Home ਰਾਸ਼ਟਰੀ ਖ਼ਬਰਾਂ ਅਰਵਿੰਦ ਕੇਜਰੀਵਾਲ ਨੂ ੰ ਕਥਿਤ ਸ਼ਰਾਬ ਘੁਟਾਲ ੇ ਵਿੱਚ ਦਿੱਲ ੀ ਦ...

ਅਰਵਿੰਦ ਕੇਜਰੀਵਾਲ ਨੂ ੰ ਕਥਿਤ ਸ਼ਰਾਬ ਘੁਟਾਲ ੇ ਵਿੱਚ ਦਿੱਲ ੀ ਦ ੀ ਅਦਾਲਤ ਨ ੇ ਇਲਜ਼ਾਮਾ ਂ ਤੋ ਂ ਮੁਕਤ ਕੀਤਾ, ਕੋਰਟ ਨ ੇ ਸੀਬੀਆਈ ਨੂ ੰ ਕ ੀ ਫਟਕਾਰ ਲਾਈ

12
0

Source :- BBC PUNJABI

ਕੇਜਰੀਵਾਲ

ਤਸਵੀਰ ਸਰੋਤ, ANI

27 ਫ਼ਰਵਰ ੀ 2026, 12: 31 IST

ਅਪਡੇਟ 8 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 7 ਮਿੰਟ

ਦਿੱਲ ੀ ਦ ੇ ਕਥਿਤ ਸ਼ਰਾਬ ਘੁਟਾਲ ੇ ਦ ੇ ਮਾਮਲ ੇ ਵਿੱਚ ਦਿੱਲ ੀ ਦ ੇ ਸਾਬਕ ਾ ਮੁੱਖ ਮੰਤਰ ੀ ਅਤ ੇ ਆਮ ਆਦਮ ੀ ਪਾਰਟ ੀ ਦ ੇ ਕਨਵੀਨਰ ਅਰਵਿੰਦ ਕੇਜਰੀਵਾਲ ਸਣ ੇ ਮਨੀਸ ਼ ਸਿਸੋਦੀਆ ਅਤ ੇ ਬਾਕ ੀ ਨਾਮਜ਼ਦ ਮੁਲਜ਼ਮਾ ਂ ਨੂ ੰ ਅਦਾਲਤ ਨ ੇ ਇਲਜ਼ਾਮਾ ਂ ਤੋ ਂ ਮੁਕਤ ਕਰ ਦਿੱਤ ਾ ਹੈ।

ਇਹ ਫੈਸਲ ਾ ਦਿੱਲ ੀ ਦ ੀ ਰਾਊਜ ਼ ਐਵੇਨਿਊ ਅਦਾਲਤ ਨ ੇ ਸੁਣਾਇਆ ਅਤ ੇ ਸੁਣਵਾਈ ਦੌਰਾਨ ਸੀਬੀਆਈ ਨੂ ੰ ਫਟਕਾਰ ਵ ੀ ਲਗਾਈ।

ਫੈਸਲ ਾ ਆਉਣ ਤੋ ਂ ਬਾਅਦ ਪੱਤਰਕਾਰਾ ਂ ਨਾਲ ਗੱਲ ਕਰਦਿਆ ਂ ਅਰਵਿੰਦ ਕੇਜਰੀਵਾਲ ਨ ੇ ਕਿਹਾ,’ ‘ ਪਿਛਲ ੇ ਕੁਝ ਸਾਲਾ ਂ ਤੋ ਂ ਭਾਜਪ ਾ ਜਿਸ ਤਰ੍ਹਾ ਂ ਨਾਲ ਸ਼ਰਾਬ ਘੁਟਾਲਾ-ਸ਼ਰਾਬ ਘੁਟਾਲ ਾ ਕਰ ਰਹ ੀ ਸੀ, ਅਤ ੇ ਸਾਡ ੇ ‘ ਤ ੇ ਇਲਜ਼ਾਮ ਲਗ ਾ ਰਹ ੀ ਸੀ.. ਅੱਜ ਅਦਾਲਤ ਨ ੇ ਸਾਰ ੇ ਇਲਜ਼ਾਮ ਖਾਰਜ ਕਰ ਦਿੱਤ ੇ ਅਤ ੇ ਸਾਰ ੇ ਮੁਲਜ਼ਮਾ ਂ ਨੂ ੰ ਬਰ ੀ ਕਰ ਦਿੱਤਾ ।’ ‘

‘ ‘ ਅਸੀ ਂ ਹਮੇਸ਼ ਾ ਕਹਿੰਦ ੇ ਸ ੀ ਕ ਿ ਸੱਚ ਦ ੀ ਜਿੱਤ ਹੁੰਦ ੀ ਹੈ । ਸਾਨੂ ੰ ਭਾਰਤ ੀ ਨਿਆ ਂ ਪ੍ਰਣਾਲ ੀ ‘ ਤ ੇ ਭਰੋਸ ਾ ਹੈ । ਮੈ ਂ ਜੱਜ ਸਾਬ੍ਹ ਦ ਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾ ਂ ਨ ੇ ਸਾਡ ੇ ਨਾਲ ਨਿਆ ਂ ਕੀਤਾ । ਸੱਚ ਦ ੀ ਜਿੱਤ ਹੋਈ ।’ ‘

ਅਦਾਲਤ ਨ ੇ ਕ ੀ ਕਿਹਾ

ਭਾਵੁਕ ਹੋਏ ਕੇਜਰੀਵਾਲ

ਤਸਵੀਰ ਸਰੋਤ, ANI

ਅਦਾਲਤ ਦ ਾ ਇਹ ਫੈਸਲ ਾ ਸੀਬੀਆਈ ਵੱਲੋ ਂ ਦਾਇਰ ਕੀਤ ੇ ਗਏ ਇੱਕ ਮਾਮਲ ੇ ਵਿੱਚ ਆਇਆ ਹੈ।

ਲਾਈਵ ਲਾਅ ਦ ੇ ਅਨੁਸਾਰ, ਅਦਾਲਤ ਨ ੇ ਫੈਸਲ ਾ ਸੁਣਾਉਂਦ ੇ ਸਮੇ ਂ ਸੀਬੀਆਈ ਦ ੀ ਜਾਂਚ ਵਿੱਚ ਖਾਮੀਆ ਂ ਬਾਰ ੇ ਵ ੀ ਸਖ਼ਤ ਟਿੱਪਣੀਆ ਂ ਕੀਤੀਆਂ।

ਅਦਾਲਤ ਨ ੇ ਕਿਹ ਾ ਕ ਿ ਚਾਰਜਸ਼ੀਟ ਦ ੇ ਹਜ਼ਾਰਾ ਂ ਪੰਨਿਆ ਂ ਵਿੱਚ ਅਜਿਹ ੀ ਸਮੱਗਰ ੀ ਸ ੀ ਜ ੋ ਕਿਸ ੇ ਵ ੀ ਗਵਾਹ ਦ ੀ ਗਵਾਹ ੀ ਦ ਾ ਸਮਰਥਨ ਨਹੀ ਂ ਕਰਦ ੀ ਸੀ।

ਸਪੈਸ਼ਲ ਜੱਜ ਜਤਿੰਦਰ ਸਿੰਘ ਨ ੇ ਕਿਹ ਾ ਕ ਿ ਚਾਰਜਸ਼ੀਟ ਵਿੱਚ” ਗੁੰਮਰਾਹਕੁੰਨ ਦਾਅਵ ੇ” ਕੀਤ ੇ ਗਏ ਹਨ।

ਅਦਾਲਤ ਨ ੇ ਕਿਹ ਾ ਕ ਿ ਸਿਸੋਦੀਆ ਵਿਰੁੱਧ ਪਹਿਲ ੀ ਨਜ਼ਰ ੇ ਕੇਸ ਬਣਾਉਣ ਵਿੱਚ ਸੀਬੀਆਈ ਅਸਫਲ ਰਹੀ । ਇਸ ਤੋ ਂ ਇਲਾਵਾ, ਜੱਜ ਨ ੇ ਕਿਹ ਾ ਕ ਿ ਕੇਜਰੀਵਾਲ ਨੂ ੰ ਬਿਨਾ ਂ ਕਿਸ ੇ ਠੋਸ ਸਬੂਤ ਦ ੇ ਮਾਮਲ ੇ ਵਿੱਚ ਸ਼ਾਮਲ ਕੀਤ ਾ ਗਿਆ।

ਰਾਊਜ ਼ ਐਵੇਨਿਊ ਅਦਾਲਤ ਨ ੇ ਮਾਮਲ ੇ ਦ ੇ ਸਾਰ ੇ 23 ਮੁਲਜ਼ਮਾ ਂ ਨੂ ੰ ਬਰ ੀ ਕਰ ਦਿੱਤ ਾ ਹੈ, ਜਿਨ੍ਹਾ ਂ ਵਿੱਚ ਦੋਵੇ ਂ ਆਗ ੂ ਵ ੀ ਸ਼ਾਮਲ ਹਨ।

ਭਾਵੁਕ ਹੋਏ ਕੇਜਰੀਵਾਲ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, @ArvindKejriwal

ਪੱਤਰਕਾਰਾ ਂ ਨਾਲ ਗੱਲ ਕਰਦਿਆ ਂ ਅਰਵਿੰਦ ਕੇਜਰੀਵਾਲ ਨ ੇ ਕਿਹਾ,’ ‘ ਮੋਦ ੀ ਜ ੀ ਅਤ ੇ ਅਮਿਤ ਸ਼ਾਹ ਜ ੀ ਨ ੇ ਮਿਲ ਕ ੇ ਆਜ਼ਾਦ ਭਾਰਤ ਦ ੀ ਸਭ ਤੋ ਂ ਵੱਡ ੀ ਸਿਆਸ ੀ ਸਾਜ਼ਿਸ਼ ਰਚੀ । ਆਮ ਆਦਮ ੀ ਪਾਰਟ ੀ ਨੂ ੰ ਖਤਮ ਕਰਨ ਲਈ, ਪਾਰਟ ੀ ਦ ੇ ਸਭ ਤੋ ਂ ਵੱਡ ੇ 5 ਆਗੂਆ ਂ ਨੂ ੰ ਜੇਲ੍ਹ ‘ ਚ ਪ ਾ ਦਿੱਤ ਾ ਗਿਆ । ਇੱਥੋ ਂ ਤੱਕ ਕ ਿ ਸਿਟਿੰਗ ਮੁੱਖ ਮੰਤਰ ੀ ਨੂੰ, ਜ ੋ ਅੱਜ ਤੱਕ ਭਾਰਤ ਦ ੇ ਇਤਿਹਾਸ ‘ ਚ ਕਦ ੇ ਨਹੀ ਂ ਹੋਇਆ, ਘਰੋ ਂ ਘੜੀਸ ਕ ੇ ਜੇਲ੍ਹ ‘ ਚ ਪਾਇਆ ਗਿਆ ਤ ੇ ਛ ੇ ਮਹੀਨ ੇ ਜੇਲ੍ਹ ‘ ਚ ਰੱਖਿਆ ਗਿਆ ।’ ‘

‘ ‘ ਉੱਪ ਮੁੱਖ ਮੰਤਰ ੀ ਮਨੀਸ਼ ਸਿਸੋਦੀਆ ਜ ੀ ਨੂ ੰ ਲਗਭਗ 2 ਸਾਲ ਜੇਲ੍ਹ ‘ ਚ ਰੱਖਿਆ, ਪੂਰ ਾ ਫਰਜ਼ ੀ ਕੇਸ ਸੀ । ਸਾਡ ੇ ‘ ਤ ੇ ਕੀਚੜ ਉਛਾਲਿਆ ਗਿਆ, ਕ ਿ ਕੇਜਰੀਵਾਲ ਭ੍ਰਿਸ਼ਟ ਹੈ ।’ ‘

ਇਹ ਕਹਿੰਦ ੇ ਹੋਏ ਕੇਜਰੀਵਾਲ ਭਾਵੁਕ ਹ ੋ ਗਏ ਤ ੇ ਉੱਚ ੀ ਉੱਚ ੀ ਰੋਣ ਲੱਗੇ।

ਉਨ੍ਹਾ ਂ ਕਿਹਾ,’ ‘ ਮੈ ਂ ਪ੍ਰਧਾਨ ਮੰਤਰ ੀ ਜ ੀ ਨੂ ੰ ਕਹਿਣ ਾ ਚਾਹੁੰਦ ਾ ਹਾਂ, ਸੱਤ ਾ ਲਈ ਇਸ ਤਰ੍ਹਾ ਂ ਦੇਸ਼ ਅਤ ੇ ਸੰਵਿਧਾਨ ਨ ਾ ਖਿਲਵਾੜ ਨ ਾ ਕਰੋ । ਸੱਤ ਾ ਚਾਹੀਦ ੀ ਹ ੈ ਤਾ ਂ ਚੰਗ ੇ ਕੰਮ ਕਰੋ । ਦੇਸ਼ ਅੱਗ ੇ ਮਹਿੰਗਾਈ, ਬੇਰੁਜ਼ਗਾਰੀ, ਪ੍ਰਦੂਸ਼ਣ ਵਰਗੀਆ ਂ ਵੱਡੀਆ ਂ ਸਮੱਸਿਆਵਾ ਂ ਹਨ, ਉਨ੍ਹਾ ਂ ਦ ਾ ਹੱਲ ਕਰਕ ੇ ਸੱਤ ਾ ‘ ਚ ਆਓ ਨਾ ।’ ‘

‘ ਆਪ’ ਆਗ ੂ ਬੋਲ ੇ ‘ ਸੱਚ ਦ ੀ ਜਿੱਤ ਹੋਈ ‘

ਪੰਜਾਬ ਦੇ ਮੁੱਖ ਮੰਤਰੀ ਅਤੇ 'ਆਪ' ਆਗੂ ਭਗਵੰਤ ਮਾਨ

ਤਸਵੀਰ ਸਰੋਤ, @BhagwantMann

ਅਦਾਲਤ ਦ ੇ ਫੈਸਲ ੇ ਤੋ ਂ ਬਾਅਦ ਆਮ ਆਦਮ ੀ ਪਾਰਟ ੀ ਦ ੇ ਆਗੂਆ ਂ ਦੀਆ ਂ ਪ੍ਰਤੀਕਿਰਿਆਵਾ ਂ ਆਉਣੀਆ ਂ ਸ਼ੁਰ ੂ ਹ ੋ ਗਈਆ ਂ ਹਨ।

ਪੰਜਾਬ ਦ ੇ ਮੁੱਖ ਮੰਤਰ ੀ ਅਤ ੇ ‘ ਆਪ’ ਆਗ ੂ ਭਗਵੰਤ ਮਾਨ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,’ ‘ ਸੱਚ ਦ ੀ ਹਮੇਸ਼ ਾ ਜਿੱਤ ਹੁੰਦ ੀ ਹੈ ।’ ‘

‘ ” ਆਪ ‘ ਸੁਪਰੀਮ ੋ ਅਰਵਿੰਦ ਕੇਜਰੀਵਾਲ ਜ ੀ ਅਤ ੇ ਦਿੱਲ ੀ ਦ ੇ ਸਾਬਕ ਾ ਉੱਪ ਮੁੱਖ ਮੰਤਰ ੀ ਮਨੀਸ ਼ ਸਿਸੋਦੀਆ ਜ ੀ ਨੂ ੰ ਦਿੱਲ ੀ ਦ ੀ ਮਾਣਯੋਗ ਅਦਾਲਤ ਵੱਲੋ ਂ ਸ਼ਰਾਬ ਘੁਟਾਲ ੇ ਮਾਮਲ ੇ ‘ ਚ ਬਰ ੀ ਕਰ ਦਿੱਤ ਾ ਗਿਆ ਹੈ । ਮਾਣਯੋਗ ਅਦਾਲਤ ਦ ੇ ਇਸ ਫ਼ੈਸਲ ੇ ਨ ੇ ਸੱਚਾਈ ਨੂ ੰ ਸਭ ਦ ੇ ਸਾਹਮਣ ੇ ਲਿਆਂਦ ਾ ਹੈ । ਸਮੇ ਂ ਦ ੇ ਨਾਲ ਬਾਕ ੀ ਸਾਰ ੇ ਮਾਮਲਿਆ ਂ ਦ ੀ ਸੱਚਾਈ ਸਾਹਮਣ ੇ ਆਵੇਗੀ ।’ ‘

‘ ‘ ਇਨਕਲਾਬ ਜ਼ਿੰਦਾਬਾਦ ।’ ‘

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਆਗੂ ਆਤਿਸ਼ੀ

ਤਸਵੀਰ ਸਰੋਤ, @AtishiAAP

ਦਿੱਲ ੀ ਦ ੇ ਸਾਬਕ ਾ ਮੁੱਖ ਮੰਤਰ ੀ ਅਤ ੇ ‘ ਆਪ’ ਆਗ ੂ ਆਤਿਸ਼ ੀ ਨ ੇ ਐਕਸ ‘ ਤ ੇ ਪੋਸਟ ਕਰਦਿਆ ਂ ਲਿਖਿਆ,’ ‘ ਸੱਤਿਆਮੇਵ ਜਯਤੇ!’ ‘

ਉਨ੍ਹਾ ਂ ਕਿਹਾ,’ ‘ ਭਾਵੇ ਂ ਕਿੰਨ ੇ ਵ ੀ ਝੂਠ ੇ ਇਲਜ਼ਾਮ ਲਗਾਏ, ਭਾਵੇ ਂ ਕਿੰਨ ਾ ਵ ੀ ਜ਼ੁਲਮ ਕੀਤਾ, ਆਖਿਰਕਾਰ ਸੱਚ ਦ ੀ ਜਿੱਤ ਹੋਈ ।’ ‘

‘ ‘ ਅੱਜ, ਪੂਰ ੇ ਦੇਸ਼ ਦ ੇ ਸਾਹਮਣ ੇ ਹ ੈ- ਭਾਜਪ ਾ ਦ ੀ ਸਾਜ਼ਿਸ ਼ ਅਤ ੇ ਅਰਵਿੰਦ ਕੇਜਰੀਵਾਲ ਦ ੀ ਕੱਟੜ ਈਮਾਨਦਾਰੀ ।’ ‘

'ਆਪ' ਆਗੂ ਅਮਨ ਅਰੋੜਾ

ਤਸਵੀਰ ਸਰੋਤ, @AroraAmanSunam

‘ ਆਪ’ ਆਗ ੂ ਅਮਨ ਅਰੋੜ ਾ ਨ ੇ ਇਸ ਬਾਰ ੇ ਐਕਸ ‘ ਤ ੇ ਇੱਕ ਪੋਸਟ ਵਿੱਚ ਲਿਖਿਆ,’ ‘ ਕਿਹ ਾ ਜਾਂਦ ਾ ਹ ੈ ਨ ਾ ਕ ਿ ‘ ਨਿਆ ਂ ਵਿੱਚ ਦੇਰ ੀ ਹ ੋ ਸਕਦ ੀ ਹ ੈ ਪਰ ਨਿਆ ਂ ਤੋ ਂ ਇਨਕਾਰ ਨਹੀ ਂ ਕੀਤ ਾ ਜ ਾ ਸਕਦਾ । ‘

ਉਨ੍ਹਾ ਂ ਲਿਖਿਆ,’ ‘ ਮਾਣਯੋਗ ਅਦਾਲਤ ਨ ੇ ਇੱਕ ਵਾਰ ਫਿਰ ਸਾਬਿਤ ਕਰ ਦਿੱਤ ਾ ਹ ੈ ਕ ਿ ਭਾਜਪ ਾ ਦ ੀ ਅਗਵਾਈ ਵਾਲੀਆ ਂ ਕੇਂਦਰ ਸਰਕਾਰ ਦੀਆ ਂ ਏਜੰਸੀਆ ਂ ਨ ੇ ਇਹ ਸਭ ਆਮ ਆਦਮ ੀ ਪਾਰਟ ੀ ਦ ੀ ਈਮਾਨਦਾਰ ੀ ਦ ੀ ਸਿਆਸਤ ਨੂ ੰ ਬਦਨਾਮ ਕਰਨ ਅਤ ੇ ਨੁਕਸਾਨ ਪਹੁੰਚਾਉਣ ਲਈ ਕੀਤ ਾ ਸੀ । ਦੇਸ ਼ ਦ ੇ ਲੋਕ ਆਉਣ ਵਾਲ ੇ ਦਿਨਾ ਂ ਵਿੱਚ ਸਾਜ਼ਿਸ ਼ ਕਰਨ ਵਾਲਿਆ ਂ ਨੂ ੰ ਢੁਕਵਾ ਂ ਜਵਾਬ ਦੇਣਗੇ ।’ ‘

ਹੋਰ ਪਾਰਟੀਆ ਂ ਦ ੇ ਆਗ ੂ ਕ ੀ ਸਵਾਲ ਚੁੱਕ ਰਹੇ?

ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, ANi

ਪੰਜਾਬ ਕਾਂਗਰਸ ਦ ੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਾ ਵੜਿੰਗ ਨ ੇ ਮੀਡੀਆ ਨਾਲ ਗੱਲ ਕਰਦਿਆ ਂ ਕਿਹ ਾ ਕ ਿ ‘ ‘ ਬਹੁਤ ਵੱਡ ੇ ਇਲਜ਼ਾਮ ਲਗਾਏ ਕੇਂਦਰ ਸਰਕਾਰ ਨੇ, ਸੁਣਿਆ ਜਾਂਦ ਾ ਹ ੈ ਕ ਿ ਗੰਭੀਰ ਮਾਮਲਿਆ ਂ ‘ ਚ ਹ ੀ ਡੇਢ-ਡੇਢ ਸਾਲ ਬਾਅਦ ਜ਼ਮਾਨਤ ਹੁੰਦ ੀ ਹੈ । ਸਾਰ ੇ ਜਣੇ, 6 ਮਹੀਨੇ, ਸਾਲ, ਸਵ ਾ ਸਾਲ ਅੰਦਰ ਰਹੇ, ਫਿਰ ਜ਼ਮਾਨਤਾ ਂ ਹੋਈਆਂ ।’ ‘

ਉਨ੍ਹਾ ਂ ਸਵਾਲ ਕੀਤ ਾ ‘ ‘ ਜ ੇ ਇੰਨ ੇ ਅੱਡ ੇ ਇਲਜ਼ਾਮ ਨਹੀ ਂ ਸਨ ਤਾ ਂ ਡੇਢ ਸਾਲ ਅੰਦਰ ਕਿਉ ਂ ਰੱਖਿਆ, ਤ ੇ ਜ ੇ ਇਲਜ਼ਾਮ ਸਨ ਤਾ ਂ ਫਿਰ ਕਲੀਨ ਚਿੱਟ ਕਿਵੇ ਂ ਮਿਲੀ?’ ‘

ਉਨ੍ਹਾ ਂ ਮੀਡੀਆ ਨੂ ੰ ਕਿਹ ਾ ਕ ਿ ‘ ‘ ਤੁਸੀ ਂ ਇਹ ਸਵਾਲ ਭਾਜਪਾ, ਮਾਣਯੋਗ ਮੋਦ ੀ ਜੀ, ਅਮਿਤ ਸ਼ਾਹ ਜ ੀ ਨੂ ੰ ਤ ੇ ਕੇਜਰੀਵਾਲ ਸਾਬ੍ਹ ਨੂ ੰ ਪੁੱਛੋਗ ੇ ਕ ਿ ਇਹ ਕਿਵੇ ਂ ਹੋਇਆ ਤਾ ਂ ਬਿਹਤਰ ਜਵਾਬ ਮਿਲ ਸਕਦ ਾ ਹੈ ।’ ‘

ਨਾਲ ਹ ੀ ਉਨ੍ਹਾ ਂ ਕੇਜਰੀਵਾਲ ਨੂ ੰ ਰਿਹਾਅ ਹੋਣ ‘ ਤ ੇ ਵਧਾਈ ਦਿੱਤੀ।

ਭਾਜਪ ਾ ਸੰਸਦ ਮੈਂਬਰ ਨ ੇ ਕ ੀ ਕਿਹਾ

ਉੱਥ ੇ ਹ ੀ ਭਾਜਪ ਾ ਸੰਸਦ ਮੈਂਬਰ ਸੁਧਾਂਸ਼ ੂ ਤ੍ਰਿਵੇਦ ੀ ਨ ੇ ਕਿਹਾ,” ਹੇਠਲ ੀ ਅਦਾਲਤ ਨ ੇ ਉਨ੍ਹਾ ਂ ( ਕੇਜਰੀਵਾਲ ਸਣ ੇ 23 ਲੋਕਾਂ ) ਨੂ ੰ ਬਿਨਾ ਂ ਸਬੂਤਾ ਂ ਦ ੇ ਬਰ ੀ ਕਰ ਦਿੱਤਾ । ਇਹ ਇੱਕ ਟੈਕਨੀਕਲ ਮਾਮਲ ਾ ਹ ੈ ਅਤ ੇ ਇਹ ਵ ੀ ਸਹ ੀ ਹ ੈ ਕ ਿ ਸੈਂਕੜ ੇ ਮੋਬਾਈਲ ਫੋਨ ਅਤ ੇ ਸਿਮ ਕਾਰਡ ਨਸ਼ਟ ਕੀਤ ੇ ਗਏ । ਸੀਬੀਆਈ ਸਬੂਤ ਨਸ਼ਟ ਕਰਨ ਦ ੇ ਇਸ ਮਾਮਲ ੇ ਨੂ ੰ ਸੁਲਝਾਉਣ ਲਈ ਸਹ ੀ ਕਦਮ ਚੁੱਕੇਗੀ । ਜਿੱਥ ੇ ਤੱਕ ਪਾਰਟ ੀ ( ਭਾਜਪਾ ) ਦ ੀ ਗੱਲ ਹੈ, ਉਹ ਸਾਰ ੀ ਡਿਟੇਲ ਮਿਲਣ ਤੋ ਂ ਬਾਅਦ ਪੂਰ ਾ ਜਵਾਬ ਦੇਵੇਗੀ । ਜੇਕਰ ਸਾਰ ੇ ਇਲਜ਼ਾਮ ਬੇਬੁਨਿਆਦ ਸਨ, ਤਾ ਂ ਅਦਾਲਤ ਨ ੇ ਉਨ੍ਹਾ ਂ ਨੂ ੰ ਫ੍ਰੇਮ ਕਰਨ ਦ ੀ ਇਜਾਜ਼ਤ ਕਿਵੇ ਂ ਦਿੱਤ ੀ”?

ਕ ੀ ਸ ੀ ਕਥਿਤ ਸ਼ਰਾਬ ਘੁਟਾਲਾ?

ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ

ਦਿੱਲ ੀ ਵਿੱਚ ਕਥਿਤ ਸ਼ਰਾਬ ਘੁਟਾਲ ੇ ਵਿੱਚ ਦਿੱਲ ੀ ਦ ੇ ਸਾਬਕ ਾ ਉਪ ਮੁੱਖ ਮੰਤਰ ੀ ਮਨੀਸ ਼ ਸਿਸੋਦੀਆ ਅਤ ੇ ਆਮ ਆਦਮ ੀ ਪਾਰਟ ੀ ਦ ੇ ਸੰਸਦ ਮੈਂਬਰ ਸੰਜ ੇ ਸਿੰਘ ਸਮੇਤ ਕਈ ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਸੀ।

ਸੀਬੀਆਈ ਨ ੇ 26 ਫਰਵਰ ੀ 2023 ਨੂ ੰ ਮਨੀਸ ਼ ਸਿਸੋਦੀਆ ਨੂ ੰ ਦਿੱਲ ੀ ਦ ੀ ਆਬਕਾਰ ੀ ਨੀਤ ੀ ਵਿੱਚ ਕਥਿਤ ਬੇਨਿਯਮੀਆ ਂ ਦ ੀ ਜਾਂਚ ਦੌਰਾਨ ਗ੍ਰਿਫਤਾਰ ਕੀਤ ਾ ਸੀ।

ਮਨੀਸ ਼ ਸਿਸੋਦੀਆ ਦ ੀ ਅਗਵਾਈ ਵਿੱਚ ਨਵੰਬਰ 2021 ਵਿੱਚ ਦਿੱਲ ੀ ਵਿੱਚ ਨਵੀ ਂ ਆਬਕਾਰ ੀ ਨੀਤ ੀ ਨੂ ੰ ਲਿਆਂਦ ਾ ਗਿਆ ਸੀ।

ਹਾਲਾਂਕਿ, ਅਗਸਤ 2022 ਵਿੱਚ, ਦਿੱਲ ੀ ਸਰਕਾਰ ਨ ੇ ਇਸ ਨਵੀ ਂ ਸ਼ਰਾਬ ਨੀਤ ੀ ਨੂ ੰ ਰੱਦ ਕਰ ਦਿੱਤ ਾ ਸੀ।

ਇਲਜ਼ਾਮ ਹਨ ਕ ਿ ਇਸ ਨੀਤ ੀ ਨੂ ੰ ਲਾਗ ੂ ਕਰਨ ਵਿੱਚ ਵੱਡ ਾ ਘਪਲ ਾ ਹੋਇਆ ਹੈ । ਇਸ ਨਵੀ ਂ ਨੀਤ ੀ ਤਹਿਤ ਦਿੱਲ ੀ ਸਰਕਾਰ ਨ ੇ ਦਿੱਲ ੀ ਵਿੱਚ ਸ਼ਰਾਬ ਦ ੇ ਕਾਰੋਬਾਰ ਨੂ ੰ ਪੂਰ ੀ ਤਰ੍ਹਾ ਂ ਖ਼ਤਮ ਕਰ ਦੇਣ ਾ ਸ ੀ ਅਤ ੇ ਸ਼ਰਾਬ ਦ ਾ ਕਾਰੋਬਾਰ ਪ੍ਰਾਈਵੇਟ ਕੰਪਨੀਆ ਂ ਦ ੇ ਹੱਥਾ ਂ ਵਿੱਚ ਆਉਣ ਾ ਸੀ।

ਜਦੋ ਂ ਇਹ ਨਵੀ ਂ ਨੀਤ ੀ ਲਿਆਂਦ ੀ ਗਈ ਸ ੀ ਤਾ ਂ ਸਰਕਾਰ ਨ ੇ ਦਾਅਵ ਾ ਕੀਤ ਾ ਸ ੀ ਕ ਿ ਇਸ ਦ ਾ ਮਕਸਦ ਮਾਲੀਆ ਵਧਾਉਣਾ, ਸ਼ਰਾਬ ਦ ੀ ਕਾਲਾਬਾਜ਼ਾਰ ੀ ਨੂ ੰ ਰੋਕਣਾ, ਵਿਕਰ ੀ ਲਾਇਸੈਂਸ ਦ ੀ ਪ੍ਰਕਿਰਿਆ ਨੂ ੰ ਸਰਲ ਬਣਾਉਣ ਾ ਅਤ ੇ ਸ਼ਰਾਬ ਖਰੀਦਣ ਦ ੇ ਤਜ਼ਰਬ ੇ ਨੂ ੰ ਬਿਹਤਰ ਬਣਾਉਣ ਾ ਹੈ।

ਇਸ ਨਵੀ ਂ ਨੀਤ ੀ ਤਹਿਤ ਸ਼ਰਾਬ ਦ ੀ ਹੋਮ ਡਿਲੀਵਰ ੀ ਕਰਨ ਵਰਗ ੇ ਨਵੇ ਂ ਕਦਮ ਵ ੀ ਸ਼ਾਮਲ ਕੀਤ ੇ ਗਏ ਸਨ । ਇੰਨ ਾ ਹ ੀ ਨਹੀ ਂ ਸ਼ਰਾਬ ਵੇਚਣ ਵਾਲਿਆ ਂ ਨੂ ੰ ਵ ੀ ਸ਼ਰਾਬ ਦ ੀ ਕੀਮਤ ‘ ਚ ਛੋਟ ਦੇਣ ਦ ੀ ਇਜਾਜ਼ਤ ਦਿੱਤ ੀ ਗਈ ਸੀ।

ਜੁਲਾਈ 2022 ਵਿੱਚ, ਦਿੱਲ ੀ ਦ ੇ ਤਤਕਾਲ ੀ ਮੁੱਖ ਸਕੱਤਰ ਨਰੇਸ ਼ ਕੁਮਾਰ ਨ ੇ ਉਪ ਰਾਜਪਾਲ ਨੂ ੰ ਭੇਜ ੀ ਇੱਕ ਰਿਪੋਰਟ ਵਿੱਚ ਸ਼ਰਾਬ ਨੀਤ ੀ ਵਿੱਚ ਕਈ ਬੇਨਿਯਮੀਆ ਂ ਦ ਾ ਦਾਅਵ ਾ ਕੀਤ ਾ ਸ ੀ ਅਤ ੇ ਇਲਜ਼ਾਮ ਲਗਾਇਆ ਸ ੀ ਕ ਿ ਮਨੀਸ ਼ ਸਿਸੋਦੀਆ ਨ ੇ ਵਿਕਰੇਤਾਵਾ ਂ ਨੂ ੰ ਲਾਇਸੈਂਸ ਦੇਣ ਦ ੇ ਬਦਲ ੇ ਰਿਸ਼ਵਤ ਲਈ ਸੀ।

ਇਸ ਰਿਪੋਰਟ ਦ ੇ ਆਧਾਰ ‘ ਤ ੇ ਉਪ ਰਾਜਪਾਲ ਨ ੇ ਸੀਬੀਆਈ ਨੂ ੰ ਮਾਮਲ ੇ ਦ ੀ ਜਾਂਚ ਕਰਨ ਦ ੀ ਬੇਨਤ ੀ ਕੀਤ ੀ ਸ ੀ ਅਤ ੇ ਦਿੱਲ ੀ ਸਰਕਾਰ ਨੂ ੰ ਨਵੀ ਂ ਸ਼ਰਾਬ ਨੀਤ ੀ ਵਾਪਸ ਲੈਣ ੀ ਪਈ ਸੀ।

ਸੀਬੀਆਈ ਨ ੇ ਅਗਸਤ 2022 ਵਿੱਚ ਮਨੀਸ ਼ ਸਿਸੋਦੀਆ ਸਮੇਤ 15 ਲੋਕਾ ਂ ਖ਼ਿਲਾਫ ਼ ਕੇਸ ਦਰਜ ਕੀਤ ਾ ਸੀ । ਇਸ ਮਾਮਲ ੇ ‘ ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਖਰ ੇ ਤੌਰ ‘ ਤ ੇ ਜਾਂਚ ਕਰ ਰਿਹ ਾ ਹੈ । ਈਡ ੀ ਨ ੇ ਇਸ ਜਾਂਚ ਦੌਰਾਨ ਕਈ ਲੋਕਾ ਂ ਨੂ ੰ ਗ੍ਰਿਫ਼ਤਾਰ ਵ ੀ ਕੀਤ ਾ ਸੀ।

ਅਰਵਿੰਦ ਕੇਜਰੀਵਾਲ ਨੂ ੰ ਈਡ ੀ ਨ ੇ 21 ਮਾਰਚ 2024 ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI