Home ਰਾਸ਼ਟਰੀ ਖ਼ਬਰਾਂ &#039, ਅਗਨੀਵੀਰ ਨਿਯਮਿਤ ਫੌਜੀਆ ਂ ਵਾਂਗ ਲਾਭ ਦ ਾ ਦਾਅਵ ਾ ਨਹੀ...

&#039, ਅਗਨੀਵੀਰ ਨਿਯਮਿਤ ਫੌਜੀਆ ਂ ਵਾਂਗ ਲਾਭ ਦ ਾ ਦਾਅਵ ਾ ਨਹੀ ਂ ਕਰ ਸਕਦੇ&#039,, ਅਗਨੀਵੀਰਾ ਂ ਬਾਰ ੇ ਮੰਗਾ ਂ ਨੂ ੰ ਕੇਂਦਰ ਸਰਕਾਰ ਨ ੇ ਕ ੀ ਕਹ ਿ ਕ ੇ ਨਕਾਰਿਆ

11
0

Source :- BBC PUNJABI

ਮੁਰਲੀ ਨਾਇਕ ਦਾ ਪਰਿਵਾਰ

ਤਸਵੀਰ ਸਰੋਤ, BBCApleshkarkare

ਕੇਂਦਰ ਸਰਕਾਰ ਨ ੇ ਸਪਸ਼ਟ ਕੀਤ ਾ ਹ ੈ ਕ ਿ ਕਿਉਂਕ ਿ ਅਗਨੀਵੀਰ ਨਿਯਮਿਤ ਫੌਜੀਆ ਂ ਦ ੇ ਬਰਾਬਰ ਸਥਿਤ ੀ ਵਿੱਚ ਨਹੀ ਂ ਹਨ, ਇਸ ਲਈ ਜੰਗ ਜਾ ਂ ਫੌਜ ੀ ਕਾਰਵਾਈ ਵਿੱਚ ਉਨ੍ਹਾ ਂ ਦ ੀ ਮੌਤ ਹੋਣ ‘ ਤ ੇ ਉਨ੍ਹਾ ਂ ਦ ੇ ਪਰਿਵਾਰ ਨਿਯਮਿਤ ਫੌਜੀਆ ਂ ਵਾਂਗ ਪੈਨਸ਼ਨ ਲਾਭ ਦ ਾ ਦਾਅਵ ਾ ਨਹੀ ਂ ਕਰ ਸਕਦੇ।

ਕੇਂਦਰ ਸਰਕਾਰ ਨ ੇ ਬੌਂਬ ੇ ਹਾਈ ਕੋਰਟ ਵਿੱਚ ਇਹ ਸਪਸ਼ਟੀਕਰਨ ‘ ਓਪਰੇਸ਼ਨ ਸਿੰਦੂਰ ‘ ਦੌਰਾਨ ਮਾਰ ੇ ਗਏ ਅਗਨੀਵੀਰ ਮੁਰਲ ੀ ਨਾਇਕ ਦ ੇ ਮਾਤ ਾ ਦ ੀ ਪਟੀਸ਼ਨ ਦ ੇ ਜਵਾਬ ਵਿੱਚ ਦਾਖ਼ਲ ਇੱਕ ਹਲਫ਼ਨਾਮ ੇ ਵਿੱਚ ਦਿੱਤਾ।

ਬੌਂਬ ੇ ਹਾਈਕੋਰਟ ਨ ੇ 22 ਅਪ੍ਰੈਲ, 2026 ਨੂ ੰ ਹੋਈ ਸੁਣਵਾਈ ਦੌਰਾਨ ਮੁਰਲ ੀ ਨਾਇਕ ਦ ੇ ਮਾਤ ਾ ਦ ੀ ਪਟੀਸ਼ਨ ‘ ਤ ੇ ਜਵਾਬ ਦੇਣ ਵਿੱਚ ਦੇਰ ੀ ਲਈ ਕੇਂਦਰ ਸਰਕਾਰ ਨੂ ੰ ਫਟਕਾਰ ਲਗਾਈ ਸ ੀ ਅਤ ੇ ਭਾਰ ੀ ਜੁਰਮਾਨ ਾ ਲਗਾਉਣ ਦ ੀ ਚੇਤਾਵਨ ੀ ਵ ੀ ਦਿੱਤ ੀ ਸੀ।

ਇਸ ਤੋ ਂ ਬਾਅਦ ਕੇਂਦਰ ਸਰਕਾਰ ਨ ੇ ਜੋਤਿਬਾਈ ਨਾਇਕ ਵੱਲੋ ਂ ਦਾਇਰ ਪਟੀਸ਼ਨ ਦ ੇ ਜਵਾਬ ਵਿੱਚ 6 ਮਈ, 2026 ਨੂ ੰ ਇੱਕ ਹਲਫ਼ਨਾਮ ਾ ਪੇਸ ਼ ਕੀਤਾ।

ਹਲਫ਼ਨਾਮ ੇ ਵਿੱਚ ਕ ੀ ਲਿਖਿਆ ਹੈ?

ਮਾਰਚ ਦੌਰਾਨ ਅਗਨੀਵੀਰਾਂ ਦੀ ਟੁਕੜੀ

ਤਸਵੀਰ ਸਰੋਤ, Abhishek Chinnappa/Getty Images

ਹਲਫ਼ਨਾਮ ੇ ਵਿੱਚ ਕੇਂਦਰ ਸਰਕਾਰ ਨ ੇ ਕਿਹ ਾ ਹ ੈ ਕ ਿ ਨਿਯਮਿਤ ਫੌਜੀਆ ਂ ਅਤ ੇ ਅਗਨੀਵੀਰਾ ਂ ਦ ਾ ਵਰਗੀਕਰਨ ਸੰਵਿਧਾਨਕ ਤੌਰ ‘ ਤ ੇ ਵੈਧ ਹੈ । ‘ ਅਗਨੀਵੀਰ ਯੋਜਨ ਾ ‘ ਇੱਕ ਛੋਟ ੇ ਸਮੇ ਂ ਦ ੀ ਭਰਤ ੀ ਯੋਜਨ ਾ ਹੈ, ਜਿਸਨੂ ੰ ਮੌਜੂਦ ਾ ਰਾਸ਼ਟਰ ੀ ਸੁਰੱਖਿਆ ਲੋੜਾ ਂ ਨੂ ੰ ਧਿਆਨ ਵਿੱਚ ਰੱਖਦ ੇ ਹੋਏ ਤਿਆਰ ਕੀਤ ਾ ਗਿਆ ਹੈ।

ਹਲਫ਼ਨਾਮ ੇ ਵਿੱਚ ਸਪਸ਼ਟ ਕੀਤ ਾ ਗਿਆ ਹ ੈ ਕ ਿ ਅਗਨੀਵੀਰਾ ਂ ਦ ੀ ਸੇਵ ਾ ਮਿਆਦ ਚਾਰ ਸਾਲ ਹੈ । ਅਗਨੀਵੀਰਾ ਂ ਅਤ ੇ ਨਿਯਮਿਤ ਫੌਜੀਆ ਂ ਦ ੀ ਸਥਿਤ ੀ ਇੱਕੋ-ਜਿਹ ੀ ਨਹੀ ਂ ਹੈ।

‘ ਨਿਯਮਿਤ ਫੌਜੀਆ ਂ ਨੂ ੰ ਮਿਲਣ ਵਾਲ ੀ ਪੈਨਸ਼ਨ ਅਤ ੇ ਹੋਰ ਲਾਭ ਉਨ੍ਹਾ ਂ ਦ ੀ ਸੇਵ ਾ ਮਿਆਦ ਨਾਲ ਜੁੜ ੇ ਹੁੰਦ ੇ ਹਨ । ਇਸ ਲਈ, ਇਨ੍ਹਾ ਂ ਦ ੋ ਵੱਖ-ਵੱਖ ਸ਼੍ਰੇਣੀਆ ਂ ਦ ੇ ਵਿਅਕਤੀਆ ਂ ਵਿੱਚ ਸਮਾਨਤ ਾ ਸੰਭਵ ਨਹੀ ਂ ਹੈ । ‘

ਇਹ ਵਰਗੀਕਰਨ ਅਗਨੀਵੀਰ ਯੋਜਨ ਾ ਦ ੇ ਉਦੇਸ਼ਾ ਂ ਦ ੇ ਅਨੁਕੂਲ ਹ ੈ ਅਤ ੇ ਸੰਵਿਧਾਨ ਦ ੇ ਅਨੁਛੇਦ 14 ਦ ੇ ਤਹਿਤ ਵੈਧ ਹੈ । ਇਸ ਲਈ, ਸੰਵਿਧਾਨ ਵਿੱਚ ਸਮਾਨਤ ਾ ਦ ੇ ਅਧਿਕਾਰ ਦ ਾ ਕੋਈ ਉਲੰਘਣ ਨਹੀ ਂ ਹੈ, ਕਿਉਂਕ ਿ ਹਥਿਆਰਬੰਦ ਬਲਾ ਂ ਲਈ ਇੱਕ ਵੱਖਰ ੀ ਕਾਨੂੰਨ ੀ ਵਿਵਸਥ ਾ ਹੈ।

ਹਲਫ਼ਨਾਮ ੇ ਵਿੱਚ ਕਿਹ ਾ ਗਿਆ ਹ ੈ ਕ ਿ ਨਿਯਮਿਤ ਫੌਜੀਆ ਂ ਨੂ ੰ ਮਿਲਣ ਵਾਲ ੇ ਪੈਨਸ਼ਨ ਲਾਭ ਜਾ ਂ ਹੋਰ ਭੱਤ ੇ ਸਿਰਫ ਼ ਲੰਬ ੇ ਸਮੇ ਂ ਤੱਕ ਸੇਵ ਾ ਕਰਨ ਵਾਲ ੇ ਹਥਿਆਰਬੰਦ ਬਲਾ ਂ ਦ ੇ ਕਰਮਚਾਰੀਆ ਂ ਲਈ ਰਾਖਵੇ ਂ ਹਨ । ਅਗਨੀਵੀਰਾ ਂ ਨੂ ੰ ‘ ਅਗਨੀਪਥ ਯੋਜਨਾਵਾ ਂ ‘ ਤਹਿਤ ਦੇਣ ਯੋਗ ਸਾਰ ੇ ਵਿੱਤ ੀ ਅਤ ੇ ਸੇਵ ਾ ਸਮਾਪਤ ੀ ਲਾਭ ਦਿੱਤ ੇ ਜਾਂਦ ੇ ਹਨ।

‘ ਅਗਨੀਪਥ ਯੋਜਨ ਾ ‘ ਵਿੱਚ ਨਿਯੁਕਤ ੀ ਲਈ ਨਿਯਮ ਬਣਾਏ ਗਏ ਹਨ । ਇਨ੍ਹਾ ਂ ਨਿਯਮਾ ਂ ਵਿੱਚ ਪੈਨਸ਼ਨ ਜਾ ਂ ਹੋਰ ਲਾਭਾ ਂ ਦ ਾ ਪ੍ਰਬੰਧ ਨਹੀ ਂ ਹੈ । ਹਲਫ਼ਨਾਮ ੇ ਵਿੱਚ ਇਹ ਵ ੀ ਕਿਹ ਾ ਗਿਆ ਹ ੈ ਕ ਿ ‘ ਸ਼ਹੀਦਾ ਂ ‘ ਲਈ ਇੱਕ ਰਕਮ ਨਿਰਧਾਰਤ ਕੀਤ ੀ ਗਈ ਹ ੈ ਅਤ ੇ ਉਨ੍ਹਾ ਂ ਨੂ ੰ ਉਚਿਤ ਸਨਮਾਨ ਦਿੱਤ ਾ ਜਾਂਦ ਾ ਹੈ।

ਇਸ ਤੋ ਂ ਇਲਾਵਾ, ਹਲਫ਼ਨਾਮ ੇ ਵਿੱਚ ਕੇਂਦਰ ਸਰਕਾਰ ਨ ੇ ਜਾਣਕਾਰ ੀ ਦਿੱਤ ੀ ਹ ੈ ਕ ਿ ਮਰਹੂਮ ਅਗਨੀਵੀਰ ਮੁਰਲ ੀ ਨਾਇਕ ਨੂ ੰ 2.3 ਕਰੋੜ ਰੁਪਏ ਦ ਾ ਮੁਆਵਜ਼ ਾ ਦਿੱਤ ਾ ਗਿਆ ਹੈ । ਹਲਫ਼ਨਾਮ ੇ ਵਿੱਚ ਇਹ ਵ ੀ ਕਿਹ ਾ ਗਿਆ ਹ ੈ ਕ ਿ ਉਨ੍ਹਾ ਂ ਨੂ ੰ ‘ ਜੰਗ ਵਿੱਚ ਮਾਰ ੇ ਗਏ ‘ ਐਲਾਨਿਆ ਗਿਆ ਹ ੈ ਅਤ ੇ ਹਥਿਆਰਬੰਦ ਬਲਾ ਂ ਵਿੱਚ ‘ ਸ਼ਹੀਦ’ ਸ਼ਬਦ ਦ ਾ ਇਸਤੇਮਾਲ ਨਹੀ ਂ ਕੀਤ ਾ ਜਾਂਦਾ।

ਮੁਰਲ ੀ ਨਾਇਕ ਦ ਾ ਅੰਤਿਮ ਸੰਸਕਾਰ ਪੂਰ ੇ ਫੌਜ ੀ ਸਨਮਾਨ ਨਾਲ ਕੀਤ ਾ ਗਿਆ ਅਤ ੇ ਨਿਯਮਿਤ ਫੌਜੀਆ ਂ ਵਾਂਗ ਉਨ੍ਹਾ ਂ ਦ ੇ ਪਰਿਵਾਰ ਨੂ ੰ ਰੈਜੀਮੈਂਟ ਦ ੇ ਕਮਾਂਡਿੰਗ ਅਫ਼ਸਰ ਵੱਲੋ ਂ ਇੱਕ ਸ਼ੋਕ ਪੱਤਰ ਦਿੱਤ ਾ ਗਿਆ ਹੈ।

ਇਸ ਤੋ ਂ ਇਲਾਵਾ, ਨਾਇਕ ਪਰਿਵਾਰ ਨੂ ੰ ਅਗਨੀਪਥ ਯੋਜਨ ਾ ਤਹਿਤ ਮਿਲਣ ਵਾਲ ੇ ਸਾਰ ੇ ਵਿੱਤ ੀ ਅਤ ੇ ਸੇਵ ਾ ਸਮਾਪਤ ੀ ਲਾਭ ਦਿੱਤ ੇ ਗਏ ਹਨ । ਲਗਭਗ 2.3 ਕਰੋੜ ਰੁਪਏ ਦ ਾ ਮੁਆਵਜ਼ਾ, ਬੀਮ ਾ ਕਵਰ ਅਤ ੇ ਹੋਰ ਮੁਆਵਜ਼ ਾ ਵ ੀ ਦਿੱਤ ਾ ਗਿਆ ਹੈ।

ਹਲਫ਼ਨਾਮੇ ਵਿੱਚ ਕੇਂਦਰ ਸਰਕਾਰ ਦਾ ਜਵਾਬ

ਨਾਲ ਹੀ, ਹੋਰ ਅਗਨੀਵੀਰਾ ਂ ਦ ੇ ਮਾਮਲਿਆ ਂ ਵਿੱਚ ਉੱਠ ੇ ਵਿਵਾਦਾ ਂ ਦ ਾ ਵ ੀ ਇਸ ਹਲਫ਼ਨਾਮ ੇ ਵਿੱਚ ਜ਼ਿਕਰ ਕੀਤ ਾ ਗਿਆ ਹੈ । ਅਗਨੀਵੀਰਾ ਂ ਦ ੇ ਸਬੰਧ ਵਿੱਚ ਸੁਪਰੀਮ ਕੋਰਟ ਵੱਲੋ ਂ ਅਤੀਤ ਵਿੱਚ ਦਿੱਤ ੇ ਗਏ ਫ਼ੈਸਲਿਆ ਂ ਅਤ ੇ ਤਰਕਾ ਂ ਦ ਾ ਵ ੀ ਇਸ ਹਲਫ਼ਨਾਮ ੇ ਵਿੱਚ ਜ਼ਿਕਰ ਕੀਤ ਾ ਗਿਆ ਹੈ।

ਇਸ ਲਈ, ਇਹ ਦੇਖਣ ਾ ਮਹੱਤਵਪੂਰਨ ਹੋਵੇਗ ਾ ਕ ਿ ਕੇਂਦਰ ਸਰਕਾਰ ਵੱਲੋ ਂ ਪੇਸ ਼ ਕੀਤ ੇ ਗਏ ਹਲਫ਼ਨਾਮ ੇ ‘ ਤ ੇ ਮੁਰਲ ੀ ਨਾਇਕ ਦ ੇ ਮਾਤ ਾ ਅਤ ੇ ਉਨ੍ਹਾ ਂ ਦ ੇ ਵਕੀਲ ਹੁਣ ਕ ੀ ਤਰਕ ਦਿੰਦ ੇ ਹਨ।

ਨਾਇਕ ਪਰਿਵਾਰ ਦ ੇ ਵਕੀਲਾ ਂ ਨ ੇ ਕਿਹ ਾ ਹ ੈ ਕ ਿ ਇਸ ਹਲਫ਼ਨਾਮ ੇ ਦ ੀ ਪੂਰ ੀ ਤਰ੍ਹਾ ਂ ਕਾਨੂੰਨ ੀ ਜਾਂਚ ਕੀਤ ੀ ਜਾਵੇਗ ੀ ਅਤ ੇ ਅਦਾਲਤ ਵਿੱਚ ਇਸ ‘ ਤ ੇ ਬਹਿਸ ਕੀਤ ੀ ਜਾਵੇਗੀ।

ਇਸ ਮਾਮਲ ੇ ਦ ੀ ਅਗਲ ੀ ਸੁਣਵਾਈ ਬੌਂਬ ੇ ਹਾਈ ਕੋਰਟ ਵਿੱਚ 18 ਜੂਨ, 2026 ਨੂ ੰ ਹੋਵੇਗੀ।

ਹਾਈਕੋਰਟ ਨ ੇ ਕੇਂਦਰ ਸਰਕਾਰ ਨੂ ੰ ਕਿਉ ਂ ਲਗਾਈ ਫਟਕਾਰ?

ਬੌਂਬੇ ਹਾਈ ਕੋਰਟ

Bhushan Koyande/Hindustan Times via Getty Images

ਅਗਨੀਵੀਰ ਮੁਰਲ ੀ ਨਾਇਕ ਦ ੀ ਪਿਛਲ ੇ ਸਾਲ ਮਈ ਵਿੱਚ ‘ ਓਪ੍ਰੇਸ਼ਨ ਸਿੰਦੂਰ ‘ ਦੌਰਾਨ ਜੰਮੂ-ਕਸ਼ਮੀਰ ਵਿੱਚ ਹੋਈ ਗੋਲੀਬਾਰ ੀ ਵਿੱਚ ਮੌਤ ਹ ੋ ਗਈ ਸੀ।

ਉਨ੍ਹਾ ਂ ਦ ੇ ਮਾਤ ਾ ਨ ੇ ਇੱਕ ਪਟੀਸ਼ਨ ਦਾਇਰ ਕਰਕ ੇ ਮੰਗ ਕੀਤ ੀ ਸ ੀ ਕ ਿ ਜੰਗ ਵਿੱਚ ‘ ਸ਼ਹੀਦ’ ਹੋਏ ਨਿਯਮਿਤ ਫੌਜੀਆ ਂ ਵਾਂਗ ਉਨ੍ਹਾ ਂ ਨੂ ੰ ਵ ੀ ਮਰਨੋਪਰਾਂਤ ਲਾਭ ਦਿੱਤ ੇ ਜਾਣ।

ਬੌਂਬ ੇ ਹਾਈ ਕੋਰਟ ਨ ੇ 22 ਅਪ੍ਰੈਲ ਨੂ ੰ ਸੁਣਵਾਈ ਦੌਰਾਨ ਪਟੀਸ਼ਨ ‘ ਤ ੇ ਜਵਾਬ ਦੇਣ ਵਿੱਚ ਦੇਰ ੀ ਲਈ ਕੇਂਦਰ ਸਰਕਾਰ ਨੂ ੰ ਫਟਕਾਰ ਲਗਾਈ ਸ ੀ ਅਤ ੇ ਭਾਰ ੀ ਜੁਰਮਾਨ ਾ ਲਗਾਉਣ ਦ ੀ ਚੇਤਾਵਨ ੀ ਦਿੱਤ ੀ ਸੀ।

ਜਸਟਿਸ ਰਵਿੰਦਰ ਘੁਗ ੇ ਅਤ ੇ ਹਿਤੇਨ ਵੇਨੇਗਾਂਵਕਰ ਦ ੀ ਬੈਂਚ ਨ ੇ ਕੇਂਦਰ ਸਰਕਾਰ ਨੂ ੰ ਇਸ ਪਟੀਸ਼ਨ ਦ ੇ ਜਵਾਬ ਵਿੱਚ ਹਲਫ਼ਨਾਮ ਾ ਦਾਖ਼ਲ ਕਰਨ ਲਈ 6 ਮਈ ਤੱਕ ਦ ਾ ਸਮਾ ਂ ਦਿੱਤ ਾ ਸੀ।

ਅਦਾਲਤ ਨ ੇ ਧਿਆਨ ਦਿੱਤ ਾ ਕ ਿ ਪਿਛਲ ੇ ਸਾਲ ਦਸੰਬਰ ਮਹੀਨ ੇ ਵਿੱਚ ਅਤ ੇ ਫਿਰ ਜਨਵਰ ੀ ਮਹੀਨ ੇ ਵਿੱਚ ਕੇਂਦਰ ਸਰਕਾਰ ਨੂ ੰ ਨੋਟਿਸ ਜਾਰ ੀ ਕੀਤ ੇ ਗਏ ਸਨ, ਪਰ ਕੋਈ ਜਵਾਬ ਦਾਖ਼ਲ ਨਹੀ ਂ ਕੀਤ ਾ ਗਿਆ।

ਜਸਟਿਸ ਘੁਗ ੇ ਨ ੇ ਕੇਂਦਰ ਸਰਕਾਰ ਨੂ ੰ ਚੇਤਾਵਨ ੀ ਦਿੱਤ ੀ ਸੀ,” ਇਹ ਪਟੀਸ਼ਨ ਪਿਛਲ ੇ ਸਾਲ ਤੋ ਂ ਲੰਬਿਤ ਹੈ । ਪਟੀਸ਼ਨਕਰਤ ਾ ਨ ੇ ਪਿਛਲ ੇ ਸਾਲ ਜੁਲਾਈ ਵਿੱਚ ਸਰਕਾਰ ਨੂ ੰ ਲਿਖ ੇ ਪੱਤਰ ਵਿੱਚ ਪਟੀਸ਼ਨ ਵਿੱਚ ਉਠਾਏ ਗਏ ਮੁੱਦਿਆ ਂ ‘ ਤ ੇ ਟਿੱਪਣ ੀ ਕੀਤ ੀ ਹੈ । ਹਲਫ਼ਨਾਮ ੇ ਵਿੱਚ ਜਵਾਬ ਦਾਖ਼ਲ ਕਰਨ ਾ ਜ਼ਰੂਰ ੀ ਹੈ । ਜੇਕਰ ਅਗਲ ੀ ਤਾਰੀਖ ਤੱਕ ਜਵਾਬ ਅਤ ੇ ਹਲਫ਼ਨਾਮ ਾ ਦਾਖ਼ਲ ਨਹੀ ਂ ਕੀਤ ਾ ਗਿਆ, ਤਾ ਂ ਅਸੀ ਂ ਭਾਰ ੀ ਜੁਰਮਾਨ ਾ ਲਗਾਵਾਂਗੇ ।”

ਅਦਾਲਤ ਨ ੇ ਇਹ ਵ ੀ ਕਿਹ ਾ ਕ ਿ ਅੱਗ ੇ ਕੋਈ ਹੋਰ ਮਿਆਦ ਨਹੀ ਂ ਦਿੱਤ ੀ ਜਾਵੇਗੀ।

ਪਟੀਸ਼ਨ ਵਿੱਚ ਕ ੀ ਕਿਹ ਾ ਗਿਆ ਹੈ?

ਮੁਰਲੀ ਨਾਇਕ ਦਾ ਪਰਿਵਾਰ

ਤਸਵੀਰ ਸਰੋਤ, BBCAlpeshkarkare

ਮੁਰਲ ੀ ਨਾਇਕ ਦ ੇ ਮਾਤ ਾ ਨ ੇ ਵਕੀਲ ਸੰਦੇਸ ਼ ਮੋਰੇ, ਹੇਮੰਤ ਘੜੀਗਾਂਵਕਰ ਅਤ ੇ ਹਿਤੇਂਦਰ ਗਾਂਧ ੀ ਰਾਹੀ ਂ ਦਾਇਰ ਪਟੀਸ਼ਨ ਵਿੱਚ ਤਰਕ ਦਿੰਦਿਆ ਂ ਕਿਹਾ,” ਅਗਨੀਵੀਰ ਨਿਯਮਿਤ ਫੌਜੀਆ ਂ ਵਾਂਗ ਫਰਜ ਼ ਨਿਭਾਉਂਦ ੇ ਹਨ ਅਤ ੇ ਉਨ੍ਹਾ ਂ ਹ ੀ ਖ਼ਤਰਿਆ ਂ ਦ ਾ ਸਾਹਮਣ ਾ ਕਰਦ ੇ ਹਨ, ਫਿਰ ਵ ੀ ਇਸ ਛੋਟ ੇ ਸਮੇ ਂ ਦ ੇ ਭਰਤ ੀ ਪ੍ਰੋਗਰਾਮ ਤਹਿਤ ਭਰਤ ੀ ਕੀਤ ੇ ਗਏ ਲੋਕਾ ਂ ਦ ੇ ਪਰਿਵਾਰਾ ਂ ਨੂ ੰ ਲੰਬ ੇ ਸਮੇ ਂ ਦ ੀ ਪੈਨਸ਼ਨ ਅਤ ੇ ਹੋਰ ਕਲਿਆਣਕਾਰ ੀ ਲਾਭਾ ਂ ਤੋ ਂ ਵਾਂਝ ਾ ਰੱਖਿਆ ਜਾਂਦ ਾ ਹੈ ।”

ਪਟੀਸ਼ਨ ਵਿੱਚ ਇਹ ਵ ੀ ਕਿਹ ਾ ਗਿਆ ਹ ੈ ਕ ਿ” ਸਰਕਾਰ ਵੱਲੋ ਂ ਸ਼ੁਰ ੂ ਕੀਤ ੀ ਗਈ ਅਗਨੀਪਥ ਯੋਜਨ ਾ ਸਪਸ਼ਟ ਤੌਰ ‘ ਤ ੇ ਅਗਨੀਵੀਰਾ ਂ ਨੂ ੰ ਸੇਵ ਾ ਤੋ ਂ ਬਾਅਦ ਪੈਨਸ਼ਨ ਅਤ ੇ ਹੋਰ ਲੰਬ ੇ ਸਮੇ ਂ ਵਾਲ ੇ ਕਲਿਆਣਕਾਰ ੀ ਲਾਭਾ ਂ ਤੋ ਂ ਵਾਂਝ ਾ ਕਰਦ ੀ ਹੈ, ਜ ੋ ਆਮ ਤੌਰ ‘ ਤ ੇ ਨਿਯਮਿਤ ਫੌਜੀਆ ਂ ਨੂ ੰ ਉਪਲੱਬਧ ਹੁੰਦ ੇ ਹਨ ।”

ਇਸ ਪਟੀਸ਼ਨ ਅਨੁਸਾਰ, ਇਹ ਕਿਹ ਾ ਗਿਆ ਸ ੀ ਕ ਿ ਨਾਇਕ ਪਰਿਵਾਰ ਨੂ ੰ ਲਗਭਗ ਇੱਕ ਕਰੋੜ ਰੁਪਏ ਦ ੀ ਐਕਸ-ਗ੍ਰੇਸ਼ੀਆ ਕਰਮ ਮਿਲ ੀ ਸੀ, ਪਰ ਉਨ੍ਹਾ ਂ ਨੂ ੰ ਨਿਯਮਿਤ ਪਰਿਵਾਰਕ ਪੈਨਸ਼ਨ ਜਾ ਂ ਕੋਈ ਹੋਰ ਲਾਭ ਨਹੀ ਂ ਮਿਲਿਆ।

ਪਟੀਸ਼ਨ ਵਿੱਚ ਸਰਕਾਰ ਨੂ ੰ ਇਹ ਨਿਰਦੇਸ ਼ ਦੇਣ ਦ ੀ ਮੰਗ ਕੀਤ ੀ ਗਈ ਸ ੀ ਕ ਿ ਸੇਵ ਾ ਦੌਰਾਨ ਮਾਰ ੇ ਗਏ ਅਗਨੀਵੀਰਾ ਂ ਦ ੇ ਪਰਿਵਾਰਾ ਂ ਨੂ ੰ ਪੈਨਸ਼ਨ, ਸੰਸਥਾਗਤ ਮਾਨਤ ਾ ਅਤ ੇ ਕਲਿਆਣਕਾਰ ੀ ਉਪਾਅ ਸਮੇਤ ਬਰਾਬਰ ਮਰਨ ਓਪਰਾਂਤ ਲਾਭ ਪ੍ਰਦਾਨ ਕੀਤ ੇ ਜਾਣ।

ਇਹ ਵ ੀ ਮੰਗ ਕੀਤ ੀ ਗਈ ਕ ਿ ਸੰਬੰਧਤ ਅਧਿਕਾਰੀਆ ਂ ਨੂ ੰ ਪਟੀਸ਼ਨ ਕਰਤ ਾ ਦ ੀ ਇਸ ਬੇਨਤ ੀ ‘ ਤ ੇ ਵਿਚਾਰ ਕਰਨ ਦ ਾ ਨਿਰਦੇਸ ਼ ਦਿੱਤ ਾ ਜਾਵ ੇ ਕ ਿ ਇਹ ਲਾਭ ਉਸਦ ੇ ਪਰਿਵਾਰ ਦ ੇ ਮੈਂਬਰਾ ਂ ਨੂ ੰ ਵ ੀ ਪ੍ਰਦਾਨ ਕੀਤ ੇ ਜਾਣ।

ਪਟੀਸ਼ਨ ਵਿੱਚ ਕਿਹ ਾ ਗਿਆ ਹ ੈ ਕ ਿ ਨਾਇਕ ਨੂ ੰ ਜੂਨ 2023 ਵਿੱਚ ਅਗਨੀਪਥ ਯੋਜਨ ਾ ਤਹਿਤ ਭਾਰਤ ੀ ਫੌਜ ਵਿੱਚ ਭਰਤ ੀ ਕੀਤ ਾ ਗਿਆ ਸੀ।

ਉਨ੍ਹਾ ਂ ਦ ੀ ਮੌਤ ਤੋ ਂ ਬਾਅਦ, ਉਨ੍ਹਾ ਂ ਦ ੇ ਮਾਤ ਾ ਨ ੇ ਕਈ ਅਧਿਕਾਰੀਆ ਂ ਨੂ ੰ ਪੱਤਰ ਲਿਖ ਕ ੇ ਬੇਨਤ ੀ ਕੀਤ ੀ ਕ ਿ ਉਨ੍ਹਾ ਂ ਦ ੇ ਪਰਿਵਾਰ ਨੂ ੰ ਉਹਨਾ ਂ ਲਾਭਾ ਂ ਦ ੇ ਬਰਾਬਰ ਲਾਭ ਪ੍ਰਾਪਤ ਹੋਣ, ਜ ੋ ਫਰਜ ਼ ਦ ੀ ਰਾਹ ਵਿੱਚ ਮਾਰ ੇ ਗਏ ਆਮ ਫੌਜੀਆ ਂ ਦ ੇ ਪਰਿਵਾਰਾ ਂ ਨੂ ੰ ਦਿੱਤ ੇ ਜਾਂਦ ੇ ਹਨ।

ਪਟੀਸ਼ਨ ਵਿੱਚ ਕਿਹ ਾ ਗਿਆ ਹ ੈ ਕ ਿ ਉਨ੍ਹਾ ਂ ਨੂ ੰ ਅਜ ੇ ਤੱਕ ਕੋਈ ਜਵਾਬ ਨਹੀ ਂ ਮਿਲਿਆ ਹੈ।

ਪਟੀਸ਼ਨ ਵਿੱਚ ਅੱਗ ੇ ਕਿਹ ਾ ਗਿਆ ਕ ਿ ਭਾਵੇ ਂ ਪੂਰ ੀ ਅਗਨੀਪਥ ਯੋਜਨ ਾ ਦ ੀ ਵੈਧਤ ਾ ਨੂ ੰ ਚੁਣੌਤ ੀ ਨਹੀ ਂ ਦਿੱਤ ੀ ਗਈ ਸੀ, ਪਰ ਇਹ ਪਹਿਲ ‘ ਵਿਤਕਰ ੇ ਵਾਲ ੀ ‘ ਸ ੀ ਅਤ ੇ ਮੌਲਿਕ ਅਧਿਕਾਰਾ ਂ ਦ ਾ ਉਲੰਘਣ ਕਰਦ ੀ ਸੀ।

ਮੁਰਲ ੀ ਨਾਇਕ ਕੌਣ ਸਨ?

ਮੁਰਲੀ ਨਾਇਕ

ਤਸਵੀਰ ਸਰੋਤ, BBCApleshkarkare

ਅਗਨੀਵੀਰ ਯੋਜਨ ਾ ਤਹਿਤ ਫੌਜ ਵਿੱਚ ਭਰਤ ੀ ਹੋਏ ਮੁਰਲ ੀ ਸ਼੍ਰੀਰਾਮ ਨਾਇਕ ( ਉਮਰ 23 ਸਾਲ ) ਦ ੀ ਪੋਸਟਿੰਗ ਜੰਮੂ-ਕਸ਼ਮੀਰ ਦ ੇ ਉਰ ੀ ਵਿੱਚ ਸੀ।

ਲੰਘ ੇ ਸਾਲ, ਪਾਕਿਸਤਾਨ ਨ ੇ 8 ਮਈ ਦ ੀ ਰਾਤ ਨੂ ੰ ਪੰਜਾਬ, ਰਾਜਸਥਾਨ ਅਤ ੇ ਗੁਜਰਾਤ ਵਿੱਚ ਭਾਰਤ ੀ ਫੌਜੀਆ ਂ ਦ ੇ ਟਿਕਾਣਿਆ ਂ ਅਤ ੇ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਉਣ ਦ ੀ ਕੋਸ਼ਿਸ ਼ ਕੀਤ ੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਦ ੇ ਅਵੰਤੀਪੋਰਾ, ਸ਼੍ਰੀਨਗਰ, ਜੰਮ ੂ ਅਤ ੇ ਪਠਾਨਕੋਟ ਵ ੀ ਸ਼ਾਮਲ ਸਨ । ਹਮਲ ੇ ਵਿੱਚ ਮੁਰਲ ੀ ਨਾਇਕ ਦ ੀ ਮੌਤ ਹ ੋ ਗਈ ਸੀ।

ਉਨ੍ਹਾ ਂ ਦ ੀ ਮੌਤ ਦ ੀ ਖ਼ਬਰ ਮਿਲਣ ਤੋ ਂ ਬਾਅਦ ਬੀਬੀਸ ੀ ਮਰਾਠ ੀ ਨ ੇ ਮੁਰਲ ੀ ਨਾਇਕ ਦ ੇ ਮਾਮ ਾ ਲਕਸ਼ਮਣ ਨਾਇਕ ਨਾਲ ਗੱਲ ਕੀਤ ੀ ਸੀ।

ਬੇਹੱਦ ਦੁਖ ੀ ਲਕਸ਼ਮਣ ਨਾਇਕ ਨ ੇ ਕਿਹ ਾ ਸੀ,” ਸਾਡ ੇ ਪਰਿਵਾਰ ਦ ਾ ਹੱਸਮੁੱਖ ਪੁੱਤਰ ਦੇਸ ਼ ਲਈ ਲੜਿਆ । ਸਾਡ ਾ ਪੂਰ ਾ ਪਰਿਵਾਰ ਉਸ ‘ ਤ ੇ ਮਾਣ ਕਰਦ ਾ ਹੈ । ਹਾਲਾਂਕਿ, ਮੁਰਲ ੀ ਦ ੀ ਮੌਤ ਨਾਲ ਹ ੀ ਪਰਿਵਾਰ ਨ ੇ ਆਪਣ ਾ ਸਹਾਰ ਾ ਗੁਆ ਦਿੱਤ ਾ ਹੈ ।”

ਉਨ੍ਹਾ ਂ ਅੱਗ ੇ ਕਿਹਾ,” ਮੁਰਲ ੀ ਬਹੁਤ ਸ਼ਾਂਤ ਅਤ ੇ ਸਮਝਦਾਰ ਸ ੀ ਅਤ ੇ ਛੋਟ ੀ ਉਮਰ ਵਿੱਚ ਹ ੀ ਰਾਸ਼ਟਰ ੀ ਸੇਵ ਾ ਵਿੱਚ ਸ਼ਾਮਲ ਹ ੋ ਗਿਆ ਸੀ । ਪਰਿਵਾਰ ਖੁਸ ਼ ਸ ੀ ਕ ਿ ਉਹ ਫੌਜ ੀ ਸੇਵ ਾ ਵਿੱਚ ਸ਼ਾਮਲ ਹ ੋ ਗਿਆ ਸੀ । ਪਰ ਅਜ ੇ ਉਸਦ ੇ ਜਾਣ ਦ ਾ ਸਮਾ ਂ ਨਹੀ ਂ ਸੀ । ਘਰ ਵਿੱਚ ਸਿਰਫ ਼ ਉਸਦ ੇ ਮਾਤਾ-ਪਿਤ ਾ ਹ ੀ ਹਨ । ਹੁਣ ਉਨ੍ਹਾ ਂ ਦ ਾ ਕੋਈ ਨਹੀ ਂ ਹੈ, ਉਨ੍ਹਾ ਂ ਦ ਾ ਕ ੀ ਹੋਵੇਗ ਾ”?

ਮੁਰਲ ੀ ਨਾਇਕ ਦ ਾ ਪਰਿਵਾਰ ਆਂਧਰ ਾ ਪ੍ਰਦੇਸ ਼ ਦ ੇ ਸਤਿਆਸਾਈ ਜ਼ਿਲ੍ਹ ੇ ਦ ੇ ਗੋਰੰਟਲ ਾ ਤਾਲੁਕ ਾ ਦ ੇ ਕਲਕ ੀ ਤਾਂਡ ਾ ਨਾਲ ਸਬੰਧਿਤ ਹੈ । ਉਨ੍ਹਾ ਂ ਦ ੇ ਪਿਤ ਾ ਸ਼੍ਰੀਰਾਮ ਨਾਇਕ ਅਤ ੇ ਮਾਤ ਾ ਜੋਤਿਬਾਈ ਨਾਇਕ ਕੰਮ ਦ ੇ ਸਿਲਸਿਲ ੇ ਵਿੱਚ ਮੁੰਬਈ ਆਏ ਸਨ।

ਉਹ ਮੁੰਬਈ ਦ ੇ ਘਾਟਕੋਪਰ ਦ ੇ ਕਾਮਰਾਜ ਨਗਰ ਇਲਾਕ ੇ ਵਿੱਚ ਰਹਿੰਦ ੇ ਸਨ । ਸ਼੍ਰੀਰਾਮ ਨਾਇਕ ਮੁੰਬਈ ਵਿੱਚ ਅਕੁਸ਼ਲ ਮਜ਼ਦੂਰ ਵਜੋ ਂ ਕੰਮ ਕਰਦ ੇ ਸਨ, ਜਦਕ ਿ ਉਨ੍ਹਾ ਂ ਦ ੇ ਮਾਤ ਾ ਜੋਤਿਬਾਈ ਘਰੇਲ ੂ ਸੁਆਣ ੀ ਹਨ।

ਮੁਰਲ ੀ ਨਾਇਕ ਦ ਾ ਜਨਮ 23 ਅਕਤੂਬਰ 2000 ਨੂ ੰ ਮੁੰਬਈ ਦ ੇ ਰਾਜਾਵਾੜ ੀ ਹਸਪਤਾਲ ਵਿੱਚ ਹੋਇਆ ਸੀ । ਉਨ੍ਹਾ ਂ ਨ ੇ ਆਂਧਰ ਾ ਪ੍ਰਦੇਸ ਼ ਤੋ ਂ ਬੈਚਲਰ ਡਿਗਰ ੀ ਪ੍ਰਾਪਤ ਕੀਤ ੀ ਸੀ।

‘ ਅਸੀ ਂ ਅਨਾਥ ਹ ੋ ਗਏ ‘

ਪਟੀਸ਼ਨ ਵਿੱਚ ਮੁਰਲੀ ਨਾਇਕ ਦੇ ਮਾਤਾ ਜੋਤੀਬਾਈ ਅਨੁਸਾਰ

ਮੁਰਲ ੀ ਦ ੇ ਪਿਤ ਾ ਸ਼੍ਰੀਰਾਮ ਨਾਇਕ ਨ ੇ ਕਿਹ ਾ ਸੀ,” ਸਵੇਰ ੇ 9 ਵਜ ੇ ਇੱਕ ਅਧਿਕਾਰ ੀ ਦ ਾ ਫ਼ੋਨ ਆਇਆ । ਉਨ੍ਹਾ ਂ ਦੱਸਿਆ ਕ ਿ ਜੰਮੂ-ਕਸ਼ਮੀਰ ਸਰਹੱਦ ‘ ਤ ੇ ਪਾਕਿਸਤਾਨ ੀ ਗੋਲੀਬਾਰ ੀ ਵਿੱਚ ਗੋਲ ੀ ਲੱਗਣ ਨਾਲ ਮੁਰਲ ੀ ਦ ੀ ਮੌਤ ਹ ੋ ਗਈ ਹੈ ।”

ਉਨ੍ਹਾ ਂ ਕਿਹਾ,” ਅਸੀ ਂ ਮੁੰਬਈ ਵਿੱਚ ਰਹਿੰਦ ੇ ਸੀ । ਮੁਰਲ ੀ ਤਿੰਨ ਮਹੀਨ ੇ ਪਹਿਲਾ ਂ ਘਰ ਆਇਆ ਸੀ । 20 ਦਿਨਾ ਂ ਬਾਅਦ ਉਹ ਵਾਪਸ ਡਿਊਟ ੀ ‘ ਤ ੇ ਚਲ ਾ ਗਿਆ । ਪੁੱਤਰ ਨ ੇ ਦੇਸ ਼ ਲਈ ਲੜਾਈ ਲੜੀ । ਉਹ ਸਾਡ ਾ ਇਕਲੌਤ ਾ ਪੁੱਤਰ ਸੀ, ਅਸੀ ਂ ਉਸ ‘ ਤ ੇ ਨਿਰਭਰ ਸੀ । ਹੁਣ ਉਹ ਚਲ ਾ ਗਿਆ, ਮੈ ਂ ਅਤ ੇ ਮੇਰ ੀ ਪਤਨ ੀ ਅਨਾਥ ਹ ੋ ਗਏ ਹਾਂ ।”

” ਮੇਰ ੀ ਸਿਰਫ ਼ ਇੱਕ ਹ ੀ ਇੱਛ ਾ ਹੈ । ਮੇਰ ੇ ਪੁੱਤਰ ਦ ੀ ਇੱਕ ਮੂਰਤ ੀ ਜ਼ਿਲ੍ਹ ੇ ਵਿੱਚ ਸਥਾਪਿਤ ਕੀਤ ੀ ਜਾਵੇ । ਮੈਨੂ ੰ ਖੁਸ਼ ੀ ਹੋਵੇਗ ੀ ਜ ੇ ਕੋਈ ਮੈਨੂ ੰ ਉਸਨੂ ੰ ਨਮਸਕਾਰ ਕਰਦ ੇ ਹੋਏ ਵੇਖੇ ।”

ਮੁਰਲ ੀ ਦ ੇ ਮਾਤ ਾ ਜੋਤੀਬਾਈ ਨ ੇ ਕਿਹ ਾ ਸੀ,” ਉਸਨ ੇ ਮੇਰ ੇ ਨਾਲ ਵੀਡੀਓ ਕਾਲ ‘ ਤ ੇ ਗੱਲ ਕੀਤੀ । ਉਸਨ ੇ ਪੁੱਛਿਆ,’ ਕ ੀ ਤੁਸੀ ਂ ਠੀਕ ਹੋ? ਕ ੀ ਤੁਸੀ ਂ ਖਾਣ ਾ ਖ ਾ ਲਿਆ?’ ਪਰ ਮੇਰ ਾ ਇਕਲੌਤ ਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀ ਂ ਹ ੈ”, ਇਹ ਕਹਿੰਦ ੇ ਹੋਏ ਉਹ ਫੁੱਟ-ਫੁੱਟ ਕ ੇ ਰੋਣ ਲੱਗ ਪਏ।

ਫੌਜ ਵਿੱਚ ਅਗਨੀਵੀਰ

ਮਰਹੂਮ ਅਗਨੀਵੀਰ ਮੁਰਲੀ ਨਾਇਕ

ਤਸਵੀਰ ਸਰੋਤ, BBCApleshkarkare

ਮੁਰਲ ੀ ਨਾਇਕ ਨੂ ੰ ਦਸੰਬਰ 2022 ਵਿੱਚ ਅਗਨੀਵੀਰ ਯੋਜਨ ਾ ਤਹਿਤ ਫੌਜ ਵਿੱਚ ਭਰਤ ੀ ਕੀਤ ਾ ਗਿਆ ਸੀ । ਇਸ ਤੋ ਂ ਬਾਅਦ ਉਨ੍ਹਾ ਂ ਨ ੇ ਨਾਸਿਕ ਦ ੇ ਦੇਵਲਾਲ ੀ ਵਿੱਚ ਨੌ ਂ ਮਹੀਨ ੇ ਦ ੀ ਟ੍ਰੇਨਿੰਗ ਪ੍ਰਾਪਤ ਕੀਤੀ । ਟ੍ਰੇਨਿੰਗ ਤੋ ਂ ਬਾਅਦ, ਉਨ੍ਹਾ ਂ ਦ ੀ ਪਹਿਲ ੀ ਪੋਸਟਿੰਗ ਅਸਮ ਵਿੱਚ ਹੋਈ ਸੀ।

ਅਸਮ ਵਿੱਚ ਕੁਝ ਮਹੀਨ ੇ ਸੇਵ ਾ ਨਿਭਾਉਣ ਤੋ ਂ ਬਾਅਦ, ਉਨ੍ਹਾ ਂ ਦ ੀ ਪੋਸਟਿੰਗ ਪੰਜਾਬ ਵਿੱਚ ਕੀਤ ੀ ਗਈ ਸੀ।ਘਟਨ ਾ ਦ ੇ ਕੁਝ ਦਿਨ ਪਹਿਲਾ ਂ ਹ ੀ ਉਨ੍ਹਾ ਂ ਦ ੀ ਤਾਇਨਾਤ ੀ ਕਸ਼ਮੀਰ ਵਿੱਚ ਹੋਈ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI