Home ਰਾਸ਼ਟਰੀ ਖ਼ਬਰਾਂ ਜਰਮਨ ੀ &#039, ਚ ਵਿਸਾਖ ੀ ਸਮਾਗਮ ਦੌਰਾਨ ਇੱਕ ਗੁਰਦੁਆਰ ੇ &#039,...

ਜਰਮਨ ੀ &#039, ਚ ਵਿਸਾਖ ੀ ਸਮਾਗਮ ਦੌਰਾਨ ਇੱਕ ਗੁਰਦੁਆਰ ੇ &#039, ਚ ਦ ੋ ਧਿਰਾ ਂ ਵਿਚਾਲ ੇ ਝੜਪਾ ਂ ਹੋਈਆਂ, ਹੁਣ ਤੱਕ ਕੀ-ਕੀ ਪਤ ਾ ਹ ੈ

15
0

Source :- BBC PUNJABI

ਗੁਰਦੁਆਰਾ ਜਰਮਨੀ

Gurudwara Singh Sabha Duisburg Moers Sikh Sangat/FB

ਜਰਮਨ ੀ ਦ ੇ ਮੋਰਸ ਸ਼ਹਿਰ ਦ ੇ ਇੱਕ ਗੁਰਦੁਆਰ ੇ ਵਿੱਚ ਦ ੋ ਧੜਿਆ ਂ ਵਿਚਾਲ ੇ ਹੋਈ ਝੜਪ ਵਿੱਚ ਚਾਰ ਲੋਕ ਜ਼ਖਮ ੀ ਹ ੋ ਗਏ ਹਨ।

ਜਰਮਨ ੀ ਦ ੀ ਵੇਸਲ ਜ਼ਿਲ੍ਹ ਾ ਪੁਲਿਸ ਅਥਾਰਿਟ ੀ ਨ ੇ ਇਸ ਸਬੰਧ ਵਿੱਚ ਮਾਮਲ ਾ ਦਰਜ ਕਰ ਲਿਆ ਹੈ।

ਦੂਜ ੇ ਪਾਸ ੇ ਗੁਰਦੁਆਰ ਾ ਦ ੇ ਪ੍ਰਬੰਧਕਾ ਂ ਮੁਤਾਬਕ ਫ਼ਿਲਹਾਲ ਪੁਲਿਸ ਨ ੇ ਗੁਰ ੂ ਘਰ ਨੂ ੰ ਸੰਗਤ ਲਈ ਬੰਦ ਕਰ ਦਿੱਤ ਾ ਹੈ।

ਘਟਨ ਾ ਕਿੰਨ ੀ ਗੰਭੀਰ ਸੀ, ਇਸ ਦ ਾ ਅੰਦਾਜ਼ ਾ ਇਸ ਗੱਲ ਤੋ ਂ ਲਗਾਇਆ ਜ ਾ ਸਕਦ ਾ ਹ ੈ ਸਥਿਤ ੀ ਉੱਤ ੇ ਕਾਬ ੂ ਪਾਉਣ ਦ ੇ ਲਈ ਸਪੈਸ਼ਲ ਫੋਰਸ ਦ ੇ ਜਵਾਨਾ ਂ ਨੂ ੰ ਤੈਨਾਤ ਕਰਨ ਾ ਪਿਆ।

ਵਿਸਾਖ ੀ ਸਮਾਗਮ ਦੌਰਾਨ ਹਿੰਸਾ

ਇਹ ਘਟਨ ਾ ਜਰਮਨ ੀ ਦ ੇ ਮੋਰਸ ਸ਼ਹਿਰ ਦ ੇ ਗੁਰਦੁਆਰ ਾ ਸਿੰਘ ਸਭ ਾ ਡੁਇਸਬਰਗ ਸਿੱਖ ਸੰਗਤ ਵਿੱਚ ਬੀਤ ੇ ਐਤਵਾਰ ਨੂ ੰ ਵਿਸਾਖ ੀ ਮੌਕ ੇ ਕਰਵਾਏ ਸਮਾਗਮ ਦੌਰਾਨ ਵਾਪਰੀ।

ਗੁਰਦੁਆਰ ਾ ਸਿੰਘ ਸਭ ਾ ਡੁਇਸਬਰਗ ਮੋਰਸ ਸਿੱਖ ਸੰਗਤ ਦ ੀ ਪ੍ਰਬੰਧਕ ਕਮੇਟ ੀ ਦ ੇ ਮੌਜੂਦ ਾ ਮੈਂਬਰ ਬਲਵਿੰਦਰ ਸਿੰਘ ਨ ੇ ਬੀਬੀਸ ੀ ਪੰਜਾਬ ੀ ਨੂ ੰ ਫ਼ੋਨ ਉੱਤ ੇ ਦੱਸਿਆ ਕ ਿ ਗੁਰਦੁਆਰ ਾ ਸਾਹਿਬ ਦ ੇ ਪ੍ਰਬੰਧਾ ਂ ਨੂ ੰ ਲ ੈ ਕ ੇ ਪਿਛਲ ੇ ਕਈ ਦਿਨਾ ਂ ਤੋ ਂ ਦ ੋ ਧਿਰਾ ਂ ਵਿਚਾਲ ੇ ਝਗੜ ਾ ਚੱਲ ਰਿਹ ਾ ਸੀ।

ਉਨ੍ਹਾ ਂ ਮੁਤਾਬਕ,” ਵਿਸਾਖ ੀ ਦ ੇ ਮੌਕ ੇ ਉੱਤ ੇ ਜਦੋ ਂ ਧਾਰਮਿਕ ਸਮਾਗਮ ਚੱਲ ਰਿਹ ਾ ਸ ੀ ਤਾ ਂ ਉੱਥ ੇ ਸੰਗਤ ਵਿੱਚ ਮੌਜੂਦ ਕੁਝ ਲੋਕਾ ਂ ਅਤ ੇ ਪ੍ਰਬੰਧਕਾ ਂ ਵਿਚਾਲ ੇ ਝਗੜ ਾ ਹ ੋ ਗਿਆ । ਝਗੜ ੇ ਦੌਰਾਨ ਤੇਜ਼ਧਾਰ ਵਾਲ ੇ ਹਥਿਆਰ ਵ ੀ ਵਰਤ ੇ ਗਏ, ਜਿਸ ਵਿੱਚ ਕੁਝ ਲੋਕ ਜ਼ਖਮ ੀ ਹ ੋ ਗਏ ।”

” ਇਸ ਦੌਰਾਨ ਝਗੜ ੇ ਵਿੱਚ ਕੁਝ ਲੋਕਾ ਂ ਦੀਆ ਂ ਦਸਤਾਰਾ ਂ ਵ ੀ ਉਤਰੀਆਂ ।”

ਝਗੜ ੇ ਦ ੀ ਖ਼ਬਰ ਮਿਲਣ ਤੋ ਂ ਬਾਅਦ ਜਰਮਨ ੀ ਦ ੀ ਸਪੈਸ਼ਲ ਫੋਰਸ ਦ ੇ ਜਵਾਨ ਵ ੀ ਮੌਕ ੇ ਉੱਤ ੇ ਪਹੁੰਚ ੇ ਅਤ ੇ ਉਨ੍ਹਾ ਂ ਨ ੇ ਸਥਿਤ ੀ ਉੱਤ ੇ ਕਾਬ ੂ ਪਾਇਆ।

ਇਸ ਦੌਰਾਨ ਪੁਲਿਸ ਦ ੇ ਹੈਲੀਕਾਪਟਰ ਨ ੇ ਵ ੀ ਇਲਾਕ ੇ ਵਿੱਚ ਗਸ਼ਤ ਕੀਤੀ।

ਪਿਛਲ ੇ ਤੀਹ ਸਾਲਾ ਂ ਤੋ ਂ ਜਰਮਨ ੀ ਦ ੇ ਮੋਰਸ ਸ਼ਹਿਰ ਦ ੇ ਵਸਨੀਕ ਬਲਵਿੰਦਰ ਸਿੰਘ ਨ ੇ ਦੱਸਿਆ ਇਹ ਬਹੁਤ ਹ ੀ ਮੰਦਭਾਗ ੀ ਘਟਨ ਾ ਹੈ, ਜਿਸ ਨੂ ੰ ਲ ੈ ਕ ੇ ਸਿੱਖ ਸੰਗਤ ਵਿੱਚ ਰੋਸ ਹੈ।

ਬਲਵਿੰਦਰ ਸਿੰਘ ਮੁਤਾਬਕ,” ਫ਼ਿਲਹਾਲ ਗੁਰ ੂ ਘਰ ਸੰਗਤ ਲਈ ਬੰਦ ਕਰ ਦਿੱਤ ਾ ਗਿਆ ਹ ੈ ਅਤ ੇ ਪੁਲਿਸ ਵੱਲੋ ਂ ਘਟਨ ਾ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ ।”

ਉਨ੍ਹਾ ਂ ਦੱਸਿਆ ਜਿਸ ਸਮੇ ਂ ਝਗੜ ਾ ਹੋਇਆ, ਉਸ ਵਕਤ ਗੁਰਦੁਆਰ ਾ ਸਾਹਿਬ ਵਿੱਚ ਬੱਚੇ, ਔਰਤਾ ਂ ਅਤ ੇ ਬਜ਼ੁਰਗ ਵ ੀ ਮੌਜੂਦ ਸਨ।

ਜਰਮਨ ੀ ਦ ੇ ਸਿੱਖ ਭਾਈਚਾਰ ੇ ਦ ੀ ਪ੍ਰਤੀਕਿਰਿਆ

ਗੁਰਦੁਆਰ ਾ ਸਿੰਘ ਸਭ ਾ ਡੁਇਸਬਰਗ ਮੋਰਸ ਵਿੱਚ ਵਾਪਰ ੀ ਘਟਨ ਾ ਨ ੇ ਜਰਮਨ ੀ ਦ ੇ ਵੱਖ-ਵੱਖ ਸ਼ਹਿਰਾ ਂ ਵਿੱਚ ਰਹਿਣ ਵਾਲ ੇ ਪੰਜਾਬ ੀ ਭਾਈਚਾਰ ੇ ਦ ੇ ਲੋਕਾ ਂ ਨੂ ੰ ਵ ੀ ਨਿਰਾਸ਼ ਕੀਤ ਾ ਹੈ।

ਕਰੀਬ ਚਾਲ ੀ ਸਾਲ ਤੋ ਂ ਜਰਮਨ ੀ ਵਿੱਚ ਰਹਿਣ ਵਾਲ ੇ ਭਾਰਤ ੀ ਮੂਲ ਦ ੇ ਗੁਰਦੀਪ ਸਿੰਘ ਰੰਧਾਵ ਾ ਨ ੇ ਬੀਬੀਸ ੀ ਪੰਜਾਬ ੀ ਨੂ ੰ ਦੱਸਿਆ ਇਹ ਘਟਨ ਾ ਬਹੁਤ ਮੰਦਭਾਗ ੀ ਹ ੈ ਅਤ ੇ ਇਸ ਨਾਲ ਇੱਥ ੇ ਰਹਿਣ ਵਾਲ ਾ ਭਾਰਤ ੀ ਭਾਈਚਾਰ ਾ ਖ਼ਾਸ ਤੌਰ ਉੱਤ ੇ ਸਿੱਖ ਸੰਗਤ ਨਿਰਾਸ਼ ਹੈ।

ਉਨ੍ਹਾ ਂ ਆਖਿਆ,” ਜਰਮਨ ੀ ਵਿੱਚ ਇਹ ਪਹਿਲ ੀ ਵਾਰ ਹੋਇਆ ਹ ੈ ਕ ਿ ਗੁਰਦੁਆਰ ਾ ਸਾਹਿਬ ਵਿੱਚ ਹੋਈ ਲੜਾਈ ਲਈ ਇਥੋ ਂ ਦ ੀ ਸਪੈਸ਼ਲ ਫੋਰਸ ਦ ੇ ਜਵਾਨਾ ਂ ਨੂ ੰ ਤੈਨਾਤ ਕਰਨ ਾ ਪਿਆ ਹੈ ।”

” ਜਿਸ ਗੁਰਦੁਆਰ ਾ ਸਾਹਿਬ ਵਿਚ ਇਹ ਘਟਨ ਾ ਹੋਈ ਹੈ, ਉਹ ਕਰੀਬ 15 ਸਾਲ ਪਹਿਲਾ ਂ ਬਣਾਇਆ ਗਿਆ ਸੀ ।”

ਉਨ੍ਹਾ ਂ ਮੁਤਾਬਕ ਇਹ ਲੜਾਈ ਅਸਲ ਵਿੱਚ ਗੁਰਦੁਆਰ ਾ ਸਾਹਿਬ ਦ ੇ ਪ੍ਰਬੰਧਾ ਂ ਨੂ ੰ ਲ ੈ ਕ ੇ ਹੋਈ ਹ ੈ ਜਿਸ ਵਿੱਚ ਗੁਰ ੂ ਘਰ ਦ ੀ ਪੁਰਾਣ ੀ ਕਮੇਟ ੀ ਅਤ ੇ ਨਵੀ ਂ ਕਮੇਟ ੀ ਦ ੇ ਅਹੁਦੇਦਾਰ ਪ੍ਰਮੁੱਖ ਤੌਰ ਉੱਤ ੇ ਸ਼ਾਮਲ ਹਨ।

ਜਰਮਨ ੀ ਦ ੀ ਪ੍ਰਮੁੱਖ ਸਿਆਸ ੀ ਪਾਰਟੀ, ਡੈਮੋਕ੍ਰੇਟਿਕ ਯੂਨੀਅਨ ( ਸੀਡੀਯੂ ) ਪਾਰਟ ੀ ਦ ੇ ਮੈਂਬਰ ਗੁਰਦੀਪ ਸਿੰਘ ਰੰਧਾਵ ਾ ਨ ੇ ਦੱਸਿਆ,” ਮੋਰਸ ਸ਼ਹਿਰ ਅਤ ੇ ਆਸ ਪਾਸ ਇਲਾਕ ੇ ਵਿੱਚ 500-600 ਦ ੇ ਕਰੀਬ ਪੰਜਾਬ ੀ ਭਾਈਚਾਰ ੇ ਦ ੇ ਲੋਕ ਰਹਿੰਦ ੇ ਹਨ ਅਤ ੇ ਜ਼ਿਆਦਾਤਰ ਆਪਣ ਾ ਕਾਰੋਬਾਰ ਕਰਦ ੇ ਹਨ ਜਿਸ ਵਿੱਚ, ਜਾਇਦਾਦ, ਕੱਪੜ ਾ ਅਤ ੇ ਰੇਸਤਰਾ ਂ ਦ ੇ ਖੇਤਰ ਪ੍ਰਮੁੱਖ ਹਨ ।”

ਉਨ੍ਹਾ ਂ ਦੱਸਿਆ ਕੁਝ ਲੋਕ ਨੌਕਰੀਆ ਂ ਵ ੀ ਕਰਦ ੇ ਹਨ।

ਜਰਮਨ ੀ ਦ ੀ ਸਿਆਸ ੀ ਪਾਰਟ ੀ ਵਿੱਚ ਦਸਤਾਰਧਾਰ ੀ ਗੁਰਦੀਪ ਸਿੰਘ ਰੰਧਾਵ ਾ ਮੁਤਾਬਕ ਪੰਜਾਬ ੀ ਬਹੁਤ ਪੁਰਾਣ ੇ ਵਕਤ ਤੋ ਂ ਜਰਮਨ ੀ ਵਿੱਚ ਆ ਰਹ ੇ ਹਨ ਅਤ ੇ ਕੁਝ ਪਰਿਵਾਰ ਤਾ ਂ ਅਜਿਹ ੇ ਹਨ, ਜਿੰਨ ਾ ਦ ੀ ਤੀਜ ੀ ਪੀੜ ੀ ਜਰਮਨ ੀ ਵਿੱਚ ਵਿਚਰ ਰਹ ੀ ਹੈ।

ਗੁਰਦੀਪ ਸਿੰਘ ਰੰਧਾਵਾ

ਪੁਲਿਸ ਦ ੀ ਕਾਰਵਾਈ ਤ ੇ ਜਾਂਚ

ਵੇਸਲ ਜ਼ਿਲ੍ਹ ਾ ਪੁਲਿਸ ਅਥਾਰਿਟ ੀ ਨ ੇ ਵ ੀ ਇਸ ਘਟਨ ਾ ਦ ੀ ਪੁਸ਼ਟ ੀ ਕੀਤ ੀ ਹੈ । ਪੁਲਿਸ ਵੱਲੋ ਂ 19 ਅਪ੍ਰੈਲ ਨੂ ੰ ਜਾਰ ੀ ਕੀਤ ੀ ਸੂਚਨ ਾ ਮੁਤਾਬਕ ਘਟਨ ਾ ਐਤਵਾਰ ਨੂ ੰ ਦੁਪਹਿਰ ਕਰੀਬ 2 ਵੱਜ ਕ ੇ 20 ਮਿੰਟ ( ਸਥਾਨਕ ਸਮਾਂ ) ਉੱਤ ੇ ਮੋਰਸ ਸ਼ਹਿਰ ਦ ੇ ਇੱਕ ਸਿੱਖ ਕਮਿਊਨਿਟ ੀ ਸੈਂਟਰ ਵਿੱਚ ਹੋਈ, ਜਿੱਥ ੇ ਪੁਲਿਸ ਵੱਲੋ ਂ ਵੱਡ ੀ ਕਾਰਵਾਈ ਵ ੀ ਕੀਤ ੀ ਗਈ।

ਪੁਲਿਸ ਵੱਲੋ ਂ ਜਾਰ ੀ ਕੀਤ ੀ ਸੂਚਨ ਾ ਮੁਤਾਬਕ ਅਰਦਾਸ ਸਮਾਗਮ ਮੌਕ ੇ ਗੁਰਦੁਆਰ ਾ ਵਿੱਚ ਮੌਜੂਦ ਲੋਕਾ ਂ ਦ ੇ ਦ ੋ ਸਮੂਹਾ ਂ ਵਿਚਾਲ ੇ ਝਗੜ ਾ ਹ ੋ ਗਿਆ, ਜਿਸ ਵਿੱਚ ਚਾਰ ਲੋਕਾ ਂ ਨੂ ੰ ਮਾਮੂਲ ੀ ਸੱਟਾ ਂ ਲੱਗੀਆਂ, ਇਸ ਵਿੱਚ ਇੱਕ ਧਿਰ ਦ ੇ ਸਰੀਰ ‘ ਤ ੇ ਕੱਟ ਲੱਗਣ ਦ ਾ ਨਿਸ਼ਾਨ ਵ ੀ ਸੀ।

ਪੁਲਿਸ ਦ ੇ ਪ੍ਰੈਸ ਨੋਟ ਮੁਤਾਬਕ ਮੌਕ ੇ ਉੱਤ ੇ ਮੌਜੂਦ ਲੋਕਾ ਂ ਵੱਲੋ ਂ ਗੋਲ ੀ ਚੱਲਣ ਦ ੇ ਪ੍ਰਗਟਾਏ ਗਏ ਖ਼ਦਸ਼ ੇ ਕਾਰਨ, ਉੱਥ ੇ ਵਿਸ਼ੇਸ ਼ ਬਲਾ ਂ ( ਸਪੈਸ਼ਲ ਫੌਰਸ ) ਨੂ ੰ ਬੁਲਾਇਆ ਗਿਆ । ਇਸ ਤੋ ਂ ਇਲਾਵ ਾ ਕੁਝ ਸਮੇ ਂ ਲਈ ਪੁਲਿਸ ਹੈਲੀਕਾਪਟਰ ਦ ੀ ਵ ੀ ਮਦਦ ਲਈ ਗਈ।

ਵੇਸਲ ਪੁਲਿਸ ਅਥਾਰਿਟ ੀ ਨ ੇ ਦਾਅਵ ਾ ਕੀਤ ਾ ਹ ੈ ਕ ਿ ਪੁਲਿਸ ਵੱਲੋ ਂ ਮਾਮਲ ੇ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI