Source :- BBC PUNJABI
ਤਸਵੀਰ ਸਰੋਤ, Getty Images
ਦਸੰਬਰ 2025 ਵਿੱਚ ਕੈਨੇਡ ਾ ਵੱਲੋ ਂ ਵੰਸ਼ ਦ ੇ ਆਧਾਰ ‘ ਤ ੇ ਨਾਗਰਿਕਤ ਾ ਦ ੇ ਨਿਯਮਾ ਂ ਵਿੱਚ ਢਿੱਲ ਦੇਣ ਤੋ ਂ ਬਾਅਦ ਕਈ ਅਮਰੀਕੀਆ ਂ ਨ ੇ ਆਪਣ ੇ ਪਰਿਵਾਰਕ ਇਤਿਹਾਸ ਦ ੀ ਖੋਜ ਸ਼ੁਰ ੂ ਕਰ ਦਿੱਤੀ, ਤਾ ਂ ਜ ੋ ਉਹ ਕੈਨੇਡੀਆਈ ਨਾਗਰਿਕਤ ਾ ਦ ਾ ਦਾਅਵ ਾ ਕਰ ਸਕਣ।
ਕੁਝ ਲੋਕਾ ਂ ਦ ੇ ਮਨ ਵਿੱਚ ਇਹ ਵਿਚਾਰ ਆਇਆ: ਕ ੀ ਕੋਈ ਲੰਬ ੇ ਸਮੇ ਂ ਤੋ ਂ ਭੁਲ ਾ ਦਿੱਤ ੇ ਗਏ ਦਾਦਾ-ਦਾਦੀ/ਨਾਨਾ-ਨਾਨ ੀ ਦੂਜ ਾ ਪਾਸਪੋਰਟ ਦਿਵ ਾ ਸਕਦ ੇ ਹਨ? ਇਹ ਸਵਾਲ ਦੁਨੀਆ ਂ ਭਰ ਵਿੱਚ ਤੇਜ਼ ੀ ਨਾਲ ਪੁੱਛਿਆ ਜ ਾ ਰਿਹ ਾ ਹੈ।
ਉਹ ਦੱਸਦ ੇ ਹਨ ਕ ਿ ਉਨ੍ਹਾ ਂ ਦ ੀ ਦਾਦ ੀ ਦ ਾ ਜਨਮ ਮੌਂਟਰਿਅਲ ਵਿੱਚ ਹੋਇਆ ਸੀ,” ਮੈਨੂ ੰ ਅਜਿਹ ਾ ਲੱਗਿਆ ਜਿਵੇ ਂ ਮੇਰ ੇ ‘ ਤ ੇ ਬਿਜਲ ੀ ਚਮਕ ਰਹ ੀ ਹੋਵੇ । ਇਹ ਸੰਭਾਵਨ ਾ 26 ਸਾਲ ਦ ਾ ਸੁਪਨ ਾ ਸੱਚ ਹੋਣ ਵਰਗ ਾ ਸੀ ।”
ਇੱਕ ਹਫ਼ਤ ੇ ਦ ੇ ਅੰਦਰ ਹ ੀ ਉਨ੍ਹਾ ਂ ਨ ੇ ਸਾਰ ੇ ਦਸਤਾਵੇਜ਼ ਇਕੱਠ ੇ ਕਰ ਲਏ ਅਤ ੇ ਅਰਜ਼ ੀ ਜਮ੍ਹ ਾ ਕਰਵ ਾ ਦਿੱਤੀ । ਮਨਜ਼ੂਰ ੀ ਮਿਲਣ ‘ ਤੇ, ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਈ ਰੂਪ ਨਾਲ ਵਸਣ ਦ ੀ ਉਮੀਦ ਕਰਦ ੇ ਹਨ।
ਹਿਲ ਕਹਿੰਦ ੇ ਹਨ,” ਮੈ ਂ ‘ ਘਰ’ ਪਰਤਣ ਾ ਚਾਹੁੰਦ ੀ ਹਾ ਂ ਅਤ ੇ ਆਪਣ ੇ ਦਾਦਾ-ਦਾਦ ੀ ਦ ੀ ਧਰਤ ੀ ‘ ਤ ੇ ਆਪਣ ੀ ਊਰਜ ਾ ਲਗਾਉਣ ਾ ਚਾਹੁੰਦ ੀ ਹਾਂ ।”
ਪਰ ਅਮਰੀਕ ੀ ਹ ੀ ਇਕੱਲ ੇ ਅਜਿਹ ੇ ਨਹੀ ਂ ਹਨ ਜ ੋ ਅਚਾਨਕ ਆਪਣ ੇ ਬਜ਼ੁਰਗਾ ਂ ਵੱਲ ਧਿਆਨ ਦ ੇ ਰਹ ੇ ਹਨ । ਦੁਨੀਆ ਂ ਭਰ ਵਿੱਚ ਲੋਕ ਪਰਿਵਾਰਕ ਰਿਕਾਰਡ, ਜਨਮ ਰਿਕਾਰਡ ਅਤ ੇ ਵੰਸ਼ਾਵਲ ੀ ਵੈੱਬਸਾਈਟਾ ਂ ਨੂ ੰ ਖੰਗਾਲ ਕ ੇ ਵਾਧ ੂ ਨਾਗਰਿਕਤ ਾ ਦ ੀ ਤਲਾਸ਼ ਕਰ ਰਹ ੇ ਹਨ।
ਤਸਵੀਰ ਸਰੋਤ, Getty Images
ਦੋਹਰ ੀ ਨਾਗਰਿਕਤ ਾ ਦ ਾ ਰੁਝਾਨ ਕਿਉ ਂ ਵਧ ਰਿਹ ਾ ਹੈ?
ਅਜਿਹ ੇ ਵਿੱਚ ਦੂਜ ੇ ਪਾਸਪੋਰਟ ਬਦਲ ਨੂ ੰ ਖੁੱਲ੍ਹ ਾ ਰੱਖਣ ਦ ੇ ਇੱਕ ਤਰੀਕ ੇ ਦ ੇ ਰੂਪ ਵਿੱਚ ਦੇਖਿਆ ਜ ਾ ਰਿਹ ਾ ਹੈ।
ਤੇਲ-ਅਵੀਵ ਯੂਨੀਵਰਸਿਟ ੀ ਵਿੱਚ ਸਮਾਜ-ਸ਼ਾਸਤਰ ਦ ੇ ਐਸੋਸੀਏਟ ਪ੍ਰੋਫੈਸਰ ਯੋਸ ੀ ਹਰਪਾਜ਼ ਜਿਨ੍ਹਾ ਂ ਦ ਾ ਅਧਿਐਨ ਨਾਗਰਿਕਤਾ, ਪਰਵਾਸ ਅਤ ੇ ਦੋਹਰ ੀ ਨਾਗਰਿਕਤ ਾ ਦ ੇ ਆਲਮ ੀ ਰੁਝਾਨਾ ਂ ‘ ਤ ੇ ਕੇਂਦਰਿਤ ਹੈ, ਦੱਸਦ ੇ ਹਨ,” ਦੂਜ ੀ ਨਾਗਰਿਕਤ ਾ ਹਾਸਲ ਕਰਨ ਦ ੇ ਦ ੋ ਮੁੱਖ ਕਾਰਨ ਗਤੀਸ਼ੀਲਤ ਾ ਅਤ ੇ ਸੁਰੱਖਿਆ ਹੈ । ਕੁਝ ਨਸਲ ੀ ਘੱਟਗਿਣਤੀਆ ਂ ਲਈ ਇਹ ਵਿਤਕਰ ਾ ਜਾ ਂ ਅੱਤਿਆਚਾਰ ਤੋ ਂ ਬਚਾਅ ਦ ਾ ਇੱਕ ਤਰੀਕ ਾ ਵ ੀ ਹੈ ।”
ਤਸਵੀਰ ਸਰੋਤ, Getty Images
ਉਹ ਸਮਝਾਉਂਦ ੇ ਹਨ,” ਕਦ ੇ ਸਥਿਰ ਲੋਕਤੰਤਰ ਮੰਨ ੇ ਜਾਣ ਵਾਲ ੇ ਦੇਸ਼ ਕਈ ਲੋਕਾ ਂ ਨੂ ੰ ਓਨ ੇ ਸਥਿਰ ਨਹੀ ਂ ਲੱਗਦੇ ।”
” ਬ੍ਰੈਕਜ਼ਿਟ ਦ ੇ ਚੱਲਦ ੇ ਕਈ ਬ੍ਰਿਟਿਸ਼ ਨਾਗਰਿਕਾ ਂ ਨ ੇ ਆਪਣ ੇ ਆਇਰਿਸ਼ ਦਾਦਾ-ਦਾਦ ੀ ਨੂ ੰ ਲੱਭ ਕ ੇ ਯੂਰਪ ੀ ਸੰਘ ਦ ੀ ਮੈਂਬਰਸ਼ਿਪ ਦ ੇ ਲਾਭ ਬਣਾਏ ਰੱਖਣ ਲਈ ਆਇਰਿਸ਼ ਨਾਗਰਿਕਤ ਾ ਲ ੈ ਲਈ । ਪਿਛਲ ੇ ਕੁਝ ਸਾਲਾ ਂ ਵਿੱਚ ਅਮਰੀਕ ੀ ਰਾਜਨੀਤ ੀ ਦ ੇ ਜ਼ਿਆਦ ਾ ਰਾਜਨੀਤੀਕਰਨ ਦ ਾ ਵ ੀ ਅਜਿਹ ਾ ਹ ੀ ਪ੍ਰਭਾਵ ਪਿਆ ਹੈ, ਜਿਸ ਨਾਲ ਲੋਕ ਯੂਰਪ ੀ ਸੰਘ ਤੋ ਂ ਬਾਹਰ ਨਿਕਲਣ ਦ ੇ ਬਦਲ ਤਲਾਸ਼ ਰਹ ੇ ਹਨ ।”
ਸੁਰਾਕ ਅੱਗ ੇ ਕਹਿੰਦ ੇ ਹਨ ਕ ਿ ਬੇਸ਼ੱਕ ਉਹ ਤੁਰੰਤ ਜਾ ਂ ਬਿਲਕੁਲ ਵ ੀ ਅੱਗ ੇ ਨ ਾ ਵਧਣ, ਫਿਰ ਵ ੀ ਕਈ ਬਿਨੈਕਾਰ ਇਹ ਜਾਣ ਕ ੇ ਮਾਨਸਿਕ ਸ਼ਾਂਤ ੀ ਚਾਹੁੰਦ ੇ ਹਨ ਕ ਿ ਕੋਈ ਨ ਾ ਕੋਈ ਰਸਤ ਾ ਜ਼ਰੂਰ ਹੈ।
ਉਹ ਕਹਿੰਦ ੇ ਹਨ,” ਇਹ ਨਾਗਰਿਕਤ ਾ ਇੱਕ ਬੀਮ ਾ ਪਾਲਿਸ ੀ ਦ ੀ ਤਰ੍ਹਾ ਂ ਹੈ ।”

ਫੈਮਿਲ ੀ ਟ੍ਰ ੀ ਵਿੱਚ ਛੁਪਿਆ ਹੋਇਆ ਪਾਸਪੋਰਟ
ਕਈ ਲੋਕਾ ਂ ਲਈ ਇਹ ਖੋਜ ਪਰਿਵਾਰਕ ਇਤਿਹਾਸ ਤੋ ਂ ਸ਼ੁਰ ੂ ਹੁੰਦ ੀ ਹੈ।
2016 ਵਿੱਚ ਬ੍ਰੈਕਜ਼ਿਟ ਜਨਮਤ ਸੰਗ੍ਰਹ ਿ ਦ ੇ ਬਾਅਦ, ਆਇਰਿਸ਼ ਪਾਸਪੋਰਟ ਲਈ ਬਿਨੈਕਾਰਾ ਂ ਵਿੱਚ ਭਾਰ ੀ ਵਾਧ ਾ ਹੋਇਆ ਕਿਉਂਕ ਿ ਬ੍ਰਿਟਿਸ਼ ਨਾਗਰਿਕ ਯੂਰਪ ਦ ੇ ਅੰਦਰ ਆਉਣ ਜਾਣ ਦ ੀ ਆਜ਼ਾਦ ੀ ਬਣਾਏ ਰੱਖਣ ਦ ੇ ਤਰੀਕ ੇ ਤਲਾਸ਼ ਰਹ ੇ ਸਨ।
ਆਇਰਲੈਂਡ ਵਿੱਚ ਪੈਦ ਾ ਹੋਏ ਆਇਰਿਸ਼ ਮਾਤਾ-ਪਿਤ ਾ ਜਾ ਂ ਦਾਦਾ-ਦਾਦ ੀ ਵਾਲ ੇ ਕਿਸ ੇ ਵ ੀ ਵਿਅਕਤ ੀ ਨੂ ੰ ਆਇਰਿਸ਼ ਨਾਗਰਿਕਤ ਾ ਦ ਾ ਅਧਿਕਾਰ ਹ ੈ ਅਤ ੇ ਯੂਕ ੇ ਦੋਹਰ ੀ ਨਾਗਰਿਕਤ ਾ ਦ ੀ ਆਗਿਆ ਦਿੰਦ ਾ ਹੈ।
ਆਇਰਲੈਂਡ ਦ ੇ ਵਿਦੇਸ਼ ਮਾਮਲਿਆ ਂ ਦ ੇ ਵਿਭਾਗ ਦ ੇ ਅਨੁਸਾਰ, 2017 ਅਤ ੇ 2020 ਦ ੇ ਵਿਚਕਾਰ ਗ੍ਰੇਟ ਬ੍ਰਿਟੇਨ ਵਿੱਚ ਰਹਿਣ ਵਾਲ ੇ ਲੋਕਾ ਂ ਨੂ ੰ 350, 000 ਤੋ ਂ ਜ਼ਿਆਦ ਾ ਆਇਰਿਸ਼ ਪਾਸਪੋਰਟ ਜਾਰ ੀ ਕੀਤ ੇ ਗਏ।
ਪਰਵਾਸ ਸਬੰਧ ੀ ਵਕੀਲ ਵੰਸ਼ ਆਧਾਰਿਤ ਨਾਗਰਿਕਤ ਾ ਵਿੱਚ ਇਸ ੇ ਤਰ੍ਹਾ ਂ ਦ ੀ ਰੁਚ ੀ ਦੇਖ ਰਹ ੇ ਹਨ।
ਪਰਮੁਨਿਯਨ ਦ ਾ ਕਹਿਣ ਾ ਹ ੈ ਕ ਿ ਇਤਾਲਵ ੀ ਨਾਗਰਿਕਤ ਾ ਹਾਸਲ ਕਰਨ ਦ ੀ ਉਮੀਦ ਰੱਖਣ ਵਾਲ ੇ ਕਈ ਲੋਕ ਸ਼ੁਰ ੂ ਵਿੱਚ ਆਪਣ ੇ ਪਰਿਵਾਰ ਦ ੇ ਇਤਿਹਾਸ ਬਾਰ ੇ ਜ਼ਿਆਦ ਾ ਜਾਣਨ ਦ ੀ ਇੱਛ ਾ ਨਾਲ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦ ੇ ਹਨ।
ਉਹ ਕਹਿੰਦ ੇ ਹਨ,” ਉਹ ਆਪਣ ੇ ਬਜ਼ੁਰਗਾ ਂ ਦ ੇ ਪਿਛੋਕੜ ਬਾਰ ੇ ਜਾਣਨ ਲਈ ਉਤਸੁਕ ਰਹਿੰਦ ੇ ਹਨ । ਉਹ ਕਿੱਥੋ ਂ ਆਏ ਸਨ ਅਤ ੇ ਉਹ ਸੱਭਿਆਚਰਕ ਅਤ ੇ ਭਾਸ਼ ਾ ਜ ੋ ਉਨ੍ਹਾ ਂ ਦ ੇ ਪਰਿਵਾਰ ਦੀਆ ਂ ਜੜਾ ਂ ਦ ਾ ਨਿਰਮਾਣ ਕਰਦ ੀ ਹੈ ।”
ਪਰ ਵਿਵਹਾਰਕ ਪਹਿਲ ੂ ਵ ੀ ਅਕਸਰ ਅਹਿਮ ਭੂਮਿਕ ਾ ਨਿਭਾਉਂਦ ੇ ਹਨ।
ਤਸਵੀਰ ਸਰੋਤ, Getty Images
ਉਹ ਕਹਿੰਦ ੇ ਹਨ,” ਨਿਸ਼ਚਤ ਰੂਪ ਨਾਲ ਉਹ ਰਣਨੀਤਕ ਕਾਰਨਾ ਂ ਨਾਲ ਵ ੀ ਯੂਰਪ ੀ ਸੰਘ ਦ ੀ ਨਾਗਰਿਕਤ ਾ ਹਾਸਲ ਕਰਨ ਾ ਚਾਹੁੰਦ ੇ ਹਨ ।”
” ਤੇਜ਼ ੀ ਨਾਲ ਆਲਮ ੀ ਹੁੰਦ ੇ ਸਮਾਜ ਵਿੱਚ ਰਹਿਣ ਨਾਲ ਲੋਕਾ ਂ ਨੂ ੰ ਇਹ ਅਹਿਸਾਸ ਹੋਇਆ ਹ ੈ ਕ ਿ ਉਨ੍ਹਾ ਂ ਦ ੇ ਰਹਿਣ, ਕੰਮ ਕਰਨ ਅਤ ੇ ਯਾਤਰ ਾ ਕਰਨ ਦ ੇ ਬਦਲ ਹੁਣ ਓਨ ੇ ਸੀਮਤ ਨਹੀ ਂ ਹਨ ਜਿੰਨ ੇ ਪਹਿਲਾ ਂ ਹੋਇਆ ਕਰਦ ੇ ਸਨ ।”
ਵਿਲਟਸ਼ਾਇਰ ਵਿੱਚ ਰਹਿਣ ਵਾਲ ੇ ਜੈਮ ੀ ਕਾਲਡਵੇਲ ਨੂ ੰ ਆਇਰਿਸ਼ ਨਾਗਰਿਕਤ ਾ ਲਈ ਆਪਣ ੀ ਯੋਗਤ ਾ ਦ ਾ ਅਹਿਸਾਸ ਉਦੋ ਂ ਹੋਇਆ ਜਦੋ ਂ ਉਨ੍ਹਾ ਂ ਦ ੇ ਇੱਕ ਦੋਸਤ ਨ ੇ ਦੱਸਿਆ ਕ ਿ ਉਹ ਅਰਜ਼ ੀ ਦ ੇ ਰਹ ੇ ਹਨ । ਉਨ੍ਹਾ ਂ ਨ ੇ 2019 ਵਿੱਚ ਆਪਣ ੀ ਅਰਜ਼ ੀ ਜਮ ਾ ਕੀਤੀ, ਜਦੋ ਂ ਬ੍ਰਿਟੇਨ ਯੂਰਪ ੀ ਸੰਘ ਤੋ ਂ ਬਾਹਰ ਨਿਕਲਣ ਦ ੀ ਤਿਆਰ ੀ ਕਰ ਰਿਹ ਾ ਸੀ।
ਉਹ ਕਹਿੰਦ ੇ ਹਨ,” ਮੈਨੂ ੰ ਇਹ ਖਿਆਲ ਵ ੀ ਨਹੀ ਂ ਆਇਆ ਸ ੀ ਕ ਿ ਮੈ ਂ ਪਾਤਰ ਹ ੋ ਸਕਦ ਾ ਹਾਂ । ਮੈ ਂ ਮੁੱਖ ਰੂਪ ਨਾਲ ਆਪਣ ੇ ਬੱਚਿਆ ਂ ਨੂ ੰ ਧਿਆਨ ਵਿੱਚ ਰੱਖਦ ੇ ਹੋਏ ਅਰਜ਼ ੀ ਦਿੱਤ ੀ ਸੀ ।”
ਜਦੋ ਂ ਆਖਿਰਕਾਰ ਪਾਸਪੋਰਟ ਆ ਗਏ ਤਾ ਂ ਕਾਲਡਵੇਲ ਨ ੇ ਉਸ ਪਲ ਨੂ ੰ ਇੱਕ ਛੋਟ ੇ ਜਿਹ ੇ ਪਰਿਵਾਰਕ ਜਸ਼ਨ ਵਿੱਚ ਬਦਲ ਦਿੱਤਾ।
ਉਹ ਕਹਿੰਦ ੇ ਹਨ,” ਮੈ ਂ ਗਿਨੀਜ਼ ਬੀਅਰ ਲਿਆਇਆ, ਕੁਝ ਸੇਲਟਿਕ ਸੰਗੀਤ ਵਜਾਇਆ ਅਤ ੇ ਪਾਸਪੋਰਟ ਪੇਸ਼ ਕੀਤੇ । ਉਹ ਅਸਲ ਵਿੱਚ ਸਿਰਫ਼ ਗਿਨੀਜ਼ ਵਿੱਚ ਹ ੀ ਰੁਚ ੀ ਰੱਖਦ ੇ ਸਨ ।”
ਉਦੋ ਂ ਤੋ ਂ ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਦ ੇ ਤਿੰਨੋ ਂ ਬੱਚਿਆ ਂ ਨੂ ੰ ਮੌਕਿਆ ਂ ਦ ੀ ਅਹਿਮੀਅਤ ਦ ਾ ਕਿਧਰ ੇ ਜ਼ਿਆਦ ਾ ਅਹਿਸਾਸ ਹ ੋ ਗਿਆ ਹੈ । ਦ ੋ ਬੱਚ ੇ ਪਹਿਲਾ ਂ ਹ ੀ ਨੀਦਰਲੈਂਡਜ਼ ਵਿੱਚ ਕੰਮ ਕਰ ਚੁੱਕ ੇ ਹਨ ਅਤ ੇ ਇੱਕ ਦੂਜ ਾ ਬੱਚ ਾ ਯੂਨੀਵਰਸਿਟ ੀ ਵਿੱਚ ਭਾਸ਼ ਾ ਦ ੀ ਡਿਗਰ ੀ ਹਾਸਲ ਕਰਨ ਲਈ ਵਿਦੇਸ਼ ਵਿੱਚ ਪੜ੍ਹਾਈ ਕਰਨ ਦ ੀ ਯੋਜਨ ਾ ਬਣ ਾ ਰਿਹ ਾ ਹੈ।
ਕਾਲਡਵੇਲ ਕਹਿੰਦ ੇ ਹਨ,” ਮੈ ਂ ਚਾਹੁੰਦ ੀ ਹਾ ਂ ਕ ਿ ਮੇਰ ੇ ਬੱਚ ੇ ਦੂਜ ੇ ਦੇਸ਼ਾ ਂ ਵਿੱਚ ਰਹਿਣ ਅਤ ੇ ਕੰਮ ਕਰਨ ਦ ਾ ਅਨੁਭਵ ਕਰਨ । ਯੂਰਪ ੀ ਪਾਸਪੋਰਟ ਹੋਣ ਨਾਲ ਇਹ ਬਹੁਤ ਆਸਾਨ ਹ ੋ ਜਾਂਦ ਾ ਹੈ ।”
ਕੈਨੇਡੀਆਈ ਨਾਗਰਿਕਤ ਾ ਲਈ ਨਵੀ ਂ ਹੋੜ
ਇਹ ਪਰਿਵਰਤਨ ਉਨ੍ਹਾ ਂ ਪਹਿਲ ੇ ਨਿਯਮਾ ਂ ਦੀਆ ਂ ਕਮੀਆ ਂ ਨੂ ੰ ਦੂਰ ਕਰਦ ੇ ਹਨ ਜਿਨ੍ਹਾ ਂ ਕਾਰਨ ਵਿਦੇਸ਼ ਵਿੱਚ ਪੈਦ ਾ ਹੋਏ ਕੁਝ ਕੈਨੇਡੀਆਈ ਨਾਗਰਿਕ ਆਪਣ ੇ ਬੱਚਿਆ ਂ ਨੂ ੰ ਨਾਗਰਿਕਤ ਾ ਪ੍ਰਦਾਨ ਕਰਨ ਵਿੱਚ ਅਸਮਰੱਥ ਸਨ।
ਇਹ ਬਦਲਾਅ ਦੇਸ਼ ਦ ੇ ਬਾਹਰ ਰਹਿਣ ਵਾਲ ੇ ਹਜ਼ਾਰਾ ਂ ਵੰਸ਼ਜ਼ਾ ਂ ਲਈ ਯੋਗਤ ਾ ਦ ਾ ਘੇਰ ਾ ਵਧ ਾ ਸਕੇ।
” ਅਮਰੀਕ ੀ ਆਪਣ ੇ ਪਰਿਵਾਰਕ ਇਤਿਹਾਸ ਦ ੀ ਜਾਂਚ ਕਰ ਰਹ ੇ ਹਨ ਤਾ ਂ ਕ ਿ ਪਤ ਾ ਲੱਗ ਸਕ ੇ ਕ ਿ ਕ ੀ ਉਨ੍ਹਾ ਂ ਦ ੇ ਕੋਈ ਕੈਨੇਡੀਆਈ ਮੂਲ ਹਨ । ਅਸੀ ਂ ਲੋਕਾ ਂ ਨੂ ੰ ਇਹ ਸਮਝਾਉਣ ਲਈ ਕਈ ਸਲਾਹ ਸੈਸ਼ਨ ਕਰ ਰਹ ੇ ਹਾ ਂ ਕ ਿ ਉਨ੍ਹਾ ਂ ਨੂ ੰ ਪਾਤਰਤ ਾ ਹਾਸਲ ਕਰਨ ਲਈ ਕੀ-ਕੀ ਜਾਣਕਾਰ ੀ ਦੇਣ ੀ ਹੋਵੇਗੀ ।”
ਹਾਲਾਂਕ ਿ ਅੱਕ ਾ ਦ ੇ ਕਈ ਗਾਹਕ ਨਾਗਰਿਕਤ ਾ ਨੂ ੰ ਸਿਰਫ਼ ਇੱਕ ਸੁਰੱਖਿਆ ਕਵਚ ਦ ੇ ਰੂਪ ਵਿੱਚ ਦੇਖਦ ੇ ਹਨ, ਉੱਥ ੇ ਹ ੀ ਕੁਝ ਹੋਰ ਲੋਕ ਜਲਦ ੀ ਕੈਨੇਡ ਾ ਵਿੱਚ ਵੱਸਣ ਦ ੀ ਯੋਜਨ ਾ ਬਣ ਾ ਰਹ ੇ ਹਨ।
ਉਹ ਅੱਗ ੇ ਕਹਿੰਦ ੇ ਹਨ,” ਕੁਝ ਲੋਕ ਕੈਨੇਡ ਾ ਵਿੱਚ ਸੇਵਾਮੁਕਤ ਹੋਣ ਵਿੱਚ ਵ ੀ ਰੁਚ ੀ ਰੱਖਦ ੇ ਹਨ ਕਿਉਂਕ ਿ ਉੱਥ ੇ ਨਾਗਰਿਕਾ ਂ ਨੂ ੰ ਸਿਹਤ ਸਬੰਧ ੀ ਕਈ ਲਾਭ ਮਿਲਦ ੇ ਹਨ ।”
ਸ਼ਿਕਾਗ ੋ ਵਿੱਚ ਰਹਿਣ ਵਾਲ ੇ ਸਾਫਟਵੇਅਰ ਇੰਜੀਨੀਅਰ ਜਾਰਜ ਐੱਮ ਨੂ ੰ ਪਿਛਲ ੇ ਹਫ਼ਤ ੇ ਉਦੋ ਂ ਪਤ ਾ ਲੱਗਿਆ ਉਹ ਇਸ ਕਾਨੂੰਨ ਲਈ ਪਾਤਰ ਹ ੋ ਸਕਦ ੇ ਹਨ, ਜਦੋ ਂ ਉਨ੍ਹਾ ਂ ਨ ੇ ਇਸ ਬਾਰ ੇ ਇੱਕ ਆਨਲਾਈਨ ਚਰਚ ਾ ਦੇਖੀ।
ਕੁਝ ਹ ੀ ਦਿਨਾ ਂ ਵਿੱਚ ਉਨ੍ਹਾ ਂ ਨ ੇ ਆਪਣ ੇ ਪਰਿਵਾਰ ਦ ੀ ਵੰਸ਼ਾਵਲ ੀ ਨੂ ੰ ਆਪਣ ੀ ਦਾਦ ੀ ਦ ੇ ਪਿਤ ਾ ਤੱਕ ਪਹੁੰਚਾਉਣ ਵਾਲ ੇ ਦਸਤਾਵੇਜ਼ ਇਕੱਠ ੇ ਕਰਨ ੇ ਸ਼ੁਰ ੂ ਕਰ ਦਿੱਤੇ, ਜਿਨ੍ਹਾ ਂ ਦ ਾ ਜਨਮ ਕੈਨੇਡ ਾ ਵਿੱਚ ਹੋਇਆ ਸੀ।
ਉਹ ਕਹਿੰਦ ੇ ਹਨ,” ਕੈਨੇਡ ਾ ਦ ਾ ਪਾਸਪੋਰਟ ਹਾਸਲ ਕਰਨ ਾ ਤਾ ਂ ਬਹੁਤ ਹ ੀ ਆਸਾਨ ਲੱਗਦ ਾ ਹੈ । ਜੇਕਰ ਮੌਕ ਾ ਹੋਵ ੇ ਤਾ ਂ ਉਸ ਨੂ ੰ ਖੁੱਲ੍ਹ ਾ ਰੱਖਣ ਾ ਸਮਝਦਾਰ ੀ ਨਹੀ ਂ ਹੈ ।”
ਤਸਵੀਰ ਸਰੋਤ, Getty Images
ਜਦੋ ਂ ਨਾਗਰਿਕਤ ਾ ਇੱਕ ਬਚਾਅ ਦ ੀ ਯੋਜਨ ਾ ਬਣ ਜਾਂਦ ੀ ਹ ੈ
ਸਥਿਰ ਲੋਕਤੰਤਰਾ ਂ ਵਿੱਚ ਕਈ ਬਿਨੈਕਾਰ ਦੂਜ ੀ ਨਾਗਰਿਕਤ ਾ ਨੂ ੰ ਐਮਰਜੈਂਸ ੀ ਯੋਜਨ ਾ ਦ ੇ ਰੂਪ ਵਿੱਚ ਦੇਖਦ ੇ ਹਨ, ਪਰ ਦੁਨੀਆ ਂ ਦ ੇ ਹੋਰ ਹਿੱਸਿਆ ਂ ਵਿੱਚ ਇਹ ਕਿਧਰ ੇ ਜ਼ਰੂਰ ੀ ਹ ੋ ਸਕਦ ੀ ਹੈ।
ਪਿਛਲ ੇ ਇੱਕ ਦਹਾਕ ੇ ਵਿੱਚ ਕਈ ਵੈਨੇਜ਼ੁਏਲ ਾ ਵਾਸੀਆ ਂ ਨ ੇ ਸਪੈਨਿਸ਼ ਜਾ ਂ ਇਤਾਲਵ ੀ ਨਾਗਰਿਕਤ ਾ ਲਈ ਅਰਜ਼ ੀ ਦਿੱਤ ੀ ਹੈ, ਜਿਸ ਦ ਾ ਆਧਾਰ ਉਨ੍ਹਾ ਂ ਦ ੇ ਪਰਿਵਾਰਕ ਸਬੰਧ ਹਨ ਜ ੋ 19ਵੀ ਂ ਸਦ ੀ ਦ ੇ ਉਤਰਾਅ ਅਤ ੇ 20ਵੀ ਂ ਸਦ ੀ ਦ ੀ ਸ਼ੁਰੂਆਤ ਵਿੱਚ ਦੱਖਣ ਅਮਰੀਕ ਾ ਵਿੱਚ ਹੋਏ ਯੂਰਪ ੀ ਪਰਵਾਸ ਦੀਆ ਂ ਲਹਿਰਾ ਂ ਨਾਲ ਜੁੜ ੇ ਹਨ।
ਇਹ ਇਤਿਹਾਸਕ ਸਬੰਧ ਹੁਣ ਉਨ੍ਹਾ ਂ ਦ ੇ ਕੁਝ ਵੰਸ਼ਜਾ ਂ ਲਈ ਦੂਜ ੀ ਨਾਗਰਿਕਤ ਾ ਹਾਸਲ ਕਰਨ ਦ ਾ ਕਾਨੂੰਨ ੀ ਮਾਰਗ ਪ੍ਰਦਾਨ ਕਰਦ ੇ ਹਨ।
ਹਰਪਾਜ਼ ਦ ੇ ਅਨੁਸਾਰ, ਦੂਜ ੇ ਪਾਸਪੋਰਟ ਅਕਸਰ ਕਈ ਸਾਲਾ ਂ ਤੱਕ ਸੁਸਤ ਹ ੀ ਪਏ ਰਹਿੰਦ ੇ ਹਨ ਅਤ ੇ ਦੋਹਰ ੀ ਨਾਗਰਿਕਤ ਾ ਵਾਲ ੇ ਲੋਕ ਸਿਰਫ਼ ਗੰਭੀਰ ਸੰਕਟਾ ਂ ਦ ੇ ਦੌਰਾਨ ਹ ੀ ਵੱਡ ੀ ਗਿਣਤ ੀ ਵਿੱਚ ਦੇਸ਼ ਛੱਡਦ ੇ ਹਨ, ਜਿਵੇ ਂ ਕ ਿ 2019-2020 ਵਿੱਚ ਹਾਂਗਕਾਂਗ ‘ ਤ ੇ ਚੀਨ ਦ ੇ ਕੰਟਰੋਲ ਦ ਾ ਸਖ਼ਤ ਹੋਣ ਾ ਅਤ ੇ 2000 ਦ ੇ ਦਹਾਕ ੇ ਦ ੀ ਸ਼ੁਰੂਆਤ ਵਿੱਚ ਅਰਜਨਟੀਨ ਾ ਦ ਾ ਆਰਥਿਕ ਪਤਨ।
ਵੈਨੇਜ਼ੁਏਲ ਾ ਦ ੇ ਆਰਥਿਕ ਅਤ ੇ ਰਾਜਨੀਤਕ ਸੰਕਟ ਦ ੇ ਗਹਿਰਾਉਣ ਦ ੇ ਨਾਲ ਹ ੀ ਵੰਸ਼ਜ ਸਬੰਧ ਪਰਵਾਸ ਦ ਾ ਇੱਕ ਮਹੱਤਵਪੂਰਨ ਮਾਰਗ ਬਣ ਗਏ ਹਨ।
ਸਪੇਨ ਦ ੇ ਰਾਸ਼ਟਰ ੀ ਅੰਕੜ ਾ ਸੰਸਥਾਨ ਦ ੇ ਅਨੁਸਾਰ ਇਕੱਲ ੇ ਸਪੇਨ ਵਿੱਚ ਹ ੀ 2024 ਵਿੱਚ 35, 000 ਤੋ ਂ ਜ਼ਿਆਦ ਾ ਵੈਨੇਜ਼ੁਏਲ ਾ ਵਾਸੀਆ ਂ ਨ ੇ ਨਾਗਰਿਕਤ ਾ ਹਾਸਲ ਕੀਤੀ, ਜਿਸ ਨਾਲ ਉਹ ਉਸ ਸਾਲ ਨਾਗਰਿਕਤ ਾ ਹਾਸਲ ਕਰਨ ਵਾਲ ੇ ਸਭ ਤੋ ਂ ਵੱਡ ੇ ਸਮੂਹਾ ਂ ਵਿੱਚੋ ਂ ਇੱਕ ਬਣ ਗਏ।
ਵੈਨੇਜ਼ੁਏਲ ਾ ਵਾਸ ੀ ਹੁਣ ਸਪੇਨ ਵਿੱਚ ਸਭ ਤੋ ਂ ਵੱਡ ੇ ਪਰਵਾਸ ੀ ਸਮੂਹਾ ਂ ਵਿੱਚੋ ਂ ਹਨ, ਜਿਨ੍ਹਾ ਂ ਦ ੀ ਪਰਵਾਸ ੀ ਆਬਾਦ ੀ ਲਗਭਗ 700, 000 ਹੈ।
ਲਗਜ਼ਰ ੀ ਪਾਸਪੋਰਟ ਬਾਜ਼ਾਰ
ਦੂਜ ੇ ਪਾਸੇ, ਕੁਝ ਲੋਕ ਤਾ ਂ ਸਿੱਧੇ-ਸਿੱਧ ੇ ਦੂਜ ਾ ਪਾਸਪੋਰਟ ਖਰੀਦ ਰਹ ੇ ਹਨ।
ਸਮਰਥਕਾ ਂ ਦ ਾ ਕਹਿਣ ਾ ਹ ੈ ਕ ਿ ਇਹ ਪ੍ਰੋਗਰਾਮ ਛੋਟੀਆ ਂ ਅਰਥਵਿਵਸਥਾਵਾ ਂ ਲਈ ਬੇਹੱਦ ਜ਼ਰੂਰ ੀ ਮਾਲੀਆ ਪੈਦ ਾ ਕਰਦ ੇ ਹਨ । ਫਿਰ ਵ ੀ ਜ਼ਿਆਦਾਤਰ ਪਾਸਪੋਰਟਾ ਂ ਦ ੇ ਵਧਦ ੇ ਵਪਾਰ ਨਾਲ ਆਲਮ ੀ ਗਤੀਸ਼ੀਲਤ ਾ ਵਿੱਚ ਮੌਜੂਦ ਗਹਿਰੀਆ ਂ ਅਸਮਾਨਤਾਵਾ ਂ ਵ ੀ ਉਜਾਗਰ ਹੁੰਦੀਆ ਂ ਹਨ।
ਸੁਰਾਕ ਕਹਿੰਦ ੇ ਹਨ,” ਇਹ ਬਾਜ਼ਾਰ ਦੇਸ਼ਾ ਂ ਦ ੇ ਵਿਚਕਾਰ ਅਸਮਾਨਤ ਾ ਯਾਨ ੀ ਕਿਸ ੇ ਵਿਅਕਤ ੀ ਦ ੀ ਨਾਗਰਿਕਤ ਾ ਅਤ ੇ ਪਾਸਪੋਰਟ ਤੋ ਂ ਉਸ ਨੂ ੰ ਕ ੀ ਮਿਲਦ ਾ ਹ ੈ ਅਤ ੇ ਦੇਸ਼ਾ ਂ ਦ ੇ ਅੰਦਰ ਅਸਮਾਨਤਾ, ਯਾਨ ੀ ਅਜਿਹ ੇ ਪ੍ਰੋਗਰਾਮਾ ਂ ਦ ਾ ਖਰਚ ਉਠਾਉਣ ਵਿੱਚ ਸਮਰੱਥ ਲੋਕਾ ਂ ਅਤ ੇ ਅਸਮਰੱਥ ਲੋਕਾ ਂ ਵਿਚਕਾਰ ਅਸਮਾਨਤ ਾ ਦ ੇ ਚੌਰਾਹ ੇ ‘ ਤ ੇ ਉੱਭਰਿਆ ਹੈ ।”
ਦਿਲਚਸਪ ਗੱਲ ਇਹ ਹ ੈ ਕ ਿ ਪਿਛਲ ੇ ਕੁਝ ਸਾਲਾ ਂ ਵਿੱਚ ਨਿਵੇਸ਼ ਜ਼ਰੀਏ ਨਾਗਰਿਕਤ ਾ ਹਾਸਲ ਕਰਨ ਦ ੇ ਬਾਜ਼ਾਰ ਵਿੱਚ ਤੁਰਕ ੀ ਇੱਕ ਪ੍ਰਮੁੱਖ ਖਿਡਾਰ ੀ ਦ ੇ ਰੂਪ ਵਿੱਚ ਉੱਭਰਿਆ ਹੈ।
ਤਸਵੀਰ ਸਰੋਤ, Getty Images
ਸੁਰਾਕ ਦ ੇ ਅਨੁਸਾਰ, ਆਲਮ ੀ ਪੱਧਰ ‘ ਤ ੇ ਨਿਵੇਸ਼ ਜ਼ਰੀਏ ਨਾਗਰਿਕਤ ਾ ਲਈ ਸਵੀਕਾਰ ਅਰਜ਼ੀਆ ਂ ਵਿੱਚੋ ਂ ਲਗਭਗ ਅੱਧੀਆ ਂ ਅਰਜ਼ੀਆ ਂ ਤੁਰਕ ੀ ਦੀਆ ਂ ਹਨ।
ਉਹ ਕਹਿੰਦ ੇ ਹਨ,” ਛੋਟ ੇ ਦੀਪਾ ਂ ‘ ਤ ੇ ਆਧਾਰਿਤ ਪ੍ਰੋਗਰਾਮਾ ਂ ਦ ੇ ਉਲਟ, ਤੁਰਕ ੀ ਇੱਕ ਵੱਡ ਾ ਖੇਤਰ ੀ ਕੇਂਦਰ ਹ ੈ ਅਤ ੇ ਇਸ ਲਈ ਯੋਗਤ ਾ ਹਾਸਲ ਕਰਨ ਾ ਮੁਕਾਬਲਤਨ ਆਸਾਨ ਹੈ ।”
ਬਿਨੈਕਾਰਾ ਂ ਨੂ ੰ ਘੱਟ ਤੋ ਂ ਘੱਟ 400, 000 ਡਾਲਰ ਮੁੱਲ ਦ ੀ ਜਾਇਦਾਦਾ ਂ ਖਰੀਦਣ ੀ ਹੁੰਦ ੀ ਹ ੈ ਅਤ ੇ ਉਸ ਨੂ ੰ ਤਿੰਨ ਸਾਲ ਤੱਕ ਆਪਣ ੇ ਕੋਲ ਰੱਖਣ ਾ ਹੁੰਦ ਾ ਹੈ।
ਸੁਰਾਕ ਦੱਸਦ ੇ ਹਨ ਕ ਿ ਇਹ ਪ੍ਰੋਗਰਾਮ ਇਰਾਕ, ਈਰਾਨ, ਪਾਕਿਸਤਾਨ ਅਤ ੇ ਸੀਰੀਆ ਵਰਗ ੇ ਸੀਮਤ ਪਰਵਾਸ ਵਾਲ ੇ ਦੇਸ਼ਾ ਂ ਵਿੱਚ ਬਿਨੈਕਾਰਾ ਂ ਲਈ ਵਿਸ਼ੇਸ਼ ਰੂਪ ਨਾਲ ਆਕਰਸ਼ਕ ਸਾਬਤ ਹੋਇਆ ਹੈ।
” ਬੇਸ਼ੱਕ ਇੱਕ ਆਮ ਤੁਰਕ ੀ ਪਾਸਪੋਰਟ ਨਾਲ ਯੂਰਪ ੀ ਸੰਘ ਵਿੱਚ ਬਿਨਾ ਂ ਵੀਜ਼ ੇ ਦ ੇ ਪ੍ਰਵੇਸ਼ ਨ ਾ ਮਿਲੇ, ਫਿਰ ਵ ੀ ਇਹ ਕਈ ਹੋਰ ਪਾਸਪੋਰਟਾ ਂ ਤੋ ਂ ਬਿਹਤਰ ਹੈ ।”
ਇਹ ਅਪੀਲ ਦੁਨੀਆ ਂ ਭਰ ਦ ੇ ਪਾਸਪੋਰਟਾ ਂ ਦੁਆਰ ਾ ਦਿੱਤੀਆ ਂ ਜਾਣ ਵਾਲੀਆ ਂ ਸਹੂਲਤਾ ਂ ਵਿੱਚ ਮੌਜੂਦ ਵਿਆਪਕ ਅੰਤਰ ਨੂ ੰ ਦਰਸਾਉਂਦ ੀ ਹੈ।
ਜਿਵੇ ਂ ਜਿਵੇ ਂ ਆਉਣ-ਜਾਣ ਦ ਾ ਮਹੱਤਵ ਵਧਦ ਾ ਜ ਾ ਰਿਹ ਾ ਹੈ, ਅਜਿਹ ਾ ਲੱਗਦ ਾ ਹ ੈ ਕ ਿ ਨਾਗਰਿਕਤ ਾ ਨੂ ੰ ਹ ੀ ਇੱਕ ਰਣਨੀਤਕ ਸੰਪਤ ੀ ਦ ੇ ਰੂਪ ਵਿੱਚ ਦੇਖਿਆ ਜ ਾ ਰਿਹ ਾ ਹੈ।
ਜ਼ਿਆਦਾਤਰ ਲੋਕਾ ਂ ਲਈ ਡੈਸਕ ਦ ੀ ਦਰਾਜ ਵਿੱਚ ਰੱਖਿਆ ਪਾਸਪੋਰਟ ਹੁਣ ਸਿਰਫ਼ ਪਛਾਣ ਪੱਤਰ ਨਹੀਂ, ਬਲਕ ਿ ਇੱਕ ਪ੍ਰਕਾਰ ਦ ਾ ਬੀਮ ਾ ਬਣ ਗਿਆ ਹੈ-ਇੱਕ ਅਨਿਸ਼ਚਤ ਦੁਨੀਆ ਂ ਵਿੱਚ ਇੱਕ ਬੈਕਅਪ ਯੋਜਨਾ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



