Home ਰਾਸ਼ਟਰੀ ਖ਼ਬਰਾਂ ਐੱਲਪੀਜ ੀ ਸੰਕਟ: ਪੰਜਾਬ ਦ ੇ ਲੋਹ ਾ ਉਦਯੋਗ ਉੱਤ ੇ ਕ...

ਐੱਲਪੀਜ ੀ ਸੰਕਟ: ਪੰਜਾਬ ਦ ੇ ਲੋਹ ਾ ਉਦਯੋਗ ਉੱਤ ੇ ਕ ੀ ਅਸਰ ਪਿਆ, ਐੱਲਪੀਜ ੀ ਦ ੀ ਵਰਤੋ ਂ ਕਿੱਥੇ-ਕਿੱਥ ੇ ਹੁੰਦ ੀ ਹ ੈ

20
0

Source :- BBC PUNJABI

ਲੋਹਾ ਉਦਯੋਗ

ਐੱਲਪੀਜ ੀ ਸੰਕਟ ਦ ਾ ਅਸਰ ਹੁਣ ਉਦਯੋਗ ਉੱਤ ੇ ਨਜ਼ਰ ਆਉਣ ਲੱਗ ਾ ਹੈ । ਲੁਧਿਆਣ ਾ ਦ ਾ ਲੋਹ ਾ ਉਦਯੋਗ ਐੱਲਪੀਜ ੀ ਦ ੀ ਸਪਲਾਈ ਵਿੱਚ ਪਏ ਵਿਘਨ ਨਾਲ ਜੂਝ ਰਿਹ ਾ ਹੈ।

ਕਈ ਫੈਕਟਰੀਆ ਂ ਆਪਣ ੇ ਉਤਪਾਦਨ ਜਾ ਂ ਸਪਲਾਈ ਘਟਾਉਣ ਲਈ ਮਜਬੂਰ ਹਨ । ਲੋਹ ਾ ਉਦਯੋਗ ਵਿੱਚ ਲੋਹ ੇ ਨੂ ੰ ਨਰਮ, ਕਠੋਰ ਅਤ ੇ ਇਕਸਾਰ ਕਰਨ ਲਈ ਹੀਟ ਟ੍ਰੀਟਮੈਂਟ ਕੀਤ ੀ ਜਾਂਦ ੀ ਹੈ, ਜ ੋ ਐੱਲਪੀਜ ੀ ਨਾਲ ਹੁੰਦ ੀ ਹੈ।

ਲੋਹ ਾ ਉਦਯੋਗ ਨਾਲ ਜੁੜ ੇ ਉਦਯੋਗਪਤੀਆ ਂ ਦ ਾ ਦਾਅਵ ਾ ਹ ੈ ਕ ਿ ਐੱਲਪੀਜ ੀ ਸੰਕਟ ਕਾਰਨ ਉਨ੍ਹਾ ਂ ਨੂ ੰ ਹੀਟ ਟ੍ਰੀਟਮੈਂਟ ਲਈ ਲੋੜੀਂਦ ੀ ਸਪਲਾਈ ਨਹੀ ਂ ਮਿਲ ਰਹੀ, ਜਿਸ ਕਰਕ ੇ ਉਨ੍ਹਾ ਂ ਨੂ ੰ ਸਮੱਸਿਆ ਆ ਰਹ ੀ ਹੈ।

ਉਦਯੋਗਪਤੀਆ ਂ ਦ ਾ ਕਹਿਣ ਾ ਹ ੈ ਕ ਿ ਇਸ ਕਾਰਨ ਉਨ੍ਹਾ ਂ ਦ ੀ ਆਮਦਨ ‘ ਤ ੇ ਅਸਰ ਪ ੈ ਰਿਹ ਾ ਹੈ । ਨਾਲ ਹ ੀ ਉਨ੍ਹਾ ਂ ਨੂ ੰ ਐੱਲਪੀਜ ੀ ਭੱਠੀਆ ਂ ਨੂ ੰ ਡੀਜ਼ਲ ਭੱਠੀਆ ਂ ਵਿੱਚ ਬਦਲਣ ਲਈ ਵਾਧ ੂ ਖਰਚ ਾ ਕਰਨ ਾ ਪਵੇਗਾ।

ਐੱਲਪੀਜ ੀ ਦ ੀ ਵਰਤੋ ਂ ਕਿੱਥ ੇ ਹੁੰਦ ੀ ਹ ੈ

ਸੰਦੀਪ ਜੈਨ ਪਿਛਲ ੇ ਲੰਬ ੇ ਸਮੇ ਂ ਤੋ ਂ ਲੋਹ ਾ ਉਦਯੋਗ ਨਾਲ ਜੁੜ ੇ ਹੋਏ ਹਨ । ਉਹ ਲੁਧਿਆਣ ਾ ਵਿੱਚ ਐੱਲਐੱਸਆਰ ਫੋਰਜ ਪ੍ਰਾਈਵੇਟ ਲਿਮਿਟਡ ਫੈਕਟਰ ੀ ਚਲਾਉਂਦ ੇ ਹਨ।

ਉਨ੍ਹਾ ਂ ਦ ੀ ਫੈਕਟਰ ੀ ਵਿੱਚ ਲੋਹ ੇ ਨੂ ੰ ਆਕਾਰ ਦੇਣ ਦ ਾ ਕੰਮ ਹੁੰਦ ਾ ਹੈ । ਇਸ ਲਈ ਹਥੌੜੇ, ਦਬਾਅ ਅਤ ੇ ਰੋਲਿੰਗ ਪ੍ਰਕਿਰਿਆਵਾ ਂ ਦ ੀ ਵਰਤੋ ਂ ਕੀਤ ੀ ਜਾਂਦ ੀ ਹੈ । ਉਨ੍ਹਾ ਂ ਦ ੀ ਫੈਕਟਰ ੀ ਵਿੱਚ ਤਿਆਰ ਹੋਇਆ ਲੋਹ ਾ ਟਰੈਕਟਰ ਬਣਾਉਣ ਵਾਲੀਆ ਂ ਨਾਮਵਰ ਫੈਕਟਰੀਆ ਂ ਨੂ ੰ ਸਪਲਾਈ ਹੁੰਦ ਾ ਹੈ।

ਉਹ ਕਹਿੰਦ ੇ ਹਨ,” ਲੋਹ ੇ ਨੂ ੰ ਆਕਾਰ ਦੇਣ ਵਾਲ ੇ ਉਦਯੋਗ ਵਿੱਚ ਮੁੱਖ ਕੰਮ ਹੀਟ ਟ੍ਰੀਟਮੈਂਟ ਦ ਾ ਹੁੰਦ ਾ ਹੈ । ਇਹ ਚਾਰ ਕਿਸਮਾ ਂ ਦ ੀ ਹੁੰਦ ੀ ਹੈ, ਲੋਹ ੇ ਨੂ ੰ ਨਰਮ ਕਰਨ ਾ ( ਐਨੀਲਿੰਗ ), ਇਕਸਾਰ ਕਰਨ ਾ ( ਨਾਰਮਲਾਈਜ਼ਿੰਗ ), ਕਠੋਰਤ ਾ ਵਧਾਉਣ ਾ ( ਹਾਰਡਨਿੰਗ ) ਅਤ ੇ ਭੁਰਭੁਰਾਪਨ ਘਟਾਉਣ ਾ ( ਟੈਂਪਰਿੰਗ ) । ਇਹ ਸਾਰ ੇ ਕੰਮ ਐੱਲਪੀਜ ੀ ਨਾਲ ਹ ੀ ਹੁੰਦ ੇ ਹਨ ।”

ਸੰਦੀਪ ਜੈਨ

ਸਪਲਾਈ ਵਿੱਚ ਵਿਘਨ ਪੈਣ ਨਾਲ ਕ ੀ ਪ੍ਰਭਾਵ ਪਿਆ

ਜੈਨ ਕਹਿੰਦ ੇ ਹਨ,” ਪਿਛਲ ੇ ਕਈ ਦਿਨਾ ਂ ਤੋ ਂ ਐੱਲਪੀਜ ੀ ਦ ੀ ਸਪਲਾਈ ਵਿੱਚ ਵਿਘਨ ਪੈਣ ਨਾਲ ਹੀਟ ਟ੍ਰੀਟਮੈਂਟ ਦ ਾ ਕੰਮ ਰੁਕ ਗਿਆ ਹੈ । ਅਸੀ ਂ ਮੁੱਖ ਤੌਰ ‘ ਤ ੇ ਟਰੈਕਟਰ ਬਣਾਉਣ ਵਾਲੀਆ ਂ ਕੰਪਨੀਆ ਂ ਨੂ ੰ ਲੋਹ ਾ ਸਪਲਾਈ ਕਰਦ ੇ ਹਾਂ । ਅਸੀ ਂ ਉਨ੍ਹਾ ਂ ਨੂ ੰ ਕਹ ਿ ਦਿੱਤ ਾ ਹ ੈ ਕ ਿ ਅਸੀ ਂ ਅਗਲ ੇ ਦਿਨਾ ਂ ਵਿੱਚ ਲੋਹ ਾ ਸਪਲਾਈ ਨਹੀ ਂ ਕਰ ਸਕਾਂਗੇ, ਕਿਉਂਕ ਿ ਅਸੀ ਂ ਹੀਟ ਟ੍ਰੀਟਮੈਂਟ ਨਹੀ ਂ ਕਰ ਸਕਦੇ ।”

ਜੈਨ ਕਹਿੰਦ ੇ ਹਨ,” ਫਿਲਹਾਲ ਤਾ ਂ ਕੇਵਲ ਹੀਟ ਟ੍ਰੀਟਮੈਂਟ ਹ ੀ ਬੰਦ ਹੈ, ਪਰ ਸਾਨੂ ੰ ਲੋਹ ੇ ਨੂ ੰ ਆਕਾਰ ਦੇਣ ਵਾਲ ਾ ਕੰਮ ਵ ੀ ਬੰਦ ਕਰਨ ਾ ਪ ੈ ਸਕਦ ਾ ਹੈ । ਜੇਕਰ ਹੀਟ ਟ੍ਰੀਟਮੈਂਟ ਨਹੀ ਂ ਹ ੋ ਰਹੀ, ਤਾ ਂ ਅਸੀ ਂ ਲੋਹ ੇ ਨੂ ੰ ਆਕਾਰ ਦ ੇ ਕ ੇ ਕ ੀ ਕਰਾਂਗੇ ।”

ਸ਼ਾਰ ੂ ਸਟੀਲ ਇੰਡਸਟਰ ੀ ਦ ੇ ਮੈਨੇਜਿੰਗ ਡਾਇਰੈਕਟਰ ਕੇਕ ੇ ਗਰਗ ਕਹਿੰਦ ੇ ਹਨ,” ਸਾਡ ਾ ਕੰਮ ਤੇਲ ਅਤ ੇ ਗੈਸ ‘ ਤ ੇ ਆਧਾਰਿਤ ਹੈ । ਐੱਲਪੀਜ ੀ ਦ ੀ ਘਾਟ ਕਾਰਨ ਗੈਸ ਪਲਾਂਟ ਬੰਦ ਪਿਆ ਹੈ । ਐੱਲਪੀਜ ੀ ਨਾਲ ਅਸੀ ਂ ਲੋਹ ੇ ਨੂ ੰ ਨਰਮ ਅਤ ੇ ਇਕਸਾਰ ਕਰਦ ੇ ਹਾਂ ।”

” ਐੱਲਪੀਜ ੀ ਨ ਾ ਮਿਲਣ ਕਰਕ ੇ ਅਸੀ ਂ ਲੋਹ ੇ ਨੂ ੰ ਨਰਮ ਅਤ ੇ ਇਕਸਾਰ ਨਹੀ ਂ ਕਰ ਸਕ ਰਹੇ, ਜਿਸ ਕਰਕ ੇ ਸਾਡ ੇ ਉਤਪਾਦ ਨਹੀ ਂ ਵਿਕ ਰਹ ੇ ਅਤ ੇ ਸਾਨੂ ੰ ਵਿੱਤ ੀ ਨੁਕਸਾਨ ਹ ੋ ਰਿਹ ਾ ਹੈ ।”

” ਜੇਕਰ ਲੋਹ ੇ ਨੂ ੰ ਆਕਾਰ ਦੇਣ ਵਾਲ ਾ ਕੰਮ ਬੰਦ ਹੋਇਆ ਤਾ ਂ ਲੋਹ ਾ ਖਰੀਦਣ ਦ ਾ ਕੰਮ ਵ ੀ ਬੰਦ ਹੋਵੇਗਾ, ਜਿਸ ਨਾਲ ਰੋਲਿੰਗ ਮਿਲਾ ਂ ‘ ਤ ੇ ਅਸਰ ਪਵੇਗਾ ।”

ਜੈਨ ਕਹਿੰਦ ੇ ਹਨ,” ਮੇਰ ੀ ਫੈਕਟਰ ੀ ਵਿੱਚ ਬਣਦ ੇ ਉਤਪਾਦਾ ਂ ਵਿੱਚੋ ਂ 50 ਫੀਸਦ ੀ ਨੂ ੰ ਹੀਟ ਟ੍ਰੀਟਮੈਂਟ ਦ ੀ ਲੋੜ ਹੁੰਦ ੀ ਹੈ । ਜਿਹੜ ੇ ਉਤਪਾਦਾ ਂ ਨੂ ੰ ਇਸਦ ੀ ਲੋੜ ਨਹੀਂ, ਉਹ ਅਸੀ ਂ ਨਿਰਵਿਘਨ ਸਪਲਾਈ ਕਰ ਰਹ ੇ ਹਾਂ ।”

ਲੋਹਾ ਉਦਯੋਗ

ਉਦਯੋਗ ਕਿਹੜ ੇ ਨਵੇ ਂ ਰਾਹ ਲੱਭ ਰਹ ੇ ਹਨ

ਜੈਨ ਕਹਿੰਦ ੇ ਹਨ,” ਹੁਣ ਅਸੀ ਂ ਐੱਲਪੀਜ ੀ ਭੱਠੀਆ ਂ ਦ ੇ ਬਦਲ ਲੱਭ ਰਹ ੇ ਹਾਂ । ਇਸ ਲਈ ਅਸੀ ਂ ਐੱਲਪੀਜ ੀ ਅਧਾਰਤ ਭੱਠ ੀ ਨੂ ੰ ਡੀਜ਼ਲ ਭੱਠ ੀ ਵਿੱਚ ਬਦਲਣ ਬਾਰ ੇ ਸੋਚ ਰਹ ੇ ਹਾਂ । ਇਸ ‘ ਤ ੇ ਲਗਭਗ 10 ਤੋ ਂ 15 ਲੱਖ ਰੁਪਏ ਦ ਾ ਖਰਚ ਾ ਆਵੇਗਾ ।”

ਕੇਕ ੇ ਗਰਗ ਕਹਿੰਦ ੇ ਹਨ,” ਅਸੀ ਂ ਨੁਕਸਾਨ ਝੱਲ ਰਹ ੇ ਹਾਂ । ਜੇਕਰ ਇਹ ਜਾਰ ੀ ਰਿਹਾ, ਤਾ ਂ ਇਸਦ ਾ ਅਸਰ ਫੈਕਟਰ ੀ ਵਿੱਚ ਕੰਮ ਕਰਦ ੇ ਮਜ਼ਦੂਰਾ ਂ ‘ ਤ ੇ ਪਵੇਗਾ । ਮਜ਼ਦੂਰਾ ਂ ਦ ੀ ਰੋਜ਼ੀ-ਰੋਟ ੀ ਕਿਵੇ ਂ ਚੱਲੇਗੀ।”

ਸੰਦੀਪ ਜੈਨ ਕਹਿੰਦ ੇ ਹਨ,” ਜੇਕਰ ਨੁਕਸਾਨ ਜਾਰ ੀ ਰਿਹਾ, ਤਾ ਂ ਅਸੀ ਂ ਮਜ਼ਬੂਰ ੀ ਵਿੱਚ ਮਜ਼ਦੂਰਾ ਂ ਨੂ ੰ ਛੁੱਟ ੀ ‘ ਤ ੇ ਭੇਜਣ ਲਈ ਮਜਬੂਰ ਹੋਵਾਂਗੇ ।”

ਕੇਕੇ ਗਰਗ

ਲੋਹ ਾ ਉਦਯੋਗ ਨਾਲ ਜੁੜ ੇ ਹੋਰ ਉਦਯੋਗਾ ਂ ‘ ਤ ੇ ਕ ੀ ਅਸਰ ਪਵੇਗਾ

ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ ਼ ਐਸੋਸੀਏਸ਼ਨਜ ਼ ਦ ੇ ਪ੍ਰਧਾਨ ਬਦਿਸ ਼ ਜਿੰਦਲ ਕਹਿੰਦ ੇ ਹਨ,” ਐੱਲਪੀਜ ੀ ਸੰਕਟ ਨਾਲ ਲੋਹ ਾ ਉਦਯੋਗ ਪ੍ਰਭਾਵਿਤ ਹੋਇਆ ਹੈ । ਇਸ ਦ ੇ ਪ੍ਰਭਾਵ ਨਾਲ ਆਟ ੋ ਪਾਰਟਸ ਅਤ ੇ ਹੋਰ ਸੰਬੰਧਿਤ ਉਦਯੋਗ ਵ ੀ ਪ੍ਰਭਾਵਿਤ ਹ ੋ ਰਹ ੇ ਹਨ ।”

” ਸਾਰ ੇ ਉਦਯੋਗ ਇੱਕ-ਦੂਜ ੇ ਨਾਲ ਜੁੜ ੇ ਹਨ । ਇਸ ਸੰਕਟ ਨਾਲ ਐਕਸਪੋਰਟ ਅਤ ੇ ਉਦਯੋਗ ਦ ੇ ਵਿਕਾਸ ਦੋਵੇ ਂ ‘ ਤ ੇ ਅਸਰ ਪਵੇਗਾ ।”

ਹਿਮਾਂਸ਼ੂ ਜੈਨ

ਪ੍ਰਸ਼ਾਸਨ ਨ ੇ ਕ ੀ ਕਿਹਾ

ਲੁਧਿਆਣ ਾ ਦ ੇ ਡਿਪਟ ੀ ਕਮਿਸ਼ਨਰ ਹਿਮਾਂਸ਼ ੂ ਜੈਨ ਨ ੇ ਬੀਬੀਸ ੀ ਪੰਜਾਬ ੀ ਨਾਲ ਗੱਲਬਾਤ ਕਰਦਿਆ ਂ ਕਿਹਾ,” ਘਰੇਲ ੂ ਵਰਤੋ ਂ ਲਈ ਐੱਲਪੀਜ ੀ ਗੈਸ ਕਾਫ ੀ ਹੈ । ਉਦਯੋਗਿਕ ਖੇਤਰ ਵਿੱਚ ਗੈਸ ਦ ੀ ਵਰਤੋ ਂ ਸਬੰਧ ੀ ਅਸੀ ਂ ਸਰਕਾਰ ਦੀਆ ਂ ਹਦਾਇਤਾ ਂ ਦ ੀ ਪਾਲਣ ਾ ਕਰ ਰਹ ੇ ਹਾਂ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI