Home ਰਾਸ਼ਟਰੀ ਖ਼ਬਰਾਂ ਭਾਰਤ ਦ ੇ ਨੌਜਵਾਨ ਪਹਿਲਾ ਂ ਨਾਲੋ ਂ ਕਿਤ ੇ ਵੱਧ ਪੜ੍ਹੇ-ਲਿਖ...

ਭਾਰਤ ਦ ੇ ਨੌਜਵਾਨ ਪਹਿਲਾ ਂ ਨਾਲੋ ਂ ਕਿਤ ੇ ਵੱਧ ਪੜ੍ਹੇ-ਲਿਖ ੇ ਹਨ, ਫਿਰ ਵ ੀ ਉਨ੍ਹਾ ਂ &#039, ਚੋ ਂ ਇੰਨ ੇ ਸਾਰ ੇ ਬੇਰੁਜ਼ਗਾਰ ਕਿਉ ਂ ਹਨ?

20
0

Source :- BBC PUNJABI

ਬੇਰੁਜ਼ਗਾਰ

ਤਸਵੀਰ ਸਰੋਤ, Getty Images

ਭਾਰਤ ਦ ੇ ਨੌਜਵਾਨਾ ਂ ਦ ੀ ਕਹਾਣ ੀ ਵਿਰੋਧਾਭਾਸਾ ਂ ਦ ਾ ਅਧਿਐਨ ਹ ੈ- ਬਹੁਤਾਤ ਅਤ ੇ ਕਮ ੀ ਦਾ, ਵਾਅਦ ੇ ਅਤ ੇ ਭਟਕਾਅ ਦਾ।

ਜਿਵੇ ਂ ਕ ਿ ਬ੍ਰਿਟਿਸ ਼ ਅਰਥਸ਼ਾਸਤਰ ੀ ਜੋਨ ਰੌਬਿਨਸਨ ਨ ੇ ਇੱਕ ਵਾਰ ਕਿਹ ਾ ਸੀ,” ਤੁਸੀ ਂ ਭਾਰਤ ਬਾਰ ੇ ਜ ੋ ਵ ੀ ਸੱਚ ਕਹਿੰਦ ੇ ਹੋ, ਉਸ ਦ ਾ ਉਲਟ ਵ ੀ ਉਨ ਾ ਹ ੀ ਸੱਚ ਹੁੰਦ ਾ ਹੈ ।”

ਅਜ਼ੀਮ ਪ੍ਰੇਮਜ ੀ ਯੂਨੀਵਰਸਿਟ ੀ ਦ ੀ ਨਵੀਨਤਮ ‘ ਸਟੇਟ ਆਫ ਼ ਵਰਕਿੰਗ ਇੰਡੀਆ ‘ ਰਿਪੋਰਟ ਤੋ ਂ ਬਿਹਤਰ ਸ਼ਾਇਦ ਹ ੀ ਕੋਈ ਹੋਰ ਅਧਿਐਨ ਇਸ ਵਿਰੋਧਾਭਾਸ ਨੂ ੰ ਇੰਨ ੇ ਸਪੱਸ਼ਟ ਰੂਪ ਵਿੱਚ ਦਰਸਾਉਂਦ ਾ ਹੋਵੇ।

ਸ਼ੁਰੂਆਤ ਮੁੱਖ ਅੰਕੜ ੇ ਤੋ ਂ ਕਰਦ ੇ ਹਾਂ: 15 ਤੋ ਂ 29 ਸਾਲ ਦ ੀ ਉਮਰ ਦ ੇ ਵਿਚਕਾਰ 36.7 ਕਰੋੜ ( 367 ਮਿਲੀਅਨ ) ਨੌਜਵਾਨ ਹਨ- ਜ ੋ ਦੁਨੀਆ ਦ ੀ ਸਭ ਤੋ ਂ ਵੱਡ ੀ ਨੌਜਵਾਨ ਆਬਾਦ ੀ ਹੈ, ਅਤ ੇ ਭਾਰਤ ਦ ੀ ਕੰਮ ਕਰਨ ਵਾਲ ੀ ਉਮਰ ਦ ੀ ਆਬਾਦ ੀ ਦ ਾ ਇੱਕ ਤਿਹਾਈ ਹਿੱਸ ਾ ਬਣਦ ੀ ਹੈ।

ਇਹ ਇੱਕ ਈਰਖ ਾ ਕਰਨ ਯੋਗ ਜਨਸੰਖਿਆ ਉਛਾਲ ਹੈ, ਜਿਸਨ ੇ ਪੂਰਬ ੀ ਏਸ਼ੀਆ ਦ ੇ ਆਰਥਿਕ ਚਮਤਕਾਰਾ ਂ ਨੂ ੰ ਤਾਕਤ ਦਿੱਤ ੀ ਸੀ । ਹਾਲਾਂਕਿ, ਇਸ ਅੰਕੜਾਤਮਕ ਬਹੁਤਾਤ ਦ ੇ ਹੇਠਾ ਂ ਵਧੇਰ ੇ ਪਰੇਸ਼ਾਨ ਕਰਨ ਵਾਲ ਾ ਗਣਿਤ ਲੁੱਕਿਆ ਹੋਇਆ ਹੈ।

ਇਹਨਾ ਂ ਵਿੱਚੋਂ, ਲਗਭਗ 26.3 ਕਰੋੜ ਨੌਜਵਾਨ ਸਿੱਖਿਆ ਪ੍ਰਣਾਲ ੀ ਤੋ ਂ ਬਾਹਰ ਹਨ ਅਤ ੇ ਇੱਕ ਸੰਭਾਵ ੀ ਨੌਜਵਾਨ ਕਾਰਜਬਲ ਦ ਾ ਗਠਨ ਕਰਦ ੇ ਹਨ । ਦੂਜ ੇ ਸ਼ਬਦਾ ਂ ਵਿੱਚ, ਭਾਰਤ ਨੌਜਵਾਨਾ ਂ ਪੱਖੋ ਂ ਅਮੀਰ ਹ ੈ ਪਰ ਨੌਕਰੀਆ ਂ ਪੱਖੋ ਂ ਗਰੀਬ ਹੈ।

ਹਾਈ ਸਕੂਲਾ ਂ ਤ ੇ ਕਾਲਜਾ ਂ ਨ ੇ ਦਰਜ ਕੀਤ ਾ ਭਾਰ ੀ ਵਾਧਾ

ਬੇਰੁਜ਼ਗਾਰੀ ਵਿਰੁੱਧ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਾ ਇੱਕ ਨੌਜਵਾਨ

ਤਸਵੀਰ ਸਰੋਤ, Hindustan Times via Getty Images

ਪਹਿਲ ੀ ਨਜ਼ਰੇ, ਆਸ਼ਾਵਾਦ ੀ ਹੋਣ ਦ ਾ ਕਾਰਨ ਮਿਲਦ ਾ ਹੈ।

ਰਿਪੋਰਟ ਦੱਸਦ ੀ ਹ ੈ ਕ ਿ ਪਿਛਲ ੇ ਚਾਰ ਦਹਾਕਿਆ ਂ ਵਿੱਚ, ਦੇਸ ਼ ਨ ੇ ਆਪਣ ੇ ਵਿਦਿਅਕ ਢਾਂਚ ੇ ( ਲੈਂਡਸਕੇਪ ) ਨੂ ੰ ਬਦਲ ਦਿੱਤ ਾ ਹੈ।

ਹਾਈ ਸਕੂਲਾ ਂ ਅਤ ੇ ਕਾਲਜਾ ਂ ਵਿੱਚ ਦਾਖਲਿਆ ਂ ਵਿੱਚ ਭਾਰ ੀ ਵਾਧ ਾ ਹੋਇਆ ਹੈ, ਜ ੋ ਕ ਿ ਮੋਟ ੇ ਤੌਰ ‘ ਤ ੇ ਭਾਰਤ ਦ ੇ ਵਿਕਾਸ ਪੱਧਰ ਦ ੇ ਨਾਲ ਕਦਮ ਮਿਲ ਾ ਕ ੇ ਚੱਲ ਰਿਹ ਾ ਹੈ । ਲਿੰਗ ਪਾੜ ਾ ਘਟਿਆ ਹੈ । ਜਾਤੀਗਤ ਰੁਕਾਵਟਾਂ, ਭਾਵੇ ਂ ਪੂਰ ੀ ਤਰ੍ਹਾ ਂ ਖਤਮ ਨਹੀ ਂ ਹੋਈਆਂ, ਪਰ ਘਟੀਆ ਂ ਜ਼ਰੂਰ ਹਨ।

2007 ਅਤ ੇ 2017 ਦ ੇ ਵਿਚਕਾਰ, ਉੱਚ ਸਿੱਖਿਆ ਵਿੱਚ ਦਾਖਲ ਾ ਲੈਣ ਵਾਲ ੇ ਸਭ ਤੋ ਂ ਗਰੀਬ ਪਰਿਵਾਰਾ ਂ ਦ ੇ ਵਿਦਿਆਰਥੀਆ ਂ ਦ ੀ ਹਿੱਸੇਦਾਰ ੀ 8 % ਤੋ ਂ ਵੱਧ ਕ ੇ 17 % ਹ ੋ ਗਈ।

ਕਿਤ ੇ ਵੱਧ ਪੜ੍ਹੀ-ਲਿਖ ੀ ਅਤ ੇ ਦੁਨੀਆ ਨਾਲ ਜੁੜ ੀ ਹੋਈ ਪੀੜ੍ਹ ੀ ਲੇਬਰ ਮਾਰਕੀਟ ਵਿੱਚ ਦਾਖਲ ਹ ੋ ਰਹ ੀ ਹੈ । ਪਰ ਉੱਥ ੇ ਹ ੀ ਨੌਜਵਾਨ ਕਾਮ ੇ ਲੰਬ ੇ ਸਮੇ ਂ ਵਿੱਚ ਪੁਰਾਣ ੀ ਪੀੜ੍ਹ ੀ ਦ ੇ ਮੁਕਾਬਲ ੇ ਤੇਜ਼ ੀ ਨਾਲ ਖੇਤੀਬਾੜ ੀ ਤੋ ਂ ਬਾਹਰ ਨਿਕਲ ਰਹ ੇ ਹਨ, ਅਤ ੇ ਮੈਨੂਫੈਕਚਰਿੰਗ ਅਤ ੇ ਸੇਵਾਵਾ ਂ ਦ ੇ ਖੇਤਰ ਵਿੱਚ ਮੌਕ ੇ ਲੱਭ ਰਹ ੇ ਹਨ।

ਕਾਗਜ਼ਾ ਂ ‘ ਤੇ, ਇਹ ਇੱਕ ਸ਼ਾਨਦਾਰ ਡੈਮੋਗ੍ਰਾਫਿਕ ਡਿਵੀਡੈਂਡ ਦ ੇ ਬਣਨ ਵਰਗ ਾ ਲੱਗਦ ਾ ਹੈ।

ਰਿਪੋਰਟ ਕਹਿੰਦ ੀ ਹੈ,” ਇਸ ਤੋ ਂ ਪਹਿਲਾ ਂ ਇੰਨ ੇ ਸਾਰ ੇ ਨੌਜਵਾਨ ਭਾਰਤ ੀ ਇੰਨ ੇ ਪੜ੍ਹੇ-ਲਿਖ ੇ ਅਤ ੇ ਦੁਨੀਆ ਂ ਨਾਲ ਜੁੜ ੇ ਹੋਏ ਕਦ ੇ ਨਹੀ ਂ ਸਨ ।”

ਬੇਰੁਜ਼ਗਾਰ ਗ੍ਰੈਜੂਏਟ

ਤਸਵੀਰ ਸਰੋਤ, Hindustan Times via Getty Image

ਬੁਰ ੀ ਖ਼ਬਰ: ਸਿੱਖਿਆ ਤੋ ਂ ਰੁਜ਼ਗਾਰ ਤੱਕ ਦ ਾ ਸਫ਼ਰ ਅਜ ੇ ਵ ੀ ਬੁਰ ੀ ਤਰ੍ਹਾ ਂ ਟੁਟਿਆ ਹੋਇਆ ਹੈ।

ਇੱਕ ਲਗਾਤਾਰ ਚੁਣੌਤੀਪੂਰਨ ਹੁੰਦ ੀ ਜ ਾ ਰਹ ੀ ਲੇਬਰ ਮਾਰਕੀਟ ਵਿੱਚ ਗ੍ਰੈਜੂਏਟ ਬੇਰੁਜ਼ਗਾਰ ੀ ਹੈਰਾਨੀਜਨਕ ਤੌਰ ‘ ਤ ੇ ਉੱਚ ੀ ਹੈ । ਰਿਪੋਰਟ ਦੱਸਦ ੀ ਹ ੈ ਕ ਿ ਪਿਛਲ ੇ ਅੱਧ ੇ ਦਹਾਕ ੇ ਵਿੱਚ ਲੋੜੀਂਦ ੀ ਗਿਣਤ ੀ ਵਿੱਚ ਤਨਖਾਹ ਵਾਲੀਆ ਂ ਨੌਕਰੀਆ ਂ ਪੈਦ ਾ ਨਹੀ ਂ ਹੋਈਆ ਂ ਹਨ।

ਰਿਪੋਰਟ ਵਿੱਚ ਪਾਇਆ ਗਿਆ ਹ ੈ ਕ ਿ 15-25 ਸਾਲ ਦ ੀ ਉਮਰ ਦ ੇ ਲਗਭਗ 40 % ਗ੍ਰੈਜੂਏਟ- ਅਤ ੇ 25-29 ਸਾਲ ਦ ੀ ਉਮਰ ਦ ੇ 20 %- ਬੇਰੁਜ਼ਗਾਰ ਹਨ, ਜ ੋ ਕ ਿ ਘੱਟ ਪੜ੍ਹੇ-ਲਿਖ ੇ ਲੋਕਾ ਂ ਦ ੇ ਮੁਕਾਬਲ ੇ ਕਿਤ ੇ ਵੱਧ ਹੈ । ਸਿਰਫ ਇੱਕ ਛੋਟ ਾ ਜਿਹ ਾ ਹਿੱਸ ਾ ਹ ੀ ਇੱਕ ਸਾਲ ਦ ੇ ਅੰਦਰ ਸਥਿਰ, ਤਨਖਾਹ ਵਾਲੀਆ ਂ ਨੌਕਰੀਆ ਂ ਪ੍ਰਾਪਤ ਕਰ ਪਾਉਂਦ ਾ ਹੈ।

ਇਸ ਦ ਾ ਇੱਕ ਹਿੱਸ ਾ ਇਹ ਦਰਸਾਉਂਦ ਾ ਹ ੈ ਕ ਿ ਜੀਵਨ ਚੱਕਰ ਦੌਰਾਨ ਲੇਬਰ ਮਾਰਕੀਟਾ ਂ ਕਿਵੇ ਂ ਵਿਕਸਤ ਹੁੰਦੀਆ ਂ ਹਨ । ਜਿਵੇ ਂ ਕ ਿ ਅਰਥਸ਼ਾਸਤਰ ੀ ਅਤ ੇ ਰਿਪੋਰਟ ਦ ੀ ਮੁੱਖ ਲੇਖਕ ਰੋਜ਼ ਾ ਅਬਰਾਹਿਮ ਨ ੇ ਮੈਨੂ ੰ ਦੱਸਿਆ:” ਜਦੋ ਂ ਤੁਸੀ ਂ ਜਵਾਨ ਹੁੰਦ ੇ ਹੋ, ਤੁਸੀ ਂ ਇੰਤਜ਼ਾਰ ਕਰਦ ੇ ਹ ੋ- ਅਤ ੇ ਬੇਰੁਜ਼ਗਾਰ ੀ ਦਰਜ ਕਰਵਾਉਂਦ ੇ ਹੋ ।”

ਅਬਰਾਹਿਮ ਕਹਿੰਦ ੇ ਹਨ, ਉਸ ੇ ਸਮੂਹ ਨੂ ੰ ਸਮੇ ਂ ਦ ੇ ਨਾਲ ਟਰੈਕ ਕਰ ੋ ਤਾ ਂ ਬੇਰੁਜ਼ਗਾਰ ੀ ਘੱਟ ਜਾਂਦ ੀ ਹੈ, ਆਪਣ ੇ 20ਵਿਆ ਂ ਦ ੇ ਅਖੀਰ ਤੱਕ, ਬਹੁਤ ਸਾਰ ੇ ਲੋਕ ਕੰਮ ਕਰ ਰਹ ੇ ਹੁੰਦ ੇ ਹਨ।

ਉਹ ਤਰਕ ਦਿੰਦ ੇ ਹਨ ਕ ਿ ਸ਼ੁਰੂਆਤ ੀ ਬੇਰੁਜ਼ਗਾਰ ੀ ਇੰਤਜ਼ਾਰ ਕਰਨ ਦ ੀ ਸਮਰੱਥ ਾ ਦ ੇ ਨਾਲ” ਇੱਛਾਵਾ ਂ ਅਤ ੇ ਉਪਲਬਧਤ ਾ ਵਿਚਕਾਰ ਬੇਮੇਲ” ਨੂ ੰ ਦਰਸਾਉਂਦ ੀ ਹੈ । ਸਮੇ ਂ ਦ ੇ ਨਾਲ,” ਤੁਸੀ ਂ ਨਰਮ ਪ ੈ ਜਾਂਦ ੇ ਹੋ, ਨੈੱਟਵਰਕ ਬਣਾਉਂਦ ੇ ਹ ੋ ਅਤ ੇ ਜ ੋ ਮਿਲਦ ਾ ਹ ੈ ਲ ੈ ਲੈਂਦ ੇ ਹ ੋ”, ਅਕਸਰ ਪ੍ਰਾਈਵੇਟ ਸੈਕਟਰ ਵਿੱਚ।

ਲੇਬਰ ਮਾਰਕੀਟ ਕ ੀ ਦੱਸਦ ੀ ਹੈ?

ਹੁਨਰਮੰਦ ਔਰਤਾਂ

ਤਸਵੀਰ ਸਰੋਤ, NurPhoto via Getty Images

ਇਹ ਕੋਈ ਨਵੀ ਂ ਸਮੱਸਿਆ ਨਹੀ ਂ ਹੈ।

1969 ਵਿੱਚ, ਬ੍ਰਿਟਿਸ ਼ ਅਰਥਸ਼ਾਸਤਰ ੀ ਮਾਰਕ ਬਲੌਗ ਨ ੇ ‘ ਦ ਿ ਕਾਜ਼ਿਜ ਼ ਆਫ ਼ ਗ੍ਰੈਜੂਏਟ ਅਨਇੰਪਲੋਇਮੈਂਟ ਇਨ ਇੰਡੀਆ ‘ ਨਾਮਕ ਇੱਕ ਕਿਤਾਬ ਪ੍ਰਕਾਸ਼ਤ ਕੀਤੀ, ਜਿਸ ਵਿੱਚ ਸਿੱਖਿਆ ਅਤ ੇ ਨੌਕਰੀਆ ਂ ਵਿਚਕਾਰ ਉਸ ਪਾੜ ੇ ਦ ਾ ਪਤ ਾ ਲਗਾਇਆ ਗਿਆ ਜ ੋ 1950 ਦ ੇ ਦਹਾਕ ੇ ਤੋ ਂ ਹ ੀ ਸਪੱਸ਼ਟ ਸੀ। ਅਤ ੇ 1983 ਤੋ ਂ 2023 ਦ ੇ ਵਿਚਕਾਰ, ਗ੍ਰੈਜੂਏਟ ਬੇਰੁਜ਼ਗਾਰ ੀ 35-40 % ਦ ੇ ਆਸਪਾਸ ਲਗਾਤਾਰ ਉੱਚ ੀ ਰਹੀ।

ਜ ੋ ਬਦਲਿਆ ਹ ੈ ਉਹ ਹ ੈ ਪੈਮਾਨਾ । ਭਾਰਤ ਹੁਣ ਸਾਲਾਨ ਾ ਲਗਭਗ 50 ਲੱਖ ( ਪੰਜ ਮਿਲੀਅਨ ) ਗ੍ਰੈਜੂਏਟ ਪੈਦ ਾ ਕਰਦ ਾ ਹ ੈ- ਪਰ 2004-05 ਤੋਂ, ਮੁਸ਼ਕਿਲ ਨਾਲ ਸਲਾਨ ਾ 28 ਲੱਖ ( 2.8 ਮਿਲੀਅਨ ) ਲੋਕਾ ਂ ਨੂ ੰ ਹ ੀ ਨੌਕਰੀਆ ਂ ਮਿਲੀਆ ਂ ਹਨ, ਅਤ ੇ ਇਸ ਤੋ ਂ ਵ ੀ ਘੱਟ ਲੋਕਾ ਂ ਨੂ ੰ ਤਨਖਾਹ ਵਾਲ ਾ ਕੰਮ ਮਿਲਿਆ ਹੈ।

ਵਿਆਪਕ ਲੇਬਰ ਮਾਰਕੀਟ ਵ ੀ ਇਸ ੇ ਤਰ੍ਹਾ ਂ ਦ ੀ ਮਿਲੀ-ਜੁਲ ੀ ਕਹਾਣ ੀ ਬਿਆਨ ਕਰਦ ੀ ਹੈ।

ਰਿਪੋਰਟ ਮੁਤਾਬਕ, ਮਹਾਂਮਾਰ ੀ ਤੋ ਂ ਬਾਅਦ ਦ ੇ ਦ ੋ ਸਾਲਾ ਂ ਵਿੱਚ, ਭਾਰਤ ਨ ੇ 8.3 ਕਰੋੜ ਨੌਕਰੀਆ ਂ ਜੋੜੀਆਂ, ਜਿਸ ਨਾਲ ਕੁੱਲ ਰੁਜ਼ਗਾਰ 49 ਕਰੋੜ ਤੋ ਂ ਵੱਧ ਕ ੇ 57.2 ਕਰੋੜ ਹ ੋ ਗਿਆ, ਜਿਸ ਵਿੱਚ ਮਰਦਾ ਂ ਅਤ ੇ ਔਰਤਾ ਂ ਦੋਵਾ ਂ ਨੂ ੰ ਲਾਭ ਹੋਇਆ।

ਫਿਰ ਵ ੀ ਲਗਭਗ ਅੱਧੀਆ ਂ ਨੌਕਰੀਆ ਂ ਖੇਤੀਬਾੜ ੀ ਵਿੱਚ ਸਨ- ਜਿੱਥ ੇ ਔਰਤਾ ਂ ਦ ਾ ਦਬਦਬ ਾ ਹ ੈ ਅਤ ੇ ਜ ੋ ਆਮ ਤੌਰ ‘ ਤ ੇ ਘੱਟ ਉਤਪਾਦਕਤ ਾ ਅਤ ੇ ਛੁਪ ੀ ਹੋਈ ਬੇਰੁਜ਼ਗਾਰ ੀ ਦ ਾ ਸ਼ਿਕਾਰ ਹੈ।

ਦੂਜ ੇ ਸ਼ਬਦਾ ਂ ਵਿੱਚ, ਅਰਥਵਿਵਸਥ ਾ ਕੰਮ ਤਾ ਂ ਪੈਦ ਾ ਕਰ ਰਹ ੀ ਹੈ, ਪਰ ਉਸ ਤਰ੍ਹਾ ਂ ਦ ਾ ਨਹੀ ਂ ਜ ੋ ਰੋਜ਼ੀ-ਰੋਟ ੀ ਨੂ ੰ ਬਦਲ ਦੇਵੇ।

ਔਰਤਾ ਂ ਦ ੇ ਰੁਜ਼ਗਾਰ ਵਿੱਚ ਵਾਧ ਾ ਹ ੋ ਰਿਹ ਾ ਹ ੈ- ਪਰ ਇੱਥ ੇ ਵੀ, ਤਸਵੀਰ ਵੰਡ ੀ ਹੋਈ ਹੈ।

ਇੱਕ ਪਾਸੇ, ਪੜ੍ਹੀਆਂ-ਲਿਖੀਆ ਂ ਅਤ ੇ ਹੁਨਰਮੰਦ ਔਰਤਾ ਂ ਦ ਾ ਇੱਕ ਛੋਟ ਾ ਪਰ ਵੱਧ ਰਿਹ ਾ ਸਮੂਹ ਆਈਟੀ, ਆਟੋਮੋਬਾਈਲ ਮੈਨੂਫੈਕਚਰਿੰਗ ਅਤ ੇ ਵਪਾਰਕ ਸੇਵਾਵਾ ਂ ਵਿੱਚ ਤਨਖਾਹ ਵਾਲੀਆ ਂ ਭੂਮਿਕਾਵਾ ਂ ਵਿੱਚ ਦਾਖਲ ਹ ੋ ਰਿਹ ਾ ਹੈ । ਅਬਰਾਹਿਮ ਕਹਿੰਦ ੇ ਹਨ ਕ ਿ ਤਾਮਿਲਨਾਡ ੂ ਅਤ ੇ ਗੁਜਰਾਤ ਵਰਗ ੇ ਰਾਜਾ ਂ ਵਿੱਚ ਇਹ ਤਬਦੀਲ ੀ ਵਿਸ਼ੇਸ ਼ ਤੌਰ ‘ ਤ ੇ ਸਪੱਸ਼ਟ ਹੈ।

ਦੂਜੇ, ਕਿਤ ੇ ਵੱਡ ੇ ਪੱਧਰ ‘ ਤੇ, ਜ਼ਿਆਦਾਤਰ ਵਾਧਾ ਸਵੈ-ਰੁਜ਼ਗਾਰ ਅਤ ੇ ਬਿਨਾ ਂ ਤਨਖਾਹ ਵਾਲ ੇ ਜਾ ਂ ਘਰ-ਅਧਾਰਤ ਕੰਮਾ ਂ ਵਿੱਚ ਹੋਇਆ ਹੈ, ਜ ੋ ਅਕਸਰ ਘਰਾ ਂ ਜਾ ਂ ਪਰਿਵਾਰਕ ਕਾਰੋਬਾਰਾ ਂ ਦ ੇ ਅੰਦਰ ਹੁੰਦ ਾ ਹੈ । ਇਹ ਮੌਕ ੇ ਦ ੀ ਬਜਾਏ ਮਜਬੂਰ ੀ ਵੱਲ ਇਸ਼ਾਰ ਾ ਕਰਦ ਾ ਹੈ।

ਨਤੀਜ ੇ ਵਜੋਂ, ਭਾਗੀਦਾਰ ੀ ਵਿੱਚ ਅੰਕੜਾਤਮਕ ਵਾਧ ਾ ਹੁੰਦ ਾ ਹ ੈ ਜ ੋ ਇੱਕ ਗੁਣਾਤਮਕ ਵੰਡ ਨੂ ੰ ਲੁਕਾਉਂਦ ਾ ਹੈ: ਸਿਖਰ’ ਤ ੇ ਮੌਕੇ, ਅਤ ੇ ਹੇਠਲ ੇ ਪੱਧਰ ‘ ਤ ੇ ਮਜਬੂਰੀ।

ਕਾਲਜਾ ਂ ਤ ੇ ਯੂਨੀਵਰਸਿਟੀਆ ਂ ਦ ੀ ਗਿਣਤ ੀ ‘ ਚ ਕ ੀ ਬਦਲਾਅ ਹੋਇਆ?

ਸਿੱਖਿਆ ਦ ਾ ਤੇਜ਼ ੀ ਨਾਲ ਵਿਸਥਾਰ ਹੋਇਆ ਹ ੈ- ਖਾਸ ਕਰਕ ੇ ਉੱਚ ਸਿੱਖਿਆ, ਜ ੋ ਕ ਿ ਮੁੱਖ ਤੌਰ ‘ ਤ ੇ ਨਿੱਜ ੀ ਪ੍ਰਦਾਤਿਆ ਂ ਦੁਆਰ ਾ ਚਲਾਈ ਜ ਾ ਰਹ ੀ ਹ ੈ- ਪਰ ਇਹ ਬਿਨਾ ਂ ਨੁਕਸਾਨ ਜਾ ਂ ਸਮਝੌਤਿਆ ਂ ਦ ੇ ਨਹੀ ਂ ਹੋਇਆ।

ਕਾਲਜਾ ਂ ਅਤ ੇ ਯੂਨੀਵਰਸਿਟੀਆ ਂ ਦ ੀ ਗਿਣਤ ੀ 1991 ਵਿੱਚ ਲਗਭਗ 1, 600 ਤੋ ਂ ਵੱਧ ਕ ੇ ਲਗਭਗ 70, 000 ਹ ੋ ਗਈ ਹੈ, ਜਿਸ ਵਿੱਚ ਇਕੱਲ ੇ 2001-10 ਦ ੇ ਦਹਾਕ ੇ ਵਿੱਚ ਹ ੀ 150 % ਦ ਾ ਉਛਾਲ ਆਇਆ ਸੀ । ਲਗਭਗ 80 % ਹੁਣ ਪ੍ਰਾਈਵੇਟ ਹਨ, ਜ ੋ ਕ ਿ 1950 ਤੋ ਂ 80 ਦ ੇ ਦਹਾਕ ੇ ਦ ੇ ਮੁਕਾਬਲ ੇ ਇੱਕ ਵੱਡ ੀ ਤਬਦੀਲ ੀ ਹ ੈ ਜਦੋ ਂ ਇਹ ਖੇਤਰ ਬਰਾਬਰ ਵੰਡਿਆ ਹੋਇਆ ਸੀ।

ਪਹੁੰਚ ਵਧ ੀ ਹੈ, ਪਰ ਗੁਣਵੱਤ ਾ ਅਸਮਾਨ ਹੈ, ਜਿਸ ਵਿੱਚ ਫੈਕਲਟ ੀ ਦ ੀ ਘਾਟ ਅਤ ੇ ਵੱਡ ੇ ਖੇਤਰ ੀ ਪਾੜ ੇ ਸ਼ਾਮਲ ਹਨ । ਗਰੀਬ ਪਰਿਵਾਰਾ ਂ ਦ ੀ ਭਾਗੀਦਾਰ ੀ ਵਧ ੀ ਹੈ, ਪਰ ਇੰਜੀਨੀਅਰਿੰਗ ਅਤ ੇ ਮੈਡੀਕਲ ਵਰਗ ੇ ਪੇਸ਼ੇਵਰ ਕੋਰਸ ਅਜ ੇ ਵ ੀ ਮਹਿੰਗ ੇ ਹਨ । ਰਿਪੋਰਟ ਕਹਿੰਦ ੀ ਹ ੈ ਕ ਿ ਵੋਕੇਸ਼ਨਲ ਸਿਖਲਾਈ ਦ ਾ ਵਿਸਤਾਰ ਹੋਇਆ ਹ ੈ- ਮੁੱਖ ਤੌਰ ‘ ਤ ੇ ਪ੍ਰਾਈਵੇਟ ਅਦਾਰਿਆ ਂ ਰਾਹੀ ਂ- ਪਰ ਨੌਕਰੀਆ ਂ ਨਾਲ ਇਸਦ ਾ ਸਬੰਧ ਅਜ ੇ ਵ ੀ ਕਮਜ਼ੋਰ ਹੈ।

ਸਤ੍ਹ ਾ ਦ ੇ ਹੇਠਾ ਂ ਤਣਾਅ ਦ ੇ ਸੰਕੇਤ ਵ ੀ ਮਿਲਦ ੇ ਹਨ।

ਰਿਪੋਰਟ ਵਿੱਚ ਪਾਇਆ ਗਿਆ ਹ ੈ ਕ ਿ 2017 ਤੋਂ, ਉੱਚ ਸਿੱਖਿਆ ਵਿੱਚ ਨੌਜਵਾਨ ਮਰਦਾ ਂ ਦ ਾ ਅਨੁਪਾਤ ਘਟਿਆ ਹ ੈ- 2017 ਵਿੱਚ 38 % ਤੋ ਂ ਘਟ ਕ ੇ 2024 ਦ ੇ ਅਖੀਰ ਤੱਕ 34 % ਰਹ ਿ ਗਿਆ ਹ ੈ- ਕਿਉਂਕ ਿ ਵਧੇਰ ੇ ਨੌਜਵਾਨਾ ਂ ਨੂ ੰ ਘਰੇਲ ੂ ਆਮਦਨ ਦ ਾ ਸਮਰਥਨ ਕਰਨ ਦ ੀ ਲੋੜ ਮਹਿਸੂਸ ਹੁੰਦ ੀ ਹੈ।

ਅਬਰਾਹਿਮ ਕਹਿੰਦ ੇ ਹਨ,” ਇਹਨਾ ਂ ਆਦਮੀਆ ਂ ਦ ਾ ਇੱਕ ਵੱਡ ਾ ਹਿੱਸ ਾ- ਜਿਸ ਵਿੱਚ ਹੁਣ ਗ੍ਰੈਜੂਏਟ ਵ ੀ ਸ਼ਾਮਲ ਹਨ- ਪਰਿਵਾਰਕ ਖੇਤਾ ਂ ਜਾ ਂ ਕਾਰੋਬਾਰਾ ਂ ‘ ਤ ੇ ਕੰਮ ਕਰਕ ੇ ਪਰਿਵਾਰਕ ਆਮਦਨ ਦ ਾ ਸਮਰਥਨ ਕਰ ਰਹ ੇ ਹਨ । ਇਹ ਪਹਿਲਾ ਂ ਮੁੱਖ ਤੌਰ ‘ ਤ ੇ ਔਰਤਾ ਂ ਦ ਾ ਕੰਮ ਹੁੰਦ ਾ ਸੀ । ਇਹ ਇੱਕ ਚਿੰਤਾਜਨਕ ਤਬਦੀਲ ੀ ਹੈ ।”

ਅਰਥਸ਼ਾਸਤਰ ੀ ਕ ੀ ਕਹਿੰਦ ੇ ਹਨ?

ਬੇਰੁਜ਼ਗਾਰ ਗ੍ਰੈਜੂਏਟ

ਤਸਵੀਰ ਸਰੋਤ, NurPhoto via Getty Images

ਪ੍ਰਵਾਸ ਸਮੱਸਿਆ ਨਾਲ ਨਜਿੱਠਣ ਦ ਾ ਇੱਕ ਅਹਿਮ ਤਰੀਕ ਾ ਬਣ ਗਿਆ ਹੈ।

ਨੌਜਵਾਨ ਕਾਮ ੇ ਬਿਹਾਰ ਅਤ ੇ ਉੱਤਰ ਪ੍ਰਦੇਸ ਼ ਵਰਗ ੇ ਗਰੀਬ ਸੂਬਿਆ ਂ ਤੋ ਂ ਤਾਮਿਲਨਾਡ ੂ ਅਤ ੇ ਕਰਨਾਟਕ ਵਰਗ ੇ ਵਧੇਰ ੇ ਖੁਸ਼ਹਾਲ ਪਰ ਵਡੇਰ ੀ ਉਮਰ ਵਾਲ ੀ ਆਬਾਦ ੀ ਵਾਲ ੇ ਖੇਤਰਾ ਂ ਵੱਲ ਜਾਂਦ ੇ ਹਨ, ਜਿੱਥ ੇ ਵ ੀ ਮੌਕ ੇ ਮੌਜੂਦ ਹੁੰਦ ੇ ਹਨ ਉਹਨਾ ਂ ਦ ਾ ਪਿੱਛ ਾ ਕਰਦ ੇ ਹਨ।

ਇਹ ਉਥਲ-ਪੁਥਲ ਅਸਮਾਨਤਾਵਾ ਂ ਨੂ ੰ ਸੰਤੁਲਿਤ ਕਰਨ ਵਿੱਚ ਮਦਦ ਕਰਦ ੀ ਹੈ, ਪਰ ਉਹਨਾ ਂ ਨੂ ੰ ਉਜਾਗਰ ਵ ੀ ਕਰਦ ੀ ਹੈ । ਰਿਪੋਰਟ ਮੁਤਾਬਕ, ਭਾਰਤ ਦ ੀ ਲੇਬਰ ਮਾਰਕੀਟ ਅਜ ੇ ਵ ੀ ਅਸਮਾਨ ਮੌਕਿਆ ਂ ਦ ਾ ਇੱਕ ਜਾਲ ਬਣ ੀ ਹੋਈ ਹੈ।

ਸਪੱਸ਼ਟ ਤੌਰ ‘ ਤੇ, ਭਾਰਤ ਨ ੇ ਸਿੱਖਿਆ ਦ ਾ ਵਿਸਤਾਰ ਕੀਤ ਾ ਹੈ, ਪਹੁੰਚ ਵਿੱਚ ਸੁਧਾਰ ਕੀਤ ਾ ਹ ੈ ਅਤ ੇ ਸਮਰੱਥ ਾ ਬਣਾਈ ਹੈ । ਪਰ ਇਸ ਨ ੇ ਅਜ ੇ ਤੱਕ ਇਹਨਾ ਂ ਪ੍ਰਾਪਤੀਆ ਂ ਨੂ ੰ ਵੱਡ ੇ ਪੱਧਰ ‘ ਤ ੇ ਉਤਪਾਦਕ ਅਤ ੇ ਚੰਗ ੀ ਤਨਖਾਹ ਵਾਲੀਆ ਂ ਨੌਕਰੀਆ ਂ ਦ ੀ ਸਿਰਜਣ ਾ ਦ ੇ ਨਾਲ ਨਹੀ ਂ ਜੋੜਿਆ ਹੈ।

ਕਈ ਅਰਥਸ਼ਾਸਤਰ ੀ ਕਹਿੰਦ ੇ ਹਨ ਕ ਿ ਭਾਰਤ ਦ ਾ ਵਿਕਾਸ ਮਾਡਲ ਇਸ ਫਸਾਅ ਨੂ ੰ ਸਮਝਾਉਣ ਵਿੱਚ ਮਦਦ ਕਰਦ ਾ ਹੈ।

ਪੂਰਬ ੀ ਅਤ ੇ ਦੱਖਣ-ਪੂਰਬ ੀ ਏਸ਼ੀਆ ਦ ੇ ਜ਼ਿਆਦਾਤਰ ਹਿੱਸਿਆ ਂ ਦ ੇ ਉਲਟ, ਜਿਨ੍ਹਾ ਂ ਨ ੇ ਘੱਟ-ਹੁਨਰਮੰਦ ਕਾਮਿਆ ਂ ਨੂ ੰ ਖਪਾਉਣ ਲਈ ਨਿਰਯਾਤ-ਅਗਵਾਈ ਵਾਲ ੀ ਮੈਨੂਫੈਕਚਰਿੰਗ ‘ ਤ ੇ ਭਰੋਸ ਾ ਕੀਤਾ, ਭਾਰਤ ਦ ਾ ਵਿਸਤਾਰ ਹੁਨਰ-ਅਧਾਰਤ ਸੇਵਾਵਾ ਂ- ਖਾਸ ਕਰਕ ੇ ਆਈਟ ੀ ਅਤ ੇ ਸੰਚਾਰ- ਦੁਆਰ ਾ ਚਲਾਇਆ ਗਿਆ ਹੈ । ਇਸ ਦ ੇ ਉਲਟ, ਨਿਰਯਾਤ-ਅਧਾਰਿਤ ਮੈਨੂਫੈਕਚਰਿੰਗ ਕਮਜ਼ੋਰ ਰਹ ੀ ਹੈ।

ਨਤੀਜ ਾ ਇੱਕ ਅਸੰਤੁਲਿਤ ਲੇਬਰ ਮਾਰਕੀਟ ਹੈ: ਪੜ੍ਹੇ-ਲਿਖ ੇ ਲੋਕਾ ਂ ਲਈ ਮੌਕ ੇ ਹਨ, ਪਰ ਬਾਕ ੀ ਸਾਰਿਆ ਂ ਲਈ ਰਸਤ ੇ ਬਹੁਤ ਘੱਟ ਹਨ।

ਭਾਰਤ ਅੱਗ ੇ ਕ ੀ ਚੁਣੌਤੀਆ ਂ ਹਨ?

ਚੁਣੌਤੀ

ਤਸਵੀਰ ਸਰੋਤ, NurPhoto via Getty Images

ਇਸ ਤੋ ਂ ਇਲਾਵਾ, ਸਮਾ ਂ ਵ ੀ ਭਾਰਤ ਦ ੇ ਪੱਖ ਵਿੱਚ ਨਹੀ ਂ ਹੈ।

28 ਸਾਲ ਦ ੀ ਔਸਤ ਉਮਰ ਅਤ ੇ ਕੰਮ ਕਰਨ ਦ ੀ ਉਮਰ ਵਾਲ ੀ ਲਗਭਗ 70 % ਆਬਾਦ ੀ ਦ ੇ ਨਾਲ, ਦੇਸ ਼ ਦੁਨੀਆ ਦ ੇ ਸਭ ਤੋ ਂ ਨੌਜਵਾਨ ਦੇਸ਼ਾ ਂ ਵਿੱਚੋ ਂ ਇੱਕ ਬਣਿਆ ਹੋਇਆ ਹੈ।

ਪਰ ਰਿਪੋਰਟ ਚੇਤਾਵਨ ੀ ਦਿੰਦ ੀ ਹ ੈ ਕ ਿ ਇਹ ਫਾਇਦ ਾ ਹੁਣ ਆਪਣ ੇ ਸਿਖਰ ‘ ਤ ੇ ਪਹੁੰਚ ਰਿਹ ਾ ਹੈ।

ਲਗਭਗ 2030 ਤੋਂ, ਕੰਮ ਕਰਨ ਵਾਲ ੀ ਉਮਰ ਦ ੇ ਭਾਰਤੀਆ ਂ ਦ ਾ ਹਿੱਸ ਾ ਆਬਾਦ ੀ ਦ ੇ ਬੁੱਢ ੇ ਹੋਣ ਨਾਲ ਘਟਣ ਾ ਸ਼ੁਰ ੂ ਹ ੋ ਜਾਵੇਗਾ, ਜਿਸ ਨਾਲ ਉਹ ਖਿੜਕ ੀ ਬੰਦ ਹ ੋ ਜਾਵੇਗ ੀ ਜਿਸ ਨ ੇ ਲੰਬ ੇ ਸਮੇ ਂ ਤੋ ਂ ਡੈਮੋਗ੍ਰਾਫਿਕ ਡਿਵੀਡੈਂਡ ਦੀਆ ਂ ਉਮੀਦਾ ਂ ਨੂ ੰ ਕਾਇਮ ਰੱਖਿਆ ਹੋਇਆ ਹੈ।

ਇਸ ਲਈ ਚੁਣੌਤ ੀ ਸਿਰਫ ਨੌਕਰੀਆ ਂ ਪੈਦ ਾ ਕਰਨ ਾ ਨਹੀ ਂ ਹੈ, ਸਗੋ ਂ ਵੱਡ ੇ ਪੱਧਰ ‘ ਤ ੇ ਅਤ ੇ ਤੇਜ਼ ੀ ਨਾਲ ਸਹ ੀ ਕਿਸਮ ਦੀਆ ਂ ਨੌਕਰੀਆ ਂ ਪੈਦ ਾ ਕਰਨ ਾ ਹੈ । ਆਰਟੀਫੀਸ਼ੀਅਲ ਇੰਟੈਲੀਜੈਂਸ ਐਂਟਰੀ-ਲੈਵਲ ਦ ੇ ਵਾਈਟ-ਕਾਲਰ ਕੰਮ ਨੂ ੰ ਨਵਾ ਂ ਰੂਪ ਦ ੇ ਸਕਦ ੀ ਹੈ, ਜ ੋ ਭਾਰਤ ਦ ੀ ਪਹਿਲਾ ਂ ਤੋ ਂ ਹ ੀ ਕਮਜ਼ੋਰ ‘ ਸਕੂਲ-ਤੋਂ-ਨੌਕਰ ੀ ‘ ਪਾਈਪਲਾਈਨ ਵਿੱਚ ਨਵੀ ਂ ਅਨਿਸ਼ਚਿਤਤ ਾ ਨੂ ੰ ਜੋੜ ਦੇਵੇਗੀ।

ਰਿਪੋਰਟ ਕਹਿੰਦ ੀ ਹੈ,” ਇਹ ਵੱਡਾ, ਲਗਾਤਾਰ ਪੜ੍ਹ-ਲਿਖ ਰਿਹ ਾ ਅਤ ੇ ਉਤਸ਼ਾਹ ੀ ਸਮੂਹ ਲੇਬਰ ਮਾਰਕੀਟ ਵਿੱਚ ਕਿੰਨ ੀ ਕ ੁ ਉਤਪਾਦਕਤ ਾ ਨਾਲ ਖਪਦ ਾ ਹੈ, ਇਹ ਤੈਅ ਕਰੇਗ ਾ ਕ ਿ ਕ ੀ ਇਹ ਵਿਸ਼ਾਲ ਅਤ ੇ ਨਿਰੰਤਰ ਜਾਰ ੀ ਡੈਮੋਗ੍ਰਾਫਿਕ ਡਿਵੀਡੈਂਡ ਇੱਕ ਆਰਥਿਕ ਲਾਭਾਂਸ ਼ ਵਿੱਚ ਬਦਲਦ ਾ ਹ ੈ ਜਾ ਂ ਨਹੀਂ ।”

ਨੀਤੀਗਤ ਹੱਲ ਚੰਗ ੀ ਤਰ੍ਹਾ ਂ ਜਾਣ ੇ ਜਾਂਦ ੇ ਹਨ: ਵੱਧ ਤਨਖਾਹ ਵਾਲੀਆ ਂ ਨੌਕਰੀਆਂ, ਸਿੱਖਿਆ ਅਤ ੇ ਉਦਯੋਗ ਵਿਚਕਾਰ ਬਿਹਤਰ ਤਾਲਮੇਲ, ਸਕੂਲ ਤੋ ਂ ਕੰਮ ਤੱਕ ਸੁਚਾਰ ੂ ਤਬਦੀਲ ੀ ਅਤ ੇ ਗੈਰ-ਰਸਮ ੀ ਅਤ ੇ ਪ੍ਰਵਾਸ ੀ ਕਾਮਿਆ ਂ ਲਈ ਮਜ਼ਬੂਤ ਸਮਾਜਿਕ ਸੁਰੱਖਿਆ।

ਅਰਥਸ਼ਾਸਤਰੀਆ ਂ ਦ ਾ ਕਹਿਣ ਾ ਹ ੈ ਕ ਿ ਸ਼ਾਇਦ ਇਸ ਤੋ ਂ ਡੂੰਘ ਾ ਸਵਾਲ ਦਿਸ਼ ਾ ਦ ਾ ਹੈ।

ਭਾਰਤ ਕਿਸ ਤਰ੍ਹਾ ਂ ਦ ੀ ਅਰਥਵਿਵਸਥ ਾ ਬਣ ਾ ਰਿਹ ਾ ਹ ੈ- ਕ ੀ ਉਹ ਜ ੋ ਵਧਦੀਆ ਂ ਇੱਛਾਵਾ ਂ ਨੂ ੰ ਅਸਲ ਮੌਕਿਆ ਂ ਨਾਲ ਮੇਲ ਸਕਦ ੀ ਹੈ, ਜਾ ਂ ਉਹ ਜ ੋ ਲੱਖਾ ਂ ਲੋਕਾ ਂ ਨੂ ੰ ਅਰਧ-ਬੇਰੁਜ਼ਗਾਰ ੀ ਅਤ ੇ ਭਟਕਾਅ ਵਿੱਚ ਫਸਣ ਲਈ ਛੱਡ ਦਿੰਦ ੀ ਹੈ?

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI