Source :- BBC PUNJABI

ਤਸਵੀਰ ਸਰੋਤ, Getty Images
ਅਪਡੇਟ 39 ਮਿੰਟ ਪਹਿਲਾ ਂ
ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖ਼ਵਾਜ ਾ ਆਸਿਫ ਼ ਨ ੇ ਕਿਹ ਾ ਹੈ,” ਜੇਕਰ ਭਾਰਤ ਸਾਡ ੇ ਦੇਸ ਼ ਦ ੀ ਧਰਤ ੀ ‘ ਤ ੇ ਕੋਈ ਕਾਰਵਾਈ ਕਰਦ ਾ ਹ ੈ ਤਾ ਂ ਉਸ ਨੂ ੰ ਕਿਸ ੇ ਗ਼ਲਤਫ਼ਹਿਮ ੀ ਵਿੱਚ ਨਹੀ ਂ ਰਹਿਣ ਾ ਚਾਹੀਦ ਾ ਅਤ ੇ ਉਸ ਨੂ ੰ ਇਸਦ ੇ ਨਤੀਜ ੇ ਭੁਗਤਣ ੇ ਪੈਣਗੇ ।”
ਪ੍ਰਧਾਨ ਮੰਤਰ ੀ ਸ਼ਾਹਬਾਜ ਼ ਸ਼ਰੀਫ ਦ ੀ ਅਗਵਾਈ ਵਿੱਚ ਹੋਈ ਵੀਰਵਾਰ ਨੂ ੰ ਇਸਲਾਮਾਬਾਦ ਵਿੱਚ ਰਾਸ਼ਟਰ ੀ ਸੁਰੱਖਿਆ ਪ੍ਰੀਸ਼ਦ ਦ ੀ ਮੀਟਿੰਗ ਤੋ ਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂ ੰ ਸੰਬੋਧਨ ਕਰਦਿਆ ਂ ਖ਼ਵਾਜ ਾ ਆਸਿਫ ਼ ਨ ੇ ਕਿਹਾ,” ਅਸੀ ਂ ਹਰ ਅੱਤਵਾਦ ੀ ਹਮਲ ੇ ਦ ੀ ਨਿੰਦ ਾ ਕਰਦ ੇ ਹਾ ਂ ਪਰ ਸਾਨੂ ੰ ਆਪਣ ਾ ਬਚਾਅ ਕਰਨ ਦ ਾ ਅਧਿਕਾਰ ਹੈ ।”
ਉਨ੍ਹਾ ਂ ਕਿਹਾ,” ਅਸੀ ਂ ਪੂਰ ੀ ਤਰ੍ਹਾ ਂ ਤਿਆਰ ਹਾ ਂ ਅਤ ੇ ਭਾਰਤ ਦ ੀ ਕਿਸ ੇ ਵ ੀ ਹਿੰਮਤ ਦ ਾ ਢੁਕਵਾ ਂ ਜਵਾਬ ਦੇਵਾਂਗੇ ।”
” ਜੇਕਰ ਭਾਰਤ ਪਾਕਿਸਤਾਨ ਦ ੇ ਕਿਸ ੇ ਵ ੀ ਸ਼ਹਿਰ ਵਿੱਚ ਕੋਈ ਕਾਰਵਾਈ ਕਰਦ ਾ ਹ ੈ ਅਤ ੇ ਕਿਸ ੇ ਵ ੀ ਪਾਕਿਸਤਾਨ ੀ ਨਾਗਰਿਕ ਨੂ ੰ ਨੁਕਸਾਨ ਪਹੁੰਚਾਉਂਦ ਾ ਹੈ, ਤਾ ਂ ਇਸਦ ਾ ਜਵਾਬ ਵ ੀ ਉਸ ੇ ਤਰ੍ਹਾ ਂ ਦਿੱਤ ਾ ਜਾਵੇਗਾ ।”
ਪਹਿਲਗਾਮ ਹਮਲ ੇ ਤੋ ਂ ਬਾਅਦ ਭਾਰਤ ਵੱਲੋ ਂ ਪਾਕਿਸਤਾਨ ਖ਼ਿਲਾਫ ਼ ਕਾਰਵਾਈ ਦ ੇ ਜਵਾਬ ਵਿੱਚ ਹੁਣ ਪਾਕਿਸਤਾਨ ਨ ੇ ਵ ੀ ਕਈ ਕਦਮ ਚੁੱਕਣ ਦ ਾ ਐਲਾਨ ਕੀਤ ਾ ਹੈ।
ਪ੍ਰਧਾਨ ਮੰਤਰ ੀ ਸ਼ਾਹਬਾਜ ਼ ਸ਼ਰੀਫ ਼ ਦ ੀ ਪ੍ਰਧਾਨਗ ੀ ਹੇਠ ਵੀਰਵਾਰ ਨੂ ੰ ਇਸਲਾਮਾਬਾਦ ਵਿੱਚ ਹੋਈ ਰਾਸ਼ਟਰ ੀ ਸੁਰੱਖਿਆ ਕਮੇਟ ੀ ਦ ੀ ਮੀਟਿੰਗ ਵਿੱਚ ਕਈ ਫ਼ੈਸਲ ੇ ਲਏ ਗਏ।
ਇਨ੍ਹਾ ਂ ਵਿੱਚ ਭਾਰਤ ਨਾਲ ਦੁਵੱਲ ੇ ਸਮਝੌਤਿਆ ਂ ਨੂ ੰ ਰੱਦ ਕਰਨਾ, ਹਵਾਈ ਖੇਤਰ ਅਤ ੇ ਸਰਹੱਦਾ ਂ ਨੂ ੰ ਬੰਦ ਕਰਨ ਾ ਅਤ ੇ ਵਪਾਰ ਨੂ ੰ ਬੰਦ ਕਰਨ ਾ ਸ਼ਾਮਲ ਹੈ।
ਭਾਰਤ ਵਾਂਗ, ਪਾਕਿਸਤਾਨ ਨ ੇ ਵ ੀ ਰੱਖਿਆ ਸਲਾਹਕਾਰਾ ਂ ਅਤ ੇ ਉਨ੍ਹਾ ਂ ਦ ੇ ਸਹਾਇਕਾ ਂ ਨੂ ੰ ਦੇਸ ਼ ਛੱਡਣ ਲਈ ਕਿਹ ਾ ਹ ੈ ਅਤ ੇ ਆਪਣ ੇ ਕੂਟਨੀਤਕ ਸਟਾਫ ਼ ਨੂ ੰ ਸੀਮਤ ਕਰ ਦਿੱਤ ਾ ਹੈ।
ਇਸ ਮੀਟਿੰਗ ਦ ੇ ਬਿਆਨ ਵਿੱਚ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਦ ੇ ਭਾਰਤ ਦ ੇ ਫ਼ੈਸਲ ੇ ਨੂ ੰ ਰੱਦ ਕਰ ਦਿੱਤ ਾ ਗਿਆ ਅਤ ੇ ਕਿਹ ਾ ਗਿਆ ਕ ਿ ਇਸ ਸਮਝੌਤ ੇ ਤਹਿਤ ਪਾਕਿਸਤਾਨ ਦ ੇ ਹਿੱਸ ੇ ਤੋ ਂ ਪਾਣ ੀ ਦ ੇ ਵਹਾਅ ਨੂ ੰ ਰੋਕਣ ਜਾ ਂ ਮੋੜਨ ਦ ੀ ਕਿਸ ੇ ਵ ੀ ਕੋਸ਼ਿਸ ਼ ਨੂ ੰ ਜੰਗ ਮੰਨਿਆ ਜਾਵੇਗ ਾ ਅਤ ੇ ਇਸ ਦ ਾ ਪੂਰ ੀ ਤਾਕਤ ਨਾਲ ਜਵਾਬ ਦਿੱਤ ਾ ਜਾਵੇਗਾ।

ਤਸਵੀਰ ਸਰੋਤ, Getty Images
ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਕੌਮਾਂਤਰ ੀ ਸੰਮੇਲਨਾਂ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦ ੇ ਮਤਿਆ ਂ ਅਤ ੇ ਕੌਮਾਂਤਰ ੀ ਜ਼ਿੰਮੇਵਾਰੀਆ ਂ ਦ ੀ ਜਾਣਬੁਝ ਕ ੇ ਅਣਦੇਖ ੀ ਕਰਨ ਵਾਲ ੇ ਭਾਰਤ ਦ ੇ ਲਾਪਰਵਾਹ ਅਤ ੇ ਗ਼ੈਰ-ਜ਼ਿੰਮੇਵਾਰਾਨ ਾ ਵਿਵਹਾਰ ਨੂ ੰ ਦੇਖਦ ੇ ਹੋਏ, ਪਾਕਿਸਤਾਨ ਸ਼ਿਮਲ ਾ ਸਮਝੌਤ ਾ ਸਮੇਤ ਭਾਰਤ ਨਾਲ ਸਾਰ ੇ ਦੁਵੱਲ ੇ ਸਮਝੌਤਿਆ ਂ ਨੂ ੰ ਮੁਅੱਤਲ ਕਰਨ ਦ ੇ ਆਪਣ ੇ ਅਧਿਕਾਰ ਦ ੀ ਵਰਤੋ ਂ ਕਰੇਗਾ, ਜਦੋ ਂ ਤੱਕ ਭਾਰਤ ਪਾਕਿਸਤਾਨ ਦ ੇ ਅੰਦਰ ਅੱਤਵਾਦ ਨੂ ੰ ਉਤਸ਼ਾਹਿਤ ਕਰਨ, ਵਿਦੇਸ਼ਾ ਂ ਵਿੱਚ ਕਤਲੇਆਮ ਕਰਨ ਅਤ ੇ ਕਸ਼ਮੀਰ ਬਾਰ ੇ ਸੰਯੁਕਤ ਰਾਸ਼ਟਰ ਦ ੇ ਮਤਿਆ ਂ ਦ ੀ ਪਾਲਣ ਾ ਨ ਾ ਕਰਨ ਦ ੇ ਆਪਣ ੇ ਵਿਵਹਾਰ ਨੂ ੰ ਤੋ ਂ ਬਾਜ ਨਹੀ ਂ ਆ ਜਾਂਦਾ।
ਇਸ ਤੋ ਂ ਇਲਾਵ ਾ ਪਾਕਿਸਤਾਨ ਨ ੇ ਭਾਰਤ ੀ ਨਾਗਰਿਕਾ ਂ ਨੂ ੰ ਜਾਰ ੀ ਕੀਤ ੇ ਗਏ ਸਾਰਕ ਤਹਿਤ ਸਾਰ ੇ ਵੀਜ਼ ੇ ਰੱਦ ਕਰ ਦਿੱਤ ੇ ਹਨ । ਸਿੱਖ ਧਾਰਮਿਕ ਸ਼ਰਧਾਲੂਆ ਂ ਨੂ ੰ ਛੱਡ ਕ ੇ ਬਾਕ ੀ ਸਾਰ ੇ ਵੀਜ਼ ਾ ਤੁਰੰਤ ਪ੍ਰਭਾਵ ਨਾਲ ਰੱਦ ਕੀਤ ੇ ਗਏ ਹਨ।
ਐੱਸਵੀਈਐੱਸ ਦ ੇ ਤਹਿਤ ਪਾਕਿਸਤਾਨ ਵਿੱਚ ਮੌਜੂਦ ਾ ਭਾਰਤ ੀ ਨਾਗਰਿਕਾ ਂ ਨੂ ੰ ਸਿੱਖ ਸ਼ਰਧਾਲੂਆ ਂ ਨੂ ੰ ਛੱਡ ਕ ੇ 48 ਘੰਟਿਆ ਂ ਦ ੇ ਅੰਦਰ-ਅੰਦਰ ਬਾਹਰ ਨਿਕਲਣ ਦ ਾ ਹੁਕਮ ਦਿੱਤ ਾ ਗਿਆ ਹੈ।

ਤਸਵੀਰ ਸਰੋਤ, PM HOUSE
ਪਾਕਿਸਤਾਨ ਨ ੇ ਇਸਲਾਮਾਬਾਦ ਵਿੱਚ ਭਾਰਤ ੀ ਰੱਖਿਆ, ਜਲ ਸੈਨ ਾ ਅਤ ੇ ਹਵਾਈ ਸਲਾਹਕਾਰਾ ਂ ਨੂ ੰ ਪਰਸੋਨ ਾ ਨਾਨ ਗਰਾਟ ਾ ( ਡਿਪਲੋਮੈਟ ਦ ਾ ਹੁਣ ਇੱਥ ੇ ਹੋਰ ਸਵਾਗਤ ਨਹੀ ਂ ਕੀਤ ਾ ਜਾਂਦ ਾ ਅਤ ੇ ਉਸ ਨੂ ੰ ਦੇਸ ਼ ਛੱਡਣ ਲਈ ਕਿਹ ਾ ਜਾਂਦ ਾ ਹੈ। ) ਐਲਾਨ ਦਿੱਤ ਾ ਗਿਆ ਹੈ । ਉਨ੍ਹਾ ਂ ਨੂ ੰ 30 ਅਪ੍ਰੈਲ 2025 ਤੋ ਂ ਪਹਿਲਾ ਂ ਛੇਤ ੀ ਤੋ ਂ ਛੇਤ ੀ ਪਾਕਿਸਤਾਨ ਛੱਡਣ ਦ ਾ ਨਿਰਦੇਸ ਼ ਦਿੱਤ ਾ ਗਿਆ ਹੈ।
ਭਾਰਤ ੀ ਹਾਈ ਕਮਿਸ਼ਨ ਵਿੱਚ ਇਨ੍ਹਾ ਂ ਅਸਾਮੀਆ ਂ ਨੂ ੰ ਰੱਦ ਮੰਨਿਆ ਗਿਆ ਹੈ । ਇਨ੍ਹਾ ਂ ਸਲਾਹਕਾਰਾ ਂ ਦ ੇ ਸਹਾਇਤ ਾ ਸਟਾਫ ਼ ਨੂ ੰ ਵ ੀ ਭਾਰਤ ਵਾਪਸ ਜਾਣ ਦ ਾ ਨਿਰਦੇਸ ਼ ਦਿੱਤ ਾ ਗਿਆ ਹੈ।
ਪਾਕਿਸਤਾਨ ਦ ਾ ਹਵਾਈ ਖੇਤਰ ਸਾਰੀਆ ਂ ਭਾਰਤ ੀ ਮਲਕੀਅਤ ਵਾਲੀਆ ਂ ਜਾ ਂ ਭਾਰਤ ੀ ਸੰਚਾਲਿਤ ਏਅਰਲਾਈਨਾ ਂ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤ ਾ ਜਾਵੇਗਾ।
ਪਾਕਿਸਤਾਨ ਰਾਹੀ ਂ ਕਿਸ ੇ ਵ ੀ ਤੀਜ ੇ ਦੇਸ ਼ ਨਾਲ ਜਾ ਂ ਤੀਜ ੇ ਦੇਸ਼ ਵੱਲੋ ਂ ਭਾਰਤ ਨਾਲ ਸਾਰ ਾ ਵਪਾਰ ਤੁਰੰਤ ਬੰਦ ਕਰ ਦਿੱਤ ਾ ਗਿਆ ਹੈ।

ਤਸਵੀਰ ਸਰੋਤ, Getty Images
ਅਟਾਰ ੀ ਸਣ ੇ ਦ ੋ ਹੋਰਨਾ ਂ ਸਰਹੱਦਾ ਂ ਉੱਤ ੇ ਰਿਟਰੀਟ ਸੈਰੇਮਨ ੀ ਵਿੱਚ ਬਦਲਾਅ ਦ ਾ ਐਲਾਨ

ਤਸਵੀਰ ਸਰੋਤ, BSF PUNJAB FRONTIER/X
ਖ਼ਬਰ ਏਜੰਸ ੀ ਏਐੱਨਆਈ ਮੁਤਾਬਕ ਬੀਐੱਸਐੱਫ ਪੰਜਾਬ ਫਰੰਟੀਅਰ ਨ ੇ ਟਵੀਟ ਕਰਕ ੇ ਪੰਜਾਬ ਨਾਲ ਲੱਗਦੀਆ ਂ ਪਾਕਿਸਤਾਨ ਦੀਆ ਂ ਸਰਹੱਦਾ ਂ ʼਤ ੇ ਰਿਟਰੀਟ ਸਮਾਗ਼ਮ ਦੌਰਾਨ ਕੁਝ ਪ੍ਰਦਰਸ਼ਨਾ ਂ ਨੂ ੰ ਘੱਟ ਕਰਨ ਦ ਾ ਫ਼ੈਸਲ ਾ ਲਿਆ ਹੈ।
ਟਵੀਟ ਵਿੱਚ ਉਨ੍ਹਾ ਂ ਨ ੇ ਕਿਹ ਾ ਹੈ,” ਪਹਿਲਗਾਮ ਵਿੱਚ ਹੋਏ ਹਾਲ ਹ ੀ ਦ ੇ ਦੁਖਦਾਈ ਹਮਲ ੇ ਦ ੇ ਮੱਦੇਨਜ਼ਰ, ਪੰਜਾਬ ਦ ੇ ਅਟਾਰੀ, ਹੁਸੈਨੀਵਾਲ ਾ ਅਤ ੇ ਸਾਦਕ ੀ ਵਿਖ ੇ ਰਿਟਰੀਟ ਸੈਰੇਮਨ ੀ ਦੌਰਾਨ ਰਸਮ ੀ ਪ੍ਰਦਰਸ਼ਨ ਨੂ ੰ ਘੱਟ ਕਰਨ ਦ ਾ ਫ਼ੈਸਲ ਾ ਲਿਆ ਜਾਂਦ ਾ ਹੈ ।’ ‘
ਇਨ੍ਹਾ ਂ ਵਿੱਚ ਮੁੱਖ ਬਦਲਾਅ ਵਿੱਚ ਸ਼ਾਮਲ ਹਨ-
ਭਾਰਤ ੀ ਗਾਰਡ ਕਮਾਂਡਰ ਦ ੇ ਹਮਰੁਤਬ ਾ ਗਾਰਡ ਕਮਾਂਡਰ ਨਾਲ ਸੰਕੇਤਕ ਹੱਥ ਮਿਲਾਉਣ ਦ ੀ ਰਸਮ ਨੂ ੰ ਮੁਅੱਤਲ ਕੀਤ ਾ ਗਿਆ ਹ ੈ
ਸਮਾਗਮ ਦੌਰਾਨ ਦੋਵੇ ਂ ਗੇਟ ਬੰਦ ਰਹਿਣਗ ੇ
‘ ਸਾਡ ੀ ਮਰਜ਼ ੀ ਚੱਲਦ ੀ ਤਾ ਂ ਅਜਿਹ ਾ ਕਦ ੇ ਨ ਾ ਹੁੰਦ ਾ ‘

ਤਸਵੀਰ ਸਰੋਤ, Getty Images
ਪਹਿਲਗਾਮ ਹਮਲ ੇ ‘ ਤ ੇ ਉਮਰ ਅਬਦੁੱਲ੍ਹ ਾ ਨ ੇ ਕਿਹਾ- ‘ ਸਾਡ ੀ ਮਰਜ਼ ੀ ਚੱਲਦ ੀ ਤਾ ਂ ਜੰਮੂ-ਕਸ਼ਮੀਰ ਵਿੱਚ ਅਜਿਹ ਾ ਕਦ ੇ ਨ ਾ ਹੁੰਦ ਾ ‘
ਜੰਮੂ-ਕਸ਼ਮੀਰ ਦ ੇ ਮੁੱਖ ਮੰਤਰ ੀ ਉਮਰ ਅਬਦੁੱਲ੍ਹ ਾ ਨ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਵਿੱਚ ਜਾਨਾ ਂ ਗੁਆਉਣ ਵਾਲ ੇ ਲੋਕਾ ਂ ਪ੍ਰਤ ੀ ਹਮਦਰਦ ੀ ਪ੍ਰਗਟ ਕੀਤ ੀ ਅਤ ੇ ਕਿਹ ਾ”, ਸਾਨੂ ੰ ਇਸ ਵਿੱਚੋ ਂ ਬਾਹਰ ਨਿਕਲਣ ਾ ਪਵੇਗਾ ।”
ਉਮਰ ਅਬਦੁੱਲ੍ਹ ਾ ਨ ੇ ਨਿਊਜ ਼ ਏਜੰਸ ੀ ਏਐੱਨਆਈ ਨੂ ੰ ਦੱਸਿਆ”, ਮੈ ਂ ਜੰਮੂ-ਕਸ਼ਮੀਰ ਦ ੇ ਲੋਕਾ ਂ ਦ ਾ ਬਹੁਤ ਧੰਨਵਾਦ ੀ ਹਾ ਂ ਕ ਿ ਇਸ ਹਮਲ ੇ ਤੋ ਂ ਬਾਅਦ, ਉਨ੍ਹਾ ਂ ਨ ੇ ਬਾਹਰ ਆ ਕ ੇ ਇਸ ਹਮਲ ੇ ਦ ੀ ਨਿੰਦ ਾ ਕੀਤੀ ।”
ਉਨ੍ਹਾ ਂ ਕਿਹ ਾ”, ਲੋਕ ਬਾਹਰ ਆ ਕ ੇ ਇੱਕ ਸੁਰ ਵਿੱਚ ਬੋਲ ੇ ਅਤ ੇ ਕਿਹ ਾ ਕ ਿ ਅਸੀ ਂ ਇਸ ਵਿੱਚ ਸ਼ਾਮਲ ਨਹੀ ਂ ਹਾਂ । ਮੇਰ ੀ ਦੇਸ ਼ ਦ ੇ ਬਾਕ ੀ ਲੋਕਾ ਂ ਨੂ ੰ ਬੇਨਤ ੀ ਹ ੈ ਕ ਿ ਕ੍ਰਿਪ ਾ ਕਰਕ ੇ ਕਸ਼ਮੀਰੀਆ ਂ ਨੂ ੰ ਦੁਸ਼ਮਣ ਨ ਾ ਸਮਝੋ ।”
ਉਮਰ ਅਬਦੁੱਲ੍ਹ ਾ ਨ ੇ ਕਿਹ ਾ”, ਜੰਮੂ-ਕਸ਼ਮੀਰ ਦ ੇ ਅਮਨ-ਸ਼ਾਂਤ ੀ ਦ ੇ ਦੁਸ਼ਮਣ ਨਹੀ ਂ ਹਨ । ਸਾਡ ੇ ਨਾਲ ਜ ੋ ਹੋਇਆ ਉਹ ਸਾਡ ੀ ਸਹਿਮਤ ੀ ਨਾਲ ਨਹੀ ਂ ਹੋਇਆ ਅਤ ੇ ਜੇਕਰ ਸਾਡ ੀ ਮਰਜ਼ ੀ ਚੱਲਦ ੀ ਤਾ ਂ ਇਹ ਜੰਮੂ-ਕਸ਼ਮੀਰ ਵਿੱਚ ਕਦ ੇ ਅਜਿਹ ਾ ਨਹੀ ਂ ਹੁੰਦਾ । ਸਾਨੂ ੰ ਇਸ ਤੋ ਂ ਬਾਹਰ ਨਿਕਲਣ ਾ ਪਵੇਗਾ ।”
ਪੁਲਿਸ ਨ ੇ ਜਾਰ ੀ ਕੀਤ ੇ ਸ਼ੱਕੀਆ ਂ ਦ ੇ ਸਕੈਚ

ਤਸਵੀਰ ਸਰੋਤ, JAMMU AND KASHMIR POLICE
ਪੁਲਿਸ ਸਰੋਤਾ ਂ ਮੁਤਾਬਕ ਪਹਿਲਗਾਮ ਵਿੱਚ ਹੋਏ ਹਮਲ ੇ ਤੋ ਂ ਬਾਅਦ 1500 ਸਥਾਨਕ ਲੋਕਾ ਂ ਨੂ ੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਰੋਤਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਹਮਲ ੇ ਵਿੱਚ ਚਾਰ ਸ਼ੱਕ ੀ ਸ਼ਾਮਲ ਸਨ, ਜਿਨ੍ਹਾ ਂ ਵਿੱਚ ਭਾਰਤ ੀ ਅਤ ੇ ਵਿਦੇਸ਼ ੀ ਨਾਗਰਿਕ ਵ ੀ ਹਨ।
ਪੁਲਿਸ ਨ ੇ ਕਿਸ ੇ ਵ ੀ ਹਮਲਾਵਰ ਬਾਰ ੇ ਜਾਣਕਾਰ ੀ ਦੇਣ ਵਾਲ ੇ ਲਈ 20 ਲੱਖ ਰੁਪਏ ਦ ਾ ਇਨਾਮ ਵ ੀ ਰੱਖਿਆ ਹੈ।
ਅਨੰਤਨਾਗ ਜ਼ਿਲ੍ਹ ੇ ਵਿੱਚ ਪੁਲਿਸ ਨ ੇ ਪਹਿਲਗਾਮ ਹਮਲ ੇ ਦ ੇ ਪਿੱਛ ੇ ਚਾਰ ਸ਼ੱਕ ੀ ਬੰਦੂਕਧਾਰੀਆ ਂ ਵਿੱਚੋ ਂ ਤਿੰਨ ਦ ੇ ਨਾਮ ਦੱਸਦ ੇ ਹੋਏ ਨੋਟਿਸ ਜਾਰ ੀ ਕੀਤ ਾ ਹੈ।
ਨੋਟਿਸ ਵਿੱਚ ਕਿਹ ਾ ਹ ੈ ਕ ਿ ਤਿੰਨਾ ਂ ਵਿੱਚੋ ਂ ਦ ੋ ਪਾਕਿਸਤਾਨ ੀ ਨਾਗਰਿਕ ਹਨ ਜਦਕ ਿ ਤੀਜ ਾ ਅਨੰਤਨਾਗ ਦ ਾ ਸਥਾਨਕ ਵਾਸ ੀ ਹੈ।
ਹਾਲਾਂਕਿ, ਚੌਥ ੇ ਸ਼ੱਕ ੀ ਬਾਰ ੇ ਅਜ ੇ ਤੱਕ ਕੋਈ ਨਹੀ ਂ ਜਾਣਕਾਰ ੀ ਨਹੀ ਂ ਹੈ।
ਪੁਲਿਸ ਦ ਾ ਕਹਿਣ ਾ ਹ ੈ ਕ ਿ ਤਿੰਨ ੇ ਹ ੀ ਪਾਕਿਸਤਾਨ ਸਥਿਤ ਅੱਤਵਾਦ ੀ ਸਮੂਹ ਲਸ਼ਕਰ-ਏ-ਤੱਯਬ ਾ ( ਐਲਈਟੀ ) ਦ ੇ ਮੈਂਬਰ ਹਨ।
ਅਜ ੇ ਤੱਕ ਕਿਸ ੇ ਵ ੀ ਵਿਅਕਤ ੀ ਨ ੇ ਇਲਜ਼ਾਮਾ ਂ ʼਤ ੇ ਟਿੱਪਣ ੀ ਨਹੀ ਂ ਕੀਤ ੀ ਹੈ । ਉੱਧਰ ਪਾਕਿਸਤਾਨ ਨ ੇ ਹਮਲ ੇ ਵਿੱਚ ਕਿਸ ੇ ਵ ੀ ਤਰ੍ਹਾ ਂ ਦ ੀ ਸ਼ਮੂਲੀਅਤ ਤੋ ਂ ਇਨਕਾਰ ਕੀਤ ਾ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਨਾਗਰਿਕ ਜ ਾ ਰਹ ੇ ਹਨ ਵਾਪਸ
ਭਾਰਤ ਘੁੰਮਣ ਆਏ ਪਾਕਿਸਤਾਨ ੀ ਨਾਗਰਿਕਾ ਂ ਨੂ ੰ ਆਪਣੀਆ ਂ ਤੈਅ ਯੋਜਨਾਵਾ ਂ ਨੂ ੰ ਰੱਦ ਕਰਕ ੇ ਵਾਪਸ ਪਰਤਨ ਾ ਪ ੈ ਰਿਹ ਾ ਹੈ।
ਕਰਾਚ ੀ ਦ ੇ ਵਸਨੀਕ ਸ਼ੇਖ ਫ਼ਜ਼ਲ ਅਹਿਮਦ ਕੋਲ 45 ਦਿਨਾ ਂ ਦ ਾ ਵੀਜ਼ ਾ ਸ ੀ ਅਤ ੇ ਉਹ ਕਰੀਬ ਦ ੋ ਹਫ਼ਤ ੇ ਪਹਿਲਾ ਂ ਹ ੀ ਦਿੱਲ ੀ ਪਹੁੰਚ ੇ ਸਨ।
ਵੀਰਵਾਰ ਤੜਕ ੇ ਅਹਿਮਦ ਆਪਣ ੇ ਪਰਿਵਾਰ ਨਾਲ ਅਟਾਰ ੀ ਬਾਰਡਰ ਪਾਰ ਕਰ ਪਾਕਿਸਤਾਨ ਪਰਤ ਗਏ ਹਨ।
ਭਾਰਤ ਸਰਕਾਰ ਵੱਲੋ ਂ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਭਾਰਤ-ਪਾਕਿਸਤਾਨ ਦ ੀ ਅਟਾਰੀ-ਵਾਹਗ ਾ ਪੋਸਟ ਨੂ ੰ ਵ ੀ ਬੰਦ ਕਰਨ ਦ ਾ ਫੈਸਲ ਾ ਲਿਆ ਗਿਆ ਹੈ । ਇਸ ਕਰਕ ੇ ਪਾਕਿਸਤਾਨ ੀ ਯਾਤਰ ੀ ਹੁਣ ਵਾਪਸ ਪਰਤ ਰਹ ੇ ਹਨ।
ਜ਼ਿਕਰਯੋਗ ਹ ੈ ਕ ਿ ਭਾਰਤ ਸਰਕਾਰ ਵਲੋ ਂ ਪਾਕਿਸਤਾਨ ਦ ੇ ਨਾਗਰਿਕਾ ਂ ਨੂ ੰ 48 ਘੰਟਿਆ ਂ ਵਿੱਚ ਭਾਰਤ ਛੱਡਣ ਦ ੇ ਹੁਕਮ ਜਾਰ ੀ ਕੀਤ ੇ ਗਏ ਹਨ।


- 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹਥਿਆਰਬੰਦ ਲੋਕਾ ਂ ਨ ੇ ਸੈਲਾਨੀਆ ਂ ‘ ਤ ੇ ਹਮਲ ਾ ਕੀਤਾ।
- ਇਸ ਹਮਲ ੇ ਦੌਰਾਨ ਘੱਟੋ-ਘੱਟ 26 ਲੋਕਾ ਂ ਦ ੀ ਮੌਤ ਹ ੋ ਗਈ ਅਤ ੇ ਕਈ ਲੋਕ ਜ਼ਖਮ ੀ ਹੋਏ ਹਨ।
- ਪ੍ਰਧਾਨ ਮੰਤਰ ੀ ਮੋਦ ੀ ਦ ੇ ਹਮਲ ੇ ਦ ੀ ਕਰੜ ੀ ਨਿੰਦ ਾ ਕੀਤ ੀ ਤ ੇ ਕਿਹ ਾ ਦੋਸ਼ੀਆ ਂ ਨੂ ੰ ਬਖਸ਼ਿਆ ਨਹੀ ਂ ਜਾਵੇਗਾ।
- ਹਮਲ ੇ ਤੋ ਂ ਬਾਅਦ, ਭਾਰਤ ਨ ੇ ਪਾਕਿਸਤਾਨ ‘ ਤ ੇ ਕਈ ਪਾਬੰਦੀਆ ਂ ਲਗਾਈਆ ਂ ਹਨ।
- ਭਾਰਤ ਨ ੇ ਸਿੰਧ ੂ ਜਲ ਸਮਝੌਤ ਾ ਰੋਕਣ ਅਤ ੇ ਅਟਾਰ ੀ ਪੋਸਟ ਬੰਦ ਕਰਨ ਦ ਾ ਐਲਾਨ ਕੀਤ ਾ ਹੈ।
- ਭਾਰਤ ਵੱਲੋ ਂ ਪਾਕਿਸਤਾਨ ੀ ਨਾਗਰਿਕਾ ਂ ਲਈ ਸਾਰਕ ਵੀਜ਼ ਾ ਸਹੂਲਤ ਵ ੀ ਬੰਦ ਕਰ ਦਿੱਤ ੀ ਗਈ ਹੈ।
- ਪਾਕਿਸਤਾਨ ਨੂ ੰ ਭਾਰਤ ‘ ਚ ਕੰਮ ਕਰ ਰਹ ੇ ਆਪਣ ੇ ਕੂਟਨੀਤਕਾ ਂ ਨੂ ੰ ਵਾਪਸ ਬੁਲਾਉਣ ਲਈ ਕਿਹ ਾ ਗਿਆ ਹੈ।
- ਪਾਕਿਸਤਾਨ ਨ ੇ ਭਾਰਤ ਦੀਆ ਂ ਪਾਬੰਦੀਆ ਂ ਦ ਾ ਜਵਾਬ ਦੇਣ ਦ ੀ ਗੱਲ ਕਹ ੀ ਹੈ।
- ਪਾਕਿਸਤਾਨ ਨ ੇ ਕਿਹ ਾ ਕ ਿ ਸਿੰਧ ੂ ਜਲ ਸਮਝੌਤ ੇ ਦ ੇ ਮਾਮਲ ੇ ‘ ਚ ਭਾਰਤ ਇੱਕ ਪਾਸੜ ਫੈਸਲ ਾ ਨਹੀ ਂ ਲ ੈ ਸਕਦਾ।

ਵਾਪਸ ਜ ਾ ਰਹ ੇ ਯਾਤਰੀਆ ਂ ਨ ੇ ਕ ੀ ਦੱਸਿਆ

ਮੁਸਤਫ਼ ਾ ਮਨਸੂਰ ਆਪਣ ੇ 6 ਸਾਥੀਆ ਂ ਨਾਲ ਭਾਰਤ ਆਏ ਸਨ । ਉਨ੍ਹਾ ਂ ਕੋਲ 90 ਦਿਨਾ ਂ ਦ ਾ ਵੀਜ਼ ਾ ਸ ੀ ਪਰ ਉਹ ਮਹਿਜ ਼ ਇੱਕ ਹਫ਼ਤ ੇ ਬਾਅਦ ਹ ੀ ਪਾਕਿਸਤਾਨ ਵਾਪਸ ਜ ਾ ਰਹ ੇ ਹਨ।
ਮੁਸਤਫ਼ ਾ ਨ ੇ ਕਿਹ ਾ”, ਜ ੋ ਵ ੀ ਹੋਇਆ ਗ਼ਲਤ ਹੋਇਆ । ਸਾਨੂ ੰ ਅਫ਼ਸੋਸ ਹ ੈ ਕ ਿ ਇਨ੍ਹਾ ਂ ਹਾਲਾਤਾ ਂ ਕਾਰਨ ਵਾਪਸ ਜਾਣ ਾ ਪ ੈ ਰਿਹ ਾ ਹੈ ।”
ਸ਼ੇਖ ਼ ਫ਼ਜ਼ਲ ਅਹਿਮਦ ਕਰਾਚ ੀ ਦ ੇ ਰਹਿਣ ਵਾਲ ੇ ਹਨ । ਉਹ ਆਪਣ ੇ ਪਰਿਵਾਰ ਨਾਲ ਕਰੀਬ ਦ ੋ ਹਫ਼ਤ ੇ ਪਹਿਲਾ ਂ ਭਾਰਤ ਆਏ ਸਨ।
ਹੁਣ ਉਹ ਵਾਹਗਾ-ਅਟਾਰ ੀ ਬਾਰਡਰ ਰਾਹੀ ਂ ਪਾਕਿਸਤਾਨ ਜ ਾ ਰਹ ੇ ਹਨ । ਅਹਿਮਦ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨ ੇ 45 ਦਿਨ ਭਾਰਤ ਵਿੱਚ ਰਹਿਣ ਾ ਸੀ । ਪਰ ਪੰਦਰਾ ਂ ਦਿਨਾ ਂ ਬਾਅਦ ਹ ੀ ਵਾਪਸ ਜ ਾ ਰਹ ੇ ਹਨ।
ਉਨ੍ਹਾ ਂ ਨ ੇ ਕਿਹ ਾ”, ਮੈਨੂ ੰ ਦੁੱਖ ਹ ੈ ਕ ਿ ਸਾਨੂ ੰ ਆਪਣ ਾ ਪਲਾਨ ਬਦਲਣ ਾ ਪਿਆ ।”
‘ ਅੱਤਵਾਦੀਆ ਂ ਨੂ ੰ ਕਲਪਨ ਾ ਤੋ ਂ ਵ ੀ ਵੱਡ ੀ ਸਜ਼ ਾ ਮਿਲੇਗ ੀ ‘- ਪੀਐਮ ਮੋਦੀ

ਤਸਵੀਰ ਸਰੋਤ, BJP/X
ਮੰਗਲਵਾਰ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ, ਪ੍ਰਧਾਨ ਮੰਤਰ ੀ ਮੋਦ ੀ ਵੀਰਵਾਰ ਨੂ ੰ ਬਿਹਾਰ ਦ ੇ ਮਧੂਬਨ ੀ ਵਿੱਚ ਪਹਿਲ ੀ ਵਾਰ ਕਿਸ ੇ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰ ੀ ਮੋਦ ੀ ਨ ੇ ਪਹਿਲਗਾਮ ਹਮਲ ੇ ਬਾਰ ੇ ਕਿਹ ਾ ਕ ਿ ‘ ਹਮਲ ਾ ਕਰਨ ਵਾਲ ੇ ਅੱਤਵਾਦੀਆ ਂ ਨੂ ੰ ਕਲਪਨ ਾ ਤੋ ਂ ਵ ੀ ਵੱਡ ੀ ਸਜ਼ ਾ ਮਿਲੇਗੀ । ‘
ਮਧੂਬਨ ੀ ਵਿੱਚ ਰਾਸ਼ਟਰ ੀ ਪੰਚਾਇਤ ੀ ਰਾਜ ਦਿਵਸ ਪ੍ਰੋਗਰਾਮ ਵਿੱਚ ਆਪਣ ੇ ਭਾਸ਼ਣ ਤੋ ਂ ਪਹਿਲਾਂ, ਪ੍ਰਧਾਨ ਮੰਤਰ ੀ ਮੋਦ ੀ ਨ ੇ ਦ ੋ ਮਿੰਟ ਦ ਾ ਮੌਨ ਰੱਖ ਕ ੇ ਹਮਲ ੇ ਵਿੱਚ ਮਾਰ ੇ ਗਏ ਲੋਕਾ ਂ ਨੂ ੰ ਸ਼ਰਧਾਂਜਲ ੀ ਦਿੱਤੀ।
ਫਿਰ ਉਨ੍ਹਾ ਂ ਨ ੇ ਅੰਗਰੇਜ਼ ੀ ਵਿੱਚ ਕਿਹ ਾ”, ਅੱਜ ਬਿਹਾਰ ਦ ੀ ਧਰਤ ੀ ਤੋਂ, ਮੈ ਂ ਪੂਰ ੀ ਦੁਨੀਆ ਂ ਨੂ ੰ ਇਹ ਸੰਦੇਸ ਼ ਦਿੰਦ ਾ ਹਾ ਂ ਕ ਿ ਭਾਰਤ ਹਰ ਅੱਤਵਾਦ ੀ ਦ ੀ ਪਛਾਣ ਕਰ ਕੇ, ਉਨ੍ਹਾ ਂ ਨੂ ੰ ਲੱਭ ਕ ੇ ਸਜ਼ ਾ ਦੇਵੇਗ ਾ ਅਤ ੇ ਉਨ੍ਹਾ ਂ ਦ ਾ ਸਮਰਥਨ ਕਰਨ ਵਾਲਿਆ ਂ ਨੂ ੰ ਵੀ । ਅਸੀ ਂ ਉਨ੍ਹਾ ਂ ਨੂ ੰ ਧਰਤ ੀ ਦ ੇ ਆਖਰ ੀ ਕੋਨ ੇ ਤੱਕ ਵ ੀ ਨਹੀ ਂ ਛੱਡਾਂਗੇ । ਅੱਤਵਾਦ ਕਦ ੇ ਵ ੀ ਭਾਰਤ ਦ ੀ ਆਤਮ ਾ ਨੂ ੰ ਨਹੀ ਂ ਤੋੜ ਸਕਦਾ ।”
” ਅੱਤਵਾਦ ਨੂ ੰ ਬਿਨਾ ਂ ਸਜ਼ ਾ ਦਿੱਤ ੇ ਨਹੀ ਂ ਛੱਡਿਆ ਜਾਵੇਗਾ । ਇਨਸਾਫ ਼ ਲਈ ਜ ੋ ਕੁਝ ਵ ੀ ਯਤਨ ਕਰਨ ਦ ੀ ਲੋੜ ਹੈ, ਉਹ ਕੀਤ ੇ ਜਾਣਗੇ । ਪੂਰ ਾ ਦੇਸ ਼ ਇਸ ਸੰਕਲਪ ਵਿੱਚ ਇੱਕਜੁੱਟ ਹੈ । ਮਨੁੱਖਤ ਾ ਵਿੱਚ ਵਿਸ਼ਵਾਸ ਰੱਖਣ ਵਾਲ ਾ ਹਰ ਵਿਅਕਤ ੀ ਸਾਡ ੇ ਨਾਲ ਹੈ । ਮੈ ਂ ਵੱਖ-ਵੱਖ ਦੇਸ਼ਾ ਂ ਅਤ ੇ ਉਨ੍ਹਾ ਂ ਦ ੇ ਲੋਕਾ ਂ ਦ ਾ ਧੰਨਵਾਦ ਕਰਦ ਾ ਹਾਂ, ਜ ੋ ਸਾਡ ੇ ਨਾਲ ਖੜ੍ਹ ੇ ਹਨ ।”

ਉਨ੍ਹਾ ਂ ਕਿਹ ਾ”, ਦਹਿਸ਼ਤ ਫੈਲਾਉਣ ਵਾਲਿਆ ਂ ਨ ੇ ਜਿਸ ਬੇਰਹਿਮ ੀ ਨਾਲ ਮਾਸੂਮ ਦੇਸ ਼ ਵਾਸੀਆ ਂ ਨੂ ੰ ਮਾਰਿਆ ਹੈ, ਉਸ ਕਰਕ ੇ ਪੂਰ ਾ ਦੇਸ਼ ਪਰੇਸ਼ਾਨ ਹੈ । ਇਸ ਦਹਿਸ਼ਤਗਰਦ ਹਮਲ ੇ ਵਿੱਚ, ਕਿਸ ੇ ਨ ੇ ਆਪਣ ਾ ਪੁੱਤਰ ਗੁਆ ਦਿੱਤ ਾ ਹੈ, ਕਿਸ ੇ ਨ ੇ ਆਪਣ ਾ ਭਰ ਾ ਗੁਆ ਦਿੱਤ ਾ ਹ ੈ ਅਤ ੇ ਕਿਸ ੇ ਨ ੇ ਆਪਣ ਾ ਜੀਵਨ ਸਾਥ ੀ ਗੁਆ ਦਿੱਤ ਾ ਹੈ । ਪੂਰ ਾ ਦੇਸ ਼ ਪੀੜਤਾ ਂ ਦ ੇ ਨਾਲ ਖੜ੍ਹ ਾ ਹੈ ।”
” ਇਹ ਹਮਲ ਾ ਸਿਰਫ ਼ ਨਿਹੱਥ ੇ ਸੈਲਾਨੀਆ ਂ ‘ ਤ ੇ ਹ ੀ ਨਹੀ ਂ ਹੋਇਆ ਹੈ, ਦੇਸ ਼ ਦ ੇ ਦੁਸ਼ਮਣਾ ਂ ਨ ੇ ਭਾਰਤ ਦ ੀ ਆਤਮ ਾ ‘ ਤ ੇ ਹਮਲ ਾ ਕਰਨ ਦ ੀ ਹਿੰਮਤ ਕੀਤ ੀ ਹੈ । ਮੈ ਂ ਬਹੁਤ ਸਪਸ਼ਟ ਸ਼ਬਦਾ ਂ ਵਿੱਚ ਕਹਿਣ ਾ ਚਾਹੁੰਦ ਾ ਹਾ ਂ ਕ ਿ ਜਿਨ੍ਹਾ ਂ ਅੱਤਵਾਦੀਆ ਂ ਨ ੇ ਇਹ ਹਮਲ ਾ ਕੀਤ ਾ ਹ ੈ ਅਤ ੇ ਜਿਨ੍ਹਾ ਂ ਨ ੇ ਇਸ ਹਮਲ ੇ ਦ ੀ ਸਾਜ਼ਿਸ ਼ ਰਚ ੀ ਹੈ, ਉਨ੍ਹਾ ਂ ਨੂ ੰ ਉਨ੍ਹਾ ਂ ਦ ੀ ਕਲਪਨ ਾ ਤੋ ਂ ਵ ੀ ਵੱਡ ੀ ਸਜ਼ ਾ ਮਿਲੇਗੀ ।”
” ਹੁਣ ਅੱਤਵਾਦੀਆ ਂ ਦ ੀ ਬਚ ੀ ਜ਼ਮੀਨ ਨੂ ੰ ਵ ੀ ਮਿੱਟ ੀ ‘ ਚ ਮਿਲਾਉਣ ਦ ਾ ਸਮਾ ਂ ਆ ਗਿਆ ਹੈ । 140 ਕਰੋੜ ਭਾਰਤੀਆ ਂ ਦ ੀ ਇੱਛ ਾ ਸ਼ਕਤ ੀ ਹੁਣ ਆਤੰਕ ੀ ਆਕਾਵਾ ਂ ਦ ੀ ਕਮਰ ਤੋੜ ਕ ੇ ਰਹੇਗੀ ।”
ਭਾਰਤ ਨ ੇ ਪਾਕਿਸਤਾਨ ‘ ਤ ੇ ਲਗਾਈਆ ਂ ਪਾਬੰਦੀਆ ਂ

ਤਸਵੀਰ ਸਰੋਤ, ANI
ਭਾਰਤ ਸਰਕਾਰ ਨ ੇ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਸੁਰੱਖਿਆ ਲਈ ਕੈਬਨਿਟ ਕਮੇਟ ੀ ਦ ੀ ਮੀਟਿੰਗ ਵਿੱਚ, ਬੀਤ ੀ ਰਾਤ ਪਾਕਿਸਤਾਨ ਖ਼ਿਲਾਫ ਼ ਵੱਡੀਆ ਂ ਪਾਬੰਦੀਆ ਂ ਲਗਾਉਣ ਦ ਾ ਐਲਾਨ ਕੀਤ ਾ ਹੈ।
ਭਾਰਤ ਦ ੇ ਵਿਦੇਸ਼ ਸਕੱਤਰ ਵਿਕਰਮ ਮਿਸਰ ੀ ਨ ੇ ਇਹ ਐਲਾਨ ਕਰਦ ੇ ਹੋਏ ਕਿਹ ਾ ਕ ਿ ਭਾਰਤ-ਪਾਕਿਸਤਾਨ ਵਿਚਾਲ ੇ ਸਿੰਧ ੂ ਜਲ ਸਮਝੌਤ ੇ ਨੂ ੰ ਰੋਕਿਆ ਗਿਆ ਹੈ।
ਇਸ ਦ ੇ ਨਾਲ ਹ ੀ ਭਾਰਤ-ਪਾਕਿਸਤਾਨ ਦ ੀ ਅਟਾਰੀ-ਵਾਹਗ ਾ ਪੋਸਟ ਨੂ ੰ ਵ ੀ ਬੰਦ ਕਰ ਦਿੱਤ ਾ ਗਿਆ ਹੈ । ਭਾਰਤ ਸਰਕਾਰ ਨ ੇ ਪਾਕਿਸਤਾਨ ਦ ੇ ਨਾਗਰਿਕਾ ਂ ਨੂ ੰ ਜ ੋ ਸਾਰਕ ਤਹਿਤ ਵੀਜ਼ ਾ ਦ ੀ ਸਹੂਲਤ ਦਿੱਤ ੀ ਗਈ ਸ ੀ ਉਹ ਵ ੀ ਬੰਦ ਕਰ ਦਿੱਤ ੀ ਗਈ ਹੈ।
ਪਾਕਿਸਤਾਨ ਦ ੇ ਨਾਗਰਿਕਾ ਂ ਨੂ ੰ 48 ਘੰਟਿਆ ਂ ਵਿੱਚ ਭਾਰਤ ਛੱਡਣ ਦ ੇ ਹੁਕਮ ਜਾਰ ੀ ਕਰ ਦਿੱਤ ੇ ਗਏ ਹਨ।
ਕੂਟਨੀਤਕਾ ਂ ਨੂ ੰ ਵਾਪਸ ਬੁਲਾਉਣ ਲਈ ਕਿਹਾ

ਪਾਕਿਸਤਾਨ ਨੂ ੰ ਭਾਰਤ ਵਿੱਚ ਕੰਮ ਕਰ ਰਹ ੇ ਆਪਣ ੇ ਕੂਟਨੀਤਕਾ ਂ ਨੂ ੰ ਵਾਪਸ ਬੁਲਾਉਣ ਲਈ ਵ ੀ ਕਿਹ ਾ ਗਿਆ ਹੈ । ਦੂਤਾਵਾਸ ਵਿੱਚ ਮੁਲਾਜ਼ਮਾ ਂ ਦ ੀ ਗਿਣਤੀ 55 ਤੋ ਂ 30 ਕੀਤ ੀ ਗਈ।
ਨਵੀ ਂ ਦਿੱਲ ੀ ਸਥਿਤ ਪਾਕਿਸਤਾਨ ੀ ਹਾਈ ਕਮਿਸ਼ਨ ਵਿੱਚ ਰੱਖਿਆ/ਫੌਜੀ, ਜਲ ਸੈਨ ਾ ਅਤ ੇ ਹਵਾਈ ਸਲਾਹਕਾਰਾ ਂ ਨੂ ੰ ਪਰਸੋਨ ਾ ਨਾਨ ਗ੍ਰਾਟ ਾ ਐਲਾਨ ਦਿੱਤ ਾ ਗਿਆ ਹੈ । ਉਨ੍ਹਾ ਂ ਨੂ ੰ ਇੱਕ ਹਫਤ ੇ ਵਿੱਚ ਭਾਰਤ ਛੱਡਣ ਪਵੇਗਾ।
ਭਾਰਤ ਇਸਲਾਮਾਬਾਦ ਸਥਿਤ ਭਾਰਤ ੀ ਹਾਈ ਕਮਿਸ਼ਨ ਤੋ ਂ ਆਪਣ ੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾ ਂ ਨੂ ੰ ਵਾਪਸ ਬੁਲ ਾ ਲਵੇਗਾ । ਸਬੰਧਤ ਹਾਈ ਕਮਿਸ਼ਨਾ ਂ ਵਿੱਚ ਇਨ੍ਹਾ ਂ ਅਹੁਦਿਆ ਂ ਨੂ ੰ ਰੱਦ ਮੰਨਿਆ ਜਾਂਦ ਾ ਹੈ।
ਦੋਵਾ ਂ ਹਾਈ ਕਮਿਸ਼ਨਾ ਂ ਤੋ ਂ ਸੇਵ ਾ ਸਲਾਹਕਾਰਾ ਂ ਦ ੇ ਪੰਜ ਸਹਾਇਕ ਸਟਾਫ ਼ ਨੂ ੰ ਵ ੀ ਵਾਪਸ ਲ ੈ ਲਿਆ ਜਾਵੇਗਾ।
ਵਿਕਰਮ ਮਿਸਰ ੀ ਨ ੇ ਕਿਹ ਾ ਕ ਿ ਸਾਰ ੇ ਫੌਜ ੀ ਬਲਾ ਂ ਨੂ ੰ ਅਲਰਟ ਉੱਤ ੇ ਰਹਿਣ ਲਈ ਕਿਹ ਾ ਹੈ।
22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਹਮਲ ੇ ਦੌਰਾਨ ਮਰਨ ਵਾਲਿਆ ਂ ਦ ੀ ਗਿਣਤ ੀ 26 ਹੈ।
ਪਾਕਿਸਤਾਨ ਦ ੀ ਪ੍ਰਤੀਕਿਰਿਆ

ਤਸਵੀਰ ਸਰੋਤ, Getty Images
ਪਾਕਿਸਤਾਨ ਦ ੇ ਉਪ ਪ੍ਰਧਾਨ ਮੰਤਰ ੀ ਇਸਹਾਕ ਡਾਰ ਨ ੇ ਭਾਰਤ ਵੱਲੋ ਂ ਲਗਾਈਆ ਂ ਗਈਆ ਂ ਪਾਬੰਦੀਆ ਂ ‘ ਤ ੇ ਪ੍ਰਤੀਕਿਰਿਆ ਦਿੱਤ ੀ ਹੈ।
ਬੀਬੀਸ ੀ ਉਰਦ ੂ ਦ ੇ ਅਨੁਸਾਰ, ਇਸਹਾਕ ਡਾਰ ਨ ੇ ਪਾਕਿਸਤਾਨ ਦ ੇ ਇੱਕ ਨਿੱਜ ੀ ਚੈਨਲ ‘ ਤ ੇ ਕਿਹ ਾ ਕ ਿ ‘ ਭਾਰਤ ਵੱਲੋ ਂ ਕੀਤ ੇ ਗਏ ਐਲਾਨ ਬਚਕਾਨ ਾ ਹਨ ਅਤ ੇ ਗੰਭੀਰਤ ਾ ਦ ੀ ਘਾਟ ਨੂ ੰ ਦਰਸਾਉਂਦ ੇ ਹਨ । ‘
ਉਨ੍ਹਾ ਂ ਕਿਹ ਾ” ਭਾਰਤ ਹਰ ਘਟਨ ਾ ਲਈ ਪਾਕਿਸਤਾਨ ਨੂ ੰ ਦੋਸ਼ ੀ ਠਹਿਰਾਉਂਦ ਾ ਹ ੈ ਅਤ ੇ ਪਹਿਲਾ ਂ ਵਾਂਗ, ਇਸ ਵਾਰ ਵ ੀ ਬਲੇਮ ਗੇਮ ਪਾਕਿਸਤਾਨ ਵੱਲ ਪਾਉਣ ਦ ੀ ਕੋਸ਼ਿਸ ਼ ਕੀਤ ੀ ਗਈ ਹੈ ।”
ਉਨ੍ਹਾ ਂ ਕਿਹ ਾ ਹ ੈ”, ਅਸੀ ਂ ਮੀਟਿੰਗ ਵਿੱਚ ਭਾਰਤ ਨੂ ੰ ਢੁਕਵਾ ਂ ਜਵਾਬ ਦੇਵਾਂਗੇ, ਅਤ ੇ ਇਹ ਜਵਾਬ ਘੱਟ ਨਹੀ ਂ ਹੋਵੇਗਾ ।”
ਸਿੰਧ ੂ ਜਲ ਸਮਝੌਤ ੇ ਬਾਰੇ, ਇਸਹਾਕ ਡਾਰ ਨ ੇ ਕਿਹ ਾ ਕ ਿ ਸਾਨੂ ੰ ਇਸ ‘ ਤ ੇ ਭਾਰਤ ਨਾਲ ਲੰਬ ੇ ਸਮੇ ਂ ਤੋ ਂ ਸਮੱਸਿਆ ਹੈ।
ਇਸ ਤੋ ਂ ਪਹਿਲਾ ਂ ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖ਼ਵਾਜ ਾ ਆਸਿਫ ਼ ਨ ੇ ਪਹਿਲਗਾਮ ਹਮਲ ੇ ਉੱਤ ੇ ਪਾਕਿਸਤਾਨ ਦ ੇ ਇੱਕ ਨਿਊਜ ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹ ਾ ਸ ੀ ਕ ਿ ਪਾਕਿਸਤਾਨ ਦ ਾ ਇਸ ਹਮਲ ੇ ਨਾਲ ਕੋਈ ਸਬੰਧ ਨਹੀ ਂ ਹੈ, ਇਹ ਭਾਰਤ ਦ ਾ ਅੰਦਰੂਨ ੀ ਮਾਮਲ ਾ ਹੈ।
ਰੱਖਿਆ ਮੰਤਰ ੀ ਨ ੇ ਕਿਹ ਾ ਕ ਿ ਪਾਕਿਸਤਾਨ ਕਿਸ ੇ ਵ ੀ ਭਾਰਤ ੀ ਹਮਲ ੇ ਦ ਾ ਢੁਕਵਾ ਂ ਜਵਾਬ ਦੇਣ ਦ ੀ 100 ਫੀਸਦ ੀ ਸਥਿਤ ੀ ਵਿੱਚ ਹੈ।
ਉਨ੍ਹਾ ਂ ਕਿਹ ਾ ਕ ਿ ਭਾਰਤ ਹਵਾਈ ਖੇਤਰ ਦ ੀ ਉਲੰਘਣ ਾ ਲਈ ਅਭਿਨੰਦਨ ਦ ੇ ਰੂਪ ਵਿੱਚ ਦਿੱਤ ੇ ਗਏ ਜਵਾਬ ਨੂ ੰ ਯਾਦ ਰੱਖੇਗਾ।
ਪਾਕਿਸਤਾਨ ਦ ੇ ਰੱਖਿਆ ਮੰਤਰ ੀ ਦ ੇ ਅਨੁਸਾਰ”, ਬਲੋਚਿਸਤਾਨ ਵਿੱਚ ਭਾਰਤ ਦ ੀ ਸਰਪ੍ਰਸਤ ੀ ਹੇਠ ਅੱਤਵਾਦ ਪਣਪ ਰਿਹ ਾ ਹੈ । ਜਾਫ਼ਰ ਐਕਸਪ੍ਰੈਸ ਦ ੀ ਘਟਨ ਾ ਵਿੱਚ ਕ ੀ ਹੋਇਆ, ਹਰ ਕੋਈ ਜਾਣਦ ਾ ਹੈ । ਭਾਰਤ ਨ ੇ ਵੱਖਵਾਦੀਆ ਂ ਨੂ ੰ ਪਨਾਹ ਦਿੱਤ ੀ ਹੈ । ਬਲੋਚਿਸਤਾਨ ਦ ੇ ਵੱਖਵਾਦ ੀ ਇਲਾਜ ਲਈ ਭਾਰਤ ਜਾਂਦ ੇ ਹਨ । ਇਸ ਦ ੇ ਕਈ ਸਬੂਤ ਹਨ ।”
ਖ਼ਵਾਜ ਾ ਆਸਿਫ ਼ ਨ ੇ ਕਿਹ ਾ ਕ ਿ ਭਾਰਤ ਨੂ ੰ ਪਹਿਲਗਾਮ ਦ ੀ ਘਟਨ ਾ ਲਈ ਦੂਜਿਆ ਂ ਨੂ ੰ ਦੋਸ਼ ੀ ਠਹਿਰਾਉਣ ਦ ੀ ਬਜਾਏ ਆਪਣ ੇ ਆਪ ਨੂ ੰ ਜ਼ਿੰਮੇਵਾਰ ਠਹਿਰਾਉਣ ਾ ਚਾਹੀਦ ਾ ਹੈ।
ਉਨ੍ਹਾ ਂ ਕਿਹ ਾ”, ਇਹ ਵ ੀ ਸੰਭਵ ਹ ੈ ਕ ਿ ਪਹਿਲਗਾਮ ਹਮਲ ਾ ਭਾਰਤ ਵੱਲੋ ਂ ਹ ੀ ਕੀਤ ਾ ਗਿਆ ਇੱਕ ‘ ਝੂਠ ਾ ਅਭਿਆਨ ‘ ਹੋਵੇ ।’ ‘
ਉਨ੍ਹਾ ਂ ਕਿਹਾ,” ਭਾਰਤ ਤੋ ਂ ਪੁੱਛਣ ਾ ਚਾਹੀਦ ਾ ਹ ੈ ਕ ਿ ਜੇਕਰ ਕਸ਼ਮੀਰ ਵਿੱਚ ਨਿਰਦੋਸ ਼ ਲੋਕ ਮਾਰ ੇ ਜ ਾ ਰਹ ੇ ਹਨ, ਤਾ ਂ ਦਹਾਕਿਆ ਂ ਤੋ ਂ ਉੱਥ ੇ ਮੌਜੂਦ ਸੱਤ ਲੱਖ ਸੈਨਿਕ ਕ ੀ ਕਰ ਰਹ ੇ ਹਨ”?
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI