Home ਰਾਸ਼ਟਰੀ ਖ਼ਬਰਾਂ ਪੰਜਾਬ &#039, ਚ ਅਗਲ ੇ ਚਾਰ ਦਿਨ ਹੀਟਵੇਵ ਦ ਾ ਅਲਰਟ, ਕਿਹੜ...

ਪੰਜਾਬ &#039, ਚ ਅਗਲ ੇ ਚਾਰ ਦਿਨ ਹੀਟਵੇਵ ਦ ਾ ਅਲਰਟ, ਕਿਹੜ ੇ ਜ਼ਿਲ੍ਹਿਆ ਂ &#039, ਚ ਚੱਲੇਗ ੀ ਲੂ, ਮੌਸਮ ਵਿਭਾਗ ਵੱਲੋ ਂ ਜਾਰ ੀ ਐਡਵਾਇਜ਼ਰੀ &#039, ਚ ਕ ੀ ਹ ੈ

17
0

Source :- BBC PUNJABI

ਹੀਟਵੇਵ

ਤਸਵੀਰ ਸਰੋਤ, Getty Images

6 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

ਮੌਸਮ ਵਿਭਾਗ ਮੁਤਾਬਕ ਪੰਜਾਬ ‘ ਚ ਅਗਲ ੇ ਚਾਰ ਦਿਨ ਹੀਟਵੇਵ ਚੱਲੇਗੀ । ਇਸ ਬਾਬਤ ਬਕਾਇਦ ਾ ਯੈਲ ੋ ਅਲਰਟ ਜਾਰ ੀ ਕੀਤ ਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅਗਲ ੇ ਪੰਜ ਦਿਨਾ ਂ ਤੱਕ ਤਾਪਮਾਨ ‘ ਚ 3 ਤੋ ਂ 4 ਡਿਗਰ ੀ ਤੱਕ ਦ ਾ ਇਜ਼ਾਫ ਾ ਦਰਜ ਕੀਤ ਾ ਜਾਵੇਗਾ।

ਪੰਜਾਬ ਦ ੇ ਨਾਲ-ਨਾਲ ਚੰਡੀਗੜ੍ਹ ਅਤ ੇ ਹਰਿਆਣ ਾ ਵਿੱਚ ਵ ੀ ਮੌਸਮ ਰੁਖ ਾ ਰਹਿਣ ਵਾਲ ਾ ਹੈ । ਮੌਸਮ ਵਿਭਾਗ ਮੁਤਾਬਕ ਦਿਨ ਵੇਲ ੇ ਤਾ ਂ ਗਰਮ ੀ ਸਤਾਏਗ ੀ ਹੀ, ਰਾਤ ਸਮੇ ਂ ਵ ੀ ਰਾਹਤ ਨਹੀ ਂ ਮਿਲੇਗ ੀ ਭਾਵ ਅਗਲ ੇ 4 ਤੋ ਂ 5 ਦਿਨ ਰਾਤਾ ਂ ਵ ੀ ਗਰਮ ਰਹਿਣਗੀਆਂ।

ਪੰਜਾਬ ਦ ੇ ਕਿਹੜ ੇ ਜ਼ਿਲ੍ਹਿਆ ਂ ਵਿੱਚ ਚੱਲੇਗ ੀ ਲੂ?

ਗਰਮੀ ਤੋਂ ਬਚਣ ਲਈ ਛਤਰੀ ਦਾ ਆਸਰਾ ਲੈਂਦੀ ਮਹਿਲਾ ਦੀ ਤਸਵੀਰ

ਤਸਵੀਰ ਸਰੋਤ, Getty Images

ਮੌਸਮ ਵਿਭਾਗ ਮੁਤਾਬਕ ਪੰਜਾਬ ਦ ੇ ਵੱਖ-ਵੱਖ ਜ਼ਿਲ੍ਹਿਆ ਂ ਵਿੱਚ ਅਗਲ ੇ ਚਾਰ ਦਿਨ ਲ ੂ ਚੱਲੇਗੀ।

21 ਅਪ੍ਰੈਲ ਨੂ ੰ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ ਅਤ ੇ ਮਲੇਰਕੋਟਲ ਾ ‘ ਚ ਗਰਮ ੀ ਦ ਾ ਪ੍ਰਕੋਪ ਦੇਖਣ ਨੂ ੰ ਮਿਲੇਗਾ।

22, 23 ਅਤ ੇ 24 ਅਪ੍ਰੈਲ ਨੂ ੰ ਇਨ੍ਹਾ ਂ ਜ਼ਿਲ੍ਹਿਆ ਂ ਦ ੇ ਨਾਲ-ਨਾਲ ਫਰੀਦਕੋਟ, ਫਾਜ਼ਿਲਕਾ, ਸ੍ਰ ੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ ਵ ੀ ਹੀਟਵੇਵ ਦ ੀ ਲਪੇਟ ‘ ਚ ਆ ਜਾਣਗੇ।

ਹਰਿਆਣ ਾ ਵਿੱਚ ਵ ੀ ਅਤ ਿ ਦ ੀ ਗਰਮ ੀ ਪੈਣ ਦ ੇ ਆਸਾਰ ਹਨ । ਮੌਸਮ ਵਿਭਾਗ ਨ ੇ 22, 23 ਅਤ ੇ 24 ਅਪ੍ਰੈਲ ਲਈ ਹਰਿਆਣ ਾ ਦ ੇ ਸਾਰ ੇ ਜ਼ਿਲ੍ਹਿਆ ਂ ਲਈ ਯੈਲ ੋ ਅਲਰਟ ਜਾਰ ੀ ਕੀਤ ਾ ਹੋਇਆ।

19 ਅਪ੍ਰੈਲ ਨੂ ੰ 42.3 ਡਿਗਰ ੀ ਸੈਲਸੀਅਸ ਤਾਪਮਾਨ ਨਾਲ ਰੋਹਤਕ, ਹਰਿਆਣ ਾ ਦ ਾ ਸਭ ਤੋ ਂ ਗਰਮ ਜ਼ਿਲ੍ਹ ਾ ਰਿਹਾ । ਸੂਬ ੇ ਦ ੇ ਕਈ ਹਿੱਸਿਆ ਂ ਵਿੱਚ ਤਾਪਮਾਨ 40 ਡਿਗਰ ੀ ਦ ੇ ਪਾਰ ਪਹੁੰਚ ਚੁੱਕਿਆ।

ਪੰਜਾਬ ਦ ੇ ਕਿਹੜ ੇ ਜ਼ਿਲ੍ਹ ੇ ਸਭ ਤੋ ਂ ਗਰਮ?

ਮੌਸਮ ਵਿਭਾਗ ਮੁਤਾਬਕ ਬਠਿੰਡ ਾ ‘ ਚ ਅਤ ਿ ਦ ੀ ਗਰਮ ੀ ਪ ੈ ਰਹ ੀ ਹੈ । 19 ਅਪ੍ਰੈਲ ਨੂ ੰ ਬਠਿੰਡ ਾ ‘ ਚ ਸਭ ਤੋ ਂ ਵੱਧ 41.3 ਡਿਗਰ ੀ ਸੈਲਸੀਅਸ ਤਾਪਮਾਨ ਦਰਜ ਕੀਤ ਾ ਗਿਆ ਸੀ।

ਪਟਿਆਲ ਾ ‘ ਚ 40.5 ਡਿਗਰ ੀ ਅਤ ੇ ਲੁਧਿਆਣ ਾ ‘ ਚ 40 ਡਿਗਰ ੀ ਤਾਪਮਾਨ ਦਰਜ ਕੀਤ ਾ ਗਿਆ । ਬਾਕ ੀ ਤਮਾਮ ਜ਼ਿਲ੍ਹਿਆ ਂ ‘ ਚ ਤਾਪਮਾਨ 35 ਡਿਗਰ ੀ ਤੋ ਂ ਵੱਧ ਹ ੀ ਦਰਜ ਕੀਤ ਾ ਜ ਾ ਰਿਹਾ।

ਕਦੋ ਂ ਜਾਰ ੀ ਹੁੰਦ ਾ ਹ ੈ ਅਲਰਟ?

ਮੌਸਮ ਵਿਭਾਗ ਚਾਰ ਤਰ੍ਹਾ ਂ ਦ ੇ ਅਲਰਟ ਜਾਰ ੀ ਕਰਦ ਾ ਹੈ- ਰੈੱਡ ਅਲਰਟ, ਓਰੇਂਜ ਅਲਰਟ, ਯੈਲ ੋ ਅਲਰਟ ਅਤ ੇ ਗ੍ਰੀਨ ਅਲਰਟ।

ਭਾਰ ੀ ਗਰਮ ੀ ਜਾ ਂ ਭਾਰ ੀ ਮੀਂਹ ਅਤ ੇ ਤੂਫ਼ਾਨ ਦ ੀ ਸੂਰਤ ਵਿੱਚ ਮੌਸਮ ਵਿਭਾਗ ਇਹ ਅਲਰਟ ਜਾਰ ੀ ਕਰਦ ਾ ਹੈ।

ਗਰਮ ੀ ਦ ੇ ਮੌਸਮ ਵਿੱਚ ਜ ੇ ਰੈੱਡ ਅਲਰਟ ਜਾਰ ੀ ਹੋਇਆ ਤਾ ਂ ਇਸ ਦ ਾ ਮਤਲਬ ਹ ੈ ਕ ਿ ਗਰਮ ੀ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ । ਇਸ ਤੋ ਂ ਬਚਣ ਦ ੇ ਲਈ ਤੁਹਾਨੂ ੰ ਜ਼ਰੂਰ ੀ ਉਪਾਅ ਕਰਨ ੇ ਪੈਣਗੇ । ਇਸ ੇ ਤਰ੍ਹਾ ਂ ਭਾਰ ੀ ਮੀਂਹ ਜਾ ਂ ਤੁਫਾਨ ਦ ੀ ਸਥਿਤ ੀ ਵਿੱਚ ਵ ੀ ਰੈੱਡ ਅਲਰਟ ਇਸ ੇ ਤਰ੍ਹਾ ਂ ਜਾਰ ੀ ਹੁੰਦ ਾ ਹੈ।

ਇਸ ਦੌਰਾਨ ਮੌਸਮ ਵਿਭਾਗ ਵੱਲੋ ਂ ਕਈ ਹਦਾਇਤਾ ਂ ਜਾਰ ੀ ਕੀਤੀਆ ਂ ਜਾਂਦੀਆ ਂ ਹਨ ਅਤ ੇ ਲੋਕਾ ਂ ਨੂ ੰ ਘਰੋ ਂ ਬਾਹਰ ਨ ਾ ਨਿਕਲਣ ਦ ੀ ਸਲਾਹ ਦਿੱਤ ੀ ਜਾਂਦ ੀ ਹੈ।

ਸਥਿਤ ੀ ਦ ੇ ਮੁਤਾਬਕ, ਲੋਕਾ ਂ ਨੂ ੰ ਉਸ ਇਲਾਕ ੇ ਤੋ ਂ ਬਾਹਰ ਵ ੀ ਕੱਢਿਆ ਜ ਾ ਸਕਦ ਾ ਹੈ।

ਧੁੱਪ ਵਿੱਚ ਬਾਹਰ ਜਾ ਰਹੀਆਂ ਕੁੜੀਆਂ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਓਰੇਂਜ ਅਲਰਟ – ਓਰੇਂਜ ਅਲਰਟ ਉਸ ਵੇਲ ੇ ਜਾਰ ੀ ਕੀਤ ਾ ਜਾਂਦ ਾ ਹ ੈ ਜਦੋ ਂ ਮੌਸਮ ਅਜ ੇ ਜ਼ਿਆਦ ਾ ਖ਼ਰਾਬ ਨਹੀ ਂ ਹੋਇਆ ਹੁੰਦ ਾ ਪਰ ਭਵਿੱਖ ਵਿੱਚ ਉਸ ਦ ੇ ਖ਼ਰਾਬ ਹੋਣ ਦ ੀ ਸੰਭਾਵਨ ਾ ਹੁੰਦ ੀ ਹੈ।

ਓਰੇਂਜ ਅਲਰਟ ਨਾਲ ਲੋਕਾ ਂ ਨੂ ੰ ਸੁਚੇਤ ਕੀਤ ਾ ਜਾਂਦ ਾ ਹ ੈ ਤਾ ਂ ਕ ਿ ਉਹ ਅੱਗ ੇ ਹੋਣ ਵਾਲ ੀ ਮੌਸਮ ਦ ੀ ਖਰਾਬ ੀ ਤੋ ਂ ਆਪਣ ਾ ਬਚਾਅ ਕਰ ਸਕਣ।

ਯੈਲ ੋ ਅਲਰਟ – ਯੈਲ ੋ ਅਲਰਟ ਇੱਕ ਤਰ੍ਹਾ ਂ ਦ ਾ ਸਾਵਧਾਨ ਅਤ ੇ ਸੁਚੇਤ ਰਹਿਣ ਦ ਾ ਅਲਰਟ ਹੁੰਦ ਾ ਹੈ । ਇਸ ਦ ਾ ਮਤਲਬ ਹ ੈ ਕ ਿ ਖ਼ਤਰ ਾ ਤਾ ਂ ਹ ੈ ਪਰ ਘਬਰਾਉਣ ਦ ੀ ਲੋੜ ਨਹੀ ਂ ਬਲਕ ਿ ਸੁਚੇਤ ਹੋਣ ਦ ਾ ਸਮਾ ਂ ਹੈ।
ਗ੍ਰੀਨ ਅਲਰਟ – ਕਈ ਵਾਰ ਮੌਸਮ ਵਿਭਾਗ ਗ੍ਰੀਨ ਅਲਰਟ ਵ ੀ ਜਾਰ ੀ ਕਰਦ ਾ ਹ ੈ ਜਿਸ ਦ ਾ ਮਤਲਬ ਹੁੰਦ ਾ ਹ ੈ ਕ ਿ ਕੋਈ ਖ਼ਤਰ ਾ ਨਹੀਂ । ਮੌਸਮ ਵਿਭਾਗ ਵੱਲੋ ਂ ਇਸ ਨੂ ੰ ਲ ੈ ਕ ੇ ਕੋਈ ਖ਼ਾਸ ਅਲਰਟ ਜਾਰ ੀ ਨਹੀ ਂ ਕੀਤ ਾ ਜਾਂਦਾ।

ਹੀਟਵੇਵ ਅਲਰਟ ਕਦੋ ਂ ਜਾਰ ੀ ਕੀਤ ਾ ਜਾਂਦ ਾ ਹੈ?

ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਰੈੱਡ, ਓਰੇਂਜ, ਯੈਲ ੋ ਅਤ ੇ ਗ੍ਰੀਨ ਅਲਰਟ ਤੋ ਂ ਇਲਾਵ ਾ ਮੌਸਮ ਵਿਭਾਗ ਹੀਟਵੇਵ ਅਲਰਟ ਵ ੀ ਜਾਰ ੀ ਕਰਦ ਾ ਹੈ।

ਪਰ ਇਹ ਹੀਟਵੇਵ ਅਲਰਟ ਕ ੀ ਹੁੰਦ ਾ ਹ ੈ

ਮੌਸਮ ਵਿਭਾਗ ਦ ੀ ਵੈੱਬਸਾਈਟ ਮੁਤਾਬਕ, ਜਦੋ ਂ ਹਵ ਾ ਦ ਾ ਤਾਪਮਾਨ ਇਸ ਪੱਧਰ ਤੱਕ ਵੱਧ ਜਾਵ ੇ ਕ ਿ ਸਰੀਰ ਉਸ ਨੂ ੰ ਸਹ ਿ ਨ ਾ ਪਾਵ ੇ ਤਾ ਂ ਉਸ ਵੇਲ ੇ ਹੀਟਵੇਵ ਅਲਰਟ ਜਾਰ ੀ ਕੀਤ ਾ ਜਾਂਦ ਾ ਹੈ।

ਕਦੋ ਂ ਕਿਸ ੇ ਇਲਾਕ ੇ ਵਿੱਚ ਹੀਟਵੇਵ ਐਲਾਨ ੀ ਜਾਵ ੇ ਇਸ ਦ ਾ ਫੈਸਲ ਾ ਉਸ ਇਲਾਕ ੇ ਦ ੇ ਆਮ ਤਾਪਮਾਨ ਦ ੇ ਹਿਸਾਬ ਨਾਲ ਤੈਅ ਹੁੰਦ ਾ ਹੈ।

ਆਮੂਮਨ ਜਦੋ ਂ ਮੈਦਾਨ ੀ ਇਲਾਕਿਆ ਂ ਵਿੱਚ ਦ ੋ ਦਿਨਾ ਂ ਤੱਕ ਲਗਾਤਾਰ ਤਾਪਮਾਨ 40 ਡਿਗਰ ੀ ਸੈਲਸੀਅਸ ਤੋ ਂ ਵੱਧ ਜਾਵ ੇ ਤਾ ਂ ਹੀਟ ਵੇਵ ਅਲਰਟ ਦਿੱਤ ਾ ਜਾਂਦ ਾ ਹੈ।

ਪਹਾੜਾ ਂ ਵਿੱਚ ਇਹ ਤਾਪਮਾਨ ਸੀਮ ਾ 30 ਡਿਗਰ ੀ ਸੈਲਸੀਅਸ ਹੁੰਦ ੀ ਹ ੈ ਅਤ ੇ ਤੱਟਵਰਤ ੀ ਇਲਾਕਿਆ ਂ ਵਿੱਚ 37 ਡਿਗਰ ੀ ਸੈਲਸੀਅਸ ‘ ਤ ੇ ਹੀਟਵੇਵ ਐਲਾਨ ਦਿੱਤ ੀ ਜਾਂਦ ੀ ਹੈ।

ਜੇਕਰ ਇਲਾਕ ੇ ਦ ਾ ਤਾਪਮਾਨ, ਔਸਤਨ ਤਾਪਮਾਨ ਤੋ ਂ 4.5 ਡਿਗਰ ੀ ਸੈਲਸੀਅਸ ਤੋ ਂ 6.4 ਡਿਗਰ ੀ ਸੈਲਸੀਅਸ ਤੱਕ ਵੱਧ ਜਾਵ ੇ ਤਾ ਂ ਉਸ ਨੂ ੰ ਹੀਟ ਵੇਵ ਜਾ ਂ ਲ ੂ ਲੱਗਣ ਾ ਕਿਹ ਾ ਜਾਂਦ ਾ ਹ ੈ ਅਤ ੇ ਜੇਕਰ ਤਾਪਮਾਨ ਔਸਤਨ ਤਾਪਮਾਨ ਤੋ ਂ 6.4 ਡਿਗਰ ੀ ਸੈਲਸੀਅਸ ਤੋ ਂ ਵ ੀ ਵੱਧ ਜਾਵ ੇ ਤਾ ਂ ਉਸ ਨੂ ੰ ਗੰਭੀਰ ਲ ੂ ਚੱਲਣ ਾ ਕਹਿੰਦ ੇ ਹਨ।

ਗਰਮ ੀ ਦ ੇ ਪ੍ਰਕੋਪ ਤੋ ਂ ਖੁਦ ਨੂ ੰ ਕਿਵੇ ਂ ਬਚਾਈਏ?

ਗਰਮੀ ਤੋਂ ਬਚਣ ਲਈ ਛਤਰੀ ਦਾ ਇਸਤੇਮਾਲ ਕਰਦਾ ਹੋਇਆ ਸ਼ਖਸ

ਤਸਵੀਰ ਸਰੋਤ, Getty Images

ਕੇਂਦਰ ੀ ਸਿਹਤ ਮੰਤਰਾਲ ੇ ਵੱਲੋ ਂ ਗਰਮ ੀ ਤੋ ਂ ਬਚਣ ਲਈ ਜਾਰ ੀ ਐਡਵਾਇਜ਼ਰ ੀ ਮੁਤਾਬਕ-

  • ਜਦੋ ਂ ਤੱਕ ਲੋੜ ਨਹੀਂ, ਘਰੋ ਂ ਬਾਹਰ ਨਿਕਲਣ ਤੋ ਂ ਪਰਹੇਜ ਼ ਕਰੋ।
  • ਖਾਸ ਤੌਰ ‘ ਤ ੇ ਦੁਪਹਿਰ ਸਮੇ ਂ ਬਾਹਰ ਨਿਕਲਣ ਤੋ ਂ ਬਚੋ।
  • ਖਾਣ-ਪੀਣ ਲਈ ਅਜਿਹੀਆ ਂ ਚੀਜ਼ਾ ਂ ਦ ਾ ਸੇਵਨ ਕਰ ੋ ਜ ੋ ਸਰੀਰ ‘ ਚ ਪਾਣ ੀ ਦ ੀ ਕਮ ੀ ਨ ਾ ਹੋਣ ਦੇਣ।
  • ਨੀਂਬ ੂ ਪਾਣੀ, ਲੱਸੀ, ਛਾਛ, ਨਾਰੀਅਲ ਪਾਣ ੀ ਦ ਾ ਸੇਵਨ ਕਰ ੋ ਅਤ ੇ ਮੌਸਮ ੀ ਸਬਜ਼ੀਆ ਂ ਅਤ ੇ ਫਲਾ ਂ ਦ ਾ ਸੇਵਨ ਕਰੋ।
  • ਹਲਕ ੇ ਰੰਗ ਅਤ ੇ ਸੂਤ ੀ ਕੱਪੜ ੇ ਪਾਉਣ ਨੂ ੰ ਤਰਜੀਹ ਦਿਓ।
  • ਬਾਹਰ ਨਿਕਲਣ ਤੋ ਂ ਪਹਿਲਾ ਂ ਆਪਣ ਾ ਸਿਰ ਢੱਕੋ, ਛਤਰ ੀ ਜਾ ਂ ਟੋਪ ੀ ਦ ਾ ਇਸਤੇਮਾਲ ਕਰੋ।
  • ਬੱਚੇ, ਬਜ਼ੁਰਗ, ਗਰਭਵਤ ੀ ਔਰਤਾ ਂ ਜਾ ਂ ਬਿਮਾਰ ਲੋਕ ਖਾਸ ਤੌਰ ‘ ਤ ੇ ਆਪਣ ਾ ਧਿਆਨ ਰੱਖਣ।
  • ਜਿਹੜ ੇ ਲੋਕ ਬਾਹਰ ਕੰਮ ਕਰਦ ੇ ਹਨ, ਉਨ੍ਹਾ ਂ ਨੂ ੰ ਲਗਾਤਾਰ ਪਾਣ ੀ ਅਤ ੇ ਠੰਢੀਆ ਂ ਚੀਜ਼ਾ ਂ ਦ ਾ ਸੇਵਨ ਕਰਨ ਾ ਚਾਹੀਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI