Home ਰਾਸ਼ਟਰੀ ਖ਼ਬਰਾਂ ਬੌਂਬੇ: ਕਿਲ੍ਹ ੇ ਵਾਲ ਾ ਸ਼ਹਿਰ ਕਿਵੇ ਂ ਇੱਕ ਰੌਣਕ ਭਰ ੇ...

ਬੌਂਬੇ: ਕਿਲ੍ਹ ੇ ਵਾਲ ਾ ਸ਼ਹਿਰ ਕਿਵੇ ਂ ਇੱਕ ਰੌਣਕ ਭਰ ੇ ਮਹਾਨਗਰ ਵਿੱਚ ਬਦਲ ਗਿਆ

15
0

Source :- BBC PUNJABI

ਮਰੀਨ ਡ੍ਰਾਈਵ

ਤਸਵੀਰ ਸਰੋਤ, DAG

ਸੱਤ ਟਾਪੂਆ ਂ ਤੋ ਂ ਲ ੈ ਕ ੇ 2 ਕਰੋੜ ਲੋਕਾ ਂ ਦ ੀ ਆਬਾਦ ੀ ਵਾਲ ਾ ਸ਼ਹਿਰ ਬਣਨ ਤੱਕ, ਬੌਂਬ ੇ ( ਹੁਣ ਮੁੰਬਈ ) ਨੂ ੰ ਸਦੀਆ ਂ ਤੋ ਂ ਸਿਆਸੀ, ਆਰਥਿਕ ਅਤ ੇ ਸਮਾਜਿਕ ਤਾਕਤਾ ਂ ਨ ੇ ਆਕਾਰ ਦਿੱਤ ਾ ਹੈ।

ਕੋਲ ੀ ਮੱਛੀਰੇਆ ਂ ਤੋ ਂ ਲ ੈ ਕ ੇ ਬਸਤੀਵਾਦ ੀ ਯੋਜਨਾਕਾਰਾ ਂ ਤੱਕ, ਅਤ ੇ ਬਾਲੀਵੁੱਡ ਸਿਤਾਰਿਆ ਂ ਤੋ ਂ ਲ ੈ ਕ ੇ ਕੱਪੜ ਾ ਵਪਾਰੀਆ ਂ ਤੱਕ, ਕਈ ਲੋਕਾ ਂ ਨ ੇ ਇਸ ਪੱਛਮ ੀ ਭਾਰਤ ੀ ਸ਼ਹਿਰ ਦ ੇ ਨਜ਼ਾਰ ੇ ਅਤ ੇ ਪਛਾਣ ‘ ਤ ੇ ਆਪਣ ਾ ਪ੍ਰਭਾਵ ਪਾਇਆ ਹੈ।

ਇਹ ਸ਼ਹਿਰ ਹਮੇਸ਼ ਾ ਬਦਲਦ ਾ ਰਹਿੰਦ ਾ ਹੈ, ਅਤੀਤ ਦ ੀ ਥਾ ਂ ਭਵਿੱਖ ਲੈਂਦ ਾ ਹੈ, ਨਵੇ ਂ ਰੂਪਾ ਂ ਨੂ ੰ ਜਨਮ ਦਿੰਦ ਾ ਹ ੈ ਅਤ ੇ ਪੁਰਾਣ ੇ ਰੂਪਾ ਂ ਨੂ ੰ ਧੁੰਦਲ ਾ ਕਰ ਦਿੰਦ ਾ ਹੈ । ਮੱਛ ੀ ਫੜ੍ਹਨ ਵਾਲ ੇ ਜਾਲਾ ਂ ਤੋ ਂ ਲ ੈ ਕ ੇ ਬੰਦਰਗਾਹਾ ਂ ਤੱਕ ਅਤ ੇ ਮਿੱਲਾ ਂ ਤੋ ਂ ਲ ੈ ਕ ੇ ਮਾਲਜ ਼ ਤੱਕ, ਬੌਂਬ ੇ ਨ ੇ ਲਗਾਤਾਰ ਆਪਣ ੇ ਆਪ ਨੂ ੰ ਨਵਾ ਂ ਰੂਪ ਦਿੱਤ ਾ ਹ ੈ ਅਤ ੇ ਹਮੇਸ਼ ਾ ਇੱਕ ਅਜਿਹ ਾ ਸ਼ਹਿਰ ਬਣਿਆ ਰਹਿਆ ਹ ੈ ਜ ੋ ਬਦਲਦ ਾ ਰਹਿੰਦ ਾ ਹੈ।

ਇੱਕ ਨਵੀ ਂ ਪ੍ਰਦਰਸ਼ਨ ੀ ‘ ਬੌਂਬ ੇ ਫ੍ਰੇਮਡ ‘ ਵਿੱਚ ਪੇਂਟਿੰਗਜ਼, ਤਸਵੀਰਾ ਂ ਅਤ ੇ ਮਲਟੀਮੀਡੀਆ ਪ੍ਰਿੰਟਸ ਦ ੇ ਸ਼ਾਨਦਾਰ ਸੰਗ੍ਰਹ ਿ ਨਾਲ, ਸਦੀਆ ਂ ਦੌਰਾਨ ਇਸ ਸ਼ਹਿਰ ਦ ੇ ਬਦਲਦ ੇ ਰੂਪ ਦ ੇ ਸਫ਼ਰ ਨੂ ੰ ਦਿਖਾਉਣ ਦ ੀ ਕੋਸ਼ਿਸ਼ ਕੀਤ ੀ ਗਈ ਹੈ।

ਸ਼ਹਿਰ ਜ ੋ ਬਦਲਦ ਾ ਰਿਹਾ

 ਨਕਸ਼ਾ

ਤਸਵੀਰ ਸਰੋਤ, DAG

ਤਿੰਨ ਸਦੀਆ ਂ ਦੀਆ ਂ 100 ਤੋ ਂ ਵੱਧ ਤਸਵੀਰਾ ਂ ਵਿੱਚ ਬਹੁਤ ਸਾਰੀਆ ਂ ਤਸਵੀਰਾ ਂ ਹਨ, ਜ ੋ ਸ਼ਹਿਰ ਨੂ ੰ ਉਸ ਦ ੀ ਪੂਰ ੀ ਵਿਭਿੰਨਤ ਾ ਨਾਲ ਦਿਖਾਉਂਦੀਆ ਂ ਹਨ- ਜਿਸ ਵਿੱਚ ਪਾਰਸ ੀ ਵਪਾਰੀਆ ਂ ਅਤ ੇ ਸਿਨੇਮ ਾ ਦ ੇ ਸਿਤਾਰਿਆ ਂ ਦ ੇ ਕੁਲੀਨ ਸੰਸਾਰ ਤੋ ਂ ਲ ੈ ਕ ੇ ਆਮ ਨਾਗਰਿਕਾ ਂ ਦ ੇ ਮਿਹਨਤ ੀ ਜੀਵਨ ਤੱਕ ਨਜ਼ਰ ਆਉਂਦ ਾ ਹੈ।

ਡੀਏਜ ੀ ਆਰਟ ਗੈਲਰ ੀ ਵੱਲੋ ਂ ਆਯੋਜਿਤ ਇਸ ਪ੍ਰਦਰਸ਼ਨ ੀ ਦ ੇ ਕਿਊਰੇਟਰ ( ਆਯੋਜਕ ) ਗਿਆਨ ਪ੍ਰਕਾਸ ਼ ਨ ੇ ਬੀਬੀਸ ੀ ਨੂ ੰ ਦੱਸਿਆ,” ਇਹ ਸਾਰ ੇ ਮਿਲ ਕ ੇ ਸਾਨੂ ੰ ਸੱਦ ਾ ਦਿੰਦ ੇ ਹਨ ਕ ਿ ਸ਼ਹਿਰ ਨੂ ੰ ਹ ੀ ਇੱਕ ੋ ਹ ੀ ਕਲਾਕ੍ਰਿਤ ੀ ਵਜੋ ਂ ਦੇਖੀਏ, ਇਕ ਅਜਿਹ ੀ ਕਲਾਕ੍ਰਿਤੀ: ਜਿਸ ਵਿੱਚ ਕਈ ਪਰਤਾ ਂ ਹਨ, ਜ ੋ ਜਟਿਲ ਹ ੈ ਅਤ ੇ ਕਈ ਵੱਖ-ਵੱਖ ਤਜਰਬਿਆ ਂ ਨਾਲ ਬਣ ੀ ਹੈ ।”

ਪ੍ਰਕਾਸ ਼ ਦ ੇ ਅਨੁਸਾਰ, ਕੁਝ ਅਜਿਹ ੇ ਖ਼ਾਸ ਪਲ ਆਏ ਜਦੋ ਂ ਬੌਂਬ ੇ ਸੱਚਮੁੱਚ ਬਦਲ ਗਿਆ- ਜਿਵੇ ਂ 1830 ਅਤ ੇ 40 ਦ ੇ ਦਹਾਕਿਆ ਂ ਵਿੱਚ । ਜਦੋ ਂ ਜ਼ਮੀਨ ਨੂ ੰ ਉਸਾਰ ੀ ਯੋਗ ਬਣਾਉਣ ਅਤ ੇ ਬੰਨ੍ਹ ਬਣਾਉਣ ਦ ੇ ਕੰਮਾ ਂ ਨ ੇ ਸੱਤ ਵੱਖ-ਵੱਖ ਛੋਟ ੇ ਟਾਪੂਆ ਂ ਨੂ ੰ ਮਿਲ ਾ ਕ ੇ ਇੱਕ ਹ ੀ ਟਾਪ ੂ ਸ਼ਹਿਰ ਬਣ ਾ ਦਿੱਤਾ।

ਬੌਂਬੇ ਵਿੱਚ ਬ੍ਰਿਟਿਸ਼ ਸ਼ਾਸਨ

ਤਸਵੀਰ ਸਰੋਤ, DAG

ਦ ੋ ਦਹਾਕਿਆ ਂ ਬਾਅਦ, 1860 ਦ ੇ ਦਹਾਕ ੇ ਵਿੱਚ ਕਿਲ੍ਹ ੇ ਦੀਆ ਂ ਕੰਧਾ ਂ ਢਹ ਿ ਗਈਆਂ, ਜਿਸ ਨਾਲ ਆਲੀਸ਼ਾਨ ਇਮਾਰਤਾ ਂ ਬਣਾਉਣ ਦ ਾ ਰਸਤ ਾ ਸਾਫ ਼ ਹ ੋ ਗਿਆ । ਇਨ੍ਹਾ ਂ ਹ ੀ ਇਮਾਰਤਾ ਂ ਨ ੇ ਸ਼ਹਿਰ ਨੂ ੰ ਉਸ ਦ ੀ ਖ਼ਾਸ ਬਸਤੀਵਾਦ ੀ ਪਛਾਣ ਦਿੱਤੀ।

1920 ਅਤ ੇ 30 ਦ ੇ ਦਹਾਕਿਆ ਂ ਵਿੱਚ ਮਰੀਨ ਡ੍ਰਾਈਵ ਕਾਰਨਿਸ ਼ ( ਸਮੁੰਦਰ ਦ ੇ ਕੰਢ ੇ ‘ ਤ ੇ ਬਣਿਆ ਰਸਤਾ ) ਬਣਾਇਆ ਗਿਆ, ਜਿਸ ਵਿੱਚ ‘ ਆਰਟ ਡੇਕ ੋ ‘ ਸ਼ੈਲ ੀ ਦੀਆ ਂ ਇਮਾਰਤਾ ਂ ਸਨ । ਇਸ ਨ ੇ ਇੱਕ ਵਿਲੱਖਣ ਆਧੁਨਿਕ ਭਵਨ ਨਿਰਮਾਣ ਸ਼ੈਲ ੀ ਨੂ ੰ ਜਨਮ ਦਿੱਤਾ, ਜ ੋ ਪਹਿਲਾ ਂ ਦ ੀ ‘ ਵਿਕਟੋਰੀਅਨ ਗੋਥਿਕ ‘ ਸ਼ੈਲ ੀ ਤੋ ਂ ਬਿਲਕੁਲ ਵੱਖਰ ੀ ਸੀ।

2000 ਦ ੇ ਦਹਾਕ ੇ ਤੋ ਂ ਸ਼ਹਿਰ ਦ ੇ ਯੋਜਨਾਕਾਰ ਹੋਰ ਉਪਯੋਗ ੀ ਬੁਨਿਆਦ ੀ ਢਾਂਚ ਾ ਬਣਾਉਣ ਵਿੱਚ ਲੱਗ ੇ ਹੋਏ ਹਨ । ਇਸ ਵਿੱਚ ਨਵੇ ਂ ਸਮੁੰਦਰ ੀ ਪੁਲ ਅਤ ੇ ਸਮੁੰਦਰ ੀ ਕੰਢ ੇ ‘ ਤ ੇ ਸੜਕਾ ਂ ਬਣਾਈਆ ਂ ਜ ਾ ਰਹੀਆ ਂ ਹਨ, ਜਿਸ ਨਾਲ ਸ਼ਹਿਰ ਦ ਾ ਰੂਪ ਅੱਜ ਪੂਰ ੀ ਤਰ੍ਹਾ ਂ ਬਦਲ ਗਿਆ ਹੈ।

ਹੌਰਨਿਮਨ ਸਰਕਲ ਦੀ ਇੱਕ ਸ਼ੁਰੂਆਤੀ ਤਸਵੀਰ, ਜੋ ਬਸਤੀਵਾਦੀ ਦੌਰ ਦਾ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਸੀ

ਤਸਵੀਰ ਸਰੋਤ, DAG

ਇੱਕ ਬੇਲਗਾਮ ਸ਼ਹਿਰ

ਆਪਣ ੇ ਪੂਰ ੇ ਇਤਿਹਾਸ ਦੌਰਾਨ, ਬੌਂਬ ੇ ਹਮੇਸ਼ ਾ ਹ ੀ ਵਿਰੋਧਾਭਾਸਾ ਂ ਵਾਲ ਾ ਅਤ ੇ ਜੰਗਲ ੀ ਢੰਗ ਨਾਲ ਬੇਲਗਾਮ ਸ਼ਹਿਰ ਰਿਹ ਾ ਹ ੈ- ਜਿੱਥ ੇ ਸ਼ਾਨਦਾਰ ਟਾਵਰ ਝੁੱਗੀ-ਝੋਪੜੀਆ ਂ ਨਾਲ ਜਗ੍ਹ ਾ ਲਈ ਮੁਕਾਬਲ ਾ ਕਰਦ ੇ ਹਨ, ਸ਼ਹਿਰ ਦ ੀ ਬੇਚੈਨ ਰੌਣਕ ਉਸ ਦ ੇ ਆਲੇ-ਦੁਆਲ ੇ ਫੈਲ ੇ ਸ਼ਾਂਤ ਸਮੁੰਦਰ ਦ ੇ ਬਿਲਕੁਲ ਵਿਰੁੱਧ ਲੱਗਦ ੀ ਹੈ, ਅਤ ੇ ਇਤਿਹਾਸਕ ਇਮਾਰਤਾ ਂ ਸ਼ਹਿਰ ਦੀਆ ਂ ਆਧੁਨਿਕ ਗਤੀਵਿਧੀਆ ਂ ਦ ੇ ਨਾਲ-ਨਾਲ ਮੌਜੂਦ ਰਹਿੰਦੀਆ ਂ ਹਨ।

ਇਹ ਪ੍ਰਾਚੀਨ ਗੁਫਾਵਾ ਂ ਦ ਾ ਸ਼ਹਿਰ ਹੈ, ਪਰ ਨਾਲ ਹ ੀ ਆਧੁਨਿਕ ਮਿੱਲਾ ਂ ਅਤ ੇ ਪਰਮਾਣ ੂ ਖੋਜ ਸਹੂਲਤਾ ਂ ਦ ਾ ਵ ੀ ਸ਼ਹਿਰ ਹੈ, ਇਸ ੇ ਲਈ ਕੋਈ ਵ ੀ ਦ ੋ ਬੰਦ ੇ ਇਸਨੂ ੰ ਇੱਕ ੋ ਨਜ਼ਰੀਏ ਨਾਲ ਨਹੀ ਂ ਦੇਖ ਸਕਦੇ।

ਕਾਰਲਾ ਗੁਫ਼ਾਵਾਂ

ਤਸਵੀਰ ਸਰੋਤ, DAG

ਕੁਲੀਨ ਵਰਗ ਤੋ ਂ ਲ ੈ ਮਜ਼ਦੂਰਾ ਂ ਤ ੇ ਹਾਸ਼ੀਏ ‘ ਤ ੇ ਰਹਿਣ ਵਾਲ ੇ ਪਰਵਾਸੀਆ ਂ ਤੱਕ

ਪਰ ਕਿਸ ੇ ਵ ੀ ਸ਼ਹਿਰ ਦ ੀ ਰੂਹ ਸਿਰਫ ਼ ਉਸ ਦੀਆ ਂ ਇਮਾਰਤਾ ਂ ਅਤ ੇ ਢਾਂਚਿਆ ਂ ਨਾਲ ਹ ੀ ਨਹੀਂ, ਸਗੋ ਂ ਉਸ ਵਿੱਚ ਰਹਿਣ ਵਾਲ ੇ ਲੋਕਾ ਂ ਨਾਲ ਵ ੀ ਜ਼ਿੰਦ ਾ ਹੁੰਦ ੀ ਹੈ।

ਅਤ ੇ ਇਹ ਪ੍ਰਦਰਸ਼ਨ ੀ ਸ਼ਹਿਰ ਦ ੇ ਕਈ ਨਿਵਾਸੀਆ ਂ ਦ ੇ ਰੋਜ਼ਾਨ ਾ ਜੀਵਨ ਰਾਹੀ ਂ ਉਸ ਦ ੀ ਕਹਾਣ ੀ ਦੱਸਣ ਦ ੀ ਕੋਸ਼ਿਸ ਼ ਕਰਦ ੀ ਹੈ।

ਕਲਾਕਾਰ ਚਿੱਤਾਪ੍ਰਸਾਦ ਦੁਆਰਾ ਬਣਾਇਆ ਇੱਕ ਚਿੱਤਰ

ਤਸਵੀਰ ਸਰੋਤ, DAG

ਪ੍ਰਕਾਸ ਼ ਕਹਿੰਦ ੇ ਹਨ,” ਇਥੋ ਂ ਤੱਕ ਕ ਿ ਸ਼ੁਰੂਆਤ ੀ ਬ੍ਰਿਟਿਸ ਼ ਦੌਰ ਦ ੇ ਸਮੁੰਦਰ ਅਤ ੇ ਕਸ਼ਤੀਆ ਂ ਦ ੇ ਸੁੰਦਰ ਨਜ਼ਾਰਿਆ ਂ ਵਾਲੀਆ ਂ ਤਸਵੀਰਾ ਂ ਵਿੱਚ ਵ ੀ ਇਨਸਾਨ ੀ ਆਕ੍ਰਿਤੀਆ ਂ ਦਿਖਾਈ ਦਿੰਦੀਆ ਂ ਹਨ, ਜ ੋ ਸਾਨੂ ੰ ਇਹ ਯਾਦ ਦਿਵਾਉਂਦੀਆ ਂ ਹਨ ਕ ਿ ਵਾਤਾਵਰਣ ਨੂ ੰ ਹਮੇਸ਼ ਾ ਹ ੀ ਮਨੁੱਖ ੀ ਗਤੀਵਿਧੀਆ ਂ ਨ ੇ ਹ ੀ ਆਕਾਰ ਦਿੱਤ ਾ ਹੈ ।”

ਪਾਰਸ ੀ ਸਮਾਜ ਸੇਵਕਾ ਂ ਅਤ ੇ ਮਹਾਰਾਸ਼ਟਰ ਦ ੇ ਕੁਲੀਨ ਵਰਗ ਤੋ ਂ ਲ ੈ ਕ ੇ ਮਿੱਲ ਮਜ਼ਦੂਰਾ ਂ ਅਤ ੇ ਹਾਸ਼ੀਏ ‘ ਤ ੇ ਰਹਿਣ ਵਾਲ ੇ ਪਰਵਾਸੀਆ ਂ ਤੱਕ- ਇਹ ਤਸਵੀਰਾ ਂ ਸ਼ਹਿਰ ਦ ੇ ਉਨ੍ਹਾ ਂ ਸਾਰ ੇ ਚਿਹਰਿਆ ਂ ਨੂ ੰ ਦਿਖਾਉਂਦੀਆ ਂ ਹਨ, ਜ ੋ ਬੌਂਬ ੇ ਦ ੇ ਨਿਰਮਾਣ ਦ ਾ ਦਾਅਵ ਾ ਕਰਦ ੇ ਹਨ।

ਪਾਰਸੀ ਵਪਾਰੀ ਅਤੇ ਉੱਚ ਵਰਗ

ਤਸਵੀਰ ਸਰੋਤ, DAG

ਪਾਰਸ ੀ ਕੁਲੀਨ ਵਰਗ ਦ ੇ ਲੋਕਾ ਂ ਦ ੇ ਖ਼ਾਸ ਤੌਰ ‘ ਤ ੇ ਬਣਾਏ ਗਏ ਚਿੱਤਰ” ਉਸ ਭਾਈਚਾਰ ੇ ਦ ੇ ਸਹਿਯੋਗ-ਤੰਤਰ ( ਨੈਟਵਰਕ ) ਅਤ ੇ ਸਮਾਜਿਕ ਇੱਛਾਵਾ ਂ ਨੂ ੰ ਦਰਸਾਉਂਦ ੇ ਹਨ” ਜਿਨ੍ਹਾ ਂ ਨ ੇ 20ਵੀ ਂ ਸਦ ੀ ਦ ੇ ਸ਼ੁਰ ੂ ਵਿੱਚ ਸ਼ਹਿਰ ਦ ੇ ਵਪਾਰਕ ਤਾਣੇ-ਬਾਣ ੇ ਦ ਾ ਗਠਨ ਕੀਤ ਾ ਸੀ।

ਇਸ ਦ ੇ ਬਿਲਕੁਲ ਉਲਟ, ਚਿੱਤਾਪ੍ਰਸਾਦ ਵਰਗ ੇ ਕਲਾਕਾਰ- ਜ ੋ ਆਪਣ ੀ ਤਿੱਖ ੀ ਸਮਾਜਿਕ ਅਤ ੇ ਸਿਆਸ ੀ ਆਲੋਚਨ ਾ ਲਈ ਜਾਣ ੇ ਜਾਂਦ ੇ ਸਨ- ਉਨ੍ਹਾ ਂ ਦੀਆ ਂ ਰਚਨਾਵਾ ਂ ਮਜ਼ਦੂਰ ਵਰਗ ਦ ੇ ਜੀਵਨ ਨੂ ੰ ਦਰਸਾਉਂਦੀਆ ਂ ਹਨ।

ਟ੍ਰੋਮਬੇ ਵਿੱਚ ਭਾਭਾ ਐਟਾਮਿਕ ਰਿਸਰਚ ਸੈਂਟਰ

ਤਸਵੀਰ ਸਰੋਤ, DAG

ਸਿਨੇਮ ਾ ਦ ੀ ਸ਼ੁਰੂਆਤ

ਹਾਲਾਂਕਿ ਬੌਂਬੇ ਨੇ ਹੀ ਭਾਰਤ ਵਿੱਚ ਸਿਨੇਮ ਾ ਦ ੀ ਸ਼ੁਰੂਆਤ ਕੀਤੀ ਸੀ, ਪਰ ਸਿਨੇਮਾ ਸਿਰਫ਼ ਪਰਦੇ (ਸੈਲੂਲਾਇਡ) ‘ਤੇ ਹੀ ਨਹੀਂ, ਸਗੋਂ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਜੀਵੰਤ ਸੀ।

ਇਸ ਪ੍ਰਦਰਸ਼ਨ ੀ ਵਿੱਚ 1950 ਅਤ ੇ 60 ਦ ੇ ਦਹਾਕਿਆ ਂ ਦ ੇ ਪੁਰਾਣ ੇ ਫ਼ਿਲਮ ੀ ਪੋਸਟਰਾ ਂ ਦ ੀ ਇੱਕ ਸ਼ਾਨਦਾਰ ਸੀਰੀਜ਼ ਮੌਜੂਦ ਹੈ, ਜਿਨ੍ਹਾ ਂ ਨੂ ੰ ਕਦ ੇ ਸ਼ਹਿਰ ਦੀਆ ਂ ਕੰਧਾ ਂ ‘ ਤ ੇ ਚਿਪਕਾਇਆ ਜਾਂਦ ਾ ਸੀ।

ਮਧੂਬਾਲਾ

ਤਸਵੀਰ ਸਰੋਤ, DAG

ਨਾਲ ਹ ੀ ਦਾਦਰ ਸਥਿਤ ‘ ਇੰਡੀਆ ਫੋਟ ੋ ਸਟੂਡੀਓ ‘ ਦ ੇ ਸੰਸਥਾਪਕ ਜੇਐਚ ਠੱਕਰ ਵੱਲੋ ਂ ਖਿੱਚੀਆ ਂ ਤਸਵੀਰਾ ਂ ਵ ੀ ਇੱਥ ੇ ਪ੍ਰਦਰਸ਼ਿਤ ਕੀਤੀਆ ਂ ਗਈਆ ਂ ਹਨ।

ਕਿਊਰੇਟੋਰੀਅਲ ਨੋਟ ਵਿੱਚ ਕਿਹ ਾ ਗਿਆ ਹੈ,” ਉਨ੍ਹਾ ਂ ਦ ੇ ਮੂਡ ੀ ਅਤ ੇ ਬਹੁਤ ਹ ੀ ਬਾਰੀਕ ੀ ਨਾਲ ਬਣਾਏ ਗਏ ‘ ਸਿਲਵਰ ਜੈਲਾਟਿਨ ‘ ਚਿੱਤਰਾ ਂ ਨ ੇ ਹ ੀ ਇਸ ਗੱਲ ਨੂ ੰ ਆਕਾਰ ਦਿੱਤ ਾ ਹ ੈ ਕ ਿ ਦਰਸ਼ਕ ਰਾਜ ਕਪੂਰ, ਨਰਗਿਸ, ਦੇਵ ਆਨੰਦ, ਮੀਨ ਾ ਕੁਮਾਰ ੀ ਅਤ ੇ ਦਿਲੀਪ ਕੁਮਾਰ ਵਰਗ ੇ ਸਿਤਾਰਿਆ ਂ ਨੂ ੰ ਕਿਵੇ ਂ ਦੇਖਦ ੇ ਸਨ ।”

ਬਾਲੀਵੁੱਡ ਸਿਤਾਰੇ ਦੇਵ ਆਨੰਦ

ਤਸਵੀਰ ਸਰੋਤ, DAG

‘ ਬੌਂਬ ੇ ‘ ਤੋ ਂ’ ਮੁੰਬਈ’

ਐਮਵੀ ਧੁਰੰਧਰ

ਤਸਵੀਰ ਸਰੋਤ, DAG

1990 ਦ ੇ ਦਹਾਕ ੇ ਦ ੇ ਮੱਧ ਵਿੱਚ, ਸ਼ਹਿਰ ਦ ਾ ਨਾਮ ਅਧਿਕਾਰਕ ਤੌਰ ‘ ਤ ੇ ‘ ਬੌਂਬ ੇ ‘ ਤੋ ਂ ਬਦਲ ਕ ੇ ‘ ਮੁੰਬਈ’ ਕਰ ਦਿੱਤ ਾ ਗਿਆ ਸੀ । ਅਧਿਕਾਰੀਆ ਂ ਨ ੇ ਦੱਸਿਆ ਕ ਿ ਇਹ ਕਦਮ ਸ਼ਹਿਰ ਦ ੀ ਬਸਤੀਵਾਦ ੀ ਵਿਰਾਸਤ ਤੋ ਂ ਛੁਟਕਾਰ ਾ ਪਾਉਣ ਲਈ ਚੁੱਕਿਆ ਗਿਆ ਸੀ, ਜਿਸ ਕਰਕ ੇ ਕੁਝ ਲੋਕਾ ਂ ਲਈ ਪੁਰਾਣ ਾ ਨਾਮ ਸਿਆਸ ੀ ਤੌਰ ‘ ਤ ੇ ਕਾਫ਼ ੀ ਸੰਵੇਦਨਸ਼ੀਲ ਅਤ ੇ ਵਿਵਾਦਿਤ ਬਣ ਗਿਆ ਸੀ।

ਪ੍ਰਕਾਸ ਼ ਦੱਸਦ ੇ ਹਨ ਕ ਿ ਉਨ੍ਹਾ ਂ ਦ ੀ ਪ੍ਰਦਰਸ਼ਨ ੀ ਦ ਾ ਸਿਰਲੇਖ” ਮੁੰਬਈ ਫ੍ਰੇਮਡ” ਦ ੀ ਬਜਾਏ” ਬੌਂਬ ੇ ਫ੍ਰੇਮਡ” ਇਸ ਲਈ ਰੱਖਿਆ ਗਿਆ ਹੈ, ਕਿਉਂਕ ਿ ਇਸ ਵਿੱਚ ਸ਼ਾਮਲ ਜ਼ਿਆਦਾਤਰ ਤਸਵੀਰਾ ਂ ਉਸ ਦੌਰ ਦੀਆ ਂ ਹਨ, ਜਦੋ ਂ ਇਸ ਸ਼ਹਿਰ ਨੂ ੰ ਅਧਿਕਾਰਕ ਤੌਰ ‘ ਤ ੇ ‘ ਬੌਂਬ ੇ ‘ ਦ ੇ ਨਾਮ ਨਾਲ ਹ ੀ ਜਾਣਿਆ ਜਾਂਦ ਾ ਸੀ।

ਉਨ੍ਹਾ ਂ ਮੁਤਾਬਕ, ਮਰਾਠ ੀ ਬੋਲਣ ਵਾਲਿਆ ਂ ਲਈ ਇਹ ਹਮੇਸ਼ ਾ ਤੋ ਂ ‘ ਮੁੰਬਈ’ ਹ ੀ ਰਿਹ ਾ ਹੈ । ਨਾਮ ਨੂ ੰ ਲ ੈ ਕ ੇ ਮੇਰ ਾ ਕੋਈ ਪੱਕ ਾ ਮਤ ਨਹੀ ਂ ਹ ੈ ਅਤ ੇ ਬਹੁਤ ਸਾਰ ੇ ਉਨ੍ਹਾ ਂ ਲੋਕਾ ਂ ਦ ਾ ਵ ੀ ਨਹੀ ਂ ਹੈ, ਅਤ ੇ ਇਹ ਗੱਲ ਇਸ ਸ਼ਹਿਰ ਦ ੇ ਦੋਹਰ ੇ ਨਾਮਾ ਂ ਅਤ ੇ ਵੱਖ-ਵੱਖ ਨਜ਼ਰੀਆ ਂ ਦ ੇ ਲੰਬ ੇ ਇਤਿਹਾਸ ਨੂ ੰ ਦਰਸਾਉਂਦ ੀ ਹੈ । ਇਹ ਮੁੱਦ ਾ ਅਸਲ ਵਿੱਚ ਉਦੋ ਂ ਹ ੀ ਵਿਵਾਦਿਤ ਬਣਦ ਾ ਹੈ, ਜਦੋ ਂ ਇਸ ਨੂ ੰ ਸਿਆਸ ੀ ਰੰਗ ਦ ੇ ਦਿੱਤ ਾ ਜਾਂਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI