Home ਰਾਸ਼ਟਰੀ ਖ਼ਬਰਾਂ ਲਾਹੌਰ ‘ ਚ ਬਣ ੇ 17ਵੀ ਂ ਸਦ ੀ ਦ ੇ &#039,...

ਲਾਹੌਰ ‘ ਚ ਬਣ ੇ 17ਵੀ ਂ ਸਦ ੀ ਦ ੇ &#039, ਸੁਪਰਕੰਪਿਊਟਰ&#039, ਦ ੀ ਕਹਾਣ ੀ ਜ ੋ ਰਿਕਾਰਡ ਕੀਮਤ &#039, ਤ ੇ ਨੀਲਾਮ ਹੋਇਆ

15
0

Source :- BBC PUNJABI

ਨੀਲਾਮ ਹੋਏ ਐਸਟ੍ਰੋਲੇਬ ਦੀ ਤਸਵੀਰ

ਤਸਵੀਰ ਸਰੋਤ, Courtesy Sotheby’s

17ਵੀ ਂ ਸਦ ੀ ਦ ਾ ਪਿੱਤਲ ਦ ਾ ਬਣਿਆ ਇੱਕ ਸ਼ਾਨਦਾਰ ਐਸਟ੍ਰੋਲੇਬ ਜਾ ਂ ਕਹ ਿ ਲਓ ਹੱਥ ‘ ਚ ਫੜ੍ਹਿਆ ਜ ਾ ਸਕਣ ਵਾਲ ਾ ਖਗੋਲ ੀ ਕੰਪਿਊਟਰ ਜ ੋ ਕਦ ੇ ਭਾਰਤ ਦ ੇ ਜੈਪੁਰ ਰਾਜਘਰਾਣ ੇ ਦ ੇ ਸੰਗ੍ਰਹ ਿ ਦ ਾ ਹਿੱਸ ਾ ਸੀ, ਉਸ ਨੂ ੰ ਲੰਡਨ ‘ ਚ 2 ਮਿਲੀਅਨ ਯੂਰ ੋ ( 2.75 ਮਿਲੀਅਨ ਡਾਲਰ ) ਤੋ ਂ ਵੱਧ ‘ ਚ ਨੀਲਾਮ ਕੀਤ ਾ ਗਿਆ।

ਨੀਲਾਮ ੀ ਕਰਵਾਉਣ ਵਾਲ ੀ ਸੰਸਥ ਾ ਸੋਥਬਾਏ ਦ ੇ ਇੱਕ ਨੁਮਾਇੰਦ ੇ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਇਸ ਦ ੇ ਨਾਲ ਹ ੀ ਇਸਲਾਮ ੀ ਦੁਨੀਆ ਦ ੇ ਖਗੋਲ ੀ ਯੰਤਰਾ ਂ ਦ ੀ ਨੀਲਾਮ ੀ ‘ ਚ ਇੱਕ ਨਵਾ ਂ ਰਿਕਾਰਡ ਸਥਾਪਿਤ ਹ ੋ ਚੁੱਕਿਆ ਹੈ । ਇਸ ਹਫਤ ੇ ਇਸ ਯੰਤਰ ਦ ੀ ਲੰਡਨ ਦ ੇ ਨੀਲਾਮ ੀ ਹਾਊਸ ਦ ੀ ਗੈਲਰ ੀ ‘ ਚ ਪ੍ਰਦਰਸ਼ਨ ੀ ਲਗਾਈ ਗਈ ਸੀ।

ਸੋਥਬਾਏ ਦ ੇ ਇਸਲਾਮਿਕ ਅਤ ੇ ਭਾਰਤ ੀ ਕਲ ਾ ਵਿਭਾਗ ਦ ੇ ਮੁਖ ੀ ਬੈਨੇਡਿਕਟ ਕਾਰਟਰ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਇਹ ਯੰਤਰ” ਸ਼ਾਇਦ ਆਪਣ ੇ ਕਿਸਮ ਦ ਾ ਸਭ ਤੋ ਂ ਵੱਡ ਾ ਮੌਜੂਦ ਾ ਯੰਤਰ” ਹ ੈ ਅਤ ੇ ਇਸਨੂ ੰ ਪਹਿਲਾ ਂ ਕਦ ੇ ਵ ੀ ਜਨਤਕ ਤੌਰ ‘ ਤ ੇ ਪ੍ਰਦਰਸ਼ਿਤ ਨਹੀ ਂ ਕੀਤ ਾ ਗਿਆ ਸੀ।

ਕਦ ੇ ਜੈਪੁਰ ਦ ੇ ਰਾਜਸ ੀ ਸੰਗ੍ਰਹ ਿ ਦ ਾ ਹਿੱਸ ਾ ਸ ੀ ਇਹ ਯੰਤਰ

ਮਹਾਰਾਜਾ ਸਵਾਈ ਮਾਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਗਾਇਤਰੀ ਦੇਵੀ ਦੀ ਤਸਵੀਰ

ਤਸਵੀਰ ਸਰੋਤ, Getty Images

ਅਜਿਹ ਾ ਮੰਨਿਆ ਜਾਂਦ ਾ ਹ ੈ ਕ ਿ ਇਹ ਯੰਤਰ ਜੈਪੁਰ ਦ ੇ ਮਹਾਰਾਜ ਾ ਸਵਾਈ ਮਾਨ ਸਿੰਘ ਦੂਜ ੇ ਦ ੇ ਰਾਜਸ ੀ ਸੰਗ੍ਰਹ ਿ ਦ ਾ ਹਿੱਸ ਾ ਸ ੀ ਅਤ ੇ ਉਨ੍ਹਾ ਂ ਦ ੀ ਮੌਤ ਤੋ ਂ ਬਾਅਦ ਇਹ ਉਨ੍ਹਾ ਂ ਦ ੀ ਪਤਨ ੀ ਮਹਾਰਾਣ ੀ ਗਾਇਤਰ ੀ ਦੇਵ ੀ ਨੂ ੰ ਮਿਲਿਆ ਜ ੋ ਆਪਣ ੇ ਸਮੇ ਂ ਦ ੀ ਸਭ ਤੋ ਂ ਖੂਬਸੂਰਤ ਮਹਿਲਾਵਾ ਂ ‘ ਚ ਸ਼ੁਮਾਰ ਸਨ । ਬਾਅਦ ਵਿੱਚ ਇਹ ਯੰਤਰ ਉਮਰ ਭਰ ਮਹਾਰਾਣ ੀ ਦ ੇ ਨਿੱਜ ੀ ਸੰਗ੍ਰਹ ਿ ਦ ਾ ਹਿੱਸ ਾ ਰਿਹਾ।

ਐਸਟ੍ਰੋਲੇਬ ਧਾਤ ੂ ਦ ੇ ਬਣ ੇ ਗੋਲ ਆਕਾਰ ਦ ੇ ਯੰਤਰ ਹੁੰਦ ੇ ਹਨ ਜਿਨ੍ਹਾ ਂ ਵਿੱਚ ਕਈ ਪਰਤਾ ਂ ਹੁੰਦੀਆ ਂ ਹਨ ਅਤ ੇ ਇਹ ਆਪਸ ਵਿੱਚ ਜੁੜੀਆ ਂ ਹੁੰਦੀਆ ਂ ਹਨ । ਇਨ੍ਹਾ ਂ ਦ ੀ ਵਰਤੋ ਂ ਇਤਿਹਾਸਕ ਤੌਰ ‘ ਤ ੇ ਸਮਾ ਂ ਦੱਸਣ, ਤਾਰਿਆ ਂ ਦ ੀ ਸਥਿਤ ੀ ਦ ਾ ਪਤ ਾ ਲਗਾਉਣ, ਮੱਕ ਾ ਦ ੀ ਦਿਸ਼ ਾ ਪਤ ਾ ਕਰਨ ਅਤ ੇ ਖਗੋਲ ੀ ਗਤੀਵਿਧੀਆ ਂ ਨੂ ੰ ਸਮਝਣ ਲਈ ਕੀਤ ੀ ਜਾਂਦ ੀ ਸੀ।

ਆਕਸਫੋਰਡ ਸੈਂਟਰ ਫ਼ਾਰ ਹਿਸਟਰ ੀ ਆਫ ਼ ਸਾਇੰਸ, ਮੈਡੀਸਨ ਐਂਡ ਟੈਕਨਾਲੋਜ ੀ ਦ ੇ ਡਾ. ਫੈਡੇਰਿਕ ਾ ਗਿਗਾਂਤ ੇ ਕਹਿੰਦ ੇ ਹਨ,” ਇਹ ਅਸਲ ਵਿੱਚ ਤਿੰਨ-ਆਯਾਮ ੀ ਬ੍ਰਹਿਮੰਡ ਦ ਾ ਦੋ-ਆਯਾਮ ੀ ਪ੍ਰਤੀਰੂਪ ਹੁੰਦ ੇ ਹਨ । ਮੈ ਂ ਇਨ੍ਹਾ ਂ ਦ ੀ ਤੁਲਨ ਾ ਆਧੁਨਿਕ ਸਮਾਰਟਫੋਨਾ ਂ ਨਾਲ ਕਰਦ ੀ ਹਾ ਂ ਕਿਉਂਕ ਿ ਇਨ੍ਹਾ ਂ ਨਾਲ ਬਹੁਤ ਕੁਝ ਕੀਤ ਾ ਜ ਾ ਸਕਦ ਾ ਹੈ ।”

ਉਨ੍ਹਾ ਂ ਨ ੇ ਕਿਹਾ,” ਤੁਸੀ ਂ ਇਸ ਨਾਲ ਸੂਰਜ ਚੜ੍ਹਨ ਅਤ ੇ ਡੁੱਬਣ ਦ ਾ ਸਮਾਂ, ਕਿਸ ੇ ਇਮਾਰਤ ਦ ੀ ਉਚਾਈ, ਖੂਹ ਦ ੀ ਡੂੰਘਾਈ, ਦੂਰੀਆ ਂ ਅਤ ੇ ਇੱਥੋ ਂ ਤੱਕ ਕ ਿ ਭਵਿੱਖਵਾਣ ੀ ਵ ੀ ਕਰ ਸਕਦ ੇ ਹੋ । ਪੰਚਾਂਗ ਦ ੇ ਨਾਲ-ਨਾਲ ਕਦੇ-ਕਦ ੇ ਇਨ੍ਹਾ ਂ ਦ ੀ ਵਰਤੋ ਂ ਕੁੰਡਲੀਆ ਂ ਬਣਾਉਣ ਲਈ ਵ ੀ ਕੀਤ ੀ ਜਾਂਦ ੀ ਸੀ ।”

ਲਾਹੌਰ ਸਕੂਲ ਨਾਲ ਇਸ ਯੰਤਰ ਦ ਾ ਸਬੰਧ

ਐਸਟ੍ਰੋਲੇਬ ਪਹਿਲ ੀ ਵਾਰ ਦੂਜ ੀ ਸਦ ੀ ਈਸ ਾ ਪੂਰਵ ਵਿੱਚ ਪ੍ਰਾਚੀਨ ਯੂਨਾਨ ਵਿੱਚ ਵਿਕਸਿਤ ਕੀਤ ੇ ਗਏ ਸਨ ਅਤ ੇ 8ਵੀ ਂ ਸਦ ੀ ਤੱਕ ਇਹ ਇਸਲਾਮ ੀ ਦੁਨੀਆ ‘ ਚ ਪ੍ਰਚਲਿਤ ਹੋਏ । ਆਉਂਦੀਆ ਂ ਸਦੀਆ ਂ ‘ ਚ ਇਸ ਦ ੇ ਉਤਪਾਦਨ ਕੇਂਦਰ ਇਰਾਨ, ਈਰਾਨ, ਉੱਤਰ ੀ ਅਫਰੀਕ ਾ ਅਤ ੇ ਅਲ-ਐਂਡਾਲਸ ( ਮੌਜੂਦ ਾ ਸਪੇਨ ) ਤੱਕ ਫੈਲੇ ।

ਇਹ ਖਾਸ ਯੰਤਰ 17ਵੀ ਂ ਸਦ ੀ ਦ ੀ ਸ਼ੁਰੂਆਤ ਵਿੱਚ ਲਾਹੌਰ ( ਹੁਣ ਪਾਕਿਸਤਾਨ ) ਵਿੱਚ ਬਣਾਇਆ ਗਿਆ ਸ ੀ ਜ ੋ ਉਸ ਵੇਲ ੇ ਮੁਗਲ ਦੁਨੀਆ ਵਿੱਚ ਐਸਟ੍ਰੋਲੇਬ ਬਣਾਉਣ ਦ ਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕ ਾ ਸੀ । ਇਹ ਯੰਤਰ ਦ ੋ ਭਰਾਵਾ ਂ — ਕਾਇਮ ਮੁਹੰਮਦ ਅਤ ੇ ਮੁਹੰਮਦ ਮੁਕੀਮ — ਵੱਲੋ ਂ ਇੱਕ ਅਮੀਰ ਮੁਗਲ ਲਈ ਤਿਆਰ ਕੀਤ ਾ ਗਿਆ ਸੀ।

ਇਹ ਦੋਵੇ ਂ” ਲਾਹੌਰ ਸਕੂਲ” ਨਾਲ ਸੰਬੰਧਤ ਸਨ ਜ ੋ ਉਸ ਸਮੇ ਂ ਐਸਟ੍ਰੋਲੇਬ ਬਣਾਉਣ ਦ ੇ ਸਭ ਤੋ ਂ ਮਸ਼ਹੂਰ ਕੇਂਦਰਾ ਂ ਵਿੱਚੋ ਂ ਇੱਕ ਸੀ । ਇਹ ਹੁਨਰ ਇੱਕ ਹ ੀ ਪਰਿਵਾਰ ਵਿੱਚ ਪੀੜ੍ਹ ੀ ਦਰ ਪੀੜ੍ਹ ੀ ਅੱਗ ੇ ਵਧਦ ਾ ਰਿਹਾ।

ਹੁਣ ਤੱਕ ਦੋਵੇ ਂ ਭਰਾਵਾ ਂ ਵੱਲੋ ਂ ਸਾਂਝ ੇ ਤੌਰ ‘ ਤ ੇ ਬਣਾਏ ਗਏ ਸਿਰਫ ਼ ਦ ੋ ਐਸਟ੍ਰੋਲੇਬਾ ਂ ਬਾਰ ੇ ਹ ੀ ਜਾਣਕਾਰ ੀ ਹੈ । ਦੂਜਾ, ਛੋਟ ੇ ਆਕਾਰ ਦ ਾ ਐਸਟ੍ਰੋਲੇਬ ਇਰਾਕ ਦ ੇ ਇੱਕ ਅਜਾਇਬ ਘਰ ‘ ਚ ਰੱਖਿਆ ਗਿਆ ਹੈ।

ਇਹ ਐਸਟ੍ਰੋਲੇਬ ਆਕ ਾ ਅਫ਼ਜ਼ਲ ਵੱਲੋ ਂ ਬਣਵਾਇਆ ਗਿਆ ਸੀ, ਜ ੋ ਉਸ ਸਮੇ ਂ ਲਾਹੌਰ ਦ ਾ ਪ੍ਰਸ਼ਾਸਨ ਸੰਭਾਲਦ ਾ ਸੀ । ਈਰਾਨ ਦ ੇ ਇਸਫਹਾਨ ਨਾਲ ਸਬੰਧ ਰੱਖਣ ਵਾਲ ਾ ਇਹ ਸ਼ਖਸ਼ ਜਹਾਂਗੀਰ ਅਤ ਸ਼ਾਹਜਹਾ ਂ ਦ ੇ ਰਾਜ ਸਮੇ ਂ ਕਈ ਉੱਚ ੇ ਅਹੁਦਿਆ ਂ ‘ ਚ ਤੈਨਾਤ ਰਹ ਿ ਚੁੱਕਿਆ ਸੀ । ਇਸ ਯੰਤਰ ਦ ਾ ਵਿਸ਼ਾਲ ਆਕਾਰ ਅਤ ੇ ਸ਼ਾਨ-ਓ-ਸ਼ੌਕਤ ਇਸ ਦ ੇ ਸਰਪ੍ਰਸਤ ਦ ੀ ਹੈਸੀਅਤ ਨੂ ੰ ਦਰਸਾਉਂਦ ੀ ਹੈ।

ਇਹ ਐਸਟ੍ਰੋਲੇਬ ਆਕਾ ਅਫ਼ਜ਼ਲ ਵੱਲੋਂ ਬਣਵਾਇਆ ਗਿਆ ਸੀ

ਤਸਵੀਰ ਸਰੋਤ, AFP via Getty Images

ਕਾਰਟਰ ਦੱਸਦ ੇ ਹਨ,” ਇਸ ਦ ਾ ਭਾਰ 8.3 ਕਿਲੋਗ੍ਰਾਮ, ਵਿਆਸ ਕਰੀਬ 30 ਸੈਂਟੀਮੀਟਰ ਅਤ ੇ ਉਚਾਈ ਲਗਭਗ 46 ਸੈਂਟੀਮੀਟਰ ਹ ੈ ਜ ੋ 17ਵੀ ਂ ਸਦ ੀ ਦ ੇ ਆਮ ਭਾਰਤ ੀ ਐਸਟ੍ਰੋਲੇਬ ਤੋ ਂ ਕਰੀਬ ਚਾਰ ਗੁਣ ਾ ਵੱਧ ਹੈ ।”

ਉਨ੍ਹਾ ਂ ਨ ੇ ਕਿਹਾ,” ਇਸ ਵਿੱਚ ਇੱਕ ਵਿਲੱਖਣ ਸੰਸਕ੍ਰਿਤਿਕ ਮਿਲਾਪ ਵ ੀ ਹੈ । ਤਾਰਿਆ ਂ ਦ ੇ ਸੰਕੇਤਕਾ ਂ ‘ ਤ ੇ ਉਨ੍ਹਾ ਂ ਦ ੇ ਫ਼ਾਰਸ ੀ ਨਾਂਵਾ ਂ ਦ ੇ ਨਾਲ-ਨਾਲ ਦੇਵਨਾਗਰ ੀ ਲਿਪ ੀ ਵਿੱਚ ਸੰਸਕ੍ਰਿਤ ਨਾਮ ਵ ੀ ਉਕੇਰ ੇ ਹੋਏ ਹਨ ।”

ਸੋਥਬਾਏ ਮੁਤਾਬਕ, ਇਸ ਯੰਤਰ ‘ ਤ ੇ 94 ਸ਼ਹਿਰਾ ਂ ਦ ੇ ਨਾਮ ਉਨ੍ਹਾ ਂ ਦ ੇ ਦੇਸ਼ਾਂਤਰ ( ਲੌਂਗੀਟਿਊਡ ) ਅਤ ੇ ਅਕਸ਼ਾਂਸ ਼ ( ਲੈਟੀਟਿਊਡ ) ਸਮੇਤ ਦਰਜ ਹਨ । ਇਸ ਵਿੱਚ 38 ਸਟਾਰ ਪੁਆਇੰਟਰ ਹਨ, ਜ ੋ ਸੁੰਦਰ ਫੁੱਲਦਾਰ ਨੱਕਾਸ਼ ੀ ਨਾਲ ਜੁੜ ੇ ਹੋਏ ਹਨ । ਇਸ ਵਿੱਚ ਪੰਜ ਸਟੀਕ ਕੈਲੀਬ੍ਰੇਟੇਡ ਪਲੇਟਾ ਂ ਅਤ ੇ ਡਿਗਰ ੀ ਵਿਭਾਜਨ ਵ ੀ ਹਨ ਜ ੋ ਇੰਨ ੇ ਬਰੀਕ ਹਨ ਕ ਿ ਉਨ੍ਹਾ ਂ ਨੂ ੰ ਇੱਕ ਡਿਗਰ ੀ ਦ ੇ ਇੱਕ ਤਿਹਾਈ ਤੱਕ ਵੰਡਿਆ ਜ ਾ ਸਕਦ ਾ ਹੈ।

ਡਾ. ਗਿਗਾਂਤੇ ਦੀ ਟਿੱਪਣੀ

ਕਾਰਟਰ ਦੱਸਦ ੇ ਹਨ, ਇਸ ਬਰੀਕ ਨੱਕਾਸ਼ ੀ ਤੋ ਂ ਲਾਹੌਰ ਸਕੂਲ ਦ ੀ ਅਸਧਾਰਨ ਕਾਰੀਗਰ ੀ ਦ ਾ ਪਤ ਾ ਲੱਗਦ ਾ ਹ ੈ ਜ ੋ ਆਪਣ ੇ ਸਮੇ ਂ ਦ ੀ ਸਭ ਤੋ ਂ ਨਿਖਰ ੀ ਹੋਈ ਕਾਰੀਗਰ ੀ ਮੰਨ ੀ ਜਾਂਦ ੀ ਸੀ।

ਇਹ ਤਕਨੀਕ ੀ ਸਟੀਕਤਾ, ਵਰਤੋਂਯੋਗਤ ਾ ਅਤ ੇ ਕਲਾਤਮਕ ਸੁੰਦਰਤ ਾ ਦ ਾ ਐਸ ਾ ਮਿਲਾਪ ਸੀ, ਜਿਸ ਨ ੇ ਇਸਨੂ ੰ ਮੱਧ-ਪੂਰਬ ਦ ੇ ਪਹਿਲਾ ਂ ਬਣ ੇ ਐਸਟ੍ਰੋਲੇਬਾ ਂ ਤੋ ਂ ਵੱਖਰ ਾ ਬਣਾਇਆ, ਜ ੋ ਸ਼ਾਇਦ ਕੇਵਲ ਕਾਰਗੁਜ਼ਾਰ ੀ ਤੱਕ ਹ ੀ ਸੀਮਿਤ ਰਹਿੰਦ ੇ ਸਨ।

ਇਹ ਯੰਤਰ ਮੁਗਲ ਦਰਬਾਰ ਦ ੀ ਵੱਡ ੀ ਵਿਗਿਆਨਕ ਸੋਚ ਨੂ ੰ ਵ ੀ ਦਰਸਾਉਂਦ ੀ ਹੈ, ਜਿੱਥ ੇ ਸ਼ਾਸਕਾ ਂ ਅਤ ੇ ਦਰਬਾਰੀਆ ਂ ਵਿੱਚ ਖਗੋਲ ਵਿਗਿਆਨ ਅਤ ੇ ਜੋਤਿਸ ਼ ਵਿੱਦਿਆ ਵਿੱਚ ਹ ੋ ਰਹ ੀ ਤਰੱਕ ੀ ਪ੍ਰਤ ੀ ਖਾਸ ਦਿਲਚਸਪ ੀ ਪਾਈ ਜਾਂਦ ੀ ਸੀ।

ਇਸ ਯੰਤਰ ਦ ੀ ਨੀਲਾਮ ੀ ਨ ੇ ਤੋੜ ੇ ਰਿਕਾਰਡ

ਨੀਲਾਮ ਹੋਏ ਐਸਟ੍ਰੋਲੇਬ ਦੀ ਤਸਵੀਰ

ਤਸਵੀਰ ਸਰੋਤ, Courtesy Sotheby’s

ਗਿਗਾਂਤ ੇ ਨ ੇ ਕਿਹਾ,” ਇਹ ਸਿਰਫ ਼ ਵੱਡਾ, ਸੁੰਦਰ ਅਤ ੇ ਭਾਰ ੀ ਹ ੀ ਨਹੀਂ, ਬਲਕ ਿ ਇੰਨ ਾ ਸਟੀਕ ਵ ੀ ਹ ੈ ਕ ਿ ਇਹ ਤੁਹਾਨੂ ੰ ਕਿਸ ੇ ਆਕਾਸ਼ ੀ ਪਿੰਡ ਦ ੀ ਉਚਾਈ ਦ ਾ ਬਿਲਕੁੱਲ ਸਹ ੀ ਡਿਗਰ ੀ ਤੱਕ ਹਿਸਾਬ ਦ ੇ ਸਕਦ ਾ ਹੈ ।”

ਉਨ੍ਹਾ ਂ ਦ ੇ ਅਨੁਸਾਰ, ਇਸ ਵਰਗ ਾ ਇੱਕ ਹੋਰ ਯੰਤਰ ਸ਼ਾਇਦ ਫ਼ਾਰਸ ਦ ੇ ਸ਼ਾਹ ਅੱਬਾਸ ਦੂਜ ੇ ਲਈ ਬਣਾਇਆ ਗਿਆ ਹੋਵੇ।

ਸੋਥਬਾਏ ਨ ੇ ਨੀਲਾਮ ੀ ਤੋ ਂ ਪਹਿਲਾ ਂ ਕਿਹ ਾ ਸ ੀ ਕ ਿ ਇਸ ਯੰਤਰ ਦ ੀ ਬਿਹਤਰੀਨ ਹਾਲਤ ਅਤ ੇ ਰਾਜਸ ੀ ਪਿਛੋਕੜ ਕਾਰਨ ਅਜਾਇਬਘਰਾ ਂ ਅਤ ੇ ਸੰਗ੍ਰਹਿਕਾਰਾ ਂ ਵਿੱਚ ਇਸ ਨੂ ੰ ਖਰੀਦਣ ਲਈ ਖਾਸ ਰੂਚ ੀ ਦੇਖਣ ਨੂ ੰ ਮਿਲੇਗੀ।

ਇਸ ਨ ੇ 2014 ਵਿੱਚ ਨੀਲਾਮ ਹੋਏ ਓਟੋਮਨ ਸਲਤਨਤ ਦ ੇ ਸੁਲਤਾਨ ਬਾਏਜ਼ਿਦ ਦੂਜ ੇ ਲਈ ਬਣ ੇ ਇੱਕ ਛੋਟ ੇ ਐਸਟ੍ਰੋਲੇਬ ਦ ਾ ਰਿਕਾਰਡ ਤੋੜ ਦਿੱਤਾ, ਜ ੋ ਤਕਰੀਬਨ ਇੱਕ ਮਿਲੀਅਨ ਯੂਰ ੋ ਵਿੱਚ ਵਿਕਿਆ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI