Home ਰਾਸ਼ਟਰੀ ਖ਼ਬਰਾਂ ਈਰਾਨ-ਇਜ਼ਰਾਇਲ ਦ ੇ ਸੰਘਰਸ਼ ਕਾਰਨ ਵਧ ਰਹ ੀ ਤੇਲ ਦ ੀ ਮਹਿੰਗਾਈ...

ਈਰਾਨ-ਇਜ਼ਰਾਇਲ ਦ ੇ ਸੰਘਰਸ਼ ਕਾਰਨ ਵਧ ਰਹ ੀ ਤੇਲ ਦ ੀ ਮਹਿੰਗਾਈ ਪੈਟਰੋਲ ਪੰਪ ਤੱਕ ਪਹੁੰਚਣ ਵਿੱਚ ਕਿੰਨ ਾ ਸਮਾ ਂ ਲ ੈ ਸਕਦ ੀ ਹ ੈ

8
0

Source :- BBC PUNJABI

ਦਸੰਬਰ 2018 ਵਿੱਚ ਹੋਰਮੁਜ਼ ਜਲਡਮਰੂ ਰਾਹੀਂ ਲੰਘਦੇ ਤੇਲ ਦੇ ਟੈਂਕਰ

ਤਸਵੀਰ ਸਰੋਤ, EPA

ਮਿਡਲ ਈਸਟ ਵਿੱਚ ਅਮਰੀਕ ਾ ਅਤ ੇ ਇਜ਼ਰਾਈਲ ਦ ੇ ਜਾਰ ੀ ਹਮਲਿਆ ਂ ਦ ੇ ਜਵਾਬ ਵਿੱਚ ਈਰਾਨ ਲਗਾਤਾਰ ਹਮਲ ੇ ਕਰ ਰਿਹ ਾ ਹੈ । ਇਸ ਦੌਰਾਨ ਦੁਨੀਆ ਂ ਵਿੱਚ ਤੇਲ ਦੀਆ ਂ ਕੀਮਤਾ ਂ ਵਿੱਚ ਵਾਧ ਾ ਦਰਜ ਕੀਤ ਾ ਗਿਆ ਹੈ।

ਸੋਮਵਾਰ ਨੂ ੰ ਕੁਦਰਤ ੀ ਗੈਸ ਦੀਆ ਂ ਕੀਮਤਾ ਂ ਵਿੱਚ ਲਗਭਗ 50 ਫੀਸਦ ੀ ਦ ਾ ਤੇਜ ਼ ਉਛਾਲ ਆਇਆ ਹੈ, ਕਿਉਂਕ ਿ ਦੁਨੀਆ ਦੀਆ ਂ ਸਭ ਤੋ ਂ ਵੱਡੀਆ ਂ ਨਿਰਯਾਤਕ ਕੰਪਨੀਆ ਂ ਵਿੱਚੋ ਂ ਇੱਕ ‘ ਕਤਰ ਐਨਰਜ ੀ ‘ ਨ ੇ ਆਪਣ ੇ ਪਲਾਂਟਾ ਂ ‘ ਤ ੇ ਹੋਏ” ਫੌਜ ੀ ਹਮਲਿਆ ਂ” ਤੋ ਂ ਬਾਅਦ ਉਤਪਾਦਨ ਰੋਕ ਦਿੱਤ ਾ ਹੈ।

ਤੇਲ ਦ ੀ ਵਿਸ਼ਵਵਿਆਪ ੀ ਮਿਆਰ ੀ ਕੀਮਤ ਯਾਨ ੀ ‘ ਬ੍ਰੈਂਟ ਕਰੂਡ ‘ ਸੋਮਵਾਰ ਨੂ ੰ 10 ਫੀਸਦ ੀ ਵਧ ਕ ੇ 82 ਡਾਲਰ ਪ੍ਰਤ ੀ ਬੈਰਲ ਤੋ ਂ ਉੱਪਰ ਪਹੁੰਚ ਗਈ।

ਪਿਛਲ ੇ ਦ ੋ ਦਿਨਾ ਂ ਵਿੱਚ ਹੋਰਮੁਜ ਼ ਜਲਡਮਰ ੂ ( ਸਟ੍ਰੇਟ ) ਦ ੇ ਨੇੜ ੇ ਘੱਟੋ-ਘੱਟ ਤਿੰਨ ਜਹਾਜ਼ਾ ਂ ‘ ਤ ੇ ਹੋਏ ਹਮਲਿਆ ਂ ਤੋ ਂ ਬਾਅਦ ਇਹ ਵਾਧ ਾ ਹੋਇਆ ਹੈ । ‘ ਸਟ੍ਰੇਟ’ ( ਜਲਡਮਰੂ ) ਦ ੋ ਸਮੁੰਦਰਾ ਂ ਨੂ ੰ ਜੋੜਨ ਵਾਲ ਾ ਇੱਕ ਤੰਗ ਜਲ ਮਾਰਗ ਹੁੰਦ ਾ ਹੈ।

ਈਰਾਨ ਨ ੇ ਦੇਸ ਦ ੇ ਦੱਖਣ ਵਿੱਚ ਸਥਿਤ ਹੋਰਮੁਜ ਼ ਜਲਡਮਰ ੂ ਤੋ ਂ ਕਿਸ ੇ ਵ ੀ ਸਮੁੰਦਰ ੀ ਜਹਾਜ ਼ ਦ ੇ ਲੰਘਣ ‘ ਤ ੇ ਪਾਬੰਦ ੀ ਲਗ ਾ ਦਿੱਤ ੀ ਹੈ । ਦੁਨੀਆ ਂ ਦ ੀ ਲਗਭਗ 20 ਪ੍ਰਤੀਸ਼ਤ ਤੇਲ ਅਤ ੇ ਗੈਸ ਦ ੀ ਸਪਲਾਈ ਇਸ ੇ ਰਸਤ ੇ ਰਾਹੀ ਂ ਹੁੰਦ ੀ ਹੈ।

ਸੋਮਵਾਰ ਨੂ ੰ ਲੰਡਨ ਵਿੱਚ ‘ ਐਫਟੀਐਸਈ 100’ ਸ਼ੇਅਰ ਬਾਜ਼ਾਰ ਸੂਚਕ ਅੰਕ ਕਰੀਬ ਇੱਕ ਫੀਸਦ ੀ ਗਿਰਾਵਟ ਨਾਲ ਖੁੱਲ੍ਹਿਆ । ਮਿਡਲ ਈਸਟ ਵਿੱਚ ਹਵਾਈ ਖੇਤਰ ( Airspace ) ਬੰਦ ਹੋਣ ਤੋ ਂ ਬਾਅਦ ਏਅਰਲਾਈਨਜ ਼ ਕੰਪਨੀਆ ਂ ਦ ੇ ਸ਼ੇਅਰਾ ਂ ਵਿੱਚ ਭਾਰ ੀ ਗਿਰਾਵਟ ਦੇਖ ੀ ਗਈ।

ਦੁਨੀਆ ਂ ਭਰ ਦ ੇ ਬਾਜ਼ਾਰਾ ਂ ਵਿੱਚ ਮੰਦੀ

 ਹੋਰਮੁਜ਼ ਜਲਡਮਰੂ

ਤਸਵੀਰ ਸਰੋਤ, Persian Army/Handout/Anadolu via Getty Images

ਯੂਰਪ ਦ ੇ ਮੁੱਖ ਸ਼ੇਅਰ ਬਾਜ਼ਾਰਾ ਂ ਵਿੱਚ ਇਸ ਤੋ ਂ ਵ ੀ ਜ਼ਿਆਦ ਾ ਗਿਰਾਵਟ ਦਰਜ ਕੀਤ ੀ ਗਈ । ਫਰਾਂਸ ਵਿੱਚ’ ਸੀਏਸੀ-40′ ਸੂਚਕ ਅੰਕ 1.6 ਪ੍ਰਤੀਸ਼ਤ ਡਿੱਗਿਆ, ਜਦਕ ਿ ਜਰਮਨ ੀ ਦ ਾ ‘ ਡੀਏਐਕਸ’ 1.7 ਪ੍ਰਤੀਸ਼ਤ ਹੇਠਾ ਂ ਆਇਆ।

ਇਸ ਦੌਰਾਨ ਸੋਨ ੇ ਦ ੀ ਕੀਮਤ 2.3 ਪ੍ਰਤੀਸ਼ਤ ਵਧ ਕ ੇ 5, 395.99 ਡਾਲਰ ਪ੍ਰਤ ੀ ਔਂਸ ਹ ੋ ਗਈ।

ਵਿਸ਼ਲੇਸ਼ਕਾ ਂ ਨ ੇ ਚੇਤਾਵਨ ੀ ਦਿੱਤ ੀ ਹ ੈ ਕ ਿ ਜੇਕਰ ਸੰਘਰਸ ਼ ਲੰਬ ਾ ਚੱਲਦ ਾ ਹ ੈ ਤਾ ਂ ਊਰਜ ਾ ਦੀਆ ਂ ਕੀਮਤਾ ਂ ਹੋਰ ਵਧ ਸਕਦੀਆ ਂ ਹਨ । ਹੋਰਮੁਜ ਼ ਸਟ੍ਰੇਟ ਦ ੇ ਪ੍ਰਵੇਸ ਼ ਦੁਆਰ ‘ ਤ ੇ ਅੰਤਰਰਾਸ਼ਟਰ ੀ ਸ਼ਿਪਿੰਗ ਲਗਭਗ ਠੱਪ ਹ ੋ ਗਈ ਹੈ।

ਯੂਕ ੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ ਨ ੇ ਦੱਸਿਆ ਕ ਿ ਦ ੋ ਜਹਾਜ਼ਾ ਂ ਨੂ ੰ ਨਿਸ਼ਾਨ ਾ ਬਣਾਇਆ ਗਿਆ ਅਤ ੇ ਤੀਜ ੇ ਜਹਾਜ ਼ ਦ ੇ ਬਿਲਕੁਲ ਨੇੜ ੇ ਇੱਕ” ਅਣਪਛਾਤ ੀ ਪ੍ਰੋਜੈਕਟਾਈਲ” ਫਟਣ ਦ ੀ ਸੂਚਨ ਾ ਮਿਲ ੀ ਹੈ।

ਸ਼ੁਰੂਆਤ ੀ ਉਛਾਲ ਤੋ ਂ ਬਾਅਦ ਬ੍ਰੈਂਟ ਕਰੂਡ 79 ਡਾਲਰ ਪ੍ਰਤ ੀ ਬੈਰਲ ‘ ਤ ੇ ਆ ਗਿਆ, ਜਦਕ ਿ ਅਮਰੀਕ ੀ ਬਾਜ਼ਾਰ ਵਿੱਚ ਕਾਰੋਬਾਰ ਹੋਣ ਵਾਲ ਾ ਤੇਲ 7.6 ਪ੍ਰਤੀਸ਼ਤ ਦ ੇ ਵਾਧ ੇ ਨਾਲ 72.20 ਡਾਲਰ ‘ ਤ ੇ ਰਿਹਾ।

‘ ਐਮਐਸਟ ੀ ਮਾਰਕ ੀ ‘ ਵਿੱਚ ਊਰਜ ਾ ਖੋਜ ਮੁਖ ੀ ਸੌਲ ਕਾਵੋਨਿਕ ਨ ੇ ਬੀਬੀਸ ੀ ਨੂ ੰ ਦੱਸਿਆ,” ਬਾਜ਼ਾਰ ਵਿੱਚ ਘਬਰਾਹਟ ਨਹੀ ਂ ਹੈ।”

ਉਨ੍ਹਾ ਂ ਕਿਹਾ,” ਹੁਣ ਤੱਕ ਇਹ ਸਪੱਸ਼ਟ ਹ ੈ ਕ ਿ ਕਿਸ ੇ ਵ ੀ ਧਿਰ ਨ ੇ ਤੇਲ ਦ ੀ ਸ਼ਿਪਿੰਗ ਅਤ ੇ ਉਤਪਾਦਨ ਦ ੇ ਢਾਂਚ ੇ ਨੂ ੰ ਨਿਸ਼ਾਨ ਾ ਨਹੀ ਂ ਬਣਾਇਆ ਹੈ ।”

ਉਨ੍ਹਾ ਂ ਅਨੁਸਾਰ,” ਬਾਜ਼ਾਰ ਇਸ ਗੱਲ ‘ ਤ ੇ ਨਜ਼ਰ ਰੱਖੇਗ ਾ ਕ ਿ ਹੋਰਮੁਜ ਼ ਸਟ੍ਰੇਟ ਰਾਹੀ ਂ ਆਵਾਜਾਈ ਕਦੋ ਂ ਆਮ ਹੁੰਦ ੀ ਹੈ । ਜੇਕਰ ਅਜਿਹ ਾ ਹੁੰਦ ਾ ਹੈ, ਤਾ ਂ ਤੇਲ ਦੀਆ ਂ ਕੀਮਤਾ ਂ ਦੁਬਾਰ ਾ ਘਟ ਸਕਦੀਆ ਂ ਹਨ ।”

ਮਾਹਿਰਾ ਂ ਦ ੀ ਰਾਇ

ਹਾਲਾਂਕਿ, ਕੁਝ ਵਿਸ਼ਲੇਸ਼ਕਾ ਂ ਨ ੇ ਚੇਤਾਵਨ ੀ ਦਿੱਤ ੀ ਹ ੈ ਕ ਿ ਜੇਕਰ ਸੰਘਰਸ ਼ ਲੰਬ ਾ ਚੱਲਦ ਾ ਹ ੈ ਤਾ ਂ ਕੀਮਤਾ ਂ 100 ਡਾਲਰ ਪ੍ਰਤ ੀ ਬੈਰਲ ਤੋ ਂ ਉੱਪਰ ਜ ਾ ਸਕਦੀਆ ਂ ਹਨ । ਇਸ ਦ ਾ ਅਸਰ ਮਹਿੰਗਾਈ ਅਤ ੇ ਵਿਆਜ ਦਰਾ ਂ ‘ ਤ ੇ ਪ ੈ ਸਕਦ ਾ ਹੈ।

ਦੁਬਈ ਸਥਿਤ ਕੰਸਲਟੈਂਸ ੀ ‘ ਕਮਰ ਐਨਰਜ ੀ ‘ ਦ ੇ ਮੁਖ ੀ ਅਤ ੇ ਤੇਲ ਕੰਪਨ ੀ ‘ ਸ਼ੈੱਲ’ ਦ ੇ ਸਾਬਕ ਾ ਅਧਿਕਾਰ ੀ ਰੌਬਿਨ ਮਿਲਸ ਨ ੇ ਕਿਹਾ,” ਕੀਮਤਾ ਂ ਵਿੱਚ ਇਹ ਉਛਾਲ ਤੁਰੰਤ ਅਸਰ ਪਾਵੇਗ ਾ ਕਿਉਂਕ ਿ ਤੇਲ ਕਾਰੋਬਾਰ ੀ ਖ਼ਬਰਾ ਂ ‘ ਤ ੇ ਬਾਰੀਕ ੀ ਨਾਲ ਨਜ਼ਰ ਰੱਖ ਰਹ ੇ ਹਨ । ਫਿਲਹਾਲ ਤੇਲ ਦੀਆ ਂ ਕੀਮਤਾ ਂ ਬਹੁਤ ਜ਼ਿਆਦ ਾ ਨਹੀ ਂ ਹਨ । ਇਹ ਦ ੋ ਸਾਲ ਪਹਿਲਾ ਂ ਦ ੇ ਪੱਧਰ ਤੋ ਂ ਵ ੀ ਹੇਠਾ ਂ ਹਨ, ਇਸ ਲਈ ਅਸੀ ਂ ਅਜ ੇ ਪੂਰ ੀ ਤਰ੍ਹਾ ਂ ਤੇਲ ਸੰਕਟ ਵਾਲ ੀ ਸਥਿਤ ੀ ਵਿੱਚ ਨਹੀ ਂ ਹਾਂ ।”

ਐਤਵਾਰ ਨੂ ੰ ਤੇਲ ਉਤਪਾਦਕ ਦੇਸਾ ਂ ਦ ੇ ਸਮੂਹ ‘ ਓਪੇਕ ਪਲੱਸ ‘ ਨ ੇ ਕੀਮਤਾ ਂ ਵਿੱਚ ਸੰਭਾਵਿਤ ਵਾਧ ੇ ਨੂ ੰ ਸੰਤੁਲਿਤ ਕਰਨ ਲਈ ਉਤਪਾਦਨ ਵਿੱਚ ਪ੍ਰਤ ੀ ਦਿਨ 2, 06, 000 ਬੈਰਲ ਵਾਧ ਾ ਕਰਨ ‘ ਤ ੇ ਸਹਿਮਤ ੀ ਪਰਗਟ ਕੀਤੀ।

ਬ੍ਰਿਟੇਨ ਵਿੱਚ ‘ ਆਟੋਮੋਬਾਈਲ ਐਸੋਸੀਏਸ਼ਨ ‘ ਦ ੇ ਪ੍ਰਧਾਨ ਐਡਮੰਡ ਕਿੰਗ ਨ ੇ ਚੇਤਾਵਨ ੀ ਦਿੱਤ ੀ ਕ ਿ ਮੌਜੂਦ ਾ ਸੰਘਰਸ ਼ ਦੁਨੀਆ ਂ ਭਰ ਵਿੱਚ ਪੈਟਰੋਲ ਦੀਆ ਂ ਕੀਮਤਾ ਂ ਵਧ ਾ ਸਕਦ ਾ ਹੈ।

ਐਡਮੰਡ ਕਿੰਗ ਦਾ ਬਿਆਨ

ਉਨ੍ਹਾ ਂ ਕਿਹਾ,” ਮਿਡਲ ਈਸਟ ਵਿੱਚ ਅਸ਼ਾਂਤ ੀ ਅਤ ੇ ਬੰਬਾਰ ੀ ਵਿਸ਼ਵ ਪੱਧਰ ‘ ਤ ੇ ਤੇਲ ਦ ੀ ਵੰਡ ਵਿੱਚ ਰੁਕਾਵਟ ਪ ਾ ਸਕਦ ੀ ਹੈ । ਇਸ ਨਾਲ ਕੀਮਤਾ ਂ ਵਿੱਚ ਵਾਧ ਾ ਹੋਣ ਾ ਤੈਅ ਹੈ । ਪੈਟਰੋਲ ਪੰਪਾ ਂ ‘ ਤ ੇ ਕੀਮਤਾ ਂ ਵਿੱਚ ਵਾਧ ੇ ਦ ੀ ਦਰ ਅਤ ੇ ਸਮਾ ਂ ਇਸ ਗੱਲ ‘ ਤ ੇ ਨਿਰਭਰ ਕਰੇਗ ਾ ਕ ਿ ਇਹ ਸੰਘਰਸ ਼ ਕਿੰਨ ਾ ਚਿਰ ਚੱਲਦ ਾ ਹੈ ।”

‘ ਸਰਾਸਿਨ ਐਂਡ ਪਾਰਟਨਰਜ ਼ ‘ ਦ ੀ ਮੁੱਖ ਅਰਥ ਸ਼ਾਸਤਰ ੀ ਸੁਬਿਥ ਾ ਸੁਬਰਾਮਨੀਅਮ ਨ ੇ ਕਿਹ ਾ ਕ ਿ ਜੇਕਰ ਤੇਲ ਦੀਆ ਂ ਕੀਮਤਾ ਂ ਲੰਬ ੇ ਸਮੇ ਂ ਤੱਕ ਉੱਚੀਆ ਂ ਰਹੀਆਂ,” ਤਾ ਂ ਇਸ ਦ ਾ ਅਸਰ ਭੋਜਨ, ਖੇਤੀਬਾੜ ੀ ਅਤ ੇ ਉਦਯੋਗਿਕ ਸਮਾਨ ਦੀਆ ਂ ਕੀਮਤਾ ਂ ‘ ਤ ੇ ਪਵੇਗਾ । ਇਸ ਨਾਲ ਮਹਿੰਗਾਈ ਵਿੱਚ ਹੋਰ ਵਾਧ ਾ ਹੋਵੇਗਾ ।”

ਬ੍ਰਿਟੇਨ ਵਿੱਚ ਮਹਿੰਗਾਈ ਦ ੀ ਰਫ਼ਤਾਰ ਘਟ ੀ ਹੈ, ਜਿਸ ਕਾਰਨ ਬੈਂਕ ਆਫ ਼ ਇੰਗਲੈਂਡ ਨ ੇ ਵਿਆਜ ਦਰਾ ਂ ਵਿੱਚ ਕਟੌਤ ੀ ਕੀਤ ੀ ਹੈ । ਸੁਬਰਾਮਨੀਅਮ ਨ ੇ ਸੰਕੇਤ ਦਿੱਤ ਾ ਕ ਿ ਬੈਂਕ ਫਿਲਹਾਲ ਵਿਆਜ ਦਰਾ ਂ ਨੂ ੰ 3.75 ਪ੍ਰਤੀਸ਼ਤ ‘ ਤ ੇ ਸਥਿਰ ਰੱਖ ਸਕਦ ਾ ਹੈ।

ਐਤਵਾਰ ਨੂ ੰ ਈਰਾਨ ਦ ੀ ‘ ਇਸਲਾਮਿਕ ਰੈਵੋਲਿਊਸ਼ਨਰ ੀ ਗਾਰਡ ਕੋਰ’ ( ਆਈਆਰਜੀਸੀ ) ਨ ੇ ਕਿਹ ਾ ਕ ਿ ਬ੍ਰਿਟੇਨ ਅਤ ੇ ਅਮਰੀਕ ਾ ਦ ੇ ਤਿੰਨ ਟੈਂਕਰਾ ਂ ਨੂ ੰ” ਮਿਜ਼ਾਈਲਾ ਂ ਨਾਲ ਨਿਸ਼ਾਨ ਾ ਬਣਾਇਆ ਗਿਆ ਹ ੈ ਅਤ ੇ ਉਹ ਸੜ ਰਹ ੇ ਹਨ ।” ਬ੍ਰਿਟੇਨ ਅਤ ੇ ਅਮਰੀਕ ਾ ਨ ੇ ਇਸ ‘ ਤ ੇ ਕੋਈ ਟਿੱਪਣ ੀ ਨਹੀ ਂ ਕੀਤ ੀ ਹੈ।

ਯੂਕ ੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ ਨ ੇ ਦੱਸਿਆ ਕ ਿ ਅਰਬ ਅਤ ੇ ਓਮਾਨ ਦ ੀ ਖਾੜ ੀ ਵਿੱਚ ‘ ਕਈ ਸੁਰੱਖਿਆ ਘਟਨਾਵਾ ਂ ‘ ਦ ੀ ਸੂਚਨ ਾ ਮਿਲ ੀ ਹ ੈ ਅਤ ੇ ਜਹਾਜ਼ਾ ਂ ਨੂ ੰ ‘ ਸਾਵਧਾਨ ੀ ਨਾਲ ਲੰਘਣ ‘ ਦ ੀ ਸਲਾਹ ਦਿੱਤ ੀ ਗਈ ਹੈ।

ਜਹਾਜ ਼ ਟ੍ਰੈਕਿੰਗ ਪਲੇਟਫਾਰਮ ‘ ਕਲੇਪਰ’ ਅਨੁਸਾਰ, ਹੋਰਮੁਜ ਼ ਸਟ੍ਰੇਟ ਦ ੇ ਪਾਰ ਖੁੱਲ੍ਹ ੇ ਪਾਣ ੀ ਵਿੱਚ ਘੱਟੋ-ਘੱਟ 150 ਟੈਂਕਰਾ ਂ ਨ ੇ ਲੰਗਰ ਸੁੱਟ ਦਿੱਤ ੇ ਹਨ । ਹਾਲਾਂਕਿ, ਕੁਝ ਈਰਾਨ ੀ ਅਤ ੇ ਚੀਨ ੀ ਜਹਾਜ ਼ ਸੋਮਵਾਰ ਨੂ ੰ ਉੱਥੋ ਂ ਲੰਘ ੇ ਹਨ।

ਕੇਪਲਰ ਦ ੇ ਹੋਮਾਯੂਨ ਫਲਕਸ਼ਾਹ ੀ ਨ ੇ ਬੀਬੀਸ ੀ ਨਿਊਜ ਼ ਨੂ ੰ ਦੱਸਿਆ,” ਈਰਾਨ ਦੀਆ ਂ ਧਮਕੀਆ ਂ ਕਾਰਨ ਇਹ ਜਲਡਮਰ ੂ ਪ੍ਰਭਾਵ ੀ ਰੂਪ ਵਿੱਚ ਬੰਦ ਹੈ ।”” ਖਤਰ ਾ ਬਹੁਤ ਜ਼ਿਆਦ ਾ ਹ ੈ ਅਤ ੇ ਬੀਮ ਾ ਲਾਗਤਾ ਂ ਤੇਜ਼ ੀ ਨਾਲ ਵਧੀਆ ਂ ਹਨ, ਇਸ ਲਈ ਜਹਾਜ਼ਾ ਂ ਨ ੇ ਸਾਵਧਾਨ ੀ ਵਜੋ ਂ ਇੱਥ ੇ ਦਾਖਲ ਨ ਾ ਹੋਣ ਦ ਾ ਫੈਸਲ ਾ ਕੀਤ ਾ ਹੈ ।”

ਡੇਨਮਾਰਕ ਦ ੀ ਕੰਟੇਨਰ ਸ਼ਿਪਿੰਗ ਕੰਪਨ ੀ ‘ ਮਰਸਕ’ ਨ ੇ ਐਤਵਾਰ ਨੂ ੰ ਬਿਆਨ ਜਾਰ ੀ ਕਰਕ ੇ ਕਿਹ ਾ ਕ ਿ ਉਹ ਬਾਬ ਅਲ-ਮੰਦਬ ਸਟ੍ਰੇਟ ਅਤ ੇ ਸਵੇਜ ਼ ਨਹਿਰ ਰਾਹੀ ਂ ਲੰਘਣ ਵਾਲੀਆ ਂ ਸੇਵਾਵਾ ਂ ਨੂ ੰ ਆਰਜ਼ ੀ ਤੌਰ ‘ ਤ ੇ ਰੋਕ ਰਹ ੀ ਹੈ।

ਹੋਰਮੁਜ ਼ ਸਟ੍ਰੇਟ ਕਿੱਥ ੇ ਹ ੈ ਅਤ ੇ ਇਹ ਇੰਨ ਾ ਮਹੱਤਵਪੂਰਨ ਕਿਉ ਂ ਹੈ?

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, Getty Images

ਫ਼ਾਰਸ ਦ ੀ ਖਾੜ ੀ ਅਤ ੇ ਓਮਾਨ ਦ ੀ ਖਾੜ ੀ ਦ ੇ ਵਿਚਕਾਰ ਸਥਿਤ ‘ ਹੋਰਮੁਜ ਼ ਸਟ੍ਰੇਟ’, ਈਰਾਨ ਅਤ ੇ ਓਮਾਨ ਦ ੀ ਸਮੁੰਦਰ ੀ ਸਰਹੱਦ ਦ ੇ ਵਿਚਕਾਰ ਆਉਂਦ ਾ ਹੈ । ਇਹ ਇੱਕ ਤੰਗ ਜਲ ਮਾਰਗ ਹੈ, ਜ ੋ ਇੱਕ ਜਗ੍ਹ ਾ ‘ ਤ ੇ ਸਿਰਫ ਼ 33 ਕਿਲੋਮੀਟਰ ਹ ੀ ਚੌੜ ਾ ਹੈ।

ਇਸਦ ੀ ਮਹੱਤਤ ਾ ਦ ਾ ਅੰਦਾਜ਼ ਾ ਇਸ ਗੱਲ ਤੋ ਂ ਲਗਾਇਆ ਜ ਾ ਸਕਦ ਾ ਹ ੈ ਕ ਿ ਦੁਨੀਆ ਦ ੀ ਕੁੱਲ ਤੇਲ ਸਪਲਾਈ ਦ ਾ ਲਗਭਗ ਪੰਜਵਾ ਂ ਹਿੱਸ ਾ ਇਸ ੇ ਰਸਤ ੇ ਰਾਹੀ ਂ ਗੁਜ਼ਰਦ ਾ ਹੈ।

ਸਾਊਦ ੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ ਅਤ ੇ ਈਰਾਨ ਵਰਗ ੇ ਦੇਸਾ ਂ ਤੋ ਂ ਨਿਰਯਾਤ ਹੋਣ ਵਾਲ ਾ ਕੱਚ ਾ ਤੇਲ ਇਸ ੇ ਸਟ੍ਰੇਟ ਰਾਹੀ ਂ ਦੂਜ ੇ ਦੇਸਾ ਂ ਤੱਕ ਪਹੁੰਚਦ ਾ ਹੈ । ਇਸ ਤੋ ਂ ਇਲਾਵਾ, ਕਤਰ ਵ ੀ ਆਪਣ ੇ ਨਿਰਯਾਤ ਲਈ ਇਸ ੇ ਰਸਤ ੇ ‘ ਤ ੇ ਨਿਰਭਰ ਹੈ।

ਸਾਲ 1980 ਤੋ ਂ 1988 ਤੱਕ ਚੱਲ ੀ ਈਰਾਨ-ਇਰਾਕ ਜੰਗ ਦੌਰਾਨ, ਦੋਵਾ ਂ ਦੇਸਾ ਂ ਨ ੇ ਇਸ ੇ ਜਲ ਮਾਰਗ ਵਿੱਚ ਇੱਕ-ਦੂਜ ੇ ਦ ੀ ਤੇਲ ਸਪਲਾਈ ਰੋਕਣ ਦ ੀ ਕੋਸ਼ਿਸ ਼ ਕੀਤ ੀ ਸੀ । ਇਸ ਸੰਘਰਸ ਼ ਨੂ ੰ ਇਤਿਹਾਸ ਵਿੱਚ ‘ ਟੈਂਕਰ ਜੰਗ ‘ ( Tanker War ) ਦ ੇ ਨਾਮ ਨਾਲ ਵ ੀ ਜਾਣਿਆ ਜਾਂਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI