Source :- BBC PUNJABI
ਤਸਵੀਰ ਸਰੋਤ, ANI
-
- ਲੇਖਕ, ਪ੍ਰਵੀਣ
- ਰੋਲ, ਬੀਬੀਸੀ ਪੱਤਰਕਾਰ
-
19 ਅਪ੍ਰੈਲ 2026, 10: 56 Dass
-
ਪੜ੍ਹਨ ਦ ਾ ਸਮਾਂ: 9 ਮਿੰਟ
ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਸ਼ਨੀਵਾਰ ਨੂ ੰ ਦੇਸ਼ ਦ ੇ ਨਾਮ ਆਪਣ ੇ ਸੰਬੋਧਨ ਵਿੱਚ ਲੋਕ ਸਭ ਾ ਵਿੱਚ ਮਹਿਲ ਾ ਰਾਖਵੇਂਕਰਨ ਨਾਲ ਜੁੜ ੇ ਸੋਧ ਬਿੱਲ ਪਾਸ ਨ ਾ ਹੋਣ ਲਈ ਕਾਂਗਰਸ, ਟੀਐਮਸੀ, ਡੀਐਮਕੇ, ਸਮਾਜਵਾਦ ੀ ਪਾਰਟ ੀ ਅਤ ੇ ਵਿਰੋਧ ੀ ਦਲਾ ਂ ਨੂ ੰ ਜ਼ਿੰਮੇਵਾਰ ਠਹਿਰਾਇਆ।
ਦੇਸ਼ ਦ ੇ ਨਾਮ ਆਪਣ ੇ ਸੰਬੋਧਨ ਦ ੀ ਸ਼ੁਰੂਆਤ ਵਿੱਚ ਹ ੀ ਪੀਐਮ ਮੋਦ ੀ ਨ ੇ ਕਿਹਾ,” ਦੇਸ ਼ ਦੀਆ ਂ ਕਰੋੜਾ ਂ ਮਹਿਲਾਵਾ ਂ ਦ ੀ ਨਜ਼ਰ ਸੰਸਦ ‘ ਤ ੇ ਸੀ । ਮੈਨੂ ੰ ਵ ੀ ਦੇਖ ਕ ੇ ਦੁੱਖ ਹੋਇਆ ਕ ਿ ਨਾਰ ੀ ਸ਼ਕਤ ੀ ਦ ਾ ਇਹ ਪ੍ਰਸਤਾਵ ਜਦੋ ਂ ਡਿੱਗਿਆ ਤਾ ਂ ਕਾਂਗਰਸ, ਸਪਾ, ਟੀਐਮਸੀ, ਡੀਐਮਕ ੇ ਵਰਗੀਆ ਂ ਪਰਿਵਾਰਵਾਦ ੀ ਪਾਰਟੀਆ ਂ ਖੁਸ਼ੀਆ ਂ ਮਨ ਾ ਰਹੀਆ ਂ ਸਨ । ਅਜਿਹ ੇ ਲੋਕਾ ਂ ਨੂ ੰ ਇਸ ਦੇਸ ਼ ਦੀਆ ਂ ਮਹਿਲਾਵਾ ਂ ਕਦ ੇ ਮਾਫ ਼ ਨਹੀ ਂ ਕਰਨਗੀਆਂ ।”
ਕਰੀਬ 30 ਮਿੰਟ ਦ ੇ ਇਸ ਸੰਬੋਧਨ ਵਿੱਚ ਪੀਐਮ ਮੋਦ ੀ ਨ ੇ ਕਈ ਵਾਰ ਕਾਂਗਰਸ, ਟੀਐਮਸੀ, ਡੀਐਮਕ ੇ ਸਮੇਤ ਕਈ ਵਿਰੋਧ ੀ ਦਲਾ ਂ ਦ ਾ ਜ਼ਿਕਰ ਕੀਤਾ।
ਉਨ੍ਹਾ ਂ ਨ ੇ ਕਿਹਾ,” ਕਾਂਗਰਸ, ਡੀਐਮਕੇ, ਟੀਐਮਸ ੀ ਅਤ ੇ ਸਮਾਜਵਾਦ ੀ ਪਾਰਟ ੀ ਵਰਗੀਆ ਂ ਪਾਰਟੀਆ ਂ ਦ ੀ ਸੁਆਰਥ ੀ ਸਿਆਸਤ ਦ ਾ ਨੁਕਸਾਨ ਦੇਸ ਼ ਦ ੀ ਨਾਰ ੀ ਸ਼ਕਤ ੀ ਨੂ ੰ ਝੱਲਣ ਾ ਪਿਆ ਹੈ ।”
ਪਰ ਕਾਂਗਰਸ ਪਾਰਟ ੀ ਨ ੇ ਪੀਐਮ ਮੋਦ ੀ ਦ ੇ ਦੇਸ਼ ਦ ੇ ਨਾਮ ਸੰਬੋਧਨ ਦ ੀ ਆਲੋਚਨ ਾ ਕੀਤ ੀ ਹੈ । ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗ ੇ ਨ ੇ ਕਿਹ ਾ ਕ ਿ” ਪੀਐਮ ਨਰਿੰਦਰ ਮੋਦ ੀ ਨ ੇ ਦੇਸ਼ ਦ ੇ ਨਾਮ ਸੰਬੋਧਨ ਦ ਾ ਸਿਆਸ ੀ ਇਸਤੇਮਾਲ ਕੀਤ ਾ ਹੈ ।”
ਮੱਲਿਕਾਰਜੁਨ ਖੜਗ ੇ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਪੋਸਟ ਕੀਤਾ,” ਇੱਕ ਹਤਾਸ਼ ਅਤ ੇ ਨਿਰਾਸ਼ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਪਿਛਲ ੇ 12 ਸਾਲਾ ਂ ਵਿੱਚ ਕੁਝ ਵ ੀ ਅਰਥਪੂਰਨ ਨ ਾ ਕਰ ਸਕਣ ਕਾਰਨ, ਦੇਸ਼ ਦ ੇ ਨਾਮ ਆਪਣ ੇ ਅਧਿਕਾਰਿਤ ਸੰਬੋਧਨ ਨੂ ੰ ਚਿੱਕੜ ਉਛਾਲਣ ਅਤ ੇ ਸਰਾਸਰ ਝੂਠ ਨਾਲ ਭਰ ੇ ਸਿਆਸ ੀ ਭਾਸ਼ਣ ਵਿੱਚ ਬਦਲ ਦਿੱਤਾ ।”
” ਚੋਣ ਜਾਬਤ ਾ ਪਹਿਲਾ ਂ ਤੋ ਂ ਹ ੀ ਲਾਗ ੂ ਹ ੈ ਅਤ ੇ ਇਹ ਸਪਸ਼ਟ ਸ ੀ ਕ ਿ ਪ੍ਰਧਾਨ ਮੰਤਰ ੀ ਮੋਦ ੀ ਨ ੇ ਆਪਣ ੇ ਵਿਰੋਧੀਆ ਂ ‘ ਤ ੇ ਹਮਲ ਾ ਕਰਨ ਲਈ ਸਰਕਾਰ ੀ ਤੰਤਰ ਦ ੀ ਦੁਰਵਰਤੋ ਂ ਕਿਵੇ ਂ ਕੀਤੀ । ਇਹ ਲੋਕਤੰਤਰ ਅਤ ੇ ਭਾਰਤ ਦ ੇ ਸੰਵਿਧਾਨ ਦ ਾ ਨਿਰ ਾ ਅਪਮਾਨ ਹੈ ।”
ਉਨ੍ਹਾ ਂ ਕਿਹਾ,” ਮੋਦ ੀ ਜ ੀ ਨ ੇ ਕਾਂਗਰਸ ਦ ਾ 59 ਵਾਰ ਜ਼ਿਕਰ ਕੀਤ ਾ ਅਤ ੇ ਮਹਿਲਾਵਾ ਂ ਦ ਾ ਕੇਵਲ ਕੁਝ ਹ ੀ ਵਾਰ । ਇਸ ਨਾਲ ਦੇਸ ਼ ਨੂ ੰ ਉਨ੍ਹਾ ਂ ਦੀਆ ਂ ਤਰਜੀਹਾ ਂ ਬਾਰ ੇ ਸਭ ਕੁਝ ਪਤ ਾ ਚੱਲ ਜਾਂਦ ਾ ਹੈ ।”
ਮੱਲਿਕਾਰਜੁਨ ਖੜਗ ੇ ਨ ੇ ਕਿਹ ਾ ਕ ਿ ਕਾਂਗਰਸ ਨ ੇ ਮਹਿਲ ਾ ਰਿਜ਼ਰਵੇਸ਼ਨ ਬਿੱਲ ਦ ਾ ਹਮੇਸ਼ ਾ ਸਮਰਥਨ ਕੀਤ ਾ ਹ ੈ ਅਤ ੇ ਕਾਂਗਰਸ ਕਰਕ ੇ ਹ ੀ ਇਹ 2010 ਵਿੱਚ ਰਾਜ ਸਭ ਾ ਵਿੱਚ ਪਾਸ ਹੋਇਆ ਸੀ।
ਖੜਗ ੇ ਨ ੇ ਮੰਗ ਕੀਤ ੀ ਹ ੈ ਕ ਿ 2023 ਦ ੇ ਕਾਨੂੰਨ ਦ ੇ ਆਧਾਰ ‘ ਤ ੇ ਹ ੀ 543 ਸੀਟਾ ਂ ‘ ਤ ੇ ਮਹਿਲਾਵਾ ਂ ਨੂ ੰ ਰਾਖਵਾਂਕਰਨ ਦਿੱਤ ਾ ਜਾਣ ਾ ਚਾਹੀਦ ਾ ਹੈ।
ਦਰਅਸਲ ਸ਼ੁੱਕਰਵਾਰ ਨੂ ੰ 131ਵਾ ਂ ਸੰਵਿਧਾਨ ਸੋਧ ਬਿੱਲ ਪੇਸ ਼ ਹੋਇਆ ਸੀ । ਇਸ ਬਿੱਲ ਦ ਾ ਉਦੇਸ ਼ ਲੋਕ ਸਭ ਾ ਅਤ ੇ ਵਿਧਾਨ ਸਭਾਵਾ ਂ ਵਿੱਚ 33 ਫ਼ੀਸਦ ੀ ਮਹਿਲ ਾ ਰਾਖਵੇਂਕਰਨ ਨਾਲ ਜੁੜ ੇ ਕਾਨੂੰਨ ਨੂ ੰ ਲਾਗ ੂ ਕਰਨਾ, 2026 ਤੋ ਂ ਪਹਿਲਾ ਂ ਦ ੀ ਜਨਗਣਨ ਾ ਦ ੇ ਆਧਾਰ ‘ ਤ ੇ ਸੀਟਾ ਂ ਦ ੇ ਡੀਲਿਮਿਟੇਸ਼ਨ ਦ ੀ ਇਜਾਜ਼ਤ ਦੇਣ ਾ ਅਤ ੇ ਲੋਕ ਸਭ ਾ ਦੀਆ ਂ ਸੀਟਾ ਂ ਦ ੀ ਗਿਣਤ ੀ 543 ਤੋ ਂ ਵਧ ਾ ਕ ੇ 850 ਕਰਨ ਾ ਸੀ ।
ਪੱਛਮ ੀ ਬੰਗਾਲ ਅਤ ੇ ਤਮਿਲਨਾਡ ੂ ਵਿੱਚ ਹੋਣ ਵਾਲੀਆ ਂ ਹਨ ਚੋਣਾ ਂ
ਤਸਵੀਰ ਸਰੋਤ, ANI
ਸਿਆਸ ੀ ਵਿਸ਼ਲੇਸ਼ਕ ਇਸ ਗੱਲ ‘ ਤ ੇ ਹੈਰਾਨ ੀ ਜਤ ਾ ਰਹ ੇ ਹਨ ਕ ਿ ਪੀਐਮ ਮੋਦ ੀ ਨ ੇ ਜਿਸ ਤਰੀਕ ੇ ਨਾਲ ਦੇਸ਼ ਦ ੇ ਨਾਮ ਸੰਬੋਧਨ ਦ ੇ ਜ਼ਰੀਏ ਵਿਰੋਧ ੀ ਦਲਾ ਂ ਨੂ ੰ ਘੇਰਨ ਦ ੀ ਕੋਸ਼ਿਸ ਼ ਕੀਤ ੀ ਹੈ, ਅਜਿਹ ਾ ਅੱਜ ਤੱਕ ਕਿਸ ੇ ਪ੍ਰਧਾਨ ਮੰਤਰ ੀ ਨ ੇ ਨਹੀ ਂ ਕੀਤ ਾ ਸੀ।
ਮਾਹਿਰਾ ਂ ਦ ਾ ਮੰਨਣ ਾ ਹ ੈ ਕ ਿ ਜਿਸ ਤਰ੍ਹਾ ਂ ਪੀਐਮ ਮੋਦ ੀ ਨ ੇ ਆਪਣ ੇ ਸੰਬੋਧਨ ਵਿੱਚ ਕਾਂਗਰਸ ਦ ੇ ਨਾਲ ਟੀਐਮਸ ੀ ਅਤ ੇ ਡੀਐਮਕ ੇ ਨੂ ੰ ਨਿਸ਼ਾਨ ੇ ‘ ਤ ੇ ਲਿਆ ਹੈ, ਉਸਦ ੇ ਜ਼ਰੀਏ ਉਨ੍ਹਾ ਂ ਦ ੀ ਨਜ਼ਰ ਇਨ੍ਹਾ ਂ ਦੋਹਾ ਂ ਸੂਬਿਆ ਂ ਵਿੱਚ ਹੋਣ ਵਾਲੀਆ ਂ ਚੋਣਾ ਂ ਵਿੱਚ ਮਹਿਲ ਾ ਵੋਟਰਾ ਂ ਨੂ ੰ ਸਾਧਣ ਦ ੀ ਹੈ।
ਪੱਛਮ ੀ ਬੰਗਾਲ ਵਿੱਚ ਵਿਧਾਨ ਸਭ ਾ ਚੋਣਾ ਂ ਲਈ 23 ਅਪ੍ਰੈਲ ਅਤ ੇ 29 ਅਪ੍ਰੈਲ ਨੂ ੰ ਦ ੋ ਚਰਣਾ ਂ ਵਿੱਚ ਵੋਟਿੰਗ ਹੋਣ ੀ ਹ ੈ ਅਤ ੇ ਤਮਿਲਨਾਡ ੂ ਵਿੱਚ ਇੱਕ ਚਰਣ ਵਿੱਚ ਸਾਰੀਆ ਂ ਵਿਧਾਨ ਸਭ ਾ ਸੀਟਾ ਂ ‘ ਤ ੇ 23 ਅਪ੍ਰੈਲ ਨੂ ੰ ਵੋਟਿੰਗ ਹੋਣ ੀ ਹੈ।
ਪੱਛਮ ੀ ਬੰਗਾਲ ਵਿੱਚ ਮਮਤ ਾ ਬੈਨਰਜ ੀ ਦ ੀ ਅਗਵਾਈ ਵਾਲ ੀ ਸਰਕਾਰ ਪਿਛਲੀਆ ਂ ਤਿੰਨ ਚੋਣਾ ਂ ਤੋ ਂ ਸੱਤ ਾ ਵਿੱਚ ਹੈ । ਸਾਲ 2014 ਵਿੱਚ ਕੇਂਦਰ ‘ ਚ ਸਰਕਾਰ ਬਣਾਉਣ ਤੋ ਂ ਹ ੀ ਬੀਜੇਪ ੀ ਦ ੀ ਨਜ਼ਰ ਪੱਛਮ ੀ ਬੰਗਾਲ ‘ ਤ ੇ ਰਹ ੀ ਹੈ । ਸਾਲ 2021 ਦੀਆ ਂ ਵਿਧਾਨ ਸਭ ਾ ਚੋਣਾ ਂ ਵਿੱਚ ਬੀਜੇਪ ੀ ਸੂਬ ੇ ਦ ੀ ਮੁੱਖ ਵਿਰੋਧ ੀ ਪਾਰਟ ੀ ਬਣਨ ਵਿੱਚ ਵ ੀ ਕਾਮਯਾਬ ਹ ੋ ਗਈ ਸੀ।
ਹਾਲਾਂਕਿ, ਤਮਿਲਨਾਡ ੂ ਵਿੱਚ ਬੀਜੇਪ ੀ ਨੂ ੰ ਅਜ ੇ ਤੱਕ ਕੋਈ ਖ਼ਾਸ ਸਫ਼ਲਤ ਾ ਨਹੀ ਂ ਮਿਲ ੀ ਹੈ । ਪਰ ਦੱਖਣ ੀ ਭਾਰਤ ਦ ੇ ਸੂਬਿਆ ਂ ਵਿੱਚ ਵਿਸਥਾਰ ਕਰਨ ਾ ਹਮੇਸ਼ਾ ਂ ਤੋ ਂ ਹ ੀ ਬੀਜੇਪ ੀ ਦ ੇ ਮੁੱਖ ਏਜੰਡਿਆ ਂ ਵਿੱਚੋ ਂ ਇੱਕ ਰਿਹ ਾ ਹੈ।
ਇਨ੍ਹਾ ਂ ਦੋਹਾ ਂ ਸੂਬਿਆ ਂ ਵਿੱਚ ਚੋਣਾ ਂ ਤੋ ਂ ਠੀਕ ਪਹਿਲਾ ਂ 131ਵੇ ਂ ਸੋਧ ਬਿੱਲ ਨੂ ੰ ਸੰਸਦ ਦ ੇ ਸਪੈਸ਼ਲ ਸੈਸ਼ਨ ਦ ੇ ਜ਼ਰੀਏ ਲਿਆਉਣ ਦ ੀ ਸਰਕਾਰ ਦ ੀ ਮਨਸ਼ ਾ ‘ ਤ ੇ ਵਿਰੋਧ ੀ ਦਲ ਅਤ ੇ ਮਾਹਿਰ ਦੋਵੇ ਂ ਹ ੀ ਸਵਾਲ ਉਠ ਾ ਰਹ ੇ ਹਨ।
ਕਾਂਗਰਸ ਆਗ ੂ ਜੈਰਾਮ ਰਮੇਸ ਼ ਨ ੇ ਕਿਹਾ,” ਪ੍ਰਧਾਨ ਮੰਤਰ ੀ ਨ ੇ ਆਪਣ ੇ ਸੰਵਿਧਾਨ ਸੋਧ ਬਿੱਲ ਨੂ ੰ ਲੋਕ ਸਭ ਾ ਤੋ ਂ ਪਾਸ ਨ ਾ ਕਰਵ ਾ ਪਾਉਣ ਲਈ ਮਾਫ਼ ੀ ਮੰਗ ੀ ਹੈ । ਪਰ ਅਸਲ ਵਿੱਚ ਉਨ੍ਹਾ ਂ ਨੂ ੰ ਮਹਿਲਾਵਾ ਂ ਦ ੇ ਨਾਮ ‘ ਤ ੇ ਡੀਲਿਮਿਟੇਸ਼ਨ ( ਹੱਦਬੰਦੀ ) ਦ ੇ ਇੱਕ ਕੁਟਿਲ ਪ੍ਰਸਤਾਵ ਨੂ ੰ ਜ਼ਬਰਦਸਤ ੀ ਪਾਸ ਕਰਵਾਉਣ ਦ ੇ ਆਪਣ ੇ ਬੇਸ਼ਰਮ ੀ ਅਤ ੇ ਕਪਟ ਨਾਲ ਭਰ ੇ ਯਤਨਾ ਂ ਲਈ ਮਾਫ਼ ੀ ਮੰਗਣ ੀ ਚਾਹੀਦ ੀ ਸੀ ।”
” ਇਸ ਪੂਰ ੇ ਮਾਮਲ ੇ ਵਿੱਚ ਉਨ੍ਹਾ ਂ ਦ ੀ ਨੀਅਤ ਸਾਫ ਼ ਨਹੀਂ, ਸਪਸ਼ਟ ਤੌਰ ‘ ਤ ੇ ਖੋਟ ੀ ਹੈ । ਜ ੇ ਉਨ੍ਹਾ ਂ ਦ ੀ ਨੀਅਤ ਨੂ ੰ ਸਮਝਣ ਾ ਹੋਵੇ, ਤਾ ਂ ਇਹ ਸਵਾਲ ਪੁੱਛਿਆ ਜਾਣ ਾ ਚਾਹੀਦ ਾ ਹ ੈ ਕ ਿ ‘ ਨਾਰ ੀ ਸ਼ਕਤ ੀ ਵੰਦਨ ਕਾਨੂੰਨ, 2023’, ਜ ੋ ਸਤੰਬਰ 2023 ਵਿੱਚ ਸਰਵਸੰਮਤ ੀ ਨਾਲ ਪਾਸ ਹ ੋ ਗਿਆ ਸੀ, ਉਸਨੂ ੰ 30 ਮਹੀਨ ੇ ਦ ੀ ਦੇਰ ੀ ਤੋ ਂ ਬਾਅਦ 16 ਅਪ੍ਰੈਲ 2026 ਦ ੀ ਦੇਰ ਰਾਤ ਨੂ ੰ ਕਿਉ ਂ ਲਾਗ ੂ ਕੀਤ ਾ ਗਿਆ ।”
2023 ਵਿੱਚ ਪਾਸ ਹ ੋ ਗਿਆ ਸ ੀ ਨਾਰ ੀ ਸ਼ਕਤ ੀ ਵੰਦਨ ਐਕਟ
ਸਤੰਬਰ 2023 ਵਿੱਚ ਸੰਸਦ ਨ ੇ ਨਾਰ ੀ ਸ਼ਕਤ ੀ ਵੰਦਨ ਐਕਟ ( ਸੰਵਿਧਾਨ 106ਵਾ ਂ ਸੋਧ ਐਕਟ, 2023 ) ਨੂ ੰ ਪਾਸ ਕੀਤ ਾ ਸੀ । ਇਸ ਕਾਨੂੰਨ ਵਿੱਚ ਲੋਕ ਸਭ ਾ ਅਤ ੇ ਰਾਜ ਵਿਧਾਨ ਸਭਾਵਾ ਂ ਵਿੱਚ ਮਹਿਲਾਵਾ ਂ ਲਈ 33 ਫ਼ੀਸਦ ੀ ਸੀਟਾ ਂ ਰਾਖਵੀਆ ਂ ਕਰਨ ਦ ੀ ਵਿਵਸਥ ਾ ਹੈ।
ਲਗਭਗ ਢਾਈ ਸਾਲ ਬਾਅਦ 16 ਅਪ੍ਰੈਲ 2026 ਨੂ ੰ ਕੇਂਦਰ ਸਰਕਾਰ ਦ ੇ ਕਾਨੂੰਨ ਮੰਤਰਾਲ ੇ ਨ ੇ ਇੱਕ ਨੋਟੀਫਿਕੇਸ਼ਨ ਜਾਰ ੀ ਕੀਤੀ, ਜਿਸਦ ੇ ਮੁਤਾਬਕ, ਮਹਿਲ ਾ ਰਿਜ਼ਰਵੇਸ਼ਨ ਐਕਟ 2023 ਵੀਰਵਾਰ ( 16 ਅਪ੍ਰੈਲ 2026 ) ਤੋ ਂ ਲਾਗ ੂ ਹ ੋ ਚੁੱਕ ਾ ਸੀ।
ਇਸ ਕਾਨੂੰਨ ਵਿੱਚ ਸੰਸਦ ਅਤ ੇ ਰਾਜ ਵਿਧਾਨ ਸਭਾਵਾ ਂ ਵਿੱਚ ਮਹਿਲਾਵਾ ਂ ਲਈ 33 ਫ਼ੀਸਦ ੀ ਰਿਜ਼ਰਵੇਸ਼ਨ/ਰਾਖਵੇਂਕਰਨ ਦ ੀ ਵਿਵਸਥ ਾ ਕੀਤ ੀ ਗਈ।
ਪਰ ਸਰਕਾਰ ਦ ੇ ਪ੍ਰਸਤਾਵਿਤ ਸੰਵਿਧਾਨ ( 131ਵਾ ਂ ਸੋਧ ) ਬਿੱਲ 2026 ਵਿੱਚ ਕਿਹ ਾ ਗਿਆ ਸ ੀ ਕ ਿ ਸੀਟਾ ਂ ਵਿੱਚ ਰਾਖਵਾਂਕਰਨ ਡੀਲਿਮਿਟੇਸ਼ਨ ( ਹੱਦਬੰਦੀ ) ਦ ੇ ਆਧਾਰ ‘ ਤ ੇ ਲਾਗ ੂ ਹੋਵੇਗਾ।
ਸਰਕਾਰ ਦ ੇ ਇਸ ਕਦਮ ਦ ਾ ਵਿਰੋਧ ਕਰਨ ਵਾਲਿਆ ਂ ਦ ਾ ਕਹਿਣ ਾ ਸ ੀ ਕ ਿ 33 ਫ਼ੀਸਦ ੀ ਰਾਖਵਾਂਕਰਨ ਲੋਕ ਸਭ ਾ ਦੀਆ ਂ ਮੌਜੂਦਾ 543 ਸੀਟਾ ਂ ‘ ਤ ੇ ਹ ੀ ਦਿੱਤ ਾ ਜਾਣ ਾ ਚਾਹੀਦ ਾ ਹੈ, ਨ ਾ ਕ ਿ ਡੀਲਿਮਿਟੇਸ਼ਨ ਦ ੇ ਆਧਾਰ ‘ ਤ ੇ ਵਧਾਈਆ ਂ ਗਈਆ ਂ ਸੀਟਾ ਂ ‘ ਤੇ।
ਸਰਕਾਰ ਲੋਕ ਸਭ ਾ ਵਿੱਚ 131ਵੇ ਂ ਸੋਧ ਬਿੱਲ ਨੂ ੰ ਪਾਸ ਕਰਵਾਉਣ ਵਿੱਚ ਕਾਮਯਾਬ ਨਹੀ ਂ ਹ ੋ ਸਕੀ । ਸੋਧ ਬਿੱਲ ਦ ੇ ਲੋਕ ਸਭ ਾ ਵਿੱਚ ਡਿੱਗਣ ਤੋ ਂ ਬਾਅਦ ਕੇਂਦਰ ਸਰਕਾਰ ਅਤ ੇ ਬੀਜੇਪ ੀ ਵਿਰੋਧ ੀ ਧਿਰ ‘ ਤ ੇ ਹਮਲਾਵਰ ਹੈ।
ਹਾਲਾਂਕ ਿ ਵਿਰੋਧ ੀ ਧਿਰ ਨ ੇ ਸੋਧ ਬਿੱਲ ਲਿਆਉਣ ਦ ੀ ਸਰਕਾਰ ਦ ੀ ਮਨਸ਼ ਾ ‘ ਤ ੇ ਸਵਾਲ ਉਠਾਏ ਸਨ ਅਤ ੇ ਡੀਲਿਮਿਟੇਸ਼ਨ ਦ ੇ ਜ਼ਰੀਏ ਸੰਸਦ ਵਿੱਚ ਦੱਖਣ ੀ ਭਾਰਤ ਦ ੇ ਪੰਜ ਸੂਬਿਆ ਂ ਦ ਾ ਪ੍ਰਤੀਨਿਧਤ ਾ ਘਟਾਉਣ ਦ ੇ ਇਲਜ਼ਾਮ ਲਗਾਏ।
ਕੇਂਦਰ ਸਰਕਾਰ ਵੱਲੋ ਂ ਸੰਸਦ ਵਿੱਚ ਇਸ ਗੱਲ ਦ ਾ ਬਚਾਅ ਕੀਤ ਾ ਗਿਆ ਅਤ ੇ ਕਿਹ ਾ ਗਿਆ ਕ ਿ ਸਾਰ ੇ ਸੂਬਿਆ ਂ ਵਿੱਚ 50 ਫ਼ੀਸਦ ੀ ਤੱਕ ਸੀਟਾ ਂ ਵਧਾਈਆ ਂ ਜਾਣਗੀਆਂ । ਹਾਲਾਂਕ ਿ ਇਹ ਸਿਰਫ ਼ ਕੇਂਦਰ ਸਰਕਾਰ ਦ ੇ ਮੰਤਰੀਆ ਂ ਵੱਲੋ ਂ ਲੋਕ ਸਭ ਾ ਵਿੱਚ ਦਿੱਤ ਾ ਗਿਆ ਮੌਖਿਕ ਭਰੋਸ ਾ ਸੀ।
ਭਾਜਪ ਾ ਨ ੇ ਕ ੀ ਕਿਹਾ
ਤਸਵੀਰ ਸਰੋਤ, ANI
ਦੂਜ ੇ ਪਾਸ ੇ ਭਾਜਪ ਾ ਨ ੇ ਕਾਂਗਰਸ ਅਤ ੇ ਸਹਿਯੋਗ ੀ ਦਲਾ ਂ ਦ ੇ ਰਵੱਈਏ ਦ ੀ ਤੀਖ ੀ ਆਲੋਚਨ ਾ ਕੀਤ ੀ ਹ ੈ ਅਤ ੇ ਮਹਿਲ ਾ ਅਧਿਕਾਰਾ ਂ ਦ ੇ ਦਰਵਾਜ਼ ੇ ਬੰਦ ਕਰਨ ਦ ਾ ਇਲਜ਼ਾਮ ਲਗਾਇਆ।
ਸੰਵਿਧਾਨ ਸੋਧ ਬਿੱਲ ਡਿੱਗਣ ਤੋ ਂ ਬਾਅਦ ਬੀਜੇਪ ੀ ਆਗ ੂ ਸੁਧਾਂਸ਼ ੁ ਤ੍ਰਿਵੇਦ ੀ ਨ ੇ ਕਿਹਾ,” ਮੈ ਂ ਮਹਿਲ ਾ ਰਿਜ਼ਰਵੇਸ਼ਨ ‘ ਤ ੇ ਵਿਰੋਧ ੀ ਪਾਰਟੀਆ ਂ ਨੂ ੰ ਜਿਸ ਤਰ੍ਹਾ ਂ ਹਾਸ ਾ ਕਰਦ ੇ ਹੋਏ ਤਾੜੀਆ ਂ ਵਜਾਉਂਦ ੇ ਦੇਖਿਆ, ਇਹ ਇੱਕ ਤਰ੍ਹਾ ਂ ਨਾਲ ਦੈਤਾ ਂ ਵਾਲ ਾ ਹਾਸ ਾ ਜਾਪਦ ਾ ਹ ੈ ਅਤ ੇ ਇਹ ਦੇਸ ਼ ਦ ੀ ਹਰ ਮਹਿਲ ਾ ਦ ੇ ਦਿਲ ਨੂ ੰ ਦੁਖਾਉਣ ਵਾਲ ਾ ਸੀ । ਕਾਂਗਰਸ ਉਸਦ ੇ ਸਹਿਯੋਗ ੀ ਡੀਐਮਕੇ, ਤ੍ਰਿਣਮੂਲ ਕਾਂਗਰਸ ਅਤ ੇ ਸਮਾਜਵਾਦ ੀ ਪਾਰਟ ੀ ਵਰਗ ੇ ਦਲਾ ਂ ਨ ੇ ਮਹਿਲ ਾ ਅਧਿਕਾਰ ਦ ਾ ਇਹ ਦਰਵਾਜ਼ ਾ ਬੰਦ ਕੀਤ ਾ ਹੈ, ਪਰ ਪ੍ਰਧਾਨ ਮੰਤਰ ੀ ਮੋਦ ੀ ਦ ੀ ਅਗਵਾਈ ਵਿੱਚ ਐਨਡੀਏ ਦ ਾ ਸੰਕਲਪ ਪੱਕ ਾ ਹੈ ।”
ਸ਼ਨੀਵਾਰ ਨੂ ੰ ਕਾਂਗਰਸ ਦ ੀ ਪ੍ਰੈਸ ਕਾਨਫ਼ਰੈਂਸ ਤੋ ਂ ਬਾਅਦ ਬੀਜੇਪ ੀ ਆਗ ੂ ਸਮ੍ਰਿਤ ੀ ਇਰਾਨ ੀ ਨ ੇ ਇੱਕ ਪ੍ਰੈਸ ਕਾਨਫ਼ਰੈਂਸ ਕਰਕ ੇ ਕਿਹ ਾ ਕ ਿ ਵਿਰੋਧ ੀ ਦਲਾ ਂ ਨ ੇ ਆਪਣ ਾ ਚਿਹਰ ਾ ਸਾਹਮਣ ੇ ਲਿਆ ਦਿੱਤ ਾ ਹੈ।
ਉਨ੍ਹਾ ਂ ਨ ੇ ਕਿਹਾ,” ਮੈ ਂ ਹੈਰਾਨ ਹਾ ਂ ਕ ਿ ਕਾਂਗਰਸ ਦ ੀ ਪ੍ਰੈਸ ਵਾਰਤ ਾ ਵਿੱਚ ਕਿਹ ਾ ਗਿਆ ਕ ਿ ਉਹ 2023 ਦ ੇ ਬਿੱਲ ਦ ਾ ਸਮਰਥਨ ਕਰਦ ੇ ਹਨ, ਜਿਸ ਵਿੱਚ ਡੀਲਿਮਿਟੇਸ਼ਨ ( ਹੱਦਬੰਦੀ ) ਦ ਾ ਜ਼ਿਕਰ ਹੈ । ਪਰ ਉਨ੍ਹਾ ਂ ਦ ਾ ਦੋਹਰਾਪਣ ( ਨਾਟਕ ) ਇੰਨ ਾ ਹ ੈ ਕ ਿ ਨਾਲ ਹ ੀ ਇਹ ਵ ੀ ਕਹਿੰਦ ੇ ਹਨ ਕ ਿ ਉਨ੍ਹਾ ਂ ਨੂ ੰ ਹਨੱਦਬੰਦ ੀ ‘ ਤ ੇ ਭਰੋਸ ਾ ਨਹੀ ਂ ਹੈ । ਕਾਂਗਰਸ ਨੂ ੰ ਦੇਸ ਼ ਦੀਆ ਂ ਸੰਵਿਧਾਨਕ ਵਿਵਸਥਾਵਾ ਂ ‘ ਤ ੇ ਭਰੋਸ ਾ ਨਹੀ ਂ ਹੈ । ਦੇਸ ਼ ਦ ੀ ਸੰਸਦ ‘ ਤ ੇ ਭਰੋਸ ਾ ਨਹੀ ਂ ਅਤ ੇ ਦੇਸ ਼ ਦ ੀ ਮਹਿਲ ਾ ‘ ਤ ੇ ਵ ੀ ਭਰੋਸ ਾ ਨਹੀ ਂ ਹੈ । ਇਹ ਕਾਂਗਰਸ ਨ ੇ ਆਪਣ ਾ ਜ਼ਾਲਮ ਚਿਹਰ ਾ ਦੇਸ ਼ ਦ ੇ ਸਾਹਮਣ ੇ ਬੇਨਕਾਬ ਕੀਤ ਾ ਹੈ ।”
ਸਿਆਸ ੀ ਵਿਸ਼ਲੇਸ਼ਕਾ ਂ ਨ ੇ ਕ ੀ ਕਿਹਾ
ਸੀਨੀਅਰ ਪੱਤਰਕਾਰ ਅਤ ੇ ਸਿਆਸ ੀ ਵਿਸ਼ਲੇਸ਼ਕ ਸ਼ਰਦ ਗੁਪਤ ਾ ਮੰਨਦ ੇ ਹਨ ਕ ਿ” ਸਿੱਧ ੇ ਤੌਰ ‘ ਤ ੇ ਦੇਸ਼ ਦ ੇ ਨਾਮ ਸੰਬੋਧਨ ਦ ੇ ਮੰਚ ਦ ਾ ਇਸਤੇਮਾਲ ਸਿਆਸਤ ਲਈ ਕੀਤ ਾ ਗਿਆ ਹੈ ।”
ਸ਼ਰਦ ਗੁਪਤ ਾ ਨ ੇ ਕਿਹਾ,” ਅਮਿਤ ਸ਼ਾਹ ਕਹਿੰਦ ੇ ਹਨ ਕ੍ਰੋਨੋਲੋਜ ੀ ਸਮਝੋ। 2023 ਵਿੱਚ ਬਿੱਲ ( ਨਾਰ ੀ ਸ਼ਕਤ ੀ ਵੰਦਨ ਐਕਟ ) ਪਾਸ ਹੁੰਦ ਾ ਹੈ । ਢਾਈ ਸਾਲ ਤੱਕ ਉਸਨੂ ੰ ਨੋਟੀਫਾਈ ਨਹੀ ਂ ਕੀਤ ਾ ਜਾਂਦਾ । ਉਸ ਤੋ ਂ ਬਾਅਦ ਉਸ ਵਿੱਚ ਸੋਧ ਲੈਕ ੇ ਆਇਆ ਜਾਂਦ ਾ ਹੈ । ਫਿਰ ਉਸਨੂ ੰ ਹੱਦਬੰਦ ੀ ਨਾਲ ਜੋੜ ਦਿੱਤ ਾ ਜਾਂਦ ਾ ਹੈ । ਪਹਿਲਾ ਂ ਇਹ ਵਿਵਸਥ ਾ ਸ ੀ ਕ ਿ ਪਹਿਲਾ ਂ ਜਨਗਣਨ ਾ ਹੋਵੇਗੀ, ਫਿਰ ਹੱਦਬੰਦ ੀ ( ਡੀਲਿਮੀਟੇਸ਼ਨ ) ਹੋਵੇਗੀ । ਪਰ ਹੁਣ ਕਹਿੰਦ ੇ ਹਨ ਕ ਿ ਜਨਗਣਨ ਾ ਬਾਅਦ ਵਿੱਚ ਹੁੰਦ ੀ ਰਹੇਗੀ, ਪਹਿਲਾ ਂ ਹੱਦਬੰਦ ੀ ਕਰ ਲੈਂਦ ੇ ਹਾਂ ।”
” 2023 ਵਿੱਚ ਜਦੋ ਂ ਇਹ ਬਿੱਲ ਪਾਸ ਹੋਇਆ ਸੀ, ਉਸ ਵੇਲ ੇ ਵਿਰੋਧ ੀ ਧਿਰ ਦ ੀ ਮੰਗ ਸ ੀ ਕ ਿ ਜਨਗਣਨ ਾ ਹੁੰਦ ੀ ਰਹੇਗੀ, ਤੁਸੀ ਂ ਪਿਛਲ ੀ ਜਨਗਣਨ ਾ ਦ ੇ ਆਧਾਰ ‘ ਤ ੇ ਇਸਨੂ ੰ ਲਾਗ ੂ ਕਰ ਲਵੋ । ਪਰ ਓਦੋ ਂ ਭਾਜਪ ਾ ਨ ੇ ਇਸਨੂ ੰ ਨਹੀ ਂ ਮਨਿਆ ।”
ਸ਼ਰਦ ਗੁਪਤ ਾ ਇਸ ਕਦਮ ਨੂ ੰ ਪੱਛਮ ੀ ਬੰਗਾਲ ਅਤ ੇ ਤਮਿਲਨਾਡ ੂ ਦ ੇ ਚੋਣਾ ਂ ਨਾਲ ਜੋੜਦ ੇ ਹਨ।
ਸ਼ਰਦ ਗੁਪਤ ਾ ਕਹਿੰਦ ੇ ਹਨ,” ਬਜਟ ਸੈਸ਼ਨ ਖ਼ਤਮ ਹੋਣ ਤੋ ਂ ਤੁਰੰਤ ਬਾਅਦ ਐਮਰਜੈਂਸ ੀ ਸੈਸ਼ਨ ਬੁਲਾਇਆ ਗਿਆ ਅਤ ੇ ਕਿਹ ਾ ਗਿਆ ਕ ਿ ਅਸੀ ਂ ਮਹਿਲ ਾ ਬਿੱਲ ਅਤ ੇ ਹੱਦਬੰਦ ੀ ਬਿੱਲ ਇਕੱਠ ੇ ਪਾਸ ਕਰਨ ੇ ਹਨ । ਤਿੰਨ ਸਾਲ ਤੋ ਂ ਜਿਸ ਕਾਨੂੰਨ ਨੂ ੰ ਲਾਗ ੂ ਨਹੀ ਂ ਕੀਤ ਾ ਗਿਆ, ਤਾ ਂ ਹੁਣ ਕ ੀ ਐਮਰਜੈਂਸ ੀ ਆ ਗਈ? ਹੁਣ ਪੱਛਮ ੀ ਬੰਗਾਲ ਅਤ ੇ ਤਮਿਲਨਾਡ ੂ ਵਿੱਚ ਚੋਣਾ ਂ ਹੋਣੀਆ ਂ ਹਨ । ਤੁਹਾਨੂ ੰ ਪਤ ਾ ਹ ੈ ਕ ਿ ਸੰਸਦ ਵਿੱਚ ਅੰਕੜ ੇ ਤੁਹਾਡ ੇ ਕੋਲ ਨਹੀ ਂ ਹਨ, ਵਿਰੋਧ ੀ ਧਿਰ ਤੁਹਾਡ ੇ ਨਾਲ ਨਹੀ ਂ ਹੈ । ਜ ੇ ਤੁਹਾਡ ੀ ਮਨਸ਼ ਾ ਸਾਫ ਼ ਸ ੀ ਤਾ ਂ ਵਿਰੋਧ ੀ ਧਿਰ ਨਾਲ ਗੱਲਬਾਤ ਕਰਕ ੇ ਇਸ ਬਿੱਲ ਨੂ ੰ ਲੈਕ ੇ ਆਇਆ ਜਾਂਦਾ ।”
” ਤੁਸੀ ਂ ਇਕੱਲ ੇ ਬਿੱਲ ਲ ੈ ਆਉਂਦ ੇ ਹ ੋ ਅਤ ੇ ਫਿਰ ਕਹਿੰਦ ੇ ਹ ੋ ਕ ਿ ਵਿਰੋਧ ੀ ਧਿਰ ਸਾਥ ਨਹੀ ਂ ਦ ੇ ਰਿਹਾ । ਤੁਸੀ ਂ ਅਖ਼ਬਾਰਾ ਂ ਵਿੱਚ ਪੱਤਰ ਲਿਖਦ ੇ ਹੋ, ਅਪੀਲ ਜਾਰ ੀ ਕਰਦ ੇ ਹੋ, ਇਸ਼ਤਿਹਾਰ ਜਾਰ ੀ ਕਰਦ ੇ ਹੋ । ਸਿੱਧ ੇ ਤੌਰ ‘ ਤ ੇ ਇਹ ਵਿਰੋਧ ੀ ਧਿਰ ‘ ਤ ੇ ਦਬਾਅ ਬਣਾਉਣ ਦ ੀ ਕੋਸ਼ਿਸ ਼ ਸੀ ।”
ਬੀਜੇਪ ੀ ਕੋਲ ਨਹੀ ਂ ਸ ੀ ਦੋ-ਤਿਹਾਈ ਬਹੁਮਤ
ਤਸਵੀਰ ਸਰੋਤ, ANI
ਕਿਸ ੇ ਵ ੀ ਸੰਵਿਧਾਨਕ ਸੋਧ ਨੂ ੰ ਪਾਸ ਕਰਵਾਉਣ ਲਈ ਸਦਨ ਵਿੱਚ ਦੋ-ਤਿਹਾਈ ਬਹੁਮਤ ਦ ੀ ਲੋੜ ਹੁੰਦ ੀ ਹੈ । ਬੀਜੇਪ ੀ ਦ ੀ ਅਗਵਾਈ ਵਾਲ ੇ ਐਨਡੀਏ ਗਠਜੋੜ ਕੋਲ ਸੰਸਦ ਵਿੱਚ ਇਹ ਅੰਕੜ ਾ ਨਹੀ ਂ ਸੀ।
ਸ਼ਰਦ ਗੁਪਤ ਾ ਕਹਿੰਦ ੇ ਹਨ ਕ ਿ ਬੀਜੇਪ ੀ ਨੂ ੰ ਪਹਿਲਾ ਂ ਤੋ ਂ ਹ ੀ ਅੰਦਾਜ਼ ਾ ਸ ੀ ਕ ਿ ਉਹ ਇਸ ਬਿੱਲ ਨੂ ੰ ਪਾਸ ਨਹੀ ਂ ਕਰਵ ਾ ਸਕਣਗ ੇ ਅਤ ੇ ਉਨ੍ਹਾ ਂ ਨ ੇ ਅੱਗ ੇ ਦ ੀ ਤਿਆਰ ੀ ਪਹਿਲਾ ਂ ਹ ੀ ਕਰ ਰੱਖ ੀ ਸੀ।
ਸ਼ਰਦ ਗੁਪਤ ਾ ਮੁਤਾਬਕ, ਬੀਜੇਪ ੀ ਦ ਾ ਇਹ ਕਦਮ ਸਿਆਸ ੀ ਸੀ । ਉਹ ਕਹਿੰਦ ੇ ਹਨ,” ਜਿਵੇ ਂ ਹ ੀ ਬਿੱਲ ਪਾਸ ਨਹੀ ਂ ਹੋਇਆ ਬੀਜੇਪ ੀ ਨ ੇ ਪ੍ਰਦਰਸ਼ਨ ਕਰਨ ੇ ਸ਼ੁਰ ੂ ਕਰ ਦਿੱਤੇ । ਕੁੱਲ ਮਿਲਾਕ ੇ ਇਹ ਸਿਆਸ ੀ ਕਦਮ ਸ ੀ ਅਤ ੇ ਹੁਣ ਇਸਦ ਾ ਵੱਧ ਤੋ ਂ ਵੱਧ ਫ਼ਾਇਦ ਾ ਚੁੱਕਣ ਦ ੀ ਕੋਸ਼ਿਸ ਼ ਹ ੋ ਰਹ ੀ ਹੈ । ਦੇਸ਼ ਦ ੇ ਨਾਮ ਸੰਬੋਧਨ ਵ ੀ ਹੋਵੇਗਾ, ਸੜਕਾ ਂ ‘ ਤ ੇ ਪ੍ਰਦਰਸ਼ਨ ਵ ੀ ਹੋਣਗੇ, ਤਾ ਂ ਜ ੋ ਪੱਛਮ ੀ ਬੰਗਾਲ ਦੀਆ ਂ ਚੋਣਾ ਂ ‘ ਤ ੇ ਇਸਦ ਾ ਪ੍ਰਭਾਵ ਨਜ਼ਰ ਆਵੇ ।”
ਸ਼ਰਦ ਗੁਪਤ ਾ ਕਹਿੰਦ ੇ ਹਨ,” ਜੇ ਬੀਜੇਪ ੀ ਦ ੀ ਮਨਸ਼ ਾ ਸਾਫ ਼ ਸ ੀ ਤਾ ਂ ਉਸਨ ੇ ਆਪਣ ੀ ਪਾਰਟ ੀ ਦ ੇ ਅੰਦਰ 33 ਫ਼ੀਸਦ ੀ ਮਹਿਲਾਵਾ ਂ ਨੂ ੰ ਟਿਕਟ ਦ ੇ ਕ ੇ ਇੱਕ ਮਿਸਾਲ ਕਿਉ ਂ ਨਹੀ ਂ ਕਾਇਮ ਕੀਤ ੀ”?
294 ਵਿਧਾਨ ਸਭ ਾ ਸੀਟਾ ਂ ਵਾਲ ੇ ਸੂਬ ੇ ਪੱਛਮ ੀ ਬੰਗਾਲ ਵਿੱਚ ਟੀਐਮਸ ੀ ਨ ੇ 52 ਮਹਿਲ ਾ ਉਮੀਦਵਾਰਾ ਂ ਨੂ ੰ ਟਿਕਟ ਦਿੱਤ ਾ ਹੈ । ਉੱਥ ੇ ਹ ੀ ਕਾਂਗਰਸ ਨ ੇ 39 ਮਹਿਲ ਾ ਉਮੀਦਵਾਰਾ ਂ ਨੂ ੰ ਮੈਦਾਨ ਵਿੱਚ ਉਤਾਰਿਆ ਹੈ । ਬੀਜੇਪ ੀ ਵੱਲੋ ਂ 33 ਮਹਿਲ ਾ ਉਮੀਦਵਾਰਾ ਂ ਨੂ ੰ ਟਿਕਟ ਦਿੱਤ ਾ ਗਿਆ ਹੈ।
ਸ਼ਰਦ ਗੁਪਤ ਾ ਨ ੇ ਕਿਹਾ,” ਜੇ ਇਹ ਸੰਬੋਧਨ ਦੇਸ਼ ਦ ੇ ਨਾਮ ਸ ੀ ਤਾ ਂ ਮਹਿਲਾਵਾ ਂ ਦ ੀ ਗੱਲ ਹੁੰਦੀ । ਜ ੇ ਤੁਸੀ ਂ ਮਹਿਲਾਵਾ ਂ ਦ ੀ ਭਲਾਈ ਦ ੀ ਗੱਲ ਕਰਦ ੇ ਹ ੋ ਤਾ ਂ ਤੁਸੀ ਂ ਕਾਨੂੰਨ ਦ ੇ ਪਾਸ ਹੋਣ ਦ ਾ ਇੰਤਜ਼ਾਰ ਕਿਉ ਂ ਕਰ ਰਹ ੇ ਹੋ । ਤੁਸੀ ਂ ਆਪਣ ੀ ਪਾਰਟ ੀ ਵਿੱਚ 33 ਫ਼ੀਸਦ ੀ ਮਹਿਲਾਵਾ ਂ ਨੂ ੰ ਟਿਕਟ ਦਿੰਦ ੇ ਅਤ ੇ ਮਿਸਾਲ ਕਾਇਮ ਕਰਦੇ । ਜ ੇ ਮਨਸ਼ ਾ ਸਹ ੀ ਹ ੈ ਤਾ ਂ 543 ਸੀਟਾ ਂ ਵਿੱਚ ਹ ੀ ਰਿਜ਼ਰਵੇਸ਼ਨ ਲਾਗ ੂ ਕਰੋ ।”
” ਜਦੋ ਂ 50 ਫ਼ੀਸਦ ੀ ਮਹਿਲਾਵਾ ਂ ਹਨ ਤਾ ਂ ਫਿਰ 33 ਫ਼ੀਸਦ ੀ ਰਿਜ਼ਰਵੇਸ਼ਨ ਹ ੀ ਕਿਉ ਂ ਮਿਲੇ । ਅੱਧ ੀ ਅਬਾਦ ੀ ਨੂ ੰ ਅੱਧ ਾ ਹੱਕ ਹ ੀ ਮਿਲਣ ਾ ਚਾਹੀਦ ਾ ਹੈ । ਇਹ ਸਭ ਸਿਆਸਤ ਹੈ । ਦੇਸ਼ ਦ ੇ ਨਾਮ ਸੰਬੋਧਨ ਨੂ ੰ ਸਿਆਸਤ ਲਈ ਇਸਤੇਮਾਲ ਨਹੀ ਂ ਕੀਤ ਾ ਜਾਣ ਾ ਚਾਹੀਦਾ ।”
ਬਿੱਲ ‘ ਤ ੇ ਚਰਚ ਾ ਦੌਰਾਨ ਟੀਐਮਸ ੀ ਦ ੇ ਸੰਸਦ ਮੈਂਬਰ ਕਲਿਆਣ ਬੈਨਰਜ ੀ ਨ ੇ ਮੰਗ ਕੀਤੀ,” ਤੁਸੀ ਂ ਹੁਣ ੇ 50 ਪ੍ਰਤੀਸ਼ਤ ਮਹਿਲ ਾ ਰਿਜ਼ਰਵੇਸ਼ਨ ਦ ਾ ਬਿੱਲ ਲਿਆ ਸਕਦ ੇ ਹੋ, ਹੁਣ ਜ ੋ ਗਿਣਤ ੀ ਹ ੈ ਉਸ ਵਿੱਚ 50 ਪ੍ਰਤੀਸ਼ਤ ਮਹਿਲ ਾ ਰਿਜ਼ਰਵੇਸ਼ਨ ਕਰ ਦਿਓ । ਵਿਰੋਧ ੀ ਧਿਰ ਦ ੇ ਸਾਰ ੇ ਲੋਕ ਤੁਹਾਡ ੇ ਨਾਲ ਹੋਣਗੇ । ਪਰ ਤੁਹਾਡ ੀ ਅਜਿਹ ੀ ਮਨਸ਼ ਾ ਨਹੀ ਂ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



