Source :- BBC PUNJABI
ਤਸਵੀਰ ਸਰੋਤ, Arvind Sharma
ਹਿਮਾਚਲ ਪ੍ਰਦੇਸ ਼ ਦ ੇ ਦ ੋ ਸੈਲਾਨ ੀ ਸਥਲਾ ਂ ‘ ਚ ਇਸ ਵੇਲ ੇ ਅਜੀਬ ਕਿਸਮ ਦ ੀ ਚੁੱਪ ਪਸਰ ੀ ਹੈ।
ਧਰਮਸ਼ਾਲ ਾ ਨੇੜ ੇ ਮੌਜੂਦ ‘ ਮਿੰਨ ੀ ਇਜ਼ਰਾਇਲ ‘ ਕਹ ੇ ਜਾਣ ਵਾਲ ੇ ਧਰਮਕੋਟ ਅਤ ੇ ਕੁੱਲ ੂ ਦ ੀ ਪਾਰਵਤ ੀ ਵੈਲ ੀ ਵਿੱਚ ਸਥਿਤ ਕਸੋਲ ‘ ਚ ਦਹਾਕਿਆ ਂ ਤੋ ਂ ਇਜ਼ਰਾਇਲ ੀ ਸੈਲਾਨੀਆ ਂ ਦ ੀ ਚਹਿਲ-ਪਹਿਲ ਰਹਿੰਦ ੀ ਸੀ।
ਹੁਣ ਇਹ ਦੋਵੇ ਂ ਕਸਬ ੇ ਲਗਭਗ ਸੁੰਨ ੇ ਪਏ ਹਨ।
ਨ ਾ ਸਿਰਫ ਼ ਇੱਥ ੇ ਰੁਕ ੇ ਇਜ਼ਰਾਇਲ ੀ ਸੈਲਾਨ ੀ ਘਰ ਦ ੀ ਚਿੰਤ ਾ ਵਿੱਚ ਡੁੱਬ ੇ ਹਨ, ਸਗੋ ਂ ਇਸ ਸੰਘਰਸ਼ ਕਾਰਨ ਸਥਾਨਕ ਟੂਰਿਜ਼ਮ ਕਾਰੋਬਾਰ ਨੂ ੰ ਵ ੀ ਭਾਰ ੀ ਨੁਕਸਾਨ ਹ ੋ ਰਿਹ ਾ ਹੈ।
28 ਫ਼ਰਵਰ ੀ 2026 ਤੋ ਂ ਸ਼ੁਰ ੂ ਹੋਏ ਅਮਰੀਕਾ-ਇਜ਼ਰਾਇਲ ਅਤ ੇ ਈਰਾਨ ਵਿਚਾਲ ੇ ਜੰਗ ਦ ਾ ਅਸਰ ਹਿਮਾਚਲ ਦ ੇ ਇਨ੍ਹਾ ਂ ਦ ੋ ਕਸਬਿਆ ਂ ‘ ਤ ੇ ਸਾਫ ਼ ਨਜ਼ਰ ਆ ਰਿਹ ਾ ਹੈ।
ਇਜ਼ਰਾਇਲ ਅਤ ੇ ਅਮਰੀਕ ਾ ਦ ੀ ਸਾਂਝ ੀ ਕਾਰਵਾਈ ਵਿੱਚ ਈਰਾਨ ਦ ੇ ਸੁਪਰੀਮ ਲੀਡਰ ਅਯਾਤੁੱਲ ਾ ਅਲ ੀ ਖਾਮੇਨੇਈ ਸਣ ੇ ਕਈ ਸੀਨੀਅਰ ਲੀਡਰ ਮਾਰ ੇ ਗਏ ਹਨ । ਇਸ ਦ ੇ ਜਵਾਬ ਵਿੱਚ ਈਰਾਨ ਨ ੇ ਇਜ਼ਰਾਇਲ, ਖਾੜ ੀ ਮੁਲਕਾ ਂ ਅਤ ੇ ਉੱਥ ੇ ਮੌਜੂਦ ਅਮਰੀਕ ੀ ਟਿਕਾਣਿਆ ਂ ‘ ਤ ੇ ਕਈ ਮਿਜ਼ਾਈਲ ਅਤ ੇ ਡਰੋਨ ਹਮਲ ੇ ਕੀਤ ੇ ਹਨ।
ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਈਰਾਨ ਤੋ ਂ ਬਿਨਾ ਂ ਕਿਸ ੇ ਸ਼ਰਤ ਸਰੰਡਰ ਦ ੀ ਮੰਗ ਕੀਤ ੀ ਹੈ । ਦੋਹਾ ਂ ਪੱਖਾ ਂ ਦ ੇ ਹਮਲਿਆ ਂ ਅਤ ੇ ਖੇਤਰ ੀ ਤਣਾਅ ਕਾਰਨ ਕਈ ਉਡਾਣਾ ਂ ਰੱਦ ਹ ੋ ਗਈਆ ਂ ਹਨ।
ਇਸ ਵਜ੍ਹ ਾ ਕਾਰਨ ਹਜ਼ਾਰਾ ਂ ਯਾਤਰ ੀ ਫਸ ੇ ਹੋਏ ਹਨ । ਇਸ ਦ ਾ ਅਸਰ ਇਜ਼ਰਾਇਲ ਤੋ ਂ ਭਾਰਤ ਆਉਣ-ਜਾਣ ਵਾਲੀਆ ਂ ਯਾਤਰਾਵਾ ਂ ‘ ਤ ੇ ਵ ੀ ਪਿਆ ਹੈ।
ਭਾਰਤ ਦ ੇ ‘ ਮਿੰਨ ੀ ਇਜ਼ਰਾਇਲ ‘ ਵਿੱਚ ਕ ੀ ਹਨ ਹਾਲਾਤ?
ਤਸਵੀਰ ਸਰੋਤ, Arvind Sharma
ਹਿਮਾਚਲ ਵਿੱਚ ਮਨਾਲ ੀ ਦ ੇ ਨੇੜ ੇ ਕਸੋਲ ਕਸਬ ੇ ਵਿੱਚ ਦਾਖਲ ਹੁੰਦਿਆ ਂ ਹ ੀ ਤੁਹਾਨੂ ੰ ਤੰਬੂਆ ਂ ਦੀਆ ਂ ਲਾਈਨਾ ਂ ਅਤ ੇ ਉਨ੍ਹਾ ਂ ਸਾਹਮਣ ੇ ਖੜ੍ਹੀਆ ਂ ਮੋਟਰਸਾਈਕਲਾ ਂ ਨਜ਼ਰ ਆਉਂਦੀਆ ਂ ਹਨ।
ਇੱਥ ੇ ਦ ੇ ਰੈਸਟੋਰੈਂਟਾ ਂ ਵਿੱਚ ਮੈਨਿਊ ਹਿਬਰ ੂ ਭਾਸ਼ ਾ ਵਿੱਚ ਮਿਲਦ ਾ ਹੈ । ਆਮ ਦਿਨਾ ਂ ਵਿੱਚ ਨਮਸਕਾਰ ਦ ੀ ਥਾ ਂ ਤੁਹਾਨੂ ੰ” ਸ਼ਲੋਮ” ਸੁਣਨ ਨੂ ੰ ਮਿਲਦ ਾ ਹ ੈ ਅਤ ੇ ਇਧਰ-ਉਧਰ ਘੁੰਮਦ ੇ ਹੋਏ ਕਈ ਇਜ਼ਰਾਇਲੀਆ ਂ ਨਾਲ ਤੁਹਾਡ ਾ ਸਾਹਮਣ ਾ ਹ ੋ ਜਾਂਦ ਾ ਹੈ।
ਇਸ ੇ ਕਰਕ ੇ ਇਸ ਇਲਾਕ ੇ ਨੂ ੰ ‘ ਮਿੰਨ ੀ ਇਜ਼ਰਾਇਲ ‘ ਕਿਹ ਾ ਜਾਂਦ ਾ ਹੈ । ਇੱਥ ੇ ਸ਼ਾਮ ਦ ੀ ਹਵ ਾ ਵਿੱਚ ਤਿੱਬਤ ੀ ਝੰਡ ੇ ਅਤ ੇ ‘ ਸਟਾਰ ਆਫ ਼ ਡੇਵਿਡ ‘ ਵਾਲ ੇ ਇਜ਼ਰਾਇਲ ੀ ਝੰਡ ੇ ਵ ੀ ਲਹਿਰਾਉਂਦ ੇ ਦਿਖਾਈ ਦਿੰਦ ੇ ਹਨ।
ਅੱਗ ੇ ਜਾਣ ‘ ਤ ੇ ਤੁਹਾਨੂ ੰ ਖਬਾਦ ਹਾਊਸ ਵ ੀ ਦਿਖਾਈ ਦਿੰਦ ਾ ਹੈ, ਜ ੋ ਯਹੂਦੀਆ ਂ ਦ ਾ ਇੱਕ ਸੱਭਿਆਚਾਰਕ ਅਤ ੇ ਧਾਰਮਿਕ ਕੇਂਦਰ ਹੈ।
ਧਰਮਕੋਟ ਅਤ ੇ ਕਸੋਲ ਵਿੱਚ ਰੁਕ ੇ ਇਜ਼ਰਾਇਲ ੀ ਸੈਲਾਨੀ, ਜ ੋ ਆਪਣ ੇ ਮੁਲਕ ‘ ਚ ਲਾਜ਼ਮ ੀ ਫੌਜ ੀ ਸੇਵ ਾ ਪੂਰ ੀ ਕਰਨ ਤੋ ਂ ਬਾਅਦ ਲੰਬ ੇ ਸਮੇ ਂ ਤੱਕ ਇੱਥ ੇ ਰਹਿੰਦ ੇ ਹਨ, ਹੁਣ ਘਰ ਵਾਪਸ ਜਾਣ ਦ ੀ ਕੋਸ਼ਿਸ ਼ ‘ ਚ ਜੁਟ ੇ ਹਨ।
ਵੱਡ ੀ ਗਿਣਤ ੀ ‘ ਚ ਉਡਾਣਾ ਂ ਰੱਦ ਹੋਣ, ਏਅਰ ਇੰਡੀਆ ਦ ੀ ਦਿੱਲੀ- ਤੇਲ ਅਵੀਵ ਸਿੱਧ ੀ ਉਡਾਣ ਬੰਦ ਹੋਣ ਅਤ ੇ ਦੁਬਈ ਵਰਗ ੇ ਟ੍ਰਾਂਜ਼ਿਟ ਹੱਬ ਦ ੀ ਅਨਿਸ਼ਚਿਤਤ ਾ ਕਾਰਨ ਸਥਿਤ ੀ ਹੋਰ ਜਟਿਲ ਹ ੋ ਗਈ ਹੈ।
ਧਰਮਕੋਟ ‘ ਚ ਰੁਕ ੀ ਇੱਕ ਇਜ਼ਰਾਇਲ ੀ ਸੈਲਾਨ ੀ ਮਾਇਆ ਨ ੇ ਆਪਣ ੀ ਚਿੰਤ ਾ ਜ਼ਾਹਰ ਕਰਦਿਆ ਂ ਕਿਹਾ,
” ਮੇਰ ੇ ਮਾਤ ਾ ਇਜ਼ਰਾਇਲ ‘ ਚ ਹਨ ਅਤ ੇ ਉਹ ਦੱਸਦ ੇ ਹਨ ਕ ਿ ਵਾਰ-ਵਾਰ ਬੰਬ ਅਲਰਟ ਆਉਂਦ ੇ ਹਨ । ਲੋਕਾ ਂ ਨੂ ੰ ਸ਼ੈਲਟਰਾ ਂ ‘ ਚ ਭੱਜਣ ਾ ਪੈਂਦ ਾ ਹੈ । ਇੱਥੋ ਂ ਕਈ ਲੋਕ ਜਲਦ ੀ ਘਰ ਵਾਪਸ ਜਾਣ ਾ ਚਾਹੁੰਦ ੇ ਹਨ ਪਰ ਉਡਾਣਾ ਂ ਸੀਮਿਤ ਹਨ ਜਾ ਂ ਰੱਦ ਹ ੋ ਰਹੀਆ ਂ ਹਨ । ਮਹਿੰਗੀਆ ਂ ਟਿਕਟਾ ਂ ਵ ੀ ਇਕ ਵੱਡ ੀ ਸਮੱਸਿਆ ਬਣ ਗਈ ਹੈ ।”
ਇਸ ੇ ਤਰ੍ਹਾ ਂ ਨੋਆਮ, ਜ ੋ ਦੋਸਤਾ ਂ ਨਾਲ ਇੱਕ ਮਹੀਨ ੇ ਲਈ ਇੱਥ ੇ ਆਏ ਸਨ, ਕਹਿੰਦ ੇ ਹਨ,
” ਦੋ-ਤਿੰਨ ਦਿਨਾ ਂ ਵਿੱਚ ਮੈ ਂ ਵ ੀ ਵਾਪਸ ਮੁੜ ਜਾਵਾਂਗਾ । ਇਜ਼ਰਾਇਲ ‘ ਚ ਹਾਲਾਤ ਤਣਾਅਪੂਰਨ ਹਨ । ਇੱਥ ੇ ਰਹ ਿ ਕ ੇ ਖ਼ਬਰਾ ਂ ਤੋ ਂ ਸਹ ੀ ਸਥਿਤ ੀ ਸਮਝ ਨਹੀ ਂ ਆਉਂਦੀ, ਜਿਸ ਕਾਰਨ ਚਿੰਤ ਾ ਹੋਰ ਵੱਧ ਜਾਂਦ ੀ ਹੈ ।”
ਇਕ ਹੋਰ ਸੈਲਾਨ ੀ ਸ਼ਿਰਾ, ਜ ੋ ਯਹੂਦ ੀ ਤਿਉਹਾਰ ਪੂਰੀਮ ਮਨਾਉਣ ਅਤ ੇ ਹੋਲ ੀ ਦੇਖਣ ਆਏ ਸਨ, ਦੱਸਦ ੇ ਹਨ,
” ਸਥਾਨਕ ਲੋਕ ਸਾਨੂ ੰ ਬਹੁਤ ਹੌਸਲ ਾ ਦ ੇ ਰਹ ੇ ਹਨ ਪਰ ਘਰ ਦ ੀ ਚਿੰਤ ਾ ਸੁਭਾਵਿਕ ਹੈ । ਮੇਰ ੇ ਕੁਝ ਜਾਣਕਾਰ ਜੰਗ ਦ ੇ ਮੋਰਚ ੇ ‘ ਤ ੇ ਹਨ ।”
ਇੱਕ ਹੋਰ ਇਜ਼ਰਾਇਲ ੀ ਮਹਿਲ ਾ ਸੈਲਾਨੀ, ਵਿਲਾ, ਕਰੀਬ 10 ਦਿਨਾ ਂ ਤੋ ਂ ਵਾਪਸ ਜਾਣ ਦ ੀ ਕੋਸ਼ਿਸ ਼ ‘ ਚ ਲੱਗ ੇ ਹੋਏ ਹਨ ਪਰ ਅਜ ੇ ਤੱਕ ਉਨ੍ਹਾ ਂ ਨੂ ੰ ਸਫ਼ਲਤ ਾ ਹਾਸਲ ਨਹੀ ਂ ਹੋਈ।
ਟੂਰਿਜ਼ਮ ਕਾਰੋਬਾਰ ‘ ਤ ੇ ਅਸਰ ਹੋਰ ਵ ੀ ਡੂੰਘ ਾ ਹੈ । ਕਸੋਲ ਅਤ ੇ ਆਸ-ਪਾਸ ਦ ੇ ਪਿੰਡ ਜਿਵੇ ਂ ਕਲਗਾ, ਪੁਲਗ ਾ ਅਤ ੇ ਤੋਸ਼ ਵਿੱਚ ਹਰ ਸਾਲ ਅੰਦਾਜ਼ਨ 10 ਹਜ਼ਾਰ ਸੈਲਾਨ ੀ ਆਉਂਦ ੇ ਸਨ । ਇਹ ਸਥਾਨਕ ਅਰਥਚਾਰ ੇ ਦ ਾ ਇੱਕ ਵੱਡ ਾ ਆਧਾਰ ਬਣਦ ੇ ਸਨ । ਧਰਮਕੋਟ ‘ ਚ ਹਿਬਰ ੂ ਮੈਨਿਊ ਵਾਲ ੇ ਕੈਫੇ, ਹੋਮਸਟੇਅ ਅਤ ੇ ਟ੍ਰੈਕਿੰਗ ਰੂਟਸ ਦ ੀ ਰੌਣਕ ਉਨ੍ਹਾ ਂ ਦ ੀ ਮੌਜੂਦਗ ੀ ਨਾਲ ਹ ੀ ਸੀ।
ਮੱਧ-ਪੂਰਬ ਦ ੇ ਹਾਲਾਤ ਕਾਰਨ ਚਿੰਤਾ
ਤਸਵੀਰ ਸਰੋਤ, Arvind Sharma
ਟੂਰਿਜ਼ਮ ਵਿਭਾਗ ਦ ੇ ਅੰਕੜਿਆ ਂ ਮੁਤਾਬਕ 2025 ‘ ਚ ਧਰਮਸ਼ਾਲ ਾ ‘ ਚ ਕਰੀਬ 30 ਹਜ਼ਾਰ ਵਿਦੇਸ਼ ੀ ਸੈਲਾਨ ੀ ਆਏ ਸਨ । ਇਹ ਕੋਵਿਡ ਤੋ ਂ ਬਾਅਦ ਸਭ ਤੋ ਂ ਵੱਡ ੀ ਗਿਣਤ ੀ ਸੀ । ਵਿਭਾਗ ਮੁਤਾਬਕ ਇਨ੍ਹਾ ਂ ਚੋ ਂ ਇਜ਼ਰਾਇਲ ੀ ਸੈਲਾਨੀਆ ਂ ਦ ਾ ਹਿੱਸ ਾ ਕਈ ਥਾਂਵਾ ਂ ‘ ਤ ੇ 70 ਤੋ ਂ 80 ਫੀਸਦ ਤੱਕ ਦੱਸਿਆ ਜਾਂਦ ਾ ਹ ੈ ਪਰ ਸਾਲ 2026 ਵਿੱਚ ਇਹ ਗਿਣਤ ੀ ਕਾਫ ੀ ਘੱਟ ਰਹਿਣ ਦ ਾ ਖਦਸ਼ ਾ ਹੈ।
ਫਰਵਰ ੀ ਤੋ ਂ ਜੂਨ ਵਿਚਾਲ ੇ ਆਮ ਤੌਰ ‘ ਤ ੇ ਐਡਵਾਂਸ ਬੁਕਿੰਗ ਸ਼ੁਰ ੂ ਹ ੋ ਜਾਂਦ ੀ ਹ ੈ ਪਰ ਇਸ ਵਾਰ ਉਤਸ਼ਾਹ ਨਜ਼ਰ ਨਹੀ ਂ ਆ ਰਿਹਾ । ਪਹਿਲਾ ਂ ਤੋ ਂ ਆਏ ਕੁਝ ਸੈਲਾਨੀਆ ਂ ਨ ੇ ਵ ੀ ਆਪਣ ੀ ਯਾਤਰ ਾ ਦ ੀ ਮਿਆਦ ਘਟ ਾ ਦਿੱਤ ੀ ਹੈ।
ਧਰਮਸ਼ਾਲ ਾ ਹੋਟਲ ਐਸੋਸੀਏਸ਼ਨ ਦ ੇ ਪ੍ਰਧਾਨ ਅਸ਼ਵਨ ੀ ਭਾਂਬ ਾ ਕਹਿੰਦ ੇ ਹਨ,” ਵਿਦੇਸ਼ ੀ ਸੈਲਾਨੀਆ ਂ ਵਿੱਚ ਇਜ਼ਰਾਇਲ ੀ ਸਭ ਤੋ ਂ ਵੱਡ ਾ ਹਿੱਸ ਾ ਹਨ । ਸਰਦੀਆ ਂ ‘ ਚ ਧਾਰਮਿਕ ਸੈਲਾਨ ੀ ਆਉਂਦ ੇ ਹਨ ਪਰ ਗਰਮੀਆ ਂ ‘ ਚ ਐਡਵੇਂਚਰ ਟੂਰਿਜ਼ਮ ਜ਼ਿਆਦ ਾ ਹੁੰਦ ਾ ਹੈ । ਸਿੱਧੀਆ ਂ ਉਡਾਣਾ ਂ ਨ ਾ ਹੋਣ ਕਾਰਨ ਬੁਕਿੰਗ ਰੱਦ ਹ ੋ ਰਹੀਆ ਂ ਹਨ । ਮਾਨਸੂਨ ‘ ਚ ਆਈ ਆਫ਼ਤ ਤੋ ਂ ਬਾਅਦ ਅਸੀ ਂ ਚੰਗ ੇ ਸੀਜ਼ਨ ਦ ੀ ਉਮੀਦ ਕਰ ਰਹ ੇ ਸ ੀ ਪਰ ਹੁਣ ਸਿਆਸ ੀ ਸਥਿਤ ੀ ਵਿਗੜਨ ਕਾਰਨ ਕੌਮਾਂਤਰ ੀ ਸੈਲਾਨ ੀ ਲੰਬੀਆ ਂ ਛੁੱਟੀਆ ਂ ਨਹੀ ਂ ਲੈਣ ਾ ਚਾਹੁੰਣਗੇ ।”
ਮਨਾਲ ੀ ਦ ੀ ਹੋਟਲ ਕਾਰੋਬਾਰ ੀ ਵਿਸ਼ ਾ ਚੌਹਾਨ ਦੱਸਦ ੇ ਹਨ ਕ ਿ ਨ ਾ ਸਿਰਫ ਼ ਇਜ਼ਰਾਇਲ ੀ ਬਲਕ ਿ ਦੂਜ ੇ ਦੇਸ਼ਾ ਂ ਤੋ ਂ ਆਉਣ ਵਾਲ ੇ ਸੈਲਾਨ ੀ ਵ ੀ ਪ੍ਰਭਾਵਿਤ ਹੋਏ ਹਨ।
ਉਹ ਦੱਸਦ ੇ ਹਨ,” ਸਾਡ ੇ ਇੱਥ ੇ 15 ਤੋ ਂ 20 ਲੋਕਾ ਂ ਦ ੇ ਦ ੋ ਵੱਡ ੇ ਇਜ਼ਰਾਇਲ ੀ ਗਰੁੱਪ ਦ ੀ ਬੁਕਿੰਗ ਜੰਗ ਸ਼ੁਰ ੂ ਹੁੰਦਿਆ ਂ ਹ ੀ ਰੱਦ ਹ ੋ ਗਈ । ਜ਼ਿਆਦਾਤਰ ਇਜ਼ਰਾਇਲ ੀ ਹੁਣ ਇੱਥ ੇ ਨਹੀ ਂ ਹਨ । ਜੇਕਰ ਜੰਗ ਲੰਬ ੀ ਚੱਲ ੀ ਤਾ ਂ ਆਉਣ ਵਾਲ ੇ ਟੂਰਿਜ਼ਮ ਸੀਜ਼ਨ ‘ ਚ ਵੱਡ ਾ ਨੁਕਸਾਨ ਹੋਵੇਗਾ।”
ਤਸਵੀਰ ਸਰੋਤ, Arvind Sharma
ਟੂਰ ਆਰਗੇਨਾਈਜ਼ਰ ਪ੍ਰੇਮ ਸਾਗਰ, ਜ ੋ ਧਰਮਕੋਟ ‘ ਚ ਹੋਮਸਟੇਅ ਵ ੀ ਚਲਾਉਂਦ ੇ ਹਨ, ਕਹਿੰਦ ੇ ਹਨ,” ਇਹ ਪਹਿਲ ੀ ਵਾਰ ਨਹੀ ਂ ਹੈ । ਸਾਲ 2023-24 ਦ ੀ ਗਾਜ਼ ਾ ਜੰਗ ਅਤ ੇ 2025 ਦ ੇ ਜੂਨ ਸੰਘਰਸ਼ ‘ ਚ ਵ ੀ ਇਸ ੇ ਤਰ੍ਹਾ ਂ ਨੁਕਸਾਨ ਹੋਇਆ ਸੀ । ਹੁਣ ਮੱਧ-ਪੂਰਬ ਅਤ ੇ ਯੂਰਪ ਦ ੇ ਸੈਲਾਨ ੀ ਅਲਰਟ ਹਨ । ਏਅਰਪੋਰਟ ‘ ਤ ੇ ਫਸ ੇ ਮੁਸਾਫ਼ਰਾ ਂ ਦੀਆ ਂ ਤਸਵੀਰਾ ਂ ਦੇਖ ਲੋਕ ਯਾਤਰ ਾ ਟਾਲ ਰਹ ੇ ਹਨ ।”
ਸਥਾਨਕ ਵਾਸ ੀ ਸੁਧ ਾ ਕਪੂਰ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਉਨ੍ਹਾ ਂ ਦ ਾ ਇੱਕ ਛੋਟ ਾ ਜਿਹ ਾ ਮਕਾਨ ਹ ੈ ਅਤ ੇ ਹੋਮਸਟੇਅ ਲਈ ਦ ੋ ਕਮਰ ੇ ਉਪਲਬਧ ਹਨ।
ਉਹ ਕਹਿੰਦ ੇ ਹਨ,” ਇਸ ਹੋਮਸਟੇਅ ਨਾਲ ਸਾਡ ਾ ਘਰ ਚੱਲਦ ਾ ਹ ੈ ਪਰ ਇਸ ਵਾਰ ਹੁਣ ਤੱਕ ਕੋਈ ਬੁਕਿੰਗ ਨਹੀ ਂ ਆਈ ਹੈ । ਇਹ ਇਲਾਕ ਾ ਇਜ਼ਰਾਇਲ ੀ ਸੈਲਾਨੀਆ ਂ ਦੀਆ ਂ ਪਸੰਦੀਦ ਾ ਥਾਂਵਾ ਂ ਚੋ ਂ ਇੱਕ ਹੈ, ਇਸ ਲਈ ਇੱਥੋ ਂ ਦ ਾ ਕਾਰੋਬਾਰ ਕਾਫ ੀ ਹੱਦ ਤੱਕ ਉਨ੍ਹਾ ਂ ‘ ਤ ੇ ਹ ੀ ਨਿਰਭਰ ਕਰਦ ਾ ਹ ੈ ਪਰ ਇਸ ਵਾਰ ਲੱਗ ਰਿਹ ਾ ਹ ੈ ਕ ਿ ਟੂਰਿਸਟ ਸੀਜ਼ਨ ਚੰਗ ਾ ਨਹੀ ਂ ਰਹੇਗਾ । ਜੰਗ ਕਾਰਨ ਜ ੋ ਨੁਕਸਾਨ ਉੱਥ ੇ ਹ ੋ ਰਿਹ ਾ ਹੈ, ਉਸਦ ਾ ਅਸਰ ਇੱਥ ੇ ਵ ੀ ਦੇਖਣ ਨੂ ੰ ਮਿਲ ਰਿਹ ਾ ਹੈ ।”
ਟੂਰਿਜ਼ਮ ਕਾਰੋਬਾਰ ੀ ਵਿਵੇਕ ਸੂਦ ਮੁਤਾਬਿਕ ਮੌਜੂਦ ਾ ਹਾਲਾਤ ਚਿੰਤਾਜਨਕ ਹਨ । ਉਹ ਕਹਿੰਦ ੇ ਹਨ,” ਆਮ ਦਿਨਾ ਂ ਵਿੱਚ ਦਿੱਲ ੀ ਤੋ ਂ ਤੇਲ ਅਵੀਵ ਦ ੀ ਇਕੋਨੋਮ ੀ ਕਲਾਸ ਦ ਾ ਇੱਕ ਪਾਸ ੇ ਦ ਾ ਕਿਰਾਇਆ 20 ਹਜ਼ਾਰ ਤੋ ਂ 50 ਹਜ਼ਾਰ ਵਿਚਾਲ ੇ ਰਹਿੰਦ ਾ ਹ ੈ ਪਰ ਮਾਰਚ 2026 ‘ ਚ ਜੰਗ ਕਾਰਨ ਉਡਾਣਾ ਂ ਮੁਲਤਵ ੀ ਹੋਣ, ਏਅਰਸਪੇਸ ਬੰਦ ਹੋਣ ਅਤ ੇ ਰੂਟ ਬਦਲਣ ਕਾਰਨ ਕਿਰਾਏ ‘ ਚ ਭਾਰ ੀ ਉਛਾਲ ਆਇਆ ਹੈ । ਹੁਣ ਇਕਤਰਫ ਾ ਕਿਰਾਇਆ ਇੱਕ ਲੱਖ ਤੋ ਂ ਡੇਢ ਲੱਖ ਰੁਪਏ ਤੱਕ ਪਹੁੰਚ ਗਿਆ ਹੈ ।”
ਹੋਰਨਾ ਂ ਮੁਲਕਾ ਂ ਦ ੇ ਸੈਲਾਨੀਆ ਂ ‘ ਤ ੇ ਵ ੀ ਅਸਰ
ਜੰਗ ਦ ਾ ਅਸਰ ਸਿਰਫ ਼ ਇਜ਼ਰਾਇਲ ੀ ਸੈਲਾਨੀਆ ਂ ਤੱਕ ਸੀਮਿਤ ਨਹੀ ਂ ਹੈ । ਇਸ ਦ ਾ ਅਸਰ ਯੂਰਪ, ਅਮਰੀਕ ਾ ਅਤ ੇ ਏਸ਼ੀਆ ਤੋ ਂ ਆਉਣ ਵਾਲ ੇ ਸੈਲਾਨੀਆ ਂ ‘ ਤ ੇ ਵ ੀ ਪ ੈ ਰਿਹ ਾ ਹੈ।
ਟੂਰ ਗਾਈਡ ਵਿਕਰਮ ਕਪੂਰ ਦ ਾ ਕਹਿਣ ਾ ਹ ੈ ਕ ਿ ਧਰਮਸ਼ਾਲ ਾ ‘ ਚ ਦਲਾਈ ਲਾਮ ਾ ਦ ੇ ਦਰਸ਼ਨ ਲਈ ਆਉਣ ਵਾਲ ੇ ਕੁਝ ਸੈਲਾਨ ੀ ਵ ੀ ਆਪਣ ੀ ਯਾਤਰ ਾ ਰੱਦ ਕਰ ਰਹ ੇ ਹਨ।
ਹਿਮਾਚਲ ਦ ੀ ਟੂਰਿਜ਼ਮ ਅਰਥਵਿਵਸਥ ਾ ਸੂਬ ੇ ਦ ੀ ਜੀਡੀਪ ੀ ‘ ਚ ਕਰੀਬ 7 ਤੋ ਂ 8 ਫੀਸਦ ਯੋਗਦਾਨ ਪਾਉਂਦ ੀ ਹੈ । ਮਸ਼ਰੂਫੀਅਤ ਵਾਲ ੇ ਗਰਮ ੀ ਦ ੇ ਸੀਜ਼ਨ ( ਮਈ ਤੋ ਂ ਅਗਸਤ ) ਤੋ ਂ ਪਹਿਲਾ ਂ ਹ ੀ ਇਹ ਇਲਾਕ ਾ ਇਸ ਸੰਕਟ ਦ ਾ ਸਾਹਮਣ ਾ ਕਰ ਰਿਹ ਾ ਹੈ । ਜੇਕਰ ਜੰਗ ਜਲਦ ਖ਼ਤਮ ਨ ਾ ਹੋਈ ਤਾ ਂ ਸਥਾਨਕ ਹੋਟਲ, ਕੈਫੇ, ਹੋਮਸਟੇਅ ਅਤ ੇ ਛੋਟ ੇ ਕਾਰੋਬਾਰੀਆ ਂ ਲਈ ਇਹ ਵੱਡ ਾ ਝਟਕ ਾ ਸਾਬਿਤ ਹ ੋ ਸਕਦ ਾ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )
source : BBC PUNJABI



