Home ਰਾਸ਼ਟਰੀ ਖ਼ਬਰਾਂ ਪੰਜਾਬ: &#039, ਕਮਲ ਕੌਰ ਭਾਬੀ&#039, ਦ ੇ ਕਤਲ ਤੋ ਂ ਬਾਅਦ ਕਈ...

ਪੰਜਾਬ: &#039, ਕਮਲ ਕੌਰ ਭਾਬੀ&#039, ਦ ੇ ਕਤਲ ਤੋ ਂ ਬਾਅਦ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ ਼ ਨਿਸ਼ਾਨ ੇ ਉੱਤੇ, ਪੁਲਿਸ ਨ ੇ ਹੁਣ ਕ ੀ ਕਾਰਵਾਈ ਕੀਤੀ

8
0

Source :- BBC PUNJABI

ਕੰਚਨ ਕੁਮਾਰੀ

ਤਸਵੀਰ ਸਰੋਤ, kamalkaurbhabhi/Instagram

    ਲੇਖਕ, ਹਰਮਨਦੀਪ ਸਿੰਘ

  • ਰੋਲ, ਬੀਬੀਸੀ ਪੱਤਰਕਾਰ
  • 16 ਜੂਨ 2025, 17: 47 Dass

    ਅਪਡੇਟ 4 ਘੰਟ ੇ ਪਹਿਲਾ ਂ

ਪੰਜਾਬ ਦ ੇ ਲੁਧਿਆਣ ਾ ਦ ੀ ਕੰਚਨ ਕੁਮਾਰ ੀ ਉਰਫ ਼ ‘ ਕਮਲ ਕੌਰ ਭਾਬ ੀ ‘ ਦ ੇ ਕਤਲ ਤੋ ਂ ਬਾਅਦ ਸੂਬ ੇ ਦ ੇ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ ਼ ਨੂ ੰ ਧਮਕੀਆ ਂ ਮਿਲਣ ਦ ਾ ਮਾਮਲ ਾ ਸਾਹਮਣ ੇ ਆਇਆ ਹੈ।

‘ ਕਮਲ ਕੌਰ ਭਾਬ ੀ ‘ ਸੋਸ਼ਲ ਮੀਡੀਆ ਉੱਤ ੇ ਜਿਸ ਤਰ੍ਹਾ ਂ ਦ ੇ ਵੀਡੀਓਜ ਼ ਪਾਉਂਦ ੀ ਸੀ, ਉਸ ਕਾਰਨ ਉਸ ਨੂ ੰ ਪਿਛਲ ੇ ਸਮੇ ਂ ਦੌਰਾਨ ਧਮਕੀਆ ਂ ਮਿਲੀਆ ਂ ਸਨ।

ਉਸ ਦ ੀ ਲਾਸ਼ ਬਠਿੰਡ ਾ ਦ ੇ ਭੁੱਚੋ ਂ ਕਲਾ ਂ ਕਸਬ ੇ ਵਿੱਚ ਪੈਂਦ ੇ ਆਦੇਸ਼ ਹਸਪਤਾਲ ਦ ੀ ਪਾਰਕਿੰਗ ਵਿੱਚ ਖੜ੍ਹ ੀ ਗੱਡ ੀ ਵਿੱਚੋ ਂ 11 ਜੂਨ ਸ਼ਾਮ ਨੂ ੰ ਬਰਾਮਦ ਹੋਈ ਸੀ।

ਅੰਮ੍ਰਿਤਪਾਲ ਮਹਿਰੋ ਂ ਨ ੇ ਕਤਲ ਤੋ ਂ ਬਾਅਦ ਦ ੋ ਵੀਡੀਓਜ ਼ ਪ ਾ ਕ ੇ ਇਸ ਕਤਲ ਨੂ ੰ ਜਾਇਜ ਼ ਠਹਿਰਾਇਆ ਸ ੀ ਅਤ ੇ ਕੋਈ ਹੋਰਾ ਂ ਨੂ ੰ ਧਮਕੀਆ ਂ ਦਿੱਤੀਆ ਂ ਸਨ।

ਅੰਮ੍ਰਿਤਪਾਲ ਸਿੰਘ ਮਹਿਰੋ ਂ ਦ ੇ ਦ ੋ ਸਾਥ ੀ ਇਸ ਮਾਮਲ ੇ ਵਿੱਚ ਗ੍ਰਿਫ਼ਤਾਰ ਹ ੋ ਚੁੱਕ ੇ ਹਨ, ਜਦਕ ਿ ਪੁਲਿਸ ਨ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਦ ੇ ਫਰਾਰ ਹੋਣ ਦ ੀ ਗੱਲ ਆਖ ੀ ਹੈ।

ਕਮਲ ਕੌਰ ਦ ੇ ਕਤਲ ਤੋ ਂ 5 ਦਿਨ ਬਾਅਦ ਹੁਣ ਪੰਜਾਬ ਪੁਲਿਸ ਨ ੇ ਨਿਹੰਗ ਬਾਣ ੇ ਵਿੱਚ ਰਹਿਣ ਵਾਲ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਖ਼ਿਲਾਫ ਼ ਇੱਕ ਹੋਰ ਪਰਚ ਾ ਦਰਜ ਕੀਤ ਾ ਹੈ।

ਇਹ ਮਾਮਲ ਾ ਅੰਮ੍ਰਿਤਸਰ ਦ ੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕ ਾ ਲੂਥਰ ਾ ਨੂ ੰ ਕਥਿਤ ਤੌਰ ਉੱਤ ੇ ਜਾਨੋ ਂ ਮਾਰਨ ਦੀਆ ਂ ਧਮਕੀਆ ਂ ਦੇਣ ਕਰ ਕ ੇ ਦਰਜ ਕੀਤ ਾ ਗਿਆ ਹੈ।

ਪੁਲਿਸ ਤੇ ਮੁਲਜ਼ਮ

ਇਸ ੇ ਦੌਰਾਨ ਸੂਬ ੇ ਵਿੱਚੋ ਂ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾ ਂ ਨ ੇ ਕਥਿਤ ਤੌਰ ਉੱਤ ੇ ਅੰਮ੍ਰਿਤਰਪਾਲ ਮਹਿਰੋ ਂ ਵਲੋ ਂ ਧਮਕੀਆ ਂ ਮਿਲਣ ਦ ੇ ਵੀਡੀਓ ਪਾਏ ਹਨ । ਕਈ ਆਪਣੀਆ ਂ ਦੋਹਰ ੇ ਅਰਥਾ ਂ ਜਾ ਂ ਲੱਚਰਤ ਾ ਵਾਲੀਆ ਂ ਵੀਡੀਓਜ ਼ ਲਈ ਮਾਫ ੀ ਮੰਗ ਰਹ ੇ ਹਨ ਅਤ ੇ ਕੁਝ ਨ ੇ ਪੰਜਾਬ ਪੁਲਿਸ ਤੱਕ ਸੁਰੱਖਿਆ ਲਈ ਪਹੁੰਚ ਕੀਤ ੀ ਹੈ।

ਪੁਲਿਸ ਮੁਤਾਬਕ ਸੋਸ਼ਲ ਮੀਡੀਆ ਇਨਫਲੂਐਂਸਰਾ ਂ ਨੂ ੰ ਆਪਣ ੇ ਸੋਸ਼ਲ ਮੀਡੀਆ ਅਕਾਊਂਟਸ ਤੋ ਂ ਕਥਿਤ ਲੱਚਰ, ਦੋਹਰ ੇ ਅਰਥਾ ਂ ਵਾਲੀਆ ਂ ਪੋਸਟਾ ਂ ਹਟਾਉਣ, ਮੁਆਫ਼ ੀ ਮੰਗਣ ਅਤ ੇ ਦੋਬਾਰ ਾ ਅਜਿਹੀਆ ਂ ਪੋਸਟਾ ਂ ਸਾਂਝੀਆ ਂ ਨ ਾ ਲਈ ਧਮਕੀਆ ਂ ਮਿਲੀਆ ਂ ਹਨ।

ਪੁਲਿਸ ਨ ੇ ਇਸ ਮਾਮਲ ੇ ਵਿੱਚ ਅੰਮ੍ਰਿਤਪਾਲ ਮਹਿਰੋ ਂ ਨੂ ੰ ਮੁੱਖ ਮੁਲਜ਼ਮ ਮੰਨਿਆ ਹ ੈ ਅਤ ੇ ਦਾਅਵ ਾ ਕੀਤ ਾ ਹ ੈ ਕ ਿ ਉਹ ਦੇਸ ਤੋ ਂ ਬਾਹਰ ਚਲ ਾ ਗਿਆ ਹੈ । ਜਿਹੜ ੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾ ਂ ਨੂ ੰ ਧਮਕੀਆ ਂ ਮਿਲਣ ਦੀਆ ਂ ਰਿਪੋਰਟਾ ਂ ਹਨ, ਉਨ੍ਹਾ ਂ ਵਿੱਚ ਦੀਪਿਕ ਾ ਲੂਥਰ ਾ ਤ ੇ ਪ੍ਰੀਤ ੀ ਜੱਟ ੀ ਦ ਾ ਨਾਮ ਵ ੀ ਹੈ।

ਦੀਪਿਕਾ ਲੂਥਰਾ

ਤਸਵੀਰ ਸਰੋਤ, deep_luthra6/Insta

ਦੀਪਿਕ ਾ ਲੂਥਰ ਾ ਕੌਣ ਹ ੈ ਤ ੇ ਉਸ ਨ ੇ ਕ ੀ ਕਿਹਾ

ਅੰਮ੍ਰਿਤਸਰ ਦ ੀ ਰਹਿਣ ਵਾਲ ੀ ਦੀਪਿਕ ਾ ਲੂਥਰ ਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ । ਫੇਸਬੁੱਕ ਉੱਤ ੇ ਉਸ ਦ ੇ 80, 000 ਦ ੇ ਕਰੀਬ ਫੌਲੋਅਰਜ ਼ ਹਨ ਜਦਕ ਿ ਇੰਸਟਾਗ੍ਰਾਮ ਉੱਤ ੇ 2.50 ਲੱਖ ਦ ੇ ਕਰੀਬ ਫੌਲੋਅਰਜ ਼ ਹਨ।

ਉਹ ਆਪਣ ੇ ਸੋਸ਼ਲ ਮੀਡੀਆ ਪਲੇਟਫ਼ਾਰਮਾ ਂ ਰਾਹੀ ਂ ਨਿੱਜ ੀ ਕੰਪਨੀਆ ਂ ਅਤ ੇ ਗੀਤਾ ਂ ਦੀਆ ਂ ਪ੍ਰਮੋਸ਼ਨਾ ਂ ਕਰਕ ੇ ਪੈਸ ੇ ਕਮਾਉਂਦ ੀ ਹੈ।

ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋ ਂ ਵੱਲੋ ਂ ਉਸਦੀਆ ਂ ਪੋਸਟਾ ਂ ਦ ੀ ਆਲੋਚਨ ਾ ਕੀਤ ੀ ਜਾਂਦ ੀ ਸ ੀ ਅਤ ੇ ਅਕਸਰ ਪੋਸਟਾ ਂ ਦ ੇ ਕੰਟੈਂਟ ਨੂ ੰ ਲ ੈ ਕ ੇ ਇਤਰਾਜ ਼ ਖੜ੍ਹ ੇ ਕੀਤ ਾ ਜਾਂਦ ੇ ਰਹ ੇ ਹਨ । ਅੰਮ੍ਰਿਤਪਾਲ ਮਹਿਰੋ ਂ ਵੱਲੋ ਂ ਇੱਕ ਵਾਰ ਦੀਪਿਕ ਾ ਲੂਥਰ ਾ ਨੂ ੰ ਮਿਲ ਕ ੇ ਉਸ ਤੋ ਂ ਮੁਆਫ਼ ੀ ਵ ੀ ਮੰਗਵਾਈ ਗਈ ਸ ੀ ਅਤ ੇ ਵੀਡੀਓ ਵ ੀ ਡਿਲੀਟ ਕਰਵਾਈਆ ਂ ਗਈਆ ਂ ਸਨ।

ਦੀਪਿਕ ਾ ਨ ੇ ਪੁਲਿਸ ਨੂ ੰ ਦਿੱਤ ੇ ਆਪਣ ੇ ਬਿਆਨ ਵਿੱਚ ਕਿਹਾ,” ਮੈਨੂ ੰ ਅਕਸਰ ਨਿਹੰਗ ਸਿੰਘਾ ਂ ਵੱਲੋ ਂ ਮੇਰੀਆ ਂ ਵੀਡੀਓ ਨੂ ੰ ਡਿਲੀਟ ਕਰਵਾਉਣ ਨੂ ੰ ਲ ੈ ਕ ੇ ਧਮਕੀਆ ਂ ਆਉਂਦੀਆ ਂ ਹਨ । ਇੱਕ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋ ਂ ਮੇਰੀਆ ਂ ਵੀਡੀਓ ਨੂ ੰ ਡਿਲੀਟ ਕਰਨ ਨੂ ੰ ਲ ੈ ਕ ੇ ਕਾਫ ੀ ਸਮੇ ਂ ਤੋ ਂ ਮੈਨੂ ੰ ਜਾਨੋ ਂ ਮਾਰਨ ਦੀਆ ਂ ਧਮਕੀਆ ਂ ਦ ੇ ਰਿਹ ਾ ਹੈ ।”

ਉਸ ਨ ੇ ਪੁਲਿਸ ਨੂ ੰ ਦੱਸਿਆ ਕ ਿ 13 ਜੂਨ ਨੂ ੰ ਇੰਸਟਾਗ੍ਰਾਮ ਉੱਤ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਨਾਮ ਦ ੇ ਅਕਾਊਂਟ ਉੱਤੋ ਂ ਉਸ ਨੂ ੰ ਟੈਗ ਕਰਕ ੇ ਇੱਕ ਰੀਲ ਸਾਂਝ ੀ ਕੀਤ ੀ ਗਈ ਸੀ । ਇਸ ਰੀਲ ਉੱਤ ੇ ਉਸਦ ੀ ਫੋਟ ੋ ਲਗ ਾ ਕ ੇ ਜਾਨੋ ਂ ਮਾਰਨ ਦ ੀ ਧਮਕ ੀ ਦਿੱਤ ੀ ਹੋਈ ਸੀ । ਇਸ ਤੋ ਂ ਇਲਾਵ ਾ ਇੱਕ ਹੋਰ ਪੋਸਟ ਸਾਂਝ ੀ ਕਰਕ ੇ ਉਸ ਨੂ ੰ ਧਮਕ ੀ ਦਿੱਤ ੀ ਹੋਈ ਸੀ।

ਉਸ ਨ ੇ ਅੱਗ ੇ ਆਪਣ ੀ ਸ਼ਿਕਾਇਤ ਵਿੱਚ ਕਿਹ ਾ ਕ ਿ ਉਸ ਦੀਆ ਂ ਮਿਹਨਤ ਨਾਲ ਬਣਾਈਆ ਂ ਵੀਡੀਓਜ ਼ ਨੂ ੰ ਅੰਮ੍ਰਿਤਪਾਲ ਵੱਲੋ ਂ ਡਿਲੀਟ ਕਰਵ ਾ ਕ ੇ ਉਸ ਦ ਾ ਵਿੱਤ ੀ ਨੁਕਸਾਨ ਕੀਤ ਾ ਜ ਾ ਰਿਹ ਾ ਹ ੈ ਅਤ ੇ ਉਹ ਉਸ ਨੂ ੰ ਜਾਨੋ ਂ ਮਾਰਨ ਦੀਆ ਂ ਧਮਕੀਆ ਂ ਦ ੇ ਰਿਹ ਾ ਹੈ । ਉਸ ਨੂ ੰ ਅੰਮ੍ਰਿਤਪਾਲ ਤੋ ਂ ਖ਼ਤਰ ਾ ਹੈ।

ਵਕੀਲ ਰਾਜੀਵ ਲੋਹਟਬੱਧੀ

ਪੁਲਿਸ ਨ ੇ ਕ ੀ ਕਾਰਵਾਈ ਕੀਤੀ

ਅੰਮ੍ਰਿਤਸਰ ਪੁਲਿਸ ਨ ੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ, ਅੰਮ੍ਰਿਤਸਰ ਸਿਟ ੀ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਂ ਖ਼ਿਲਾਫ ਼ ਭਾਰਤ ੀ ਨਿਆ ਂ ਸੰਹਿਤ ਾ ਦ ੀ ਧਾਰ ਾ 308, 79, 351 ( 3 ), 324 ( 4 ) ਅਤ ੇ ਇਨਫਰਮੇਸ਼ਨ ਟੈਕਨੋਲੋਜ ੀ ਦ ੀ ਧਾਰ ਾ 67 ਤਹਿਤ ਕੇਸ ਦਰਜ ਕੀਤ ਾ ਹੈ।

ਕੇਸ ਦਰਜ ਕਰਨ ਤੋ ਂ ਇਲਾਵ ਾ ਪੁਲਿਸ ਨ ੇ ਦੀਪਿਕ ਾ ਨੂ ੰ ਸੁਰੱਖਿਆ ਵ ੀ ਪ੍ਰਦਾਨ ਕੀਤ ੀ ਹੈ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨ ੇ ਦੱਸਿਆ,” ਦੀਪਕ ਾ ਲੂਥਰ ਾ ਦ ੀ ਸ਼ਿਕਾਇਤ ਉੱਤ ੇ ਕੇਸ ਦਰਜ ਕਰ ਲਿਆ ਗਿਆ ਹ ੈ ਅਤ ੇ ਉਸ ਨੂ ੰ ਲੋੜੀਂਦ ੀ ਸੁਰੱਖਿਆ ਮੁਹੱਈਆ ਕਰਵ ਾ ਦਿੱਤ ੀ ਗਈ ਹੈ ।”

ਸਿਮਰਪ੍ਰੀਤ ਕੌਰ

ਤਸਵੀਰ ਸਰੋਤ, preetjatti7903/Insta

‘ ਪ੍ਰੀਤ ਜੱਟ ੀ ‘ ਨੂ ੰ ਵ ੀ ਮਿਲ ੀ ਧਮਕੀ

ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਸਿਮਰਪ੍ਰੀਤ ਕੌਰ ਸੋਸ਼ਲ ਮੀਡੀਆ ਉੱਤ ੇ ‘ ਪ੍ਰੀਤ ਜੱਟ ੀ ‘ ਨਾਮ ਨਾਲ ਮਸ਼ਹੂਰ ਹੈ । ਅੰਮ੍ਰਿਤਪਾਲ ਮਹਿਰੋ ਂ ਨ ੇ ਉਸ ਨੂ ੰ ਵ ੀ ਕਥਿਤ ਤੌਰ ਉੱਤ ੇ ਧਮਕੀਆ ਂ ਦਿੱਤੀਆ ਂ ਹਨ।

ਸਿਮਰਪ੍ਰੀਤ ਕੌਰ ਦ ਾ ਕਹਿਣ ਾ ਹ ੈ ਕ ਿ ਉਸ ਨੂ ੰ ਸੋਸ਼ਲ ਮੀਡੀਆ ਉੱਤ ੇ ਸਧਾਰਨ ਵੀਡੀਓ ਵ ੀ ਨ ਾ ਪੋਸਟ ਕਰਨ ਲਈ ਕਿਹ ਾ ਜ ਾ ਰਿਹ ਾ ਹੈ । ਸਿਮਰਪ੍ਰੀਤ ਕੌਰ ਦ ੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤ ੇ ਵਾਇਰਲ ਹ ੋ ਰਹ ੀ ਹੈ, ਜਿਸ ਵਿੱਚ ਉਹ ਰੋਂਦ ੀ ਹੋਈ ਮੁਆਫ਼ ੀ ਵ ੀ ਮੰਗ ਰਹ ੀ ਹੈ।

ਇਸ ਵੀਡੀਓ ਵਿੱਚ ਉਹ ਕਹ ਿ ਰਹ ੀ ਹੈ,” ਮੈਨੂ ੰ ਜੋਤਸ਼ੀਆ ਂ ਦੀਆ ਂ ਵੀਡੀਓ ਸਾਂਝੀਆ ਂ ਕਰਨ ਤੋ ਂ ਰੋਕਿਆ ਗਿਆ ਸੀ । ਮੈ ਂ ਉਹ ਵੀਡੀਓ ਪਾਉਣੀਆ ਂ ਬੰਦ ਕਰ ਦਿੱਤੀਆਂ । ਹੁਣ ਮੇਰ ੇ ਸਧਾਰਨ ਕੱਪੜਿਆ ਂ ਵਿੱਚ ਸਧਾਰਨ ਗਾਣਿਆ ਂ ਉੱਤ ੇ ਵੀਡੀਓਜ ਼ ਪਾਉਣ ਉੱਤ ੇ ਇਤਰਾਜ ਼ ਖੜ੍ਹ ੇ ਕੀਤ ੇ ਜ ਾ ਰਹ ੇ ਹਨ ।”

ਸਿਮਰਪ੍ਰੀਤ ਕੌਰ ਪੰਜਾਬ ਦ ੇ ਤਰਨਤਾਰਨ ਦ ੀ ਰਹਿਣ ਵਾਲ ੀ ਹੈ । ਇੰਸਟਾਗ੍ਰਾਮ ਉੱਤ ੇ ਉਸ ਦ ੇ 5 ਲੱਖ ਫੌਲੋਅਰਜ ਼ ਹਨ । ਉਹ ਵਿਆਹ ੀ ਹੋਈ ਹ ੈ ਅਤ ੇ ਉਸ ਦ ਾ 5 ਮਹੀਨਿਆ ਂ ਦ ਾ ਬੱਚ ਾ ਵ ੀ ਹੈ।

ਤਰਨਤਾਰਨ ਜ਼ਿਲ੍ਹ ੇ ਦ ੇ ਪੁਲਿਸ ਮੁਖੀ, ਐੱਸਐੱਸਪ ੀ ਦੀਪਕ ਪਰੀਕ ਨ ੇ ਬੀਬੀਸ ੀ ਪੰਜਾਬ ੀ ਨੂ ੰ ਦੱਸਿਆ,” ਸਾਨੂ ੰ ਅਜ ੇ ਤੱਕ ਸਿਮਰਪ੍ਰੀਤ ਵਲੋ ਂ ਕੋਈ ਅਧਿਕਾਰਤ ਸ਼ਿਕਾਇਤ ਪ੍ਰਾਪਤ ਨਹੀ ਂ ਹੋਈ । ਪਰ ਅਸੀ ਂ ਉਸ ਦ ੀ ਸੁਰੱਖਿਆ ਪੱਖੋ ਂ ਸਮੀਖਿਆ ਕਰ ਰਹ ੇ ਹਾਂ ।”

ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

ਇਹ ਵ ੀ ਪੜ੍ਹੋ-

ਪੇਂਡ ੂ ਜੱਟ ਰਿਕਾਰਡ ਨ ੇ ਮੁਆਫ਼ ੀ ਮੰਗੀ

ਪੇਂਡ ੂ ਜੱਟ ਰਿਕਾਰਡ ਨਾਮ ਦ ੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲ ੇ ਤਿੰਨ ਨੌਜਵਾਨਾ ਂ ਨ ੇ ਕੰਚਨ ਕੁਮਾਰ ੀ ਦ ੇ ਕਤਲ ਤੋ ਂ ਬਾਅਦ ਮੁਆਫ਼ ੀ ਮੰਗ ੀ ਹੈ । ਮੁਆਫ਼ ੀ ਦ ੀ ਪੋਸਟ ਉਨ੍ਹਾ ਂ ਆਪੋ-ਆਪਣ ੇ ਸੋਸ਼ਲ ਮੀਡੀਆ ਅਕਾਊਂਟਸ ਉੱਤ ੇ ਸਾਂਝ ੀ ਕੀਤ ੀ ਹੈ।

ਸੰਗਰੂਰ ਜ਼ਿਲ੍ਹ ੇ ਦ ੇ ਵਸਨੀਕ ਗੱਗੀ, ਜੱਸਾ, ਅਮਰੀਕ ਨਾ ਂ ਦ ੇ ਨੌਜਵਾਨਾ ਂ ਇਸ ਅਕਾਊਂਟ ਨੂ ੰ ਚਲਾਉਂਦ ੇ ਹਨ।

ਗੱਗ ੀ ਨ ੇ ਬੀਬੀਸ ੀ ਪੰਜਾਬ ੀ ਨਾਲ ਗੱਲਬਾਤ ਕਰਦਿਆ ਂ ਕਿਹਾ,” ਅਸੀ ਂ ਇਸ ਨੂ ੰ ਧਮਕ ੀ ਨਹੀ ਂ ਮੰਨਦੇ । ਸਾਨੂ ੰ ਤਾ ਂ ਸਮਝਾਇਆ ਗਿਆ ਸ ੀ ਅਤ ੇ ਅਸੀ ਂ ਸਮਝ ਗਏ । ਅਸੀ ਂ ਮੁਆਫ਼ ੀ ਮੰਗ ਲਈ ਹੈ । ਅਸੀ ਂ ਕੋਈ ਵ ੀ ਅਜਿਹ ੀ ਪੋਸਟ ਸਾਂਝ ੀ ਨਹੀ ਂ ਕਰਾਂਗ ੇ ਜਿਸ ਵਿੱਚ ਗਾਲ਼ ਹੋਵ ੇ ਜਾ ਂ ਦੋਹਰ ੇ ਅਰਥ ਹੋਣ ।”

” ਅਸੀ ਂ ਕੋਈ ਸ਼ਿਕਾਇਤ ਨਹੀ ਂ ਕੀਤ ੀ ਕਿਉਂਕ ਿ ਅਸੀ ਂ ਇਸ ਨੂ ੰ ਧਮਕ ੀ ਨਹੀ ਂ ਮੰਨਦੇ । ਇਸ ਲਈ ਅਸੀ ਂ ਸੁਰੱਖਿਆ ਦ ੀ ਮੰਗ ਵ ੀ ਨਹੀ ਂ ਕੀਤੀ ।”

ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ

ਤਸਵੀਰ ਸਰੋਤ, kamalkaurbhabhi/Instagram

ਕੰਚਨ ਕੁਮਾਰ ੀ ਉਰਫ ਼ ਕਮਲ ਕੌਰ ਭਾਬ ੀ ਕੌਣ ਸੀ

30 ਸਾਲ ਾ ਕੰਚਨ ਕੁਮਾਰ ੀ ਦ ਾ ਪਿਛੋਕੜ ਪਰਵਾਸ ੀ ਪਰਿਵਾਰ ਨਾਲ ਸੀ । ਉਸ ਦ ਾ ਅਸਲ ੀ ਨਾ ਂ ਕੰਚਨ ਕੁਮਾਰ ੀ ਸ ੀ ਪਰ ਸੋਸ਼ਲ ਮੀਡੀਆ ਉੱਤ ੇ ਉਸ ਨ ੇ ਆਪਣ ੇ ਸੋਸ਼ਲ ਮੀਡੀਆ ਅਕਾਊਂਟ ‘ ਕਮਲ ਕੌਰ ਭਾਬ ੀ ‘ ਦ ੇ ਨਾ ਂ ਉੱਤ ੇ ਬਣਾਏ ਹੋਏ ਸਨ।

ਇੰਸਟਾਗ੍ਰਾਮ ਉੱਤ ੇ ਕਮਲ ਕੌਰ ਦ ੇ 4 ਲੱਖ ਤੋ ਂ ਵੱਧ ਫੌਲੋਅਰਜ ਼ ਸਨ । ਉਹ ਕਈ ਹੋਰ ਪਲੇਟਫਾਰਮਜ ਼ ਉੱਤ ੇ ਵ ੀ ਸਰਗਰਮ ਸੀ।

ਕਮਲ ਕੌਰ ਆਪਣੀਆ ਂ ਅਕਸਰ ਕਥਿਤ ‘ ਦੋਹਰ ੇ ਅਰਥਾ ਂ ‘ ਅਤ ੇ ‘ ਲੱਚਰਤ ਾ ‘ ਵਾਲ ੇ ਵੀਡੀਓਜ ਼ ਕਰਕ ੇ ਆਲੋਚਨ ਾ ਦ ਾ ਕਾਰਨ ਬਣਦ ੀ ਸੀ । ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋ ਂ ਨ ੇ ਵ ੀ ਉਸ ਦੀਆ ਂ ਪੋਸਟਾ ਂ ਉੱਤ ੇ ਕਈ ਵਾਰ ੀ ਇਤਰਾਜ ਼ ਜ਼ਾਹਰ ਕੀਤ ੇ ਸਨ।

ਕਮਲ ਕੌਰ ਲੁਧਿਆਣ ਾ ਦ ੇ ਲਕਸ਼ਮਣ ਨਗਰ ਵਿੱਚ ਆਪਣ ੀ ਮਾਤਾ, ਦ ੋ ਭਰਾਵਾ ਂ ਅਤ ੇ ਦ ੋ ਭੈਣਾ ਂ ਨਾਲ ਰਹਿੰਦ ੀ ਸੀ।

ਪਰਿਵਾਰ ਮੁਤਾਬਕ ਉਹ 9 ਜੂਨ ਨੂ ੰ ਲੁਧਿਆਣ ਾ ਤੋ ਂ ਬਠਿੰਡ ਾ ਲਈ ਕਿਸ ੇ ਪ੍ਰਮੋਸ਼ਨਲ ਸਰਗਰਮ ੀ ਲਈ ਕਹ ਿ ਕ ੇ ਗਈ ਸ ੀ ਅਤ ੇ ਰਾਤ ਤੱਕ ਉਸ ਦ ਾ ਫੋਨ ਐਕਟਿਵ ਸੀ।

ਅੰਮ੍ਰਿਤਪਾਲ ਸਿੰਘ ਮਹਿਰੋਂ

ਤਸਵੀਰ ਸਰੋਤ, amritpalsinghmehron/instagram

ਪਰਿਵਾਰ ਭਾਵੇ ਂ ਹੋਰ ਜ਼ਿਆਦ ਾ ਗੱਲ ਨਹੀ ਂ ਕਰ ਰਿਹ ਾ ਪਰ ਪੁਲਿਸ ਨੂ ੰ ਦਿੱਤ ੇ ਬਿਆਨ ਵਿੱਚ ਪਰਿਵਾਰ ਨ ੇ ਦੱਸਿਆ ਕ ਿ ਉਹ 9 ਜੂਨ ਦ ੀ ਰਾਤ ਤੱਕ ਕੰਚਨ ਕੁਮਾਰ ੀ ਨਾਲ ਸੰਪਰਕ ਵਿੱਚ ਸਨ । ਪਰ ਉਸ ਤੋ ਂ ਬਾਅਦ ਉਨ੍ਹਾ ਂ ਨੂ ੰ ਨਹੀ ਂ ਪਤ ਾ ਕ ਿ ਉਸ ਨਾਲ ਕ ੀ ਹੋਇਆ।

ਪੁਲਿਸ ਨ ੇ ਇਸ ਕੇਸ ਵਿੱਚ ਮੋਗ ਾ ਜ਼ਿਲ੍ਹ ੇ ਦ ੇ ਪਿੰਡ ਮਹਿਰੋ ਂ ਦ ੇ ਰਹਿਣ ਵਾਲ ੇ 32 ਸਾਲ ਾ ਜਸਪ੍ਰੀਤ ਸਿੰਘ ਅਤ ੇ ਤਰਨਤਾਰਨ ਦ ੇ ਸ਼ਹਿਰ ਹਰੀਕ ੇ ਦ ੇ ਵਸਨੀਕ 21 ਸਾਲ ਾ ਨਿਮਰਤਜੀਤ ਸਿੰਘ ਨੂ ੰ ਗ੍ਰਿਫ਼ਤਾਰ ਕੀਤ ਾ ਹੈ।

ਬਠਿੰਡ ਾ ਪੁਲਿਸ ਮੁਖ ੀ ਅਮਨੀਤ ਕੌਂਡਲ ਨ ੇ ਦੱਸਿਆ ਕ ਿ ਅੰਮ੍ਰਿਤਪਾਲ ਸਿੰਘ ਮਹਿਰੋ ਂ ਹ ੀ ਇਸ ਵਾਰਦਾਤ ਦ ਾ ਮੁੱਖ ਮੁਲਜ਼ਮ ਹੈ । ਵਾਰਦਾਤ ਦ ੀ ਸਾਜ਼ਿਸ ਼ ਤੋ ਂ ਲ ੈ ਕ ੇ ਵਾਰਦਾਤ ਨੂ ੰ ਅੰਜਾਮ ਦੇਣ ਤੱਕ ਅੰਮ੍ਰਿਤਪਾਲ ਮਹਿਰੋ ਂ ਦ ੀ ਸ਼ਮੂਲੀਅਤ ਸੀ । ਮੁਲਜ਼ਮਾ ਂ ਨ ੇ ਕਥਿਤ ਤੌਰ ਉੱਤ ੇ ਗਲ਼ ਾ ਘੁੱਟ ਕ ੇ ਕੰਚਨ ਕੁਮਾਰ ੀ ਦ ਾ ਕਤਲ ਕਰ ਦਿੱਤਾ।

ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋ ਂ ਅਜ ੇ ਫਰਾਰ ਹ ੈ ਅਤ ੇ ਉਹ ਵਾਰਦਾਤ ਵਾਲ ੇ ਦਿਨ ਅੰਮ੍ਰਿਤਸਰ ਏਅਰਪੋਰਟ ਤੋ ਂ ਯੂਏਈ ਭੱਜ ਗਿਆ ਸੀ।

ਬਠਿੰਡ ਾ ਪੁਲਿਸ ਦ ਾ ਕਹਿਣ ਾ ਹ ੈ ਕ ਿ ਕਤਲ ਦ ਾ ਮਕਸਦ ਮੌਰਲ ਪੁਲਿੰਸਿੰਗ ਸੀ । ਮੁਲਜ਼ਮਾ ਂ ਨੂ ੰ ਮ੍ਰਿਤਕ ਕਮਲ ਕੌਰ ਦੀਆ ਂ ਸੋਸ਼ਲ ਮੀਡੀਆ ਵੀਡੀਓਜ ਼ ਉੱਤ ੇ ਇਤਰਾਜ ਼ ਸੀ।

ਪੁਲਿਸ ਦੀ ਗ੍ਰਿਫ਼ਤ ਵਿੱਚ ਮੁਲਜ਼ਮ

ਅੰਮ੍ਰਿਤਪਾਲ ਸਿੰਘ ਮਹਿਰੋ ਂ ਕੌਣ ਹ ੈ

ਮੋਗ ੇ ਜ਼ਿਲ੍ਹ ੇ ਦ ੇ ਪਿੰਡ ਮਹਿਰੋ ਂ ਦ ਾ ਰਹਿਣ ਵਾਲ ਾ ਅੰਮ੍ਰਿਤਪਾਲ ਸਿੰਘ ਮਹਿਰੋ ਂ ਇੱਕ ਨਿਹੰਗ ਹੈ । ਉਹ ਅਕਸਰ ਸੋਸ਼ਲ ਮੀਡੀਆ ਇਨਫਲੂਐਂਸਰਜ ਼ ਨੂ ੰ ਕਥਿਤ ਤੌਰ ਉੱਤ ੇ ਲੱਚਰ ਜਾ ਂ ਦੋਹਰ ੇ ਮਤਲਬ ਵਾਲੀਆ ਂ ਪੋਸਟਾ ਂ ਸਾਂਝੀਆ ਂ ਨ ਾ ਕਰਨ ਦ ਾ ਪਾਠ ਪੜ੍ਹਾਉਂਦ ਾ ਹੈ।

ਸੋਸ਼ਲ ਮੀਡੀਆ ‘ ਤ ੇ ਉਹ ਆਪਣ ੇ ਆਪ ਨੂ ੰ ਇੱਕ ਨੈਤਿਕ ਯੋਧ ਾ ਵਜੋ ਂ ਪੇਸ ਼ ਕਰਦ ਾ ਹੈ, ਕਥਿਤ ਲੱਚਰ ਜਾ ਂ ਦੋਹਰ ੇ ਅਰਥਾ ਂ ਵਾਲੀਆ ਂ ਪੋਸਟਾ ਂ ਪਾਉਣ ਵਾਲਿਆ ਂ ਨੂ ੰ ਇਹ ਪੋਸਟਾ ਂ ਹਟਾਉਣ, ਮੁਆਫ਼ ੀ ਮੰਗਣ ਦੀਆ ਂ ਚੇਤਾਵਨੀਆ ਂ ਦਿੰਦ ਾ ਹੈ । ਉਹ ਅਜਿਹ ਾ ਨ ਾ ਕਰਨ ਵਾਲਿਆ ਂ ਨੂ ੰ ਨਤੀਜ ੇ ਭੁਗਤਣ ਵਾਸਤ ੇ ਤਿਆਰ ਰਹਿਣ ਦੀਆ ਂ ਧਮਕੀਆ ਂ ਵ ੀ ਦਿੰਦ ਾ ਹੈ।

ਇਸ ਤੋ ਂ ਇਲਾਵ ਾ ਉਹ ਹੋਰ ਕਈ ਧਾਰਮਿਕ ਮਾਮਲਿਆ ਂ ਵਿੱਚ ਵ ੀ ਸਰਗਰਮ ਰਹਿੰਦ ਾ ਹੈ।

ਅੰਮ੍ਰਿਤਪਾਲ ਸਿੰਘ ਮਹਿਰੋ ਂ ਉੱਤ ੇ ਪਹਿਲਾ ਂ ਤਿੰਨ ਕੇਸ ਦਰਜ ਹਨ । ਇੱਕ ਬਰਨਾਲ ਾ ਜ਼ਿਲ੍ਹ ੇ ਦ ੇ ਥਾਣ ੇ ਧਨੌਲ ਾ ਵਿੱਚ, ਦੂਜ ਾ ਅੰਮ੍ਰਿਤਸਰ ਜ਼ਿਲ੍ਹ ੇ ਦ ੇ ਥਾਣ ੇ ਈ-ਡਵੀਜ਼ਨ ਵਿੱਚ ਅਤ ੇ ਤੀਜ ਾ ਲੁਧਿਆਣ ਾ ਦ ੇ ਡਵੀਜ਼ਨ ਨੰਬਰ 5 ਥਾਣ ੇ ਵਿੱਚ ਦਰਜ ਹੈ।

ਵਕੀਲ ਰਾਜੀਵ ਲੋਹਟਬੱਧੀ

ਮਸਲ ੇ ਉੱਤ ੇ ਪ੍ਰਤੀਕਰਮ

ਪੰਜਾਬ ਵਿੱਚ ਸਮੁੱਚ ੇ ਮਸਲ ੇ ਨੂ ੰ ਲ ੈ ਕ ੇ ਮੁੱਖ ਤੌਰ ਉੱਤ ੇ ਦ ੋ ਤਰ੍ਹਾ ਂ ਦ ੇ ਪ੍ਰਤੀਕਰਮ ਸਾਹਮਣ ੇ ਆਏ ਹਨ । ਕੁਝ ਲੋਕ ਸੋਸ਼ਲ ਮੀਡੀਆ ਉੱਤ ੇ ਲੱਚਰਤ ਾ ਫੈਲਾਉਣ ਦ ੇ ਇਲਜ਼ਾਮ ਲ ਾ ਕ ੇ ‘ ਮੌਰਲ ਗਰਾਊਂਡ ‘ ਮੁਤਾਬਕ ਸਟੈਂਡ ਲੈਂਦ ੇ ਹਨ । ਅਜਿਹ ੇ ਲੋਕ ʻਕਮਲ ਕੌਰ ਭਾਬੀʼ ਦ ੇ ਕਤਲ ਨੂ ੰ ਜਾਇਜ ਼ ਦੱਸਦ ੇ ਹਨ।

ਸਮਾਜਿਕ ਕਾਰਕੁਨ ਅਤ ੇ ਵਕੀਲ ਸਿਮਰਨ ਗਿੱਲ ਕਹਿੰਦ ੇ ਹਨ,” ਜੇਕਰ ਮੈ ਂ ਵਕੀਲ ਦ ੇ ਤੌਰ ਉੱਤ ੇ ਦੇਖਾ ਂ ਤਾ ਂ ਕਿਸ ੇ ਵ ੀ ਕਤਲ ਨੂ ੰ ਜਾਇਜ ਼ ਨਹੀ ਂ ਠਹਿਰਾਇਆ ਜ ਾ ਸਕਦਾ, ਪਰ ਸੋਸ਼ਲ ਮੀਡੀਆ ਉੱਤ ੇ ਪਏ ਗੰਦ ਨੂ ੰ ਕਿਸ ੇ ਨ ੇ ਤਾ ਂ ਸਾਫ ਼ ਕਰਨ ਾ ਹ ੀ ਸੀ । ਜਿਸ ਨ ੇ ਵ ੀ ਕੀਤਾ, ਉਨ੍ਹਾ ਂ ਕਰ ਦਿੱਤਾ ।”

ਦੂਜ ੇ ਪਾਸ ੇ ਮਨੁੱਖ ੀ ਅਧਿਕਾਰ ਕਾਰਕੁਨ ਵਕੀਲ ਰਾਜੀਵ ਲੋਹਟਬੱਧ ੀ ਨ ੇ ਕਿਹਾ,” ਕੋਈ ਵ ੀ ਕਤਲ ਕਦ ੀ ਜਾਇਜ ਼ ਨਹੀ ਂ ਹ ੋ ਸਕਦਾ । ਕਤਲ ਇੱਕ ਸੰਗੀਨ ਅਪਰਾਧ ਹੈ ।”

ਸੋਸ਼ਲ ਮੀਡੀਆ ਉੱਤ ੇ ਪੋਸਟ ਕਥਿਤ ਲੱਚਰ ਪੋਸਟਾ ਂ ਬਾਰ ੇ ਉਨ੍ਹਾ ਂ ਕਿਹਾ,” ਅਸ਼ਲੀਲਤ ਾ ‘ ਦ ਿ ਇਨਡੀਸੈਂਟ ਰਿਪ੍ਰੈਂਸੈਂਟੇਸ਼ਨ ਐਕਟ ਆਫ ਵੋਮੈਨ ( ਪ੍ਰੋਹੀਬੇਸ਼ਨ ) ਐਕਟ 1986 ( THE INDECENT REPRESENTATION OF WOMEN ( PROHIBITION ) ACT, 1986 ) ਅਤ ੇ ਬੀਐੱਨਐੱਸ ਐਕਟ ਦ ੀ ਧਾਰਾ 296 ਦ ੀ ਉਲੰਘਣ ਾ ਹੈ । ਸੋਸ਼ਲ ਮੀਡੀਆ ਉੱਤ ੇ ਸਾਂਝੀਆ ਂ ਕੀਤੀਆ ਂ ਜਾਂਦੀਆ ਂ ਪੋਸਟਾ ਂ ਉੱਤ ੇ ਇੰਨ ਾ ਕਾਨੂੰਨਾ ਂ ਤਹਿਤ ਕਾਰਵਾਈ ਕੀਤ ੀ ਜ ਾ ਸਕਦ ੀ ਹੈ ।”

ਆਮ ਆਦਮ ੀ ਪਾਰਟ ੀ ਦ ੇ ਬੁਲਾਰ ੇ ਨੀਲ ਗਰਗ ਨ ੇ ਇਸ ਮਾਮਲ ੇ ਉੱਤ ੇ ਟਿੱਪਣ ੀ ਕਰਨ ਤੋ ਂ ਇਨਕਾਰ ਕਰ ਦਿੱਤਾ।

ਉਨ੍ਹਾ ਂ ਕਿਹਾ,” ਪਾਰਟ ੀ ਵੱਲੋ ਂ ਇਸ ਮਸਲ ੇ ਉੱਤ ੇ ਅਜ ੇ ਕੋਈ ਨਿਰਦੇਸ ਼ ਨਹੀ ਂ ਆਇਆ । ਜਦੋ ਂ ਅਜਿਹ ਾ ਹੋਵੇਗਾ, ਪ੍ਰਤੀਕਿਰਿਆ ਦਿੱਤ ੀ ਜਾਵੇਗੀ ।”

ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, Terrible

ਅਕਾਲ ਤਖਤ ਸਾਹਿਬ ਦ ੇ ਕਾਰਜਕਾਰ ੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨ ੇ ਇੱਕ ਸਮਾਗਮ ਵਿੱਚ ਬੋਲਦਿਆ ਂ ਕਿਹਾ,” ਮੈ ਂ ਅੱਜ ਦ ੇ ਦਿਨ ਸਿੱਖ ਜਵਾਨ ੀ ਨੂ ੰ ਵਿਸ਼ੇਸ ਼ ਅਪੀਲ ਕਰਦਾ ਂ ਹਾ ਂ ਕ ਿ ਅੱਜ ਸਾਡ ੇ ਸਮਾਜ ਦ ੇ ਅੰਦਰ ਸਾਨੂ ੰ ਗੁਰ ੂ ਨਾਲੋ ਂ ਤੋੜਨ ਲਈ ਅਸ਼ਲੀਲਤ ਾ ਫੈਲਾਈ ਜ ਾ ਰਹ ੀ ਹੈ । ਅਸੀ ਂ ਸਾਰ ੇ ਆਪਣ ੀ ਜ਼ਿੰਮੇਵਾਰ ੀ ਸਮਝ ਕ ੇ ਆਪਣ ੇ ਬੱਚਿਆ ਂ ਨੂ ੰ ਧਰਮ ਨਾਲ ਜੋੜੀਏ । ਲੱਚਰਤ ਾ ਜਾ ਂ ਗੁਰਮਤ ਿ ਦ ੇ ਉਲਟ ਬੱਚਿਆ ਂ ਨੂ ੰ ਸਿਖਾਉਣ ਦ ੀ ਕੋਸ਼ਿਸ ਼ ਹ ੋ ਰਹ ੀ ਹੈ, ਉਸ ਤੋ ਂ ਬੱਚਿਆ ਂ ਨੂ ੰ ਬਚਾਈਏ ।”

ਬਾਲੀਵੁੱਡ ਗਾਇਕ ਮੀਕ ਾ ਸਿੰਘ ਨ ੇ ਕੰਚਨ ੀ ਕੁਮਾਰ ੀ ਦ ੇ ਕਤਲ ਦ ੀ ਆਲੋਚਨ ਾ ਕੀਤ ੀ ਹੈ।

ਉਨ੍ਹਾ ਂ ਕਿਹਾ,” ਯੋਧ ੇ ਨਿਹੱਥ ੇ ਉੱਤ ੇ ਹੱਥ ਨਹੀ ਂ ਚੁੱਕਦੇ । ਯੋਧ ੇ ਔਰਤਾ ਂ ਉੱਤ ੇ ਹੱਥ ਨਹੀ ਂ ਚੁੱਕਦੇ । ਯੋਧ ੇ ਬੱਚਿਆ ਂ ਉੱਤ ੇ ਹੱਥ ਨਹੀ ਂ ਚੁੱਕਦੇ । ਤੁਸੀ ਂ ਉਸ ਨੂ ੰ ( ਕੰਚਨ ਕੁਮਾਰੀ ) ਨੂ ੰ ਸਮਝਾਉਣ ਸੀ । ਸ਼ਿਕਾਇਤ ਕਰਨ ੀ ਸੀ ।”

” ਜੇਕਰ ਏਨ ੀ ਦਲੇਰ ੀ ਹ ੈ ਤਾ ਂ ਦੁਨੀਆ ਂ ਵਿੱਚ ਹੋਰ ਬਥੇਰ ੇ ਅੱਤਿਆਚਾਰ ਹ ੋ ਰਹ ੇ ਹਨ । ਉਹਨਾ ਂ ਨੂ ੰ ਸੰਭਾਲੋ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI