Home ਰਾਸ਼ਟਰੀ ਖ਼ਬਰਾਂ ਸਾਡ ੇ ਖਾਣ ੇ ਦ ਾ ਦਿਮਾਗ ਤ ੇ ਸਾਡ ੇ ਸੁਭਾਅ...

ਸਾਡ ੇ ਖਾਣ ੇ ਦ ਾ ਦਿਮਾਗ ਤ ੇ ਸਾਡ ੇ ਸੁਭਾਅ &#039, ਤ ੇ ਕ ੀ ਅਸਰ ਪੈਂਦਾ, ਨਵੀ ਂ ਖੋਜ ਤ ੇ ਮਸ਼ੀਨਾ ਂ ਨ ੇ ਸਰੀਰ ਬਾਰ ੇ ਇਹ ਖੁਲਾਸ ੇ ਕੀਤ ੇ

8
0

Source :- BBC PUNJABI

ਪ੍ਰੋਬਾਇਓਟਿਕਸ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

5 ਘੰਟ ੇ ਪਹਿਲਾ ਂ

ਸਾਡੀਆ ਂ ਅੰਤੜੀਆ ਂ ( ਗਟ ) 100 ਮਿਲੀਅਨ ਤੋ ਂ ਵ ੀ ਵੱਧ ਨਰਵ ਸੈੱਲਜ਼ ਦ ਾ ਘਰ ਹਨ ਅਤ ੇ ਇਹ 95 ਫ਼ੀਸਦ’ ਸੈਰੋਟਨਿਨ’ ਰਸਾਇਣ ਬਣਾਉਂਦੀਆ ਂ ਹਨ।

ਸੈਰੋਟਨਿਨ ਚੰਗ ੀ ਸਿਹਤ ਨਾਲ ਜੁੜਿਆ ‘ ਨਿਊਰੋਟ੍ਰਾਂਸਮੀਟਰ ‘ ਹੈ, ਇਹ ਤੰਤੂਆ ਂ ਰਾਹੀ ਂ ਸੁਨੇਹ ੇ ਭੇਜਦ ਾ ਹੈ।

ਹਾਲ ਹ ੀ ਵਿੱਚ ਨਵੇ ਂ ਸਬੂਤਾ ਂ ਨ ੇ ਖਰਬਾ ਂ ਦ ੀ ਗਿਣਤ ੀ ਵਿੱਚ ਸਾਡੀਆ ਂ ਅੰਤੜੀਆ ਂ ਵਿੱਚ ਮੌਜੂਦ ਬੈਕਟੀਰੀਆ, ਵਾਇਰਸ, ਫੰਗ ੀ ਅਤ ੇ ਹੋਰ ਤੱਤਾ ਂ ਦ ੀ ਸਰੀਰ ਅਤ ੇ ਦਿਮਾਗ ਲਈ ਅਹਿਮੀਅਤ ਸਾਹਮਣ ੇ ਲਿਆਂਦ ੀ ਹੈ।

ਇਹ ਦੱਸਦ ਾ ਹ ੈ ਕ ਿ ਸਾਡੀਆ ਂ ਅੰਤੜੀਆ ਂ ਅਤ ੇ ਦਿਮਾਗ ਇੱਕ ਦੂਜ ੇ ਨਾਲ ਜੁੜ ੇ ਹੋਏ ਹਨ ਅਤ ੇ ਇੱਕ ਦੂਜ ੇ ਨੂ ੰ ਪ੍ਰਭਾਵਿਤ ਕਰਦ ੇ ਹਨ।

ਕਿਸ ੇ ਜ਼ਰੂਰ ੀ ਮੀਟਿੰਗ ਤੋ ਂ ਪਹਿਲਾ ਂ ਤੁਹਾਨੂ ੰ ਜ਼ਰੂਰ ਕਦ ੇ ‘ ਗਟ ਫੀਲਿੰਗ ‘ ਜਾ ਂ ਘਬਰਾਹਟ ਹੋਈ ਹੋਵੇਗੀ, ਜਾ ਂ ਲੰਬ ੇ ਸਮੇ ਂ ਕਬਜ਼ ਕਰਕ ੇ ਦਿਲ ਖ਼ਰਾਬ ਹੋਇਆ ਹੋਵੇਗਾ।

ਪਰ ਇਹ ਸਬੰਧ ਕਿਵੇ ਂ ਬਣਿਆ? ਅਤ ੇ ਕ ੀ ਇੱਕ ਖੁਸ਼ਹਾਲ ਅਤ ੇ ਸਿਹਤਮੰਦ ਜ਼ਿੰਦਗ ੀ ਦ ੇ ਲਈ ਇਸ ਸਬੰਧ ਨੂ ੰ ਬਿਹਤਰ ਬਣਾਉਣ ਾ ਸੰਭਵ ਹੈ?

ਪ੍ਰੋਬਾਇਓਟਿਕਸ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

‘ ਅੰਤੜੀਆ ਂ ਅਤ ੇ ਦਿਮਾਗ ਦ ਾ ਸਬੰਧ ‘

ਡ ਾ ਸਲੀਹ ਾ ਮਹਿਮੂਦ ਅਹਿਮਦ ‘ ਬੋਵਲ ਰਿਸਰਚ ਯੂਕ ੇ ‘ ਵਿੱਚ ਅੰਬੈਸੈਡਰ ਹਨ ਅਤ ੇ ਗੈਸਟ੍ਰੋਇਨਟੇਰੋਲੋਜਿਸਟ ਹਨ।

ਉਹ ਦੱਸਦ ੇ ਹਨ, ਇਹ ਦੋਵੇ ਂ ਅੰਗ ( ਅੰਤੜੀਆ ਂ ਤ ੇ ਦਿਮਾਗ ) ਤਿੰਨ ਵੱਖੋ-ਵੱਖ ਤਰੀਕਿਆ ਂ ਨਾਲ ਜੁੜ ੇ ਹੋਏ ਹਨ।

ਪਹਿਲਾ, ਵੇਗਸ ਨਰਵ ਨਾੜ ੀ ਤੰਤਰ ਦ ਾ ਅਹਿਮ ਹਿੱਸ ਾ ਹ ੈ ਜ ੋ ਦਿਮਾਗ, ਦਿਲ ਨੂ ੰ ਆਂਦਰਾ ਂ ਨਾਲ ਜੋੜਦ ਾ ਹੈ।

ਦੂਜਾ, ਦਿਮਾਗ ਅਤ ੇ ਅੰਤੜੀਆ ਂ ਹਾਰਮੋਨਜ਼ ਰਾਹੀ ਂ ਸੰਚਾਰ ਕਰਦ ੇ ਹਨ । ਇਹ ਚੀਜ਼ਾ ਂ ਜਿਵੇ ਂ ਘਰੇਲਿਨ ਅਤ ੇ ਜੀਐੱਲਪੀ-1 ਗ੍ਰੰਥੀਆ ਂ ਵੱਲੋ ਂ ਬਣਾਈਆ ਂ ਜਾਂਦੀਆ ਂ ਹਨ ਅਤ ੇ ਪੂਰ ੇ ਸਰੀਰ ਵਿੱਚ ਸੰਚਾਰ ਕਿਰਨਾ ਂ ਭੇਜਦੀਆ ਂ ਹਨ।

ਤੀਜ ਾ ਹ ੈ ਰੋਗ ਪ੍ਰਤੀਰੋਧਕ ਪ੍ਰਣਾਲੀ । ਡ ਾ ਅਹਿਮਦ ਕਹਿੰਦ ੇ ਹਨ,” ਬਹੁਤ ਲੋਕ ਸੋਚਦ ੇ ਹਨ ਕ ਿ ਇਹ ਰੋਗ ਪ੍ਰਤੀਰੋਧਕ ਸੈੱਲ ਸਿਰਫ਼ ਖ਼ੂਨ ਜਾ ਂ ਲਸਿਕ ਾ ਵਿੱਚ ਹੁੰਦ ੇ ਹਨ ਪਰ ਇਨ੍ਹਾ ਂ ਵਿੱਚੋ ਂ ਬਹੁਤ ੇ ਸੈੱਲ ਗਟ ਵਿੱਚ ਕੰਮ ਕਰਦ ੇ ਹਨ ਅਤ ੇ ਦਿਮਾਗ ਅਤ ੇ ਹੋਰ ਤੰਤੂਆ ਂ ਵਿਚਾਲ ੇ ਮਾਧਿਅਮ ਦ ੀ ਭੂਮਿਕ ਾ ਨਿਭਾਉਂਦ ੇ ਹਨ।

ਡਾ. ਪੰਕਜ ਜ ੇ ਪਸਰੀਚਾ, ਮਾਯ ੋ ਕਲੀਨਿਕ ਨਾਲ ਜੁੜ ੇ ਗੈਸਟਰੋਐਂਟੈਰੋਲਾਜ ੀ ਵਿੱਚ ਮਾਹਰ ਹਨ।

ਉਹ ਕਹਿੰਦ ੇ ਹਨ ਕ ਿ ਇਹ ਸਬੰਧ ਖਾਸ ਇਸ ਕਰਕ ੇ ਹ ੈ ਕਿਉਂਕ ਿ ਦਿਮਾਗ ਨੂ ੰ ਕੰਮ ਕਰਨ ਲਈ ਕਾਫ ੀ ਊਰਜ ਾ ਦ ੀ ਲੋੜ ਹ ੈ ਅਤ ੇ ਇਹ ਅੰਤੜੀਆ ਂ ਤੋ ਂ ਮਿਲਦ ੀ ਹੈ।

ਉਹ ਦੱਸਦ ੇ ਹਨ ਕ ਿ ਦਿਮਾਗ ਸਾਡ ੇ ਸਰੀਰ ਦ ੇ ਕੁਲ ਭਾਰ ਦ ਾ ਸਿਰਫ਼ 2 ਫ਼ੀਸਦ ਹ ੈ ਪਰ ਇਹ ਸਾਡ ੇ ਸਰੀਰ ਦ ੀ 20 ਫ਼ੀਸਦ ਊਰਜ ਾ ਵਰਤਦ ਾ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਅੰਤੜੀਆ ਂ ਦ ਾ ਕੰਮ ਹ ੈ ਕ ਿ ਉਹ ਖਾਣ ੇ ਨੂ ੰ ਆਮ ਤੰਤੂਆ ਂ ਵਿੱਚ ਤੋੜਨ ਅਤ ੇ ਇਸ ਨੂ ੰ ਸੋਖ ਕ ੇ ਸਰੀਰ ਲਈ ਊਰਜ ਾ ਵਿੱਚ ਤਬਦੀਲ ਕਰਨ।

ਜਿੱਥ ੇ ਦਿਮਾਗ ਅੰਤੜੀਆ ਂ ਨੂ ੰ ਪ੍ਰਭਾਵਿਤ ਕਰਦ ਾ ਹ ੈ ਉੱਥ ੇ ਹ ੀ ਅੰਤੜੀਆ ਂ ਵ ੀ ਦਿਮਾਗ ਉੱਤ ੇ ਅਸਰ ਪਾਉਂਦੀਆ ਂ ਹਨ।

ਅਸੀ ਂ ਇਸ ਬਾਰ ੇ ਆਪਣ ੀ ਰੋਜ਼ਾਨ ਾ ਦ ੀ ਜ਼ਿੰਦਗ ੀ ਵਿੱਚ ਕਈ ਮਿਸਾਲਾ ਂ ਵੇਖ ਸਕਦ ੇ ਹਾਂ।

ਜਦੋ ਂ ਸਾਡ ੇ ਸਾਹਮਣ ੇ ਕੋਈ ਖ਼ਤਰਨਾਕ ਸਥਿਤ ੀ ਆਉਂਦ ੀ ਹ ੈ ਜਾ ਂ ਕੋਈ ਅਜਿਹ ੀ ਘਟਨ ਾ ਜਿਵੇ ਂ ਕੰਮ ਉੱਤ ੇ ਕੋਈ ਮੀਟਿੰਗ, ਇਸ ਦ ੀ ਸਭ ਤੋ ਂ ਪਹਿਲ ੀ ਪ੍ਰਤੀਕਿਰਿਆ ਆਂਦਰਾ ਂ ਵਿੱਚ ਹੁੰਦ ੀ ਹੈ।

ਅਸੀ ਂ ਉਲਟ ੀ ਵਰਗ ਾ ਮਹਿਸੂਸ ਕਰ ਸਕਦ ੇ ਹਾਂ, ਢਿੱਡ ਦੁਖ ਸਕਦ ਾ ਹ ੈ ਤ ੇ ਡਾਇਰੀਆ ਵ ੀ ਹ ੋ ਸਕਦ ਾ ਹੈ।

ਇਸ ਦ ੇ ਨਾਲ ਹ ੀ ਜਦੋ ਂ ਅਸੀ ਂ ਪਿਆਰ ਵਿੱਚ ਹੁੰਦ ੇ ਹਾ ਂ ਜਾ ਂ ਤਾ ਂ ਸਾਨੂ ੰ ‘ ਬਟਰਫਲਾਈਜ਼’ ਖੁਸ਼ਨੁਮ ਾ ਜਿਹ ੀ ਘਬਰਾਹਟ ਮਹਿਸੂਸ ਹੁੰਦ ੀ ਹੈ, ਜਾ ਂ ਤੁਸੀ ਂ ਜਿਸ ਨੂ ੰ ਪਸੰਦ ਕਰਦ ੇ ਹ ੋ ਉਸਦ ੇ ਨੇੜ ੇ ਚੰਗ ਾ ਮਹਿਸੂਸ ਕਰ ਸਕਦ ੇ ਹੋ।

ਦੂਜ ੇ ਪਾਸ ੇ ਜ ੇ ਤੁਹਾਨੂ ੰ ਕਬਜ਼ ਹ ੈ ਜਾ ਂ ਤੁਸੀ ਂ ਕਈ ਦਿਨਾ ਂ ਤੋ ਂ ਬਾਥਰੂਮ ਜ ਾ ਰਹ ੇ ਹ ੋ ਤਾ ਂ ਇਹ ਤੰਗ ੀ ਅਤ ੇ ਤਣਾਅ ਦ ਾ ਕਾਰਨ ਵ ੀ ਬਣ ਸਕਦ ੀ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਇਹ ਵ ੀ ਪੜ੍ਹੋ-

ਅੰਤੜੀਆ ਂ ਵਿੱਚ 10 ਤੋ ਂ 100 ਟ੍ਰਿਲੀਅਨ ਮਾਈਕ੍ਰੋਬੀਅਲ ਸੈੱਲ ਹੁੰਦ ੇ ਹਨ । ਇਨ੍ਹਾ ਂ ਵਿੱਚ ਬੈਕਟੀਰੀਆ, ਵਾਇਰਸ, ਫੰਗੀ, ਪ੍ਰੋਟੋਜ਼ੋਆ ਅਤ ੇ ਹੋਰ ਸੂਖਮ ਤੱਤ ਸ਼ਾਮਲ ਹੁੰਦ ੇ ਹਨ।

ਇਹ ਗਿਣਤ ੀ ਇਨਸਾਨ ਦ ੇ ਸਰੀਰ ਵਿੱਚਲ ੇ ਮਨੁੱਖ ੀ ਸੈੱਲਜ਼ ਤੋ ਂ ਵੱਧ ਹੈ।

ਮਾਹਰ ਦੱਸਦ ੇ ਹਨ ਕ ਿ ਇਹ ਸੈੱਲ ਖਾਣ ੇ ਤੋ ਂ ਪੋਸ਼ਣ ਲੈਣ ਅਤ ੇ ਪਚਾਉਣ ਵਿੱਚ ਮਦਦ ਕਰਨ ਦ ੇ ਨਾਲ-ਨਾਲ ਉਨ੍ਹਾ ਂ ਚੀਜ਼ਾ ਂ ‘ ਤ ੇ ਵ ੀ ਕੰਮ ਕਰਦ ੇ ਹਨ ਜ ੋ ਅਸੀ ਂ ਆਪ ਨਹੀ ਂ ਕਰ ਸਕਦੇ।

ਪਿਛਲ ੇ ਦ ੋ ਦਹਾਕਿਆ ਂ ਵਿੱਚ ਇਸ ਬਾਰ ੇ ਜਾਣਕਾਰ ੀ ਵਧ ਗਈ ਹੈ।

ਡਾ. ਅਹਿਮਦ ਕਹਿੰਦ ੇ ਹਨ ਕ ਿ ਵਿਗਿਆਨੀਆ ਂ ਵੱਲੋ ਂ ਵਿਕਸਤ ਕੀਤ ੇ ਗਏ ਨਵੇ ਂ ਯੰਤਰਾ ਂ ਅਤ ੇ ਪ੍ਰੀਖਣਾ ਂ ਨ ੇ ਸਾਡੀਆ ਂ ਅੰਤੜੀਆ ਂ ਵਿਚਲ ੇ ਸੂਖਮ ਤੱਤਾ ਂ ਨੂ ੰ ਮਾਪਣ ਤ ੇ ਬਿਮਾਰੀਆ ਂ ਦ ੇ ਵਿਕਸਤ ਹੋਣ ਵਿੱਚ ਉਨ੍ਹਾ ਂ ਦ ੇ ਪ੍ਰਭਾਵ ਜਾਣਨ ਵਿੱਚ ਸਹਾਇਤ ਾ ਕੀਤ ੀ ਹੈ।

ਪ੍ਰੋਬਾਇਓਟਿਕ ਖਾਣਾ

ਤਸਵੀਰ ਸਰੋਤ, Getty Images

ਡਾ. ਪਸਰੀਚ ਾ ਕਹਿੰਦ ੇ ਹਨ”, ਮਾਈਕ੍ਰੋਬਾਇਟ ਾ ( ਅੰਤੜੀਆ ਂ ਵਿਚਲ ੇ ਸੈੱਲ ਸਮੂਹ ) ਵਿੱਚ ਬਦਲਾਅ ਨੂ ੰ ਹੁਣ ਮਨੁੱਖਾ ਂ ਨੂ ੰ ਹੋਣ ਵਾਲੀਆ ਂ ਲਗਭਗ ਸਾਰੀਆ ਂ ਬਿਮਾਰੀਆ ਂ ਨਾਲ ਜੋੜਿਆ ਜ ਾ ਚੁੱਕ ਾ ਹੈ ।”

ਸਾਲ 2011 ਵਿੱਚ ਡਾ. ਪਸਰੀਚ ਾ ਨ ੇ ਚੂਹਿਆ ਂ ‘ ਤ ੇ ਇੱਕ ਅਧਿਐਨ ਕੀਤਾ, ਜਿਸ ਵਿੱਚ ਇਹ ਦਰਸਾਇਆ ਗਿਆ ਕ ਿ ਗੈਸ ਕਾਰਨ ਹੋਣ ਵਾਲ ੀ ਤੰਗ ੀ ‘ ਡਿਪਰੈਸ਼ਨ ਅਤ ੇ ਹੋਰ ਚਿੰਤ ਾ ਵਾਲ ੇ ਵਤੀਰ ੇ ਵਿੱਚ ਵਾਧ ਾ ਹ ੋ ਸਕਦ ਾ ਹੈ । ‘

ਹੋਰ ਖੋਜ ਵਿੱਚ ਸਾਹਮਣ ੇ ਆਇਆ ਹ ੈ ਕ ਿ ਮਾਈਕ੍ਰੋਬਾਇਟ ੋ ਵਿੱਚ ਅਸੰਤੁਲਨ ਮੋਟਾਪੇ, ਦਿਲ ਦ ੇ ਰੋਗਾ ਂ ਅਤ ੇ ਕੈਂਸਰ ਨਾਲ ਜੁੜਿਆ ਹੋਇਆ ਹੈ।

ਹਾਲਾਂਕ ਿ ਡਾ. ਪਸਰੀਚ ਾ ਕਹਿੰਦ ੇ ਹਨ ਕ ਿ ਸਾਡ ੇ ਕੋਲ ਉੱਨ ੇ ਸਬੂਤ ਨਹੀ ਂ ਹਨ ਕ ਿ ਅਸੀ ਂ ਕਾਰਨ ਅਤ ੇ ਅਸਰ ਨੂ ੰ ਸਥਾਪਿਤ ਕਰ ਸਕੀਏ ਜਾ ਂ ਇਹ ਦੱਸ ਦਕੀਏ ਕ ਿ ਅੰਤੜੀਆ ਂ ਵਿੱਚ ਮੌਜੂਦ ਤੱਤ ਬਿਮਾਰੀਆ ਂ ਦ ੇ ਪੈਦ ਾ ਹੋਣ ਨਾਲ ਜੁੜ ੇ ਹਨ।

ਜਾਨਵਰਾ ਂ ‘ ਤ ੇ ਅਧਿਐਨ ਅਤ ੇ ਮਨੁੱਖਾ ਂ ਉੱਤ ੇ ਖੋਜ ਬਾਰ ੇ ਕੁਝ ਸਬੂਤ ਹਨ ਕ ਿ ਤੁਹਾਨੂ ੰ ਅਜਿਹੀਆ ਂ ਦਿੱਕਤਾ ਂ ਹ ੋ ਸਕਦੀਆ ਂ ਹਨ ਜਿਨ੍ਹਾ ਂ ਦ ੀ ਸ਼ੁਰੂਆਤ ਤੁਹਾਡੀਆ ਂ ਅੰਤੜੀਆ ਂ ਵਿੱਚ ਹੋਈ ਹੋਵੇ । ਪਰ ਕ ੀ ਇਹ ਬਿਮਾਰੀਆ ਂ ਅੰਤੜੀਆ ਂ ਕਰਕ ੇ ਹੁੰਦੀਆ ਂ ਹਨ? ਅਸੀ ਂ ਇਸ ਬਾਰ ੇ ਨਹੀ ਂ ਜਾਣਦੇ ।”

ਮਾਹਰ ਕਹਿੰਦ ੇ ਹਨ ਕ ਿ ਖਾਣ ੇ ਵਿੱਚ ਕੁਝ ਅਜਿਹ ੇ ਬੈਕਟੀਰੀਆ ਹ ੋ ਸਕਦ ੇ ਹਨ ਜ ੋ ਤੁਹਾਡ ੀ ਪਾਚਨ ਪ੍ਰਣਾਲ ੀ ਲਈ ਠੀਕ ਹਨ।

ਪ੍ਰੋਬਾਇਓਟਿਕ ਖਾਣ ਾ ਕਿਉ ਂ ਜ਼ਰੂਰੀ

ਅੰਤੜੀਆਂ ਵਿਚਲੇ ਜੀਵਾਣਅੂਾਂ ਦਾ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

ਕ ੀ ਅੰਤੜੀਆ ਂ ਵਿੱਚ ਰਹਿੰਦ ੇ ਇਨ੍ਹਾ ਂ ਸੂਖਮ ਤੱਤਾ ਂ ਵਿੱਚ ਸੰਤੁਲਨ ਹਾਸਲ ਕੀਤ ਾ ਜ ਾ ਸਕਦ ਾ ਹੈ?

ਡਾ. ਅਹਿਮਦ ਕਹਿੰਦ ੇ ਹਨ ਕ ਿ ਇਹ ਬਹੁਤ ਮੁਸ਼ਕਲ ਹ ੈ ਕਿਉਂਕ ਿ ਹਰੇਕ ਮਨੁੱਖ ਵਿੱਚ ਬੈਕਟੀਰੀਆ, ਵਾਇਰਸ ਅਤ ੇ ਹੋਰ ਏਜੰਟਾ ਂ ਦ ੀ ਵੱਖਰੀ-ਵੱਖਰ ੀ ਬਣਤਰ ਹੁੰਦ ੀ ਹੈ।

” ਹਰੇਕ ਦੀਆ ਂ ਅੰਤੜੀਆ ਂ ਦ ੀ ਸੰਰਚਨ ਾ ਵੱਖਰ ੀ ਹੈ, ਅਜਿਹ ਾ ਨਹੀ ਂ ਕ ਿ ਹਰੇਕ ਦ ੀ ਸ਼ੁਰੂਆਤ ਇੱਕ ੋ ਜਿਹ ੀ ਹੋਵੇਗੀ।

ਪਰ ਮਾਹਰਾ ਂ ਦ ਾ ਕਹਿਣ ਾ ਹ ੈ ਕ ਿ ਕੁਝ ਅਜਿਹ ੇ ਕਦਮ ਚੁੱਕ ੇ ਜ ਾ ਸਕਦ ੇ ਹਨ ਜ ੋ ਅੰਤੜੀਆ ਂ ਦ ੀ ਸਿਹਤ ਲਈ ਚੰਗ ੇ ਹੁੰਦ ੇ ਹਨ।

ਪ੍ਰੋਬਾਇਓਟਿਕਸ ਜਾ ਂ ਯੋਗਰਟ, ਕੈਫਿਰ, ਕੋਂਬੁਚਚ ਾ ਜਿਹ ੇ ਖਾਣ ੇ ਜਾ ਂ ਫਾਈਬਰ ਵਾਲ ੇ ਖਾਣ ੇ ਖਾਧ ੇ ਜ ਾ ਸਕਦ ੇ ਹਨ।

ਡਾ. ਅਹਿਮਦ ਕਹਿੰਦ ੇ ਹਨ”, ਖਾਣ ਾ ਵੰਨ-ਸੁਵੰਨ ਾ ਹੋਣ ਾ ਜ਼ਰੂਰ ੀ ਹੈ, ਪਲਾਂਟ ਬੇਸਡ ਫੂਡ ਵ ੀ ਜ਼ਰੂਰ ੀ ਹੈ ।”

ਗੈਸਟ੍ਰੋਐਂਟੇਰੋਲੌਜਿਸਟ ਇਹ ਸਿਫ਼ਾਰਿਸ਼ ਕਰਦ ੇ ਹਨ ਕ ਿ ਸਾਰਿਆ ਂ ਨੂ ੰ ਆਪਣ ੇ ਖਾਣ ੇ ਵਿੱਚ ਫਲਾਂ, ਸਬਜ਼ੀਆਂ, ਹੋਲ ਗ੍ਰੇਨਜ਼, ਲਿਗੁਮਸ, ਬੀਜਾ ਂ ਅਤ ੇ ਮਸਾਲਿਆ ਂ ਦ ਾ ਧਿਆਨ ਰੱਖਣ ਾ ਚਾਹੀਦ ਾ ਹੈ।

ਉਹ ਕਹਿੰਦ ੇ ਹਨ”, ਮੈ ਂ ਸ਼ਾਕਾਹਾਰ ੀ ਹਾ ਂ ਪਰ ਮੈ ਂ ਮੰਨਦ ਾ ਹਾ ਂ ਕ ਿ ਸਾਡ ੇ ਖਾਣ ੇ ਵਿੱਚ ਪਲਾਂਟ ਬੇਸਡ ਭੋਜਨ ਬਾਰ ੇ ਸੁਧਾਰ ਦ ੀ ਲੋੜ ਹੈ ।”

ਡਾ. ਅਹਿਮਦ ਕਹਿੰਦ ੇ ਹਨ ਕ ਿ ਜਿਨ੍ਹਾ ਂ ਲੋਕਾ ਂ ਦ ੀ ਖ਼ੁਰਾਕ ਵਿੱਚ 30 ਦ ੇ ਕਰੀਬ ਪਲਾਂਟ ਬੇਸਡ ਫੂਡ ਹੁੰਦ ੇ ਹਨ ਉਨ੍ਹਾ ਂ ਦੀਆ ਂ ਅੰਤੜੀਆ ਂ ਵੱਧ ਸਿਹਤਮੰਦ ਹੁੰਦੀਆ ਂ ਹਨ।

ਖ਼ੁਰਾਕ ਅਤ ੇ ਡਿਪਰੈਸ਼ਨ

ਪ੍ਰੋਬਾਇਓਟਿਕ ਖਾਣੇ ਦਾ ਅੰਤੜੀਆਂ ਦੀ ਸਿਹਤ ਉੱਤੇ ਅਸਰ

ਤਸਵੀਰ ਸਰੋਤ, Getty Images

ਪਰ ਕ ੀ ਖ਼ੁਰਾਕ ਵਿੱਚ ਤਬਦੀਲ ੀ ਸਾਡੀਆ ਂ ਭਾਵਨਾਵਾ ਂ ਉੱਤ ੇ ਅਸਰ ਪ ਾ ਸਕਦ ੀ ਹ ੈ ਜਾ ਂ ਡਿਪਰੈਸ਼ਨ ਵਰਗੀਆ ਂ ਬਿਮਾਰੀਆ ਂ ਦ ੇ ਟਾਕਰ ੇ ਵਿੱਚ ਸਹਾਇਤ ਾ ਕਰ ਸਕਦ ੀ ਹੈ?

ਯੂਨੀਵਰਸਿਟ ੀ ਆਫ ਆਕਸਫੋਰਡ ਵੱਲੋ ਂ ਯੂਕ ੇ ਵਿੱਚ ਕਰਵਾਏ ਗਏ ਟ੍ਰਾਇਲ ਵਿੱਚ ਇਸ ਗੱਲ ਦ ਾ ਜਵਾਬ ਦੇਣ ਦ ੀ ਕੋਸ਼ਿਸ਼ ਕੀਤ ੀ ਗਈ।

ਮਾਹਰਾ ਂ ਨ ੇ ਤਣਾਅ ਦ ਾ ਸਾਹਮਣ ਾ ਕਰ ਰਹ ੇ 71 ਵਲੰਟੀਅਰਾ ਂ ਨੂ ੰ ਇਕੱਠ ਾ ਕੀਤ ਾ ਅਤ ੇ ਦ ੋ ਸਮੂਹਾ ਂ ਵਿੱਚ ਵੰਡ ਦਿੱਤਾ।

ਪਹਿਲ ੇ ਸਮੂਹ ਨੂ ੰ ਚਾਰ ਹਫ਼ਤਿਆ ਂ ਤੱਕ ਪ੍ਰੋਬਾਇਓਟਿਕਸ ਦਿੱਤ ੇ ਗਏ, ਜਦਕ ਿ ਬਾਕੀਆ ਂ ਨੂ ੰ ਉਸ ਦ ੀ ਥਾ ਂ ਪਲੇਸਬ ੋ ਭਾਵ ਕ ਿ ਅਜਿਹ ੀ ਵਸਤ ੂ ਦਿੱਤ ੀ ਗਈ ਜਿਸ ਦ ਾ ਕੋਈ ਅਸਰ ਨ ਾ ਹੋਵੇ।

ਵਿਗਿਆਨੀਆ ਂ ਅਤ ੇ ਵੰਲਟੀਅਰਾ ਂ ਨੂ ੰ ਨਹੀ ਂ ਪਤ ਾ ਸ ੀ ਕ ਿ ਕਿਸ ਨ ੇ ਕ ੀ ਲਿਆ।

ਇਸ ਤਜਰਬ ੇ ਦ ੇ ਦੌਰਾਨ ਮਾਹਰਾ ਂ ਨ ੇ ਕਈ ਪ੍ਰੀਖਣ ਮੂਡ, ਤਣਾਅ, ਨੀਂਦ ਅਤ ੇ ਸੈਲਿਵਰ ੀ ਕੋਰਟਿਜ਼ੋਲ ( ਤਣਾਅ ਨਾਲ ਜੁੜ ੀ ਵਸਤ ) ਉੱਤ ੇ ਕੀਤੇ।

ਇਸ ਤਜਰਬ ੇ ਦ ੀ ਅਗਵਾਈ ਕਰਨ ਵਾਲ ੇ ਕਲੀਨਿਕਲ ਸਾਇਕੋਲੋਜਿਸਟ ਪ੍ਰੋਫ਼ੈਸਰ ਰੀਟ ਾ ਬਾਇਓ ਨ ੇ ਕਿਹ ਾ ਡਿਪਰੈਸ਼ਨ ਦ ਾ ਸਾਹਮਣ ਾ ਕਰਨ ਵਾਲ ੇ ਲੋਕ ਮੁਕਾਬਲਤਨ ਨਕਾਰਾਤਮਕ ਖਿਆਲਾ ਂ ਅਤ ੇ ਚਿਹਰ ੇ ਦ ੇ ਭਾਵਾ ਂ ਉੱਤ ੇ ਵੱਧ ਧਿਆਨ ਦਿੰਦ ੇ ਹਨ।

ਰੀਟ ਾ ਯੂਨੀਵਰਸਿਟ ੀ ਇੰਸਟੀਟਿਊਟ ਆਫ ਲਿਸਬਨ ਪੁਰਤਗਾਲ ਦ ੇ ਸਕੂਲ ਆਫ ਸੋਸ਼ਲ ਸਾਇੰਸਸ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਨ।

ਉਹ ਕਹਿੰਦ ੇ ਹਨ”, ਅਸੀ ਂ ਇਹ ਸਮਝਣ ਾ ਚਾਹੁੰਦ ੇ ਸ ੀ ਕ ਿ ਪ੍ਰੋਬਾਇਓਟਿਕਸ ਦ ੀ ਵਰਤੋ ਂ ਦਿਮਾਗ ਵੱਲੋ ਂ ਭਾਵਨਾਵਾ ਂ ਨੂ ੰ ਪ੍ਰੋਸੈੱਸ ਕਰਨ ਦ ੀ ਕਿਰਿਆ ਵਿੱਚ ਦਖ਼ਲ ਦ ੇ ਸਕਦ ੀ ਹ ੈ ਜਾ ਂ ਨਹੀਂ ।”

ਉਹ ਕਹਿੰਦ ੇ ਹਨ”, ਪ੍ਰੋਬਾਇਓਟਿਕ ਗਰੁੱਪ ਵਿੱਚ ਅਸੀ ਂ ਇਹ ਦੇਖਿਆ ਕ ਿ ਉਨ੍ਹਾ ਂ ਵਿੱਚ ਚਿਹਰ ੇ ਦ ੇ ਭਾਵਾ ਂ ਅਤ ੇ ਹੋਰ ਭਾਵਨਾਤਮਕ ਜਾਣਕਾਰ ੀ ਬਾਰ ੇ ਨਕਰਾਤਮਕਤ ਾ ਵੱਲ ਝੁਕਾਅ ਘੱਟ ਸੀ ।”

ਉਹ ਮੰਨਦ ੇ ਹਨ ਕ ਿ ਪ੍ਰੋਬਾਇਓਟਿਕਸ ਕਈ ਡਿਪਰੈਸ਼ਨ ਵਾਲ ੇ ਲੱਛਣਾ ਂ ਨੂ ੰ ਘਟ ਾ ਸਕਦ ੇ ਹਨ ਪਰ ਇਸ ਬਾਰ ੇ ਹੋਰ ਅਧਿਐਨ ਦ ੀ ਲੋੜ ਹੈ।

ਉਹ ਕਹਿੰਦ ੇ ਹਨ”, ਸਾਨੂ ੰ ਹਾਲ ੇ ਮਜ਼ਬੂਤ ਜਾਣਕਾਰ ੀ ਦ ੀ ਲੋੜ ਹੈ, ਪਰ ਇਹ ਇਸ਼ਾਰ ਾ ਹ ੈ ਕ ਿ ਪ੍ਰੋਬਾਇਓਟਿਕਸ ਦ ੇ ਸਹਿਣਸ਼ਕਤ ੀ ਉੱੱਤ ੇ ਸਕਾਰਾਤਮਕ ਪ੍ਰਭਾਵ ਹ ੋ ਸਕਦ ੇ ਹਨ ਤ ੇ ਇਸ ਦ ੇ ਨਕਾਰਤਮਕ ਪ੍ਰਭਾਵ ਵ ੀ ਘੱਟ ਹਨ।

ਡ ਾ ਪਸਰੀਚ ਾ ਕਹਿੰਦ ੇ ਹਨ ਕ ਿ ਇਸ ਵਿੱਚ ਹਾਲ ੇ ਖੋਜ ਦ ੀ ਲੋੜ ਹੈ।

ਇਹ ਵ ੀ ਪੜ੍ਹੋ-
( ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ )

source : BBC PUNJABI