Source :- BBC PUNJABI
ਪੁਲਿਸ ਮੁਲਾਜ਼ਮਾ ਂ ਦ ੇ ਕਤਲ ਕੇਸ ‘ ਚ ਪੁਲਿਸ ਵੱਲੋ ਂ ਐਨਕਾਊਂਟਰ ਦ ਾ ਦਾਅਵਾ, ਪੁਲਿਸ ਨ ੇ ਹੋਰ ਮੁਲਜ਼ਮਾ ਂ ਬਾਰ ੇ ਕ ੀ ਦੱਸਿਆ

2 ਮਿੰਟ ਪਹਿਲਾ ਂ
ਗੁਰਦਾਸਪੁਰ ਦ ੇ ਥਾਣ ਾ ਦੋਰਾਂਗਲ ਾ ਅਧੀਨ ਪੈਂਦ ੇ ਪਿੰਡ ਆਦੀਆ ਂ ਦ ੀ ਚੌਕ ੀ ਵਿੱਚ ਦ ੋ ਪੁਲਿਸ ਮੁਲਜ਼ਮਾ ਂ ਦ ੀ ਸ਼ੱਕ ੀ ਹਾਲਾਤ ਵਿੱਚ ਮੌਤ ਦ ੇ ਮਾਮਲ ੇ ਵਿੱਚ ਪੁਲਿਸ ਨ ੇ ਇਕ ਮੁਲਜ਼ਮ ਰਣਜੀਤ ਸਿੰਘ ਦ ਾ ਐਨਕਾਊਂਟਰ ਕਰਨ ਦ ਾ ਦਾਅਵ ਾ ਕੀਤਾ।
ਇਹ ਘਟਨ ਾ 21 ਤ ੇ 22 ਫਰਵਰ ੀ ਦ ੀ ਹ ੈ ਜਦੋ ਂ ASI ਗੁਰਨਾਮ ਸਿੰਘ ਤ ੇ ਪ ੀ ਐਚ ਜ ੀ ਅਸ਼ੋਕ ਕੁਮਾਰ ਦ ੀ ਮੌਤ ਗੋਲੀਆ ਂ ਲੱਗਣ ਨਾਲ ਹੋਈ ਸੀ । ਪੁਲਿਸ ਮੁਤਾਬਿਕ ਇਸ ਐਨਕਾਊਂਟਰ ਦੌਰਾਨ ਰਣਜੀਤ ਦ ੀ ਮੌਤ ਹ ੋ ਗਈ ਜਦਕ ਿ ਇੰਸਪੈਕਟਰ ਗੁਰਮੀਤ ਸਿੰਘ ਜ਼ਖ਼ਮ ੀ ਹੋਏ ਹਨ।
ਇਸ ਕਥਿਤ ਐਨਕਾਊਂਟਰ ਮਗਰੋ ਂ ਮੁਲਜ਼ਮ ਦ ਾ ਪਰਿਵਾਰ ਕ ੀ ਕਹਿੰਦ ਾ ਇਸ ਰਿਪੋਰਟ ਵਿੱਚ ਜਾਣੋ…
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਗੁਰਕਿਰਤਪਾਲ ਸਿੰਘ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



