Home ਰਾਸ਼ਟਰੀ ਖ਼ਬਰਾਂ ਜੇਕਰ ਤੁਸੀ ਂ ਮੱਛ ੀ ਦ ਾ ਕੰਡ ਾ ਨਿਗਲ ਜਾਓ ਅਤ...

ਜੇਕਰ ਤੁਸੀ ਂ ਮੱਛ ੀ ਦ ਾ ਕੰਡ ਾ ਨਿਗਲ ਜਾਓ ਅਤ ੇ ਉਹ ਤੁਹਾਡ ੇ ਗਲ ੇ ਜਾ ਂ ਪੇਟ ਵਿੱਚ ਫਸ ਜਾਵ ੇ ਤਾ ਂ ਕ ੀ ਹੋਵੇਗਾ

4
0

Source :- BBC PUNJABI

ਮੱਛੀ

ਤਸਵੀਰ ਸਰੋਤ, Getty Images

ਖਾਣ-ਪੀਣ ਦ ੇ ਸ਼ੌਕੀਨ ਦਾਅਵ ਾ ਕਰਦ ੇ ਹਨ ਕ ਿ ਮੱਛ ੀ ਵਿੱਚ ਮਟਨ ਅਤ ੇ ਚਿਕਨ ਨਾਲੋ ਂ ਘੱਟ ਚਰਬ ੀ ਹੁੰਦ ੀ ਹੈ । ਹਾਲਾਂਕਿ, ਮੱਛ ੀ ਨੂ ੰ ਕੱਟਣ ਾ ਇੱਕ ਸਮੱਸਿਆ ਵਾਲ ਾ ਕੰਮ ਹੁੰਦ ਾ ਹੈ।

ਭਾਵੇ ਂ ਉਹ ਕਿੰਨ ੀ ਵ ੀ ਮੱਛ ੀ ਖਾਣ ਾ ਚਾਹੁਣ, ਇਹ ਲੋਕ ਮੱਛ ੀ ਖਾਣ ਤੋ ਂ ਪਹਿਲਾ ਂ ਦ ੋ ਵਾਰ ਸੋਚਦ ੇ ਹਨ, ਕਿਉਂਕ ਿ ਉਨ੍ਹਾ ਂ ਨੂ ੰ ਡਰ ਹੁੰਦ ਾ ਹ ੈ ਕ ਿ ਕਿਤ ੇ ਇਸ ਵਿੱਚ ਕੰਡ ੇ ਨ ਾ ਹੋਣ।

ਮੱਛ ੀ ਖਾਂਦ ੇ ਸਮੇਂ, ਛੋਟੀਆ ਂ ਮੱਛੀਆ ਂ ਦ ੇ ਕੰਡ ੇ ਗਲ ੇ ਵਿੱਚੋ ਂ ਹੁੰਦ ੇ ਹੋਏ ਅਤ ੇ ਪੇਟ ਵਿੱਚ ਚਲ ੇ ਜਾਣ ਾ ਕੋਈ ਵੱਡ ੀ ਸਮੱਸਿਆ ਨਹੀ ਂ ਹੈ । ਪਰ ਜੇਕਰ ਇਹ ਛੋਟ ੇ ਕੰਡ ੇ ਗਲ ੇ ਵਿੱਚ ਫਸ ਜਾਣ ਜਾ ਂ ਵੱਡ ੇ ਕੰਡ ੇ ਪੇਟ ਵਿੱਚ ਚਲ ੇ ਜਾਣ ਤਾ ਂ ਪਰੇਸ਼ਾਨ ੀ ਹ ੋ ਸਕਦ ੀ ਹੈ।

ਮੱਛੀ

ਤਸਵੀਰ ਸਰੋਤ, Getty Images

ਕ ੀ ਇਸ ਦ ਾ ਕੋਈ ਇਲਾਜ ਹੈ?

ਆਂਧਰ ਾ ਪ੍ਰਦੇਸ਼ ਦ ੇ ਪੱਛਮ ੀ ਗੋਦਾਵਰ ੀ ਜ਼ਿਲ੍ਹ ੇ ਦ ੇ ਪਿਕਾਵੋਲ ੂ ਦ ੇ 54 ਸਾਲ ਾ ਜਾਂਬ ਾ ਮੰਗੰਮ ਾ ਨ ੇ ਹਾਲ ਹ ੀ ਵਿੱਚ ਮੱਛ ੀ ਦ ੀ ਕਰ ੀ ਖਾਧ ੀ ਅਤ ੇ ਮੱਛ ੀ ਦ ਾ ਕੰਡ ਾ ਉਨ੍ਹਾ ਂ ਦ ੇ ਦਿਲ ਦ ੇ ਕੋਲ ਖਾਣ ਵਾਲ ੀ ਨਾਲ ੀ ਵਿੱਚ ਫਸ ਗਿਆ।

ਉਨ੍ਹਾ ਂ ਨੂ ੰ ਤੇਜ ਼ ਦਰਦ ਕਾਰਨ ਨੇੜਲ ੇ ਅਪੋਲ ੋ ਹਸਪਾਤਲ ਵਿੱਚ ਭਰਤ ੀ ਕਰਵਾਇਆ ਗਿਆ ਸੀ । ਕਈ ਜਾਂਚਾ ਂ ਤੋ ਂ ਬਾਅਦ ਡਾਕਟਰਾ ਂ ਨ ੇ ਦੱਸਿਆ ਮੱਛ ੀ ਦ ੀ ਹੱਡ ੀ ਉਨ੍ਹਾ ਂ ਦ ੇ ਦਿਲ ਦ ੇ ਕੋਲ ਫਸ ੀ ਹੋਈ ਹੈ।

ਇਸ ਤੋ ਂ ਬਾਅਦ ਉਨ੍ਹਾ ਂ ਦੀਆ ਂ ਨਾਲਾ ਂ ਛੇੜ ੇ ਬਿਨਾ ਂ ਉਨ੍ਹਾ ਂ ਦ ੀ ਸਰਜਰ ੀ ਕੀਤ ੀ ਗਈ।

ਸਰਜਰ ੀ ਕਰਨ ਵਾਲ ੇ ਡਾਕਟਰ ਸ਼ਿਵਰਾਮਕ੍ਰਿਸ਼ਨ, ਨਾਗੇਸ਼ਵਰ ਰਾਓ ਅਤ ੇ ਵਾਮਸ ੀ ਚੈਤਨਿਆ ਨ ੇ ਮੀਡੀਆ ਨੂ ੰ ਦੱਸਿਆ ਕ ਿ ਉਨ੍ਹਾ ਂ ਨ ੇ ਮਰੀਜ ਼ ਦ ੇ ਦਿਲ ਕੋਲ ਫਸ ੇ ਮੱਛ ੀ ਦ ੇ ਕੰਡ ੇ ਨੂ ੰ ਕੱਢਣ ਲਈ ਟ੍ਰੈਵਰਸ ਨਾਮ ਦ ੀ ਪ੍ਰਕਿਰਿਆ ਦ ੀ ਵਰਤੋ ਂ ਕੀਤੀ।

ਮੱਛੀ ਦਾ ਕੰਡਾ

ਤਸਵੀਰ ਸਰੋਤ, Getty Images

ਇਹ ਵ ੀ ਪੜ੍ਹੋ-

ਮੱਛ ੀ ਦ ੇ ਕੰਡ ੇ ਨਾਲ ਸਿਹਤ ਖ਼ਰਾਬ ਹੋਣ ਦ ਾ ਇੱਕ ਹ ੋ ਮਾਮਲਾ

ਅਜਿਹ ੀ ਹ ੀ ਇੱਕ ਘਟਨ ਾ ਮੇਡਕ ਜ਼ਿਲ੍ਹ ੇ ਵਿੱਚ ਵਾਪਰੀ । ਜ਼ਿਲ੍ਹ ੇ ਦ ੇ ਟੇਕਮਲ ਦ ੇ ਰਹਿਣ ਵਾਲ ੇ ਸੇਲ ੂ ਨਾਮ ਦ ੇ ਇੱਕ ਨੌਜਵਾਨ ਨ ੇ ਮੱਛ ੀ ਦ ੀ ਤਰ ੀ ਖਾਂਦ ੇ ਸਮੇ ਂ ਇੱਕ ਕੰਡ ਾ ਨਿਗਲ ਲਿਆ । ਉਨ੍ਹਾ ਂ ਨੂ ੰ ਲੱਗ ਾ ਕ ਿ ਕੰਡ ਾ ਪਚ ਾ ਲੈਣਗ ੇ ਪਰ ਅਜਿਹ ਾ ਨਹੀ ਂ ਹੋਇਆ।

ਉਹ ਕਈ ਦਿਨਾ ਂ ਤੱਕ ਮੱਛ ੀ ਦ ਾ ਕੰਡ ਾ ਨਿਗਲਣ ਕਾਰਨ ਪਰੇਸ਼ਾਨ ਸਨ, ਇਸ ਲਈ ਡਾਕਟਰਾ ਂ ਨ ੇ ਹਸਪਤਾਲ ਵਿੱਚ ਸਰਜਰ ੀ ਕਰ ਕ ੇ ਉਨ੍ਹਾ ਂ ਦ ੇ ਪੇਟ ਵਿੱਚੋ ਂ ਮੱਛ ੀ ਦ ਾ ਕੰਡ ਾ ਕੱਢਿਆ।

ਅਸੀ ਂ ਅਕਸਰ ਦੇਖਦ ੇ ਹਾ ਂ ਕ ਿ ਮੱਛ ੀ ਦ ੇ ਕੰਡ ੇ ਕਾਰਨ ਬਹੁਤ ਸਾਰ ੇ ਲੋਕਾ ਂ ਦ ੇ ਗਲ ੇ ਅਤ ੇ ਪੇਟ ਵਿੱਚ ਸੱਟ ਲੱਗ ਜਾਂਦ ੀ ਹੈ । ਅਜਿਹ ੀ ਸਥਿਤ ੀ ਵਿੱਚ, ਮੱਛੀਆ ਂ ਦ ੇ ਕੰਡ ੇ ਨੂ ੰ ਗਲ ੇ ਵਿੱਚ ਫਸਣ ਤੋ ਂ ਰੋਕਣ ਲਈ ਕ ੀ ਕਰਨ ਾ ਚਾਹੀਦ ਾ ਹੈ? ਮੱਛ ੀ ਕਿਵੇ ਂ ਖਾਣ ੀ ਚਾਹੀਦ ੀ ਹੈ?

ਮੱਛੀ

ਤਸਵੀਰ ਸਰੋਤ, Getty Images

ਵਿਜੇਵਾੜ ਾ ਦ ੇ ਇੱਕ ਸਰਕਾਰ ਹਸਪਤਾਲ ਦ ੀ ਸਰਜਨ ਕਲਿਆਣ ੀ ਨ ੇ ਬੀਬੀਸ ੀ ਨਾਲ ਗੱਲ ਕਰਦ ੇ ਹੋਏ ਦੱਸਿਆ ਕ ਿ ਜੇਕਰ ਗ਼ਲਤ ੀ ਨਾਲ ਮੱਛ ੀ ਦ ਾ ਕੰਡ ਾ ਨਿਗਲਣ ਤੋ ਂ ਬਾਅਦ ਤੁਹਾਨੂ ੰ ਤਕਲੀਫ ਼ ਹ ੋ ਰਹ ੇ ਹੋਵ ੇ ਤਾ ਂ ਕ ੀ ਕਰਨ ਾ ਚਾਹੀਦ ਾ ਹੈ।

ਡਾ. ਕਲਿਆਣ ੀ ਨ ੇ ਦੱਸਿਆ,” ਮੱਛ ੀ ਖਾਣ ਤੋ ਂ ਪਹਿਲਾ ਂ ਉਸ ਦ ੇ ਵੱਡ ੇ ਸਪਾਈਨ ( ਰੀੜ ) ਨੂ ੰ ਪੂਰ ੀ ਤਰ੍ਹਾ ਂ ਨਾਲ ਕੱਡ ਦੇਣ ਾ ਚੰਗ ਾ ਹੁੰਦ ਾ ਹੈ । ਡਾਕਟਰ ਹੋਣ ਦ ੇ ਨਾਤ ੇ ਅਸੀ ਂ ਵ ੀ ਇਹ ੀ ਸਲਾਹ ਦਿੰਦ ੇ ਹਾਂ । ਜੇਕਰ ਮੱਛ ੀ ਦ ਾ ਵੱਡ ਸਪਾਈਨ ਗਲ ੇ ਵਿੱਚ ਅਤ ੇ ਹੇਠਾ ਂ ਚਲ ਾ ਜਾਂਦ ਾ ਹ ੈ ਤਾ ਂ ਐਕਸ-ਰੇ ਦ ੀ ਮਦਦ ਨਾਲ ਪਤ ਾ ਲਗਾਇਆ ਜਾਂਦ ਾ ਹ ੈ ਕ ਿ ਇਹ ਕਿੱਥ ੇ ਫਸਿਆ ਹੈ । ਇਸ ਨੂ ੰ ਸਰਜਰ ੀ ਰਾਹੀ ਂ ਵ ੀ ਕੱਡਿਆ ਜਾਂਦ ਾ ਹੈ ।”

ਡਾ. ਕਲਿਆਣ ੀ ਨ ੇ ਅੱਗ ੇ ਕਿਹਾ,” ਜੇਕਰ ਮੱਛ ੀ ਦ ਾ ਕੰਡ ਾ ਖਾਣ ਵਾਲ ੀ ਨਾਲ ੀ ਵਿੱਚ ਫਸ ਜਾਂਦ ਾ ਹ ੈ ਅਤ ੇ ਖਾਣ ਵਾਲ ੀ ਨਾਲ ੀ ਤੋ ਂ ਬਾਹਰ ਆ ਜਾਂਦ ਾ ਹੈ, ਤਾ ਂ ਇਹ ਬਹੁਤ ਖ਼ਤਰਨਾਕ ਹੈ । ਇਸ ਨਾਲ ਪੂਰ ੇ ਦਿਲ ਵਿੱਚ ਇਨਫੈਕਸ਼ਨ ਦ ਾ ਖ਼ਤਰ ਾ ਪੈਦ ਾ ਹੁੰਦ ਾ ਹੈ । ਇਸ ਨੂ ੰ ਮੀਡੀਆਸਟਾਈਨਾਈਟਿਸ ਕਿਹ ਾ ਜਾਂਦ ਾ ਹੈ ।”

ਮੱਛੀ

ਤਸਵੀਰ ਸਰੋਤ, Getty Images

ਕ ੀ ਮੱਛ ੀ ਦ ਾ ਕੰਡ ਾ ਸਰੀਰ ਵਿੱਚ ਘੁਲ ਜਾਂਦ ਾ ਹੈ?

ਡਾ. ਐੱਮਆਰਐੱਸ ਹਰੀਹਰਨ ਨ ੇ ਬੀਬੀਸ ੀ ਨੂ ੰ ਦੱਸਿਆ,” ਜੇਕਰ ਮੱਛ ੀ ਦ ਾ ਕੰਡ ਾ ਗਲ ੇ ਵਿੱਚ ਫਸ ਜਾਂਦ ਾ ਹੈ, ਤਾ ਂ ਚਿੰਤ ਾ ਕਰਨ ਦ ੀ ਕੋਈ ਗੱਲ ਨਹੀ ਂ ਹੈ, ਇਸ ਨੂ ੰ ਆਸਾਨ ੀ ਨਾਲ ਕੱਡਿਆ ਜ ਾ ਸਕਦ ਾ ਹੈ ।”

” ਭਾਵੇ ਂ ਇਹ ਖਾਣ ਵਾਲ ੀ ਨਾਲ ੀ ਵਿੱਚ ਚਲ ਾ ਜਾਵੇ, ਤਾ ਂ ਵ ੀ ਚਿੰਤ ਾ ਕਰਨ ਦ ੀ ਕੋਈ ਗੱਲ ਨਹੀ ਂ ਹੈ । ਕਿਉਂਕ ਿ ਪੇਟ ਵਿੱਚ ਮੌਜੂਦ ਐਸਿਡ ਮੱਛ ੀ ਦ ੇ ਕੰਡ ੇ ਨੂ ੰ ਆਸਾਨ ੀ ਨਾਲ ਘੋਲ ਦੇਵੇਗਾ । ਅਸਲ ਸਮੱਸਿਆ ਉਦੋ ਂ ਹੁੰਦ ੀ ਹ ੈ ਜਦੋ ਂ ਇਹ ਖਾਣ ਵਾਲ ੀ ਨਾਲ ੀ ਤੋ ਂ ਬਾਹਰ ਆ ਜਾਵੇ ।”

ਉਨ੍ਹਾ ਂ ਨ ੇ ਦੱਸਿਆ ਕ ਿ ਇੱਕ ਨੌਜਵਾਨ ਕੁੜ ੀ ਦ ੇ ਗਲ ੇ ਵਿੱਚ ਮੱਛ ੀ ਦ ਾ ਕੰਡ ਾ ਫਸ ਗਿਆ ਸੀ, ਜਿਸ ਨੂ ੰ ਐਂਡੋਸਕੋਪ ੀ ਦ ੀ ਮਦਦ ਨਾਲ ਕੱਡਿਆ ਗਿਆ।

ਮੱਛੀ

ਤਸਵੀਰ ਸਰੋਤ, Getty Images

ਕ ੀ ਲਾਗ ਦ ੀ ਕੋਈ ਸੰਭਾਵਨ ਾ ਹੈ?

ਡਾ. ਹਰੀਹਰਨ ਨ ੇ ਇਸ ਸਬੰਧੀ ਕੁਝ ਸੁਝਾਅ ਦਿੱਤ ੇ ਹਨ । ਉਨ੍ਹਾ ਂ ਨ ੇ ਕਿਹ ਾ ਹੈ,” ਜੇਕਰ ਤੁਹਾਡ ੇ ਗਲ ੇ ਵਿੱਚ ਮੱਛ ੀ ਦ ਾ ਕੰਡ ਾ ਫਸ ਗਿਆ ਹ ੈ ਤਾ ਂ ਤੁਹਾਨੂ ੰ ਆਪਣ ੇ ਪੇਟ ʼਤ ੇ ਜ਼ੋਰ ਨਾਲ ਦਬਾਅ ਵਧਾਉਣ ਾ ਚਾਹੀਦਾ ਹੈ ।”

” ਇਸ ਨਾਲ ਕੰਡ ਾ ਹਵ ਾ ਨਾਲ ਬਾਹਰ ਆ ਜਾਵੇਗਾ । ਸਮੇਂ-ਸਮੇ ਂ ‘ ਤ ੇ ਸੋਡ ਾ ਪੀਣ ਾ ਵ ੀ ਚੰਗ ਾ ਹੁੰਦ ਾ ਹੈ । ਸੋਡ ੇ ਵਿੱਚ ਮੌਜੂਦ ਗੈਸ ਗਲ ੇ ‘ ਤ ੇ ਦਬਾਅ ਪਾਏਗੀ । ਇਸ ਨਾਲ ਕੰਡ ਾ ਬਾਹਰ ਆਉਣ ਵਿੱਚ ਮਦਦ ਮਿਲੇਗੀ ।”

ਉਨ੍ਹਾ ਂ ਇਹ ਵ ੀ ਕਿਹ ਾ ਕ ਿ ਜੇਕਰ ਇਹ ਘਰੇਲ ੂ ਉਪਚਾਰ ਕੰਮ ਨਹੀ ਂ ਕਰਦੇ, ਤਾ ਂ ਤੁਰੰਤ ਡਾਕਟਰ ਦ ੀ ਸਲਾਹ ਲੈਣ ੀ ਚਾਹੀਦ ੀ ਹੈ।

ਹਰੀਹਰਨ ਨ ੇ ਕਿਹਾ,” ਕਈ ਵਾਰ ਮੱਛ ੀ ਦ ੇ ਸਕੇਲ ਸੰਕਰਮਿਤ ਹ ੋ ਸਕਦ ੇ ਹਨ । ਮੱਛ ੀ ਦ ੀ ਚਮੜ ੀ ਬੈਕਟੀਰੀਆ ਨਾਲ ਸੰਕਰਮਿਤ ਹ ੋ ਸਕਦ ੀ ਹ ੈ ਜਾ ਂ ਓਸਟੀਓਮਾਈਲਾਈਟਿਸ ( ਹੱਡੀਆ ਂ ਦ ੀ ਲਾਗ ) ਜਾ ਂ ਸੈਪਟੀਸੀਮੀਆ ( ਖੂਨ ਦ ੀ ਲਾਗ ) ਵਿਕਸਤ ਹ ੋ ਸਕਦ ੀ ਹੈ । ਇਹ ਗੁੰਝਲਦਾਰ ਹ ੋ ਸਕਦ ਾ ਹੈ । ਪਰ ਇਹ ਬਹੁਤ ਘੱਟ ਮਾਮਲ ੇ ਹਨ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI