Home ਰਾਸ਼ਟਰੀ ਖ਼ਬਰਾਂ &#039, ਸਾਡ ਾ ਇੱਕ-ਇੱਕ ਪਲ ਼ ਮੌਤ ਦ ੇ ਬਹੁਤ ਨੇੜਿਓ ਂ...

&#039, ਸਾਡ ਾ ਇੱਕ-ਇੱਕ ਪਲ ਼ ਮੌਤ ਦ ੇ ਬਹੁਤ ਨੇੜਿਓ ਂ ਲੰਘਿਆ&#039,, ਈਰਾਨ ਤੋ ਂ ਪਰਤ ੇ ਇਨ੍ਹਾ ਂ ਭਾਰਤੀਆ ਂ ਨ ੇ ਕ ੀ ਦੱਸਿਆ

7
0

Source :- BBC PUNJABI

ਭਾਰਤੀ

ਤਸਵੀਰ ਸਰੋਤ, Mohammad Sartaj Alam

ਪਿਛਲ ੇ ਸਾਲ 8 ਦਸੰਬਰ ਨੂ ੰ ਈਰਾਨ ੀ ਅਧਿਕਾਰੀਆ ਂ ਨ ੇ ਜਿਸ ਸਮੁੰਦਰ ੀ ਜਹਾਜ ਼ ‘ ਐਮਟ ੀ ਵੈਲੈਂਟ ਰੋਰ ‘ ਨੂ ੰ ਆਪਣ ੇ ਕਬਜ਼ ੇ ਵਿੱਚ ਲਿਆ ਸੀ, ਉਸ ਦ ੇ ਚਾਲਕ ਦਲ ਦ ੇ ਅੱਠ ਭਾਰਤ ੀ ਮੈਂਬਰ ਐਤਵਾਰ ਤੜਕ ੇ ਭਾਰਤ ਪਹੁੰਚ ਗਏ।

ਪਿਛਲ ੇ ਸਾਲ 8 ਦਸੰਬਰ ਨੂ ੰ ਯੂਏਈ ਦ ੇ ਡਿੱਬ ਾ ਬੰਦਰਗਾਹ ਦ ੇ ਨੇੜ ੇ ਅੰਤਰਰਾਸ਼ਟਰ ੀ ਜਲ ਖੇਤਰ ਤੋ ਂ ਫੜ ੇ ਗਏ ਇਸ ਜਹਾਜ ਼ ਵਿੱਚ ਕੁੱਲ 16 ਭਾਰਤ ੀ ਕਰਮਚਾਰ ੀ ਮੌਜੂਦ ਸਨ । ਇਨ੍ਹਾ ਂ ਵਿੱਚੋ ਂ 8 ਕਰਮਚਾਰ ੀ 10 ਫਰਵਰ ੀ ਨੂ ੰ ਹ ੀ ਭਾਰਤ ਵਾਪਸ ਆ ਗਏ ਸਨ, ਪਰ ਬਾਕ ੀ 8 ਕਰਮਚਾਰ ੀ 27 ਫਰਵਰ ੀ ਨੂ ੰ ਰਿਹਾਅ ਹੋਣ ਦ ੇ ਬਾਵਜੂਦ ਵ ੀ ਘਰ ਨਹੀ ਂ ਆ ਸਕੇ।

ਇਰਾਨ ‘ ਤ ੇ ਇਜ਼ਰਾਇਲ ਅਤ ੇ ਅਮਰੀਕ ਾ ਦ ੇ ਹਮਲ ੇ ਕਾਰਨ ਜਹਾਜ ਼ ਦ ੇ ਕਪਤਾਨ ਸਮੇਤ ਬਾਕ ੀ ਅੱਠ ਜਹਾਜ਼ ੀ ਸੰਘਰਸ਼ਪੂਰਨ ਹਾਲਾਤਾ ਂ ਵਿੱਚ ਅਰਮੀਨੀਆ ਦ ੇ ਰਾਹੀ ਂ 29 ਮਾਰਚ ਨੂ ੰ ਭਾਰਤ ਪਹੁੰਚੇ।

ਈਰਾਨ ‘ ਤ ੇ ਇਜ਼ਰਾਇਲ ਅਤ ੇ ਅਮਰੀਕ ਾ ਦ ੇ ਹਮਲ ੇ ਕਾਰਨ ਜਹਾਜ ਼ ਦ ੇ ਕਪਤਾਨ ਸਣ ੇ ਬਾਕ ੀ ਅੱਠ ਜਹਾਜ਼ ੀ ਸੰਘਰਸ਼ਮਈ ਹਾਲਾਤਾ ਂ ਵਿੱਚ ਅਰਮੀਨੀਆ ਦ ੇ ਰਾਹੀ ਂ 29 ਮਾਰਚ ਨੂ ੰ ਭਾਰਤ ਪਹੁੰਚੇ।

ਇੱਕ ਸਮਾ ਂ ਉਹ ਵ ੀ ਆਇਆ ਜਦੋ ਂ ਇਹ ਜਹਾਜ਼ ੀ ਉਮੀਦ ਗਵ ਾ ਬੈਠ ੇ ਸਨ । ਹੁਣ ਭਾਰਤ ਵਾਪਸ ਆ ਕ ੇ ਉਹ ਆਪਣ ੀ ਜ਼ਿੰਦਗ ੀ ਨਵੇ ਂ ਸਿਰ ੇ ਨਾਲ ਸ਼ੁਰ ੂ ਕਰਨ ਬਾਰ ੇ ਸੋਚ ਰਹ ੇ ਹਨ । ਇਨ੍ਹਾ ਂ ਵਿੱਚੋ ਂ ਇੱਕ ਦ ਾ ਛੇਤ ੀ ਹ ੀ ਵਿਆਹ ਹੋਣ ਵਾਲ ਾ ਹੈ।

ਬੀਬੀਸ ੀ ਨਾਲ ਫੋਨ ‘ ਤ ੇ ਗੱਲ ਕਰਦ ੇ ਹੋਏ ਇਨ੍ਹਾ ਂ ਜਹਾਜ਼ੀਆ ਂ ਨ ੇ ਈਰਾਨ ਵਿੱਚ ਗ੍ਰਿਫ਼ਤਾਰ ੀ ਤੋ ਂ ਬਾਅਦ ਪੈਦ ਾ ਹੋਏ ਬਹੁਤ ਮੁਸ਼ਕਲ ਹਾਲਾਤਾ ਂ ਬਾਰ ੇ ਦੱਸਿਆ।

ਈਰਾਨ-ਅਰਮੀਨੀਆ ਸਰਹੱਦ

ਤਸਵੀਰ ਸਰੋਤ, Mohammad Sartaj Alam

‘… ਲੱਗਿਆ ਸ ੀ ਕ ਿ ਕਦ ੇ ਭਾਰਤ ਨਹੀ ਂ ਪਹੁੰਚ ਸਕਾਂਗ ੇ ‘

ਈਰਾਨ ੀ ਅਧਿਕਾਰੀਆ ਂ ਨ ੇ 6, 000 ਮੀਟ੍ਰਿਕ ਟਨ ਗ਼ੈਰ-ਕਾਨੂੰਨ ੀ ਡੀਜ਼ਲ ਲ ੈ ਜਾਣ ਦ ੇ ਇਲਜ਼ਾਮ ਵਿੱਚ ਸਮੁੰਦਰ ੀ ਜਹਾਜ ਼ ‘ ਐਮਟ ੀ ਵੈਲੈਂਟ ਰੋਰ ‘ ਨੂ ੰ ਡਿੱਬ ਾ ਬੰਦਰਗਾਹ ਦ ੇ ਨੇੜ ੇ ਅੰਤਰਰਾਸ਼ਟਰ ੀ ਜਲ ਖੇਤਰ ਤੋ ਂ ਆਪਣ ੇ ਕਬਜ਼ ੇ ਵਿੱਚ ਲ ੈ ਲਿਆ ਸ ੀ ਅਤ ੇ ਇਸ ਦ ੇ 18 ਕਰ ੂ ਮੈਂਬਰਾ ਂ ਨੂ ੰ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਜਹਾਜ ਼ ਦ ੇ ਕਪਤਾਨ ਵਿਜ ੈ ਨ ੇ ਦੱਸਿਆ ਕ ਿ ਯੂਏਈ ਦ ੇ ਡਿੱਬ ਾ ਬੰਦਰਗਾਹ ਦ ੇ ਨੇੜ ੇ ਅੰਤਰਰਾਸ਼ਟਰ ੀ ਜਲ ਖੇਤਰ ਵਿੱਚ ਜਹਾਜ ਼ ‘ ਤ ੇ ਅਚਾਨਕ ਫਾਇਰਿੰਗ ਸ਼ੁਰ ੂ ਹ ੋ ਗਈ ਸੀ । ਬਾਅਦ ਵਿੱਚ ਉਨ੍ਹਾ ਂ ਨੂ ੰ ਪਤ ਾ ਲੱਗਿਆ ਕ ਿ ਇਹ ਕਾਰਵਾਈ ਈਰਾਨ ੀ ਸੁਰੱਖਿਆ ਬਲ ‘ ਇਸਲਾਮਿਕ ਰਿਵੋਲਿਊਸ਼ਨਰ ੀ ਗਾਰਡ ‘ ਨ ੇ ਕੀਤ ੀ ਹੈ।

ਇਸ ਤੋ ਂ ਬਾਅਦ ਈਰਾਨ ੀ ਸੁਰੱਖਿਆ ਬਲ ਇਸ ਜਹਾਜ ਼ ਨੂ ੰ ਅੰਤਰਰਾਸ਼ਟਰ ੀ ਜਲ ਖੇਤਰ ਤੋ ਂ ਈਰਾਨ ੀ ਬੰਦਰਗਾਹ ਬੰਦਰਅੱਬਾਸ ਤੱਕ ਲ ੈ ਗਏ।

ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਉਸ ਦੌਰਾਨ ਈਰਾਨ ੀ ਅਧਿਕਾਰੀਆ ਂ ਨ ੇ ਜਹਾਜ ਼ ਦ ੇ ਸਾਰ ੇ ਕਰਮਚਾਰੀਆ ਂ ਤੋ ਂ ਉਨ੍ਹਾ ਂ ਦ ੇ ਪੈਸੇ, ਸਮਾਨ, ਮੋਬਾਈਲ, ਲੈਪਟਾਪ, ਸਾਰ ੇ ਕੱਪੜੇ, ਪਾਸਪੋਰਟ ਅਤ ੇ ਇੱਥੋ ਂ ਤੱਕ ਕ ਿ ਉਨ੍ਹਾ ਂ ਦ ੇ ਸਿੱਖਿਅਕ ਪ੍ਰਮਾਣ ਪੱਤਰ ਵ ੀ ਜ਼ਬਤ ਕਰ ਲਏ।

ਕਪਤਾਨ ਵਿਜ ੈ ਨ ੇ ਕਿਹਾ,” ਸਾਨੂ ੰ ਕਈ ਦਸਤਾਵੇਜ਼ਾ ਂ ‘ ਤ ੇ ਦਸਤਖ਼ਤ ਕਰਨ ਲਈ ਕਿਹ ਾ ਗਿਆ ਪਰ ਅਸੀ ਂ ਇਨਕਾਰ ਕਰ ਦਿੱਤਾ ।”

ਇਸ ਜਹਾਜ ਼ ਦ ੇ 18 ਕਰ ੂ ਮੈਂਬਰਾ ਂ ਵਿੱਚੋ ਂ 16 ਭਾਰਤ ੀ ਸਨ । ਇਨ੍ਹਾ ਂ ਵਿੱਚੋ ਂ 10 ਨੂ ੰ ਜੇਲ੍ਹ ਭੇਜ ਦਿੱਤ ਾ ਗਿਆ ਅਤ ੇ 6 ਨੂ ੰ ਈਰਾਨ ੀ ਗਾਰਡਜ ਼ ਦ ੀ ਸਖ਼ਤ ਨਿਗਰਾਨ ੀ ਹੇਠ ਜਹਾਜ ਼ ਦ ੇ ਮੈੱਸ ਰੂਮ ਵਿੱਚ 27 ਫਰਵਰ ੀ ਤੱਕ ਨਜ਼ਰਬੰਦ ਰੱਖਿਆ ਗਿਆ।

ਚਾਲਕ ਦਲ ਦ ੇ ਮੈਂਬਰਾ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਉੱਥ ੇ ਬਹੁਤ ਖ਼ਰਾਬ ਹਾਲਾਤ ਵਿੱਚ ਰੱਖਿਆ ਹੋਇਆ ਸੀ।

ਫੋਨ ‘ ਤ ੇ ਹੋਈ ਗੱਲਬਾਤ ਵਿੱਚ ਜਹਾਜ ਼ ਦ ੇ ਸੈਕੰਡ ਇੰਜੀਨੀਅਰ ਰਾਜਸ਼ੇਖਰ ਡੂੰਗ ਾ ਨ ੇ ਭਾਵੁਕ ਹ ੋ ਕ ੇ ਕਿਹਾ,” ਰਾਸ਼ਨ ਨ ਾ ਹੋਣ ਕਰਕ ੇ ਅਸੀ ਂ ਲੂਣ ਨਾਲ ਚੌਲ ਖਾਂਦ ੇ ਸ ੀ ਅਤ ੇ ਇੰਡਸਟ੍ਰੀਅਲ ਵਾਟਰ, ਜ ੋ ਪੀਣ ਯੋਗ ਨਹੀ ਂ ਸੀ, ਉਸ ਨੂ ੰ ਉਬਾਲ ਕ ੇ ਪੀਂਦ ੇ ਸੀ ।”

ਇਸ ਵਿਚਾਲ ੇ ਚਾਲਕ ਦਲ ਦ ੇ ਪਰੇਸ਼ਾਨ ਪਰਿਵਾਰਕ ਮੈਂਬਰਾ ਂ ਨ ੇ ਜਨਵਰ ੀ ਮਹੀਨ ੇ ਵਿੱਚ ਦਿੱਲ ੀ ਹਾਈਕੋਰਟ ਦ ਾ ਰੁਖ ਼ ਕੀਤਾ । ਹਾਈਕੋਰਟ ਨ ੇ 15 ਜਨਵਰ ੀ ਨੂ ੰ ਵਿਦੇਸ ਼ ਮੰਤਰਾਲ ੇ ਤੋ ਂ ਜਵਾਬ ਮੰਗਿਆ, ਜਿਸ ਦ ਾ ਜਵਾਬ ਵਿਦੇਸ ਼ ਮੰਤਰਾਲ ੇ ਨ ੇ 20 ਜਨਵਰ ੀ ਨੂ ੰ ਦਾਖ਼ਲ ਕੀਤਾ।

ਜਵਾਬ ਵਿੱਚ ਕਿਹ ਾ ਗਿਆ ਕ ਿ” ਸਥਿਤ ੀ ‘ ਤ ੇ ਵਿਦੇਸ ਼ ਮੰਤਰਾਲ ਾ ਲਗਾਤਾਰ ਨਜ਼ਰ ਰੱਖ ਰਿਹ ਾ ਹ ੈ ਅਤ ੇ ਗ੍ਰਿਫ਼ਤਾਰ ਕਰ ੂ ਨੂ ੰ ਕਾਊਂਸਲਰ ਐਕਸੈਸ ਦਿੱਤ ਾ ਗਿਆ ਹੈ ।”

ਜਹਾਜ਼ ੀ ਸਤੀਸ ਼ ਅਨੁਸਾਰ ਭਾਰਤ ੀ ਦੂਤਾਵਾਸ ਨ ੇ ਕਾਊਂਸਲਰ ਐਕਸੈਸ ਜਨਵਰ ੀ ਦ ੇ ਦੂਜ ੇ ਹਫ਼ਤ ੇ ਵਿੱਚ ਮੁਹੱਈਆ ਕਰਵਾਇਆ।

ਬੀਬੀਸ ੀ ਨਾਲ ਗੱਲ ਕਰਦ ੇ ਹੋਏ ਇਨ੍ਹਾ ਂ ਜਹਾਜ਼ੀਆ ਂ ਨ ੇ ਦੱਸਿਆ ਕ ਿ ਕਾਊਂਸਲਰ ਐਕਸੈਸ ਮਿਲਣ ਤੋ ਂ ਪਹਿਲਾ ਂ ਕਈ ਵਾਰ ਅਜਿਹ ਾ ਲੱਗਦ ਾ ਸ ੀ ਕ ਿ ਉਹ ਕਦ ੇ ਆਪਣ ੇ ਦੇਸ ਼ ਵਾਪਸ ਨਹੀ ਂ ਪਹੁੰਚ ਸਕਣਗੇ, ਕਿਉਂਕ ਿ ਕਈ ਲੋਕ ਅਜਿਹ ੇ ਹ ੀ ਹਾਲਾਤ ਵਿੱਚ ਸਾਲਾ ਂ ਤੋ ਂ ਜਹਾਜ਼ਾ ਂ ਵਿੱਚ ਫਸ ੇ ਹੋਏ ਸਨ।

ਰਿਹਾਅ ਤਾ ਂ ਹ ੋ ਗਏ, ਪਰ…

(ਖੱਬੇ ਤੋਂ ਸੱਜੇ) ਕੇਤਨ ਮਹਿਤਾ, ਰਾਜਸ਼ੇਖਰ ਡੂੰਗਾ ਅਤੇ ਸਤੀਸ਼ ਕੁਮਾਰ

ਤਸਵੀਰ ਸਰੋਤ, Mohammad Sartaj Alam

10 ਫਰਵਰ ੀ ਨੂ ੰ 8 ਕਰਮਚਾਰ ੀ ਰਿਹਾਅ ਹ ੋ ਕ ੇ ਭਾਰਤ ਪਹੁੰਚ ਗਏ । ਪਰ ਜੇਲ੍ਹ ਵਿੱਚ ਰਹ ਿ ਰਹ ੇ ਦਿੱਲ ੀ ਦ ੇ ਕੇਤਨ ਮਹਿਤਾ, ਉੱਤਰ ਪ੍ਰਦੇਸ ਼ ਦ ੇ ਅਨਿਲ ਕੁਮਾਰ ਸਿੰਘ, ਹਰਿਆਣ ਾ ਦ ੇ ਸਤੀਸ ਼ ਕੁਮਾਰ, ਆਂਧਰ ਾ ਪ੍ਰਦੇਸ ਼ ਦ ੇ ਵੈਂਕਟ ਰਾਓ ਅਤ ੇ ਬਿਹਾਰ ਦ ੇ ਮਸੂਦ ਆਲਮ ਨੂ ੰ ਰਿਹਾਈ ਨਹੀ ਂ ਮਿਲੀ।

ਉਨ੍ਹਾ ਂ ਨ ੇ ਦੱਸਿਆ ਕ ਿ ਈਰਾਨ ੀ ਗਾਰਡਜ ਼ ਉਨ੍ਹਾ ਂ ਨੂ ੰ ਵਾਪਸ ਜਹਾਜ ਼ ‘ ਤ ੇ ਲ ੈ ਆਏ, ਜਿੱਥ ੇ ਪਹਿਲਾ ਂ ਹ ੀ ਉੱਤਰ ਪ੍ਰਦੇਸ ਼ ਦ ੇ ਕਪਤਾਨ ਵਿਜੈ, ਆਂਧਰ ਾ ਪ੍ਰਦੇਸ ਼ ਦ ੇ ਰਾਜਸ਼ੇਖਰ ਡੂੰਗ ਾ ਅਤ ੇ ਨੰਦਕ ੀ ਵੈਂਕਟੇਸ ਼ ਨਜ਼ਰਬੰਦ ਸਨ।

ਉਨ੍ਹਾ ਂ ਨ ੇ ਦੱਸਿਆ ਕ ਿ ਈਰਾਨ ੀ ਗਾਰਡਜ ਼ ਉਨ੍ਹਾ ਂ ਨੂ ੰ ਵਾਪਸ ਜਹਾਜ ਼ ‘ ਤ ੇ ਲ ੈ ਆਏ, ਜਿੱਥ ੇ ਪਹਿਲਾ ਂ ਹ ੀ ਉੱਤਰ ਪ੍ਰਦੇਸ ਼ ਦ ੇ ਕਪਤਾਨ ਵਿਜੈ, ਆਂਧਰ ਾ ਪ੍ਰਦੇਸ ਼ ਦ ੇ ਰਾਜਸ਼ੇਖਰ ਡੂੰਗ ਾ ਅਤ ੇ ਨੰਦਕ ੀ ਵੈਂਕਟੇਸ ਼ ਨਜ਼ਰਬੰਦ ਸਨ।

ਅਨਿਸ਼ਚਿਤਤਾ, ਡਰ ਅਤ ੇ ਮੁਸ਼ਕਲਾ ਂ ਦ ਾ ਸਾਹਮਣ ਾ ਕਰ ਰਹ ੇ ਇਨ੍ਹਾ ਂ ਲੋਕਾ ਂ ਨੂ ੰ ਰਿਹਾਈ ਦ ਾ ਹੁਕਮ 27 ਫਰਵਰ ੀ ਦ ੀ ਸ਼ਾਮ ਨੂ ੰ ਮਿਲਿਆ।

ਰਿਹਾਈ ਦ ਾ ਹੁਕਮ ਮਿਲਣ ਤੋ ਂ ਬਾਅਦ ਭਾਰਤ ੀ ਦੂਤਾਵਾਸ ਨ ੇ ਦਖ਼ਲ ਦ ੇ ਕ ੇ ਈਰਾਨ ੀ ਗਾਰਡਜ ਼ ਤੋ ਂ ਸਾਰ ੇ ਅੱਠ ਕਰਮਚਾਰੀਆ ਂ ਦ ੇ ਪਾਸਪੋਰਟ ਵਾਪਸ ਦਿਵਾਏ । ਇਸ ਨਾਲ ਇਨ੍ਹਾ ਂ ਲੋਕਾ ਂ ਨੂ ੰ ਲੱਗ ਾ ਕ ਿ ਉਹ ਆਖ਼ਰਕਾਰ ਆਜ਼ਾਦ ਹ ੋ ਗਏ ਹਨ, ਪਰ ਰਾਤ ਵੇਲ ੇ ਇਜ਼ਰਾਇਲ ਅਤ ੇ ਅਮਰੀਕ ਾ ਨ ੇ ਈਰਾਨ ‘ ਤ ੇ ਹਮਲ ਾ ਕਰ ਦਿੱਤਾ।

ਜਹਾਜ ਼ ਦ ੇ ਕਪਤਾਨ ਵਿਜ ੈ ਕੁਮਾਰ ਕਹਿੰਦ ੇ ਹਨ,” ਜੰਗ ਕਾਰਨ ਰਿਹਾਈ ਦ ੇ ਹੁਕਮ ਦ ੀ ਖੁਸ਼ ੀ ਕੁਝ ਘੰਟਿਆ ਂ ਲਈ ਵ ੀ ਕਾਇਮ ਨਹੀ ਂ ਰਹੀ ।”

ਇਜ਼ਰਾਇਲ-ਅਮਰੀਕ ਾ ਅਤ ੇ ਈਰਾਨ ਦ ੀ ਜੰਗ ਦ ੇ ਨਾਲ ਹ ੀ ਈਰਾਨ ਦ ੇ ਬਾਰਡਰ ਅਤ ੇ ਹਵਾਈ ਅੱਡਿਆ ਂ ਤੋ ਂ ਆਵਾਜਾਈ ਰੁਕ ਗਈ, ਜਿਸ ਕਾਰਨ ਰਿਹਾਈ ਤੋ ਂ ਬਾਅਦ ਵ ੀ ਇਹ ਲੋਕ ਭਾਰਤ ਵਾਪਸ ਨਹੀ ਂ ਆ ਸਕੇ।

‘ ਬੇਵੱਸ ਹ ੋ ਕ ੇ ਆਲੇ-ਦੁਆਲ ੇ ਡਿੱਗ ਰਹੀਆ ਂ ਮਿਜ਼ਾਈਲਾ ਂ ਨੂ ੰ ਦੇਖਦ ੇ ਰਹ ੇ ‘

ਜਹਾਜ਼

ਤਸਵੀਰ ਸਰੋਤ, Mohammad Sartaj Alam

ਇਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਬੰਦਰ ਅੱਬਾਸ ਵਿੱਚ ਈਰਾਨ ੀ ਨੇਵ ੀ ਬੇਸ ਦ ੇ ਬਿਲਕੁਲ ਨੇੜ ੇ ਉਨ੍ਹਾ ਂ ਦ ਾ ਜਹਾਜ ਼ ਮੌਜੂਦ ਸੀ । ਅਜਿਹ ੇ ਵਿੱਚ ਜੰਗ ਸ਼ੁਰ ੂ ਹੋਣ ਨਾਲ ਸਭ ਨੂ ੰ ਇੱਕ ਨਵੀ ਂ ਚਿੰਤ ਾ ਨ ੇ ਘੇਰ ਲਿਆ।

ਕਪਤਾਨ ਵਿਜ ੈ ਨ ੇ ਦੱਸਿਆ ਕ ਿ ਉਹ ਚਾਹੁੰਦ ੇ ਹੋਏ ਵ ੀ ਜਹਾਜ ਼ ਨੂ ੰ ਕਿਸ ੇ ਹੋਰ ਥਾ ਂ ਨਹੀ ਂ ਲ ੈ ਜ ਾ ਸਕਦ ੇ ਸਨ, ਕਿਉਂਕ ਿ ਜਹਾਜ ਼ ਦ ੇ ਸਾਰ ੇ ਨੇਵੀਗੇਸ਼ਨ ਉਪਕਰਨ ਪਹਿਲਾ ਂ ਹ ੀ ਈਰਾਨ ੀ ਅਧਿਕਾਰ ੀ ਹਟ ਾ ਚੁੱਕ ੇ ਸਨ।

ਉਹ ਕਹਿੰਦ ੇ ਹਨ,” ਅਜਿਹ ੇ ਵਿੱਚ ਅਸੀ ਂ ਸਾਰ ੀ ਰਾਤ ਬੇਵੱਸ ਹ ੋ ਕ ੇ ਅਸਮਾਨ ਤੋ ਂ ਆ ਰਹੀਆ ਂ ਮਿਜ਼ਾਇਲਾ ਂ ਨੂ ੰ ਦੇਖਦ ੇ ਰਹੇ, ਜ ੋ ਸਾਡ ੇ ਆਲੇ-ਦੁਆਲ ੇ ਡਿੱਗ ਰਹੀਆ ਂ ਸਨ ।”

ਕਪਤਾਨ ਵਿਜ ੈ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਆਪਣ ੀ ਕੰਪਨ ੀ ਨੂ ੰ ਇਸ ਸਥਿਤ ੀ ਬਾਰ ੇ ਜਾਣਕਾਰ ੀ ਵ ੀ ਦਿੱਤ ੀ ਕ ਿ ਉਨ੍ਹਾ ਂ ਕੋਲ ਅੱਗ ਨਾਲ ਨਜਿੱਠਣ ਜਾ ਂ ਜ਼ਿੰਦਗ ੀ ਬਚਾਉਣ ਵਾਲ ੇ ਉਪਕਰਨ ਨਹੀ ਂ ਹਨ । ਪਰ ਕੰਪਨ ੀ ਦ ਾ ਹੁਕਮ ਸ ੀ ਕ ਿ ਉਹ ਸਾਰ ੇ ਜਹਾਜ ਼ ‘ ਤ ੇ ਹ ੀ ਰਹਿਣ।

ਬੀਬੀਸ ੀ ਨ ੇ ਕਪਤਾਨ ਵਿਜ ੈ ਦ ੇ ਇਸ ਦਾਅਵ ੇ ਬਾਰ ੇ ਕੰਪਨ ੀ ਦ ੇ ਮਾਲਕ ਜੋਗਵਿੰਦਰ ਬਰਾੜ ਨਾਲ ਸੰਪਰਕ ਕੀਤਾ, ਪਰ ਉਨ੍ਹਾ ਂ ਨ ੇ ਕਾਲ ਦ ਾ ਜਵਾਬ ਨਹੀ ਂ ਦਿੱਤਾ।

3 ਮਾਰਚ ਦ ੀ ਰਾਤ ਭਾਰਤ ੀ ਦੂਤਾਵਾਸ ਨ ੇ ਸਾਰਿਆ ਂ ਨੂ ੰ ਰੈਸਕਿਊ ਕਰਵ ਾ ਕ ੇ ਬੰਦਰ ਅੱਬਾਸ ਦ ੇ ਇੱਕ ਹੋਟਲ ਵਿੱਚ ਠਹਿਰਾਇਆ।

ਕੇਤਨ ਮਹਿਤ ਾ ਕਹਿੰਦ ੇ ਹਨ ਕ ਿ ਉੱਥ ੇ ਵ ੀ ਆਲੇ-ਦੁਆਲ ੇ ਪਿਆ ਮਲਬ ਾ ਦੇਖ ਕ ੇ ਦਿਨ ਵਿੱਚ ਨੀਂਦ ਨਹੀ ਂ ਆਉਂਦ ੀ ਸ ੀ ਅਤ ੇ ਰਾਤ ਵ ੀ ਮਿਜ਼ਾਈਲਾ ਂ ਦ ੇ ਖ਼ੌਫ ਼ ਵਿੱਚ ਹ ੀ ਲੰਘਦ ੀ ਸੀ।

ਕੇਤਨ ਮਹਿਤ ਾ ਦ ੀ ਗੱਲ ਨੂ ੰ ਵਿਚਕਾਰੋ ਂ ਰੋਕਦ ੇ ਹੋਏ ਚੀਫ ਼ ਇੰਜੀਨੀਅਰ ਅਨਿਲ ਕੁਮਾਰ ਸਿੰਘ ਕਹਿੰਦ ੇ ਹਨ,” ਪੰਜਾਹ ਸਾਲ ਦ ੀ ਉਮਰ ਤੱਕ ਮੈ ਂ ਕਦ ੇ ਦੁੱਖ, ਤਕਲੀਫ ਼ ਜਾ ਂ ਖ਼ੌਫ ਼ ਦ ਾ ਅਜਿਹ ਾ ਮੰਜ਼ਰ ਨਹੀ ਂ ਦੇਖਿਆ । ਪਰ ਇਸ ਸਫ਼ਰ ਵਿੱਚ ਸਾਡ ਾ ਇੱਕ-ਇੱਕ ਪਲ ਮੌਤ ਦ ੇ ਬਿਲਕੁਲ ਨੇੜਿਓ ਂ ਲੰਘਿਆ ।”

ਭਾਰਤ ੀ ਕਰ ੂ ਅਨੁਸਾਰ ਹਾਲਾਤ ਅਜਿਹ ੇ ਸਨ ਕ ਿ ਆਲੇ-ਦੁਆਲ ੇ ਹ ੋ ਰਹ ੀ ਬੰਬਾਰ ੀ ਕਾਰਨ ਪੂਰ ੀ ਰਾਤ ਉਨ੍ਹਾ ਂ ਦ ੇ ਹੋਟਲ ਦੀਆ ਂ ਕੰਧਾ ਂ ਜ਼ੋਰ ਨਾਲ ਕੰਬਦੀਆ ਂ ਰਹਿੰਦੀਆ ਂ ਸਨ।

ਉੱਤਰ ਪ੍ਰਦੇਸ ਼ ਦ ੇ ਰਹਿਣ ਵਾਲ ੇ ਅਨਿਲ ਕੁਮਾਰ ਸਿੰਘ ਦੱਸਦ ੇ ਹਨ ਕ ਿ 3 ਤੋ ਂ 11 ਮਾਰਚ ਤੱਕ ਹਾਲਾਤ ਬਹੁਤ ਹ ੀ ਖ਼ਰਾਬ ਰਹੇ, ਪਰ 11 ਮਾਰਚ ਤੋ ਂ ਬਾਅਦ ਹਮਲਿਆ ਂ ਵਿੱਚ ਕਮ ੀ ਆ ਗਈ।

ਜਹਾਜ਼ ਦੇ ਕੈਪਟਨ ਵਿਜੈ ਕੁਮਾਰ

ਬਿਨ੍ਹਾ ਂ ਪੈਸਿਆ ਂ ਦ ੇ ਦ ੋ ਦੇਸ਼ਾ ਂ ਦ ੀ ਯਾਤਰਾ

15 ਮਾਰਚ ਨੂ ੰ ਭਾਰਤ ੀ ਦੂਤਾਵਾਸ ਨ ੇ ਕਪਤਾਨ ਵਿਜ ੈ ਨੂ ੰ ਅਰਮੀਨੀਆ ਸਰਹੱਦ ਖੁਲ੍ਹਣ ਦ ੀ ਜਾਣਕਾਰ ੀ ਦਿੱਤੀ।

ਚਾਲਕ ਦਲ ਦ ੇ ਮੈਂਬਰਾ ਂ ਨ ੇ ਦੱਸਿਆ ਕ ਿ ਗ੍ਰਿਫ਼ਤਾਰ ੀ ਵੇਲ ੇ ਉਨ੍ਹਾ ਂ ਦ ੇ ਪੈਸੇ-ਕੱਪੜ ੇ ਸਭ ਕੁਝ ਈਰਾਨ ੀ ਅਧਿਕਾਰੀਆ ਂ ਨ ੇ ਲ ੈ ਲਿਆ ਸੀ, ਇਸ ਲਈ ਵਾਪਸ ਆਉਣ ਲਈ ਉਨ੍ਹਾ ਂ ਨੂ ੰ ਕਿਤਿਓ ਂ ਉਧਾਰ ਪੈਸਿਆ ਂ ਦ ਾ ਇੰਤਜ਼ਾਮ ਕਰਨ ਾ ਪਿਆ।

ਇਸ ਤੋ ਂ ਬਾਅਦ ਉਨ੍ਹਾ ਂ ਨ ੇ ਇੱਕ ਕੈਬ ਲਈ । ਸਫ਼ਰ ਦੌਰਾਨ ਉਹ ਇੱਕ ਅਜਿਹ ੇ ਇਲਾਕ ੇ ਤੋ ਂ ਵ ੀ ਲੰਘ ੇ ਜਿੱਥ ੇ ਬੰਬਾਰ ੀ ਹ ੋ ਰਹ ੀ ਸੀ । ਅਰਮੀਨੀਆ ਸਰਹੱਦ ਤੋ ਂ ਲਗਭਗ 60 ਕਿਲੋਮੀਟਰ ਪਹਿਲਾ ਂ ਈਰਾਨ ਦ ੇ ਜੌਲਫ ਾ ਵਿੱਚ ਉਨ੍ਹਾ ਂ ਨੂ ੰ ਰੁਕਣ ਾ ਪਿਆ।

ਤਿੰਨ ਦਿਨ ਦ ੇ ਇੰਤਜ਼ਾਰ ਤੋ ਂ ਬਾਅਦ ਸਾਰਿਆ ਂ ਨੂ ੰ ਅਰਮੀਨੀਆ ਦ ਾ ਵੀਜ਼ ਾ ਮਿਲਿਆ । 27 ਮਾਰਚ ਨੂ ੰ ਇਹ ਅਰਮੀਨੀਆ ਦ ੀ ਰਾਜਧਾਨ ੀ ਯੇਰੇਵਾਨ ਪਹੁੰਚੇ । ਉੱਥ ੇ ਸਾਰਿਆ ਂ ਨ ੇ ਏਅਰਪੋਰਟ ਦ ੇ ਨੇੜ ੇ ਇੱਕ ਹੋਟਲ ਵਿੱਚ ਰਾਤ ਬਿਤਾਈ।

28 ਮਾਰਚ ਦ ੀ ਸ਼ਾਮ ਇਹ ਸਾਰ ੇ ਦੁਬਈ ਪਹੁੰਚੇ, ਜਿੱਥੋ ਂ 29 ਮਾਰਚ ਸਵੇਰ ੇ 5 ਵਜ ੇ ਇਹ ਲੋਕ ਮੁੰਬਈ ਪਹੁੰਚ ਗਏ।

ਚਾਲਕ ਦਲ ਦ ੇ ਮੈਂਬਰਾ ਂ ਨ ੇ ਦੱਸਿਆ ਕ ਿ ਇਨ੍ਹਾ ਂ ਉਡਾਣਾ ਂ ਲਈ ਡੀਜ ੀ ਸ਼ਿਪਿੰਗ ਆਫ ਼ ਇੰਡੀਆ ਦ ੀ ਪਹਿਲ ‘ ਤ ੇ ਸਾਰਿਆ ਂ ਨੂ ੰ ਫਲਾਈਟ ਦੀਆ ਂ ਟਿਕਟਾ ਂ ਮੁਹੱਈਆ ਕਰਵਾਈਆ ਂ ਗਈਆਂ।

ਕਪਤਾਨ ਵਿਜ ੈ ਕਹਿੰਦ ੇ ਹਨ,” ਈਰਾਨ ੀ ਕੰਟ੍ਰੋਲ ਦੌਰਾਨ ਜਹਾਜ ਼ ‘ ਤ ੇ ਖਾਣ-ਪੀਣ ਤੋ ਂ ਲ ੈ ਕ ੇ ਹੋਰ ਜ਼ਰੂਰ ੀ ਚੀਜ਼ਾਂ, ਵਕੀਲ, ਹੋਟਲ, ਕੈਬ ਆਦ ਿ ਦ ਾ ਖਰਚ ਅਤ ੇ ਸਾਡ ੀ ਸੁਰੱਖਿਆ ਦ ੀ ਜ਼ਿੰਮੇਵਾਰ ੀ ਕੰਪਨ ੀ ਦ ੇ ਮਾਲਕ ਦ ੀ ਸੀ, ਪਰ ਉਨ੍ਹਾ ਂ ਵੱਲੋ ਂ ਕੋਈ ਜਵਾਬ ਨ ਾ ਮਿਲਣ ਾ ਸਾਡ ੇ ਲਈ ਨਿਰਾਸ਼ ਾ ਭਰਿਆ ਰਿਹਾ ।”

ਉਹ ਦੱਸਦ ੇ ਹਨ ਕ ਿ ਭਾਰਤ ੀ ਦੂਤਾਵਾਸ ਦ ੇ ਦਖ਼ਲ ਤੋ ਂ ਬਾਅਦ ਕੰਪਨ ੀ ਨ ੇ ਸਿਰਫ ਼ ਬੰਦਰਅੱਬਾਸ ਦ ੇ ਹੋਟਲ ਦ ਾ ਖਰਚ ਾ ਚੁਕਾਇਆ, ਜਦਕ ਿ ਜੌਲਫ ਾ ਦ ੇ ਹੋਟਲ ਦ ਾ ਖਰਚ ਾ ਅੰਬੈਸ ੀ ਨ ੇ ਭਰਿਆ । ਅਰਮੀਨੀਆ ਪਹੁੰਚਣ ‘ ਤ ੇ ਲਿਆ ਗਿਆ ਹੋਟਲ ਦ ਾ ਖਰਚ ਾ ਕਰ ੂ ਨ ੇ ਖੁਦ ਚੁਕਾਇਆ।

ਕਪਤਾਨ ਵਿਜ ੈ ਨਾਲ ਸਹਿਮਤ ਮਸੂਦ ਆਲਮ ਕਹਿੰਦ ੇ ਹਨ,” ਸਾਡ ੇ ਸਾਰ ੇ ਕਰ ੂ ਦ ੀ ਕਈ ਮਹੀਨਿਆ ਂ ਦ ੀ ਤਨਖ਼ਾਹ ਅਜ ੇ ਤੱਕ ਨਹੀ ਂ ਦਿੱਤ ੀ ਗਈ । ਦੱਸ ੋ ਅਸੀ ਂ ਦੁਬਾਰ ਾ ਇਸ ਕੰਪਨ ੀ ਦ ੇ ਜਹਾਜ ਼ ‘ ਤ ੇ ਜਾਣ ਦ ੀ ਹਿੰਮਤ ਕਿਵੇ ਂ ਕਰਾਂਗ ੇ”?

ਖ਼ਤਰਨਾਕ ਮੁਲਜ਼ਮਾ ਂ ਨਾਲ ਕੈਦ ਤੋ ਂ ਲ ੈ ਕ ੇ ਵਿਆਹ ਦੀਆ ਂ ਤਿਆਰੀਆ ਂ ਤੱਕ

ਮਸੂਦ ਆਲਮ

ਤਸਵੀਰ ਸਰੋਤ, Mohammad Sartaj Alam

ਮਸੂਦ ਦ ਾ ਕਹਿਣ ਾ ਹ ੈ ਕ ਿ ਇਹ ਸਫ਼ਰ ਇੱਕ ਅਜਿਹ ੀ ਹਕੀਕਤ ਹ ੈ ਜਿਸ ਤੋ ਂ ਬਾਹਰ ਆਉਣ ਾ ਬਹੁਤ ਮੁਸ਼ਕਲ ਹੈ।

ਉਹ ਕਹਿੰਦ ੇ ਹਨ,” ਸਾਨੂ ੰ ਈਰਾਨੀਆ ਂ ਨ ੇ ਰੇਪ, ਡਰੱਗ ਤਸਕਰ ੀ ਅਤ ੇ ਕਤਲ ਵਰਗ ੇ ਗੰਭੀਰ ਮੁਲਜ਼ਮਾ ਂ ਨਾਲ ਰੱਖਿਆ ਜ ੋ ਬੇਹੱਦ ਦੁਖਦਾਈ ਸੀ, ਕਿਉਂਕ ਿ ਅਸੀ ਂ ਸਾਰ ੇ ਬੇਕਸੂਰ ਸੀ । ਇਹ ਗੱਲ ਅਸੀ ਂ ਕਦ ੇ ਨਹੀ ਂ ਭੁੱਲ ਸਕਦੇ । ਇਸ ਦ ੀ ਜ਼ਿੰਮੇਵਾਰ ੀ ਸਿਰਫ ਼ ਕੰਪਨ ੀ ਦ ੀ ਹੈ ।”

ਹਾਲਾਂਕਿ, ਭਾਰਤ ਵਾਪਸ ਆਉਣ ਤੋ ਂ ਬਾਅਦ ਇਹ ਸਾਰ ੇ ਜਹਾਜ਼ ੀ ਕਾਫ਼ ੀ ਰਾਹਤ ਮਹਿਸੂਸ ਕਰ ਰਹ ੇ ਹਨ।

ਮਸੂਦ ਦ ਾ ਈਦ ਤੋ ਂ ਬਾਅਦ ਵਿਆਹ ਹੋਣ ਾ ਸੀ, ਜ ੋ ਇੱਕ ਵਾਰ ਲੱਗਦ ਾ ਸ ੀ ਕ ਿ ਰੁਕ ਜਾਵੇਗਾ, ਪਰ ਹੁਣ ਫਿਰ ਉਮੀਦ ਵਾਪਸ ਆ ਗਈ ਹੈ।

ਵਿਆਹ ਦ ੀ ਨਵੀ ਂ ਤਰੀਕ ਤੈਅ ਕੀਤ ੀ ਜ ਾ ਰਹ ੀ ਹ ੈ ਅਤ ੇ ਉਨ੍ਹਾ ਂ ਦ ੇ ਘਰ ਵਿੱਚ ਮੁੜ ਤਿਆਰੀਆ ਂ ਸ਼ੁਰ ੂ ਹ ੋ ਗਈਆ ਂ ਹਨ । ਬੀਬੀਸ ੀ ਨਾਲ ਗੱਲਬਾਤ ਵਿੱਚ ਮਸੂਦ ਦ ੇ ਜੀਜ ੇ ਨ ੇ ਖੁਸ ਼ ਹ ੋ ਕ ੇ ਦੱਸਿਆ ਕ ਿ ਅੱਜਕੱਲ੍ਹ ਸਾਰ ੇ ਲੋਕ ਵਿਆਹ ਲਈ ਖਰੀਦਦਾਰ ੀ ਵਿੱਚ ਮਸਰੂਫ ਼ ਹਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI