Home ਰਾਸ਼ਟਰੀ ਖ਼ਬਰਾਂ ਇੰਟਰਨੈੱਟ &#039, ਤ ੇ ਵਿਕ ਰਹ ੀ ਤੁਹਾਡ ੀ ਨਿੱਜ ੀ ਜਾਣਕਾਰ...

ਇੰਟਰਨੈੱਟ &#039, ਤ ੇ ਵਿਕ ਰਹ ੀ ਤੁਹਾਡ ੀ ਨਿੱਜ ੀ ਜਾਣਕਾਰ ੀ ਨੂ ੰ ਗੂਗਲ ਦ ੇ ਇਸ ਟੂਲ ਨਾਲ ਹਟ ਾ ਸਕਦ ੇ ਹੋ, ਜਾਣ ੋ ਕਿਵੇ ਂ ਇਸਤੇਮਾਲ ਕਰਨ ਾ ਹ ੈ

14
0

Source :- BBC PUNJABI

ਗੂਗਲ

ਤਸਵੀਰ ਸਰੋਤ, Serenity Strull/ BBC

ਇੱਕ ਮੁਫ਼ਤ ਆਟੋਮੈਟਿਕ ਟੂਲ ਹ ੈ ਜ ੋ ਗੂਗਲ ਸਰਚ ਨਤੀਜਿਆ ਂ ਤੋ ਂ ਤੁਹਾਡ ੇ ਬਾਰ ੇ ਜਾਣਕਾਰ ੀ ਹਟ ਾ ਦਿੰਦ ਾ ਹੈ । ਕਿਸ ੇ ਕਾਰਨ ਕਰਕ ੇ ਜ਼ਿਆਦਾਤਰ ਲੋਕ ਇਸਦ ਾ ਇਸਤੇਮਾਲ ਨਹੀ ਂ ਕਰਦੇ।

ਕ ੀ ਤੁਹਾਨੂ ੰ ਪਤ ਾ ਹ ੈ ਕ ਿ ਬੇਸ਼ੁਮਾਰ ਕੰਪਨੀਆ ਂ ਤੁਹਾਡ ਾ ਨਾਮ, ਘਰ ਦ ਾ ਪਤਾ, ਫੋਨ ਨੰਬਰ ਅਤ ੇ ਹੋਰ ਜਾਣਕਾਰ ੀ ਆਨਲਾਈਨ ਵੇਚ ਰਹੀਆ ਂ ਹਨ?

ਇਨ੍ਹਾ ਂ ਨੂ ੰ ਡਾਟ ਾ ਬ੍ਰੋਕਰ ਕਿਹ ਾ ਜਾਂਦ ਾ ਹੈ । ਇਹ ਲੋਕ ਤੁਹਾਡ ੀ ਜਾਣਕਾਰ ੀ ਬਹੁਤ ਸਸਤ ੀ ਕੀਮਤ ‘ ਤ ੇ ਕਿਸ ੇ ਵ ੀ ਖਰੀਦਦਾਰ ਨੂ ੰ ਦ ੇ ਦਿੰਦ ੇ ਹਨ । ਇਸ ਵਿੱਚ ਟੈਲੀਮਾਰਕੇਟਰ, ਈਰਖ ਾ ਕਰਨ ਵਾਲ ੇ ਪੁਰਾਣ ੇ ਸਾਥ ੀ ਤੋ ਂ ਲ ੈ ਕ ੇ ਪਛਾਣ ਚੋਰ ੀ ਕਰਨ ਵਾਲ ੇ ਲੋਕ ਵ ੀ ਹ ੋ ਸਕਦ ੇ ਹਨ । ਇਸ ਨਾਲ ਤੁਹਾਡ ੀ ਸੁਰੱਖਿਆ ਖ਼ਤਰ ੇ ਵਿੱਚ ਪ ੈ ਸਕਦ ੀ ਹੈ।

ਪਰ ਇੱਕ ਟੂਲ ਹ ੈ ਜ ੋ ਇਸ ਜਾਣਕਾਰ ੀ ਨੂ ੰ ਲੱਭਣ ਾ ਔਖ ਾ ਕਰ ਦਿੰਦ ਾ ਹੈ । ਇਹ ਗੂਗਲ ਦ ੀ ਇੱਕ ਮੁਫ਼ਤ ਸੇਵ ਾ ਹ ੈ ਜਿਸਦ ਾ ਨਾਮ ਰਿਜ਼ਲਟਸ ਅਬਾਊਟ ਯ ੂ ( Results About You ) ਹੈ । ਸਮੱਸਿਆ ਇਹ ਹ ੈ ਕ ਿ ਕਈ ਲੋਕਾ ਂ ਨੂ ੰ ਇਸ ਬਾਰ ੇ ਪਤ ਾ ਹ ੀ ਨਹੀਂ।

ਗੂਗਲ ਆਪਣ ੇ ਸਰਚ ਇੰਜਨ ਲਈ ਇੰਟਰਨੈੱਟ ਤੋ ਂ ਲਗਾਤਾਰ ਜਾਣਕਾਰ ੀ ਇਕੱਠ ੀ ਕਰਦ ਾ ਹੈ । ਇਸ ਵਿੱਚ ਡਾਟ ਾ ਬ੍ਰੋਕਰਾ ਂ ਤੋ ਂ ਮਿਲ ੀ ਸੰਵੇਦਨਸ਼ੀਲ ਜਾਣਕਾਰ ੀ ਵ ੀ ਸ਼ਾਮਲ ਹ ੋ ਸਕਦ ੀ ਹੈ, ਜਿਸਨੂ ੰ ਤੁਸੀ ਂ ਗੁਪਤ ਰੱਖਣ ਾ ਚਾਹੁੰਦ ੇ ਹੋ।

ਇਸ ਪ੍ਰਕਿਰਿਆ ਦੌਰਾਨ ਕਈ ਵਾਰ ਕੰਪਨ ੀ ਅਣਜਾਣ ੇ ਵਿੱਚ ਤੁਹਾਨੂ ੰ ਗੰਭੀਰ ਖ਼ਤਰਿਆ ਂ ਦ ੇ ਸਾਹਮਣ ੇ ਰੱਖ ਦਿੰਦ ੀ ਹੈ । ਪਰ ਰਿਜ਼ਲਟਸ ਅਬਾਊਟ ਯ ੂ ਵਿੱਚ ਇੱਕ ਬਟਨ ਨਾਲ ਤੁਸੀ ਂ ਗੂਗਲ ਨੂ ੰ ਆਪਣ ੀ ਜਾਣਕਾਰ ੀ ਹਟਾਉਣ ਲਈ ਕਹ ਿ ਸਕਦ ੇ ਹੋ।

ਇਹ ਇੰਨ ਾ ਹ ੀ ਆਸਾਨ ਹੈ । ਕੰਪਨ ੀ ਨ ੇ ਹਾਲ ਹ ੀ ਵਿੱਚ ਇਸ ਸੇਵ ਾ ਨੂ ੰ ਹੋਰ ਵ ੀ ਲਾਭਦਾਇਕ ਬਣਾਉਣ ਲਈ ਅਪਡੇਟ ਕੀਤ ਾ ਹੈ।

ਅਮਰੀਕ ਾ ਵਿੱਚ ਡਿਜ਼ੀਟਲ ਹੱਕਾ ਂ ਲਈ ਕੰਮ ਕਰਨ ਵਾਲ ੇ ਗਰੁੱਪ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ( ਈਐੱਫਐੱਫ ) ਦ ੇ ਸੁਰੱਖਿਆ ਅਤ ੇ ਪ੍ਰਾਈਵੇਸ ੀ ਕਾਰਕੁਨ ਥੋਰਿਨ ਕਲੋਸੋਵਸਕ ੀ ਕਹਿੰਦ ੇ ਹਨ ਕ ਿ ਇਹ ਬਿਲਕੁਲ ਸੌਖ ਾ ਫ਼ੈਸਲ ਾ ਹੈ।

ਉਹ ਕਹਿੰਦ ੇ ਹਨ ਕ ਿ ਰਿਜ਼ਲਟਸ ਅਬਾਊਟ ਯ ੂ ਮਾਰਕੀਟ ਵਿੱਚ ਮੌਜੂਦ ਸਭ ਤੋ ਂ ਮਹੱਤਵਪੂਰਨ ਅਤ ੇ ਆਸਾਨ ਪ੍ਰਾਈਵੇਸ ੀ ਟੂਲਾ ਂ ਵਿੱਚੋ ਂ ਇੱਕ ਹੈ।

” ਜੇ ਗੱਲ ਕੀਤ ੀ ਜਾਵ ੇ ਕ ਿ ਕ ੀ ਤੁਰੰਤ ਅਤ ੇ ਬਿਨਾ ਂ ਜ਼ਿਆਦ ਾ ਮਿਹਨਤ ਦ ੇ ਮਿਲ ਸਕਦ ਾ ਹੈ, ਤਾ ਂ ਇਹ ਸ਼ਾਇਦ ਨੰਬਰ ਇੱਕ ਹੈ । ਇਸ ਤਰ੍ਹਾ ਂ ਦ ੀ ਜਾਣਕਾਰ ੀ ਤੱਕ ਤੇਜ ਼ ਪਹੁੰਚ ਨੂ ੰ ਵੱਡ ੇ ਜਾ ਂ ਛੋਟ ੇ ਦੋਵੇ ਂ ਤਰੀਕਿਆ ਂ ਨਾਲ ਗ਼ਲਤ ਢੰਗ ਨਾਲ ਵਰਤਿਆ ਜ ਾ ਸਕਦ ਾ ਹੈ ।”

ਜਦੋ ਂ ਤੁਸੀ ਂ ਇਸਨੂ ੰ ਸੈਟ ਕਰ ਲੈਂਦ ੇ ਹੋ, ਤਾ ਂ ਗੂਗਲ ਤੁਹਾਨੂ ੰ ਈਮੇਲ ਕਰਦ ਾ ਹ ੈ ਜਦੋ ਂ ਉਹ ਤੁਹਾਡ ਾ ਨਾਮ, ਈਮੇਲ, ਫੋਨ ਨੰਬਰ ਜਾ ਂ ਪਤ ਾ ਲੱਭਦ ਾ ਹੈ।

ਤੁਸੀ ਂ ਇੱਕ ਕਲਿੱਕ ਨਾਲ ਉਹ ਵੈਬਸਾਈਟਾ ਂ ਵੇਖ ਸਕਦ ੇ ਹ ੋ ਜਿੱਥ ੇ ਇਹ ਜਾਣਕਾਰ ੀ ਮਿਲ ੀ ਹੈ । ਅਮਰੀਕ ਾ ਵਿੱਚ ਰਿਜ਼ਲਟਸ ਅਬਾਊਟ ਯ ੂ ਸੋਸ਼ਲ ਸਿਕਿਊਰਟ ੀ ਨੰਬਰ ਅਤ ੇ ਪਾਸਪੋਰਟ ਜਾ ਂ ਡਰਾਈਵਰ ਲਾਇਸੈਂਸ ਦ ੀ ਜਾਣਕਾਰ ੀ ਵ ੀ ਦਰਸ ਾ ਸਕਦ ਾ ਹੈ।

ਇਸ ਆਟੋਮੈਟਿਕ ਸੇਵ ਾ ਲਈ ਗੂਗਲ ਖਾਤ ਾ ਚਾਹੀਦ ਾ ਹੈ, ਪਰ ਜ ੇ ਤੁਸੀ ਂ ਆਪਣ ੇ ਆਪ ਸਰਚ ਨਤੀਜਿਆ ਂ ਵਿੱਚ ਸੰਵੇਦਨਸ਼ੀਲ ਜਾਣਕਾਰ ੀ ਲੱਭ ਲੈਂਦ ੇ ਹ ੋ ਤਾ ਂ ਉਸਨੂ ੰ ਹਟਾਉਣ ਲਈ ਮੈਨੁਅਲ ਤਰੀਕ ਾ ਵ ੀ ਹ ੈ ਅਤ ੇ ਇਸ ਲਈ ਖਾਤ ਾ ਲਾਜ਼ਮ ੀ ਨਹੀਂ।

ਜ ੇ ਇਹ ਜਾਣਕਾਰ ੀ ਖੁੱਲ ੀ ਰਹਿੰਦ ੀ ਹ ੈ ਤਾ ਂ ਇਸ ਨਾਲ ਕਈ ਤਰ੍ਹਾ ਂ ਦ ੇ ਖ਼ਤਰ ੇ ਹ ੋ ਸਕਦ ੇ ਹਨ । ਤੁਸੀ ਂ ਇਹ ਟੂਲ ਇੱਥ ੇ ਲੱਭ ਸਕਦ ੇ ਹੋ, ਪਰ ਲਿੰਕ ‘ ਤ ੇ ਕਲਿੱਕ ਕਰਨ ਤੋ ਂ ਪਹਿਲਾ ਂ ਕੁਝ ਮਹੱਤਵਪੂਰਨ ਗੱਲਾ ਂ ਸਮਝਣ ਲੈਣ ਾ ਜ਼ਰੂਰ ੀ ਹੈ।
ਗੂਗਲ

ਇਸ ਵਿੱਚ ਰੁਕਾਵਟ ਕ ੀ ਹੈ?

ਅਪਰਾਧ ੀ ਹੈਕ ਅਤ ੇ ਡਾਟ ਾ ਲੀਕ ਤੋ ਂ ਮਿਲ ੀ ਸੰਵੇਦਨਸ਼ੀਲ ਜਾਣਕਾਰ ੀ ਨੂ ੰ ਲਗਾਤਾਰ ਖਰੀਦਦ ੇ ਅਤ ੇ ਵੇਚਦ ੇ ਰਹਿੰਦ ੇ ਹਨ । ਇਸ ਮਾਮਲ ੇ ਵਿੱਚ ਗੂਗਲ ਤੁਹਾਡ ੀ ਮਦਦ ਨਹੀ ਂ ਕਰ ਸਕਦਾ।

ਇਹ ਵ ੀ ਸਮਝਣ ਾ ਜ਼ਰੂਰ ੀ ਹ ੈ ਕ ਿ ਰਿਜ਼ਲਟਸ ਅਬਾਊਟ ਯ ੂ ਹੋਰ ਵੈਬਸਾਈਟਾ ਂ ‘ ਤ ੇ ਮੌਜੂਦ ਜਾਣਕਾਰ ੀ ਨੂ ੰ ਮਿਟਾਉਂਦ ਾ ਨਹੀਂ । ਇਹ ਸਿਰਫ ਼ ਗੂਗਲ ਸਰਚ ਤੋ ਂ ਉਸ ਦ ੇ ਲਿੰਕ ਹਟਾਉਂਦ ਾ ਹੈ । ਪਰ ਇਸ ਨਾਲ ਵੱਡ ਾ ਫਰਕ ਪੈਂਦ ਾ ਹੈ।

ਇਹ ਟੂਲ ਤੁਹਾਨੂ ੰ ਪੂਰ ੀ ਪ੍ਰਾਈਵੇਸ ੀ ਅਤ ੇ ਪੂਰ ੀ ਤਸੱਲ ੀ ਨਹੀ ਂ ਦੇਵੇਗਾ, ਪਰ ਇਹ ਰੁਕਾਵਟਾ ਂ ਪੈਦ ਾ ਕਰਦ ਾ ਹ ੈ ਤਾ ਂ ਜ ੋ ਤੁਸੀ ਂ ਆਸਾਨ ਨਿਸ਼ਾਨ ਾ ਨ ਾ ਬਣੋ।

ਕਲੋਸੋਵਸਕ ੀ ਕਹਿੰਦ ੇ ਹਨ,” ਜੇ ਕੋਈ ਬਹੁਤ ਜ਼ਿਆਦ ਾ ਕੋਸ਼ਿਸ ਼ ਕਰ ੇ ਤਾ ਂ ਉਹ ਤੁਹਾਨੂ ੰ ਲੱਭ ਸਕਦ ਾ ਹੈ । ਪਰ ਗੂਗਲ ਹਰ ਜਗ੍ਹ ਾ ਵਰਤਿਆ ਜਾਂਦ ਾ ਹ ੈ ਅਤ ੇ ਇਸਨੂ ੰ ਵਰਤਣ ਾ ਬਹੁਤ ਆਸਾਨ ਹੈ, ਇਸ ਲਈ ਸਭ ਤੋ ਂ ਸਪੱਸ਼ਟ ਅਤ ੇ ਆਸਾਨ ੀ ਨਾਲ ਮਿਲਣ ਵਾਲ ੀ ਜਾਣਕਾਰ ੀ ਨੂ ੰ ਹਟਾਉਣ ਾ ਕਾਫ ੀ ਮਦਦਗਾਰ ਹੈ । ਇਸ ਨਾਲ ਉਹ ਪਹਿਲ ੀ ਪਰਤ ਹਟ ਜਾਂਦ ੀ ਹ ੈ ਜ ੋ ਸਭ ਤੋ ਂ ਆਸਾਨ ੀ ਨਾਲ ਮਿਲਦ ੀ ਹੈ ।”

ਜ ੇ ਤੁਸੀ ਂ ਜਾਣਕਾਰ ੀ ਨੂ ੰ ਪੂਰ ੀ ਤਰ੍ਹਾ ਂ ਇੰਟਰਨੈੱਟ ਤੋ ਂ ਹਟਾਉਣ ਾ ਚਾਹੁੰਦ ੇ ਹ ੋ ਤਾ ਂ ਇਸ ਲਈ ਹੋਰ ਕਦਮ ਚੁੱਕਣ ੇ ਪੈਣਗੇ।

ਤੁਹਾਨੂ ੰ ਰਿਜ਼ਲਟਸ ਅਬਾਊਟ ਮ ੀ ਨੂ ੰ ਇਹ ਵ ੀ ਦੱਸਣ ਾ ਪਵੇਗ ਾ ਕ ਿ ਕ ੀ ਲੱਭਣ ਾ ਹੈ । ਇਸਦ ਾ ਮਤਲਬ ਹ ੈ ਕ ਿ ਤੁਹਾਨੂ ੰ ਆਪਣ ੀ ਇਹ ਸੰਵੇਦਨਸ਼ੀਲ ਜਾਣਕਾਰ ੀ ਗੂਗਲ ਦ ੇ ਸਿਸਟਮ ਵਿੱਚ ਟਾਈਪ ਕਰਨ ੀ ਪਵੇਗੀ।

ਤੁਹਾਨੂ ੰ ਇਹ ਡੇਟ ਾ ਕਿਸ ੇ ਅਜਿਹ ੀ ਕੰਪਨ ੀ ਨੂ ੰ ਸੌਂਪਣ ਬਾਰ ੇ ਇਤਰਾਜ ਼ ਹ ੋ ਸਕਦ ਾ ਹੈ, ਜਿਸਦ ਾ ਪ੍ਰਾਈਵੇਸ ੀ ਵਿਵਾਦਾ ਂ ਨਾਲ ਆਪਣ ਾ ਇਤਿਹਾਸ ਰਿਹ ਾ ਹੈ । ਪਰ ਕਲੋਸੋਵਸਕ ੀ ਕਹਿੰਦ ੇ ਹਨ ਕ ਿ ਗੂਗਲ ਕੋਲ ਤੁਹਾਡ ਾ ਪਤ ਾ ਅਤ ੇ ਫੋਨ ਨੰਬਰ ਪਹਿਲਾ ਂ ਹ ੀ ਹ ੋ ਸਕਦ ਾ ਹੈ, ਕਿਉਂਕ ਿ ਇਹ ਦੁਨੀਆ ਦੀਆ ਂ ਸਭ ਤੋ ਂ ਵੱਡੀਆ ਂ ਡਾਟ ਾ ਇਕੱਠ ਾ ਕਰਨ ਵਾਲੀਆ ਂ ਪ੍ਰਣਾਲੀਆ ਂ ਵਿੱਚੋ ਂ ਇੱਕ ਨੂ ੰ ਚਲਾਉਂਦ ਾ ਹੈ । ਇਸ ਤੋ ਂ ਇਲਾਵ ਾ ਗੂਗਲ ਇਸ ਸੇਵ ਾ ਬਾਰ ੇ ਖ਼ਾਸ ਪ੍ਰਾਈਵੇਸ ੀ ਭਰੋਸ ੇ ਵ ੀ ਦਿੰਦ ਾ ਹੈ।
ਗੂਗਲ ਦ ੇ ਇੱਕ ਬੁਲਾਰ ੇ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਰਿਜ਼ਲਟਸ ਅਬਾਊਟ ਯ ੂ ਵਿੱਚ ਦਿੱਤ ੀ ਗਈ ਜਾਣਕਾਰ ੀ ਕਿਸ ੇ ਹੋਰ ਮਕਸਦ ਲਈ ਵਰਤ ੀ ਨਹੀ ਂ ਜਾਂਦੀ । ਕੰਪਨੀਆ ਂ ਨੂ ੰ ਤੁਹਾਡ ੀ ਪ੍ਰਾਈਵੇਸ ੀ ਬਾਰ ੇ ਝੂਠ ਬੋਲਣ ‘ ਤ ੇ ਲੱਖਾ ਂ ਜਾ ਂ ਅਰਬਾ ਂ ਡਾਲਰ ਤੱਕ ਜੁਰਮਾਨ ਾ ਹ ੋ ਸਕਦ ਾ ਹੈ । ਗੂਗਲ ਦ ਾ ਕਹਿਣ ਾ ਹ ੈ ਕ ਿ ਇਹ ਮਜ਼ਬੂਤ ਸੁਰੱਖਿਆ ਅਤ ੇ ਇੰਕ੍ਰਿਪਸ਼ਨ ਪ੍ਰਣਾਲ ੀ ਵ ੀ ਵਰਤਦ ਾ ਹੈ।
ਗੂਗਲ

ਤਸਵੀਰ ਸਰੋਤ, Serenity Strull/ BBC

ਕਿਵੇ ਂ ਸ਼ੁਰ ੂ ਕਰੀਏ

ਇਹ ਟੂਲ ਸਧਾਰਨ ਹੈ । ਸਿਰਫ ਼ ਰਿਜ਼ਲਟਸ ਅਬਾਊਟ ਯ ੂ ਦ ੇ ਹੱਬ ‘ ਤ ੇ ਜਾਓ ਅਤ ੇ ਫਾਰਮ ਭਰੋ । ਤੁਸੀ ਂ ਗੂਗਲ ‘ ਤ ੇ ਮਿਲਣ ਵਾਲ ੀ ਕਿਸ ੇ ਵ ੀ ਸਮੱਸਿਆ ਵਾਲ ੇ ਕੰਟੈਂਟ ਨੂ ੰ ਖੁਦ ਵ ੀ ਭੇਜ ਸਕਦ ੇ ਹੋ । ਸਰਚ ਨਤੀਜ ੇ ਵਿੱਚ ਲਿੰਕ ਦ ੇ ਨਾਲ ਤਿੰਨ ਬਿੰਦੂਆ ਂ ( ਡੌਟਸ ) ਵਾਲ ਾ ਮੀਨ ੂ ਖੋਲ੍ਹ ੋ ਅਤ ੇ” ਰਿਮੂਵ ਰਿਜ਼ਲਟਸ” ‘ ਤ ੇ ਕਲਿੱਕ ਕਰ ੋ ਜਾ ਂ ਇਸ ਪੇਜ ਦ ਾ ਇਸਤੇਮਾਲ ਕਰੋ।

ਕਈ ਲੋਕਾ ਂ ਲਈ ਜ ੇ ਗੂਗਲ ‘ ਤ ੇ ਜਾਣਕਾਰ ੀ ਨਹੀ ਂ ਮਿਲਦ ੀ ਤਾ ਂ ਬਹੁਤ ੇ ਲੋਕਾ ਂ ਨੂ ੰ ਲੱਗਦ ਾ ਹ ੈ ਮੌਜੂਦ ਨਹੀ ਂ ਹੈ । ਪਰ ਜ ੇ ਤੁਸੀ ਂ ਇੰਟਰਨੈੱਟ ਤੋ ਂ ਇਹ ਡਾਟ ਾ ਪੂਰ ੀ ਤਰ੍ਹਾ ਂ ਹਟਾਉਣ ਾ ਚਾਹੁੰਦ ੇ ਹ ੋ ਤਾ ਂ ਇਹ ਹੋਰ ਮੁਸ਼ਕਲ ਹੈ।

ਕੈਲੀਫੋਰਨੀਆ ਦ ੇ ਨਿਵਾਸ ੀ ਰਾਜ ਸਰਕਾਰ ਵੱਲੋ ਂ ਚਲਾਈ ਜ ਾ ਰਹ ੀ ਮੁਫ਼ਤ ਡਿਲੀਟ ਰਿਕੁਵੈਸਟ ਐਂਡ ਓਪਟ ਪਲੇਟਫਾਰਮ ( ਡਰੌਪ ) ਦ ੀ ਵਰਤੋ ਂ ਕਰ ਸਕਦ ੇ ਹਨ । ਇਹ ਹਜ਼ਾਰਾ ਂ ਡਾਟ ਾ ਬ੍ਰੋਕਰਾ ਂ ਨੂ ੰ ਇਕੱਠ ੇ ਤੁਹਾਡ ਾ ਡਾਟ ਾ ਮਿਟਾਉਣ ਲਈ ਕਹਿੰਦ ੀ ਹ ੈ ਅਤ ੇ ਹੁਣ ਤੱਕ ਇਹ ਇਸ ਕਿਸਮ ਦ ਾ ਇਕੱਲ ਾ ਸਰਕਾਰ ੀ ਟੂਲ ਹੈ।
ਗੂਗਲ ਦ ੇ ਅਨੁਸਾਰ 2022 ਵਿੱਚ ਸ਼ੁਰ ੂ ਹੋਣ ਤੋ ਂ ਬਾਅਦ 1 ਕਰੋੜ ਤੋ ਂ ਵੱਧ ਲੋਕ ਰਿਜ਼ਲਟਸ ਅਬਾਊਟ ਯ ੂ ਦ ੀ ਵਰਤੋ ਂ ਕਰ ਚੁੱਕ ੇ ਹਨ । ਇਹ ਵੱਡ ੀ ਗਿਣਤ ੀ ਹੈ, ਪਰ ਲਗਭਗ 1.8 ਅਰਬ ਗੂਗਲ ਖਾਤਿਆ ਂ ਦ ੇ ਮੁਕਾਬਲ ੇ ਇਹ ਕਾਫ਼ ੀ ਘੱਟ ਹੈ । ਇੰਨ ੀ ਘੱਟ ਮਿਹਨਤ ਨਾਲ ਇੰਨ ੀ ਸੁਰੱਖਿਆ ਦੇਣ ਵਾਲ ਾ ਹੋਰ ਕੋਈ ਪ੍ਰਾਈਵੇਸ ੀ ਟੂਲ ਤੁਹਾਨੂ ੰ ਲੱਭਣ ਾ ਮੁਸ਼ਕਲ ਹੋਵੇਗਾ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI