Home ਰਾਸ਼ਟਰੀ ਖ਼ਬਰਾਂ ਸੁਲਤਾਨਪੁਰ ਲੋਧੀ ‘ਚ ਕੱਲ੍ਹ ਸ਼ੁਰੂ ਹੋਣਗੇ ਸਮਾਗਮ, ਕੈਪਟਨ ਕਰਵਾਉਣਗੇ ਆਗਾਜ਼

ਸੁਲਤਾਨਪੁਰ ਲੋਧੀ ‘ਚ ਕੱਲ੍ਹ ਸ਼ੁਰੂ ਹੋਣਗੇ ਸਮਾਗਮ, ਕੈਪਟਨ ਕਰਵਾਉਣਗੇ ਆਗਾਜ਼

9
0

SOURCE : ABP NEWS

ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਬਣਾਏ ਪੰਡਾਲ ‘ਚ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਜ ਪਾਠ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਵਾਉਣਗੇ। ਸਰਕਾਰ ਵੱਲੋਂ ਇੱਥੇ ਕੀ ਕੁਝ ਕਰਵਾਇਆ ਜਾਵੇਗਾ, ਉਹ