Home ਰਾਸ਼ਟਰੀ ਖ਼ਬਰਾਂ ਪੰਜਾਬ ੀ ਵਿਆਹਾ ਂ ‘ ਚ ਕਿਤਾਬਾ ਂ ਦ ੀ ਸਟਾਲ ਲਗਾਉਣ...

ਪੰਜਾਬ ੀ ਵਿਆਹਾ ਂ ‘ ਚ ਕਿਤਾਬਾ ਂ ਦ ੀ ਸਟਾਲ ਲਗਾਉਣ ਵਾਲ ੀ ਇਹ ਨਵੀ ਂ ਪਿਰਤ ਕ ੀ ਹੈ?

7
0

Source :- BBC PUNJABI

ਪੰਜਾਬ ੀ ਵਿਆਹਾ ਂ ‘ ਚ ਕਿਤਾਬਾ ਂ ਦ ੀ ਸਟਾਲ ਲਗਾਉਣ ਵਾਲ ੀ ਇਹ ਨਵੀ ਂ ਪਿਰਤ ਕ ੀ ਹੈ?

3 ਘੰਟ ੇ ਪਹਿਲਾ ਂ

ਇੱਕ ਪਾਸ ੇ ਵਿਆਹ ਵਿੱਚ ਡੀਜ ੇ ਦ ੀ ਅਵਾਜ਼ਾ ਂ ਗੂੰਜ ਰਹੀਆ ਂ ਹੁੰਦੀਆ ਂ ਅਤ ੇ ਇੱਕ ਪਾਸ ੇ ਪੰਜਾਬ ੀ ਦੀਆ ਂ ਕਿਤਾਬਾ ਂ ਦ ੀ ਸਟਾਲ ਲਗ ਾ ਕ ੇ ਬੈਠ ਾ ਹੁੰਦ ਾ ਹ ੈ ਨੌਜਵਾਨ ਸ਼ਾਹ ਮੁਹੰਮਦ।

ਪੰਜਾਬ ੀ ਯੂਨਵਰਸਿਟੀ, ਪਟਿਆਲ ਾ ਤੋ ਂ ਪੜਾਈ ਪੂਰ ੀ ਕਰਕ ੇ ਕਿਤਾਬਾ ਂ ਦ ੀ ਦੁਕਾਨ ਖੋਲਣ ਵਾਲ ੇ ਸ਼ਾਹ ਮੁਹੰਮਦ ਪਿਛਲ ੇ ਕਰੀਬ ਚਾਰ ਸਾਲਾ ਂ ਤੋ ਂ ਵਿਆਹਾ ਂ ਵਿੱਚ ਕਿਤਾਬਾ ਂ ਦ ੀ ਸਟਾਲ ਲਗਾਉਂਦ ੇ ਆ ਰਹ ੇ ਹਨ।

ਕਿਤਾਬਾਂ ਵਾਲੀ ਸਟਾਲ ਉੱਤੇ ਮੌਜੂਦ ਨਵਾਂ ਵਿਆਹਿਆ ਜੋੜਾ

ਸ਼ਾਹ ਮੁਹੰਮਦ ਮੁਤਾਬਕ ਪਹਿਲਾ ਂ ਉਨ੍ਹਾ ਂ ਨੂ ੰ ਅਜਿਹ ਾ ਕਰਨ ਵਿੱਚ ਥੋੜ ੀ ਝਿਜਕ ਜ਼ਰੂਰ ਮਹਿਸੂਸ ਹੋਈ ਸ ੀ ਪਰ ਹੌਲੀ-ਹੌਲ ੀ ਚੰਗ ਾ ਮਹਿਸੂਸ ਹੋਣ ਲੱਗਿਆ।

ਵਿਆਹ ਵਾਲ ਾ ਜੋੜ ਾ ਕਹਿੰਦ ਾ ਹ ੈ ਕ ਿ ਉਨ੍ਹਾ ਂ ਸੋਸ਼ਲ ਮੀਡੀਆ ਉੱਤ ੇ ਕਿਸ ੇ ਦ ੇ ਵਿਆਹ ਵਿੱਚ ਕਿਤਾਬਾ ਂ ਵਿਕਦੀਆ ਂ ਦੇਖੀਆ ਂ ਸਨ ਅਤ ੇ ਉਹ ੀ ਦੇਖ ਕ ਿ ਉਨ੍ਹਾ ਂ ਨ ੇ ਵ ੀ ਆਪਣ ੇ ਵਿਆਹ ਵਿੱਚ ਸਟਾਲ ਲਗਾਉਣ ਦ ਾ ਮਨ ਬਣਾਇਆ।

ਰਿਪੋਰਟ: ਨਵਜੋਤ ਕੌਰ, ਸ਼ੂਟ: ਮਯੰਕ ਮੋਂਗੀਆ, ਐਡਿਟ: ਗੁਰਕਿਰਤਪਾਲ ਸਿੰਘ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI