Home ਰਾਸ਼ਟਰੀ ਖ਼ਬਰਾਂ ਵਰਿੰਦਾਵਨ &#039, ਚ ਪੰਜਾਬ ਦ ੇ ਸ਼ਰਧਾਲੂਆ ਂ ਦ ੀ ਕਿਸ਼ਤ ੀ...

ਵਰਿੰਦਾਵਨ &#039, ਚ ਪੰਜਾਬ ਦ ੇ ਸ਼ਰਧਾਲੂਆ ਂ ਦ ੀ ਕਿਸ਼ਤ ੀ ਪਲਟਣ ਕਰਕ ੇ 10 ਮੌਤਾਂ, ਜਗਰਾਓ ਂ ਤੋ ਂ ਗਏ ਇਹ ਲੋਕ ਕਿਵੇ ਂ ਹੋਏ ਹਾਦਸ ੇ ਦ ਾ ਸ਼ਿਕਾਰ

14
0

Source :- BBC PUNJABI

ਜਗਰਾਓਂ ਦੇ ਐਸਐਸਪੀ ਮੁਤਾਬਕ ਦੋ ਬੱਸਾਂ ਵਿੱਚ ਸ਼ਰਧਾਲੂ ਮਥੁਰਾ ਗਏ ਸਨ

ਤਸਵੀਰ ਸਰੋਤ, ANI

10 ਅਪ੍ਰੈਲ 2026, 19: 47 Sind

ਅਪਡੇਟ 2 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

ਉੱਤਰ ਪ੍ਰਦੇਸ਼ ਦ ੇ ਮਥੁਰ ਾ ਦ ੇ ਵਰਿੰਦਾਵਨ ‘ ਚ ਯਮੁਨ ਾ ਨਦ ੀ ‘ ਚ ਕਿਸ਼ਤ ੀ ਪਲਟਣ ਨਾਲ 10 ਲੋਕਾ ਂ ਦ ੀ ਮੌਤ ਹ ੋ ਗਈ ਹੈ । ਆਗਰ ਾ ਜ਼ੋਨ ਦ ੀ ਏਡੀਜ ੀ ਨ ੇ ਇਸ ਹਾਦਸ ੇ ਦ ੀ ਪੁਸ਼ਟ ੀ ਕੀਤ ੀ ਹੈ।

ਉੱਧਰ ਮਥੁਰ ਾ ਦ ੇ ਜ਼ਿਲ੍ਹ ਾ ਅਧਿਕਾਰ ੀ ਚੰਦਰ ਪ੍ਰਕਾਸ਼ ਸਿੰਘ ਨ ੇ ਕਿਹਾ, ਬੇੜ ੀ ਵਿੱਚ ਪੰਜਾਬ ਤੋ ਂ ਆਏ 30 ਦ ੇ ਕਰੀਬ ਸ਼ਰਧਾਲ ੂ ਸਵਾਰ ਸਨ।

ਉਨ੍ਹਾ ਂ ਕਿਹਾ, ਮਥੁਰ ਾ ਦ ੇ ਥਾਣ ਾ ਵਰਿੰਦਾਵਨ ਇਲਾਕ ੇ ਵਿੱਚ ਕਾਸ਼ ੀ ਘਾਟ ਤ ੇ ਵੱਡ ਾ ਹਾਦਸ ਾ ਹੋਇਆ ਜਦੋ ਂ ਪੰਜਾਬ ਤੋ ਂ ਆਏ ਸ਼ਰਧਾਲੂਆ ਂ ਦ ੀ ਬੇੜ ੀ ਅਚਾਨਕ ਪਲਟ ਗਈ । ਇਸ ਹਾਦਸ ੇ ਵਿੱਚ 10 ਲੋਕਾ ਂ ਦ ੀ ਮੌਤ ਹ ੋ ਗਈ ਤ ੇ ਕਈ ਲਾਪਤ ਾ ਹ ੋ ਗਏ ।’ ‘

ਆਗਰ ਾ ਜ਼ੋਨ ਦ ੇ ਏਡੀਜ ੀ ਅਨੁਪਮ ਾ ਕੁਲਸ਼੍ਰੇਸ਼ਠ ਾ ਨ ੇ ਦੱਸਿਆ,” ਕਿਸ਼ਤ ੀ ‘ ਤ ੇ 25-27 ਲੋਕ ਸਵਾਰ ਸਨ ਹਾਲਾਂਕ ਿ ਸਟੀਕ ਜਾਣਕਾਰ ੀ ਅਜ ੇ ਨਹੀ ਂ ਹੈ । ਰੈਸਕਿਊ ਆਪ੍ਰੇਸ਼ਨ ਦੌਰਾਨ ਹੁਣ ਤੱਕ 13 ਲੋਕਾ ਂ ਨੂ ੰ ਬਚਾਇਆ ਜ ਾ ਚੁੱਕਿਆ ਅਤ ੇ ਬਚਾਅ ਮੁਹਿੰਮ ਲਗਾਤਾਰ ਜਾਰ ੀ ਹੈ । 10 ਲੋਕਾ ਂ ਦ ੀ ਹੁਣ ਤੱਕ ਮੌਤ ਹੋਈ ਹ ੈ ਜਿਨ੍ਹਾ ਂ ‘ ਚੋ ਂ 5 ਪੁਰਸ਼ ਅਤ ੇ 5 ਔਰਤਾ ਂ ਸ਼ਾਮਿਲ ਹਨ । ਤਿੰਨ ਤੋ ਂ ਚਾਰ ਲਾਪਤ ਾ ਲੋਕਾ ਂ ਦ ੀ ਤਲਾਸ਼ ਕੀਤ ੀ ਜ ਾ ਰਹ ੀ ਹੈ ।”

ਜਾਣਕਾਰ ੀ ਮੁਤਾਬਕ ਪੰਜਾਬ ਦ ੇ ਜਗਰਾਓ ਂ ਤੋ ਂ ਕਈ ਸ਼ਰਧਾਲ ੂ ਵਰਿੰਦਾਵਨ ਗਏ ਸਨ । ਮੌਕ ੇ ‘ ਤ ੇ ਪ੍ਰਸ਼ਾਸਨ ਵੱਲੋ ਂ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ ਜ ਾ ਰਿਹ ਾ ਹ ੈ ਅਤ ੇ ਲਾਪਤ ਾ ਲੋਕਾ ਂ ਦ ੀ ਤਲਾਸ਼ ਕੀਤ ੀ ਜ ਾ ਰਹ ੀ ਹੈ।

ਹਾਦਸ ੇ ਦ ੀ ਵਜ੍ਹ ਾ ਕ ੀ ਸੀ?

ਉੱਧਰ ਮਥੁਰ ਾ ਦ ੇ ਡੀਆਈਜ ੀ ਸ਼ੈਲੇਸ਼ ਕੁਮਾਰ ਪਾਂਡ ੇ ਨ ੇ ਨਿਊਜ ਼ ਏਜੰਸ ੀ ਏਐਨਆਈ ਨੂ ੰ ਦੱਸਿਆ,” ਦੁਪਹਿਰ ਕਰੀਬ ਸਵ ਾ ਤਿੰਨ ਵਜ ੇ ਯਮੁਨ ਾ ਨਦ ੀ ‘ ਤ ੇ ਕਿਸ਼ਤ ੀ ਨਾਲ ਹਾਦਸ ਾ ਵਾਪਰਨ ਦ ੀ ਖ਼ਬਰ ਮਿਲੀ ।”

” ਜਾਣਕਾਰ ੀ ਮੁਤਾਬਕ ਕਿਸ਼ਤ ੀ ‘ ਚ ਕਰੀਬ 25 ਤੋ ਂ 27 ਲੋਕ ਸਵਾਰ ਸਨ । ਸ਼ੁਰੂਆਤ ੀ ਜਾਂਚ ‘ ਚ ਚਸ਼ਮਦੀਦਾ ਂ ਵੱਲੋ ਂ ਦਿੱਤ ੀ ਜਾਣਕਾਰ ੀ ਦ ੇ ਆਧਾਰ ‘ ਤ ੇ ਸਾਹਮਣ ੇ ਆਇਆ ਕ ਿ ਇਹ ਹਾਦਸ ਾ ਪਨਟੂਨ ਬ੍ਰਿਜ ਨਾਲ ਕਿਸ਼ਤ ੀ ਦ ੀ ਟੱਕਰ ਹੋਣ ਕਾਰਨ ਵਾਪਰਿਆ ।”

” ਹੁਣ ਤੱਕ ਮੌਕ ੇ ਤੋ ਂ 10 ਮ੍ਰਿਤਕ ਦੇਹਾ ਂ ਬਰਾਮਦ ਕੀਤੀਆ ਂ ਗਈਆ ਂ ਹਨ । ਪੁਲਿਸ ਵੱਲੋ ਂ ਗੋਤਾਖੋਰਾ ਂ ਦ ੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਜ ਾ ਰਿਹਾ । ਐਨਡੀਆਰਐਫ ਅਤ ੇ ਐਸਡੀਆਰਐਫ ਦੀਆ ਂ ਟੀਮਾ ਂ ਵ ੀ ਮੌਕ ੇ ‘ ਤ ੇ ਪਹੁੰਚ ਰਹੀਆ ਂ ਹਨ । ਲਾਪਤ ਾ ਲੋਕਾ ਂ ਦ ੀ ਤਲਾਸ਼ ਲਗਾਤਾਰ ਕੀਤ ੀ ਜ ਾ ਰਹ ੀ ਹੈ ।”

ਮਥੁਰਾ ਦੇ ਡੀਆਈਜੀ ਸ਼ੈਲੇਸ਼ ਕੁਮਾਰ ਪਾਂਡੇ ਦੀ ਤਸਵੀਰ

ਤਸਵੀਰ ਸਰੋਤ, ANI

ਮਥੁਰ ਾ ਦ ੇ ਡੀਐੱਮ ਸੀਪ ੀ ਸਿੰਘ ਨ ੇ ਏਐਨਆਈ ਨੂ ੰ ਦੱਸਿਆ,” ਲੁਧਿਆਣ ਾ ਤੋ ਂ ਕਰੀਬ 132 ਲੋਕ ਦਰਸ਼ਨਾ ਂ ਲਈ ਇੱਥ ੇ ਪਹੁੰਚ ੇ ਸਨ । ਸੂਚ ੀ ਨਾਲ ਸਾਰ ੇ ਸ਼ਰਧਾਲੂਆ ਂ ਦ ਾ ਮਿਲਾਨ ਕੀਤ ਾ ਜ ਾ ਰਿਹ ਾ ਹੈ । ਸੂਚ ੀ ‘ ਚ ਦਰਜ ਦ ੋ ਤੋ ਂ ਤਿੰਨ ਲੋਕ ਅਜ ੇ ਲਾਪਤ ਾ ਹਨ ।”

ਉਨ੍ਹਾ ਂ ਨ ੇ ਅੱਗ ੇ ਦੱਸਿਆ,” ਹਾਦਸ ੇ ‘ ਚ 10 ਲੋਕਾ ਂ ਦ ੀ ਦੁੱਖਦਾਈ ਮੌਤ ਹੋਈ ਹੈ । ਜਿਨ੍ਹਾ ਂ ਲੋਕਾ ਂ ਨੂ ੰ ਰੈਸਕਿਊ ਕੀਤ ਾ ਗਿਆ ਉਹ ਖਤਰ ੇ ਤੋ ਂ ਬਾਹਰ ਹਨ । ਮ੍ਰਿਤਕ ਦੇਹਾ ਂ ਜਲਦ ਉਨ੍ਹਾ ਂ ਦ ੇ ਘਰ ਪਹੁੰਚਾਈਆ ਂ ਜਾਣਗੀਆਂ ।”

ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ‘ ਚ ਹਾਂ: ਸੀਐੱਮ ਮਾਨ

ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਕਿਹ ਾ ਕ ਿ ਉਹ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ‘ ਚ ਹਨ । ਐਕਸ ‘ ਤ ੇ ਜਾਣਕਾਰ ੀ ਦਿੰਦਿਆ ਂ ਸੀਐੱਮ ਨ ੇ ਲਿਖਿਆ ਕ ਿ ਮਥੁਰ ਾ ਕਿਸ਼ਤ ੀ ਹਾਦਸ ੇ ਦ ੇ ਸੰਬੰਧ ਵਿੱਚ ਉਨ੍ਹਾ ਂ ਵੱਲੋ ਂ ਉੱਤਰ ਪ੍ਰਦੇਸ ਼ ਦ ੇ ਮੁੱਖ ਮੰਤਰ ੀ ਯੋਗ ੀ ਨਾਲ ਗੱਲ ਕੀਤ ੀ ਗਈ । ਪੀੜਤਾ ਂ ਨੂ ੰ ਹਰ ਸੰਭਵ ਸਹਾਇਤ ਾ ਪ੍ਰਦਾਨ ਕੀਤ ੀ ਜਾਵੇਗੀ।

ਦੁੱਖ ਦ ਾ ਪ੍ਰਗਟਾਵ ਾ ਕਰਦਿਆ ਂ ਮੁੱਖ ਮੰਤਰ ੀ ਭਗਵੰਤ ਸਿੰਘ ਮਾਨ ਨ ੇ ਕਿਹਾ,” ਮੈ ਂ ਪੀੜਤ ਪਰਿਵਾਰਾ ਂ ਅਤ ੇ ਸਾਕ-ਸਬੰਧੀਆ ਂ ਨਾਲ ਆਪਣ ੀ ਦਿਲ ੀ ਹਮਦਰਦ ੀ ਸਾਂਝ ੀ ਕਰਦ ਾ ਹਾਂ । ਮੈ ਂ ਪਰਮਾਤਮ ਾ ਅੱਗ ੇ ਅਰਦਾਸ ਕਰਦ ਾ ਹਾ ਂ ਕ ਿ ਉਹ ਉਨ੍ਹਾ ਂ ਨੂ ੰ ਇਹ ਨ ਾ ਪੂਰ ਾ ਹੋਣ ਵਾਲ ਾ ਘਾਟ ਾ ਸਹਿਣ ਦ ਾ ਬਲ ਬਖਸ਼ਣ ਅਤ ੇ ਵਿਛੜੀਆ ਂ ਰੂਹਾ ਂ ਨੂ ੰ ਆਪਣ ੇ ਚਰਨਾ ਂ ਵਿੱਚ ਸਦੀਵ ੀ ਨਿਵਾਸ ਦੇਣ ।”

ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਦੀ ਤਸਵੀਰ

ਤਸਵੀਰ ਸਰੋਤ, Getty Images

ਉੱਤਰ ਪ੍ਰਦੇਸ਼ ਦ ੇ ਮੁੱਖ ਮੰਤਰ ੀ ਯੋਗ ੀ ਅਦਿੱਤਿਆਨਾਥ ਨ ੇ ਵ ੀ ਹਾਦਸ ੇ ‘ ਤ ੇ ਦੁੱਖ ਜਤਾਇਆ । ਉਨ੍ਹਾ ਂ ਲਿਖਿਆ,” ਸਬੰਧਤ ਅਧਿਕਾਰੀਆ ਂ ਨੂ ੰ ਤੁਰੰਤ ਮੌਕ ੇ ‘ ਤ ੇ ਪਹੁੰਚ ਕ ੇ ਬਚਾਅ ਅਤ ੇ ਰਾਹਤ ਕਾਰਜ ਤੇਜ ਼ ਕਰਨ ਅਤ ੇ ਜ਼ਖਮੀਆ ਂ ਦ ਾ ਇਲਾਜ ਕਰਵਾਉਣ ਦ ੇ ਨਿਰਦੇਸ਼ ਦਿੱਤ ੇ ਹਨ ।”

ਲੁਧਿਆਣ ਾ ਅਤ ੇ ਜਗਰਾਓ ਂ ‘ ਚ ਕੰਟਰੋਲ ਰੂਮ ਸਥਾਪਿਤ

ਮਥੁਰਾ ‘ਚ ਵਾਪਰੇ ਹਾਦਸੇ ਦੇ ਮੱਦੇਨਜ਼ਰ ਲੁਧਿਆਣ ਾ ਅਤ ੇ ਜਗਰਾਓ ਂ ‘ ਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ।

01624223226 ( ਐਸਡੀਐਮ ਜਗਰਾਓ ਂ ਦਫ਼ਤਰ ) ਅਤ ੇ 01612403100 ( ਡਿਪਟ ੀ ਕਮਿਸ਼ਨਰ ਦਫ਼ਤਰ ਲੁਧਿਆਣਾ ) ਦ ੀ 24 ਘੰਟ ੇ ਹੈਲਪਲਾਈਨ ਨੰਬਰ ਜਾਰ ੀ ਕਰ ਦਿੱਤ ੀ ਗਈ ਹੈ, ਜਿਸ ‘ ਤ ੇ ਹਾਦਸ ੇ ਸਬੰਧ ੀ ਜਾਣਕਾਰ ੀ ਹਾਸਲ ਕੀਤ ੀ ਜ ਾ ਸਕਦ ੀ ਹੈ।

ਲੁਧਿਆਣ ਾ ਦ ੇ ਡੀਸ ੀ ਹਿਮਾਂਸ਼ ੂ ਜੈਨ ਨ ੇ ਦੱਸਿਆ ਕ ਿ ਬਿਹਤਰ ਤਾਲਮੇਲ ਲਈ ਸਿਵਿਲ ਅਤ ੇ ਪੁਲਿਸ ਅਫਸਰਾ ਂ ਦੀਆ ਂ ਵਿਸ਼ੇਸ਼ ਟੀਮਾ ਂ ਵਰਿੰਦਾਵਨ ਲਈ ਰਵਾਨ ਾ ਕਰ ਦਿੱਤੀਆ ਂ ਗਈਆ ਂ ਹਨ।

ਲੁਧਿਆਣ ਾ ਦ ੇ ਡੀਸ ੀ ਨ ੇ ਲੋਕਾ ਂ ਨੂ ੰ ਅਪੀਲ ਕੀਤ ੀ ਹ ੈ ਕ ਿ ਉਹ ਸੋਸ਼ਲ ਮੀਡੀਆ ‘ ਤ ੇ ਅਫ਼ਵਾਹਾ ਂ ਦ ਾ ਧਿਆਨ ਨ ਾ ਦੇਣ।

ਜਗਰਾਓ ਂ ਦ ੇ ਐੱਸਐੱਸਪ ੀ ਅੰਕੁਰ ਗੁਪਤ ਾ ਨਾਲ ਬੀਬੀਸ ੀ ਪੰਜਾਬ ੀ ਨ ੇ ਗੱਲਬਾਤ ਕੀਤੀ।

ਐੱਸਐੱਸਪ ੀ ਅੰਕੁਰ ਗੁਪਤ ਾ ਨ ੇ ਦੱਸਿਆ,” ਜਗਰਾਓ ਂ ਤੋ ਂ ਦ ੋ ਬੱਸਾ ਂ ਰਵਾਨ ਾ ਹੋਈਆ ਂ ਸਨ । ਇਨ੍ਹਾ ਂ ਬੱਸਾ ਂ ‘ ਚ 100 ਦ ੇ ਕਰੀਬ ਸ਼ਰਧਾਲ ੂ ਸਵਾਰ ਸਨ । ਜਗਰਾਓਂ, ਮੋਗ ਾ ਅਤ ੇ ਅੰਬਾਲ ਾ ਤੋ ਂ ਸ਼ਰਧਾਲ ੂ ਇਨ੍ਹਾ ਂ ਬੱਸਾ ਂ ਜ਼ਰੀਏ ਰਵਾਨ ਾ ਹੋਏ ਸਨ ।”

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਹਾਦਸ ੇ ‘ ਤ ੇ ਜਤਾਇਆ ਦੁੱਖ

ਰੈਸਕਿਊ ਆਪ੍ਰੇਸ਼ਨ ਦੀਆਂ ਤਸਵੀਰਾਂ

ਤਸਵੀਰ ਸਰੋਤ, ANI

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਵੱਲੋ ਂ ਕਿਸ਼ਤ ੀ ਪਲਟਣ ਨਾਲ ਹੋਈਆ ਂ ਮੌਤਾ ਂ ‘ ਤ ੇ ਦੁੱਖ ਦ ਾ ਪ੍ਰਗਟਾਵ ਾ ਕੀਤ ਾ ਗਿਆ।

ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ ਤ ੇ ਜਾਰ ੀ ਟਵੀਟ ‘ ਚ ਉਨ੍ਹਾ ਂ ਲਿਖਿਆ,” ਉੱਤਰ ਪ੍ਰਦੇਸ਼ ਦ ੇ ਮਥੁਰ ਾ ‘ ਚ ਕਿਸ਼ਤ ੀ ਪਲਟਣ ਨਾਲ ਵਾਪਰ ੇ ਹਾਦਸ ੇ ਨਾਲ ਬੇਹੱਦ ਦੁੱਖ ਪਹੁੰਚਿਆ । ਇਸ ਹਾਦਸ ੇ ‘ ਚ ਜਾਨ ਗਵਾਉਣ ਵਾਲਿਆ ਂ ਦ ੇ ਕਰੀਬੀਆ ਂ ਨਾਲ ਮੇਰ ੀ ਹਮਦਰਦ ੀ ਹੈ । ਜ਼ਖਮੀਆ ਂ ਦ ੀ ਜਲਦ ਸਿਹਤਯਾਬ ੀ ਦ ੀ ਕਾਮਨ ਾ ਕਰਦ ਾ ਹਾਂ । ਸਥਾਨਕ ਪ੍ਰਸ਼ਾਸਨ ਪੀੜਤ ਲੋਕਾ ਂ ਦ ੀ ਮਦਦ ‘ ਚ ਜੁਟਿਆ ਹੋਇਆ ।”

ਹਾਦਸੇ ਵਾਲੀ ਥਾਂ ਦੀ ਤਸਵੀਰ

ਤਸਵੀਰ ਸਰੋਤ, ANI

ਕੇਂਦਰ ੀ ਰਾਜ ਮੰਤਰ ੀ ਰਵਨੀਤ ਬਿੱਟ ੂ ਨ ੇ ਵ ੀ ਹਾਦਸ ੇ ‘ ਤ ੇ ਦੁੱਖ ਜਤਾਇਆ । ਉਨ੍ਹਾ ਂ ਨ ੇ ਟਵੀਟ ਕੀਤਾ,” ਜਗਰਾਓ ਂ ਤੋ ਂ ਵਰਿੰਦਾਵਨ ਗਏ ਸ਼ਰਧਾਲੂਆ ਂ ਦ ੀ ਕਿਸ਼ਤ ੀ ਪਲਟਣ ਕਾਰਨ ਵਾਪਰ ੇ ਹਾਦਸ ੇ ਨਾਲ ਸਦਮ ੇ ‘ ਚ ਹਾਂ । ਧਾਰਮਿਕ ਯਾਤਰ ਾ ਦੌਰਾਨ ਆਪਣਿਆ ਂ ਨੂ ੰ ਗਵਾਉਣ ਵਾਲਿਆ ਂ ਦ ੇ ਦੁੱਖ ਸ਼ਬਦਾ ਂ ‘ ਚ ਬਿਆਨ ਨਹੀ ਂ ਕੀਤ ਾ ਜ ਾ ਸਕਦਾ । ਪ੍ਰਸ਼ਾਸਨ ਵੱਲੋ ਂ ਮੌਕ ੇ ‘ ਤ ੇ ਲਗਾਤਾਰ ਰੈਸਕਿਊ ਅਭਿਆਨ ਚਲਾਇਆ ਜ ਾ ਰਿਹਾ।

ਸ਼੍ਰੋਮਣ ੀ ਅਕਾਲ ੀ ਦਲ ਦ ੇ ਪ੍ਰਧਾਨ ਸੁਖਬੀਰ ਬਾਦਲ ਨ ੇ ਹਾਦਸ ੇ ‘ ਤ ੇ ਦੁੱਖ ਜਤਾਉਂਦਿਆ ਂ ਮ੍ਰਿਤਕਾ ਂ ਦ ੇ ਪਰਿਵਾਰਾ ਂ ਨਾਲ ਹਮਦਰਦ ੀ ਜਤਾਈ ਹ ੈ ਅਤ ੇ ਕਿਹ ਾ ਕ ਿ ਉਹ ਅਰਦਾਸ ਕਰਦ ੇ ਹਨ ਕ ਿ ਲਾਪਤ ਾ ਲੋਕਾ ਂ ਨੂ ੰ ਜਲਦ ਰੈਸਕਿਊ ਕਰ ਲਿਆ ਜਾਵੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI