Home ਰਾਸ਼ਟਰੀ ਖ਼ਬਰਾਂ ਅੰਮ੍ਰਿਤਸਰ ਵਿੱਚ ਅੱਧੀ ਰਾਤ ਸੁਣਾਈ ਦਿੱਤੇ ਧਮਾਕਿਆਂ ਬਾਰੇ ਸ਼ਹਿਰ ਵਾਸੀਆਂ ਨੇ ਕੀ...

ਅੰਮ੍ਰਿਤਸਰ ਵਿੱਚ ਅੱਧੀ ਰਾਤ ਸੁਣਾਈ ਦਿੱਤੇ ਧਮਾਕਿਆਂ ਬਾਰੇ ਸ਼ਹਿਰ ਵਾਸੀਆਂ ਨੇ ਕੀ ਦੱਸਿਆ

7
0

Source :- BBC PUNJABI

ਅੰਮ੍ਰਿਤਸਰ ਵਿੱਚ ਬਲੈਕਆਊਟ ਦੀ ਇੱਕ ਤਸਵੀਰ

ਤਸਵੀਰ ਸਰੋਤ, Ravinder Singh Robin/BBC

8 ਮਈ 2025, 14: 20 Sind

ਅਪਡੇਟ 5 ਘੰਟ ੇ ਪਹਿਲਾ ਂ

ਅੱਧ ੀ ਰਾਤ ਕਰੀਬ ਪੌਣ ੇ ਦ ੋ ਵਜ ੇ ਕਈ ਅੰਮ੍ਰਿਤਸਰ ਵਾਸ ੀ ਧਮਾਕਿਆ ਂ ਦ ੀ ਆਵਾਜ ਼ ਨਾਲ ਜਾਗ ਉੱਠੇ । ਸ਼ਹਿਰ ਵਾਸੀਆ ਂ ਵਿੱਚ ਤਣਾਅ ਦ ਾ ਮਾਹੌਲ ਸੀ।

ਬੀਬੀਸ ੀ ਸਹਿਯੋਗ ੀ ਰਵਿੰਦਰ ਸਿੰਘ ਰੌਬਿਨ ਨ ੇ ਦੱਸਿਆ ਕ ਿ ਘਬਰਾਏ ਹੋਏ ਲੋਕ ਘਰਾ ਂ ਤੋ ਂ ਬਾਹਰ ਆਉਣ ਲੱਗ ੇ ਕੁਝ ਸਮਝ ਨਹੀ ਂ ਸ ੀ ਆ ਰਿਹ ਾ ਕ ਿ ਆਵਾਜ ਼ ਕਿਸ ਪਾਸਿਓ ਂ ਆਈ ਹੈ।

ਕੁਝ ਮਿੰਟਾ ਂ ਬਾਅਦ ਹ ੀ 2 ਵਜ ੇ ਪ੍ਰਸ਼ਾਸਨ ਨ ੇ ਵਟਸਐੱਪ ਜ਼ਰੀਏ ਲੋਕਾ ਂ ਨੂ ੰ ਦੁਬਾਰ ਾ ਬਲੈਕਆਊਟ ਲਾਏ ਜਾਣ ਬਾਰ ੇ ਜਾਣਕਾਰ ੀ ਦਿੱਤੀ।

ਅੰਮ੍ਰਿਤਸਰ ਦ ੇ ਜ਼ਿਲ੍ਹ ਾ ਲੋਕ ਸੰਪਰਕ ਅਫ਼ਸਰ, ਸ਼ੇਰਜੰਗ ਸਿੰਘ ਨ ੇ ਵ ੀ ਧਮਾਕਿਆ ਂ ਦ ੀ ਆਵਾਜ ਼ ਸੁਣਾਈ ਦੇਣ ਬਾਰ ੇ ਪੁਸ਼ਟ ੀ ਕੀਤੀ।

ਉਨ੍ਹਾ ਂ ਦੱਸਿਆ ਕ ਿ ਇਹ ਧਮਾਕ ੇ ਕਿੱਥ ੇ ਹੋਏ ਜਾ ਂ ਕਿਵੇ ਂ ਹੋਏ ਇਸ ਬਾਰ ੇ ਹਾਲ ੇ ਤੱਕ ਕਿਸ ੇ ਵ ੀ ਕਿਸਮ ਦ ੀ ਅਧਿਕਾਰਿਤ ਜਾਣਕਾਰ ੀ ਮੌਜੂਦ ਨਹੀ ਂ ਹੈ।

ਸ਼ੇਰਜੰਗ ਸਿੰਘ ਨ ੇ ਦੱਸਿਆ ਕ ਿ ਸਾਵਧਾਨ ੀ ਦ ੇ ਮੱਦੇਨਜ਼ਰ ਰਾਤ ਨੂ ੰ ਅੰਮ੍ਰਿਤਸਰ ਸ਼ਹਿਰ ਵਿੱਚ ਬਲੈਕਆਊਟ ਦੁਬਾਰ ਾ ਲਾਇਆ ਗਿਆ ਸ ੀ ਅਤ ੇ ਇਸ ਬਾਰ ੇ ਹਰ ਸੰਭਵ ਸੰਚਾਰ ਮਾਧਿਅਮ ਜ਼ਰੀਏ ਲੋਕਾ ਂ ਨੂ ੰ ਜਾਣਕਾਰ ੀ ਦਿੱਤ ੀ ਗਈ ਸੀ।

ਜ਼ਿਕਰਯੋਗ ਹ ੈ ਕ ਿ ਭਾਰਤ ਨ ੇ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 6 ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ਇੱਕ ਫੌਜ ੀ ਆਪ੍ਰੇਸ਼ਨ ਕੀਤ ਾ ਸ ੀ ਜਿਸ ਤੋ ਂ ਬਾਅਦ ਦੋਵਾ ਂ ਦੇਸ਼ਾ ਂ ਦਰਮਿਆਨ ਤਣਾਅ ਵਾਲ ਾ ਮਾਹੌਲ ਬਣਿਆ ਹੋਇਆ ਹੈ।

ਭਾਰਤ ਨ ੇ ਕਿਹ ਾ ਹ ੈ ਕ ਿ ਉਸਨ ੇ ਪਾਕਿਸਤਾਨ ਵਿੱਚ ਨੌ ਂ ਥਾਵਾ ਂ ‘ ਤ ੇ ਹਮਲ ਾ ਕੀਤ ਾ ਹੈ । ਪਾਕਿਸਤਾਨ ਨ ੇ ਦਾਅਵ ਾ ਕੀਤ ਾ ਹ ੈ ਕ ਿ ਭਾਰਤ ੀ ਹਵਾਈ ਹਮਲਿਆ ਂ ਵਿੱਚ 2 ਦਰਜਨ ਤੋ ਂ ਨਾਗਰਿਕਾ ਂ ਦ ੀ ਮੌਤ ਹ ੋ ਗਈ ਹ ੈ ਅਤ ੇ 50 ਤੋ ਂ ਵੱਧ ਲੋਕ ਜ਼ਖ਼ਮ ੀ ਹ ੋ ਗਏ ਹਨ।

ਪਾਕਿਸਤਾਨ ਨ ੇ ਦਾਅਵ ਾ ਕੀਤ ਾ ਹ ੈ ਕ ਿ ਉਸ ਨ ੇ ਪੰਜ ਭਾਰਤ ੀ ਲੜਾਕ ੂ ਜਹਾਜ਼ਾ ਂ ਨੂ ੰ ਡੇਗ ਦਿੱਤ ਾ ਹੈ । ਹਾਲਾਂਕਿ, ਪਾਕਿਸਤਾਨ ਦ ੇ ਇਸ ਦਾਅਵ ੇ ‘ ਤ ੇ ਭਾਰਤ ਵੱਲੋ ਂ ਕੋਈ ਜਵਾਬ ਨਹੀ ਂ ਦਿੱਤ ਾ ਗਿਆ ਹੈ।

ਲੋਕਾ ਂ ਵਿੱਚ ਘਬਰਾਹਟ ਦ ਾ ਮਾਹੌਲ ਸੀ

ਅੰਮ੍ਰਿਤਸਰ

ਤਸਵੀਰ ਸਰੋਤ, Getty Images

ਬੀਬੀਸ ੀ ਸਹਿਯੋਗ ੀ ਰਵਿੰਦਰ ਸਿੰਘ ਰੌਬਿਨ ਆਪਣ ੇ ਘਰ ਵਿੱਚ ਬੈਠ ੇ ਪੜ੍ਹ ਰਹ ੇ ਸਨ ਜਦੋ ਂ ਧਮਾਕਿਆ ਂ ਦੀਆ ਂ ਆਵਾਜ਼ਾ ਂ ਸੁਣਾਈ ਦਿੱਤੀਆਂ।

” ਮੈ ਂ ਜਾਗ ਰਿਹ ਾ ਸ ੀ ਪਰ ਮੇਰ ਾ ਪਰਿਵਾਰ ਗੂੜ ੀ ਨੀਂਦ ੇ ਸੌ ਂ ਰਿਹ ਾ ਸੀ । ਆਵਾਜ਼ਾ ਂ ਇੰਨੀਆ ਂ ਉੱਚੀਆ ਂ ਸਨ ਕ ਿ ਸਾਰ ੇ ਜਾਗ ਗਏ । ਲੋਕ ਘਰਾ ਂ ਦ ੇ ਬਾਹਰ ਆ ਗਏ ।”

” ਆਵਾਜ ਼ ਆਉਣ ਤੋ ਂ ਕਰੀਬ 10 ਮਿੰਟ ਬਾਅਦ ਹ ੀ ਹਨੇਰ ਾ ਹ ੋ ਗਿਆ ਅਤ ੇ ਪ੍ਰਸ਼ਾਸਨ ਵੱਲੋ ਂ ਵਟਸਐਪ ‘ ਤ ੇ ਸੁਨੇਹ ੇ ਆਉਣ ਲੱਗੇ ।”

ਰੌਬਿਨ ਦੱਸਦ ੇ ਹਨ,” ਜਦੋ ਂ ਪਹਿਲਾ ਂ ਮੌਕ ਡ੍ਰਿਲ ਸ ੀ ਉਸ ਸਮੇ ਂ ਲੋਕ ਇੰਨ ੇ ਸਾਵਧਾਨ ਨਹੀ ਂ ਸਨ । ਕਈ ਘਰਾ ਂ ਵਿੱਚ ਕਿਤ ੇ ਕਿਤ ੇ ਬੱਤ ੀ ਜਗਦ ੀ ਨਜ਼ਰ ਵ ੀ ਆ ਰਹ ੀ ਸ ੀ ਪਰ ਰਾਤ ਨੂ ੰ ਜਦੋ ਂ ਡੇਢ ਵਜ ੇ ਦੁਬਾਰ ਾ ਬਲੈਕਆਊਟ ਹੋਇਆ ਉਸ ਸਮੇ ਂ ਹਰ ਪਾਸ ੇ ਹਨੇਰ ਾ ਸੀ ।”

” ਪ੍ਰਸ਼ਾਸਨ ਨ ੇ ਤਾ ਂ ਲਾਈਟ ਬੰਦ ਕੀਤ ੀ ਹ ੀ ਸੀ, ਦੂਜ ੇ ਬਲੈਕ ਆਊਟ ਦੌਰਾਨ ਬਹੁਤ ੇ ਲੋਕਾ ਂ ਨ ੇ ਘਰਾ ਂ ਦ ੇ ਅੰਦਰ ਬਾਹਰ ਜਗਣ ਵਾਲੀਆ ਂ ਬੱਤੀਆ ਂ ਵ ੀ ਬੰਦ ਕਰ ਦਿੱਤੀਆ ਂ ਸਨ । ਲਾਈਟ ਤੜਕ ੇ 4 ਵਜ ੇ ਕ ੇ 35 ਮਿੰਟ ਉੱਤ ੇ ਵਾਪਸ ਆਈ ।”

” ਹਾਲਾਂਕ ਿ ਪ੍ਰਸ਼ਾਸਨ ਨ ੇ ਲਾਈਟ ਬੰਦ ਕਰਨ ਨੂ ੰ ਤਾ ਂ ਡ੍ਰਿਲ ਦੱਸਿਆ ਹੈ । ਪਰ ਧਮਾਕ ੇ ਕਿਉ ਂ ਹੋਏ ਇਸ ਬਾਰ ੇ ਹਾਲ ੇ ਤੱਕ ਕੋਈ ਵ ੀ ਅਧਿਕਾਰਿਤ ਜਾਣਕਾਰ ੀ ਪ੍ਰਸ਼ਾਸਨ ਵੱਲੋ ਂ ਨਹੀ ਂ ਦਿੱਤ ੀ ਗਈ ਇਸ ਲਈ ਲੋਕਾ ਂ ਵਿੱਚ ਡਰ ਦ ਾ ਮਾਹੌਲ ਹੈ ।”

ਧਮਾਕਿਆ ਂ ਬਾਰ ੇ ਅੰਮ੍ਰਿਤਸਰ ਵਾਸੀਆ ਂ ਨ ੇ ਕ ੀ ਦੱਸਿਆ

ਅਸ਼ੋਕ ਸੇਠੀ ਸਰਕਾਰ ਤੋਂ ਸਪਸ਼ਟ ਜਾਣਕਾਰੀ ਦੀ ਮੰਗ ਕਰ ਰਹੇ ਹਨ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ ਵਾਸ ੀ ਅਸ਼ੋਕ ਸੇਠ ੀ ਨ ੇ ਦੱਸਿਆ,” ਮੈ ਂ ਰਾਤ ਨੂ ੰ ਕਾਫ਼ ੀ ਪਰੇਸ਼ਾਨ ਸ ੀ ਕਿਉਂਕ ਿ ਰਿਸ਼ਤੇਦਾਰ ਖੈਰੀਅਤ ਪਤ ਾ ਕਰਨ ਲਈ ਫ਼ੋਨ ਵਗੈਰ ਾ ਕਰ ਰਹ ੇ ਸੀ । ਅੱਧ ਸੁੱਤ ਾ ਹ ੀ ਸ ੀ ਜਦੋ ਂ ਧਮਾਕ ੇ ਦ ੀ ਆਵਾਜ ਼ ਆਈ ।”

” ਮੈ ਂ ਆਪਣ ੀ ਘਰਵਾਲ ੀ ਨੂ ੰ ਦੱਸਿਆ ਕ ਿ ਧਮਾਕ ੇ ਦ ੀ ਆਵਾਜ ਼ ਆਈ ਹੈ, ਉਨ੍ਹਾ ਂ ਨੂ ੰ ਲੱਗਿਆ ਕ ਿ ਸ਼ਾਇਦ ਮੈ ਂ ਸੁਫ਼ਨ ਾ ਦੇਖਿਆ ਹੈ । ਫ਼ਿਰ ਲਗਾਤਾਰ ਉੱਚ ੀ ਧਮਾਕ ੇ ਸੁਣੇ ।”

” ਪਰ ਕਿਸ ੇ ਪਾਸ ੇ ਕੋਈ ਖ਼ਬਰ ਨਹੀ ਂ ਸੀ । ਮੈ ਂ 1965 ਤ ੇ 1971 ਦ ੀ ਜੰਗ ਵ ੀ ਦੇਖ ੀ ਹ ੈ ਇਸ ਕਰਕ ੇ ਧਮਾਕਿਆ ਂ ਦ ੀ ਆਵਾਜ ਼ ਦ ੀ ਪਛਾਣ ਹੈ ।”

ਉਨ੍ਹਾ ਂ ਮੰਗ ਕੀਤ ੀ ਕ ਿ ਸਰਕਾਰ ਅਫ਼ਵਾਹਾ ਂ ਤੋ ਂ ਬਚਣ ਲਈ ਇਨ੍ਹਾ ਂ ਧਮਾਕਿਆ ਂ ਬਾਰ ੇ ਸਪੱਸ਼ਟ ਜਾਣਕਾਰ ੀ ਆਮ ਲੋਕਾ ਂ ਨੂ ੰ ਮੁਹੱਈਆ ਕਰਵਾਏ।

ਅੰਮ੍ਰਿਤਸਰ ਵਾਸੀ ਅਮਿਤ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ ਵਾਸ ੀ ਅਮਿਤ ਨ ੇ ਦੱਸਿਆ,” ਅਸੀ ਂ ਆਪਣ ੇ ਬੱਚਿਆ ਂ ਨਾਲ ਸੌ ਂ ਰਹ ੇ ਸੀ । ਜਦੋ ਂ ਰਾਤ ਨੂ ੰ ਪਹਿਲ ਾ ਧਮਾਕ ਾ ਹੋਇਆ ਸਾਨੂ ੰ ਲੱਗਿਆ ਕਿਸ ੇ ਦ ੇ ਵਿਆਹ ਵਰਗ ਾ ਕੋਈ ਸਮਾਗਮ ਹੋਵੇਗ ਾ ਉੱਥੋ ਂ ਪਟਾਕਿਆ ਂ ਦ ੀ ਆਵਾਜ ਼ ਆ ਰਹ ੀ ਹੈ ।”

” ਫ਼ਿਰ ਇੱਕ ਤੋ ਂ ਬਾਅਦ ਇੱਕ ਹੋਰ ਧਮਾਕ ਾ ਹੋਇਆ ਤਾ ਂ ਬੱਚ ੇ ਡਰ ਗਏ । ਆਂਢ-ਗੁਆਂਢ ਦ ੇ ਲੋਕ ਬਾਹਰ ਆ ਗਏ । ਲਾਈਟ ਚਲ ੀ ਗਈ ਅਤ ੇ ਆਲੇ-ਦੁਆਲ ੇ ਡਰ ਦ ਾ ਮਾਹੌਲ ਸੀ ।”

ਪ੍ਰਸ਼ਾਸਨ ਨ ੇ ਅੱਧ ੀ ਰਾਤ ਜਾਰ ੀ ਕੀਤੀਆ ਂ ਹਦਾਇਤਾ ਂ

ਅੰਮ੍ਰਿਤਸਰ

ਤਸਵੀਰ ਸਰੋਤ, Ravinder Singh Robin/BBC

ਸ਼ੇਰਜੰਗ ਸਿੰਘ ਨ ੇ ਦੱਸਿਆ,” ਮਾਹੌਲ ਨੂ ੰ ਦੇਖਦ ੇ ਹੋਏ ਪ੍ਰਸ਼ਾਸਨ ਨ ੇ ਫ਼ੌਰਨ ਲੋਕਾ ਂ ਨੂ ੰ ਕੁਝ ਹਦਾਇਤਾ ਂ ਜਾਰ ੀ ਕੀਤੀਆ ਂ ਸਨ ਅਤ ੇ ਸਾਵਧਾਨ ੀ ਵਰਤਣ ਲਈ ਕਿਹ ਾ ਸੀ ।”

” ਲੋਕਾ ਂ ਨੂ ੰ ਘਰਾ ਂ ਦ ੇ ਅੰਦਰ ਰਹਿਣ ਲਈ ਕਿਹ ਾ ਗਿਆ, ਘਰਾ ਂ ਦ ੇ ਬਾਹਰ ਸੜਕਾਂ, ਗਲੀਆ ਂ ਵਿੱਚ ਇਕੱਠ ੇ ਨ ਾ ਹੋਣ ਦ ੀ ਹਦਾਇਤ ਦਿੱਤ ੀ ਗਈ ।”

” ਇਸ ਤੋ ਂ ਇਲਾਵ ਾ ਘਰਾ ਂ ਦ ੇ ਬਾਹਰ ਲੱਗੀਆ ਂ ਲਾਈਟਾ ਂ ਬੰਦ ਰੱਖਣ ਅਤ ੇ ਕਿਸ ੇ ਵ ੀ ਕਿਸਮ ਦ ੀ ਅਣ-ਅਧਿਕਾਰਤ ਸੂਚਨ ਾ ਅੱਗ ੇ ਸ਼ੇਅਰ ਨ ਾ ਕਰਨ ਲਈ ਵ ੀ ਕਿਹ ਾ ਗਿਆ ।”

ਬੀਬੀਸੀ

ਜਾਣ ੋ ਹੁਣ ਤੱਕ ਕੀ-ਕੀ ਹੋਇਆ ਹੈ…

  • ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹਮਲ ੇ ਤੋ ਂ ਦ ੋ ਹਫ਼ਤਿਆ ਂ ਬਾਅਦ, ਭਾਰਤ ਨ ੇ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾ ਂ ‘ ਤ ੇ ਹਮਲ ੇ ਕੀਤ ੇ ਹਨ।
  • ਭਾਰਤ ਨ ੇ ਇਨ੍ਹਾ ਂ ਹਮਲਿਆ ਂ ਨੂ ੰ ‘ ਆਪ੍ਰੇਸ਼ਨ ਸਿੰਦੂਰ ‘ ਦ ਾ ਨਾਮ ਦਿੱਤ ਾ ਹੈ।
  • ਭਾਰਤ ਨ ੇ ਕਿਹ ਾ ਹ ੈ ਕ ਿ ਉਸਨ ੇ ਪਾਕਿਸਤਾਨ ਵਿੱਚ ਨੌ ਂ ਥਾਵਾ ਂ ‘ ਤ ੇ ਹਮਲ ਾ ਕੀਤ ਾ ਹੈ।
  • ਪਾਬੰਦੀਸ਼ੁਦ ਾ ਸੰਗਠਨ ਜੈਸ਼-ਏ-ਮੁਹੰਮਦ ਦ ੇ ਮੁਖ ੀ ਮੌਲਾਨ ਾ ਮਸੂਦ ਅਜ਼ਹਰ ਵੱਲੋ ਂ ਜਾਰ ੀ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਪਾਕਿਸਤਾਨ ਦ ੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹ ਾ ਜਾਮ ਾ ਮਸਜਿਦ ‘ ਤ ੇ ਭਾਰਤ ਵੱਲੋ ਂ ਕੀਤ ੇ ਗਏ ਹਮਲ ੇ ਵਿੱਚ ਉਨ੍ਹਾ ਂ ਦ ੇ ਪਰਿਵਾਰ ਦ ੇ ਦਸ ਮੈਂਬਰ ਅਤ ੇ ਚਾਰ ਕਰੀਬ ੀ ਸਾਥ ੀ ਮਾਰ ੇ ਗਏ ਹਨ।
  • ਪਾਕਿਸਤਾਨ ਨ ੇ ਦਾਅਵ ਾ ਕੀਤ ਾ ਹ ੈ ਕ ਿ ਭਾਰਤ ੀ ਹਵਾਈ ਹਮਲਿਆ ਂ ਵਿੱਚ ਦ ੋ ਦਰਜਨ ਨਾਗਰਿਕਾ ਂ ਦ ੀ ਮੌਤ ਹ ੋ ਗਈ ਹ ੈ ਅਤ ੇ 50 ਦ ੇ ਕਰੀਬ ਲੋਕ ਜ਼ਖ਼ਮ ੀ ਹ ੋ ਗਏ ਹਨ।
  • ਭਾਰਤ ੀ ਫੌਜ ਦ ੇ ਉੱਚ ਅਧਿਕਾਰ ੀ ਨ ੇ ਬੀਬੀਸ ੀ ਕੋਲ ਪੁਸ਼ਟ ੀ ਕੀਤ ੀ ਹ ੈ ਕ ਿ ਸਰਹੱਦ ਉੱਤ ੇ ਪੁੰਛ ਇਲਾਕ ੇ ਵਿੱਚ ਹੋਈ ਪਾਕਿਸਤਾਨ ੀ ਗੋਲੀਬਾਰ ੀ ਵਿੱਚ ਮਰਨ ਵਾਲਿਆ ਂ ਦ ੀ ਗਿਣਤ ੀ 10 ਹ ੋ ਗਈ ਹ ੈ ਅਤ ੇ 32 ਲੋਕ ਜ਼ਖ਼ਮ ੀ ਹਨ।
  • ਹਾਲਾਂਕਿ, ਭਾਰਤ ਨ ੇ ਮੀਡੀਆ ਨੂ ੰ ਦੱਸਿਆ ਹ ੈ ਕ ਿ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲ ੇ ‘ ਗਿਣੇ-ਮਿੱਥ ੇ ਅਤ ੇ ਗ਼ੈਰ-ਭੜਕਾਊ ‘ ਸਨ।
  • ਭਾਰਤ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ ਉਸਨ ੇ ਕਿਸ ੇ ਵ ੀ ਫੌਜ ੀ ਢਾਂਚ ੇ ਨੂ ੰ ਨਿਸ਼ਾਨ ਾ ਨਹੀ ਂ ਬਣਾਇਆ ਹੈ।
  • ਪਾਕਿਸਤਾਨ ਅਤ ੇ ਭਾਰਤ ਨ ੇ ਕਈ ਇਲਾਕਿਆ ਂ ਵਿੱਚ ਸਕੂਲ ਅਤ ੇ ਕਾਲਜ ਬੰਦ ਕਰ ਦਿੱਤ ੇ ਹਨ।
  • ਭਾਰਤ ੀ ਫੌਜ ਵੱਲੋ ਂ ‘ ਆਪ੍ਰੇਸ਼ਨ ਸਿੰਦੂਰ ‘ ਸ਼ੁਰ ੂ ਕਰਨ ਤੋ ਂ ਬਾਅਦ, ਕਈ ਏਅਰਲਾਈਨਾ ਂ ਨ ੇ ਟਰੈਵਲ ਐਡਵਾਇਜ਼ਰ ੀ ਜਾਰ ੀ ਕੀਤ ੀ ਹੈ।
  • ਪਾਕਿਸਤਾਨ ਦ ੇ ਦਾਅਵਿਆ ਂ ਬਾਰ ੇ ਭਾਰਤ ਵਲੋ ਂ ਹਾਲ ੇ ਤੱਕ ਇਨ੍ਹਾ ਂ ਦਾਅਵਿਆ ਂ ਬਾਰ ੇ ਕੋਈ ਪ੍ਰਤੀਕਿਰਿਆ ਨਹੀ ਂ ਆਈ ਹੈ । ਬੀਬੀਸ ੀ ਸੁਤੰਤਰ ਤੌਰ ‘ ਤ ੇ ਇਨ੍ਹਾ ਂ ਦਾਅਵਿਆ ਂ ਦ ੀ ਪੁਸ਼ਟ ੀ ਨਹੀ ਂ ਕਰਦਾ।
ਬੀਬੀਸੀ

ਬਠਿੰਡ ਾ ਵਿੱਚ ਮਿਲ ੇ ਮਲਬ ੇ ਬਾਰ ੇ ਕ ੀ ਜਾਣਕਾਰ ੀ ਮਿਲੀ

ਪੰਜਾਬ

ਤਸਵੀਰ ਸਰੋਤ, Getty Images

ਬਠਿੰਡ ਾ ਜ਼ਿਲ੍ਹ ੇ ਦ ੇ ਗੋਨਿਆਣ ਾ ਵਿੱਚ ਪੈਂਦ ੇ ਪਿੰਡ ਆਕਲੀਆ ਂ ਕਲਾ ਂ ਵਿੱਚ ਬੁੱਧਵਾਰ ਨੂ ੰ ਜਹਾਜ ਼ ਨੁਮ ਾ ਕਿਸ ੇ ਵਾਹਨ ਦ ਾ ਮਲਬ ਾ ਮਿਲਣ ਦੀਆ ਂ ਖ਼ਬਰਾ ਂ ਆਈਆ ਂ ਸਨ।

ਬੀਬੀਸ ੀ ਸਹਿਯੋਗ ੀ ਰਾਜੇਸ਼ ਕੁਮਾਰ ਗੋਲਡ ੀ ਬੁੱਧਵਾਰ ਨੂ ੰ ਘਟਨ ਾ ਵਾਲ ੀ ਥਾ ਂ ਉੱਤ ੇ ਪਹੁੰਚ ੇ ਸਨ । ਉਨ੍ਹਾ ਂ ਦੱਸਿਆ ਕ ਿ ਪ੍ਰਸ਼ਾਸਨ ਵੱਲੋ ਂ ਕਰੀਬ ਇੱਕ ਕਿਲੋਮੀਟਰ ਦ ੀ ਦੂਰ ੀ ਉੱਤ ੇ ਹ ੀ ਮੀਡੀਆ ਨੂ ੰ ਰੋਕ ਦਿੱਤ ਾ ਗਿਆ ਸੀ।

ਉਨ੍ਹਾ ਂ ਕਿਹਾ,” ਮਲਬ ੇ ਦ ੇ ਮਾਮਲ ੇ ਵਿੱਚ ਜ਼ਿਲ੍ਹ ਾ ਪ੍ਰਸ਼ਾਸਨ ਵੱਲੋ ਂ ਕਿਸ ੇ ਵ ੀ ਕਿਸਮ ਦ ੀ ਕੋਈ ਅਧਿਕਾਰਿਤ ਜਾਣਕਾਰ ੀ ਨਹੀ ਂ ਦਿੱਤ ੀ ਗਈ ਹੈ । ਬਲਕ ਿ ਮੀਡੀਆ ਅਤ ੇ ਆਮ ਲੋਕਾ ਂ ਨੂ ੰ ਕਿਸ ੇ ਵ ੀ ਕਿਸਮ ਦ ੀ ਗ਼ੈਰ-ਅਧਿਕਾਰਿਤ ਜਾਣਕਾਰ ੀ ਫ਼ੈਲਾਉਣ ਤੋ ਂ ਰੋਕਿਆ ਗਿਆ ਹੈ ।”

‘ ਅਸੀ ਂ ਮਲਬ ਾ ਅੱਖੀ ਂ ਦੇਖਿਆ ‘

ਬਠਿੰਡਾ

ਤਸਵੀਰ ਸਰੋਤ, Getty Images

ਬਠਿੰਡ ਾ ਜ਼ਿਲ੍ਹ ੇ ਦ ੇ ਪਿੰਡ ਆਕਲੀਆ ਂ ਕਲਾ ਂ ਵਿੱਚ ਮਲਬ ਾ ਮਿਲਣ ਬਾਰ ੇ ਪੁਲਿਸ ਨੂ ੰ ਜਾਣਕਾਰ ੀ ਦੇਣ ਵਾਲ ੇ ਇੱਕ ਨਿੱਜ ੀ ਯੂ-ਟਿਊਬ ਚੈਨਲ ਚਲਾਉਣ ਵਾਲ ੇ ਸ਼ਖ਼ਸ, ( ਜਿਸਦ ੀ ਪਛਾਣ ਸੁਰੱਖਿਆ ਕਾਰਨਾ ਂ ਕਰਕ ੇ ਜ਼ਾਹਰ ਨਹੀ ਂ ਕੀਤ ੀ ਜ ਾ ਰਹੀ ) ਨ ੇ ਦੱਸਿਆ ਕ ਿ ਉਨ੍ਹਾ ਂ ਨ ੇ ਸਾਰ ੇ ਘਟਨਾਕ੍ਰਮ ਨੂ ੰ ਆਪਣ ੇ ਕੈਮਰ ੇ ਵਿੱਚ ਕੈਦ ਕੀਤ ਾ ਸ ੀ ਪਰ ਪ੍ਰਸ਼ਾਸਨ ਵੱਲੋ ਂ ਐਡਵਾਇਜ਼ਰ ੀ ਜਾਰ ੀ ਹੋਣ ਤੋ ਂ ਬਾਅਦ ਉਨ੍ਹਾ ਂ ਨ ੇ ਇਸ ਬਾਰ ੇ ਕੋਈ ਰਿਪੋਰਟ ਛਾਪਣ ਤੋ ਂ ਗੁਰੇਜ ਼ ਕੀਤਾ।

ਉਹ ਦੱਸਦ ੇ ਹਨ ਕ ਿ ਜਹਾਜ਼ਨੁਮ ਾ ਵਾਹਨ ਦ ਾ ਮਲਬ ਾ ਬਠਿੰਡ ਾ ਦ ੇ ਪਿੰਡ ਆਕਲੀਆ ਂ ਕਲਾ ਂ ਵਿੱਚ ਤਾ ਂ ਮਿਲਿਆ ਹ ੀ ਸ ੀ ਫ਼ਰੀਦਕੋਟ ਜ਼ਿਲ੍ਹ ੇ ਦ ੇ ਪਿੰਡ ਬਸ਼ਨੰਦ ੀ ਦ ੇ ਖੇਤਾ ਂ ਵਿੱਚ ਵ ੀ ਇਸ ਦ ੇ ਕੁਝ ਹਿੱਸ ੇ ਮੌਜੂਦ ਸਨ।

ਬੀਬੀਸ ੀ ਪੰਜਾਬ ੀ ਨਾਲ ਗੱਲ ਕਰਦਿਆ ਂ ਉਨ੍ਹਾ ਂ ਨ ੇ ਦੱਸਿਆ,” ਮੈਨੂ ੰ ਬਸ਼ਨੰਦ ੀ ਪਿੰਡ ਦ ੇ ਇੱਕ ਬਾਸ਼ਿੰਦ ੇ ਦ ਾ ਫ਼ੋਨ ਆਇਆ ਸ ੀ ਜਿਸ ਦ ੇ ਘਰ ਵਿੱਚ ਕੋਈ ਮਲਬ ਾ ਡਿੱਗਿਆ ਸੀ ।”

ਉਨ੍ਹਾ ਂ ਦਾਅਵ ਾ ਕੀਤਾ,” ਅਸੀ ਂ ਉਨ੍ਹਾ ਂ ਦ ੇ ਘਰ ਦ ੇ ਵਿਹੜ ੇ ਵਿੱਚ ਮਲਬ ਾ ਅੱਖੀ ਂ ਦੇਖਿਆ । ਕੁਝ ਫੁਟੇਜ ਵ ੀ ਹ ੈ ਪਰ ਅਸੀ ਂ ਕਿਤ ੇ ਵ ੀ ਰਿਲੀਜ ਼ ਨਹੀ ਂ ਕੀਤੀ ।”

ਉਨ੍ਹਾ ਂ ਦੱਸਿਆ ਕ ਿ ਮਲਬ ਾ ਦੇਖਦਿਆ ਂ ਹ ੀ ਮੈ ਂ ਅਤ ੇ ਮੇਰ ੇ ਇੱਕ ਸਾਥ ੀ ਨ ੇ ਸੀਨੀਅਰ ਪੁਲਿਸ ਅਧਿਕਾਰੀਆ ਂ ਨਾਲ ਸੰਪਰਕ ਕੀਤ ਾ ਅਤ ੇ ਕੁਝ ਹ ੀ ਦੇਰ ਵਿੱਚ ਪੁਲਿਸ ਪ੍ਰਸ਼ਾਸਨ ਉੱਥ ੇ ਪਹੁੰਚ ਗਿਆ ਤ ੇ ਇਲਾਕ ੇ ਨੂ ੰ ਸੀਲ ਕਰ ਲਿਆ ਗਿਆ।

” ਮੀਡੀਆ ਨੂ ੰ ਇੱਕ ਕਿਲੋਮੀਟਰ ਦੂਰ ਰਹਿਣ ਲਈ ਕਿਹ ਾ ਗਿਆ ਅਤ ੇ ਜ਼ਿਲ੍ਹ ਾ ਪ੍ਰਸ਼ਾਸਨ ਫਰੀਦਕੋਟ ਵਲੋ ਂ ਮੀਡੀਆ ਕਵਰੇਜ ਸਬੰਧ ੀ ਐਡਵਾਇਜ਼ਰ ੀ ਜਾਰ ੀ ਕੀਤ ੀ ਗਈ ।”

” ਪ੍ਰਸ਼ਾਸਨ ਵਲੋ ਂ ਵਟਸਐਪ ਮੈਸੇਜ ਕਰਕ ੇ ਨਿਰਦੇਸ਼ ਜਾਰ ੀ ਕੀਤ ੇ ਗਏ ਕ ਿ ਕੋਈ ਵ ੀ ਵੀਡੀਓ ਜਾ ਂ ਫ਼ੋਟ ੋ ਜ਼ਿਲ੍ਹ ਾ ਪ੍ਰਸ਼ਾਸਨ ਜਾ ਂ ਪੁਲਿਸ ਪ੍ਰਸ਼ਾਸਨ ਦ ੀ ਪ੍ਰਵਾਨਗ ੀ ਤੋ ਂ ਬਿਨ੍ਹਾ ਂ ਨ ਾ ਛਾਪ ੀ ਜਾਵ ੇ ਅਤ ੇ ਨ ਾ ਹ ੀ ਸੋਸ਼ਲ ਮੀਡੀਆ ‘ ਤ ੇ ਪੋਸਟ ਕੀਤ ੀ ਜਾਵੇ ।”

ਇਸ ਮਾਮਲ ੇ ‘ ਤ ੇ ਭਾਰਤ ਸਰਕਾਰ ਜਾ ਂ ਸੰਬਧਿਤ ਜ਼ਿਲ੍ਹਿਆ ਂ ਦ ੇ ਪ੍ਰਸ਼ਾਸਨਿਕ ਅਧਿਕਾਰੀਆ ਂ ਵਲੋ ਂ ਕੋਈ ਵ ੀ ਪੁਸ਼ਟ ੀ ਨਹੀ ਂ ਕੀਤ ੀ ਗਈ ਹੈ।

ਬੀਬੀਸ ੀ ਸੁਤੰਤਰ ਤੌਰ ‘ ਤ ੇ ਇਨ੍ਹਾ ਂ ਦਾਅਵਿਆ ਂ ਦ ੀ ਪੁਸ਼ਟ ੀ ਨਹੀ ਂ ਕਰਦਾ।

ਬਠਿੰਡ ਾ ਪ੍ਰਸ਼ਾਸਨ ਦ ੀ ਮੀਡੀਆ ਲਈ ਐਡਵਾਇਜ਼ਰੀ

ਗੋਲਡ ੀ ਨ ੇ ਦੱਸਿਆ ਕ ਿ ਜ਼ਿਲ੍ਹ ਾ ਪ੍ਰਸ਼ਾਸ਼ਨ ਬਠਿੰਡ ਾ ਵੱਲੋ ਂ ਮੀਡੀਆ ਕਰਮੀਆ ਂ ਲਈ ਐਡਵਾਇਜ਼ਰ ੀ ਵ ੀ ਜਾਰ ੀ ਕੀਤ ੀ ਗਈ ਹੈ।

ਸਿਵਲ ਤ ੇ ਪੁਲਿਸ ਪ੍ਰਸ਼ਾਸਨ ਬਠਿੰਡ ਾ ਵੱਲੋ ਂ ਜਾਰ ੀ ਕੀਤ ੀ ਗਈ ਐਡਵਾਇਜ਼ਰ ੀ ਵਿੱਚ ਕਿਹ ਾ ਗਿਆ ਕ ਿ ਇਸ ਸੁਨੇਹ ੇ ਰਾਹੀ ਂ ਸੂਚਿਤ ਕੀਤ ਾ ਜਾਂਦ ਾ ਹ ੈ ਕ ਿ ਸੰਕਟ ਕਲੀਨ ਸਥਿਤ ੀ ਸਬੰਧ ੀ ਕੋਈ ਵ ੀ ਵੀਡੀਓ ਜਾ ਂ ਫੋਟ ੋ ਸਿਵਲ ਤ ੇ ਪੁਲਿਸ ਪ੍ਰਸ਼ਾਸਨ ਦ ੀ ਪ੍ਰਵਾਨਗ ੀ ਤੋ ਂ ਬਿਨ੍ਹਾ ਂ ਨ ਾ ਛਾਪ ੀ ਜਾਵ ੇ ਅਤ ੇ ਨ ਾ ਹ ੀ ਸੋਸ਼ਲ ਮੀਡੀਆ ‘ ਤ ੇ ਪੋਸਟ ਕੀਤ ੀ ਜਾਵ ੇ ਜਿਸ ਨਾਲ ਕਿਸ ੇ ਦ ੇ ਵ ੀ ਘਬਰਾਉਣ ਜਾ ਂ ਅਫ਼ਵਾਹ ਫੈਲਣ ਜਾ ਂ ਦੇਸ ਼ ਵਿਰੋਧ ੀ ਹੋਣ ਦ ੀ ਪੁਸ਼ਟ ੀ ਹੁੰਦ ੀ ਹੋਵੇ।

ਬਿਨ੍ਹਾ ਂ ਵਜ੍ਹ ਾ ਅਫ਼ਵਾਹ ਫੈਲਾਉਣ ਵਾਲਿਆ ਂ ਵਿਰੁੱਧ ਸਖਤ ਕਾਨੂੰਨ ੀ ਕਾਰਵਾਈ ਹੋਂਦ ਵਿੱਚ ਲਿਆਂਦ ੀ ਜਾਣ ਦ ੀ ਗੱਲ ਵ ੀ ਕੀਤ ੀ ਗਈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI