Home ਰਾਸ਼ਟਰੀ ਖ਼ਬਰਾਂ ਅਜਨਾਲ ਾ ਥਾਣ ੇ &#039, ਤ ੇ &#039, ਹਮਲੇ&#039, ਦ ੇ ਮਾਮਲ...

ਅਜਨਾਲ ਾ ਥਾਣ ੇ &#039, ਤ ੇ &#039, ਹਮਲੇ&#039, ਦ ੇ ਮਾਮਲ ੇ &#039, ਚ ਅਮ੍ਰਿਤਪਾਲ ਸਿੰਘ &#039, ਤ ੇ ਕ ੀ ਇਲਜ਼ਾਮ ਆਇਦ ਹੋਏ, ਜੱਜ ਨ ੇ ਅਮ੍ਰਿਤਪਾਲ ਦ ੇ ਰੋਲ ਬਾਰ ੇ ਕ ੀ ਕਿਹਾ

14
0

Source :- BBC PUNJABI

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ 3 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 7 ਮਿੰਟ

ਫਰਵਰ ੀ 2023 ਵਿੱਚ ਅਜਨਾਲ ਾ ਥਾਣ ੇ ਉੱਤ ੇ ਕਥਿਤ ਤੌਰ ‘ ਤ ੇ ਹਮਲ ਾ ਕੀਤ ੇ ਜਾਣ ਦ ੇ ਮਾਮਲ ੇ ਵਿੱਚ ਅਦਾਲਤ ਵੱਲੋ ਂ ਅਮ੍ਰਿਤਪਾਲ ਸਿੰਘ ਉੱਤ ੇ ਇਲਜ਼ਾਮ ਆਇਦ ਕੀਤ ੇ ਗਏ ਹਨ।

ਖਡੂਰ ਸਾਹਿਬ ਤੋ ਂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਉੱਤ ੇ ਪੰਜਾਬ ਸਰਕਾਰ ਵੱਲੋ ਂ ਲਗਾਇਆ ਗਿਆ ਐੱਨਐੱਸਏ ਹਾਲ ਹ ੀ ਵਿੱਚ ਖ਼ਤਮ ਹੋਇਆ ਹ ੈ ਅਤ ੇ ਉਹ ਹੁਣ ਪੰਜਾਬ ਪੁਲਿਸ ਦ ੀ ਹਿਰਾਸਤ ਵਿੱਚ ਹਨ।

ਪਰ ਉਨ੍ਹਾ ਂ ਨੂ ੰ ਹਾਲ ੇ ਵ ੀ ਡਿਬਰੂਗੜ੍ਹ ਜੇਲ੍ਹ ਵਿੱਚ ਹ ੀ ਰੱਖਿਆ ਗਿਆ ਹ ੈ ਜਿੱਥ ੇ ਉਹ ਪਿਛਲ ੇ ਤਿੰਨ ਸਾਲਾ ਂ ਤੋ ਂ ਬੰਦ ਹਨ । ਉਹ ਇਸ ਸੁਣਵਾਈ ਵਿੱਚ ਵੀਡੀਓ ਕਾਨਫਰੰਸਿੰਗ ਰਾਹੀ ਂ ਸ਼ਾਮਲ ਹੋਏ।

ਅਮ੍ਰਿਤਪਾਲ ਸਿੰਘ ਦ ੇ ਵਕੀਲ ਵੱਲੋ ਂ ਅਮ੍ਰਿਤਪਾਲ ਸਿੰਘ ਨੂ ੰ ਅਜਨਾਲ ਾ ਥਾਣ ੇ ਨਾਲ ਜੁੜ ੇ ਕੇਸ ਵਿੱਚੋ ਂ ਡਿਸਚਾਰਜ ਕੀਤ ੇ ਜਾਣ ਲਈ ਅਰਜ਼ ੀ ਪਾਈ ਗਈ ਸੀ।

ਅਮ੍ਰਿਤਪਾਲ ਸਿੰਘ

ਐਡਿਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋ ਂ ਇਸ ਨੂ ੰ ਡਿਸਪੋਜ ਼ ਕਰ ਦਿੱਤ ਾ ਗਿਆ ਹ ੈ ਅਤ ੇ ਕਤਲ ਦ ੀ ਕੋਸ਼ਿਸ਼ ( ਆਈਪੀਸ ੀ 307 ), ਸਰਕਾਰ ੀ ਨੌਕਰਾ ਂ ਨੂ ੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਾ ( ਆਈਪੀਸ ੀ 333 ), ਸਰਕਾਰ ੀ ਨੌਕਰਾ ਂ ਦ ੀ ਡਿਊਟ ੀ ਡਿਊਟ ੀ ਵਿੱਚ ਵਿਘਨ ਪਾਉਣ ਾ ( ਸੈਕਸ਼ਨ 186 ) ਸਣ ੇ ਸੈਕਸ਼ਨ 332, 353, 506, 120-ੲ, 427, 148, 149 ਤਹਿਤ ਇਲਜ਼ਾਮ ਆਇਦ ਕੀਤ ੇ ਗਏ ਹਨ।

ਹਾਲਾਂਕ ਿ ਅਦਾਲਤ ਵੱਲੋ ਂ ਅਮ੍ਰਿਤਪਾਲ ਸਿੰਘ ਉੱਤ ੇ ਇਸ ਮਾਮਲ ੇ ਵਿੱਚ ਲੱਗ ਾ ਆਰਮਜ ਼ ਐਕਟ ਅਤ ੇ ਸੈਕਸ਼ਨ 201 ( ਸਬੂਤਾ ਂ ਨੂ ੰ ਗਾਇਬ ਕਰਨ ਬਾਰੇ ) ਹਟਾਇਆ ਗਿਆ ਹੈ।

ਅਮ੍ਰਿਤਪਾਲ ਸਿੰਘ ਦ ੇ ਵਕੀਲ ਰਿਤੂਰਾਜ ਸਿੰਘ ਨ ੇ ਕਿਹ ਾ ਕ ਿ ਉਹ ਹੁਣ ਹਾਈਕੋਰਟ ਵੱਲ੍ਹ ਰੁਖ ਼ ਕਰਨਗੇ । ਵਕੀਲ ਮੁਤਾਬਕ ਇਸ ਕੇਸ ਦ ੀ ਅਗਲ ੀ ਸੁਣਵਾਈ ਕੇਸ ਦ ੇ ਸਬੂਤਾ ਂ ਉੱਤ ੇ ਹੋਵੇਗ ੀ ਜ ੋ ਕ ਿ 16 ਮਈ ਨੂ ੰ ਹੈ।

ਅਦਾਲਤ ੀ ਕਾਰਵਾਈ ਦੌਰਾਨ ਅਮ੍ਰਿਤਪਾਲ ਸਿੰਘ ਦ ੇ ਵਕੀਲ ਅਤ ੇ ਸਰਕਾਰ ੀ ਵਕੀਲ ਵੱਲੋ ਂ ਇਲਜ਼ਾਮਾ ਂ ਦ ੇ ਵਿਰੋਧ ਅਤ ੇ ਹੱਕ ਵਿੱਚ ਦਲੀਲਾ ਂ ਦਿੱਤੀਆ ਂ ਗਈਆਂ।

ਅਮ੍ਰਿਤਪਾਲ ਸਿੰਘ ਦ ੇ ਵਕੀਲ ਨ ੇ ਕ ੀ ਪੱਖ ਰੱਖਿਆ?

ਅਮ੍ਰਿਤਪਾਲ ਸਿੰਘ ਦੇ ਵਕੀਲ ਰਿਤੂਰਾਜ ਸਿੰਘ

ਤਸਵੀਰ ਸਰੋਤ, BBC/Ravinder Singh Robin

ਕੋਰਟ ਦ ੇ ਆਰਡਰ ਮੁਤਾਬਕ ਅਮ੍ਰਿਤਪਾਲ ਸਿੰਘ ਦ ੇ ਵਕੀਲ ਨ ੇ ਕਿਹਾ,” ਮੁਲਜ਼ਮ ਨ ੇ ਥਾਣ ੇ ਉੱਤ ੇ ਨ ਾ ਤਾ ਂ ਹਮਲ ਾ ਕੀਤ ਾ ਅਤ ੇ ਨ ਾ ਹ ੀ ਧੱਕ ੇ ਨਾਲ ਥਾਣ ੇ ਵਿੱਚ ਪਈ ਕਿਸ ੇ ਚੀਜ ਼ ਨੂ ੰ ਕਬਜ਼ ੇ ਵਿੱਚ ਲਿਆ । ਮੁਲਜ਼ਮ ਨ ੇ ਪੁਲਿਸ ਦ ੇ ਮਨਮਾਨ ੇ ਕਾਰਿਆ ਂ ਵਿਰੁੱਧ ਸ਼ਾਂਤਮਈ ਮੁਜ਼ਾਹਰ ਾ ਕੀਤ ਾ ਅਤ ੇ ਆਪਣ ੀ ਗ੍ਰਿਫ਼ਤਾਰ ੀ ਦ ੀ ਪੇਸ਼ਕਸ਼ ਕੀਤੀ ।”

ਵਕੀਲ ਨ ੇ ਇਹ ਵ ੀ ਕਿਹਾ,” ਜਿਨ੍ਹਾ ਂ ਲੋਕਾ ਂ ਨ ੇ ਸਥਾਨਕ ਸਰਕਾਰ ਅਤ ੇ ਹੋਰ ਸਿਆਸ ੀ ਪਾਰਟੀਆ ਂ ਦ ੇ ਕਹਿਣ ਉੱਤ ੇ ਇਸ ਸ਼ਾਂਤਮਈ ਮੁਜ਼ਾਹਰ ੇ ਵਿੱਚ ਸ਼ਮੂਲੀਅਤ ਕੀਤੀ, ਨ ੇ ਆਪਣ ੇ ਕਾਰਿਆ ਂ ਲਈ ਹਿੰਸ ਾ ਦ ੀ ਵਰਤੋ ਂ ਕੀਤੀ, ਮੁਲਜ਼ਮ ਇਸ ਲਈ ਜ਼ਿੰਮੇਵਾਰ ਨਹੀ ਂ ਹ ੈ ਅਤ ੇ ਕਤਲ ਦ ੀ ਕੋਸ਼ਿਸ਼ ਦ ੇ ਇਲਜ਼ਾਮ ਵ ੀ ਝੂਠ ਹਨ ।”

ਵਕੀਲ ਨ ੇ ਇਹ ਵ ੀ ਕਿਹ ਾ ਕ ਿ ਮੁਲਜ਼ਮ ਦ ੀ ਪੁਲਿਸ ਖ਼ਿਲਾਫ ਼ ਅਪਰਾਧਕ ਬਲ ਵਰਤਣ ਦ ੀ ਨ ਾ ਹ ੀ ਕੋਈ ਮਨਸ਼ ਾ ਸ ੀ ਅਤ ੇ ਨ ਾ ਹ ੀ ਉਸ ਨ ੇ ਆਪਣ ੇ ਸਮਰਥਕਾ ਂ ਨੂ ੰ ਇਸ ਬਾਰ ੇ ਉਕਸਾਇਆ।

ਵਕੀਲ ਨ ੇ ਕਿਹ ਾ ਕ ਿ ਪੁਲਿਸ ਦ ੀ ਪੜਤਾਲ ਹਾਲ ੇ ਵ ੀ ਪੂਰ ੀ ਨਹੀ ਂ ਹੋਈ ਹ ੈ ਅਤ ੇ ਮੁਲਜ਼ਮ ਖ਼ਿਲਾਫ ਼ ਇਲਜ਼ਾਮ ਆਇਦ ਨਹੀ ਂ ਹ ੋ ਸਕਦੇ । ਇਸ ਦ ੇ ਨਾਲ ਹ ੀ ਵਕੀਲ ਨ ੇ ਕਿਹ ਾ ਕ ਿ ਪੁਲਿਸ ਨ ੇ ਗਲਤ ਤਰੀਕ ੇ ਨਾਲ ਭਾਰਤ ੀ ਦੰਡਾਵਲ ੀ ਦ ੇ ਸੈਕਸ਼ਨ 333 ( ਕਿਸ ੇ ਸਰਕਾਰ ੀ ਮੁਲਾਜ਼ਮ ਨੂ ੰ ਗੰਭੀਰ ਨੁਕਸਾਨ ਪਹੁੰਚਾਉਣ ਬਾਰੇ ) ਨੂ ੰ ਜੋੜਿਆ ਹ ੈ ਹਾਲਾਂਕ ਿ ਕਿਸ ੇ ਵ ੀ ਪੁਲਿਸ ਵਾਲ ੇ ਨੂ ੰ ਗੰਭੀਰ ਸੱਟਾ ਂ ਨਹੀ ਂ ਲੱਗੀਆ ਂ ਹਨ।

ਵਕੀਲ ਵੱਲੋ ਂ ਅਮ੍ਰਿਤਪਾਲ ਸਿੰਘ ਉੱਤ ੇ ਕਤਲ ਦ ੀ ਕੋਸ਼ਿਸ਼ ( ਸੈਕਸ਼ਨ 307 ) ਦ ੇ ਇਲਜ਼ਾਮਾ ਂ ਦ ੇ ਖ਼ਿਲਾਫ ਼ ਵ ੀ ਦਲੀਲ ਦਿੱਤ ੀ ਗਈ।

ਸਰਕਾਰ ੀ ਵਕੀਲ ਨ ੇ ਕ ੀ ਕਿਹਾ

ਅਜਨਾਲਾ ਥਾਣਾ

ਤਸਵੀਰ ਸਰੋਤ, Getty Images

ਸਰਕਾਰ ੀ ਵਕੀਲ ਵੱਲੋ ਂ ਡਿਸਚਾਰਜ ਦ ੀ ਅਰਜ਼ ੀ ਦ ੇ ਖ਼ਿਲਾਫ ਼ ਦਲੀਲਾ ਂ ਦਿੱਤੀਆ ਂ ਗਈਆਂ।

ਸਰਕਾਰ ੀ ਵਕੀਲ ਨ ੇ ਕਿਹਾ,” 23 ਫਰਵਰ ੀ 2023 ਨੂ ੰ 2 ਵਜ ੇ ਮੁਲਜ਼ਮ, ਹੋਰ ਵੱਡ ੀ ਗਿਣਤ ੀ ਵਿੱਚ ਲੋਕਾ ਂ ਨਾਲ ਜ ੋ ਕ ਿ ਬੰਦੂਕਾਂ, ਡੰਡਿਆਂ, ਕਿਰਪਾਨਾ ਂ ਅਤ ੇ ਹੋਰ ਚੀਜ਼ਾ ਂ ਨਾਲ ਲੈਸ ਸਨ, ਨ ੇ ਪੁਲਿਸ ਥਾਣ ੇ ਵੱਲ ਵੱਧਣ ਾ ਸ਼ੁਰ ੂ ਕੀਤਾ । ਵੱਡ ੀ ਗਿਣਤ ੀ ਵਿੱਚ ਪੁਲਿਸ ਮੁਲਾਜ਼ਮ ਉੱਤ ੇ ਤੈਨਾਤ ਸਨ ਤਾ ਂ ਜ ੋ ਕਿਸ ੇ ਮਾੜ ੀ ਘਟਨ ਾ ਨੂ ੰ ਰੋਕਿਆ ਜ ਾ ਸਕੇ, ਰਿਕਾਰਡ ਵਿੱਚ ਲਿਆਂਦ ੀ ਇੱਕ ਵੀਡੀਓ ਵਿੱਚ ਮੁਲਜ਼ਮ ਨੂ ੰ ਇੱਕ ਸਹਿ-ਮੁਲਜ਼ਮ ਨੂ ੰ ਨਿਰਦੇਸ਼ ਦਿੰਦਿਆ ਂ ਵੇਖਿਆ ਜ ਾ ਸਕਦ ਾ ਹ ੈ ਅਤ ੇ ਇਸ ਤੋ ਂ ਬਾਅਦ ਹ ੀ ਉਸਦ ੇ ਸਮਰਥਕਾ ਂ ਨ ੇ ਹਿੰਸ ਾ ਕੀਤੀ ।”

ਸਰਕਾਰ ੀ ਵਕੀਲ ਨ ੇ ਆਪਣ ੀ ਦਲੀਲ ਵਿੱਚ ਅੱਗ ੇ ਕਿਹਾ,” ਐੱਸਆਈ ਜੁਗਰਾਜ ਸਿੰਘ ਅਤ ੇ ਕੌਂਸਟੇਬਲ ਅਮਨਦੀਪ ਸਿੰਘ ਨੂ ੰ ਜਾਨਲੇਵ ਾ ਸੱਟਾ ਂ ਲੱਗੀਆਂ । ਐੱਸਪ ੀ ਜੁਗਰਾਜ ਸਿੰਘ ਦ ੀ ਖੋਪੜ ੀ ਵਿੱਚ ਫਰੈਕਟਰ ਹੋਇਆ ਅਤ ੇ ਉਹ ਸਰਜਰ ੀ ਤੋ ਂ ਬਾਅਦ ਵ ੀ ਜ਼ੇਰ ੇ ਇਲਾਜ ਰਹੇ ।”

ਅਦਾਲਤ ਨ ੇ ਆਰਡਰ ਵਿੱਚ ਕ ੀ ਕਿਹਾ

 ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਐਡਿਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਪਰਿੰਦਰ ਸਿੰਘ ਨ ੇ ਆਪਣ ੇ ਆਰਡਰ ਵਿੱਚ ਕਿਹਾ,” ਅਦਾਲਤ ਦੀਆ ਂ ਪੁਰਾਣੀਆ ਂ ਆਬਜ਼ਰਵੇਸ਼ਨਜ ਼ ਅਤ ੇ ਰਿਕਾਰਡ ਉੱਤ ੇ ਲਿਆਂਦ ੇ ਗਏ ਮਟੀਰੀਅਲ ਅਤ ੇ ਮੌਜੂਦ ਾ ਸਪਲੀਮੈਂਟਰ ੀ ਰਿਪੋਰਟ ਨੂ ੰ ਧਿਆਨ ਵਿੱਚ ਰੱਖਦਿਆ ਂ ਅਦਾਲਤ ਦ ਾ ਇਹ ਨਜ਼ਰੀਆ ਹ ੈ ਕ ਿ ਅਰਜ਼ੀਕਾਰ ਦ ੇ ਡਿਸਚਾਰਜ ਦ ਾ ਕੋਈ ਅਧਾਰ ਨਹੀ ਂ ਬਣਦ ਾ ਹ ੈ ਜਿਸ ਦ ੇ ਖਿਲਾਫ ਼ ਜਨਤਕ ਸ਼ਾਂਤੀ, ਸਰਕਾਰ ੀ ਮੁਲਾਜ਼ਮਾ ਂ ਦ ੇ ਕਤਲ ਦ ੀ ਕੋਸ਼ਿਸ਼, ਅਪਰਾਧਕ ਧਮਕ ੀ ਅਤ ੇ ਸਰਕਾਰ ੀ ਜਾਇਦਾਦ ਨੂ ੰ ਨੁਕਸਾਨ ਪਹੁੰਚਾਉਣ ਦ ੇ ਗੰਭੀਰ ਇਲਜ਼ਾਮ ਹਨ ।”

ਕੋਰਟ ਨ ੇ ਕਿਹ ਾ ਕ ਿ ਅਮ੍ਰਿਤਪਾਲ ਸਿੰਘ ਦ ੇ ਵਕੀਲ ਦ ਾ ਇਹ ਪੱਖ ਕ ਿ ਉਨ੍ਹਾ ਂ ਨ ੇ ਇੱਕ ਸ਼ਾਂਤਮਈ ਮੁਜ਼ਾਹਰ ੇ ਦ ੀ ਯੋਜਨ ਾ ਬਣਾਈ ਅਤ ੇ ਪ੍ਰਬੰਧ ਕੀਤ ਾ ਸ ੀ ਪਰ ਕੁਝ ਸ਼ਰਾਰਤ ੀ ਲੋਕਾ ਂ ਨ ੇ ਸਿਆਸ ੀ ਪਾਰਟੀਆ ਂ ਦ ੇ ਕਹਿਣ ਉੱਤ ੇ ਇਸ ਵਿੱਚ ਹਿੱਸ ਾ ਲਿਆ, ਇਸ ਉੱਤ ੇ ਇਸ ਸਟੇਜ ਉੱਤ ੇ ਧਿਆਨ ਨਹੀ ਂ ਦਿੱਤ ਾ ਜ ਾ ਸਕਦਾ।

ਕੋਰਟ ਨ ੇ ਅੱਗ ੇ ਕਿਹਾ,” ਅਰਜ਼ੀਕਾਰ ਦ ੀ ਅਰਜ਼ ੀ ਦ ਾ ਬਚਾਅ ਪੱਖ ਹ ੈ ਜ ੋ ਕ ਿ ਸਬੂਤਾ ਂ ਦ ਾ ਵਿਸ਼ ਾ ਹੋਵੇਗ ਾ ਅਤ ੇ ਇਸ ਉੱਤ ੇ ਮੁਕੱਦਮ ਾ ਪੂਰ ਾ ਹੋਣ ਉੱਤ ੇ ਹ ੀ ਟਿੱਪਣ ੀ ਕੀਤ ੀ ਜ ਾ ਸਕਦ ੀ ਹੈ । ਕਾਨੂੰਨ ਦ ੇ ਸਥਾਪਿਤ ਸਿਧਾਂਤ ਦ ੇ ਮੱਦੇਨਜ਼ਰ, ਇਹ ਅਦਾਲਤ ਉਸ ਸਮੱਗਰੀ/ਵੀਡੀਓ ਕਲਿੱਪਾ ਂ ਦ ੀ ਜਾਂਚ ਇਸ ਸ਼ੁਰੂਆਤ ੀ ਪੜਾਅ ਵਿੱਚ ਨਹੀ ਂ ਕਰ ਸਕਦੀ, ਜਿਨ੍ਹਾ ਂ ਨੂ ੰ ਅਰਜ਼ੀਕਾਰ/ਮੁਲਜ਼ਮ ਰਿਕਾਰਡ ਵਿੱਚ ਲਿਆਉਣ ਾ ਚਾਹੁੰਦ ਾ ਹੈ ।”

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਕੋਰਟ ਨ ੇ ਆਪਣ ੇ ਆਰਡਰ ਵਿੱਚ ਅੱਗ ੇ ਕਿਹਾ,” ਜਿਵੇ ਂ ਕ ਿ ਐੱਸਪ ੀ ਜੁਗਰਾਜ ਸਿੰਘ, ਜ ੋ ਘਟਨ ਾ ਸਥਾਨ ਉੱਤ ੇ ਮੌਜੂਦ ਸਨ ਅਤ ੇ ਜਨਤਕ ਕਾਰਜ ਨਿਭ ਾ ਰਹ ੇ ਸਨ, ਦ ੀ ਖੋਪੜ ੀ ਦ ੀ ਹੱਡ ੀ ਟੁੱਟ ਗਈ ਸੀ, ਇਸ ਲਈ ਪੁਲਿਸ ਰਿਪੋਰਟ ਵਿੱਚ ਭਾਰਤ ੀ ਦੰਡਾਵਲ ੀ ਦ ੀ ਧਾਰ ਾ 333 ਅਧੀਨ ਸਜ਼ਾਯੋਗ ਅਪਰਾਧ ਦ ੀ ਵਾਧ ੂ ਧਾਰ ਾ ਲਗਾਉਣ ਾ ਨਜਾਇਜ ਼ ਨਹੀ ਂ ਕਿਹ ਾ ਜ ਾ ਸਕਦਾ।

ਅਰਜ਼ੀਕਰਤ ਾ ਦ ੇ ਵਕੀਲ ਵੱਲੋ ਂ ਇਹ ਦਲੀਲ ਸਹ ੀ ਦਿੱਤ ੀ ਗਈ ਹ ੈ ਕ ਿ ਅਰਜ਼ੀਕਰਤਾ/ਮੁਲਜ਼ਮ ਉੱਤ ੇ ਪੁਲਿਸ ਥਾਣ ੇ ਉੱਤ ੇ ਜ਼ਬਰਦਸਤ ੀ ਕਬਜ਼ ਾ ਕਰਨ ਜਾ ਂ ਉੱਥ ੇ ਪਏ ਸਮਾਨ ਦ ੀ ਚੋਰ ੀ ਕਰਨ ਦ ਾ ਇਲਜ਼ਾਮ ਨਹੀ ਂ ਲਗਾਇਆ ਜ ਾ ਸਕਦਾ, ਪਰ ਇਹ ਦਲੀਲ ਪੂਰ ੀ ਤਰ੍ਹਾ ਂ ਅਪ੍ਰਸੰਗਿਕ ਲੱਗਦ ੀ ਹ ੈ ਕਿਉਂਕ ਿ ਪੁਲਿਸ ਰਿਪੋਰਟ ਵਿੱਚ ਅਜਿਹ ਾ ਕੋਈ ਇਲਜ਼ਾਮ ਨਹੀ ਂ ਹ ੈ ਅਤ ੇ ਨ ਾ ਹ ੀ ਧੱਕ ੇ ਨਾਲ ਦਾਖ਼ਲੇ, ਚੋਰੀ, ਡਕੈਤ ੀ ਜਾ ਂ ਲੁੱਟ ਦ ਾ ਕੋਈ ਅਜਿਹ ਾ ਜੁਰਮ ਪੁਲਿਸ ਰਿਪੋਰਟ ਵਿੱਚ ਜੋੜਿਆ ਗਿਆ ਹੈ।

ਅਰਜ਼ੀਕਾਰ ਦ ੀ ਰਸਮ ੀ ਗ੍ਰਿਫ਼ਤਾਰ ੀ ਵਿੱਚ ਤਿੰਨ ਸਾਲਾ ਂ ਦ ੀ ਦੇਰ ੀ ਨੂ ੰ ਵ ੀ ਇਸ ਪੜਾਅ ਉੱਤ ੇ ਕੋਈ ਅਜਿਹ ਾ ਵਿਸ਼ੇਸ ਼ ਮਹੱਤਵ ਨਹੀ ਂ ਦਿੱਤ ਾ ਜ ਾ ਸਕਦਾ । ਇਸ ਤੋ ਂ ਇਲਾਵਾ, ਅਰਜ਼ੀਕਾਰ ਦ ੀ ‘ ਪ੍ਰਿਵੈਨਟਿਵ ਡਿਟੈਨਸ਼ਨ ‘ ਨੂ ੰ ਕਿਸ ੇ ਸਮਰੱਥ ਅਧਿਕਾਰ ਖੇਤਰ ਵਾਲ ੀ ਅਦਾਲਤ ਵੱਲੋ ਂ ਗੈਰ-ਕਾਨੂੰਨ ੀ ਨਹੀ ਂ ਠਹਿਰਾਇਆ ਗਿਆ ਅਤ ੇ ਰਿਕਾਰਡ ਵਿੱਚ ਅਜਿਹ ਾ ਕੁਝ ਵ ੀ ਨਹੀ ਂ ਹ ੈ ਜ ੋ ਇਹ ਸੁਝਾਅ ਦੇਵ ੇ ਕ ਿ ਉਕਤ ਨਜ਼ਰਬੰਦ ੀ ਦੌਰਾਨ ਅਰਜ਼ੀਕਰਤ ਾ ਦ ੀ ਰਸਮ ੀ ਗ੍ਰਿਫ਼ਤਾਰ ੀ ਕੀਤ ੀ ਜ ਾ ਸਕਦ ੀ ਸੀ।

ਭਾਵੇ ਂ ਪੁਲਿਸ ਪੁਲਿਸ ਰਿਪੋਰਟ ‘ ਆਰਮਜ ਼ ਐਕਟ ‘ ਦੀਆ ਂ ਧਾਰਾਵਾ ਂ ਤਹਿਤ ਵ ੀ ਪੇਸ ਼ ਕੀਤ ੀ ਗਈ ਹੈ, ਪਰ ਇਸ ਅਦਾਲਤ ਦ ੀ ਰਾਇ ਹ ੈ ਕ ਿ ਉਕਤ ਕਾਨੂੰਨ ਤਹਿਤ ਅਰਜ਼ੀਕਾਰ ਵਿਰੁੱਧ ਇਲਜ਼ਾਮ ਨਹੀ ਂ ਲਾਇਆ ਜ ਾ ਸਕਦਾ, ਕਿਉਂਕ ਿ ਅਜਿਹ ਾ ਕੋਈ ਇਲਜ਼ਾਮ ਨਹੀ ਂ ਹ ੈ ਕ ਿ ਉਹ ਕਿਸ ੇ ਬੰਦੂਕ ਨਾਲ ਲੈਸ ਸੀ, ਜਾ ਂ ਕਿਸ ੇ ਵ ੀ ਸਮੇ ਂ ਉਸਨ ੇ ਬੰਦੂਕ ਦ ੀ ਵਰਤੋ ਂ ਕੀਤੀ, ਜਾ ਂ ਜਾਂਚ ਦੌਰਾਨ ਉਸਦ ੇ ਕਬਜ਼ ੇ ਵਿੱਚੋ ਂ ਕੋਈ ਬੰਦੂਕਨੁਮ ਾ ਹਥਿਆਰ ਬਰਾਮਦ ਹੋਇਆ।

ਅਜਨਾਲ ਾ ਥਾਣ ੇ ਬਾਹਰ ਹਿੰਸ ਾ ਦ ਾ ਮਾਮਲ ਾ ਕ ੀ ਹ ੈ

ਅਜਨਾਲਾ ਥਾਣਾ

ਤਸਵੀਰ ਸਰੋਤ, Getty Images

23 ਫਰਵਰ ੀ 2023 ਨੂ ੰ ਅਮ੍ਰਿਤਪਾਲ ਸਿੰਘ ਨ ੇ ਆਪਣ ੇ ਹਮਾਇਤੀਆ ਂ ਦ ੇ ਨਾਲ ਪਿੰਡ ਜੱਲੂਪੁਰ ਖੇੜ ਾ ਤੋ ਂ ਮਾਰਚ ਨੂ ੰ ਸ਼ੁਰ ੂ ਕੀਤ ਾ ਸੀ।

ਉਨ੍ਹਾ ਂ ਦ ੇ ਮਾਰਚ ਵਿੱਚ ਗੁਰ ੂ ਗ੍ਰੰਥ ਸਾਹਿਬ ਦ ੇ ਸਰੂਪ ਅਤ ੇ ਪੰਜ ਪਿਆਰ ੇ ਨਾਲ ਸਨ । ਉਨ੍ਹਾ ਂ ਦ ੇ ਪਿੱਛ ੇ ਅਮ੍ਰਿਤਪਾਲ ਸਨ । ਪੁਲਿਸ ਵੱਲੋ ਂ ਸਖ਼ਤ ਬੰਦੋਬਸਤ ਕੀਤ ੇ ਗਏ ਸਨ।

ਅਮ੍ਰਿਤਪਾਲ ਆਪਣ ੇ ਸਾਥ ੀ ਲਵਪ੍ਰੀਤ ਸਿੰਘ ਉਰਫ ਼ ਤੂਫ਼ਾਨ ਦ ੀ ਰਿਹਾਈ ਦ ੀ ਮੰਗ ਕਰ ਰਹ ੇ ਸਨ । ਇਸ ਦ ੇ ਨਾਲ ਹ ੀ ਉਹ ਖੁਦ ‘ ਤ ੇ ਅਤ ੇ ਆਪਣ ੇ ਪੰਜ ਸਾਥੀਆ ਂ ਉੱਤ ੇ ਦਰਜ ਪਰਚਿਆ ਂ ਨੂ ੰ ਰੱਦ ਕਰਨ ਦ ੀ ਮੰਗ ਵ ੀ ਕਰ ਰਹ ੇ ਸੀ।

15 ਫ਼ਰਵਰ ੀ 2023 ਨੂ ੰ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸ ਾ ਲੈਣ ਗਏ ਇੱਕ ਵਿਅਕਤ ੀ ਵਰਿੰਦਰ ਸਿੰਘ ਦ ੀ ਕਥਿਤ ਤੌਰ ਉੱਤ ੇ ਕੁੱਟਮਾਰ ਹੋਈ ਸੀ।

ਵਰਿੰਦਰ ਦ ੀ ਸ਼ਿਕਾਇਤ ‘ ਤ ੇ ਅਜਨਾਲ ਾ ਪੁਲਿਸ ਨ ੇ ਅਮ੍ਰਿਤਪਾਲ ਸਿੰਘ ਤ ੇ ਉਨ੍ਹਾ ਂ ਦ ੇ ਕੁਝ ਸਾਥੀਆ ਂ ਖ਼ਿਲਾਫ ਼ ਕੁੱਟਮਾਰ ਅਤ ੇ ਲੁੱਟਖੋਹ ਦ ਾ ਪਰਚ ਾ ਦਰਜ ਕੀਤਾ।

22 ਫ਼ਰਵਰ ੀ ਨੂ ੰ ਅਮ੍ਰਿਤਪਾਲ ਸਿੰਘ ਨ ੇ ਇੱਕ ਪ੍ਰੈਸ ਵਾਰਤ ਾ ਵਿੱਚ ਕਿਹ ਾ ਸ ੀ ਕ ਿ ਜ ੇ ਗ੍ਰਿਫ਼ਤਾਰ ਕੀਤ ੇ ਗਏ ਉਨ੍ਹਾ ਂ ਦ ੇ ਸਾਥ ੀ ਲਵਪ੍ਰੀਤ ਸਿੰਘ ਤੂਫ਼ਾਨ ਨੂ ੰ ਰਿਹਾਅ ਨ ਾ ਕੀਤ ਾ ਗਿਆ ਤਾ ਂ ਉਹ 23 ਫ਼ਰਵਰ ੀ ਨੂ ੰ ਆਪਣ ੇ ਸਾਥੀਆ ਂ ਸਮੇਤ ਅਜਨਾਲ ਾ ਥਾਣ ੇ ਪਹੁੰਚ ਕ ੇ ਗ੍ਰਿਫ਼ਤਾਰ ੀ ਦੇਣਗੇ।

ਅਮ੍ਰਿਤਪਾਲ ਸਿੰਘ ਉੱਤ ੇ ਕਿੰਨ ੇ ਮਾਮਲ ੇ ਦਰਜ ਹਨ

ਅਮ੍ਰਿਤਪਾਲ ਸਿੰਘ ‘ ਤ ੇ ਪੰਜਾਬ’ ਚ ਦਰਜ ਕਰੀਬ 12 ਕੇਸ ਹਨ । ਅਮ੍ਰਿਤਪਾਲ ਸਿੰਘ ਦ ੇ ਵਕੀਲ ਰਿਤੂਰਾਜ ਸਿੰਘ ਨ ੇ ਦੱਸਿਆ ਕ ਿ ਅਜਨਾਲ ਾ ਥਾਣ ੇ ਵਾਲ ੇ ਕੇਸ ਵਿੱਚ ਕੁੱਲ 41 ਮੁਲਜ਼ਮ ਹਨ।

ਅਮ੍ਰਿਤਪਾਲ ਸਿੰਘ ਉੱਤ ੇ ਐੱਨਐੱਸਏ 22 ਅਪ੍ਰੈਲ ਨੂ ੰ ਖ਼ਤਮ ਹੋਇਆ ਸੀ, ਇਸ ਮਗਰੋ ਂ ਪੰਜਾਬ ਪੁਲਿਸ ਦ ੀ ਟੀਮ ਅਸਾਮ ਗਈ, ਗ੍ਰਿਫ਼ਤਾਰ ੀ ਮਗਰੋ ਂ ਵ ੀ ਸੁਰੱਖਿਆ ਅਤ ੇ ਹੋਰ ਕਾਰਨਾ ਂ ਦ ਾ ਹਵਾਲ ਾ ਦ ੇ ਕ ੇ ਉਨ੍ਹਾ ਂ ਨੂ ੰ ਡਿਬਰੂਗੜ੍ਹ ਜੇਲ੍ਹ ਵਿੱਚ ਹ ੀ ਰੱਖਿਆ ਗਿਆ ਹੈ।

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦ ੇ ਜਥੇਬੰਦ ੀ ਦ ੇ ਮੁਖ ੀ ਹਨ, ਉਹ ਸਿੱਖਾ ਂ ਲਈ ਖੁਦਮੁਖਤਿਆਰ ਰਾਜ ( ਖਾਲਿਸਤਾਨ ) ਦ ੀ ਪ੍ਰਾਪਤ ੀ ਨੂ ੰ ਆਪਣ ਾ ਨਿਸ਼ਾਨ ਾ ਦੱਸਦ ੇ ਹਨ।

ਪੰਜਾਬ ਸਰਕਾਰ ਵੱਲੋ ਂ ‘ ਵਾਰਿਸ ਪੰਜਾਬ ਦ ੇ ‘ ਜਥੇਬੰਦ ੀ ਦ ੇ ਮੁਖ ੀ ਅਮ੍ਰਿਤਪਾਲ ਸਿੰਘ ਖਿਲਾਫ ਼ ਰਾਸ਼ਟਰ ੀ ਸੁਰੱਖਿਆ ਕਾਨੂੰਨ ( ਐੱਨਐੱਸਏ ) ਸਾਲ 2023 ਵਿੱਚ ਲਗਾਇਆ ਗਿਆ ਸ ੀ ਜਿਸ ਨੂ ੰ ਸਾਲ 2024 ਵਿੱਚ ਇੱਕ ਸਾਲ ਲਈ ਵਧ ਾ ਦਿੱਤ ਾ ਗਿਆ ਸੀ।

ਫਿਰ ਸਾਲ 2025 ਵਿੱਚ ਵ ੀ ਇਸ ਨੂ ੰ ਇੱਕ ਹੋਰ ਸਾਲ ਲਈ ਵਧ ਾ ਦਿੱਤ ਾ ਗਿਆ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI