Source :- BBC PUNJABI
ਕੈਨੇਡ ਾ ਚੋਣਾ ਂ ਅੱਜ: ਚੋਣਾ ਂ ‘ ਚ ਕਿਹੜ ਾ ਰੰਗ ਪੰਜਾਬ ਨਾਲ ਮਿਲਦਾ-ਜੁਲਦ ਾ ਹ ੈ ਤ ੇ ਕ ੀ ਹ ੈ ਵੱਖਰਾ

ਤਸਵੀਰ ਸਰੋਤ, Getty Images
7 ਘੰਟ ੇ ਪਹਿਲਾ ਂ
ਕੈਨੇਡ ਾ ਵਿੱਚ ਆਮ ਚੋਣਾ ਂ ਅੱਜ ਯਾਨ ੀ 28 ਅਪ੍ਰੈਲ ਨੂ ੰ ਹੋਣ ਜ ਾ ਰਹੀਆ ਂ ਹਨ।
ਇਨ੍ਹਾ ਂ ਚੋਣਾ ਂ ਦ ੇ ਐਲਾਨ ਅਤ ੇ ਸਾਬਕ ਾ ਪੀਐੱਮ ਜਸਟਿਨ ਟਰੂਡ ੋ ਦ ੇ ਅਸਤੀਫ਼ ੇ ਤੋ ਂ ਪਹਿਲਾ ਂ ਨਿਘਾਰ ਵਿੱਚ ਨਜ਼ਰ ਆ ਰਹ ੀ ਲਿਬਰਲ ਪਾਰਟ ੀ ਦ ੀ ਸਥਿਤ ੀ ਵਿੱਚ ਚੋਣਾ ਂ ਤੋ ਂ ਪਹਿਲਾ ਂ ਹੈਰਾਨੀਜਨਕ ਸੁਧਾਰ ਨਜ਼ਰ ਆਇਆ ਸੀ।
ਮਾਰਕ ਅਤ ੇ ਪੋਲੀਏਵ ਸਣ ੇ ਨਿਊ ਡੈਮੋਕ੍ਰੈਟਿਕ ਪਾਰਟ ੀ ਦ ੇ ਜਗਮੀਤ ਸਿੰਘ ਵ ੀ ਪ੍ਰਧਾਨ ਮੰਤਰ ੀ ਬਣਨ ਦ ੀ ਦੌੜ ਵਿੱਚ ਹਨ, ਪਰ ਪੋਲਜ਼ ਉਨ੍ਹਾ ਂ ਦ ੇ ਪੱਖ ਵਿੱਚ ਨਹੀ ਂ ਹਨ । ਕਿਊਬੈਕ ਅਧਾਰਤ ਬਲੌਕ ਕੁਇਬੁਕਿਆ ਵ ੀ ਦੋੜ੍ਹ ਵਿੱਚ ਸ਼ਾਮਲ ਹਨ।
ਕੈਨੇਡ ਾ ਦੀਆ ਂ ਚੋਣਾ ਂ ਵਿੱਚ ਕੀ-ਕੀ ਅਹਿਮ ਹ ੈ ਦੱਸ ਰਹ ੇ ਹਨ ਬੀਬੀਸ ੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ
ਸ਼ੂਟ- ਗੁਲਸ਼ਨ ਕੁਮਾਰ
( ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ )
source : BBC PUNJABI