Source :- BBC PUNJABI

ਤਸਵੀਰ ਸਰੋਤ, Getty Images
ਅਪਡੇਟ ਇੱਕ ਘੰਟ ਾ ਪਹਿਲਾ ਂ
ਬ੍ਰਿਟੇਨ ਦ ੇ ਪ੍ਰਧਾਨ ਮੰਤਰ ੀ ਕੀਅਰ ਸਟਾਰਮਰ ਨ ੇ ਯੂਕ ੇ ਦ ੀ ‘ ਖ਼ਸਤ ਾ ਹਾਲਤ ‘ ਇਮੀਗ੍ਰੇਸ਼ਨ ਪ੍ਰਣਾਲ ੀ ਨੂ ੰ ਲੀਹ ਉੱਤ ੇ ਲਿਆਉਣ ਦ ਾ ਵਾਅਦ ਾ ਕੀਤ ਾ ਹੈ।
ਉਨ੍ਹਾ ਂ ਕਿਹ ਾ ਕ ਿ ਵੀਜ਼ ਾ ਅਰਜ਼ੀਆ ਂ ਲਈ ਨਿਯਮ ਸਖ਼ਤ ਕੀਤ ੇ ਜਾਣਗ ੇ ਅਤ ੇ ਬਾਲਗਾ ਂ ਲਈ ਅੰਗਰੇਜ਼ ੀ ਭਾਸ਼ ਾ ਦ ੀ ਮੁਹਾਰਤ ਚੈੱਕ ਕਰਨ ਵਾਲ ੇ ਟੈਸਟਾ ਂ ਵਿੱਚ ਵ ੀ ਸੁਧਾਰ ਕਰਨ ਦੀਆ ਂ ਯੋਜਨਾਵਾ ਂ ਹਨ।
ਬੀਬੀਸ ੀ ਦ ੇ ਸਿਆਸ ੀ ਮਾਮਲਿਆ ਂ ਦ ੇ ਪੱਤਰਕਾਰ ਸੈਮ ਫ਼ਰਾਂਸਿਸ ਦ ੀ ਰਿਪੋਰਟ ਮੁਤਾਬਕ ਯੋਜਨਾਵਾ ਂ ਦ ੇ ਤਹਿਤ, ਪਰਵਾਸੀਆ ਂ ਨੂ ੰ ਯੂਕ ੇ ਵਿੱਚ ਸਥਾਈ ਤੌਰ ਉੱਤ ੇ ਰਹਿਣ ਲਈ ਅਰਜ਼ ੀ ਦਰਜ ਕਰਵਾਉਣ ਲਈ 10 ਸਾਲ ਉਡੀਕ ਕਰਨ ੀ ਪਵੇਗੀ । ਜਦੋ ਂ ਕ ਿ ਪਹਿਲਾ ਂ ਪੰਜ ਸਾਲਾ ਂ ਬਾਅਦ ਉਹ ਆਪਣ ੇ ਆਪ ( ਆਟੋਮੈਟੀਕਲੀ ) ਸੈਟਲ ਹੋਣ ਦ ਾ ਦਰਜ ਾ ਰੱਖਦ ੇ ਸਨ।
ਪ੍ਰਧਾਨ ਮੰਤਰ ੀ ਨ ੇ ਕਿਹ ਾ ਕ ਿ ਲੇਬਰ ਪਾਰਟ ੀ ਜਲਦ ੀ ਹ ੀ ਇੱਕ ਨਵੀ ਂ ਪਰਵਾਸ ਪ੍ਰਣਾਲ ੀ ਪ੍ਰਕਾਸ਼ਿਤ ਕਰੇਗੀ, ਜਿਸ ਦ ੀ ਯੂਕ ੇ ਵਾਸ ੀ ਲੰਬ ੇ ਸਮੇ ਂ ਤੋ ਂ ਉਡੀਕ ਕਰ ਰਹ ੇ ਸਨ।
ਉਨ੍ਹਾ ਂ ਕਿਹਾ,” ਉਹ ਇੱਕ ਅਜਿਹ ਾ ਸਿਸਟਮ ਬਣਾਉਣਗੇ, ਜ ੋ ਨਿਯੰਤਰਿਤ, ਚੋਣਵਾ ਂ ਅਤ ੇ ਨਿਰਪੱਖ ਹੋਵੇਗਾ ।”
ਸ਼ੈਡ ੋ ਹੋਮ ਸੈਕਟਰ ੀ ਕ੍ਰਿਸ ਫ਼ਿਲਪ ਨ ੇ ਕਿਹ ਾ ਕ ਿ ਕੀਅਰ ਦ ਾ ‘ ਇਮੀਗ੍ਰੇਸ਼ਨ ਪ੍ਰਤ ੀ ਸਖ਼ਤ ਹੋਣ ਾ ਇੱਕ ਮਜ਼ਾਕ ਹ ੈ’। ਨਾਲ ਹ ੀ ਉਨ੍ਹਾ ਂ ਸੰਸਦ ਨੂ ੰ ਪਰਵਾਸ ਦ ੇ ਮਾਮਲ ੇ ‘ ਤ ੇ ਇੱਕ ਹੱਦ ਨਿਰਧਾਰਿਤ ਕਰਨ ਲਈ ਦਬਾਅ ਪਾਉਣ ਦ ਾ ਵਾਅਦ ਾ ਕੀਤਾ।

ਯੂਕ ੇ ਦ ੇ ਪ੍ਰਧਾਨ ਮੰਤਰ ੀ ਨ ੇ ਕ ੀ ਕਿਹਾ
ਬ੍ਰਿਟੇਨ ਦ ੇ ਪ੍ਰਧਾਨ ਮੰਤਰ ੀ ਕੀਅਰ ਸਟਾਰਮਰ ਨ ੇ ਆਪਣ ੇ ਇੰਮੀਗ੍ਰੇਸ਼ਨ ਵਾਈਟ ਪੇਪਰ ਨੂ ੰ ਪ੍ਰਕਾਸ਼ਿਤ ਕਰਨ ਤੋ ਂ ਪਹਿਲਾ ਂ ਉਦਯੋਗਿਕ ਖੇਤਰ ‘ ਤ ੇ ਇਲਜ਼ਾਮ ਲਗਾਇਆ ਕ ਿ ਉਹ ‘ ਇਥੋ ਂ ਦ ੇ ਲੋਕਾ ਂ ਦ ੇ ਹੁਨਰ ਵਿੱਚ ਨਿਵੇਸ਼ ਕਰਨ ਅਤ ੇ ਆਪਣ ੇ ਭਾਈਚਾਰ ੇ ਨੂ ੰ ਚੰਗ ੀ ਨੌਕਰ ੀ ਦੇਣ ਦ ੀ ਬਜਾਏ, ਸਸਤ ੀ ਮਜ਼ਦੂਰ ੀ ਲੈਣ ਦ ਾ ਆਦ ੀ ਹ ੋ ਗਿਆ ਹੈ । ‘
ਉਨ੍ਹਾ ਂ ਕਿਹਾ,” ਇੱਥ ੇ ਵੀਜ਼ ਾ ਦ ੀ ਗਿਣਤ ੀ ਵਿੱਚ ਭਾਰ ੀ ਵਾਧ ਾ ਹੋਇਆ ਹੈ, ਜਦੋਂਕ ਿ ਸਿੱਖਿਆ ਵਿੱਚ ਭਾਰ ੀ ਕਮ ੀ ਆਈ ਹੈ ।”
ਪ੍ਰਧਾਨ ਮੰਤਰ ੀ ਕੀਅਰ ਸਟਾਰਮਰ ਨ ੇ ਯੂਕ ੇ ਵਿੱਚ ਪਰਵਾਸ ਦ ੇ ਪੱਧਰ ਨੂ ੰ ਘਟਾਉਣ ਲਈ ਲੇਬਰ ਪਾਰਟ ੀ ਦੀਆ ਂ ਲੰਬ ੇ ਸਮੇ ਂ ਤੋ ਂ ਉਡੀਕੀਆ ਂ ਜ ਾ ਰਹੀਆ ਂ ਯੋਜਨਾਵਾ ਂ ਬਾਰ ੇ ਖੁਲਾਸ ਾ ਕੀਤ ਾ ਹੈ।
ਪ੍ਰਧਾਨ ਮੰਤਰ ੀ ਨ ੇ ਆਪਣ ੇ ਐਕਸ ਅਕਾਊਂਟ ਉੱਪਰ ਪੋਸਟ ਕਰਦਿਆ ਂ ਲਿਖਿਆ,” ਜੇ ਤੁਸੀ ਂ ਯੂਕ ੇ ਵਿੱਚ ਰਹਿਣ ਾ ਚਾਹੁੰਦ ੇ ਹ ੋ ਤਾ ਂ ਤੁਹਾਨੂ ੰ ਅੰਗਰੇਜ਼ ੀ ਬੋਲਣ ੀ ਚਾਹੀਦ ੀ ਹੈ । ਇਸ ਲਈ ਅਸੀ ਂ ਹਰ ਮੁੱਖ ਇਮੀਗ੍ਰੇਸ਼ਨ ਰੂਟ ‘ ਤ ੇ ਅੰਗਰੇਜ਼ ੀ ਭਾਸ਼ ਾ ਦੀਆ ਂ ਜ਼ਰੂਰਤਾ ਂ ਨੂ ੰ ਵਧ ਾ ਰਹ ੇ ਹਾਂ ।”
ਉਨ੍ਹਾ ਂ ਅੱਗ ੇ ਇਹ ਵ ੀ ਕਿਹ ਾ ਕ ਿ ਟੋਰੀਜ ਼ ਦ ੇ ਕਾਰਜਕਾਲ 2019 ਅਤ ੇ 2023 ਦ ੇ ਵਿਚਾਲ ੇ ਲਗਭਗ ਦਸ ਲੱਖ ਲੋਕ ਵਿਦੇਸ਼ਾ ਂ ਤੋ ਂ ਯੂਕ ੇ ਆਏ ਹਨ।
ਉਨ੍ਹਾ ਂ ਕਿਹਾ,” ਮੇਰ ੀ ਲੇਬਰ ਸਰਕਾਰ ਸਾਡੀਆ ਂ ਸਰਹੱਦਾ ਂ ਦ ਾ ਕੰਟਰੋਲ ਵਾਪਸ ਲ ੈ ਰਹ ੀ ਹੈ ।”
ਇਸ ਤੋ ਂ ਪਹਿਲਾ ਂ ਉਨ੍ਹਾ ਂ ਨ ੇ ਐਕਸ ਉਪਰ ਪੋਸਟ ਕਰਦਿਆ ਂ ਕਿਹਾ,” ਟੋਰੀਜ ਼ ਨ ੇ ਇੱਕ ਅਜਿਹ ੀ ਪਰਵਾਸ ਪ੍ਰਣਾਲ ੀ ਚਲਾਈ ਜ ੋ ਬ੍ਰਿਟਿਸ਼ ਮਜ਼ਦੂਰਾ ਂ ਵਿੱਚ ਨਿਵੇਸ਼ ਕਰਨ ਦ ੀ ਬਜਾਏ ਸਸਤ ੇ ਵਿਦੇਸ਼ ੀ ਮਜ਼ਦੂਰਾ ਂ ਉਪਰ ਨਿਰਭਰ ਸੀ । ਉਹ ਵਿਸ਼ਵਾਸਘਾਤ ਹੁਣ ਖਤਮ ਹੋਵੇਗਾ ।”

ਤਸਵੀਰ ਸਰੋਤ, Getty Images
ਪਰਵਾਸੀਆ ਂ ਲਈ ਅੰਗਰੇਜ਼ ੀ ਬੋਲਣ ੀ ਹੋਵੇਗ ੀ ਲਾਜ਼ਮੀ
ਲੇਬਰ ਪਾਰਟ ੀ ਨ ੇ ਯੂਕ ੇ ਵਿੱਚ ਹਰ ਵੀਜ਼ ਾ ਅਰਜ਼ ੀ ‘ ਤ ੇ ਅੰਗਰੇਜ਼ ੀ ਭਾਸ਼ ਾ ਦੀਆ ਂ ਜ਼ਰੂਰਤਾ ਂ ਨੂ ੰ ਵਧਾਉਣ ਦ ੀ ਯੋਜਨ ਾ ਦ ਾ ਸੰਕੇਤ ਦਿੱਤ ਾ ਹੈ, ਹਾਲਾਂਕ ਿ ਇਸ ਬਾਰ ੇ ਪੂਰ ੀ ਜਾਣਕਾਰ ੀ ਸਾਂਝ ੀ ਨਹੀ ਂ ਕੀਤ ੀ ਗਈ।
ਇਹ ਵ ੀ ਕਿਹ ਾ ਗਿਆ ਹ ੈ ਕ ਿ ਪਹਿਲ ੀ ਵਾਰ ਬਾਲਗਾ ਂ ਨੂ ੰ ਨੌਕਰੀਆ ਂ ਲੱਭਣ ਅਤ ੇ ਸ਼ੋਸ਼ਣ ਤੋ ਂ ਬਚਣ ਵਿੱਚ ਮਦਦ ਕਰਨ ਲਈ ਮੁੱਢਲ ੀ ਭਾਸ਼ਾਈ ਹੁਨਰ ਦਿਖਾਉਣ ਦ ੀ ਵ ੀ ਲੋੜ ਪਵੇਗੀ।
ਇੱਕ ਭਾਸ਼ਣ ਵਿੱਚ ਪ੍ਰਧਾਨ ਮੰਤਰ ੀ ਕੀਅਰ ਨ ੇ ਕਿਹਾ,” ਜਦੋ ਂ ਲੋਕ ਸਾਡ ੇ ਦੇਸ਼ ਵਿੱਚ ਆਉਂਦ ੇ ਹਨ ਤਾ ਂ ਉਨ੍ਹਾ ਂ ਨੂ ੰ ਏਕਤ ਾ ਲਈ ਅਤ ੇ ਸਾਡ ੀ ਭਾਸ਼ ਾ ਸਿੱਖਣ ਲਈ ਵ ੀ ਵਚਨਬੱਧ ਹੋਣ ਾ ਚਾਹੀਦ ਾ ਹੈ ।”
ਬੀਬੀਸ ੀ ਨੂ ੰ ਦੱਸਿਆ ਗਿਆ ਹ ੈ ਕ ਿ ਇਨ੍ਹਾ ਂ ਤਬਦੀਲੀਆ ਂ ਲਈ ਮੁੱਢਲ ੇ ਕਾਨੂੰਨਾ ਂ ਵਿੱਚ ਬਦਲਾਅ ਦ ੀ ਜ਼ਰੂਰਤ ਹੋਵੇਗੀ।
ਇਸ ਨਿਯਮ ਬਾਰ ੇ ਆਲੋਚਕਾ ਂ ਨ ੇ ਚਿਤਾਵਨ ੀ ਦਿੰਦਿਆ ਂ ਕਿਹ ਾ ਹ ੈ ਕ ਿ ਜ ੇ ਸਾਥ ੀ ਜਾ ਂ ਮਾਪ ੇ ਅੰਗਰੇਜ਼ ੀ ਸਿੱਖਣ ਵਿੱਚ ਸੰਘਰਸ਼ ਕਰਦ ੇ ਹਨ ਤਾ ਂ ਇਹ ਨਿਯਮ ਪਰਿਵਾਰਾ ਂ ਵਿੱਚ ਵੰਡੀਆ ਂ ਪ ਾ ਸਕਦ ਾ ਹੈ।
ਪਰ ਖੋਜ ਸੁਝਾਅ ਦਿੰਦ ੀ ਹ ੈ ਕ ਿ ਪਰਵਾਸ ੀ ਖੁਦ ਭਾਸ਼ ਾ ਨੂ ੰ ਮਹੱਤਵਪੂਰਨ ਸਮਝਦ ੇ ਹਨ।
ਔਕਸਫੋਰਡ ਯੂਨੀਵਰਸਿਟ ੀ ਮਾਈਗ੍ਰੇਸ਼ਨ ਆਬਜ਼ਰਵੇਟਰ ੀ ਦ ੇ ਵਿਸ਼ਲੇਸ਼ਣ ਅਨੁਸਾਰ 2021 ਵਿੱਚ ਦਸ ਵਿੱਚੋ ਂ ਨੌ ਂ ਪਰਵਾਸ ੀ ਚੰਗ ੀ ਅਗਰੇਜ਼ ੀ ਬੋਲਦ ੇ ਪਾਏ ਗਏ।
ਸਿਰਫ 1 ਫ਼ੀਸਦ ਪਰਵਾਸੀਆ ਂ ਨ ੇ ਦੱਸਿਆ ਕ ਿ ਉਹ ਅੰਗਰੇਜ਼ ੀ ਨਹੀ ਂ ਬੋਲ ਸਕਦ ੇ ਪਰ ਵਿਸ਼ਲੇਸ਼ਣ ਵਿੱਚ ਇਹ ਸਾਹਮਣ ੇ ਗਿਆ ਕ ਿ ਜ ੋ ਲੋਕ ਚੰਗ ੀ ਅੰਗਰੇਜ਼ ੀ ਨਹੀ ਂ ਬੋਲਦੇ, ਉਨ੍ਹਾ ਂ ਨੂ ੰ ਕੰਮ ਲੱਭਣ ਵਿੱਚ ਪ੍ਰੇਸ਼ਾਨੀਆ ਂ ਦ ਾ ਸਾਹਮਣ ਾ ਕਰਨ ਾ ਪੈਂਦ ਾ ਹੈ।
ਕੌਮਾਂਤਰ ੀ ਵਿਦਿਆਰਥੀਆ ਂ ਲਈ ਸਖ਼ਤ ਨਿਯਮ

ਤਸਵੀਰ ਸਰੋਤ, Getty Images
ਬੀਬੀਸ ੀ ਪੱਤਰਕਾਰ ਪਾਲ ਸੇਡਨ ਦ ੀ ਰਿਪੋਰਟ ਮੁਤਾਬਕ ਵਿਦੇਸ਼ ੀ ਵਿਦਿਆਰਥ ੀ ਹੁਣ ਆਪਣ ੀ ਪੜ੍ਹਾਈ ਤੋ ਂ ਬਾਅਦ ਯੂਕ ੇ ਵਿੱਚ ਸਿਰਫ ਼ 18 ਮਹੀਨ ੇ ਹ ੀ ਰਹ ਿ ਸਕਣਗੇ, ਜਦਕ ਿ ਮੌਜੂਦ ਾ ਸਮੇ ਂ ਇਹ ਮਿਆਦ ਦ ੋ ਸਾਲ ਹੈ।
ਸਰਕਾਰ ਬ੍ਰਿਟਿਸ਼ ਯੂਨੀਵਰਸਿਟੀਆ ਂ ਉੱਤ ੇ ਕੌਮਾਂਤਰ ੀ ਵਿਦਿਆਰਥੀਆ ਂ ਤੋ ਂ ਹੁੰਦ ੀ ਟਿਊਸ਼ਨ ਫੀਸ ਦ ੀ ਆਮਦਨ ‘ ਤ ੇ 6 ਫ਼ੀਸਦ ਨਵਾ ਂ ਟੈਕਸ ਵਸੂਲਣ ਬਾਰ ੇ ਵ ੀ ਵਿਚਾਰ ਕਰ ਰਹ ੀ ਹੈ । ਇਸ ਨਾਲ ਉਹ ਉੱਚ ਸਿੱਖਿਆ ਅਤ ੇ ਹੁਨਰ ਦ ੀ ਸਿੱਖਿਆ ਪ੍ਰਣਾਲ ੀ ਵਿੱਚ ਦੁਬਾਰ ਾ ਨਿਵੇਸ਼ ਕਰਨ ਦ ਾ ਵਾਅਦ ਾ ਕਰ ਰਹ ੇ ਹਨ।
ਸਰਕਾਰ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਲੱਗਦ ਾ ਹ ੈ ਕ ਿ ਇਸ ਦ ਾ ਬੋਝ ਕੌਮਾਂਤਰ ੀ ਵਿਦਿਆਰਥੀਆ ਂ ‘ ਤ ੇ ਵਾਧ ੂ ਫੀਸਾ ਂ ਦ ੇ ਰੂਪ ਵਿੱਚ ਪਵੇਗਾ, ਜਿਸ ਨਾਲ ਪ੍ਰਤ ੀ ਸਾਲ ਸੱਤ ਹਜ਼ਾਰ ਅਰਜ਼ੀਆ ਂ ਘੱਟ ਜਾਣਗੀਆਂ।
ਕਿਹੜ ੇ ਲੋਕਾ ਂ ਲਈ ਨਿਯਮ ਹੋਣਗ ੇ ਸਖ਼ਤ
ਪ੍ਰਧਾਨ ਮੰਤਰ ੀ ਕੀਅਰ ਨਵੀ ਂ ਪਰਵਾਸ ਨੀਤ ੀ ਵਿੱਚ ਕਈ ਬਦਲਾਅ ਕਰਨ ਜ ਾ ਰਹ ੇ ਹਨ।
ਪਾਲ ਸੇਡਨ ਮੁਤਾਬਕ ਵਿਦੇਸ਼ ੀ ਮਜ਼ਦੂਰਾ ਂ ਨੂ ੰ ਹੁਣ ਸਕਿੱਲਡ ਵਰਕਰ ਵੀਜ਼ ਾ ਦ ੇ ਲਈ ਅਰਜ਼ ੀ ਦੇਣ ਮੌਕ ੇ ਇੱਕ ਡਿਗਰ ੀ ਪੱਧਰ ਦ ੀ ਯੋਗਤ ਾ ਦ ੀ ਜ਼ਰੂਰਤ ਪਵੇਗੀ।
ਇਹ ਉੱਚ ਨਿਯਮ ਉਨ੍ਹਾ ਂ ਲੋਕਾ ਂ ਉਪਰ ਲਾਗ ੂ ਨਹੀ ਂ ਹੋਣਗੇ, ਜ ੋ ਪਹਿਲਾ ਂ ਤੋ ਂ ਹ ੀ ਯੂਕ ੇ ਵਿੱਚ ਆਪਣ ੇ ਵੀਜ਼ ਾ ਦ ਾ ਨਵੀਨੀਕਰਨ ਕਰਵ ਾ ਰਹ ੇ ਹਨ।
ਉਥ ੇ ਹ ੀ ਸਰਕਾਰ ਦ ਾ ਕਹਿਣ ਾ ਹ ੈ ਕ ਿ ਇਸ ਨਾਲ 180 ਨੌਕਰੀਆ ਂ ਲਈ ਦਿੱਤੀਆ ਂ ਨਵੀਆ ਂ ਵੀਜ਼ ਾ ਅਰਜ਼ੀਆ ਂ ਉਪਰ ਰੋਕ ਲੱਗੇਗੀ, ਇਸ ਨਾਲ 2029 ਤੱਕ ਪ੍ਰਤ ੀ ਸਾਲ ਲਗਭਗ 39, 000 ਪਰਵਾਸ ਘੱਟ ਹ ੋ ਜਾਵੇਗਾ।
ਘੱਟ-ਯੋਗਤ ਾ ਵਾਲ ੇ ਵੀਜ਼ ੇ ਸਿਰਫ ਼ ਉਨ੍ਹਾ ਂ ਮਾਲਕਾ ਂ ਤੱਕ ਹ ੀ ਸੀਮਤ ਹੋਣਗ ੇ ਜਿਨ੍ਹਾ ਂ ਕੋਲ ਵਰਕਫੋਰਸ ਸਿਖਲਾਈ ਲਈ ਯੋਜਨ ਾ ਹੈ, ਜਦੋ ਂ ਕ ਿ ਅਰਜ਼ ੀ ਦੇਣ ਵਾਲਿਆ ਂ ਨੂ ੰ ਆਪਣ ੇ ਨਿਰਭਰਾ ਂ ਨੂ ੰ ਯੂਕ ੇ ਲਿਆਉਣ ‘ ਤ ੇ ਵਾਧ ੂ ਪਾਬੰਦੀਆ ਂ ਦ ਾ ਸਾਹਮਣ ਾ ਕਰਨ ਾ ਪਵੇਗਾ।
ਕਿਹੜ ੇ ਲੋਕਾ ਂ ਲਈ ਰਾਹ ਸੌਖਾ

ਤਸਵੀਰ ਸਰੋਤ, Getty Images
ਪਾਲ ਸੇਡਨ ਮੁਤਾਬਕ ਸਰਕਾਰ ਯੂਕ ੇ ਤੋ ਂ ਬਾਹਰਲੀਆ ਂ ਉੱਚ ਪੱਧਰ ੀ ਯੂਨੀਵਰਸਿਟੀਆ ਂ ਦ ੇ ਗ੍ਰੈਜੂਏਟਾ ਂ ਲਈ ਆਪਣ ੇ ਡੇਡੀਕੇਟਿਡ ਵਰਕ ਵੀਜ਼ ਾ ਲਈ ਯੋਗਤ ਾ ਦ ਾ ਵਿਸਥਾਰ ਕਰਨ ਾ ਚਾਹੁੰਦ ੀ ਹੈ।
ਇਹ ਕਿਹ ਾ ਗਿਆ ਹ ੈ ਕ ਿ ਯੋਜਨ ਾ ਦ ੇ ‘ ਨਿਸ਼ਾਨਬੱਧ ਅਤ ੇ ਸੀਮਤ ‘ ਵਿਸਥਾਰ ਨਾਲ ਯੋਗਤ ਾ ਪ੍ਰਾਪਤ ਸੰਸਥਾਵਾ ਂ ਦ ੀ ਗਿਣਤ ੀ ਦੁੱਗਣ ੀ ਹ ੋ ਸਕਦ ੀ ਹੈ, ਜ ੋ ਮੌਜੂਦ ਾ ਸਮੇ ਂ ਵਿੱਚ ਲਗਭਗ 40 ਹੈ ।
ਬ੍ਰਿਟੇਨ ਵਿੱਚ ਕਾਰੋਬਾਰ ਸਥਾਪਤ ਕਰਨ ਦ ੀ ਯੋਜਨ ਾ ਬਣ ਾ ਰਹ ੇ ਕੌਮਾਂਤਰ ੀ ਵਿਦਿਆਰਥੀਆ ਂ ਦ ੇ ਵੀਜ਼ ਾ ਦ ੀ ਵ ੀ ਸਮੀਖਿਆ ਕੀਤ ੀ ਜਾਵੇਗੀ।
ਮੰਤਰੀਆ ਂ ਦ ਾ ਕਹਿਣ ਾ ਹ ੈ ਕ ਿ ਉਹ ‘ ਉੱਚ ਪੱਧਰ ੀ ਵਿਗਿਆਨਿਕ ਅਤ ੇ ਡਿਜ਼ਾਇਨ ਹੁਨਰ ‘ ਲਈ ਗਲੋਬਲ ਟੈਲੈਂਟ ਵੀਜ਼ ਾ ਵਾਸਤ ੇ ਅਰਜ਼ ੀ ਦ ੀ ਪ੍ਰਕਿਰਿਆ ਨੂ ੰ ਅਸਾਨ ਬਣਾਉਣ ਾ ਚਾਹੁੰਦ ੇ ਹਨ।
ਸਥਾਈ ਨਿਵਾਸ ਲਈ ਲੰਬ ੀ ਉਡੀਕ
ਹੁਣ ਬ੍ਰਿਟੇਨ ਵਿੱਚ 5 ਸਾਲ ਗੁਜ਼ਾਰਨ ਤੋ ਂ ਬਾਅਦ ਤੁਸੀ ਂ ਉੱਥ ੇ ਦ ੀ ਨਾਗਰਿਕਤ ਾ ਹਾਸਲ ਨਹੀ ਂ ਕਰ ਸਕਦ ੇ ਬਲਕ ਿ ਨਾਗਰਿਕਤ ਾ ਹਾਸਲ ਕਰਨ ਲਈ ਹੁਣ ਦੇਸ਼ ਵਿੱਚ 10 ਸਾਲ ਗੁਜ਼ਾਰਨ ੇ ਪੈਣਗੇ।
ਯੋਜਨਾਵਾ ਂ ਤਹਿਤ ਇਸ ਮਿਆਦ ਨੂ ੰ ਇੱਕ ਨਵੀ ਂ ‘ ਅਰਨਡ ਸੈਟਲਮੈਂਟ ‘ ਪ੍ਰਣਾਲ ੀ ਰਾਹੀ ਂ ਘਟਾਇਆ ਜ ਾ ਸਕਦ ਾ ਹੈ । ਇਸ ਤਹਿਤ ਯੂਕ ੇ ਦ ੀ ‘ ਅਰਥਵਿਵਸਥ ਾ ਅਤ ੇ ਸਮਾਜ ‘ ਵਿੱਚ ਲੋਕਾ ਂ ਵੱਲੋ ਂ ਪਾਏ ਯੋਗਦਾਨ ਲਈ ਅੰਕ ਦਿੱਤ ੇ ਜਾਣਗੇ।
ਇਹ ਅਜ ੇ ਸਪੱਸ਼ਟ ਨਹੀ ਂ ਹੋਇਆ ਕ ਿ ਇਹ ਲੰਮ ੀ ਯੋਗਤ ਾ ਮਿਆਦ ਕਦ ੋ ਸ਼ੁਰ ੂ ਹੋਵੇਗੀ । ਨਵੀ ਂ ਪ੍ਰਣਾਲ ੀ ਦ ੇ ਵੇਰਵਿਆ ਂ ਦ ੇ ਨਾਲ-ਨਾਲ ਨਾਗਰਿਕਤ ਾ ਲਈ ਅਰਜ਼ੀਆ ਂ ‘ ਤ ੇ ਲਾਗ ੂ ਹੋਣ ਵਾਲ ੀ ਇੱਕ ਸਮਾਨ ਯੋਜਨ ਾ ਉਪਰ ਇਸ ਸਾਲ ਦ ੇ ਅੰਤ ਵਿੱਚ ਵਿਚਾਰ-ਵਟਾਂਦਰ ਕੀਤ ਾ ਜਾਵੇਗਾ।
ਕੇਅਰ ਵੀਜ਼ ਾ ਖਤਮ

ਤਸਵੀਰ ਸਰੋਤ, Getty Images
ਕੋਵਿਡ ਮਹਾਮਾਰ ੀ ਦੌਰਾਨ ਸਮਾਜਿਕ ਦੇਖਭਾਲ ਵਰਕਰਾ ਂ ਲਈ ਸ਼ੁਰ ੂ ਕੀਤ ਾ ਗਿਆ ਸਮਰਪਿਤ ਵੀਜ਼ ਾ ਅਗਲ ੇ ਮਹੀਨ ੇ ਤੋ ਂ ਨਵੇ ਂ ਬਿਨੈਕਾਰਾ ਂ ਲਈ ਬੰਦ ਕਰ ਦਿੱਤ ਾ ਗਿਆ ਹੈ।
ਮੰਤਰੀਆ ਂ ਦ ਾ ਕਹਿਣ ਾ ਹ ੈ ਇਸ ਵੀਜ਼ ੇ ਨੂ ੰ ਪਿਛਲ ੇ ਸਾਲ ਸਖ਼ਤ ਕੀਤ ਾ ਗਿਆ ਅਤ ੇ ਇਹ ਬ੍ਰੈਕਜ਼ਿਟ ਤੋ ਂ ਬਾਅਦ ਦ ੇ ਸਾਲਾ ਂ ਵਿੱਚ ਪਰਵਾਸ ਨੂ ੰ ਵਧਾਉਣ ਦ ਾ ਮੁੱਖ ਕਾਰਨ ਬਣਿਆ ਹ ੈ ਅਤ ੇ ਇਸ ਖੇਤਰ ਵਿੱਚ ਬਿਹਤਰ ਤਨਖਾਹ, ਲੰਬ ੇ ਸਮੇ ਂ ਤੋ ਂ ਚੱਲ ੀ ਆ ਰਹ ੀ ਭਰਤ ੀ ਸਮੱਸਿਆਵਾ ਂ ਨੂ ੰ ਹੱਲ ਕਰ ਸਕਦ ੀ ਹੈ।
ਵੀਜ਼਼ ਾ ਵਧਾਉਣ ਦ ੀ ਇਜਾਜ਼ਤ 2028 ਤੱਕ ਹੋਵੇਗ ੀ ਅਤ ੇ ਜਿਨ੍ਹਾ ਂ ਕੋਲ ਪਹਿਲਾ ਂ ਹ ੀ ਕੰਮ ਕਰਨ ਦ ੇ ਅਧਿਕਾਰ ਹਨ, ਉਹ ਆਪਣ ੇ ਵੀਜ਼ ੇ ਦ ੀ ਮਿਆਦ ਦੌਰਾਨ ਸਪਾਂਸਰ ਬਦਲ ਸਕਣਗੇ।
ਅੰਗਰੇਜ਼ ੀ ਦ ੇ ਟੈਸਟ ਵਿੱਚ ਸਖ਼ਤੀ
ਸਾਰ ੇ ਵਰਕ ਵੀਜ਼ਿਆ ਂ ਲਈ ਚੰਗ ੀ ਅੰਗਰੇਜ਼ ੀ ਭਾਸ਼ ਾ ਆਉਣ ੀ ਲਾਜ਼ਮ ੀ ਹ ੋ ਜਾਵੇਗੀ।
ਸਾਰ ੇ ਵਰਕ ਵੀਜ਼ਿਆ ਂ ਲਈ ਭਾਸ਼ ਾ ਸਬੰਧ ੀ ਜ਼ਰੂਰਤਾ ਂ ਵਧ ਜਾਣਗੀਆਂ । ਜਦਕ ਿ ਵੀਜ਼ ਾ ਧਾਰਕਾ ਂ ਉਪਰ ਨਿਰਭਰ ਜੀਵਨ ਸਾਥ ੀ ਅਤ ੇ ਸਾਥ ੀ ਰੂਟ ‘ ਤ ੇ ਆਉਣ ਲਈ ਅੰਗਰੇਜ਼ ੀ ਦ ੀ ਮੁੱਢਲ ੀ ਸਮਝ ਸਾਬਿਤ ਕਰਨ ੀ ਪਵੇਗੀ।
ਸਰਕਾਰ ਦ ਾ ਕਹਿਣ ਾ ਹ ੈ ਕ ਿ ਵੀਜ਼ ਾ ਵਧਾਉਣ ਵਾਲਿਆ ਂ ਨੂ ੰ ਯੂਕ ੇ ਵਿੱਚ ਵਸਣ ਲਈ ਅਰਜ਼ ੀ ਦੇਣ ਸਮੇ ਂ ਅੰਗਰੇਜ਼ ੀ ਦ ੇ ਉੱਚ ਪੱਧਰ ਦ ਾ ਗਿਆਨ ਸਾਬਿਤ ਕਰਨ ਾ ਪਵੇਗਾ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI