Source :- BBC PUNJABI
ਤਸਵੀਰ ਸਰੋਤ, Getty Images
ਆਮ ਤੌਰ ‘ ਤ ੇ ਔਰਤਾ ਂ ਲਈ ਲੇਟ ਕ ੇ ਬੱਚ ੇ ਨੂ ੰ ਜਨਮ ਦੇਣ ਾ ਜ਼ਿਆਦ ਾ ਖ਼ਤਰਨਾਕ ਹੁੰਦ ਾ ਹੈ, ਫਿਰ ਵ ੀ ਉਹ ਅਜਿਹ ਾ ਕਿਉ ਂ ਕਰਦੀਆ ਂ ਹਨ? ਇਸ ਦ ਾ ਇੱਕ ਕਾਰਨ ਇੱਕ ਫਰਾਂਸੀਸ ੀ ਵਿਅਕਤ ੀ ਸੀ, ਜਿਸ ਨ ੇ ਇਸਨੂ ੰ ਮਰਦਾ ਂ ਲਈ ਜ਼ਿਆਦ ਾ ਸੁਵਿਧਾਜਨਕ ਮੰਨਿਆ।
ਹਜ਼ਾਰਾ ਂ ਸਾਲਾ ਂ ਤੋਂ, ਦੁਨੀਆ ਭਰ ਵਿੱਚ ਔਰਤਾ ਂ ਆਮ ਤੌਰ ‘ ਤ ੇ ਸਿੱਧ ੀ ਅਵਸਥ ਾ ਵਿੱਚ ਜਨਮ ਦਿੰਦੀਆ ਂ ਰਹੀਆ ਂ ਹਨ, ਭਾਵੇ ਂ ਕਲੀਓਪੈਟਰ ਾ ਵਾਂਗ ਗੋਡਿਆ ਂ ‘ ਤ ੇ ਬੈਠ ਕੇ, ਜਨਮ ਵਾਲੀਆ ਂ ਸਟੂਲ ਜਾ ਂ ਕੁਰਸੀਆ ਂ ਵਰਤ ਕ ੇ ਜਾ ਂ ਝੁੱਕ ਕੇ । ਦਰਅਸਲ, ਝੁੱਕਣ ਨਾਲ ਪੈਲਵਿਕ ਡਾਇਮੀਟਰ ਘੱਟੋ-ਘੱਟ 2.5 ਸੈਂਟੀਮੀਟਰ ( 1 ਇੰਚ ) ਤੱਕ ਵੱਧ ਸਕਦ ਾ ਹ ੈ ਅਤ ੇ ਗ੍ਰੈਵਿਟ ੀ ਨਾਲ ਜਨਮ ਦੇਣ ਾ ਕਾਫ ੀ ਆਸਾਨ ਹ ੋ ਜਾਂਦ ਾ ਹੈ।
ਫਿਰ ਅੱਜਕੱਲ੍ਹ ਇੰਨ ੀ ਔਰਤਾ ਂ ਪਿੱਠ ਦ ੇ ਬਲ ਲੇਟ ਕ ੇ ਜਨਮ ਕਿਉ ਂ ਦਿੰਦੀਆ ਂ ਹਨ?
ਯੂਕ ੇ ਵਿੱਚ ਐਕਟਿਵ ਬਰਥ ਸੈਂਟਰ ਦ ੀ ਸੰਸਥਾਪਕ ਅਤ ੇ ਕਈ ਕਿਤਾਬਾ ਂ ਦ ੀ ਲੇਖਿਕ ਾ ਜੈਨਟ ਬਾਲਾਸਕਸ ਕਹਿੰਦ ੀ ਹੈ,” ਪੇਸ਼ੇਵਰਾ ਂ ਅਤ ੇ ਗਰਭਵਤ ੀ ਔਰਤਾ ਂ ਵਿੱਚ ਜਨਮ ਦੇਣ ਦ ੀ ਪ੍ਰਕਿਰਿਆ ਬਾਰ ੇ ਆਮ ਜਾਣਕਾਰ ੀ ਦ ੀ ਕਮ ੀ ਹੈ ।”
ਜੈਨਟ ਵੱਲੋ ਂ ਲਿਖੀਆ ਂ ਗਈਆ ਂ ਕਿਤਾਬਾ ਂ ਵਿੱਚ ਦੱਸਿਆ ਗਿਆ ਹ ੈ ਕ ਿ ਮਾਵਾ ਂ ਆਪਣ ੇ ਜਨਮ ਦ ੇ ਤਜਰਬ ੇ ‘ ਤ ੇ ਕਿਵੇ ਂ ਕੰਟ੍ਰੋਲ ਕਰ ਸਕਦੀਆ ਂ ਹਨ । 1982 ਵਿੱਚ, ਬਾਲਾਸਕਸ ਨ ੇ ਇੱਕ” ਐਕਟਿਵ ਬਰਥ ਮੈਨਿਫੈਸਟ ੋ” ਪ੍ਰਕਾਸ਼ਿਤ ਹੋਇਆ ਜ ੋ ਉਨ੍ਹਾ ਂ ਦ ੀ ਸੰਸਥ ਾ ਦ ਾ ਕੇਂਦਰ ੀ ਸਿਧਾਂਤ ਬਣ ਗਿਆ।
ਮੈਨਿਫੈਸਟ ੋ ਵਿੱਚ ਲਿਖਿਆ ਹੈ,” ਦੁਨੀਆ ਭਰ ਵਿੱਚ ਅਤ ੇ ਹਜ਼ਾਰਾ ਂ ਸਾਲਾ ਂ ਤੋਂ, ਔਰਤਾ ਂ ਨ ੇ ਆਪਣ ੇ ਆਪ ਹ ੀ ਸਿੱਧ ੀ ਜਾ ਂ ਝੁੱਕ ੀ ਹੋਈ ਅਵਸਥ ਾ ਵਿੱਚ ਡਿਲੀਵਰ ੀ ਕੀਤ ੀ ਹੈ, ਭਾਵੇ ਂ ਜਾਤ ਜਾ ਂ ਸੱਭਿਆਚਾਰ ਵਿਭਿੰਨ ਹੋਣ … ਇਹ ੋ ਜਿਹੀਆ ਂ ਸਿੱਧੀਆ ਂ ਅਵਸਥਾਵਾ ਂ ਹ ੀ ਵੱਧ ਮਿਲਦੀਆ ਂ ਹਨ ।”
ਬਾਲਾਸਕਸ ਕਹਿੰਦ ੀ ਹ ੈ ਕ ਿ ਉਦਯੋਗਿਕ ਯੁੱਗ ਤੋ ਂ ਬਾਅਦ ਦੇਸ਼ਾ ਂ ਵਿੱਚ ਜ਼ਿਆਦਾਤਰ ਔਰਤਾ ਂ ਨੂ ੰ ਹਸਪਤਾਲਾ ਂ ਵਿੱਚ ਲੇਟਣ ਵਾਲ ੀ ਅਵਸਥ ਾ ਵਿੱਚ ਰੱਖਿਆ ਜਾਂਦ ਾ ਹੈ।
ਉਹ ਦਲੀਲ ਦਿੰਦ ੀ ਹੈ,” ਇਹ ਪ੍ਰਥ ਾ ਤਰਕਸੰਗਤ ਨਹੀ ਂ ਹੈ, ਇਹ ਜਨਮ ਦ ੀ ਪ੍ਰਕਿਰਿਆ ਨੂ ੰ ਬਿਨਾ ਂ ਲੋੜ ਦ ੇ ਜਟਿਲ ਅਤ ੇ ਮਹਿੰਗ ਾ ਬਣ ਾ ਦਿੰਦ ੀ ਹੈ, ਇੱਕ ਕੁਦਰਤ ੀ ਪ੍ਰਕਿਰਿਆ ਨੂ ੰ ਮੈਡੀਕਲ ਘਟਨ ਾ ਵਿੱਚ ਬਦਲ ਦਿੰਦ ੀ ਹ ੈ ਅਤ ੇ ਜਨਮ ਦ ੇ ਰਹ ੀ ਔਰਤ ਨੂ ੰ ਨਿਰਜੀਵ ਮਰੀਜ ਼ ਬਣ ਾ ਦਿੰਦ ੀ ਹੈ ।”
” ਕੋਈ ਹੋਰ ਜੀਵ ਜਾਤ ੀ ਇਸ ਤਰ੍ਹਾ ਂ ਦ ੇ ਮਹੱਤਵਪੂਰਨ ਸਮੇ ਂ ‘ ਤ ੇ ਇੰਨ ੀ ਨੁਕਸਾਨਦਾਇਕ ਅਵਸਥ ਾ ਨਹੀ ਂ ਅਪਨਾਉਂਦੀ ।”
ਹੋਰ ਮਾਹਰ ਵ ੀ ਇਸ ਨਾਲ ਸਹਿਮਤ ਹਨ । ਆਸਟ੍ਰੇਲੀਆ ਦ ੀ ਵੈਸਟਰਨ ਸਿਡਨ ੀ ਯੂਨੀਵਰਸਿਟ ੀ ਵਿੱਚ ਮਿਡਵਾਈਫਰ ੀ ਦ ੀ ਪ੍ਰੋਫੈਸਰ ਹੈਨ ਾ ਡਾਹਲਨ ਨ ੇ 2013 ਵਿੱਚ ਦ ਿ ਕਨਵਰਸੇਸ਼ਨ ਲਈ ਲਿਖ ੇ ਲੇਖ ਵਿੱਚ ਕਿਹ ਾ ਸ ੀ ਕ ਿ ਲੇਟ ਕ ੇ ਜਨਮ ਦੇਣ ਾ ਇੱਕ” ਤੁਲਨਾਤਮਕ ਤੌਰ ‘ ਤ ੇ ਆਧੁਨਿਕ ਘਟਨ ਾ” ਹੈ।
ਤਸਵੀਰ ਸਰੋਤ, Getty Images
ਗਰਭਾਵਸਥ ਾ ਨੂ ੰ ‘ ਬਿਮਾਰ ੀ ‘ ਵਜੋ ਂ ਦੇਖਣਾ
ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਲੇਟਣ ਵਾਲ ੀ ਪੋਜ਼ੀਸ਼ਨ ਗਰਭਵਤ ੀ ਔਰਤ ਲਈ ਹੋਰ ਆਰਾਮਦਾਇਕ ਹੋਵੇਗ ੀ ਅਤ ੇ ਉਸ ਦ ੀ ਦੇਖਭਾਲ ਕਰ ਰਹ ੇ ਮਰਦ ਡਾਕਟਰ ਲਈ ਵ ੀ ਜ਼ਿਆਦ ਾ ਸੁਵਿਧਾਜਨਕ ਰਹੇਗ ੀ ( ਉਸ ਸਮੇ ਂ ਦਾਈਆ ਂ ਨੂ ੰ ਹਟ ਾ ਕ ੇ ਮਰਦ ਸਰਜਨਾ ਂ ਨੂ ੰ ਜਨਮ ਦੌਰਾਨ ਮੌਜੂਦ ਕਰਨ ਦ ਾ ਰੁਝਾਨ ਵ ੀ ਉਭਰ ਰਿਹ ਾ ਸੀ )।
ਮੌਰਿਸ ੋ ਗਰਭਾਵਸਥ ਾ ਨੂ ੰ ਇੱਕ ਬਿਮਾਰ ੀ ਵਜੋ ਂ ਦੇਖਦ ੇ ਸੀ । ਆਪਣ ੀ 1668 ਦ ੀ ਕਿਤਾਬ” ਦਿ ਡਿਜ਼ੀਜ਼ਿਜ ਼ ਆਫ ਵੂਮੈਨ ਵਿਦ ਚਾਈਲਡ ਐਂਡ ਇਨ ਚਾਈਲਡ-ਬੈਡ” ਵਿੱਚ ਉਨ੍ਹਾ ਂ ਨ ੇ ਸਲਾਹ ਦਿੱਤੀ,” ਸਭ ਤੋ ਂ ਵਧੀਆ ਅਤ ੇ ਯਕੀਨ ੀ ਤਰੀਕ ਾ ਇਹ ਹ ੈ ਕ ਿ ਔਰਤਾ ਂ ਨੂ ੰ ਆਪਣ ੇ ਬਿਸਤਰ ੇ ‘ ਤ ੇ ਹ ੀ ਜਨਮ ਦੇਣ ਾ ਚਾਹੀਦ ਾ ਹੈ, ਤਾ ਂ ਜ ੋ ਬਾਅਦ ਵਿੱਚ ਉਨ੍ਹਾ ਂ ਨੂ ੰ ਉੱਥ ੇ ਲ ੈ ਕ ੇ ਜਾਣ ਦ ੀ ਅਸੁਵਿਧ ਾ ਅਤ ੇ ਪਰੇਸ਼ਾਨ ੀ ਤੋ ਂ ਬਚਿਆ ਜ ਾ ਸਕੇ ।”
ਹਾਲਾਂਕ ਿ ਕੁਝ ਵਿਦਵਾਨ ਦਲੀਲ ਦਿੰਦ ੇ ਹਨ ਕ ਿ ਜਨਮ ਦ ੀ ਪੋਜ਼ੀਸ਼ਨ ਵਿੱਚ ਬਦਲਾਅ ਦ ਾ ਕਾਰਨ ਇੱਕ ਹੋਰ ਫਰਾਂਸੀਸ ੀ ਵਿਅਕਤ ੀ ਹ ੋ ਸਕਦ ਾ ਹੈ, ਜ ੋ ਮੌਰਿਸ ੋ ਦ ੇ ਸਮੇ ਂ ਵਿੱਚ ਹ ੀ ਰਹਿੰਦ ਾ ਸੀ, ਰਾਜ ਾ ਲੂਈ ਚੌਦਵਾਂ।
ਅਮਰੀਕ ਾ ਦ ੇ ਮੇਰੀਲੈਂਡ ਵਿੱਚ ਮੈਕਡੇਨਿਅਲ ਕਾਲਜ ਦ ੀ ਸਮਾਜਸ਼ਾਸਤਰ ਦ ੀ ਪ੍ਰੋਫੈਸਰ ਲੌਰਨ ਡੰਡਸ ਨ ੇ 1987 ਵਿੱਚ ਜਨਮ ਸਥਿਤੀਆ ਂ ਦ ੇ ਵਿਕਾਸ ਬਾਰ ੇ ਆਪਣ ੇ ਪੇਪਰ ਵਿੱਚ ਲਿਖਿਆ,” ਕਿਉਂਕ ਿ ਲੂਈ ਚੌਦਵਾ ਂ ਨੂ ੰ ਕਥਿਤ ਤੌਰ ‘ ਤ ੇ ਔਰਤਾ ਂ ਨੂ ੰ ਜਨਮ ਦਿੰਦ ੇ ਦੇਖਣ ਾ ਪਸੰਦ ਸੀ, ਇਸ ਲਈ ਜਦੋ ਂ ਜਨਮ ਬਰਥਿੰਗ ਸਟੂਲ ‘ ਤ ੇ ਹੁੰਦ ਾ ਸ ੀ ਤਾ ਂ ਉਸਨੂ ੰ ਦ੍ਰਿਸ ਼ ਸਾਫ ਼ ਨਹੀ ਂ ਦਿਖਦ ਾ ਸ ੀ ਅਤ ੇ ਉਸ ਨ ੇ ਨਵੀ ਂ ਲੇਟਣ ਵਾਲ ੀ ਪੋਜ਼ੀਸ਼ਨ ਨੂ ੰ ਉਤਸ਼ਾਹਿਤ ਕੀਤਾ ।”
ਉਨ੍ਹਾ ਂ ਨ ੇ ਕਿਹਾ,” ਰਾਜ ੇ ਦ ੀ ਨੀਤ ੀ ਦ ਾ ਅਸਰ ਕਿੰਨ ਾ ਸੀ, ਇਹ ਅਨਜਾਣ ਹੈ, ਹਾਲਾਂਕ ਿ ਸ਼ਾਹ ੀ ਵਰਗ ਦ ੇ ਵਿਹਾਰ ਦ ਾ ਲੋਕਾ ਂ ‘ ਤ ੇ ਕੁਝ ਹੱਦ ਤੱਕ ਅਸਰ ਪਿਆ ਹੋਵੇਗਾ । ਲੂਈ ਚੌਦਵਾ ਂ ਦ ੀ ਬਦਲਾਅ ਦ ੀ ਮੰਗ ਜਨਮ ਦ ੀ ਪੋਜ਼ੀਸ਼ਨ ਵਿੱਚ ਆਏ ਬਦਲਾਅ ਨਾਲ ਮਿਲਦ ੀ ਹ ੈ ਅਤ ੇ ਸੰਭਵ ਹ ੈ ਕ ਿ ਇਹ ਇੱਕ ਯੋਗਦਾਨ ਪਾਉਣ ਵਾਲ ਾ ਪ੍ਰਭਾਵ ਰਿਹ ਾ ਹੋਵੇ ।”
ਬਾਲਾਸਕਸ ਕਹਿੰਦ ੀ ਹੈ,” ਜਨਮ ਹੁਣ ਸੰਸਥਾਗਤ ਹ ੋ ਗਿਆ ਹੈ, ਜਿੱਥ ੇ ਘਰ ਵਿੱਚ ਜਨਮ ਦੇਣ ਵਰਗ ੇ ਬਦਲ, ਜ ੋ ਕਈ ਔਰਤਾ ਂ ਲਈ ਸਰੀਰਕ ਜਾ ਂ ‘ ਕੁਦਰਤ ੀ ‘ ਜਨਮ ਲਈ ਹੋਰ ਉਚਿਤ ਹੁੰਦ ੇ ਹਨ ਘੱਟ ਰਹ ਿ ਗਏ ਹਨ ।”
ਵਿਗਿਆਨ ਦੁਆਰ ਾ ਸਾਬਤ ਕਰਨਾ
ਹਜ਼ਾਰਾ ਂ ਸਾਲਾ ਂ ਤੋ ਂ ਔਰਤਾ ਂ ਵੱਲੋ ਂ ਸਿੱਧ ੀ ਅਵਸਥ ਾ ਵਿੱਚ ਜਨਮ ਦੇਣ ਦ ਾ ਮੁੱਖ ਕਾਰਨ ਸਧਾਰਣ ਹੈ, ਗ੍ਰੈਵਿਟੀ । ਇੱਕ ਬੱਚ ੇ ਨੂ ੰ ਜਨਮ ਮਾਰਗ ਰਾਹੀ ਂ ਹੇਠਾ ਂ ਵੱਲ ਆਉਣ ਾ ਹੁੰਦ ਾ ਹ ੈ ਅਤ ੇ ਇਸ ਪ੍ਰਕਿਰਿਆ ਵਿੱਚ ਗ੍ਰੈਵਿਟ ੀ ਮਦਦਗਾਰ ਹੁੰਦ ੀ ਹੈ।
ਇਹ ਵ ੀ ਸਾਹਮਣ ੇ ਆਇਆ ਹ ੈ ਕ ਿ ਜ ੇ ਔਰਤਾ ਂ ਨੂ ੰ ਆਪਣ ੇ ਤਰੀਕ ੇ ਨਾਲ ਰਹਿਣ ਦਿੱਤ ਾ ਜਾਵੇ, ਤਾ ਂ ਉਹ ਜਨਮ ਦੌਰਾਨ ਸੁਭਾਵਿਕ ਤੌਰ ‘ ਤ ੇ ਅੱਗ ੇ ਵੱਲ ਝੁਕਦੀਆ ਂ ਹਨ, ਪਿੱਛ ੇ ਨਹੀ ਂ ਅਤ ੇ ਝੁੱਕ ਕ ੇ ਬੈਠਣਾ, ਹੱਥਾ ਂ ਅਤ ੇ ਗੋਡਿਆ ਂ ‘ ਤ ੇ ਝੁਕਣ ਾ ਜਾ ਂ ਕਿਸ ੇ ਨੀਵੀ ਂ ਵਸਤ ੂ ਦ ਾ ਸਹਾਰ ਾ ਲੈਣ ਵਰਗੀਆ ਂ ਅਵਸਥਾਵਾ ਂ ਅਪਣਾਉਂਦੀਆ ਂ ਹਨ।
2013 ਵਿੱਚ 5, 200 ਤੋ ਂ ਵੱਧ ਔਰਤਾ ਂ ਦ ੀ ਸ਼ਮੂਲੀਅਤ ਵਾਲ ੇ 25 ਅਧਿਐਨਾ ਂ ਦ ੀ ਸਮੀਖਿਆ, ਦੇਖਿਆ ਗਿਆ ਕ ਿ ਜ ੋ ਔਰਤਾ ਂ ਬਿਸਤਰ ੇ ‘ ਤ ੇ ਲੇਟਣ ਦ ੀ ਬਜਾਏ ਸਿੱਧ ੀ ਅਤ ੇ ਸਰਗਰਮ ਅਵਸਥ ਾ ਵਿੱਚ ਜਨਮ ਦਿੰਦੀਆ ਂ ਹਨ, ਉਨ੍ਹਾ ਂ ਵਿੱਚ ਕੁਝ ਮਹੱਤਵਪੂਰਨ ਨਤੀਜ ੇ ਵ ੀ ਵੇਖ ੇ ਗਏ।
ਇਨ੍ਹਾ ਂ ਵਿੱਚ” ਸੀਜੇਰੀਅਨ ਜਨਮ ਦ ਾ ਖ਼ਤਰ ਾ ਘੱਟ ਹੋਣਾ, ਦਰਦ ਘਟਾਉਣ ਲਈ ਐਪੀਡਿਊਰਲ ਦ ੀ ਘੱਟ ਵਰਤੋ ਂ ਅਤ ੇ ਬੱਚਿਆ ਂ ਨੂ ੰ ਨਵਜਾਤ ਯੂਨਿਟ ਵਿੱਚ ਦਾਖ਼ਲ ਕਰਨ ਦ ੀ ਸੰਭਾਵਨ ਾ ਘੱਟ ਹੋਣ ਾ ਸ਼ਾਮਲ ਸੀ ।”
ਹਾਲਾਂਕਿ, ਇਸ ਸਮੀਖਿਆ ਵਿੱਚ ਇਹ ਵ ੀ ਕਿਹ ਾ ਗਿਆ ਕ ਿ ਉੱਚ ਜੋਖ਼ਮ ਵਾਲੀਆ ਂ ਔਰਤਾ ਂ ਲਈ ਹੋਰ ਅਧਿਐਨ ਦ ੀ ਲੋੜ ਹੈ, ਕਿਉਂਕ ਿ ਕੁਝ ਅਧਿਐਨਾ ਂ ਵਿੱਚ ਸਿੱਧ ੀ ਅਵਸਥ ਾ ਵਿੱਚ ਜਨਮ ਦੌਰਾਨ ਖੂਨ ਵੱਧ ਵਗਣ ਦ ੀ ਗੱਲ ਵ ੀ ਸਾਹਮਣ ੇ ਆਈ ਹੈ।
ਡਾਹਲਨ ਨ ੇ 2013 ਵਿੱਚ ਲਿਖਿਆ,” ਸਿੱਧ ੀ ਅਵਸਥ ਾ ਵਿੱਚ ਡਿਲੀਵਰ ੀ ਦਰਦ ਸਹਿਣ ਕਰਨ ਾ ਅਤ ੇ ਸਿੱਧ ੀ ਅਵਸਥ ਾ ਵਿੱਚ ਜਨਮ ਦੇਣ ਾ ਮਾ ਂ ਅਤ ੇ ਬੱਚ ੇ ਦੋਵਾ ਂ ਲਈ ਫਾਇਦੇਮੰਦ ਹੈ ।”
ਉਨ੍ਹਾ ਂ ਨ ੇ ਕਈ ਫਾਇਦ ੇ ਗਿਣਾਏ, ਜਿਸ ਵਿੱਚ” ਜ਼ਿਆਦ ਾ ਪ੍ਰਭਾਵਸ਼ਾਲ ੀ ਸੁੰਗੜਾਅ, ਮਾ ਂ ਨੂ ੰ ਘੱਟ ਦਰਦ, ਫੋਰਸੈਪਸ ਅਤ ੇ ਵੈਕਿਊਮ ਜਨਮ ਦ ੀ ਘੱਟ ਲੋੜ, ਐਪੀਸੀਓਟੋਮ ੀ ਦ ੇ ਘੱਟ ਮਾਮਲ ੇ ਅਤ ੇ ਮਾ ਂ ਦ ੇ ਗਰਭ ਵਿੱਚ ਬੱਚ ੇ ਨੂ ੰ ਵਧੀਆ ਆਕਸੀਜਨ ਮਿਲਣ ਾ” ਸ਼ਾਮਲ ਹੈ, ਕਿਉਂਕ ਿ ਯੂਟਰਸ ਦੁਆਰ ਾ ਏਓਰਟ ਾ ‘ ਤ ੇ ਦਬਾਅ ਨਹੀ ਂ ਪੈਂਦਾ।
ਤਸਵੀਰ ਸਰੋਤ, Getty Images
2011 ਵਿੱਚ, ਡਾਹਲਨ ਅਤ ੇ ਉਨ੍ਹਾ ਂ ਦ ੇ ਸਾਥੀਆ ਂ ਨ ੇ ਜਣੇਪ ੇ ਵਾਲੀਆ ਂ ਔਰਤਾ ਂ ‘ ਤ ੇ ਇੱਕ ਅਧਿਐਨ ਕੀਤ ਾ ਤਾ ਂ ਜ ੋ ਇਹ ਸਮਝਿਆ ਜ ਾ ਸਕ ੇ ਕ ਿ ਜਨਮ ਦ ਾ ਮਾਹੌਲ ਔਰਤਾ ਂ ਵੱਲੋ ਂ ਅਪਣਾਈ ਗਈ ਅਵਸਥ ਾ ‘ ਤ ੇ ਕਿਵੇ ਂ ਅਸਰ ਪਾਂਦ ਾ ਹੈ।
ਉਨ੍ਹਾ ਂ ਨ ੇ ਦ ੋ ਤਰ੍ਹਾ ਂ ਦ ੇ ਹਾਲਾਤ ਦ ੀ ਜਾਂਚ ਕੀਤੀ, ਬਰਥ ਸੈਂਟਰ, ਜਿੱਥ ੇ ਗੇਂਦਾਂ, ਜਨਮ ਸਟੂਲ ਅਤ ੇ ਬੀਨ ਬੈਗ ਵਰਗ ਾ ਸਹਾਇਕ ਸਮਾਨ ਮੌਜੂਦ ਸ ੀ ਅਤ ੇ ਡਿਲੀਵਰ ੀ ਵਾਰਡ, ਜਿੱਥ ੇ ਸਿਰਫ ਼ ਮੈਡੀਕਲ ਹਸਪਤਾਲ ਦ ਾ ਬਿਸਤਰ ਾ ਹ ੀ ਬਦਲ ਸੀ।
ਉਨ੍ਹਾ ਂ ਨ ੇ ਦੇਖਿਆ ਕ ਿ ਬਰਥ ਸੈਂਟਰਾ ਂ ਵਿੱਚ ਔਰਤਾ ਂ ਪਹਿਲ ੇ ਅਤ ੇ ਦੂਜ ੇ ਦੌਰ ਦ ੇ ਜਣੇਪ ੇ ਦੌਰਾਨ ਸਿੱਧ ੀ ਅਵਸਥ ਾ ਅਪਣਾਉਣ ਦ ੀ ਕਾਫ਼ ੀ ਵੱਧ ਸੰਭਾਵਨ ਾ ਰੱਖਦੀਆ ਂ ਸਨ, ਬਰਥ ਸੈਂਟਰਾ ਂ ਵਿੱਚ 82 % ਔਰਤਾ ਂ ਨ ੇ ਅਜਿਹ ਾ ਕੀਤਾ, ਜਦਕ ਿ ਡਿਲੀਵਰ ੀ ਵਾਰਡਾ ਂ ਵਿੱਚ ਇਹ ਅੰਕੜ ਾ 25 % ਸੀ।
ਬਾਲਾਸਕਸ ਕਹਿੰਦ ੀ ਹ ੈ ਕ ਿ ਪੱਛਮ ੀ ਦੇਸ਼ਾ ਂ ਵਿੱਚ ਹੁਣ” ਐਕਟਿਵ ਬਰਥ” ਦ ੇ ਸੰਕਲਪ ਬਾਰ ੇ ਜਾਗਰੂਕਤ ਾ ਵਧ ਰਹ ੀ ਹੈ।
ਇਹ ਇੱਕ ਅਜਿਹ ਾ ਤਰੀਕ ਾ ਹ ੈ ਜ ੋ ਮਾ ਂ ਨੂ ੰ ਜਣੇਪ ੇ ਦੌਰਾਨ ਖੁੱਲ੍ਹ ੇ ਤੌਰ ‘ ਤ ੇ ਹਿਲਣ-ਡੁੱਲਣ ਅਤ ੇ ਆਪਣ ੇ ਸੁਭਾਵਿਕ ਤਰੀਕ ੇ ਨਾਲ ਸਿੱਧੀਆ ਂ ਅਵਸਥਾਵਾ ਂ ਅਪਣਾਉਣ ਲਈ ਉਤਸ਼ਾਹਿਤ ਕਰਦ ਾ ਹੈ, ਬਜਾਇ ਇਸਦ ੇ ਕ ਿ ਉਹ ਮਸ਼ੀਨਾ ਂ ਅਤ ੇ ਮਾਨੀਟਰਾ ਂ ਨਾਲ ਜੁੜ ਕ ੇ ਪਿੱਠ ਦ ੇ ਬਲ ਲੇਟ ੀ ਰਹੇ । ਹਾਲਾਂਕ ਿ ਉਹ ਕਹਿੰਦ ੀ ਹ ੈ ਕ ਿ ਸੀਜੇਰੀਅਨ ਦਰਾ ਂ” ਚਿੰਤਾਜਨਕ” ਤਰੀਕ ੇ ਨਾਲ ਵੱਧ ਰਹੀਆ ਂ ਹਨ।
ਉਨ੍ਹਾ ਂ ਦ ਾ ਕਹਿਣ ਾ ਹੈ,” ਯੂਕ ੇ ਵਿੱਚ ਐਕਟਿਵ ਬਰਥ ਨ ੇ ਜਣੇਪ ਾ ਸੇਵਾਵਾ ਂ ਵਿੱਚ ਬਦਲਾਅ ‘ ਤ ੇ ਅਸਰ ਪਾਇਆ ਹੈ, ਜਿਵੇ ਂ ਕ ਿ ਦਾਈਆ ਂ ਦੁਆਰ ਾ ਚਲਾਏ ਜਾਣ ਵਾਲ ੇ ਬਰਥ ਸੈਂਟਰਾ ਂ ਦ ਾ ਬਦਲ” ਅਤ ੇ ਉਹ ਇਹ ਵ ੀ ਦੱਸਦ ੇ ਹਨ ਕ ਿ ਇਹ ਆਮ ਤੌਰ ‘ ਤ ੇ ਹਸਪਤਾਲਾ ਂ ਦ ੇ ਅੰਦਰ ਹੁੰਦ ੇ ਹਨ ਅਤ ੇ ਇਸ ਤਰ੍ਹਾ ਂ ਤਿਆਰ ਕੀਤ ੇ ਜਾਂਦ ੇ ਹਨ ਕ ਿ ਔਰਤਾ ਂ ਨੂ ੰ ਖੁੱਲ੍ਹ ਕ ੇ ਹਿਲਜੁੱਲ ਅਤ ੇ ਬਰਥ ਪੂਲ ਦ ੀ ਸੁਵਿਧ ਾ ਮਿਲ ਸਕੇ ।” ਇਹ 50 ਸਾਲ ਪਹਿਲਾ ਂ ਮੌਜੂਦ ਨਹੀ ਂ ਸੀ ।”
ਯੂਕ ੇ ਦ ੇ ਨੈਸ਼ਨਲ ਇੰਸਟੀਚਿਊਟ ਫੋਰ ਹੈਲਥ ਐਂਡ ਕੇਅਰ ਐਕਸੀਲੈਂਸ ( ਨਾਈਸ ) ਦ ੇ ਦਿਸ਼ਾ-ਨਿਰਦੇਸ ਼ ਸੁਝਾਉਂਦ ੇ ਹਨ ਕ ਿ ਜਣੇਪ ੇ ਦ ੇ ਦੂਜ ੇ ਦੌਰ ਵਿੱਚ ਔਰਤਾ ਂ ਨੂ ੰ” ਪਿੱਠ ਦ ੇ ਬਲ ਜਾ ਂ ਅੱਧ-ਲੇਟਣ ਵਾਲ ੀ ਅਵਸਥ ਾ ਵਿੱਚ ਰਹਿਣ ਤੋ ਂ ਹੌਂਸਲ ਾ ਤੋੜਿਆ ਜਾਣ ਾ ਚਾਹੀਦ ਾ ਹ ੈ ਅਤ ੇ ਉਨ੍ਹਾ ਂ ਨੂ ੰ ਉਹ ਅਵਸਥ ਾ ਅਪਣਾਉਣ ਲਈ ਉਤਸ਼ਾਹਿਤ ਕੀਤ ਾ ਜਾਣ ਾ ਚਾਹੀਦ ਾ ਹ ੈ ਜ ੋ ਉਨ੍ਹਾ ਂ ਨੂ ੰ ਸਭ ਤੋ ਂ ਆਰਾਮਦਾਇਕ ਲੱਗੇ ।”
ਹਮੇਸ਼ ਾ ਵਾਂਗ, ਜਾਣਕਾਰ ੀ ਤਾਕਤ ਹੁੰਦ ੀ ਹ ੈ ਅਤ ੇ ਜਿੰਨੀਆ ਂ ਵੱਧ ਔਰਤਾ ਂ ਆਪਣ ੇ ਜਨਮ ਦ ੇ ਬਦਲਾ ਂ ਬਾਰ ੇ ਜਾਣ ੂ ਹੋਣਗੀਆਂ, ਉਨ੍ਹਾ ਂ ਲਈ ਆਪਣ ੇ ਲਈ ਸਹ ੀ ਲੱਗਣ ਵਾਲ ਾ ਫ਼ੈਸਲ ਾ ਕਰਨ ਾ ਉਨ ਾ ਹ ੀ ਆਸਾਨ ਹੋਵੇਗਾ।
ਕੈਨੇਡ ਾ ਦ ੀ ਮੈਕਮਾਸਟਰ ਯੂਨੀਵਰਸਿਟ ੀ ਵਿੱਚ ਮਿਡਵਾਈਫਰ ੀ ਸਿੱਖਿਆ ਪ੍ਰੋਗਰਾਮ ਚਲਾਉਣ ਵਾਲ ੀ ਅਤ ੇ ਜਨਮ ਬਾਰ ੇ ਕਈ ਲੇਖ ਲਿਖ ਚੁੱਕ ੀ ਆਇਲੀਨ ਹੱਟਨ ਕਹਿੰਦ ੀ ਹੈ,” ਜਨਤਕ ਸਿੱਖਿਆ ਜਨਮ ਦ ੇ ਬਦਲਾ ਂ ਬਾਰ ੇ ਹਮੇਸ਼ ਾ ਲਾਭਦਾਇਕ ਰਹੇਗੀ ।”
” ਹਰਮਨ ਪਿਆਰ ਾ ਸਾਹਿਤ, ਟੈਲੀਵਿਜ਼ਨ ਅਤ ੇ ਫ਼ਿਲਮਾ ਂ ਵਿੱਚ ਜਨਮ ਦ ੀ ਪ੍ਰਕਿਰਿਆ ਨੂ ੰ ਦੇਖਣ ਨਾਲ ਸਪਸ਼ਟ ਹ ੋ ਜਾਂਦ ਾ ਹ ੈ ਕ ਿ ਇਸ ਪ੍ਰਕਿਰਿਆ ਨੂ ੰ ਗ਼ਲਤ ਢੰਗ ਨਾਲ ਦਰਸਾਇਆ ਜਾਂਦ ਾ ਹੈ । ਇਸਦ ਾ ਸੰਤੁਲਨ ਪੈਦ ਾ ਕਰਨ ਾ ਸਿਰਫ ਼ ਮਦਦਗਾਰ ਹ ੀ ਹ ੋ ਸਕਦ ਾ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI