Home ਰਾਸ਼ਟਰੀ ਖ਼ਬਰਾਂ ‘ਉਨ੍ਹਾਂ ‘ਤੇ ਜਚਿਆ ਵੀ ਹੈ ਕਿਰਦਾਰ, ਪਰ…’, ਫਿਲਮ ‘ਧੁਰੰਧਰ’ ‘ਚ ਸੰਜੇ ਦੱਤ...

‘ਉਨ੍ਹਾਂ ‘ਤੇ ਜਚਿਆ ਵੀ ਹੈ ਕਿਰਦਾਰ, ਪਰ…’, ਫਿਲਮ ‘ਧੁਰੰਧਰ’ ‘ਚ ਸੰਜੇ ਦੱਤ ਨੇ ਜਿਸ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਪਤਨੀ ਨੇ ਕੀ ਕਿਹਾ

7
0

Source :- BBC PUNJABI

‘ਉਨ੍ਹਾਂ ‘ਤੇ ਜਚਿਆ ਵੀ ਹੈ ਕਿਰਦਾਰ, ਪਰ…’, ਫਿਲਮ ‘ਧੁਰੰਧਰ’ ‘ਚ ਸੰਜੇ ਦੱਤ ਨੇ ਜਿਸ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਪਤਨੀ ਨੇ ਕੀ ਕਿਹਾ

5 ਘੰਟੇ ਪਹਿਲਾਂ

ਬਾਲੀਵੁੱਡ ਬਲਾਕਬਸਟਰ ਧੁਰੰਧਰ ਨੇ ਕਰਾਚੀ ਦੇ ਮਸ਼ਹੂਰ ਪੁਲਿਸ ਅਫਸਰ ਚੌਧਰੀ ਅਸਲਮ ਦੀ ਵਿਵਾਦਤ ਕਹਾਣੀ ਨੂੰ ਲੋਕਾਂ ਦੀ ਯਾਦ ਵਿੱਚ ਤਾਜ਼ਾ ਕਰ ਦਿੱਤਾ ਹੈ। 2014 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਸੰਜੇ ਦੱਤ ਅਤੇ ਅਸਲਮ ਦੀ ਪਤਨੀ ਦੀ ਤਸਵੀਰ

ਤਸਵੀਰ ਸਰੋਤ, Getty Images/bbc

ਅਦਾਕਾਰ ਸੰਜੇ ਦੱਤ ਵੱਲੋਂ ਉਨ੍ਹਾਂ ਦੇ ਕਿਰਦਾਰ ਕਰਕੇ ਕਾਫੀ ਸ਼ਲਾਘਾ ਮਿਲੀ ਹੈ ਪਰ ਅਸਲਮ ਦੀ ਪਤਨੀ ਨੋਰੀਨ ਨੂੰ ਕੁਝ ਇਤਰਾਜ਼ ਹਨ।

ਬੀਬੀਸੀ ਨਾਲ ਇਸ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਫਿਲਮੀ ਕਹਾਣੀ ਅਤੇ ਇੱਕ ਕਥਿਤ ਐਨਕਾਊਂਟਰ ਸਪੈਸ਼ਲਿਸਟ ਦੀ ਸਖ਼ਤ ਹਕੀਕਤ ਵਿਚਕਾਰ ਫ਼ਰਕ ਬਾਰੇ ਗੱਲ ਕੀਤੀ।

ਰਿਪੋਰਟ- ਸ਼ੁਮਾਇਲਾ ਖ਼ਾਨ, ਸ਼ੂਟ ਅਤੇ ਐਡਿਟ: ਫਾਖਿਰ ਮੁਨੀਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI