Home ਰਾਸ਼ਟਰੀ ਖ਼ਬਰਾਂ ਸਾਊਦ ੀ ਅਰਬ ਨ ੇ ਲੱਖਾ ਂ ਊਠਾ ਂ ਨੂ ੰ ਪਾਸਪੋਰਟ...

ਸਾਊਦ ੀ ਅਰਬ ਨ ੇ ਲੱਖਾ ਂ ਊਠਾ ਂ ਨੂ ੰ ਪਾਸਪੋਰਟ ਜਾਰ ੀ ਕਰਨ ਦ ਾ ਫ਼ੈਸਲ ਾ ਕਿਉ ਂ ਕੀਤਾ?

9
0

Source :- BBC PUNJABI

ਊਠ

ਤਸਵੀਰ ਸਰੋਤ, Getty Images

ਸਾਊਦ ੀ ਅਰਬ ਨ ੇ ਐਲਾਨ ਕੀਤ ਾ ਹ ੈ ਕ ਿ ਉਹ ਦੇਸ ਼ ਦ ੇ ਲੱਖਾ ਂ ਊਠਾ ਂ ਨੂ ੰ ਪਾਸਪੋਰਟ ਜਾਰ ੀ ਕਰ ਰਿਹ ਾ ਹੈ।

ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਇਸ ਕਦਮ ਨਾਲ ਦੇਸ ਼ ਦ ੇ ਇਨ੍ਹਾ ਂ ਕੀਮਤ ੀ ਜਾਨਵਰਾ ਂ ਦ ੀ ਵਧੀਆ ਢੰਗ ਨਾਲ ਦੇਖਭਾਲ ਕਰਨ ਵਿੱਚ ਮਦਦ ਮਿਲੇਗੀ।

ਸਾਊਦ ੀ ਅਧਿਕਾਰੀਆ ਂ ਦ ੇ ਅਨੁਸਾਰ ਇਸ ਕਦਮ ਨਾਲ ਊਠ ਪਾਲਣ ਦ ੇ ਫ਼ਾਇਦ ੇ ਵਧਣਗੇ । ਨਾਲ ਹ ੀ ਜਾਨਵਰਾ ਂ ਦ ੀ ਪਛਾਣ ਅਤ ੇ ਉਨ੍ਹਾ ਂ ਦ ੇ ਮਾਲਕਾ ਂ ਬਾਰ ੇ ਇੱਕ ਭਰੋਸੇਯੋਗ ਡੇਟਾਬੇਸ ਤਿਆਰ ਹੋਵੇਗਾ।

ਵਾਤਾਵਰਣ, ਜਲ ਅਤ ੇ ਖੇਤੀਬਾੜ ੀ ਮੰਤਰਾਲ ੇ ਵੱਲੋ ਂ ਸੋਸ਼ਲ ਮੀਡੀਆ ‘ ਤ ੇ ਪੋਸਟ ਕੀਤ ੇ ਗਏ ਇੱਕ ਵੀਡੀਓ ਵਿੱਚ ਇਸ ਨਾਲ ਸੰਬੰਧਤ ਦਸਤਾਵੇਜ ਼ ਵ ੀ ਦਿਖਾਏ ਗਏ ਹਨ । ਇਸ ਵਿੱਚ ਇੱਕ ਹਰ ਾ ਪਾਸਪੋਰਟ ਦਿਖਾਇਆ ਗਿਆ ਹੈ, ਜਿਸ ‘ ਤ ੇ ਦੇਸ ਼ ਦ ਾ ‘ ਕੋਟ ਆਫ ਼ ਆਰਮਜ ਼’ ( ਰਾਜਚਿੰਨ੍ਹ ) ਅਤ ੇ ਊਠ ਦ ੀ ਸੁਨਹਿਰ ੀ ਮੁਹਰ ਹੈ।

ਸਾਲ 2024 ਵਿੱਚ ਸਰਕਾਰ ਨ ੇ ਅੰਦਾਜ਼ ਾ ਲਗਾਇਆ ਸ ੀ ਕ ਿ ਸਾਊਦ ੀ ਅਰਬ ਵਿੱਚ ਲਗਭਗ 22 ਲੱਖ ਊਠ ਹਨ।

ਇਹ ਊਠ ਹਰ ਸਾਲ ਦੇਸ ਼ ਦ ੀ ਅਰਥਵਿਵਸਥ ਾ ਵਿੱਚ ਦ ੋ ਅਰਬ ਰਿਆਲ ਤੋ ਂ ਵੱਧ ਦ ਾ ਯੋਗਦਾਨ ਦਿੰਦ ੇ ਹਨ।

‘ ਅਰਬ ਨਿਊਜ ਼ ‘ ਮੁਤਾਬਕ ਦੁਨੀਆ ਭਰ ਵਿੱਚ ਲਗਭਗ 3.5 ਕਰੋੜ ਊਠ ਹਨ, ਜਿਨ੍ਹਾ ਂ ਵਿੱਚੋ ਂ 1 ਕਰੋੜ 70 ਲੱਖ ਅਰਬ ਦੇਸ਼ਾ ਂ ਵਿੱਚ ਹਨ । ਇਸ ਮਾਮਲ ੇ ਵਿੱਚ ਅਰਬ ਦੇਸ਼ਾ ਂ ਵਿੱਚ ਸੋਮਾਲੀਆ ਪਹਿਲ ੇ ਨੰਬਰ ‘ ਤ ੇ ਹੈ । ਉਸ ਤੋ ਂ ਬਾਅਦ ਸੂਡਾਨ, ਮੌਰੀਟਾਨੀਆ, ਸਾਊਦ ੀ ਅਰਬ ਅਤ ੇ ਯਮਨ ਹੈ।

ਊਠ ਸਾਊਦ ੀ ਅਰਬ ਦ ੇ ਰਾਸ਼ਟਰ ੀ ਪ੍ਰਤੀਕ ਦ ਾ ਅਹਿਮ ਹਿੱਸ ਾ ਹਨ । ਦੇਸ ਼ ਵਿੱਚ ਊਠਾ ਂ ਦ ੇ ਸੁੰਦਰਤ ਾ ਮੁਕਾਬਲ ੇ ਅਤ ੇ ਸ਼ੋਅ ਕਰਵਾਏ ਜਾਂਦ ੇ ਹਨ, ਜਿੱਥ ੇ ਵਧੀਆ ਨਸਲ ਦ ੇ ਊਠਾ ਂ ਨੂ ੰ ਇਨਾਮਾ ਂ ਨਾਲ ਨਵਾਜ਼ਿਆ ਜਾਂਦ ਾ ਹੈ।

ਰਾਸ਼ਟਰ ੀ ਦਿਹਾੜਿਆਂ, ਵਿਸ਼ੇਸ ਼ ਅਤ ੇ ਇਤਿਹਾਸਕ ਮੌਕਿਆ ਂ ‘ ਤ ੇ ਸਾਊਦ ੀ ਅਰਬ ਦੀਆ ਂ ਪ੍ਰਦਰਸ਼ਨੀਆ ਂ ਊਠਾ ਂ ਤੋ ਂ ਬਿਨਾ ਂ ਅਧੂਰੀਆ ਂ ਮੰਨੀਆ ਂ ਜਾਂਦੀਆ ਂ ਹਨ । ਸਾਊਦ ੀ ਅਰਬ ਅਤ ੇ ਅਰਬ ਖਾੜ ੀ ਦੇਸ਼ਾ ਂ ਵਿੱਚ ਊਠਾ ਂ ਦ ੀ ਭੂਮਿਕ ਾ ਦ ਾ ਲੰਬ ਾ ਇਤਿਹਾਸ ਰਿਹ ਾ ਹੈ।

ਊਠਾ ਂ ਦ ਾ ਇਤਿਹਾਸ

ਊਠ

ਤਸਵੀਰ ਸਰੋਤ, Getty Images

ਜ ੇ ਸੰਖੇਪ ਇਤਿਹਾਸ ‘ ਤ ੇ ਨਜ਼ਰ ਮਾਰੀਏ ਤਾ ਂ ਵੀਹਵੀ ਂ ਸਦ ੀ ਦ ੇ ਸ਼ੁਰੂਆਤ ੀ ਸਾਲਾ ਂ ਦੀਆ ਂ ਅਜਿਹੀਆ ਂ ਤਸਵੀਰਾ ਂ ਮਿਲਦੀਆ ਂ ਹਨ, ਜਿਨ੍ਹਾ ਂ ਤੋ ਂ ਪਤ ਾ ਲੱਗਦ ਾ ਹ ੈ ਕ ਿ ਮੱਕ ਾ ਅਤ ੇ ਮਦੀਨ ਾ ਵਰਗ ੇ ਇਸਲਾਮ ਦ ੇ ਪਵਿੱਤਰ ਸ਼ਹਿਰਾ ਂ ਤੱਕ ਸਫ਼ਰ ਕਰਨ ਲਈ ਊਠ ਹ ੀ ਮੁੱਖ ਸਾਧਨ ਸਨ।

ਅਫ਼ਗਾਨਿਸਤਾਨ, ਕੇਂਦਰ ੀ ਏਸ਼ੀਆ, ਦੱਖਣ ੀ ਏਸ਼ੀਆ ਅਤ ੇ ਦੂਰ-ਪੂਰਬ ਤੋ ਂ ਧਾਰਮਿਕ ਯਾਤਰ ਾ ‘ ਤ ੇ ਨਿਕਲ ੇ ਲੋਕਾ ਂ ਦ ੇ ਕਾਫ਼ਲ ੇ ਊਠਾ ਂ ‘ ਤ ੇ ਲੰਬ ੇ ਸਫ਼ਰ ਤੈਅ ਕਰ ਕ ੇ ਸਾਊਦ ੀ ਅਰਬ ਪਹੁੰਚਦ ੇ ਸਨ । ਖਾੜ ੀ ਦ ੇ ਬੰਜਰ ਰੇਗਿਸਤਾਨਾ ਂ ਵਿੱਚ ਆਵਾਜਾਈ ਲਈ ਊਠਾ ਂ ਦ ੀ ਵਰਤੋ ਂ ਦ ੀ ਪਰੰਪਰ ਾ ਸਦੀਆ ਂ ਪੁਰਾਣ ੀ ਹੈ।

ਖੋਜਾ ਂ ਤੋ ਂ ਪਤ ਾ ਲੱਗਿਆ ਹ ੈ ਕ ਿ ਸਾਊਦ ੀ ਅਰਬ ਵਿੱਚ ਪੱਥਰਾ ਂ ‘ ਤ ੇ ਉੱਕਰੀਆ ਂ ਊਠਾ ਂ ਦੀਆ ਂ ਮੂਰਤੀਆ ਂ ਦੁਨੀਆ ਦੀਆ ਂ ਸਭ ਤੋ ਂ ਪੁਰਾਣੀਆ ਂ ਜਾਨਵਰਾ ਂ ਦੀਆ ਂ ਤਸਵੀਰਾ ਂ ਹ ੋ ਸਕਦੀਆ ਂ ਹਨ।

ਜਦੋ ਂ ਸਾਲ 2018 ਵਿੱਚ ਪਹਿਲ ੀ ਵਾਰ ਉਨ੍ਹਾ ਂ ਥਾਵਾ ਂ ‘ ਤ ੇ ਖੁਦਾਈ ਕੀਤ ੀ ਗਈ ਤਾ ਂ ਖੋਜਕਾਰਾ ਂ ਨ ੇ ਅੰਦਾਜ਼ ਾ ਲਗਾਇਆ ਕ ਿ ਪੱਥਰਾ ਂ ‘ ਤ ੇ ਉੱਕਰੀਆ ਂ ਇਹ ਤਸਵੀਰਾ ਂ ਲਗਭਗ ਦ ੋ ਹਜ਼ਾਰ ਸਾਲ ਪਹਿਲਾ ਂ ਬਣਾਈਆ ਂ ਗਈਆ ਂ ਹੋਣਗੀਆਂ।

ਇਹ ਅੰਦਾਜ਼ ਾ ਇਸ ਲਈ ਲਗਾਇਆ ਗਿਆ ਕਿਉਂਕ ਿ ਪੱਥਰਾ ਂ ‘ ਤ ੇ ਉੱਕਰੀਆ ਂ ਇਹ ਤਸਵੀਰਾ ਂ ਜੋਰਡਨ ਦ ੇ ਮਸ਼ਹੂਰ ਪ੍ਰਾਚੀਨ ਸ਼ਹਿਰ ਪੇਟਰ ਾ ਵਿੱਚ ਮਿਲ ੇ ਪੁਰਾਤਨ ਵਸਤਾ ਂ ਨਾਲ ਮਿਲਦੀਆਂ-ਜੁਲਦੀਆ ਂ ਸਨ । ਹਾਲਾਂਕ ਿ ਬਾਅਦ ਦ ੀ ਖੋਜ ਵਿੱਚ ਊਠਾ ਂ ਦੀਆ ਂ ਇਨ੍ਹਾ ਂ ਤਸਵੀਰਾ ਂ ਦ ੀ ਉਮਰ ਸੱਤ ਹਜ਼ਾਰ ਤੋ ਂ ਅੱਠ ਹਜ਼ਾਰ ਸਾਲ ਦੱਸ ੀ ਗਈ।

ਪੱਥਰਾ ਂ ‘ ਤ ੇ ਕੀਤ ੀ ਗਈ ਨੱਕਾਸ਼ ੀ ਦ ੀ ਸਹ ੀ ਉਮਰ ਤੈਅ ਕਰਨ ਾ ਖੋਜਕਾਰਾ ਂ ਲਈ ਇੱਕ ਵੱਡ ੀ ਚੁਣੌਤ ੀ ਰਹ ੀ ਹੈ, ਕਿਉਂਕ ਿ ਗੁਫ਼ ਾ ਚਿੱਤਰਾ ਂ ਦ ੇ ਉਲਟ ਇਨ੍ਹਾ ਂ ਨਮੂਨਿਆ ਂ ਵਿੱਚ ਅਕਸਰ ਕੋਈ ਜੈਵਿਕ ਸਮੱਗਰ ੀ ਨਹੀ ਂ ਹੁੰਦੀ । ਇਸ ਖੇਤਰ ਵਿੱਚ ਇਸ ਪੱਧਰ ਦ ੀ ‘ ਰਾਕ ਆਰਟ ‘ ਮਿਲਣ ਾ ਵ ੀ ਦੁਰਲੱਭ ਹੈ।

1930 ਵਿੱਚ ਮੱਕਾ ਵੱਲ ਜਾ ਰਿਹਾ ਇੱਕ ਕਾਫ਼ਲਾ

ਤਸਵੀਰ ਸਰੋਤ, Getty Images

ਸਤੰਬਰ 2021 ਵਿੱਚ ਅੰਤਰਰਾਸ਼ਟਰ ੀ ਖੋਜਕਾਰਾ ਂ ਦ ੀ ਇੱਕ ਟੀਮ ਨ ੇ ਆਪਣ ੇ ਨਤੀਜ ੇ ‘ ਜਰਨਲ ਆਫ ਼ ਆਰਕਿਆਲੋਜਿਕਲ ਸਾਇੰਸ ‘ ਵਿੱਚ ਪ੍ਰਕਾਸ਼ਿਤ ਕੀਤੇ।

ਉਨ੍ਹਾ ਂ ਨ ੇ ਮੂਰਤੀਆ ਂ ਦ ੀ ਨਵੀ ਂ ਤਰੀਕ ਤੈਅ ਕਰਨ ਲਈ ਖੇਤਰ ਵਿੱਚ ਮਿਲ ੇ ਰਗੜ ਦ ੇ ਪੈਟਰਨ, ਨਿਸ਼ਾਨਾ ਂ ਅਤ ੇ ਜਾਨਵਰਾ ਂ ਦੀਆ ਂ ਹੱਡੀਆ ਂ ਦ ਾ ਵਿਸ਼ਲੇਸ਼ਣ ਕੀਤਾ।

ਅਜਿਹ ੇ ਸਮਾਰਕ ਪੱਥਰ ਯੁੱਗ ਤੋ ਂ ਵ ੀ ਪੁਰਾਣ ੇ ਦੱਸ ੇ ਜਾਂਦ ੇ ਹਨ, ਜ ੋ ਪੰਜ ਹਜ਼ਾਰ ਸਾਲ ਤੱਕ ਪ੍ਰਾਚੀਨ ਹ ੋ ਸਕਦ ੇ ਹਨ । ਇਹ ਮਿਸਰ ਦ ੇ ਗੀਜ਼ ਾ ਪਿਰਾਮਿਡਾ ਂ ਤੋ ਂ ਵ ੀ ਪੁਰਾਣ ੇ ਹ ੋ ਸਕਦ ੇ ਹਨ, ਜ ੋ ਸਾਢ ੇ ਚਾਰ ਹਜ਼ਾਰ ਸਾਲ ਪੁਰਾਣ ੇ ਹਨ।

ਅਜਿਹ ੇ ਸਮਾਰਕ ਊਠਾ ਂ ਨੂ ੰ ਪਾਲਤ ੂ ਜਾਨਵਰ ਵਜੋ ਂ ਰੱਖਣ ਤੋ ਂ ਪਹਿਲਾ ਂ ਹ ੀ ਬਣਾਏ ਗਏ ਸਨ, ਜ ੋ ਇਸ ਖੇਤਰ ਦ ੇ ਆਰਥਿਕ ਵਿਕਾਸ ਦ ੀ ਇੱਕ ਅਹਿਮ ਪਛਾਣ ਸਨ।

ਜਦੋ ਂ ਇਹ ਮੂਰਤੀਆ ਂ ਬਣਾਈਆ ਂ ਗਈਆ ਂ ਸਨ, ਉਸ ਸਮੇ ਂ ਦ ਾ ਸਾਊਦ ੀ ਅਰਬ ਅੱਜ ਦ ੇ ਸਮੇ ਂ ਤੋ ਂ ਬਿਲਕੁਲ ਵੱਖਰ ਾ ਸੀ । ਅੱਜ ਦ ੇ ਰੇਗਿਸਤਾਨਾ ਂ ਦ ੀ ਥਾ ਂ ਉੱਥ ੇ ਝੀਲਾ ਂ ਦ ੇ ਨਾਲ-ਨਾਲ ਹਰਿਆਵਲ ੀ ਅਤ ੇ ਘਾਹ ਵਾਲ ੇ ਇਲਾਕ ੇ ਸਨ।

ਅਜ ੇ ਤੱਕ ਇਹ ਸਾਫ ਼ ਨਹੀ ਂ ਹ ੋ ਸਕਿਆ ਕ ਿ ਊਠਾ ਂ ਦੀਆ ਂ ਇਹ ਮੂਰਤੀਆ ਂ ਕਿਉ ਂ ਬਣਾਈਆ ਂ ਗਈਆ ਂ ਸਨ, ਪਰ ਖੋਜਕਾਰਾ ਂ ਦ ਾ ਮੰਨਣ ਾ ਹ ੈ ਕ ਿ ਇਹ ਖ਼ਾਨਾਬਦੋਸ ਼ ਕਬੀਲਿਆ ਂ ਦ ੇ ਇਕੱਠ ਹੋਣ ਦ ੀ ਥਾ ਂ ਰਹ ੀ ਹੋਵੇਗੀ।

” ਊਠਾ ਂ ਤੋ ਂ ਬਿਨਾ ਂ ਰੇਗਿਸਤਾਨ ਵਿੱਚ ਜ਼ਿੰਦ ਾ ਰਹਿਣ ਾ ਨਾਮੁਮਕਿਨ ਸ ੀ”

ਊਠ

ਸਾਊਦ ੀ ਇਤਿਹਾਸਕਾਰ ਅਤ ੇ ਰਿਆਦ ਅਖ਼ਬਾਰ ਦ ੇ ਕਾਲਮਕਾਰ ਬਦਰ ਬਿਨ ਸਾਊਦ ਦ ਾ ਕਹਿਣ ਾ ਹ ੈ ਕ ਿ ਊਠ ਸਦੀਆ ਂ ਤੋ ਂ ਅਰਬ ਪ੍ਰਾਇਦੀਪ ਵਿੱਚ ਜੀਵਨ ਦ ਾ ਅਟੁੱਟ ਅੰਗ ਰਹ ੇ ਹਨ।

ਉਨ੍ਹਾ ਂ ਦ ਾ ਕਹਿਣ ਾ ਹੈ,” ਊਠਾ ਂ ਤੋ ਂ ਬਿਨਾ ਂ ਇਸ ਝੁਲਸਦ ੇ ਰੇਗਿਸਤਾਨ ਵਿੱਚ ਜ਼ਿੰਦ ਾ ਰਹਿਣ ਾ ਨਾਮੁਮਕਿਨ ਸੀ ।”

ਇਸ ੇ ਖੂਬ ੀ ਕਾਰਨ ਅਰਬ ਦੁਨੀਆ ਦ ੀ ਅਰਥਵਿਵਸਥਾ, ਸੱਭਿਆਚਾਰ ਅਤ ੇ ਜੀਵਨ ਦ ੇ ਹੋਰ ਪਹਿਲੂਆ ਂ ਵਿੱਚ ਊਠ ਸ਼ਾਮਲ ਰਹ ੇ ਹਨ।

ਜਿਵੇ ਂ ਕ ਿ ਬਦਰ ਬਿਨ ਸਾਊਦ ਕਹਿੰਦ ੇ ਹਨ,” ਇਸਲਾਮ ਤੋ ਂ ਪਹਿਲਾ ਂ ਦ ੇ ਦੌਰ ਵਿੱਚ ਤਰਫ਼ ਾ ਇਬਨ ਅਲ-ਅਬਦ ਵਰਗ ੇ ਕਵੀਆ ਂ ਨ ੇ ਆਪਣੀਆ ਂ ਕਵਿਤਾਵਾ ਂ ਵਿੱਚ ਊਠ ਦ ਾ ਜ਼ਿਕਰ ਕੀਤ ਾ ਸੀ ।”

ਡਾਕਟਰ ਬਦਰ ਬਿਨ ਸਾਊਦ ਦ ੇ ਅਨੁਸਾਰ,” ਊਠਾ ਂ ਨ ੇ ਮਨੁੱਖ ੀ ਜ਼ਿੰਦਗ ੀ ਵਿੱਚ ਅਜਿਹ ੀ ਭੂਮਿਕ ਾ ਨਿਭਾਈ ਹ ੈ ਕ ਿ ਉਨ੍ਹਾ ਂ ਨੂ ੰ ਨਜ਼ਰਅੰਦਾਜ ਼ ਨਹੀ ਂ ਕੀਤ ਾ ਜ ਾ ਸਕਦਾ । ਇਸ ੇ ਕਰਕ ੇ ਇਸਲਾਮ ਦ ੇ ਪੈਗ਼ੰਬਰ ਹਜ਼ਰਤ ਮੁਹੰਮਦ ਕੋਲ ਵ ੀ ਇੱਕ ਊਠ ਸੀ, ਜਿਸ ਦ ਾ ਨਾ ਂ ‘ ਕਸਵ ਾ ‘ ਸੀ।”

ਭਾਵੇ ਂ ਸਵਾਰ ੀ ਜਾ ਂ ਸਮਾਨ ਢੋਣ ਲਈ ਊਠਾ ਂ ਦ ੀ ਲੋੜ ਘੱਟ ਹ ੋ ਗਈ ਹੈ, ਪਰ ਅਰਬ ਨੇਤਾਵਾ ਂ ਅਤ ੇ ਊਠਾ ਂ ਦਰਮਿਆਨ ਪਿਆਰ ਅਤ ੇ ਇਤਿਹਾਸਕ ਨਾਤ ਾ ਅਜ ੇ ਵ ੀ ਕਾਇਮ ਹੈ।

ਆਧੁਨਿਕ ਸਾਊਦ ੀ ਅਰਬ ਦ ੇ ਸੰਸਥਾਪਕ ਸ਼ਾਹ ਅਬਦੁਲ ਅਜ਼ੀਜ ਼ ਕੋਲ ਊਠਾ ਂ ਦ ਾ ਇੱਕ ਝੁੰਡ ਸੀ, ਜਿਸ ਨੂ ੰ’ ਅਲ-ਰਮਾਤ’ ਕਿਹ ਾ ਜਾਂਦ ਾ ਸੀ, ਅਤ ੇ ਇੱਕ ਖ਼ਾਸ ਊਠ ਵ ੀ ਸੀ, ਜਿਸ ਦ ਾ ਨਾ ਂ ‘ ਅਲ-ਦੁਵੈਲ ਾ ‘ ਸੀ।

ਸ਼ਾਹ ਸਲਮਾਨ ਵ ੀ ਊਠਾ ਂ ਦ ੇ ਵੱਡ ੇ ਸ਼ੌਕੀਨ

ਊਠ

ਤਸਵੀਰ ਸਰੋਤ, Getty Images

ਬਦਰ ਬਿਨ ਸਾਊਦ ਕਹਿੰਦ ੇ ਹਨ,” ਬਾਦਸ਼ਾਹ ਨ ੇ ਇੱਕ ਵਾਰ ਸ਼ਹਿਜ਼ਾਦ ਾ ਸਾਊਦ ਬਿਨ ਮੁਹੰਮਦ ਨੂ ੰ ਕਿਹ ਾ ਸ ੀ ਕ ਿ ਉਹ ਆਪਣ ੇ ਖ਼ੂਬਸੂਰਤ ਊਠਾ ਂ ਵਿੱਚੋ ਂ ਇੱਕ ‘ ਮੁਨਕਿਆ’ ਨੂ ੰ ਦਾਵਤ ਲਈ ਭੇਜਣ । ਸਾਊਦ ੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕੋਲ ਵ ੀ ‘ ਅਲ-ਸ਼ਰਫ ਼ ‘ ਨਾ ਂ ਦ ਾ ਇੱਕ ਖ਼ੂਬਸੂਰਤ ਅਤ ੇ ਵਧੀਆ ਨਸਲ ਦ ਾ ਊਠ ਹੈ ।”

ਊਠਾ ਂ ਨੂ ੰ ‘ ਰੇਗਿਸਤਾਨ ਦ ਾ ਜਹਾਜ ਼ ‘ ਕਿਹ ਾ ਜਾਂਦ ਾ ਹੈ, ਕਿਉਂਕ ਿ ਹਰ ਇੱਕ ਊਠ ਚਾਰ ਸ ੌ ਕਿਲੋਗ੍ਰਾਮ ਤੱਕ ਭਾਰ ਢ ੋ ਸਕਦ ਾ ਹੈ।

ਗੱਡੀਆ ਂ ਅਤ ੇ ਆਧੁਨਿਕ ਸਾਧਨਾ ਂ ਦ ੇ ਨ ਾ ਹੋਣ ਦ ੇ ਦੌਰ ਵਿੱਚ ਮੱਕ ਾ ਦ ੇ ਕੁਰੈਸ ਼ ਸਰਦਾਰਾ ਂ ਦ ੇ ਕਾਫ਼ਲ ੇ ਇਨ੍ਹਾ ਂ ਹ ੀ ਊਠਾ ਂ ‘ ਤ ੇ ਸਵਾਰ ਹ ੋ ਕ ੇ ਸੀਰੀਆ ਅਤ ੇ ਯਮਨ ਤੱਕ ਯਾਤਰ ਾ ਕਰਦ ੇ ਸਨ।

‘ ਉਕਲਾਤ’ ਕਹ ੇ ਜਾਣ ਵਾਲ ੇ ਵਪਾਰ ੀ ਚਾਰ ਸ ੌ ਸਾਲ ਪਹਿਲਾ ਂ ਭਾਰਤ, ਤੁਰਕੀ, ਮੋਰੱਕ ੋ ਅਤ ੇ ਨਾਈਜੀਰੀਆ ਤੱਕ ਊਠਾ ਂ ਦ ਾ ਵਪਾਰ ਕਰਦ ੇ ਸਨ । ਕੁਝ ਦਹਾਕ ੇ ਪਹਿਲਾ ਂ ਤੱਕ ਊਠਾ ਂ ਦ ਾ ਇਸਤੇਮਾਲ ਤੇਲ ਕੱਢਣ ਅਤ ੇ ਸਾਫ ਼ ਕਰਨ ਵਿੱਚ ਵ ੀ ਹੁੰਦ ਾ ਸੀ।

ਊਠ

ਤਸਵੀਰ ਸਰੋਤ, Getty Images

ਰੰਗ ਦ ੇ ਆਧਾਰ ‘ ਤ ੇ ਊਠਾ ਂ ਨੂ ੰ ਕਈ ਸ਼੍ਰੇਣੀਆ ਂ ਵਿੱਚ ਵੰਡਿਆ ਗਿਆ ਹੈ । ਊਠ ਭੂਰ ੇ ਤੋ ਂ ਲ ੈ ਕ ੇ ਲਾਲ ਰੰਗ ਦ ੇ ਹੁੰਦ ੇ ਹਨ । ਊਠਾ ਂ ਦ ੇ ਮਾਹਰਾ ਂ ਦ ਾ ਕਹਿਣ ਾ ਹ ੈ ਕ ਿ ਓਮਾਨ ਅਤ ੇ ਸੂਡਾਨ ਦ ੇ ਊਠ ਆਪਣ ੀ ਦੌੜਣ ਦ ੀ ਸਮਰੱਥ ਾ ਲਈ ਮਸ਼ਹੂਰ ਹਨ, ਜਦਕ ਿ ਸਾਊਦ ੀ ਅਰਬ ਦ ੇ ਤਟਵਰਤ ੀ ਇਲਾਕਿਆ ਂ ਦੀਆ ਂ ਊਠਣੀਆ ਂ ਦੁੱਧ ਲਈ ਮਸ਼ਹੂਰ ਹਨ।

ਭਾਵੇ ਂ ਦੌਲਤਮੰਦ ਸਾਊਦ ੀ ਅਰਬ ਦੁਨੀਆ ਦ ੇ ਤਕਨੀਕ ੀ ਅਤ ੇ ਆਧੁਨਿਕ ਯੁੱਗ ਨਾਲ ਕਦਮ ਮਿਲਾਉਣ ਲਈ ਭਾਰ ੀ ਪੂੰਜ ੀ ਨਿਵੇਸ ਼ ਕਰ ਰਿਹ ਾ ਹੈ, ਪਰ ਨਾਲ ਹ ੀ ਉਹ ਇਹ ਕੋਸ਼ਿਸ ਼ ਵ ੀ ਕਰ ਰਿਹ ਾ ਹ ੈ ਕ ਿ ਊਠਾ ਂ ਦ ੇ ਇਤਿਹਾਸਕ ਮਹੱਤਵ ਅਤ ੇ ਸੱਭਿਆਚਾਰਕ ਰੰਗ ਨੂ ੰ ਇਸਦ ਾ ਹਿੱਸ ਾ ਬਣਾਇਆ ਜਾਵੇ।

ਫ਼ਿਲਹਾਲ ‘ ਸਵਾਨ ੀ ‘ ਨਾ ਂ ਦ ੀ ਕੰਪਨ ੀ ਊਠਣ ੀ ਦ ੇ ਦੁੱਧ ਅਤ ੇ ਪਾਊਡਰ ਉਦਯੋਗ ਵਿੱਚ ਨਿਵੇਸ ਼ ਕਰ ਰਹ ੀ ਹ ੈ ਅਤ ੇ ਆਪਣ ੇ ਉਤਪਾਦ ਪਹਿਲਾ ਂ ਹ ੀ 25 ਦੇਸ਼ਾ ਂ ਵਿੱਚ ਨਿਰਯਾਤ ਕਰ ਚੁੱਕ ੀ ਹੈ । ਇਹ ਊਠਣ ੀ ਦ ੇ ਦੁੱਧ ਨਾਲ ਆਇਸਕ੍ਰੀਮ ਵ ੀ ਤਿਆਰ ਕਰਦ ੀ ਹੈ।

‘ ਅਬੀਲ’ ਬ੍ਰਾਂਡ ਊਠ ਦ ੀ ਉਨ ਅਤ ੇ ਖ਼ਾਲ ਤੋ ਂ ਕੱਪੜੇ, ਹੱਥ ਨਾਲ ਬਣ ੇ ਬੈਗ ਅਤ ੇ ਜੁੱਤ ੇ ਤਿਆਰ ਕਰਦ ਾ ਹੈ । ਊਠ ਦ ੀ ਖ਼ਾਲ ਨੂ ੰ ਮਗਰਮੱਛ ਦ ੀ ਖ਼ਾਲ ਤੋ ਂ ਬਾਅਦ ਸਭ ਤੋ ਂ ਮਜ਼ਬੂਤ ਅਤ ੇ ਟਿਕਾਊ ਖ਼ਾਲ ਮੰਨਿਆ ਜਾਂਦ ਾ ਹੈ।

ਸਾਊਦ ੀ ਅਰਬ ਦ ੇ ‘ ਵਿਜ਼ਨ 2030 ‘ ਤਹਿਤ ਤੇਲ ਉਦਯੋਗ ਤੋ ਂ ਬਾਅਦ ਊਠਾ ਂ ‘ ਤ ੇ ਆਧਾਰਿਤ ਉਦਯੋਗ ਦੇਸ ਼ ਦ ੀ ਆਮਦਨ ਦ ਾ ਇੱਕ ਅਹਿਮ ਸਰੋਤ ਬਣੇਗਾ।

ਆਮਦਨ ਤੋ ਂ ਇਲਾਵਾ, ਊਠਾ ਂ ਨਾਲ ਇਤਿਹਾਸ, ਧਾਰਮਿਕ ਪਰੰਪਰਾਵਾ ਂ ਅਤ ੇ ਰਸਮੋ-ਰਿਵਾਜਾ ਂ ਦੀਆ ਂ ਭਾਵਨਾਵਾ ਂ ਵ ੀ ਜੁੜ ੀ ਹੋਈ ਹੈ, ਜ ੋ ਸਾਊਦ ੀ ਨਾਗਰਿਕਾ ਂ ਲਈ ਨਫ਼ ੇ ਦ ੇ ਨਾਲ-ਨਾਲ ਮਾਣ ਦ ੀ ਗੱਲ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI