ਜ ੋ ਪਵਿੱਤਰ ਇਮਾਰਤ ਹ ੈ ਜਿਸ ਵੱਲ ਮੁਸਲਮਾਨ ਨਮਾਜ ਼ ਪੜ੍ਹਦ ੇ ਹਨ।

ਉਹ ਕਾਲ ੇ ਪੱਥਰ ਨੂ ੰ ਚੁੰਮਣ ਲਈ ਵ ੀ ਗਏ, ਜ ੋ ਕਾਬ ਾ ਦ ੇ ਇੱਕ ਕੋਨ ੇ ਵਿੱਚ ਲੱਗ ਾ ਪਵਿੱਤਰ ਪੱਥਰ ਹੈ । ਇਸ ਦੌਰਾਨ ਉਨ੍ਹਾ ਂ ਦ ੇ ਨੌਕਰ ਮੁਹੰਮਦ ਨ ੇ ਕੁਝ ਫ਼ਾਰਸੀਆ ਂ ਨੂ ੰ ਸੂਰ ਕਹ ਿ ਦਿੱਤਾ, ਜਿਸ ਨਾਲ ਥੋੜ੍ਹ ੀ ਝੜਪ ਵ ੀ ਹੋਈ।

ਬਰਟਨ ਨ ੇ ਲਿਖਿਆ”, ਜਦੋ ਂ ਮੈ ਂ ਉਸਨੂ ੰ ਚੁੰਮ ਰਿਹ ਾ ਸ ੀ ਅਤ ੇ ਆਪਣ ੇ ਹੱਥ ਅਤ ੇ ਮੱਥ ੇ ਨਾਲ ਉਸਨੂ ੰ ਛੂਹ ਰਿਹ ਾ ਸੀ, ਮੈ ਂ ਉਸਨੂ ੰ ਧਿਆਨ ਨਾਲ ਦੇਖਿਆ ਅਤ ੇ ਇਹ ਮੰਨ ਕ ੇ ਉੱਥੋ ਂ ਹਟਿਆ ਕ ਿ ਉਹ ਇੱਕ ਉਲਕਾਪਿੰਡ ਸੀ ।”

ਬਰਟਨ, ਜ ੋ ਨੋਟ ਲਿਖਦ ੇ ਰਹ ੇ ਅਤ ੇ ਚੁਪਕ ੇ ਨਾਲ ਕਾਬ ਾ ਦ ੇ ਸਕੈਚ ਬਣਾਉਂਦ ੇ ਰਹੇ, ਸੋਚਦ ੇ ਸਨ ਕ ਿ ਜਿਹੜ ੇ ਭਗਤ ਪਵਿੱਤਰ ਥਾ ਂ ਦ ੀ ਚਾਦਰ ਨੂ ੰ ਫੜ੍ਹ ਕ ੇ ਰ ੋ ਰਹ ੇ ਸਨ, ਉਨ੍ਹਾ ਂ ਵਿੱਚੋ ਂ ਕਿਸ ੇ ਨ ੇ ਵ ੀ ਉਨ੍ਹਾ ਂ ਤੋ ਂ ਵੱਧ ਡੂੰਘ ਾ ਜਜ਼ਬ ਾ ਮਹਿਸੂਸ ਨਹੀ ਂ ਕੀਤਾ, ਹਾਲਾਂਕ ਿ ਉਹ ਮੰਨਦ ੇ ਸਨ ਕ ਿ ਇਹ ‘ ਸੰਤੁਸ਼ਟ ਅਹਿੰਕਾਰ ਦ ੀ ਖੁਸ਼ ੀ ‘ ਸੀ।

ਬਰਟਨ ਸ਼ਾਇਦ ਮੱਕ ਾ ਵਿੱਚ ਜਾਣ ਵਾਲ ਾ ਪਹਿਲ ਾ ਪੱਛਮ ੀ ਵਿਅਕਤ ੀ ਨਹੀ ਂ ਸੀ, ਪਰ ਉਹ ਪਹਿਲ ਾ ਸ ੀ ਜਿਨ੍ਹਾ ਂ ਨ ੇ ਮੁਸਲਮਾਨ ਰਸਮਾ ਂ ਅਤ ੇ ਰਿਵਾਜਾ ਂ ਨੂ ੰ ਬਹੁਤ ਹ ੀ ਵੇਰਵ ੇ ਨਾਲ ਲਿਖਿਆ । ਉਨ੍ਹਾ ਂ ਨ ੇ ਆਪਣ ੇ ਸਾਹਸਿਕ ਤਜਰਬ ੇ ਦ ਾ ਕੋਈ ਵ ੀ ਵੇਰਵ ਾ ਨਹੀ ਂ ਛੱਡਿਆ, ਜਿਸ ਨਾਲ ਉਨ੍ਹਾ ਂ ਦ ੀ ਆਪਣ ੀ ਕਹਾਣ ੀ ਹੋਰ ਮਸ਼ਹੂਰ ਹ ੋ ਗਈ।

ਨੀਲ ਦਰਿਆ ਦ ੇ ਸਰੋਤਾ ਂ ਦ ੀ ਖੋਜ

ਉਨ੍ਹਾ ਂ ਦ ੀ ਕਿਤਾਬ ਸਫ਼ਲ ਰਹੀ, ਪਰ ਇੰਗਲੈਂਡ ਵਾਪਸ ਜ ਾ ਕ ੇ ਇਸ ਦ ਾ ਆਨੰਦ ਲੈਣ ਦ ੀ ਬਜਾਏ, ਉਨ੍ਹਾ ਂ ਨ ੇ ਇੱਕ ਹੋਰ ਅਜਿਹ ੀ ਥਾ ਂ ਜਾਣ ਦ ਾ ਫ਼ੈਸਲ ਾ ਕੀਤ ਾ ਜ ੋ ਉਸ ਵੇਲ ੇ ਗ਼ੈਰ-ਮੁਸਲਮਾਨਾ ਂ ਲਈ ਮਨਾਹ ੀ ਸੀ: ਅਫ਼ਰੀਕ ਾ ਦ ੇ ਹੋਰਨ ਵਿੱਚ ਸਥਿਤ ਹਰਾਰ ਸ਼ਹਿਰ।

ਉਹ ਇਸ ਵਾਰ ਇੱਕ ਤੁਰਕ ੀ ਵਪਾਰ ੀ ਦ ੇ ਰੂਪ ਵਿੱਚ ਉੱਥ ੇ ਪਹੁੰਚ ੇ ਅਤ ੇ ਸ਼ਹਿਰ ਦ ੇ ਅਮੀਰ ( ਸ਼ਹਿਜ਼ਾਦੇ ) ਨੂ ੰ ਮਨਾਇਆ ਕ ਿ ਉਹ ਉਨ੍ਹਾ ਂ ਨੂ ੰ 10 ਦਿਨ ਰਹਿਣ ਦ ੀ ਇਜਾਜ਼ਤ ਦੇਵੇ।

ਥੋਮਸ ਰਾਈਟ ਲਿਖਦ ੇ ਹਨ ਕ ਿ ਬਰਟਨ ਬਹਾਦਰ ਸੀ, ਪਰ ਬੇਪਰਵਾਹ ਨਹੀ ਂ ਸ ੀ”, ਜਦੋ ਂ ਉਸ ਨੂ ੰ ਲੱਗਿਆ ਕ ਿ ਉਹ ਇੱਕ ਅਸਹਿਣਸ਼ੀਲ ਅਤ ੇ ਖੂੰਖ਼ਾਰ ਸ਼ਾਸਕ ਦ ੇ ਅਧੀਨ ਹੈ, ਜਿਸਦ ੇ ਗੰਦ ੇ ਕੈਦਖਾਨਿਆ ਂ ਵਿੱਚ ਜ਼ੰਜੀਰਾ ਂ ਵਿੱਚ ਜਕੜ ੇ ਅਤ ੇ ਅੱਧ ੇ ਭੁੱਖ ੇ ਕੈਦੀਆ ਂ ਦੀਆ ਂ ਚੀਕਾ ਂ ਗੂੰਜਦੀਆ ਂ ਸਨ, ਅਤ ੇ ਉਨ੍ਹਾ ਂ ਲੋਕਾ ਂ ਵਿੱਚ ਹਨ ਜ ੋ ਵਿਦੇਸ਼ੀਆ ਂ ਨਾਲ ਨਫ਼ਰਤ ਕਰਦ ੇ ਸਨ, ਤਾ ਂ ਉਹ, ਜ ੋ ਇਕੱਲ ਾ ਯੂਰਪ ੀ ਸ ੀ ਜ ੋ ਇਸ ਥਾ ਂ ਵਿੱਚ ਦਾਖ਼ਲ ਹੋਇਆ ਸੀ, ਕੁਦਰਤ ੀ ਤੌਰ ‘ ਤ ੇ ਘਬਰਾਇਆ ਹੋਇਆ ਮਹਿਸੂਸ ਕਰਦ ਾ ਸੀ ।”

ਹਰਾਰ ਨੂ ੰ ਆਪਣ ੇ ਕਾਰਨਾਮਿਆ ਂ ਦ ੀ ਸੂਚ ੀ ਵਿੱਚ ਸ਼ਾਮਲ ਕਰਨ ਤੋ ਂ ਬਾਅਦ, ਉਨ੍ਹਾ ਂ ਨ ੇ ਨੀਲ ਦਰਿਆ ਦ ੇ ਮਸ਼ਹੂਰ ਸਰੋਤਾ ਂ ਵੱਲ ਧਿਆਨ ਦਿੱਤਾ, ਜ ੋ ਕਈ ਖੋਜੀਆ ਂ ਲਈ ਇੱਕ ਰਾਜ ਼ ਸੀ।

ਦਰਿਆ ਦੀਆ ਂ ਦ ੋ ਮੁੱਖ ਸ਼ਾਖਾਵਾ ਂ ਵਿੱਚੋਂ, ਨੀਲ ਾ ਨੀਲ ( ਬਲ ੂ ਨੀਲ ) ਇਥੀਓਪੀਆ ਤੋ ਂ ਨਿਕਲਦ ਾ ਹੈ, ਇਹ ਪਤ ਾ ਸੀ, ਪਰ ਚਿੱਟ ੇ ਨੀਲ ( ਵ੍ਹਾਈਟ ਨੀਲ ) ਦ ਾ ਸਰੋਤ ਅਣਜਾਣ ਸੀ।

ਪਹਿਲ ੀ ਕੋਸ਼ਿਸ ਼ ਵਿੱਚ ਉਹ ਸਰੋਤ ਤੱਕ ਨਹੀ ਂ ਪਹੁੰਚ ਸਕੇ । ਉਨ੍ਹਾ ਂ ਦ ੀ ਟੀਮ, ਜਿਸ ਵਿੱਚ ਅੰਗਰੇਜ ਼ ਅਧਿਕਾਰ ੀ ਅਤ ੇ ਖੋਜ ੀ ਜੌਨ ਸਪੀਕ ਵ ੀ ਸੀ, ਬੇਰਬੇਰ ਾ ਵਿੱਚ ਲਗਭਗ 300 ਸਥਾਨਕ ਲੋਕਾ ਂ ਵੱਲੋ ਂ ਹਮਲ ੇ ਦ ਾ ਸ਼ਿਕਾਰ ਹੋਈ।

ਯੋਧਿਆ ਂ ਨ ੇ ਕੁਝ ਮੈਂਬਰਾ ਂ ਨੂ ੰ ਮਾਰ ਦਿੱਤ ਾ ਅਤ ੇ ਸਪੀਕ ਨੂ ੰ ਮੋਢ ੇ ਅਤ ੇ ਲੱਤਾ ਂ ਤੋ ਂ ਜ਼ਖ਼ਮ ੀ ਕੀਤਾ । ਬਰਟਨ ਦ ੇ ਚਿਹਰ ੇ ‘ ਤ ੇ ਭਾਲ ਾ ਲੱਗਿਆ, ਜਿਸ ਨਾਲ ਇੱਕ ਡਰਾਉਣ ਾ ਨਿਸ਼ਾਨ ਰਹ ਿ ਗਿਆ।

ਰਿਚਰਡ ਬਰਟਨ

ਤਸਵੀਰ ਸਰੋਤ, The Print Collector/Getty Images

ਇੰਗਲੈਂਡ ਵਾਪਸ ਜ ਾ ਕ ੇ ਇਲਾਜ ਕਰਵਾਉਣ ਅਤ ੇ ਕ੍ਰਾਈਮੀਆ ਦ ੀ ਜੰਗ ਵਿੱਚ ਸੇਵ ਾ ਕਰਨ ਤੋ ਂ ਬਾਅਦ, ਜਿਸ ਨਾਲ ਉਸਦ ੀ ਜ਼ਿੰਦਗ ੀ ਦ ੇ ਤਜਰਬਿਆ ਂ ਦ ੀ ਵੱਖਰੇਪਨ ਦ ਾ ਪਤ ਾ ਲੱਗਦ ਾ ਹੈ, ਬਰਟਨ ਨ ੇ ਮੁੜ ਨੀਲ ਦ ੀ ਖੋਜ ਸ਼ੁਰ ੂ ਕੀਤੀ।

ਉਨ੍ਹਾ ਂ ਨ ੇ ਜ਼ਾਂਜ਼ੀਬਾਰ ਦ ੇ ਟਾਪ ੂ ਤੋ ਂ ਸਪੀਕ ਅਤ ੇ 132 ਮਜ਼ਦੂਰਾ ਂ ਦ ੇ ਨਾਲ ਯਾਤਰ ਾ ਸ਼ੁਰ ੂ ਕੀਤੀ । ਨੀਲ ਦਰਿਆ ਦ ੇ ਨਾਲ-ਨਾਲ ਜਾਣ ਦ ੀ ਬਜਾਏ, ਉਨ੍ਹਾ ਂ ਨ ੇ ਸੋਚਿਆ ਕ ਿ ਸਰੋਤ ਲੱਭਣ ਦ ਾ ਸਭ ਤੋ ਂ ਤੇਜ ਼ ਤਰੀਕ ਾ ਭਾਰਤ ੀ ਮਹਾਸਾਗਰ ਤੋ ਂ ਪੂਰ ੇ ਮਹਾਂਦੀਪ ਨੂ ੰ ਪਾਰ ਕਰਨ ਾ ਹੋਵੇਗਾ।

ਇਸ ਯਾਤਰ ਾ ਨ ੇ ਹਰ ਕਿਸਮ ਦ ੀ ਮੁਸ਼ਕਲ ਦੇਖੀ । ਉਨ੍ਹਾ ਂ ਨ ੇ ਜੰਗਲਾ ਂ ਅਤ ੇ ਦਲਦਲਾ ਂ ਨੂ ੰ ਪਾਰ ਕੀਤਾ । ਉਹ ਹਰ ਤਰ੍ਹਾ ਂ ਦ ੇ ਕੀੜਿਆ ਂ ਦ ੇ ਕਟਣ ਦ ਾ ਸ਼ਿਕਾਰ ਹੋਏ । ਆਖ਼ਿਰਕਾਰ ਬਰਟਨ ਅਤ ੇ ਸਪੀਕ ਲੇਕ ਟੈਂਗਾਨੀਕ ਾ ਤੱਕ ਪਹੁੰਚੇ, ਜਿਸਨੂ ੰ ਕੋਈ ਗੋਰ ਾ ਆਦਮ ੀ ਪਹਿਲਾ ਂ ਨ ਾ ਤਾ ਂ ਜਾਣਦ ਾ ਸ ੀ ਅਤ ੇ ਨ ਾ ਹ ੀ ਕਦ ੇ ਦੇਖਿਆ ਸੀ । ਉਹ ਮਲੇਰੀਆ ਨਾਲ ਬਿਮਾਰ ਸਨ ਅਤ ੇ ਅੱਧ ੇ ਅੰਨ੍ਹ ੇ ਹ ੋ ਚੁੱਕ ੇ ਸਨ।

ਸਪੀਕ ਜਲਦ ੀ ਠੀਕ ਹ ੋ ਗਿਆ । ਦੋਵਾ ਂ ਨ ੇ ਇਹ ਪੱਕ ਾ ਕਰ ਲਿਆ ਕ ਿ ਲੇਕ ਟੈਂਗਾਨੀਕ ਾ ਨੀਲ ਦ ਾ ਸਰੋਤ ਨਹੀ ਂ ਹੈ । ਇਸ ਤੋ ਂ ਬਾਅਦ ਸਪੀਕ ਇੱਕ ਹੋਰ ਵੱਡ ੇ ਪਾਣ ੀ ਦ ੇ ਇੱਕ ਹੋਰ ਵੱਡ ੇ ਹਿੱਸ ੇ ਵੱਲ ਚੱਲ ਪਏ, ਜ ੋ ਲੋਕਾ ਂ ਦ ੇ ਮੁਤਾਬਕ ਕਈ ਹਫ਼ਤਿਆ ਂ ਦ ੀ ਦੂਰ ੀ ‘ ਤ ੇ ਉੱਤਰ ਵੱਲ ਸੀ । ਉਹ ਬਰਟਨ ਨੂ ੰ ਠੀਕ ਹੋਣ ਲਈ ਪਿੱਛ ੇ ਛੱਡ ਗਏ।

ਸਪੀਕ ਪਾਣ ੀ ਦ ੇ ਵੱਡ ੇ ਹਿੱਸ ੇ ਤੱਕ ਪਹੁੰਚ ਗਏ, ਜਿਸਨੂ ੰ ਅੱਜ ਲੇਕ ਵਿਕਟੋਰੀਆ ਕਿਹ ਾ ਜਾਂਦ ਾ ਹੈ । ਉਨ੍ਹਾ ਂ ਨ ੇ ਇਸਦ ਾ ਨਾਮ ਬਰਤਾਨਵ ੀ ਰਾਣ ੀ ਦ ੇ ਨਾਮ ‘ ਤ ੇ ਰੱਖਿਆ ਅਤ ੇ ਨਤੀਜ ਾ ਕੱਢਿਆ ਕ ਿ ਉਨ੍ਹਾ ਂ ਨ ੇ ਰਾਜ ਼ ਹੱਲ ਕਰ ਲਿਆ ਹੈ।

ਪਰ ਇਸ ਖੋਜ ਨ ੇ ਬਰਟਨ ਨਾਲ ਤਿੱਖ ਾ ਟਕਰਾਅ ਪੈਦ ਾ ਕਰ ਦਿੱਤਾ । ਉਨ੍ਹਾ ਂ ਨ ੇ ਉਸ ਦ ੀ ਗੱਲ ‘ ਤ ੇ ਵਿਸ਼ਵਾਸ ਕਰਨ ਤੋ ਂ ਇਨਕਾਰ ਕਰ ਦਿੱਤਾ । ਜਦੋ ਂ ਉਹ ਇੰਗਲੈਂਡ ਵਾਪਸ ਗਏ, ਤਾ ਂ ਇਹ ਵਿਵਾਦ ਹੋਰ ਵੱਧ ਗਿਆ । ਸਪੀਕ ਦ ੀ ਦੂਜ ੀ ਯਾਤਰ ਾ ਨ ੇ ਲੇਕ ਵਿਕਟੋਰੀਆ ਨੂ ੰ ਹ ੀ ਸਰੋਤ ਸਾਬਤ ਕੀਤਾ, ਜਿਸ ਨਾਲ ਬਰਟਨ ਦ ੇ ਅਕਸ ਨੂ ੰ ਹੋਰ ਨੁਕਸਾਨ ਪਹੁੰਚਿਆ।

ਪਰ ਇਹ ਖੋਜ ੀ ਦ ੀ ਆਖ਼ਰ ੀ ਮੁਹਿੰਮ ਨਹੀ ਂ ਸੀ।

ਕੌਂਸਲ ਅਤ ੇ ਅਨੁਵਾਦਕ

ਉਹ ਸੰਯੁਕਤ ਰਾਜ ਅਮਰੀਕ ਾ ਗਏ । ਉਨ੍ਹਾ ਂ ਨ ੇ ਸਾਲਟ ਲੇਕ ਸਿਟ ੀ ਵਿੱਚ ਮੋਰਮਨ ਭਾਈਚਾਰ ੇ ਦ ਾ ਅਧਿਐਨ ਕੀਤਾ । ਇਸ ਬਾਰ ੇ ਉਨ੍ਹਾ ਂ ਨ ੇ ਇੱਕ ਕਿਤਾਬ ‘ ਦ ਿ ਸਿਟ ੀ ਆਫ ਦ ਿ ਸੈਂਟ ‘ ਲਿਖੀ।

ਉਨ੍ਹਾ ਂ ਨ ੇ ਇੱਕ ਕੁਲੀਨ ਵਰਗ ਔਰਤ ਨਾਲ ਵਿਆਹ ਕੀਤਾ । ਉਨ੍ਹਾ ਂ ਨੂ ੰ ਇਕਵੇਟੋਰੀਅਲ ਗਿਨ ੀ ਦ ੀ ਉਸ ਵੇਲ ੇ ਦ ੀ ਸਪੇਨ ੀ ਕਾਲੋਨ ੀ ਦ ੀ ਰਾਜਧਾਨ ੀ ਫਰਨਾਂਡ ੋ ਪ ੂ ਵਿੱਚ ਕੌਂਸਲ ਬਣਾਇਆ ਗਿਆ । ਉੱਥੋ ਂ ਉਨ੍ਹਾ ਂ ਨ ੇ ਅਫ਼ਰੀਕ ਾ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਹੋਰ ਯਾਤਰਾਵਾ ਂ ਕੀਤੀਆਂ।

ਉਨ੍ਹਾ ਂ ਨ ੇ ਘੱਟੋ-ਘੱਟ ਪੰਜ ਹੋਰ ਕਿਤਾਬਾ ਂ ਲਿਖੀਆਂ । ਇਹ ਕਿਤਾਬਾ ਂ ਉਨ੍ਹਾ ਂ ਨ ੇ ਲੋਕਾ ਂ ਦ ੇ ਰਿਵਾਜਾਂ, ਉਨ੍ਹਾ ਂ ਦ ੇ ਟੋਟਕਿਆਂ, ਮਾਸਖੋਰ ੀ ਅਤ ੇ ਸੈਕਸ਼ੂਅਲ ਰਸਮਾ ਂ ਬਾਰ ੇ ਸਨ।

ਉਹ ਬ੍ਰਾਜ਼ੀਲ ਦ ੇ ਸੈਂਟੋਸ ਵਿੱਚ ਵ ੀ ਕੌਂਸਲ ਰਹੇ । ਉੱਥ ੇ ਉਨ੍ਹਾ ਂ ਨ ੇ ਲੁਈਸ ਦ ਿ ਕਾਮੋਇਸ ਦ ਾ ਅਨੁਵਾਦ ਕੀਤਾ । ਫਿਰ ਉਹ ਦਮਿਸ਼ਕ ਵਿੱਚ ਵ ੀ ਰਹੇ । ਆਖ਼ਿਰਕਾਰ 1872 ਵਿੱਚ ਉਨ੍ਹਾ ਂ ਨ ੇ ਇਟਲ ੀ ਦ ੇ ਟ੍ਰਾਇਏਸਟ ਵਿੱਚ ਕੌਂਸਲੇਟ ਦ ੀ ਜ਼ਿੰਮੇਵਾਰ ੀ ਸਵੀਕਾਰ ਕੀਤੀ, ਜ ੋ ਉਨ੍ਹਾ ਂ ਦ ੀ ਆਖ਼ਰ ੀ ਤੈਨਾਤ ੀ ਸੀ।

ਉੱਥੇ, ਜਿੱਥ ੇ ਉਹ ਆਪਣ ੇ ਜੀਵਨ ਭਰ ਦ ੇ ਰੋਮਾਂਚਕ ਤਜਰਬਿਆ ਂ ਤੋ ਂ ਦੂਰ ਸਨ, ਉਹ ਸਾਹਿਤ ਨੂ ੰ ਸਮਰਪਿਤ ਹ ੋ ਗਏ । ਉਨ੍ਹਾ ਂ ਨ ੇ ਆਈਸਲੈਂਡ ਅਤ ੇ ਇਟਰਸਕਨ ਲੋਕਾ ਂ ਬਾਰ ੇ ਲਿਖਿਆ । ਉਨ੍ਹਾ ਂ ਨ ੇ ਕੈਟੁਲਸ ਅਤ ੇ ਜਿਆਮਬਾਤਿਸਤ ਾ ਬਾਸੀਲ ੇ ਦ ਾ ਅਨੁਵਾਦ ਕੀਤਾ । ਹੁਣ ਬਰਟਨ ਆਪਣ ੀ ਕਲਪਨ ਾ ਅਤ ੇ ਗਿਆਨ ਦ ੇ ਨਾਲ ਯਾਤਰ ਾ ਕਰਦ ੇ ਸਨ।

ਸ਼ਾਇਦ ਇਹ ੀ ਖੁੱਲ੍ਹ ੀ ਸੋਚ ਵਾਲ ੀ ਜਿਗਿਆਸਾ, ਖ਼ਾਸ ਕਰਕ ੇ ਮਨੁੱਖ ੀ ਸੰਬੰਧਾ ਂ ਦ ੇ ਸਭ ਤੋ ਂ ਨਿੱਜ ੀ ਪੱਖਾ ਂ ਬਾਰੇ, ਆਖ਼ਿਰਕਾਰ ਉਨ੍ਹਾ ਂ ਨੂ ੰ ਆਰਾਮਦਾਇਕ ਬੁਢਾਪ ਾ ਜੀਣ ਦ ਾ ਸਾਧਨ ਦ ੇ ਗਈ।

'ਵੰਨ ਥਾਊਜ਼ੰਡ ਐਂਡ ਵੰਨ ਨਾਈਟਸ'

Good Arts Images/Heritage Images via Getty Images

ਕੈਦ ਦ ੇ ਖ਼ਤਰ ੇ ਨੂ ੰ ਮੋਲ ਲੈਂਦ ੇ ਹੋਏ, ਉਨ੍ਹਾ ਂ ਨ ੇ ਹੌਲ ੀ ਜਿਹ ੀ ‘ ਕਾਮਾ-ਸੂਤਰ ਾ ‘ ਦ ਾ ਅਨੁਵਾਦ ਕੀਤ ਾ ਅਤ ੇ ਪ੍ਰਕਾਸ਼ਿਤ ਕੀਤਾ । ਇਸ ਨਾਲ ਉਨ੍ਹਾ ਂ ਨ ੇ ਪੱਛਮ ਵਿੱਚ ਪਿਆਰ ਨਾਲ ਜੁੜੀਆ ਂ ਪੂਰਬ ੀ ਕਿਤਾਬਾ ਂ ਦ ੀ ਸੈਕਸ਼ੂਅਲ ਜਾਣਕਾਰ ੀ ਪਹੁੰਚਾਈ।

ਇਸ ਦ ੇ ਨਾਲ ਹ ੀ ‘ ਵੰਨ ਥਾਊਜ਼ੰਡ ਐਂਡ ਵੰਨ ਨਾਈਟਸ ‘ ਦ ਾ ਬਿਨਾ ਂ ਸੈਂਸਰ ਕੀਤ ਾ ਹੋਇਆ ਸੰਸਕਰਣ ਵ ੀ ਦਿੱਤਾ । ਇਸ ਦ ੇ ਨਾਲ ਉਨ੍ਹਾ ਂ ਨ ੇ ਅਸ਼ਲੀਲਤਾ, ਸਮਲਿੰਗੀਤ ਾ ਅਤ ੇ ਔਰਤਾ ਂ ਲਈ ਸੈਕਸ ਸਿੱਖਿਆ ‘ ਤ ੇ ਲੇਖ ਵ ੀ ਸ਼ਾਮਲ ਕੀਤੇ।

ਉਨ੍ਹਾ ਂ ਨ ੇ ਕਿਹ ਾ”, ਮੈ ਂ ਬੁਢਾਪ ੇ ਵਿੱਚ ਇੱਕ ਸ਼ੱਕ ੀ ਕਿਤਾਬ ਦ ਾ ਅਨੁਵਾਦ ਕਰਦ ਾ ਹਾ ਂ ਅਤ ੇ ਤੁਰੰਤ 16, 000 ਗਿਨ ੀ ਕਮ ਾ ਲੈਂਦ ਾ ਹਾਂ । ਹੁਣ ਜਦੋ ਂ ਮੈਨੂ ੰ ਇੰਗਲੈਂਡ ਦ ੇ ਸੁਆਦ ਪਤ ਾ ਲੱਗ ਗਏ ਹਨ, ਅਸੀ ਂ ਕਦ ੇ ਪੈਸਿਆ ਂ ਦ ੀ ਘਾਟ ਨਹੀ ਂ ਵੇਖਾਂਗੇ ।”

ਇਹ ਗੱਲ ਉਨ੍ਹਾ ਂ ਨ ੇ ਆਪਣ ੀ ਪਤਨ ੀ ਐਲਿਜ਼ਾਬੇਥ ਨੂ ੰ ਕਹ ੀ ਸੀ।

ਉਨ੍ਹਾ ਂ ਦ ੀ ਪਤਨੀ, ਜ ੋ ਇਕ ਧਾਰਮਿਕ ਕੈਥੋਲਿਕ ਸ ੀ ਆਪਣ ੇ ਪਤ ੀ ਦੀਆ ਂ ਪਸੰਦਾ ਂ ਤੋ ਂ ਇੰਨ ੀ ਖੁਸ਼ ਨਹੀ ਂ ਸੀ।

ਬਰਟਨ ਦ ੀ ਮੌਤ ਦ ੇ ਅਗਲ ੇ ਦਿਨ, ਇਸਾਬੇਲ ਉਨ੍ਹਾ ਂ ਦ ੇ ਕਮਰ ੇ ਵਿੱਚ ਗਈ । ਉਹ ਡਰਦ ੀ ਸ ੀ ਕ ਿ ਵਿਕਟੋਰੀਅਨ ਸਮਾਜ ਵਿੱਚ ਉਨ੍ਹਾ ਂ ਦ ਾ ਅਕਸ ਖ਼ਰਾਬ ਹ ੋ ਸਕਦ ਾ ਹੈ, ਇਸ ਲਈ ਉਸਨ ੇ ਕਈ ਪਾਂਡੁਲਿਪੀਆ ਂ ਸਾੜ ਦਿੱਤੀਆਂ।

ਇਨ੍ਹਾ ਂ ਵਿੱਚ 15ਵੀ ਂ ਸਦ ੀ ਦ ੀ ਅਰਬ ੀ ਪਿਆਰ ਦ ੀ ਕਿਤਾਬ ‘ ਦ ਿ ਪਰਫਿਊਮਡ ਗਾਰਡਨ ‘ ਦ ਾ ਨਵਾ ਂ ਅਨੁਵਾਦ ਵ ੀ ਸੀ । ਇਸ ‘ ਤ ੇ ਉਨ੍ਹਾ ਂ ਨ ੇ ਪਿਛਲ ੇ 14 ਸਾਲ ਕੰਮ ਕੀਤ ਾ ਸੀ । ਇਸ ਵਿੱਚ ਸਮਲਿੰਗਤ ਾ ‘ ਤ ੇ ਇੱਕ ਅੰਤਮ ਅਧਿਆਇ ਵ ੀ ਸੀ, ਜਿਸਦ ਾ ਪਹਿਲਾ ਂ ਕਦ ੇ ਅਨੁਵਾਦ ਨਹੀ ਂ ਹੋਇਆ ਸੀ।

ਇਸ ਕਿਤਾਬ ਦ ਾ ਹੋਰ ਅਨੁਵਾਦ ਸਾਹਮਣ ੇ ਆਉਣ ਲਈ ਲਗਭਗ 100 ਸਾਲ ਲੱਗ ਗਏ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI