Home ਰਾਸ਼ਟਰੀ ਖ਼ਬਰਾਂ ਲੋਕ ਸਭ ਾ ਵਿੱਚ ਨਹੀ ਂ ਪਾਸ ਹੋਇਆ 131ਵਾ ਂ ਸੰਵਿਧਾਨ ਸੋਧ...

ਲੋਕ ਸਭ ਾ ਵਿੱਚ ਨਹੀ ਂ ਪਾਸ ਹੋਇਆ 131ਵਾ ਂ ਸੰਵਿਧਾਨ ਸੋਧ ਬਿੱਲ, ਸਰਕਾਰ ਬੋਲੀ-ਮਹਿਲਾਵਾ ਂ ਨੂ ੰ ਹੱਕ ਦਵ ਾ ਕ ੇ ਰਹਾਂਗ ੇ

16
0

Source :- BBC PUNJABI

ਲੋਕਸਭਾ ਸਪੀਕਰ ਓਮ ਬਿਰਲਾ ਦੀ ਤਸਵੀਰ

ਤਸਵੀਰ ਸਰੋਤ, SANSAD Television

2 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

ਲੋਕਸਭ ਾ ‘ ਚ ਸ਼ੁੱਕਰਵਾਰ ਨੂ ੰ ਸੰਵਿਧਾਨ ਵਿੱਚ 131ਵਾ ਂ ਸੋਧ ਬਿੱਲ ਵੋਟਿੰਗ ਦ ੇ ਬਾਅਦ ਡਿੱਗ ਗਿਆ । ਇਹ ਬਿੱਲ ਮਹਿਲ ਾ ਰਾਖਵੇਂਕਰਨ ਕਾਨੂੰਨ ਵਿੱਚ ਸੋਧ ਦ ੇ ਲਈ ਲਿਆਂਦ ਾ ਗਿਆ ਸੀ।

ਐਨਡੀਏ, ਬਿੱਲ ਦ ੇ ਪੱਖ ‘ ਚ ਦ ੋ ਤਿਹਾਈ ਵੋਟ ਹਾਸਲ ਕਰਨ ‘ ਚ ਨਕਾਮਯਾਬ ਰਿਹਾ।

ਬਿੱਲ ਦ ੇ ਪੱਖ ‘ ਚ 298 ਵੋਟਾ ਂ ਪਈਆ ਂ ਜਦੋਂਕ ਿ ਇਸਦ ੇ ਵਿਰੋਧ ‘ ਚ 230 ਵੋਟਾ ਂ ਪਈਆਂ।

ਸੰਸਦ ੀ ਕਾਨੂੰਨ ਮੰਤਰ ੀ ਕਿਰੇਨ ਰਿਜਿਜ ੂ ਨ ੇ ਕਿਹ ਾ ਕ ਿ ਬਾਕ ੀ ਦੋਵੇ ਂ ਬਿੱਲਾ ਂ ਨੂ ੰ ਅੱਗ ੇ ਨ ਾ ਵਧਾਉਣ ਦ ਾ ਫੈਸਲ ਾ ਕੀਤ ਾ ਗਿਆ ਹੈ।

ਸੰਸਦ ‘ ਚ ਮਹਿਲਾਵਾ ਂ ਨੂ ੰ 33 ਫੀਸਦ ਰਾਖਵਾਂਕਰਨ ਦੇਣ ਵਾਲ ੇ ਕਾਨੂੰਨ ‘ ਚ ਸੋਧ ਅਤ ੇ ਹੱਦਬੰਦ ੀ ਨਾਲ ਜੁੜ ੇ ਬਿੱਲਾ ਂ ‘ ਤ ੇ ਸੱਤ ਾ ਧਿਰ ਅਤ ੇ ਵਿਰੋਧੀਆ ਂ ਦ ੇ ਸਾਂਸਦਾ ਂ ਵਿਚਾਲ ੇ ਬਹਿਸ ਤੋ ਂ ਬਾਅਦ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਜਵਾਬ ਦਿੱਤ ਾ ਅਤ ੇ ਫਿਰ ਇਸ ‘ ਤ ੇ ਵੋਟਿੰਗ ਹੋਈ।

ਕੇਂਦਰ ਸਰਕਾਰ ਦ ੇ ਕਾਨੂੰਨ ਮੰਤਰਾਲ ੇ ਵੱਲੋ ਂ ਜਾਰ ੀ ਨੋਟੀਫਿਕੇਸ਼ਨ ਮੁਤਾਬਕ ਮਹਿਲ ਾ ਰਾਖਵਾਂਕਰਨ ਕਾਨੂੰਨ 2023 ਵੀਰਵਾਰ ( 16 ਅਪ੍ਰੈਲ 2026 ) ਤੋ ਂ ਲਾਗ ੂ ਹ ੋ ਚੁੱਕਿਆ ਸੀ।

ਇਸ ਕਾਨੂੰਨ ‘ ਚ ਸੰਸਦ ਅਤ ੇ ਵਿਧਾਨਸਭਾਵਾ ਂ ‘ ਚ ਔਰਤਾ ਂ ਲਈ 33 ਫੀਸਦ ਰਾਖਵਾਂਕਰਨ ਦ ੀ ਤਜਵੀਜ ਼ ਰੱਖ ੀ ਗਈ ਹੈ।

ਪਰ ਸਰਕਾਰ ਦ ੇ ਪ੍ਰਸਤਾਵਿਤ ਸੰਵਿਧਾਨ ( 131ਵਾ ਂ ਸੋਧ ) ਬਿੱਲ 2026′ ਚ ਕਿਹ ਾ ਗਿਆ ਹ ੈ ਕ ਿ ਸੀਟਾ ਂ ‘ ਚ ਰਾਖਵਾਂਕਰਨ ਹੱਦਬੰਦ ੀ ਦ ੇ ਆਧਾਰ ‘ ਤ ੇ ਲਾਗ ੂ ਹੋਵੇਗਾ।

ਜਦੋਂਕ ਿ ਸਰਕਾਰ ਦ ੇ ਇਸ ਕਦਮ ਦ ਾ ਵਿਰੋਧ ਕਰਨ ਵਾਲਿਆ ਂ ਦ ਾ ਕਹਿਣ ਾ ਸ ੀ ਕ ਿ 33 ਫੀਸਦ ਰਾਖਵਾਂਕਰਨ ਲੋਕਸਭ ਾ ਦ ੀ ਮੌਜੂਦਾ 543 ਸੀਟਾ ਂ ‘ ਤ ੇ ਹ ੀ ਦੇਣ ਾ ਚਾਹੀਦ ਾ ਹ ੈ ਨ ਾ ਕ ਿ ਹੱਦਬੰਦ ੀ ਦ ੇ ਆਧਾਰ ‘ ਤ ੇ ਵਧਾਈਆ ਂ ਗਈਆ ਂ ਸੀਟਾ ਂ ‘ ਤ ੇ।

ਬਿੱਲ ਡਿੱਗਣ ਤੋ ਂ ਬਾਅਦ ਕ ੀ ਬੋਲ ੇ ਰਾਹੁਲ ਅਤ ੇ ਪ੍ਰਿਯੰਕਾ?

ਬਿੱਲ ਡਿੱਗਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸੰਸਦ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਤਸਵੀਰ ਸਰੋਤ, ANI

ਲੋਕਸਭ ਾ ‘ ਚ ਮਹਿਲ ਾ ਰਾਖਵਾਂਕਰਨ ਕਾਨੂੰਨ ‘ ਚ ਸੋਧ ਬਿੱਲ ( 131ਵਾਂ ) ਡਿੱਗਣ ਤੋ ਂ ਬਾਅਦ ਵਿਰੋਧ ੀ ਧਿਰ ਦ ੇ ਆਗ ੂ ਰਾਹੁਲ ਗਾਂਧ ੀ ਨ ੇ ਕਿਹ ਾ ਕ ਿ ਵਿਰੋਧ ੀ ਧਿਰ ਨ ੇ ‘ ਸੰਵਿਧਾਨ’ ਤ ੇ ਹੋਏ ਹਮਲ ੇ ਨੂ ੰ ਹਰ ਾ ਦਿੱਤ ਾ ‘ ਹੈ।

ਸੰਸਦ ਦ ੇ ਬਾਹਰ ਪੱਤਰਕਾਰਾ ਂ ਨਾਲ ਗੱਲਬਾਤ ਕਰਦਿਆ ਂ ਰਾਹੁਲ ਗਾਂਧ ੀ ਨ ੇ ਕਿਹਾ,” ਸੰਵਿਧਾਨ ‘ ਤ ੇ ਜ ੋ ਹਮਲ ਾ ਹੋਇਆ ਸੀ, ਅਸੀ ਂ ਉਸ ਨੂ ੰ ਹਰ ਾ ਦਿੱਤ ਾ ਹੈ । ਅਸੀ ਂ ਸਪੱਸ਼ਟ ਤੌਰ ‘ ਤ ੇ ਕਿਹ ਾ ਹ ੈ ਕ ਿ ਇਹ ਮਹਿਲ ਾ ( ਰਾਖਵਾਂਕਰਨ ) ਬਿੱਲ ਨਹੀ ਂ ਹੈ । ਇਹ ਸੰਵਿਧਾਨ ਦ ੇ ਚੋਣਾਵੀ ਂ ਢਾਂਚ ੇ ਨੂ ੰ ਬਦਲਣ ਦ ੀ ਕੋਸ਼ਿਸ਼ ਹੈ । ਅਸੀ ਂ ਇਸਨੂ ੰ ਰੋਕ ਦਿੱਤ ਾ ਹੈ ।”

ਰਾਹੁਲ ਗਾਂਧ ੀ ਨ ੇ ਇਹ ਵ ੀ ਦੱਸਿਆ ਕ ਿ ਵਿਰੋਧ ੀ ਧਿਰ ਕਦੋ ਂ ਇਸ ਬਿੱਲ ਦ ਾ ਸਮਰਥਨ ਕਰੇਗਾ।

ਉਨ੍ਹਾ ਂ ਨ ੇ ਕਿਹਾ,” ਮੈ ਂ ਪ੍ਰਧਾਨ ਮੰਤਰ ੀ ਨੂ ੰ ਕਹ ਿ ਰਿਹ ਾ ਹਾ ਂ ਕ ਿ ਜੇਕਰ ਤੁਸੀ ਂ ਮਹਿਲ ਾ ਬਿੱਲ ਚਾਹੁੰਦ ੇ ਹ ੋ ਤਾ ਂ 2023 ਦ ਾ ਮਹਿਲ ਾ ਬਿੱਲ ਕੱਢੋ, ਉਸਨੂ ੰ ਅੱਜ ਤੋ ਂ ਲਾਗ ੂ ਕਰ ੋ ਅਤ ੇ ਪੂਰ ਾ ਦ ਾ ਪੂਰ ਾ ਵਿਰੋਧ ੀ ਧਿਰ 100 ਫੀਸਦ ਤੁਹਾਨੂ ੰ ਸਮਰਥਨ ਦੇਵੇਗਾ ।”

ਕਾਂਗਰਸ ਸਾਂਸਦ ਪ੍ਰਿਯੰਕ ਾ ਗਾਂਧ ੀ ਨ ੇ ਕਿਹਾ,” ਇਹ ਦੇਸ਼ ਦ ੇ ਲੋਕਤੰਤਰ ਦ ੀ ਗੱਲ ਸੀ । ਦੇਸ਼ ਦ ੀ ਅਖੰਡਤ ਾ ਦ ੀ ਗੱਲ ਸੀ । ਅਸੀ ਂ ਕਦ ੇ ਇਸ ਨਾਲ ਸਹਿਮਤ ਨਹੀ ਂ ਹ ੋ ਸਕਦ ੇ ਕ ਿ ਤੁਸੀ ਂ ਮਹਿਲ ਾ ਰਾਖਵਾਂਕਰਨ ਨੂ ੰ ਇਸ ਤਰ੍ਹਾ ਂ ਹੱਦਬੰਦ ੀ ਨਾਲ ਜੋੜ ੋ ਕ ਿ ਉਹ ਪੁਰਾਣ ੀ ਜਨਗਣਨ ਾ ਨਾਲ ਚੱਲ ੇ ਜਿਸ ‘ ਚ ਓਬੀਸ ੀ ਸ਼ਾਮਿਲ ਹ ੀ ਨਹੀ ਂ ਹਨ ।”

ਪ੍ਰਿਯੰਕ ਾ ਗਾਂਧ ੀ ਨ ੇ ਕਿਹਾ,” ਇਹ ਮੁਮਕਿਨ ਹ ੀ ਨਹੀ ਂ ਸ ੀ ਕ ਿ ਇਹ ਬਿੱਲ ਪਾਸ ਹੋਵੇ । ਸਾਡ ੇ ਦੇਸ਼ ਦ ੇ ਲੋਕੰਤਤਰ ਅਤ ੇ ਅਖੰਡਤ ਾ ਲਈ ਇਹ ਬਹੁਤ ਵੱਡ ੀ ਜਿੱਤ ਹੈ ।”

ਬਿੱਲ ਡਿੱਗਣ ਤੋ ਂ ਪਹਿਲਾ ਂ ਅਤ ੇ ਬਾਅਦ ਵਿੱਚ ਅਮਿਤ ਸ਼ਾਹ ਕ ੀ ਬੋਲੇ?

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਤਸਵੀਰ ਸਰੋਤ, SANSAD Television

ਅਮਿਤ ਸ਼ਾਹ ਦ ੇ ਐਕਸ ਅਕਾਊਂਟ ਉੱਤ ੇ ਪਾਈ ਗਈ ਪੋਸਟ ਵਿੱਚ ਕਿਹ ਾ ਗਿਆ,” ਨਾਰ ੀ ਸ਼ਕਤ ੀ ਵੰਦਨ ਕਾਨੂੰਨ ਲਈ ਜ਼ਰੂਰ ੀ ਸੰਵਿਧਾਨ ਸੋਧ ਬਿੱਲ ਨੂ ੰ ਕਾਂਗਰਸ, ਟੀਐਮਸੀ, ਡੀਐਮਕ ੇ ਅਤ ੇ ਸਮਾਜਵਾਦ ੀ ਪਾਰਟ ੀ ਨ ੇ ਪਾਸ ਨਹੀ ਂ ਹੋਣ ਦਿੱਤਾ । ਔਰਤਾ ਂ ਨੂ ੰ 33 ਫੀਸਦ ਰਾਖਵਾਂਕਰਨ ਦੇਣ ਵਾਲ ੇ ਬਿੱਲ ਨੂ ੰ ਡਿਗਾਉਣਾ, ਇਸ ਦ ਾ ਉਤਸ਼ਾਹ ਮਨਾਉਣ ਾ ਨਿੰਦਣਯੋਗ ਹੈ ।”

” ਹੁਣ ਦੇਸ਼ ਦੀਆ ਂ ਮਹਿਲਾਵਾ ਂ ਨੂ ੰ ਲੋਕਸਭ ਾ ਅਤ ੇ ਵਿਧਾਨਸਭ ਾ ‘ ਚ 33 ਫੀਸਦ ਰਾਖਵਾਂਕਰਨ, ਜ ੋ ਉਨ੍ਹਾ ਂ ਦ ਾ ਹੱਕ ਸੀ, ਉਹ ਨਹੀ ਂ ਮਿਲ ਸਕੇਗਾ । ਕਾਂਗਰਸ ਅਤ ੇ ਉਨ੍ਹਾ ਂ ਦ ੇ ਸਹਿਯੋਗੀਆ ਂ ਨ ੇ ਇਹ ਪਹਿਲ ੀ ਵਾਰ ਨਹੀ ਂ ਬਲਕਿ ਵਾਰ-ਵਾਰ ਕੀਤ ਾ ਹੈ ।”

” ਮੈ ਂ ਉਨ੍ਹਾ ਂ ਨੂ ੰ ਦੱਸਣ ਾ ਚਾਹੁੰਦ ਾ ਹਾ ਂ ਕ ਿ ਨਾਰ ੀ ਸ਼ਕਤ ੀ ਦ ੇ ਅਪਮਾਨ ਦ ੀ ਇਹ ਗੱਲ ਇੱਥ ੇ ਨਹੀ ਂ ਰੁਕੇਗੀ, ਦੂਰ ਤੱਕ ਜਾਵੇਗੀ । ਵਿਰੋਧੀਆ ਂ ਨੂ ੰ” ਮਹਿਲਾਵਾ ਂ ਦ ਾ ਗੁੱਸ ਾ” ਨਾ ਸਿਰਫ 2029 ਲੋਕਸਭ ਾ ਚੋਣ, ਬਲਕ ਿ ਹਰ ਪੱਧਰ, ਹਰ ਚੋਣ ਅਤ ੇ ਹਰ ਥਾ ਂ ‘ ਤ ੇ ਝੱਲਣ ਾ ਪਵੇਗ ਾ”

ਇਸ ਤੋ ਂ ਪਹਿਲਾ ਂ ਮਹਿਲ ਾ ਰਾਖਵਾਂਕਰਨ ‘ ਚ ਸੰਵਿਧਾਨਕ ਸੋਧ ‘ ਤ ੇ ਬਹਿਸ ਤੋ ਂ ਬਾਅਦ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਕਿਹ ਾ ਸ ੀ ਕ ਿ ਵਿਰੋਧ ੀ ਮਹਿਲ ਾ ਰਾਖਵਾਂਕਰਨ ਦ ੇ ਖਿਲਾਫ ਼ ਹਨ।

ਉਨ੍ਹਾ ਂ ਨ ੇ ਕਿਹ ਾ ਸੀ,” ਇੰਡ ੀ ਅਲਾਇੰਸ ਦ ੇ ਸਾਰ ੇ ਮੈਂਬਰਾ ਂ ਨ ੇ ਅਗਰ-ਮਗਰ, ਕਿੰਤੂ-ਪਰੰਤ ੂ ਲਗ ਾ ਕ ੇ ਸਪੱਸ਼ਟ ਰੂਪ ਨਾਲ ਮਹਿਲ ਾ ਰਾਖਵਾਂਕਰਨ ਦ ਾ ਵਿਰੋਧ ਕੀਤ ਾ ਹੈ ।”

” ਕਈ ਥਾਂਵਾ ਂ’ ਤ ੇ ਅਜਿਹ ਾ ਦਿਖਾਈ ਦਿੱਤ ਾ ਕ ਿ ਵਿਰੋਧ ਸਾਡ ੇ ਦ੍ਰਿਸ਼ਟੀਕੋਣ ਦ ੀ ਥਾ ਂ ਸਾਡ ੇ ਲਾਗ ੂ ਕਰਨ ਦ ੇ ਤਰੀਕ ੇ ‘ ਤ ੇ ਹੈ ।”

” ਦੇਸ਼ ਦ ੀ ਜਨਤ ਾ ਦ ੇ ਸਾਹਮਣ ੇ ਸਪੱਸ਼ਟ ਕਰਨ ਾ ਚਾਹੁੰਦ ਾ ਹਾਂ । ਇਹ ਵਿਰੋਧ ਲਾਗ ੂ ਕਰਨ ਦ ੇ ਤਰੀਕ ੇ ਦ ਾ ਨਹੀ ਂ ਹੈ, ਸਿਰਫ ਼ ਮਹਿਲ ਾ ਰਾਖਵਾਂਕਰਨ ਦ ਾ ਹ ੀ ਵਿਰੋਧ ਹੈ । ਬਿੱਲ ਦ ੇ ਤੱਤਾ ਂ ਦ ਾ ਵਿਰੋਧ ਹੈ, ਤਰੀਕ ੇ ਦ ਾ ਨਹੀਂ ।”

ਅਮਿਤ ਸ਼ਾਹ ਨ ੇ ਕਿਹਾ,” ਬਿੱਲ ਦ ਾ ਉਦੇਸ਼ ਮਹਿਲ ਾ ਸਸ਼ਕਤੀਕਰਨ ਹੈ । ਕਿਸੇ-ਕਿਸ ੇ ਸੰਸਦ ੀ ਖੇਤਰ ‘ ਚ 39 ਲੱਖ ਵੋਟਰ ਹਨ । ਅਜਿਹ ੇ ‘ ਚ ਇੱਕ ਸਾਂਸਦ ਕਿਵੇ ਂ ਇੰਨ ੇ ਲੋਕਾ ਂ ‘ ਤ ੇ ਧਿਆਨ ਦੇਵੇਗਾ ।”

ਉਨ੍ਹਾ ਂ ਨ ੇ ਕਿਹਾ,” ਕੁਝ ਲੋਕ ਉੱਤਰ-ਦੱਖਣ ਨੈਰੇਟਿਵ ਘੜ ਰਹ ੇ ਹਨ । ਉਹ ਕਹ ਿ ਰਹ ੇ ਹਨ ਕ ਿ ਦੱਖਣ ੀ ਭਾਰਤ ਦੀਆ ਂ ਸੀਟਾ ਂ ਘੱਟ ਹ ੋ ਜਾਣਗੀਆਂ । ਜਿੰਨ ਾ ਸੰਸਦ ‘ ਤ ੇ ਕਿਸ ੇ ਹੋਰ ਹਿੱਸ ੇ ਦ ਾ ਅਧਿਕਾਰ ਹ ੈ ਉਨ ਾ ਹ ੀ ਅਧਿਕਾਰ ਦੱਖਣ ਭਾਰਤ ਦ ਾ ਵ ੀ ਹੈ । ਇਹ ਲੋਕ ਬੇਕਾਰ ਦ ਾ ਨੈਰੇਟਿਵ ਫੈਲ ਾ ਰਹ ੇ ਹਨ ।”

ਕਿਹੜ ੇ ਬਿੱਲਾ ਂ ਉੱਤ ੇ ਹ ੋ ਰਹ ੀ ਸ ੀ ਚਰਚਾ?

ਦਰਅਸਲ ਕੇਂਦਰ ਸਰਕਾਰ ਨ ੇ ਮੰਗਲਵਾਰ ਨੂ ੰ ਸੰਸਦ ਮੈਂਬਰਾ ਂ ਨੂ ੰ ਵੰਡ ੇ ਤਿੰਨ ਬਿੱਲਾ ਂ ਦ ੇ ਖਰੜਿਆ ਂ ਵਿੱਚ ਇਹ ਦ ੋ ਇਤਿਹਾਸਕ ਬਦਲਾਅ ਪੇਸ਼ ਕੀਤ ੇ ਸਨ, ਜਿਨ੍ਹਾ ਂ ਉੱਤ ੇ ਵੀਰਵਾਰ ਅਤ ੇ ਸ਼ੁੱਕਰਵਾਰ ਨੂ ੰ ਸਦਨ ਵਿੱਚ ਚਰਚ ਾ ਹੋਈ।

ਇਹ ਤਿੰਨ ਬਿੱਲ ਇਸ ਪ੍ਰਕਾਰ ਹਨ-

ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ( ਸੋਧ ) ਬਿੱਲ 2026

ਸੰਵਿਧਾਨ ( 131ਵੀ ਂ ਸੋਧ ) ਬਿੱਲ 2026

ਹੱਦਬੰਦ ੀ ਬਿੱਲ 2026 ( ਡੀਲਿਮੀਟੇਸ਼ਨ ਬਿੱਲ 2026 )

ਮਹਿਲਾਵਾ ਂ ਲਈ ਰਾਖਵੇਂਕਰਨ ਵਾਲ ਾ ਬਿੱਲ 2023 ਵਿੱਚ ਪਾਸ ਕੀਤ ੇ ਗਏ ‘ ਨਾਰ ੀ ਸ਼ਕਤ ੀ ਵੰਦਨ ਅਧਿਨਿਯਮ ‘ ‘ ਤ ੇ ਅਧਾਰਿਤ ਹੈ, ਜਿਸ ਵਿੱਚ ਔਰਤਾ ਂ ਲਈ 33 ਫ਼ੀਸਦ ੀ ਰਾਖਵਾਂਕਰਨ ਰੱਖਿਆ ਗਿਆ ਪਰ ਇਸ ਨੂ ੰ ਭਵਿੱਖ ਦ ੀ ਮਰਦਮਸ਼ੁਮਾਰ ੀ ਅਤ ੇ ਹੱਦਬੰਦ ੀ ਪ੍ਰਕਿਰਿਆ ਨਾਲ ਜੋੜ ਦਿੱਤ ਾ ਗਿਆ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI