Home ਰਾਸ਼ਟਰੀ ਖ਼ਬਰਾਂ ਇਸ ਯੂਨੀਵਰਸਿਟ ੀ ਵਿੱਚ ਵਿਦਿਆਰਥ ੀ ਸ਼ੋਰਟਸ ਪ ਾ ਕ ੇ ਪ੍ਰਦਰਸ਼ਨ...

ਇਸ ਯੂਨੀਵਰਸਿਟ ੀ ਵਿੱਚ ਵਿਦਿਆਰਥ ੀ ਸ਼ੋਰਟਸ ਪ ਾ ਕ ੇ ਪ੍ਰਦਰਸ਼ਨ ਕਿਉ ਂ ਕਰ ਰਹ ੇ ਹਨ, ਰੋਸ ਦ ੀ ਵਜ੍ਹ ਾ ਕ ੀ ਹ ੈ

32
0

Source :- BBC PUNJABI

ਵਿਦਿਆਰਥੀ

ਤਸਵੀਰ ਸਰੋਤ, Handout

ਤਮਿਲ ਨਾਡ ੂ ਨੈਸ਼ਨਲ ਲਾਅ ਯੂਨੀਵਰਸਿਟੀ, ਤ੍ਰਿਚ ੀ ਵਿੱਚ ਵਿਦਿਆਰਥ ੀ ਨੁਮਾਇੰਦਿਆ ਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਉਸ ਵੇਲ ੇ ਵਿਵਾਦ ਖੜ੍ਹ ਾ ਹ ੋ ਗਿਆ ਜਦੋ ਂ ਵਾਈਸ-ਚਾਂਸਲਰ ਨ ੇ ਕਿਹ ਾ ਕ ਿ ਸ਼ੋਰਟਸ ਪਾਉਣ ਵਾਲੀਆ ਂ ਵਿਦਿਆਰਥਣਾ ਂ ਹੋਰਨਾ ਂ ਲੋਕਾ ਂ ਨੂ ੰ ਉਨ੍ਹਾ ਂ ਨਾਲ ਜਿਨਸ ੀ ਸ਼ੋਸ਼ਣ ਦ ਾ ‘ ਸੱਦ ੇ ‘ ਦੇਣਗੇ।

ਇਸ ਤੋ ਂ ਬਾਅਦ ਵਿਦਿਆਰਥੀਆ ਂ ਵੱਲੋ ਂ ਵੱਡ ੇ ਪੱਧਰ ‘ ਤ ੇ ਪ੍ਰਦਰਸ਼ਨ ਕੀਤ ਾ ਗਿਆ।

ਤਿੱਖ ੇ ਵਿਰੋਧ ਦ ੇ ਮੱਦੇਨਜ਼ਰ, ਵਾਈਸ-ਚਾਂਸਲਰ ਨ ੇ ਸਮਝਾਇਆ ਕ ਿ ਉਨ੍ਹਾ ਂ ਨ ੇ ਇਹ ਟਿੱਪਣ ੀ ਵਿਦਿਆਰਥਣਾ ਂ ਦ ੀ ਸੁਰੱਖਿਆ ਸਬੰਧ ੀ ਕੀਤ ੀ ਸ ੀ ਅਤ ੇ ਕਿਉਂਕ ਿ ਸਿੱਖਿਆ ਸੰਸਥ ਾ ਇੱਕ ਪਿੰਡ ਵਿੱਚ ਸਥਿਤ ਹੈ, ਇਸ ਲਈ ਉਸ ਮੁਤਾਬਕ ਕੱਪੜ ੇ ਪਾਉਣ ਾ ਜ਼ਰੂਰ ੀ ਸੀ।

ਪਰ ਵਿਦਿਆਰਥੀਆ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਇਹ ਮਨਜ਼ੂਰ ਨਹੀ ਂ ਹੈ।

ਕ ੀ ਹੋਇਆ?

15 ਅਪ੍ਰੈਲ ਨੂ ੰ ਤਮਿਲ ਨਾਡ ੂ ਨੈਸ਼ਨਲ ਲਾਅ ਯੂਨੀਵਰਸਿਟੀ, ਤ੍ਰਿਚ ੀ ਵਿੱਚ ਵਿਦਿਆਰਥ ੀ ਨੁਮਾਇੰਦਿਆ ਂ ਦ ੀ ਇੱਕ ਮੀਟਿੰਗ ਹੋਈ ਸੀ । ਇਸ ਮੀਟਿੰਗ ਵਿੱਚ ਵਾਈਸ-ਚਾਂਸਲਰ ਵੀ. ਨਾਗਰਾਜ, ਕਾਲਜ ਸਟਾਫ, ਵਿਦਿਆਰਥ ੀ ਨੁਮਾਇੰਦ ੇ ਅਤ ੇ ਹੋਰ ਲੋਕ ਸ਼ਾਮਲ ਹੋਏ ਸਨ।

ਉਸ ਸਮੇਂ, ਵਿਦਿਆਰਥੀਆ ਂ ਨ ੇ ਇਲਜ਼ਾਮ ਲਗਾਇਆ ਕਿ ਵਾਈਸ-ਚਾਂਸਲਰ ਨਾਗਰਾਜ ਨ ੇ ਕਿਹ ਾ ਸ ੀ ਕ ਿ ਵਿਦਿਆਰਥੀਆ ਂ ਵੱਲੋ ਂ ਸ਼ੋਰਟਸ ਪਾਉਣ ਾ ਕਾਲਜ ਸਟਾਫ ਲਈ” ਧਿਆਨ ਭਟਕਾਉਣ” ਹੋਵੇਗ ਾ ਅਤ ੇ ਇਹ” ਜਿਨਸ ੀ ਸ਼ੋਸ਼ਣ ਲਈ ਸੱਦ ਾ” ਹੋਵੇਗਾ।

ਵਿਦਿਆਰਥੀਆ ਂ ਵੱਲੋ ਂ ਜਾਰ ੀ ਕੀਤ ੇ ਗਏ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ” ਵਾਈਸ-ਚਾਂਸਲਰ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਇਸ ਤੋ ਂ ਪਹਿਲਾ ਂ ਬੰਗਲੁਰ ੂ ਵਿੱਚ ਇੰਡਿਅਨ ਯੂਨੀਵਰਸਿਟ ੀ ਦ ੇ ਨੈਸ਼ਨਲ ਲਾਅ ਸਕੂਲ ਵਿੱਚ ਕੰਮ ਕਰਦ ੇ ਹੋਏ ਵ ੀ ਇਸ ੇ ਤਰ੍ਹਾ ਂ ਦ ੀ ਟਿੱਪਣ ੀ ਕੀਤ ੀ ਸ ੀ ਅਤ ੇ ਉਹ ਇਸ ‘ ਤ ੇ” ਮਾਣ” ਮਹਿਸੂਸ ਕਰਦ ੇ ਸਨ ।”

ਬਿਆਨ ਵਿੱਚ ਕਿਹ ਾ ਗਿਆ ਹੈ,” ਵਾਈਸ-ਚਾਂਸਲਰ ਵੱਲੋ ਂ ਦ ੋ ਸੰਸਥਾਵਾ ਂ ਵਿੱਚ ਲਿਆ ਰੁਖ ਼ ਕਿਸ ੇ ਇੱਕ ਵਿਅਕਤ ੀ ਦ ੀ ਗਲਤ ੀ ਨਹੀ ਂ ਦਿਖਾਉਂਦਾ, ਬਲਕ ਿ ਇਹ ਇੱਕ ਸੰਸਥਾਗਤ ਵਿਹਾਰ ਦ ਾ ਨਮੂਨ ਾ ਦਰਸਾਉਂਦ ਾ ਹ ੈ ਜ ੋ ਸ਼ੋਸ਼ਣ ਨੂ ੰ ਆਮ ਬਣਾਉਂਦ ਾ ਹ ੈ ਅਤ ੇ ਔਰਤਾ ਂ ‘ ਤ ੇ ਹੋਰ ਬੋਝ ਪਾਉਂਦ ਾ ਹੈ ।”

ਵਿਦਿਆਰਥੀਆ ਂ ਨ ੇ ਇਹ ਵ ੀ ਮੰਗ ਕੀਤ ੀ ਹ ੈ ਕ ਿ ਵਾਈਸ-ਚਾਂਸਲਰ ਆਪਣ ੀ ਟਿੱਪਣ ੀ ਵਾਪਸ ਲੈਣ ਅਤ ੇ ਮਾਫ਼ ੀ ਮੰਗਣ । ਉਨ੍ਹਾ ਂ ਨ ੇ ਇਹ ਵ ੀ ਮੰਗ ਕੀਤ ੀ ਕ ਿ ਸੰਸਥਾਗਤ ਜਾਂਚ ਕੀਤ ੀ ਜਾਵ ੇ ਅਤ ੇ ਇਹ ਯਕੀਨ ੀ ਬਣਾਇਆ ਜਾਵ ੇ ਕ ਿ ਡਰੈੱਸ ਕੋਡ ਕਾਰਨ ਸ਼ੋਸ਼ਣ ਨ ਾ ਹੋਵੇ।

” ਪ੍ਰਸ਼ਾਸਨ ਵਿਦਿਆਰਥ ੀ ਨੁਮਾਇੰਦਿਆ ਂ ਨਾਲ ਮਹੀਨਾਵਾਰ ਮੀਟਿੰਗ ਰੱਖੇਗਾ । ਉਸ ਮੀਟਿੰਗ ਵਿੱਚ ਵਿਦਿਆਰਥੀਆ ਂ ਦੀਆ ਂ ਸ਼ਿਕਾਇਤਾ ਂ ਅਤ ੇ ਸਮੱਸਿਆਵਾ ਂ ਪੇਸ ਼ ਕੀਤੀਆ ਂ ਜਾਣਗੀਆਂ । ਉਸ ਦੌਰਾਨ, ਕੁਲਪਤ ੀ ਨਾਗਰਾਜ ਨ ੇ ਯੂਨੀਵਰਸਿਟ ੀ ਵਿੱਚ ਬੁਨਿਆਦ ੀ ਢਾਂਚਾਗਤ ਸੁਵਿਧਾਵਾ ਂ ਅਤ ੇ ਵਿਦਿਆਰਥ ੀ ਨਾਮੰਕਨ ਵਿੱਚ ਸੁਧਾਰ ਬਾਰ ੇ ਗੱਲ ਕੀਤੀ ।”

ਵਿਦਿਆਰਥੀ

ਤਸਵੀਰ ਸਰੋਤ, Handout

” ਜਦੋ ਂ ਕੁਲਪਤ ੀ ਨ ੇ ਕਿਹ ਾ ਸ ੀ ਕ ਿ ਸ਼ੋਰਟਸ ਪਹਿਨਣ ਵਾਲੀਆ ਂ ਵਿਦਿਆਰਥਣਾ ਂ ਕਾਲਜ ਦ ੇ ਕਰਮਚਾਰੀਆ ਂ ਨੂ ੰ ਜਿਨਸ ੀ ਸ਼ੋਸ਼ਣ ਲਈ” ਸੱਦ ਾ” ਦੇਣਗੇ । ਉੱਥ ੇ ਮੌਜੂਦ ਇੱਕ ਔਰਤ ਕਰਮਚਾਰ ੀ ਸਮੇਤ ਕਿਸ ੇ ਨ ੇ ਵ ੀ ਇਸ ‘ ਤ ੇ ਕੋਈ ਪ੍ਰਤੀਕਿਰਿਆ ਨਹੀ ਂ ਦਿੱਤੀ । ਯੂਨੀਵਰਸਿਟ ੀ ਦ ੇ ਇੱਕ ਵਿਦਿਆਰਥ ੀ ਨੇ, ਜਿਨ੍ਹਾ ਂ ਨ ੇ ਬੀਬੀਸ ੀ ਤਮਿਲ ਨਾਲ ਨਾਮ ਨ ਾ ਛਾਪਣ ਦ ੀ ਸ਼ਰਤ ‘ ਤ ੇ ਗੱਲ ਕੀਤੀ, ਕਿਹ ਾ”, ਕੁਲਪਤ ੀ ਦ ੀ ਟਿੱਪਣ ੀ ਸਾਡ ੇ ਲਈ ਹੈਰਾਨ ਕਰਨ ਵਾਲ ੀ ਅਤ ੇ ਦੁਖਦਾਈ ਸੀ ।”

ਇਸ ਤੋ ਂ ਬਾਅਦ, ਵਿਦਿਆਰਥਣਾ ਂ ਨ ੇ ਸ਼ੋਰਟਸ ਪਹਿਨ ਕ ੇ 16 ਅਤ ੇ 17 ਅਪ੍ਰੈਲ ਨੂ ੰ ਯੂਨੀਵਰਸਿਟ ੀ ਦ ੇ ਪ੍ਰਸ਼ਾਸਨਿਕ ਵਿੰਗ ਦ ੇ ਪ੍ਰਵੇਸ ਼ ਦਰਵਾਜ਼ ੇ ‘ ਤ ੇ ਧਰਨ ਾ ਪ੍ਰਦਰਸ਼ਨ ਕੀਤਾ।

ਜਿਹੜ ੇ ਵਿਦਿਆਰਥੀਆ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨ ੇ ਵੀਰਵਾਰ ਦ ੀ ਰਾਤ ਭਰ ਪ੍ਰਦਰਸ਼ਨ ਕੀਤਾ, ਉਨ੍ਹਾ ਂ ਨ ੇ ਦੱਸਿਆ ਕ ਿ ਉਸ ਦਿਨ ਪ੍ਰਸ਼ਾਸਨ ਵੱਲੋ ਂ ਕੋਈ ਨਹੀ ਂ ਆਇਆ।

ਇੱਕ ਵਿਦਿਆਰਥਣ ਨ ੇ ਕਿਹ ਾ”, ਅਸੀ ਂ ਯੂਨੀਵਰਸਿਟ ੀ ਵਿੱਚ ਪੂਰ ੀ ਰਾਤ ਪ੍ਰਦਰਸ਼ਨ ਕੀਤਾ । ਪ੍ਰਸ਼ਾਸਨ ਵੱਲੋ ਂ ਕੋਈ ਵ ੀ ਸਾਡ ੇ ਨਾਲ ਮਿਲਣ ਨਹੀ ਂ ਆਇਆ । ਜ ੇ ਕੋਈ ਛੋਟੀ-ਮੋਟ ੀ ਗੱਲ ਹੁੰਦੀ, ਤਾ ਂ ਉਹ ਆ ਕ ੇ ਪ੍ਰਸ਼ਾਸਨ ਵੱਲੋ ਂ ਗੱਲ ਕਰਦੇ । ਪਰ ਜਦੋ ਂ ਵਿਦਿਆਰਥ ੀ ਇੰਨ ਾ ਵੱਡ ਾ ਪ੍ਰਦਰਸ਼ਨ ਕਰਨ ਲਈ ਇਕੱਠ ੇ ਹੋਏ ਅਤ ੇ ਪੂਰ ੀ ਰਾਤ ਪ੍ਰਦਰਸ਼ਨ ਕਰਦ ੇ ਰਹ ੇ ਪਰ ਪ੍ਰਸ਼ਾਸਨ ਵੱਲੋ ਂ ਕਿਸ ੇ ਨ ੇ ਵ ੀ ਕੁਝ ਨਹੀ ਂ ਕਿਹਾ ।”

ਯੂਨੀਵਰਸਿਟ ੀ ਦ ੇ ਇੱਕ ਵਿਦਿਆਰਥ ੀ ਨ ੇ ਨਾਮ ਨ ਾ ਛਾਪਣ ਦ ੀ ਸ਼ਰਤ ‘ ਤ ੇ ਬੀਬੀਸ ੀ ਤਮਿਲ ਨਾਲ ਨਾਲ ਗੱਲ ਕਰਦਿਆ ਂ ਕਿਹ ਾ”, ਅਗਲ ੇ ਦਿਨ, ਸ਼ੁੱਕਰਵਾਰ ਨੂ ੰ ਰਜਿਸਟਰਾਰ, ਕੁਲਪਤ ੀ ਅਤ ੇ ਹੋਰ ਪ੍ਰਸ਼ਾਸਨਿਕ ਅਧਿਕਾਰੀਆ ਂ ਨ ੇ ਸਾਡ ੇ ਨਾਲ ਗੱਲ ਕੀਤੀ । ਕੁਲਪਤ ੀ ਨ ੇ ਆਪਣ ੇ ਭਾਸ਼ਣ ਦ ੇ ਸਪਸ਼ਟੀਕਰਨ ਵਿੱਚ ਇੱਕ ਅਧਿਕਾਰਤ ਬਿਆਨ ਵ ੀ ਜਾਰ ੀ ਕੀਤ ਾ ਹੈ ।”

” ਜਦੋ ਂ ਮੀਟਿੰਗ ਵਿੱਚ ਕਾਲਜ ਵਿੱਚ ਵਿਦਿਆਰਥੀਆ ਂ ਦ ੀ ਰਜਿਸਟ੍ਰੇਸ਼ਨ ਨੂ ੰ ਬਿਹਤਰ ਬਣਾਉਣ ਦ ੇ ਉਪਾਅ ‘ ਤ ੇ ਚਰਚ ਾ ਹ ੋ ਰਹ ੀ ਸੀ, ਤਾ ਂ ਕੁਲਪਤ ੀ ਨ ੇ ਵਿਦਿਆਰਥੀਆ ਂ ਵੱਲੋ ਂ ‘ ਸ਼ੋਰਟਸ’ ਪਹਿਨਣ’ ਤ ੇ ਟਿੱਪਣ ੀ ਕੀਤੀ । ਉਨ੍ਹਾ ਂ ਨ ੇ ਨ ਾ ਤਾ ਂ ਆਪਣ ੀ ਟਿੱਪਣ ੀ ਵਾਪਸ ਲਈ ਅਤ ੇ ਨ ਾ ਹ ੀ ਮਾਫ਼ ੀ ਮੰਗੀ । ਅਸੀ ਂ ਵਿਦਿਆਰਥੀਆ ਂ ਨਾਲ ਅਗਲ ੀ ਕਾਰਵਾਈ ਬਾਰ ੇ ਗੱਲ ਕਰ ਰਹ ੇ ਹਾਂ । ਉਸ ੇ ਦ ੇ ਆਧਾਰ ‘ ਤ ੇ ਅਗਲ ਾ ਫ਼ੈਸਲ ਾ ਲਿਆ ਜਾਵੇਗਾ ।”

ਵਿਦਿਆਰਥੀ

ਤਸਵੀਰ ਸਰੋਤ, Social Media

ਕੁਲਪਤ ੀ ਵੱਲੋ ਂ ਜਾਰ ੀ ਬਿਆਨ ਵਿੱਚ ਕ ੀ ਕਿਹ ਾ ਗਿਆ ਹੈ?

19 ਅਪ੍ਰੈਲ ਨੂ ੰ ਕੁਲਪਤ ੀ ਨਾਗਰਾਜ ਨ ੇ ਇਸ ਸਬੰਧ ਵਿੱਚ ਅਧਿਕਾਰਤ ਤੌਰ ‘ ਤ ੇ ਇੱਕ ਬਿਆਨ ਜਾਰ ੀ ਕੀਤਾ।

ਰਿਪੋਰਟ ਵਿੱਚ ਕਿਹ ਾ ਗਿਆ ਹ ੈ ਕ ਿ ਵਿਦਿਆਰਥੀਆ ਂ ਨ ੇ 16 ਅਤ ੇ 17 ਤਰੀਕ ਨੂ ੰ ਹੋਏ ਪ੍ਰਦਰਸ਼ਨਾ ਂ ਲਈ ਪਹਿਲਾ ਂ ਤੋ ਂ ਇਜਾਜ਼ਤ ਨਹੀ ਂ ਲਈ ਸੀ । ਕੁਲਪਤ ੀ ਨ ੇ ਆਪਣ ੇ ਸਪਸ਼ਟੀਕਰਨ ਵਿੱਚ ਕਿਹ ਾ ਕ ਿ ਉਸ ਮੀਟਿੰਗ ਵਿੱਚ ਵਿਦਿਆਰਥ ੀ ਸੰਘ ਚੋਣਾ ਂ ਦ ੇ ਆਯੋਜਨ ਸਮੇਤ ਕਈ ਮਾਮਲਿਆ ਂ ‘ ਤ ੇ ਚਰਚ ਾ ਹੋਈ ਸੀ।

ਕੁਲਪਤ ੀ ਨ ੇ ਕਿਹ ਾ ਕ ਿ ਜਦੋ ਂ ਉਨ੍ਹਾ ਂ ਨ ੇ ਤਿੰਨ ਸਾਲ ਪਹਿਲਾ ਂ ਕੁਲਪਤ ੀ ਦ ਾ ਅਹੁਦ ਾ ਸੰਭਾਲਿਆ ਸੀ, ਤਦ ਉਨ੍ਹਾ ਂ ਨ ੇ ਮੀਟਿੰਗ ਵਿੱਚ ਜਾਣਕਾਰ ੀ ਦਿੱਤ ੀ ਸ ੀ ਕ ਿ ਯੂਨੀਵਰਸਿਟ ੀ ਦ ੇ ਬੁਨਿਆਦ ੀ ਢਾਂਚ ੇ ਅਤ ੇ ਵਿੱਤ ੀ ਸਥਿਤ ੀ ਦ ੇ ਕਈ ਪੱਖ ਠੀਕ ਤਰ੍ਹਾ ਂ ਪ੍ਰਬੰਧਿਤ ਨਹੀ ਂ ਸਨ ਅਤ ੇ ਹੁਣ ਉਨ੍ਹਾ ਂ ਵਿੱਚ ਸੁਧਾਰ ਲਈ ਕਦਮ ਚੁੱਕ ੇ ਗਏ ਹਨ।

ਉਨ੍ਹਾ ਂ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਨੈਸ਼ਨਲ ਲਾਅ ਯੂਨੀਵਰਸਿਟ ੀ ਪੱਧਰ ‘ ਤ ੇ ਵਿਦਿਆਰਥੀਆ ਂ ਤੋ ਂ ਇਹ ਸਵਾਲ ਪੁੱਛਿਆ ਕ ਿ ਯੂਨੀਵਰਸਿਟ ੀ ਨੂ ੰ ਉੱਚ ਸਥਾਨ ‘ ਤ ੇ ਲਿਆਉਣ ਅਤ ੇ ਇਸ ਦ ੇ ਅਕਸ ਨੂ ੰ ਬਿਹਤਰ ਬਣਾਉਣ ਲਈ ਕ ੀ ਕੀਤ ਾ ਜ ਾ ਸਕਦ ਾ ਹੈ।

ਉਨ੍ਹਾ ਂ ਨ ੇ ਆਪਣ ੇ ਬਿਆਨ ਵਿੱਚ ਕਿਹ ਾ”, ਕਈ ਸਿੱਖਿਆ ਸੰਸਥਾਵਾ ਂ ਵਿੱਚ ਡਰੈੱਸ ਕੋਡ ‘ ਤ ੇ ਚਰਚ ਾ ਨਹੀ ਂ ਹੁੰਦੀ । ਜ ੇ ਇਸ ਯੂਨੀਵਰਸਿਟ ੀ ਦ ੇ ਵਿਦਿਆਰਥ ੀ ਇਸ ਬਾਰ ੇ ਕੁਝ ਕਰਨ, ਤਾ ਂ ਇਸ ਨਾਲ ਇਸ ਸਿੱਖਿਆ ਸੰਸਥ ਾ ਦ ਾ ਅਕਸ ਸੁਧਾਰਣ ਵਿੱਚ ਮਦਦ ਮਿਲੇਗੀ ।”

” ਮੈ ਂ ਇਹ ਵ ੀ ਕਿਹ ਾ ਸ ੀ ਕ ਿ ਮੈ ਂ ਡਰੈੱਸ ਕੋਡ ਲਾਗ ੂ ਨਹੀ ਂ ਕਰ ਸਕਦਾ । ਉਸ ਸਮੇ ਂ ਮੈ ਂ ਬੰਗਲੁਰ ੂ ਸਥਿਤ ਇੰਡੀਅਨ ਯੂਨੀਵਰਸਿਟ ੀ ਦ ੇ ਨੈਸ਼ਨਲ ਲਾਅ ਸਕੂਲ ਵਿੱਚ 2016 ਵਿੱਚ ਲਾਗ ੂ ਕੀਤ ੇ ਡਰੈੱਸ ਕੋਡ ਸਬੰਧ ੀ ਆਪਣ ਾ ਤਜਰਬ ਾ ਵ ੀ ਸਾਂਝ ਾ ਕੀਤ ਾ ਸੀ ।”

ਉਨ੍ਹਾ ਂ ਨ ੇ ਅੱਗ ੇ ਕਿਹ ਾ”, ਕੁਝ ਕਿਸਮ ਦ ੇ ਕੱਪੜ ੇ ਯੂਨੀਵਰਸਿਟ ੀ ਕੈਂਪਸ ਵਿੱਚ ਕੰਮ ਕਰਨ ਵਾਲ ੇ ਮਜ਼ਦੂਰਾ ਂ ( ਔਰਤ ਹੋਸਟਲ ਵਿੱਚ ਨਿਰਮਾਣ ਕੰਮ ਚੱਲ ਰਿਹ ਾ ਹੈ ), ਆਉਣ ਵਾਲਿਆ ਂ ਅਤ ੇ ਦੁਕਾਨਦਾਰਾ ਂ ਦ ਾ ਧਿਆਨ ਭਟਕ ਾ ਸਕਦ ੇ ਹਨ ।”

” ਇਸ ਦ ੇ ਨਾਲ ਹੀ, ਕਿਉਂਕ ਿ ਇਹ ਸਿੱਖਿਆ ਸੰਸਥ ਾ ਗ੍ਰਾਮ ਪੰਚਾਇਤ ਦ ੇ ਅਧੀਨ ਸਥਿਤ ਹੈ, ਇਸ ਲਈ ਉਨ੍ਹਾ ਂ ਨੂ ੰ ਆਮ ਤੌਰ ‘ ਤ ੇ ਪਹਿਨਾਵੇ, ਵਰਤਾਅ ਆਦ ਿ ਸਬੰਧ ੀ ਆਪਣ ੇ ਗਿਆਨ ਦ ਾ ਇਸਤੇਮਾਲ ਕਰਨ ਾ ਚਾਹੀਦ ਾ ਹੈ, ਤਾ ਂ ਜ ੋ ਬਾਹਰ ੀ ਲੋਕਾ ਂ ਦ ਾ ਬਿਨਾ ਂ ਲੋੜ ਦ ੇ ਧਿਆਨ ਜਾ ਂ ਟਿੱਪਣੀਆ ਂ ਨ ਾ ਮਿਲਣ ।”

ਬਿਆਨ ਵਿੱਚ ਇਹ ਵ ੀ ਜ਼ਿਕਰ ਕੀਤ ਾ ਗਿਆ ਹ ੈ ਕ ਿ 29 ਮਾਰਚ, 2026 ਨੂ ੰ ਉਨ੍ਹਾ ਂ ਨ ੇ ਵਿਦਿਆਰਥੀਆ ਂ ਨੂ ੰ ਸੰਸਥ ਾ ਦ ੀ ਅੰਦਰੂਨ ੀ ਸ਼ਿਕਾਇਤ ਕਮੇਟ ੀ ( ਆਈਸੀਸੀ ) ਵੱਲੋ ਂ ਪ੍ਰਾਪਤ ਇੱਕ ਸ਼ਿਕਾਇਤ ਬਾਰ ੇ ਦੱਸਿਆ ਅਤ ੇ ਸੁਰੱਖਿਆ ‘ ਤ ੇ ਆਪਣ ੇ ਵਿਚਾਰ ਪ੍ਰਗਟ ਕੀਤੇ।

ਉਨ੍ਹਾ ਂ ਨ ੇ ਕਿਹ ਾ”, ਜ ੇ ਮੇਰੀਆ ਂ ਟਿੱਪਣੀਆ ਂ ਨਾਲ ਯੂਨੀਵਰਸਿਟ ੀ ਦ ੇ ਵਿਦਿਆਰਥੀਆਂ, ਕਰਮਚਾਰੀਆ ਂ ਅਤ ੇ ਪ੍ਰਸ਼ਾਸਨ ਨੂ ੰ ਠੇਸ ਪਹੁੰਚ ੀ ਹੈ, ਤਾ ਂ ਮੈਨੂ ੰ ਇਸ ਲਈ ਮਾਫ਼ ੀ ਮੰਗਣ ਵਿੱਚ ਕੋਈ ਹਿਚਕਿਚਾਹਟ ਨਹੀ ਂ ਹੈ ।”

ਵਿਦਿਆਰਥੀ

ਤਸਵੀਰ ਸਰੋਤ, Handout

ਹਾਲਾਂਕਿ, ਬੀਬੀਸ ੀ ਨਾਲ ਗੱਲ ਕਰਨ ਵਾਲ ੇ ਵਿਦਿਆਰਥ ੀ ਦ ਾ ਕਹਿਣ ਾ ਹ ੈ ਕ ਿ ਕੁਲਪਤ ੀ ਦ ਾ ਸਪਸ਼ਟੀਕਰਨ ਸਵੀਕਾਰਨਯੋਗ ਨਹੀ ਂ ਹੈ।

ਕੁਲਪਤ ੀ ਦ ਾ ਬਿਆਨ ਗਲਤ ਹੈ, ਭਾਵੇ ਂ ਇਸ ਨੂ ੰ ਕਿਸ ੇ ਵ ੀ ਸੰਦਰਭ ਵਿੱਚ ਦਿੱਤ ਾ ਜਾਵੇ । ਇਹ ਕਹਿਣ ਾ ਕ ਿ ਉੱਥ ੇ ਕੰਮ ਕਰਨ ਵਾਲ ੇ ਨਿਰਮਾਣ ਮਜ਼ਦੂਰਾ ਂ ਦ ਾ ਧਿਆਨ ਭਟਕ ਜਾਵੇਗਾ, ਉਨ੍ਹਾ ਂ ਪ੍ਰਤ ੀ ਵਰਗ-ਆਧਾਰਿਤ ਆਮ ਨਜ਼ਰੀਆ ਅਪਨਾਉਣ ਵਰਗ ਾ ਹੈ।

ਇਸ ੇ ਤਰ੍ਹਾਂ, ਇਹ ਕਹਿਣ ਾ ਕ ਿ ਕਿਉਂਕ ਿ ਇਹ ਇੱਕ ਪਿੰਡ ਹੈ, ਇਸ ਲਈ ਸਾਨੂ ੰ ਉਸ ੇ ਮੁਤਾਬਕ ਕੱਪੜ ੇ ਪਹਿਨਣ ੇ ਚਾਹੀਦ ੇ ਹਨ, ਇਹ ਵ ੀ ਗਲਤ ਹੈ । ਜਿਵੇ ਂ ਕ ਿ ਕੁਲਪਤ ੀ ਨ ੇ ਦੱਸਿਆ, ਉਸ ਮੀਟਿੰਗ ਵਿੱਚ ਆਈਸੀਸ ੀ ਦ ੀ ਸ਼ਿਕਾਇਤ ‘ ਤ ੇ ਕੋਈ ਚਰਚ ਾ ਨਹੀ ਂ ਹੋਈ ਸੀ।

ਇਸ ੇ ਤਰ੍ਹਾਂ, ਬੀਬੀਸ ੀ ਨਾਲ ਗੱਲ ਕਰਨ ਵਾਲ ੇ ਇੱਕ ਵਿਦਿਆਰਥ ੀ ਨ ੇ ਕਿਹ ਾ”, ਕੁਲਪਤ ੀ ਨ ੇ ਆਪਣ ਾ ਬਿਆਨ ਵਾਪਸ ਨਹੀ ਂ ਲਿਆ ਹੈ । ਉਨ੍ਹਾ ਂ ਨ ੇ ਮਾਫ਼ ੀ ਵ ੀ ਨਹੀ ਂ ਮੰਗ ੀ ਹੈ । ਇਸ ਦ ੇ ਉਲਟ, ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਜ ੇ ਉਨ੍ਹਾ ਂ ਨ ੇ ਕਿਸ ੇ ਨੂ ੰ ਠੇਸ ਪਹੁੰਚਾਈ ਹੈ, ਤਾ ਂ ਉਹ ਮਾਫ਼ ੀ ਮੰਗਣ ਵਿੱਚ ਜ਼ਰ ਾ ਵ ੀ ਹਿਚਕਿਚਾਹਟ ਨਹੀ ਂ ਕਰਨਗੇ । ਇਹ ਸਵੀਕਾਰਨਯੋਗ ਨਹੀ ਂ ਹੈ ।”

ਯੂਨੀਵਰਸਿਟ ੀ ਵੱਲੋ ਂ ਗੱਲ ਕਰਨ ਵਾਲ ੇ ਇੱਕ ਉੱਚ ਅਹੁਦ ੇ ਦ ੇ ਅਧਿਕਾਰ ੀ ਦ ਾ ਕਹਿਣ ਾ ਹ ੈ ਕ ਿ ਇਸ ਮਾਮਲ ੇ ‘ ਤ ੇ ਕੁਲਪਤ ੀ ਵੱਲੋ ਂ ਦਿੱਤ ੀ ਗਈ ਵਿਆਖਿਆ ਸਪਸ਼ਟ ਹੈ।

ਉਨ੍ਹਾ ਂ ਨ ੇ ਬੀਬੀਸ ੀ ਤਮਿਲ ਨਾਲ ਇਸ ਸ਼ਰਤ ‘ ਤ ੇ ਗੱਲ ਕੀਤ ੀ ਕ ਿ ਉਨ੍ਹਾ ਂ ਦ ੀ ਪਛਾਣ ਜ਼ਾਹਿਰ ਨਹੀ ਂ ਕੀਤ ੀ ਜਾਵੇਗੀ।

ਉਨ੍ਹਾ ਂ ਨ ੇ ਕਿਹ ਾ”, ਕੁਲਪਤ ੀ ਨ ੇ ਆਪਣ ੀ ਰਾਏ ਸਪਸ਼ਟ ਕਰ ਦਿੱਤ ੀ ਹੈ । ਵਿਦਿਆਰਥੀਆ ਂ ਸਮੇਤ ਸਭ ਨ ੇ ਉਨ੍ਹਾ ਂ ਦ ੀ ਰਾਏ ਸਮਝ ਲਈ ਹੈ । ਹਾਲਾਂਕਿ, ਅੰਤ ਵਿੱਚ ਉਨ੍ਹਾ ਂ ਦ ੀ ਵਿਆਖਿਆ ਹ ੀ ਸਹ ੀ ਸਾਬਤ ਹੋਵੇਗੀ ।”

” ਉਸ ਮੀਟਿੰਗ ਵਿੱਚ ਕਈ ਮਸਲਿਆ ਂ ‘ ਤ ੇ ਚਰਚ ਾ ਹੋਈ । ਕੁਲਪਤ ੀ ਨ ੇ ਆਈਸੀਸ ੀ ਦ ੀ ਸ਼ਿਕਾਇਤ ਦ ਾ ਜ਼ਿਕਰ ਕਰਦ ੇ ਹੋਏ ਆਪਣ ੀ ਰਾਏ ਦਿੱਤੀ । ਉਨ੍ਹਾ ਂ ਦ ੀ ਰਾਏ ਨੂ ੰ ਸੰਦਰਭ ਵਿੱਚ ਹ ੀ ਸਮਝਣ ਾ ਚਾਹੀਦ ਾ ਹੈ । ਇਸ ਤੋ ਂ ਇਲਾਵਾ, ਉਨ੍ਹਾ ਂ ਨ ੇ ਡਰੈੱਸ ਕੋਡ ਬਾਰ ੇ ਕੁਝ ਨਹੀ ਂ ਕਿਹਾ, ਉਨ੍ਹਾ ਂ ਨ ੇ ਸਿਰਫ ਼ ਵਿਦਿਆਰਥੀਆ ਂ ਤੋ ਂ ਉਨ੍ਹਾ ਂ ਦ ੀ ਰਾਏ ਪੁੱਛੀ । ਉਨ੍ਹਾ ਂ ਨ ੇ ਇਹ ਨਹੀ ਂ ਕਿਹ ਾ ਕ ਿ ਉਹ ਕੋਈ ਨਿਯਮ ਲਾਗ ੂ ਕਰਨਗੇ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI