Source :- BBC PUNJABI

ਤਸਵੀਰ ਸਰੋਤ, Getty Images
ਅਪਡੇਟ ਇੱਕ ਘੰਟ ਾ ਪਹਿਲਾ ਂ
ਭਾਰਤ ੀ ਫੌਜ ਵੱਲੋ ਂ ਬਿਆਨ ਜਾਰ ੀ ਕਰਕ ੇ ਕਿਹ ਾ ਗਿਆ ਹ ੈ ਕ ਿ ਫੌਜ ਵੱਲੋ ਂ ਅੰਮ੍ਰਿਤਸਰ ਦ ੇ ਸ੍ਰ ੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸ ੇ ਤਰੀਕ ੇ ਦੀਆ ਂ ਏਅਰ ਡਿਫੈਂਸ ਗੰਨਾ ਂ ਦ ੀ ਤਾਇਨਾਤ ੀ ਨਹੀ ਂ ਕੀਤ ੀ ਗਈ ਸੀ।
ਸੋਮਵਾਰ ਨੂ ੰ ਭਾਰਤ ੀ ਫ਼ੌਜ ਦ ੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਦ ੀ ਖ਼ਬਰ ਏਜੰਸ ੀ ਏਐੱਨਆਈ ਨੂ ੰ ਦਿੱਤ ੀ ਇੰਟਰਵੀਊ ਦੌਰਾਨ ਇੱਕ ਬਿਆਨ ਦਿੱਤ ਾ ਗਿਆ ਸ ੀ ਜ ੋ ਵਿਵਾਦ ਦ ਾ ਕਾਰਨ ਬਣ ਗਿਆ।
ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਨ ੇ ਕਿਹ ਾ ਸੀ,’ ‘ ਭਾਰਤ ਪਾਕਿਸਤਾਨ ਤਣਾਅ ਦ ੇ ਦਿਨਾ ਂ ਦੌਰਾਨ ਸ੍ਰ ੀ ਹਰਿਮੰਦਰ ਸਾਹਿਬ ਦ ੇ ਹੈੱਡ ਗ੍ਰੰਥ ੀ ਨ ੇ ਸਾਨੂ ੰ ਹਵਾਈ ਸੁਰੱਖਿਆ ਗੰਨਾ ਂ ਲਗਾਉਣ ਦ ੀ ਇਜ਼ਾਜਤ ਦਿੱਤ ੀ ਸੀ ।”
ਇਸ ਦਾਅਵ ੇ ਨੂ ੰ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ੇ ਅਧਿਕਾਰੀਆ ਂ ਪੂਰ ੀ ਤਰ੍ਹਾ ਂ ਨਕਾਰ ਦਿੱਤ ਾ ਹੈ।
ਬਾਅਦ ਵਿੱਚ ਭਾਰਤ ੀ ਫੌਜ ਵੱਲੋ ਂ ਬਿਆਨ ਜਾਰ ੀ ਕਰਕ ੇ ਕਿਹ ਾ ਗਿਆ”, ਕੁਝ ਮੀਡੀਆ ਰਿਪੋਰਟਾ ਂ ਵਿੱਚ ਦਰਬਾਰ ਸਾਹਿਬ ਦ ੇ ਕੰਪਲੈਕਸ ਵਿੱਚ ਏਅਰ ਡਿਫੈਂਸ ਗੰਨਾ ਂ ਲਗਾਏ ਜਾਣ ਦੀਆ ਂ ਖ਼ਬਰਾ ਂ ਛਪੀਆ ਂ ਹਨ ।”
” ਇਹ ਸਪੱਸ਼ਟ ਕੀਤ ਾ ਜਾਂਦ ਾ ਹ ੈ ਕ ਿ ਸ੍ਰ ੀ ਦਰਬਾਰ ਸਾਹਿਬ ਅੰਮ੍ਰਿਤਸਰ ( ਗੋਲਡਨ ਟੈਂਪਲ ) ਦ ੇ ਕੰਪਲੈਕਸ ਵਿੱਚ ਕੋਈ ਵ ੀ ਏਡ ੀ ਬੰਦੂਕਾ ਂ ਜਾ ਂ ਕੋਈ ਹੋਰ ਏਡ ੀ ਸਰੋਤ ਤਾਇਨਾਤ ਨਹੀ ਂ ਕੀਤ ਾ ਗਿਆ ਸੀ ।”
ਇਸ ਤੋ ਂ ਪਹਿਲਾ ਂ ਜਿਸ ਤਰੀਕ ੇ ਦ ੇ ਬਿਆਨ ਭਾਰਤ ੀ ਫੌਜ ਦ ੇ ਅਫ਼ਸਰਾ ਂ ਵੱਲੋ ਂ ਆਏ ਸ ੀ ਉਸ ਉੱਤ ੇ ਟਿੱਪਣ ੀ ਕਰਦਿਆ ਂ ਹੋਇਆ ਂ
ਅੰਮ੍ਰਿਤਸਰ ਵਿਚ ਸ੍ਰ ੀ ਹਰਿਮੰਦਰ ਸਾਹਿਬ ਦ ੇ ਐਡੀਸ਼ਨਲ ਮੁੱਖ ਗ੍ਰੰਥ ੀ ਗਿਆਨ ੀ ਅਮਰਜੀਤ ਸਿੰਘ ਨ ੇ ਇਨ੍ਹਾ ਂ ਬਿਆਨਾ ਂ ਨੂ ੰ ਹੈਰਾਨੀਜਨਕ ਕਰਾਰ ਦਿੱਤ ਾ ਸੀ।
ਸ੍ਰ ੀ ਹਰਿਮੰਦਰ ਸਾਹਿਬ ਸਿੱਖ ਧਰਮ ਦ ਾ ਕੇਂਦਰ ੀ ਰੂਹਾਨ ੀ ਅਸਥਾਨ ਹੈ, ਜਿਸ ਨੂ ੰ ਗੋਲਡਨ ਟੈਂਪਲ ਅਤ ੇ ਸ੍ਰ ੀ ਦਰਬਾਰ ਸਾਹਿਬ ਦ ੇ ਨਾਮ ਨਾਲ ਵ ੀ ਜਾਣਿਆ ਜਾਂਦ ਾ ਹੈ । ਇੱਥ ੇ ਸਿੱਖਾ ਂ ਦ ੇ ਨਾਲ-ਨਾਲ ਸਭ ਧਰਮਾ ਂ ਤ ੇ ਵਰਣਾ ਂ ਦ ੇ ਲੋਕ ਨਤਮਸਤਕ ਹੁੰਦ ੇ ਹਨ।
ਐਡੀਸ਼ਨਲ ਮੁੱਖ ਗ੍ਰੰਥ ੀ ਅਮਰਜੀਤ ਸਿੰਘ ਨ ੇ ਕਿਹ ਾ”, ਬੀਤ ੇ ਦਿਨੀ ਂ ਅੰਮ੍ਰਿਤਸਰ ਜ਼ਿਲ੍ਹ ਾ ਪ੍ਰਸ਼ਾਸਨ ਵੱਲੋ ਂ ਸ਼ਹਿਰ ਵਿੱਚ ਬਲੈਕਆਊਟ ਸਬੰਧ ੀ ਦਿੱਤੀਆ ਂ ਗਈਆ ਂ ਹਦਾਇਤਾ ਂ ਦ ੇ ਮੱਦੇਨਜ਼ਰ ਸੱਚਖੰਡ ਸ੍ਰ ੀ ਹਰਿਮੰਦਰ ਸਾਹਿਬ ਦ ੇ ਪ੍ਰਬੰਧ ਵੱਲੋ ਂ ਸਹਿਯੋਗ ਕੀਤ ਾ ਗਿਆ ਸੀ ।”
” ਇਸ ਦੌਰਾਨ ਸ੍ਰ ੀ ਦਰਬਾਰ ਸਾਹਿਬ ਕੰਪਲੈਕਸ ਦੀਆ ਂ ਬਾਹਰਲੀਆ ਂ ਤ ੇ ਉੱਪਰਲੀਆ ਂ ਲਾਈਟਾ ਂ ਤੈਅ ਸਮੇ ਂ ਸੀਮ ਾ ਲਈ ਬੰਦ ਕੀਤੀਆ ਂ ਗਈਆ ਂ ਸਨ, ਪਰ ਜਿੱਥੇ-ਜਿੱਥ ੇ ਗੁਰ ੂ ਦਰਬਾਰ ਦ ੀ ਮਰਿਆਦ ਾ ਚੱਲਦ ੀ ਹੈ, ਉਨ੍ਹਾ ਂ ਥਾਵਾ ਂ ਉੱਤ ੇ ਲਾਈਟਾ ਂ ਜਗਦੀਆ ਂ ਰੱਖ ਕ ੇ ਪੂਰ ੀ ਜਿੰਮੇਵਾਰ ੀ ਨਾਲ ਮਰਿਆਦ ਾ ਨਿਭਾਈ ਗਈ ਹੈ ।”
22 ਅਪ੍ਰੈਲ ਨੂ ੰ ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਭਾਰਤ ਨ ੇ ਪਾਕਿਸਤਾਨ ਵਿੱਚ ‘ ਆਪਰੇਸ਼ਨ ਸਿੰਦੂਰ ‘ ਦ ੇ ਨਾ ਂ ਹੇਠ ਫੌਜ ੀ ਕਾਰਵਾਈ ਕੀਤੀ । ਇਸ ਦੌਰਾਨ ਪਾਕਿਸਤਾਨ ਵੱਲੋ ਂ ਵ ੀ ਕਾਰਵਾਈ ਕੀਤ ੀ ਗਈ।
ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਹੋਏ ਜੰਗ ਵਰਗ ੇ ਹਾਲਾਤ ਦੌਰਾਨ ਪੰਜਾਬ ਦ ਾ ਸਰਹੱਦ ੀ ਖੇਤਰ ਖਾਸ ਨਿਸ਼ਾਨ ੇ ਉੱਤ ੇ ਰਿਹ ਾ ਹੈ।
ਦਰਬਾਰ ਸਾਹਿਬ ਨ ੇ ਨਕਾਰਿਆ ਫ਼ੌਜ ਦ ਾ ਦਾਅਵਾ

ਤਸਵੀਰ ਸਰੋਤ, Getty Images
” ਅਜਿਹ ੀ ਕੋਈ ਪ੍ਰਵਾਨਗ ੀ ਨਹੀ ਂ ਦਿੱਤ ੀ ਗਈ ਅਤ ੇ ਨ ਾ ਹ ੀ ਕੋਈ ਗੰਨਾ ਂ ਲਗਾਉਣ ਜਿਹ ਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤ ੇ ਪ੍ਰਵਾਨ ਕੀਤ ਾ ਗਿਆ ਹੈ।
ਉਨ੍ਹਾ ਂ ਕਿਹ ਾ ਕ ਿ ਸ੍ਰ ੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰ ੀ ਗੁਰ ੂ ਰਾਮਦਾਸ ਜੀ, ਸ੍ਰ ੀ ਅਖੰਡ ਪਾਠ ਸਾਹਿਬਾਨ ਵਾਲ ੇ ਅਸਥਾਨ ਅਤ ੇ ਹੋਰ ਸਬੰਧਤ ਗੁਰ ਅਸਥਾਨਾ ਂ ਦ ੀ ਰੋਜ਼ਾਨ ਾ ਚੱਲਣ ਵਾਲ ੀ ਮਰਿਆਦ ਾ ਲਾਜ਼ਮ ੀ ਹੁੰਦ ੀ ਹੈ, ਜਿਸ ਵਿੱਚ ਕਿਸ ੇ ਕਿਸਮ ਦ ਾ ਵਿਘਨ ਪਾਉਣ ਦ ਾ ਅਧਿਕਾਰ ਕਿਸ ੇ ਨੂ ੰ ਨਹੀ ਂ ਹੈ।
” ਬੀਤ ੇ ਦਿਨੀ ਂ ਬਣ ੇ ਹਾਲਾਤ ਦ ੇ ਚੱਲਦਿਆ ਂ ਵ ੀ ਸ੍ਰ ੀ ਹਰਿਮੰਦਰ ਸਾਹਿਬ ਸਮੂਹ ਵਿਖ ੇ ਗੁਰ ੂ ਦਰਬਾਰ ਦ ੀ ਸਮੁੱਚ ੀ ਮਰਿਆਦ ਾ ਪੂਰਨ ਸਮਰਪਣ ਭਾਵ ਅਤ ੇ ਦ੍ਰਿੜ੍ਹਤ ਾ ਨਾਲ ਜਾਰ ੀ ਰੱਖ ੀ ਗਈ ਹੈ ।”
ਉਨ੍ਹਾ ਂ ਕਿਹ ਾ ਕ ਿ ਬਲੈਕਆਊਟ ਦ ੇ ਸਮੇ ਂ ਕਿਸ ੇ ਵ ੀ ਗੁਰ ਅਸਥਾਨ ਜਿੱਥ ੇ ਮਰਿਆਦ ਾ ਚੱਲਦ ੀ ਹੋਵ ੇ ਉਸ ਦੀਆ ਂ ਲਾਈਟਾ ਂ ਬੰਦ ਨਹੀ ਂ ਕੀਤੀਆ ਂ ਗਈਆਂ।
ਭਾਰਤ ੀ ਫ਼ੌਜ ਦ ੇ ਅਧਿਕਾਰ ੀ ਵਲੋ ਂ ਅਜਿਹ ਾ ਬਿਆਨ ਦਿੱਤ ੇ ਜਾਣ ਨੂ ੰ ਅਮਰਜੀਤ ਸਿੰਘ ਨ ੇ ‘ ‘ ਗ਼ਲਤ ਅਤ ੇ ਹੈਰਾਨੀਜਨਕ ‘ ‘ ਕਰਾਰ ਦਿੱਤ ਾ ਹੈ।
ਉਨ੍ਹਾ ਂ ਕਿਹ ਾ ਕ ਿ ਬਤੌਰ ਐਡੀਸ਼ਨਲ ਮੁੱਖ ਗ੍ਰੰਥ ੀ ਉਹ ਇਹ ਗੱਲ ਦਾਅਵ ੇ ਨਾਲ ਕਹ ਿ ਰਹ ੇ ਹਨ ਕ ਿ ਗੰਨਾ ਂ ਲਗਾਉਣ ਸਬੰਧ ੀ ਕੋਈ ਪ੍ਰਵਾਨਗ ੀ ਫ਼ੌਜ ਨੂ ੰ ਨਹੀ ਂ ਦਿੱਤ ੀ ਗਈ।
ਪ੍ਰਬੰਧਕ ੀ ਤੌਰ ‘ ਤ ੇ ਨਹੀ ਂ ਲਈ ਗਈ ਕੋਈ ਪ੍ਰਵਾਨਗੀ- ਧਾਮ ੀ

ਤਸਵੀਰ ਸਰੋਤ, Getty Images
ਸ਼੍ਰੋਮਣ ੀ ਕਮੇਟ ੀ ਦ ੇ ਪ੍ਰਧਾਨ ਹਰਜਿੰਦਰ ਸਿੰਘ ਧਾਮ ੀ ਨ ੇ ਵ ੀ ਫੌਜ ੀ ਅਧਿਕਾਰ ੀ ਦ ੇ ਬਿਆਨਾ ਂ ਉੱਤ ੇ ਪ੍ਰਤੀਕਰਮ ਦਿੱਤ ਾ ਹੈ।
ਧਾਮੀਨ ਨ ੇ ਕਿਹ ਾ ਕ ਿ ਸਰਕਾਰ ਅਤ ੇ ਜ਼ਿਲ੍ਹ ਾ ਪ੍ਰਸ਼ਾਸ਼ਨ ਨ ੇ ਉਨ੍ਹਾ ਂ ਨਾਲ ਬਲੈਕਆਊਟ ਦ ੇ ਸਮੇ ਂ ਲਾਈਟਾ ਂ ਬੰਦ ਕਰਵਾਉਣ ਸਬੰਧ ੀ ਸੰਪਰਕ ਕੀਤ ਾ ਗਿਆ ਸੀ, ਜਿਸ ਸਬੰਧ ੀ ਪ੍ਰਬੰਧਕ ੀ ਤੌਰ ਉੱਤ ੇ ਜ਼ਿੰਮੇਵਾਰ ੀ ਸਮਝਦਿਆ ਂ ਪੂਰਨ ਸਹਿਯੋਗ ਕੀਤ ਾ ਗਿਆ।
ਉਨ੍ਹਾ ਂ ਕਿਹਾ,’ ‘ ਭਾਰਤ ੀ ਫ਼ੌਜ ਦ ੇ ਅਧਿਕਾਰੀਆ ਂ ਵੱਲੋ ਂ ਸ੍ਰ ੀ ਹਰਿਮੰਦਰ ਸਾਹਿਬ ਵਿਖ ੇ ਹਵਾਈ ਸੁਰੱਖਿਆ ਗੰਨਾ ਂ ਲਗਾਉਣ ਸਬੰਧ ੀ ਕਿਸ ੇ ਕਿਸਮ ਦ ਾ ਸੰਪਰਕ ਨਹੀ ਂ ਕੀਤ ਾ ਗਿਆ ।’ ‘
ਧਾਮ ੀ ਨ ੇ ਕਿਹ ਾ ਕ ਿ ਜ਼ਿਲ੍ਹ ਾ ਪ੍ਰਸ਼ਾਸਨ ਵੱਲੋ ਂ ਜਾਰ ੀ ਹਦਾਇਤਾ ਂ ਦ ਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥ ੀ ਗਿਆਨ ੀ ਅਮਰਜੀਤ ਸਿੰਘ ਨਾਲ ਸਲਾਹ ਕਰਕ ੇ ਬਾਹਰ ੀ ਲਾਈਟਾ ਂ ਹ ੀ ਬੰਦ ਕਰਵਾਈਆ ਂ ਗਈਆ ਂ ਸਨ।
ਐਡਵੋਕੇਟ ਧਾਮ ੀ ਨ ੇ ਕਿਹ ਾ ਕ ਿ ਬਲੈਕਆਊਟ ਦੌਰਾਨ ਵ ੀ ਸ੍ਰ ੀ ਹਰਿਮੰਦਰ ਸਾਹਿਬ ਵਿਖ ੇ ਵੱਡ ੀ ਗਿਣਤ ੀ ਵਿੱਚ ਸੰਗਤ ਨਤਮਸਤਕ ਹੋਣ ਤ ੇ ਸੇਵ ਾ ਕਰਨ ਪੁੱਜਦ ੀ ਰਹ ੀ ਹ ੈ ਅਤ ੇ ਜੇਕਰ ਗੰਨਾ ਂ ਲਗਾਉਣ ਜਿਹ ੀ ਕੋਈ ਘਟਨ ਾ ਵਾਪਰ ੀ ਹੁੰਦ ੀ ਤਾ ਂ ਸੰਗਤ ਨ ੇ ਵ ੀ ਇਸ ਨੂ ੰ ਜ਼ਰੂਰ ਦੇਖਿਆ ਹੁੰਦ ਾ ਅਤ ੇ ਨੋਟਿਸ ਕੀਤ ਾ ਹੁੰਦਾ।
ਉਨ੍ਹਾ ਂ ਕਿਹ ਾ ਕ ਿ ਫੌਜ ਦ ੇ ਇੱਕ ਅਧਿਕਾਰ ੀ ਵੱਲੋ ਂ ਅਜਿਹ ੀ ਗੱਲ ਨੂ ੰ ਅੱਗ ੇ ਵਧਾਉਣ ਾ ਹੈਰਾਨੀਜਨਕ ਹੈ।
ਧਾਮ ੀ ਨ ੇ ਮੰਗ ਕੀਤ ੀ ਕ ਿ ਭਾਰਤ ਸਰਕਾਰ ਨੂ ੰ ਇਹ ਗੱਲ ਸਪੱਸ਼ਟ ਕਰਨ ੀ ਚਾਹੀਦ ੀ ਹ ੈ ਕ ਿ ਫ਼ੌਜ ਦ ੇ ਅਧਿਕਾਰੀਆ ਂ ਵੱਲੋ ਂ ਅਜਿਹ ੇ ਬਿਆਨ ਕਿਉ ਂ ਦਿੱਤ ੇ ਜ ਾ ਰਹ ੇ ਹਨ।
ਉਨ੍ਹਾ ਂ ਕਿਹ ਾ ਕ ਿ ਬੀਤ ੇ ਦਿਨੀ ਂ ਬਣ ੇ ਤਣਾਅਪੂਰਨ ਹਾਲਾਤ ਵਿੱਚ ਦੇਸ ਅਤ ੇ ਫ਼ੌਜ ਵੱਲੋ ਂ ਨਿਭਾਈ ਭੂਮਿਕ ਾ ਸ਼ਲਾਘਾਯੋਗ ਹ ੈ ਪਰ ਸਿੱਖਾ ਂ ਦ ੇ ਕੇਂਦਰ ੀ ਧਾਰਮਿਕ ਅਸਥਾਨ ਬਾਰ ੇ ਕਈ ਦਿਨਾ ਂ ਬਾਅਦ ਅਜਿਹ ੀ ਗ਼ਲਤ ਜਾਣਕਾਰ ੀ ਫ਼ੈਲਾਉਣ ੀ ਹੈਰਾਨੀਜਨਕ ਹੈ।
ਸ਼੍ਰੋਮਣ ੀ ਕਮੇਟ ੀ ਦ ੇ ਪ੍ਰਧਾਨ ਹੋਣ ਵਜੋ ਂ ਐਡਵੋਕੇਟ ਧਾਮ ੀ ਨ ੇ ਸਪੱਸ਼ਟ ਕੀਤ ਾ ਕ ਿ ਗੰਨਾ ਂ ਲਗਾਉਣ ਲਈ ਕੋਈ ਪ੍ਰਵਾਨਗ ੀ ਨਹੀ ਂ ਦਿੱਤ ੀ ਗਈ।
‘ ਗ਼ਲਤ ਅਤ ੇ ਝੂਠ ਾ ਪ੍ਰਾਪੇਗੰਡ ਾ’- ਗਿਆਨ ੀ ਰਘਬੀਰ ਸਿੰਘ

ਸ੍ਰ ੀ ਹਰਿਮੰਦਰ ਸਾਹਿਬ ਦ ੇ ਹੈੱਡ ਗ੍ਰੰਥ ੀ ਸਿੰਘ ਸਾਹਿਬ ਗਿਆਨ ੀ ਰਘਬੀਰ ਸਿੰਘ ਨ ੇ ਵ ੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕ ਿ ਭਾਵੇ ਂ ਕ ਿ ਜਦੋ ਂ ਬੀਤ ੇ ਦਿਨੀ ਂ ਫ਼ੌਜ ਦ ੀ ਕਾਰਵਾਈ ਚੱਲ ਰਹ ੀ ਸੀ, ਉਹ ਉਸ ਸਮੇ ਂ ਵਿਦੇਸ਼ ਦੌਰ ੇ ਉੱਤ ੇ ਸਨ, ਪਰ ਇਸ ਦੌਰਾਨ ਉਨ੍ਹਾ ਂ ਨਾਲ ਗੰਨਾ ਂ ਲਗਾਉਣ ਸਬੰਧ ੀ ਕੋਈ ਗੱਲਬਾਤ ਨਹੀ ਂ ਹੋਈ ਅਤ ੇ ਨ ਾ ਹ ੀ ਅਜਿਹ ੀ ਕੋਈ ਗੱਲ ਸ੍ਰ ੀ ਦਰਬਾਰ ਸਾਹਿਬ ਵਿਖ ੇ ਵਾਪਰ ੀ ਹੈ।
ਗਿਆਨ ੀ ਰਘਬੀਰ ਸਿੰਘ ਨ ੇ ਕਿਹ ਾ ਕ ਿ ਅੰਮ੍ਰਿਤਸਰ ਸਾਹਿਬ ਅੰਦਰ ਕਿਸ ੇ ਕਿਸਮ ਦ ਾ ਕੋਈ ਡਰ ਦ ਾ ਮਾਹੌਲ ਨਹੀ ਂ ਹੈ । ਸੰਗਤਾ ਂ ਬਿਲਕੁਲ ਬੇਫ਼ਿਕਰ ਹੋਕ ੇ ਦਰਬਾਰ ਸਾਹਿਬ ਆ ਰਹੀਆ ਂ ਹਨ।

ਫ਼ੌਜ ਦ ੇ ਦਾਅਵ ੇ ਬਾਰ ੇ ਉਨ੍ਹਾ ਂ ਕਿਹ ਾ”, ਮੈਨੂ ੰ ਇਸ ਬਾਰ ੇ ਰਾਤ ਇੱਕ ਸੁਨੇਹ ਾ ਆਇਆ ਸ ੀ ਕ ਿ ਭਾਰਤ ੀ ਫ਼ੌਜ ਦ ੇ ਇੱਕ ਲੈਫ਼ਟੀਨੈਂਟ ਜਨਰਲ ਨ ੇ ਦਾਅਵ ਾ ਕੀਤ ਾ ਹ ੈ ਪਾਕਿਸਤਾਨ ਵਲੋ ਂ ਹਰਮਿੰਦਰ ਸਾਹਿਬ ਨੂ ੰ ਡਰੋਨ ਅਤ ੇ ਮਿਜ਼ਾਇਲਾ ਂ ਜ਼ਰੀਏ ਨਿਸ਼ਾਨਾ ਂ ਬਣਾਇਆ ਜਾਣ ਾ ਸੀ । ਪਰ ਭਾਰਤ ੀ ਫ਼ੌਜ ਨ ੇ ਉਨ੍ਹਾ ਂ ( ਪਾਕਿਸਤਾਨ ) ਦ ੇ ਇਸ ਮਨਸੂਬ ੇ ਨੂ ੰ ਫ਼ੇਲ ਕਰ ਦਿੱਤਾ ।”
ਰਘਬੀਰ ਸਿੰਘ ਨ ੇ ਕਿਹ ਾ” ,ਸੰਗਤ ਅਤ ੇ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਵਲੋ ਂ ਉਨ੍ਹਾ ਂ ਦ ੇ ਬਿਆਨ ਦ ੀ ਨਿੰਦ ਾ ਕੀਤ ੀ ਗਈ ਹੈ, ਇਹ ਵ ੀ ਕਿਹ ਾ ਗਿਆ ਕ ਿ ਇਹ ਘਰ ਅਜਿਹ ਾ ਘਰ ਹ ੈ ਜਿੱਥੋ ਂ ਹਰ ਇੱਕ ਨੂ ੰ ਜੀਵਨ ਦਾਨ ਮਿਲਦ ਾ ਹੈ । ਇੱਥੋ ਂ ਜ਼ਿੰਦਗ ੀ ਦਾਨ ਮਿਲਦ ੀ ਹੈ । ਕੋਈ ਵ ੀ ਇੱਥ ੇ ਹਮਲ ਾ ਕਰਨ ਬਾਰ ੇ ਸੋਚ ਨਹੀ ਂ ਸਕਦਾ ।”
ਗਿਆਨ ੀ ਰਘਬੀਰ ਸਿੰਘ ਨ ੇ ਫ਼ੌਜ ੀ ਅਧਿਕਾਰ ੀ ਦ ੇ ਬਿਆਨ ਨੂ ੰ ਗ਼ਲਤ ਅਤ ੇ ਝੂਠ ਾ ਪ੍ਰਾਪੇਗੰਡ ਾ ਕਰਾਰ ਦਿੱਤ ਾ ਹੈ।
ਫ਼ੌਜ ੀ ਅਧਿਕਾਰ ੀ ਦ ਾ ਦਾਅਵਾ

ਤਸਵੀਰ ਸਰੋਤ, ANI
ਖ਼ਬਰ ਏਜੰਸ ੀ ਏਐੱਨਆਈ ਮੁਤਾਬਕ ਪੰਜਾਬ ਦ ੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰ ੀ ਸਰਹੱਦ ‘ ਤ ੇ ਤੈਨਾਤ ਫੌਜੀਆ ਂ ਨ ੇ ‘ ਆਪ੍ਰੇਸ਼ਨ ਸਿੰਦੂਰ ‘ ਬਾਰ ੇ ਅਹਿਮ ਅਪਡੇਟਸ ਸਾਂਝ ੇ ਕੀਤੇ।
ਇਸ ੇ ਦੌਰਾਨ ਮੇਜਰ ਜਨਰਲ ਕਾਰਤਿਕ ਸ ੀ ਸਸ਼ਾਦਰੀ, ਜੀਓਸੀ, 15 ਇਨਫੈਂਟਰ ੀ ਡਿਵੀਜ਼ਨ ਨ ੇ ਕਿਹ ਾ”, ਪੂਰ ੀ ਦੁਨੀਆ ਜਾਣਦ ੀ ਹ ੈ ਕ ਿ ਪਾਕਿਸਤਾਨ ੀ ਫ਼ੌਜ ਨ ੇ 22 ਅਪ੍ਰੈਲ ਨੂ ੰ ਪਹਿਲਗਾਮ ਵਿੱਚ ਆਪਣ ੇ ਦਹਿਸ਼ਤਰਗਦਾ ਂ ਰਾਹੀ ਂ ਭਾਰਤ ਅਤ ੇ ਵਿਦੇਸ਼ਾ ਂ ਤੋ ਂ ਆਏ ਨਿਹੱਥ ੇ ਸੈਲਾਨੀਆ ਂ ‘ ਤ ੇ ਯੋਜਨਾਬੱਧ ਢੰਗ ਨਾਲ ਹਮਲ ਾ ਕੀਤ ਾ ਸੀ ।”
” ਇਸ ਤੋ ਂ ਬਾਅਦ, ਭਾਰਤ ਦ ੀ ਮਜ਼ਬੂਤ ਅਗਵਾਈ ਹੇਠ ‘ ਆਪ੍ਰੇਸ਼ਨ ਸਿੰਦੂਰ ‘ ਸ਼ੁਰ ੂ ਕੀਤ ਾ ਗਿਆ । ਅਸੀ ਂ ਸਿਰਫ ਼ ਅੱਤਵਾਦ ੀ ਟਿਕਾਣਿਆ ਂ ਨੂ ੰ ਤਬਾਹ ਕੀਤ ਾ ਸ ੀ ਅਤ ੇ ਕੋਈ ਹੋਰ ਜਾਨ ੀ ਨੁਕਸਾਨ ਨਹੀ ਂ ਹੋਇਆ ।”
ਉਨ੍ਹਾ ਂ ਨ ੇ ਕਿਹ ਾ”, ਨੌ ਂ ਟਿਕਾਣਿਆ ਂ ਵਿੱਚੋਂ, ਸੱਤ ਨੂ ੰ ਭਾਰਤ ੀ ਫੌਜ ਨ ੇ ਵਿਸ਼ੇਸ ਼ ਤੌਰ ‘ ਤ ੇ ਤਬਾਹ ਕਰ ਦਿੱਤਾ । ਇਨ੍ਹਾ ਂ ਵਿੱਚ ਲਾਹੌਰ ਨੇੜ ੇ ਦ ਾ ਮੁਰੀਦਕ ੇ ਸ਼ਹਿਰ ਸ਼ਾਮਲ ਸੀ, ਜਿਸ ਵਿੱਚ ਲਸ਼ਕਰ-ਏ-ਤਾਇਬ ਾ ਹੈੱਡਕੁਆਰਟਰ ਸ ੀ ਅਤ ੇ ਬਹਾਵਲਪੁਰ ਸ਼ਾਮਲ ਸੀ, ਜਿੱਥ ੇ ਜੈਸ਼-ਏ-ਮੁਹੰਮਦ ( ਜੇਈਐਮ ) ਦ ਾ ਹੈੱਡਕੁਆਰਟਰ ਹੈ । ਇਨ੍ਹਾ ਂ ਨੂ ੰ ਪੂਰ ੀ ਤਰ੍ਹਾ ਂ ਤਬਾਹ ਕਰ ਦਿੱਤ ਾ ਗਿਆ ਸੀ ।”
‘ ‘ ਹਮਲ ੇ ਤੋ ਂ ਤੁਰੰਤ ਬਾਅਦ, ਅਸੀ ਂ ਇੱਕ ਬਿਆਨ ਜਾਰ ੀ ਕਰਕ ੇ ਸਪੱਸ਼ਟ ਕੀਤ ਾ ਕ ਿ ਅਸੀ ਂ ਜਾਣਬੁਝ ਕ ੇ ਕਿਸ ੇ ਵ ੀ ਪਾਕਿਸਤਾਨ ੀ ਫੌਜ ੀ ਜਾ ਂ ਨਾਗਰਿਕ ਨੂ ੰ ਨਿਸ਼ਾਨ ਾ ਨਹੀ ਂ ਬਣਾਇਆ ।”
ਮੇਜਰ ਜਨਰਲ ਕਾਰਤਿਕ ਸ ੀ ਸੇਸ਼ਾਦਰ ੀ ਨ ੇ ਅੱਗ ੇ ਕਿਹਾ,” ਇਹ ਜਾਣਦ ੇ ਹੋਏ ਕ ਿ ਪਾਕਿਸਤਾਨ ੀ ਫੌਜ ਕੋਲ ਕੋਈ ਜਾਇਜ ਼ ਨਿਸ਼ਾਨ ਾ ਨਹੀ ਂ ਹੈ, ਅਸੀ ਂ ਅੰਦਾਜ਼ ਾ ਲਗਾਇਆ ਸ ੀ ਕ ਿ ਉਹ ਧਾਰਮਿਕ ਸਥਾਨਾਂ, ਭਾਰਤ ਦ ੇ ਫੌਜ ੀ ਟਿਕਾਣਿਆ ਂ ਅਤ ੇ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਉਣਗੇ । ਇਨ੍ਹਾ ਂ ਵਿੱਚੋਂ, ਦਰਬਾਰ ਸਾਹਿਬ ਸਭ ਤੋ ਂ ਪ੍ਰਮੁੱਖ ਜਾਪਦ ਾ ਸੀ ।”
” ਸਾਨੂ ੰ ਵਾਧ ੂ ਖ਼ੁਫ਼ੀਆ ਜਾਣਕਾਰ ੀ ਵ ੀ ਮਿਲ ੀ ਕ ਿ ਉਹ ( ਪਾਕਿਸਤਾਨ ) ਵੱਡ ੀ ਗਿਣਤ ੀ ਵਿੱਚ ਡਰੋਨ ਅਤ ੇ ਮਿਜ਼ਾਈਲਾ ਂ ਨਾਲ ਦਰਬਾਰ ਸਾਹਿਬ ‘ ਤ ੇ ਹਮਲ ਾ ਕਰਨਗੇ, ਇਸ ਲਈ ਅਸੀ ਂ ਤੁਰੰਤ ਆਧੁਨਿਕ, ਵਾਧ ੂ ਅਤ ੇ ਢੁਕਵੀ ਂ ਹਵਾਈ ਰੱਖਿਆ ਪ੍ਰਦਾਨ ਕੀਤੀ । ਅਸੀ ਂ ਗੋਲਡਨ ਟੈਂਪਲ ‘ ਤ ੇ ਇੱਕ ਵ ੀ ਝਰੀਟ ਨਹੀ ਂ ਪੈਣ ਦਿੱਤੀ ।”
” ਪਾਕਿਸਤਾਨ ਨ ੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ‘ ਤ ੇ ਡਰੋਨ ਅਤ ੇ ਲੰਬ ੀ ਦੂਰ ੀ ਦੀਆ ਂ ਮਿਜ਼ਾਈਲਾ ਂ ਨਾਲ ਇੱਕ ਵਿਸ਼ਾਲ ਹਵਾਈ ਹਮਲ ਾ ਕੀਤਾ ।’ ‘
‘ ‘ ਅਸੀ ਂ ਪੂਰ ੀ ਤਰ੍ਹਾ ਂ ਤਿਆਰ ਸ ੀ ਕਿਉਂਕ ਿ ਸਾਨੂ ੰ ਇਸਦ ਾ ਅੰਦਾਜ਼ ਾ ਸ ੀ ਅਤ ੇ ਸਾਡ ੇ ਸੁਚੇਤ ਆਰਮ ੀ ਏਅਰ ਡਿਫੈਂਸ ਗਨਰਾ ਂ ਨ ੇ ਹਰਿਮੰਦਰ ਸਾਹਿਬ ‘ ਤ ੇ ਨਿਸ਼ਾਨ ਾ ਬਣਾਏ ਗਏ ਸਾਰ ੇ ਡਰੋਨ ਅਤ ੇ ਮਿਜ਼ਾਈਲਾ ਂ ਨੂ ੰ ਮਾਰ ਸੁੱਟਿਆ । ਇਸ ਤਰ੍ਹਾਂ, ਸਾਡ ੇ ਪਵਿੱਤਰ ਹਰਿਮੰਦਰ ਸਾਹਿਬ ‘ ਤ ੇ ਇੱਕ ਵ ੀ ਝਰੀਟ ਨਹੀ ਂ ਆਉਣ ਦਿੱਤ ੀ ਗਈ ।”
ਲੈਫ਼ਟੀਨੈਂਟ ਜਨਰਲ ਡੀਕੂਨ ਾ ਨ ੇ ਕ ੀ ਕਿਹਾ

ਤਸਵੀਰ ਸਰੋਤ, ANI
ਭਾਰਤ ੀ ਫ਼ੌਜ ਦ ੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਡੀਕੂਨ ਾ ਨ ੇ ਮੇਜਰ ਜਨਰਲ ਕਾਰਤਿਕ ਦ ੇ ਬਿਆਨ ਬਾਰ ੇ ਖ਼ਬਰ ਏਜੰਸ ੀ ਏਐੱਨਆਈ ਨੂ ੰ ਦਿੱਤ ੇ ਇੱਕ ਇੰਟਰਵਿਊ ਵਿੱਚ ਦੁਹਰਾਇਆ।
ਲੈਫ਼ਟੀਨੈਂਟ ਜਨਰਲ ਡੀਕੂਨ ਾ ਨ ੇ ਕਿਹਾ,” ਅਸੀ ਂ ਪਾਕਿਸਤਾਨ ਦ ੀ ਸਮਰੱਥ ਾ ਦ ਾ ਅੰਦਾਜ਼ ਾ ਲਾਉਣ ਦ ੇ ਕਾਬਿਲ ਸੀ । ਉਨ੍ਹਾ ਂ ਕੋਲ ਨਿਸ਼ਾਨ ਾ ਬਣਾਉਣ ਲਈ ਕੋਈ ਖਾਸ ਥਾ ਂ ਨਹੀ ਂ ਸੀ ।”
” ਇਸ ਲਈ ਅਸੀ ਂ ਅੰਦਾਜ਼ ਾ ਲ ਾ ਸਕਦ ੇ ਸ ੀ ਕ ਿ ਉਹ ਸਾਡ ੇ ਆਮ ਨਾਗਰਿਕਾ ਂ ਅਤ ੇ ਧਾਰਮਿਕ ਸਥਾਨਾ ਂ ਨੂ ੰ ਨਿਸ਼ਾਨ ਾ ਬਣ ਾ ਸਕਦ ਾ ਹੈ ।”
” ਦਰਬਾਰ ਸਾਹਿਬ ਦ ੇ ਹੈੱਡ ਗ੍ਰੰਥ ੀ ਨ ੇ ਸਾਨੂ ੰ ਗੰਨ ਲਗਾਉਣ ਦ ੀ ਇਜ਼ਾਜਤ ਦਿੱਤੀ । ਕਈ ਸਾਲਾ ਂ ਵਿੱਚ ਇਹ ਪਹਿਲ ੀ ਵਾਰ ਹੋਇਆ ਕ ਿ ਦਰਬਾਰ ਸਾਹਿਬ ਦੀਆ ਂ ਲਾਈਟਾ ਂ ਬੰਦ ਕੀਤੀਆ ਂ ਗਈਆ ਂ ਹੋਣ ।”

ਤਸਵੀਰ ਸਰੋਤ, ANI
ਲੈਫ਼ਟੀਨੈਂਟ ਜਨਰਲ ਡੀਕੂਨ ਾ ਨ ੇ ਕਿਹਾ,” ਦਰਬਾਰ ਸਾਹਿਬ ਦੀਆ ਂ ਲਾਈਟਾ ਂ ਇਸ ਲਈ ਬੰਦ ਕੀਤੀਆ ਂ ਗਈਆ ਂ ਤਾ ਂ ਜ ੋ ਅਸੀ ਂ ਆਉਣ ਵਾਲ ੇ ਡਰੋਨਾ ਂ ਨੂ ੰ ਸਾਫ ਼ ਦੇਖ ਸਕੀਏ ।”
” ਦਰਬਾਰ ਸਾਹਿਬ ਦ ੇ ਅਹੁਦੇਦਾਰ ਨ ੇ ਇਹ ਸਮਝਿਆ ਕ ਿ ਸੰਭਾਵਿਤ ਖ਼ਤਰ ਾ ਹੈ । ਇਸ ਲਈ ਉਨ੍ਹਾ ਂ ਨ ੇ ਸਾਨੂ ੰ ਕੌਮ ੀ ਅਤ ੇ ਕੌਮਾਂਤਰ ੀ ਸਥਾਨ ਜਿੱਥ ੇ ਹਰ ਰੋਜ ਼ ਹਜ਼ਾਰਾਂ-ਲੱਖਾ ਂ ਲੋਕ ਆਉਂਦ ੇ ਹਨ ਦ ੀ ਸੁਰੱਖਿਆ ਲਈ ਗੰਨਾ ਂ ਲਗਾਉਣ ਦ ੀ ਇਜ਼ਾਜਤ ਦਿੱਤੀ ।”
ਸ਼੍ਰੋਮਣ ੀ ਕਮੇਟ ੀ ਕਿਵੇ ਂ ਹੋਂਦ ਵਿੱਚ ਆਈ
ਗੁਰਦੁਆਰ ਾ ਐਕਟ 1925 ਤਹਿਤ ਬਣ ੀ ਸ਼੍ਰੋਮਣ ੀ ਕਮੇਟ ੀ ਦ ੀ ਪਹਿਲ ੇ 21 ਸਾਲਾ ਂ ਦ ੀ ਕਹਾਣ ੀ ਬੜ ੀ ਰੋਚਕ ਹੈ । ਪੰਜਾਬ ਸਰਕਾਰ ਨ ੇ ਪਹਿਲ ੀ ਗੁਰਦੁਆਰ ਾ ਚੋਣ 18 ਜੂਨ 1926 ਨੂ ੰ ਕਰਵਾਈ ਸੀ।
ਚੋਣ ਸੰਗਰਾਮ ਵਿੱਚ ਸ਼੍ਰੋਮਣ ੀ ਅਕਾਲ ੀ ਦਲ ਦ ੇ ਮੁਕਾਬਲ ੇ ‘ ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦ ਾ ਧੜ ਾ ਨਿੱਤਰਿਆ ਸੀ । ਸਰਦਾਰ ਬਹਾਦਰ ਧੜ ੇ ਨੂ ੰ ਪੰਜਾਬ ਸਰਕਾਰ ਦ ੀ ਸ਼ਹ ਿ ਸ ੀ ਤ ੇ ਮਹਾਰਾਜ ਾ ਪਟਿਆਲ ਾ ਦ ੀ ਹੱਲਾਸ਼ੇਰ ੀ ਸੀ।
ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ਾ ਪੰਜਾਹ ਸਾਲ ਾ ਇਤਿਹਾਸ ‘ ਨਾਂਅ ਦ ੀ ਕਿਤਾਬ ਵਿੱਚ ਇਹ ਗੱਲ ਦਰਜ ਕੀਤ ੀ ਗਈ ਹ ੈ ਕ ਿ ਮਹਾਰਾਜ ਾ ਭੁਪਿੰਦਰ ਸਿੰਘ 1926 ਨੂ ੰ ਨਰੇਂਦਰ ਮੰਡਲ ਦ ੇ ਚਾਂਸਲਰ ਬਣ ਕ ੇ ਵਿਫਰ ਗਏ ਸੀ।
ਚੋਣ ਸੰਗਰਾਮ ਸ਼ੁਰ ੂ ਹੋਇਆ । ਇੱਕ ਦੂਜ ੇ ਖਿਲਾਫ ਼ ਧੂੰਆਧਾਰ ਪ੍ਰਚਾਰ ਹੋਇਆ ਤ ੇ ਵੋਟਾ ਂ ਪਈਆਂ।
120 ਸੀਟਾ ਂ ਦ ੇ ਨਤੀਜ ੇ ਨਿਕਲੇ । ਸ਼੍ਰੋਮਣ ੀ ਅਕਾਲ ੀ ਦਲ ਦ ੇ 85 ਮੈਂਬਰ ਕਾਮਯਾਬ ਹੋਏ । ਸਰਦਾਰ ਬਹਾਦਰ ਨੂ ੰ 26 ਸੀਟਾ ਂ ਮਿਲੀਆਂ, ਸੁਧਾਰ ਕਮੇਟ ੀ ਦ ੇ 5 ਉਮੀਦਵਾਰ ਜਿੱਤ ੇ ਅਤ ੇ 4 ਆਜ਼ਾਦ ਉਮੀਦਵਾਰ ਜਿੱਤੇ।
ਲੋਕ ਮੱਤ ਰਾਹ ੀ ਚੁਣ ੀ ਗਈ ਪਹਿਲ ੀ ਸ਼੍ਰੋਮਣ ੀ ਕਮੇਟ ੀ ਦ ੀ ਪਹਿਲ ੀ ਮੀਟਿੰਗ ਮਿਤ ੀ 4 ਨਵੰਬਰ 1926 ਨੂ ੰ ਟਾਊਨ ਹਾਲ ਅੰਮ੍ਰਿਤਸਰ ਵਿਖ ੇ ਹੋਈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI