Home ਰਾਸ਼ਟਰੀ ਖ਼ਬਰਾਂ ਜਿਸ ਵਿਅਕਤ ੀ ਦ ੇ ਅੰਤਿਮ ਸੰਸਕਾਰ ਦ ੀ ਤਿਆਰ ੀ ਹ...

ਜਿਸ ਵਿਅਕਤ ੀ ਦ ੇ ਅੰਤਿਮ ਸੰਸਕਾਰ ਦ ੀ ਤਿਆਰ ੀ ਹ ੋ ਚੁੱਕ ੀ ਸੀ, ਉਹ ੀ &#039, ਜ਼ਿੰਦਾ&#039, ਸਾਹਮਣ ੇ ਆ ਗਿਆ, ਪਰ ਅਜਿਹ ਾ ਕਿਵੇ ਂ ਹੋਇਆ

13
0

Source :- BBC PUNJABI

ਕਾਲੀਦਾਸ ਦੇ ਪਿਤਾ ਮਰੁਦਾਮੁਥੁ

ਤਮਿਲ ਨਾਡ ੂ ਤੋ ਂ ਇੱਕ ਅਜੀਬੋ-ਗਰੀਬ ਮਾਮਲ ਾ ਸਾਹਮਣ ੇ ਆਇਆ ਹੈ, ਜਿੱਥ ੇ ਇੱਕ ਵਿਅਕਤ ੀ ਨੂ ੰ ਮਰਿਆ ਹੋਇਆ ਸਮਝ ਕ ੇ ਪਰਿਵਾਰ ਨ ੇ ਉਸ ਦ ੀ ਲਾਸ਼ ਦੀਆ ਂ ਸਾਰੀਆ ਂ ਅੰਤਿਮ ਰਸਮਾ ਂ ਪੂਰੀਆ ਂ ਕਰ ਲਈਆ ਂ ਸਨ ਅਤ ੇ ਅੰਤਿਮ ਸੰਸਕਾਰ ਦ ੀ ਤਿਆਰ ੀ ਸੀ, ਕ ਿ ਉਸ ਤੋ ਂ ਪਹਿਲਾ ਂ ਹ ੀ ਉਹ ਵਿਅਕਤ ੀ ਜ਼ਿੰਦ ਾ ਪਰਿਵਾਰ ਦ ੇ ਸਾਹਮਣ ੇ ਆ ਖਲੋਤਾ।

ਦਰਅਸਲ ਤਮਿਲ ਨਾਡ ੂ ਸੂਬ ੇ ਦ ੇ ਕੋਇੰਬਟੂਰ ਜ਼ਿਲ੍ਹ ੇ ਦ ੇ ਪੋਲਾਚ ੀ ਦ ੇ ਰਹਿਣ ਵਾਲ ੇ ਕਾਲੀਦਾਸ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨ ੇ ਆਪਣ ੇ ਪਿਤ ਾ ਦ ੀ ਮੌਤ ਤੋ ਂ ਬਾਅਦ ਉਨ੍ਹਾ ਂ ਦੀਆ ਂ ਅੰਤਿਮ ਰਸਮਾ ਂ ਸ਼ੁਰ ੂ ਕਰ ਦਿੱਤੀਆ ਂ ਸਨ ਪਰ ਫਿਰ ਉਹ ਅਚਾਨਕ ਜ਼ਿੰਦ ਾ ਸਾਹਮਣ ੇ ਆ ਗਏ।

ਸਾਰ ੇ ਘਟਨਾਕ੍ਰਮ ਤੋ ਂ ਬਾਅਦ, ਜਿਸ ਲਾਸ਼ ਦ ਾ ਅੰਤਿਮ ਸੰਸਕਾਰ ਕੀਤ ਾ ਜ ਾ ਰਿਹ ਾ ਸ ੀ ਉਸਨੂ ੰ ਕੋਇੰਬਟੂਰ ਦ ੇ ਈਐਸਆਈ ਮੈਡੀਕਲ ਕਾਲਜ ਹਸਪਤਾਲ ਨੂ ੰ ਸੌਂਪ ਦਿੱਤ ਾ ਗਿਆ ਹੈ।

ਵਿਅਕਤ ੀ ਦ ੇ ਪਰਿਵਾਰ ਨ ੇ ਕਿਹ ਾ ਕ ਿ ਇਹ ਸਭ ਗਲਤਫਹਿਮ ੀ ਕਾਰਨ ਹੋਇਆ । ਉਨ੍ਹਾ ਂ ਦੱਸਿਆ ਕ ਿ ਅਜਿਹ ੀ ਗਲਤਫਹਮ ੀ ਇਸ ਕਰਕ ੇ ਹੋਈ ਕਿਉਂਕਿ ਦੋਵੇ ਂ ( ਉਨ੍ਹਾ ਂ ਦ ੇ ਪਿਤ ਾ ਅਤ ੇ ਮ੍ਰਿਤਕ ) ਇੱਕੋ-ਜਿਹ ੇ ਦਿਖਦ ੇ ਸਨ।

ਪਰਿਵਾਰ ਮੁਤਾਬਕ, ਉਨ੍ਹਾ ਂ ਨ ੇ ਤਾ ਂ ਅੰਤਿਮ ਸੰਸਕਾਰ ‘ ਤ ੇ ਕਈ ਹਜ਼ਾਰ ਰੁਪਏ ਵ ੀ ਖਰਚ ਕਰ ਦਿੱਤ ੇ ਸਨ।

ਪੁਲਿਸ ਨ ੇ ਕਿਹ ਾ ਕ ਿ ਜਿਸ ਲਾਸ਼ ਦ ਾ ਅੰਤਿਮ ਸੰਸਕਾਰ ਕੀਤ ਾ ਜ ਾ ਰਿਹ ਾ ਸੀ, ਉਸ ਦ ੀ ਪਛਾਣ ਨਹੀ ਂ ਹ ੋ ਸਕ ੀ ਹੈ।

ਕੋਟੂਰ ਪੁਲਿਸ ਸਟੇਸ਼ਨ ਦ ੇ ਇੰਸਪੈਕਟਰ ਜਗਤੀਸਨ ਨ ੇ ਬੀਬੀਸ ੀ ਤਮਿਲ ਨੂ ੰ ਦੱਸਿਆ ਕ ਿ ਮਾਮਲ ੇ ‘ ਚ ਕੋਈ ਕਾਰਵਾਈ ਨਹੀ ਂ ਕੀਤ ੀ ਗਈ ਕਿਉਂਕ ਿ ਇਹ ਸਭ ਕੁਝ ਯੋਜਨ ਾ ਬਣ ਾ ਕ ੇ ਨਹੀ ਂ ਕੀਤ ਾ ਗਿਆ ਸ ੀ ਅਤ ੇ ਜੇਕਰ ਅਜਿਹ ਾ ਹੁੰਦ ਾ ਤਾ ਂ ਕਾਨੂੰਨ ੀ ਸਲਾਹ ਲਈ ਜਾਂਦ ੀ ਅਤ ੇ ਕਾਰਵਾਈ ਕੀਤ ੀ ਜਾਂਦੀ।

ਇੱਕੋ-ਜਿਹ ਾ ਦਿਖਣ ਕਰਕ ੇ ਹੋਈ ਗਲਤਫਹਮੀ!

ਅੰਤਿਮ ਰਸਮਾਂ

ਤਸਵੀਰ ਸਰੋਤ, Getty Images

ਪੋਲਾਚ ੀ ਦ ੇ ਪੇਟਾਨਾਯਾਕਨੂਰ ਦ ੇ ਰਹਿਣ ਵਾਲ ੇ ਕਾਲੀਦਾਸ ਦ ੇ ਪਿਤ ਾ ਮਰੁਦਾਮੁਥ ੁ ਪਿਛਲ ੇ ਸ਼ਨੀਵਾਰ ਅਚਾਨਕ ਲਾਪਤ ਾ ਹ ੋ ਗਏ ਸਨ । ਕਾਲੀਦਾਸ ਨ ੇ ਉਨ੍ਹਾ ਂ ਦ ੇ ਲਾਪਤ ਾ ਹੋਣ ਦ ੀ ਰਿਪੋਰਟ ਲਿਖਵਾਈ ਅਤ ੇ ਉਨ੍ਹਾ ਂ ਨੂ ੰ ਕਈ ਥਾਵਾ ਂ ‘ ਤ ੇ ਲੱਭਿਆ।

ਉਨ੍ਹਾ ਂ ਨ ੇ ਦੱਸਿਆ ਕ ਿ ਉਨ੍ਹਾ ਂ ਦ ੇ ਪਿਤ ਾ ਕੁਝ ਲੋਕਾ ਂ ਨੂ ੰ ਸੜਕ ਕਿਨਾਰ ੇ ਪਏ ਮਿਲ ੇ ਸਨ ਅਤ ੇ ਉਨ੍ਹਾ ਂ ਨ ੇ ਐਂਬੂਲੈਂਸ ਰਾਹੀ ਂ ਉਨ੍ਹਾ ਂ ਦ ੇ ਪਿਤ ਾ ਨੂ ੰ ਹਸਪਤਾਲ ਪਹੁੰਚ ਦਿੱਤ ਾ ਸੀ । ਹਾਲਾਂਕ ਿ ਇਹ ਪਤ ਾ ਨਹੀ ਂ ਲੱਗ ਸਕਿਆ ਕ ਿ ਉਨ੍ਹਾ ਂ ਨੂ ੰ ਕਿੱਥ ੇ ਭੇਜਿਆ ਗਿਆ ਸੀ।

ਕਾਲੀਦਾਸ ਦ ੇ ਪਰਿਵਾਰ ਤੋ ਂ ਮਿਲ ੀ ਜਾਣਕਾਰ ੀ ਮੁਤਾਬਕ, ਮਰੁਦਾਮੁਥ ੁ ਦ ੇ ਤਿੰਨ ਪੁੱਤਰ ਹਨ, ਜਿਨ੍ਹਾ ਂ ਵਿੱਚੋ ਂ ਕਾਲੀਦਾਸ ਵ ੀ ਇੱਕ ਹਨ । ਪਰ ਉਹ ਆਪਣ ੇ ਪੁੱਤਰਾ ਂ ਵਿੱਚੋ ਂ ਕਿਸ ੇ ਕੋਲ ਵ ੀ ਲਗਾਤਾਰ ਨਹੀ ਂ ਰਹਿੰਦ ੇ ਸਨ ਅਤ ੇ ਕੇਂਗਮਪਲਯਮ ਵਿੱਚ ਇੱਕਲ ੇ ਰਹਿੰਦ ੇ ਸਨ।

ਪਰ ਉਹ ਅਕਸਰ ਕਾਲੀਦਾਸ ਦ ੇ ਘਰ ਆਉਂਦ ੇ ਸਨ । ਉਨ੍ਹਾ ਂ ਦ ੇ ਲਾਪਤ ਾ ਹੋਣ ਤੋ ਂ ਬਾਅਦ ਜਦੋ ਂ ਕਾਲੀਦਾਸ ਉਨ੍ਹਾ ਂ ਨੂ ੰ ਲੱਭ ਰਹ ੇ ਸਨ, ਉਸ ੇ ਦੌਰਾਨ ਪਿਛਲ ੇ ਐਤਵਾਰ ਨੂ ੰ ਕੋਟੂਰ ਪੁਲਿਸ ਸਟੇਸ਼ਨ ਤੋ ਂ ਕਾਲੀਦਾਸ ਨੂ ੰ ਕਾਲ ਆਈ।

ਜਦੋ ਂ ਉਹ ਉੱਥ ੇ ਗਏ ਤਾ ਂ ਉਨ੍ਹਾ ਂ ਨੂ ੰ ਇੱਕ ਫੋਟ ੋ ਦਿਖਾਈ ਗਈ ਅਤ ੇ ਕਿਹ ਾ ਗਿਆ ਕ ਿ ਉਹ ਆਦਮ ੀ ਮਰ ਚੁੱਕ ਾ ਹ ੈ ਅਤ ੇ ਉਸ ਦ ੀ ਲਾਸ਼ ਕੋਇੰਬਟੂਰ ਸਰਕਾਰ ੀ ਹਸਪਤਾਲ ਦ ੇ ਮੁਰਦਾਘਰ ਵਿੱਚ ਹੈ।

ਜਦੋ ਂ ਕੋਈ ਅਣਪਛਾਤ ਾ ਆਦਮ ੀ ਮਰ ਜਾਂਦ ਾ ਹ ੈ ਤਾ ਂ ਪੁਲਿਸ ਅਜਿਹ ੇ ਵਿਅਕਤ ੀ ਦ ੀ ਫੋਟ ੋ ਖਿੱਚ ਲੈਂਦ ੀ ਹ ੈ ਅਤ ੇ ਫਿਰ ਉਸ ਫੋਟ ੋ ਨੂ ੰ ਵੱਖ-ਵੱਖ ਪੁਲਿਸ ਸਟੇਸ਼ਨਾ ਂ ਨੂ ੰ ਭੇਜਿਆ ਜਾਂਦ ਾ ਹ ੈ ਅਤ ੇ ਪੁਲਿਸ ਸਟੇਸ਼ਨਾ ਂ ਦ ੇ ਨੋਟਿਸ ਬੋਰਡਾ ਂ ‘ ਤ ੇ ਲਗਾਇਆ ਜਾਂਦ ਾ ਹੈ, ਤਾ ਂ ਜ ੋ ਕੋਈ ਉਸ ਨੂ ੰ ਪਛਾਣ ਸਕੇ।

ਕੋਟੂਰ ਪੁਲਿਸ ਸਟੇਸ਼ਨ ਵਿੱਚ ਲੱਗ ੀ ਫੋਟ ੋ ਦੇਖ ਕ ੇ ਕੁਝ ਲੋਕਾ ਂ ਨ ੇ ਪੁਲਿਸ ਨੂ ੰ ਦੱਸਿਆ ਕ ਿ ਉਹ ਆਦਮ ੀ ਕੇਂਗਮਪਲਯਮ ਦ ਾ ਮਰੁਦਾਮੁਥ ੁ ਸੀ । ਫਿਰ ਪੁਲਿਸ ਨ ੇ ਕਾਲੀਦਾਸ ਨੂ ੰ ਫੋਨ ਕੀਤਾ।

ਕਾਲੀਦਾਸ ਦ ਾ ਪਰਿਵਾਰ ਸੋਮਵਾਰ ਨੂ ੰ ਕੋਇੰਬਟੂਰ ਸਰਕਾਰ ੀ ਹਸਪਤਾਲ ਗਿਆ ਅਤ ੇ ਪੁਲਿਸ ਤੋ ਂ ਲਾਸ਼ ਲੈਣ ਲਈ ਲੋੜੀਂਦ ੇ ਦਸਤਾਵੇਜ ਼ ਲਏ।

ਉਨ੍ਹਾ ਂ ਨ ੇ ਉੱਥ ੇ ਰਸਮ ੀ ਕਾਰਵਾਈ ਮੁਤਾਬਕ ਸਾਰ ੇ ਦਸਤਾਵੇਜ ਼ ਦਿੱਤੇ, ਲਾਸ਼ ਲਈ, ਉਸਨੂ ੰ ਪੇਟਟ ਾ ਨਾਇਕਨੂਰ ਲੈਕ ੇ ਆਏ ਅਤ ੇ ਅੰਤਿਮ ਸੰਸਕਾਰ ਦੀਆ ਂ ਤਿਆਰੀਆ ਂ ਸ਼ੁਰ ੂ ਕਰ ਦਿੱਤੀਆਂ।

ਕਾਲੀਦਾਸ ਦ ੇ ਪਤਨ ੀ ਵੈਦੇਗ ੀ ਨ ੇ ਦੱਸਿਆ,” ਇੱਕ ਰਿਸ਼ਤੇਦਾਰ ਜ ੋ ਮੌਤ ਦ ੀ ਖ਼ਬਰ ਸੁਣ ਕ ੇ ਪੋਲਾਚ ੀ ਤੋ ਂ ਸਾਡ ੇ ਘਰ ਆ ਰਹ ੇ ਸਨ, ਉਹ ਮੇਰ ੇ ਸਹੁਰ ੇ ਨੂ ੰ ਸਮਥੁਰ ਦ ੇ ਨੇੜ ੇ ਘੁੰਮਦ ੇ ਦੇਖ ਕ ੇ ਹੈਰਾਨ ਰਹ ਿ ਗਏ । ਉਨ੍ਹਾ ਂ ਨੂ ੰ ਲੱਗਿਆ ਕ ਿ ਸਾਨੂ ੰ ਉਨ੍ਹਾ ਂ ਦ ੀ ਗੱਲ ‘ ਤ ੇ ਯਕੀਨ ਨਹੀ ਂ ਹੋਵੇਗਾ, ਇਸ ਲਈ ਉਸ ਨ ੇ ਉਨ੍ਹਾ ਂ ਦ ਾ ( ਮੇਰ ੇ ਸਹੁਰ ੇ ਦਾ ) ਇੱਕ ਵੀਡੀਓ ਬਣਾਇਆ ਅਤ ੇ ਸਾਨੂ ੰ ਭੇਜ ਦਿੱਤਾ । ਸਾਨੂ ੰ ਤਾ ਂ ਦੇਖ ਕ ੇ ਯਕੀਨ ਹ ੀ ਨਹੀ ਂ ਆਇਆ । ਪਰ ਫਿਰ ਉਹ ਆਟ ੋ ਰਾਹੀ ਂ ਮੇਰ ੇ ਸਹੁਰ ੇ ਨੂ ੰ ਘਰ ਲ ੈ ਆਏ ।’ ‘

ਵੈਦੇਗ ੀ ਨ ੇ ਕਿਹ ਾ”, ਜਦੋ ਂ ਤੱਕ ਉਹ ਨਹੀ ਂ ਆਏ, ਸਾਨੂ ੰ ਇਸ ‘ ਤ ੇ ਯਕੀਨ ਹ ੀ ਨਹੀ ਂ ਹੋਇਆ । ਉਨ੍ਹਾ ਂ ਦ ੇ ਆਉਣ ਤੋ ਂ ਬਾਅਦ ਅਸੀ ਂ ਹੈਰਾਨ ਰਹ ਿ ਗਏ । ਦਰਅਸਲ, ਮੇਰ ੇ ਪਤ ੀ ਕੋਇੰਬਟੂਰ ਸਰਕਾਰ ੀ ਹਸਪਤਾਲ ਇਸ ਲਈ ਗਏ ਸਨ ਕਿਉਂਕ ਿ ਉਨ੍ਹਾ ਂ ਨ ੇ ਕੋਟੂਰ ਪੁਲਿਸ ਸਟੇਸ਼ਨ ਵਿੱਚ ਮੇਰ ੇ ਸਸੁਰ ਦ ੀ ਫੋਟ ੋ ਦਿਖ ਾ ਕ ੇ ਘਟਨ ਾ ਦ ੀ ਰਿਪੋਰਟ ਕੀਤ ੀ ਸੀ । ਉਨ੍ਹਾ ਂ ਨ ੇ ਕਿਹ ਾ ਕ ਿ ਆਇਸਬਾਕਸ ਵਿੱਚ ਜ ੋ ਲਾਸ਼ ਦਿਖਾਈ ਗਈ ਸੀ, ਉਸਨੂ ੰ ਦੇਖ ਕ ੇ ਚਿਹਰ ਾ ਬਦਲਿਆ ਹੋਇਆ ਲੱਗ ਰਿਹ ਾ ਸੀ ।’ ‘

‘ ‘ ਹਸਪਤਾਲ ਵਾਲਿਆ ਂ ਨ ੇ ਕਿਹ ਾ ਕ ਿ ਉਨ੍ਹਾ ਂ ਦ ਾ ਚਿਹਰ ਾ ਇਸ ਲਈ ਬਦਲ ਗਿਆ ਸ ੀ ਕਿਉਂਕ ਿ ਉਨ੍ਹਾ ਂ ਨੂ ੰ ਮਰ ੇ ਹੋਏ 3 ਦਿਨ ਹ ੋ ਚੁੱਕ ੇ ਸਨ । ਜਦੋ ਂ ਮੇਰ ੇ ਪਤ ੀ ਨ ੇ ਉਨ੍ਹਾ ਂ ਦ ੇ ਬਦਲ ੇ ਹੋਏ ਕੱਪੜਿਆ ਂ ਬਾਰ ੇ ਪੁੱਛਿਆ, ਤਾ ਂ ਉਨ੍ਹਾ ਂ ਨ ੇ ਕਿਹ ਾ ਕ ਿ ਹ ੋ ਸਕਦ ਾ ਹ ੈ ਕਿਸ ੇ ਨ ੇ ਉਨ੍ਹਾ ਂ ਨੂ ੰ ਕੱਪੜ ੇ ਦਿੱਤ ੇ ਹੋਣ ਕਿਉਂਕ ਿ ਉਹ ਬਹੁਤ ਗੰਦ ੇ ਸਨ । ਉਨ੍ਹਾ ਂ ਨ ੇ ਉਨ੍ਹਾ ਂ ਦ ੀ ਗੱਲ ‘ ਤ ੇ ਯਕੀਨ ਕਰ ਲਿਆ।”

ਦੂਜ ੇ ਪਾਸੇ, ਮਰੁਦਾਮੁਥ ੁ- ਜਿਨ੍ਹਾ ਂ ਨੂ ੰ ਸੜਕ ‘ ਤ ੇ ਡਿੱਗਣ ਤੋ ਂ ਬਾਅਦ ਐਂਬੂਲੈਂਸ ਰਾਹੀ ਂ ਪੋਲਾਚ ੀ ਸਰਕਾਰ ੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸ ੀ- ਕੁਝ ਠੀਕ ਹੋਣ ਤੋ ਂ ਬਾਅਦ ਘਰ ਵਾਪਸ ਆਉਣ ਦ ੀ ਬਜਾਏ ਇੱਕ ਰਿਸ਼ਤੇਦਾਰ ਦ ੇ ਘਰ ਚਲ ੇ ਗਏ ਸਨ।

ਪੁਲਿਸ ਨ ੇ ਕਿਹ ਾ ਕ ਿ ਉਨ੍ਹਾ ਂ ਦ ੇ ਪੁੱਤਰ ਉਨ੍ਹਾ ਂ ਨੂ ੰ ਲੱਭ ਰਹ ੇ ਸਨ, ਪਰ ਉਨ੍ਹਾ ਂ ਨੂ ੰ ਪੱਕ ਾ ਨਹੀ ਂ ਪਤ ਾ ਸ ੀ ਕ ਿ ਉਹ ਕਿੱਥ ੇ ਹਨ, ਕਿਉਂਕ ਿ ਉਨ੍ਹਾ ਂ ਕੋਲ ਮੋਬਾਈਲ ਫ਼ੋਨ ਨਹੀ ਂ ਸੀ।

ਮਰੁਦਾਮੁਥ ੁ ਨਾਲ ਗੱਲ ਕਰਨ ਦ ੀ ਬਹੁਤ ਕੋਸ਼ਿਸ਼ ਕੀਤ ੀ ਗਈ ਪਰ ਉਨ੍ਹਾ ਂ ਨਾਲ ਸੰਪਰਕ ਨਹੀ ਂ ਹ ੋ ਸਕਿਆ।

ਉਨ੍ਹਾ ਂ ਦ ੇ ਪੁੱਤਰ ਕਾਲੀਦਾਸ ਨ ੇ ਕਿਹ ਾ”, ਮੈ ਂ ਕੁਝ ਨਹੀ ਂ ਕਹਿਣ ਾ ਚਾਹੁੰਦ ਾ ਕਿਉਂਕ ਿ ਮੈ ਂ ਬਹੁਤ ਜ਼ਿਆਦ ਾ ਮਾਨਸਿਕ ਤਣਾਅ ਵਿੱਚ ਹਾਂ ।”

ਜ ੇ ਲਾਸ਼ ਦ ਾ ਅੰਤਿਮ ਸੰਸਕਾਰ ਕਰ ਦਿੱਤ ਾ ਗਿਆ ਹੁੰਦ ਾ ਤਾ ਂ ਕ ੀ ਕਾਰਵਾਈ ਕੀਤ ੀ ਜਾਂਦੀ?

ਅੰਤਿਮ ਸੰਸਕਾਰ ਦੀਆਂ ਰਸਮਾਂ

ਤਸਵੀਰ ਸਰੋਤ, Getty Images

ਕਾਲੀਦਾਸ ਦ ੇ ਪਤਨ ੀ ਵੈਦੇਗ ੀ ਕਹਿੰਦ ੇ ਹਨ ਕ ਿ ਉਨ੍ਹਾ ਂ ਦ ੇ ਪਤ ੀ ਨਾਰੀਅਲ ਛਿੱਲਣ ਦ ਾ ਕੰਮ ਕਰਦ ੇ ਹਨ ਅਤ ੇ ਉਹ ਆਪਣ ੇ ਪਿਤ ਾ ਦ ੇ ਅੰਤਿਮ ਸੰਸਕਾਰ ਲਈ ਪਹਿਲਾ ਂ ਹ ੀ ਹਜ਼ਾਰਾ ਂ ਰੁਪਏ ਖਰਚ ਚੁੱਕ ੇ ਸਨ।

ਜਦੋ ਂ ਉਨ੍ਹਾ ਂ ਨੂ ੰ ਪਤ ਾ ਲੱਗਿਆ ਕ ਿ ਮ੍ਰਿਤਕ ਵਿਅਕਤ ੀ ਮਰੁਦਾਮੁਥ ੁ ਨਹੀ ਂ ਸਨ, ਤਾ ਂ ਉਨ੍ਹਾ ਂ ਨ ੇ ਪੁਲਿਸ ਨੂ ੰ ਸੂਚਿਤ ਕੀਤ ਾ ਅਤ ੇ ਲਾਸ਼ ਕੋਇੰਬਟੂਰ ਦ ੇ ਈਐਸਆਈ ਹਸਪਤਾਲ ਨੂ ੰ ਸੌਂਪ ਦਿੱਤੀ।

ਬੀਬੀਸ ੀ ਤਮਿਲ ਨਾਲ ਗੱਲ ਕਰਦਿਆ ਂ ਕੋਟੂਰ ਪੁਲਿਸ ਇੰਸਪੈਕਟਰ ਜਗਤੀਸਨ ਨ ੇ ਕਿਹ ਾ”, ਇਸ ਵਿੱਚ ਪੁਲਿਸ ਦ ੀ ਕੋਈ ਗਲਤ ੀ ਨਹੀ ਂ ਹੈ । ਅਸੀ ਂ ਲਾਸ਼ ਹਵਾਲ ੇ ਕਰਨ ਲਈ ਕਾਨੂੰਨ ੀ ਦਸਤਾਵੇਜ ਼ ਤਿਆਰ ਕੀਤ ੇ ਕਿਉਂਕ ਿ ਪੁੱਤਰਾ ਂ ਨ ੇ ਕਿਹ ਾ ਸ ੀ ਕ ਿ ਇਹ ਸਾਡ ੇ ਪਿਤ ਾ ਦ ੀ ਲਾਸ਼ ਹੈ । ਜਦੋ ਂ ਸਾਨੂ ੰ ਪਤ ਾ ਲੱਗਿਆ ਕ ਿ ਇਹ ਉਨ੍ਹਾ ਂ ਦ ੇ ਪਿਤ ਾ ਦ ੀ ਨਹੀ ਂ ਹਨ, ਤਾ ਂ ਅਸੀ ਂ ਇਸਨੂ ੰ ਇੱਕ ਅਣਪਛਾਤ ੀ ਲਾਸ਼ ਵਜੋ ਂ ਦਰਜ ਕਰਕ ੇ ਹਸਪਤਾਲ ਨੂ ੰ ਵਾਪਸ ਸੌਂਪ ਦਿੱਤਾ ।”

ਜਿਸ ਲਾਸ਼ ਨੂ ੰ ਉਹ ਮਰੁਦਾਮੁਥ ੁ ਦ ੀ ਸਮਝ ਕ ੇ ਲ ੈ ਗਏ ਸਨ, ਉਸਨੂ ੰ ਕੋਇੰਬਟੂਰ ਸਰਕਾਰ ੀ ਹਸਪਤਾਲ ਵਿੱਚ ਇੱਕ ਅਣਪਛਾਤ ੇ ਵਿਅਕਤ ੀ ਵਜੋ ਂ ਦਰਜ ਕੀਤ ਾ ਗਿਆ ਸੀ।

ਹੁਣ ਜਦੋ ਂ ਇਹ ਪਤ ਾ ਲੱਗ ਗਿਆ ਹ ੈ ਕ ਿ ਇਹ ਉਨ੍ਹਾ ਂ ਦ ੀ ਲਾਸ਼ ਨਹੀ ਂ ਹੈ, ਤਾ ਂ ਇਸਨੂ ੰ ਕੋਟੂਰ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤ ੇ ਵਿਅਕਤ ੀ ਦ ੀ ਲਾਸ਼ ਵਜੋ ਂ ਦਰਜ ਕੀਤ ਾ ਗਿਆ ਹ ੈ ਅਤ ੇ ਕੋਇੰਬਟੂਰ ਦ ੇ ਈਐਸਆਈ ਹਸਪਤਾਲ ਨੂ ੰ ਸੌਂਪ ਦਿੱਤ ਾ ਗਿਆ ਹੈ।

ਕੋਇੰਬਟੂਰ ਦ ੇ ਈਐਸਆਈ ਹਸਪਤਾਲ ਦ ੇ ਰੈਜ਼ੀਡੈਂਟ ਮੈਡੀਕਲ ਅਫ਼ਸਰ ਮਣਿਵੰਨਨ ਨ ੇ ਕਿਹ ਾ”, 9 ਮਾਰਚ ਨੂ ੰ ਸ਼ਾਮ 7 ਵਜ ੇ ਤੋ ਂ ਬਾਅਦ ਇਹ ਲਾਸ਼ ਕਿਸ ੇ ਅਣਪਛਾਤ ੇ ਵਿਅਕਤ ੀ ਦ ੀ ਦੱਸ ੀ ਗਈ ਸ ੀ ਅਤ ੇ ਇਸਨੂ ੰ ਕੋਟੂਰ ਪੁਲਿਸ ਸਟੇਸ਼ਨ ਤੋ ਂ ਇੱਥ ੇ ਭੇਜਿਆ ਗਿਆ ਸੀ । ਅੱਜ ਪੋਸਟਮਾਰਟਮ ਕੀਤ ਾ ਗਿਆ ਹੈ । ਅਸੀ ਂ ਅਜਿਹੀਆ ਂ ਅਣਪਛਾਤੀਆ ਂ ਲਾਸ਼ਾ ਂ ਨੂ ੰ ਇੱਕ ਜਾ ਂ ਦ ੋ ਹਫ਼ਤਿਆ ਂ ਤੱਕ ਸੰਭਾਲ ਕ ੇ ਰੱਖਦ ੇ ਹਾਂ । ਉਸ ਤੋ ਂ ਬਾਅਦ ਅਸੀ ਂ ਪੋਸਟਮਾਰਟਮ ਕਰਕ ੇ ਉਨ੍ਹਾ ਂ ਨੂ ੰ ਪੁਲਿਸ ਦ ੇ ਹਵਾਲ ੇ ਕਰ ਦਿੰਦ ੇ ਹਾਂ ।”

ਜਿਸ ਲਾਸ਼ ਦ ਾ ਲਗਭਗ ਅੰਤਿਮ ਸੰਸਕਾਰ ਕੀਤ ਾ ਗਿਆ, ਉਸ ਦ ੀ ਪਛਾਣ ਅਜ ੇ ਤੱਕ ਨਹੀ ਂ ਹ ੋ ਸਕ ੀ ਹੈ । ਪੁਲਿਸ ਨ ੇ ਕਿਹ ਾ ਕ ਿ ਇਹ ਸੜਕ ਦ ੇ ਕਿਨਾਰ ੇ ਰਹਿਣ ਵਾਲ ੇ ਕਿਸ ੇ ਭਿਖਾਰ ੀ ਦ ੀ ਹ ੋ ਸਕਦ ੀ ਹੈ।

ਸਵਾਲ ਇਹ ਉੱਠਦ ਾ ਹ ੈ ਕ ਿ ਜ ੇ ਮਰੁਦਾਮੁਥ ੁ ਦ ੇ ਪਰਿਵਾਰ ਨ ੇ ਇਹ ਸੋਚ ਕ ੇ ਕ ਿ ਇਹ ਉਨ੍ਹਾ ਂ ਦ ੇ ਪਿਤ ਾ ਦ ੀ ਲਾਸ਼ ਹੈ, ਇਸਨੂ ੰ ਸਾੜ ਦਿੱਤ ਾ ਹੁੰਦ ਾ ਤਾ ਂ ਇਸ ਮਾਮਲ ੇ ਵਿੱਚ ਕ ੀ ਕਾਨੂੰਨ ੀ ਕਾਰਵਾਈ ਕੀਤ ੀ ਜਾਂਦੀ।

ਇਸ ਬਾਰ ੇ ਗੱਲ ਕਰਦਿਆ ਂ ਪੁਲਿਸ ਇੰਸਪੈਕਟਰ ਜਗਤੀਸਨ ਨ ੇ ਬੀਬੀਸ ੀ ਤਾਮਿਲ ਨੂ ੰ ਦੱਸਿਆ”, ਖੁਸ਼ਕਿਸਮਤ ੀ ਨਾਲ ਅਜਿਹ ਾ ਕੁਝ ਨਹੀ ਂ ਹੋਇਆ । ਜ ੇ ਅਜਿਹ ਾ ਹੁੰਦ ਾ ਤਾ ਂ ਪੁਲਿਸ ਕਾਨੂੰਨ ੀ ਸਲਾਹ ਲੈਂਦ ੀ ਅਤ ੇ ਉਸ ੇ ਮੁਤਾਬਕ ਕਾਰਵਾਈ ਕਰਦੀ । ਇਹ ਗਲਤਫਹਮ ੀ ਸਿਰਫ ਼ ਇਸ ਲਈ ਹੋਈ ਕਿਉਂਕ ਿ ਲਾਸ਼ ਇੱਕੋ-ਜਿਹ ੀ ਦਿਖ ਰਹ ੀ ਸੀ, ਅਤ ੇ ਕਿਉਂਕ ਿ ਕਿਸ ੇ ਹੋਰ ਦ ੀ ਲਾਸ਼ ਲਿਆਉਣ ਅਤ ੇ ਅੰਤਿਮ ਸੰਸਕਾਰ ਕਰਨ ਪਿੱਛ ੇ ਉਨ੍ਹਾ ਂ ਦ ਾ ਕੋਈ ਗਲਤ ਇਰਾਦ ਾ ਨਹੀ ਂ ਸੀ, ਇਸ ਲਈ ਇਸ ਮਾਮਲ ੇ ਵਿੱਚ ਕੋਈ ਕਾਰਵਾਈ ਕਰਨ ਦ ੀ ਲੋੜ ਨਹੀ ਂ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI