Source :- BBC PUNJABI

ਪਿਛਲ ੇ ਸਾਲ ਇਸ ੇ ਮਹੀਨ ੇ ਇੰਡੀਆ-ਪਾਕਿਸਤਾਨ ਵਿੱਚ ਜੰਗ ਦ ਾ ਮਾਹੌਲ ਬਣਿਆ । ਚਾਰ ਕ ੁ ਦਿਨ ਝੜਪਾ ਂ ਹੋਈਆ ਂ ਅਤ ੇ ਫਿਰ ਜੰਗਬੰਦ ੀ ਹ ੋ ਗਈ । ਦੋਵਾ ਂ ਨ ੇ ਕਿਹ ਾ ਕ ਿ ਅਸੀ ਂ ਜੰਗ ਜਿੱਤ ੇ ਗਏ ਹਾਂ । ਆਪਣਾ-ਆਪਣ ਾ ਜਸ਼ਨ-ਏ-ਫਤਹ ਿ ਵ ੀ ਮਨ ਾ ਲਿਆ।
ਇੰਡੀਆ ਦ ਾ ਉਦੋ ਂ ਦ ਾ ਇੱਕ ਲਾਂਬ ਾ ਸ ੀ ਕ ਿ ਅਸੀ ਂ ਲੜਨ ਤਾ ਂ ਪਾਕਿਸਤਾਨ ਨਾਲ ਗਏ ਸ ੀ ਪਰ ਅੱਗ ੇ ਚੀਨ ਬੈਠ ਾ ਸੀ । ਹੁਣ ਪਾਕਿਸਤਾਨ ਆਪਣ ਾ ਜ਼ਿਆਦਾਤਰ ਅਸਲਾ, ਬਰੂਦ, ਜਹਾਜ ਼ ਚੀਨ ਕੋਲੋ ਂ ਹ ੀ ਖਰੀਦਦ ਾ ਹ ੈ ਪਰ ਚੀਨ ਨ ੇ ਕੋਈ ਜ਼ਿਆਦ ਾ ਰੌਲ਼ ਾ ਨਹੀ ਂ ਪਾਇਆ।
ਹੁਣ ਸਾਲ ਬਾਅਦ ਚੀਨ ਦ ੇ ਫਾਈਟਰ ਜੈੱਟ ਬਣਾਉਣ ਵਾਲ ੀ ਕੰਪਨ ੀ ਦ ੇ ਇੱਕ ਇੰਜੀਨੀਅਰ ਨ ੇ ਸਰਕਾਰ ੀ ਟੀਵ ੀ ‘ ਤ ੇ ਆ ਕ ੇ ਕਿਹ ਾ ਹ ੈ ਕ ਿ ਇਨ੍ਹਾ ਂ ਝੜਪਾ ਂ ਦ ੇ ਵਿੱਚ ਅਸੀ ਂ ਪਾਕਿਸਤਾਨ ਦ ੀ ਟੈਕਨੀਕਲ ਸੋਪਰਟ ਕੀਤ ੀ ਸੀ।
ਇੰਜੀਨੀਅਰ ਦ ਾ ਬਿਆਨ
ਤਸਵੀਰ ਸਰੋਤ, Getty Images
ਫਰਮਾਇਆ ਹ ੈ ਕ ਿ ਆਪਣ ੇ ਫਾਈਟਰ ਜੈੱਟ ਅਸੀ ਂ ਇੱਕ ਬੱਚ ੇ ਵਾਂਗ ਪਾਲ਼ਿਆ ਹੈ, ਵੱਡ ਾ ਕੀਤ ਾ ਅਤ ੇ ਫਿਰ ਪਾਕਿਸਤਾਨ ਦ ੇ ਹਵਾਲ ੇ ਕੀਤ ਾ ਅਤ ੇ ਸਾਡ ੇ ਬਾਲਕ ੇ ਨ ੇ ਉਹ ੀ ਕਰ ਕ ੇ ਵਿਖਾਇਆ ਜਿਸ ਲਈ ਅਸੀ ਂ ਇਸ ਨੂ ੰ ਤਿਆਰ ਕੀਤ ਾ ਸੀ।
ਅਸੀ ਂ ਪਾਕਿਸਤਾਨ ਦ ੇ ਨਾਲ ਮੋਢ ੇ ਨਾਲ ਮੋਢ ਾ ਜੋੜ ਕ ੇ ਖੜ੍ਹ ੇ ਸ ੀ ਤਾ ਂ ਜ ੋ ਇਹ ਗ਼ਲਤਫਹਿਮ ੀ ਨ ਾ ਰਹ ਿ ਜਾਵ ੇ ਕ ਿ ਇਹ ਟੈਕਨੀਕਲ ਸਪੋਰਟ ਕੰਪਿਊਟਰ ਜਾ ਂ ਫੋਨ ‘ ਤ ੇ ਹੋਈ ਹੈ।
ਇੰਜੀਨੀਅਰ ਸਾਬ੍ਹ ਨ ੇ ਇਹ ਵ ੀ ਫਰਮਾਇਆ ਕ ਿ ਉਦੋ ਂ ਪਾਕਿਸਤਾਨ ਵਿੱਚ ਗਰਮ ੀ ਬਹੁਤ ਸੀ।
ਹੁਣ ਗੌਰ ਕਰ ੋ ਕ ਿ ਇਹ ਬਿਆਨ, ਚੀਨ ਦ ੇ ਕਿਸ ੇ ਵਜ਼ੀਰ ਜਾ ਂ ਜਨਰਲ ਨ ੇ ਨਹੀ ਂ ਦਿੱਤਾ, ਜਹਾਜ ਼ ਬਣਾਉਣ ਵਾਲ ੀ ਇੱਕ ਫੈਕਟਰ ੀ ਦ ੇ ਇੰਜੀਨੀਅਰ ਨ ੇ ਦਿੱਤ ਾ ਹ ੈ ਅਤ ੇ ਸਰਕਾਰ ੀ ਟੀਵ ੀ ‘ ਤ ੇ ਦਿੱਤ ਾ ਹੈ, ਜ਼ਾਹਿਰ ਹ ੈ ਕ ਿ ਸਰਕਾਰ ਦ ੀ ਮਰਜ਼ ੀ ਨਾਲ ਹ ੀ ਦਿੱਤ ਾ ਹੋਵੇਗਾ।
ਇੱਕ ਪਾਸ ੇ ਇੰਡੀਆ ਦ ੇ ਟੀਵ ੀ ਦ ੇ ਸਟੂਡੀਓ ਵਿੱਚ ਫਿਲਮਾ ਂ ਵਿੱਚ ਵੱਜਣ ਵਾਲੀਆ ਂ ਬੜਕਾ ਂ ਦੇਖ ਲਓ, ਪਾਕਿਸਤਾਨ ਦ ੇ ਕੌਮ ੀ ਤਰਾਨ ੇ ਸੁਣ ਲਓ, ਟਰੰਪ ਦ ਾ ਇਹ ਰੌਲ਼ ਾ ਸੁਣ ਲਓ ਕ ਿ ਇਹ ਜੰਗ ਮੈ ਂ ਰੁਕਵਾਈ ਹੈ, ਨਹੀ ਂ ਤਾ ਂ ਪਤ ਾ ਨਹੀ ਂ ਇੱਥ ੇ ਕਿੰਨ ਾ ਮਿਲੀਅਨ ਬੰਦ ਾ ਮਰ ਜਾਣ ਾ ਸੀ।
‘ ਪਾਕ-ਚੀਨ ਦੋਸਤ ੀ ਸਮੁੰਦਰੋ ਂ ਗਹਿਰ ੀ ਅਤ ੇ ਹਿਮਾਲਿਆ ਤੋ ਂ ਬੁਲੰਦ ਹ ੈ ‘
ਹੁਣ ਦੂਜ ੇ ਪਾਸ ੇ ਤੁਸੀ ਂ ਚੀਨ ਨੂ ੰ ਦੇਖ ਲਓ, ਪੂਰ ਾ ਸਾਲ ਕੁਸਕਿਆ ਨਹੀਂ । ਬੋਲਿਆ ਵ ੀ ਤਾ ਂ ਇੱਕ ਇੰਜੀਨੀਅਰ ਦ ੇ ਰਾਹੀਂ, ਜਿਸ ਨ ੇ ਨ ਾ ਕੋਈ ਨਾਅਰ ਾ ਮਾਰਿਆ, ਨ ਾ ਇੰਡੀਆ ਨੂ ੰ ਭੈੜ ਾ ਕਿਹਾ, ਨ ਾ ਪਾਕਿਸਤਾਨ ਨੂ ੰ ਚੰਗਾ । ਬੱਸ ਆਪਣ ੇ ਜਹਾਜ ਼ ਦ ੀ ਤਾਰੀਫ ਼ ਕੀਤ ੀ ਹ ੈ ਅਤ ੇ ਇਹ ਕਿਹ ਾ ਹ ੈ ਕ ਿ ਵੇਖ ੋ ਕਿੱਡ ਾ ਸੋਹਣ ਾ ਲੜਾਕ ੂ ਬੱਚ ਾ ਤਿਆਰ ਕੀਤ ਾ ਹੈ।
ਉਨ੍ਹਾ ਂ ਨ ੇ ਕਿਹ ਾ ਤਾ ਂ ਨਹੀ ਂ ਲੇਕਿਨ ਮਤਲਬ ਇਹ ਹ ੀ ਸ ੀ ਵ ੀ ਸਾਡ ੀ ਫੈਕਟਰ ੀ ਅਜ ੇ ਵ ੀ ਚੱਲਦ ੀ ਹ ੈ ਤ ੇ ਸਸਤਾ, ਵਧੀਆ ਤ ੇ ਬੈਟਰ ਟੈਸਟਡ ਮਾਲ ਸਾਡ ੇ ਕੋਲ ਮੌਜੂਦ ਹੈ । ਜਿਸ ਨ ੇ ਆਰਡਰ ਦੇਣ ਾ ਹ ੈ ਦ ੇ ਦਿਓ।
ਪਾਕਿਸਤਾਨ ਹਮੇਸ਼ ਾ ਕਹਿੰਦ ਾ ਹ ੈ ਵ ੀ ਪਾਕ-ਚੀਨ ਦੋਸਤ ੀ ਸਮੁੰਦਰੋ ਂ ਗਹਿਰ ੀ ਅਤ ੇ ਹਿਮਾਲਿਆ ਤੋ ਂ ਬੁਲੰਦ ਹ ੈ ਅਤ ੇ ਹ ੈ ਵੀ।
ਲੇਕਿਨ ਪਾਕਿਸਤਾਨ ਨ ੇ ਆਪਣ ੇ ਇਸ ਵੱਡ ੇ ਭਰ ਾ ਕੋਲੋ ਂ ਕੁਝ ਜ਼ਿਆਦ ਾ ਮੱਤ ਨਹੀ ਂ ਸਿੱਖੀ।
ਇਹ ਮਾਰਡਨ ਚੀਨ ਪਾਕਿਸਤਾਨ ਤੋ ਂ ਉਮਰ ‘ ਚ ਦ ੋ ਸਾਲ ਛੋਟ ਾ ਹ ੈ ਲੇਕਿਨ ਤਰੱਕ ੀ ਹੁਣ ਇੰਨ ੀ ਕ ੁ ਕਰ ਲਈ ਹ ੈ ਕ ਿ ਦੁਨੀਆ ਂ ਦ ੇ ਕਿਸ ੇ ਵ ੀ ਮੁਲਕ ਦ ੇ ਵੱਡ ੇ ਬਾਜ਼ਾਰ ‘ ਚ ਵ ੀ ਚਲ ੇ ਜਾਓ ਤਾ ਂ ਉੱਥ ੇ ਤੁਹਾਨੂ ੰ ਸੂਈ ਤੋ ਂ ਲ ੈ ਕ ੇ ਏਆਈ ਦ ੇ ਸਾਫਟਵੇਅਰ ਤੱਕ ਹਰ ਸ਼ੈਅ ਮੇਡ ਇਨ ਚਾਇਨ ਾ ਮਿਲੇਗੀ।
ਚੀਨ ਦ ੀ ਫੌਜ ਵ ੀ ਤਕੜ ੀ ਹ ੈ ਲੇਕਿਨ ਕਦ ੀ ਕਿਸ ੇ ਵਜ਼ੀਰ ਨੂੰ, ਜਨਰਲ ਨੂ ੰ ਬੜ੍ਹਕਾ ਂ ਮਾਰਦ ੇ ਨਹੀ ਂ ਵੇਖਿਆ, ਨ ਾ ਕਿਸ ੇ ਨੂ ੰ ਧਮਕ ੀ ਦਿੰਦ ਾ ਹੈ।
ਚੁੱਪ-ਚੁਪੀਤ ੇ ਸਾਰ ੀ ਦੁਨੀਆ ਂ ਨੂ ੰ ਆਪਣ ਾ ਮਾਲ ਵੇਚ ੀ ਜਾਂਦ ਾ ਹੈ । ਇਸ ਲਈ ਸੱਜਣ ਦੁਸ਼ਮਣ ਦ ਾ ਵ ੀ ਕੋਈ ਫਰਕ ਨਹੀ ਂ ਕਰਦਾ।
ਜਿਹੜ ੀ ਕੋਈ ਮਾੜੀ-ਮੋਟ ੀ ਵਿਚਾਰਧਾਰ ਾ ਬਚ ੀ ਸੀ, ਉਹ ਵ ੀ ਘਰ ਹ ੀ ਵਰਤਦ ਾ ਹੈ, ਦੁਨੀਆ ਂ ‘ ਚ ਵੰਡਣ ਨਹੀ ਂ ਤੁਰਦਾ।
ਤਸਵੀਰ ਸਰੋਤ, Getty Images
ਚੀਨ ਦ ੇ ਇਨਕਲਾਬ ਤੋ ਂ ਥੋੜ੍ਹ ੇ ਅਰਸ ੇ ਬਾਅਦ ਉਨ੍ਹਾ ਂ ਦ ੇ ਲੀਡਰ ਨੂ ੰ ਕਿਸ ੇ ਨ ੇ ਪੁੱਛਿਆ ਸ ੀ ਵ ੀ ਤੁਹਾਡ ੇ ਖ਼ਿਆਲ ਵਿੱਚ ਤੁਹਾਡ ਾ ਇਨਕਲਾਬ ਕਾਮਯਾਬ ਹ ੋ ਗਿਆ ਹੈ?
ਉਨ੍ਹਾ ਂ ਨ ੇ ਕਿਹ ਾ ਵ ੀ ਕਾਹਲ਼ ੀ ਕਾਹਦ ੀ ਹੈ, ਦ ੋ ਸ ੌ ਸਾਲ ਇੰਤਜ਼ਾਰ ਕਰੋ, ਫਿਰ ਹ ੀ ਪਤ ਾ ਲੱਗੇਗ ਾ ਵ ੀ ਇਹ ਇਨਕਲਾਬ ਕਾਮਯਾਬ ਹੋਇਆ ਜਾ ਂ ਨਹੀਂ।
ਸਾਡ ੇ ਇੱਥ ੇ ਨ ਾ ਇਨਕਲਾਬ ਦ ੀ ਲੋੜ ਹੈ, ਨ ਾ ਆਉਣ ਾ ਸੀ, ਨ ਾ ਆਇਆ ਹੈ । ਬੱਸ ਅਸੀ ਂ ਇੱਥ ੇ ਲਾਜ਼ਮ ਹ ੈ ਕ ਿ ਹਮ ਵ ੀ ਦੇਖੇਂਗੇ, ਗ ਾ ਛੱਡੀਦਾ।
ਸਾਡ ੀ ਚੀਨ ਨਾਲ ਯਾਰ ੀ ਜਿੱਡ ੀ ਮਰਜ਼ ੀ ਉੱਚ ੀ ਅਤ ੇ ਡੂੰਘ ੀ ਹੋਵ ੇ ਲੇਕਿਨ ਸਾਡ ੇ ਮਾਹੌਲ ਦਾ, ਸੱਭਿਆਚਾਰ ਦ ਾ ਬੜ ਾ ਫਰਕ ਹੈ।
ਸੁਣਿਆ ਹ ੈ ਜ਼ਿਆਦਾਤਰ ਚੀਨ ੀ ਨ ਾ ਦੁੱਧ ਪੀਂਦ ੇ ਨੇ, ਨ ਾ ਮੱਖਣ ਖਾਂਦ ੇ ਨੇ । ਉਹ ਕਹਿੰਦ ੇ ਨ ੇ ਵ ੀ ਇਹ ਦੁੱਧ ਤਾ ਂ ਗਾਵਾਂ, ਮੱਝਾ ਂ ਆਪਣ ੇ ਬੱਚਿਆ ਂ ਨੂ ੰ ਹ ੀ ਦਿੰਦੀਆ ਂ ਹਨ । ਅਸੀ ਂ ਵੱਛੀਆਂ-ਵੱਛਿਆ ਂ ਦ ਾ ਹਿੱਸ ਾ ਕਿਉ ਂ ਖੋਈਏ?
ਇਹ ਗੱਲ ਹੁਣ ਪੰਜਾਬ ਦ ੇ ਕਿਸ ੇ ਬਜ਼ੁਰਗ ਨੂ ੰ ਦੱਸ ਕ ੇ ਵੇਖ ਲਓ ਤ ੇ ਫਿਰ ਵੇਖ ੋ ਅੱਗੋ ਂ ਕ ੀ ਜਵਾਬ ਮਿਲਦ ਾ ਹੈ।
ਅਸੀ ਂ ਖੋਏ ਆਲੀਆ ਂ ਲੱਸੀਆ ਂ ਪੀਣ ਵਾਲ ੇ ਲੋਕ ਹਾਂ । ਸਾਡ ੇ ਕੋਲੋ ਂ ਚੀਨ ੀ ਨਹੀ ਂ ਬਣਿਆ ਜਾਣਾ।
ਪਰ ਅਸੀ ਂ ਜੇਕਰ ਉਨ੍ਹਾ ਂ ਕੋਲੋ ਂ ਜਹਾਜ ਼ ਲ ੈ ਸਕਦ ੇ ਹਾਂ, ਟੈਕਨੀਕਲ ਸੋਪਰਟ ਲ ੈ ਸਕਦ ੇ ਹਾ ਂ ਤਾ ਂ ਇੰਨ ਾ ਤਾ ਂ ਸਿੱਖ ਹ ੀ ਸਕਦ ੇ ਹਾ ਂ ਵ ੀ ਚੁੱਪ ਕਰਕੇ, ਸਿਰ ਨੀਵਾ ਂ ਕਰਕ ੇ ਆਪਣ ਾ ਆਪਣ ਾ ਕੰਮ ਕਰ ੀ ਜਾਓ।
ਸਵੇਰ ਸ਼ਾਮ ਬੜ੍ਹਕਾ ਂ ਮਾਰਨ ਨਾਲ ਕੋਈ ਕੌਮ ਵੱਡ ੀ ਨਹੀ ਂ ਬਣਦੀ।
ਰੱਬ ਰਾਖਾ!
ਇਹ ਲੇਖਕ ਦ ੇ ਨਿੱਜ ੀ ਵਿਚਾਰ ਹਨ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



