Home ਰਾਸ਼ਟਰੀ ਖ਼ਬਰਾਂ ਈਰਾਨ ਜੰਗ: ਤੇਲ ਤੋ ਂ ਇਲਾਵ ਾ ਦਵਾਈਆਂ, ਖਾਦਾ ਂ ਸਣ ੇ...

ਈਰਾਨ ਜੰਗ: ਤੇਲ ਤੋ ਂ ਇਲਾਵ ਾ ਦਵਾਈਆਂ, ਖਾਦਾ ਂ ਸਣ ੇ ਰੋਜ਼ਾਨ ਾ ਜੀਵਨ ਦੀਆ ਂ ਇਹ ਚੀਜ਼ਾ ਂ ਮਹਿੰਗੀਆ ਂ ਹ ੋ ਸਕਦੀਆਂ, ਭਾਰਤ &#039, ਤ ੇ ਕ ੀ ਅਸਰ ਪ ੈ ਸਕਦ ਾ ਹ ੈ

17
0

Source :- BBC PUNJABI

ਹਵਾਈ ਜਹਾਜ਼

ਤਸਵੀਰ ਸਰੋਤ, KARIM SAHIB/AFP via Getty Images

ਅਮਰੀਕ ਾ ਅਤ ੇ ਇਜ਼ਰਾਇਲ ਵੱਲੋ ਂ ਈਰਾਨ ਦ ੇ ਖ਼ਿਲਾਫ ਼ ਜੰਗ ਸ਼ੁਰ ੂ ਕੀਤ ੇ 23 ਦਿਨ ਹ ੋ ਚੁੱਕ ੇ ਹਨ । ਇਸ ਟਕਰਾਅ ਦ ਾ ਅਸਰ ਹੁਣ ਦੁਨੀਆ ਦ ੀ ਅਰਥਵਿਵਸਥ ਾ ‘ ਤ ੇ ਸਾਫ ਼ ਦਿਖਾਈ ਦੇਣ ਲੱਗ ਪਿਆ ਹੈ।

ਲੰਘ ੀ 9 ਮਾਰਚ ਨੂ ੰ ਅੰਤਰਰਾਸ਼ਟਰ ੀ ਬਾਜ਼ਾਰ ਵਿੱਚ ਕੱਚ ੇ ਤੇਲ ਦ ੇ ਮਾਪਦੰਡ ਮੰਨ ੇ ਜਾਣ ਵਾਲ ੇ ਬ੍ਰੈਂਟ ਅਤ ੇ ਡਬਲਯੂਟੀਆਈ ਕਰੂਡ ਦੀਆ ਂ ਕੀਮਤਾ ਂ ਪਹਿਲ ੀ ਵਾਰ 2022 ਤੋ ਂ ਬਾਅਦ 100 ਡਾਲਰ ਪ੍ਰਤ ੀ ਬੈਰਲ ਤੋ ਂ ਉੱਪਰ ਚਲੀਆ ਂ ਗਈਆ ਂ ਸਨ।

ਹਾਲਾਂਕ ਿ ਉਸ ੇ ਦਿਨ ਇਹ ਕੀਮਤਾ ਂ ਘੱਟ ਕ ੇ 95 ਡਾਲਰ ਤੋ ਂ ਹੇਠਾ ਂ ਆ ਗਈਆ ਂ ਸਨ । ਪਰ ਬੀਤ ੇ ਕੁਝ ਦਿਨਾ ਂ ਵਿੱਚ ਤੇਲ ਟੈਂਕਰਾ ਂ ‘ ਤ ੇ ਕੀਤ ੇ ਗਏ ਨਵੇ ਂ ਹਮਲਿਆ ਂ ਤੋ ਂ ਬਾਅਦ ਕੱਚ ੇ ਤੇਲ ਦ ੀ ਕੀਮਤ ਇੱਕ ਵਾਰ ਫਿਰ 100 ਡਾਲਰ ਪ੍ਰਤ ੀ ਬੈਰਲ ਦ ੇ ਨੇੜੇ-ਤੇੜ ੇ ਚੱਲ ਰਹ ੀ ਹੈ।

27 ਫ਼ਰਵਰ ੀ ਨੂੰ, ਭਾਵ ਸੰਘਰਸ ਼ ਸ਼ੁਰ ੂ ਹੋਣ ਤੋ ਂ ਇੱਕ ਦਿਨ ਪਹਿਲਾਂ, ਬ੍ਰੈਂਟ ਅਤ ੇ ਡਬਲਯੂਟੀਆਈ ਕਰੂਡ ਦੀਆ ਂ ਕੀਮਤਾ ਂ ਲਗਭਗ 70 ਡਾਲਰ ਪ੍ਰਤ ੀ ਬੈਰਲ ਦ ੇ ਨੇੜੇ-ਤੇੜ ੇ ਸਨ।

ਇੰਧਨ ਦੀਆ ਂ ਕੀਮਤਾ ਂ ਵਿੱਚ ਆਏ ਇਸ ਤੇਜ ਼ ਵਾਧ ੇ ਦ ਾ ਸਭ ਤੋ ਂ ਵੱਡ ਾ ਕਾਰਨ ਹ ੈ ਹੋਰਮੁਜ ਼ ਸਟ੍ਰੇਟ ਤੋ ਂ ਸਮੁੰਦਰ ੀ ਆਵਾਜਾਈ ਦ ਾ ਲਗਭਗ ਠੱਪ ਹ ੋ ਜਾਣਾ।

ਈਰਾਨ ਸਰਕਾਰ ਨ ੇ ਦੁਸ਼ਮਣ ਦੇਸ਼ਾ ਂ ਦ ੇ ਜਹਾਜ਼ਾ ਂ ਨੂ ੰ ਇਸ ਸਮੁੰਦਰ ੀ ਰਸਤ ੇ ਤੋ ਂ ਨ ਾ ਲੰਘਣ ਦ ੀ ਚੇਤਾਵਨ ੀ ਦਿੱਤ ੀ ਹੈ । ਹੋਰਮੁਜ ਼ ਸਟ੍ਰੇਟ ਉਹ ੀ ਰਸਤ ਾ ਹੈ, ਜਿਸ ਰਾਹੀ ਂ ਦੁਨੀਆ ਦ ੇ ਕਰੀਬ 20 ਫ਼ੀਸਦ ੀ ਤੇਲ ਅਤ ੇ ਗੈਸ ਦ ੀ ਸਪਲਾਈ ਹੁੰਦ ੀ ਹੈ।

ਈਰਾਨ ਨਾਲ ਜੰਗ ਅਤ ੇ ਹੋਰਮੁਜ ਼ ਸਟ੍ਰੇਟ ਦ ੇ ਰਾਹ ਵਿੱਚ ਰੁਕਾਵਟਾ ਂ ਕਾਰਨ ਤੇਲ ਅਤ ੇ ਗੈਸ ਦੀਆ ਂ ਕੀਮਤਾ ਂ ਵਧਣ ਦ ਾ ਅੰਦਾਜ਼ ਾ ਪਹਿਲਾ ਂ ਹ ੀ ਲਗ ਾ ਲਿਆ ਗਿਆ ਸੀ।

ਪਰ ਮਾਹਿਰਾ ਂ ਦ ਾ ਮੰਨਣ ਾ ਹ ੈ ਕ ਿ ਇਸ ਦ ਾ ਅਸਰ ਸਿਰਫ ਼ ਇੱਥੋ ਂ ਤੱਕ ਸੀਮਿਤ ਨਹੀ ਂ ਰਹੇਗਾ।

ਆਉਣ ਵਾਲ ੇ ਸਮੇ ਂ ਵਿੱਚ ਇਸ ਦ ੇ ਝਟਕ ੇ ਅਰਥਵਿਵਸਥ ਾ ਦ ੇ ਹੋਰ ਖੇਤਰਾ ਂ ਵਿੱਚ ਵ ੀ ਮਹਿਸੂਸ ਕੀਤ ੇ ਜਾਣਗ ੇ ਅਤ ੇ ਇਸ ਦ ਾ ਅਸਰ ਪੂਰ ੀ ਦੁਨੀਆ ‘ ਤ ੇ ਹੋਵੇਗਾ।

1. ਖਾਣਾ-ਪੀਣ ਾ ਕਾਫ਼ ੀ ਮਹਿੰਗ ਾ ਹ ੋ ਜਾਵੇਗਾ

ਖਾਦ

ਤਸਵੀਰ ਸਰੋਤ, Getty Images

ਮੌਜੂਦ ਾ ਸੰਘਰਸ ਼ ਦ ਾ ਅਸਰ ਉਨ੍ਹਾ ਂ ਦੇਸ਼ਾ ਂ ‘ ਤ ੇ ਵ ੀ ਪ ੈ ਰਿਹ ਾ ਹ ੈ ਜ ੋ ਦੁਨੀਆ ਦ ੇ ਵੱਡ ੇ ਖਾਦ ਨਿਰਯਾਤਕ ( ਬਰਾਮਦ ਕਰਨ ਵਾਲੇ ) ਹਨ।

ਇਕਨਾਮਿਕ ਕਾਮਪਲੇਕਸਿਟ ੀ ਆਬਜ਼ਰਵੇਟਰ ੀ ਦ ੇ ਅੰਕੜਿਆ ਂ ਮੁਤਾਬਕ, ਓਮਾਨ, ਕਤਰ, ਸਾਊਦ ੀ ਅਰਬ ਅਤ ੇ ਸੰਯੁਕਤ ਅਰਬ ਅਮੀਰਾਤ ਨਾਈਟ੍ਰੋਜਨ ਆਧਾਰਿਤ ਖਾਦਾ ਂ ਦ ੇ ਦੁਨੀਆ ਦ ੇ ਚਾਰ ਸਭ ਤੋ ਂ ਵੱਡ ੇ ਨਿਰਯਾਤਕ ਹਨ।

ਇਹ ਖਾਦਾ ਂ ਕੁਦਰਤ ੀ ਗੈਸ ਤੋ ਂ ਪੈਦ ਾ ਕੀਤੀਆ ਂ ਜਾਂਦੀਆ ਂ ਹਨ ਅਤ ੇ ਉਨ੍ਹਾ ਂ ਫਸਲਾ ਂ ਲਈ ਵਰਤੀਆ ਂ ਜਾਂਦੀਆ ਂ ਹਨ ਜਿਨ੍ਹਾ ਂ ਨਾਲ ਦੁਨੀਆ ਦ ੇ ਅੱਧ ੇ ਭੋਜਨ ਪਦਾਰਥ ਪੈਦ ਾ ਹੁੰਦ ੇ ਹਨ।

ਹਾਲਾਂਕ ਿ ਜੰਗ ਦ ੇ ਬਾਵਜੂਦ ਇਸ ਖੇਤਰ ਦੀਆ ਂ ਜ਼ਿਆਦਾਤਰ ਖਾਦ ਕੰਪਨੀਆ ਂ ਹੁਣ ਤੱਕ ਕੰਮ ਕਰ ਰਹੀਆ ਂ ਹਨ, ਪਰ ਕਤਰ ਐਨਰਜ ੀ ਨੂ ੰ ਆਪਣ ਾ ਉਤਪਾਦਨ ਰੋਕਣ ਾ ਪਿਆ ਸੀ । ਇਹ ਯੂਰੀਆ ਬਣਾਉਣ ਵਾਲੀਆ ਂ ਪ੍ਰਮੁੱਖ ਕੰਪਨੀਆ ਂ ਵਿੱਚੋ ਂ ਇੱਕ ਹੈ।

ਅਸਲ ਵਿੱਚ ਈਰਾਨ ਦ ੇ ਡਰੋਨ ਅਤ ੇ ਮਿਜ਼ਾਈਲ ਹਮਲਿਆ ਂ ਕਰਕ ੇ ਗੈਸ ਦ ੀ ਸਪਲਾਈ ਵਿੱਚ ਰੁਕਾਵਟ ਆ ਗਈ ਸੀ।

ਦੂਜ ੇ ਪਾਸੇ, ਭਾਵੇ ਂ ਕੁਝ ਕੰਪਨੀਆ ਂ ਨ ੇ ਉਤਪਾਦਨ ਜਾਰ ੀ ਰੱਖਿਆ ਹੋਇਆ ਹੈ, ਪਰ ਉਨ੍ਹਾ ਂ ਨੂ ੰ ਇਸ ਦ ਾ ਪੂਰ ਾ ਲਾਭ ਨਹੀ ਂ ਮਿਲ ਪ ਾ ਰਿਹ ਾ ਹੈ।

ਹੋਰਮੁਜ ਼ ਸਟ੍ਰੇਟ ਲਗਭਗ ਬੰਦ ਹੋਣ ਕਰਕ ੇ ਇਹ ਕੰਪਨੀਆ ਂ ਖਾਦਾ ਂ ( ਫਰਟਿਲਾਈਜ਼ਰ ) ਨਿਰਯਾਤ ਨਹੀ ਂ ਕਰ ਪ ਾ ਰਹੀਆ ਂ ਹਨ।

ਬਲੂਮਬਰਗ ਦ ੇ ਮੁਤਾਬਕ, ਦੁਨੀਆ ਦ ੀ ਕੁੱਲ ਫਰਟਿਲਾਈਜ਼ਰ ਸਪਲਾਈ ਦ ਾ ਲਗਭਗ ਇੱਕ-ਤਿਹਾਈ ਹਿੱਸ ਾ ਇਸ ੇ ਰਸਤ ੇ ਰਾਹੀ ਂ ਜਾਂਦ ਾ ਹੈ।

ਇਸ ਸਥਿਤ ੀ ਨੂ ੰ ਇਹ ਤੱਥ ਹੋਰ ਵ ੀ ਗੰਭੀਰ ਬਣਾਉਂਦ ਾ ਹ ੈ ਕ ਿ ਈਰਾਨ ਖੁਦ ਵ ੀ ਫਰਟਿਲਾਈਜ਼ਰ ਦ ਾ ਨਿਰਯਾਤਕ ਹੈ।

ਚੀਨ ਨ ੇ 2025 ਦ ੇ ਅੰਤ ਵਿੱਚ ਇਹ ਫ਼ੈਸਲ ਾ ਕੀਤ ਾ ਸ ੀ ਕ ਿ ਉਹ ਫਾਸਫੇਟ ਖਾਦਾ ਂ ਦ ਾ ਨਿਰਯਾਤ ( ਬਰਾਮਦ ) ਪੂਰ ੀ ਤਰ੍ਹਾ ਂ ਰੋਕ ਦੇਵੇਗ ਾ ਅਤ ੇ ਅਗਸਤ 2026 ਤੱਕ ਯੂਰੀਆ ਦ ੇ ਨਿਰਯਾਤ ‘ ਤ ੇ ਸਖਤ ਪਾਬੰਦੀਆ ਂ ਲਗਾਏਗ ਾ ਤਾ ਂ ਜ ੋ ਆਪਣ ੇ ਦੇਸ ਼ ਦ ੇ ਕਿਸਾਨਾ ਂ ਲਈ ਲੋੜੀਂਦ ੀ ਸਪਲਾਈ ਯਕੀਨ ੀ ਬਣਾਈ ਜ ਾ ਸਕੇ।

ਇਕਨਾਮਿਕ ਕਾਮਪਲੇਕਸਿਟ ੀ ਆਬਜ਼ਰਵੇਟਰ ੀ ਦ ੇ ਅਨੁਸਾਰ, ਚੀਨ ਇਸ ਵੇਲ ੇ ਦੁਨੀਆ ਦ ਾ ਸਭ ਤੋ ਂ ਵੱਡ ਾ ਨਾਈਟ੍ਰੋਜਨ ਖਾਦ ਨਿਰਯਾਤਕ ਹੈ।

ਇਨ੍ਹਾ ਂ ਸਾਰ ੇ ਕਾਰਨਾ ਂ ਦ ਾ ਨਤੀਜ ਾ ਇਹ ਹ ੈ ਕ ਿ ਖਾਦਾ ਂ ਦੀਆ ਂ ਕੀਮਤਾ ਂ ਹੁਣ ਤੇਜ਼ ੀ ਨਾਲ ਵਧਣ ਲੱਗੀਆ ਂ ਹਨ।

ਅਮਰੀਕ ਾ ਵਿੱਚ ਖਾਦਾ ਂ ਦ ੇ ਸਭ ਤੋ ਂ ਵੱਡ ਾ ਪ੍ਰਵੇਸ ਼ ਦੁਆਰ ਮੰਨ ੀ ਜਾਣ ਵਾਲ ੀ ਨਿਊ ਔਰਲੀਅਨਜ ਼ ਬੰਦਰਗਾਹ ‘ ਤੇ, ਜੰਗ ਦ ੇ ਪਹਿਲ ੇ ਹ ੀ ਹਫ਼ਤ ੇ ਵਿੱਚ ਖਾਦਾ ਂ ਦ ੀ ਕੀਮਤ 516 ਡਾਲਰ ਪ੍ਰਤ ੀ ਟਨ ਤੋ ਂ ਵਧ ਕ ੇ 683 ਡਾਲਰ ਪ੍ਰਤ ੀ ਟਨ ਤੱਕ ਪਹੁੰਚ ਗਈ।

ਇਹ ਸਥਿਤ ੀ ਉਸ ਵੇਲ ੇ ਸਾਹਮਣ ੇ ਆਈ ਹ ੈ ਜਦੋ ਂ ਉੱਤਰ ੀ ਗੋਲਾਰਧ ਦੇਸ਼ਾ ਂ ਵਿੱਚ ਕਿਸਾਨ ਬੁਆਈ ਦ ੀ ਤਿਆਰ ੀ ਕਰ ਰਹ ੇ ਹੁੰਦ ੇ ਹਨ । ਇਸ ਲਈ ਹਾਲਾਤ ਹੋਰ ਵ ੀ ਮੁਸ਼ਕਲ ਹ ੋ ਗਏ ਹਨ।

ਈਰਾਨ ਜੰਗ ਦਾ ਅਸਰ

ਅਮਰੀਕਨ ਫਾਰਮ ਬਿਊਰ ੋ ਫੈਡਰੇਸ਼ਨ ਦ ੇ ਅੰਕੜਿਆ ਂ ਮੁਤਾਬਕ, ਅਮਰੀਕ ਾ ਵਿੱਚ ਹਰ ਸਾਲ ਮਾਰਚ ਅਤ ੇ ਅਪ੍ਰੈਲ ਮਹੀਨਿਆ ਂ ਵਿੱਚ ਹ ੀ ਖਾਦਾ ਂ ਦ ਾ ਲਗਭਗ 25 ਫ਼ੀਸਦ ੀ ਹਿੱਸ ਾ ਆਯਾਤ ( ਦਰਾਮਦ ) ਕੀਤ ਾ ਜਾਂਦ ਾ ਹੈ।

ਸਾਊਥ ਕੈਰੋਲੀਨ ਾ ਵਿੱਚ ਕਪਾਹ, ਮੱਕ ੀ ਅਤ ੇ ਸੋਇਆਬੀਨ ਦ ੀ ਖੇਤ ੀ ਕਰਨ ਵਾਲ ੇ ਕਿਸਾਨ ਹੈਰ ੀ ਓਟ ਨ ੇ ਬੀਬੀਸ ੀ ਨਾਲ ਗੱਲ ਕਰਦਿਆ ਂ ਕਿਹਾ,” ਇਸਦ ੇ ਲਈ ਇਸ ਤੋ ਂ ਮਾੜ ਾ ਸਮਾ ਂ ਹੋਰ ਕੋਈ ਨਹੀ ਂ ਹ ੋ ਸਕਦ ਾ ਸੀ ।’ ‘

ਵਿਸ਼ਲੇਸ਼ਕਾ ਂ ਦ ਾ ਕਹਿਣ ਾ ਹ ੈ ਕ ਿ ਜ ੇ ਇਹ ਸੰਘਰਸ ਼ ਲੰਮ ਾ ਚੱਲਦ ਾ ਹ ੈ ਤਾ ਂ ਇੱਕ ਤੋ ਂ ਤਿੰਨ ਮਹੀਨਿਆ ਂ ਦ ੇ ਅੰਦਰ ਉਪਭੋਗਤਾਵਾ ਂ ਨੂ ੰ ਖਾਣ-ਪੀਣ ਦੀਆ ਂ ਚੀਜ਼ਾ ਂ ‘ ਤ ੇ ਇਸ ਦ ਾ ਅਸਰ ਮਹਿਸੂਸ ਹੋਣ ਲੱਗ ਪਵੇਗਾ।

ਨ ਾ ਸਿਰਫ ਼ ਭੋਜਨ ਪਦਾਰਥ ਮਹਿੰਗ ੇ ਹੋਣਗੇ, ਸਗੋ ਂ ਉਨ੍ਹਾ ਂ ਦ ੀ ਘਾਟ ਵ ੀ ਹ ੋ ਸਕਦ ੀ ਹੈ, ਕਿਉਂਕ ਿ ਲੋੜੀਂਦ ੀ ਮਾਤਰ ਾ ਵਿੱਚ ਖਾਦਾ ਂ ਨ ਾ ਮਿਲਣ ਕਰਕ ੇ ਫਸਲਾ ਂ ਘੱਟ ਹੋਣਗੀਆਂ।

ਇਸ ਦ ਾ ਸਭ ਤੋ ਂ ਗੰਭੀਰ ਅਸਰ ਗਰੀਬ ਦੇਸ਼ਾ ਂ ਅਤ ੇ ਸਮਾਜ ਦ ੇ ਸਭ ਤੋ ਂ ਕਮਜ਼ੋਰ ਵਰਗਾ ਂ ‘ ਤ ੇ ਪ ੈ ਸਕਦ ਾ ਹੈ, ਜਿੱਥ ੇ ਇਹ ਸਥਿਤ ੀ ਭੁੱਖਮਰ ੀ ਵਿੱਚ ਤਬਦੀਲ ਹ ੋ ਸਕਦ ੀ ਹੈ।

ਸੰਯੁਕਤ ਰਾਸ਼ਟਰ ਦ ੇ ਵਿਸ਼ਵ ਭੋਜਨ ਪ੍ਰੋਗਰਾਮ ਨ ੇ ਇੱਕ ਬਿਆਨ ਵਿੱਚ ਚੇਤਾਵਨ ੀ ਦਿੱਤ ੀ ਹ ੈ”, ਮੱਧ ਪੂਰਬ ਵਿੱਚ ਵਧਦ ੇ ਸੰਘਰਸ ਼ ਕਰਕ ੇ ਭੋਜਨ ਅਤ ੇ ਇੰਧਨ ਦੀਆ ਂ ਕੀਮਤਾ ਂ ਵਿੱਚ ਆਈ ਅਚਾਨਕ ਤੇਜ਼ ੀ ਇੱਕ ਅਜਿਹ ਾ ਡੋਮਿਨ ੋ ਪ੍ਰਭਾਵ ਪੈਦ ਾ ਕਰ ਸਕਦ ੀ ਹੈ, ਜ ੋ ਇਸ ਖੇਤਰ ਅਤ ੇ ਦੁਨੀਆ ਦ ੇ ਹੋਰ ਹਿੱਸਿਆ ਂ ਵਿੱਚ ਰਹਿੰਦ ੀ ਕਮਜ਼ੋਰ ਅਬਾਦ ੀ ਲਈ ਭੁੱਖ ਦ ੀ ਸਮੱਸਿਆ ਨੂ ੰ ਹੋਰ ਗੰਭੀਰ ਬਣ ਾ ਦੇਵੇਗੀ ।”

ਦਵਾਈਆ ਂ ਦ ੀ ਸਪਲਾਈ ‘ ਤ ੇ ਪਵੇਗ ਾ ਅਸਰ

ਦਵਾਈਆਂ

ਤਸਵੀਰ ਸਰੋਤ, Soumyabrata Roy/NurPhoto via Getty Images

ਮੱਧ ਪੂਰਬ ਵਿੱਚ ਚੱਲ ਰਹ ੀ ਜੰਗ ਹੁਣ ਦਵਾਈਆ ਂ ਅਤ ੇ ਫਾਰਮਾਸਿਊਟਿਕਲ ਉਤਪਾਦਾ ਂ ਦ ੀ ਵਿਸ਼ਵ ਪੱਧਰ ੀ ਸਪਲਾਈ ਚੇਨ ਨੂ ੰ ਵ ੀ ਪ੍ਰਭਾਵਿਤ ਕਰਨ ਲੱਗ ੀ ਹੈ।

ਇਸ ਦ ਾ ਸਭ ਤੋ ਂ ਵੱਡ ਾ ਕਾਰਨ ਹ ੈ ਦੁਬਈ ‘ ਤ ੇ ਹੋਏ ਹਮਲੇ । ਦੁਬਈ ਨੂ ੰ ਦੁਨੀਆ ਦ ੇ ਫਾਰਮ ਾ ਖੇਤਰ ਦ ਾ ਇੱਕ ਮਹੱਤਵਪੂਰਨ ਲਾਜਿਸਟਿਕ ਸੈਂਟਰ ਮੰਨਿਆ ਜਾਂਦ ਾ ਹੈ।

ਸੰਯੁਕਤ ਅਰਬ ਅਮੀਰਾਤ ਦ ਾ ਸਭ ਤੋ ਂ ਵੱਧ ਅਬਾਦ ੀ ਵਾਲ ੇ ਇਸ ਸ਼ਹਿਰ ਵਿੱਚ ਦੁਨੀਆ ਦ ੇ ਸਭ ਤੋ ਂ ਵਿਅਸਤ ਅੰਤਰਰਾਸ਼ਟਰ ੀ ਹਵਾਈ ਅੱਡਿਆ ਂ ਵਿੱਚੋ ਂ ਇੱਕ ਹੈ, ਜਿੱਥ ੇ ਸਾਲ 2025 ਵਿੱਚ ਲਗਭਗ 9.5 ਕਰੋੜ ਯਾਤਰੀਆ ਂ ਦ ੀ ਆਵਾਜਾਈ ਦਰਜ ਕੀਤ ੀ ਗਈ ਹੈ।

ਇਹ ੀ ਹਵਾਈ ਅੱਡ ਾ ਦਵਾਈਆ ਂ ਅਤ ੇ ਹੋਰ ਫਾਰਮਾਸਿਊਟਿਕਲ ਉਤਪਾਦਾ ਂ ਦ ੇ ਕਾਰਗ ੋ ਡਿਸਟ੍ਰੀਬਿਊਸ਼ਨ ਦ ਾ ਵ ੀ ਇੱਕ ਵੱਡ ਾ ਕੇਂਦਰ ਹੈ, ਖ਼ਾਸ ਕਰਕ ੇ ਉਨ੍ਹਾ ਂ ਦਵਾਈਆ ਂ ਲਈ ਜਿਨ੍ਹਾ ਂ ਨੂ ੰ ਠੰਢ ੇ ਤਾਪਮਾਨ, ਭਾਵ ‘ ਕੋਲਡ ਚੇਨ’, ਵਿੱਚ ਰੱਖਣ ਾ ਲਾਜ਼ਮ ੀ ਹੁੰਦ ਾ ਹੈ।

ਇਹ ਹਵਾਈ ਅੱਡ ਾ ਭਾਰਤ ਦ ੇ ਫਾਰਮਾਸਿਊਟਿਕਲ ਉਦਯੋਗ ਲਈ ਖ਼ਾਸ ਤੌਰ ‘ ਤ ੇ ਬਹੁਤ ਮਹੱਤਵਪੂਰਨ ਹੈ।

ਭਾਰਤ ਦੁਨੀਆ ਵਿੱਚ ਜੇਨੇਰਿਕ ਦਵਾਈਆ ਂ ਦ ਾ ਸਭ ਤੋ ਂ ਵੱਡ ਾ ਸਪਲਾਇਰ ਹ ੈ ਅਤ ੇ ਦੇਸ ਼ ਦ ੇ ਵਪਾਰ ਮੰਤਰਾਲ ੇ ਦ ੇ ਅੰਕੜਿਆ ਂ ਮੁਤਾਬਕ, ਦੁਨੀਆ ਵਿੱਚ ਵਰਤ ੇ ਜਾਣ ਵਾਲ ੇ ਲਗਭਗ 60 ਫ਼ੀਸਦ ੀ ਟੀਕ ੇ ਭਾਰਤ ਵਿੱਚ ਹ ੀ ਬਣਦ ੇ ਹਨ।

ਅਸਲ ਵਿੱਚ, ਐਮਿਰੇਟਸ ਏਅਰਲਾਈਨ ਦ ੀ ਇੱਕ ਵਿਸ਼ੇਸ ਼ ਕਾਰਗ ੋ ਸਹੂਲਤ ਹ ੈ- ਐਮਿਰੇਟਸ ਸਕਾਈਫਾਰਮਾ । ਇਸ ਨੂ ੰ ਖ਼ਾਸ ਤੌਰ ‘ ਤ ੇ ਤਾਪਮਾਨ ਪ੍ਰਤ ੀ ਸੰਵੇਦਨਸ਼ੀਲ ਦਵਾਈਆ ਂ ਦ ੀ ਸ਼ਿਪਮੈਂਟ ਸੰਭਾਲਣ ਲਈ ਬਣਾਇਆ ਗਿਆ ਹੈ।

ਦੁਬਈ ਵਿੱਚ ਜੇਬੇਲ ਅਲ ੀ ਪੋਰਟ ਵ ੀ ਮੌਜੂਦ ਹੈ, ਜਿਸ ਨੂ ੰ ਦੁਨੀਆ ਦ ਾ ਨੌਵਾ ਂ ਸਭ ਤੋ ਂ ਵਿਅਸਤ ਕਾਰਗ ੋ ਪੋਰਟ ਅਤ ੇ ਮੱਧ ਪੂਰਬ ਦ ੀ ਸਭ ਤੋ ਂ ਵੱਡ ੀ ਬੰਦਰਗਾਹ ਮੰਨਿਆ ਜਾਂਦ ਾ ਹੈ।

ਜੇਬੇਲ ਅਲ ੀ ਫ੍ਰ ੀ ਜ਼ੋਨ ਅਥਾਰਟ ੀ ( ਜਾਫ਼ਜ਼ਾ ) ਦ ੇ ਅਨੁਸਾਰ, ਇਸ ਪੋਰਟ ਵਿੱਚ 60 ਦੇਸ਼ਾ ਂ ਦੀਆ ਂ ਕਰੀਬ 400 ਕੰਪਨੀਆ ਂ ਕੰਮ ਕਰ ਰਹੀਆ ਂ ਹਨ, ਜ ੋ ਫਾਰਮਾਸਿਊਟਿਕਲ ਅਤ ੇ ਹੈਲਥ ਸੈਕਟਰ ਨਾਲ ਸੰਬੰਧਿਤ ਹਨ।

ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਸਾਲ 2020 ਵਿੱਚ ਦੁਬਈ ਦ ੇ ਕੁੱਲ ਦਵਾਈ ਅਤ ੇ ਮੈਡੀਕਲ ਉਤਪਾਦਾ ਂ ਦ ਾ ਲਗਭਗ 50 ਫ਼ੀਸਦ ੀ ਹਿੱਸ ਾ ਇਸ ੇ ਰਸਤ ੇ ਰਾਹੀ ਂ ਲੰਘਿਆ ਸੀ, ਜਿਸ ਦ ੀ ਕੁੱਲ ਕੀਮਤ ਲਗਭਗ 21.8 ਅਰਬ ਅਮਰੀਕ ੀ ਡਾਲਰ ਸੀ।

ਜੇਬੇਲ ਅਲੀ ਪੋਰਟ

ਤਸਵੀਰ ਸਰੋਤ, News

ਭਾਰਤ ਤੋ ਂ ਨਿਰਯਾਤ ( ਬਰਾਮਦ ) ਹੋਣ ਵਾਲੀਆ ਂ ਦਵਾਈਆ ਂ ਦ ਾ ਇੱਕ ਵੱਡ ਾ ਹਿੱਸ ਾ ਇਸ ੇ ਦੁਬਈ ਪੋਰਟ ਰਾਹੀ ਂ ਲੰਘਦ ਾ ਹੈ।

ਇੱਥੋ ਂ ਇਹ ਦਵਾਈਆ ਂ ਫ਼ਾਰਸ ਦ ੀ ਖਾੜ ੀ ਦ ੇ ਹੋਰ ਦੇਸ਼ਾਂ, ਅਫ਼ਰੀਕਾ, ਯੂਰਪ ਅਤ ੇ ਹੋਰ ਖੇਤਰਾ ਂ ਵਿੱਚ ਭੇਜੀਆ ਂ ਜਾਂਦੀਆ ਂ ਹਨ।

ਪਰ ਈਰਾਨ ਵੱਲੋ ਂ ਕੀਤ ੇ ਗਏ ਫੌਜ ੀ ਹਮਲਿਆ ਂ ਕਾਰਨ ਦੁਬਈ ਦ ੀ ਬੰਦਰਗਾਹ ਅਤ ੇ ਹਵਾਈ ਅੱਡ ੇ ਦੋਹਾ ਂ ਨੂ ੰ ਨੁਕਸਾਨ ਪਹੁੰਚਿਆ ਹੈ । ਇਸ ਕਾਰਨ ਉਨ੍ਹਾ ਂ ਦੀਆ ਂ ਆਮ ਗਤੀਵਿਧੀਆ ਂ ਵਿੱਚ ਰੁਕਾਵਟ ਆਈ ਹੈ।

ਹਵਾਈ ਮਾਰਗ ਰਾਹੀ ਂ ਕਾਰਗ ੋ ਟ੍ਰਾਂਸਪੋਰਟ, ਦਵਾਈ ਉਦਯੋਗ ਲਈ ਬਹੁਤ ਮਹੱਤਵਪੂਰਨ ਹੁੰਦ ਾ ਹੈ।

ਖ਼ਾਸ ਕਰਕ ੇ ਉਨ੍ਹਾ ਂ ਸ਼ਿਪਮੈਂਟਾ ਂ ਲਈ ਜਿਨ੍ਹਾ ਂ ਦ ੀ ਕੀਮਤ ਵੱਧ ਹੁੰਦ ੀ ਹ ੈ ਅਤ ੇ ਜਿਨ੍ਹਾ ਂ ਨੂ ੰ ਤੁਰੰਤ ਭੇਜਣ ਾ ਲਾਜ਼ਮ ੀ ਹੁੰਦ ਾ ਹ ੈ ਜਾ ਂ ਜਿਨ੍ਹਾ ਂ ਨੂ ੰ ਨਿਯੰਤਰਿਤ ਤਾਪਮਾਨ, ਭਾਵ ਕੋਲਡ ਚੇਨ ਵਿੱਚ ਰੱਖਣ ਾ ਪੈਂਦ ਾ ਹੈ।

ਹਾਲਾਂਕ ਿ ਦੁਬਈ ਦ ੇ ਕੁਝ ਬਦਲ ਮੌਜੂਦ ਹਨ, ਪਰ ਉਨ੍ਹਾ ਂ ਵਿੱਚੋ ਂ ਜ਼ਿਆਦਾਤਰ ਦ ੀ ਸਮਰੱਥ ਾ ਘੱਟ ਹੈ।

ਇਨ੍ਹਾ ਂ ਰਸਤਿਆ ਂ ਰਾਹੀ ਂ ਮਾਲ ਪਹੁੰਚਾਉਣ ਵਿੱਚ ਵੱਧ ਸਮਾ ਂ ਲੱਗਦ ਾ ਹ ੈ ਅਤ ੇ ਲਾਗਤ ਵ ੀ ਵੱਧ ਆਉਂਦ ੀ ਹੈ।

ਹੁਣ ਅੱਗ ੇ ਨਤੀਜ ਾ ਇਹ ਹ ੋ ਸਕਦ ਾ ਹ ੋ ਕ ਿ ਅੱਗ ੇ ਚੱਲ ਕ ੇ ਦਵਾਈਆ ਂ ਦੀਆ ਂ ਕੀਮਤਾ ਂ ਵਧ ਸਕਦੀਆ ਂ ਹਨ ਅਤ ੇ ਦਵਾਈਆ ਂ ਦ ੀ ਉਪਲੱਬਧਤ ਾ ਵ ੀ ਪ੍ਰਭਾਵਿਤ ਹ ੋ ਸਕਦ ੀ ਹੈ।

ਭਾਰਤ ਦ ੇ ਵਪਾਰ ਮੰਤਰਾਲ ੇ ਦ ੇ ਅਨੁਸਾਰ, ਭਾਰਤ ਦ ਾ ਫਾਰਮਾਸਿਊਟਿਕਲ ਉਦਯੋਗ ਦੁਨੀਆ ਦ ੇ ਕਰੀਬ 200 ਦੇਸ਼ਾ ਂ ਨੂ ੰ ਦਵਾਈਆ ਂ ਨਿਰਯਾਤ ਕਰਦ ਾ ਹੈ।

ਇਸ ਦ ੇ ਮੁੱਖ ਬਾਜ਼ਾਰਾ ਂ ਵਿੱਚ ਅਮਰੀਕਾ, ਬ੍ਰਿਟੇਨ, ਬ੍ਰਾਜ਼ੀਲ, ਫਰਾਂਸ ਅਤ ੇ ਦੱਖਣ ੀ ਅਫ਼ਰੀਕ ਾ ਸ਼ਾਮਲ ਹਨ।

ਦੁਬਈ ਦ ਾ ਹਵਾਈ ਅੱਡ ਾ ਅਤ ੇ ਬੰਦਰਗਾਹ ਸਿਰਫ ਼ ਟ੍ਰਾਂਜ਼ਿਟ ਪੌਇੰਟ ਨਹੀ ਂ ਹਨ, ਸਗੋ ਂ ਇਹ ਦਵਾਈਆ ਂ ਦ ੇ ਸਟੋਰੇਜ ਅਤ ੇ ਦੁਬਾਰ ਾ ਨਿਰਯਾਤ ( ਰੀ-ਐਕਸਪੋਰਟ ) ਦ ੇ ਵ ੀ ਵੱਡ ੇ ਕੇਂਦਰ ਹਨ।

ਇਸ ੇ ਕਰਕ ੇ ਵਿਸ਼ਵ ਫਾਰਮਾਸਿਊਟਿਕਲ ਕਾਰੋਬਾਰ ਵਿੱਚ ਦੁਬਈ ਦ ੀ ਭੂਮਿਕ ਾ ਮਹੱਤਵਪੂਰਨ ਅਤ ੇ ਕੇਂਦਰ ੀ ਮੰਨ ੀ ਜਾਂਦ ੀ ਹੈ।

ਧਾਤਾਂ, ਰਸਾਇਣ ਅਤ ੇ ਇਲੈਕਟ੍ਰਾਨਿਕ ਉਪਕਰਣਾ ਂ ਦ ੀ ਸਪਲਾਈ ‘ ਤ ੇ ਅਸਰ

ਸਮਾਰਟਫੋਨ

ਤਸਵੀਰ ਸਰੋਤ, Getty Images

ਜੰਗ ਦ ਾ ਅਸਰ ਹੁਣ ਉਨ੍ਹਾ ਂ ਰਸਾਇਣਾ ਂ ਅਤ ੇ ਕੱਚ ੇ ਮਾਲ ਦ ੀ ਸਪਲਾਈ ‘ ਤ ੇ ਵ ੀ ਪੈਣ ਲੱਗ ਪਿਆ ਹੈ, ਜ ੋ ਉਦਯੋਗਿਕ ਉਤਪਾਦਨ ਲਈ ਬਹੁਤ ਜ਼ਰੂਰ ੀ ਹੁੰਦ ੇ ਹਨ।

ਇਨ੍ਹਾ ਂ ਵਿੱਚ ਸਲਫ਼ਰ ਵਰਗ ੇ ਰਸਾਇਣਕ ਤੱਤ ਅਤ ੇ ਐਲੂਮੀਨੀਅਮ ਵਰਗ ੇ ਕੱਚ ੇ ਪਦਾਰਥ ਸ਼ਾਮਲ ਹਨ।

ਸਾਊਦ ੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ ਅਤ ੇ ਈਰਾਨ ਉਹ ਮੁੱਖ ਦੇਸ ਼ ਹਨ ਜ ੋ ਸਲਫ਼ਰ ਦ ਾ ਨਿਰਯਾਤ ( ਬਰਾਮਦ ) ਕਰਦ ੇ ਹਨ।

ਸਲਫ਼ਰ, ਤੇਲ ਅਤ ੇ ਗੈਸ ਦ ੀ ਰਿਫ਼ਾਈਨਿੰਗ ਦੌਰਾਨ ਨਿਕਲਣ ਵਾਲ ਾ ਇੱਕ ਬਾਈ-ਪ੍ਰੋਡਕਟ ਹੁੰਦ ਾ ਹੈ।

ਯੂਐਸ ਜਿਓਲੌਜਿਕਲ ਸਰਵਿਸ ਦ ੇ ਮੁਤਾਬਕ, ਦੁਨੀਆ ਵਿੱਚ ਬਣਨ ਵਾਲ ੇ ਕੁੱਲ ਸਲਫ਼ਰ ਦ ਾ ਲਗਭਗ 24 ਫ਼ੀਸਦ ੀ ਹਿੱਸ ਾ ਮੱਧ ਪੂਰਬ ਤੋ ਂ ਆਉਂਦ ਾ ਹੈ।

ਇਸ ਦ ਾ ਇੱਕ ਵੱਡ ਾ ਹਿੱਸ ਾ ਖਾਦਾ ਂ ਦ ੇ ਉਤਪਾਦਨ ਵਿੱਚ ਇਸਤੇਮਾਲ ਹੁੰਦ ਾ ਹੈ, ਪਰ ਸਲਫ਼ਰ ਦ ੀ ਭੂਮਿਕ ਾ ਇੱਥੋ ਂ ਤੱਕ ਸੀਮਿਤ ਨਹੀ ਂ ਹੈ।

ਇਸਦ ੀ ਵਰਤੋ ਂ ਤਾਂਬ ੇ ਅਤ ੇ ਨਿਕਲ ਵਰਗੀਆ ਂ ਧਾਤਾ ਂ ਨੂ ੰ ਕੱਢਣ ਵਿੱਚ ਵ ੀ ਹੁੰਦ ੀ ਹੈ, ਜ ੋ ਅੱਗ ੇ ਚੱਲ ਕ ੇ ਉਪਕਰਣਾਂ, ਗੱਡੀਆਂ, ਬਿਜਲ ੀ ਗ੍ਰਿਡ, ਸੈਮੀਕੰਡਕਟਰ, ਬੈਟਰੀਆ ਂ ਅਤ ੇ ਸਟੇਨਲੇਸ ਸਟੀਲ ਵਰਗ ੇ ਕਈ ਮਹੱਤਵਪੂਰਨ ਉਤਪਾਦਾ ਂ ਦ ੇ ਨਿਰਮਾਣ ਵਿੱਚ ਕੰਮ ਆਉਂਦੀਆ ਂ ਹਨ।

ਇਸ ਖੇਤਰ ਵਿੱਚ ਜੰਗ ਦ ੇ ਅਸਰ ਹੁਣ ਸਪਸ਼ਟ ਦਿਖਾਈ ਦੇਣ ਲੱਗ ੇ ਹਨ । ਸੰਘਰਸ ਼ ਦ ੇ ਪਹਿਲ ੇ ਹ ੀ ਹਫ਼ਤ ੇ ਵਿੱਚ ਇੰਡੋਨੇਸ਼ੀਆ ਦੀਆ ਂ ਨਿਕਲ ਉਤਪਾਦਕ ਕੰਪਨੀਆ ਂ ਨ ੇ ਉਤਪਾਦਨ ਵਿੱਚ ਕਟੌਤ ੀ ਦ ੀ ਘੋਸ਼ਣ ਾ ਕਰ ਦਿੱਤ ੀ ਗਈ।

ਇੰਡੋਨੇਸ਼ੀਆ ਦੁਨੀਆ ਦ ੇ ਕੁੱਲ ਨਿਕਲ ਦ ੇ 50 ਫ਼ੀਸਦ ੀ ਤੋ ਂ ਵੱਧ ਹਿੱਸ ੇ ਦ ਾ ਉਤਪਾਦਨ ਕਰਦ ਾ ਹੈ।

ਇਨ੍ਹਾ ਂ ਕੰਪਨੀਆ ਂ ਨ ੇ ਦੱਸਿਆ ਕ ਿ ਖਾੜ ੀ ਦੇਸ਼ਾ ਂ ਤੋ ਂ ਆਉਣ ਵਾਲ ੀ ਸਪਲਾਈ ਵਿੱਚ ਰੁਕਾਵਟ ਕਾਰਨ ਉਨ੍ਹਾ ਂ ਨੂ ੰ ਇਹ ਫ਼ੈਸਲ ਾ ਲੈਣ ਾ ਪਿਆ।

ਗੌਰਤਲਬ ਹ ੈ ਕ ਿ ਇਹ ਕੰਪਨੀਆ ਂ ਜਿਸ ਸਲਫ਼ਰ ਦ ੀ ਵਰਤੋ ਂ ਕਰਦੀਆ ਂ ਹਨ, ਉਸ ਦ ਾ ਲਗਭਗ 75 ਫ਼ੀਸਦ ੀ ਹਿੱਸ ਾ ਇਨ੍ਹਾ ਂ ਹ ੀ ਖਾੜ ੀ ਦੇਸ਼ਾ ਂ ਤੋ ਂ ਆਉਂਦ ਾ ਹੈ।

ਖਬਰ ਏਜੰਸ ੀ ਰਾਇਟਰਜ ਼ ਨ ੇ ਦੱਸਿਆ ਹ ੈ ਕ ਿ ਅਫ਼ਰੀਕ ਾ ਵਿੱਚ ਤਾਂਬ ੇ ਦ ੇ ਵ ੀ ਕੁਝ ਉਤਪਾਦਕ ਇਸ ੇ ਤਰ੍ਹਾ ਂ ਦੀਆ ਂ ਮੁਸ਼ਕਲਾ ਂ ਦ ਾ ਸਾਹਮਣ ਾ ਕਰ ਰਹ ੇ ਹ ੋ ਸਕਦ ੇ ਹਨ।

ਰਾਇਟਰਜ ਼ ਮੁਤਾਬਕ”, ਸਪਲਾਈ ਨੂ ੰ ਲੈਕ ੇ ਹੋਣ ਵਾਲ ੀ ਜੱਦੋ-ਜਹਿਦ ਵਿੱਚ ਇੰਡੋਨੇਸ਼ੀਆ ਦੀਆ ਂ ਨਿਕਲ ਰਿਫ਼ਾਈਨਰੀਆ ਂ ਇੱਕ ਪਾਸ ੇ ਹੋਣਗੀਆਂ, ਅਫ਼ਰੀਕ ਾ ਦੀਆ ਂ ਤਾਂਬ ੇ ਦੀਆ ਂ ਖਾਣਾ ਂ ਦੂਜ ੇ ਪਾਸੇ । ਅਤ ੇ ਦੋਹਾ ਂ ਦ ੇ ਸਾਹਮਣ ੇ ਦੁਨੀਆ ਭਰ ਦ ੇ ਖਾਦ ਨਿਰਮਾਤ ਾ ਹੋਣਗੇ, ਜ ੋ ਮੱਧ ਪੂਰਬ ਤੋ ਂ ਆਉਣ ਵਾਲ ੇ ਸਲਫ਼ਰ ਦ ੇ ਬਦਲ ਲੱਭ ਰਹ ੇ ਹਨ ।”

ਸਲਫ਼ਰ ਤੋ ਂ ਬਣਨ ਵਾਲ ਾ ਸਲਫਿਊਰਿਕ ਐਸਿਡ ਸੈਮੀਕੰਡਕਟਰ ਅਤ ੇ ਚਿੱਪਾ ਂ ਦ ੇ ਨਿਰਮਾਣ ਵਿੱਚ ਵਰਤ ੇ ਜਾਣ ਵਾਲ ੇ ਸਭ ਤੋ ਂ ਮਹੱਤਵਪੂਰਨ ਰਸਾਇਣਾ ਂ ਵਿੱਚੋ ਂ ਇੱਕ ਹੈ।

ਇਸ ਤਰ੍ਹਾ ਂ ਜ ੇ ਇਸ ਰਸਾਇਣ ਦ ੀ ਸਪਲਾਈ ਵਿੱਚ ਰੁਕਾਵਟ ਆਉਂਦ ੀ ਹ ੈ ਤਾ ਂ ਇਸ ਦ ਾ ਅਸਰ ਉਨ੍ਹਾ ਂ ਅਣਗਿਣਤ ਉਤਪਾਦਾ ਂ ਦ ੇ ਨਿਰਮਾਣ ‘ ਤ ੇ ਪ ੈ ਸਕਦ ਾ ਹੈ, ਜ ੋ ਆਧੁਨਿਕ ਜੀਵਨ ਲਈ ਜ਼ਰੂਰ ੀ ਮੰਨ ੇ ਜਾਂਦ ੇ ਹਨ।

ਇਨ੍ਹਾ ਂ ਵਿੱਚ ਸਮਾਰਟਫ਼ੋਨ, ਕੰਪਿਊਟਰ, ਮੈਮੋਰ ੀ ਕਾਰਡ, ਵਾਹਨ ਅਤ ੇ ਘਰਾਂ, ਦਫ਼ਤਰਾ ਂ ਅਤ ੇ ਫੈਕਟਰੀਆ ਂ ਵਿੱਚ ਵਰਤ ੇ ਜਾਣ ਵਾਲ ੇ ਹਰ ਕਿਸਮ ਦ ੇ ਇਲੈਕਟ੍ਰਾਨਿਕ ਉਪਕਰਣ ਸ਼ਾਮਲ ਹਨ।

ਇਹ ਪਹਿਲ ੀ ਵਾਰ ਨਹੀ ਂ ਹ ੈ ਜਦੋ ਂ ਦੁਨੀਆ ਅਜਿਹ ੀ ਸਥਿਤ ੀ ਦ ਾ ਸਾਹਮਣ ਾ ਕਰ ਰਹ ੀ ਹੈ । ਕੋਵਿਡ-19 ਮਹਾਮਾਰ ੀ ਦੌਰਾਨ ਵ ੀ ਚਿੱਪਾ ਂ ਦ ੀ ਭਾਰ ੀ ਘਾਟ ਦੇਖਣ ਨੂ ੰ ਮਿਲ ੀ ਸੀ, ਜਿਸ ਦ ਾ ਅਸਰ ਨ ਾ ਸਿਰਫ ਼ ਉਤਪਾਦਨ ‘ ਤ ੇ ਪਿਆ ਸੀ, ਸਗੋ ਂ ਉਪਭੋਗਤਾਵਾ ਂ ਨੂ ੰ ਇਸਦ ੇ ਲਈ ਵੱਧ ਕੀਮਤ ਵ ੀ ਦੇਣ ੀ ਪਈ ਸੀ।

ਇਸ ਵਾਰ ਸਥਿਤ ੀ ਨੂ ੰ ਹੋਰ ਜਟਿਲ ਬਣਾਉਣ ਵਾਲ ਾ ਇੱਕ ਕਾਰਣ ਹੋਰ ਵ ੀ ਹ ੈ- ਆਰਟੀਫ਼ਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਮਾਡਲਾ ਂ ਨੂ ੰ ਵਿਕਸਿਤ ਕਰਨ ਅਤ ੇ ਲਾਗ ੂ ਕਰਨ ਵਾਲੀਆ ਂ ਕੰਪਨੀਆ ਂ ਵੱਲੋ ਂ ਚਿੱਪਾ ਂ ਦ ੀ ਮੰਗ ਬਹੁਤ ਜ਼ਿਆਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI