Source :- BBC PUNJABI
ਤਸਵੀਰ ਸਰੋਤ, Getty Images/Mark Garlick
ਅਗਲ ੀ ਵਾਰ ਜਦੋ ਂ ਤੁਸੀ ਂ ਪੂਰਨਮਾਸ਼ ੀ ਦ ੇ ਚੰਦ ਦ ਾ ਅਨੰਦ ਲਓ, ਤਾ ਂ ਇੱਕ ਪਲ ਲਈ ‘ ਥੀਆ’ ਬਾਰ ੇ ਜ਼ਰੂਰ ਸੋਚਣਾ । ਇਹ ਉਹ ਨਾਮ ਹ ੈ ਜ ੋ ਵਿਗਿਆਨੀਆ ਂ ਨ ੇ ਇੱਕ ਕਾਲਪਨਿਕ ਗ੍ਰਹ ਿ ਨੂ ੰ ਦਿੱਤ ਾ ਹ ੈ ਜ ੋ ਸ਼ਾਇਦ 4.5 ਅਰਬ ਸਾਲ ਪਹਿਲਾ ਂ ਨਵੀ ਂ ਬਣ ੀ ਧਰਤ ੀ ਨਾਲ ਟਕਰਾਇਆ ਸੀ, ਜਿਸ ਨਾਲ ਮਲਬ ੇ ਦ ਾ ਇੱਕ ਵੱਡ ਾ ਹਿੱਸ ਾ ਨਿਕਲਿਆ ਜ ੋ ਬਾਅਦ ਵਿੱਚ ਸਾਡ ਾ ਚੰਦ ਬਣ ਗਿਆ।
ਇਸ ਸਿਧਾਂਤ ਦ ੇ ਅਨੁਸਾਰ, ਥੀਆ ਦ ੀ” ਬ੍ਰਹਿਮੰਡ ੀ ਕੁਰਬਾਨੀ” ਤੋ ਂ ਬਿਨਾ ਂ ਸਾਡ ੇ ਕੋਲ ਆਪਣ ਾ ਸਥਾਈ ਕੁਦਰਤ ੀ ਉਪਗ੍ਰਹ ਿ ਨਹੀ ਂ ਹੋਣ ਾ ਸ ੀ- ਅਤ ੇ ਸ਼ਾਇਦ ਤੁਸੀ ਂ ਇਹ ਲੇਖ ਵ ੀ ਨ ਾ ਪੜ੍ਹ ਰਹ ੇ ਹੁੰਦੇ।
ਬ੍ਰਹਿਮੰਡ ੀ ਪੱਧਰ ਦ ੀ ਟੱਕਰ
ਵਿਗਿਆਨ ੀ ਇਸ ਵੇਲ ੇ ਮੰਨਦ ੇ ਹਨ ਕ ਿ ਮੁੱਢਲ ੀ ਧਰਤ ੀ ਅਤ ੇ ਮੰਗਲ ਗ੍ਰਹ ਿ ਦ ੇ ਆਕਾਰ ਦ ੀ ਕਿਸ ੇ ਚੀਜ ਼ ਵਿਚਕਾਰ ਹੋਈ ਇੱਕ ਭਿਆਨਕ ਟੱਕਰ ਨ ੇ ਇੰਨ ੀ ਜ਼ਿਆਦ ਾ ਸਮੱਗਰ ੀ ਪੈਦ ਾ ਕੀਤ ੀ ਕ ਿ ਉਹ ਹੌਲੀ-ਹੌਲ ੀ ਆਪਸ ਵਿੱਚ ਜੁੜ ਗਈ ਅਤ ੇ ਚੰਦਰਮ ਾ ਦ ੀ ਸਿਰਜਣ ਾ ਹੋਈ।
ਇਸ ਘਟਨ ਾ ਨੂ ੰ ‘ ਜਾਇੰਟ ਇਮਪੈਕਟ ਹਾਈਪੋਥੀਸਿਸ’ ( ਵਿਸ਼ਾਲ ਟੱਕਰ ਦ ੀ ਧਾਰਨਾ ) ਕਿਹ ਾ ਜਾਂਦ ਾ ਹੈ, ਜਿਸ ਨ ੇ ਇੱਕ ਅਜਿਹ ੇ ਰਿਸ਼ਤ ੇ ਦ ਾ ਮੁੱਢ ਬੰਨ੍ਹਿਆ ਜਿਸ ਦ ੀ ਜੀਵਨ ਲਈ ਮਹੱਤਤ ਾ ਨੂ ੰ ਘਟਾਇਆ ਨਹੀ ਂ ਜ ਾ ਸਕਦਾ । ਹੋਰ ਚੀਜ਼ਾ ਂ ਦ ੇ ਨਾਲ-ਨਾਲ, ਚੰਦਰਮ ਾ ਧਰਤ ੀ ਨਾਲ ਗੁਰੂਤਾ-ਖਿੱਚ ਦ ੀ ‘ ਰੱਸਾ-ਕਸ਼ ੀ ‘ ਕਰਦ ਾ ਹੈ, ਜਿਸ ਨ ੇ ਅਰਬਾ ਂ ਸਾਲਾ ਂ ਦੌਰਾਨ ਧਰਤ ੀ ਨੂ ੰ ਉਸਦ ੇ ਧੁਰ ੇ ‘ ਤ ੇ ਘੁੰਮਦ ੇ ਹੋਏ ਸਥਿਰ ਰੱਖਿਆ, ਜਿਸ ਨਾਲ ਸਾਨੂ ੰ ਇੱਕ ਸਥਿਰ ਜਲਵਾਯ ੂ ਮਿਲ ਸਕਿਆ।
ਜਰਮਨ ੀ ਦ ੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਸੋਲਰ ਸਿਸਟਮ ਰਿਸਰਚ ਦ ੇ ਗ੍ਰਹ ਿ ਵਿਗਿਆਨ ੀ ਪ੍ਰੋਫੈਸਰ ਥੋਰਸਟਨ ਕਲੀਨ ਸਮਝਾਉਂਦ ੇ ਹਨ,” ਜਲਵਾਯ ੂ ਸਥਿਰਤ ਾ ਦ ੇ ਬਿਨਾਂ, ਸਾਡ ੇ ਕੋਲ ਬਹੁਤ ਜ਼ਿਆਦ ਾ ਗੰਭੀਰ ਜਲਵਾਯ ੂ ਅਤ ੇ ਮੌਸਮ ੀ ਸਥਿਤੀਆ ਂ ਹੋਣੀਆ ਂ ਸਨ, ਜ ੋ ਜੀਵਨ ਦ ੇ ਵਿਕਾਸ ਲਈ ਸਾਜ਼ਗਾਰ ਨਹੀ ਂ ਸਨ ।”
ਕਲੀਨ ਸਾਇੰਸਦਾਨਾ ਂ ਦ ੇ ਉਸ ਕੌਮਾਂਤਰ ੀ ਦਲ ਦ ਾ ਹਿੱਸ ਾ ਸਨ ਜਿਸ ਨ ੇ ਪਿਛਲ ੇ ਨਵੰਬਰ ਵਿੱਚ ਧਰਤ ੀ ਦ ੀ ਇਸ ਮਹੱਤਵਪੂਰਨ ਪਰ ਰਹੱਸਮਈ ਮੁਲਾਕਾਤ ‘ ਤ ੇ ਹੋਰ ਰੋਸ਼ਨ ੀ ਪਾਉਣ ਦ ੀ ਕੋਸ਼ਿਸ ਼ ਕੀਤ ੀ ਸੀ।
ਤਸਵੀਰ ਸਰੋਤ, NASA
ਚੰਦਰਮ ਾ ਮਿਲਣ ਬਾਰ ੇ ਕਈ ਸਿਧਾਂਤ
ਲੇਕਿਨ ਥੀਆ ਦ ਾ ਵਿਚਾਰ ਸਾਡ ੇ ਮਨ ਵਿੱਚ ਹਮੇਸ਼ ਾ ਤੋ ਂ ਨਹੀ ਂ ਸੀ । ਸੰਨ 1969 ਵਿੱਚ ਜਦੋ ਂ ਮਨੁੱਖ ਨ ੇ ਪਹਿਲ ੀ ਵਾਰ ਚੰਦਰਮ ਾ ‘ ਤ ੇ ਕਦਮ ਰੱਖਿਆ ਸੀ, ਉਸ ਤੋ ਂ ਪਹਿਲਾ ਂ ਚੰਦਰਮ ਾ ਦ ੀ ਉਤਪਤ ੀ ਬਾਰ ੇ ਤਿੰਨ ਹੋਰ ਮੁੱਖ ਧਾਰਨਾਵਾ ਂ ਸਨ।
‘ ਫਿਸ਼ਨ ਥਿਊਰ ੀ ‘ ( ਵਿਖੰਡਨ ਸਿਧਾਂਤ ) ਦ ੇ ਅਨੁਸਾਰ, ਚੰਦਰਮ ਾ ਉਦੋ ਂ ਬਣਿਆ ਜਦੋ ਂ ਤੇਜ਼ ੀ ਨਾਲ ਘੁੰਮ ਰਹ ੀ ਮੁੱਢਲ ੀ ਧਰਤ ੀ ਨ ੇ ਆਪਣ ੀ ਸਮੱਗਰ ੀ ਦ ਾ ਇੱਕ ਟੁਕੜ ਾ ਪੁਲਾੜ ਵਿੱਚ ਸੁੱਟ ਦਿੱਤ ਾ ਸੀ।
‘ ਕੈਪਚਰ ਥਿਊਰ ੀ ‘ ਨ ੇ ਸੁਝਾਅ ਦਿੱਤ ਾ ਕ ਿ ਚੰਦਰਮ ਾ ਸੂਰਜ ੀ ਮੰਡਲ ਵਿੱਚ ਕਿਤ ੇ ਹੋਰ ਬਣਿਆ ਸ ੀ ਅਤ ੇ ਜਦੋ ਂ ਉਹ ਕੋਲੋ ਂ ਲੰਘਿਆ ਤਾ ਂ ਧਰਤ ੀ ਦ ੀ ਗੁਰੂਤਾ-ਖਿੱਚ ਨ ੇ ਉਸਨੂ ੰ” ਫੜ” ਲਿਆ।
ਅੰਤ ਵਿੱਚ,’ ਕੋ-ਫਾਰਮੇਸ਼ਨ ਥਿਊਰ ੀ ‘ ( ਸਹਿ-ਨਿਰਮਾਣ ਸਿਧਾਂਤ )- ਕ ਿ ਧਰਤ ੀ ਅਤ ੇ ਚੰਦਰਮ ਾ ਇੱਕ ਦੂਜ ੇ ਦ ੇ ਨਾਲ ਹ ੀ ਪੈਦ ਾ ਹੋਏ ਅਤ ੇ ਸਥਿਰ ਹੋਏ ਸਨ।
ਇਹ ਦੱਸਣ ਦ ੀ ਬਜਾਏ ਕ ਿ ਇਨ੍ਹਾ ਂ ਵਿੱਚੋ ਂ ਕਿਹੜ ੇ ਸਿਧਾਂਤ ਦ ੇ ਸਹ ੀ ਹੋਣ ਦ ੀ ਵਧੇਰ ੇ ਸੰਭਾਵਨ ਾ ਸੀ, ਨਾਸ ਾ ਦ ੇ ਅਪੋਲ ੋ ਮਿਸ਼ਨਾ ਂ ਨ ੇ ਇੱਕ ਬਿਲਕੁਲ ਨਵੇ ਂ ਸਿਧਾਂਤ ਵੱਲ ਇਸ਼ਾਰ ਾ ਕੀਤਾ।
ਰਸਾਇਣਕ ਸਮਾਨਤਾਵਾ ਂ
ਹਾਲਾਂਕ ਿ ਨੀਲ ਆਰਮਸਟ੍ਰਾਂਗ ਅਤ ੇ ਚੰਦਰਮ ਾ ‘ ਤ ੇ ਉਤਰਨ ਵਾਲ ੇ ਹੋਰ ਪੁਲਾੜ ਯਾਤਰੀਆ ਂ ਦ ੀ ਬਹਾਦਰ ੀ ਦੀਆ ਂ ਗੱਲਾ ਂ ਅਕਸਰ ਚਰਚ ਾ ਵਿੱਚ ਰਹਿੰਦੀਆ ਂ ਹਨ, ਅਪੋਲ ੋ ਮਿਸ਼ਨਾ ਂ ਦ ੀ ਇੱਕ ਅਹਿਮ ਪ੍ਰਾਪਤ ੀ ਉਸ ਯਾਤਰ ਾ ਦ ੇ” ਤੋਹਫ਼ਿਆ ਂ” ( ਨਮੂਨਿਆਂ ) ਵਿੱਚ ਲੁਕ ੀ ਹੋਈ ਹੈ।
ਯੂਨੀਵਰਸਿਟ ੀ ਕਾਲਜ ਲੰਡਨ ਦ ੇ ਖਗੋਲ-ਵਿਗਿਆਨ ੀ ਅਤ ੇ ਬੱਚਿਆ ਂ ਦ ੀ ਵਿਗਿਆਨ ਪੁਸਤਕ ‘ ਵੰਡਰਜ ਼ ਆਫ ਼ ਦ ਿ ਮੂਨ ‘ ਦ ੇ ਲੇਖਕ ਪ੍ਰੋਫੈਸਰ ਰਮਨ ਪ੍ਰਿੰਜ ਾ ਕਹਿੰਦ ੇ ਹਨ,” ਅਪੋਲ ੋ ਪੁਲਾੜ ਯਾਤਰ ੀ ਚੰਦਰਮ ਾ ਦੀਆ ਂ ਚੱਟਾਨਾ ਂ ਦ ੇ ਨਮੂਨ ੇ ਵਾਪਸ ਲ ੈ ਕ ੇ ਆਏ ਸਨ ਅਤ ੇ ਜਦੋ ਂ ਵਿਗਿਆਨੀਆ ਂ ਨ ੇ ਉਨ੍ਹਾ ਂ ਦ ਾ ਵਿਸ਼ਲੇਸ਼ਣ ਕੀਤਾ, ਤਾ ਂ ਉਨ੍ਹਾ ਂ ਨ ੇ ਪਾਇਆ ਕ ਿ ਚੰਦਰਮ ਾ ਦੀਆ ਂ ਚੱਟਾਨਾ ਂ ਰਸਾਇਣਕ ਰੂਪ ਵਿੱਚ ਸ਼ਾਨਦਾਰ ਸਮਾਨਤਾਵਾ ਂ ਰੱਖਦੀਆ ਂ ਸਨ ।”
ਤਸਵੀਰ ਸਰੋਤ, NASA/Getty Images
ਇਸ ਤੋ ਂ ਇਹ ਸੰਕੇਤ ਮਿਲਿਆ ਕ ਿ ਚੰਦਰਮ ਾ ਅਸਲ ਵਿੱਚ ਧਰਤ ੀ ਦ ਾ ਹ ੀ ਹਿੱਸ ਾ ਹ ੋ ਸਕਦ ਾ ਹੈ।
ਪ੍ਰਿੰਜ ਾ ਇਹ ਵ ੀ ਕਹਿੰਦ ੇ ਹਨ ਕ ਿ ਚੱਟਾਨਾ ਂ ਵਿੱਚ ਬਹੁਤ ਜ਼ਿਆਦ ਾ ਗਰਮ ੀ ਵਿੱਚ ਬਣਨ ਦ ੇ ਲੱਛਣ ਸਨ, ਜ ੋ ਇਹ ਦਰਸਾਉਂਦ ੇ ਹਨ ਕ ਿ ਉਹ ਇੱਕ ਵਿਸ਼ਾਲ ਟੱਕਰ ਕਾਰਨ ਪੈਦ ਾ ਹੋਈਆ ਂ ਸਨ।
ਇੰਝ ਜਾਪਦ ਾ ਸ ੀ ਕ ਿ ਉਹਨਾ ਂ ਨ ੇ ਬਹੁਤ ਸਾਰ ੇ ਅਜਿਹ ੇ ਤੱਤ ਗੁਆ ਦਿੱਤ ੇ ਸਨ ਜ ੋ ਗਰਮ ਹੋਣ ‘ ਤ ੇ ਆਸਾਨ ੀ ਨਾਲ ਵਾਸ਼ਪ ਬਣ ਜਾਂਦ ੇ ਹਨ, ਅਤ ੇ ਇਹ ਇਸ਼ਾਰ ਾ ਕਰਦ ੇ ਸਨ ਕ ਿ ਜਦੋ ਂ ਚੰਦਰਮ ਾ ਬਣਿਆ ਸ ੀ ਤਾ ਂ ਉਹ ਪਿਘਲ ੀ ਹੋਈ ਹਾਲਤ ਵਿੱਚ ਸੀ।
ਨਾਸ ਾ ਦ ੀ ਚੰਦਰ ਭੂ-ਵਿਗਿਆਨ ੀ ਡਾ. ਸਾਰਾਹ ਵੈਲੈਂਸੀਆ ਅੱਗ ੇ ਕਹਿੰਦ ੀ ਹ ੈ ਕ ਿ ਨਮੂਨਿਆ ਂ ਦੁਆਰ ਾ ਦਿੱਤ ੇ ਗਏ ਸਬੂਤ ਤਾ ਂ ਮਹਿਜ ਼ ਇੱਕ ਸ਼ੁਰੂਆਤ ਹਨ । ਪਿਛਲ ੇ ਦਹਾਕਿਆ ਂ ਵਿੱਚ ਹੋਈ ਤਕਨੀਕ ੀ ਉੱਨਤੀ, ਖਾਸ ਕਰਕ ੇ ਕੰਪਿਊਟਰ ਮਾਡਲਿੰਗ ਨੇ, ਵਿਸ਼ਾਲ ਟੱਕਰ ਦ ੀ ਧਾਰਨ ਾ ਨੂ ੰ ਹੋਰ ਮਜ਼ਬੂਤ ੀ ਦਿੱਤ ੀ ਹੈ । ਇੱਥੋ ਂ ਤੱਕ ਕ ਿ ਅਜਿਹ ੇ ਸਿਧਾਂਤ ਵ ੀ ਹਨ ਕ ਿ ਧਰਤ ੀ ਦ ਾ ਆਪਣ ੇ ਧੁਰ ੇ ‘ ਤ ੇ ਝੁਕਿਆ ਹੋਣ ਾ ਥੀਆ ਨਾਲ ਹੋਈ ਟੱਕਰ ਦ ਾ ਹ ੀ ਨਤੀਜ ਾ ਹੈ।
ਵੈਲੈਂਸੀਆ ਕਹਿੰਦ ੀ ਹੈ,” ਧਰਤ ੀ ਅਤ ੇ ਚੰਦਰਮ ਾ ਦ ੇ ਵਿਚਕਾਰ ਰਸਾਇਣਕ ਸਾਂਝ ਅਤ ੇ ਰਿਸ਼ਤ ੇ ਦ ੀ ਵਿਆਖਿਆ ਕਰਨ ਲਈ ‘ ਜਾਇੰਟ ਇਮਪੈਕਟ ਥਿਊਰ ੀ ‘ ਅਜ ੇ ਵ ੀ ਸਭ ਤੋ ਂ ਵਧੀਆ ਮਾਡਲ ਹੈ ।”
ਕ ੀ ਧਰਤ ੀ ਥੀਆ ਨੂ ੰ” ਖਾ” ਗਈ ਸੀ?

ਲੇਕਿਨ ਥੀਆ ਦ ਾ ਕ ੀ ਹੋਇਆ?
ਇਹ ਸਭ ਤੋ ਂ ਵੱਡ ੇ ਰਹੱਸਾ ਂ ਵਿੱਚੋ ਂ ਇੱਕ ਹੈ । ਸਾਢ ੇ ਛ ੇ ਕਰੋੜ ਸਾਲ ਪਹਿਲਾ ਂ ਧਰਤ ੀ ਨਾਲ ਟਕਰਾਉਣ ਵਾਲ ੇ ਉਸ ਬਦਨਾਮ ਉਲਕਾਪਿੰਡ ਤੋ ਂ ਉਲਟ ਹ ੈ ਜਿਸ ਨ ੇ ਡਾਇਨਾਸੌਰਾ ਂ ਦ ਾ ਸਫਾਇਆ ਕਰ ਦਿੱਤ ਾ ਸ ੀ ਅਤ ੇ ਮੈਕਸੀਕ ੋ ਦ ੇ ਯੂਕਾਟਨ ਪ੍ਰਾਇਦੀਪ ਵਿੱਚ ਇੱਕ ਵਿਸ਼ਾਲ ਟੋਆ ( ਕਾਰਟਰ ) ਬਣ ਾ ਦਿੱਤ ਾ ਸੀ । ਲੇਕਿਨ, ਥੀਆ ਨ ੇ ਕੋਈ ਸਪੱਸ਼ਟ ਨਿਸ਼ਾਨ ਨਹੀ ਂ ਛੱਡਿਆ । ਕਿਉਂ?
ਕਲੀਨ ਕਹਿੰਦ ੇ ਹਨ ਕ ਿ ਥੀਆ ਦ ਾ ਪੁੰਜ ਧਰਤ ੀ ਦ ਾ ਲਗਭਗ 10 % ਸੀ, ਅਤ ੇ ਇਸ ਫਰਕ ਦ ਾ ਮਤਲਬ ਸ ੀ ਕ ਿ ਟੱਕਰ ਹੋਣ ‘ ਤ ੇ ਇਹ ਚਕਨਾਚੂਰ ਹ ੋ ਗਿਆ ਹੋਵੇਗ ਾ ਅਤ ੇ ਜ਼ਿਆਦਾਤਰ ਧਰਤ ੀ ਵਿੱਚ ਸਮ ਾ ਗਿਆ ਹੋਵੇਗਾ । ਇਸ ਦ ਾ ਕੁਝ ਹਿੱਸ ਾ ਉਸ ਮਿਸ਼ਰਣ ਦ ਾ ਹਿੱਸ ਾ ਵ ੀ ਬਣ ਗਿਆ ਹ ੋ ਸਕਦ ਾ ਹ ੈ ਜਿਸ ਨ ੇ ਚੰਦਰਮ ਾ ਬਣਾਇਆ।
ਵਿਗਿਆਨ ੀ ਕਹਿੰਦ ੇ ਹਨ,” ਅਜਿਹ ੀ ਟੱਕਰ ਦ ਾ ਇਹ ਇੱਕ ਕੁਦਰਤ ੀ ਨਤੀਜ ਾ ਹੁੰਦਾ । ਲੇਕਿਨ, ਅਸੀ ਂ ਉਮੀਦ ਕਰਦ ੇ ਹਾ ਂ ਕ ਿ ਚੰਦਰਮ ਾ ਉੱਤ ੇ ਥੀਆ ਦ ੀ ਬਣਤਰ ਦ ਾ ਕੋਈ ਨਿਸ਼ਾਨ ਦੇਖਣ ਨੂ ੰ ਮਿਲੇਗਾ, ਜ ੋ ਸਾਨੂ ੰ ਹੁਣ ਤੱਕ ਨਹੀ ਂ ਮਿਲਿਆ ।”
ਤਸਵੀਰ ਸਰੋਤ, NASA/JPL-Caltech/Esa
ਉਹ ਅੱਗ ੇ ਕਹਿੰਦ ੇ ਹਨ,” ਇੱਕ ਵਿਆਖਿਆ ਇਹ ਹ ੈ ਕ ਿ ਧਰਤ ੀ ਅਤ ੇ ਥੀਆ ਬਹੁਤ ਇੱਕੋ-ਜਿਹ ੇ ਸਨ ਕਿਉਂਕ ਿ ਉਹ ਸੂਰਜ ੀ ਮੰਡਲ ਦ ੇ ਇੱਕ ੋ ਖੇਤਰ ਵਿੱਚ ਬਣ ੇ ਸਨ”, ਅਤ ੇ ਇਸ ਲਈ ਉਨ੍ਹਾ ਂ ਵਿੱਚ ਫਰਕ ਕਰਨ ਾ ਮੁਸ਼ਕਲ ਹੈ।
ਇਸ ੇ ਤਰ੍ਹਾਂ, ਅਸੀ ਂ ਜਾਣਦ ੇ ਹਾ ਂ ਕ ਿ ਸਾਡ ੇ ਗ੍ਰਹ ਿ ਦ ੇ ਆਪਣ ੇ ਦ ੋ ਸਭ ਤੋ ਂ ਨਜ਼ਦੀਕ ੀ ਗੁਆਂਢੀਆਂ, ਸ਼ੁੱਕਰ ਅਤ ੇ ਮੰਗਲ ਨਾਲ ਕਈ ਸਾਂਝ ੇ ਗੁਣ ਹਨ । ਸ਼ੁੱਕਰ ਨੂ ੰ ਕਈ ਵਾਰ” ਧਰਤ ੀ ਦ ਾ ਦੁਸ਼ਟ ਜੁੜਵਾ ਂ” ਵੀ ਕਿਹ ਾ ਜਾਂਦ ਾ ਹੈ।
ਵੈਲੈਂਸੀਆ ਚੇਤਾਵਨ ੀ ਦਿੰਦ ੀ ਹੈ,” ਪਰ ਜਿਸ ਤਰ੍ਹਾ ਂ ਥੀਆ ਦ ੇ ਬਣਨ ਬਾਰ ੇ ਪੱਕ ੇ ਤੌਰ ‘ ਤ ੇ ਪਤ ਾ ਨਹੀ ਂ ਹੈ, ਉਸ ੇ ਤਰ੍ਹਾ ਂ ਉਸਦ ੇ ਅੰਤ ਬਾਰ ੇ ਵ ੀ ਕੁਝ ਸਪੱਸ਼ਟ ਨਹੀ ਂ ਹੈ ।”
ਚੰਦਰਮ ਾ ਵੱਲ ਵਾਪਸੀ
ਸਾਡ ਾ ਗ੍ਰਹ ਿ ਅਤ ੇ ਚੰਦਰਮ ਾ ਇੱਕ ਜੋੜ ਾ ਕਿਵੇ ਂ ਬਣੇ, ਇਸ ਬਾਰ ੇ ਅਜ ੇ ਬਹੁਤ ਕੁਝ ਸਿੱਖਣ ਾ ਬਾਕ ੀ ਹੈ, ਜ ੋ ਕ ਿ ਵਿਗਿਆਨੀਆ ਂ ਦ ੇ ਨਾਸ ਾ ਦ ੇ ਮੌਜੂਦ ਾ ‘ ਆਰਟੇਮਿਸ’ ਮਿਸ਼ਨਾ ਂ ਅਤ ੇ ਚੰਦਰਮ ਾ ‘ ਤ ੇ ਮਨੁੱਖ ਦ ੀ ਵਾਪਸ ੀ ਬਾਰ ੇ ਇੰਨ ੇ ਉਤਸ਼ਾਹਿਤ ਹੋਣ ਦ ਾ ਇੱਕ ਕਾਰਨ ਹੈ।
ਤਸਵੀਰ ਸਰੋਤ, NASA
ਅਪੋਲ ੋ ਯੁੱਗ ਦ ੇ ਮੁਕਾਬਲ ੇ ਵਧੇਰ ੇ ਉੱਨਤ ਪ੍ਰਯੋਗਾ ਂ ਦ ੇ ਨਾਲ-ਨਾਲ, ਤਾਜ਼ ਾ ਮਿਸ਼ਨ ਚੰਦਰਮ ਾ ਦ ੇ ਨਵੇ ਂ ਖੇਤਰਾ ਂ ਜਿਵੇ ਂ ਕ ਿ ਇਸਦ ੇ ਦੱਖਣ ੀ ਧਰੁਵ ਦ ੀ ਖੋਜ ਕਰਨਗੇ।
ਅਪੋਲ ੋ ਦੁਆਰ ਾ ਧਰਤ ੀ ‘ ਤ ੇ ਵਾਪਸ ਲਿਆਂਦ ੇ ਗਏ ਚੰਦਰਮ ਾ ਦ ੇ ਨਮੂਨ ੇ ਇਸਦ ੇ ਦ ੇ ਇੱਕ ਮੁਕਾਬਲਤਨ ਛੋਟ ੇ ਖੇਤਰ- ਯਾਨ ੀ ਕ ਿ ਨੇੜ ੇ ਵਾਲ ੇ ਪਾਸ ੇ ਦ ੇ ਭੂ-ਮੱਧ ਖੇਤਰ ਤੋ ਂ ਆਏ ਸਨ।
ਵੈਲੈਂਸੀਆ ਕਹਿੰਦ ੀ ਹੈ,” ਜੇ ਅਸੀ ਂ ਧਰਤ ੀ ‘ ਤ ੇ ਸਿਰਫ ਼ ਛ ੇ ਥਾਵਾ ਂ ‘ ਤ ੇ ਗਏ ਹੁੰਦੇ, ਤਾ ਂ ਕ ੀ ਅਸੀ ਂ ਕਹ ਿ ਸਕਦ ੇ ਸ ੀ ਕ ਿ ਅਸੀ ਂ ਪੂਰ ੀ ਧਰਤ ੀ ਦ ੀ ਖੋਜ ਕਰ ਲਈ ਹ ੈ ਅਤ ੇ ਇਸਦ ੇ ਵਿਕਾਸ ਨੂ ੰ ਸਮਝ ਲਿਆ ਹੈ? ਬਿਲਕੁਲ ਨਹੀਂ! ਚੰਦਰਮ ਾ ਵਿੱਚ ਵਿਗਿਆਨ ਦੀਆ ਂ ਬੇਅੰਤ ਸੰਭਾਵਨਾਵਾ ਂ ਹਨ ।”
ਲੇਕਿਨ ਫਿਲਹਾਲ, ਜ ੋ ਕੁਝ ਅਸੀ ਂ ਸਿੱਖਿਆ ਹ ੈ ਉਸਦ ੇ ਅਧਾਰ ‘ ਤ ੇ ਇਹ ਕਹਿਣ ਾ ਸਹ ੀ ਹੋਵੇਗ ਾ ਕ ਿ ਅਸੀ ਂ ਥੀਆ ਦ ੀ ਕੁਰਬਾਨ ੀ ਲਈ ਉਸਦ ੇ ਬਹੁਤ ਸ਼ੁਕਰਗੁਜ਼ਾਰ ਹਾਂ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI


