Source :- BBC PUNJABI
ਤਸਵੀਰ ਸਰੋਤ, Getty Images
” ਜਦੋ ਂ ਅਸੀ ਂ ਉਨ੍ਹਾ ਂ ਨੂ ੰ ( ਸੁਨੀਲ ਗ੍ਰੋਵਰ ਨੂੰ ) ਦੇਖ ਰਹ ੇ ਸੀ, ਤਾ ਂ ਮੈਨੂ ੰ ਲੱਗਿਆ ਕ ਿ ਮੈ ਂ ਕਿੰਨ ਾ ਨਾਕਾਬਿਲ ਹਾਂ । ਉਹ ਕਾਮੇਡ ੀ ਕਰਨ ਦ ੀ ਕੋਸ਼ਿਸ ਼ ਨਹੀ ਂ ਕਰਦੇ, ਸਗੋ ਂ ਕਿਰਦਾਰ ਨਿਭਾਉਂਦ ੇ ਹਨ”, ਸਲਮਾਨ ਖ਼ਾਨ ਨ ੇ ਇਹ ਗੱਲ ਸਾਲ 2017 ਵਿੱਚ ਕਹ ੀ ਸੀ।
ਕਰੀਬ ਨੌ ਂ ਸਾਲ ਬਾਅਦ ਓਟੀਟ ੀ ਪਲੇਟਫਾਰਮ ਨੈੱਟਫਲਿਕਸ ‘ ਤ ੇ ਆਉਣ ਵਾਲ ੇ ‘ ਦ ਿ ਗ੍ਰੇਟ ਇੰਡੀਅਨ ਕਪਿਲ ਸ਼ੋਅ ‘ ਦ ੇ ਇੱਕ ਐਪੀਸੋਡ ਵਿੱਚ ਜਦੋ ਂ ਸਟੇਜ ‘ ਤ ੇ ‘ ਫ਼ਾਦਰ ਖ਼ਾਨ ‘ ਨਾਮ ਦ ੇ ਕਿਰਦਾਰ ਦ ੀ ਐਂਟਰ ੀ ਹੁੰਦ ੀ ਹ ੈ ਤਾ ਂ ਉਸ ਐਪੀਸੋਡ ਦ ੇ ਮਹਿਮਾਨ ਫ਼ਿਲਮਕਾਰ ਡੇਵਿਡ ਧਵਨ ਇਹ ਕਹਿੰਦ ੇ ਨਜ਼ਰ ਆਉਂਦ ੇ ਹਨ ਕ ਿ ‘ ਭਾਈਜਾਨ ਦ ੀ ਯਾਦ ਦਿਵ ਾ ਦਿੱਤ ੀ’।
ਸਿਰਫ ਼ ਡੇਵਿਡ ਧਵਨ ਹ ੀ ਹੈਰਾਨ ਨਹੀ ਂ ਸਨ, ਉਨ੍ਹਾ ਂ ਦ ੇ ਬੇਟ ੇ ਤ ੇ ਅਦਾਕਾਰ ਵਰੁਣ ਧਵਨ, ਸਟੇਜ ਦ ੇ ਦੂਜ ੇ ਪਾਸ ੇ ਬੈਠ ੇ ਅਰਚਨ ਾ ਪੂਰਨ ਸਿੰਘ ਅਤ ੇ ਨਵਜੋਤ ਸਿੰਘ ਸਿੱਧ ੂ ਵ ੀ ਅੱਖਾ ਂ ਪਾੜ-ਪਾੜ ਕ ੇ ਫ਼ਾਦਰ ਖ਼ਾਨ ਦ ੇ ਇਸ ਐਕਟ ਨੂ ੰ ਦੇਖ ਰਹ ੇ ਸਨ।
ਫਿਰ ਸਟੂਡੀਓ ਵਿੱਚ ਮੌਜੂਦ ਦਰਸ਼ਕਾ ਂ ਦੀਆ ਂ ਤਾੜੀਆ ਂ ਤਾ ਂ ਦੱਸ ਹ ੀ ਰਹੀਆ ਂ ਸਨ ਕ ਿ ਸਟੇਜ ‘ ਤ ੇ ਉਨ੍ਹਾ ਂ ਨੂ ੰ ਕਿਹੋ-ਜਿਹ ਾ ਜਾਦ ੂ ਦਿਖਾਈ ਦ ੇ ਰਿਹ ਾ ਸੀ।
ਇੱਕ ਵਾਰ ਫਿਰ ਸੁਨੀਲ ਗ੍ਰੋਵਰ ਨ ੇ ਕੁਝ ਅਜਿਹ ਾ ਕਰ ਦਿੱਤ ਾ ਹੈ, ਜਿਸ ਨੂ ੰ ਸਿਰਫ ਼ ਮਿਮਿਕਰ ੀ ਕਹਿਣ ਾ ਉਨ੍ਹਾ ਂ ਦ ੇ ਹੁਨਰ ਲਈ ਢੁਕਵਾ ਂ ਸ਼ਬਦ ਨਹੀ ਂ ਜਾਪਦਾ।
ਮਰਹੂਮ ਅਦਾਕਾਰ ਕਾਦਰ ਖ਼ਾਨ ਦ ੇ ਕਿਰਦਾਰ ਨੂ ੰ ਗ੍ਰੋਵਰ ਨ ੇ ਜਿਸ ਤਰ੍ਹਾ ਂ ਨਿਭਾਇਆ, ਉਸ ਤੋ ਂ ਬਾਅਦ ਇਹ ਐਕਟ ਸੋਸ਼ਲ ਮੀਡੀਆ ‘ ਤ ੇ ਖੂਬ ਵਾਇਰਲ ਹੋਇਆ।
ਅਦਾਕਾਰ ਗਜਰਾਜ ਰਾਓ ਨ ੇ ਆਪਣ ੀ ਇੱਕ ਪੋਸਟ ਵਿੱਚ ਲਿਖਿਆ,” ਸੁਨੀਲ ਗ੍ਰੋਵਰ ਸਿਰਫ ਼ ਮਿਮਿਕ ਨਹੀ ਂ ਕਰਦੇ, ਉਹ ਉਸ ਵਿਅਕਤ ੀ ਦ ੀ ਆਤਮ ਾ ਵਿੱਚ ਦਾਖ਼ਲ ਹ ੋ ਜਾਂਦ ੇ ਹਨ । ਉਨ੍ਹਾ ਂ ਦ ੇ ਬੋਲਣ, ਉਨ੍ਹਾ ਂ ਦ ੇ ਲਹਿਜ਼ੇ, ਉਨ੍ਹਾ ਂ ਦ ੇ ਹਾਵ-ਭਾਵ ਨੂ ੰ ਆਪਣ ਾ ਲੈਂਦ ੇ ਹਨ । ਉਨ੍ਹਾ ਂ ਦ ੀ ਕਲ ਾ ਦਿਵਿਆ ਹੈ, ਉਹ ਵਾਕਈ ਅਨੋਖ ੇ ਹਨ ।”
ਕਿਰਦਾਰ ਵਿੱਚ ਵੜ੍ਹ ਜਾਂਦ ੇ ਹਨ… ਪਰ ਕਿਵੇਂ?
Pramod Thakur/Hindustan Times via Getty Images
ਨੈੱਟਫਲਿਕਸ ‘ ਤ ੇ ਆਉਣ ਵਾਲ ੇ ਇਸ ਸ਼ੋਅ ਵਿੱਚ ਹ ੀ ਸੁਨੀਲ ਗ੍ਰੋਵਰ ਨ ੇ ਆਮਿਰ ਖ਼ਾਨ ਦ ਾ ਰੂਪ ਵ ੀ ਧਾਰਿਆ ਸੀ । ਆਮਿਰ ਇਸ ਤਰ੍ਹਾ ਂ ਹੈਰਾਨ ਹੋਏ ਜਿਵੇ ਂ ਉਹ ਕਿਸ ੇ ਸ਼ੀਸ਼ ੇ ਦ ੇ ਸਾਹਮਣ ੇ ਖੜ੍ਹ ੇ ਹੋਣ।
ਸੁਨੀਲ ਦ ੀ ਤਾਰੀਫ ਼ ਵਿੱਚ ਆਮਿਰ ਨ ੇ ਕਿਹ ਾ ਸੀ,” ਉਹ ਸਿਰਫ ਼ ਤੁਹਾਡ ੀ ਆਵਾਜ ਼ ਜਾ ਂ ਹਾਵ-ਭਾਵ ਦ ੀ ਨਕਲ ਨਹੀ ਂ ਕਰਦੇ, ਸਗੋ ਂ ਉਸ ਤੋ ਂ ਅੱਗ ੇ ਜਾਂਦ ੇ ਹਨ, ਉਹ ਤੁਹਾਡ ੀ ਸੋਚ ਨੂ ੰ ਸਮਝਦ ੇ ਹਨ ।”
ਇਸ ਤੋ ਂ ਬਾਅਦ ਆਮਿਰ ਖ਼ਾਨ ਪ੍ਰੋਡਕਸ਼ਨ ਦ ੀ ਫ਼ਿਲਮ ‘ ਹੈਪ ੀ ਪਟੇਲ ‘ ਲਈ ਸੁਨੀਲ ਗ੍ਰੋਵਰ ਅਤ ੇ ਆਮਿਰ ਖ਼ਾਨ, ਫ਼ਿਲਮ ਸਹਿ-ਨਿਰਦੇਸ਼ਕ ਅਤ ੇ ਅਦਾਕਾਰ ਵੀਰ ਦਾਸ ਦ ੇ ਨਾਲ ਫ਼ਿਲਮ ਦ ਾ ਪ੍ਰਚਾਰ ਕਰਦ ੇ ਨਜ਼ਰ ਆਏ।
ਕਪਿਲ ਸ਼ਰਮ ਾ ਸ਼ੋਅ ਵਿੱਚ ਸੁਨੀਲ ਗ੍ਰੋਵਰ ਨ ੇ ਬਹੁਤ ਬਾਰੀਕ ੀ ਨਾਲ ਸਲਮਾਨ ਖ਼ਾਨ ਦ ੀ ਬਾਡ ੀ ਲੈਂਗਵੇਜ ਫੜ੍ਹੀ, ਉਨ੍ਹਾ ਂ ਦ ੇ ਬੋਲਣ ਦ ੇ ਇੱਕ ਖ਼ਾਸ ਤਰੀਕ ੇ ਨੂ ੰ ਫੜ੍ਹਿਆ।
ਇਸ ਐਕਟ ਦ ੀ ਵ ੀ ਦਰਸ਼ਕਾ ਂ ਵਿੱਚ ਕਾਫ਼ ੀ ਚਰਚ ਾ ਹੋਈ ਸੀ।
ਕੁਝ ਸਾਲ ਪਹਿਲਾ ਂ ਸਲਮਾਨ ਨ ੇ ਕਿਹ ਾ ਸੀ,” ਉਹ ਕਾਮੇਡ ੀ ਕਰਨ ਦ ੀ ਕੋਸ਼ਿਸ ਼ ਨਹੀ ਂ ਕਰਦ ੇ ਸਗੋ ਂ ਕਿਰਦਾਰ ਨਿਭਾਉਂਦ ੇ ਹਨ । ਜਦੋ ਂ ਮੈ ਂ ਅਤ ੇ ਸੋਹੇਲ ਉਨ੍ਹਾ ਂ ਨੂ ੰ ਦੇਖ ਰਹ ੇ ਸ ੀ ਤਾ ਂ ਮੈਨੂ ੰ ਲੱਗਿਆ ਕ ਿ ਮੈ ਂ ਕਿੰਨ ਾ ਨਾਕਾਬਿਲ ਹਾਂ ।”
ਇਸ ੇ ਸ਼ੋਅ ਦੌਰਾਨ ਸੁਨੀਲ ਗ੍ਰੋਵਰ ਨ ੇ ਸਾਲਾ ਂ ਪਹਿਲਾ ਂ ਗੁੱਥ ੀ ਦ ਾ ਕਿਰਦਾਰ ਵ ੀ ਨਿਭਾਇਆ ਸੀ । ਇਸ ਦ ੇ ਸੁਪਰਹਿੱਟ ਹੋਣ ਤੋ ਂ ਬਾਅਦ ਉਨ੍ਹਾ ਂ ਨ ੇ ਅਮਿਤਾਭ ਬੱਚਨ ਤੋ ਂ ਲ ੈ ਕ ੇ ਅਜ ੈ ਦੇਵਗਨ ਤੱਕ ਦ ੇ ਕਿਰਦਾਰ ਨਿਭਾਏ।
ਮਸ਼ਹੂਰ ਗੀਤਕਾਰ ਗੁਲਜ਼ਾਰ ਦ ੀ ਥਾ ਂ ਉਨ੍ਹਾ ਂ ਦ ਾ ਇਸ ਸ਼ੋਅ ਵਿੱਚ ‘ ਫੁਲਜ਼ਾਰ’ ਬਣ ਕ ੇ ਆਉਣ ਾ ਵ ੀ ਲੋਕਾ ਂ ਨੂ ੰ ਹੈਰਾਨ ਕਰ ਗਿਆ।
ਸੁਨੀਲ ਗ੍ਰੋਵਰ ਨੂ ੰ ਦੇਖ ਕ ੇ ਲੱਗਦ ਾ ਹ ੈ ਕ ਿ ਉਹ ਕਿਸ ੇ ਕਿਰਦਾਰ ਨੂ ੰ ਨਿਭਾਉਂਦ ੇ ਨਹੀਂ, ਸਗੋ ਂ ਉਸ ਵਿੱਚ ਦਾਖ਼ਲ ਹ ੋ ਜਾਂਦ ੇ ਹਨ । ਪਰ ਉਹ ਅਜਿਹ ਾ ਕਰ ਕਿਵੇ ਂ ਲੈਂਦ ੇ ਹਨ।
ਵੱਖ-ਵੱਖ ਇੰਟਰਵਿਊਜ ਼ ਵਿੱਚ ਉਨ੍ਹਾ ਂ ਵੱਲੋ ਂ ਦਿੱਤ ੇ ਜਵਾਬਾ ਂ ਦ ਾ ਨਿਚੋੜ ਦੱਸਦ ਾ ਹ ੈ ਕ ਿ ਸੁਨੀਲ ਗ੍ਰੋਵਰ ਕਿਰਦਾਰਾ ਂ ਨੂ ੰ ਨ ਾ ਸਿਰਫ ਼ ਬਾਰੀਕ ੀ ਨਾਲ ਦੇਖਦ ੇ ਹਨ, ਉਨ੍ਹਾ ਂ ਨੂ ੰ ਮਹਿਸੂਸ ਕਰਦ ੇ ਹਨ, ਸਗੋ ਂ ਉਸ ਕਿਰਦਾਰ ਵਿੱਚ ਇਸ ਤਰ੍ਹਾ ਂ ਢਲ ਜਾਂਦ ੇ ਹਨ ਕ ਿ ਲੋਕ ਹੈਰਾਨ ਰਹ ਿ ਜਾਂਦ ੇ ਹਨ।
ਹਾਂ, ਇਹ ਵੱਖ ਗੱਲ ਹ ੈ ਕ ਿ ਕਪਿਲ ਸ਼ਰਮ ਾ ਸ਼ੋਅ ਨ ੇ ਸੁਨੀਲ ਗ੍ਰੋਵਰ ਨੂ ੰ ਜ ੋ ਮੁਕਾਮ ਦਿੱਤਾ, ਉਹ ਉਨ੍ਹਾ ਂ ਨੂ ੰ ਕਿਸ ੇ ਹੋਰ ਸ਼ੋਅ ਨ ੇ ਨਹੀ ਂ ਦਿੱਤਾ । ਇੱਕ-ਅੱਧ ਵਾਰ ਸੁਨੀਲ ਗ੍ਰੋਵਰ ਨ ੇ ਕਪਿਲ ਸ਼ਰਮ ਾ ਦ ੀ ਟੀਮ ਤੋ ਂ ਵੱਖ ਹ ੋ ਕ ੇ ਆਪਣ ੇ ਦਮ ‘ ਤ ੇ ਕੁਝ ਨਵਾ ਂ ਕਰਨ ਦ ੀ ਕੋਸ਼ਿਸ ਼ ਕੀਤੀ, ਪਰ ਉਨ੍ਹਾ ਂ ਨੂ ੰ ਸਫ਼ਲਤ ਾ ਨਹੀ ਂ ਮਿਲੀ।
ਕਪਿਲ ਸ਼ਰਮ ਾ ਨਾਲ ਮਤਭੇਦ ਅਤ ੇ ਆਪਸ ੀ ਇਲਜ਼ਾਮਾ ਂ ਵਿਚਕਾਰ ਸੁਨੀਲ ਗ੍ਰੋਵਰ ਲੰਬ ੇ ਸਮੇ ਂ ਤੱਕ ਇਸ ਕਾਮੇਡ ੀ ਸ਼ੋਅ ਤੋ ਂ ਦੂਰ ਵ ੀ ਰਹੇ।
ਇਸ ਦੌਰਾਨ ਉਨ੍ਹਾ ਂ ਨ ੇ ਫ਼ਿਲਮਾ ਂ ਵਿੱਚ ਵ ੀ ਹੱਥ ਅਜ਼ਮਾਇਆ, ਪਰ ਉਨ੍ਹਾ ਂ ਨੂ ੰ ਅਸਲ ਪਛਾਣ ਕਪਿਲ ਸ਼ਰਮ ਾ ਸ਼ੋਅ ਨ ੇ ਹ ੀ ਦਿੱਤੀ।

ਮਨਪਸੰਦ ਲੇਖਕ ਸ਼ਰਦ ਜੋਸ਼ੀ
ਹਰਿਆਣ ਾ ਦ ੇ ਮੰਡ ੀ ਡਬਵਾਲ ੀ ਵਿੱਚ ਜਨਮ ੇ ਸੁਨੀਲ ਗ੍ਰੋਵਰ ਲਈ ਕੰਮ ਦ ੇ ਦਰਵਾਜ਼ ੇ ਉਦੋ ਂ ਖੁਲੇ, ਜਦੋ ਂ ਉਹ ਚੰਡੀਗੜ੍ਹ ਵਿੱਚ ਜੀਜੀਡੀਐੱਸਡ ੀ ਕਾਲਜ ਵਿੱਚ ਪੜ੍ਹਾਈ ਕਰ ਰਹ ੇ ਸਨ।
ਯੂਟਿਊਬ ਚੈਨਲ ਜਿਸਟ ਨੂ ੰ ਦਿੱਤ ੇ ਇੱਕ ਇੰਟਰਵਿਊ ਵਿੱਚ ਸੁਨੀਲ ਦੱਸਦ ੇ ਹਨ ਕ ਿ ਕਿਵੇ ਂ ਕਾਮੇਡ ੀ ਨਾਲ ਉਨ੍ਹਾ ਂ ਦ ੀ ਮੁਲਾਕਾਤ ਜਸਪਾਲ ਭੱਟ ੀ ਦ ੇ ਸ਼ੋਅ ਫੁਲ ਟੈਂਸ਼ਨ ਨਾਲ ਹੋਈ ਸੀ।
1995 ਵਿੱਚ ਆਏ ਇਸ ਵਿਅੰਗ ਸ਼ੋਅ ਲਈ ਭੱਟ ੀ ਕੁਝ ਕਲਾਕਾਰ ਲੱਭ ਰਹ ੇ ਸਨ ਅਤ ੇ ਸੁਨੀਲ ਨੂ ੰ ਜਦੋ ਂ ਇਹ ਗੱਲ ਪਤ ਾ ਲੱਗ ੀ ਤਾ ਂ ਉਨ੍ਹਾ ਂ ਦ ੇ ਸ਼ਬਦਾ ਂ ਵਿੱਚ,” ਉਹ ਮੂੰਹ ਚੁੱਕ ਕ ੇ ਉਸ ੇ ਤਰ੍ਹਾ ਂ ਚਲ ੇ ਗਏ ।”
ਉਨ੍ਹਾ ਂ ਨੂ ੰ ਸ਼ੋਅ ਲਈ ਚੁਣ ਵ ੀ ਲਿਆ ਗਿਆ, ਪਰ ਸੁਨੀਲ ਦੱਸਦ ੇ ਹਨ ਕ ਿ ਕਾਫ਼ ੀ ਸਮੇ ਂ ਬਾਅਦ ਭੱਟ ੀ ਤੋ ਂ ਹ ੀ ਉਨ੍ਹਾ ਂ ਨੂ ੰ ਪਤ ਾ ਲੱਗਿਆ ਕ ਿ ਪਹਿਲ ੇ ਦਿਨ ਉਨ੍ਹਾ ਂ ਨੂ ੰ ਦੇਖ ਕ ੇ ਇਹ ਫ਼ੈਸਲ ਾ ਕੀਤ ਾ ਗਿਆ ਸ ੀ ਕ ਿ ਉਨ੍ਹਾ ਂ ਨੂ ੰ ‘ ਕਲਰਕ ਟਾਈਪ ‘ ਦ ੇ ਰੋਲ ਲਈ ਲਿਆ ਜਾਵੇਗਾ।
ਇਸ ੇ ਸ਼ੋਅ ਵਿੱਚ ਪਹਿਲ ੀ ਵਾਰ ਸੁਨੀਲ ਗ੍ਰੋਵਰ ਟੀਵ ੀ ਸਕ੍ਰੀਨ ‘ ਤ ੇ ਨਜ਼ਰ ਆਏ ਸਨ, ਜਿਸ ਨੂ ੰ ਦੇਖਣ ਲਈ ਉਨ੍ਹਾ ਂ ਦ ਾ ਪੂਰ ਾ ਪਰਿਵਾਰ ਟੀਵ ੀ ਦ ੇ ਸਾਹਮਣ ੇ ਬੈਠ ਾ ਸੀ।
ਗ੍ਰੋਵਰ ਦ ਾ ਡਾਇਲਾਗ ਸੀ- ਡਾਕ ੂ ਆ ਗਏ, ਡਾਕ ੂ ਆ ਗਏ, ਡਾਕ ੂ ਆ ਗਏ । ਕੁਝ ਸਕਿੰਟਾ ਂ ਲਈ ਟੀਵ ੀ ‘ ਤ ੇ ਆਏ ਗ੍ਰੋਵਰ ਦ ੀ ਇਹ ਪਹਿਲ ੀ ਐਂਟਰ ੀ ਉਨ੍ਹਾ ਂ ਦ ੇ ਪਰਿਵਾਰ ਦ ੇ ਕੁਝ ਮੈਂਬਰ ਦੇਖ ਹ ੀ ਨਹੀ ਂ ਸਕੇ, ਕਿਉਂਕ ਿ ਉਹ ਉਸ ਵੇਲ ੇ ਬਾਥਰੂਮ ਜਾ ਂ ਰਸੋਈ ਜਾ ਂ ਘਰ ਦ ੇ ਕਿਸ ੇ ਹੋਰ ਹਿੱਸ ੇ ਵਿੱਚ ਸਨ।
Raajessh Kashyap/Hindustan Times via Getty Images
29 ਸਾਲ ਬਾਅਦ ਇੱਕ ਯੂਟਿਊਬ ਸ਼ੋਅ ਵਿੱਚ ਗ੍ਰੋਵਰ ਮੁੰਬਈ ਦ ੇ ਆਪਣ ੇ ਖੂਬਸੂਰਤ ਘਰ ਦ ੇ ਵੱਖ-ਵੱਖ ਹਿੱਸ ੇ ਦਿਖਾਉਂਦ ੇ ਨਜ਼ਰ ਆ ਰਹ ੇ ਹਨ । ਇਸ ਦੌਰਾਨ ਉਨ੍ਹਾ ਂ ਦ ੀ ਹਾਸਰਸ ਕਲ ਾ ਦ ਾ ਇੱਕ ਰਾਜ ਼ ਵ ੀ ਸਾਹਮਣ ੇ ਆਉਂਦ ਾ ਹੈ, ਜਦੋ ਂ ਉਹ ਦੱਸਦ ੇ ਹਨ ਕ ਿ ਉਨ੍ਹਾ ਂ ਨੂ ੰ ਕਿਤਾਬਾ ਂ ਨਾਲ ਕਿੰਨ ਾ ਪਿਆਰ ਹੈ।
ਉਨ੍ਹਾ ਂ ਦ ੀ ਸ਼ੈਲਫ ਼ ‘ ਤ ੇ ਰੱਖੀਆ ਂ ਅੰਗ੍ਰੇਜ਼ੀ-ਹਿੰਦ ੀ ਦੀਆ ਂ ਕਿਤਾਬਾ ਂ ਵਿੱਚ ਤੁਹਾਨੂ ੰ ਸ਼੍ਰੀਲਾਲ ਸ਼ੁਕਲ ਦ ਾ ਲਿਖਿਆ ਸਦੀਵ ੀ ਨਾਵਲ ‘ ਰਾਗ ਦਰਬਾਰ ੀ ‘ ਵ ੀ ਨਜ਼ਰ ਆ ਜਾਂਦ ਾ ਹੈ।
ਗ੍ਰੋਵਰ ਨ ੇ ਇਸ ਸ਼ੋਅ ਵਿੱਚ ਦੱਸਿਆ ਕ ਿ ਵਿਅੰਗਕਾਰ ਸ਼ਰਦ ਜੋਸ਼ ੀ ਉਨ੍ਹਾ ਂ ਦ ੇ ਮਨਪਸੰਦ ਲੇਖਕ ਹਨ, ਜਿਨ੍ਹਾ ਂ ਦ ੇ ਲਿਖ ੇ 100 ਵਿਅੰਗਾ ਂ ਦ ੇ ਸੰਗ੍ਰਹ ਿ ਵਾਲ ੀ ਇੱਕ ਕਿਤਾਬ ਸ਼ਾਇਦ ਉਨ੍ਹਾ ਂ ਦੀਆ ਂ ਮਨਪਸੰਦ ਕਿਤਾਬਾ ਂ ਵਿੱਚੋ ਂ ਇੱਕ ਹੈ।
ਇਹ ਜਾਣਕਾਰ ੀ ਜ਼ਿਆਦ ਾ ਕੁਝ ਨਹੀਂ, ਪਰ ਇਹ ਤਾ ਂ ਦੱਸਦ ੀ ਹ ੀ ਹ ੈ ਕ ਿ ਸ਼ਰਦ ਜੋਸ਼ ੀ ਵਾਂਗ ਸੁਨੀਲ ਗ੍ਰੋਵਰ ਦ ੀ ਕਾਮੇਡ ੀ ਵਾਲ ੀ ਭਾਸ਼ ਾ ਵਿੱਚ ਵ ੀ ਸਮਾਜ ਦ ੀ ਨਬਜ ਼ ਫੜ੍ਹਨ ਦ ਾ ਜਾਦ ੂ ਹੈ।
ਫ਼ਰਕ ਸਿਰਫ ਼ ਇਹ ਹ ੈ ਕ ਿ ਜੋਸ਼ ੀ ਵਿਅੰਗ ਕਰਦ ੇ ਸਨ ਅਤ ੇ ਗ੍ਰੋਵਰ ਅਬਜ਼ਰਵੇਸ਼ਨਲ ਕਾਮੇਡ ੀ ਕਰਦ ੇ ਹਨ, ਜਿਨ੍ਹਾ ਂ ਦ ਾ ਨਿਸ਼ਾਨ ਾ ਕੋਈ ਵ ੀ ਹ ੋ ਸਕਦ ਾ ਹੈ- ਹਿੰਦੁਸਤਾਨ ਦ ੇ ਵੱਡ ੇ ਫ਼ਿਲਮ ਸਟਾਰ ਆਮਿਰ ਖ਼ਾਨ ਅਤ ੇ ਸਲਮਾਨ ਖ਼ਾਨ ਵ ੀ ਅਤ ੇ ਜਮਨ ਾ ਪਾਰ ਦ ੇ ਨੰਬਰ ਛ ੇ ਆਰਕੈਸਟਰ ਾ ਚਕਚਕ ਧੂਮ ਦ ੇ ਪ੍ਰੋਪਰਾਇਟਰ ਡਾਇਮੰਡ ਰਾਜ ਾ ਵ ੀ ਅਤ ੇ ਸ਼ਾਇਦ ਤੁਸੀ ਂ ਅਤ ੇ ਅਸੀ ਂ ਵੀ।
ਮਾਈਕ੍ਰ ੋ ਅਬਜ਼ਰਵੇਸ਼ਨ ਦ ਾ ਜਾਦ ੂ
ਤਸਵੀਰ ਸਰੋਤ, Prodip Guha/Getty Images
ਸੁਨੀਲ ਗ੍ਰੋਵਰ ਦ ੀ ਨਜ਼ਰ ਆਮ ਲੋਕਾ ਂ ‘ ਤ ੇ ਵ ੀ ਰਹਿੰਦ ੀ ਹ ੈ ਅਤ ੇ ਉਹ ਕਿਸ ਤਰ੍ਹਾ ਂ ਉਨ੍ਹਾ ਂ ਦ ੇ ਐਕਟ ਦ ਾ ਨਿਸ਼ਾਨ ਾ ਬਣ ਸਕਦ ੇ ਹਨ, ਇਹ ਪਤ ਾ ਲੱਗਦ ਾ ਹ ੈ 2008 ਦ ੇ ਉਸ ਰੇਡੀਓ ਸ਼ੋਅ ਤੋ ਂ ਜਿਸ ਵਿੱਚ ਉਹ ਸੁਦਰਸ਼ਨ ਉਰਫ ਼ ਸੁਡ ਨਾਮ ਦ ੇ ਇੱਕ ਕਿਰਦਾਰ ਨੂ ੰ ਨਿਭਾਉਂਦ ੇ ਸਨ ਅਤ ੇ ਕਾਲਜ ਦ ੇ ਵਿਦਿਆਰਥੀਆ ਂ ਵਿੱਚ ਬਹੁਤ ਹ ੀ ਪਸੰਦ ਕੀਤ ੇ ਜਾਂਦ ੇ ਸਨ।
ਇੱਕ ਇੰਟਰਵਿਊ ਵਿੱਚ ਗ੍ਰੋਵਰ ਦੱਸਦ ੇ ਹਨ ਕ ਿ ਰੇਡੀਓ ਮਿਰਚ ੀ ‘ ਤ ੇ ਉਨ੍ਹਾ ਂ ਵੱਲੋ ਂ ਨਿਭਾਇਆ ਗਿਆ ਸੁਡ ਦ ਾ ਕਿਰਦਾਰ ਹ ੀ ਉਹ ਸੀ, ਜਿਸ ਨ ੇ ਉਨ੍ਹਾ ਂ ਨੂ ੰ ਪਹਿਲ ੀ ਵਾਰ ਪਛਾਣ ਦਿਵਾਈ।
ਉਹ ਦੱਸਦ ੇ ਹਨ ਕ ਿ ਕਿਵੇ ਂ ਇੱਕ ਕਾਲਪਨਿਕ ਚੁਟਕਲਿਆ ਂ ਦ ੀ ਕਿਤਾਬ ‘ ਹੰਸ ੀ ਕ ੇ ਫਵਾਰ ੇ ‘ ਵਿੱਚੋ ਂ ਬਹੁਤ ਹ ੀ ਫਲੈਟ ਆਵਾਜ ਼ ਵਿੱਚ ਜੋਕ ਪੜ੍ਹਦ ਾ ਸੁਡ ਦ ਾ ਕਿਰਦਾਰ ਉਨ੍ਹਾ ਂ ਦ ਾ ਹ ੀ ਘੜਿਆ ਹੋਇਆ ਸੀ।
ਉਸ ਸਮੇ ਂ ਰੇਡੀਓ ਮਿਰਚ ੀ ਦ ੇ ਨੈਸ਼ਨਲ ਕ੍ਰੀਏਟਿਵ ਹੈਡ ਰਹ ੇ ਰੰਜੀਤ ਮਡਗਾਵਕਰ ਨ ੇ ਗ੍ਰੋਵਰ ਨਾਲ ਮਿਲ ਕ ੇ ਇਸ ਆਈਡੀਆ ਨੂ ੰ ਅਮਲ ਵਿੱਚ ਲਿਆਉਣ ਦ ਾ ਕੰਮ ਕੀਤ ਾ ਸੀ।
ਬੀਬੀਸ ੀ ਨਾਲ ਗੱਲਬਾਤ ਵਿੱਚ ਮਡਗਾਵਕਰ ਦੱਸਦ ੇ ਹਨ ਕ ਿ ਗ੍ਰੋਵਰ ਦ ੀ ਖ਼ਾਸ ਗੱਲ ਉਨ੍ਹਾ ਂ ਦ ੀ ‘ ਮਾਈਕ੍ਰ ੋ ਅਬਜ਼ਰਵੇਸ਼ਨ ‘ ਹੈ।
ਹਰੇਕ ਵੀਰਵਾਰ ਚਾਹ ਦ ੀ ਟਪਰ ੀ ‘ ਤ ੇ’ ਸੁਡ’ ਦ ੀ ਸਕ੍ਰਿਪਟ ‘ ਤ ੇ ਗੱਲ ਕਰਨ ਦੌਰਾਨ ਮਡਗਾਵਕਰ ਇਹ ਮਹਿਸੂਸ ਕਰਦ ੇ ਸਨ ਕ ਿ ਗ੍ਰੋਵਰ ਕਿਸ ਤਰ੍ਹਾ ਂ ਕਿਸ ੇ ਵਿਅਕਤ ੀ ਦ ੇ ਸਭ ਤੋ ਂ ਮਹੀ ਂ ਹਾਵ-ਭਾਵ ਨੂ ੰ ਵ ੀ ਧਿਆਨ ਨਾਲ ਦੇਖਦ ੇ ਸਨ- ਉਹ ਕਿਵੇ ਂ ਚਾਹ ਮੰਗਾਉਂਦ ੇ ਹਨ, ਕਿਵੇ ਂ ਘੜ ੀ ਵੇਖਦ ੇ ਹਨ, ਕਿਵੇ ਂ ਆਪਣ ੇ ਘਰ-ਪਰਿਵਾਰ ਬਾਰ ੇ ਗੱਲ ਕਰਦ ੇ ਹਨ- ਕੁਝ ਵ ੀ ਉਨ੍ਹਾ ਂ ਦ ੀ ਨਜ਼ਰ ਤੋ ਂ ਬਚਦ ਾ ਨਹੀ ਂ ਸੀ । ਅਤ ੇ ਫਿਰ ਜਿਵੇ ਂ ਇੱਕ ਸਵਿੱਚ ਆਨ ਹੁੰਦ ਾ ਸ ੀ ਅਤ ੇ ਗ੍ਰੋਵਰ, ਗ੍ਰੋਵਰ ਨ ਾ ਰਹ ਿ ਕ ੇ ਉਹ ਕਿਰਦਾਰ ਬਣ ਜਾਂਦ ੇ ਸਨ।
ਗ੍ਰੋਵਰ ਦ ੇ ਸ਼ੁਰੂਆਤ ੀ ਦਿਨਾ ਂ ਤੋ ਂ ਲ ੈ ਕ ੇ ਹੁਣ ਤੱਕ ਦ ੇ ਉਨ੍ਹਾ ਂ ਦ ੇ ਸਫ਼ਰ ਨੂ ੰ ਨੇੜਿਓ ਂ ਦੇਖਣ ਵਾਲ ੇ ਮਡਗਾਵਕਰ ਕਹਿੰਦ ੇ ਹਨ,” ਕਿਤ ੇ ਨ ਾ ਕਿਤ ੇ ਉਹ ਜਾਣਦ ੇ ਸਨ ਕ ਿ ਉਨ੍ਹਾ ਂ ਦ ਾ ਇਹ ਸਾਥ ੀ ਇਹ ੀ ਕਰੇਗਾ, ਕਿਉਂਕ ਿ ਲੋਕਾ ਂ ਦ ੇ ਅੰਦਰ ਲੁਕ ੇ ਕਿਰਦਾਰਾ ਂ ਨੂ ੰ ਬਾਹਰ ਕੱਢਣ ਾ ਗ੍ਰੋਵਰ ਨੂ ੰ ਕੁਦਰਤ ੀ ਤੌਰ ‘ ਤ ੇ ਆਉਂਦ ਾ ਹੈ।”
ਸ਼ਾਇਦ ਇਸ ੇ ਲਈ ਸੁਨੀਲ ਗ੍ਰੋਵਰ ਦ ਾ ਇੰਸਟਾਗ੍ਰਾਮ ਆਈਡ ੀ ਹ ੈ @whosunilgrover, ਭਾਵ ਕੌਣ ਸੁਨੀਲ ਗ੍ਰੋਵਰ?
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



