Home ਰਾਸ਼ਟਰੀ ਖ਼ਬਰਾਂ ਡਾਕੂ ਮਾਨ ਸਿੰਘ ਜਿਸ ਨੂੰ ਫੜ੍ਹਨ ਲਈ ਫੌਜ ਬੁਲਾਉਣੀ ਪਈ, 80 ਮੁਕਬਾਲਿਆਂ...

ਡਾਕੂ ਮਾਨ ਸਿੰਘ ਜਿਸ ਨੂੰ ਫੜ੍ਹਨ ਲਈ ਫੌਜ ਬੁਲਾਉਣੀ ਪਈ, 80 ਮੁਕਬਾਲਿਆਂ ’ਚ ਪੁਲਿਸ ਨਾ ਫੜ੍ਹ ਸਕੀ, ਉਸ ਦੇ ਡਕੈਤ ਬਣਨ ਦੀ ਦਿਲਚਸਪ ਕਹਾਣੀ

4
0

Source :- BBC PUNJABI

ਕੈਨੇਥ ਐਂਡਰਸਨ ਦੀ ਕਿਤਾਬ 'ਟੇਲਸ ਆਫ ਮਾਨ ਸਿੰਘ, ਕਿੰਗ ਆਫ ਇੰਡੀਅਨ ਡਕਾਇਟਸ'

ਤਸਵੀਰ ਸਰੋਤ, Rupa Publications

ਮੱਧ ਪ੍ਰਦੇਸ਼ ਦ ੇ ਭਿੰਡ ਸ਼ਹਿਰ ਦ ੀ ਇੱਕ ਮਸ਼ਹੂਰ ਕਹਾਣ ੀ ਹੈ । ਇੱਕ ਵਾਰ ਉੱਥ ੇ ਬਹੁਤ ਸੋਕ ਾ ਪਿਆ ਸ ੀ ਜਿਸ ਕਰਕ ੇ ਪਿੰਡ ਰਾਮਪੁਰ ਦ ੀ ਸਾਰ ੀ ਖੜ੍ਹ ੀ ਫ਼ਸਲ ਸੁੱਕ ਗਈ।

ਅਚਾਨਕ ਅੱਠ ਬੈਲ ਗੱਡੀਆ ਂ ਉਸ ਪਿੰਡ ਵਿੱਚ ਆ ਕ ੇ ਰੁਕੀਆਂ । ਇਨ੍ਹਾ ਂ ਉੱਤ ੇ ਲੱਦੀਆ ਂ ਬੋਰੀਆ ਂ ਵਿੱਚ ਕਣਕ ਭਰ ੀ ਹੋਈ ਸੀ । ਗੱਡ ੀ ਵਾਲ ਾ ਇੱਕ ਸਧਾਰਣ ਜਿਹ ਾ ਸੁਨੇਹ ਾ ਲ ੈ ਕ ੇ ਆਇਆ ਸ ੀ – ‘ ਮਾਨ ਸਿੰਘ ਦ ੇ ਵੱਲੋ ਂ ‘

ਕੈਨੇਥ ਐਂਡਰਸਨ ਆਪਣ ੀ ਕਿਤਾਬ ‘ ਟੇਲਜ਼ ਆਫ਼ ਮਾਨ ਸਿੰਘ, ਕਿੰਗ ਆਫ਼ ਇੰਡੀਅਨ ਡਕੋਇਟਸ ‘ ਵਿੱਚ ਲਿਖਦ ੇ ਹਨ,” ਉਸ ਵੇਲ ੇ ਭਾਰਤ ਸਰਕਾਰ ਨ ੇ ਮਾਨ ਸਿੰਘ ਨੂ ੰ ਜ਼ਿੰਦ ਾ ਜਾ ਂ ਮੁਰਦ ਾ ਫੜਨ ‘ ਤ ੇ 15 ਹਜ਼ਾਰ ਰੁਪਏ ਦ ਾ ਇਨਾਮ ਰੱਖਿਆ ਸੀ । ਮਾਨ ਸਿੰਘ ‘ ਤ ੇ ਲਗਭਗ ਦ ੋ ਸ ੌ ਕਤਲਾ ਂ ਅਤ ੇ ਅਣਗਿਣਤ ਡਕੈਤੀਆ ਂ ਦ ੇ ਇਲਜ਼ਾਮ ਸਨ । ਇਸ ਦ ੇ ਬਾਵਜੂਦ ਉਨ੍ਹਾ ਂ ਨੂ ੰ ਫੜਿਆ ਨਹੀ ਂ ਜ ਾ ਸਕਿਆ ਕਿਉਂਕ ਿ ਕੋਈ ਵ ੀ ਉਸ ਦ ੇ ਵਿਰੁੱਧ ਜਾਣਕਾਰ ੀ ਦੇਣ ਲਈ ਅੱਗ ੇ ਨਹੀ ਂ ਆਇਆ ।”

ਪੁਲਿਸ ਨ ੇ ਉਨ੍ਹਾ ਂ ਬੈਲਗੱਡੀਆ ਂ ਦ ੇ ਮਾਲਕਾ ਂ ਤੋ ਂ ਵਿਸਥਾਰ ਨਾਲ ਪੁੱਛਗਿੱਛ ਕੀਤੀ । ਉਨ੍ਹਾ ਂ ਨੂ ੰ ਸਿਰਫ਼ ਇਹ ਪਤ ਾ ਲੱਗ ਾ ਕ ਿ ਇੱਕ ਹਫ਼ਤ ਾ ਪਹਿਲਾ ਂ ਇੱਕ ਵਿਅਕਤ ੀ ਨ ੇ ਉਨ੍ਹਾ ਂ ਨਾਲ ਸੰਪਰਕ ਕੀਤ ਾ ਸ ੀ ਅਤ ੇ ਉਨ੍ਹਾ ਂ ਨੂ ੰ 40 ਮੀਲ ਦੂਰ ਇੱਕ ਰੇਲਵ ੇ ਸਟੇਸ਼ਨ ਉੱੱਤ ੇ ਜਾਣ ਲਈ ਕਿਹ ਾ ਸ ੀ ਜਿੱਥ ੇ ਰਾਮਪੁਰ ਲਿਜਾਣ ਲਈ ਇੱਕ ਮਾਲ ਗੱਡ ੀ ਦ ੇ ਡੱਬ ੇ ਵਿੱਚ ਅਨਾਜ ਦੀਆ ਂ ਕੁਝ ਬੋਰੀਆ ਂ ਰੱਖੀਆ ਂ ਗਈਆ ਂ ਸਨ । ਇਸ ਕੰਮ ਲਈ ਉਨ੍ਹਾ ਂ ਨੂ ੰ 20 ਰੁਪਏ ਪ੍ਰਤ ੀ ਬੈਲਗੱਡ ੀ ਦ ੇ ਹਿਸਾਬ ਨਾਲ 160 ਰੁਪਏ ਦਿੱਤ ੇ ਗਏ।

ਕੈਨੇਥ ਲਿਖਦ ੇ ਹਨ,” ਉਸ ਵਿਅਕਤ ੀ ਨ ੇ ਗੱਡ ੀ ਚਲਾਉਣ ਵਾਲ ੇ ਦ ੇ ਕੰਨਾ ਂ ਵਿੱਚ ਮਾਨ ਸਿੰਘ ਦ ਾ ਨਾਮ ਲਿਆ ਸ ੀ ਅਤ ੇ ਇਹ ਵ ੀ ਕਿਹ ਾ ਸ ੀ ਕ ਿ ਜੇਕਰ ਉਨ੍ਹਾ ਂ ਨ ੇ ਇੱਕ ਹਫ਼ਤ ੇ ਦ ੇ ਅੰਦਰ ਕੰਮ ਪੂਰ ਾ ਨਹੀ ਂ ਕੀਤਾ, ਤਾ ਂ ਉਹ ਅਗਲ ੇ ਹਫ਼ਤ ੇ ਦ ੇ ਪਹਿਲ ੇ ਦਿਨ ਦ ਾ ਸੂਰਜ ਨਹੀ ਂ ਦੇਖ ਸਕਣਗੇ, ਇਸ ਲਈ ਉਨ੍ਹਾ ਂ ਨ ੇ ਛੇਵੇ ਂ ਦਿਨ ਉਹ ਹ ੀ ਸਾਮਾਨ ਰਾਮਪੁਰ ਪਹੁੰਚ ਾ ਦਿੱਤ ਾ ਸੀ ।”

ਕੈਨੇਥ ਐਂਡਰਸਨ ਦੀ ਕਿਤਾਬ 'ਟੇਲਸ ਆਫ ਮਾਨ ਸਿੰਘ, ਕਿੰਗ ਆਫ ਇੰਡੀਅਨ ਡਕਾਇਟਸ'

ਤਸਵੀਰ ਸਰੋਤ, Rupa Publications

ਟਾਈਮ ਅਖ਼ਬਾਰ ਉੱਤ ੇ ਚਰਚਾ

ਅਜਿਹ ਾ ਬਹੁਤ ਘੱਟ ਹੁੰਦ ਾ ਹ ੈ ਜਦੋ ਂ ਕੋਈ ਕੌਮਾਂਤਰ ੀ ਪ੍ਰਸਿੱਧ ੀ ਵਾਲ ਾ ਕੋਈ ਵਿਦੇਸ਼ ੀ ਮੈਗਜ਼ੀਨ ਕਿਸ ੇ ਡਾਕ ੂ ਦ ੀ ਮੌਤ ਨੂ ੰ ਕਵਰੇਜ ਦੇਵੇ।

ਟਾਈਮ ਮੈਗਜ਼ੀਨ ਨ ੇ ਆਪਣ ੇ 5 ਸਤੰਬਰ, 1955 ਦ ੇ ਅੰਕ ਵਿੱਚ ‘ ਇੰਡੀਆ: ਡੈੱਡ ਮੈਨ ‘ ਸਿਰਲੇਖ ਵਾਲ ੇ ਇੱਕ ਲੇਖ ਵਿੱਚ ਲਿਖਿਆ,” ਦਿੱਲ ੀ ਦ ੇ ਦੱਖਣ ਵਿੱਚ ਪੈਂਦ ੇ ਚਾਰ ਸੂਬਿਆ ਂ ਵਿੱਚ ਡਾਕ ੂ ਮਾਨ ਸਿੰਘ ਜਿੰਨ ਾ ਸਤਿਕਾਰ ਅਤ ੇ ਇੱਜ਼ਤ ਕਿਸ ੇ ਦ ੀ ਨਹੀ ਂ ਸੀ । ਉਨ੍ਹਾ ਂ ਦ ੇ ਪੋਤ ੇ ਦ ੇ ਵਿਆਹ ਉੱਤ ੇ ਦਿੱਤ ੀ ਗਈ ਦਾਅਵਤ ਵਿੱਚ ਇਲਾਕ ੇ ਦ ੇ ਕਈ ਰਾਜਿਆ ਂ ਅਤ ੇ ਜ਼ਿਮੀਂਦਾਰਾ ਂ ਨ ੇ ਸ਼ਮੂਲੀਅਤ ਕੀਤ ੀ ਸੀ ।”

ਸਨ 1952 ਵਿੱਚ ਸਰਕਾਰ ਦ ੀ ਬਣਾਈ ਗਈ ਮੁਰੈਨ ਾ ਕ੍ਰਾਈਮ ਇਨਕੁਆਰ ੀ ਕਮੇਟ ੀ ਨ ੇ ਵ ੀ ਆਪਣ ੀ ਰਿਪੋਰਟ ਵਿੱਚ ਲਿਖਿਆ ਸ ੀ ਕ ਿ ਮਾਨ ਸਿੰਘ ਵਿੱਚ ਕੋਈ ‘ ਨਿੱਜ ੀ ਔਗੁਣ ‘ ਨਹੀ ਂ ਸਨ।

ਇਸ ਦ ੇ ਬਾਵਜੂਦ ਮੱਧ ਭਾਰਤ ਦੀਆ ਂ ਪੁਲਿਸ ਫਾਈਲਾ ਂ ਨੂ ੰ ਨਜ਼ਰਅੰਦਾਜ਼ ਨਹੀ ਂ ਕੀਤ ਾ ਜ ਾ ਸਕਦ ਾ ਸੀ, ਜਿਸ ਵਿੱਚ ਕਾਗਜ਼ਾ ਂ ਵਿੱਚ ਦਰਜ ਸ ੀ ਕ ਿ ਮਾਨ ਸਿੰਘ ਨ ੇ 27 ਸਾਲਾ ਂ ਵਿੱਚ ਸੈਂਕੜ ੇ ਕਤਲ ਅਤ ੇ ਹਜ਼ਾਰਾ ਂ ਡਕੈਤੀਆ ਂ ਕੀਤੀਆ ਂ ਸਨ।

ਟਾਈਮ ਮੈਗਜ਼ੀਨ ਨ ੇ ਆਪਣ ੇ ਲੇਖ ਵਿੱਚ ਲਿਖਿਆ,” ਇਹ ਇੱਕ ਅਜੀਬ ਗੱਲ ਸ ੀ ਕ ਿ ਆਮ ਲੋਕਾ ਂ ਦ ੇ ਮਨ ਵਿੱਚ ਮਾਨ ਸਿੰਘ ਦ ਾ ਸਤਿਕਾਰ ਹੋਣ ਦ ੇ ਨਾਲ-ਨਾਲ ਖੌਫ਼ ਵ ੀ ਸੀ । ਰੌਬਿਨ ਹੁੱਡ ਦ ੇ ਵਾਂਗ ਮਾਨ ਸਿੰਘ ਕਦ ੇ ਇੱਕ ਸ਼ਰੀਫ਼ ਇਨਸਾਨ ਹੋਇਆ ਕਰਦ ੇ ਸਨ ।”

ਮਾਨ ਸਿੰਘ

ਤਸਵੀਰ ਸਰੋਤ, Social Media

ਚਾਰ ਸੂਬਿਆ ਂ ਦ ੀ ਪੁਲਿਸ

ਮਾਨ ਸਿੰਘ ਬਾਰ ੇ ਕਿਹ ਾ ਜਾਂਦ ਾ ਸ ੀ ਕ ਿ ਚਾਰ ਸੂਬਿਆ ਂ ਦ ੇ 1700 ਪੁਲਿਸ ਮੁਲਾਜ਼ਮਾ ਂ ਨ ੇ 15 ਸਾਲਾ ਂ ਤੱਕ 8000 ਵਰਗ ਮੀਲ ਦ ੇ ਖ਼ੇਤਰ ਦ ੇ ਇਲਾਕ ੇ ਵਿੱਚ ਉਸ ਦ ਾ ਪਿੱਛ ਾ ਕੀਤਾ । ਪੁਲਿਸ ਨਾਲ ਹੋਏ ਲਗਭਗ 80 ਮੁਕਾਬਲਿਆ ਂ ਵਿੱਚ ਪੁਲਿਸ ਦ ੇ ਹੱਥ ਅਸਫ਼ਲਤ ਾ ਆਈ।

ਮਾਨ ਸਿੰਘ ਨੂ ੰ ਫੜਨ ਲਈ ਪੁਲਿਸ ਨ ੇ ਉਨ੍ਹਾ ਂ ਵੇਲਿਆ ਂ ਵਿੱਚ 1.5 ਕਰੋੜ ਰੁਪਏ ਖਰਚ ਕੀਤੇ । ਇਸ ਉਸ ਸਮੇ ਂ ਦ ੀ ਇੱਕ ਵੱਡ ੀ ਰਕਮ ਸੀ।

ਮੁਰੈਨ ਾ ਕ੍ਰਾਈਮ ਇਨਵੈਸਟੀਗੇਸ਼ਨ ਕਮੇਟ ੀ ਨ ੇ ਆਪਣ ੀ ਰਿਪੋਰਟ ਵਿੱਚ ਲਿਖਿਆ,” ਲੋਕ ਮਾਨ ਸਿੰਘ ਬਾਰ ੇ ਕਹਾਣੀਆ ਂ ਸੁਣਾਉਂਦ ੇ ਹਨ ਕ ਿ ਕਿਵੇ ਂ ਉਸ ਨ ੇ ਮੁਖ਼ਬਰਾ ਂ ਅਤ ੇ ਪੁਲਿਸ ਵਾਲਿਆ ਂ ਦ ਾ ਉਦੋ ਂ ਹ ੀ ਕਤਲ ਕੀਤ ਾ ਜਦੋ ਂ ਉਹ ਉਸ ਦ ੇ ਪਿੱਛ ੇ ਲੱਗ ਗਏ । ਉਸਨ ੇ ਸਿਰਫ਼ ਉਨ੍ਹਾ ਂ ਲੋਕਾ ਂ ਨੂ ੰ ਹ ੀ ਅਗਵ ਾ ਕੀਤ ਾ ਜਿਨ੍ਹਾ ਂ ਕੋਲ ਕਾਫ ੀ ਪੈਸ ਾ ਸੀ । ਉਸਨ ੇ ਸਕੂਲ ਦ ੀ ਇਮਾਰਤ ਲਈ ਪੈਸ ੇ ਇਕੱਠ ੇ ਕਰਨ ਲਈ ਜ਼ਮੀਨ ਮਾਲਕਾ ਂ ਨਾਲ ਜ਼ਬਰਦਸਤ ੀ ਕੀਤੀ ।”

ਕੈਨੇਥ ਐਂਡਰਸਨ ਲਿਖਦ ੇ ਹਨ,” ਮਾਨ ਸਿੰਘ ਬਾਰ ੇ ਕਿਹ ਾ ਜਾਂਦ ਾ ਹ ੈ ਕ ਿ ਉਹ ਸ਼ਰਾਬ ਨਹੀ ਂ ਪੀਂਦ ਾ ਸ ੀ ਅਤ ੇ ਇੱਕ ਪੱਕ ਾ ਸ਼ਾਕਾਹਾਰ ੀ ਸੀ । ਉਹ ਬਹੁਤ ਧਾਰਮਿਕ ਵਿਅਕਤ ੀ ਸ ੀ ਅਤ ੇ ਸਵੇਰ ਹੋਣ ਤੋ ਂ ਪਹਿਲਾ ਂ ਦਰਿਆ ਵਿੱਚ ਨਹਾਉਂਦ ਾ ਸੀ । ਨਹਾਉਣ ਤੋ ਂ ਤੁਰੰਤ ਬਾਅਦ, ਉਹ ਕਾਲ ੀ ਦ ੇ ਮੰਦਰ ਜ ਾ ਕ ੇ ਪੂਜ ਾ ਕਰਦ ੇ ਸਨ, ਉਨ੍ਹਾ ਂ ਨ ੇ ਕਈ ਮੰਦਰ ਬਣਵਾਏ, ਜਿਨ੍ਹਾ ਂ ਨੂ ੰ ਬਣਵਾਉਣ ਦ ੇ ਲਈ ਪੈਸ ਾ ਅਮੀਰਾ ਂ ਨੂ ੰ ਲੁੱਟਣ ਤੋ ਂ ਬਾਅਦ ਆਇਆ ਸੀ ।”

ਕਈ ਮੰਦਿਰਾ ਂ ਵਿੱਚ ਮਾਨ ਸਿੰਘ ਨ ੇ ਪਿੱਤਲ ਦੀਆ ਂ ਘੰਟੀਆ ਂ ਲਵਾਈਆ ਂ ਸਨ ਜਿਨ੍ਹਾ ਂ ਉੱਤ ੇ ਉਸਦ ਾ ਨਾਮ ਸੀ । ਉਹ ਬਟੇਸ਼ਵਰਨਾਥ ਮੰਦਿਰ ਵਿੱਚ ਹੋਣ ਵਾਲ ੇ ਧਾਰਮਿਕ ਸਮਾਗਮਾ ਂ ਵਿੱਚ ਹਿੱਸ ਾ ਲੈਂਦ ੇ ਸਨ । ਜਦੋ ਂ ਪੁਲਿਸ ਨੂ ੰ ਇਸ ਬਾਰ ੇ ਪਤ ਾ ਲੱਗ ਾ ਤਾ ਂ ਉਨ੍ਹਾ ਂ ਨ ੇ ਮੰਦਰ ਨੂ ੰ ਚਾਰ ੇ ਪਾਸਿਓ ਂ ਘੇਰ ਲਿਆ ਪਰ ਇਸ ਦ ੇ ਬਾਵਜੂਦ ਮਾਨ ਸਿੰਘ ਭੇਸ ਵਟ ਾ ਕ ੇ ਉੱਥ ੇ ਪਹੁੰਚ ਗਿਆ।

ਮਾਨ ਸਿੰਘ

ਤਸਵੀਰ ਸਰੋਤ, Sheikh Mukhta

ਇੱਕ ਫਿਲਮ ੀ ਡਾਕ ੂ ਵਾਂਗ ਪ੍ਰਭਾਵਸ਼ਾਲੀ

ਮਾਨ ਸਿੰਘ ਦ ਾ ਜਨਮ 1890 ਵਿੱਚ ਆਗਰ ਾ ਦ ੇ ਨੇੜ ੇ ਰਾਠੌਰ ਖੇੜ ਾ ਪਿੰਡ ਵਿੱਚ ਰੱਜੇ-ਪੁੱਜ ੇ ਪਰਿਵਾਰ ਵਿੱਚ ਹੋਇਆ ਸੀ । ਉਨ੍ਹਾ ਂ ਦ ੇ ਪਿਤ ਾ ਦ ਾ ਨਾਮ ਬਿਹਾਰ ੀ ਸਿੰਘ ਸ ੀ ਅਤ ੇ ਉਹ ਪਿੰਡ ਦ ੇ ਸਰਪੰਚ ਸਨ । ਮਾਨ ਸਿੰਘ ਦ ੇ ਭਰ ਾ ਦ ਾ ਨਾਮ ਨਵਾਬ ਸਿੰਘ ਸੀ।

ਉਨ੍ਹਾ ਂ ਦ ੇ ਪਿਤ ਾ ਨ ੇ ਬਹੁਤ ਛੋਟ ੀ ਉਮਰ ਵਿੱਚ ਹ ੀ ਮਾਨ ਸਿੰਘ ਦ ਾ ਵਿਆਹ ਇੱਕ ਸੁੰਦਰ ਕੁੜ ੀ ਨਾਲ ਕਰਵ ਾ ਦਿੱਤਾ । ਉਨ੍ਹਾ ਂ ਦ ੇ ਚਾਰ ਪੁੱਤਰ ਹੋਏ ਜਸਵੰਤ ਸਿੰਘ, ਸੂਬੇਦਾਰ ਸਿੰਘ, ਤਹਿਸੀਲਦਾਰ ਸਿੰਘ ਅਤ ੇ ਧੂਮਨ ਸਿੰਘ । ਉਨ੍ਹਾ ਂ ਦ ੀ ਇੱਕ ਧ ੀ ਵ ੀ ਹੋਈ ਜਿਸ ਦ ਾ ਨਾਮ ਉਨ੍ਹਾ ਂ ਨ ੇ ਰਾਣ ੀ ਰੱਖਿਆ ਸੀ।

ਜਦੋ ਂ ਮਾਨ ਸਿੰਘ ਸਿਰਫ਼ 24 ਸਾਲਾ ਂ ਦ ੇ ਸਨ, ਤਾ ਂ ਉਨ੍ਹਾ ਂ ਨੂ ੰ ਆਪਣ ੇ ਪਿੰਡ ਦ ਾ ਸਰਪੰਚ ਅਤ ੇ ਆਗਰ ਾ ਜ਼ਿਲ੍ਹ ਾ ਬੋਰਡ ਦ ਾ ਮੈਂਬਰ ਚੁਣਿਆ ਗਿਆ । ਉਨ੍ਹਾ ਂ ਦ ੇ ਲੰਬੇ-ਚੌੜ ੇ ਸਰੀਰ, ਮਿਲਣਸਾਰ ਸ਼ਖਸੀਅਤ ਅਤ ੇ ਜਵਾਨ ੀ ਵੇਲ ੇ ਤੋ ਂ ਰੱਖ ੀ ਹੋਈ ਦਾੜ੍ਹ ੀ ਨ ੇ ਉਨ੍ਹਾ ਂ ਨੂ ੰ ਮਸ਼ਹੂਰ ਬਣ ਾ ਦਿੱਤ ਾ ਸੀ।

ਇਹ ਵ ੀ ਪੜ੍ਹੋ-
ਆਗਰਾ ਦੇ ਪਿੰਡ ਖੇੜਾ ਰਾਠੌਰ ਵਿੱਚ ਬਣਿਆ ਡਾਕੂ ਮਾਨ ਸਿੰਘ ਦਾ ਮੰਦਿਰ

ਤਸਵੀਰ ਸਰੋਤ, ANI

ਡਕੈਤ ੀ ਬਾਰ ੇ ਝੂਠ ੀ ਰਿਪੋਰਟ

ਮਾਨ ਸਿੰਘ ਦ ੇ ਪਿਤ ਾ ਬਿਹਾਰ ੀ ਸਿੰਘ ਦ ੀ ਇੱਕ ਜ਼ਮੀਨ ਦ ੇ ਟੋਟ ੇ ਨੂ ੰ ਲ ੈ ਕ ੇ ਤਲਫ਼ ੀ ਰਾਮ ਨਾਲ ਕੁਝ ਅਣਬਣ ਹ ੋ ਗਈ । ਉਦੋ ਂ ਤੱਕ ਮਾਨ ਸਿੰਘ ਦ ੇ ਵੱਡ ਾ ਭਰ ਾ ਨਵਾਬ ਸਿੰਘ ਆਪਣ ਾ ਪਰਿਵਾਰ ਛੱਡ ਕ ੇ ਜੰਗਲਾ ਂ ਵਿੱਚ ਰਹਿਣ ਲੱਗ ਪਏ ਸਨ।

ਫਿਰ ਅਚਾਨਕ ਉਸਦ ੇ ਪਿੰਡ ਵਿੱਚ ਲੁੱਟ ਹ ੋ ਗਈ । ਡਾਕੂਆ ਂ ਨ ੇ ਪਿੰਡ ਦ ੇ ਸ਼ਾਹੂਕਾਰ ਦ ੇ ਘਰ ‘ ਤ ੇ ਹਮਲ ਾ ਕੀਤ ਾ ਅਤ ੇ ਉਸ ਨੂ ੰ ਚਾਕ ੂ ਮਾਰ ਦਿੱਤਾ।

ਕੈਨੇਥ ਐਂਡਰਸਨ ਲਿਖਦ ੇ ਹਨ,” ਤਲਫ ੀ ਰਾਮ ਨ ੇ ਪੁਲਿਸ ਕੋਲ ਝੂਠ ੀ ਰਿਪੋਰਟ ਦਰਜ ਕਰਵ ਾ ਦਿੱਤ ੀ ਕ ਿ ਇਸ ਡਕੈਤ ੀ ਵਿੱਚ ਮਾਨ ਸਿੰਘ ਦ ੇ ਵੱਡ ੇ ਭਰ ਾ ਨਵਾਬ ਸਿੰਘ ਦ ਾ ਹੱਥ ਹ ੈ ਅਤ ੇ ਉਸ ਨੂ ੰ ਉਸ ਦ ੇ ਪਿਤ ਾ ਨ ੇ ਪਨਾਹ ਦਿੱਤ ੀ ਹੋਈ ਹੈ । ਉਸਨ ੇ ਉਸ ਸ਼ਾਹੂਕਾਰ ਦ ੇ ਘਰ ਇਸ ਲਈ ਡਾਕ ਾ ਮਾਰਿਆ ਕਿਉਂਕ ਿ ਉਹ ਤਲਫ ੀ ਰਾਮ ਦ ਾ ਦੋਸਤ ਹੈ । ਉਸਨ ੇ ਇਹ ਵ ੀ ਕਿਹ ਾ ਕ ਿ ਨਵਾਬ ਸਿੰਘ ਦ ਾ ਭਰ ਾ ਮਾਨ ਸਿੰਘ ਇਸ ਡਕੈਤ ੀ ਬਾਰ ੇ ਜਾਣਦ ਾ ਸ ੀ ਅਤ ੇ ਉਸ ਨ ੇ ਵ ੀ ਇਸ ਡਕੈਤ ੀ ਵਿੱਚ ਮਦਦ ਕੀਤ ੀ ਸੀ ।”

ਬਿਹਾਰ ੀ ਸਿੰਘ ਨ ੇ ਇਸ ਘਟਨ ਾ ਨੂ ੰ ਆਪਣ ੇ ਪਰਿਵਾਰ ਦ ੀ ਬੇਇੱਜ਼ਤ ੀ ਦ ੇ ਤੌਰ ਉੱਤ ੇ ਲਿਆ । ਉਨ੍ਹਾ ਂ ਨ ੇ ਅਤ ੇ ਉਸ ਦ ੇ ਪੁੱਤਰ ਮਾਨ ਸਿੰਘ ਨ ੇ ਤੈਅ ਕੀਤ ਾ ਕ ਿ ਉਹ ਤਲਫ ੀ ਰਾਮ ਨੂ ੰ ਸਬਕ ਸਿਖਾਉਣਗੇ । ਮਾਨ ਸਿੰਘ ਆਪਣ ੇ ਚਾਰ ਪੁੱਤਰਾ ਂ ਨਾਲ ਜੰਗਲਾ ਂ ਵਿੱਚ ਜ ਾ ਕ ੇ ਆਪਣ ੇ ਭਰ ਾ ਨਵਾਬ ਸਿੰਘ ਨਾਲ ਰਲ ਗਿਆ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁੱਤਰ ਜਸਵੰਤ ਸਿੰਘ ਦ ੀ ਪੁਲਿਸ ਮੁਕਾਬਲ ੇ ਵਿੱਚ ਮੌਤ

ਇੱਕ ਰਾਤ ਮਾਨ ਸਿੰਘ ਨ ੇ ਆਪਣ ੇ ਸਾਥੀਆ ਂ ਨਾਲ ਰਲ ਕ ੇ ਤਲਫ ੀ ਰਾਮ ਦ ੇ ਘਰ ‘ ਤ ੇ ਹਮਲ ਾ ਕਰ ਦਿੱਤਾ । ਤਲਫ ੀ ਰਾਮ ਮਾਨ ਸਿੰਘ ਦ ੇ ਹਮਲ ੇ ਵਿੱਚ ਬਚ ਗਿਆ ਪਰ ਉਸਦ ੇ ਕਈ ਸਾਥ ੀ ਮਾਰ ੇ ਗਏ।

ਪੁਲਿਸ ਨ ੇ ਇਸ ਮਾਮਲ ੇ ਵਿੱਚ ਮਾਨ ਸਿੰਘ ਨੂ ੰ ਗ੍ਰਿਫ਼ਤਾਰ ਕਰ ਲਿਆ ਪਰ ਉਸਦ ਾ ਵੱਡ ਾ ਭਰ ਾ ਨਵਾਬ ਸਿੰਘ, ਮਾਨ ਸਿੰਘ ਦ ਾ ਵੱਡ ਾ ਪੁੱਤਰ ਜਸਵੰਤ ਸਿੰਘ ਅਤ ੇ ਭਤੀਜ ਾ ਦਰਸ਼ਨ ਸਿੰਘ ਫ਼ਰਾਰ ਹ ੋ ਗਏ।

ਇੱਕ ਦਿਨ ਨਵਾਬ ਸਿੰਘ… ਜਸਵੰਤ ਅਤ ੇ ਦਰਸ਼ਨ ਨਾਲ ਆਪਣ ੇ ਪਿਤ ਾ ਦ ੇ ਘਰ ਠਹਿਰਿਆ ਹੋਇਆ ਸੀ । ਤਲਫ਼ ੀ ਰਾਮ ਨ ੇ ਆਪਣ ੇ ਕੁਝ ਦੋਸਤਾ ਂ ਨਾਲ ਰਲ ਕ ੇ ਉਸਦ ੇ ਘਰ ‘ ਤ ੇ ਹਮਲ ਾ ਕਰ ਦਿੱਤਾ।

ਕੈਨੇਥ ਐਂਡਰਸਨ ਲਿਖਦ ੇ ਹਨ,” ਉਸ ੇ ਸਮੇਂ, ਤਲਫ ੀ ਰਾਮ ਨ ੇ ਬਹੁਤ ਚਲਾਕ ੀ ਨਾਲ ਪੁਲਿਸ ਦ ੀ ਮਦਦ ਮੰਗੀ । ਜਦੋ ਂ ਪੁਲਿਸ ਹਥਿਆਰਾ ਂ ਨਾਲ ਮੌਕ ੇ ‘ ਤ ੇ ਪਹੁੰਚੀ, ਤਾ ਂ ਤਲਫ ੀ ਰਾਮ ਉਸ ਜਗ੍ਹ ਾ ਤੋ ਂ ਗਾਇਬ ਹ ੋ ਗਿਆ । ਨਵਾਬ ਸਿੰਘ ਅਤ ੇ ਉਸਦ ੇ ਦ ੋ ਸਾਥੀਆ ਂ ਨ ੇ ਮੂਰਖਤ ਾ ਨਾਲ ਪੁਲਿਸ ‘ ਤ ੇ ਗੋਲੀਬਾਰ ੀ ਕੀਤੀ । ਪੁਲਿਸ ਨ ੇ ਉਨ੍ਹਾ ਂ ਨੂ ੰ ਘੇਰ ਲਿਆ ਅਤ ੇ ਉਸਦ ੇ ਪੁੱਤਰ ਜਸਵੰਤ ਸਿੰਘ ਅਤ ੇ ਭਤੀਜ ੇ ਦਰਸ਼ਨ ਨੂ ੰ ਮਾਰ ਦਿੱਤ ਾ ਅਤ ੇ ਨਵਾਬ ਸਿੰਘ ਨੂ ੰ ਗ੍ਰਿਫ਼ਤਾਰ ਕਰ ਲਿਆ।

ਆਗਰਾ ਜੇਲ੍ਹ

ਤਸਵੀਰ ਸਰੋਤ, ANI

ਮਾਨ ਸਿੰਘ ਨ ੇ ਬਦਲ ਾ ਲਿਆ

ਦੂਜ ੇ ਪਾਸ ੇ ਮਾਨ ਸਿੰਘ ਜ ੋ ਪਹਿਲਾ ਂ ਹ ੀ 10 ਸਾਲ ਦ ੀ ਕੈਦ ਦ ੀ ਸਜ਼ ਾ ਕੱਟ ਰਿਹ ਾ ਸੀ, ਬਦਲ ੇ ਦ ੀ ਅੱਗ ਨਾਲ ਸੜ ਰਿਹ ਾ ਸੀ । ਉਸਦ ੇ ਚੰਗ ੇ ਵਿਵਹਾਰ ਕਾਰਨ, ਸਰਕਾਰ ਨ ੇ ਉਸਨੂ ੰ 1938 ਵਿੱਚ ਜੇਲ੍ਹ ਤੋ ਂ ਰਿਹਾਅ ਕਰਨ ਦ ਾ ਫੈਸਲ ਾ ਕੀਤਾ।

4 ਜੁਲਾਈ, 1940 ਦ ੀ ਰਾਤ ਨੂ ੰ ਮਾਨ ਸਿੰਘ ਨ ੇ ਆਪਣ ੇ ਤਿੰਨ ਬਚ ੇ ਪੁੱਤਰਾ ਂ ਅਤ ੇ ਵਫ਼ਾਦਾਰ ਰੂਪ ਾ ਨਾਲ ਰਲ ਕ ੇ ਆਪਣ ੇ ਦੁਸ਼ਮਣਾ ਂ ਤਲਫ ੀ ਰਾਮ ਅਤ ੇ ਖੇਮ ਸਿੰਘ ਦ ੇ ਘਰਾ ਂ ‘ ਤ ੇ ਹਮਲ ਾ ਕਰ ਦਿੱਤਾ । ਉਨ੍ਹਾ ਂ ਨ ੇ ਤਲਫ ੀ ਰਾਮ ਦ ੇ ਪਰਿਵਾਰ ਦ ੇ ਸਾਰ ੇ ਮੈਂਬਰਾ ਂ ਨੂ ੰ ਮਾਰ ਦਿੱਤ ਾ ਦ ੋ ਔਰਤਾ ਂ ਨੂ ੰ ਛੱਡ ਕੇ।

ਇਸ ਤੋ ਂ ਬਾਅਦ, ਮਾਨ ਸਿੰਘ ਦ ੀ ਡਾਕ ੂ ਵਜੋ ਂ ਜ਼ਿੰਦਗ ੀ ਸ਼ੁਰ ੂ ਹੋਈ । 15 ਸਾਲਾ ਂ ਵਿੱਚ ਉਸ ਦ ੀ ਗਿਣਤ ੀ ਭਾਰਤ ਦ ੇ ਸਭ ਤੋ ਂ ਵੱਡ ੇ ਡਾਕ ੂ ਦ ੇ ਰੂਪ ਵਿੱਚ ਕੀਤ ੀ ਜਾਣ ਲੱਗੀ।

ਮੱਧ ਭਾਰਤ ਦ ੇ ਇਲਾਕਿਆ ਂ ਵਿੱਚ ਉਸਨੂ ੰ ‘ ਡਾਕ ੂ ਸਮਰਾਟ ‘ ਵਜੋ ਂ ਜਾਣਿਆ ਜਾਣ ਲੱਗਾ । ਉਸਦ ੇ ਗਿਰੋਹ ਦ ੇ ਮੈਂਬਰਾ ਂ ਵਿੱਚ ਉਸਦ ੇ ਤਿੰਨ ਬਚ ੇ ਹੋਏ ਪੁੱਤਰ ਸੂਬੇਦਾਰ ਸਿੰਘ, ਤਹਿਸੀਲਦਾਰ ਸਿੰਘ, ਧੂਮਨ ਸਿੰਘ ਤੋ ਂ ਇਲਾਵ ਾ ਚਰਨਾ, ਲਾਖਨ ਸਿੰਘ, ਅੰਮ੍ਰਿਤਲਾਲ ਅਤ ੇ ਉਸਦ ਾ ਦੂਰ ਦ ਾ ਰਿਸ਼ਤੇਦਾਰ ਰੂਪ ਾ ਸ਼ਾਮਲ ਸਨ।

ਮਾਨ ਸਿੰਘ ਨੂੰ ਫੜ੍ਹਨ ਲਈ ਫੌਜ ਦੇ ਜਵਾਨ ਬੁਲਾਏ ਗਏ ਸਨ

ਤਸਵੀਰ ਸਰੋਤ, Getty Images

ਛੋਟ ੇ ਡਾਕੂਆ ਂ ਨ ੇ ਨਜ਼ਰਾਨ ਾ ਦੇਣ ਾ ਸ਼ੁਰ ੂ ਕੀਤਾ…

ਮਾਨ ਸਿੰਘ ਬਾਰ ੇ ਸਥਾਨਕ ਲੋਕ ਕਹਿੰਦ ੇ ਸਨ ਕ ਿ ਉਹ ਗਰੀਬਾ ਂ ਨੂ ੰ ਤੰਗ ਨਹੀ ਂ ਕਰਦ ਾ ਸੀ । ਉਸਦ ੇ ਨਿਸ਼ਾਨ ੇ ਉੱਤ ੇ ਹੁੰਦ ੇ ਸਨ ਜ਼ਿਮੀਂਦਾਰ, ਅਮੀਰ ਕਾਰੋਬਾਰ ੀ ਅਤ ੇ ਸ਼ਾਹੂਕਾਰ।

ਜਦੋ ਂ ਭਾਰਤ ਆਜ਼ਾਦ ਹੋਇਆ, ਤਾ ਂ ਸਰਕਾਰ ਨ ੇ ਬਹੁਤ ਸਾਰ ੇ ਅਪਰਾਧੀਆ ਂ ਅਤ ੇ ਦੋਸ਼ੀਆ ਂ ਨੂ ੰ ਜੇਲ੍ਹ ਵਿੱਚੋ ਂ ਰਿਹਾਅ ਕਰ ਦਿੱਤਾ । ਇਸ ੇ ਸਿਲਸਿਲ ੇ ਵਿੱਚ ਮਾਨ ਸਿੰਘ ਦ ੇ ਵੱਡ ੇ ਭਰ ਾ ਨਵਾਬ ਸਿੰਘ ਨੂ ੰ ਵ ੀ ਜੇਲ੍ਹ ਵਿੱਚੋ ਂ ਰਿਹਾਅ ਕਰ ਦਿੱਤ ਾ ਗਿਆ।

ਜੇਲ੍ਹ ਤੋ ਂ ਰਿਹਾਅ ਹੁੰਦ ੇ ਹੀ, ਨਵਾਬ ਸਿੰਘ ਆਪਣ ੇ ਪੁਰਾਣ ੇ ਪਿੰਡ ਗਿਆ, ਇੱਕ ਬੰਦੂਕ ਉਧਾਰ ਲਈ ਅਤ ੇ ਤਲਫ ੀ ਰਾਮ ਦ ੇ ਦ ੋ ਬਚ ੇ ਹੋਏ ਰਿਸ਼ਤੇਦਾਰਾ ਂ ਨੂ ੰ ਗੋਲ ੀ ਮਾਰ ਦਿੱਤੀ । ਇਸ ਤੋ ਂ ਬਾਅਦ ਉਹ ਆਪਣ ੇ ਭਰ ਾ ਮਾਨ ਸਿੰਘ ਨੂ ੰ ਜੰਗਲਾ ਂ ਵਿੱਚ ਜ ਾ ਕ ੇ ਮਿਲਿਆ।

ਜਦੋ ਂ ਚੰਬਲ ਇਲਾਕ ੇ ਵਿੱਚ ਮਾਨ ਸਿੰਘ ਦ ਾ ਪ੍ਰਭਾਵ ਬਹੁਤ ਵੱਧ ਗਿਆ ਤਾ ਂ ਸਰਕਾਰ ਨ ੇ ਮਾਨ ਸਿੰਘ ਨੂ ੰ ਫੜਨ ਦ ੇ ਲਈ ਫੌਜ ਦ ੇ ਜਵਾਨਾ ਂ ਨੂ ੰ ਬੁਲ ਾ ਲਿਆ।

ਹਾਲਾਤ ਇੱਥੋ ਂ ਤੱਕ ਪਹੁੰਚ ਗਏ ਕ ਿ ਇਲਾਕ ੇ ਵਿੱਚ ਛੋਟ ੇ ਡਾਕੂਆ ਂ ਨ ੇ ਮਾਨ ਸਿੰਘ ਨੂ ੰ ਆਪਣ ਾ ਆਗ ੂ ਕਹਿਣ ਾ ਸ਼ੁਰ ੂ ਕਰ ਦਿੱਤ ਾ ਹ ੈ ਨਿਯਮ ਨਾਲ ਆਪਣ ੀ ਆਮਦਨ ੀ ਦ ਾ 10 ਤੋ ਂ 25 ਫ਼ੀਸਦ ੀ ਨਜ਼ਰਾਨ ੇ ਦ ੇ ਦ ੇ ਤੌਰ ਉੱਤ ੇ ਦੇਣ ਾ ਸ਼ੁਰ ੂ ਕਰ ਦਿੱਤਾ।

ਇਸ ਨਾਲ ਨ ਾ ਸਿਰਫ਼ ਮਾਨ ਸਿੰਘ ਦ ੀ ਦੌਲਤ ਵਧ ੀ ਸਗੋ ਂ ਇਲਾਕ ੇ ਵਿੱਚ ਉਸਦ ਾ ਦਬਦਬ ਾ ਵ ੀ ਵਧਿਆ।

ਫੌਜ

ਤਸਵੀਰ ਸਰੋਤ, Getty Images

ਮਦਦ ਲਈ ਫੌਜ ਬੁਲਾਈ ਗਈ

ਸੰਨ 1951 ਵਿੱਚ ਪੁਲਿਸ ਦ ੇ ਜਾਸੂਸ ਨੂ ੰ ਸੂਚਨ ਾ ਮਿਲ ੀ ਕ ਿ ਮਾਨ ਸਿੰਘ ਦ ੇ ਗੈਂਗ ਦ ਾ ਇੱਕ ਮਹੱਤਵਪੂਰਨ ਮੈਂਬਰ ਚਰਨ ਾ ਇੱਕ ਦਿਨ ਆਪਣ ੇ ਪਿੰਡ ਵਿੱਚ ਆਪਣ ੀ ਪਤਨ ੀ ਨੂ ੰ ਮਿਲਣ ਆਉਣ ਵਾਲ ਾ ਹੈ । ਪੁਲਿਸ ਨ ੇ ਚਰਨ ਾ ਨੂ ੰ ਫੜਨ ਲਈ ਜਾਲ ਵਿਛਾਇਆ।

ਇਸ ਸਭ ਤੋ ਂ ਬੇਬਖ਼ਰ, ਚਰਨ ਾ ਅਤ ੇ ਉਸਦ ੇ ਕੁਝ ਦੋਸਤ ਪਿੰਡ ਵਿੱਚ ਦਾਖਲ ਹੋਏ । ਪੁਲਿਸ ਨ ੇ ਘਰ ਵਿੱਚ ਦਾਖ਼ਲ ਹੋਣ ਤੱਕ ਕੁਝ ਨਹੀ ਂ ਕੀਤਾ । ਉਸ ਤੋ ਂ ਬਾਅਦ 60 ਪੁਲਿਸ ਵਾਲਿਆ ਂ ਨ ੇ ਉਸ ਦ ੇ ਘਰ ਨੂ ੰ ਘੇਰ ਲਿਆ । ਲੁਟੇਰਿਆ ਂ ਨ ੇ ਘਰ ਦ ੀ ਉੱਪਰਲ ੀ ਮੰਜ਼ਿਲ ਤੋ ਂ ਪੁਲਿਸ ‘ ਤ ੇ ਗੋਲੀਆ ਂ ਚਲਾਉਣੀਆ ਂ ਸ਼ੁਰ ੂ ਕਰ ਦਿੱਤੀਆਂ।

ਅਗਲ ੇ 24 ਘੰਟਿਆ ਂ ਤੱਕ ਡਾਕੂਆ ਂ ਅਤ ੇ ਪੁਲਿਸ ਵਿਚਕਾਰ ਗੋਲੀਬਾਰ ੀ ਹੁੰਦ ੀ ਰਹੀ । ਇਸ ਦੌਰਾਨ, ਪੁਲਿਸ ਨ ੇ ਆਪਣ ੀ ਮਦਦ ਲਈ 400 ਹੋਰ ਸੈਨਿਕਾ ਂ ਨੂ ੰ ਬੁਲਾਇਆ।

ਕੇਨੇਥ ਐਂਡਰਸਨ ਲਿਖਦ ੇ ਹਨ”, 460 ਪੁਲਿਸ ਮੁਲਾਜ਼ਮਾ ਂ ਨ ੇ ਅਗਲ ੇ ਤਿੰਨ ਦਿਨਾ ਂ ਤੱਕ 15 ਡਾਕੂਆ ਂ ਨੂ ੰ ਘੇਰ ੀ ਰੱਖਿਆ । ਫੌਜ ਦ ੀ ਡੋਗਰ ਾ ਰੈਜੀਮੈਂਟ ਨੂ ੰ ਵ ੀ ਉਨ੍ਹਾ ਂ ਦ ੀ ਮਦਦ ਲਈ ਬੁਲਾਇਆ ਗਿਆ । ਡਾਕੂਆ ਂ ਦ ੇ ਘਰ ‘ ਤ ੇ ਬਹੁਤ ਹ ੀ ਘੱਟ ਦੂਰ ੀ ਤੋ ਂ ਦ ੋ ਤੋਪਾ ਂ ਦ ੇ ਗੋਲ ੇ ਦਾਗ ੇ ਗਏ ।”

” ਪੂਰ ੀ ਇਮਾਰਤ ਢਹ ਿ ਗਈ । ਪੁਲਿਸ ਮੁਲਾਜ਼ਮ ਚੀਕਦ ੇ ਹੋਏ ਅੰਦਰ ਦਾਖਲ ਹੋਏ । ਇਮਾਰਤ ਦ ੇ ਅੰਦਰ 15 ਮ੍ਰਿਤਕ ਡਾਕੂਆ ਂ ਦੀਆ ਂ ਲਾਸ਼ਾ ਂ ਮਿਲੀਆ ਂ ਪਰ ਚਰਨ ਾ ਭੱਜਣ ਵਿੱਚ ਕਾਮਯਾਬ ਹ ੋ ਗਿਆ ।”

ਪੁਰਤਗਾਲੀ 1510 ਵਿੱਚ ਗੋਆ ਆਏ ਸਨ

ਤਸਵੀਰ ਸਰੋਤ, Getty Images

ਮਾਨ ਸਿੰਘ ਦੀਆ ਂ ਨਿੱਜ ੀ ਸਮੱਸਿਆਵਾ ਂ

ਪਰ ਦ ੋ ਸਾਲ ਬਾਅਦ 10 ਘੰਟ ੇ ਚੱਲ ੇ ਪੁਲਿਸ ਮੁਕਾਬਲ ੇ ਵਿੱਚ ਚਰਨ ਾ ਇੰਨ ਾ ਖੁਸ਼ਕਿਸਮਤ ਨਹੀ ਂ ਰਿਹਾ । ਜਦੋ ਂ ਗੋਲੀਬਾਰ ੀ ਬੰਦ ਹੋਈ, ਤਾ ਂ ਚਰਨ ਾ ਆਪਣ ੇ ਨੌ ਂ ਸਾਥੀਆ ਂ ਸਮੇਤ ਮ੍ਰਿਤਕ ਪਾਇਆ ਗਿਆ।

ਚਰਨ ਾ ਨ ਾ ਸਿਰਫ਼ ਮਾਨ ਸਿੰਘ ਦ ਾ ਸਭ ਤੋ ਂ ਬਹਾਦਰ ਅਤ ੇ ਨਜ਼ਦੀਕ ੀ ਸਾਥ ੀ ਸੀ, ਸਗੋ ਂ ਉਹ ਉਸਦ ਾ ਸਭ ਤੋ ਂ ਵਧੀਆ ਰਣਨੀਤੀਕਾਰ ਵ ੀ ਸੀ।

ਚਰਨ ਾ ਦ ੀ ਮੁਹਾਰਤ ਇਸ ਤੱਥ ਵਿੱਚ ਸ ੀ ਕ ਿ ਉਹ ਜਾਣਦ ਾ ਸ ੀ ਕ ਿ ਕਦੋ ਂ ਅਤ ੇ ਕਿੱਥ ੇ ਹਮਲ ਾ ਕਰਨ ਾ ਹ ੈ ਅਤ ੇ ਕਦੋ ਂ ਨਹੀਂ।

ਇਸ ਦੌਰਾਨ, ਮਾਨ ਸਿੰਘ ਨੂ ੰ ਇੱਕ ਨਿੱਜ ੀ ਸਮੱਸਿਆ ਦ ਾ ਸਾਹਮਣ ਾ ਕਰਨ ਾ ਪਿਆ।

ਕੇਨੇਥ ਐਂਡਰਸਨ ਲਿਖਦ ੇ ਹਨ”, ਮਾਨ ਸਿੰਘ ਨ ੇ ਆਪਣ ੀ ਧ ੀ ਦ ਾ ਵਿਆਹ ਆਪਣ ੇ ਹ ੀ ਗੈਂਗ ਦ ੇ ਮੈਂਬਰ ਲਖਨ ਸਿੰਘ ਨਾਲ ਕਰ ਦਿੱਤ ਾ ਸੀ, ਪਰ ਉਸਦ ੀ ਧ ੀ ਆਪਣ ੇ ਪਤ ੀ ਪ੍ਰਤ ੀ ਵਫ਼ਾਦਾਰ ਨਹੀ ਂ ਰਹ ੀ ਅਤ ੇ ਮਾਨ ਸਿੰਘ ਦ ੇ ਗੈਂਗ ਦ ੇ ਇੱਕ ਹੋਰ ਡਾਕ ੂ ਨਾਲ ਪਿਆਰ ਹ ੋ ਗਿਆ ।”

” ਮਾਨ ਸਿੰਘ ਇਸ ਤੋ ਂ ਇੰਨ ਾ ਦੁਖ ੀ ਹੋਇਆ ਕ ਿ ਉਸਨ ੇ ਆਪਣ ੀ ਧ ੀ ਦ ੇ ਪ੍ਰੇਮ ੀ ਨੂ ੰ ਗੋਲ ੀ ਮਾਰ ਦਿੱਤੀ, ਪਰ ਇਸ ਤੋ ਂ ਬਾਅਦ ਮਾਨ ਸਿੰਘ ਦ ੇ ਜਵਾਈ ਨ ੇ ਗੈਂਗ ਛੱਡ ਦਿੱਤਾ ।”

” ਆਪਣ ੇ ਆਖਰ ੀ ਦਿਨਾ ਂ ਵਿੱਚ, ਮਾਨ ਸਿੰਘ ਨੂ ੰ ਆਰਾਮ, ਸ਼ਾਂਤ ੀ ਅਤ ੇ ਘਰ ਦ ੀ ਲੋੜ ਸੀ । ਉਸਨ ੇ ਸਰਕਾਰ ਨੂ ੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹ ਾ ਗਿਆ ਸ ੀ ਕ ਿ ਉਹ ਆਪਣ ੀ ਮਰਜ਼ ੀ ਨਾਲ ਡਾਕ ੂ ਅਤ ੇ ਕਾਤਲ ਨਹੀ ਂ ਬਣਿਆ । ਕਿਸਮਤ ਅਤ ੇ ਹਾਲਾਤਾ ਂ ਨ ੇ ਉਸਨੂ ੰ ਅਜਿਹ ਾ ਬਣਨ ਲਈ ਮਜਬੂਰ ਕੀਤ ਾ ਸੀ ।”

” ਇੱਕ ਸੱਚ ਾ ਭਾਰਤ ੀ ਹੋਣ ਦ ੇ ਨਾਤ ੇ ਉਹ ਗੋਆ ਜਾਣ ਾ ਚਾਹੁੰਦ ਾ ਹ ੈ ਅਤ ੇ ਇਸਨੂ ੰ ਵਿਦੇਸ਼ ੀ ਸ਼ਾਸਨ ਤੋ ਂ ਆਜ਼ਾਦ ਕਰਵ ਾ ਕ ੇ ਪੁਰਤਗਾਲੀਆ ਂ ਨੂ ੰ ਸਮੁੰਦਰ ਵਿੱਚ ਸੁੱਟ ਦੇਣ ਾ ਚਾਹੁੰਦ ਾ ਹੈ ।”

ਭਾਰਤ ਸਰਕਾਰ ਨ ੇ ਉਸ ਦ ੇ ਪੱਤਰ ਦ ਾ ਕੋਈ ਜਵਾਬ ਨਹੀ ਂ ਦਿੱਤਾ । ਇਸਨ ੇ ਮਾਨ ਸਿੰਘ ਨੂ ੰ ਬਹੁਤ ਨਿਰਾਸ਼ ਕੀਤ ਾ ਅਤ ੇ ਉਸਦ ੇ ਸਾਥੀਆ ਂ ਨੂ ੰ ਵ ੀ ਨਿਰਾਸ਼ ਕੀਤਾ।

ਗੋਰਖਾ ਜਵਾਨ

ਤਸਵੀਰ ਸਰੋਤ, Getty Images

ਗੋਰਖ ਾ ਸੈਨਿਕਾ ਂ ਦ ੀ ਕੰਪਨ ੀ ਬਣਾਈ ਗਈ

ਇੱਕ-ਇੱਕ ਕਰਕ ੇ ਉਸਦ ੇ ਸਾਥ ੀ ਜਾ ਂ ਤਾ ਂ ਗ੍ਰਿਫ਼ਤਾਰ ਹੋਣ ਲੱਗ ੇ ਜਾ ਂ ਜ਼ਖਮ ੀ ਜਾ ਂ ਮਾਰ ੇ ਜਾਣ ਲੱਗੇ । ਅੰਤ ਵਿੱਚ ਸਿਰਫ਼ 18 ਡਾਕ ੂ ਹ ੀ ਉਸਦ ੇ ਨਾਲ ਰਹ ਿ ਗਏ । ਇਸ ਵਿੱਚ ਉਸਦ ਾ ਵੱਡ ਾ ਭਰ ਾ ਨਵਾਬ ਸਿੰਘ, ਉਸਦ ਾ ਦੂਜ ਾ ਪੁੱਤਰ ਸੂਬੇਦਾਰ ਸਿੰਘ ਅਤ ੇ ਰੂਪ ਾ ਸ਼ਾਮਲ ਸਨ।

ਨਵੰਬਰ 1954 ਵਿੱਚ, ਕੇਂਦਰ ੀ ਭਾਰਤ ਦ ੇ ਗ੍ਰਹ ਿ ਮੰਤਰ ੀ ਨਰਸਿਮਹ ਾ ਰਾਓ ਦੀਕਸ਼ਿਤ ਨ ੇ ਕਿਹ ਾ ਕ ਿ ਜੇਕਰ ਮਾਨ ਸਿੰਘ ਨੂ ੰ ਇੱਕ ਸਾਲ ਦ ੇ ਅੰਦਰ ਨ ਾ ਫੜਿਆ ਗਿਆ, ਤਾ ਂ ਉਹ ਆਪਣ ੇ ਅਹੁਦ ੇ ਤੋ ਂ ਅਸਤੀਫ਼ ਾ ਦ ੇ ਦੇਣਗੇ।

ਇਸ ਮੁਹਿੰਮ ਵਿੱਚ ਸਹਾਇਤ ਾ ਲਈ, ਉਨ੍ਹਾ ਂ ਨ ੇ ਗੋਰਖ ਾ ਸੈਨਿਕਾ ਂ ਦ ੀ ਇੱਕ ਵਿਸ਼ੇਸ਼ ਕੰਪਨ ੀ ਬਣਾਈ । ਪੁਲਿਸ ਨੂ ੰ ਧੋਖ ਾ ਦੇਣ ਲਈ, ਮਾਨ ਸਿੰਘ ਨ ੇ ਇੱਕ ਪਿੰਡ ਵਿੱਚ ਇੱਕ ਵਿਅਕਤ ੀ ਦ ਾ ਅੰਤਿਮ ਸੰਸਕਾਰ ਕਰਵਾਇਆ ਜਿਸਦ ਾ ਰੂਪ ਉਸ ਨਾਲ ਮਿਲਦਾ-ਜੁਲਦ ਾ ਸੀ।

ਇਸ ਤੋ ਂ ਬਾਅਦ, ਇਹ ਅਫ਼ਾਵਾਹ ਫੈਲ ਗਈ ਕ ਿ ਮਾਨ ਸਿੰਘ ਦ ੀ ਅਚਾਨਕ ਬਿਮਾਰ ੀ ਤੋ ਂ ਬਾਅਦ ਮੌਤ ਹ ੋ ਗਈ ਸ ੀ ਅਤ ੇ ਉਨ੍ਹਾ ਂ ਦ ਾ ਅੰਤਿਮ ਸੰਸਕਾਰ ਕਰ ਦਿੱਤ ਾ ਗਿਆ ਸੀ।

ਪਰ ਕੁਝ ਦਿਨਾ ਂ ਬਾਅਦ, ਮਾਨ ਸਿੰਘ ਨ ੇ ਫਿਰ ਲੁੱਟਾਂ-ਖੋਹਾ ਂ ਕਰਨੀਆ ਂ ਸ਼ੁਰ ੂ ਕਰ ਦਿੱਤੀਆਂ । ਪੁਲਿਸ ਅਤ ੇ ਇੱਕ ਖ਼ਾਸ ਤੌਰ ‘ ਤ ੇ ਬਣਾਈ ਗਈ ਗੋਰਖ ਾ ਕੰਪਨ ੀ ਉਸ ਦ ੇ ਪਿੱਛ ੇ ਲੱਗ ਗਈ।

ਨਦੀ

ਤਸਵੀਰ ਸਰੋਤ, Getty Images

ਮਾਨ ਸਿੰਘ ਦ ੀ ਮੌਤ

ਮਾਨ ਸਿੰਘ ਭੱਜ ਕ ੇ ਭਿੰਡ ਪਹੁੰਚਿਆ ਂ ਜਿੱਥ ੇ ਉਸਨ ੇ ਕੁੰਵਾਰ ੀ ਨਦ ੀ ਪਾਰ ਕਰਨ ਦ ੀ ਕੋਸ਼ਿਸ਼ ਕੀਤੀ, ਪਰ ਉਸ ਸਮੇ ਂ ਨਦ ੀ ਵਿੱਚ ਹੜ੍ਹ ਆਇਆ ਹੋਇਆ ਸੀ, ਇਸ ਲਈ ਮਾਨ ਸਿੰਘ ਨਦ ੀ ਪਾਰ ਨਹੀ ਂ ਕਰ ਸਕਿਆ । ਉਹ ਭੱਜ ਕ ੇ ਬੀਜਾਪੁਰ ਪਿੰਡ ਪਹੁੰਚ ਗਿਆ।

ਉਸਦ ੇ ਪਿੱਛੇ-ਪਿੱਛੇ, ਜਮਾਦਾਰ ਭੰਵਰ ਸਿੰਘ ਦ ੀ ਅਗਵਾਈ ਹੇਠ ਇੱਕ ਗੋਰਖ ਾ ਪਲਟਨ ਵ ੀ ਚੱਲ ਰਹ ੀ ਸੀ । ਦੋਵਾ ਂ ਵਿਚਕਾਰ ਮੁਕਾਬਲ ਾ ਸ਼ੁਰ ੂ ਹੋਇਆ ਅਤ ੇ ਹਜ਼ਾਰਾ ਂ ਰਾਉਂਡ ਗੋਲੀਆ ਂ ਚਲਾਈਆ ਂ ਗਈਆ ਂ ਪਰ ਮਾਨ ਸਿੰਘ ਦ ਾ ਅੰਤ ਆ ਗਿਆ ਸੀ । ਹੁਣ ਤੱਕ ਦ ਾ ਸਭ ਤੋ ਂ ਵੱਡ ਾ ਡਾਕ ੂ ਗੋਲੀਆ ਂ ਨਾਲ ਛਲਨ ੀ ਹ ੋ ਕ ੇ ਜ਼ਮੀਨ ‘ ਤ ੇ ਡਿੱਗ ਪਿਆ।

ਅੰਤ ਵਿੱਚ ਉਸਦ ੇ ਪੁੱਤਰ ਸੂਬੇਦਾਰ ਸਿੰਘ ਨ ੇ ਆਪਣ ੇ ਪਿਤ ਾ ਦ ੇ ਸਰੀਰ ਨੂ ੰ ਢੱਕਣ ਦ ੀ ਕੋਸ਼ਿਸ਼ ਕੀਤ ੀ ਤਾ ਂ ਜ ੋ ਉਸਨੂ ੰ ਹੋਰ ਗੋਲੀਆ ਂ ਨ ਾ ਲੱਗਣ । ਇਸ ਕੋਸ਼ਿਸ਼ ਵਿੱਚ ਉਸਨੂ ੰ ਵ ੀ ਗੋਲ ੀ ਲੱਗ ੀ ਅਤ ੇ ਉਸਦ ੀ ਮੌਤ ਹ ੋ ਗਈ।

ਮਾਨ ਸਿੰਘ ਦ ਾ ਸਾਥ ੀ ਰੂਪ ਾ ਆਪਣ ੇ ਵੱਡ ੇ ਭਰ ਾ ਨਵਾਬ ਸਿੰਘ ਨੂ ੰ ਬਚਾਉਣ ਵਿੱਚ ਕਾਮਯਾਬ ਹ ੋ ਗਿਆ।

ਡਾਇਰੈਕਟਰ ਜਨਰਲ ਕੇਐੱਫ ਰੁਸਤਮਜੀ ਜਨਰਲ ਸੈਮ ਮਾਨੇਕਸ਼ਾ ਦੇ ਨਾਲ ਸਨ

ਤਸਵੀਰ ਸਰੋਤ, OfficialPageBSF/Facebook

ਲਾਸ਼ ਪਰਿਵਾਰ ਨੂ ੰ ਨਹੀ ਂ ਸੌਂਪੀ

ਗ੍ਰਹ ਿ ਮੰਤਰ ੀ ਦੀਕਸ਼ਿਤ ਨੂ ੰ ਆਪਣ ੇ ਅਹੁਦ ੇ ਤੋ ਂ ਅਸਤੀਫ਼ ਾ ਨਹੀ ਂ ਦੇਣ ਾ ਪਿਆ । ਪ੍ਰਧਾਨ ਮੰਤਰ ੀ ਜਵਾਹਰ ਲਾਲ ਨਹਿਰੂ, ਗ੍ਰਹ ਿ ਮੰਤਰ ੀ ਗੋਵਿੰਦ ਵੱਲਭ ਪੰਤ ਅਤ ੇ ਕਾਂਗਰਸ ਪ੍ਰਧਾਨ ਯੂਐੱਨ ਢੇਬਰ ਨੂ ੰ ਤੁਰੰਤ ਟੈਲੀਗ੍ਰਾਮ ਰਾਹੀ ਂ ਇਸ ਬਾਰ ੇ ਸੂਚਿਤ ਕੀਤ ਾ ਗਿਆ।

ਉੱਤਰ ਪ੍ਰਦੇਸ਼ ਦ ੇ ਮੁੱਖ ਮੰਤਰ ੀ ਡਾ. ਸੰਪੂਰਨਾਨੰਦ ਨ ੇ ਐਲਾਨ ਕੀਤ ਾ”, ਕਿਸ ੇ ਦ ੀ ਮੌਤ ‘ ਤ ੇ ਖੁਸ਼ ੀ ਮਨਾਉਣ ਾ ਚੰਗ ੀ ਗੱਲ ਨਹੀ ਂ ਹੈ । ਮਾਨ ਸਿੰਘ ਮਰ ਗਿਆ ਹੈ । ਮਾਨ ਸਿੰਘ ਨ ੇ ਜਿਨ੍ਹਾ ਂ ਨੂ ੰ ਤਸੀਹ ੇ ਦਿੱਤ ੇ ਹਨ ਉਹ ਲੋਕ ਹੁਣ ਸੁੱਖ ਦ ਾ ਸਾਹ ਲ ੈ ਸਕਦ ੇ ਹਨ ।”

ਮਾਨ ਸਿੰਘ ਅਤ ੇ ਉਸਦ ੇ ਪੁੱਤਰ ਦੀਆ ਂ ਲਾਸ਼ਾ ਂ ਨੂ ੰ ਮੰਜਿਆ ਂ ਨਾਲ ਬੰਨ੍ਹ ਕ ੇ ਭਿੰਡ ਲਿਆਂਦ ਾ ਗਿਆ । ਮੰਜੀਆ ਂ ਨੂ ੰ ਇਸ ਲਈ ਖੜ੍ਹ ਾ ਰੱਖਿਆ ਗਿਆ ਸ ੀ ਤਾ ਂ ਜ ੋ ਲੋਕ ਉਨ੍ਹਾ ਂ ਨੂ ੰ ਦੇਖ ਸਕਣ।

ਉਸਦ ੀ ਮ੍ਰਿਤਕ ਦੇਹ ਨੂ ੰ ਦੇਖਣ ਲਈ ਲਗਭਗ 40 ਹਜ਼ਾਰ ਲੋਕ ਆਏ । ਕੁਝ ਲੋਕ ਉਤਸੁਕਤ ਾ ਦ ੇ ਕਾਰਨ ਉੱਥ ੇ ਪਹੁੰਚੇ । ਕੁਝ ਲੋਕਾ ਂ ਨ ੇ ਉਨ੍ਹਾ ਂ ਦ ੀ ਮੌਤ ‘ ਤ ੇ ਖੁਸ਼ ੀ ਜ਼ਾਹਰ ਕੀਤ ੀ ਪਰ ਕਈ ਲੋਕ ਆਪਣ ੇ ਹੰਝ ੂ ਪੂੰਝਦ ੇ ਵ ੀ ਦੇਖ ੇ ਗਏ।

ਇਸ ਤੋ ਂ ਬਾਅਦ ਮਾਨ ਸਿੰਘ ਦ ੀ ਲਾਸ਼ ਨੂ ੰ ਸਸਕਾਰ ਲਈ ਗਵਾਲੀਅਰ ਲਿਆਂਦ ਾ ਗਿਆ । ਮਾਨ ਸਿੰਘ ਦ ੀ ਵਿਧਵ ਾ ਅਤ ੇ ਪੁੱਤਰ ਤਹਿਸੀਲਦਾਰ ਸਿੰਘ ਨ ੇ ਸਰਕਾਰ ਨੂ ੰ ਬੇਨਤ ੀ ਕੀਤ ੀ ਕ ਿ ਮਾਨ ਸਿੰਘ ਦ ੀ ਲਾਸ਼ ਅੰਤਿਮ ਸੰਸਕਾਰ ਲਈ ਉਨ੍ਹਾ ਂ ਨੂ ੰ ਸੌਂਪ ਦਿੱਤ ੀ ਜਾਵ ੇ ਪਰ ਸਰਕਾਰ ਨ ੇ ਉਨ੍ਹਾ ਂ ਦ ੀ ਇੱਕ ਨਹੀ ਂ ਸੁਣੀ।

ਬਾਅਦ ਵਿੱਚ ਸੀਮ ਾ ਸੁਰੱਖਿਆ ਬਲ ਦ ੇ ਡਾਇਰੈਕਟਰ ਜਨਰਲ ਕੇਐੱਫ ਰੁਸਤਮਜ ੀ ਨ ੇ ਆਪਣ ੀ ਕਿਤਾਬ ‘ ਦ ਿ ਬ੍ਰਿਟਿਸ਼, ਦ ਿ ਬੈਂਡਿਟਸ ਐਂਡ ਦ ਬਾਰਡਰਮੈਨ ‘ ਵਿੱਚ ਲਿਖਿਆ”, ਮਾਨ ਸਿੰਘ ਦ ੀ ਸ਼ਖਸੀਅਤ ਦ ਾ ਕਮਾਲ ਸ ੀ ਕ ਿ ਗੁੱਜਰ ਹੋਣ ਦ ੇ ਬਾਵਜੂਦ, ਉਸਨ ੇ ਆਪਣ ੇ ਗੈਂਗ ਵਿੱਚ ਇੱਕ ਬ੍ਰਾਹਮਣ ਰੂਪ ਾ ਅਤ ੇ ਇੱਕ ਠਾਕੁਰ ਲਖਨ ਨੂ ੰ ਇੱਕ ਵਿਸ਼ੇਸ਼ ਸਥਾਨ ਦਿੱਤਾ ।”

“ਪਰ ਜਿਵੇਂ-ਜਿਵੇਂ ਮਾਨ ਸਿੰਘ ਬੁੱਢਾ ਹੁੰਦਾ ਗਿਆ, ਉਸਦੇ ਸਾਥੀ ਜੋ ਦਸ ਸਾਲਾਂ ਤੋਂ ਉਸਦੇ ਨਾਲ ਸਨ, ਉਸਨੂੰ ਛੱਡ ਗਏ ਅਤੇ ਆਪਣੇ ਗੈਂਗ ਬਣਾਉਣੇ ਸ਼ੁਰੂ ਦਿੱਤੇ। ਮਾਨ ਸਿੰਘ ਦ ੀ ਮੌਤ ਹੋ ਗਈ ਪਰ ਡਕੈਤੀ ਦੀ ਸਮੱਸਿਆ ਖ਼ਤਮ ਨਹੀਂ ਹੋਈ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI