Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਬਰਨਡ ਡੇਬੁਸਮੈਨ ਜੂਨੀਅਰ
- ਰੋਲ, ਬੀਬੀਸੀ ਨਿਊਜ਼
-
21 ਮਈ 2025, 15: 53 Dass
ਅਪਡੇਟ 4 ਮਿੰਟ ਪਹਿਲਾ ਂ
ਅਮਰੀਕ ਾ ਦ ੇ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਕਿਹ ਾ ਹ ੈ ਕ ਿ ਅਮਰੀਕ ਾ ਨ ੇ ਭਵਿੱਖ ਦ ੇ ‘ ਗੋਲਡਨ ਡੋਮ ‘ ਮਿਜ਼ਾਇਲ ਡਿਫੈਂਸ ਸਿਸਟਮ ਦ ੇ ਲਈ ਇਕ ਡਿਜ਼ਾਇਨ ਚੁਣ ਲਿਆ ਹੈ।
ਉਨ੍ਹਾ ਂ ਨ ੇ ਕਿਹ ਾ ਕ ਿ ਇਹ ਪ੍ਰਣਾਲ ੀ ਉਨ੍ਹਾ ਂ ਦ ੇ ਕਾਰਜਕਾਲ ਦ ੇ ਅੰਤ ਤੱਕ ਸ਼ੁਰ ੂ ਹ ੋ ਜਾਵੇਗੀ।
ਜਨਵਰ ੀ ਵਿੱਚ ਵ੍ਹਾਈਟ ਹਾਊਸ ਪਰਤਣ ਦ ੇ ਕੁਝ ਹ ੀ ਦਿਨਾ ਂ ਬਾਅਦ ਟਰੰਪ ਨ ੇ ਇਸ ਸਿਸਟਮ ਨੂ ੰ ਲ ੈ ਕ ੇ ਆਪਣੀਆ ਂ ਯੋਜਨਾਵਾ ਂ ਸਾਹਮਣ ੇ ਰੱਖੀਆ ਂ ਸਨ।
ਗੋਲਡਨ ਡੋਮ ਦ ਾ ਮਕਸਦ ਅਮਰੀਕ ਾ ‘ ਤ ੇ ਹੋਣ ਵਾਲ ੇ ਹਵਾਈ ਹਮਲਿਆ ਂ ਦ ੇ ਖਤਰਿਆ ਂ ਨਾਲ ਨਜਿੱਠਣ ਾ ਹੈ । ਇਹ ਸੁਰੱਖਿਆ ਪ੍ਰਣਾਲ ੀ ਬੈਲਿਸਿਟਿਕ ਅਤ ੇ ਕਰੂਜ ਼ ਮਿਜ਼ਾਇਲਾ ਂ ਨਾਲ ਵ ੀ ਲੜ ਸਕੇਗੀ।
ਇਸ ਸਿਸਟਮ ਲਈ 25 ਅਰਬ ਡਾਲਰ ਦ ਾ ਬਜਟ ਰੱਖਿਆ ਗਿਆ ਹੈ । ਪਰ ਸਰਕਾਰ ਦ ਾ ਮੰਨਣ ਾ ਹ ੈ ਕ ਿ ਆਉਣ ਵਾਲ ੇ ਸਮੇ ਂ ਵਿੱਚ ਇਸ ਸਿਸਟਮ ‘ ਤ ੇ ਇਸ ਤੋ ਂ ਕਿਤ ੇ ਜ਼ਿਆਦ ਾ ਖਰਚ ਹ ੋ ਸਕਦ ਾ ਹੈ।
ਅਧਿਕਾਰੀਆ ਂ ਨ ੇ ਚਿਤਾਵਨ ੀ ਦਿੱਤ ੀ ਹ ੈ ਕ ਿ ਹੁਣ ਮੌਜੂਦ ਾ ਡਿਫੈਂਸ ਸਿਸਟਮ ਸੰਭਾਵਿਤ ਦੁਸ਼ਮਣਾ ਂ ਦ ੇ ਹਥਿਆਰਾ ਂ ਨਾਲ ਲੜਨ ਵਿੱਚ ਸਮਰੱਥ ਨਹੀ ਂ ਹੈ।
ਰਾਸ਼ਟਰਪਤ ੀ ਟਰੰਪ ਨ ੇ ਇਹ ਵ ੀ ਐਲਾਨ ਕੀਤ ਾ ਕ ਿ ਸਪੇਸ ਫੋਰਸ ਦ ੇ ਜਨਰਲ ਮਾਈਕਲ ਗੁਇਟਲੀਨ ਇਸ ਪ੍ਰਾਜੈਕਟ ਦ ੀ ਦੇਖਰੇਖ ਕਰਨਗੇ । ਜਨਰਲ ਗੁਇਟਲੀਨ ਮੌਜੂਦ ਾ ਸਮੇ ਂ ਵਿੱਚ ਸਪੇਸ ਫੋਰਸ ‘ ਚ ਪੁਲਾੜ ਸੰਚਾਲਨ ਦ ੇ ਉੱਪ ਪ੍ਰਮੁਖ ਹਨ।
ਆਪਣ ੇ ਦੂਜ ੇ ਪ੍ਰਸ਼ਾਸਨ ਦ ੇ ਸੱਤਵੇ ਂ ਦਿਨ ਟਰੰਪ ਨ ੇ ਰੱਖਿਆ ਵਿਭਾਗ ਨੂ ੰ ਇੱਕ ਅਜਿਹ ੀ ਪ੍ਰਣਾਲ ੀ ਦ ੇ ਲਈ ਯੋਜਨ ਾ ਪੇਸ਼ ਕਰਨ ਦ ਾ ਆਦੇਸ਼ ਦਿੱਤਾ, ਜ ੋ ਹਵਾਈ ਹਮਲਿਆ ਂ ਨੂ ੰ ਰੋਕ ਸਕ ੇ ਅਤ ੇ ਉਨ੍ਹਾ ਂ ਤੋ ਂ ਬਚਾਅ ਕਰ ਸਕੇ । ਇਸ ਬਾਰ ੇ ਵ੍ਹਾਈਟ ਹਾਊਸ ਨ ੇ ਕਿਹ ਾ ਕ ਿ ਇਹ ਅਮਰੀਕ ਾ ਸਾਹਮਣ ੇ ‘ ਸਭ ਤੋ ਂ ਘਾਤਕ ਖਤਰ ਾ ‘ ਬਣਿਆ ਹੋਇਆ ਹੈ।
ਓਵਲ ਦਫ਼ਤਰ ਵਿੱਚ ਮੰਗਲਵਾਰ ਨੂ ੰ ਟਰੰਪ ਨ ੇ ਕਿਹ ਾ ਕ ਿ ਇਸ ਸਿਸਟਮ ਵਿੱਚ ਜ਼ਮੀਨ, ਸਮੁੰਦਰ ਅਤ ੇ ਪੁਲਾੜ ਵਿੱਚ ‘ ਅਗਲ ੀ ਪੀੜ੍ਹ ੀ ‘ ਦੀਆ ਂ ਤਕਨੀਕਾ ਂ ਸ਼ਾਮਲ ਹੋਣਗੀਆਂ, ਜਿਸ ਵਿੱਚ ਪੁਲਾੜ ਆਧਾਰਿਤ ਸੈਂਸਰ ਅਤ ੇ ਇੰਟਰਸੇਪਟਰ ਸ਼ਾਮਲ ਹੋਣਗੇ । ਉਨ੍ਹਾ ਂ ਨ ੇ ਕਿਹ ਾ ਕ ਿ ਕੈਨੇਡ ਾ ਨ ੇ ਇਸ ਸਿਸਟਮ ਦ ਾ ਹਿੱਸ ਾ ਬਣਨ ਦ ੇ ਲਈ ਕਿਹ ਾ ਹੈ।
ਇਸ ਸਾਲ ਦ ੀ ਸ਼ੁਰੂਆਤ ਵਿੱਚ ਵਾਸ਼ਿੰਗਟਨ ਦ ੇ ਦੌਰ ੇ ਦੌਰਾਨ ਤਤਕਾਲ ੀ ਕੈਨੇਡੀਅਨ ਰੱਖਿਆ ਮੰਤਰ ੀ ਬਿੱਲ ਬਲੇਅਰ ਨ ੇ ਸਵੀਕਾਰ ਕੀਤ ਾ ਕ ਿ ਕੈਨੇਡ ਾ ਦ ੀ ਡੋਮ ਪ੍ਰਾਜੈਕਟ ਵਿੱਚ ਭਾਗ ਲੈਣ ‘ ਚ ਰੁਚ ੀ ਹੈ । ਉਨ੍ਹਾ ਂ ਨ ੇ ਤਰਕ ਦਿੱਤ ਾ ਕ ਿ ਇਹ ਰੁਖ ਼ ‘ ਸਮਝਦਾਰ ੀ ਵਾਲ ਾ ‘ ਅਤ ੇ ‘ ਰਾਸ਼ਟਰ ੀ ਹਿੱਤ ‘ ਵਿੱਚ ਹੈ।
ਉਨ੍ਹਾ ਂ ਕਿਹ ਾ ਕ ਿ ‘ ਕੈਨੇਡ ਾ ਨੂ ੰ ਪਤ ਾ ਹੋਣ ਾ ਚਾਹੀਦ ਾ ਕ ਿ ਖੇਤਰ ਵਿੱਚ ਕ ੀ ਚੱਲ ਰਿਹ ਾ ਹ ੈ ‘ ਅਤ ੇ ਆਰਕਟਿਕ ਸਣ ੇ ਆਉਣ ਵਾਲ ੇ ਖਤਰਿਆ ਂ ਬਾਰ ੇ ਵ ੀ ਜਾਗਰੂਕ ਹੋਣ ਾ ਚਾਹੀਦਾ।
ਟਰੰਪ ਨ ੇ ਕਿਹ ਾ ਕ ਿ ਇਹ ਸਿਸਟਮ ‘ ਦੁਨੀਆ ਦ ੇ ਦੂਜ ੇ ਪਾਸਿਓ ਂ ਲਾਂਚ ਕੀਤ ੀ ਗਈ ਮਿਜ਼ਾਇਲਾ ਂ ਜਾ ਂ ਪੁਲਾੜ ਤੋ ਂ ਲਾਂਚ ਕੀਤ ੀ ਗਈ ਮਿਜ਼ਾਇਲਾ ਂ ਨੂ ੰ ਵ ੀ ਰੋਕਣ ਵਿੱਚ ਸਮਰੱਥ ਹੋਵੇਗਾ । ‘

ਤਸਵੀਰ ਸਰੋਤ, Getty Images
ਇਹ ਸਿਸਟਮ ਮੁੱਖ ਤੌਰ ‘ ਤ ੇ ਇਜ਼ਰਾਇਲ ਦ ੇ ਆਇਰਨ ਡੋਮ ਤੋ ਂ ਪ੍ਰੇਰਿਤ ਹੈ, ਜਿਸ ਦ ਾ ਉਪਯੋਗ ਦੇਸ਼ 2011 ਤੋ ਂ ਰਾਕੇਟਾ ਂ ਅਤ ੇ ਮਿਜ਼ਾਇਲਾ ਂ ਨੂ ੰ ਰੋਕਣ ਲਈ ਕਰਦ ਾ ਰਿਹ ਾ ਹੈ।
ਹਾਲਾਂਕ ਿ ਗੋਲਡਨ ਡੋਮ ਕਈ ਗੁਣਾ ਂ ਵੱਡ ਾ ਹੋਵੇਗ ਾ ਅਤ ੇ ਇਸ ਨੂ ੰ ਕਈ ਤਰ੍ਹਾ ਂ ਦ ੇ ਖਤਰਿਆ ਂ ਨਾਲ ਨਜਿੱਠਣ ਲਈ ਡਿਜ਼ਾਇਨ ਕੀਤ ਾ ਜਾਵੇਗਾ।
ਗੋਲਡਨ ਡੋਮ ਅਵਾਜ ਼ ਦ ੀ ਗਤ ੀ ਤੋ ਂ ਵ ੀ ਤੇਜ ਼ ਚੱਲਣ ਦ ੇ ਸਮਰੱਥ ਹਾਈਪਰਸੋਨਿਕ ਹਥਿਆਰ ਅਤ ੇ ਫਰੈਕਸ਼ਨਲ ਔਰਬਿਟਲ ਬੰਬਾਰ ੀ ਸਿਸਟਮ, ਜਿਸ ਨੂ ੰ ਫਾਬਸ ਵ ੀ ਕਿਹ ਾ ਜਾਂਦ ਾ ਹੈ, ਜ ੋ ਪੁਲਾੜ ਤੋ ਂ ਵਾਰਹੈੱਡ ਪਹੁੰਚ ਾ ਸਕਦ ੇ ਹਨ, ਉਨ੍ਹਾ ਂ ਨੂ ੰ ਵ ੀ ਰੋਕ ਸਕੇਗਾ।
ਟਰੰਪ ਨ ੇ ਕਿਹਾ,’ ਉਨ੍ਹਾ ਂ ਸਾਰਿਆ ਂ ਨੂ ੰ ਹਵ ਾ ਵਿੱਚ ਹ ੀ ਖਤਮ ਕਰ ਦਿੱਤ ਾ ਜਾਵੇਗਾ । ‘ ਕਾਮਯਾਬ ੀ ਦ ੀ ਦਰ 100 ਫ਼ੀਸਦ ਦ ੇ ਬੇਹੱਦ ਕਰੀਬ ਹੈ । ‘
ਅਮਰੀਕ ੀ ਅਧਿਕਾਰੀਆ ਂ ਨ ੇ ਪਹਿਲਾ ਂ ਕਿਹ ਾ ਸ ੀ ਕ ਿ ਗੋਲਡਨ ਡੋਮ ਦ ਾ ਉਦੇਸ਼ ਅਮਰੀਕ ਾ ਨੂ ੰ ਮਿਜ਼ਾਇਲਾ ਂ ਨੂ ੰ ਉਨ੍ਹਾ ਂ ਦ ੀ ਤਾਇਨਾਤ ੀ ਦ ੇ ਵੱਖ-ਵੱਖ ਪੜ੍ਹਾਵਾ ਂ ਵਿੱਚ ਰੋਕਣ ਦ ੀ ਆਗਿਆ ਦੇਣ ਾ ਹੋਵੇਗਾ।
ਅਮਰੀਕ ੀ ਰੱਖਿਆ ਅਧਿਕਾਰੀਆ ਂ ਨ ੇ ਕਿਹ ਾ ਹ ੈ ਕ ਿ ਸਿਸਟਮ ਦ ੇ ਕਈ ਪਹਿਲ ੂ ਇੱਕ ਕੇਂਦਰੀਕ੍ਰਿਤ ਕਮਾਨ ਦ ੇ ਅਧੀਨ ਆਉਣਗੇ।
ਟਰੰਪ ਨ ੇ ਮੰਗਲਵਾਰ ਨੂ ੰ ਕਿਹ ਾ ਕ ਿ ਇਸ ਪ੍ਰੋਗਰਾਮ ਲਈ 25 ਬਿਲੀਅਨ ਡਾਲਰ ਦ ੇ ਸ਼ੁਰੂਆਤ ੀ ਨਿਵੇਸ਼ ਦ ੀ ਜ਼ਰੂਰਤ ਹੋਵੇਗੀ, ਜਿਸ ਦ ੀ ਕੁਲ ਲਾਗਤ ਸਮੇ ਂ ਦ ੇ ਨਾਲ 175 ਬਿਲੀਅਨ ਡਾਲਰ ਹੋਵੇਗੀ । ਸ਼ੁਰੂਆਤ ੀ 25 ਬਿਲੀਅਨ ਡਾਲਰ ਦ ੀ ਪਛਾਣ ਉਨ੍ਹਾ ਂ ਦ ੇ ਵਨ ਬਿੱਗ ਬਿਊਟੀਫੁਲ ਬਿੱਲ ਆਨ ਟੈਕਸ ਵਿੱਚ ਕੀਤ ੀ ਗਈ ਹੈ, ਜਿਸ ਨੂ ੰ ਹਾਲ ੇ ਤੱਕ ਪਾਸ ਨਹੀ ਂ ਕੀਤ ਾ ਗਿਆ ਹੈ।
ਹਾਲਾਂਕ ਿ ਕਾਂਗਰਸ ਦ ੇ ਬਜਟ ਪ੍ਰੋਗਰਾਮ ਨ ੇ ਅੰਦਾਜ਼ ਾ ਲਗਾਇਆ ਹ ੈ ਕ ਿ ਸਰਕਾਰ ਅੰਤ ਵਿੱਚ ਇਸ ਪ੍ਰਣਾਲ ੀ ਦ ੇ ਪੁਲਾੜ ਆਧਾਰਿਤ ਭਾਗਾ ਂ ‘ ਤ ੇ ਹ ੀ 20 ਸਾਲਾ ਂ ਵਿੱਚ 542 ਬਿਲੀਅਨ ਡਾਲਰ ਤੱਕ ਖਰਚ ਕਰ ਸਕਦ ੀ ਹੈ।
ਪੇਂਟਾਗਨ ਦ ੇ ਅਧਿਕਾਰੀਆ ਂ ਨ ੇ ਲੰਬ ੇ ਸਮੇ ਂ ਤੋ ਂ ਚਿਤਾਵਨ ੀ ਦਿੱਤ ੀ ਹ ੈ ਕ ਿ ਮੌਜੂਦ ਾ ਸਿਸਟਮ ਰੂਸ ਅਤ ੇ ਚੀਨ ਵੱਲੋ ਂ ਤਿਆਰ ਕੀਤ ੀ ਗਈ ਨਵ ੀ ਮਿਜ਼ਾਇਲ ਤਕਨੀਕ ਨਾਲ ਤਾਲਮੇਲ ਨਹੀ ਂ ਰੱਖ ਸਕਿਆ ਹੈ।
ਮੰਗਲਵਾਰ ਨੂ ੰ ਓਵਲ ਦਫ਼ਤਰ ਵਿੱਚ ਟਰੰਪ ਨ ੇ ਕਿਹਾ,” ਅਸਲ ਵਿੱਚ ਕੋਈ ਮੌਜੂਦ ਾ ਸਿਸਟਮ ਨਹੀ ਂ ਹੈ । ਸਾਡ ੇ ਕੋਲ ਮਿਜ਼ਾਇਲਾ ਂ ਅਤ ੇ ਮਿਜ਼ਾਇਲ ਰੱਖਿਆ ਦ ੇ ਕੁਝ ਖੇਤਰ ਹਨ ਪਰ ਕੋਈ ਸਿਸਟਮ ਨਹੀ ਂ ਹੈ.. ਅਜਿਹ ਾ ਪਹਿਲਾ ਂ ਕਦ ੇ ਨਹੀ ਂ ਹੋਇਆ ।”
ਹਾਲ ਹ ੀ ਵਿੱਚ ਰੱਖਿਆ ਖੁਫੀਆ ਏਜੰਸ ੀ ਵੱਲੋ ਂ ਜਾਰ ੀ ਇੱਕ ਬ੍ਰੀਫਿੰਗ ਦਸਤਾਵੇਜ ਼ ਵਿੱਚ ਕਿਹ ਾ ਗਿਆ ਹ ੈ ਕ ਿ ਮਿਜ਼ਾਇਲ ਖਤਰ ੇ” ਪੈਮਾਨ ੇ ਅਤ ੇ ਸੂਝ-ਬੂਝ ਵਿੱਚ ਵਧਣਗ ੇ” । ਚੀਨ ਅਤ ੇ ਰੂਸ ਸਰਗਰਮ ੀ ਨਾਲ ‘ ਅਮਰੀਕ ੀ ਰੱਖਿਆ ਦੀਆ ਂ ਕਮਜ਼ੋਰੀਆ ਂ ਦ ਾ ਫਾਇਦ ਾ ਚੁੱਕਣ ‘ ਲਈ ਸਿਸਟਮ ਡਿਜ਼ਾਇਨ ਕਰ ਰਿਹ ਾ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI