Source :- BBC PUNJABI
ਤਸਵੀਰ ਸਰੋਤ, Getty Images
25 ਜਨਵਰ ੀ 1995 ਨੂ ੰ ਨਾਰਵ ੇ ਵੱਲੋ ਂ ਉੱਤਰ ੀ ਰੋਸ਼ਨੀਆ ਂ ( ਨੌਰਦਰ ਲਾਈਟਸ ) ਦ ੇ ਅਧਿਐਨ ਲਈ ਇੱਕ ਰਾਕੇਟ ਲਾਂਚ ਕੀਤ ਾ ਗਿਆ ਸੀ । ਪਰ ਰੂਸ ਨ ੇ ਇਸਨੂ ੰ ਮਾਸਕ ੋ ਵੱਲ ਸਿੱਧ ੇ ਰਸਤ ੇ ‘ ਤ ੇ ਆ ਰਹ ੀ ਨਿਊਕਲੀਅਰ ਮਿਜਾਈਲ ਸਮਝ ਲਿਆ।
ਕੜਾਕ ੇ ਦ ੀ ਠੰਢ ਵਾਲ ੀ ਸਰਦੀਆ ਂ ਦ ੇ ਇੱਕ ਦਿਨ, ਲਗਭਗ ਇੱਕ ਘੰਟ ੇ ਤੋ ਂ ਥੋੜ੍ਹ ਾ ਵੱਧ ਸਮੇ ਂ ਲਈ, ਦੁਨੀਆ ਕੋਲਡ ਵਾਰ ਦ ੇ ਸਭ ਤੋ ਂ ਡਰਾਉਣ ੇ ਸੁਪਨ ੇ ਦ ੇ ਬਹੁਤ ਨੇੜ ੇ ਪਹੁੰਚ ਗਈ।
ਇੱਕ ਆਮ ਬੁੱਧਵਾਰ ਦੁਪਹਿਰ ਨੂ ੰ ਉੱਤਰ ੀ ਰੂਸ ਵਿੱਚ ਰਾਡਾਰ ਸਟੇਸ਼ਨਾ ਂ ‘ ਤ ੇ ਡਿਊਟ ੀ ਕਰ ਰਹ ੇ ਫੌਜ ੀ ਤਕਨੀਕ ੀ ਕਰਮਚਾਰੀਆ ਂ ਨ ੇ ਆਪਣੀਆ ਂ ਸਕ੍ਰੀਨਾ ਂ ‘ ਤ ੇ ਇੱਕ ਸ਼ੱਕ ੀ ਨਿਸ਼ਾਨ ਦੇਖਿਆ । ਨਾਰਵ ੇ ਦ ੇ ਤਟ ਨੇੜ ੇ ਕਿਤਿਓ ਂ ਇੱਕ ਰਾਕੇਟ ਲਾਂਚ ਹੋਇਆ ਸ ੀ ਅਤ ੇ ਤੇਜ਼ ੀ ਨਾਲ ਉੱਚਾਈ ਵੱਲ ਵੱਧ ਰਿਹ ਾ ਸੀ।
ਸਵਾਲ ਇਹ ਸ ੀ ਕ ਿ ਇਹ ਕਿੱਥ ੇ ਜ ਾ ਰਿਹ ਾ ਹ ੈ ਅਤ ੇ ਕ ੀ ਇਹ ਕੋਈ ਖ਼ਤਰ ਾ ਹੈ।
ਆਖਿਰਕਾਰ, ਬਹੁਤ ਸਾਰ ੇ ਲੋਕ ਮੰਨਦ ੇ ਸਨ ਕ ਿ ਬਰਲਿਨ ਦ ੀ ਕੰਧ ਡਿੱਗਣ ਤੋ ਂ ਬਾਅਦ ਇਸ ਤਰ੍ਹਾ ਂ ਦ ੇ ਨਿਊਕਲੀਅਰ ਤਣਾਅ ਖ਼ਤਮ ਹ ੋ ਚੁੱਕ ੇ ਹਨ।
ਆਕਾਸ਼ ਦ ੀ ਨਿਗਰਾਨ ੀ ਕਰ ਰਹ ੇ ਅਧਿਕਾਰੀਆ ਂ ਲਈ ਇਸਦ ੇ ਨਤੀਜ ੇ ਬਹੁਤ ਡਰਾਉਣ ੇ ਸਨ । ਉਨ੍ਹਾ ਂ ਨੂ ੰ ਪਤ ਾ ਸ ੀ ਕ ਿ ਇਨ੍ਹਾ ਂ ਪਾਣੀਆ ਂ ਵਿੱਚ ਮੌਜੂਦ ਅਮਰੀਕ ੀ ਸਬਮਰੀਨ ਤੋ ਂ ਦਾਗ਼ ੀ ਗਈ ਇੱਕ ਵ ੀ ਮਿਜ਼ਾਈਲ 15 ਮਿੰਟਾ ਂ ਦ ੇ ਅੰਦਰ ਮਾਸਕ ੋ ‘ ਤ ੇ ਅੱਠ ਨਿਊਕਲੀਅਰ ਵਾਰਹੈੱਡ ਪਹੁੰਚ ਾ ਸਕਦ ੀ ਹੈ।
ਇਹ ਜਾਣਕਾਰ ੀ ਤੁਰੰਤ ਕਮਾਂਡ ਚੇਨ ਰਾਹੀ ਂ ਰੂਸ ਦ ੇ ਰਾਸ਼ਟਰਪਤ ੀ ਬੋਰਿਸ ਯੇਲਤਸਿਨ ਤੱਕ ਪਹੁੰਚਾਈ ਗਈ।
ਉਹ ਪਹਿਲ ੇ ਵਿਸ਼ਵ ਨੇਤ ਾ ਬਣ ੇ ਜਿਨ੍ਹਾ ਂ ਨ ੇ” ਨਿਊਕਲੀਅਰ ਬ੍ਰੀਫਕੇਸ” ਨੂ ੰ ਸਰਗਰਮ ਕੀਤਾ । ਇਹ ਇੱਕ ਅਜਿਹ ਾ ਬਕਸ ਾ ਹੁੰਦ ਾ ਹ ੈ ਜਿਸ ਵਿੱਚ ਨਿਊਕਲੀਅਰ ਬੰਬ ਚਲਾਉਣ ਨਾਲ ਸਬੰਧਿਤ ਹਦਾਇਤਾ ਂ ਅਤ ੇ ਤਕਨਾਲੋਜ ੀ ਹੁੰਦ ੀ ਹੈ।
ਦੂਜ ੇ ਵਿਸ਼ਵ ਯੁੱਧ ਦ ੇ ਖ਼ਤਮ ਹੋਣ ਤੋ ਂ ਬਾਅਦ ਨਿਊਕਲੀਅਰ ਹਥਿਆਰਾ ਂ ਵਾਲ ੇ ਦੇਸ਼ਾ ਂ ਨ ੇ ਡਿਟਰੈਂਸ ਦ ੀ ਨੀਤ ੀ ਅਪਣਾਈ ਹੋਈ ਹੈ, ਜ ੋ ਇਸ ਵਿਚਾਰ ‘ ਤ ੇ ਅਧਾਰਿਤ ਹ ੈ ਕ ਿ ਜ ੇ ਲੜ ਰਹ ੇ ਦੇਸ ਼ ਵੱਡ ੇ ਪੱਧਰ ‘ ਤ ੇ ਨਿਊਕਲੀਅਰ ਹਮਲ ੇ ਕਰਦ ੇ ਹਨ ਤਾ ਂ ਇਸ ਨਾਲ ਦੋਵਾ ਂ ਪਾਸਿਆ ਂ ਦ ੀ ਪੂਰ ੀ ਤਬਾਹ ੀ ਯਕੀਨ ੀ ਹ ੋ ਜਾਵੇਗੀ।
ਉਸ ਤਣਾਅਪੂਰਨ ਪਲ ਼ ਵਿੱਚ, ਯੇਲਤਸਿਨ ਅਤ ੇ ਉਨ੍ਹਾ ਂ ਦ ੇ ਸਲਾਹਕਾਰਾ ਂ ਨੂ ੰ ਤੁਰੰਤ ਇਹ ਫ਼ੈਸਲ ਾ ਕਰਨ ਾ ਸ ੀ ਕ ਿ ਕ ੀ ਜਵਾਬ ੀ ਕਾਰਵਾਈ ਕੀਤ ੀ ਜਾਵੇ।
ਜਿਵੇ ਂ ਕ ਿ ਅਸੀ ਂ ਸਭ ਅੱਜ ਜਾਣਦ ੇ ਹਾਂ, ਘਬਰਾਹਟ ਪੈਦ ਾ ਕਰਨ ਵਾਲ ਾ ਇਹ ਘਟਨਾਕ੍ਰਮ ਤਬਾਹ ੀ ‘ ਤ ੇ ਖ਼ਤਮ ਨਹੀ ਂ ਹੋਇਆ । ਸਾਰ ੇ ਵਧ ੇ ਹੋਏ ਤਣਾਅ ਦ ੇ ਬਾਵਜੂਦ, ਇਹ ਕਹਾਣ ੀ ਉਸ ਸ਼ਾਮ ਦੇਰ ਨਾਲ ਆਉਣ ਵਾਲ ੇ ਖ਼ਬਰਾ ਂ ਦ ੇ ਪ੍ਰੋਗਰਾਮ ਦ ੇ ਅਖੀਰ ‘ ਚ ਇੱਕ ਹਲਕੇ-ਫੁਲਕ ੇ ਆਈਟਮ ਵਜੋ ਂ ਖ਼ਤਮ ਹ ੋ ਗਈ ਸੀ।
ਦੁਨੀਆ ਭਰ ਦ ੇ ਕਰੰਸ ੀ ਬਾਜ਼ਾਰ ਹਿੱਲ ਗਏ, ਜਦਕ ਿ ਸਿਆਸ ੀ ਨੇਤਾ, ਫੌਜ ੀ ਅਧਿਕਾਰ ੀ ਅਤ ੇ ਪੱਤਰਕਾਰ ਜਾਣਕਾਰ ੀ ਇਕੱਠ ੀ ਕਰਨ ਲਈ ਇੱਕ ਘੰਟ ੇ ਤੱਕ ਹੜਬੜਾਹਟ ਵਿੱਚ ਲੱਗ ੇ ਰਹੇ।
ਇੱਕ ਘੰਟ ੇ ਦ ੀ ਘਬਰਾਹਟ
ਤਸਵੀਰ ਸਰੋਤ, Getty Images
ਬੀਬੀਸ ੀ ਦ ੇ ਨਿਊਜ਼ਨਾਈਟ ਪ੍ਰੋਗਰਾਮ ਦ ੇ ਪ੍ਰੇਜ਼ੈਂਟਰ ਜੈਰੇਮ ੀ ਪੈਕਸਮੈਨ ਨ ੇ ਕਿਹਾ,” ਜਾਣ ਤੋ ਂ ਪਹਿਲਾ ਂ ਅਸੀ ਂ ਦੱਸਣ ਾ ਚਾਹੁੰਦ ੇ ਹਾ ਂ ਕ ਿ ਰੂਸ ੀ ਨਿਊਜ ਼ ਏਜੰਸ ੀ ਦੀਆ ਂ ਪੂਰੀਆ ਂ ਕੋਸ਼ਿਸ਼ਾ ਂ ਦ ੇ ਬਾਵਜੂਦ ਅੱਜ ਨਿਊਕਲੀਅਰ ਜੰਗ ਨਹੀ ਂ ਛਿੜੀ ।”
” 13: 46 ਵਜੇ, ਮਾਸਕ ੋ ਦ ੀ ਨਿਊਜ ਼ ਏਜੰਸ ੀ ਇੰਟਰਫੈਕਸ ਦ ੇ ਹਵਾਲ ੇ ਨਾਲ ਖ਼ਬਰਾ ਂ ਆਉਣ ਲੱਗੀਆ ਂ ਕ ਿ ਰੂਸ ਨ ੇ ਆ ਰਹ ੀ ਇੱਕ ਮਿਜ਼ਾਈਲ ਨੂ ੰ ਮਾਰ ਸੁੱਟਿਆ ਹੈ । ਪੱਤਰਕਾਰ, ਇਹ ਸਮਝ ਕ ੇ ਕ ਿ ਉਹ ਕਿਆਮਤ ਦ ੇ ਮੰਜ਼ਰ ਨੂ ੰ ਨੇੜਿਓ ਂ ਦੇਖਣ ਵਾਲ ੇ ਹਨ, ਤੁਰੰਤ ਰੱਖਿਆ ਮੰਤਰਾਲ ੇ ਨੂ ੰ ਫੋਨ ਕਰਨ ਲੱਗ ਪਏ । ਹਲਕ ਾ ਜਿਹ ਾ ਘਬਰਾਇਆ ਪਰ ਅਡਿੱਗ ਬੁਲਾਰ ੇ ਨ ੇ ਦਲੇਰ ੀ ਨਾਲ ਕਿਹਾ,’ ਮੈਨੂ ੰ ਪੂਰ ਾ ਭਰੋਸ ਾ ਹ ੈ ਕ ਿ ਬ੍ਰਿਟੇਨ ਨ ੇ ਰੂਸ ‘ ਤ ੇ ਕੋਈ ਮਿਜ਼ਾਈਲ ਨਹੀ ਂ ਚਲਾਈ ‘।”
ਪੈਂਟਾਗਨ ਦ ੇ ਬੁਲਾਰ ੇ ਨੂ ੰ ਵ ੀ ਕੋਈ ਸਪਸ਼ਟ ਜਾਣਕਾਰ ੀ ਨਹੀ ਂ ਸੀ । ਉਨ੍ਹਾ ਂ ਨ ੇ ਕਿਹਾ,” ਸਾਡ ੇ ਕੋਲ ਤਾ ਂ ਸਿਰਫ ਼ ਰਿਪੋਰਟਾ ਂ ਬਾਰ ੇ ਆ ਰਹੀਆ ਂ ਰਿਪੋਰਟਾ ਂ ਹ ੀ ਹਨ ।”
ਦੁਨੀਆ ਭਰ ਦ ੇ ਕਰੰਸ ੀ ਬਾਜ਼ਾਰ ਡੋਲ ਗਏ, ਜਦਕ ਿ ਸਿਆਸ ੀ ਨੇਤਾ, ਫੌਜ ੀ ਮੁਖ ੀ ਅਤ ੇ ਪੱਤਰਕਾਰ ਇੱਕ ਘੰਟ ੇ ਤੱਕ ਬੇਚੈਨ ਹਾਲਤ ਵਿੱਚ ਜਾਣਕਾਰ ੀ ਖੋਜਦ ੇ ਰਹੇ।
14: 52 ਜੀਐੱਮਟ ੀ ‘ ਤੇ, ਜਿਹੜ ੇ ਲੋਕ ਇਸ ਸੰਭਾਵਿਤ ਸੰਕਟ ਤੋ ਂ ਜਾਣ ੂ ਸਨ, ਉਨ੍ਹਾ ਂ ਨ ੇ ਸੁੱਖ ਦ ਾ ਸਾਹ ਲਿਆ । ਇੰਟਰਫੈਕਸ ਨ ੇ ਆਪਣ ੀ ਰਿਪੋਰਟ ਠੀਕ ਕਰਦਿਆ ਂ ਕਿਹ ਾ ਕ ਿ ਹਾਲਾਂਕ ਿ ਰੂਸ ਦ ੀ ਅਗਲੇਰ ੀ ਪ੍ਰਣਾਲ ੀ ਨ ੇ ਇੱਕ ਮਿਜ਼ਾਈਲ ਲਾਂਚ ਹੋਣ ਨੂ ੰ ਦਰਜ ਕੀਤ ਾ ਸੀ, ਪਰ ਉਹ ਰਾਕੇਟ ਨਾਰਵ ੇ ਦ ੇ ਖੇਤਰ ਵਿੱਚ ਜ ਾ ਕ ੇ ਡਿੱਗਿਆ ਸੀ।
ਬਾਅਦ ਵਿੱਚ ਨਾਰਵ ੇ ਦ ੇ ਇੱਕ ਰੱਖਿਆ ਅਧਿਕਾਰ ੀ ਨ ੇ ਪੁਸ਼ਟ ੀ ਕੀਤ ੀ ਕ ਿ ਇਹ ਲਾਂਚ ਸ਼ਾਂਤੀਪੂਰਨ ਮਕਸਦ ਲਈ ਕੀਤ ਾ ਗਿਆ ਸੀ।
ਇਹ ਇੱਕ ਨਾਗਰਿਕ ਰਾਕੇਟ ਰੇਂਜ ‘ ਤ ੇ ਚੱਲ ਰਹ ੇ ਨਿਯਮਿਤ ਵਿਗਿਆਨਕ ਖੋਜ ਪ੍ਰੋਗਰਾਮ ਦ ਾ ਹਿੱਸ ਾ ਸੀ, ਜਿਸਦ ਾ ਮਕਸਦ ਨੌਰਦਨ ਰੌਸ਼ਨੀਆ ਂ ਬਾਰ ੇ ਜਾਣਕਾਰ ੀ ਇਕੱਠ ੀ ਕਰਨ ਾ ਸੀ, ਇਹ ਵਿਲੱਖਣ ਮੌਸਮ ੀ ਪ੍ਰਕਿਰਿਆ ਔਰੋਰ ਾ ਬੋਰੀਆਲਿਸ ਦ ੇ ਨਾਮ ਨਾਲ ਵ ੀ ਜਾਣ ੀ ਜਾਂਦ ੀ ਹੈ।
ਰਾਕੇਟ ਯੋਜਨ ਾ ਮੁਤਾਬਕ ਆਰਕਟਿਕ ਦ ੇ ਦੂਰ-ਦਰਾਜ ਟਾਪ ੂ ਸਪਿਟਜ਼ਬਰਗਨ ਨੇੜ ੇ ਸਮੁੰਦਰ ਵਿੱਚ ਡਿੱਗਿਆ, ਜ ੋ ਰੂਸ ਦ ੇ ਹਵਾਈ ਖੇਤਰ ਤੋ ਂ ਕਾਫ਼ ੀ ਦੂਰ ਸੀ । ਰਿਪੋਰਟ ਗ਼ਲਤ ਸਾਬਤ ਹੋਣ ਤੋ ਂ ਘੰਟਿਆ ਂ ਬਾਅਦ ਵੀ, ਰੂਸ ਦ ੇ ਰੱਖਿਆ ਸੂਤਰਾ ਂ ਨ ੇ ਇੰਟਰਫੈਕਸ ਨੂ ੰ ਕਿਹ ਾ ਕ ਿ ਇਹ ਕਹਿਣ ਾ” ਹਾਲ ੇ ਜਲਦ ੀ ਹ ੈ” ਕ ਿ ਕ ੀ ਇਹ ਲਾਂਚ ਉਨ੍ਹਾ ਂ ਦ ੀ ਅਗਲੇਰ ੀ ਰਾਡਾਰ ਪ੍ਰਣਾਲ ੀ ਦ ੀ ਜਾਂਚ ਲਈ ਕੀਤ ਾ ਗਿਆ ਸੀ।
ਤਸਵੀਰ ਸਰੋਤ, Getty Images
1987 ਤੋ ਂ ਬਾਅਦ ਰੂਸ ਆਪਣ ੀ ਹਵਾਈ ਰੱਖਿਆ ਸਮਰੱਥ ਾ ਨੂ ੰ ਲ ੈ ਕ ੇ ਕਾਫ਼ ੀ ਸੰਵੇਦਨਸ਼ੀਲ ਰਿਹ ਾ ਹੈ।
ਉਸ ਸਾਲ ਪੱਛਮ ੀ ਜਰਮਨ ੀ ਦ ੇ ਕਿਸ਼ੋਰ ਮੈਥਿਆਸ ਰਸਟ ਨ ੇ ਇੱਕ ਛੋਟ ੇ ਇੰਜਣ ਜਹਾਜ ਼ ਰਾਹੀ ਂ ਸੋਵੀਅਤ ਯੂਨੀਅਨ ਦੀਆ ਂ ਸਾਰੀਆ ਂ ਰੱਖਿਆ ਪਰਤਾ ਂ ਨੂ ੰ ਲੰਘਦਿਆ ਂ ਹੋਏ 500 ਮੀਲ ( 750 ਕਿਲੋਮੀਟਰ ) ਤੋ ਂ ਵੱਧ ਦ ਾ ਸਫ਼ਰ ਤੈਅ ਕਰਕ ੇ ਕ੍ਰੇਮਲਿਨ ਦ ੇ ਦਰਵਾਜ਼ਿਆ ਂ ਕੋਲ ਲੈਂਡ ਕਰ ਦਿੱਤ ਾ ਸੀ । ਉਸ ਸਮੇ ਂ ਤੱਕ ਕੋਲਡ ਵਾਰ ਖ਼ਤਮ ਹ ੋ ਚੁੱਕ ੀ ਸੀ, ਪਰ ਇਹ ਘਟਨ ਾ ਇਸ ਗੱਲ ਦ ਾ ਇਸ਼ਾਰ ਾ ਸ ੀ ਕ ਿ ਕੁਝ ਰੂਸ ੀ ਅਧਿਕਾਰ ੀ ਅਜ ੇ ਵ ੀ ਪਰਮਾਣ ੂ ਖ਼ਤਰ ੇ ਨੂ ੰ ਲ ੈ ਕ ੇ ਘਬਰਾਏ ਰਹਿੰਦ ੇ ਸਨ।
ਨਾਰਵ ੇ ਦ ੇ ਵਿਗਿਆਨ ੀ ਕੋਲਬਯੋਰਨ ਐਡੋਲਫਸਨ ਨ ੇ ਕਿਹਾ,” ਜਦੋ ਂ ਮੈਨੂ ੰ ਪਤ ਾ ਲੱਗਿਆ ਕ ਿ ਸਾਡ ੀ ਰੁਟੀਨ ਫਾਇਰਿੰਗ ਨੂ ੰ ਲ ੈ ਕ ੇ ਇੰਨ ੀ ਹਲਚਲ ਮਚ ਗਈ ਹੈ, ਤਾ ਂ ਮੈ ਂ ਡਰ ਗਿਆ ਸੀ ।”
ਉਹ ਉਸ ਵੇਲ ੇ ਇੱਕ ਮੀਟਿੰਗ ਵਿੱਚ ਸਨ, ਜਦੋ ਂ ਘਬਰਾਏ ਹੋਏ ਲੋਕਾ ਂ ਦ ੇ ਫ਼ੋਨ ਆਉਣ ਲੱਗੇ।
ਇਸ ਤੋ ਂ ਵ ੀ ਅਜੀਬ ਗੱਲ ਇਹ ਸ ੀ ਕ ਿ ਇਸ ਤੋ ਂ ਕਈ ਹਫ਼ਤ ੇ ਪਹਿਲਾ ਂ ਹ ੀ ਨਾਰਵ ੇ ਵੱਲੋ ਂ ਮਾਸਕ ੋ ਨੂ ੰ ਇਸ ਯੋਜਨਾਬੱਧ ਲਾਂਚ ਬਾਰ ੇ ਜਾਣਕਾਰ ੀ ਦ ੇ ਦਿੱਤ ੀ ਗਈ ਸੀ।
ਐਡੋਲਫਸਨ ਦ ਾ ਕਹਿਣ ਾ ਹ ੈ ਕ ਿ ਸੰਭਵ ਹ ੈ ਰੂਸ ਵੱਲੋ ਂ ਪ੍ਰਤੀਕਿਰਿਆ ਇਸ ਲਈ ਕੀਤ ੀ ਗਈ ਹੋਵ ੇ ਕਿਉਂਕ ਿ ਇਹ ਪਹਿਲ ੀ ਵਾਰ ਸ ੀ ਕ ਿ ਔਰੋਰ ਾ ਬੋਰੀਆਲਿਸ ਨਾਲ ਸੰਬੰਧਿਤ ਰਾਕੇਟ ਇੰਨ ੀ ਉੱਚ ੀ ਬੈਲਿਸਟਿਕ ਟਰਾਜੈਕਟਰ ੀ ‘ ਤ ੇ ਗਿਆ ਸੀ, ਜ ੋ 908 ਮੀਲ ਦ ੀ ਉਚਾਈ ਤੱਕ ਪਹੁੰਚ ਗਿਆ।
ਉਹ ਕਹਿੰਦ ੇ ਹਨ,” 14 ਦਸੰਬਰ ਨੂ ੰ ਵਿਦੇਸ ਼ ਮੰਤਰਾਲ ੇ ਰਾਹੀ ਂ ਸਾਰ ੇ ਸਬੰਧਤ ਦੇਸ਼ਾ ਂ ਨੂ ੰ ਸੁਨੇਹ ਾ ਭੇਜਿਆ ਗਿਆ ਸ ੀ ਕ ਿ ਅਸੀ ਂ ਇਹ ਫਾਇਰਿੰਗ ਕਰਨ ਜ ਾ ਰਹ ੇ ਹਾਂ ।”
ਫਿਰ ਵੀ, ਕਿਸ ੇ ਤਰੀਕ ੇ ਨਾਲ ਇਹ ਚੇਤਾਵਨ ੀ ਸਹ ੀ ਡੈਸਕਾ ਂ ਤੱਕ ਨਹੀ ਂ ਪਹੁੰਚ ਸਕੀ । ਇਹ ਘਟਨ ਾ ਇਸ ਗੱਲ ਦ ੀ ਸਖ਼ਤ ਯਾਦ ਦਿਵਾਉਂਦ ੀ ਹ ੈ ਕ ਿ ਇੱਕ ੋ ਇੱਕ ਅਣਗੌਲਿਆ ਹੋਇਆ ਸੁਨੇਹ ਾ ਕਿਵੇ ਂ ਸੰਭਾਵਿਤ ਤੌਰ ‘ ਤ ੇ ਭਿਆਨਕ ਨਤੀਜ ੇ ਪੈਦ ਾ ਕਰ ਸਕਦ ਾ ਸੀ।
ਪਰਮਾਣ ੂ ਯੁੱਗ ਦ ੀ ਸ਼ੁਰੂਆਤ ਤੋ ਂ ਲ ੈ ਕ ੇ ਅੱਜ ਤੱਕ ਅਜਿਹੀਆ ਂ ਕਈ ਘਟਨਾਵਾ ਂ ਹ ੋ ਚੁੱਕੀਆ ਂ ਹਨ, ਜਿਨ੍ਹਾ ਂ ਬਾਰ ੇ ਸੋਚਣ ਾ ਵ ੀ ਮਨ ਨੂ ੰ ਅਸਹਿਜ ਕਰ ਦਿੰਦ ਾ ਹੈ । ਇਹ ਸਿਰਫ ਼ 1962 ਦ ੀ ਕਿਊਬ ਾ ਮਿਜਾਈਲ ਸੰਕਟ ਵਰਗੀਆ ਂ ਵੱਡੀਆ ਂ ਘਟਨਾਵਾ ਂ ਹ ੀ ਨਹੀ ਂ ਸਨ, ਜਦੋ ਂ ਗੱਲ ਅਮਰੀਕ ਾ ਅਤ ੇ ਸੋਵੀਅਤ ਯੂਨੀਅਨ ਦਰਮਿਆਨ ਪੂਰਨ ਪਰਮਾਣ ੂ ਜੰਗ ਛਿੜਨ ਦ ੇ ਬਹੁਤ ਨੇੜ ੇ ਪਹੁੰਚ ਗਈ ਸੀ।
2020 ਵਿੱਚ ਬੀਬੀਸ ੀ ਫਿਊਚਰ ਨ ੇ ਰਿਪੋਰਟ ਕੀਤ ਾ ਸ ੀ ਕ ਿ ਝੂਠ ੇ ਪਰਮਾਣ ੂ ਅਲਾਰਮ ਕਦ ੇ ਪਰਦੇਸ ੀ ਹੰਸਾਂ, ਕਦ ੇ ਚੰਦਰਮਾ, ਕਦ ੇ ਕੰਪਿਊਟਰ ਖ਼ਰਾਬ ੀ ਅਤ ੇ ਕਦ ੇ ਪੁਲਾੜ ਮੌਸਮ ਕਾਰਨ ਵ ੀ ਵੱਜ ਚੁੱਕ ੇ ਹਨ।
1958 ਵਿੱਚ ਇੱਕ ਜਹਾਜ ਼ ਗ਼ਲਤ ੀ ਨਾਲ ਇੱਕ ਪਰਿਵਾਰ ਦ ੇ ਵਿਹੜ ੇ ਵਿੱਚ ਪਰਮਾਣ ੂ ਬੰਬ ਸੁੱਟ ਬੈਠ ਾ ਸੀ, ਜਿਸ ਨਾਲ ਉਨ੍ਹਾ ਂ ਦੀਆ ਂ ਮੁਰਗੀਆ ਂ ਹ ੀ ਮਰੀਆ ਂ ਸਨ।
1966 ਵਿੱਚ ਅਮਰੀਕ ੀ ਫੌਜ ਦ ੇ ਦ ੋ ਜਹਾਜ ਼ ਸਪੇਨ ਦ ੇ ਇੱਕ ਦੂਰ-ਦੁਰਾਢ ੇ ਪਿੰਡ ਦ ੇ ਉੱਪਰ ਟਕਰ ਾ ਗਏ, ਜਿਨ੍ਹਾ ਂ ਵਿੱਚੋ ਂ ਇੱਕ ਚਾਰ ਪਰਮਾਣ ੂ ਹਥਿਆਰ ਲ ੈ ਕ ੇ ਜ ਾ ਰਿਹ ਾ ਸੀ । ਇੰਨ ਾ ਹ ੀ ਨਹੀਂ, 2010 ਵਿੱਚ ਅਮਰੀਕ ੀ ਏਅਰ ਫੋਰਸ ਕੁਝ ਸਮੇ ਂ ਲਈ 50 ਮਿਜ਼ਾਈਲਾ ਂ ਨਾਲ ਸੰਪਰਕ ਗੁਆ ਬੈਠ ੀ ਸੀ, ਜਿਸ ਕਾਰਨ ਆਪਣ ੇ ਆਪ ਹ ੋ ਸਕਣ ਵਾਲ ੀ ਲਾਂਚ ਨੂ ੰ ਨਾ ਂ ਪਛਾਣਨ ਜਾ ਂ ਨਾ ਂ ਰੋਕਣ ਦ ਾ ਕੋਈ ਤਰੀਕ ਾ ਨਹੀ ਂ ਰਿਹ ਾ ਸੀ।

ਖ਼ਤਰਨਾਕ ਪਲ ਼
ਉਸ ਸਮੇ ਂ ਰੂਸ ਵਿੱਚ ਕਈ ਲੋਕਾ ਂ ਨ ੇ ਰਾਸ਼ਟਰਪਤ ੀ ਬੋਰਿਸ ਯੇਲਤਸਿਨ ਵੱਲੋ ਂ ਇਹ ਐਲਾਨ ਕਰਨ ਨੂ ੰ ਕ ਿ ਉਨ੍ਹਾ ਂ ਨ ੇ ਪਹਿਲ ੀ ਵਾਰ ਪਰਮਾਣ ੂ ਬ੍ਰੀਫਕੇਸ ਵਰਤਿਆ ਸੀ, ਸਿਰਫ ਼ ਦਿਖਾਵ ਾ ਕਰਾਰ ਦਿੱਤਾ । ਉਨ੍ਹਾ ਂ ਦ ਾ ਮੰਨਣ ਾ ਸ ੀ ਕ ਿ ਇਹ ਚੱਲ ਰਹ ੀ ਜੰਗ ਤੋ ਂ ਲੋਕਾ ਂ ਦ ਾ ਧਿਆਨ ਹਟਾਉਣ ਦ ੀ ਕੋਸ਼ਿਸ ਼ ਸੀ।
ਯੇਲਤਸਿਨ ਨ ੇ ਅਗਲ ੇ ਦਿਨ ਇੰਟਰਫੈਕਸ ਨਿਊਜ ਼ ਏਜੰਸ ੀ ਨੂ ੰ ਕਿਹਾ,” ਮੈ ਂ ਕੱਲ੍ਹ ਪਹਿਲ ੀ ਵਾਰ ਆਪਣ ਾ ‘ ਕਾਲ ਾ ਬ੍ਰੀਫਕੇਸ ‘ ਵਰਤਿਆ, ਜਿਸ ਵਿੱਚ ਉਹ ਬਟਨ ਹੁੰਦ ਾ ਹ ੈ ਜ ੋ ਹਮੇਸ਼ ਾ ਮੇਰ ੇ ਨਾਲ ਰਹਿੰਦ ਾ ਹੈ ।”
ਉਨ੍ਹਾ ਂ ਨ ੇ ਹੋਰ ਕਿਹਾ,” ਸ਼ਾਇਦ ਕਿਸ ੇ ਨ ੇ ਸਾਡ ੀ ਪਰਖ ਕਰਨ ਦ ਾ ਫ਼ੈਸਲ ਾ ਕੀਤਾ, ਕਿਉਂਕ ਿ ਮੀਡੀਆ ਹਰ ਸਮੇ ਂ ਕਹਿੰਦ ਾ ਰਹਿੰਦ ਾ ਹ ੈ ਕ ਿ ਸਾਡ ੀ ਫੌਜ ਕਮਜ਼ੋਰ ਹੈ ।”
ਇੱਕ ਸਾਬਕ ਾ ਸੀਆਈਏ ਅਧਿਕਾਰ ੀ ਦ ੇ ਮਤਾਬਕ, ਇਹ” ਪਰਮਾਣ ੂ ਮਿਜ਼ਾਈਲ ਯੁੱਗ ਦ ਾ ਸਭ ਤੋ ਂ ਖ਼ਤਰਨਾਕ ਪਲ” ਸੀ।
ਨਾਰਵੇਈਅਨ ਰਾਕੇਟ ਘਟਨ ਾ ‘ ਤ ੇ ਬੀਬੀਸ ੀ ਨਿਊਜ਼ਨਾਈਟ ਦ ੀ ਰਿਪੋਰਟ ਭਾਵੇ ਂ ਹਲਕੇ-ਫੁਲਕ ੇ ਅੰਦਾਜ ਼ ਵਿੱਚ ਸੀ, ਪਰ ਇਸ ਘਟਨ ਾ ਦ ੀ ਗੰਭੀਰਤ ਾ ਨੂ ੰ ਲ ੈ ਕ ੇ ਰਾਏ ਵੱਖ-ਵੱਖ ਹਨ । ਇੱਕ ਸਾਬਕ ਾ ਸੀਆਈਏ ਅਧਿਕਾਰ ੀ ਲਈ ਇਹ” ਪਰਮਾਣ ੂ ਮਿਜ਼ਾਈਲ ਯੁੱਗ ਦ ਾ ਸਭ ਤੋ ਂ ਖ਼ਤਰਨਾਕ ਪਲ” ਸੀ।
ਸੈਨ ਾ ਸਲਾਹਕਾਰ ਪੀਟਰ ਪ੍ਰਾਈ ਨ ੇ ਲਿਖਿਆ,” ਇਸ ਤੋ ਂ ਪਹਿਲਾ ਂ ਕਦ ੇ ਵ ੀ ਕਿਸ ੇ ਪਰਮਾਣ ੂ ਤਾਕਤ ਦ ੇ ਨੇਤ ਾ ਨ ੇ ਆਪਣ ੇ ਦੇਸ ਼ ਦ ੇ ‘ ਰੂਸ ੀ ਪਰਮਾਣ ੂ ਬ੍ਰੀਫਕੇਸ ‘ ਦ ੇ ਬਰਾਬਰ ਕਿਸ ੇ ਪ੍ਰਣਾਲ ੀ ਨੂ ੰ ਇੰਨ ੀ ਗੰਭੀਰ ਸਥਿਤ ੀ ਵਿੱਚ ਖੋਲ੍ਹਿਆ ਨਹੀ ਂ ਸੀ, ਜਿੱਥ ੇ ਅਸਲ ਖ਼ਤਰ ਾ ਮਹਿਸੂਸ ਕੀਤ ਾ ਜ ਾ ਰਿਹ ਾ ਹੋਵ ੇ ਅਤ ੇ ਜਿੱਥ ੇ ਤੁਰੰਤ ਹ ੀ ਕਿਆਮਤ ਵਰਗ ੀ ਪਰਮਾਣ ੂ ਜੰਗ ਛੇੜਨ ਦ ਾ ਫ਼ੈਸਲ ਾ ਹ ੋ ਸਕਦ ਾ ਸੀ ।”
ਹਾਲਾਂਕਿ, ਸੰਯੁਕਤ ਰਾਸ਼ਟਰ ਨਾਲ ਜੁੜ ੇ ਪਰਮਾਣ ੂ ਨਿਸ਼ਸਤਰੀਕਰਨ ਖੋਜਕਾਰ ਪਾਵੇਲ ਪੋਡਵਿਗ ਕਹਿੰਦ ੇ ਹਨ,” ਜੇ ਮੈ ਂ ਇਨ੍ਹਾ ਂ ਮਾਮਲਿਆ ਂ ਦ ੀ ਰੈਂਕਿੰਗ ਕਰਾਂ, ਤਾ ਂ ਮੈ ਂ ਇਸਨੂ ੰ 10 ਵਿੱਚੋ ਂ 3 ਦਿਆਂਗਾ । ਕੋਲਡ ਵਾਰ ਦੌਰਾਨ ਇਸ ਤੋ ਂ ਕਈ ਜ਼ਿਆਦ ਾ ਗੰਭੀਰ ਘਟਨਾਵਾ ਂ ਹੋਈਆ ਂ ਸਨ ।”
ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ਸੰਭਵ ਹ ੈ ਕ ਿ ਅਗਲ ੇ ਦਿਨ ਯੇਲਤਸਿਨ ਲਈ ਇਹ ਪਰਮਾਣ ੂ ਬ੍ਰੀਫਕੇਸ ਵਾਲ ਾ ਦ੍ਰਿਸ ਼ ਰਚਿਆ ਗਿਆ ਹੋਵੇ।
ਰੂਸ ੀ ਪਰਮਾਣ ੂ ਮਾਹਰ ਵਲਾਦੀਮੀਰ ਦਵੋਰਕਿਨ ਨ ੇ ਕਿਹ ਾ ਕ ਿ ਨਾਰਵ ੇ ਵਾਲ ੀ ਚੇਤਾਵਨ ੀ ਨਾਲ” ਕੋਈ ਵ ੀ ਖ਼ਤਰ ਾ ਨਹੀ ਂ ਸੀ, ਬਿਲਕੁਲ ਵ ੀ ਨਹੀਂ ।”
ਉਨ੍ਹਾ ਂ ਨ ੇ 1998 ਵਿੱਚ ਵਾਸ਼ਿੰਗਟਨ ਪੋਸਟ ਨੂ ੰ ਦੱਸਿਆ,” ਭਾਵੇ ਂ ਚੇਤਾਵਨ ੀ ਪ੍ਰਣਾਲ ੀ ਤੁਹਾਨੂ ੰ ਵੱਡ ੇ ਹਮਲ ੇ ਦ ਾ ਸੰਕੇਤ ਵ ੀ ਦੇਵੇ, ਪਰ ਕੋਈ ਵ ੀ ਨੇਤ ਾ ਭਾਵੇ ਂ ਉਹ ਘਬਰਾਇਆ ਹੋਇਆ ਹ ੀ ਕਿਉ ਂ ਨ ਾ ਹੋਵ ੇ ਸਿਰਫ ਼ ਇੱਕ ਮਿਜ਼ਾਈਲ ਚਲਣ ‘ ਤ ੇ ਪਰਮਾਣ ੂ ਜੰਗ ਛੇੜਣ ਦ ਾ ਫ਼ੈਸਲ ਾ ਨਹੀ ਂ ਕਰਦਾ । ਮੇਰ ੇ ਵਿਚਾਰ ਵਿੱਚ ਇਹ ਸਿਰਫ ਼ ਇੱਕ ਖਾਲ੍ਹ ੀ ਅਲਾਰਮ ਸੀ ।”
ਘਟਨ ਾ ਤੋ ਂ ਪੰਜ ਦਿਨ ਬਾਅਦ, ਬੀਬੀਸ ੀ ਰੇਡੀਓ ਬੁਲੇਟਿਨਜ ਼ ਵਿੱਚ ਰਿਪੋਰਟ ਕੀਤ ਾ ਗਿਆ ਕ ਿ ਰੂਸ ਨ ੇ ਇਸ ਚੇਤਾਵਨ ੀ ਲਈ” ਗ਼ਲਤਫ਼ਹਮ ੀ” ਨੂ ੰ ਜ਼ਿੰਮੇਵਾਰ ਠਹਿਰਾਇਆ, ਜਿਸ ਨੂ ੰ ਦੁਬਾਰ ਾ ਨਹੀ ਂ ਹੋਣ ਾ ਚਾਹੀਦਾ।
ਵਿਦੇਸ ਼ ਮੰਤਰਾਲ ੇ ਦ ੇ ਇੱਕ ਬੁਲਾਰ ੇ ਨ ੇ ਕਿਹ ਾ ਕ ਿ ਨਾਰਵ ੇ ਨ ੇ ਆਮ ਕਾਰਵਾਈ ਅਨੁਸਾਰ ਕੰਮ ਕੀਤ ਾ ਸ ੀ ਅਤ ੇ ਉਸਦ ੇ ਪ੍ਰਤ ੀ ਕੋਈ ਵ ੀ ਦੁਸ਼ਮਣ ੀ ਨਹੀ ਂ ਹੋਣ ੀ ਚਾਹੀਦੀ।
ਹਾਲਾਂਕ ਿ ਤਬਾਹ ੀ ਟਲ ਗਈ, ਪਰ ਇਹ ਗੱਲ ਅਜ ੇ ਵ ੀ ਚਿੰਤਾਜਨਕ ਹ ੈ ਕ ਿ ਇੱਕ ਨਿਰਦੋਸ ਼ ਮੌਸਮ ੀ ਰਾਕੇਟ ਕਿਵੇ ਂ ਇੰਨ ੀ ਵੱਡ ੀ ਘਬਰਾਹਟ ਦ ਾ ਕਾਰਨ ਬਣ ਸਕਦ ਾ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



