Home ਰਾਸ਼ਟਰੀ ਖ਼ਬਰਾਂ ਜਦੋ ਂ ਭਾਰਤ ਤ ੇ ਪਾਕਿਸਤਾਨ ਦੀਆ ਂ ਫੌਜਾ ਂ ਸਰਹੱਦ ਨੇੜ...

ਜਦੋ ਂ ਭਾਰਤ ਤ ੇ ਪਾਕਿਸਤਾਨ ਦੀਆ ਂ ਫੌਜਾ ਂ ਸਰਹੱਦ ਨੇੜ ੇ ਪਹੁੰਚ ਗਈਆ ਂ ਸਨ, ਜੰਗ ਦ ਾ ਮਾਹੌਲ ਬਣ ਗਿਆ, ਅਜਿਹ ਾ ਕਿਉ ਂ ਹੋਇਆ ਸੀ

13
0

Source :- BBC PUNJABI

ਆਪ੍ਰੇਸ਼ਨ ਬ੍ਰਾਸਟੈਕਸ

ਤਸਵੀਰ ਸਰੋਤ, Getty Images

ਸੰਨ 1986 ਦ ੇ ਠੰਢ ਦ ੇ ਦਿਨ ਸਨ । ਭਾਰਤ ਦ ੇ ਹਜ਼ਾਰਾ ਂ ਫੌਜ ੀ ਪਾਕਿਸਤਾਨ ਨਾਲ ਲੱਗਦ ੀ ਭਾਰਤ ਦ ੀ ਪੱਛਮ ੀ ਸਰਹੱਦ ਵੱਲ ਵਧ ਰਹ ੇ ਸਨ।

ਰਾਜਸਥਾਨ ਵੱਲ ਜਾਣ ਵਾਲ ੀ ਹਰ ਸੜਕ ‘ ਤ ੇ ਫੌਜ ੀ ਵਾਹਨਾ ਂ ਦੀਆ ਂ ਲੰਬੀਆ ਂ ਕਤਾਰਾ ਂ ਲੱਗੀਆ ਂ ਹੋਈਆ ਂ ਸਨ । ਰੇਲਵ ੇ ਦ ੇ ਵੈਗਨ ਹਥਿਆਰਾਂ, ਟੈਂਕਾ ਂ ਅਤ ੇ ਵਾਹਨਾ ਂ ਨੂ ੰ ਸਰਹੱਦ ਵੱਲ ਲ ੈ ਕ ੇ ਜ ਾ ਰਹ ੇ ਸਨ।

ਆਪ੍ਰੇਸ਼ਨ ਬ੍ਰਾਸਟੈਕਸ ਸ਼ੁਰ ੂ ਹ ੋ ਚੁੱਕਿਆ ਸੀ । ਇਸ ਪੱਧਰ ਦ ਾ ਫੌਜ ੀ ਅਭਿਆਸ ਦੂਜ ੇ ਵਿਸ਼ਵ ਯੁੱਧ ਤੋ ਂ ਬਾਅਦ ਪਹਿਲਾ ਂ ਕਦ ੇ ਨਹੀ ਂ ਦੇਖਿਆ ਗਿਆ ਸੀ।

ਪ੍ਰੋਬਲ ਦਾਸਗੁਪਤ ਾ ਆਪਣ ੀ ਹਾਲ ਹ ੀ ਵਿੱਚ ਪ੍ਰਕਾਸ਼ਿਤ ਪੁਸਤਕ ‘ ਜਨਰਲ ਬ੍ਰਾਸਟੈਕਸ, ਦ ਿ ਸੁੰਦਰਜ ੀ ਸਟੋਰ ੀ ‘ ਵਿੱਚ ਲਿਖਦ ੇ ਹਨ,” ਉਸ ੇ ਸਮੇ ਂ ਪਾਕਿਸਤਾਨ ਵ ੀ ਦ ੋ ਤਰ੍ਹਾ ਂ ਦ ੇ ਫੌਜ ੀ ਅਭਿਆਸ ਕਰ ਰਿਹ ਾ ਸੀ,’ ਸਫ਼-ਸ਼ਿਕਨ’ ਅਤ ੇ ‘ ਫ਼ਲਾਇੰਗ ਹੌਰਸ’।”

” ‘ ਸਫ਼-ਸ਼ਿਕਨ’ ਵਿੱਚ ਪਾਕਿਸਤਾਨ ੀ ਫੌਜ ਦ ੇ ਦੱਖਣ ੀ ਇਲਾਕ ੇ ਦ ੇ ਰਿਜ਼ਰਵ ਫੌਜ ੀ ਭਾਗ ਲ ੈ ਰਹ ੇ ਸਨ ਅਤ ੇ ਇਹ ਰਾਜਸਥਾਨ ਸਰਹੱਦ ‘ ਤ ੇ ਬਹਾਵਲਪੁਰ-ਮਾਰੋਟ ਇਲਾਕ ੇ ਵਿੱਚ ਕੇਂਦਰਿਤ ਸੀ । ‘ ਫ਼ਲਾਇੰਗ ਹੌਰਸ ‘ ਵਿੱਚ ਪਾਕਿਸਤਾਨ ਦ ੇ ਉੱਤਰ ੀ ਖੇਤਰ ਦ ੇ ਪਾਕਿਸਤਾਨ ੀ ਰਿਜ਼ਰਵ ਫੌਜ ੀ ਭਾਗ ਲ ੈ ਰਹ ੇ ਸਨ ।”

” ਪਾਕਿਸਤਾਨ ੀ ਫੌਜ ੀ ਭਾਰਤ ੀ ਫੌਜੀਆ ਂ ਦ ੀ ਮੂਵਮੈਂਟ ‘ ਤ ੇ ਨਜ਼ਰ ਰੱਖ ਰਹ ੇ ਸਨ । ਇੰਨ ੀ ਵੱਡ ੀ ਗਿਣਤ ੀ ਵਿੱਚ ਭਾਰਤ ੀ ਫੌਜੀਆ ਂ ਦ ੇ ਸਰਹੱਦ ਵੱਲ ਵਧਣ ਨ ੇ ਉਨ੍ਹਾ ਂ ਨੂ ੰ ਚਿੰਤ ਾ ‘ ਚ ਪ ਾ ਦਿੱਤ ਾ ਸੀ ।”

ਪ੍ਰਬੋਲ ਦਾਸਗੁਪਤਾ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Penguin

ਸੁੰਦਰਜ ੀ ਨ ੇ ਬਣਾਈ ਸ ੀ ਯੋਜਨਾ

ਆਪ੍ਰੇਸ਼ਨ ਬ੍ਰਾਸਟੈਕਸ ਉਸ ਸਮੇ ਂ ਦ ੇ ਫੌਜ ਮੁਖ ੀ ਜਨਰਲ ਸੁੰਦਰਜ ੀ ਦ ੇ ਦਿਮਾਗ ਼ ਦ ੀ ਕਾਢ ਸੀ।

ਸੁੰਦਰਜ ੀ ਅਮਰੀਕ ੀ ਫੌਜ ਦ ੀ ਐੱਫ਼ਐੱਮ 100-5 ਭਾਵ ਹਵਾਈ ਅਤ ੇ ਜ਼ਮੀਨ ੀ ਯੁੱਧ ਦ ੇ ਵਿਚਾਰ ਤੋ ਂ ਪ੍ਰਭਾਵਿਤ ਸਨ । ਉਨ੍ਹਾ ਂ ਨ ੇ ਉਸ ੇ ਨੂ ੰ ਧਿਆਨ ਵਿੱਚ ਰੱਖਦ ੇ ਹੋਏ ਮਕੈਨਾਈਜ਼ਡ ਇੰਫੈਂਟਰ ੀ ਰੈਜੀਮੈਂਟ ਬਣਾਈ ਸੀ । ਉਨ੍ਹਾ ਂ ਨ ੇ ਫੌਜ ਦੀਆ ਂ ਕੁਝ ਇੰਫੈਂਟਰ ੀ ਡਿਵੀਜ਼ਨਾ ਂ ਨੂ ੰ ਰੀਓਰਗਨਾਈਜ਼ਡ ਆਰਮ ੀ ਪਲੇਨਜ ਼ ਇੰਫੈਂਟਰ ੀ ਡਿਵੀਜ਼ਨ ( ਰੈਪਿਡ ) ਵਿੱਚ ਬਦਲ ਦਿੱਤ ਾ ਸੀ।

ਸੁੰਦਰਜ ੀ ਚਾਹੁੰਦ ੇ ਸਨ ਕ ਿ ਇਹ ਫੌਜ ੀ ਅਭਿਆਸ ਨਾਟ ੋ ਦ ੇ ਫੌਜ ੀ ਅਭਿਆਸ ‘ ਆਟਮ ਫੋਰਸ ‘ ਤੋ ਂ ਵੱਡ ਾ ਹੋਵੇ । ਯੂਰਪ ਵਿੱਚ ਹੋਏ ਇਸ ਅਭਿਆਸ ਵਿੱਚ ਲਗਭਗ ਸਾਢ ੇ ਬਾਰ੍ਹਾ ਂ ਹਜ਼ਾਰ ਨਾਟ ੋ ਫੌਜੀਆ ਂ ਨ ੇ ਭਾਗ ਲਿਆ ਸੀ । ਉਹ ਇਸ ਤੋ ਂ ਚਾਰ ਗੁਣ ਾ ਵੱਧ ਫੌਜ ੀ ਇਸ ਅਭਿਆਸ ਵਿੱਚ ਸ਼ਾਮਲ ਕਰਨ ਾ ਚਾਹੁੰਦ ੇ ਸਨ।

ਫੌਜ ੀ ਇਤਿਹਾਸਕਾਰ ਏਅਰ ਵਾਈਸ ਮਾਰਸ਼ਲ ਅਰਜੁਨ ਸੁਬ੍ਰਮਣਿਅਮ ਆਪਣ ੀ ਕਿਤਾਬ ‘ ਇੰਡੀਆਜ ਼ ਵਾਰਜ ਼ 2 ( 1972-2020 ) ‘ ਵਿੱਚ ਲਿਖਦ ੇ ਹਨ,” ਸੁੰਦਰਜ ੀ ਨ ੇ ਵੱਡ ੇ ਪੱਧਰ ‘ ਤ ੇ ਹਵਾਈ-ਜ਼ਮੀਨ ੀ ਅਭਿਆਸ ਦ ੀ ਯੋਜਨ ਾ ਬਣਾਈ ਸੀ, ਜਿਸਨੂ ੰ ਤਿੰਨ ਪੜਾਵਾ ਂ ਵਿੱਚ ਪੂਰ ਾ ਕੀਤ ਾ ਜਾਣ ਾ ਸ ੀ ਅਤ ੇ ਜਿਸ ਦ ਾ ਅੰਤ ਰਾਜਸਥਾਨ ਸੈਕਟਰ ਵਿੱਚ ਫੌਜ ਦ ੇ ਵੱਡ ੇ ਜਮਾਵੜ ੇ ਨਾਲ ਹੋਣ ਾ ਸੀ ।”

” ਇਸ ਅਭਿਆਸ ਵਿੱਚ ਫੌਜ ਦ ੀ 1 ਅਤ ੇ 2 ਕੋਰ ਨੂ ੰ ਸ਼ਾਮਲ ਕੀਤ ਾ ਗਿਆ ਸੀ । ਇਸ ਦਾ ਕੇਂਦਰ-ਬਿੰਦ ੂ ਰਾਜਸਥਾਨ ਅਤ ੇ ਗੁਜਰਾਤ ਸੈਕਟਰ ਸੀ । ਅਭਿਆਸ ਦ ਾ ਮੁੱਖ ਉਦੇਸ ਼ ਇਹ ਪਤ ਾ ਲਗਾਉਣ ਾ ਸ ੀ ਕ ਿ ਰਾਤ ਦ ੇ ਹਨੇਰ ੇ ਵਿੱਚ ਮਾਮੂਲ ੀ ਵਿਰੋਧ ਵਿਚਕਾਰ ਭਾਰਤ ੀ ਫੌਜ ਕਿੰਨ ੀ ਤੇਜ਼ ੀ ਨਾਲ ਅਤ ੇ ਕਿੰਨ ਾ ਅੱਗ ੇ ਵਧ ਸਕਦ ੀ ਹੈ ।”

 ਆਪ੍ਰੇਸ਼ਨ ਬ੍ਰਾਸਟੈਕਸ ਦੌਰਾਨ ਜਨਰਲ ਸੁੰਦਰਜੀ

ਤਸਵੀਰ ਸਰੋਤ, Penguin

ਟੀ-72 ਟੈਂਕਾ ਂ ਦ ਾ ਸਫ਼ਲ ਪਰੀਖਣ

ਲੇਫ਼ਟੀਨੈਂਟ ਜਨਰਲ ਪ੍ਰਵੀਨ ਬਖ਼ਸ਼ ੀ ਉਸ ਸਮੇ ਂ ਟੀ-72 ਟੈਂਕਾ ਂ ਦ ੀ ਰੈਜੀਮੈਂਟ ‘ ਸਕਿਨਰ ਹੌਰਸ ‘ ਵਿੱਚ ਮੇਜਰ ਹੁੰਦ ੇ ਸਨ।

ਉਨ੍ਹਾ ਂ ਨ ੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ,” ਸਾਡ ੇ ਟੈਂਕਾ ਂ ਨ ੇ ਰਾਤ ਵਿੱਚ ਆਸਾਨ ੀ ਨਾਲ 60 ਕਿਲੋਮੀਟਰ ਦ ੀ ਦੂਰ ੀ ਤੈਅ ਕੀਤੀ । ਸੜਕਾ ਂ ‘ ਤ ੇ ਤਾ ਂ ਉਹ ਦਿਨ ਵਿੱਚ 800 ਕਿਲੋਮੀਟਰ ਤੱਕ ਚੱਲੇ । ਟੀ-72 ਟੈਂਕਾ ਂ ਦ ੀ ਸਮਰੱਥ ਾ ਦ ਾ ਵੱਧ ਤੋ ਂ ਵੱਧ ਇਸਤੇਮਾਲ ਕਰਨ ਦ ੇ ਬਾਵਜੂਦ ਉਨ੍ਹਾ ਂ ਨੂ ੰ ਕਿਸ ੇ ਰੁਕਾਵਟ ਦ ਾ ਸਾਹਮਣ ਾ ਨਹੀ ਂ ਕਰਨ ਾ ਪਿਆ । ਸਿਰਫ ਼ ਨਾਈਟ ਵਿਜ਼ਨ ਉਪਕਰਣ ਦ ੀ ਘਾਟ ਪਾਈ ਗਈ”

‘ ‘ ਅਸੀ ਂ ਟੈਂਕਾ ਂ ਵਿੱਚ ਅਸਲ ੀ ਹਥਿਆਰ ਨਹੀ ਂ ਭਰ ੇ ਸਨ, ਇਸ ਲਈ ਜੰਗ ‘ ਤ ੇ ਜਾਣ ਦ ਾ ਤਾ ਂ ਸਵਾਲ ਹ ੀ ਨਹੀ ਂ ਸੀ । ਇਸ ਦ ਾ ਉਦੇਸ ਼ ਸਿਰਫ ਼ ਵਿਰੋਧੀਆ ਂ ਨੂ ੰ ਇਹ ਦਿਖਾਉਣ ਾ ਸ ੀ ਕ ਿ ਅਸੀ ਂ ਭਵਿੱਖ ਦ ੀ ਸੰਭਾਵਿਤ ਲੜਾਈ ਲਈ ਕਿਸ ਹੱਦ ਤੱਕ ਤਿਆਰ ਹਾਂ ।”

” ਭਾਰਤ ਦ ੇ ਇਸ ਕਦਮ ਨ ੇ ਰਾਵਲਪਿੰਡ ੀ ਅਤ ੇ ਵਾਸ਼ਿੰਗਟਨ ਵਿੱਚ ਖ਼ਤਰ ੇ ਦ ੀ ਘੰਟ ੀ ਵਜ ਾ ਦਿੱਤ ੀ ਸ ੀ ਅਤ ੇ ਪਾਕਿਸਤਾਨ ੀ ਫੌਜ ਨ ੇ ਜਵਾਬ ਵਿੱਚ ਪੰਜਾਬ ਅਤ ੇ ਜੰਮ ੂ ਦ ੀ ਸਰਹੱਦ ਵੱਲ ਆਪਣ ੇ ਫੌਜ ੀ ਵਧ ਾ ਦਿੱਤ ੇ ਸਨ ।”

ਭਾਰਤ ੀ ਖੁਫ਼ੀਆ ਸਰੋਤਾ ਂ ਤੱਕ ਖ਼ਬਰਾ ਂ ਪਹੁੰਚਣ ਲੱਗੀਆ ਂ ਸਨ ਕ ਿ ਪਾਕਿਸਤਾਨ ਦ ੇ ਦੱਖਣ ੀ ਖੇਤਰ ਦ ੇ ਰਿਜ਼ਰਵ ਫੌਜ ੀ ਬਹਾਵਲਪੁਰ ਵਿੱਚ ਆਪਣ ਾ ਅਭਿਆਸ ਕਰਨ ਤੋ ਂ ਬਾਅਦ ਆਪਣ ੇ ਬੈਰਕਾ ਂ ਵਿੱਚ ਵਾਪਸ ਨਹੀ ਂ ਮੁੜ ੇ ਸਨ ਅਤ ੇ ਜੰਗ ਲਈ ਤਿਆਰ ਸਥਿਤ ੀ ਵਿੱਚ ਬਰਕਰਾਰ ਸਨ।

ਭਾਰਤੀ ਸਰਹੱਦ ਨੇੜੇ ਗਸ਼ਤ ਕਰਦੇ ਪਾਕਿਸਤਾਨੀ ਫੌਜੀ

ਤਸਵੀਰ ਸਰੋਤ, Getty Images

ਲੜਾਕ ੂ ਜਹਾਜ਼ਾ ਂ ਨ ੇ ਸੀਮ ਾ ਰੇਖ ਾ ਪਾਰ ਕੀਤੀ

ਇਸ ਅਭਿਆਸ ਵਿੱਚ 1986 ਵਿੱਚ ਭਾਰਤ ੀ ਹਵਾਈ ਫੌਜ ਦ ੀ ਇੱਕਮਾਤਰ ਇਲੈਕਟ੍ਰਾਨਿਕ ਵਾਰਫੇਅਰ ਦ ੀ ਸਕਵਾਰਡਨ 35 ਨ ੇ ਵ ੀ ਭਾਗ ਲਿਆ ਸੀ । ਇਸ ਵਿੱਚ ਕੈਨਬੇਰ ਾ ਅਤ ੇ ਮਿਗ-21 ਲੜਾਕ ੂ ਜਹਾਜ ਼ ਸ਼ਾਮਲ ਸਨ, ਜਿਨ੍ਹਾ ਂ ਵਿੱਚ ਥੋੜ੍ਹ ਾ ਬਦਲਾਅ ਕਰਕ ੇ ਉਨ੍ਹਾ ਂ ਨੂ ੰ ਸਵੀਡਨ ਵਿੱਚ ਬਣ ੇ ਈਡਬਲਿਊ ਪੌਡਸ ਲ ੈ ਜਾਣ ਯੋਗ ਬਣਾਇਆ ਗਿਆ ਸੀ।

ਸਨ 1986 ਦ ੇ ਸ਼ੁਰ ੂ ਵਿੱਚ ਪੂਰ ੀ ਸਕਵਾਰਡਨ ਨੂ ੰ ਹਰਿਆਣ ਾ ਵਿੱਚ ਅੰਬਾਲ ਾ ਅਤ ੇ ਰਾਜਸਥਾਨ ਵਿੱਚ ਬੀਕਾਨੇਰ ਦ ੇ ਨੇੜ ੇ ਨਾਲ ( ਨਾਲ ਏਅਰ ਫੋਰਸ ਸਟੇਸ਼ਨ ) ਲੈਕ ੇ ਜਾਇਆ ਗਿਆ ਸੀ । ਆਪ੍ਰੇਸ਼ਨ ਬ੍ਰਾਸਟੈਕਸ ਦੌਰਾਨ ਇਨ੍ਹਾ ਂ ਜਹਾਜ਼ਾ ਂ ਨ ੇ ਜਗੁਆਰ ਅਤ ੇ ਮਿਗ-27 ਜਹਾਜ਼ਾ ਂ ਦ ੇ ਅਭਿਆਨਾ ਂ ਨੂ ੰ ਐਸਕੋਰਟ ਕਰਨ ਵਿੱਚ ਦ ੋ ਮਹੀਨ ੇ ਬਿਤਾਏ ਸਨ।

ਏਅਰ ਵਾਈਸ ਮਾਰਸ਼ਲ ਅਰਜੁਨ ਸੁਬ੍ਰਮਣਿਅਮ ਲਿਖਦ ੇ ਹਨ”, ਕਈ ਵਾਰ ਇਨ੍ਹਾ ਂ ਜਹਾਜ਼ਾ ਂ ਨ ੇ ਜਾਣ-ਬੁੱਝ ਕ ੇ ਪਾਕਿਸਤਾਨ ਦ ੀ ਏਅਰ ਡਿਫੈਂਸ ਤਿਆਰ ੀ ਦ ਾ ਅੰਦਾਜ਼ ਾ ਲੈਣ ਲਈ ਸੀਮ ਾ ਰੇਖ ਾ ਤੱਕ ਪਾਰ ਕੀਤ ੀ ਸੀ । ਜਿਵੇ ਂ ਹ ੀ ਰਡਾਰ ਚੇਤਾਵਨ ੀ ਰਿਸੀਵਰਾ ਂ ‘ ਤ ੇ ਬੀਪ ਦ ੀ ਆਵਾਜ ਼ ਸੁਣਾਈ ਦਿੰਦ ੀ ਜਾ ਂ ਰੇਡੀਓ ‘ ਤ ੇ ਚੇਤਾਵਨ ੀ ਮਿਲਦੀ, ਉਹ ਆਪਣ ਾ ਰੁਖ ਼ ਵਾਪਸ ਭਾਰਤ ੀ ਸਰਹੱਦ ਵੱਲ ਮੋੜ ਲੈਂਦੇ ।”

” ਚੂਹ ੇ ਅਤ ੇ ਬਿੱਲ ੀ ਦ ੀ ਇਹ ਖੇਡ ਕਰੀਬ ਦ ੋ ਮਹੀਨਿਆ ਂ ਤੱਕ ਚੱਲੀ । ਜਗੁਆਰ ਜੰਗ ੀ ਜਹਾਜ਼ਾ ਂ ਦ ੇ ਇਸ ਤਰ੍ਹਾ ਂ ਦ ੇ ਕਈ ਮਿਸ਼ਨਾ ਂ ਦ ੀ ਅਗਵਾਈ ਫਲਾਈਟ ਲੈਫ਼ਟਿਨੈਂਟ ਆਰਕ ੇ ਭਦੌਰਿਆ ਨ ੇ ਕੀਤ ੀ ਸੀ, ਜ ੋ ਬਾਅਦ ਵਿੱਚ ਭਾਰਤ ੀ ਹਵਾਈ ਫੌਜ ਦ ੇ ਮੁਖ ੀ ਬਣੇ ।”

” ਉਹ ਉਸ ਸਮੇ ਂ ‘ ਛੋਟ ੂ ‘ ਦ ੇ ਨਾਮ ਨਾਲ ਮਸ਼ਹੂਰ ਸਨ ਅਤ ੇ ਇਸ ਤਰ੍ਹਾ ਂ ਦ ੇ ਅਭਿਆਨ ਵਿੱਚ ਭਾਗ ਲੈਣ ਵਾਲ ੇ ਸਭ ਤੋ ਂ ਨੌਜਵਾਨ ਅਧਿਕਾਰ ੀ ਸਨ । ਪਾਕਿਸਤਾਨ ਨੂ ੰ ਸ਼ੱਕ ਸ ੀ ਕ ਿ ਭਾਰਤ ਉਸ ‘ ਤ ੇ ਹਮਲ ਾ ਕਰਨ ਵਾਲ ਾ ਹੈ ।”

ਅਰਜੁਨ ਸੁਬਰਾਮਨੀਅਮ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Harper Collins

ਕਾਂਤ ੀ ਬਾਜਪੇਈ ਆਪਣ ੀ ਕਿਤਾਬ ‘ ਬ੍ਰਾਸਟੈਕਸ ਐਂਡ ਬਿਓਂਡ ‘ ਵਿੱਚ ਲਿਖਦ ੇ ਹਨ”, ਸਨ 1983-84 ਵਿੱਚ ਪਾਕਿਸਤਾਨ ਦ ੇ ਤਤਕਾਲ ੀ ਡਿਪਟ ੀ ਚੀਫ ਼ ਆਫ ਼ ਆਰਮ ੀ ਸਟਾਫ ਼ ਜਨਰਲ ਕੇਐੱਮ ਆਰਿਫ ਼ ਅਤ ੇ ਭਾਰਤ ਦ ੇ ਆਰਮ ੀ ਚੀਫ਼ ਜਨਰਲ ਵੈਧ ਵਿਚਕਾਰ ਇਸ ਗੱਲ ‘ ਤ ੇ ਸਹਿਮਤ ੀ ਹੋਈ ਸ ੀ ਕ ਿ ਜ ੇ ਭਾਰਤ ਜਾ ਂ ਪਾਕਿਸਤਾਨ ਸਰਹੱਦ ਨੇੜ ੇ ਕੋਈ ਵੱਡ ਾ ਫੌਜ ੀ ਅਭਿਆਸ ਕਰਦ ੇ ਹਨ ਤਾ ਂ ਉਹ ਇਸ ਦ ੀ ਸੂਚਨ ਾ ਇੱਕ-ਦੂਜ ੇ ਨੂ ੰ ਦੇਣਗੇ।”

” ਜਨਰਲ ਸੁੰਦਰਜ ੀ ਨੂ ੰ ਇਸ ਸਹਿਮਤ ੀ ਬਾਰ ੇ ਕੋਈ ਜਾਣਕਾਰ ੀ ਨਹੀ ਂ ਸੀ । ਇਸ ਦੌਰਾਨ ਦੋਵੇ ਂ ਦੇਸ਼ਾ ਂ ਦ ੇ ਮਿਲਟਰ ੀ ਆਪ੍ਰੇਸ਼ਨ ਦ ੇ ਨਿਰਦੇਸ਼ਕਾ ਂ ਵਿਚਕਾਰ ਹਮੇਸ਼ ਾ ਚਾਲ ੂ ਰਹਿਣ ਵਾਲ ੀ ਹਾਟ ਲਾਈਨ ਨ ੇ ਕੰਮ ਕਰਨ ਾ ਬੰਦ ਕਰ ਦਿੱਤ ਾ ਸੀ । ਦੋਵੇ ਂ ਪਾਸਿਆ ਂ ਤੋ ਂ ਕਈ ਸਵਾਲ ਉੱਠ ਰਹ ੇ ਸਨ, ਜਿਨ੍ਹਾ ਂ ਦ ਾ ਹੱਲ ਕਰਨ ਵਾਲ ਾ ਕੋਈ ਨਹੀ ਂ ਸੀ ।”

ਪ੍ਰੋਬਲ ਸੇਂਗੁਪਤ ਾ ਲਿਖਦ ੇ ਹਨ”, ਇੱਕ ਵਾਰ ਜਦੋ ਂ ਪ੍ਰਧਾਨ ਮੰਤਰ ੀ ਰਾਜੀਵ ਗਾਂਧ ੀ ਨ ੇ ਮੰਤਰ ੀ ਮੰਡਲ ਦ ੀ ਬੈਠਕ ਲਈ ਆਪਣ ੇ ਮੰਤਰੀਆ ਂ ਨੂ ੰ ਬੁਲਾਉਣ ਖਾਤਰ ਜਹਾਜ ਼ ਭੇਜਿਆ ਤਾ ਂ ਰਾਸ਼ਟਰਪਤ ੀ ਜ਼ਿਆ ਨ ੇ ਅਨੁਮਾਨ ਲਗਾਇਆ ਕ ਿ ਪਾਕਿਸਤਾਨ ‘ ਤ ੇ ਹਮਲ ੇ ਬਾਰ ੇ ਵਿਚਾਰ ਕਰਨ ਲਈ ਮੰਤਰ ੀ ਮੰਡਲ ਦ ੀ ਮੀਟਿੰਗ ਬੁਲਾਈ ਗਈ ਹੈ, ਕਿਉਂਕ ਿ ਉਸ ਸਮੇ ਂ ਭਾਰਤ ੀ ਫੌਜ ੀ ਪਹਿਲਾ ਂ ਹ ੀ ਪਾਕਿਸਤਾਨ ਦ ੀ ਸਰਹੱਦ ‘ ਤ ੇ ਮੌਜੂਦ ਸਨ ।”

ਫੌਜੀ

ਤਸਵੀਰ ਸਰੋਤ, Getty Images

ਪਾਕਿਸਤਾਨ ਨ ੇ ਵ ੀ ਸਰਹੱਦ ‘ ਤ ੇ ਰਵਾਨ ਾ ਕੀਤ ੇ ਆਪਣ ੇ ਫੌਜੀ

ਪਾਕਿਸਤਾਨ ਨ ੇ ਵ ੀ ਇਸਦ ੇ ਜਵਾਬ ‘ ਚ ਆਪਣ ੇ ਫੌਜੀਆ ਂ ਨੂ ੰ ਭਾਰਤ ੀ ਪੰਜਾਬ ਵੱਲ ਰਵਾਨ ਾ ਕਰ ਦਿੱਤਾ । ਕੁਝ ਹ ੀ ਦਿਨਾ ਂ ਵਿੱਚ ਦੋਵੇ ਂ ਪੱਖ ਲੜਾਈ ਦ ੀ ਤਿਆਰ ੀ ਕਰਦ ੇ ਦਿਖਾਈ ਦੇਣ ਲੱਗੇ।

ਸ਼ੁਜ਼ ਾ ਨਵਾਜ ਼ ਆਪਣ ੀ ਕਿਤਾਬ ‘ ਕ੍ਰਾਸਡ ਸਵੋਰਡਜ਼, ਪਾਕਿਸਤਾਨ ਇਟਸ ਆਰਮ ੀ ਐਂਡ ਦ ਿ ਵਾਰ ਵਿਦਿਨ ‘ ਵਿੱਚ ਲਿਖਦ ੇ ਹਨ”, ਰਾਵਲਪਿੰਡ ੀ ਵਿੱਚ ਪਾਕਿਸਤਾਨ ੀ ਫੌਜ ਦ ੇ ਮੁੱਖ ਦਫ਼ਤਰ ਵਿੱਚ ਸੋਚ ਇਹ ਸ ੀ ਕ ਿ ਬ੍ਰਾਸਟੈਕਸ ਦ ੇ ਜ਼ਰੀਏ ਭਾਰਤ ਪਾਕਿਸਤਾਨ ਦ ੇ ਉੱਤਰ ਵਿੱਚ ਬਹਾਵਲਪੁਰ ਅਤ ੇ ਦੱਖਣ ਵਿੱਚ ਖ਼ੈਰਪੁਰ ਸ਼ਹਿਰਾ ਂ ਨੂ ੰ ਅਲੱਗ-ਥਲੱਗ ਕਰਨ ਦ ੀ ਯੋਜਨ ਾ ਬਣ ਾ ਰਿਹ ਾ ਹੈ ।”

” ਇਸ ਗੱਲ ਦ ਾ ਵ ੀ ਡਰ ਸ ੀ ਕ ਿ ਭਾਰਤ ਸਿੰਧ ਵਿੱਚ ਦਾਖ਼ਲ ਹ ੋ ਕ ੇ ਪਾਕਿਸਤਾਨ ਨੂ ੰ ਦ ੋ ਹਿੱਸਿਆ ਂ ਵਿੱਚ ਵੰਡਣ ਅਤ ੇ ਕਹੂਟ ਾ ਵਿੱਚ ਉਸ ਦ ੇ ਪਰਮਾਣ ੂ ਰਿਐਕਟਰ ਨੂ ੰ ਤਬਾਹ ਕਰਨ ‘ ਤ ੇ ਉਤਾਰ ੂ ਹੈ।”

ਟੈਂਕ

ਤਸਵੀਰ ਸਰੋਤ, Getty Images

ਅਭਿਆਸ ਲਈ ਰੈੱਡ ਅਤ ੇ ਬਲ ੂ ਟੀਮਾ ਂ

ਇਸ ਫੌਜ ੀ ਅਭਿਆਸ ਲਈ, ਲੈਫਟੀਨੈਂਟ ਜਨਰਲ ਰੌਡਰਿਗਜ਼, ਡਾਇਰੈਕਟਰ ਜਨਰਲ ਆਫ ਼ ਮਿਲਟਰ ੀ ਟ੍ਰੇਨਿੰਗ ਅਤ ੇ ਉਨ੍ਹਾ ਂ ਦ ੀ ਟੀਮ ਨੂ ੰ ਅੰਪਾਇਰ ਬਣਾਇਆ ਗਿਆ ਸੀ।

ਪ੍ਰੋਬਲ ਦਾਸਗੁਪਤ ਾ ਲਿਖਦ ੇ ਹਨ”, ਰੈੱਡ ਅਤ ੇ ਬਲ ੂ ਨਾਮ ਦੀਆ ਂ ਦ ੋ ਫੌਜਾ ਂ ਬਣਾਈਆ ਂ ਗਈਆ ਂ ਸਨ । ਰੈੱਡ ਟੀਮ ਪਾਕਿਸਤਾਨ ੀ ਫੌਜ ਦ ੀ ਭੂਮਿਕ ਾ ਨਿਭ ਾ ਰਹ ੀ ਸੀ । ਇਸ ਦ ਾ ਕਮਾਂਡਰ ਮਹ ੂ ਦ ੇ ਆਰਮ ੀ ਕਾਲਜ ਆਫ ਼ ਕਾਮਬੈਟ ਦ ੇ ਕਮਾਂਡੈਂਟ ਲੈਫ਼ਟਿਨੈਂਟ ਜਨਰਲ ਵੀਐਨ ਸ਼ਰਮ ਾ ਨੂ ੰ ਬਣਾਇਆ ਗਿਆ ਸੀ ।”

” ਰੈੱਡ ਆਰਮ ੀ ਨ ੇ ਪਰਮਾਣ ੂ ਹਥਿਆਰਾ ਂ ਦ ਾ ਵਿਕਲਪ ਇਸਤੇਮਾਲ ਕਰਨ ਦ ੀ ਇਜਾਜ਼ਤ ਮੰਗ ੀ ਸ ੀ ਜਿਸ ਨੂ ੰ ਅੰਪਾਇਰਾ ਂ ਨ ੇ ਨਾ-ਮਨਜ਼ੂਰ ਕਰ ਦਿੱਤ ਾ ਸੀ । ਇਸ ਅਭਿਆਸ ਵਿੱਚ ਭਾਰਤ ਦ ੇ ਕੁੱਲ 4 ਲੱਖ ਫੌਜੀਆਂ, ਕਈ ਜਹਾਜ਼ਾ ਂ ਅਤ ੇ ਜਹਾਜ਼ ੀ ਬੇੜਿਆ ਂ ਨ ੇ ਭਾਗ ਲਿਆ ਸੀ ।”

1971 ਦ ੀ ਲੜਾਈ ਦ ੇ 15 ਸਾਲ ਬਾਅਦ ਇਹ ਪਹਿਲ ਾ ਮੌਕ ਾ ਸ ੀ ਜਦੋ ਂ ਦੋਵੇ ਂ ਦੇਸ਼ਾ ਂ ਦ ੇ ਫੌਜ ੀ ਇੱਕ-ਦੂਜ ੇ ਦ ੇ ਇੰਨ ੇ ਨੇੜ ੇ ਪਹੁੰਚ ਗਏ ਸਨ । ਪੂਰ ੀ ਦੁਨੀਆ ਵਿੱਚ ਤਣਾਅ ਅਤ ੇ ਡਰ ਦ ਾ ਮਾਹੌਲ ਸੀ।

ਪੱਛਮ ੀ ਵਿਸ਼ਲੇਸ਼ਕਾ ਂ ਦ ਾ ਮੰਨਣ ਾ ਸ ੀ ਕ ਿ ਸੁੰਦਰਜ ੀ ਪਾਕਿਸਤਾਨ ਨੂ ੰ ਭਾਰਤ ਦ ੇ ਇਸ ਕਦਮ ਦ ਾ ਜਵਾਬ ਦੇਣ ਲਈ ਉਕਸ ਾ ਰਹ ੇ ਸਨ ਤਾ ਂ ਜ ੋ ਪਾਕਿਸਤਾਨ ਦ ੀ ਜਵਾਬ ੀ ਕਾਰਵਾਈ ਨਾਲ ਭਾਰਤ ਨੂ ੰ ਪਾਕਿਸਤਾਨ ‘ ਤ ੇ ਹਮਲ ਾ ਕਰਨ ਦ ਾ ਬਹਾਨ ਾ ਮਿਲ ਜਾਵੇ।

ਫੌਜੀ ਗੱਡੀਆਂ

ਤਸਵੀਰ ਸਰੋਤ, Getty Images

ਰੇਲ ਅਤ ੇ ਸੜਕ ਵਿਭਾਗ ਦ ੀ ਭੂਮਿਕਾ

ਜਦੋ ਂ ਸੁੰਦਰਜ ੀ ਨ ੇ ਬ੍ਰਾਸਟੈਕਸ ਦ ੀ ਯੋਜਨ ਾ ਬਣਾਈ ਸ ੀ ਤਾ ਂ ਇਸ ਗੱਲ ‘ ਤ ੇ ਚਿੰਤ ਾ ਪ੍ਰਗਟ ਕੀਤ ੀ ਗਈ ਸ ੀ ਕ ਿ ਇਸ ਅਭਿਆਸ ਵਿੱਚ ਰੇਲਵ ੇ ਅਤ ੇ ਸੜਕਾ ਂ ਦ ੇ ਬਹੁਤ ਜ਼ਿਆਦ ਾ ਇਸਤੇਮਾਲ ਨਾਲ ਇਹ ਸੇਵਾਵਾ ਂ ਲਗਭਗ ਠੱਪ ਹ ੋ ਜਾਣਗੀਆ ਂ ਕਿਉਂਕ ਿ ਫੌਜੀਆ ਂ ਨੂ ੰ ਆਪਣ ੀ ਮੰਜ਼ਿਲ ਤੱਕ ਪਹੁੰਚਾਉਣ ਲਈ ਇਨ੍ਹਾ ਂ ਦ ੇ ਨੈੱਟਵਰਕ ਨੂ ੰ ਡਾਇਵਰਟ ਕਰਨ ਾ ਪਵੇਗਾ।

ਕਾਂਤ ੀ ਬਾਜਪਾਈ ਲਿਖਦ ੇ ਹਨ”, ਰੇਲ ਮੰਤਰ ੀ ਮਾਧਵਰਾਓ ਸਿੰਧੀਆ ਅਤ ੇ ਸੜਕ ਆਵਾਜਾਈ ਮੰਤਰ ੀ ਜਗਦੀਸ ਼ ਟਾਈਟਲਰ ਨ ੇ ਇਸ ਗੱਲ ‘ ਤ ੇ ਵਿਰੋਧ ਪ੍ਰਗਟ ਕੀਤ ਾ ਕ ਿ ਫੌਜ ੀ ਸਮੱਗਰ ੀ ਅਤ ੇ ਫੌਜੀਆ ਂ ਨੂ ੰ ਪਹੁੰਚਾਉਣ ਕਾਰਨ ਉਨ੍ਹਾ ਂ ਦ ੇ ਮੰਤਰਾਲਿਆ ਂ ਨੂ ੰ ਰੇਵਿਨਿਊ ਦ ਾ ਵੱਡ ਾ ਨੁਕਸਾਨ ਝੱਲਣ ਾ ਪਵੇਗਾ ।”

” ਉਨ੍ਹਾ ਂ ਦ ੇ ਵਿਰੋਧ ਨੂ ੰ ਦੇਖਦ ੇ ਹੋਏ ਪ੍ਰਧਾਨ ਮੰਤਰ ੀ ਰਾਜੀਵ ਗਾਂਧ ੀ ਨ ੇ ਫੌਜ ੀ ਲਾਮਬੰਦ ੀ ਦ ੇ ਪੱਧਰ ਨੂ ੰ ਥੋੜ੍ਹ ਾ ਘਟ ਾ ਦਿੱਤ ਾ ਸੀ । ਪਰ ਬ੍ਰਾਸਟੈਕਸ ਦ ੇ ਫੌਜ ੀ ਅਤ ੇ ਸਿਆਸ ੀ ਉਦੇਸ਼ਾ ਂ ਵਿੱਚ ਕੋਈ ਬਦਲਾਅ ਨਹੀ ਂ ਕੀਤ ਾ ਗਿਆ ਸੀ ।”

ਤਤਕਾਲੀ ਰੇਲ ਮੰਤਰੀ ਮਾਧਵਰਾਓ ਸਿੰਧੀਆ

ਤਸਵੀਰ ਸਰੋਤ, Getty Images

ਇਸ ਅਭਿਆਸ ‘ ਤ ੇ ਨਜ਼ਰ ਰੱਖਣ ਲਈ ਜਨਰਲ ਸੁੰਦਰਜ ੀ ਨ ੇ ਰੱਖਿਆ ਰਾਜ ਮੰਤਰ ੀ ਅਰੁਣ ਸਿੰਘ ਦ ੇ ਨਾਲ ਬੀਕਾਨੇਰ ਦ ੇ ਨੇੜ ੇ ਸਰਦਾਰ ਸ਼ਹਿਰ ਵਿੱਚ ਕਈ ਹਫ਼ਤ ੇ ਬਿਤਾਏ ਸਨ । ਲੈਫਟੀਨੈਂਟ ਜਨਰਲ ਫਿਲਿਪ ਕੰਪੋਜ ਼ ਉਸ ਸਮੇ ਂ ਉੱਥ ੇ ਮੇਜਰ ਦ ੇ ਅਹੁਦ ੇ ‘ ਤ ੇ ਤੈਨਾਤ ਸਨ।

ਕੰਪੋਜ ਼ ਦੱਸਦ ੇ ਹਨ”, ਇੱਕ ਦਿਨ ਸੁੰਦਰਜ ੀ ਬਿਨਾ ਂ ਦੱਸ ੇ ਇੱਕ ਭੂਮੀਗਤ ਆਪ੍ਰੇਸ਼ਨ ਰੂਮ ਵਿੱਚ ਪਹੁੰਚ ਗਏ । ਮੈ ਂ ਕਰੀਬ 30 ਮਿੰਟ ਤੱਕ ਚੀਫ ਼ ਨੂ ੰ ਆਪ੍ਰੇਸ਼ਨ ਬਾਰ ੇ ਬ੍ਰੀਫ ਼ ਕੀਤਾ । ਅਚਾਨਕ ਉਨ੍ਹਾ ਂ ਨ ੇ ਸਿਰ ਹਿਲਾਇਆ ਅਤ ੇ ਬਾਹਰ ਖੜ੍ਹ ੇ ਹੈਲੀਕਾਪਟਰ ‘ ਤ ੇ ਸਵਾਰ ਹੋਣ ਲਈ ਕਮਰ ੇ ਤੋ ਂ ਬਾਹਰ ਨਿਕਲ ਗਏ ।”

” ਮੈਨੂ ੰ ਸਮਝ ਨਹੀ ਂ ਆਇਆ ਕ ਿ ਚੀਫ ਼ ਨੂ ੰ ਮੇਰ ੀ ਬ੍ਰੀਫ਼ਿੰਗ ਪਸੰਦ ਆਈ ਜਾ ਂ ਨਹੀਂ । ਜਦੋ ਂ ਉਹ ਹੈਲੀਕਾਪਟਰ ਵਿੱਚ ਚੜ੍ਹ ਰਹ ੇ ਸਨ ਤਾ ਂ ਉਨ੍ਹਾ ਂ ਨ ੇ ਮੇਜਰ ਜਨਰਲ ਹਰਵੰਤ ਸਿੰਘ ਤੋ ਂ ਪੁੱਛਿਆ,’ ਕ ੀ ਮੈ ਂ ਤੇਰ ੇ ਮੇਜਰ ਨੂ ੰ ਬ੍ਰੀਫ਼ਿੰਗ ਲਈ ਸ਼ਾਬਾਸ ਼ ਕਿਹਾ’?”

” ਹਰਵੰਤ ਨ ੇ ਜਵਾਬ ਦਿੱਤ ਾ ‘ ਨਹੀ ਂ ਸਰ ‘। ਸੁੰਦਰਜ ੀ ਨ ੇ ਕਿਹਾ,’ ਮੇਰ ੇ ਲਈ ਉਸ ਨੌਜਵਾਨ ਅਫ਼ਸਰ ਦ ੀ ਪਿੱਠ ਥਪਥਪਾਏ ਬਿਨਾ ਂ ਜਾਣ ਾ ਠੀਕ ਨਹੀ ਂ ਹੋਵੇਗਾ । ‘ ਆਪ੍ਰੇਸ਼ਨ ਰੂਮ ਵਿੱਚ ਮੈ ਂ ਅਤ ੇ ਮੇਰ ੇ ਸਾਥ ੀ ਬ੍ਰੀਫ਼ਿੰਗ ਬਾਰ ੇ ਗੱਲ ਕਰ ਰਹ ੇ ਸਨ ।”

” ਮੈ ਂ ਆਪਣ ੇ ਸਾਥੀਆ ਂ ਤੋ ਂ ਪੁੱਛ ਰਿਹ ਾ ਸੀ,’ ਕ ੀ ਮੇਰ ੀ ਬ੍ਰੀਫ਼ਿੰਗ ਠੀਕ ਰਹੀ?’ ਓਦੋ ਂ ਹ ੀ ਪਿੱਛੋ ਂ ਆਵਾਜ ਼ ਆਈ ‘ ਬਿਲਕੁਲ ਠੀਕ । ‘ ਮੇਰ ੇ ਪਿੱਛ ੇ ਦਰਵਾਜ਼ ਾ ਖੁੱਲਿਆ ਅਤ ੇ ਸਭ ਨ ੇ ਜਨਰਲ ਸੁੰਦਰਜ ੀ ਨੂ ੰ ਵੇਖਿਆ, ਜ ੋ ਖ਼ਾਸ ਤੌਰ ‘ ਤ ੇ ਹੈਲੀਕਾਪਟਰ ਤੋ ਂ ਵਾਪਸ ਆਪ੍ਰੇਸ਼ਨ ਰੂਮ ਆਏ ਸਨ ਅਤ ੇ ਉਨ੍ਹਾ ਂ ਨ ੇ ਸਾਨੂ ੰ ਸਭ ਨੂ ੰ ‘ ਸ਼ਾਬਾਸ ਼ ‘ ਕਿਹਾ।”

ਭਾਰਤੀ ਫੌਜੀ

ਤਸਵੀਰ ਸਰੋਤ, Getty Images

ਜਨਰਲ ਸੁੰਦਰਜ ੀ ਅਤ ੇ ਜਨਰਲ ਹੂਨ ਵਿੱਚ ਮਤਭੇਦ

ਉਸ ਸਮੇ ਂ ਪੱਛਮ ੀ ਕਮਾਨ ਦ ੇ ਮੁਖ ੀ ਅਤ ੇ ਆਪ੍ਰੇਸ਼ਨ ਬ੍ਰਾਸਟੈਕਸ ਦ ਾ ਮਹੱਤਵਪੂਰਨ ਹਿੱਸ ਾ ਰਹ ੇ ਲੈਫਟੀਨੈਂਟ ਜਨਰਲ ਪੀਐੱਨ ਹੂਨ ਦ ਾ ਮੰਨਣ ਾ ਹ ੈ ਕ ਿ ਬ੍ਰਾਸਟੈਕਸ ਦ ਾ ਮਕਸਦ ਪਾਕਿਸਤਾਨ ਖ਼ਿਲਾਫ ਼ ਜੰਗ ਸ਼ੁਰ ੂ ਕਰਨ ਾ ਸੀ।

ਸੁੰਦਰਜ ੀ ਦ ੇ ਆਲੋਚਕ ਰਹ ੇ ਹੂਨ ਆਪਣ ੀ ਕਿਤਾਬ ‘ ਅਨਮਾਸਕਿੰਗ ਸੀਕ੍ਰੇਟਸ ਆਫ ਼ ਟਰਬਿਊਲੈਂਸ ‘ ਵਿੱਚ ਲਿਖਦ ੇ ਹਨ”, ਦੇਸ ਼ ਦ ੀ ਆਵਾਜਾਈ ਪ੍ਰਣਾਲ ੀ ਨੂ ੰ ਜਿਸ ਤਰੀਕ ੇ ਨਾਲ ਮੋਬਿਲਾਈਜ ਼ ਕੀਤ ਾ ਗਿਆ ਸੀ, ਉਹ ਸਿਰਫ ਼ ਜੰਗ ਦ ੀ ਤਿਆਰ ੀ ਵਿੱਚ ਹ ੀ ਹੁੰਦ ਾ ਹੈ ।”

” ਜਦੋ ਂ ਮੈ ਂ ਸੁੰਦਰਜ ੀ ਤੋ ਂ ਪੁੱਛਿਆ ਕ ਿ ਕ ੀ ਪ੍ਰਧਾਨ ਮੰਤਰ ੀ ਅਤ ੇ ਭਾਰਤ ਸਰਕਾਰ ਨੂ ੰ ਸੈਨਿਕ ਅਭਿਆਸ ਦ ੇ ਵੇਰਵ ੇ ਅਤ ੇ ਪ੍ਰਗਤ ੀ ਬਾਰ ੇ ਸੂਚਿਤ ਕੀਤ ਾ ਗਿਆ ਹੈ, ਤਾ ਂ ਉਨ੍ਹਾ ਂ ਨ ੇ ਤਿੱਖ ੇ ਲਹਿਜ਼ ੇ ਵਿੱਚ ਜਵਾਬ ਦਿੱਤਾ,’ ਪੱਛਮ ੀ ਕਮਾਨ ਦ ੇ ਕਮਾਂਡਰ ਵਜੋ ਂ ਇਹ ਤੁਹਾਡ ਾ ਕੰਮ ਨਹੀ ਂ ਕ ਿ ਤੁਸੀ ਂ ਮੈਨੂ ੰ ਪੁੱਛ ੋ ਕ ਿ ਸਰਕਾਰ ਜਾ ਂ ਪ੍ਰਧਾਨ ਮੰਤਰ ੀ ਨੂ ੰ ਇਸ ਬਾਰ ੇ ਦੱਸਿਆ ਗਿਆ ਹ ੈ ਜਾ ਂ ਨਹੀਂ । ਇਹ ਮੇਰ ਾ ਕੰਮ ਹੈ । ਇਸ ਬਾਰ ੇ ਜ ੋ ਕੁਝ ਲੋੜੀਂਦ ਾ ਸੀ, ਉਹ ਕਰ ਦਿੱਤ ਾ ਗਿਆ ਹੈ । ‘”

ਪੱਛਮੀ ਕਮਾਨ ਦੇ ਤਤਕਾਲੀ ਮੁਖੀ ਜਨਰਲ ਪੀਐੱਨ ਹੂਨ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰ ੀ ਰਾਜੀਵ ਗਾਂਧ ੀ ਨੂ ੰ ਭਰੋਸ ੇ ਵਿੱਚ ਨਹੀ ਂ ਲਿਆ ਗਿਆ

ਹੂਨ ਆਪਣ ੀ ਕਿਤਾਬ ਵਿੱਚ ਦਾਅਵ ਾ ਕਰਦ ੇ ਹਨ ਕ ਿ ਉਨ੍ਹਾ ਂ ਨੂ ੰ ਪਤ ਾ ਲੱਗ ਗਿਆ ਸ ੀ ਕ ਿ ਪ੍ਰਧਾਨ ਮੰਤਰ ੀ ਨੂ ੰ ਇਸ ਗੱਲ ਦ ੀ ਜਾਣਕਾਰ ੀ ਨਹੀ ਂ ਸ ੀ ਕ ਿ ਇਹ ਅਭਿਆਸ ਜੰਗ ਵਰਗ ੀ ਸਥਿਤ ੀ ਵਿੱਚ ਬਦਲ ਚੁੱਕ ਾ ਹੈ।

ਹੂਨ ਲਿਖਦ ੇ ਹਨ”, ਮੈ ਂ 15 ਜਨਵਰ ੀ ਨੂ ੰ ਫੌਜ ਦਿਵਸ ਪਰੇਡ ਲਈ ਦਿੱਲ ੀ ਵਿੱਚ ਮੌਜੂਦ ਸੀ । ਓਦੋ ਂ ਰਾਜੀਵ ਗਾਂਧ ੀ ਮੇਰ ੇ ਕੋਲ ਆਏ ਅਤ ੇ ਪੁੱਛਿਆ, ਪੱਛਮ ੀ ਕਮਾਨ ਕਿਵੇ ਂ ਕਰ ਰਹ ੀ ਹੈ? ਮੈ ਂ ਜਵਾਬ ਦਿੱਤਾ,’ ਸਭ ਕੁਝ ਯੋਜਨ ਾ ਮੁਤਾਬਕ ਚੱਲ ਰਿਹ ਾ ਹ ੈ ਅਤ ੇ ਸੈਨਿਕ ‘ ਬੈਟਲ ਲੋਕੇਸ਼ਨ ‘ ਵੱਲ ਵੱਧ ਰਹ ੇ ਹਨ ‘।”

” ਰਾਜੀਵ ਨ ੇ ਮੈਨੂ ੰ ਪੁੱਛਿਆ,’ ਬੈਟਲ ਲੋਕੇਸ਼ਨ ਨਾਲ ਤੁਹਾਡ ਾ ਕ ੀ ਮਤਲਬ ਹੈ? ਅਸੀ ਂ ਜੰਗ ਵੱਲ ਕਿਵੇ ਂ ਜ ਾ ਸਕਦ ੇ ਹਾਂ?’ ਮੇਰ ਾ ਮੰਨਣ ਾ ਹ ੈ ਕ ਿ ਕਿਤ ੇ ਨ ਾ ਕਿਤ ੇ ਕੁਝ ਗੜਬੜ ਹੋਈ ਸੀ । ਪ੍ਰਧਾਨ ਮੰਤਰ ੀ ਨੂ ੰ ਇਸ ਅਭਿਆਸ ਬਾਰ ੇ ਪੂਰ ੀ ਜਾਣਕਾਰ ੀ ਨਹੀ ਂ ਸੀ ।”

” ਜਦੋ ਂ ਮੈ ਂ ਰੇਗਿਸਤਾਨ ਪਹੁੰਚਿਆ ਤਾ ਂ ਮੇਰ ੇ ਕੋਲ ਪਰੇਸ਼ਾਨ ਡਾਇਰੈਕਟਰ ਜਨਰਲ ਮਿਲਟ੍ਰ ੀ ਆਪ੍ਰੇਸ਼ਨ ਲੈਫਟੀਨੈਂਟ ਜਨਰਲ ਰਵ ੀ ਮਹਾਜਨ ਦ ਾ ਫੋਨ ਆਇਆ । ਉਨ੍ਹਾ ਂ ਨ ੇ ਮੈਨੂ ੰ ਕਿਹ ਾ ਕ ਿ ਸੁੰਦਰਜ ੀ ਦਿੱਲ ੀ ਵਿੱਚ ਮੈਨੂ ੰ ਤੁਰੰਤ ਮਿਲਣ ਾ ਚਾਹੁੰਦ ੇ ਹਨ । ਜਦੋ ਂ ਮੈ ਂ ਦਿੱਲ ੀ ਪਹੁੰਚਿਆ ਤਾ ਂ ਸੁੰਦਰਜ ੀ ਨ ੇ ਕਿਹ ਾ ਕ ਿ ਅਭਿਆਸ ਦ ੀ ਦਿਸ਼ ਾ ਪੂਰਬ ਤੋ ਂ ਪੱਛਮ ਦ ੀ ਬਜਾਏ ਉੱਤਰ ਤੋ ਂ ਦੱਖਣ ਵੱਲ ਕਰ ਦਿੱਤ ੀ ਜਾਵੇ । ਇਸ ਤੋ ਂ ਬਾਅਦ ਸੈਨਿਕਾ ਂ ਨੂ ੰ ਬੀਕਾਨੇਰ ਵਾਪਸ ਬੁਲ ਾ ਲਿਆ ਗਿਆ ਸੀ ।”

ਕਾਂਤ ੀ ਬਾਜਪੇਈ ਲਿਖਦ ੇ ਹਨ”, ਜਦੋ ਂ ਆਪ੍ਰੇਸ਼ਨ ਬ੍ਰਾਸਟੈਕਸ ਦ ੇ ਜਵਾਬ ਵਿੱਚ ਪਾਕਿਸਤਾਨ ਨ ੇ ਆਪਣ ਾ ਸੈਨਿਕ ਅਭਿਆਸ ਜਾਰ ੀ ਰੱਖਿਆ, ਤਾ ਂ ਫੌਜ ਮੁਖੀਆ ਂ ਅਤ ੇ ਰੱਖਿਆ ਰਾਜ ਮੰਤਰ ੀ ਨ ੇ ਮਿਲ ਕ ੇ ਇਹ ਫ਼ੈਸਲ ਾ ਕੀਤ ਾ ਕ ਿ ਰਾਜੀਵ ਗਾਂਧ ੀ ਨੂ ੰ ਇਸ ਦ ੀ ਜਾਣਕਾਰ ੀ ਨ ਾ ਦਿੱਤ ੀ ਜਾਵੇ ।”

” ਇਸ ਦ ੇ ਪਿੱਛ ੇ ਕਾਰਨ ਇਹ ਸ ੀ ਕ ਿ ਰਾਜੀਵ ਗਾਂਧ ੀ ਅੰਡਮਾਨ ਵਿੱਚ ਛੁੱਟੀਆ ਂ ਮਨਾਉਣ ਗਏ ਹੋਏ ਸਨ । ਜ ੇ ਪ੍ਰਧਾਨ ਮੰਤਰ ੀ ਨੂ ੰ ਇਸ ਬਾਰ ੇ ਦੱਸਿਆ ਜਾਂਦ ਾ ਅਤ ੇ ਉਹ ਆਪਣ ੀ ਯਾਤਰ ਾ ਅਧੂਰ ੀ ਛੱਡ ਕ ੇ ਦਿੱਲ ੀ ਵਾਪਸ ਆ ਜਾਂਦੇ, ਤਾ ਂ ਬਿਨਾ ਂ ਕਾਰਨ ਹਾਲਾਤ ਹੋਰ ਵਿਗੜ ਸਕਦ ੇ ਸਨ । ਪ੍ਰਧਾਨ ਮੰਤਰ ੀ ਨੂ ੰ ਇਸ ਬਾਰ ੇ ਨ ਾ ਦੱਸਣ ਾ ਸ਼ਾਇਦ ਫ਼ੈਸਲ ੇ ਦ ੀ ਗਲਤ ੀ ਸੀ ।”

ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ

ਤਸਵੀਰ ਸਰੋਤ, Getty Images

ਅਰੁਣ ਸਿੰਘ ਨੂ ੰ ਚੁਕਾਉਣ ੀ ਪਈ ਕੀਮਤ

ਉਸ ਸਮੇ ਂ ਰਾਜੀਵ ਗਾਂਧ ੀ ਦ ੀ ਕੈਬਿਨੇਟ ਦ ੇ ਮੈਂਬਰ ਰਹ ੇ ਨਟਵਰ ਸਿੰਘ ਆਪਣ ੀ ਆਤਮਕਥ ਾ ‘ ਵਨ ਲਾਈਫ ਇਜ ਼ ਨਾਟ ਇਨਫ ਼ ‘ ਵਿੱਚ ਲਿਖਦ ੇ ਹਨ”, ਇੱਕ ਵਾਰ ਇੱਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ, ਮੈਂ, ਵਿਦੇਸ ਼ ਮੰਤਰ ੀ ਨਾਰਾਇਣ ਦੱਤ ਤਿਵਾਰੀ, ਐੱਮਐੱਲ ਫੋਤੇਦਾਰ ਅਤ ੇ ਲੈਫਟੀੇਨੈਂਟ ਜਨਰਲ ਹਜ਼ਾਰ ੀ ਮੌਜੂਦ ਸਨ ।”

” ਮੀਟਿੰਗ ਤੋ ਂ ਬਾਅਦ ਰਾਜੀਵ ਗਾਂਧ ੀ ਨ ੇ ਤਿਵਾਰ ੀ ਅਤ ੇ ਮੈਨੂ ੰ ਰੁਕਣ ਦ ਾ ਇਸ਼ਾਰ ਾ ਕੀਤਾ । ਫਿਰ ਤਿਵਾਰ ੀ ਜ ੀ ਵੱਲ ਮੁੜ ਕ ੇ ਰਾਜੀਵ ਨ ੇ ਕਿਹਾ,’ ਮੈ ਂ ਆਪਣ ੇ ਰੱਖਿਆ ਰਾਜ ਮੰਤਰ ੀ ਦ ਾ ਕ ੀ ਕਰਾਂ?’ ਵਿਦੇਸ ਼ ਮੰਤਰ ੀ ਨ ੇ ਮੇਰ ੇ ਵੱਲ ਵੇਖਿਆ ਅਤ ੇ ਚੁੱਪ ਰਹੇ।

” ਫਿਰ ਰਾਜੀਵ ਮੇਰ ੇ ਵੱਲ ਮੁੜੇ । ਮੈ ਂ ਕਿਹਾ,’ ਤੁਹਾਨੂ ੰ ਮੰਤਰ ੀ ਨੂ ੰ ਬਰਖ਼ਾਸਤ ਕਰ ਦੇਣ ਾ ਚਾਹੀਦ ਾ ਹੈ । ‘ ਰਾਜੀਵ ਗਾਂਧ ੀ ਨ ੇ ਜਵਾਬ ਦਿੱਤਾ,’ ਅਰੁਣ ਸਿੰਘ ਦੋਸਤ ਹਨ । ‘ ਉਦੋ ਂ ਮੈ ਂ ਥੋੜ੍ਹ ੀ ਸਖ਼ਤ ੀ ਨਾਲ ਕਿਹਾ,’ ਸਰ, ਤੁਸੀ ਂ ਦੂਨ ਸਕੂਲ ਓਲਡ ਬੋਇਜ ਼ ਐਸੋਸੀਏਸ਼ਨ ਦ ੇ ਪ੍ਰਧਾਨ ਨਹੀ ਂ ਹੋ ।”

” ਤੁਸੀ ਂ ਭਾਰਤ ਦ ੇ ਪ੍ਰਧਾਨ ਮੰਤਰ ੀ ਹ ੋ ਅਤ ੇ ਪ੍ਰਧਾਨ ਮੰਤਰ ੀ ਦ ਾ ਕੋਈ ਦੋਸਤ ਨਹੀ ਂ ਹੁੰਦਾ । ‘ ਕੁਝ ਦਿਨਾ ਂ ਬਾਅਦ ਅਰੁਣ ਸਿੰਘ ਦ ਾ ਵਿੱਤ ਮੰਤਰਾਲ ੇ ਵਿੱਚ ਤਬਾਦਲ ਾ ਕਰ ਦਿੱਤ ਾ ਗਿਆ । ਥੋੜ੍ਹ ੇ ਸਮੇ ਂ ਬਾਅਦ ਰਾਜੀਵ ਗਾਂਧ ੀ ਨ ੇ ਨ ਾ ਸਿਰਫ ਼ ਉਨ੍ਹਾ ਂ ਦ ਾ ਅਸਤੀਫ਼ ਾ ਲ ੈ ਲਿਆ, ਸਗੋ ਂ ਉਨ੍ਹਾ ਂ ਨੂ ੰ ਰਾਜ ਸਭ ਾ ਦ ੀ ਮੈਂਬਰਸ਼ਿਪ ਤੋ ਂ ਵ ੀ ਅਸਤੀਫ਼ ਾ ਦੇਣ ਲਈ ਕਿਹਾ ।”

ਤਤਕਾਲੀ ਰੱਖਿਆ ਰਾਜ ਮੰਤਰੀ ਅਰੁਣ ਸਿੰਘ

ਤਸਵੀਰ ਸਰੋਤ, Bharatrakshak .com

ਦੋਵੇ ਂ ਦੇਸ ਼ ਸੀਮ ਾ ਤੋ ਂ ਸੈਨਿਕ ਹਟਾਉਣ ਲਈ ਤਿਆਰ ਹੋਏ

ਦੂਜ ੇ ਪਾਸ ੇ ਪਾਕਿਸਤਾਨ ਵਿੱਚ ਅੱਧ ੀ ਰਾਤ ਨੂ ੰ ਭਾਰਤ ਦ ੇ ਹਾਈ ਕਮਿਸ਼ ਐੱਸਕ ੇ ਸਿੰਘ ਦ ੇ ਘਰ ਦ ੇ ਟੈਲੀਫ਼ੋਨ ਦ ੀ ਘੰਟ ੀ ਵੱਜੀ । ਪਾਕਿਸਤਾਨ ਦ ੇ ਵਿਦੇਸ ਼ ਮੰਤਰਾਲ ੇ ਨ ੇ ਉਨ੍ਹਾ ਂ ਨੂ ੰ ਵਿਦੇਸ ਼ ਰਾਜ ਮੰਤਰ ੀ ਜ਼ੈਨ ਨੂਰਾਨ ੀ ਨਾਲ ਮਿਲਣ ਲਈ ਬੁਲਾਇਆ ਸੀ।

ਇਸ ਮੀਟਿੰਗ ਵਿੱਚ ਨੂਰਾਨ ੀ ਨ ੇ ਐੱਸਕ ੇ ਸਿੰਘ ਨੂ ੰ ਰਾਸ਼ਟਰਪਤ ੀ ਜ਼ਿਆ ਦ ਾ ਸੰਦੇਸ ਼ ਦਿੱਤ ਾ ਕ ਿ ਜ ੇ ਪਾਕਿਸਤਾਨ ਦ ੀ ਸੰਪ੍ਰਭੁਤ ਾ ਦ ਾ ਉਲੰਘਣ ਕੀਤ ਾ ਗਿਆ ਤਾ ਂ ਉਹ ਭਾਰਤ ਨੂ ੰ ਨੁਕਸਾਨ ਪਹੁੰਚਾਉਣ ਦ ੀ ਸਮਰੱਥ ਾ ਰੱਖਦ ਾ ਹੈ।

ਮਾਈਕਲ ਕ੍ਰਿਪਨ ਅਤ ੇ ਨੈਟ ਕਾਨ ਆਪਣ ੀ ਕਿਤਾਬ ‘ ਕ੍ਰਾਈਸਿਸ ਇਨ ਸਾਊਥ ਏਸ਼ੀਆ ‘ ਵਿੱਚ ਲਿਖਦ ੇ ਹਨ,” ਪਾਕਿਸਤਾਨ ਨ ੇ ਆਪਣ ੇ ਸੈਨਿਕ ਭਾਰਤ ੀ ਸੀਮ ਾ ਵੱਲ ਵਧਾਉਣ ਦ ੇ ਜਵਾਬ ਵਿੱਚ ਸੁੰਦਰਜ ੀ ਨ ੇ ਅੰਤਰਰਾਸ਼ਟਰ ੀ ਸੀਮ ਾ ‘ ਤ ੇ ਭਾਰਤ ੀ ਸੈਨਿਕਾ ਂ ਨੂ ੰ ਰੱਖਿਆਤਮਕ ਪੌਜੀਸ਼ਨ ਵਿੱਚ ਖੜ੍ਹ ਾ ਕਰ ਦਿੱਤ ਾ ਸੀ ।”

” ਇੱਥੋ ਂ ਤੱਕ ਕ ਿ ਭਾਰਤ ਨ ੇ ਆਪਣ ੇ ਰਿਜ਼ਰਵ ਸੈਨਿਕ ਵ ੀ ਬੁਲ ਾ ਲਏ ਸਨ । ਭਾਰਤ ਦ ੇ ਇਸ ਕਦਮ ਨਾਲ ਹਾਲਾਤ ਹੋਰ ਤਣਾਅਪੂਰਨ ਹ ੋ ਗਏ ਅਤ ੇ ਦੋਵੇ ਂ ਦੇਸ਼ਾ ਂ ਦ ੇ ਸੈਨਿਕ ਜੰਮ ੂ ਕਸ਼ਮੀਰ ਅਤ ੇ ਪੰਜਾਬ ਦ ੀ ਸੀਮ ਾ ‘ ਤ ੇ ਲਗਭਗ ਆਹਮਣੇ-ਸਾਹਮਣ ੇ ਖੜ੍ਹ ੇ ਹ ੋ ਗਏ ।”

” ਪ੍ਰਧਾਨ ਮੰਤਰ ੀ ਦਫ਼ਤਰ ਨ ੇ ਸੁੰਦਰਜ ੀ ਨੂ ੰ ਨਿਰਦੇਸ ਼ ਦਿੱਤ ੇ ਕ ਿ ਉਹ ਪ੍ਰੈੱਸ ਕਾਨਫਰੰਸ ਕਰ ਕ ੇ ਭਾਰਤ ਦ ੇ ਇਸ ਕਦਮ ਦ ੇ ਕਾਰਨਾ ਂ ਬਾਰ ੇ ਦੁਨੀਆ ਦ ੀ ਪ੍ਰੈੱਸ ਨੂ ੰ ਦੱਸਣ । 18 ਜਨਵਰ ੀ 1987 ਨੂ ੰ ਰੱਖਿਆ ਰਾਜ ਮੰਤਰ ੀ ਅਰੁਣ ਸਿੰਘ ਅਤ ੇ ਜਨਰਲ ਸੁੰਦਰਜ ੀ ਨ ੇ ਸਾਂਝ ੀ ਪ੍ਰੈੱਸ ਕਾਨਫਰੰਸ ਨੂ ੰ ਸੰਬੋਧਨ ਕਰਦ ੇ ਹੋਏ ਕਿਹ ਾ ਕ ਿ ਭਾਰਤ ਅੱਗੇਲ ੀ ਸੀਮ ਾ ਤੋ ਂ ਆਪਣ ੇ ਸੈਨਿਕ ਹਟਾਉਣ ਲਈ ਤਿਆਰ ਹੈ, ਬਸ਼ਰਤ ੇ ਪਾਕਿਸਤਾਨ ਵ ੀ ਇਹ ੀ ਕਰੇ ।”

ਰਾਜਸਥਾਨ ਸੈਕਟਰ ਵਿੱਚ ਆਪ੍ਰੇਸ਼ਨ ਬ੍ਰਾਸਟੈਕਸ ਹੋਇਆ

ਤਸਵੀਰ ਸਰੋਤ, Getty Images

ਜਨਰਲ ਜ਼ਿਆ ਦ ੀ ਭਾਰਤ ਯਾਤਰਾ

ਇਸ ਤੋ ਂ ਤੁਰੰਤ ਬਾਅਦ ਭਾਰਤ ਅਤ ੇ ਪਾਕਿਸਤਾਨ ਦ ੇ ਡਾਇਰੈਕਟਰ ਜਨਰਲ ਮਿਲਟ੍ਰ ੀ ਆਪ੍ਰੇਸ਼ਨ ਵਿਚਕਾਰ ਹਾਟਲਾਈਨ ਮੁੜ ਚਾਲ ੂ ਕਰ ਦਿੱਤ ੀ ਗਈ । ਬ੍ਰਾਸਟੈਕਸ ਦੌਰਾਨ ਪੂਰ ੇ 45 ਦਿਨਾ ਂ ਤੱਕ ਇਸ ਹਾਟਲਾਈਨ ਦ ਾ ਇਸਤੇਮਾਲ ਨਹੀ ਂ ਕੀਤ ਾ ਗਿਆ ਸੀ।

ਕਾਂਤ ੀ ਬਾਜਪੇਈ ਲਿਖਦ ੇ ਹਨ,” ਇਸ ਸੰਵਾਦ ਦ ੀ ਕਮ ੀ ਨ ੇ ਇਹ ਅਟਕਲਾ ਂ ਵਧ ਾ ਦਿੱਤੀਆ ਂ ਕ ਿ ਭਾਰਤ ਪਾਕਿਸਤਾਨ ‘ ਤ ੇ ਹਮਲ ਾ ਕਰਨ ਾ ਚਾਹੁੰਦ ਾ ਹੈ । ਪੂਰ ੇ ਘਟਨਾਕ੍ਰਮ ਦ ੇ ਹਕੀਕਤ ੀ ਅੰਕਲਨ ਤੋ ਂ ਬਾਅਦ ਕਿਹ ਾ ਜ ਾ ਸਕਦ ਾ ਹ ੈ ਕ ਿ ਭਾਰਤ ਨ ੇ ਜਾਣ-ਬੁੱਝ ਕ ੇ ਇਸ ਮਾਮਲ ੇ ਵਿੱਚ ਪੂਰ ੀ ਸਪਸ਼ਟਤ ਾ ਨਹੀ ਂ ਦਿਖਾਈ ਅਤ ੇ ਆਪਣ ੀ ਤਾਕਤ ਦ ਾ ਪ੍ਰਦਰਸ਼ਨ ਕਰਦ ੇ ਹੋਏ ਪਾਕਿਸਤਾਨ ਨੂ ੰ ਅਨਿਸ਼ਚਿਤਤ ਾ ਅਤ ੇ ਬੇਚੈਨ ੀ ਦ ੀ ਸਥਿਤ ੀ ਵਿੱਚ ਰੱਖਿਆ ।”

21 ਫਰਵਰ ੀ 1987 ਨੂ ੰ ਪਾਕਿਸਤਾਨ ੀ ਹਵਾਈ ਸੈਨ ਾ ਦ ਾ ਇੱਕ ਜਹਾਜ ਼ ਦਿੱਲ ੀ ਵਿੱਚ ਉਤਰਿਆ । ਉਸ ਵਿੱਚ ਪਾਕਿਸਤਾਨ ਦ ੇ ਜਨਰਲ ਜ਼ਿਆ ਸਵਾਰ ਸਨ, ਜ ੋ ਜੈਪੁਰ ਵਿੱਚ ਹ ੋ ਰਹ ੇ ਭਾਰਤ-ਪਾਕਿਸਤਾਨ ਮੈਚ ਨੂ ੰ ਦੇਖਣ ਆਏ ਸਨ । ਉਨ੍ਹਾ ਂ ਨ ੇ ਰਾਜੀਵ ਗਾਂਧ ੀ ਨੂ ੰ ਸ਼ਾਂਤ ੀ ਦ ਾ ਪ੍ਰਸਤਾਵ ਦਿੱਤਾ, ਜਿਸਨੂ ੰ ਰਾਜੀਵ ਗਾਂਧ ੀ ਨ ੇ ਸਵੀਕਾਰ ਕਰ ਲਿਆ।

ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਰਾਸ਼ਟਰਪਤੀ ਜ਼ਿਆ-ਉਲ-ਹੱਕ

ਤਸਵੀਰ ਸਰੋਤ, Getty Images

ਮੀਡੀਆ ਨ ੇ ਇਸ ਨੂ ੰ ‘ ਕ੍ਰਿਕਟ ਕੂਟਨੀਤ ੀ ‘ ਦ ਾ ਨਾਮ ਦਿੱਤਾ । ਆਪ੍ਰੇਸ਼ਨ ਬ੍ਰਾਸਟੈਕਸ ਨਵੰਬਰ 1986 ਵਿੱਚ ਸ਼ੁਰ ੂ ਹੋਇਆ ਅਤ ੇ ਮਾਰਚ 1987 ਵਿੱਚ ਖ਼ਤਮ ਹੋਇਆ।

ਸੈਨਿਕ ਵਿਸ਼ਲੇਸ਼ਕਾ ਂ ਦ ਾ ਮੰਨਣ ਾ ਹ ੈ ਕ ਿ ਆਪ੍ਰੇਸ਼ਨ ਬ੍ਰਾਸਟੈਕਸ ਨ ੇ ਭਾਰਤ ਦ ੀ ਸੈਨਿਕ ਸਮਰੱਥ ਾ ਦ ਾ ਇੰਨ ਾ ਸਟੀਕ ਪ੍ਰਦਰਸ਼ਨ ਕੀਤ ਾ ਕ ਿ ਇਸ ਨ ੇ ਪਾਕਿਸਤਾਨ ਨੂ ੰ ਆਪਣ ੇ ਪਰਮਾਣ ੂ ਪ੍ਰੋਗਰਾਮ ਨੂ ੰ ਤੇਜ ਼ ਕਰਨ ਲਈ ਮਜਬੂਰ ਕਰ ਦਿੱਤਾ।

ਉਸ ਸਮੇ ਂ ਭਾਰਤ ਦ ੀ ਫੌਜ ਵਿੱਚ ਕਰੀਬ 11 ਲੱਖ ਸੈਨਿਕ ਸਨ ਅਤ ੇ ਉਸ ਨ ੇ ਆਪਣ ੇ ਰੱਖਿਆ ਬਜਟ ‘ ਤ ੇ ਲਗਭਗ ਅੱਠ ਅਰਬ ਡਾਲਰ ਖ਼ਰਚ ਕੀਤ ੇ ਸਨ, ਜ ੋ ਉਸ ਦ ੇ ਕੁੱਲ ਬਜਟ ਦ ਾ ਲਗਭਗ 20 ਫੀਸਦ ੀ ਸੀ । ਇਸ ਸੈਨਿਕ ਅਭਿਆਸ ਦ ੇ ਮਿਲੇ-ਜੁਲ ੇ ਨਤੀਜ ੇ ਸਾਹਮਣ ੇ ਆਏ।

ਇਸ ਨ ੇ ਕੁਝ ਹੱਦ ਤੱਕ ਪਾਕਿਸਤਾਨ ਨੂ ੰ ਪਰੇਸ਼ਾਨ ਕੀਤਾ, ਪਰ ਨਾਲ ਹ ੀ ਇਸ ਦ ੀ ਵਜ੍ਹ ਾ ਨਾਲ ਤਿੱਬਤ ਵਿੱਚ ਚੀਨ ਵ ੀ ਆਪਣ ੀ ਸੈਨਿਕ ਸਮਰੱਥ ਾ ਵਧਾਉਣ ਲਈ ਮਜਬੂਰ ਹ ੋ ਗਿਆ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI